ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਖ਼ਬਰਨਾਮਾ › ›

Featured Posts
ਪੰਜਾਬ ’ਚ ਝੋਨੇ ਦਾ ਨਾੜ ਸਾੜਨ ਦੇ ਰੁਝਾਨ ’ਚ ਰਿਕਾਰਡ ਵਾਧਾ

ਪੰਜਾਬ ’ਚ ਝੋਨੇ ਦਾ ਨਾੜ ਸਾੜਨ ਦੇ ਰੁਝਾਨ ’ਚ ਰਿਕਾਰਡ ਵਾਧਾ

ਨਵੀਂ ਦਿੱਲੀ, 13 ਅਕਤੂਬਰ ਪੰਜਾਬ ਦੀਆਂ ਮੰਡੀਆਂ ਵਿੱਚ ਪਹਿਲੀ ਅਕਤੂਬਰ ਤੋਂ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਝੋਨੇ ਦੀ ਵਾਢੀ ਜ਼ੋਰਾਂ ’ਤੇ ਹੈ ਤੇ ਪੰਜਾਬ ਦੇ ਕਿਸਾਨ ਮਨਾਹੀ ਦੇ ਹੁਕਮਾਂ ਦੇ ਬਾਵਜੂਦ ਝੋਨੇ ਦਾ ਨਾੜ (ਪਰਾਲੀ) ਸਾੜ ਰਹੇ ਹਨ। ਪੰਜਾਬ ਵਿੱਚ ਪਹਿਲੀ ਤੋਂ 11 ਅਕਤੂਬਰ ਤਕ ਝੋਨੇ ਦੇ ਨਾੜ ਨੂੰ ...

Read More

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ ਮੈਨੀਫੈਸਟੋ ਜਾਰੀ

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ ਮੈਨੀਫੈਸਟੋ ਜਾਰੀ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 13 ਅਕਤੂਬਰ ਹਰਿਆਣਾ ਵਿੱਚ ਸੱਤਾਧਾਰੀ ਭਾਜਪਾ ਨੇ ਵਿਧਾਨ ਸਭਾ ਚੋਣਾਂ ਵਿੱਚ 75+ ਦੇ ਟੀਚੇ ਨੂੰ ਪਾਰ ਕਰਨ ਲਈ ਚੋਣ ਘੋਸ਼ਣਾ ਪੱਤਰ ਦਾ ਕੇਂਦਰੀ ਨੁਕਤਾ ‘ਮ੍ਹਾਰੇ ਸਪਨੋਂ ਕਾ ਹਰਿਆਣਾ’ ਰੱਖਿਆ ਹੈ ਭਾਜਪਾ ਨੇ ਕਿਸਾਨਾਂ ਅਤੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਤਿੰਨ ਲੱਖ ਤੱਕ ਦੇ ਆਸਾਨ ਵਿਆਜ ਮੁਕਤ ਕਰਜ਼, ਸਹਿਕਾਰੀ ...

Read More

ਜੇ ਰਾਫਾਲ ਹੁੰਦਾ ਤਾਂ ਬਾਲਾਕੋਟ ਜਾਣ ਦੀ ਲੋੜ ਨਾ ਪੈਂਦੀ: ਰਾਜਨਾਥ

ਜੇ ਰਾਫਾਲ ਹੁੰਦਾ ਤਾਂ ਬਾਲਾਕੋਟ ਜਾਣ ਦੀ ਲੋੜ ਨਾ ਪੈਂਦੀ: ਰਾਜਨਾਥ

ਸਰਬਜੋਤ ਸਿੰਘ ਦੁੱਗਲ ਕਰਨਾਲ, 13 ਅਕਤੂਬਰ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਥੇ ਭਾਜਪਾ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਬਾਲਾਕੋਟ ਹਵਾਈ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇ ਉਸ ਵਕਤ ਸਾਡੇ ਕੋਲ ਰਾਫਾਲ ਵਰਗਾ ਉੱਚ ਕੋਟੀ ਦੀ ਤਕਨੀਕ ਵਾਲਾ ਲੜਾਕੂ ਜਹਾਜ਼ ਹੁੰਦਾ ਤਾਂ ਸਾਨੂੰ ਪਾਕਿਸਤਾਨ ਵਿੱਚ ਹਵਾਈ ਹਮਲਾ ...

