ਈਡੀ ਵੱਲੋਂ ਚਿਦੰਬਰਮ ਨੂੰ ਸੰਮਨ !    ਵਿੱਤੀ ਮਦਦ ’ਚ ਕਟੌਤੀ ਮਗਰੋਂ ਪਾਕਿ ਨਾਲ ਸਬੰਧ ਸੁਧਰੇ: ਟਰੰਪ !    ਵਿਸ਼ਵ ਪੁਲੀਸ ਖੇਡਾਂ: ਮਨੋਹਰ ਨੇ ਜਿੱਤਿਆ ਸੋਨਾ !    ਯਮੁਨਾ ਤੇ ਮਾਰਕੰਡਾ ਨਦੀ ’ਚ ਪਾਣੀ ਦਾ ਪੱਧਰ ਵਧਣ ’ਤੇ ਚਾਰ ਜ਼ਿਲ੍ਹਿਆਂ ਦੇ 84 ਪਿੰਡਾਂ ’ਚ ਅਲਰਟ !    ਪੌਂਗ ਡੈਮ ਵਿਚ ਪਾਣੀ ਦਾ ਪੱਧਰ 1375 ਫੁੱਟ ਹੋਇਆ !    ਮਿਸ਼ੇਲ ਦੀ ਜ਼ਮਾਨਤ ਅਰਜ਼ੀ: ਈਡੀ ਤੇ ਸੀਬੀਆਈ ਨੂੰ 28 ਤੱਕ ਸਮਾਂ ਮਿਲਿਆ !    ਕਿਰਤ ਦਾ ਸਵੈਮਾਣ !    ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ !    ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ !    ਜੀਕੇ ਦਾ ਕੇਸ ਮੁੱਖ ਮੈਟਰੋਪੋਲਿਟਨ ਮੈਜਿਸਟ੍ਰੇਟ ਦੀ ਅਦਾਲਤ ’ਚ ਤਬਦੀਲ !    

ਖ਼ਬਰਨਾਮਾ › ›

Featured Posts
ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਦਾ ਦੇਹਾਂਤ

ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਦਾ ਦੇਹਾਂਤ

ਪਟਨਾ, 19 ਅਗਸਤ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ(82) ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਹ ਬੀਤੇ ਲੰਮੇ ਸਮੇਂ ਤੋਂ ਕੈਂਸਰ ਨਾਲ ਪੀੜਤ ਸਨ। ਮੀਡੀਆ ’ਤੇ ਰੋਕ ਲਾਉਣ ਲਈ ਉਹ ‘ਪ੍ਰੈੱਸ ਬਿੱਲ’ ਲਿਆਏ ਸਨ। ਉਨ੍ਹਾਂ ਨੂੰ ਅੱਜ ਸਵੇਰੇ ਦਵਾਰਕਾ ਸਥਿਤ ਘਰ ਵਿੱਚ ਦਿਲ ਦਾ ਦੌਰਾ ਪਿਆ ਤੇ ਉਨ੍ਹਾਂ ਦੀ ਮੌਤ ...

Read More

ਕਾਂਗਰਸ ਵੱਲੋਂ ਲੱਦਾਖ਼ ਨੂੰ ਅਣਗੌਲਿਆ ਕੀਤੇ ਜਾਣ ਕਰਕੇ ਚੀਨ ਡੇਮਚੋਕ ’ਚ ਦਾਖ਼ਲ ਹੋਇਆ: ਨਮਗਿਆਲ

ਕਾਂਗਰਸ ਵੱਲੋਂ ਲੱਦਾਖ਼ ਨੂੰ ਅਣਗੌਲਿਆ ਕੀਤੇ ਜਾਣ ਕਰਕੇ ਚੀਨ ਡੇਮਚੋਕ ’ਚ ਦਾਖ਼ਲ ਹੋਇਆ: ਨਮਗਿਆਲ

ਲੇਹ, 18 ਅਗਸਤ ਸੰਸਦ ’ਚ ਧਾਰਾ 370 ਬਾਰੇ ਜੋਸ਼ੀਲਾ ਭਾਸ਼ਨ ਦੇਣ ਮਗਰੋਂ ਸੁਰਖੀਆਂ ’ਚ ਆਏ ਲੱਦਾਖ਼ ਤੋਂ ਭਾਜਪਾ ਦੇ ਸੰਸਦ ਮੈਂਬਰ ਜਮਯਾਂਗ ਤਸੇਰਿੰਗ ਨਮਗਿਆਲ ਦਾ ਮੰਨਣਾ ਹੈ ਕਿ ਖ਼ਿੱਤੇ ਨੂੰ ਕਾਂਗਰਸ ਦੇ ਸ਼ਾਸਨ ਦੌਰਾਨ ਰੱਖਿਆ ਨੀਤੀਆਂ ’ਚ ਬਣਦੀ ਅਹਿਮੀਅਤ ਨਹੀਂ ਮਿਲੀ ਜਿਸ ਕਾਰਨ ਚੀਨ ਨੇ ਡੇਮਚੋਕ ਸੈਕਟਰ ਤਕ ਦਾ ਇਲਾਕਾ ਅਾਪਣੇ ...

