ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਖ਼ਬਰਨਾਮਾ › ›

Featured Posts
ਚੌਵੀ ਘੰਟੇ ’ਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਾਂਗੇ: ਹੁੱਡਾ

ਚੌਵੀ ਘੰਟੇ ’ਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਾਂਗੇ: ਹੁੱਡਾ

ਇਕਬਾਲ ਸਿੰਘ ਸ਼ਾਂਤ ਡੱਬਵਾਲੀ, 17 ਅਕਤੂਬਰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਹਰਿਆਣਾ ਦੀ ਸਿਆਸੀ ਹਵਾ ਬਦਲ ਚੁੱਕੀ ਹੈ ਅਤੇ ਹੁਣ ਸੂਬੇ ’ਚ ਪੂਰੇ ਬਹੁਮੱਤ ਨਾਲ ਕਾਂਗਰਸ ਦੀ ਸਰਕਾਰ ਸੱਤਾ ਵਿੱਚ ਆਵੇਗੀ। ਸਰਕਾਰ ਬਣਨ ’ਤੇ ਪਹਿਲੇ 24 ਘੰਟੇ ਵਿੱਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ। ਸਾਬਕਾ ਮੁੱਖ ...

Read More

ਜੇਜੇਪੀ ਹਰਿਆਣਾ ਦੇ ਨੌਜਵਾਨਾਂ ਲਈ 75 ਫ਼ੀਸਦੀ ਨੌਕਰੀਆਂ ਰਾਖਵੀਆਂ ਰੱਖੇਗੀ

ਜੇਜੇਪੀ ਹਰਿਆਣਾ ਦੇ ਨੌਜਵਾਨਾਂ ਲਈ 75 ਫ਼ੀਸਦੀ ਨੌਕਰੀਆਂ ਰਾਖਵੀਆਂ ਰੱਖੇਗੀ

ਚੰਡੀਗੜ੍ਹ, 17 ਅਕਤੂਬਰ ਇਨੈਲੋ ਦੇ ਸਾਬਕਾ ਆਗੂ ਦੁਸ਼ਯੰਤ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੀਰਵਾਰ ਨੂੰ ਚੋਣ ਮਨੋਰਥ ਪੱਤਰ ਜਾਰੀ ਕੀਤਾ ਜਿਸ ’ਚ ਸਥਾਨਕ ਨੌਜਵਾਨਾਂ ਲਈ 75 ਫ਼ੀਸਦੀ ਨੌਕਰੀਆਂ ਰਾਖਵਾਂ ਰੱਖਣ ਦਾ ਵਾਅਦਾ ਕੀਤਾ ਗਿਆ ਹੈ। ਜੇਜੇਪੀ ਆਗੂ ਕੇ ਸੀ ਬਾਂਗੜ ਨੇ ਚੋਣ ਮਨੋਰਥ ਪੱਤਰ ...

Read More

ਪੰਜਾਬ ਦੀ ਜੰਮਪਲ ਸ੍ਰੀ ਸੈਣੀ ‘ਮਿਸ ਵਰਲਡ ਅਮੈਰਿਕਾ’ ਮੁਕਾਬਲੇ ਦੌਰਾਨ ਬੇਹੋਸ਼ ਹੋਈ

ਪੰਜਾਬ ਦੀ ਜੰਮਪਲ ਸ੍ਰੀ ਸੈਣੀ ‘ਮਿਸ ਵਰਲਡ ਅਮੈਰਿਕਾ’ ਮੁਕਾਬਲੇ ਦੌਰਾਨ ਬੇਹੋਸ਼ ਹੋਈ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 17 ਅਕਤੂਬਰ ਪੰਜਾਬ ਦੀ ਜੰਮਪਲ ਸ੍ਰੀ ਸੈਣੀ (23) ਅੱਜ ‘ਮਿਸ ਵਰਲਡ ਅਮੈਰਿਕਾ’ ਦੇ ਆਖ਼ਰੀ ਗੇੜ ਤੋਂ ਪਹਿਲਾਂ ਬੇਹੋਸ਼ ਹੋ ਗਈ। ਉਸ ਦੀ ਬੇਹੋਸ਼ੀ ਦੀ ਖ਼ਬਰ ਕਾਫ਼ੀ ਤੇਜ਼ੀ ਨਾਲ ਫੈਲੀ, ਜਿਸ ਤੋਂ ਬਾਅਦ ਉਸ ਦੀ ਮਾਂ ਨੇ ਇੰਸਟਾਗ੍ਰਾਮ ਰਾਹੀਂ ਸ੍ਰੀ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ। ਹਸਪਤਾਲ ਵਿਚ ਸੈਣੀ ਦੇ ...