Read More

ਸੁਨਹਿਰੇ ਯੁੱਗ ਦੀ ਧਾਰਨਾ ਗੁੰਝਲਦਾਰ: ਜਾਵੇਦ ਅਖ਼ਤਰ

ਸੁਨਹਿਰੇ ਯੁੱਗ ਦੀ ਧਾਰਨਾ ਗੁੰਝਲਦਾਰ: ਜਾਵੇਦ ਅਖ਼ਤਰ

ਮੁੰਬਈ, 13 ਅਕਤੂਬਰ ਉੱਘੇ ਲੇਖਕ ਅਤੇ ਗੀਤਕਾਰ ਜਾਵੇਦ ਅਖ਼ਤਰ ਦਾ ਮੰਨਣਾ ਹੈ ਕਿ ਹਰੇਕ ਦਹਾਕੇ ’ਚ ਚੰਗੀਆਂ ਅਤੇ ਬੁਰੀਆਂ ਫਿਲਮਾਂ ਦਾ ਦੌਰ ਹੁੰਦਾ ਹੈ ਅਤੇ ਸੁਨਹਿਰੇ ਯੁੱਗ ਦੀ ਧਾਰਨਾ ਗੁੰਝਲਦਾਰ ਹੈ। 70ਵੇਂ ਅਤੇ 80ਵੇਂ ਦੇ ਦਹਾਕੇ ’ਚ ਸਲੀਮ ਖ਼ਾਨ ਨਾਲ ਮਕਬੂਲ ਫਿਲਮਾਂ ‘ਜੰਜ਼ੀਰ’, ‘ਅੰਦਾਜ਼’, ‘ਸੀਤਾ ਔਰ ਗੀਤਾ’ ਅਤੇ ‘ਸ਼ੋਅਲੇ’ ਜਿਹੀਆਂ ਫਿਲਮਾਂ ...

Read More

ਹਾਰ ਨੂੰ ਭਾਂਪਦਿਆਂ ਭਾਜਪਾ ਦੀ ਨੀਂਦ ਉੱਡੀ: ਸ਼ਰਦ ਪਵਾਰ

ਹਾਰ ਨੂੰ ਭਾਂਪਦਿਆਂ ਭਾਜਪਾ ਦੀ ਨੀਂਦ ਉੱਡੀ: ਸ਼ਰਦ ਪਵਾਰ

ਜਲਗਾਓਂ, 13 ਅਕਤੂਬਰ ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਦਵੇਂਦਰ ਫੜਨਵੀਸ ਨੂੰ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਵਿਰੋਧੀ ਧਿਰ ਵਲੋਂ ਕੋਈ ‘ਮੁਕਾਬਲਾ’ ਨਜ਼ਰ ਨਹੀਂ ਆ ਰਿਹਾ ਤਾਂ ਉਹ ਸੂਬੇ ਵਿੱਚ ਏਨੀਆਂ ਰੈਲੀਆਂ ਕਿਉਂ ਕਰ ...

Read More

ਸਿੰਧੀਆ, ਮੋਦੀ ਤੇ ਸ਼ਾਹ ਪੋਸਟਰ ’ਚ ਇਕੱਠੇ ਨਜ਼ਰ ਆਏ

ਸਿੰਧੀਆ, ਮੋਦੀ ਤੇ ਸ਼ਾਹ ਪੋਸਟਰ ’ਚ ਇਕੱਠੇ ਨਜ਼ਰ ਆਏ

ਭੁਪਾਲ, 12 ਅਕਤੂਬਰ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ’ਚ ਕਾਂਗਰਸ ਜਨਰਲ ਸਕੱਤਰ ਜਯੋਤਿਰਦਿੱਤਿਆ ਸਿੰਧੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਇਕੱਠਿਆਂ ਪੋਸਟਰ ਨਜ਼ਰ ਆਏ। ਸਿੰਧੀਆ ਦੇ ਦੌਰੇ ਮੌਕੇ ਭਾਜਪਾ ਵਰਕਰ ਹਰਦੇਸ਼ ਸ਼ਰਮਾ ਨੇ ਇਹ ਪੋਸਟਰ ਲਗਾਏ ਸਨ। ਉਸ ਨੇ ਕਿਹਾ ਕਿ ਸਿੰਧੀਆ ਵੱਲੋਂ ਮੋਦੀ ਸਰਕਾਰ ਦੇ ...