Read More

ਕੈਂਸਰ ਦਾ ਕਹਿਰ: ਪਿਤਾ ਨੇ ਖ਼ੁਦਕੁਸ਼ੀ ਕੀਤੀ, ਅਗਲੇ ਦਿਨ ਪੁੱਤਰ ਦੀ ਮੌਤ

ਕੈਂਸਰ ਦਾ ਕਹਿਰ: ਪਿਤਾ ਨੇ ਖ਼ੁਦਕੁਸ਼ੀ ਕੀਤੀ, ਅਗਲੇ ਦਿਨ ਪੁੱਤਰ ਦੀ ਮੌਤ

ਜੋਗਿੰਦਰ ਸਿੰਘ ਮਾਨ ਮਾਨਸਾ, 18 ਅਗਸਤ ਮਾਨਸਾ ਨੇੜਲੇ ਪਿੰਡ ਬਾਜੇਵਾਲਾ ਦੇ ਇਕ ਕਿਸਾਨ ਦੇ ਪੁੱਤਰ ਨੂੰ ਹੋਏ ਕੈਂਸਰ ਨੇ ਉਸ ਦਾ ਘਰ ਉਜਾੜ ਕੇ ਰੱਖ ਦਿੱਤਾ ਹੈ। ਕਿਸਾਨ ਬਲਵਿੰਦਰ ਸਿੰਘ ਉਰਫ਼ ਕਾਲਾ ਦੇ ਪਹਿਲੀ ਜਮਾਤ ਵਿਚ ਪੜ੍ਹਦੇ ਪੁੱਤਰ ਸੁਖਮਨਪ੍ਰੀਤ ਨੂੰ ਕੈਂਸਰ ਹੋ ਗਿਆ ਸੀ ਅਤੇ ਉਸਦਾ ਇਲਾਜ ਕਰਵਾਉਣ ਦੇ ਬਾਵਜੂਦ ਜਦੋਂ ਉਹ ...

Read More

ਕਸ਼ਮੀਰ ਵਿਚੋਂ ਧਾਰਾ 370 ਖ਼ਤਮ ਕਰਨ ਵਿਰੁੱਧ ਰੋਸ ਮਾਰਚ

ਕਸ਼ਮੀਰ ਵਿਚੋਂ ਧਾਰਾ 370 ਖ਼ਤਮ ਕਰਨ ਵਿਰੁੱਧ ਰੋਸ ਮਾਰਚ

ਮਨੋਜ ਸ਼ਰਮਾ ਬਠਿੰਡਾ, 18 ਅਗਸਤ ਅੱਜ ਲੋਕ ਮੋਰਚਾ ਪੰਜਾਬ ਸਮੇਤ ਵੱਖ ਵੱਖ ਜਥੇਬੰਦੀਆਂ ਵੱਲੋਂ ਕਸ਼ਮੀਰ ਵਿਚੋਂ ਧਾਰਾ 370 ਖ਼ਤਮ ਕਰਨ ਅਤੇ ਕਸ਼ਮੀਰੀ ਲੋਕਾਂ ਦੇ ਸਵੈ-ਨਿਰਣੇ ਦੇ ਹੱਕ ਨੂੰ ਕੁਚਲਣ ਵਿਰੁੱਧ ਗੋਨਿਆਣਾ ਮੰਡੀ ਦੇ ਰੇਲਵੇ ਪਾਰਕ ਵਿਚ ਇਕੱਤਰਤਾ ਕੀਤੀ ਗਈ। ਇਸ ਦੌਰਾਨ ਲੋਕ ਮੋਰਚਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਸੁਖਵਿੰਦਰ ਸਿੰਘ, ਨੌਜਵਾਨ ਭਾਰਤ ਸਭਾ ...