Read More

ਰੱਖਿਆ ਸਾਜ਼ੋ-ਸਾਮਾਨ ਦੇਸ਼ ਵਿੱਚ ਹੀ ਵਿਕਸਤ ਹੋਵੇ: ਰਾਜਨਾਥ

ਰੱਖਿਆ ਸਾਜ਼ੋ-ਸਾਮਾਨ ਦੇਸ਼ ਵਿੱਚ ਹੀ ਵਿਕਸਤ ਹੋਵੇ: ਰਾਜਨਾਥ

ਨਵੀਂ ਦਿੱਲੀ, 15 ਅਕਤੂਬਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ਵਿੱਚ ਬਣੇ ਹਥਿਆਰਾਂ ਤੇ ਹੋਰ ਤਕਨੀਕ ਦੇ ਇਸਤੇਮਾਲ ਦੀ ਲੋੜ ’ਤੇ ਜ਼ੋਰ ਦਿੰਦਿਆਂ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਵਿਗਿਆਨੀਆਂ ਨੂੰ ਅਪੀਲ ਕੀਤੀ ਕਿ ਉਹ ਇਕ ਅਜਿਹਾ ਪ੍ਰਬੰਧ ਵਿਕਸਤ ਕਰਨ, ਜਿਸ ਵਿੱਚ ਰੱਖਿਆ ਨਾਲ ਜੁੜਿਆ ਸਾਰਾ ਸਾਜ਼ੋ-ਸਾਮਾਨ ਭਾਰਤ ਵਿੱਚ ਹੀ ...

Read More

ਭਾਰਤ ਨੂੰ ਬਹੁਸੰਖਿਅਕ ਰਾਸ਼ਟਰ ’ਚ ਤਬਦੀਲ ਕਰਨ ਦੇ ਯਤਨਾਂ ਨੇ ਅਰਥਚਾਰਾ ਕਮਜ਼ੋਰ ਕੀਤਾ: ਕਾਂਗਰਸ

ਨਵੀਂ ਦਿੱਲੀ, 15 ਅਕਤੂਬਰ ਕਾਂਗਰਸ ਨੇ ਦੇਸ਼ ਦੇ ਅਰਥਚਾਰੇ ਦੀ ਮੌਜੂਦਾ ਹਾਲਤ ਨੂੰ ‘ਮਨੁੱਖ ਵੱਲੋਂ ਸਹੇੜਿਆ ਦੁਖਾਂਤ’ ਦੱਸਦਿਆਂ ਕਿਹਾ ਕਿ ਭਾਰਤ ਨੂੰ ਬਹੁਸੰਖਿਅਕ ਮੁਲਕ ਵਿੱਚ ਤਬਦੀਲ ਕਰਨ ਦੇ ‘ਪ੍ਰਾਜੈਕਟ’ ਨੇ ਅਰਥਚਾਰੇ ਦੇ ਵਿਕਾਸ ਨੂੰ ‘ਪੂਰੀ ਤਰ੍ਹਾਂ ਕਮਜ਼ੋਰ’ ਬਣਾ ਦਿੱਤਾ ਹੈ। ਕਾਂਗਰਸ ਤਰਜਮਾਨ ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਤੇ ਮਹਾਰਾਸ਼ਟਰ ਸਹਿਕਾਰੀ ...

Read More

ਆਮਦਨ ਕਰ ਵਿਭਾਗ ਦੇ ਛਾਪੇ: ਚੋਣ ਕਮਿਸ਼ਨ ਕੋਲ ਪੁੱਜੀ ਕਾਂਗਰਸ

ਆਮਦਨ ਕਰ ਵਿਭਾਗ ਦੇ ਛਾਪੇ: ਚੋਣ ਕਮਿਸ਼ਨ ਕੋਲ ਪੁੱਜੀ ਕਾਂਗਰਸ

ਨਵੀਂ ਦਿੱਲੀ, 15 ਅਕਤੂਬਰ ਕਾਂਗਰਸ ਨੇ ਆਪਣੇ ਕਾਰਕੁਨਾਂ ਦੇ ਘਰਾਂ ਵਿਚ ਆਮਦਨ ਕਰ ਵਿਭਾਗ ਵੱਲੋਂ ਛਾਪੇ ਮਾਰਨ ਦੇ ਮਾਮਲੇ ਵਿਚ ਅੱਜ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਹੈ। ਕਾਂਗਰਸ ਦਾ ਦੋਸ਼ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਦਲਾਲਊ ਨੀਤੀ ਤਹਿਤ ਕਾਂਗਰਸ ਵੱਲੋਂ ਆਮਦਨ ਕਰ ਵਿਭਾਗ ਦੀ ਦੁਰਵਰਤੋਂ ਕੀਤੀ ਜਾ ਰਹੀ ...