Read More

ਕਰਨਾਟਕ ਦੇ ਸਾਬਕਾ ਉਪ ਮੁੱਖ ਮੰਤਰੀ ਦੇ ਨਜ਼ਦੀਕੀ ਨੇ ਫਾਹਾ ਲਿਆ

ਕਰਨਾਟਕ ਦੇ ਸਾਬਕਾ ਉਪ ਮੁੱਖ ਮੰਤਰੀ ਦੇ ਨਜ਼ਦੀਕੀ ਨੇ ਫਾਹਾ ਲਿਆ

ਬੰਗਲੂਰੂ, 12 ਅਕਤੂਬਰ ਕਰਨਾਟਕ ਦੇ ਸਾਬਕਾ ਉਪ ਮੁੱਖ ਮੰਤਰੀ ਜੀ ਪਰਮੇਸ਼ਵਰ ਦੇ ਨਜ਼ਦੀਕੀ ਰਮੇਸ਼ ਨੇ ਦਰੱਖ਼ਤ ’ਤੇ ਲਟਕ ਕੇ ਖੁਦਕੁਸ਼ੀ ਕਰ ਲਈ ਹੈ। ਪਰਮੇਸ਼ਵਰ ਦੇ ਘਰ, ਦਫ਼ਤਰ ਅਤੇ ਵਿਦਿਅਕ ਅਦਾਰਿਆਂ ’ਚ ਆਮਦਨ ਕਰ ਵਿਭਾਗ ਦੇ ਵੀਰਵਾਰ ਨੂੰ ਪਏ ਛਾਪਿਆਂ ਮਗਰੋਂ ਸ਼ਨਿਚਰਵਾਰ ਨੂੰ ਇਹ ਘਟਨਾ ਵਾਪਰੀ ਹੈ। ਛਾਪੇ ਮਾਰਨ ਵਾਲੇ ਅਧਿਕਾਰੀਆਂ ਨੇ ...

Read More


ਕੰਟਰੋਲ ਰੇਖਾ ਨੇੜੇ 8600 ਬੰਕਰਾਂ ਦੀ ਉਸਾਰੀ

Posted On October - 6 - 2019 Comments Off on ਕੰਟਰੋਲ ਰੇਖਾ ਨੇੜੇ 8600 ਬੰਕਰਾਂ ਦੀ ਉਸਾਰੀ
ਜੰਮੂ ਖਿੱਤੇ ਦੇ ਪੰਜ ਜ਼ਿਲ੍ਹਿਆਂ ਵਿਚ ਕੰਟਰੋਲ ਰੇਖਾ ਅਤੇ ਕੌਮਾਂਤਰੀ ਸਰਹੱਦ ’ਤੇ ਸਮੂਹਿਕ ਅਤੇ ਵਿਅਕਤੀਗਤ ਤੌਰ ’ਤੇ 8600 ਤੋਂ ਵੱਧ ਬੰਕਰ ਬਣਾਏ ਹਨ ਤਾਂ ਜੋ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ....

ਭਾਰਤ ਦੇ ਪਾਜ ਉਘਾੜਨੇ ਸਾਡਾ ਨੈਤਿਕ ਫਰਜ਼: ਪਾਕਿ

Posted On October - 6 - 2019 Comments Off on ਭਾਰਤ ਦੇ ਪਾਜ ਉਘਾੜਨੇ ਸਾਡਾ ਨੈਤਿਕ ਫਰਜ਼: ਪਾਕਿ
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਕਸ਼ਮੀਰ ਮੁੱਦੇ ’ਤੇ ਲਗਾਤਾਰ ਭਾਰਤ ਦੇ ਪਾਜ ਉਘੇੜਨੇ ਉਨ੍ਹਾਂ ਦੀ ਨੈਤਿਕ ਜ਼ਿੰਮੇਵਾਰੀ ਹੈ ਜਿੱਥੇ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਆਮ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ....

