‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਖ਼ਬਰਨਾਮਾ › ›

Featured Posts
ਸਿੰਧੀਆ, ਮੋਦੀ ਤੇ ਸ਼ਾਹ ਪੋਸਟਰ ’ਚ ਇਕੱਠੇ ਨਜ਼ਰ ਆਏ

ਸਿੰਧੀਆ, ਮੋਦੀ ਤੇ ਸ਼ਾਹ ਪੋਸਟਰ ’ਚ ਇਕੱਠੇ ਨਜ਼ਰ ਆਏ

ਭੁਪਾਲ, 12 ਅਕਤੂਬਰ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ’ਚ ਕਾਂਗਰਸ ਜਨਰਲ ਸਕੱਤਰ ਜਯੋਤਿਰਦਿੱਤਿਆ ਸਿੰਧੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਇਕੱਠਿਆਂ ਪੋਸਟਰ ਨਜ਼ਰ ਆਏ। ਸਿੰਧੀਆ ਦੇ ਦੌਰੇ ਮੌਕੇ ਭਾਜਪਾ ਵਰਕਰ ਹਰਦੇਸ਼ ਸ਼ਰਮਾ ਨੇ ਇਹ ਪੋਸਟਰ ਲਗਾਏ ਸਨ। ਉਸ ਨੇ ਕਿਹਾ ਕਿ ਸਿੰਧੀਆ ਵੱਲੋਂ ਮੋਦੀ ਸਰਕਾਰ ਦੇ ...

Read More

ਕਰਨਾਟਕ ਦੇ ਸਾਬਕਾ ਉਪ ਮੁੱਖ ਮੰਤਰੀ ਦੇ ਨਜ਼ਦੀਕੀ ਨੇ ਫਾਹਾ ਲਿਆ

ਕਰਨਾਟਕ ਦੇ ਸਾਬਕਾ ਉਪ ਮੁੱਖ ਮੰਤਰੀ ਦੇ ਨਜ਼ਦੀਕੀ ਨੇ ਫਾਹਾ ਲਿਆ

ਬੰਗਲੂਰੂ, 12 ਅਕਤੂਬਰ ਕਰਨਾਟਕ ਦੇ ਸਾਬਕਾ ਉਪ ਮੁੱਖ ਮੰਤਰੀ ਜੀ ਪਰਮੇਸ਼ਵਰ ਦੇ ਨਜ਼ਦੀਕੀ ਰਮੇਸ਼ ਨੇ ਦਰੱਖ਼ਤ ’ਤੇ ਲਟਕ ਕੇ ਖੁਦਕੁਸ਼ੀ ਕਰ ਲਈ ਹੈ। ਪਰਮੇਸ਼ਵਰ ਦੇ ਘਰ, ਦਫ਼ਤਰ ਅਤੇ ਵਿਦਿਅਕ ਅਦਾਰਿਆਂ ’ਚ ਆਮਦਨ ਕਰ ਵਿਭਾਗ ਦੇ ਵੀਰਵਾਰ ਨੂੰ ਪਏ ਛਾਪਿਆਂ ਮਗਰੋਂ ਸ਼ਨਿਚਰਵਾਰ ਨੂੰ ਇਹ ਘਟਨਾ ਵਾਪਰੀ ਹੈ। ਛਾਪੇ ਮਾਰਨ ਵਾਲੇ ਅਧਿਕਾਰੀਆਂ ਨੇ ...

Read More

ਰਾਫ਼ਾਲ ਨੂੰ ‘ਬੁਰੀ ਨਜ਼ਰ’ ਤੋਂ ਬਚਾਉਣ ਲਈ ਨਿੰਬੂ ਰੱਖਿਆ: ਸੀਤਾਰਾਮਨ

ਰਾਫ਼ਾਲ ਨੂੰ ‘ਬੁਰੀ ਨਜ਼ਰ’ ਤੋਂ ਬਚਾਉਣ ਲਈ ਨਿੰਬੂ ਰੱਖਿਆ: ਸੀਤਾਰਾਮਨ

ਪੁਣੇ, 11 ਅਕਤੂਬਰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਰਾਫ਼ਾਲ ਜੈੱਟ ਦੀ ‘ਪੂਜਾ’ ਕਰਨ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਬਚਾਅ ਕਰਦਿਆਂ ਰਾਫ਼ਾਲ ਦੇ ਪਹੀਏ ਹੇਠਾਂ ਨਿੰਬੂ ਅਤੇ ਉਪਰ ਨਾਰੀਅਲ ਰੱਖਣ ਨੂੰ ਭਾਰਤੀ ਸੱਭਿਆਚਾਰ ਦਾ ਹਿੱਸਾ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਕੋਈ ਜਾਦੂ-ਟੂਣਾ ਨਹੀਂ ਸੀ। ਸੀਤਾਰਾਮਨ ਨੇ ਕਿਹਾ,‘‘ਇਸ ’ਚ ਗਲਤ ...

