ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ !    ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ !    ਜੀਕੇ ਦਾ ਕੇਸ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਤਬਦੀਲ !    

ਖ਼ਬਰਨਾਮਾ › ›

Featured Posts
ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਦਾ ਦੇਹਾਂਤ

ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਦਾ ਦੇਹਾਂਤ

ਪਟਨਾ, 19 ਅਗਸਤ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ(82) ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਹ ਬੀਤੇ ਲੰਮੇ ਸਮੇਂ ਤੋਂ ਕੈਂਸਰ ਨਾਲ ਪੀੜਤ ਸਨ। ਮੀਡੀਆ ’ਤੇ ਰੋਕ ਲਾਉਣ ਲਈ ਉਹ ‘ਪ੍ਰੈੱਸ ਬਿੱਲ’ ਲਿਆਏ ਸਨ। ਉਨ੍ਹਾਂ ਨੂੰ ਅੱਜ ਸਵੇਰੇ ਦਵਾਰਕਾ ਸਥਿਤ ਘਰ ਵਿੱਚ ਦਿਲ ਦਾ ਦੌਰਾ ਪਿਆ ਤੇ ਉਨ੍ਹਾਂ ਦੀ ਮੌਤ ...

Read More

ਕਾਂਗਰਸ ਵੱਲੋਂ ਲੱਦਾਖ਼ ਨੂੰ ਅਣਗੌਲਿਆ ਕੀਤੇ ਜਾਣ ਕਰਕੇ ਚੀਨ ਡੇਮਚੋਕ ’ਚ ਦਾਖ਼ਲ ਹੋਇਆ: ਨਮਗਿਆਲ

ਕਾਂਗਰਸ ਵੱਲੋਂ ਲੱਦਾਖ਼ ਨੂੰ ਅਣਗੌਲਿਆ ਕੀਤੇ ਜਾਣ ਕਰਕੇ ਚੀਨ ਡੇਮਚੋਕ ’ਚ ਦਾਖ਼ਲ ਹੋਇਆ: ਨਮਗਿਆਲ

ਲੇਹ, 18 ਅਗਸਤ ਸੰਸਦ ’ਚ ਧਾਰਾ 370 ਬਾਰੇ ਜੋਸ਼ੀਲਾ ਭਾਸ਼ਨ ਦੇਣ ਮਗਰੋਂ ਸੁਰਖੀਆਂ ’ਚ ਆਏ ਲੱਦਾਖ਼ ਤੋਂ ਭਾਜਪਾ ਦੇ ਸੰਸਦ ਮੈਂਬਰ ਜਮਯਾਂਗ ਤਸੇਰਿੰਗ ਨਮਗਿਆਲ ਦਾ ਮੰਨਣਾ ਹੈ ਕਿ ਖ਼ਿੱਤੇ ਨੂੰ ਕਾਂਗਰਸ ਦੇ ਸ਼ਾਸਨ ਦੌਰਾਨ ਰੱਖਿਆ ਨੀਤੀਆਂ ’ਚ ਬਣਦੀ ਅਹਿਮੀਅਤ ਨਹੀਂ ਮਿਲੀ ਜਿਸ ਕਾਰਨ ਚੀਨ ਨੇ ਡੇਮਚੋਕ ਸੈਕਟਰ ਤਕ ਦਾ ਇਲਾਕਾ ਅਾਪਣੇ ...

Read More

ਕੈਂਸਰ ਦਾ ਕਹਿਰ: ਪਿਤਾ ਨੇ ਖ਼ੁਦਕੁਸ਼ੀ ਕੀਤੀ, ਅਗਲੇ ਦਿਨ ਪੁੱਤਰ ਦੀ ਮੌਤ

ਕੈਂਸਰ ਦਾ ਕਹਿਰ: ਪਿਤਾ ਨੇ ਖ਼ੁਦਕੁਸ਼ੀ ਕੀਤੀ, ਅਗਲੇ ਦਿਨ ਪੁੱਤਰ ਦੀ ਮੌਤ

ਜੋਗਿੰਦਰ ਸਿੰਘ ਮਾਨ ਮਾਨਸਾ, 18 ਅਗਸਤ ਮਾਨਸਾ ਨੇੜਲੇ ਪਿੰਡ ਬਾਜੇਵਾਲਾ ਦੇ ਇਕ ਕਿਸਾਨ ਦੇ ਪੁੱਤਰ ਨੂੰ ਹੋਏ ਕੈਂਸਰ ਨੇ ਉਸ ਦਾ ਘਰ ਉਜਾੜ ਕੇ ਰੱਖ ਦਿੱਤਾ ਹੈ। ਕਿਸਾਨ ਬਲਵਿੰਦਰ ਸਿੰਘ ਉਰਫ਼ ਕਾਲਾ ਦੇ ਪਹਿਲੀ ਜਮਾਤ ਵਿਚ ਪੜ੍ਹਦੇ ਪੁੱਤਰ ਸੁਖਮਨਪ੍ਰੀਤ ਨੂੰ ਕੈਂਸਰ ਹੋ ਗਿਆ ਸੀ ਅਤੇ ਉਸਦਾ ਇਲਾਜ ਕਰਵਾਉਣ ਦੇ ਬਾਵਜੂਦ ਜਦੋਂ ਉਹ ...