ਮਿਜ਼ੋਰਮ: ਸ਼ਾਹ ਵੱਲੋਂ ਨਾਗਰਿਕਤਾ ਸੋਧ ਬਿੱਲ ਦੇ ਜ਼ਿਕਰ ਤੋਂ ਗੁਰੇਜ਼

Posted On October - 6 - 2019 Comments Off on ਮਿਜ਼ੋਰਮ: ਸ਼ਾਹ ਵੱਲੋਂ ਨਾਗਰਿਕਤਾ ਸੋਧ ਬਿੱਲ ਦੇ ਜ਼ਿਕਰ ਤੋਂ ਗੁਰੇਜ਼
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਮਿਜ਼ੋਰਮ ਵਿਚ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਪਰ ਐੱਨਆਰਸੀ (ਨਾਗਰਿਕਤਾ ਰਜਿਸਟਰ) ਤੇ ਨਾਗਰਿਕਤਾ ਸੋਧ ਬਿੱਲ ਜਿਹੇ ਮੁੱਦਿਆਂ ਦੇ ਜ਼ਿਕਰ ਤੋਂ ਗੁਰੇਜ਼ ਕੀਤਾ। ....

ਫੌਜ ਵੱਲੋਂ ਪ੍ਰੇਸ਼ਾਨ ਕੀਤੇ ਜਾਣ ’ਤੇ ਨੌਕਰੀ ਤੋਂ ਅਸਤੀਫਾ

Posted On October - 6 - 2019 Comments Off on ਫੌਜ ਵੱਲੋਂ ਪ੍ਰੇਸ਼ਾਨ ਕੀਤੇ ਜਾਣ ’ਤੇ ਨੌਕਰੀ ਤੋਂ ਅਸਤੀਫਾ
ਸਾਲ 2016 ’ਚ ਗਲਤੀ ਨਾਲ ਸਰਹੱਦ ਪਾਰ ਕਰਕੇ ਪਾਕਿ ਜਾਣ ਵਾਲੇ ਚੰਦੂ ਚਵਾਨ ਨੇ ਕਿਹਾ ਕਿ ਉਹ ਸੈਨਾ ਵੱਲੋਂ ਲਗਾਤਾਰ ਪ੍ਰੇਸ਼ਾਨ ਕੀਤੇ ਜਾਣ ਕਾਰਨ ਅਸਤੀਫਾ ਦੇ ਰਿਹਾ ਹੈ। ....

‘ਇੱਕ’ ਨੂੰ ਛੱਡ ਕੇ ਸਾਰੇ ਗੁਆਂਢੀ ਚੰਗੇ: ਜੈਸ਼ੰਕਰ

Posted On October - 5 - 2019 Comments Off on ‘ਇੱਕ’ ਨੂੰ ਛੱਡ ਕੇ ਸਾਰੇ ਗੁਆਂਢੀ ਚੰਗੇ: ਜੈਸ਼ੰਕਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਪਾਕਿਸਤਾਨ ਦਾ ਅਸਿੱਧਾ ਹਵਾਲਾ ਦਿੰਦਿਆਂ ਅੱਜ ਕਿਹਾ ਕਿ ਭਾਰਤ ਦੇ ਆਪਣੇ ‘ਇੱਕ’ ਗੁਆਂਢੀ ਨੂੰ ਛੱਡ ਕੇ ਹੋਰਨਾਂ ਨਾਲ ਖੇਤਰੀ ਸਹਿਯੋਗ ਨੂੰ ਲੈ ਕੇ ਚੰਗੇ ਸਬੰਧ ਹਨ। ....

ਅਫ਼ਗਾਨ ਤਾਲਿਬਾਨ ਦੇ ਵਫ਼ਦ ਨੂੰ ਨਾ ਮਿਲੇ ਇਮਰਾਨ ਖ਼ਾਨ

Posted On October - 5 - 2019 Comments Off on ਅਫ਼ਗਾਨ ਤਾਲਿਬਾਨ ਦੇ ਵਫ਼ਦ ਨੂੰ ਨਾ ਮਿਲੇ ਇਮਰਾਨ ਖ਼ਾਨ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅਫ਼ਗਾਨ ਤਾਲਿਬਾਨ ਦੇ ਉੱਚ ਪੱਧਰੀ ਵਫ਼ਦ ਨਾਲ ਕੋਈ ਮੁਲਾਕਾਤ ਨਹੀਂ ਕੀਤੀ ਹੈ। ਇਹ ਦਾਅਵਾ ਪ੍ਰਧਾਨ ਮੰਤਰੀ ਦੀ ਸੂਚਨਾ ਬਾਰੇ ਵਿਸ਼ੇਸ਼ ਸਹਾਇਕ ਫਿਰਦੌਸ ਆਸ਼ਿਕ ਅਵਾਨ ਨੇ ਕੀਤਾ। ....