Read More

ਕਸ਼ਮੀਰ ’ਚ ਪੋਸਟ-ਪੇਡ ਮੋਬਾਈਲ ਸੇਵਾ ਅੱਜ ਤੋਂ ਚੱਲਣ ਦੇ ਆਸਾਰ

ਸ੍ਰੀਨਗਰ, 11 ਅਕਤੂਬਰ ਕਸ਼ਮੀਰ ਵਾਦੀ ’ਚ ਪੋਸਟ-ਪੇਡ ਮੋਬਾਈਲ ਸੇਵਾਵਾਂ ਭਲਕ ਤੋਂ ਮੁੜ ਆਰੰਭ ਹੋ ਸਕਦੀਆਂ ਹਨ। ਪੰਜ ਅਗਸਤ ਨੂੰ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਧਾਰਾ 370 ਹਟਾਏ ਜਾਣ ਮਗਰੋਂ ਪਿਛਲੇ ਕਰੀਬ 68 ਦਿਨਾਂ ਤੋਂ ਮੋਬਾਈਲ ਸੇਵਾਵਾਂ ਵਾਦੀ ਵਿਚ ਠੱਪ ਹਨ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਸਾਰੇ ਪੱਧਰਾਂ ’ਤੇ ਇੰਟਰਨੈੱਟ ...

Read More

ਹਰ ਘੁਸਪੈਠੀਏ ਨੂੰ ਬਾਹਰ ਕੱਢਾਂਗੇ: ਸ਼ਾਹ

ਹਰ ਘੁਸਪੈਠੀਏ ਨੂੰ ਬਾਹਰ ਕੱਢਾਂਗੇ: ਸ਼ਾਹ

ਤੁਲਜਾਪੁਰ/ਸਾਂਗਲੀ/ਸੋਲਾਪੁਰ, 10 ਅਕਤੂਬਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਹਰ ਘੁਸਪੈਠੀਏ ਨੂੰ ਮੁਲਕ ’ਚੋਂ ਬਾਹਰ ਕੱਢਿਆ ਜਾਵੇਗਾ ਅਤੇ ਇਸ ਕੰਮ ਲਈ ਕੌਮੀ ਨਾਗਰਿਕਤਾ ਰਜਿਸਟਰ ਪੂਰੇ ਦੇਸ਼ ਵਿੱਚ ਲਾਗੂ ਕੀਤਾ ਜਾਵੇਗਾ। ਉਨ੍ਹਾਂ ਧਾਰਾ 370 ਨੂੰ ਮਨਸੂਖ਼ ਕਰਕੇ ‘ਅਖੰਡ’ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ...

Read More

ਉੱਤਰ ਪ੍ਰਦੇਸ਼ ’ਚ ‘ਰਾਮ ਰਾਜ’ ਨਹੀਂ ਨੱਥੂਰਾਮ ਰਾਜ’: ਅਖਿਲੇਸ਼ ਯਾਦਵ

ਉੱਤਰ ਪ੍ਰਦੇਸ਼ ’ਚ ‘ਰਾਮ ਰਾਜ’ ਨਹੀਂ ਨੱਥੂਰਾਮ ਰਾਜ’: ਅਖਿਲੇਸ਼ ਯਾਦਵ

ਝਾਂਸੀ, 10 ਅਕਤੂਬਰ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਉੱਤਰ ਪ੍ਰਦੇਸ਼ ’ਚ ਹੁਕਮਰਾਨ ਭਾਜਪਾ ਦੀ ਨੁਕਤਾਚੀਨੀ ਕਰਦਿਆਂ ਕਿਹਾ ਹੈ ਕਿ ਸੂਬੇ ’ਚ ‘ਰਾਮ ਰਾਜ’ ਨਹੀਂ ਸਗੋਂ ‘ਨੱਥੂਰਾਮ ਰਾਜ’ ਹੈ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਉਹ ਇਕ ਦਿਨ ਪਹਿਲਾਂ ਪੁਲੀਸ ਮੁਕਾਬਲੇ ’ਚ ਮਾਰੇ ਗਏ ਨੌਜਵਾਨ ਦੇ ਪਰਿਵਾਰ ...