Read More

ਕੋਲਕਾਤਾ ’ਚ ਏਡਜ਼ ਪੀੜਤਾਂ ਦੀ ਮਦਦ ਕਰਨਾ ਚਾਹੁੰਦੀ ਸੀ ਰਾਜਕੁਮਾਰੀ ਡਾਇਨਾ

ਕੋਲਕਾਤਾ ’ਚ ਏਡਜ਼ ਪੀੜਤਾਂ ਦੀ ਮਦਦ ਕਰਨਾ ਚਾਹੁੰਦੀ ਸੀ ਰਾਜਕੁਮਾਰੀ ਡਾਇਨਾ

ਨਵੀਂ ਦਿੱਲੀ, 18 ਅਗਸਤ ਰਾਜਕੁਮਾਰੀ ਡਾਇਨਾ, ਜੋ ਕਿ ਮਦਰ ਟੈਰੇਸਾ ਤੋਂ ਪ੍ਰਭਾਵਿਤ ਸੀ, ਕੋਲਕਾਤਾ ਵਿੱਚ ਏਡਜ਼ ਦੇ ਮਰੀਜ਼ਾਂ ਦੀ ਮਦਦ ਕਰਨਾ ਚਾਹੁੰਦੀ ਸੀ। ਇਹ ਖੁਲਾਸਾ ਕਿਤਾਬ ‘‘ਦਿ ਜਰਨੀ ਆਫ ਏ ਵਾਈਜ਼ ਮੈਨ: ਐੱਲਐੱਮ ਸਿੰਘਵੀ’’ ਵਿੱਚ ਸ੍ਰੀ ਸਿੰਘਵੀ ਦੇ ਪੁੱਤਰ ਅਭਿਸ਼ੇਕ ਸਿੰਘਵੀ ਨੇ ਕਰਦਿਆਂ ਕਈ ਹੋਰ ਰੋਚਕ ਗੱਲਾਂ ’ਤੇ ਵੀ ਚਾਨਣਾ ਪਾਇਆ ...

Read More

ਜੰਮੂ ਕਸ਼ਮੀਰ ’ਚੋਂ ਧਾਰਾ 370 ਹਟਾਉਣ ਦਾ ਤਰੀਕਾ ਗ਼ਲਤ: ਭਗਵੰਤ ਮਾਨ

ਜੰਮੂ ਕਸ਼ਮੀਰ ’ਚੋਂ ਧਾਰਾ 370 ਹਟਾਉਣ ਦਾ ਤਰੀਕਾ ਗ਼ਲਤ: ਭਗਵੰਤ ਮਾਨ

ਗੁਰਦੀਪ ਸਿੰਘ ਲਾਲੀ ਸੰਗਰੂਰ, 18 ਅਗਸਤ ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਜੰਮੂ ਕਸ਼ਮੀਰ ’ਚੋਂ ਧਾਰਾ 370 ਹਟਾਉਣ ਦਾ ਤਰੀਕਾ ਗ਼ਲਤ ਹੈ। ਜੰਮੂ ਕਸ਼ਮੀਰ ਸੂਬਾ ਹੀ ਰਹਿਣਾ ਚਾਹੀਦਾ ਸੀ ਤੇ ਇਸ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਦੀ ...

Read More

ਨਫ਼ੇ ਦੀ ਰਾਜਨੀਤੀ ਕਾਰਨ ਚੱਲਦਾ ਰਿਹਾ ਤੀਹਰਾ ਤਲਾਕ: ਅਮਿਤ ਸ਼ਾਹ

ਨਫ਼ੇ ਦੀ ਰਾਜਨੀਤੀ ਕਾਰਨ ਚੱਲਦਾ ਰਿਹਾ ਤੀਹਰਾ ਤਲਾਕ: ਅਮਿਤ ਸ਼ਾਹ

ਨਵੀਂ ਦਿੱਲੀ, 18 ਅਗਸਤ ਤੀਹਰਾ ਤਲਾਕ ਜਿਹੀ ਸਮਾਜਿਕ ਬੁਰਾਈ ਦੇ ਲੰਮੇ ਸਮੇਂ ਤੋਂ ਖ਼ਤਮ ਨਾ ਹੋਣ ਪਿੱਛੇ ਕਾਰਨ ਨਫ਼ੇ ਲਈ ਕੀਤੀ ਜਾਂਦੀ ਰਾਜਨੀਤੀ ਸੀ ਜੋ ਕਿ ਵੰਡ ਦਾ ਕਾਰਨ ਵੀ ਬਣੀ। ਇਹ ਪ੍ਰਗਟਾਵਾ ਐਤਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਇੱਥੇ ਸ਼ਿਆਮਾ ਪ੍ਰਸਾਦ ਮੁਕਰਜੀ ਫਾਊਂਡੇਸ਼ਨ ਵੱਲੋਂ ‘ਤੀਹਰਾ ਤਲਾਕ: ਇਤਿਹਾਸਕ ਗਲਤੀ ...

Read More


ਮੈਨੀਟੋਬਾ ’ਚ ਵਿਧਾਨ ਸਭਾ ਚੋਣਾਂ 10 ਸਤੰਬਰ ਨੂੰ

Posted On August - 18 - 2019 Comments Off on ਮੈਨੀਟੋਬਾ ’ਚ ਵਿਧਾਨ ਸਭਾ ਚੋਣਾਂ 10 ਸਤੰਬਰ ਨੂੰ
ਪ੍ਰੋਗਰੈਸਿਵ ਕੰਜਰਵੇਟਿਵ ਪਾਰਟੀ ਦੇ ਨੇਤਾ ਤੇ ਮੌਜੂਦਾ ਪ੍ਰੀਮੀਅਰ ਬ੍ਰਾਇਨ ਪੈਲਿਸਟਰ ਨੇ ਆਪਣੇ ਪਾਰਟੀ ਮੈਂਬਰਾਂ ਨਾਲ ਵਿਧਾਨ ਸਭਾ ’ਚ ਇੱਕ ਪੱਤਰਕਾਰ ਸੰਮੇਲਨ ਵਿੱਚ ਅਧਿਕਾਰਤ ਤੌਰ ‘ਤੇ ਐਲਾਨ ਕਰਦਿਆਂ ਕਿਹਾ ਕਿ ਸੂਬੇ ਦੀ 42ਵੀਂ ਵਿਧਾਨ ਸਭਾ ਲਈ ਵੋਟਾਂ 10 ਸਤੰਬਰ ਨੂੰ ਪੈਣਗੀਆਂ। ....

