ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ! !    ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਵਿਸਾਰਦੀਆਂ ਸਰਕਾਰਾਂ !    ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ !    ਕਸ਼ਮੀਰ ਵਾਦੀ ’ਚ ਰੇਲ ਸੇਵਾ ਸ਼ੁਰੂ !    ਐੱਮਕਿਊਐੱਮ ਆਗੂ ਅਲਤਾਫ਼ ਨੇ ਮੋਦੀ ਤੋਂ ਭਾਰਤ ’ਚ ਪਨਾਹ ਮੰਗੀ !    ਪੀਐੱਮਸੀ ਘੁਟਾਲਾ: ਆਰਥਿਕ ਅਪਰਾਧ ਸ਼ਾਖਾ ਵੱਲੋਂ ਰਣਜੀਤ ਸਿੰਘ ਦੇ ਫਲੈਟ ਦੀ ਤਲਾਸ਼ੀ !    ਐੱਨਡੀਏ ਭਾਈਵਾਲਾਂ ਨੇ ਬਿਹਤਰ ਸਹਿਯੋਗ ’ਤੇ ਦਿੱਤਾ ਜ਼ੋਰ !    ਭਾਰਤੀ ਡਾਕ ਵੱਲੋਂ ਮਹਾਤਮਾ ਗਾਂਧੀ ਨੂੰ ਸਮਰਪਿਤ ‘ਯੰਗ ਇੰਡੀਆ’ ਦਾ ਮੁੱਖ ਪੰਨਾ ਰਿਲੀਜ਼ !    ਅਮਰੀਕਾ ਅਤੇ ਦੱਖਣੀ ਕੋਰੀਆ ਨੇ ਜੰਗੀ ਮਸ਼ਕਾਂ ਮੁਲਤਵੀ ਕੀਤੀਆਂ !    ਕਾਰ ਥੱਲੇ ਆ ਕੇ ਇੱਕ ਪਰਿਵਾਰ ਦੇ ਚਾਰ ਜੀਅ ਹਲਾਕ !    

ਖ਼ਬਰਨਾਮਾ › ›

Featured Posts
ਗੁੰਡਾ ਟੈਕਸ ਦੀ ਜਾਂਚ ਲਈ ਡੀਸੀ ਨੇ ਪੰਜ ਮੈਂਬਰੀ ਟੀਮ ਬਣਾਈ

ਗੁੰਡਾ ਟੈਕਸ ਦੀ ਜਾਂਚ ਲਈ ਡੀਸੀ ਨੇ ਪੰਜ ਮੈਂਬਰੀ ਟੀਮ ਬਣਾਈ

ਹਰਜੀਤ ਸਿੰਘ ਡੇਰਾਬੱਸੀ, 17 ਨਵੰਬਰ ਇਥੋਂ ਦੇ ਮੁਬਾਰਿਕਪੁਰ ਅਤੇ ਹੰਡੇਸਰਾ ਕਰੱਸ਼ਰ ਜ਼ੋਨ ਵਿੱਚ ਹਰਿਆਣਾ ਤੋਂ ਆਉਣ ਵਾਲੇ ਕੱਚੇ ਮਾਲ ’ਤੇ ਗੁੰਡਾ ਟੈਕਸ ਵਸੂਲਣ ਦੇ ਮਾਮਲੇ ਵਿੱਚ ‘ਪੰਜਾਬੀ ਟ੍ਰਿਬਿਊਨ’ ਵੱਲੋਂ ਖ਼ਬਰਾਂ ਪ੍ਰਕਾਸ਼ਿਤ ਕਰਨ ਮਗਰੋਂ ਪ੍ਰਸ਼ਾਸਨਿਕ ਅਧਿਕਾਰੀ ਹਰਕਤ ਵਿੱਚ ਆ ਗਏ ਹਨ। ਡਿਪਟੀ ਕਮਿਸ਼ਨਰ ਮੁਹਾਲੀ ਗਿਰੀਸ਼ ਦਿਆਲਨ ਨੇ ਗੁੰਡਾ ਟੈਕਸ ਦੀ ਜਾਂਚ ਲਈ ਪੰਜ ...