Read More

ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ: ਅਰੋੜਾ

ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ: ਅਰੋੜਾ

ਤਰਲੋਚਨ ਸਿੰਘ ਚੰਡੀਗੜ੍ਹ, 10 ਅਕਤੂਬਰ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਆਖਿਆ ਕਿ ਚੋਣ ਕਮਿਸ਼ਨ ਆਜ਼ਾਦ, ਨਿਰਪੱਖ ਅਤੇ ਸ਼ਾਂਤੀ ਨਾਲ ਪਾਰਦਰਸ਼ੀ ਢੰਗ ਨਾਲ ਚੋਣ ਕਰਵਾਉਣ ਲਈ ਵਚਨਬੱਧ ਹੈ ਅਤੇ ਜੇਕਰ ਚੋਣ ਜ਼ਾਬਤੇ ਦੀ ਉਲੰਘਣ ਬਾਰੇ ਕੋਈ ਸ਼ਿਕਾਇਤ ਪ੍ਰਾਪਤ ਹੋਈ ਤਾਂ ਸਬੰਧਤ ਪਾਰਟੀਆਂ ਤੇ ਉਮੀਦਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸ੍ਰੀ ...

Read More


ਹਿਮਾਚਲ ’ਚ ਬੱਸ ਪਲਟਣ ਨਾਲ 7 ਜ਼ਖ਼ਮੀ

Posted On September - 30 - 2019 Comments Off on ਹਿਮਾਚਲ ’ਚ ਬੱਸ ਪਲਟਣ ਨਾਲ 7 ਜ਼ਖ਼ਮੀ
ਸ਼ਿਮਲਾ: ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਇਕ ਬੱਸ ਅੱਜ ਮੰਡੀ ਜ਼ਿਲ੍ਹੇ ਵਿਚ ਪਲਟਣ ਕਾਰਨ ਸੱਤ ਜਣੇ ਜ਼ਖ਼ਮੀ ਹੋ ਗਏ। ਹਾਦਸਾ ਕੋਟਲੀ ਤਹਿਸੀਲ ਵਿਚ ਗੋਖ਼ਲਾ ਪਿੰਡ ਕੋਲ ਵਾਪਰਿਆ। ਮੰਡੀ ਦੇ ਡੀਸੀ ਨੇ ਦੱਸਿਆ ਕਿ ਬੱਸ ’ਚ 10 ਜਣੇ ਹੀ ਸਨ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। -ਪੀਟੀਆਈ  

ਆਰਐੱਸਐੱਸ ਨੂੰ ਫ਼ਿਲਮ ‘ਦਿ ਫੈਮਿਲੀਮੈਨ’ ’ਤੇ ਇਤਰਾਜ਼

Posted On September - 30 - 2019 Comments Off on ਆਰਐੱਸਐੱਸ ਨੂੰ ਫ਼ਿਲਮ ‘ਦਿ ਫੈਮਿਲੀਮੈਨ’ ’ਤੇ ਇਤਰਾਜ਼
ਨਵੀਂ ਦਿੱਲੀ, 29 ਸਤੰਬਰ ਆਰਐੱਸਐੱਸ ਦੇ ਅਖ਼ਬਾਰ ਪੰਚਜਨਯ ਨੇ ਮਨੋਜ ਵਾਜਪਈ ਦੀ ਐਮਾਜ਼ੌਨ ਪ੍ਰਾਈਮ ਵੈਬ ਸੀਰੀਜ਼ ‘ਦਿ ਫੈਮਿਲੀਮੈਨ’ ਵਿੱਚ ਕਸ਼ਮੀਰ ਦੀ ਦਿਖਾਈ ਤਸਵੀਰ ਉੱਤੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ ਅਤੇ ਇਸ ਨੂੰ ਵੰਡਪਾਊ ਕਰਾਰ ਦਿੱਤਾ ਹੈ। ਅਖ਼ਬਾਰ ਦੇ ਸੰਪਾਦਕ ਹਿਤੇਸ਼ ਸ਼ੰਕਰ ਨੇ ਫਿਲਮ ਨੂੰ ਸਮਾਜ ਵਿੱਚ ਵੰਡੀਆਂ ਪਾਉਣ ਵਾਲੀ ਕਿਹਾ ਹੈ। ‘ਪੰਚਜਨਯ’ ਅਨੁਸਾਰ ਫਿਲਮ ਦੇ ਵਿੱਚ ਇੱਕ ਔਰਤ ਕਿਰਦਾਰ ਜੋ ਕਿ ਇੱਕ ਕੌਮੀ ਜਾਂਚ ਏਜੰਸੀ ਨਾਲ ਸਬੰਧਤ ਦਰਸਾਈ ਗਈ ਹੈ, ਨੂੰ ਸ੍ਰੀਨਗਰ ਦੇ ਲਾਲ 

