ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਖ਼ਬਰਨਾਮਾ › ›

Featured Posts
ਚੌਵੀ ਘੰਟੇ ’ਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਾਂਗੇ: ਹੁੱਡਾ

ਚੌਵੀ ਘੰਟੇ ’ਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਾਂਗੇ: ਹੁੱਡਾ

ਇਕਬਾਲ ਸਿੰਘ ਸ਼ਾਂਤ ਡੱਬਵਾਲੀ, 17 ਅਕਤੂਬਰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਹਰਿਆਣਾ ਦੀ ਸਿਆਸੀ ਹਵਾ ਬਦਲ ਚੁੱਕੀ ਹੈ ਅਤੇ ਹੁਣ ਸੂਬੇ ’ਚ ਪੂਰੇ ਬਹੁਮੱਤ ਨਾਲ ਕਾਂਗਰਸ ਦੀ ਸਰਕਾਰ ਸੱਤਾ ਵਿੱਚ ਆਵੇਗੀ। ਸਰਕਾਰ ਬਣਨ ’ਤੇ ਪਹਿਲੇ 24 ਘੰਟੇ ਵਿੱਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ। ਸਾਬਕਾ ਮੁੱਖ ...

Read More

ਜੇਜੇਪੀ ਹਰਿਆਣਾ ਦੇ ਨੌਜਵਾਨਾਂ ਲਈ 75 ਫ਼ੀਸਦੀ ਨੌਕਰੀਆਂ ਰਾਖਵੀਆਂ ਰੱਖੇਗੀ

ਜੇਜੇਪੀ ਹਰਿਆਣਾ ਦੇ ਨੌਜਵਾਨਾਂ ਲਈ 75 ਫ਼ੀਸਦੀ ਨੌਕਰੀਆਂ ਰਾਖਵੀਆਂ ਰੱਖੇਗੀ

ਚੰਡੀਗੜ੍ਹ, 17 ਅਕਤੂਬਰ ਇਨੈਲੋ ਦੇ ਸਾਬਕਾ ਆਗੂ ਦੁਸ਼ਯੰਤ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੀਰਵਾਰ ਨੂੰ ਚੋਣ ਮਨੋਰਥ ਪੱਤਰ ਜਾਰੀ ਕੀਤਾ ਜਿਸ ’ਚ ਸਥਾਨਕ ਨੌਜਵਾਨਾਂ ਲਈ 75 ਫ਼ੀਸਦੀ ਨੌਕਰੀਆਂ ਰਾਖਵਾਂ ਰੱਖਣ ਦਾ ਵਾਅਦਾ ਕੀਤਾ ਗਿਆ ਹੈ। ਜੇਜੇਪੀ ਆਗੂ ਕੇ ਸੀ ਬਾਂਗੜ ਨੇ ਚੋਣ ਮਨੋਰਥ ਪੱਤਰ ...

Read More

ਪੰਜਾਬ ਦੀ ਜੰਮਪਲ ਸ੍ਰੀ ਸੈਣੀ ‘ਮਿਸ ਵਰਲਡ ਅਮੈਰਿਕਾ’ ਮੁਕਾਬਲੇ ਦੌਰਾਨ ਬੇਹੋਸ਼ ਹੋਈ

ਪੰਜਾਬ ਦੀ ਜੰਮਪਲ ਸ੍ਰੀ ਸੈਣੀ ‘ਮਿਸ ਵਰਲਡ ਅਮੈਰਿਕਾ’ ਮੁਕਾਬਲੇ ਦੌਰਾਨ ਬੇਹੋਸ਼ ਹੋਈ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 17 ਅਕਤੂਬਰ ਪੰਜਾਬ ਦੀ ਜੰਮਪਲ ਸ੍ਰੀ ਸੈਣੀ (23) ਅੱਜ ‘ਮਿਸ ਵਰਲਡ ਅਮੈਰਿਕਾ’ ਦੇ ਆਖ਼ਰੀ ਗੇੜ ਤੋਂ ਪਹਿਲਾਂ ਬੇਹੋਸ਼ ਹੋ ਗਈ। ਉਸ ਦੀ ਬੇਹੋਸ਼ੀ ਦੀ ਖ਼ਬਰ ਕਾਫ਼ੀ ਤੇਜ਼ੀ ਨਾਲ ਫੈਲੀ, ਜਿਸ ਤੋਂ ਬਾਅਦ ਉਸ ਦੀ ਮਾਂ ਨੇ ਇੰਸਟਾਗ੍ਰਾਮ ਰਾਹੀਂ ਸ੍ਰੀ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ। ਹਸਪਤਾਲ ਵਿਚ ਸੈਣੀ ਦੇ ...

Read More

ਰੱਖਿਆ ਸਾਜ਼ੋ-ਸਾਮਾਨ ਦੇਸ਼ ਵਿੱਚ ਹੀ ਵਿਕਸਤ ਹੋਵੇ: ਰਾਜਨਾਥ

ਰੱਖਿਆ ਸਾਜ਼ੋ-ਸਾਮਾਨ ਦੇਸ਼ ਵਿੱਚ ਹੀ ਵਿਕਸਤ ਹੋਵੇ: ਰਾਜਨਾਥ

ਨਵੀਂ ਦਿੱਲੀ, 15 ਅਕਤੂਬਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ਵਿੱਚ ਬਣੇ ਹਥਿਆਰਾਂ ਤੇ ਹੋਰ ਤਕਨੀਕ ਦੇ ਇਸਤੇਮਾਲ ਦੀ ਲੋੜ ’ਤੇ ਜ਼ੋਰ ਦਿੰਦਿਆਂ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਵਿਗਿਆਨੀਆਂ ਨੂੰ ਅਪੀਲ ਕੀਤੀ ਕਿ ਉਹ ਇਕ ਅਜਿਹਾ ਪ੍ਰਬੰਧ ਵਿਕਸਤ ਕਰਨ, ਜਿਸ ਵਿੱਚ ਰੱਖਿਆ ਨਾਲ ਜੁੜਿਆ ਸਾਰਾ ਸਾਜ਼ੋ-ਸਾਮਾਨ ਭਾਰਤ ਵਿੱਚ ਹੀ ...