Read More

ਕਸ਼ਮੀਰ ਵਿਚੋਂ ਧਾਰਾ 370 ਖ਼ਤਮ ਕਰਨ ਵਿਰੁੱਧ ਰੋਸ ਮਾਰਚ

ਕਸ਼ਮੀਰ ਵਿਚੋਂ ਧਾਰਾ 370 ਖ਼ਤਮ ਕਰਨ ਵਿਰੁੱਧ ਰੋਸ ਮਾਰਚ

ਮਨੋਜ ਸ਼ਰਮਾ ਬਠਿੰਡਾ, 18 ਅਗਸਤ ਅੱਜ ਲੋਕ ਮੋਰਚਾ ਪੰਜਾਬ ਸਮੇਤ ਵੱਖ ਵੱਖ ਜਥੇਬੰਦੀਆਂ ਵੱਲੋਂ ਕਸ਼ਮੀਰ ਵਿਚੋਂ ਧਾਰਾ 370 ਖ਼ਤਮ ਕਰਨ ਅਤੇ ਕਸ਼ਮੀਰੀ ਲੋਕਾਂ ਦੇ ਸਵੈ-ਨਿਰਣੇ ਦੇ ਹੱਕ ਨੂੰ ਕੁਚਲਣ ਵਿਰੁੱਧ ਗੋਨਿਆਣਾ ਮੰਡੀ ਦੇ ਰੇਲਵੇ ਪਾਰਕ ਵਿਚ ਇਕੱਤਰਤਾ ਕੀਤੀ ਗਈ। ਇਸ ਦੌਰਾਨ ਲੋਕ ਮੋਰਚਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ, ਨੌਜਵਾਨ ਭਾਰਤ ਸਭਾ ...

Read More

ਕੋਲਕਾਤਾ ’ਚ ਏਡਜ਼ ਪੀੜਤਾਂ ਦੀ ਮਦਦ ਕਰਨਾ ਚਾਹੁੰਦੀ ਸੀ ਰਾਜਕੁਮਾਰੀ ਡਾਇਨਾ

ਕੋਲਕਾਤਾ ’ਚ ਏਡਜ਼ ਪੀੜਤਾਂ ਦੀ ਮਦਦ ਕਰਨਾ ਚਾਹੁੰਦੀ ਸੀ ਰਾਜਕੁਮਾਰੀ ਡਾਇਨਾ

ਨਵੀਂ ਦਿੱਲੀ, 18 ਅਗਸਤ ਰਾਜਕੁਮਾਰੀ ਡਾਇਨਾ, ਜੋ ਕਿ ਮਦਰ ਟੈਰੇਸਾ ਤੋਂ ਪ੍ਰਭਾਵਿਤ ਸੀ, ਕੋਲਕਾਤਾ ਵਿੱਚ ਏਡਜ਼ ਦੇ ਮਰੀਜ਼ਾਂ ਦੀ ਮਦਦ ਕਰਨਾ ਚਾਹੁੰਦੀ ਸੀ। ਇਹ ਖੁਲਾਸਾ ਕਿਤਾਬ ‘‘ਦਿ ਜਰਨੀ ਆਫ ਏ ਵਾਈਜ਼ ਮੈਨ: ਐੱਲਐੱਮ ਸਿੰਘਵੀ’’ ਵਿੱਚ ਸ੍ਰੀ ਸਿੰਘਵੀ ਦੇ ਪੁੱਤਰ ਅਭਿਸ਼ੇਕ ਸਿੰਘਵੀ ਨੇ ਕਰਦਿਆਂ ਕਈ ਹੋਰ ਰੋਚਕ ਗੱਲਾਂ ’ਤੇ ਵੀ ਚਾਨਣਾ ਪਾਇਆ ...

Read More

ਜੰਮੂ ਕਸ਼ਮੀਰ ’ਚੋਂ ਧਾਰਾ 370 ਹਟਾਉਣ ਦਾ ਤਰੀਕਾ ਗ਼ਲਤ: ਭਗਵੰਤ ਮਾਨ

ਜੰਮੂ ਕਸ਼ਮੀਰ ’ਚੋਂ ਧਾਰਾ 370 ਹਟਾਉਣ ਦਾ ਤਰੀਕਾ ਗ਼ਲਤ: ਭਗਵੰਤ ਮਾਨ

ਗੁਰਦੀਪ ਸਿੰਘ ਲਾਲੀ ਸੰਗਰੂਰ, 18 ਅਗਸਤ ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਜੰਮੂ ਕਸ਼ਮੀਰ ’ਚੋਂ ਧਾਰਾ 370 ਹਟਾਉਣ ਦਾ ਤਰੀਕਾ ਗ਼ਲਤ ਹੈ। ਜੰਮੂ ਕਸ਼ਮੀਰ ਸੂਬਾ ਹੀ ਰਹਿਣਾ ਚਾਹੀਦਾ ਸੀ ਤੇ ਇਸ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਦੀ ...