ਉਮੀਦਵਾਰਾਂ ਦੇ ਨਾਂ ਫਾਈਨਲ ਕਰਨ ਲਈ ਭਾਜਪਾ ਚੋਣ ਕਮੇਟੀ ਦੀ ਮੀਟਿੰਗ

Posted On September - 30 - 2019 Comments Off on ਉਮੀਦਵਾਰਾਂ ਦੇ ਨਾਂ ਫਾਈਨਲ ਕਰਨ ਲਈ ਭਾਜਪਾ ਚੋਣ ਕਮੇਟੀ ਦੀ ਮੀਟਿੰਗ
ਭਾਜਪਾ ਦੀ ਕੇਂਦਰੀ ਚੋਣ ਕਮੇਟੀ (ਸੀਈਸੀ) ਨੇ ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾਵਾਂ ਦੀ ਅਗਾਮੀ ਚੋਣ ਲਈ ਉਮੀਦਵਾਰਾਂ ਦੇ ਨਾਂ ਫਾਈਨਲ ਕਰਨ ਨੂੰ ਲੈ ਕੇ ਅੱਜ ਮੀਟਿੰਗ ਕੀਤੀ। ਸੂਤਰਾਂ ਨੇ ਇਸ਼ਾਰਾ ਕੀਤਾ ਕਿ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਨਾਲ ਸੀਟਾਂ ਦੀ ਵੰਡ ਦਾ ਫਾਰਮੂਲਾ ਇਕ ਦੋ ਦਿਨ ਵਿੱਚ ਐਲਾਨ ਦਿੱਤਾ ਜਾਵੇਗਾ। ....

ਕਸ਼ਮੀਰੀਆਂ ਦਾ ਸੰਘਰਸ਼ ਜਹਾਦ : ਇਮਰਾਨ ਖ਼ਾਨ

Posted On September - 30 - 2019 Comments Off on ਕਸ਼ਮੀਰੀਆਂ ਦਾ ਸੰਘਰਸ਼ ਜਹਾਦ : ਇਮਰਾਨ ਖ਼ਾਨ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੱਥੇ ਅਮਰੀਕਾ ਤੋਂ ਪਰਤਣ ਬਾਅਦ ਆਪਣੇ ਹਮਾਇਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਜੋ ਇਹ ਸਮਝ ਰੱਖਦੇ ਹਨ ਕਿ ਕਸ਼ਮੀਰੀ ‘ਜਹਾਦ’ ਕਰ ਰਹੇ ਹਨ ਤਾਂ ਪਾਕਿਸਤਾਨ ਕਸ਼ਮੀਰੀਆਂ ਦੀ ਹਮਾਇਤ ਕਰੇਗਾ ਭਾਵੇ ਬਾਕੀ ਵਿਸ਼ਵ ਕਰੇ ਜਾਂ ਨਾ। ਇਮਰਾਨ ਜਿਨ੍ਹਾਂ ਨੇ ਸੰਯੁਕਤ ਰਾਸ਼ਟਰ ਵਿੱਚ ਆਪਣੇ ਪਹਿਲੇ ਭਾਸ਼ਨ ਦੌਰਾਨ ਕਸ਼ਮੀਰ ਰਾਗ ਅਲਾਪਿਆ, ਨੇ ਦੇਸ਼ ਪਰਤਣ ਉੱਤੇ ਆਪਣੇ ਪਾਰਟੀ ਵਰਕਰਾਂ ਨੂੰ ਸੰਬੋਧਨ ....

ਜਲ ਸੈਨਾ ਪ੍ਰਮਾਣੂ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਰਾਜਨਾਥ ਸਿੰਘ

Posted On September - 30 - 2019 Comments Off on ਜਲ ਸੈਨਾ ਪ੍ਰਮਾਣੂ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਰਾਜਨਾਥ ਸਿੰਘ
ਪਾਕਿਸਤਾਨ ਵੱਲੋਂ ਪ੍ਰਮਾਣੂ ਜੰਗ ਦੀ ਸੰਭਾਵਨਾ ਦਾ ਵਾਰ-ਵਾਰ ਜ਼ਿਕਰ ਕੀਤੇ ਜਾਣ ਦੇ ਮੱਦੇਨਜ਼ਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਪ੍ਰਮਾਣੂ ਰੋਧਕ ਵਜੋਂ ਭਾਰਤੀ ਜਲ ਸੈਨਾ ਦੀ ‘ਸੈਕੰਡ ਸਟ੍ਰਾਈਕ ਸਮਰੱਥਾ’ ‘ਅਤਿ ਮਹੱਤਵਪੂਰਨ’ ਹੈ। ‘ਸੈਕੰਡ ਸਟ੍ਰਾਈਕ ਸਮਰੱਥਾ’ ਹਥਿਆਰਬੰਦ ਬਲਾਂ ਦੁਆਰਾ ਪ੍ਰਮਾਣੂ ਹਮਲੇ ਦਾ ਜਵਾਬ ਦੇਣ ਦੀ ਯਕੀਨੀ ਤਾਕਤ ਨੂੰ ਕਿਹਾ ਜਾਂਦਾ ਹੈ। ....