Read More

ਭਾਰਤ ਨੂੰ ਬਹੁਸੰਖਿਅਕ ਰਾਸ਼ਟਰ ’ਚ ਤਬਦੀਲ ਕਰਨ ਦੇ ਯਤਨਾਂ ਨੇ ਅਰਥਚਾਰਾ ਕਮਜ਼ੋਰ ਕੀਤਾ: ਕਾਂਗਰਸ

ਨਵੀਂ ਦਿੱਲੀ, 15 ਅਕਤੂਬਰ ਕਾਂਗਰਸ ਨੇ ਦੇਸ਼ ਦੇ ਅਰਥਚਾਰੇ ਦੀ ਮੌਜੂਦਾ ਹਾਲਤ ਨੂੰ ‘ਮਨੁੱਖ ਵੱਲੋਂ ਸਹੇੜਿਆ ਦੁਖਾਂਤ’ ਦੱਸਦਿਆਂ ਕਿਹਾ ਕਿ ਭਾਰਤ ਨੂੰ ਬਹੁਸੰਖਿਅਕ ਮੁਲਕ ਵਿੱਚ ਤਬਦੀਲ ਕਰਨ ਦੇ ‘ਪ੍ਰਾਜੈਕਟ’ ਨੇ ਅਰਥਚਾਰੇ ਦੇ ਵਿਕਾਸ ਨੂੰ ‘ਪੂਰੀ ਤਰ੍ਹਾਂ ਕਮਜ਼ੋਰ’ ਬਣਾ ਦਿੱਤਾ ਹੈ। ਕਾਂਗਰਸ ਤਰਜਮਾਨ ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਤੇ ਮਹਾਰਾਸ਼ਟਰ ਸਹਿਕਾਰੀ ...

Read More

ਆਮਦਨ ਕਰ ਵਿਭਾਗ ਦੇ ਛਾਪੇ: ਚੋਣ ਕਮਿਸ਼ਨ ਕੋਲ ਪੁੱਜੀ ਕਾਂਗਰਸ

ਆਮਦਨ ਕਰ ਵਿਭਾਗ ਦੇ ਛਾਪੇ: ਚੋਣ ਕਮਿਸ਼ਨ ਕੋਲ ਪੁੱਜੀ ਕਾਂਗਰਸ

ਨਵੀਂ ਦਿੱਲੀ, 15 ਅਕਤੂਬਰ ਕਾਂਗਰਸ ਨੇ ਆਪਣੇ ਕਾਰਕੁਨਾਂ ਦੇ ਘਰਾਂ ਵਿਚ ਆਮਦਨ ਕਰ ਵਿਭਾਗ ਵੱਲੋਂ ਛਾਪੇ ਮਾਰਨ ਦੇ ਮਾਮਲੇ ਵਿਚ ਅੱਜ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਹੈ। ਕਾਂਗਰਸ ਦਾ ਦੋਸ਼ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਦਲਾਲਊ ਨੀਤੀ ਤਹਿਤ ਕਾਂਗਰਸ ਵੱਲੋਂ ਆਮਦਨ ਕਰ ਵਿਭਾਗ ਦੀ ਦੁਰਵਰਤੋਂ ਕੀਤੀ ਜਾ ਰਹੀ ...

Read More

ਨੋਬੇਲ ਜਿੱਤਣ ’ਤੇ ਪ੍ਰਿਯੰਕਾ ਨੇ ਅਭਿਜੀਤ ਬੈਨਰਜੀ ਨੂੰ ਵਧਾਈ ਦਿੱਤੀ

ਨੋਬੇਲ ਜਿੱਤਣ ’ਤੇ ਪ੍ਰਿਯੰਕਾ ਨੇ ਅਭਿਜੀਤ ਬੈਨਰਜੀ ਨੂੰ ਵਧਾਈ ਦਿੱਤੀ

ਨਵੀਂ ਦਿੱਲੀ, 15 ਅਕਤੂਬਰ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਨੋਬੇਲ ਪੁਰਸਕਾਰ ਜਿੱਤਣ ’ਤੇ ਭਾਰਤੀ ਮੂਲ ਦੇ ਅਰਥਸ਼ਾਸਤਰੀ ਅਭਿਜੀਤ ਬੈਨਰਜੀ ਨੂੰ ਵਧਾਈ ਦਿੱਤੀ ਹੈ ਤੇ ਆਸ ਪ੍ਰਗਟਾਈ ਹੈ ਕਿ ਪਾਰਟੀ ਦੀ ਘੱਟੋ-ਘੱਟ ਆਮਦਨ ਗਾਰੰਟੀ ਸਕੀਮ ਨਿਆਏ (ਐੱਨਵਾਈਏਵਾਈ), ਜਿਹੜੀ ਕਿ ਬੈਨਰਜੀ ਦੀ ਹੀ ਘਾੜਤ ਸੀ, ਇਕ ਦਿਨ ਹਕੀਕਤ ਬਣੇਗੀ। ਭਾਰਤੀ-ਅਮਰੀਕੀ ਅਭਿਜੀਤ ਬੈਨਰਜੀ, ਉਨ੍ਹਾਂ ...