Read More

ਨਫ਼ੇ ਦੀ ਰਾਜਨੀਤੀ ਕਾਰਨ ਚੱਲਦਾ ਰਿਹਾ ਤੀਹਰਾ ਤਲਾਕ: ਅਮਿਤ ਸ਼ਾਹ

ਨਫ਼ੇ ਦੀ ਰਾਜਨੀਤੀ ਕਾਰਨ ਚੱਲਦਾ ਰਿਹਾ ਤੀਹਰਾ ਤਲਾਕ: ਅਮਿਤ ਸ਼ਾਹ

ਨਵੀਂ ਦਿੱਲੀ, 18 ਅਗਸਤ ਤੀਹਰਾ ਤਲਾਕ ਜਿਹੀ ਸਮਾਜਿਕ ਬੁਰਾਈ ਦੇ ਲੰਮੇ ਸਮੇਂ ਤੋਂ ਖ਼ਤਮ ਨਾ ਹੋਣ ਪਿੱਛੇ ਕਾਰਨ ਨਫ਼ੇ ਲਈ ਕੀਤੀ ਜਾਂਦੀ ਰਾਜਨੀਤੀ ਸੀ ਜੋ ਕਿ ਵੰਡ ਦਾ ਕਾਰਨ ਵੀ ਬਣੀ। ਇਹ ਪ੍ਰਗਟਾਵਾ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਇੱਥੇ ਸ਼ਿਆਮਾ ਪ੍ਰਸਾਦ ਮੁਕਰਜੀ ਫਾਊਂਡੇਸ਼ਨ ਵੱਲੋਂ ‘ਤੀਹਰਾ ਤਲਾਕ: ਇਤਿਹਾਸਕ ਗਲਤੀ ...

Read More


ਕਸ਼ਮੀਰ ਦੌਰੇ ਤੋਂ ਪਰਤੇ ਕਾਰਕੁਨਾਂ ਵੱਲੋਂ ਸਥਿਤੀ ‘ਠੀਕ ਨਾ ਹੋਣ’ ਦਾ ਦਾਅਵਾ

Posted On August - 15 - 2019 Comments Off on ਕਸ਼ਮੀਰ ਦੌਰੇ ਤੋਂ ਪਰਤੇ ਕਾਰਕੁਨਾਂ ਵੱਲੋਂ ਸਥਿਤੀ ‘ਠੀਕ ਨਾ ਹੋਣ’ ਦਾ ਦਾਅਵਾ
ਸੁੰਨਸਾਨ ਗਲੀਆਂ, ਫ਼ਿਕਰਾਂ ’ਚ ਡੁੱਬੇ ਚਿਹਰੇ ਤੇ ਸੰਸਿਆਂ ਵਾਲੀ ਫ਼ਿਜ਼ਾ- ਕਸ਼ਮੀਰ ਦੇ ਪੰਜ ਦਿਨਾ ਦੌਰੇ ਤੋਂ ਮੁੜੇ ਕਾਰਕੁਨਾਂ ਦੇ ਇਕ ਸਮੂਹ ਨੇ ਵਾਦੀ ਦੇ ਕੁਝ ਇਹੋ ਜਿਹੇ ਹਾਲਾਤ ਬਿਆਨ ਕੀਤੇ ਹਨ। ....

ਅਯੁੱਧਿਆ ਕੇਸ: ਅਦਾਲਤ ’ਚ ਅੰਗਰੇਜ਼ ਵਪਾਰੀ ਦੇ ਹਵਾਲੇ ਨਾਲ ਦੱਸੀ ਭਗਵਾਨ ਰਾਮ ਦੇ ਜਨਮ ਸਥਾਨ ਦੀ ਹੋਂਦ

Posted On August - 15 - 2019 Comments Off on ਅਯੁੱਧਿਆ ਕੇਸ: ਅਦਾਲਤ ’ਚ ਅੰਗਰੇਜ਼ ਵਪਾਰੀ ਦੇ ਹਵਾਲੇ ਨਾਲ ਦੱਸੀ ਭਗਵਾਨ ਰਾਮ ਦੇ ਜਨਮ ਸਥਾਨ ਦੀ ਹੋਂਦ
ਰਾਮ ਲੱਲਾ ਦੇ ਪੱਖ ਦੀ ਪੈਰਵੀ ਕਰਦੇ ਵਕੀਲ ਨੇ ਅਯੁੱਧਿਆ ਵਿੱਚ ‘ਭਗਵਾਨ’ ਰਾਮ ਦੇ ਜਨਮ ਦੇ ਹਵਾਲੇ ਦਿੰਦਿਆਂ ਦੱਸਿਆ ਕਿ ਅੰਗਰੇਜ ਵਪਾਰੀ ਵਿਲੀਅਮ ਫਿੰਚ ਜੋ 1608 ਤੋਂ 1611 ਤੱਕ ਭਾਰਤ ਯਾਤਰਾ ਉੱਤੇ ਆਇਆ, ਨੇ ਆਪਣੇ ਸਫ਼ਰ ਸਬੰਧੀ ਲਿਖੇ ਵੇਰਵਿਆਂ ਵਿੱਚ ਜਾਣਕਾਰੀ ਦਿੱਤੀ ਹੈ ਕਿ ਜਦੋਂ ਉਹ ਅਯੁੱਧਿਆ ਗਿਆ ਸੀ ....