Read More

ਨੋਬੇਲ ਜਿੱਤਣ ’ਤੇ ਪ੍ਰਿਯੰਕਾ ਨੇ ਅਭਿਜੀਤ ਬੈਨਰਜੀ ਨੂੰ ਵਧਾਈ ਦਿੱਤੀ

ਨੋਬੇਲ ਜਿੱਤਣ ’ਤੇ ਪ੍ਰਿਯੰਕਾ ਨੇ ਅਭਿਜੀਤ ਬੈਨਰਜੀ ਨੂੰ ਵਧਾਈ ਦਿੱਤੀ

ਨਵੀਂ ਦਿੱਲੀ, 15 ਅਕਤੂਬਰ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਨੋਬੇਲ ਪੁਰਸਕਾਰ ਜਿੱਤਣ ’ਤੇ ਭਾਰਤੀ ਮੂਲ ਦੇ ਅਰਥਸ਼ਾਸਤਰੀ ਅਭਿਜੀਤ ਬੈਨਰਜੀ ਨੂੰ ਵਧਾਈ ਦਿੱਤੀ ਹੈ ਤੇ ਆਸ ਪ੍ਰਗਟਾਈ ਹੈ ਕਿ ਪਾਰਟੀ ਦੀ ਘੱਟੋ-ਘੱਟ ਆਮਦਨ ਗਾਰੰਟੀ ਸਕੀਮ ਨਿਆਏ (ਐੱਨਵਾਈਏਵਾਈ), ਜਿਹੜੀ ਕਿ ਬੈਨਰਜੀ ਦੀ ਹੀ ਘਾੜਤ ਸੀ, ਇਕ ਦਿਨ ਹਕੀਕਤ ਬਣੇਗੀ। ਭਾਰਤੀ-ਅਮਰੀਕੀ ਅਭਿਜੀਤ ਬੈਨਰਜੀ, ਉਨ੍ਹਾਂ ...

Read More


ਰਾਜੀਵ ਕੁਮਾਰ ਦੀ ਅਗਾਊਂ ਜ਼ਮਾਨਤ ਅਰਜ਼ੀ ’ਤੇ ਬੰਦ ਕਮਰੇ ਵਿੱਚ ਸੁਣਵਾਈ

Posted On September - 26 - 2019 Comments Off on ਰਾਜੀਵ ਕੁਮਾਰ ਦੀ ਅਗਾਊਂ ਜ਼ਮਾਨਤ ਅਰਜ਼ੀ ’ਤੇ ਬੰਦ ਕਮਰੇ ਵਿੱਚ ਸੁਣਵਾਈ
ਕੋਲਕਾਤਾ: ਕੋਲਕਾਤਾ ਹਾਈ ਕੋਰਟ ਵਿੱਚ ਅੱਜ ਸ਼ਾਰਦਾ ਚਿੱਟ ਫੰਡ ਘੁਟਾਲੇ ਦੇ ਕੇਸ ਸਬੰਧੀ ਕੋਲਕਾਤਾ ਦੇ ਸਾਬਕਾ ਪੁਲੀਸ ਕਮਿਸ਼ਨਰ ਰਾਜੀਵ ਕੁਮਾਰ ਦੀ ਅਗਾਊਂ ਜ਼ਮਾਨਤ ਅਰਜ਼ੀ ’ਤੇ ‘ਬੰਦ ਕਮਰੇ’ ਵਿੱਚ ਸੁਣਵਾਈ ਹੋਈ। ਜਸਟਿਸ ਐੱਸ. ਮੁਨਸ਼ੀ ਅਤੇ ਜਸਟਿਸ ਐੱਸ. ਦਾਸਗੁਪਤਾ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਨੇ ਕੁਮਾਰ ਦੇ ਵਕੀਲ ਵਲੋਂ ਗ੍ਰਿਫ਼ਤਾਰੀ ਤੋਂ ਪਹਿਲਾਂ ਜ਼ਮਾਨਤ ਅਰਜ਼ੀ ਦੇ ਹੱਕ ਵਿੱਚ ਦਿੱਤੀਆਂ ਦਲੀਲਾਂ ਕੇਵਲ ਕੇਸ ਨਾਲ ਸਬੰਧਤ ਵਕੀਲਾਂ ਦੀ ਮੌਜੂਦਗੀ ਵਿੱਚ ਸੁਣੀਆਂ। ਕੇਸ ਦੀ ਸੁਣਵਾਈ 