Read More


ਡੇਰਾ ਸਿਰਸਾ ਦੇ ਸ਼ਰਧਾਲੂ ਦੀ ਹੱਤਿਆ ਦਾ ਮਾਮਲਾ

Posted On May - 18 - 2010 Comments Off on ਡੇਰਾ ਸਿਰਸਾ ਦੇ ਸ਼ਰਧਾਲੂ ਦੀ ਹੱਤਿਆ ਦਾ ਮਾਮਲਾ
ਸੀ.ਬੀ.ਆਈ. ਦੇ ਕੰਮ-ਕਾਜ ਤੋਂ ਹਾਈ ਕੋਰਟ ਨਾਖੁਸ਼ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 17 ਮਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਐਸ.ਐਸ. ਸਾਰੋਂ ਨੇ ਡੇਰਾ ਸਿਰਸਾ ਦੇ ਸ਼ਰਧਾਲੂ ਰਣਜੀਤ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਸੀ.ਬੀ.ਆਈ. ਦੇ ਕੰਮ ਕਰਨ ਦੇ ਢੰਗ ’ਤੇ ਨਾਖੁਸ਼ੀ ਪ੍ਰਗਟ ਕੀਤੀ ਹੈ। ਇਹ ਮੂੰਹ ਜ਼ੁਬਾਨੀ ਟਿੱਪਣੀਆਂ, ਡੇਰੇ ਦੇ ਇਕ ਹੋਰ ਸ਼ਰਧਾਲੂ ਅਵਤਾਰ ਸਿੰਘ ਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਹੋਈਆਂ।  ਅਵਤਾਰ ਸਿੰਘ, 10 ਜੁਲਾਈ, 2002 ਨੂੰ ਰਣਜੀਤ ਸਿੰਘ ਦੀ ਹੱਤਿਆ ਦੀ ਸਾਜਿਸ਼ ਵਿਚ ਕਥਿਤ 

ਡੇਰੇ ਦੇ ਗੱਦੀਨਸ਼ੀਨ ਦੀ ਹੱਤਿਆ ਬੁਝਾਰਤ ਬਣੀ

Posted On May - 18 - 2010 Comments Off on ਡੇਰੇ ਦੇ ਗੱਦੀਨਸ਼ੀਨ ਦੀ ਹੱਤਿਆ ਬੁਝਾਰਤ ਬਣੀ
ਪੱਤਰ ਪ੍ਰੇਰਕ ਹੁਸ਼ਿਆਰਪੁਰ, 17 ਮਈ ਐਤਵਾਰ ਤੜਕੇ ਪਿੰਡ ਬੱਡੋਂ ਵਿਖੇ ਕੁਟੀਆ ਮਈਆ ਦਾਸ ਨਿਰਮਲੀਆ ਡੇਰਾ ਦੇ ਗੱਦੀਨਸ਼ੀਨ ਸੰਤ ਪ੍ਰਧਾਨ ਸਿੰਘ ਦੀ ਹੋਈ ਹੱਤਿਆ ਫਿਲਹਾਲ ਇਕ ਬੁਝਾਰਤ ਬਣੀ ਹੋਈ ਹੈ। ਵਾਰਦਾਤ ਦੇ 36 ਘੰਟਿਆਂ ਤੋਂ ਬਾਅਦ ਵੀ ਪੁਲੀਸ ਨੂੰ ਹਤਿਆਰਿਆਂ ਬਾਰੇ ਕੋਈ ਸੁਰਾਗ ਨਹੀਂ ਮਿਲਿਆ। ਐਸ.ਐਸ.ਪੀ ਰਾਕੇਸ਼ ਅਗਰਵਾਲ ਦੀ ਅਗਵਾਈ ਹੇਠ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ ਜਿਸ ਵਿਚ ਐਸ.ਪੀ (ਡੀ), ਡੀ.ਐਸ.ਪੀ (ਆਰ), ਸੀ.ਆਈ.ਏ ਇੰਚਾਰਜ ਅਤੇ ਐਸ.ਐਚ.ਓ ਮੇਹਟੀਆਣਾ ਸ਼ਾਮਲ ਹੋਣਗੇ। ਐਸ.ਐਸ.ਪੀ 

ਗ੍ਰਹਿ ਮੰਤਰਾਲੇ ਨੇ ਦਿੱਲੀ ਸਰਕਾਰ ਦੀ ਰਾਇ ਮੰਗੀ

Posted On May - 18 - 2010 Comments Off on ਗ੍ਰਹਿ ਮੰਤਰਾਲੇ ਨੇ ਦਿੱਲੀ ਸਰਕਾਰ ਦੀ ਰਾਇ ਮੰਗੀ
ਅਫ਼ਜ਼ਲ ਕੇਸ ਨਵੀਂ ਦਿੱਲੀ, 17 ਮਈ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਫਿਰ ਦਿੱਲੀ ਸਰਕਾਰ ਤੋਂ ਸੰਸਦ ਉਤੇ ਹਮਲੇ ਦੀ ਦੋਸ਼ੀ ਅਫ਼ਜ਼ਲ ਗੁਰੂ ਵੱਲੋਂ ਕੀਤੀ ਗਈ ਰਹਿਮ ਦੀ ਅਪੀਲ ਸਬੰਧੀ ਰਾਇ ਮੰਗੀ ਹੈ, ਜਦੋਂ ਕਿ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦਾ ਕਹਿਣਾ ਹੈ ਕਿ ਇਸ ਬਾਰੇ ਉਨ੍ਹਾਂ ਨੂੰ ਕੁਝ ਪਤਾ ਨਹੀਂ। ਕੇਂਦਰੀ ਗ੍ਰਹਿ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਮੰਤਰਾਲੇ ਨੇ ਦਿੱਲੀ ਸਰਕਾਰ ਨੂੰ ਇਕ ਮਹੀਨਾ ਪਹਿਲਾਂ ਚਿੱਠੀ ਭੇਜੀ ਸੀ। ਸੂਤਰਾਂ ਮੁਤਾਬਕ ਇਹ ਰੋਜ਼ਾਨਾ ਦੀ ਕਾਰਵਾਈ ਦਾ ਹਿੱਸਾ ਹੈ। ਦੂਜੇ 