‘ਅਖੰਡ ਭਾਰਤ’ ਦੇ ਸੁਪਨੇ ਨੂੰ ਪੂਰਾ ਕਰਨ ਲਈ ਹਰ ਭਾਰਤੀ ਯੋਗਦਾਨ ਪਾਏ: ਗਡਕਰੀ

Posted On August - 15 - 2019 Comments Off on ‘ਅਖੰਡ ਭਾਰਤ’ ਦੇ ਸੁਪਨੇ ਨੂੰ ਪੂਰਾ ਕਰਨ ਲਈ ਹਰ ਭਾਰਤੀ ਯੋਗਦਾਨ ਪਾਏ: ਗਡਕਰੀ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ‘ਅਖੰਡ ਭਾਰਤ’ ਦੇ ਸੁਪਨੇ ਨੂੰ ਪੂਰਾ ਕਰਨ ਲਈ ਹਰ ਭਾਰਤੀ ਬਣਦਾ ਯੋਗਦਾਨ ਪਾਏ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਜੰਮੂ ਤੇ ਕਸ਼ਮੀਰ ਨੂੰ ਧਾਰਾ 370 ਤਹਿਤ ਮਿਲਿਆ ਵਿਸ਼ੇਸ਼ ਦਰਜਾ ਵਾਪਸ ਲੈਣ ਦੇ ਫੈਸਲੇ ਦੇ ਮੱਦੇਨਜ਼ਰ ਇਸ ਸਾਲ ਦਾ ਆਜ਼ਾਦੀ ਦਿਹਾੜਾ ‘ਵੱਧ ਜੋਸ਼’ ਨਾਲ ਮਨਾਇਆ ਜਾਵੇਗਾ। ....

ਦਿੱਲੀ ਹਾਈ ਕੋਰਟ ਵੱਲੋਂ ਫਿਲਮ ‘ਬਾਟਲਾ ਹਾਊਸ’ ਦੀ ਰਿਲੀਜ਼ ਨੂੰ ਹਰੀ ਝੰਡੀ

Posted On August - 14 - 2019 Comments Off on ਦਿੱਲੀ ਹਾਈ ਕੋਰਟ ਵੱਲੋਂ ਫਿਲਮ ‘ਬਾਟਲਾ ਹਾਊਸ’ ਦੀ ਰਿਲੀਜ਼ ਨੂੰ ਹਰੀ ਝੰਡੀ
ਦਿੱਲੀ ਹਾਈ ਕੋਰਟ ਨੇ ਫਿਲਮ ਨਿਰਮਾਤਾਵਾਂ ਵੱਲੋਂ ਫਿਲਮ ਵਿੱਚ ਕੁਝ ਫੇਰਬਦਲ ਕੀਤੇ ਜਾਣ ਦੀ ਸਹਿਮਤੀ ਦਿੱਤੇ ਜਾਣ ਤੋਂ ਬਾਅਦ ਫਿਲਮ 15 ਅਗਸਤ ਨੂੰ ਰਿਲੀਜ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਜਸਟਿਸ ਵਿਭੂ ਬਾਖਰੂ ਨੇ ਆਪਣੇ ਫੈਸਲੇ ਵਿੱਚ ਕਿਹਾ ਹੈ ਕਿ ਫਿਲਮ ਨਿਰਮਾਤਾ ਆਪਣੇ ਬਿਆਨ ਬਾਰੇ ਪਾਬੰਦ ਹਨ, ਇਸ ਲਈ ਇਹ ਪਟੀਸ਼ਨ ਖਾਰਜ ਕੀਤੀ ਜਾਂਦੀ ਹੈ। ਪਟੀਸ਼ਨਰ ਆਰਿਜ਼ ਖ਼ਾਨ ਵੱਲੋਂ ਫਿਲਮ ਦੇ ਕੁਝ ਦਿ੍ਸ਼ਾਂ ’ਤੇ ਇਤਰਾਜ਼ ....

ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜਨ ਦੇ ਦੋਸ਼ ’ਚ ਦੋ ਵਿਅਕਤੀ ਗਿ੍ਫ਼ਤਾਰ

Posted On August - 14 - 2019 Comments Off on ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜਨ ਦੇ ਦੋਸ਼ ’ਚ ਦੋ ਵਿਅਕਤੀ ਗਿ੍ਫ਼ਤਾਰ
ਲਾਹੌਰ, 13 ਅਗਸਤ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੀ ਭੰਨਤੋੜ ਕਰਨ ਦੀ ਘਟਨਾ ਸਬੰਧੀ ਪੁਲੀਸ ਦਾ ਕਹਿਣਾ ਹੈ ਕਿ ਇਸ ਪਿੱਛੇ ਇਨਕਲਾਬੀ ਸਮੂਹ ਨਾਲ ਜੁੜੇ ਅਤੇ ਧਾਰਮਿਕ ਪੱਖਪਾਤ ਤੋਂ ਪ੍ਰੇਰਿਤ ਦੋ ਵਿਅਕਤੀਆਂ ਦਾ ਹੱਥ ਹੈ। ਇਹ ਘਟਨਾ ਸ਼ਨਿਚਰਵਾਰ ਨੂੰ ਸ਼ਾਹੀ ਕਿਲੇ ਵਿੱਚ ਵਾਪਰੀ ਸੀ, ਜਿਸ ਨੂੰ ਆਮ ਲੋਕਾਂ ਲਈ ਖੋਲ੍ਹਿਆ ਗਿਆ ਹੈ। ਸੁਰੱਖਿਆ ਮੁਲਾਜ਼ਮਾਂ ਨੇ ਹਮਲਾਵਰਾਂ ਨੂੰ ਫੜ ਲਿਆ ਸੀ। ਐਸਪੀ ਸਈਦ ਗਜਨਫਰ ਸ਼ਾਹ ਨੇ ਡਾਅਨ ਅਖ਼ਬਾਰ ਨੂੰ ਦੱਸਿਆ ਕਿ ਹਮਲਾਵਰਾਂ ਨੇ ਧਾਰਮਿਕ ਪੱਖਪਾਤ ਦੇ ਅਧਾਰ 

ਟਰੱਕ ਪਲਟਿਆ, 7 ਹਲਾਕ

Posted On August - 14 - 2019 Comments Off on ਟਰੱਕ ਪਲਟਿਆ, 7 ਹਲਾਕ
ਬਦਾਯੂੰ(ਉੱਤਰ ਪ੍ਰਦੇਸ਼), 13 ਅਗਸਤ ਇਥੇ ਇਕ ਟਰੱਕ ਪਲਟਣ ਕਾਰਨ 7 ਵਿਅਕਤੀਆਂ ਦੀ ਮੌਤ ਹੋ ਗਈ ਤੇ ਚਾਰ ਹੋਣ ਜ਼ਖ਼ਮੀ ਹੋ ਗਏ। ਇਹ ਹਾਦਸਾ ਸੋਮਵਾਰ ਰਾਤ ਬਦਾਯੂੰ ਫਰੁੱਖ਼ਾਬਾਦ ਸੜਕ ’ਤੇ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਣਕ ਲਿਜਾ ਰਿਹਾ ਇਕ ਟਰੱਕ ਬੇਕਾਬੂ ਹੋ ਕੇ ਦੁਕਾਨ ’ਤੇ ਪਲਟ ਗਿਆ, ਜਿਸ ਕਾਰਨ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਤੇ ਚਾਰ ਹੋਰ ਜ਼ਖ਼ਮੀ ਹੋ ਗਏ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਾਦਸੇ ਵਿੱਚ ਮਰਨ ਵਾਲਿਆਂ ਦੇ ਵਾਰਸਾਂ ਨੂੰ 2 ਲੱਖ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ 

ਸੁਪਰੀਮ ਕੋਰਟ ਵਲੋਂ ਸੱਤ ਸੂਬਿਆਂ ਨੂੰ ਅਦਾਇਗੀ ਦੇ ਆਦੇਸ਼

Posted On August - 14 - 2019 Comments Off on ਸੁਪਰੀਮ ਕੋਰਟ ਵਲੋਂ ਸੱਤ ਸੂਬਿਆਂ ਨੂੰ ਅਦਾਇਗੀ ਦੇ ਆਦੇਸ਼
ਸੁਪਰੀਮ ਕੋਰਟ ਵਲੋਂ ਜਨਵਰੀ 2018 ਵਿੱਚ ਦਿੱਤੀਆਂ ਹਦਾਇਤਾਂ ਦੇ ਬਾਵਜੂਦ ਮਨੁੱਖੀ ਅਧਿਕਾਰਾਂ ਬਾਰੇ ਅਦਾਲਤਾਂ ਦੀ ਸਥਾਪਨਾ ਕਰਨ ਸਬੰਧੀ ਜਵਾਬ ਦਾਇਰ ਕਰਨ ਵਿੱਚ ਨਾਕਾਮ ਰਹੇ ਸੱਤ ਸੂਬਿਆਂ ਨੂੰ ਉੱਚ ਅਦਾਲਤ ਨੇ ਅੱਜ ਇੱਕ ਲੱਖ ਰੁਪਏ ਤੱਕ ਅਦਾਇਗੀ ਕਰਨ ਦੇ ਆਦੇਸ਼ ਦਿੱਤੇ ਹਨ। ....