ਮੱਧ ਪ੍ਰਦੇਸ਼ ਵਿੱਚ ਮਿੱਗ ਹਾਦਸਾਗ੍ਰਸਤ

Posted On September - 26 - 2019 Comments Off on ਮੱਧ ਪ੍ਰਦੇਸ਼ ਵਿੱਚ ਮਿੱਗ ਹਾਦਸਾਗ੍ਰਸਤ
ਭਿੰਡ/ਗਵਾਲੀਅਰ, 25 ਸਤੰਬਰ ਭਾਰਤੀ ਹਵਾਈ ਫੌਜ ਦਾ ਮਿੱਗ-21 ਟਰੇਨਰ ਹਵਾਈ ਜਹਾਜ਼ ਅੱਜ ਮੱਧਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਵਿੱਚ ਗਵਾਲੀਅਰ ਤੋਂ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਹਾਦਸਾਗ੍ਰਸਤ ਹੋ ਗਿਆ। ਅਧਿਕਾਰੀਆਂ ਅਨੁਸਾਰ ਦੋਵੇਂ ਪਾਇਲਟਾਂ ਨੇ ਸੁਰੱਖਿਅਤ ਤਰੀਕੇ ਨਾਲ ਆਪਣੇ ਆਪ ਨੂੰ ਜਹਾਜ਼ ’ਚੋਂ ਕੱਢ ਲਿਆ ਜਿਨ੍ਹਾਂ ਨੂੰ ਮੁੱਢਲੀ ਮਦਦ ਦੇਣ ਬਾਅਦ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ। ਇਹ ਹਾਦਸਾ ਸਵੇਰੇ 10 ਵਜੇ ਦੇ ਕਰੀਬ ਵਾਪਰਿਆ। ਏਅਰ ਫੋਰਸ ਦੀ ਰਿਲੀਜ਼ ਅਨੁਸਾਰ ਹਵਾਈ ਜਹਾਜ਼ ਨੇ 

ਅਯੁੱਧਿਆ ਕੇਸ: ਮੁਸਲਿਮ ਧਿਰਾਂ ਬਿਆਨ ਤੋਂ ਪਲਟੀਆਂ

Posted On September - 26 - 2019 Comments Off on ਅਯੁੱਧਿਆ ਕੇਸ: ਮੁਸਲਿਮ ਧਿਰਾਂ ਬਿਆਨ ਤੋਂ ਪਲਟੀਆਂ
ਨਵੀਂ ਦਿੱਲੀ: ਸੁਪਰੀਮ ਕੋਰਟ ਵਿੱਚ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਅੱਗੇ ਰਾਮ ਜਨਮਭੂਮੀ ਬਾਬਰੀ ਮਸਜਿਦ ਜ਼ਮੀਨ ਵਿਵਾਦ ਮਾਮਲੇ ਦੀ ਸੁਣਵਾਈ ਦੌਰਾਨ ਮੁਸਲਿਮ ਧਿਰਾਂ ਨੇ ਆਪਣੇ ਉਸ ਬਿਆਨ ਨੂੰ ਅੱਜ ਰੱਦ ਕਰ ਦਿੱਤਾ ਜਿਸ ਵਿੱਚ ਉਨ੍ਹਾਂ ਅਯੁੱਧਿਆ ਵਿੱਚ ਵਿਵਾਦਤ ਥਾਂ ਦੇ ਬਾਹਰਲੇ ਵਿਹੜੇ ਵਿੱਚ ਸਥਾਪਤ ‘ਰਾਮ ਚਬੂਤਰਾ’ ਨੂੰ ਭਗਵਾਨ ਰਾਮ ਦਾ ਜਨਮ ਅਸਥਾਨ ਦੱਸਿਆ ਸੀ। ਉਂਜ, ਸੁਣਵਾਈ ਦੌਰਾਨ ਮੁਸਲਿਮ ਧਿਰਾਂ ਨੇ ਭਾਰਤੀ ਪੁਰਾਤਤਵ ਵਿਭਾਗ (ਏਐੱਸਆਈ) ਦੀ ਉਸ ਸਿਫਾਰਸ਼ ਦਾ ਜ਼ੋਰਦਾਰ ਵਿਰੋਧ 

ਟਾਟਾ ਵੱਲੋਂ ਮੁਹਾਲੀ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਕਰਨ ਦੀ ਤਜਵੀਜ਼ ਨੂੰ ਹੁੰਗਾਰਾ

Posted On September - 26 - 2019 Comments Off on ਟਾਟਾ ਵੱਲੋਂ ਮੁਹਾਲੀ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਕਰਨ ਦੀ ਤਜਵੀਜ਼ ਨੂੰ ਹੁੰਗਾਰਾ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ/ਮੁੰਬਈ, 25 ਸਤੰਬਰ ਪੰਜਾਬ ਸਰਕਾਰ ਨੇ ਟਾਟਾ ਗਰੁੱਪ ਨੂੰ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਤੋਂ ਵਿਦੇਸ਼ੀ ਤੇ ਘਰੇਲੂ ਉਡਾਣਾਂ ਨਵੀਆਂ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਦਿਆਂ ਮੁਹਾਲੀ ਤੋਂ ਸਿੰਗਾਪੁਰ ਤੇ ਲੰਡਨ ਅਤੇ ਮੁਹਾਲੀ ਤੋਂ ਅੰਮ੍ਰਿਤਸਰ ਤੇ ਜੈਪੁਰ ਲਈ ਘੱਟ ਖਰਚੇ ਵਾਲੀਆਂ ਉਡਾਣਾਂ ਸ਼ੁਰੂ ਕਰਨ ਦੀ ਅਪੀਲ ਕੀਤੀ। ਟਾਟਾ ਗਰੁੱਪ ਨੇ ਸੂਬਾ ਸਰਕਾਰ ਵੱਲੋਂ ਦਿਖਾਈ ਦਿਲਚਸਪੀ ਤੇ ਸਾਕਾਰਾਤਮਕ ਰਵੱਈਆ ਰੱਖਦਿਆਂ ਇਸ ਤੇ ਵਿਚਾਰ ਕਰਨ ਦਾ ਵਿਸ਼ਵਾਸ 