ਅਫ਼ਗਾਨਿਸਤਾਨ ’ਚ ਜਹਾਜ਼ ਹਾਦਸੇ ਦਾ ਸ਼ਿਕਾਰ

Posted On May - 18 - 2010 Comments Off on ਅਫ਼ਗਾਨਿਸਤਾਨ ’ਚ ਜਹਾਜ਼ ਹਾਦਸੇ ਦਾ ਸ਼ਿਕਾਰ
ਕਾਬੁਲ, 17 ਮਈ ਉੱਤਰੀ ਅਫ਼ਗਾਨਿਸਤਾਨ ਵਿੱਚ ਇਕ ਯਾਤਰੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਵਿੱਚ ਵਿਦੇਸ਼ੀਆਂ ਸਮੇਤ 43 ਯਾਤਰੀਆਂ ਸਵਾਰ ਸਨ। ਗ੍ਰਹਿ ਮੰਤਰਾਲੇ ਦੇ ਬੁਲਾਰੇ ਜ਼ਿਮਰਾਏ ਬਾਸ਼ੈਰੀ ਨੇ ਦੱਸਿਆ ਕਿ ਜਦੋਂ ਜਹਾਜ਼ ਕਾਬੁਲ ਤੇ ਕੰਡੂਜ਼ ਦੇ ਉੱਤਰੀ ਕਸਬੇ ਵਿਚਾਲੇ ਉੱਡ ਰਿਹਾ ਸੀ ਤਾਂ ਇਸ ਦਾ ਰੇਡੀਓ ਸੰਪਰਕ ਟੁੱਟ ਗਿਆ। ਇਸ ਵਿੱਚ 38 ਯਾਤਰੀ ਤੇ ਪੰਜ ਅਮਲਾ ਮੈਂਬਰ ਸਵਾਰ ਸਨ। ਬੁਲਾਰੇ ਅਨੁਸਾਰ ਯਾਤਰੀਆਂ ਦੀ ਹੋਣੀ ਬਾਰੇ ਅਜੇ ਤੱਕ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ। -ਏ.ਐਫ.ਪੀ.  

ਸ਼ੇਖਾਵਤ ਨੂੰ ਸ਼ਰਧਾਂਜਲੀਆਂ

Posted On May - 18 - 2010 Comments Off on ਸ਼ੇਖਾਵਤ ਨੂੰ ਸ਼ਰਧਾਂਜਲੀਆਂ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 17 ਮਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਭਾਰਤ ਦੇ ਸਾਬਕਾ ਉਪ-ਰਾਸ਼ਟਰਪਤੀ ਭੈਰੋ ਸਿੰਘ ਸ਼ੇਖਾਵਤ, ਜੋ ਕਿ 15 ਮਈ ਨੂੰ ਅਕਾਲ ਚਲਾਣਾ ਕਰ ਗਏ ਸਨ, ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਮੰਤਰੀ ਪ੍ਰੀਸ਼ਦ ਨੇ ਸ਼੍ਰੀ ਸ਼ੇਖਾਵਤ ਨੂੰ ਬਹੁਤ ਹੀ ਸੁਲਝੇ ਸਿਆਸਤਦਾਨ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੇ ਜੀਵਨ ਦਾ ਲੰਮਾ ਸਮਾਂ ਸਿਆਸਤ ਦੇ ਲੇਖੇ ਲਗਾਇਆ।  

ਗ੍ਰਹਿ ਮੰਤਰਾਲੇ ਨੇ ਦਿੱਲੀ ਸਰਕਾਰ ਦੀ ਰਾਇ ਮੰਗੀ

Posted On May - 18 - 2010 Comments Off on ਗ੍ਰਹਿ ਮੰਤਰਾਲੇ ਨੇ ਦਿੱਲੀ ਸਰਕਾਰ ਦੀ ਰਾਇ ਮੰਗੀ
ਅਫ਼ਜ਼ਲ ਕੇਸ ਮੁੱਖ ਮੰਤਰੀ ਨੂੰ ਚਿੱਠੀ ਬਾਰੇ ਪਤਾ ਨਹੀਂ ਨਵੀਂ ਦਿੱਲੀ, 17 ਮਈ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਫਿਰ ਦਿੱਲੀ ਸਰਕਾਰ ਤੋਂ ਸੰਸਦ ਉਤੇ ਹਮਲੇ ਦੀ ਦੋਸ਼ੀ ਅਫ਼ਜ਼ਲ ਗੁਰੂ ਵੱਲੋਂ ਕੀਤੀ ਗਈ ਰਹਿਮ ਦੀ ਅਪੀਲ ਸਬੰਧੀ ਰਾਇ ਮੰਗੀ ਹੈ, ਜਦੋਂ ਕਿ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦਾ ਕਹਿਣਾ ਹੈ ਕਿ ਇਸ ਬਾਰੇ ਉਨ੍ਹਾਂ ਨੂੰ ਕੁਝ ਪਤਾ ਨਹੀਂ। ਕੇਂਦਰੀ ਗ੍ਰਹਿ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਮੰਤਰਾਲੇ ਨੇ ਦਿੱਲੀ ਸਰਕਾਰ ਨੂੰ ਇਕ ਮਹੀਨਾ ਪਹਿਲਾਂ ਚਿੱਠੀ ਭੇਜੀ ਸੀ। ਸੂਤਰਾਂ ਮੁਤਾਬਕ ਇਹ 