ਇੰਦੌਰ ’ਚ ਅਪਰੇਸ਼ਨ ਮਗਰੋਂ 11 ਮਰੀਜ਼ਾਂ ਦੇ ਅੰਨ੍ਹੇ ਹੋਣ ਦਾ ਖ਼ਦਸ਼ਾ

Posted On August - 18 - 2019 Comments Off on ਇੰਦੌਰ ’ਚ ਅਪਰੇਸ਼ਨ ਮਗਰੋਂ 11 ਮਰੀਜ਼ਾਂ ਦੇ ਅੰਨ੍ਹੇ ਹੋਣ ਦਾ ਖ਼ਦਸ਼ਾ
ਇਥੇ ਇਕ ਨਿੱਜੀ ਹਸਪਤਾਲ ਵਿੱਚ ਅੱਖਾਂ ਦੇ ਅਪਰੇਸ਼ਨ ਮਗਰੋਂ ਲਾਗ ਕਰਕੇ 11 ਵਿਅਕਤੀਆਂ ਦੀ ਅੱਖਾਂ ਦੀ ਰੋਸ਼ਨੀ ਜਾਣ ਦਾ ਡਰ ਬਣ ਗਿਆ ਹੈ। ਜਾਣਕਾਰੀ ਅਨੁਸਾਰ ਅੱਠ ਅਗਸਤ ਨੂੰ 13 ਮਰੀਜ਼ਾਂ ਨੇ ਇੰਦੌਰ ਨੇਤਰਾ ਚਿਕਿਤਸਾਲਿਆ ਤੋਂ ਅੰਨ੍ਹੇਪਣ ਨੂੰ ਕੰਟਰੋਲ ਕਰਨ ਬਾਬਤ ਨੈਸ਼ਨਲ ਪ੍ਰੋਗਰਾਮ ਤਹਿਤ ਅੱਖਾਂ ਦੇ ਅਪਰੇਸ਼ਨ ਕਰਵਾਏ ਗਏ ਸਨ। ....

ਏਮਜ਼ ’ਚ ਅੱਗ ਲੱਗੀ, ਵਾਇਰੋਲੋਜੀ ਯੂਨਿਟ ਤਬਾਹ

Posted On August - 18 - 2019 Comments Off on ਏਮਜ਼ ’ਚ ਅੱਗ ਲੱਗੀ, ਵਾਇਰੋਲੋਜੀ ਯੂਨਿਟ ਤਬਾਹ
ਏਮਜ਼ ਦੇ ਵਿਦਿਅਕ ਬਲਾਕ ਵਿਚ ਅੱਜ ਅੱਗ ਲੱਗ ਗਈ। ਅੱਗ ਨਾਲ ਸੈਂਪਲ ਤੇ ਹੋਰ ਮੈਡੀਕਲ ਰਿਪੋਰਟਾਂ ਸੜ ਕੇ ਸੁਆਹ ਹੋ ਗਈਆਂ। ਇਸ ਦੌਰਾਨ ਮਰੀਜ਼ਾਂ ਨੂੰ ਬਾਹਰ ਕੱਢਣਾ ਪਿਆ ਹਾਲਾਂਕਿ ਕੋਈ ਜ਼ਖ਼ਮੀ ਨਹੀਂ ਹੋਇਆ। ....

ਸੁਪਰੀਮ ਕੋਰਟ ਵਿੱਚ ਜਨਹਿੱਤ ਪਟੀਸ਼ਨ ਰਾਹੀਂ ਯੂਏਪੀਏ ਨੂੰ ਚੁਣੌਤੀ

Posted On August - 18 - 2019 Comments Off on ਸੁਪਰੀਮ ਕੋਰਟ ਵਿੱਚ ਜਨਹਿੱਤ ਪਟੀਸ਼ਨ ਰਾਹੀਂ ਯੂਏਪੀਏ ਨੂੰ ਚੁਣੌਤੀ
ਕਿਸੇ ਨੂੰ ਅਤਿਵਾਦੀ ਗਰਦਾਨਣ ਦਾ ਸਰਕਾਰ ਨੂੰ ਅਧਿਕਾਰ ਦਿੰਦਾ ਕਾਨੂੰਨ ਯੂਏਪੀਏ (ਅਨਲਾਅਫੁਲ ਐਕਟੀਵਿਟੀਜ਼ ਰੋਕੂ ਸੋਧ) ਕਾਨੂੰਨ 2019 ਨੂੰ ਸੁਪਰੀਮ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ ਕਰਕੇ ਚੁਣੌਤੀ ਦਿੱਤੀ ਗਈ ਹੈ। ....