Read More

ਗੌਤਮ ਗੰਭੀਰ ‘ਲਾਪਤਾ’ ਦੇ ਪੋਸਟਰ ਲੱਗੇ

ਗੌਤਮ ਗੰਭੀਰ ‘ਲਾਪਤਾ’ ਦੇ ਪੋਸਟਰ ਲੱਗੇ

ਪੱਤਰ ਪ੍ਰੇਰਕ ਨਵੀਂ ਦਿੱਲੀ,17 ਨਵੰਬਰ ਸਾਬਕਾ ਕ੍ਰਿਕਟਰ ਅਤੇ ਸੰਸਦ ਮੈਂਬਰ ਗੌਤਮ ਗੰਭੀਰ ਦੇ ਲਾਪਤਾ ਹੋਣ ਸਬੰਧੀ ਪੋਸਟਰ ਦਿੱਲੀ ਵਿੱਚ ਸਾਹਮਣੇ ਆਏ ਹਨ। ਇਹ ਪੋਸਟਰ ਕਿਸ ਨੇ ਲਾਏ ਹਨ, ਇਸ ਬਾਰੇ ਹਾਲੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ। ਗੰਭੀਰ ਦੀ ਦਿੱਲੀ ਦੇ ਪ੍ਰਦੂਸ਼ਣ ਬਾਰੇ ਬੈਠਕ ’ਚ ਗੈਰਹਾਜ਼ਰੀ ਮਗਰੋਂ ਪੈਦਾ ਹੋਏ ਵਿਵਾਦ ਦੌਰਾਨ ਗੰਭੀਰ ...

Read More

ਸ਼ਬਰੀਮਾਲਾ ਮੰਦਰ ’ਚ ਵੱਡੀ ਗਿਣਤੀ ਸ਼ਰਧਾਲੂ ਨਤਮਸਤਕ

ਸ਼ਬਰੀਮਾਲਾ ਮੰਦਰ ’ਚ ਵੱਡੀ ਗਿਣਤੀ ਸ਼ਰਧਾਲੂ ਨਤਮਸਤਕ

ਸ਼ਬਰੀਮਾਲਾ, 17 ਨਵੰਬਰ ਭਗਵਾਨ ਅਯੱਪਾ ਦੇ ਮੰਦਿਰ ’ਚ ਐਤਵਾਰ ਨੂੰ ਦੂਜੇ ਦਿਨ ਵੱਡੀ ਗਿਣਤੀ ’ਚ ਸ਼ਰਧਾਲੂ ਮੱਥਾ ਟੇਕਣ ਲਈ ਪਹੁੰਚੇ। ਮੁੱਖ ਪੁਜਾਰੀ ਏ ਕੇ ਸੁਧੀਰ ਨੰਬੂਦਰੀ ਵੱਲੋਂ ਤੜਕੇ ਤਿੰਨ ਵਜੇ ਮੰਦਿਰ ਦੇ ਦਰ ਖੋਲ੍ਹੇ ਜਾਣ ਮਗਰੋਂ ਹਜ਼ਾਰਾਂ ਲੋਕਾਂ ਨੇ ਪ੍ਰਾਰਥਨਾ ਕੀਤੀ। ਮਲਿਆਲਮ ਮਹੀਨੇ ਦੇ ਪਹਿਲੇ ਦਿਨ ਜਦੋਂ ਮੰਦਿਰ ਖੋਲ੍ਹਿਆ ਗਿਆ ਤਾਂ ...

Read More

ਧਾਰਾ 370 ਹਟਾਉਣਾ ਲਦਾਖ ਲਈ ਸਹੀ ਕਦਮ: ਸ਼ਾਹ

ਧਾਰਾ 370 ਹਟਾਉਣਾ ਲਦਾਖ ਲਈ ਸਹੀ ਕਦਮ: ਸ਼ਾਹ

ਨਵੀਂ ਦਿੱਲੀ, 17 ਨਵੰਬਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਜਪਾ ਸਰਕਾਰ ਨਵੇਂ ਬਣੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਧਾਰਾ 370 ਹਟਾਉਣਾ ਇਸ ਦਿਸ਼ਾ ਵਿੱਚ ਸਹੀ ਕਦਮ ਸੀ। ਉਹ ਮਨਫ਼ੀ ਤਾਪਮਾਨ ਵਾਲੇ ਇਸ ਖੇਤਰ ਲਈ ...