ਖ਼ੈਬਰ ’ਚ ਪਹਿਲੇ ਅਮਰੀਕੀ ਡਰੋਨ ਹਮਲੇ ’ਚ ਪੰਜ ਮੌਤਾਂ

Posted On May - 17 - 2010 Comments Off on ਖ਼ੈਬਰ ’ਚ ਪਹਿਲੇ ਅਮਰੀਕੀ ਡਰੋਨ ਹਮਲੇ ’ਚ ਪੰਜ ਮੌਤਾਂ
ਪਿਸ਼ਾਵਰ, 16 ਮਈ ਪਾਕਿਸਤਾਨ ਦੇ ਸੰਘ ਸ਼ਾਸਤ ਕਬਾਇਲੀ ਖੇਤਰਾਂ (ਐਫ.ਏ.ਟੀ.ਏ.) ਦੇ ਖ਼ੈਬਰ ਖੇਤਰ ’ਚ ਅਮਰੀਕੀ ਡਰੋਨ ਹਮਲੇ ’ਚ ਘੱਟੋ-ਘੱਟ ਪੰਜ ਵਿਅਕਤੀ ਮਾਰੇ ਗਏ ਤੇ ਕਈ ਜ਼ਖ਼ਮੀ ਹੋ ਗਏ। ਫ਼ੌਜ ਤੇ ਖੁਫ਼ੀਆ ਅਧਿਕਾਰੀਆਂ ਅਨੁਸਾਰ ਇਸ ਖਿੱਤੇ ’ਚ ਪਹਿਲੇ ਡਰੋਨ ਹਮਲੇ ’ਚ ਇਕ ਘਰ ਅਤੇ ਅਤਿਵਾਦੀਆਂ ਨਾਲ ਭਰੇ ਟਰੱਕ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ‘ਡਾਅਨ’ ਦੀ ਰਿਪੋਰਟ ਅਨੁਸਾਰ ਮੌਤਾਂ ਦੀ ਗਿਣਤੀ ‘5-15’ ਹੋ ਸਕਦੀ ਹੈ।          -ਏ.ਐਨ.ਆਈ.  

ਸੜਕ ਹਾਦਸੇ ’ਚ ਦੋ ਹਲਾਕ, ਸੱਤ ਫੱਟੜ

Posted On May - 17 - 2010 Comments Off on ਸੜਕ ਹਾਦਸੇ ’ਚ ਦੋ ਹਲਾਕ, ਸੱਤ ਫੱਟੜ
ਹਿਸਾਰ, 16 ਮਈ ਇਥੋਂ 30 ਕਿਲੋਮੀਟਰ ਦੂਰ ਟਰੱਕ ਤੇ ਕਾਰ ਦੇ ਟਕਰਾਉਣ ਨਾਲ ਦੋ ਵਿਅਕਤੀ ਮਾਰੇ ਗਏ ਅਤੇ ਸੱਤ ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਉਹ ਹਿਸਾਰ ਵਿਖੇ ਵਿਆਹ ਸਮਾਰੋਹ ’ਚ ਸ਼ਾਮਲ ਹੋ ਕੇ ਆ ਰਹੇ ਸਨ, ਜਦੋਂ ਉਨ੍ਹਾਂ ਦੀ ਟਰੱਕ ਨਾਲ ਟੱਕਰ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਮਾਨਸਾ ਦਾ ਹਰਦੀਪ (12) ਅਤੇ 35 ਸਾਲਾ ਰਾਜੇਸ਼ ਵਾਸੀ ਉੱਚਕਾਨਾ ਮਾਰੇ ਗਏ, ਜਦਕਿ ਸੱਤ ਵਿਅਕਤੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਬਰਵਾਲਾ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ।     -ਪੀ.ਟੀ.ਆਈ.  