ਇੰਜਨੀਅਰਾਂ ਦੀ ਜਥੇਬੰਦੀ ਵੱਲੋਂ ਬਿਜਲੀ ਖੇਤਰ ਦੇ ਨਿੱਜੀਕਰਨ ਦਾ ਵਿਰੋਧ

Posted On September - 30 - 2019 Comments Off on ਇੰਜਨੀਅਰਾਂ ਦੀ ਜਥੇਬੰਦੀ ਵੱਲੋਂ ਬਿਜਲੀ ਖੇਤਰ ਦੇ ਨਿੱਜੀਕਰਨ ਦਾ ਵਿਰੋਧ
ਆਲ ਇੰਡੀਆ ਪਾਵਰ ਇੰਜਨੀਅਰਜ਼ ਫੈਡਰੇਸ਼ਨ (ਏਆਈਪੀਈਐੱਫ) ਨੇ ਬਿਜਲੀ ਸੋਧ ਬਿੱਲ ਦੇ ਖਰੜੇ ’ਤੇ ਵਿਆਪਕ ਵਿਚਾਰ ਵਟਾਂਦਰੇ ਦੀ ਮੰਗ ਕੀਤੀ ਹੈ। ....

ਲਾਲੂ ਦੀ ਨੂੰਹ ਵੱਲੋਂ ਨਨਾਣ ਮੀਸਾ ਭਾਰਤੀ ’ਤੇ ਵਿਆਹ ਤੋੜਨ ਦਾ ਦੋਸ਼

Posted On September - 30 - 2019 Comments Off on ਲਾਲੂ ਦੀ ਨੂੰਹ ਵੱਲੋਂ ਨਨਾਣ ਮੀਸਾ ਭਾਰਤੀ ’ਤੇ ਵਿਆਹ ਤੋੜਨ ਦਾ ਦੋਸ਼
ਰਾਸ਼ਟਰੀ ਜਨਤਾ ਦਲ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੀ ਪਰਿਵਾਰ ਨਾਲ ਨਾਰਾਜ਼ ਚੱਲ ਰਹੀ ਨੂੰਹ ਐਸ਼ਵਰਿਆ ਨੇ ਆਪਣੀ ਨਨਾਣ ਮੀਸਾ ਭਾਰਤੀ ਉੱਤੇ ਪਤੀ ਤੇਜ ਪ੍ਰਤਾਪ ਯਾਦਵ ਅਤੇ ਉਸ ਵਿਚਾਲੇ ਤਕਰਾਰ ਪੈਦਾ ਕਰਨ ਦਾ ਦੋਸ਼ ਲਾਇਆ ਹੈ। ....

ਫਿਲਪਾਈਨਜ਼ ’ਚ ਭੂਚਾਲ ਦੇ ਝਟਕੇ

Posted On September - 30 - 2019 Comments Off on ਫਿਲਪਾਈਨਜ਼ ’ਚ ਭੂਚਾਲ ਦੇ ਝਟਕੇ
ਮਨੀਲਾ: ਫਿਲਪਾਈਨਜ਼ ਅੱਜ ਭੁੂਚਾਲ ਦੇ ਨਾਲ ਕੰਬ ਉੱਠਿਆ। ਭੁਚਾਲ ਦੀ ਗਤੀ ਰਿਕਟਰ ਪੈਮਾਨੇ ਉੱਤੇ 6.4 ਸੀ। ਆਫ਼ਤ ਪ੍ਰਬੰਧਨ ਏਜੰਸੀ ਦੇ ਸੂਤਰਾਂ ਅਨੁਸਾਰ ਭੂਚਾਲ ਦੀ ਗਤੀ 6.1 ਸੀ। ਸਿਨਹੂਆ ਖਬ਼ਰ ਏਜੰਸੀ ਅਨੁਸਾਰ ਭੂਚਾਲ ਦਾ ਕੇਂਦਰ ਮਨੀਲਾ ਤੋਂ 130 ਕਿਲੋ ਮੀਟਰ ਦੂਰ ਜੋਸ ਅਬਦ ਸਾਂਤੋਸ ਕਸਬੇ ਵਿੱਚ 60 ਕਿਲੋਮੀਟਰ ਡੂੰਘਾ ਸੀ। ਇਸ ਦੌਰਾਨ ਕਿਸੇ ਪ੍ਰਕਾਰ ਦੇ ਜਾਨੀ ਮਾਲੀ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। -ਆਈਏਐੱਨਐੱਸ  