ਚੰਦਰੇਸ਼ਵਰ ਮੋਹੀ ਪੰਜਾਬ ਕਾਂਗਰਸ ਦੇ ਤਰਜਮਾਨ ਨਿਯੁਕਤ

Posted On September - 26 - 2019 Comments Off on ਚੰਦਰੇਸ਼ਵਰ ਮੋਹੀ ਪੰਜਾਬ ਕਾਂਗਰਸ ਦੇ ਤਰਜਮਾਨ ਨਿਯੁਕਤ
ਖੇਤਰੀ ਪ੍ਰਤੀਨਿਧ ਪਟਿਆਲਾ, 25 ਸਤੰਬਰ ਪਟਿਆਲਾ ਵਾਸੀ ਚੰਦਰੇਸ਼ਵਰ ਮੋਹੀ (34) ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸੂਬਾਈ ਤਰਜਮਾਨ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਰਵਿੰਦਰਪਾਲ ਸਿੰਘ ਪਾਲੀ ਵੱਲੋਂ ਕੀਤੀ ਗਈ ਹੈ। ਚੰਦਰੇਸ਼ਵਰ ਮੋਹੀ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਪਾਰਟੀ ਵਿੱਚ ਸਰਗਰਮ ਹਨ। ਇਸ ਤੋਂ ਪਹਿਲਾਂ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਸਮੇਤ ਹੋਰ ਅਹੁਦਿਆਂ ’ਤੇ ਵੀ ਰਹਿ ਚੁੱਕੇ ਹਨ ਅਤੇ ਹੁਣ ਉਨ੍ਹਾਂ 

ਮੱਤਭੇਦਾਂ ਦੇ ਖ਼ਾਤਮੇ ਲਈ ਵਿਚਾਰ-ਚਰਚਾ ਜ਼ਰੂਰੀ: ਅਲੀ

Posted On September - 26 - 2019 Comments Off on ਮੱਤਭੇਦਾਂ ਦੇ ਖ਼ਾਤਮੇ ਲਈ ਵਿਚਾਰ-ਚਰਚਾ ਜ਼ਰੂਰੀ: ਅਲੀ
ਭਾਰਤ ਵਿਚ ਇਰਾਨ ਦੇ ਰਾਜਦੂਤ ਡਾ. ਅਲੀ ਚੇਗੇਨੀ ਨੇ ਕਿਹਾ ਹੈ ਕਿ ਆਪਸੀ ਮੱਤਭੇਦਾਂ ਦੇ ਖ਼ਾਤਮੇ ਲਈ ਸਾਨੂੰ ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਮੁਤਾਬਕ ਵਿਚਾਰ-ਚਰਚਾ ਨੂੰ ਪਹਿਲ ਦੇਣੀ ਚਾਹੀਦੀ ਹੈ। ਡਾ. ਚੇਗੇਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਾਬਾ ਫ਼ਰੀਦ ਸੈਂਟਰ ਫਾਰ ਸੂਫ਼ੀ ਸਟੱਡੀਜ਼ ਵੱਲੋਂ ‘ਗੁਰੂ ਨਾਨਕ ਦੇਵ ਜੀ ਅਤੇ ਮੁਸਲਮਾਨ ਅੰਤਰ ਧਾਰਮਿਕ ਸੰਵਾਦ’ ਵਿਸ਼ੇ ’ਤੇ ਕਰਵਾਈ ਜਾ ਰਹੀ ਦੋ ਰੋਜ਼ਾ ਇੰਟਰਨੈਸ਼ਨਲ ਸੂਫ਼ੀ ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ ....