ਪੀਐੱਮਸੀ ਘੁਟਾਲਾ: ਬੈਂਕ ਦਾ ਸਾਬਕਾ ਮੈਨੇਜਿੰਗ ਡਾਇਰੈਕਟਰ ਗ੍ਰਿਫ਼ਤਾਰ

Posted On October - 5 - 2019 Comments Off on ਪੀਐੱਮਸੀ ਘੁਟਾਲਾ: ਬੈਂਕ ਦਾ ਸਾਬਕਾ ਮੈਨੇਜਿੰਗ ਡਾਇਰੈਕਟਰ ਗ੍ਰਿਫ਼ਤਾਰ
ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟਿਵ ਬੈਂਕ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਜੌਇ ਥੌਮਸ ਨੂੰ ਅੱਜ ਮੁੰਬਈ ਪੁਲੀਸ ਦੇ ਵਿੱਤੀ ਅਪਰਾਧ ਵਿੰਗ (ਈਓਡਬਲਿਊ) ਨੇ 4355 ਕਰੋੜ ਰੁਪਏ ਦੇ ਬੈਂਕ ਘੁਟਾਲੇ ਮਾਮਲੇ ’ਚ ਗ੍ਰਿਫ਼ਤਾਰ ਕਰ ਲਿਆ ਹੈ। ....

ਪ੍ਰਧਾਨ ਮੰਤਰੀ ਵੱਲੋਂ ਧਨੋਆ ਦੀਆਂ ਸੇਵਾਵਾਂ ਦੀ ਪ੍ਰਸ਼ੰਸਾ

Posted On October - 5 - 2019 Comments Off on ਪ੍ਰਧਾਨ ਮੰਤਰੀ ਵੱਲੋਂ ਧਨੋਆ ਦੀਆਂ ਸੇਵਾਵਾਂ ਦੀ ਪ੍ਰਸ਼ੰਸਾ
ਪਿਛਲੇ ਮਹੀਨੇ ਹਵਾਈ ਫੌਜ ਦੇ ਮੁਖੀ ਵਜੋਂ ਸੇਵਾ ਮੁਕਤ ਹੋਏ ਬਰਿੰਦਰ ਸਿੰਘ ਧਨੋਆ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ....

ਗਾਂਧੀ ਜੈਅੰਤੀ ਮੌਕੇ 611 ਕੈਦੀ ਰਿਹਾਅ

Posted On October - 5 - 2019 Comments Off on ਗਾਂਧੀ ਜੈਅੰਤੀ ਮੌਕੇ 611 ਕੈਦੀ ਰਿਹਾਅ
ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਮੌਕੇ ‘ਵਿਸ਼ੇਸ਼ ਮੁਆਫ਼ੀ’ ਯੋਜਨਾ ਤਹਿਤ ਇਸ ਹਫ਼ਤੇ ਦੇਸ਼ ਭਰ ਦੀਆਂ ਜੇਲ੍ਹਾਂ ਵਿੱਚੋਂ 600 ਤੋਂ ਵਧੇਰੇ ਕੈਦੀਆਂ ਨੂੰ ਰਿਹਾਅ ਕੀਤਾ ਗਿਆ ਹੈ। ....