ਸੜਕ ਹਾਦਸੇ ਵਿੱਚ 36 ਹਲਾਕ

Posted On September - 30 - 2019 Comments Off on ਸੜਕ ਹਾਦਸੇ ਵਿੱਚ 36 ਹਲਾਕ
ਪੇਈਚਿੰਗ: ਚੀਨ ਦੇ ਜਿਆਂਗਸੂ ਸੂਬੇ ਦੇ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ 36 ਵਿਅਕਤੀ ਮਾਰੇ ਗਏ ਹਨ ਅਤੇ ਏਨੇ ਹੀ ਜ਼ਖ਼ਮੀ ਹੋ ਗਏ ਹਨ। ਇਹ ਜਾਣਕਾਰੀ ਸਰਕਾਰੀ ਅਧਿਕਾਰੀਆਂ ਨੇ ਦਿੱਤੀ ਹੈ। ਸੂਤਰਾਂ ਅਨੁਸਾਰ ਇੱਕ 69 ਮੁਸਾਫ਼ਿਰਾਂ ਨਾਲ ਭਰੀ ਹੋਈ ਬੱਸ ਅਤੇ ਟਰੱਕ ਦੀ ਐਕਸਪ੍ਰੈੱਸਵੇਅ ਉੱਤੇ ਸਿੱਧੀ ਟੱਕਰ ਹੋ ਗਈ। ਮੁੱਢਲੀ ਜਾਂਚ ਅਨੁਸਾਰ ਹਾਦਸਾ ਬੱਸ ਦਾ ਟਾਇਰ ਫਟਣ ਕਾਰਨ ਵਾਪਰਿਆ ਹੈ। -ਪੀਟੀਆਈ  

ਹਿੰਦੂਆਂ ਬਾਰੇ ਕਾਨਫਰੰਸ ਦੀ ਮੇਜ਼ਬਾਨੀ ਕਰੇਗਾ ਬੋਸਟਨ

Posted On September - 30 - 2019 Comments Off on ਹਿੰਦੂਆਂ ਬਾਰੇ ਕਾਨਫਰੰਸ ਦੀ ਮੇਜ਼ਬਾਨੀ ਕਰੇਗਾ ਬੋਸਟਨ
ਵਾਸ਼ਿੰਗਟਨ: ਅਮਰੀਕਾ ਵਿੱਚ ਹਿੰਦੂਆਂ ਦੇ ਯੋਗਦਾਨ ਦੀ ਸ਼ਾਹਦੀ ਭਰਦੀ ਪਲੇਠੀ ਕਾਨਫਰੰਸ ਬੋਸਟਨ ਵਿੱਚ ਪਹਿਲੀ ਨਵੰਬਰ ਨੂੰ ਹੋਵੇਗੀ। ‘ਥਰੈਡਜ਼ 2019: ਸ਼ੇਅਰ, ਐਪਰੀਸ਼ਿਏਟ ਐਂਡ ਐਂਗੇਜ- ਟੂ ਸ਼ੇਪ ਕੁਲੈਕਟਿਵ ਫਿਊਚਰ’ ਸਿਰਲੇਖ ਵਾਲੀ ਇਸ ਤਿੰਨ ਰੋਜ਼ਾ ਕਾਨਫਰੰਸ ਵਿੱਚ ਵੱਖ ਵੱਖ ਖੇਤਰਾਂ ਨਾਲ ਸਬੰਧਤ ਉੱਘੇ ਭਾਰਤੀ-ਅਮਰੀਕੀ ਸ਼ਾਮਲ ਹੋਣਗ। ਕਾਨਫਰੰਸ ਅਮਰੀਕਾ ਦੀ ਵਿਸ਼ਵ ਹਿੰਦੂ ਕੌਂਸਲ ਵੱਲੋਂ ਵਿਉਂਤੀ ਜਾ ਰਹੀ ਹੈ। ਕੌਂਸਲ ਨੇ ਇਕ ਬਿਆਨ ਵਿੱਚ ਕਿਹਾ, ‘ਕਾਨਫਰੰਸ ਦਾ ਮੁੱਖ ਉਦੇਸ਼ ਹਿੰਦੂਆਂ 