ਨਿਊਜ਼ੀਲੈਂਡ ਜਨਗਣਨਾ: ਪੰਜ ਸਾਲਾਂ ’ਚ ਸਿੱਖਾਂ ਦੀ ਗਿਣਤੀ ਦੁੱਗਣੀ ਹੋਈ

Posted On September - 25 - 2019 Comments Off on ਨਿਊਜ਼ੀਲੈਂਡ ਜਨਗਣਨਾ: ਪੰਜ ਸਾਲਾਂ ’ਚ ਸਿੱਖਾਂ ਦੀ ਗਿਣਤੀ ਦੁੱਗਣੀ ਹੋਈ
ਨਿਊਜ਼ੀਲੈਂਡ ਵਿੱਚ ਜਨਗਣਨਾ ਅੰਕੜਾ ਜਾਰੀ ਕਰ ਦਿੱਤਾ ਗਿਆ ਹੈ। ਅੰਕੜੇ ਅਨੁਸਾਰ ਨਿਊਜ਼ੀਲੈਂਡ ਬਹੁ-ਸੱਭਿਅਕ ਦੇਸ਼ ਹੈ ਜਿਸ ’ਚ ਤਕਰੀਬਨ 180 ਕੌਮਾਂ ਵਸਦੀਆਂ ਹਨ। 2018 ਦੀ ਇਸ ਜਨਗਣਨਾ ਅਨੁਸਾਰ ਤਕਰੀਬਨ 48 ਲੱਖ ਦੀ ਆਬਾਦੀ ਵਾਲੇ ਇਸ ਮੁਲਕ ਵਿਚ ਹਰੇਕ ਭਾਈਚਾਰਾ ਪਿਆਰ ਨਾਲ ਵੱਸ ਰਿਹਾ ਹੈ। ....

ਵਾਦੀ ਦਾ ਦੌਰਾ ਕਰਕੇ ਪਰਤੀ ਟੀਮ ਵੱਲੋਂ ਰਿਪੋਰਟ ਜਾਰੀ

Posted On September - 25 - 2019 Comments Off on ਵਾਦੀ ਦਾ ਦੌਰਾ ਕਰਕੇ ਪਰਤੀ ਟੀਮ ਵੱਲੋਂ ਰਿਪੋਰਟ ਜਾਰੀ
ਜੰਮੂ ਕਸ਼ਮੀਰ ਦਾ ਦੌਰਾ ਕਰਕੇ ਆਈ ਮਹਿਲਾ ਅਧਿਕਾਰਾਂ ਬਾਰੇ ਕਾਰਕੁਨਾਂ ਦੀ ਟੀਮ ਨੇ ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ’ਤੇ ਚਿੰਤਾ ਪ੍ਰਗਟਾਉਂਦਿਆਂ ਮੰਗ ਕੀਤੀ ਹੈ ਕਿ ਵਾਦੀ ਵਿੱਚ ਧਾਰਾ 370 ਬਹਾਲ ਕੀਤੀ ਜਾਵੇ ਅਤੇ ਫੌਜ ਤੇ ਨੀਮ ਫ਼ੌਜੀ ਬਲਾਂ ਨੂੰ ਤੁਰੰਤ ਵਾਪਸ ਬੁਲਾਇਆ ਜਾਵੇ। ....

ਅਯੋਗ ਠਹਿਰਾਏ ਵਿਧਾਇਕਾਂ ਦੀਆਂ ਨਾਮਜ਼ਦਗੀਆਂ ’ਤੇ ਸਵਾਲੀਆ ਚਿੰਨ੍ਹ ਲੱਗਾ

Posted On September - 25 - 2019 Comments Off on ਅਯੋਗ ਠਹਿਰਾਏ ਵਿਧਾਇਕਾਂ ਦੀਆਂ ਨਾਮਜ਼ਦਗੀਆਂ ’ਤੇ ਸਵਾਲੀਆ ਚਿੰਨ੍ਹ ਲੱਗਾ
ਕਰਨਾਟਕ ਦੇ ਮੁੱਖ ਚੋਣ ਅਧਿਕਾਰੀ ਸੰਜੀਵ ਕੁਮਾਰ ਨੇ ਮੰਗਲਵਾਰ ਨੂੰ ਕਿਹਾ ਕਿ ਅਯੋਗ ਠਹਿਰਾਏ ਵਿਧਾਇਕ ਅਗਲੇ ਮਹੀਨੇ ਦੀਆਂ ਜ਼ਿਮਨੀ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰ ਸਕਦੇ ਹਨ ਪਰ ਕੀ ਉਨ੍ਹਾਂ ਦੇ ਕਾਗਜ਼ ਪ੍ਰਵਾਨ ਕੀਤੇ ਜਾਣਗੇ ਜਾਂ ਨਹੀਂ, ਸਵਾਲ ਇਹੀ ਹੈ। ....