ਹੈਲੀਕਾਪਟਰ ਘੁਟਾਲਾ: ਰਤੁਲ ਪੁਰੀ ਦੀ ਅਗਾਊਂ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਅੱਜ

Posted On August - 14 - 2019 Comments Off on ਹੈਲੀਕਾਪਟਰ ਘੁਟਾਲਾ: ਰਤੁਲ ਪੁਰੀ ਦੀ ਅਗਾਊਂ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਅੱਜ
ਨਵੀਂ ਦਿੱਲੀ: ਅਗਸਤਾਵੈਸਟਲੈਂਡ ਚੌਪਰ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਸਬੰਧੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦੇ ਭਤੀਜੇ ਰਤੁਲ ਪੁਰੀ ਦੀ ਅਗਾਊਂ ਜ਼ਮਾਨਤ ਬਾਰੇ ਅਰਜ਼ੀ ’ਤੇ ਸੁਣਵਾਈ ਭਲਕੇ ਦਿੱਲੀ ਹਾਈ ਕੋਰਟ ਵਿੱਚ ਹੋਵੇਗੀ। ਜਸਟਿਸ ਮੁਕਤਾ ਗੁਪਤਾ ਦੀ ਅਦਾਲਤ ਨੇ ਪੁਰੀ ਦੇ ਵਕੀਲ ਨੂੰ ਦੱਸਿਆ ਕਿ ਹਾਈ ਕੋਰਟ ਦੇ ਇੱਕ ਬੈਂਚ ਨੇ ਉਸ ਦੀ ਕਿਸੇ ਹੋਰ ਪਟੀਸ਼ਨ ਸਬੰਧੀ ਆਦੇਸ਼ ਰਾਖ਼ਵਾਂ ਰੱਖਿਆ ਹੈ ਅਤੇ ਅਗਾਊਂ ਜ਼ਮਾਨਤ ਅਰਜ਼ੀ ਵੀ ਉਸੇ ਜੱਜ ਕੋਲ ਤਬਦੀਲ ਕੀਤੀ ਗਈ ਹੈ। -ਪੀਟੀਆਈ  

ਵਾਤਾਵਰਨ ਦੀ ਸੰਭਾਲ ਬਾਰੇ ਜਾਗਰੂਕ ਕਰੇਗੀ ਨੌਂ ਸਾਲਾ ਵੈਲੇਨਟੀਨਾ

Posted On August - 14 - 2019 Comments Off on ਵਾਤਾਵਰਨ ਦੀ ਸੰਭਾਲ ਬਾਰੇ ਜਾਗਰੂਕ ਕਰੇਗੀ ਨੌਂ ਸਾਲਾ ਵੈਲੇਨਟੀਨਾ
ਇੰਫਾਲ, 13 ਅਗਸਤ ਮਨੀਪੁਰ ਦੀ ਨੌਂ ਸਾਲਾ ਗਰੀਨ ਅੰਬੈਸਡਰ ਬਣੀ ਵੈਲੇਨਟੀਨਾ ਨੇ ਐਲਾਨ ਕੀਤਾ ਹੈ ਕਿ ਉਹ ਵੱਡੀ ਹੋ ਕੇ ਜੰਗਲਾਤ ਅਧਿਕਾਰੀ ਬਣੇਗੀ ਤੇ ਵਾਤਾਵਰਨ ਦੀ ਸੰਭਾਲ ਲਈ ਲੋਕਾਂ ਨੂੰ ਜਾਗਰੂਕ ਕਰੇਗੀ। ਜ਼ਿਲ੍ਹਾ ਕਾਕਚਿੰਗ ਦੇ ਹਿਆਨਗਲਾਮ ਮਾਖਾ ਦੀ ਵਸਨੀਕ ਵੈਲੇਨਟੀਨਾ ਇਲੈਨਗਬਾਮ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ ਜਿਸ ਵਿਚ ਉਹ ਦਰੱਖਤਾਂ ਦੇ ਕੱਟਣ ’ਤੇ ਬੁਰੀ ਤਰ੍ਹਾਂ ਰੋਂਦੀ ਹੋਈ ਦਿਖਾਈ ਦਿੰਦੀ ਹੈ। ਉਸ ਨੇ ਗੁਲਮੋਹਰ ਦੇ ਦੋ ਦਰੱਖਤ ਚਾਰ ਸਾਲ ਪਹਿਲਾਂ ਲਾਏ ਸੀ 