ਤਿੰਨ ਵਿਅਕਤੀਆਂ ਵੱਲੋਂ ਕਸਾਬ ਨੂੰ ਫਾਂਸੀ ਦੇਣ ਲਈ ਸੇਵਾਵਾਂ ਦੀ ਪੇਸ਼ਕਸ਼

Posted On May - 17 - 2010 Comments Off on ਤਿੰਨ ਵਿਅਕਤੀਆਂ ਵੱਲੋਂ ਕਸਾਬ ਨੂੰ ਫਾਂਸੀ ਦੇਣ ਲਈ ਸੇਵਾਵਾਂ ਦੀ ਪੇਸ਼ਕਸ਼
ਪਟਨਾ/ਸ਼ਿਮਲਾ, 16 ਮਈ ਤਿੰਨ ਵਿਅਕਤੀਆਂ ਨੇ ਮੁੰਬਈ ਦੇ    26/11 ਹਮਲਿਆਂ ਦੇ ਮੁਲਜ਼ਮ ਅਜਮਲ ਕਸਾਬ ਨੂੰ ਫਾਂਸੀ ਲਾਉਣ ਲਈ ਜੱਲਾਦ ਵਜੋਂ ਆਪਣੀਆਂ ਸੇਵਾਵਾਂ ਦੇਣ ਦੀ ਪੇਸ਼ਕਸ਼ ਦਿੱਤੀ ਹੈ। ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਨਾਲ ਸਬੰਧਤ ਦੋ ਵਿਅਕਤੀਆਂ ਸਰੋਜ ਕੁਮਾਰ ਤੇ ਅਰਵਿੰਦਰ ਉਰਫ਼ ਦੋਮਾਨ ਨੇ ਰਾਸ਼ਟਰਪਤੀ ਪ੍ਰਤਿਭਾ ਪਾਟਿਲ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਮਹਾਰਾਸ਼ਟਰ ਸਰਕਾਰ ਨੂੰ ਵੱਖੋ-ਵੱਖਰੀਆਂ ਚਿੱਠੀਆਂ ਲਿਖ ਕੇ ਇਹ ਸੇਵਾ ਨਿਭਾਉਣ ਦੀ ਪੇਸ਼ਕਸ਼ ਮੰਗੀ ਹੈ। ਇਸੇ ਤਰ੍ਹਾਂ ਦੀ ਇਕ ਪੇਸ਼ਕਸ਼ 

ਦੋਪਹੀਆ ਵਾਹਨਾਂ ’ਤੇ ਵੀ ਲਾਗੂ ਹੋਣਗੇ ਬੀ.ਐਸ.-3 ਪ੍ਰਦੂਸ਼ਣ ਨੇਮ

Posted On May - 17 - 2010 Comments Off on ਦੋਪਹੀਆ ਵਾਹਨਾਂ ’ਤੇ ਵੀ ਲਾਗੂ ਹੋਣਗੇ ਬੀ.ਐਸ.-3 ਪ੍ਰਦੂਸ਼ਣ ਨੇਮ
13 ਸ਼ਹਿਰਾਂ ’ਚ ਪਹਿਲੀ ਅਪਰੈਲ ਤੋਂ ਤੇ ਬਾਕੀ ਦੇਸ਼ ’ਚ ਪਹਿਲੀ ਅਕਤੂਬਰ ਤੋਂ ਨਵੀਂ ਦਿੱਲੀ, 16 ਮਈ ਕੌਮੀ ਰਾਜਧਾਨੀ ਨਵੀਂ ਦਿੱਲੀ ਸਮੇਤ ਮੁਲਕ ਦੇ 13 ਵੱਡੇ ਸ਼ਹਿਰਾਂ ਵਿਚ ਦੋ ਪਹੀਆ ਤੇ ਤਿੰਨ ਪਹੀਆ ਵਾਹਨਾਂ ਉਤੇ ਵੀ ਹੁਣ ਕਾਰਬਨ ਨਿਕਾਸੀ ਸਬੰਧੀ ਸਖ਼ਤ ਭਾਰਤ ਸਟੇਜ-3 (ਯੂਰੋ ਤਿੰਨ) ਨੇਮ ਲਾਗੂ ਹੋਣਗੇ। ਇਹ ਨੇਮ ਪਹਿਲੀ ਅਪਰੈਲ ਤੋਂ ਹੀ ਅਮਲ ਵਿਚ ਆਏ ਮੰਨੇ ਜਾਣਗੇ ਜਦੋਂ ਕਿ ਬਾਕੀ ਦੇਸ਼ ਵਿਚ ਇਹ ਪਹਿਲੀ ਅਕਤੂਬਰ ਤੋਂ ਲਾਗੂ ਹੋਣਗੇ। ਸਰਕਾਰੀ ਸੂਤਰਾਂ ਮੁਤਾਬਕ ਇਸ ਸਬੰਧੀ ਇਕ ਨੋਟੀਫਿਕੇਸ਼ਨ ਉਤੇ ਕੇਂਦਰੀ 

ਬੀ.ਐਸ.ਐਨ.ਐਲ. ਢੁਕਵੀਂਆਂ ਦਰਾਂ ’ਤੇ ਮੁਹੱਈਆ ਕਰੇਗਾ 3-ਜੀ ਟੈਲੀਕਾਮ ਸੇਵਾਵਾਂ

Posted On May - 17 - 2010 Comments Off on ਬੀ.ਐਸ.ਐਨ.ਐਲ. ਢੁਕਵੀਂਆਂ ਦਰਾਂ ’ਤੇ ਮੁਹੱਈਆ ਕਰੇਗਾ 3-ਜੀ ਟੈਲੀਕਾਮ ਸੇਵਾਵਾਂ
ਨਵੀਂ ਦਿੱਲੀ, 16 ਮਈ ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐਸ.ਐਨ.ਐਲ.) ਵੱਲੋਂ ਢੁਕਵੀਆਂ ਕੀਮਤਾਂ ’ਤੇ ਥਰਡ ਜਨਰੇਸ਼ਨ (3-ਜੀ) ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਕੰਪਨੀ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਕੁਲਦੀਪ ਗੋਇਲ ਨੇ ਦੱਸਿਆ ਕਿ ਇਸ ਉਪਰਾਲੇ ਨਾਲ ਪੇਂਡੂ ਤੇ ਸ਼ਹਿਰੀ ਖੇਤਰਾਂ ’ਚ ਡਿਜ਼ੀਟਲ ਪਾੜੇ ਨੂੰ ਪੂਰਿਆ ਜਾਵੇਗਾ। ਜ਼ਿਕਰਯੋਗ ਹੈ ਕਿ 3-ਜੀ ਸੇਵਾਵਾਂ ’ਚ ਇੰਟਰਨੈੱਟ, ਟੀ.ਵੀ., ਵੀਡੀਓ ਆਨ ਡਿਮਾਂਡ, ਆਡੀਓ-ਵੀਡੀਓ ਕਾਲ ਤੇ ਹਾਈ ਸਪੀਡ ਡਾਟਾ ਐਕਸਚੇਂਜ ਦੀਆਂ ਸਹੂਲਤਾਂ ਹਨ। ਸ੍ਰੀ 