ਹੜਤਾਲ ਕਾਰਨ ਝਾਰਖੰਡ ’ਚ ਕੋਲਾ ਉਤਪਾਦਨ ਤੇ ਸਪਲਾਈ ਪ੍ਰਭਾਵਿਤ

Posted On September - 25 - 2019 Comments Off on ਹੜਤਾਲ ਕਾਰਨ ਝਾਰਖੰਡ ’ਚ ਕੋਲਾ ਉਤਪਾਦਨ ਤੇ ਸਪਲਾਈ ਪ੍ਰਭਾਵਿਤ
ਕੋਲਾ ਖਣਨ ਵਿੱਚ ਸੌ ਫੀਸਦ ਸਿੱਧੇ ਵਿਦੇਸ਼ ਨਿਵੇਸ਼ ਦੀ ਖੁੱਲ੍ਹ ਦੇਣ ਤੋਂ ਰੋਹ ਵਿੱਚ ਆਈਆਂ ਟਰੇਡ ਯੂਨੀਅਨਾਂ ਵੱਲੋਂ ਕੀਤੀ ਹੜਤਾਲ ਕਰਕੇ ਝਾਰਖੰਡ ਵਿੱਚ ਕੋਲਾ ਖ਼ਣਨ ਤੇ ਈਂਧਣ ਦੀ ਸਪਲਾਈ ਅਸਰਅੰਦਾਜ਼ ਹੋਈ ਹੈ। ....

ਅਮਰੀਕਾ ’ਚ ਮਨਜੋਤ ਸਿੰਘ ਦੀ ਲਘੂ ਫ਼ਿਲਮ ਨੇ ਪੁਰਸਕਾਰ ਜਿੱਤਿਆ

Posted On September - 25 - 2019 Comments Off on ਅਮਰੀਕਾ ’ਚ ਮਨਜੋਤ ਸਿੰਘ ਦੀ ਲਘੂ ਫ਼ਿਲਮ ਨੇ ਪੁਰਸਕਾਰ ਜਿੱਤਿਆ
ਵਾਸ਼ਿੰਗਟਨ ਡੀਸੀ ਵਿੱਚ ਹੋਏ ਸਾਊਥ ਏਸ਼ੀਆ ਫ਼ਿਲਮ ਫੈਸਟੀਵਲ ਵਿੱਚ ਆਪਣੀ ਲਘੂ ਫ਼ਿਲਮ ਨੂੰ ਪੁਰਸਕਾਰ ਮਿਲਣ ’ਤੇ ਅਦਾਕਾਰ ਮਨਜੋਤ ਸਿੰਘ ਬਾਗੋ-ਬਾਗ ਹੈ। ਮਨਜੋਤ ਦੀ ਫ਼ਿਲਮ ‘ਡਰੀਮ 1’ ਨੇ ਹਾਲ ਹੀ ਵਿੱਚ ਹੋਏ ਫ਼ਿਲਮ ਫੈਸਟੀਵਲ ਵਿੱਚ ਬਿਹਤਰੀਨ ਲਘੂ ਫ਼ਿਲਮ ਹੋਣ ਦਾ ਪੁਰਸਕਾਰ ਆਪਣੇ ਨਾਂ ਕੀਤਾ ਹੈ। ....

ਰਿਸ਼ਵਤ ਦੇ ਦੋਸ਼ ਹੇਠ ਬੈਂਕ ਮੈਨੇਜਰ ਤੇ ਵਿਚੋਲਾ ਕਾਬੂ

Posted On September - 25 - 2019 Comments Off on ਰਿਸ਼ਵਤ ਦੇ ਦੋਸ਼ ਹੇਠ ਬੈਂਕ ਮੈਨੇਜਰ ਤੇ ਵਿਚੋਲਾ ਕਾਬੂ
ਸੀਬੀਆਈ ਨੇ ਅੱਜ ਪੰਜਾਬ ਨੈਸ਼ਨਲ ਬੈਂਕ ਦੇ ਸੀਨੀਅਰ ਮੈਨੇਜਰ ਤੇ ਵਿਚੋਲੀਏ ਨੂੰ ਰਿਸ਼ਵਤ ਮੰਗਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਸ਼ਿਕਾਇਤਕਰਤਾ ਨੇ ਸੀਬੀਆਈ ਨੂੰ ਦੱਸਿਆ ਸੀ ਕਿ ਬੈਂਕ ਅਧਿਕਾਰੀ ਮੱਝਾਂ ਖਰੀਦਣ ਲਈ ਕਰਜ਼ ਦੇਣ ਵਾਸਤੇ ਇਕ ਲੱਖ ਰੁਪਏ ਦੀ ਰਿਸ਼ਵਤ ਮੰਗ ਰਿਹਾ ਸੀ। ਬੈਂਕ ਮੈਨੇਜਰ ਪੀਐਨਬੀ ਦੀ ਰਿਵਾੜੀ ਜ਼ਿਲ੍ਹੇ ਦੀ ਕਨਵਾਲੀ ਬਰਾਂਚ ਵਿਚ ਤਾਇਨਾਤ ਸੀ। ....