ਹਾਂਗਕਾਂਗ ’ਚ ਚੀਨ ਪੱਖੀ ਅਤੇ ਵਿਰੋਧੀ ਰੈਲੀਆਂ ਨਾਲ ਮਾਹੌਲ ਭਖਿਆ

Posted On August - 18 - 2019 Comments Off on ਹਾਂਗਕਾਂਗ ’ਚ ਚੀਨ ਪੱਖੀ ਅਤੇ ਵਿਰੋਧੀ ਰੈਲੀਆਂ ਨਾਲ ਮਾਹੌਲ ਭਖਿਆ
ਹਾਂਗਕਾਂਗ ’ਚ ਲੋਕਤੰਤਰ ਹਮਾਇਤੀ ਕਾਰਕੁਨਾਂ ਨੇ ਫਿਰ ਤੋਂ ਵੱਡਾ ਮਾਰਚ ਕੱਢਿਆ ਹੈ। ਇਸ ਵਾਰ ਦੀਆਂ ਰੈਲੀਆਂ ਅੰਦੋਲਨ ਲਈ ਵੱਡਾ ਇਮਤਿਹਾਨ ਸਾਬਿਤ ਹੋਣਗੀਆਂ ਕਿਉਂਕਿ ਹਫ਼ਤੇ ਦੇ ਸ਼ੁਰੂ ’ਚ ਹਵਾਈ ਅੱਡੇ ’ਤੇ ਪ੍ਰਦਰਸ਼ਨ ਦੀ ਕਾਫੀ ਆਲੋਚਨਾ ਹੋਈ ਸੀ। ਇਸ ਦੇ ਨਾਲ ਚੀਨ ਦੇ ਅਗਲੇ ਕਦਮ ਨੂੰ ਲੈ ਕੇ ਵੀ ਫਿਕਰ ਵੱਧ ਗਿਆ ਹੈ। ....

ਧਾਰਾ 370: ਜੰਮੂ ਕਸ਼ਮੀਰ ਵਾਸੀਆਂ ਦੇ ਮਨ ਦੀ ਥਾਹ ਪਾਉਣੀ ਮੁਸ਼ਕਲ

Posted On August - 18 - 2019 Comments Off on ਧਾਰਾ 370: ਜੰਮੂ ਕਸ਼ਮੀਰ ਵਾਸੀਆਂ ਦੇ ਮਨ ਦੀ ਥਾਹ ਪਾਉਣੀ ਮੁਸ਼ਕਲ
14 ਅਗਸਤ ਨੂੰ ਸ੍ਰੀਨਗਰ ਫੇਰੀ ਦਾ ਇੱਕ ਉਦੇਸ਼ ਸੀ। ਇਹ ਦੇਖਣ ਦੀ ਖਾਹਿਸ਼ ਸੀ ਕਿ ਪਾਬੰਦੀਆਂ ਲਾ ਕੇ ਘਰਾਂ ਵਿੱਚ ਬੰਦ ਕਸ਼ਮੀਰੀ ਇਸ ਸਥਿਤੀ ਵਿੱਚ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਜ਼ਾਹਰ ਕਰਦੇ ਹਨ ਅਤੇ ਕਸ਼ਮੀਰ ਵਾਦੀ ਵਿੱਚ ਕੋਈ ਅਜਿਹਾ ਵੀ ਹੈ, ਜੋ ਪਾਕਿਸਤਾਨ ਤੋਂ ਪ੍ਰਭਾਵਿਤ ਹੋ ਕੇ ਉਸ ਦਾ ਆਜ਼ਾਦੀ ਦਿਹਾੜਾ ਮਨਾਏ ਜਿਸ ਨੇ ‘ਬਹਾਦਰ ਕਸ਼ਮੀਰੀਆਂ’ ਨਾਲ ਇੱਕਮੁੱਠਤਾ ਮਨਾਉਂਦਿਆਂ ਆਪਣਾ ਆਜ਼ਾਦੀ ਦਿਹਾੜਾ ਮਨਾਇਆ ਹੈ। ....

ਕਿਤਾਬਾਂ ਰਾਹੀਂ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜੀਵਨ ਨੂੰ ਦਰਸਾਇਆ

Posted On August - 18 - 2019 Comments Off on ਕਿਤਾਬਾਂ ਰਾਹੀਂ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜੀਵਨ ਨੂੰ ਦਰਸਾਇਆ
ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜੀਵਨ ਨੂੰ ਦਰਸਾਉਂਦੀਆਂ ਦੋ ਨਵੀਆਂ ਕਿਤਾਬਾਂ ‘ਮਹਾਨਾਇਕ’ ਅਤੇ ‘ਪ੍ਰਿਜ਼ਨਰ ਆਫ਼ ਯਾਕੁਤਸਕ’ ਪਾਠਕਾਂ ਨੂੰ ਉਨ੍ਹਾਂ ਦੇ ਰੂ-ਬ-ਰੂ ਕਰਵਾਉਣਗੀਆਂ। ਇਹ ਕਿਤਾਬਾਂ ਨੇਤਾਜੀ ਦੀ 18 ਅਗਸਤ ਨੂੰ 74ਵੀਂ ਬਰਸੀ ਮੌਕੇ ਪਾਠਕਾਂ ਦੇ ਸਨਮੁਖ ਹੋਣਗੀਆਂ। ....