ਜਿਨਸੀ ਦੁਰਾਚਾਰ ਦਾ ਦੋਸ਼ੀ ਪ੍ਰੋਫੈਸਰ ਜਬਰੀ ਸੇਵਾ ਮੁਕਤ

Posted On September - 30 - 2019 Comments Off on ਜਿਨਸੀ ਦੁਰਾਚਾਰ ਦਾ ਦੋਸ਼ੀ ਪ੍ਰੋਫੈਸਰ ਜਬਰੀ ਸੇਵਾ ਮੁਕਤ
ਵਾਰਾਨਸੀ: ਵਿਦਿਆਰਥਣਾਂ ਨਾਲ ਜਿਨਸੀ ਦੁਰਾਚਾਰ ਦੇ ਦੋਸ਼ਾਂ ਵਿੱਚ ਘਿਰੇ ਬਨਾਰਸ ਹਿੰਦੂ ਯੂਨੀਵਰਸਿਟੀ (ਬੀਐੱਚਯੂ) ਦੇ ਪ੍ਰੋਫੈਸਰ ਨੂੰ ਜਬਰੀ ਸੇਵਾ ਮੁਕਤ ਕਰ ਦਿੱਤਾ ਗਿਆ ਹੈ। ਇਹ ਦਾਅਵਾ ਸੂਤਰਾਂ ਨੇ ਕੀਤਾ ਹੈ। ਕੁਝ ਵਿਦਿਆਰਥੀਆਂ ਵੱਲੋਂ ਲਾਏ ਦੋਸ਼ਾਂ ਮਗਰੋਂ ਪ੍ਰੋਫੈਸਰ ਪਿਛਲੇ ਸਾਲ ਤੋਂ ਮੁਅੱਤਲ ਸੀ। ਸੂਤਰਾਂ ਮੁਤਾਬਕ ਯੂਨੀਵਰਸਿਟੀ ਦੇ ਉਪ ਕੁਲਪਤੀ ਰਾਕੇਸ਼ ਭਟਨਾਗਰ ਦੀ ਅਗਵਾਈ ਵਾਲੀ ਕਾਰਜਕਾਰੀ ਕੌਂਸਲ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿੱਚ ਹੋਈ ਮੀਟਿੰਗ ਵਿਚ ਜੀਵ-ਜੰਤੂ ਵਿਭਾਗ 

ਹਵਾਈ ਅੱਡੇ ਤੋਂ ਪ੍ਰਣਵ ਅੰਸਲ ਨੂੰ ਹਿਰਾਸਤ ’ਚ ਲਿਆ

Posted On September - 30 - 2019 Comments Off on ਹਵਾਈ ਅੱਡੇ ਤੋਂ ਪ੍ਰਣਵ ਅੰਸਲ ਨੂੰ ਹਿਰਾਸਤ ’ਚ ਲਿਆ
ਪੱਤਰ ਪ੍ਰੇਰਕ ਨਵੀਂ ਦਿੱਲੀ, 29 ਸਤੰਬਰ ਲੰਡਨ ਜਾ ਰਹੇ ਅੰਸਲ ਗਰੁੱਪ ਦੇ ਉਪ ਚੇਅਰਮੈਨ ਪ੍ਰਣਵ ਅੰਸਲ ਨੂੰ ਪੁਲੀਸ ਨੇ ਐਤਵਾਰ ਨੂੰ ਦਿੱਲੀ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲੈ ਲਿਆ ਹੈ। ਅੰਸਲ ਗਰੁੱਪ ’ਤੇ ਘਰੇਲੂ ਖਰੀਦਦਾਰਾਂ ਦੇ ਪੈਸੇ ਇਕ ਹੋਰ ਪ੍ਰਾਜੈਕਟ ਵਿਚ ਪਾਉਣ ਅਤੇ ਹਾਊਸਿੰਗ ਪ੍ਰਾਜੈਕਟ ਨੂੰ ਸਮੇਂ ’ਤੇ ਪੂਰਾ ਨਾ ਕਰਨ ਦੇ ਦੋਸ਼ ਹਨ। ਪੁਲੀਸ ਨੇ ਉਸ ਖਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤਾ ਸੀ ਅਤੇ ਲੰਬੇ ਸਮੇਂ ਤੋਂ ਪ੍ਰਣਵ ਦੀ ਭਾਲ ਹੋ ਰਹੀ ਸੀ। ਇਸ ਸਾਲ ਜੂਨ ਵਿੱਚ ਇੱਕ 

ਮਾਪਿਆਂ ਦਾ ਇਕਲੌਤਾ ਪੁੱਤਰ ਸੀ ਸੰਦੀਪ ਸਿੰਘ

Posted On September - 29 - 2019 Comments Off on ਮਾਪਿਆਂ ਦਾ ਇਕਲੌਤਾ ਪੁੱਤਰ ਸੀ ਸੰਦੀਪ ਸਿੰਘ
ਅਮਰੀਕਾ ਦੇ ਸ਼ਹਿਰ ਹਿਊਸਟਨ ਵਿੱਚ ਡਿਊਟੀ ਦੌਰਾਨ ਮਾਰਿਆ ਗਿਆ ਪਹਿਲਾ ਸਿੱਖ ਪੁਲੀਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੀਆਂ 2 ਭੈਣਾਂ ਵੀ ਸਨ। ਪੜ੍ਹਾਈ ਮੁਕੰਮਲ ਕਰਨ ਮਗਰੋਂ 1995 ਵਿੱਚ ਉਹ ਆਪਣੇ ਪਿਤਾ ਪਿਆਰਾ ਸਿੰਘ ਕੋਲ ਅਮਰੀਕਾ ਚਲਾ ਗਿਆ ਸੀ। ....