ਐੱਨਜੀਟੀ ’ਚ ਮਾਹਿਰਾਂ ਦੀ ਨਿਯੁਕਤੀ ਸਬੰਧੀ ਕੇਂਦਰ ਨੂੰ ਨੋਟਿਸ

Posted On October - 5 - 2019 Comments Off on ਐੱਨਜੀਟੀ ’ਚ ਮਾਹਿਰਾਂ ਦੀ ਨਿਯੁਕਤੀ ਸਬੰਧੀ ਕੇਂਦਰ ਨੂੰ ਨੋਟਿਸ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਮੁਲਕ ਭਰ ’ਚ ਕੌਮੀ ਗਰੀਨ ਟ੍ਰਿਬਿਊਨਲ (ਐੱਨਜੀਟੀ) ਦੇ ਬੈਂਚਾਂ ਲਈ ਜੁਡੀਸ਼ਲ ਅਤੇ ਮਾਹਿਰ ਮੈਂਬਰਾਂ ਦੀ ਨਿਯੁਕਤੀ ਸਬੰਧੀ ਦਾਖ਼ਲ ਅਰਜ਼ੀ ’ਤੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ। ਜਸਟਿਸ ਐੱਨ ਵੀ ਰਮੰਨਾ ਅਤੇ ਸੰਜੀਵ ਖੰਨਾ ’ਤੇ ਆਧਾਰਿਤ ਬੈਂਚ ਨੇ ਕੇਂਦਰ ਨੂੰ ਨੋਟਿਸ ਜਾਰੀ ਕੀਤਾ ਹੈ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਜਦੋਂ ਤਕ ਐੱਨਜੀਟੀ ਬੈਂਚ ਸ਼ੁਰੂ ਨਹੀਂ ਹੋ ਜਾਂਦੇ, ਉਦੋਂ ਤਕ ਵਾਤਾਵਰਨ ਨਾਲ ਸਬੰਧਤ ਮਾਮਲਿਆਂ ਦੀ ਸੁਣਵਾਈ ਸਾਰੇ ਹਾਈ ਕੋਰਟਾਂ ਨੂੰ ਕਰਨ ਦੇ 

ਰਾਜੀਵ ਕੁਮਾਰ ਦੀ ਜ਼ਮਾਨਤ ਖ਼ਿਲਾਫ਼ ਸੀਬੀਆਈ ਸੁਪਰੀਮ ਕੋਰਟ ਪਹੁੰਚੀ

Posted On October - 5 - 2019 Comments Off on ਰਾਜੀਵ ਕੁਮਾਰ ਦੀ ਜ਼ਮਾਨਤ ਖ਼ਿਲਾਫ਼ ਸੀਬੀਆਈ ਸੁਪਰੀਮ ਕੋਰਟ ਪਹੁੰਚੀ
ਨਵੀਂ ਦਿੱਲੀ: ਬਹੁ ਕਰੋੜੀ ਸ਼ਾਰਦਾ ਚਿੱਟ ਫੰਡ ਘੁਟਾਲੇ ਦੇ ਸਬੰਧ ’ਚ ਪੱਛਮੀ ਬੰਗਾਲ ਦੇ ਸੀਨੀਅਰ ਆਈਪੀਐੱਸ ਅਧਿਕਾਰੀ ਰਾਜੀਵ ਕੁਮਾਰ ਨੂੰ ਮਿਲੀ ਪੇਸ਼ਗੀ ਜ਼ਮਾਨਤ ਖ਼ਿਲਾਫ਼ ਸ਼ੁੱਕਰਵਾਰ ਨੂੰ ਸੀਬੀਆਈ ਨੇ ਸੁਪਰੀਮ ਕੋਰਟ ’ਚ ਅਪੀਲ ਦਾਖ਼ਲ ਕੀਤੀ ਹੈ। ਸੀਬੀਆਈ ਨੇ ਹਾਈ ਕੋਰਟ ਵੱਲੋਂ ਰਾਜੀਵ ਕੁਮਾਰ ਨੂੰ ਜ਼ਮਾਨਤ ਦੇਣ ਦਾ ਵਿਰੋਧ ਕੀਤਾ ਹੈ ਜਿਸ ਨੇ ਕਿਹਾ ਸੀ ਕਿ ਪੁਲੀਸ ਅਧਿਕਾਰੀ ਨੂੰ ਹਿਰਾਸਤ ’ਚ ਲੈ ਕੇ ਪੁੱਛ-ਗਿੱਛ ਕਰਨ ਦਾ ਇਹ ਢੁੱਕਵਾਂ ਕੇਸ ਨਹੀਂ ਬਣਦਾ ਹੈ। -ਪੀਟੀਆਈ  

ਮਾਓਵਾਦੀਆਂ ਨੇ ਦੋ ਪੁਲੀਸ ਮੁਲਾਜ਼ਮਾਂ ਨੂੰ ਗੋਲੀ ਮਾਰੀ

Posted On October - 5 - 2019 Comments Off on ਮਾਓਵਾਦੀਆਂ ਨੇ ਦੋ ਪੁਲੀਸ ਮੁਲਾਜ਼ਮਾਂ ਨੂੰ ਗੋਲੀ ਮਾਰੀ
ਮਾਓਵਾਦੀਆਂ ਵੱਲੋਂ ਝਾਰਖੰਡ ਦੇ ਰਾਂਚੀ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ’ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ ਕਾਰਨ ਦੋ ਪੁਲੀਸ ਮੁਲਾਜ਼ਮਾਂ ਦੀ ਮੌਤ ਹੋ ਗਈ। ....