ਭਾਰਤ ’ਚ ਧਾਰਮਿਕ ਕੱਟੜਤਾ ਲਈ ਕੋਈ ਥਾਂ ਨਹੀਂ: ਸੋਨੀਆ

Posted On August - 17 - 2019 Comments Off on ਭਾਰਤ ’ਚ ਧਾਰਮਿਕ ਕੱਟੜਤਾ ਲਈ ਕੋਈ ਥਾਂ ਨਹੀਂ: ਸੋਨੀਆ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਵਿੱਚ ਧਾਰਮਿਕ ਕੱਟੜਤਾ ਤੇ ਹੱਠਧਰਮੀ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਦੇਸ਼ ਵਾਸੀਆਂ ਨੂੰ ਸੱਦਾ ਦਿੱਤਾ ਕਿ ਜੇਕਰ ਆਜ਼ਾਦੀ ਦੀ ਸਹੀ ਅਰਥਾਂ ਵਿੱਚ ਕਦਰ ਕਰਨੀ ਹੈ ਤਾਂ ਉਹ ਅਨਿਆਂ, ਅਸਹਿਣਸ਼ੀਲਤਾ ਤੇ ਪੱਖਪਾਤ ਦੀ ਕਿਸੇ ਵੀ ਕਾਰਵਾਈ ਖ਼ਿਲਾਫ਼ ਡੱਟ ਕੇ ਖੜ੍ਹਨ। ਸ੍ਰੀਮਤੀ ਗਾਂਧੀ ਦੇਸ਼ ਦੇ 73ਵੇਂ ਆਜ਼ਾਦੀ ਦਿਹਾੜੇ ਮੌਕੇ ਇਥੇ ਪਾਰਟੀ ਹੈੱਡਕੁਆਰਟਰ ’ਤੇ ਤਿਰੰਗਾ ਲਹਿਰਾਉਣ ਮਗਰੋਂ ....

ਮੋਦੀ ਵੱਲੋਂ ਚੀਫ਼ ਆਫ਼ ਡਿਫੈਂਸ ਸਟਾਫ ਅਹੁਦਾ ਕਾਇਮ ਕਰਨ ਦਾ ਐਲਾਨ

Posted On August - 17 - 2019 Comments Off on ਮੋਦੀ ਵੱਲੋਂ ਚੀਫ਼ ਆਫ਼ ਡਿਫੈਂਸ ਸਟਾਫ ਅਹੁਦਾ ਕਾਇਮ ਕਰਨ ਦਾ ਐਲਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਆਜ਼ਾਦੀ ਦਿਵਸ ਮੌਕੇ ਲਾਲ ਕਿਲ੍ਹੇ ਦੀ ਫਸੀਲ ਤੋਂ ਆਪਣੇ ਸੰਬੋਧਨ ’ਚ ਚੀਫ਼ ਆਫ਼ ਡਿਫੈਂਸ ਸਟਾਫ ਅਹੁਦਾ ਬਣਾਉਣ ਦਾ ਐਲਾਨ ਕਰਦਿਆਂ ਅਹਿਦ ਲਿਆ ਕਿ ਉਹ ਜੰਮੂ ਕਸ਼ਮੀਰ ਦੇ ਲੋਕਾਂ ਦੀਆਂ ਖਾਹਿਸ਼ਾਂ ਨੂੰ ਪੂਰਾ ਕਰਨਗੇ। ....

ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨਾ ਅਹਿਮ ਪ੍ਰਾਪਤੀ: ਸ਼ਾਹ

Posted On August - 17 - 2019 Comments Off on ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨਾ ਅਹਿਮ ਪ੍ਰਾਪਤੀ: ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਥੇ ਭਾਜਪਾ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀ ਏਕਤਾ ਲਈ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕਰਨਾ ਮੋਦੀ ਸਰਕਾਰ ਦੀ ਅਹਿਮ ਪ੍ਰਾਪਤੀ ਹੈ। ....