ਲਤਾ ਮੰਗੇਸ਼ਕਰ ਨੂੰ 90ਵੇਂ ਜਨਮ ਦਿਨ ਦੀਆਂ ਵਧਾਈਆਂ

Posted On September - 29 - 2019 Comments Off on ਲਤਾ ਮੰਗੇਸ਼ਕਰ ਨੂੰ 90ਵੇਂ ਜਨਮ ਦਿਨ ਦੀਆਂ ਵਧਾਈਆਂ
ਭਾਰਤ ਦੀ ਕੋਇਲ ਵਲੋਂ ਜਾਣੀ ਜਾਂਦੀ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਨੂੰ ਉਨ੍ਹਾਂ ਦੇ 90ਵੇਂ ਜਨਮ ਦਿਨ ਮੌਕੇ ਅਨੇਕਾਂ ਫਿਲਮੀ ਹਸਤੀਆਂ ਨੇ ਵਧਾਈਆਂ ਭੇਜੀਆਂ ਹਨ। ਉਨ੍ਹਾਂ ਨੂੰ ਵਧਾਈ ਦੇਣ ਵਾਲੀਆਂ ਫਿਲਮੀ ਹਸਤੀਆਂ ਵਿੱਚ ਧਰਮਿੰਦਰ, ਹੇਮਾ ਮਾਲਿਨੀ, ਰਿਸ਼ੀ ਕਪੂਰ, ਮਾਧੂਰੀ ਦੀਕਸ਼ਤ, ਏ ਆਰ ਰਹਿਮਾਨ, ਸ਼੍ਰੇਆ ਘੋਸ਼ਾਲ ਅਤੇ ਅਨਿਲ ਕਪੂਰ ਸਮੇਤ ਅਨੇਕਾਂ ਲੋਕ ਸ਼ਾਮਲ ਹਨ। ....

ਸਰਕਾਰ ਨੇ ਠੇਕੇਦਾਰਾਂ ਨੂੰ ਅਦਾਇਗੀਆਂ ਕਰਨ ਲਈ ਸਮਾਂ ਸੀਮਾ ਕੀਤੀ ਤੈਅ

Posted On September - 29 - 2019 Comments Off on ਸਰਕਾਰ ਨੇ ਠੇਕੇਦਾਰਾਂ ਨੂੰ ਅਦਾਇਗੀਆਂ ਕਰਨ ਲਈ ਸਮਾਂ ਸੀਮਾ ਕੀਤੀ ਤੈਅ
ਕੇਂਦਰ ਸਰਕਾਰ ਨੇ ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਹੁਕਮ ਦਿੱਤੇ ਹਨ ਕਿ ਉਹ ਠੇਕੇਦਾਰਾਂ ਅਤੇ ਹੋਰ ਸਰਵਿਸ ਪ੍ਰੋਵਾਈਡਰਾਂ ਦੀਆਂ ਅਦਾਇਗੀਆਂ 15 ਅਕਤੂਬਰ ਤੱਕ ਜਾਰੀ ਕਰਨ ਤਾਂ ਜੋ ਉਨ੍ਹਾਂ ਦੀ ਖਰੀਦ ਸ਼ਕਤੀ ਵਧ ਸਕੇ ਅਤੇ ਪਿਛਲੇ ਛੇ ਸਾਲ ਵਿੱਚ ਸਭ ਤੋਂ ਹੇਠਾਂ ਆਈ ਵਿਕਾਸ ਦਰ ਨੂੰ ਕੁੱਝ ਆਸਰਾ ਮਿਲ ਸਕੇ। ....

ਰਾਜੌਰੀ ਤੋਂ ਅਗਵਾ ਨਾਬਾਲਿਗ ਨੂੰ ਬਚਾਇਆ

Posted On September - 29 - 2019 Comments Off on ਰਾਜੌਰੀ ਤੋਂ ਅਗਵਾ ਨਾਬਾਲਿਗ ਨੂੰ ਬਚਾਇਆ
ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਤੋਂ ਇਸ ਹਫ਼ਤੇ ਨੌਜਵਾਨ ਵੱਲੋਂ ਅਗਵਾ ਕੀਤੀ ਗਈ ਨਾਬਾਲਿਗ ਲੜਕੀ ਨੂੰ ਸ਼ਨਿਚਰਵਾਰ ਨੂੰ ਸ਼ੋਪੀਆਂ ਜ਼ਿਲ੍ਹੇ ਤੋਂ ਬਚਾਅ ਲਿਆ ਗਿਆ ਹੈ। ਰਾਜੌਰੀ ਦੇ ਐੱਸਐੱਸਪੀ ਯੁਗਲ ਮਨਹਾਸ ਨੇ ਦੱਸਿਆ ਕਿ ਚੰਡੀਮੜ੍ਹ ਪਿੰਡ ਦੇ ਮੁੱਖ ਮੁਲਜ਼ਮ ਮਹਿਬੂਬ ਮਨਹਾਸ ਨੂੰ ਅਪਰੇਸ਼ਨ ਦੌਰਾਨ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ....
Available on Android app iOS app
Powered by : Mediology Software Pvt Ltd.