ਪਿਚਾਈ ਵੱਲੋਂ ਅਮਰੀਕੀਆਂ ਲਈ ਟੈੱਕ ਸਿਖਲਾਈ ਪ੍ਰੋਗਰਾਮ ਦਾ ਐਲਾਨ

Posted On October - 5 - 2019 Comments Off on ਪਿਚਾਈ ਵੱਲੋਂ ਅਮਰੀਕੀਆਂ ਲਈ ਟੈੱਕ ਸਿਖਲਾਈ ਪ੍ਰੋਗਰਾਮ ਦਾ ਐਲਾਨ
: ਗੂਗਲ ਦੇ ਭਾਰਤੀ ਮੂਲ ਦੇ ਸੀਈਓ ਸੁੰਦਰ ਪਿਚਾਈ ਨੇ ਐਲਾਨ ਕੀਤਾ ਹੈ ਕਿ ਟੈੱਕ ਜਾਇੰਟ ਵੱਲੋਂ ਢਾਈ ਲੱਖ ਲੋਕਾਂ ਨੂੰ ਤਕਨੀਕੀ ਰੁਜ਼ਗਾਰ ਦੀ ਸਿਖਲਾਈ ਦਿੱਤੀ ਜਾਵੇਗੀ। ....

ਕਾਂਗਰਸ ਨੇ ਵਰਕਰਾਂ ਤੋਂ ਜਾਣਕਾਰੀ ਲੈਣੀ ਛੱਡੀ: ਸੰਜੈ ਨਿਰੂਪਮ

Posted On October - 5 - 2019 Comments Off on ਕਾਂਗਰਸ ਨੇ ਵਰਕਰਾਂ ਤੋਂ ਜਾਣਕਾਰੀ ਲੈਣੀ ਛੱਡੀ: ਸੰਜੈ ਨਿਰੂਪਮ
ਮੁੰਬਈ: ਮੁੰਬਈ ਕਾਂਗਰਸ ਦੇ ਆਗੂ ਸੰਜੈ ਨਿਰੂਪਮ ਨੇ ਅੱਜ ਕਿਹਾ ਕਿ ਪਾਰਟੀ ਨੇ ਜ਼ਮੀਨੀ ਪੱਧਰ ’ਤੇ ਪਾਰਟੀ ਵਰਕਰਾਂ ਤੋਂ ਜਾਣਕਾਰੀ ਲੈਣੀ ਛੱਡ ਦਿੱਤੀ ਹੈ ਤੇ ਸਾਰੀਆਂ ਤਾਕਤਾਂ ਸੂਬੇ ਦੇ ਇੰਚਾਰਜ ਲਾਏ ਏਆਈਸੀਸੀ ਜਨਰਲ ਸਕੱਤਰਾਂ ਹੱਥ ਫੜਾ ਛੱਡੀਆਂ ਹਨ। ਪਾਰਟੀ ਤੋਂ ਨਾਰਾਜ਼ ਨਿਰੂਪਮ ਨੇ ਅਸੈਂਬਲੀ ਚੋਣਾਂ ਵਿੱਚ ਕਾਂਗਰਸ ਲਈ ਪ੍ਰਚਾਰ ਨਾ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਮੁੰਬਈ ਯੂਨਿਟ ਦਾ ਚਾਰ ਸਾਲ ਪ੍ਰਧਾਨ ਰਹਿਣ ਦੇ ਬਾਵਜੂਦ ਪਾਰਟੀ ਵੱਲੋਂ ਉਸ ਨੂੰ ਖੁੱਢੇ ਲਾਇਆ ਜਾ ਰਿਹੈ। ਇਥੇ ਇਸ ਖ਼ਬਰ 