ਸੋਨੀਆ ਤੇ ਮਨਮੋਹਨ ਵੱਲੋਂ ਚਿਦੰਬਰਮ ਨਾਲ ਮੁਲਾਕਾਤ

Posted On September - 24 - 2019 Comments Off on ਸੋਨੀਆ ਤੇ ਮਨਮੋਹਨ ਵੱਲੋਂ ਚਿਦੰਬਰਮ ਨਾਲ ਮੁਲਾਕਾਤ
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸੋਮਵਾਰ ਨੂੰ ਤਿਹਾੜ ਜੇਲ੍ਹ ’ਚ ਬੰਦ ਪਾਰਟੀ ਦੇ ਸੀਨੀਅਰ ਆਗੂ ਪੀ ਚਿਦੰਬਰਮ ਨਾਲ ਕਰੀਬ ਅੱਧੇ ਘੰਟੇ ਤਕ ਮੁਲਾਕਾਤ ਕੀਤੀ। ਦੋਵੇਂ ਕਾਂਗਰਸ ਆਗੂਆਂ ਨਾਲ ਸਾਬਕਾ ਵਿੱਤ ਮੰਤਰੀ ਦਾ ਪੁੱਤਰ ਕਾਰਤੀ ਚਿਦੰਬਰਮ (ਲੋਕ ਸਭਾ ਮੈਂਬਰ) ਵੀ ਹਾਜ਼ਰ ਸੀ। ....

ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਦਾ ਕੋਈ ਦੋਸ਼ ਨਹੀਂ: ਚਿਦੰਬਰਮ

Posted On September - 24 - 2019 Comments Off on ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਦਾ ਕੋਈ ਦੋਸ਼ ਨਹੀਂ: ਚਿਦੰਬਰਮ
ਆਈਐੱਨਐਕਸ ਭ੍ਰਿਸ਼ਟਾਚਾਰ ਕੇਸ ’ਚ ਗ੍ਰਿਫ਼ਤਾਰ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ ਹੈ ਕਿ ਉਸ ਖ਼ਿਲਾਫ਼ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਦਾ ਕੋਈ ਦੋਸ਼ ਨਹੀਂ ਲੱਗਾ ਹੈ। ....

ਝਾਰਖੰਡ ਹੁਣ ‘ਲਿੰਚਿਸਤਾਨ’ ਵੱਜੋਂ ਮਕਬੂਲ ਹੋਣ ਲੱਗਾ: ਬਰਿੰਦਾ ਕਰਤ

Posted On September - 24 - 2019 Comments Off on ਝਾਰਖੰਡ ਹੁਣ ‘ਲਿੰਚਿਸਤਾਨ’ ਵੱਜੋਂ ਮਕਬੂਲ ਹੋਣ ਲੱਗਾ: ਬਰਿੰਦਾ ਕਰਤ
ਸੀਪੀਐੱਮ ਆਗੂ ਬਰਿੰਦਾ ਕਰਤ ਨੇ ਅੱਜ ਕਿਹਾ ਕਿ ਝਾਰਖੰਡ ਵਿੱਚ ਹਜੂਮ ਵੱਲੋਂ ਕੁੱਟ ਕੁੱਟ ਕੇ ਮਾਰਨ ਦੀ ਵਾਪਰੀ ਸੱਜਰੀ ਘਟਨਾ ਮਗਰੋਂ ਇਹ ਸੂਬਾ ਹੁਣ ‘ਲਿੰਚਿਸਤਾਨ’ ਵਜੋਂ ਮਕਬੂਲ ਹੋਣ ਲੱਗਾ ਹੈ। ....

‘ਅਲਗਾਰ ਪ੍ਰੀਸ਼ਦ ਕੇਸ ਵਿੱਚ ਫ਼ਰੇਰਾ ਖ਼ਿਲਾਫ਼ ਕੋਈ ਸਬੂਤ ਨਹੀਂ’

Posted On September - 24 - 2019 Comments Off on ‘ਅਲਗਾਰ ਪ੍ਰੀਸ਼ਦ ਕੇਸ ਵਿੱਚ ਫ਼ਰੇਰਾ ਖ਼ਿਲਾਫ਼ ਕੋਈ ਸਬੂਤ ਨਹੀਂ’
ਅਲਗਾਰ ਪ੍ਰੀਸ਼ਦ-ਕੋਰੇਗਾਓਂ ਭੀਮਾ ਕੇਸ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕਾਰਕੁਨ ਅਰੁਣ ਫ਼ਰੇਰਾ ਨੇ ਅੱਜ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ ਸਰਕਾਰ ਖ਼ਿਲਾਫ਼ ‘ਜੰਗ ਵਰਗੇ ਹਾਲਾਤ’ ਘੜਨ ਦੇ ਦੋਸ਼ਾਂ ਸਬੰਧੀ ਉਸ ਅਤੇ ਹੋਰਨਾਂ ਖ਼ਿਲਾਫ਼ ਪੁਲੀਸ ਕੋੋਲ ਕੋਈ ਸਬੂਤ ਨਹੀਂ ਹਨ। ....
Available on Android app iOS app
Powered by : Mediology Software Pvt Ltd.