ਰੈਫਰੈਂਡਮ-2020 ਦੇ ਪ੍ਰਚਾਰ ਦੇ ਦੋਸ਼ ਹੇਠ ਔਰਤ ਗ੍ਰਿਫ਼ਤਾਰ

Posted On August - 17 - 2019 Comments Off on ਰੈਫਰੈਂਡਮ-2020 ਦੇ ਪ੍ਰਚਾਰ ਦੇ ਦੋਸ਼ ਹੇਠ ਔਰਤ ਗ੍ਰਿਫ਼ਤਾਰ
ਖ਼ਾਲਿਸਤਾਨੀ ਸਰਗਰਮੀਆਂ ਵਿੱਚ ਸ਼ਾਮਲ ਅਤੇ ਰੈਫਰੈਂਡਮ-2020 ਦਾ ਪ੍ਰਚਾਰ ਕਰਨ ਦੇ ਦੋਸ਼ ਵਿੱਚ ਪਿਛਲੇ ਸਾਲ ਇੱਕ ਕੇਸ ’ਚ ਨਾਮਜ਼ਦ ਔਰਤ ਨੂੰ ਬਟਾਲਾ ਪੁਲੀਸ ਨੇ ਅੱਜ ਗ਼੍ਰਿਫ਼ਤਾਰ ਕਰ ਲਿਆ। ਸੂਤਰਾਂ ਅਨੁਸਾਰ ਉਕਤ ਔਰਤ ਕਾਫੀ ਸਮੇਂ ਤੋਂ ਮਲੇਸ਼ੀਆ ਵਿੱਚ ਰਹਿ ਰਹੀ ਸੀ ਅਤੇ ਹੁਣ ਮਲੇਸ਼ੀਆ ਸਰਕਾਰ ਨੇ ਉਸ ਨੂੰ ਡਿਪੋਰਟ ਕਰ ਕੇ ਵਾਪਸ ਭਾਰਤ ਭੇਜ ਦਿੱਤਾ। ....

ਜੰਮੂ ਕਸ਼ਮੀਰ ਕਾਂਗਰਸ ਪ੍ਰਧਾਨ ਮੀਰ ਨਜ਼ਰਬੰਦ ਤੇ ਸ਼ਰਮਾ ਗ੍ਰਿਫ਼ਤਾਰ

Posted On August - 17 - 2019 Comments Off on ਜੰਮੂ ਕਸ਼ਮੀਰ ਕਾਂਗਰਸ ਪ੍ਰਧਾਨ ਮੀਰ ਨਜ਼ਰਬੰਦ ਤੇ ਸ਼ਰਮਾ ਗ੍ਰਿਫ਼ਤਾਰ
ਕਾਂਗਰਸ ਦੀ ਜੰਮੂ ਤੇ ਕਸ਼ਮੀਰ ਇਕਾਈ ਦੇ ਮੁੱਖ ਤਰਜਮਾਨ ਤੇ ਸਾਬਕਾ ਐੱਮਐੱਲਸੀ ਰਵਿੰਦਰ ਸ਼ਰਮਾ ਨੂੰ ਅੱਜ ਇਥੇ ਪਾਰਟੀ ਹੈੱਡਕੁਆਰਟਰ ਉੱਤੇ ਪੱਤਰਕਾਰਾਂ ਨੂੰ ਸੰਬੋਧਨ ਕਰਨ ਤੋਂ ਰੋਕਦਿਆਂ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ....

ਜਿਨਸੀ ਦੁਰਾਚਾਰ ਲਈ ਮੇਜਰ ਜਨਰਲ ਬਰਖ਼ਾਸਤ

Posted On August - 17 - 2019 Comments Off on ਜਿਨਸੀ ਦੁਰਾਚਾਰ ਲਈ ਮੇਜਰ ਜਨਰਲ ਬਰਖ਼ਾਸਤ
ਅਸਾਮ ਰਾਈਫਲਜ਼ ਵਿੱਚ ਡੈਪੂਟੇਸ਼ਨ ’ਤੇ ਤਾਇਨਾਤ ਮੇਜਰ ਜਨਰਲ ਆਰ.ਐੱਸ.ਜਸਵਾਲ ਨੂੰ ਜਿਨਸੀ ਤੰਗ-ਪ੍ਰੇਸ਼ਾਨ ਕਰਨ ਦੇ ਦੋ ਸਾਲ ਪੁਰਾਣੇ ਕੇਸ ਵਿੱਚ ਅੱਜ ਥਲ ਸੈਨਾ ’ਚੋਂ ਬਰਖ਼ਾਸਤ ਕਰ ਦਿੱਤਾ ਗਿਆ। ਫ਼ੈਸਲੇ ਕਾਰਨ ਮੇਜਰ ਜਸਵਾਲ ਨੂੰ ਪੈਨਸ਼ਨ ਦੇ ਲਾਭ ਤੋਂ ਵੀ ਹੱਥ ਧੋਣਾ ਪਏਗਾ। ਜਨਰਲ ਕੋਰਟ ਮਾਰਸ਼ਲ ਮਗਰੋਂ ਪਿਛਲੇ ਸਾਲ 23 ਦਸੰਬਰ ਨੂੰ ਮੇਜਰ ਨੂੰ ਬਰਖਾਸਤ ਕਰਨ ਦੀ ਸਿਫਾਰਿਸ਼ ਕੀਤੀ ਸੀ। ....