ਚਿਦੰਬਰਮ ਕੇਸ ’ਚ ਸੁਪਰੀਮ ਕੋਰਟ ਨੇ ਸੀਬੀਆਈ ਤੋਂ ਜਵਾਬ ਮੰਗਿਆ

Posted On October - 5 - 2019 Comments Off on ਚਿਦੰਬਰਮ ਕੇਸ ’ਚ ਸੁਪਰੀਮ ਕੋਰਟ ਨੇ ਸੀਬੀਆਈ ਤੋਂ ਜਵਾਬ ਮੰਗਿਆ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਸੀਬੀਆਈ ਨੂੰ ਨੋਟਿਸ ਜਾਰੀ ਕਰਕੇ ਆਈਐੱਨਐਕਸ ਮੀਡੀਆ ਭ੍ਰਿਸ਼ਟਾਚਾਰ ਮਾਮਲੇ ’ਚ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਵੱਲੋਂ ਦਾਇਰ ਜ਼ਮਾਨਤ ਅਰਜ਼ੀ ’ਤੇ ਜਵਾਬ ਮੰਗਿਆ ਹੈ। ਜਸਟਿਸ ਆਰ ਭਾਨੂਮਤੀ ਤੇ ਰਿਸ਼ੀਕੇਸ਼ ਰੌਇ ਨੇ ਸੀਬੀਆਈ ਵੱਲੋਂ ਪੇਸ਼ ਹੋਏ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਅਦਾਲਤ ’ਚ ਜਵਾਬ ਦਾਇਰ ਕਰਨ ਲਈ ਕਿਹਾ ਤੇ ਕੇਸ ਦੀ ਅਗਲੀ ਸੁਣਵਾਈ 15 ਅਕਤੂਬਰ ਨੂੰ ਪਾ ਦਿੱਤੀ ਹੈ। ਸਾਬਕਾ ਕੇਂਦਰੀ ਮੰਤਰੀ ਅੱਜਕਲ੍ਹ ਤਿਹਾੜ ਜੇਲ੍ਹ ’ਚ ਬੰਦ ਹਨ। -ਪੀਟੀਆਈ  

ਚਿਨਮਯਾਨੰਦ ਦੀ ਆਵਾਜ਼ ਦੇ ਸੈਂਪਲ ਲੈਣ ਬਾਰੇ ਸਿੱਟ ਦੀ ਅਰਜ਼ੀ ’ਤੇ ਫੈਸਲਾ ਰਾਖਵਾਂ

Posted On October - 5 - 2019 Comments Off on ਚਿਨਮਯਾਨੰਦ ਦੀ ਆਵਾਜ਼ ਦੇ ਸੈਂਪਲ ਲੈਣ ਬਾਰੇ ਸਿੱਟ ਦੀ ਅਰਜ਼ੀ ’ਤੇ ਫੈਸਲਾ ਰਾਖਵਾਂ
ਸ਼ਾਹਜਹਾਂਪੁਰ, 4 ਨਵੰਬਰ ਚਿਨਮਯਾਨੰਦ ਦੀ ਆਵਾਜ਼ ਦੇ ਸੈਂਪਲ ਲੈਣ ਦੀ ਆਗਿਆ ਲਈ ਦਾਇਰ ਵਿਸ਼ੇਸ਼ ਜਾਂਚ ਟੀਮ ਦੀ ਅਰਜ਼ੀ ਉੱਤੇ ਇੱਥੋਂ ਦੀ ਇੱਕ ਅਦਾਲਤ ਨੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ। ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਸਾਬਕਾ ਕੇਂਦਰੀ ਮੰਤਰੀ ਚਿਨਮਯਾਨੰਦ ਅਤੇ ਕਾਨੂੰਨ ਦੀ ਵਿਦਿਆਰਥਣ ਅਤੇ ਤਿੰਨ ਹੋਰ ਵਿਦਿਆਰਥੀਆਂ ਦੀ ਆਵਾਜ਼ ਦੇ ਸੈਂਪਲ ਲੈਣ ਲਈ ਅਰਜ਼ੀ ਦਿੱਤੀ ਹੋਈ ਹੈ। ਚਿਨਮਯਾਨੰਦ ਦੇ ਉੱਤੇ ਕਾਨੂੰਨ ਦੀ ਵਿਦਿਆਰਥਣ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ। ਵਿਦਿਆਰਥੀਆਂ ਅਤੇ ਪੀੜਤ 
Available on Android app iOS app
Powered by : Mediology Software Pvt Ltd.