ਹਵਾਈ ਹਮਲੇ ’ਚ 40 ਅਤਿਵਾਦੀ ਮਰੇ

Posted On May - 17 - 2010 Comments Off on ਹਵਾਈ ਹਮਲੇ ’ਚ 40 ਅਤਿਵਾਦੀ ਮਰੇ
ਅਤਿਵਾਦੀ ਗੁੱਟਾਂ ’ਚ ਆਪਸੀ ਜੰਗ, 22 ਹਲਾਕ ਪਿਸ਼ਾਵਰ, 16 ਮਈ ਪਾਕਿਸਤਾਨੀ ਫ਼ੌਜ ਨੇ ਅੱਜ ਉੱਤਰ-ਪੱਛਮੀ ਕਬਾਇਲੀ ਖੇਤਰ ’ਚ ਹਵਾਈ ਹਮਲੇ ਕਰਕੇ ਘੱਟੋ-ਘੱਟ 40 ਬਾਗ਼ੀ ਮਾਰ ਦਿੱਤੇ ਤੇ 10 ਹੋਰਾਂ ਨੂੰ ਜ਼ਖ਼ਮੀ ਕਰ ਦਿੱਤਾ। ਅਤਿਵਾਦੀਆਂ ਦੇ ਸੱਤ ਟਿਕਾਣੇ ਵੀ ਤਹਿਸ-ਨਹਿਸ ਕਰ ਦਿੱਤੇ ਗਏ। ਕੁਰੱਮ ਕਬਾਇਲੀ ਏਜੰਸੀ ’ਚ ਤਾਲਿਬਾਨ ਨੇ ਉਨ੍ਹਾਂ 60 ਵਿੱਚੋਂ 50 ਜਣੇ ਆਜ਼ਾਦ ਕਰ ਦਿੱਤੇ, ਜਿਨ੍ਹਾਂ ਨੂੰ ਇਕ ਦਿਨ ਪਹਿਲਾਂ ਅਗ਼ਵਾ ਕਰ ਲਿਆ ਗਿਆ ਸੀ। ਇਸ ਦੇ ਨਾਲ ਹੀ ਵਿਰੋਧੀ ਅਤਿਵਾਦੀ ਧੜਿਆਂ ’ਚ ਹੋਏ ਟਕਰਾਅ ਦੌਰਾਨ 

ਭਾਰਤੀ ਸਿਆਸਤ ਦੇ ਅਜਾਤਸ਼ਤਰੂ-ਭੈਰੋਂ ਸਿੰਘ ਸ਼ੇਖਾਵਤ

Posted On May - 16 - 2010 Comments Off on ਭਾਰਤੀ ਸਿਆਸਤ ਦੇ ਅਜਾਤਸ਼ਤਰੂ-ਭੈਰੋਂ ਸਿੰਘ ਸ਼ੇਖਾਵਤ
ਜੈਪੁਰ, 15 ਮਈ ਸੁਲਝੇ ਹੋਏ ਆਗੂ ਸਿਆਸਤਦਾਨ ਵਜੋਂ ਸਤਿਕਾਰੇ ਜਾਂਦੇ ਭੈਰੋਂ ਸਿੰਘ ਸ਼ੇਖਾਵਤ ਦੇ ਪੰਜ ਦਹਾਕਿਆਂ ਤੋਂ ਵੱਧ ਅਰਸੇ ਦੇ ਆਪਣੇ ਸਿਆਸੀ ਕਰੀਅਰ ਦੌਰਾਨ ਉਨ੍ਹਾਂ ਦੇ ਦੋਸਤਾਂ ਦਾ ਘੇਰਾ ਵੱਖ-ਵੱਖ ਸਿਆਸੀ ਸਫਾਂ ਵਿਚ ਫੈਲਿਆ ਹੋਇਆ ਸੀ ਅਤੇ ਉਨ੍ਹਾਂ ‘ਅਜਾਤਸ਼ਤਰੂ’ ਦਾ ਮਾਣ ਮੱਤਾ ਮੁਕਾਮ ਹਾਸਲ ਕਰ ਲਿਆ ਸੀ। ਬਿਨਾਂ ਸ਼ੱਕ ਉਹ ਅਟਲ ਬਿਹਾਰੀ ਵਾਜਪਾਈ ਅਤੇ ਐਲ.ਕੇ. ਅਡਵਾਨੀ ਸਹਿਤ ਭਾਜਪਾ ਦੇ ਤਿੰਨ ਚੋਟੀ ਦੇ ਆਗੂਆਂ ਵਿਚ ਸ਼ੁਮਾਰ ਸਨ। ਕੇਂਦਰ ਵਿਚ ਭਾਜਪਾ ਦੀ ਅਗਵਾਈ ਹੇਠ ਸਰਕਾਰ ਕਾਇਮ ਹੋਣ 