ਜਿਨਸੀ ਅਪਰਾਧ ਦੇ ਦੋਸ਼ ਹੇਠ ਭਾਰਤੀ ਮੂਲ ਦੇ ਸਾਬਕਾ ਪੁਲੀਸ ਮੁਲਾਜ਼ਮ ਨੂੰ ਕੈਦ

Posted On August - 14 - 2019 Comments Off on ਜਿਨਸੀ ਅਪਰਾਧ ਦੇ ਦੋਸ਼ ਹੇਠ ਭਾਰਤੀ ਮੂਲ ਦੇ ਸਾਬਕਾ ਪੁਲੀਸ ਮੁਲਾਜ਼ਮ ਨੂੰ ਕੈਦ
ਸਿੰਗਾਪੁਰ, 13 ਅਗਸਤ ਇੱਥੇ ਭਾਰਤੀ ਮੂਲ ਦੇ ਇਕ ਸਾਬਕਾ ਪੁਲੀਸ ਮੁਲਾਜ਼ਮ ਨੂੰ ਜਿਨਸੀ ਅਪਰਾਧ ਦੇ ਦੋਸ਼ਾਂ ਹੇਠ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਹ ਆਨਲਾਈਨ ਪਲੇਟਫਾਰਮ ’ਤੇ ਘੱਟ ਉਮਰ ਦੀ ਲੜਕੀਆਂ ਦੇ ਸੰਪਰਕ ਵਿਚ ਸੀ ਤੇ ਅਸ਼ਲੀਲ ਗਤੀਵਿਧੀਆਂ ’ਚ ਉਨ੍ਹਾਂ ਨੂੰ ਸ਼ਾਮਲ ਵੀ ਕਰਦਾ ਰਿਹਾ ਸੀ। ਏ.ਆਰ. ਅਰੁਣ ਪ੍ਰਸ਼ਾਂਤ (25) 12 ਤੋਂ 15 ਸਾਲ ਤੱਕ ਦੀਆਂ ਕੁੜੀਆਂ ਦੇ ਸੰਪਰਕ ਵਿਚ ਸੀ। ਪ੍ਰਸ਼ਾਂਤ ਨੇ ਅਦਾਲਤ ਵਿਚ ਅਜਿਹੀਆਂ ਗਤੀਵਿਧੀਆਂ ਕੀਤੇ ਜਾਣ ਬਾਰੇ ਮੰਨਿਆ ਹੈ। ਇਹ ਘਟਨਾਵਾਂ ਫਰਵਰੀ-ਮਾਰਚ 2016 

ਉਨਾਓ ਕਾਂਡ: ਦਰਜ ਕੇਸਾਂ ਬਾਰੇ ਰਿਪੋਰਟ ਮੰਗਣ ਤੋਂ ਇਨਕਾਰ

Posted On August - 14 - 2019 Comments Off on ਉਨਾਓ ਕਾਂਡ: ਦਰਜ ਕੇਸਾਂ ਬਾਰੇ ਰਿਪੋਰਟ ਮੰਗਣ ਤੋਂ ਇਨਕਾਰ
ਸੁਪਰੀਮ ਕੋਰਟ ਨੇ ਅੱਜ ਉੱਤਰ ਪ੍ਰਦੇਸ਼ ਸਰਕਾਰ ਨੂੰ ਉਨਾਓ ਬਲਾਤਕਾਰ ਪੀੜਤ ਅਤੇ ਉਸ ਦੇ ਪਰਿਵਾਰਕ ਜੀਆਂ ਖ਼ਿਲਾਫ਼ ਦਰਜ 20 ਕੇਸਾਂ ਦੇ ਸਟੇਟਸ ਬਾਰੇ ਰਿਪੋਰਟ ਦਾਇਰ ਕਰਨ ਸਬੰਧੀ ਆਦੇਸ਼ ਦੇਣ ਤੋਂ ਇਨਕਾਰ ਕੀਤਾ ਹੈ। ਜਸਟਿਸ ਦੀਪਕ ਗੁਪਤਾ ਅਤੇ ਜਸਟਿਸ ਬੀ.ਆਰ. ਗਵੱਈ ਨੇ ਕਿਹਾ ਕਿ ਉਹ ਦਾਇਰਾ ਨਹੀਂ ਵਧਾਉਣਾ ਚਾਹੁੰਦੇ ਅਤੇ ਨਾ ਹੀ ਉਹ ਸੂਬੇ ਵਿੱਚ ਪੀੜਤਾਂ ਖ਼ਿਲਾਫ਼ ਦਰਜ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰਨਾ ਚਾਹੁੰਦੇ ਹਨ। ....

ਭਾਰਤ-ਪਾਕਿ ਵਿਚੋਲਗੀ ਤੋਂ ਪਾਸੇ ਹੋਏ ਟਰੰਪ

Posted On August - 14 - 2019 Comments Off on ਭਾਰਤ-ਪਾਕਿ ਵਿਚੋਲਗੀ ਤੋਂ ਪਾਸੇ ਹੋਏ ਟਰੰਪ
ਅਮਰੀਕਾ ਵਿੱਚ ਭਾਰਤੀ ਸਫ਼ੀਰ ਹਰਸ਼ਨ ਵਰਧਨ ਸ਼੍ਰਿੰਗਲਾ ਨੇ ਅੱਜ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਵਲੋਂ ਕਸ਼ਮੀਰ ਵਿਵਾਦ ’ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਗੱਲਬਾਤ ਕਰਾਉਣ ਲਈ ਕੀਤੀ ਪੇਸ਼ਕਸ਼ ਦਾ ਮੁੱਦਾ ਹੁਣ ਨਹੀਂ ਵਿਚਾਰਿਆ ਜਾਵੇਗਾ। ....