Read More

ਪਪੂਆ ਨਿਊ ਗਿਨੀ ਦੇ ਵਿਸ਼ੇਸ਼ ਰਾਜਦੂਤ ਢਾਹਾਂ ਕਲੇਰਾਂ ਪੁੱਜੇ

ਪਪੂਆ ਨਿਊ ਗਿਨੀ ਦੇ ਵਿਸ਼ੇਸ਼ ਰਾਜਦੂਤ ਢਾਹਾਂ ਕਲੇਰਾਂ ਪੁੱਜੇ

ਸੁਰਜੀਤ ਮਜਾਰੀ ਬੰਗਾ, 16 ਨਵੰਬਰ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵਿਚ ਅੱਜ ਪੱਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਦੇ ਟਰੇਡ, ਇਨਵੈੱਸਟਮੈਂਟ ਅਤੇ ਸਿੱਖਿਆ ਖੇਤਰ ਦੇ ਵਿਸ਼ੇਸ਼ ਰਾਜਦੂਤ ਡਾ. ਬਰਨਾਰਡ ਮਲਿਕ ਆਪਣੇ ਸਾਥੀਆਂ ਸਣੇ ਪੁੱਜੇ। ਮਲਕੀਅਤ ਸਿੰਘ ਬਾਹੜੋਵਾਲ ਦੀ ਅਗਵਾਈ ਹੇਠ ਡਾ. ਬਰਨਾਰਡ ਮਲਿਕ ਦਾ ਨਿੱਘਾ ਸਵਾਗਤ ਕੀਤਾ ਗਿਆ। ...

Read More

ਕੌਮੀ ਰਾਜਧਾਨੀ ’ਚ ਪ੍ਰਦੂਸ਼ਣ ਦੇ ਮੁੱਦੇ ’ਤੇ ਸਿਆਸਤ ਮਘੀ

ਕੌਮੀ ਰਾਜਧਾਨੀ ’ਚ ਪ੍ਰਦੂਸ਼ਣ ਦੇ ਮੁੱਦੇ ’ਤੇ ਸਿਆਸਤ ਮਘੀ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 16 ਨਵੰਬਰ ਕੌਮੀ ਰਾਜਧਾਨੀ ਦਿੱਲੀ ਪ੍ਰਦੂਸ਼ਣ ਦੇ ਮਾਮਲੇ ’ਚ ਰਾਜਨੀਤੀ ਭਖ਼ ਗਈ ਹੈ। ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੜੇਕਰ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਾਫ਼ਾਲ ਮਾਮਲੇ ਵਿੱਚ ਮੁਆਫ਼ੀ ਮੰਗਣ ਲਈ ਕਿਹਾ ਹੈ ਜਦਕਿ ਸ੍ਰੀ ਕੇਜਰੀਵਾਲ ਨੇ ਜਵਾਬ ਦਿੱਤਾ ਕਿ ਹੁਣ ਸਮਾਂ ਰਾਜਨੀਤੀ ਕਰਨ ਦਾ ਨਹੀਂ ਬਲਕਿ ...

Read More

ਨੈਫੇਡ ਕਸ਼ਮੀਰੀ ਸੇਬ ਖ਼ਰੀਦਣ ’ਚ ਰਿਹਾ ਨਾਕਾਮ

ਨੈਫੇਡ ਕਸ਼ਮੀਰੀ ਸੇਬ ਖ਼ਰੀਦਣ ’ਚ ਰਿਹਾ ਨਾਕਾਮ

ਪੱਤਰ ਪ੍ਰੇਰਕ ਨਵੀਂ ਦਿੱਲੀ, 16 ਨਵੰਬਰ ਕੇਂਦਰ ਵੱਲੋਂ ਨੈਫੇਡ ਰਾਹੀਂ ਕਸ਼ਮੀਰ ’ਚੋਂ ਸੇਬ ਖ਼ਰੀਦਣ ਦੀ ਕੋਸ਼ਿਸ਼ ਬੁਰੀ ਤਰ੍ਹਾਂ ਨਾਲ ਨਾਕਾਮ ਹੋਈ ਹੈ। ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਨੇ ਦਾਅਵਾ ਕੀਤਾ ਹੈ ਕਿ ਨੈਫੇਡ ਨੇ ਬਾਗਬਾਨਾਂ ਤੋਂ ਮਹਿਜ਼ 0.01 ਫ਼ੀਸਦੀ ਯਾਨੀ 1.36 ਲੱਖ ਸੇਬ ਦੀਆਂ ਪੇਟੀਆਂ ਖ਼ਰੀਦੀਆਂ ਹਨ ਜਦਕਿ ਕੁੱਲ 11 ਕਰੋੜ ...