ਨਿਊਯਾਰਕ ਬੰਬ ਕਾਂਡ: ਤਿੰਨ ਪਾਕਿਸਤਾਨੀ ਗ੍ਰਿਫਤਾਰ

Posted On May - 15 - 2010 Comments Off on ਨਿਊਯਾਰਕ ਬੰਬ ਕਾਂਡ: ਤਿੰਨ ਪਾਕਿਸਤਾਨੀ ਗ੍ਰਿਫਤਾਰ
ਨਿਊਯਾਰਕ, 14 ਮਈ ਟਾਈਮ ਸਕੁਏਅਰ ਬੰਬ ਕੇਸ ਦੇ ਮੁਲਜ਼ਮ ਦੇ ਵਿੱਤੀ ਸਰੋਤਾਂ ਦੀ ਘੋਖ-ਪੜਤਾਲ ਕਰ ਰਹੀ ਐਫ.ਬੀ.ਆਈ. ਨੇ ਦੇਸ਼ ਦੇ ਉੱਤਰ ਪੱਛਮੀ ਹਿੱਸੇ ਵਿਚ ਮਾਰੇ ਛਾਪਿਆਂ ਦੌਰਾਨ ਤਿੰਨ ਪਾਕਿਸਤਾਨੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚੋਂ ਦੋ ਗ੍ਰਿਫਤਾਰੀਆਂ ਬੋਸਟਨ ਅਤੇ ਇਕ ਮੇਨ ’ਚੋਂ ਹੋਈ ਹੈ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਕਿਹਾ ਹੈ ਕਿ ਗ੍ਰਿਫਤਾਰ ਕੀਤੇ ਇਹ ਮੁਲਜ਼ਮ ਕਾਰ ਬੰਬ ਧਮਾਕਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਫੈਸਲ ਸ਼ਾਹਾਜ਼ਾਦ ਨੂੰ ਫੰਡ ਮੁਹੱਈਆ ਕਰਦੇ ਸਨ। ਐਫ.ਬੀ.ਆਈ. 

ਪਾਕਿਸਤਾਨ ਪਹਿਲਾਂ ਅਤਿਵਾਦ ਨੂੰ ਥਾਪੜਾ ਬੰਦ ਕਰੇ ਫਿਰ ਹੋਵੇਗੀ ਗੱਲਬਾਤ: ਗਡਕਰੀ

Posted On May - 14 - 2010 Comments Off on ਪਾਕਿਸਤਾਨ ਪਹਿਲਾਂ ਅਤਿਵਾਦ ਨੂੰ ਥਾਪੜਾ ਬੰਦ ਕਰੇ ਫਿਰ ਹੋਵੇਗੀ ਗੱਲਬਾਤ: ਗਡਕਰੀ
ਦੇਸ਼ ਦੀਆਂ ਨਦੀਆਂ ਨੂੰ ਜੋੜਨ ਦੀ ਉਠਾਈ ਮੰਗ ਖਾਪ ਮਾਮਲਾ ਕਾਨੂੰਨ ’ਤੇ ਛੱਡਿਆ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ,13 ਮਈ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਪਾਕਿਸਤਾਨ ਪਹਿਲਾਂ ਅਤਿਵਾਦ ਨੂੰ ਥਾਪੜਾ ਬੰਦ ਕਰੇ ਉਸ ਤੋਂ ਬਾਅਦ ਹੀ  ਗੱਲਬਾਤ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਜਪਾ ਭਾਰਤ ਦੀ ਪਾਕਿਸਤਾਨ ਨਾਲ ਗੱਲਬਾਤ ਦੇ ਖਿਲਾਫ  ਨਹੀਂ ਹੈ ਪਰ ਪਾਕਿਸਤਾਨ ਸਾਬਤ ਕਰੇ ਕਿ ਉਹ ਅਤਿਵਾਦ ਦੇ ਖਿਲਾਫ ਹੈ। ਅੱਜ ਇਥੇ ਚੰਡੀਗੜ੍ਹ ਪ੍ਰੈੱਸ ਕਲੱਬ 

ਸੇਵਾਮੁਕਤ ਮੁਲਾਜ਼ਮਾਂ ਦੇ ਪੈਨਸ਼ਨ ਕੇਸ ਜਲਦੀ ਭੇਜਣ ਦੀਆਂ ਹਦਾਇਤਾਂ

Posted On May - 14 - 2010 Comments Off on ਸੇਵਾਮੁਕਤ ਮੁਲਾਜ਼ਮਾਂ ਦੇ ਪੈਨਸ਼ਨ ਕੇਸ ਜਲਦੀ ਭੇਜਣ ਦੀਆਂ ਹਦਾਇਤਾਂ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ,13 ਮਈ ਹਰਿਆਣਾ ਦੇ ਮਹਾਲੇਖਾਕਾਰ  ਬਲਵਿੰਦਰ ਸਿੰਘ ਨੇ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਸੇਵਾ ਮੁਕਤ ਹੋਣ ਵਾਲੇ ਆਪਣੇ ਕਰਮਚਾਰੀਆਂ ਦੀ ਪੈਨਸ਼ਨ ਨਾਲ ਸਬੰਧਤ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਕਰਕੇ ਘੱਟ ਤੋਂ ਘੱਟ 6 ਮਹੀਨੇ ਪਹਿਲਾਂ ਮਹਾਲੇਖਾਕਾਰ ਵਿਭਾਗ ਨੂੰ ਭੇਜਣ ਤਾਂ ਜੋ ਪੈਨਸ਼ਨ ਲਾਭ ਦੇ ਸਾਰੇ ਮਾਮਲਿਆਂ ਵਿਚ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਅੱਜ ਇੱਥੇ ਕਿਹਾ ਕਿ ਸਾਰੇ ਵਿਭਾਗ ਪੈਨਸ਼ਨ ਦੇ ਹੱਕਦਾਰ ਮੁਲਾਜ਼ਮਾਂ ਬਾਰੇ 
Available on Android app iOS app
Powered by : Mediology Software Pvt Ltd.