ਸੋਨਭੱਦਰ ਵਿੱਚ ਪੀੜਤਾਂ ਨੂੰ ਮਿਲਣ ਪੁੱਜੀ ਪ੍ਰਿਯੰਕਾ

Posted On August - 14 - 2019 Comments Off on ਸੋਨਭੱਦਰ ਵਿੱਚ ਪੀੜਤਾਂ ਨੂੰ ਮਿਲਣ ਪੁੱਜੀ ਪ੍ਰਿਯੰਕਾ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਅੱਜ ਪਿੰਡ ਸੋਨਭੱਦਰ ਪੁੱਜੀ। ਦੱਸਣਯੋਗ ਹੈ ਕਿ ਇਸ ਪਿੰਡ ਵਿੱਚ ਪਿਛਲੇ ਮਹੀਨੇ ਜ਼ਮੀਨੀ ਵਿਵਾਦ ਕਾਰਨ 10 ਆਦਿਵਾਸੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਯੂਪੀ ਪ੍ਰਸ਼ਾਸਨ ਨੇ ਪ੍ਰਿਯੰਕਾ ਨੂੰ ਘਟਨਾ ਸਥਾਨ ’ਤੇ ਜਾਣ ਤੋਂ ਰੋਕ ਕੇ ਮਿਰਜ਼ਾਪੁਰ ’ਚ ਹਿਰਾਸਤ ਵਿੱਚ ਰੱਖਿਆ ਸੀ। ....

ਪਹਿਲਵਾਨ ਮਹਾਂਵੀਰ ਫੋਗਾਟ ਤੇ ਧੀ ਬਬੀਤਾ ਭਾਜਪਾ ਵਿੱਚ ਸ਼ਾਮਲ

Posted On August - 13 - 2019 Comments Off on ਪਹਿਲਵਾਨ ਮਹਾਂਵੀਰ ਫੋਗਾਟ ਤੇ ਧੀ ਬਬੀਤਾ ਭਾਜਪਾ ਵਿੱਚ ਸ਼ਾਮਲ
ਪਹਿਲਵਾਨ ਬਬੀਤਾ ਫੋਗਾਟ ਅਤੇ ਉਸ ਦੇ ਪਿਤਾ ਮਹਾਂਵੀਰ ਫੋਗਾਟ ਅੱਜ ਇੱਥੇ ਕੇਂਦਰੀ ਖੇਡ ਮੰਤਰੀ ਕਿਰਨ ਰਿਜਿਜੂ ਦੀ ਮੌਜੂਦਗੀ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਏ। ....

ਐਫਸੀਆਈ ਦੇ ਗੁਦਾਮਾਂ ’ਚੋਂ ਜੀਰੀ ਦੀ ਅਨੋਖੀ ਚੋਰੀ

Posted On August - 13 - 2019 Comments Off on ਐਫਸੀਆਈ ਦੇ ਗੁਦਾਮਾਂ ’ਚੋਂ ਜੀਰੀ ਦੀ ਅਨੋਖੀ ਚੋਰੀ
ਮੋਟਰਸਾਈਕਲਾਂ ’ਤੇ 16000 ਕਿਲੋ ਚੌਲ ਚੋਰੀ ਕੀਤੇ ਜਾਣ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਸੀਬੀਆਈ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ। ....

ਅੰਬਾਨੀ ਵੱਲੋਂ ਦੇਣਦਾਰੀਆਂ ਘਟਾਉਣ ਲਈ ਹਿੱਸੇਦਾਰੀ ਵੇਚਣ ਦਾ ਫ਼ੈਸਲਾ

Posted On August - 13 - 2019 Comments Off on ਅੰਬਾਨੀ ਵੱਲੋਂ ਦੇਣਦਾਰੀਆਂ ਘਟਾਉਣ ਲਈ ਹਿੱਸੇਦਾਰੀ ਵੇਚਣ ਦਾ ਫ਼ੈਸਲਾ
ਰਿਲਾਇੰਸ ਇੰਡਸਟਰੀਜ਼ ਨੇ ਕੰਪਨੀ ਦੀਆਂ ਦੇਣਦਾਰੀਆਂ ਨੂੰ ਘਟਾਉਣ ਦੇ ਇਰਾਦੇ ਨਾਲ ਆਪਣੀ ਕਾਰੋਬਾਰੀ ਹਿੱਸੇਦਾਰੀ ਸਾਊਦੀ ਅਰਬ ਦੀ ਤੇਲ ਕਾਰੋਬਾਰ ’ਚ ਮੋਹਰੀ ਕੰਪਨੀ ਅਰੈਮਕੋ ਤੇ ਭਾਰਤ ਪੈਟਰੋਲੀਅਮ ਨੂੰ ਵੇਚਣ ਦਾ ਫ਼ੈਸਲਾ ਕੀਤਾ ਹੈ। ....
Available on Android app iOS app
Powered by : Mediology Software Pvt Ltd.