ਪਾਕਿਸਤਾਨ ਵੱਲੋਂ ਭਾਰਤੀ ਰਾਜਦੂਤ ਤਲਬ

Posted On August - 17 - 2019 Comments Off on ਪਾਕਿਸਤਾਨ ਵੱਲੋਂ ਭਾਰਤੀ ਰਾਜਦੂਤ ਤਲਬ
ਇਸਲਾਮਾਬਾਦ,16 ਅਗਸਤ ਸ਼ੁੱਕਰਵਾਰ ਨੂੰ ਪਾਕਿਸਤਾਨ ਨੇ ਭਾਰਤ ਕੋਲ ਸਖ਼ਤ ਰੋਸ ਦਾ ਪ੍ਰਗਟਾਵਾ ਕੀਤਾ ਹੈ।ਪਿਛਲੇ ਕੁੱਝ ਦਿਨਾਂ ਤੋਂ ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਤੀਜੀ ਵਾਰ ਭਾਰਤੀ ਰਾਜਦੂਤ ਨੂੰ ਬੁਲਾ ਕੇ ਕੰਟਰੋਲ ਰੇਖਾ ਉੱਤੇ ਭਾਰਤ ਵੱਲੋਂ ਕੀਤੀ ਜਾ ਰਹੀ ਕਥਿਤ ਗੋਲੀਬੰਦੀ ਦੀ ਉਲੰਘਣਾ ਉੱਤੇ ਸਖਤ ਇਤਰਾਜ਼ ਪ੍ਰਗਟ ਕੀਤਾ ਹੈ। ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਭਾਰਤ ਦੇ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨੂੰ ਸੰਮਨ ਕੀਤਾ ਅਤੇ ਜੰਮੂ ਕਸ਼ਮੀਰ ਵਿੱਚ ਕੰਟਰੋਲ ਰੇਖਾ ਉੱਤੇ ਲੀਪਾ ਅਤੇ ਬੱਟਲ 

‘ਹਨੇਰੇ ਬੱਦਲਾਂ’ ਵਿੱਚ ਘਿਰਿਆ ਕਸ਼ਮੀਰ: ਇਲਤਿਜਾ ਮੁਫ਼ਤੀ

Posted On August - 17 - 2019 Comments Off on ‘ਹਨੇਰੇ ਬੱਦਲਾਂ’ ਵਿੱਚ ਘਿਰਿਆ ਕਸ਼ਮੀਰ: ਇਲਤਿਜਾ ਮੁਫ਼ਤੀ
ਜੰਮੂ ਤੇ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਧੀ ਇਲਤਿਜਾ ਮੁਫ਼ਤੀ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ‘ਖੁੱਲ੍ਹੀ ਚਿੱਠੀ’ ਲਿਖਦਿਆਂ ਸੂਬੇ ’ਚੋਂ ਧਾਰਾ 370 ਨੂੰ ਮਨਸੂਖ਼ ਕਰਨ ਮਗਰੋਂ ਕਸ਼ਮੀਰੀਆਂ ਦੀ ਸੁਰੱਖਿਆ ਨੂੰ ਲੈ ਕੇ ਫ਼ਿਕਰਮੰਦੀ ਤੇ ਭੈਅ ਜ਼ਾਹਿਰ ਕੀਤਾ ਹੈ। ....

‘ਅਖੰਡ ਭਾਰਤ’ ਲਈ 370 ਨੂੰ ਮਨਸੂਖ਼ ਕਰਨਾ ਜ਼ਰੂਰੀ ਸੀ: ਨਾਇਡੂ

Posted On August - 15 - 2019 Comments Off on ‘ਅਖੰਡ ਭਾਰਤ’ ਲਈ 370 ਨੂੰ ਮਨਸੂਖ਼ ਕਰਨਾ ਜ਼ਰੂਰੀ ਸੀ: ਨਾਇਡੂ
ਭਾਰਤ ਦੇ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਜੰਮੂ-ਕਸ਼ਮੀਰ ਨੂੰ ਧਾਰਾ 370 ਤਹਿਤ ਮਿਲਿਆ ਵਿਸ਼ੇਸ਼ ਦਰਜਾ ਅਸਥਾਈ ਪ੍ਰਬੰਧ ਸੀ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਇਸ ਧਾਰਾ ਨੂੰ ਖ਼ਤਮ ਕੀਤੇ ਜਾਣਾ ਲਾਜ਼ਮੀ ਹੋ ਗਿਆ ਸੀ। ਸ੍ਰੀ ਨਾਇਡੂ ਅੱਜ ਇਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਾਅ ਆਡੀਟੋਰੀਅਮ ਵਿੱਚ ਛੱਤੀਸਗੜ੍ਹ ਦੇ ਮਰਹੂਮ ਰਾਜਪਾਲ ਬਲਰਾਮਜੀ ਦਾਸ ਟੰਡਨ ਦੀ ਪਹਿਲੀ ਬਰਸੀ ਮੌਕੇ ਰੱਖੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਿਰਕਤ ਕਰਨ ....
Available on Android app iOS app
Powered by : Mediology Software Pvt Ltd.