Read More


ਫੌਜ ਨੇ ਹੜ੍ਹ ਵਿਚ ਫਸੇ ਅੱਠ ਸ਼ਰਧਾਲੂ ਬਚਾਏ

Posted On July - 18 - 2010 Comments Off on ਫੌਜ ਨੇ ਹੜ੍ਹ ਵਿਚ ਫਸੇ ਅੱਠ ਸ਼ਰਧਾਲੂ ਬਚਾਏ
ਅਰਚਿਤ ਵਤਸ/ਟ੍ਰਿਬਿਊਨ ਨਿਊਜ਼ ਸਰਵਿਸ ਜੰਮੂ, 17 ਜੁਲਾਈ ਜੰਮੂ ਵਿਚ ਹਰਿ ਕੀ ਪੌੜੀ ਮੰਦਰ ਨੇੜੇ ਤਵੀ ਨਦੀ ਵਿਚ ਅਚਾਨਕ ਹੜ੍ਹ ਆਉਣ ਕਾਰਨ ਅੱਠ ਸ਼ਰਧਾਲੂ ਪਾਣੀ ਵਿਚ ਘਿਰ ਗਏ। ਜਿਨ੍ਹਾਂ ਨੂੰ ਫੌਜ ਨੇ ਹੈਲੀਕਾਪਟਰ ਦੀ ਵਰਤੋਂ ਕਰਕੇ ਬਚਾਇਆ ਹੈ। ਕਾਨਪੁਰ ਨਾਲ ਸਬੰਧਤ ਦੋ ਔਰਤਾਂ ਅਤੇ ਚਾਰ ਬੱਚਿਆਂ ਸਮੇਤ ਅੱਠ ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਮੰਦਰ ਵਿਚ ਮੱਥਾ ਟੇਕਣ ਮਗਰੋਂ ਇਥੇ ਆਏ ਸਨ। ਅੱਜ ਸਵੇਰੇ 11.30 ਵਜੇ ਹਰਿ ਕੀ ਪੌੜੀ ਮੰਦਰ ਪਹੁੰਚ ਕੇ ਉਹ ਨਦੀ ਵਿਚੋਂ ਕੋਈ ਪਵਿੱਤਰ ਪੱਥਰ ਲੱਭਣ ਚਲੇ ਗਏ। 

ਜੇ.ਡੀ.(ਯੂ.) ਤੇ ਭਾਜਪਾ ਮਿਲ ਕੇ ਵਿਧਾਨ ਸਭਾ ਚੋਣਾਂ ਲੜਨਗੇ

Posted On July - 18 - 2010 Comments Off on ਜੇ.ਡੀ.(ਯੂ.) ਤੇ ਭਾਜਪਾ ਮਿਲ ਕੇ ਵਿਧਾਨ ਸਭਾ ਚੋਣਾਂ ਲੜਨਗੇ
ਚੇਨਈ, 17 ਜੁਲਾਈ: ਜੇ.ਡੀ. (ਯੂ.) ਦੇ ਕੌਮੀ ਪ੍ਰਧਾਨ ਸ਼ਰਦ ਯਾਦਵ ਨੇ ਅੱਜ ਕਿਹਾ ਕਿ ਪਾਰਟੀ ਅਗਲੇ ਸਾਲ ਬਿਹਾਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਭਾਜਪਾ ਨਾਲ ਮਿਲ ਕੇ ਲੜੇਗੀ। ਸ੍ਰੀ ਯਾਦਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੀਟਾਂ ਦੀ ਵੰਡ ਨੂੰ ਲੈ ਕੇ ਦੋਹਾਂ ਪਾਰਟੀਆਂ ਦਰਮਿਆਨ ਕਥਿਤ ਮਤਭੇਦਾਂ ਦੀਆਂ ਰਿਪੋਰਟਾਂ ‘ਮੀਡੀਆ ਦੀ ਕਲਪਨਾ’ ਹਨ। ਸ੍ਰੀ ਯਾਦਵ ਸੀਨੀਅਰ ਭਾਜਪਾ ਆਗੂ ਅਤੇ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਇਕੱਠਿਆਂ ਚੋਣ 

ਸਕਾਰਲੈੱਟ ਦੀ ਮਾਂ ਨੂੰ ਗੋਆ ਅਦਾਲਤ ਨੇ ਸੰਮਨ ਭੇਜੇ

Posted On July - 18 - 2010 Comments Off on ਸਕਾਰਲੈੱਟ ਦੀ ਮਾਂ ਨੂੰ ਗੋਆ ਅਦਾਲਤ ਨੇ ਸੰਮਨ ਭੇਜੇ
ਪਣਜੀ, 17 ਜੁਲਾਈ ਗੋਆ ਦੀ ਇਕ ਅਦਾਲਤ ਨੇ ਅੱਲ੍ਹੜ ਮੁਟਿਆਰ ਸਕਾਰਲੈਟ ਦੀ ਮੌਤ ਦੇ ਮਾਮਲੇ ਵਿਚ ਉਸ ਦੀ ਮਾਂ ਫੀਓਨਾ ਮੈਕੇਓਨ ਨੂੰ ਸੰਮਨ ਭੇਜ ਕੇ 30 ਜੁਲਾਈ ਨੂੰ ਪੇਸ਼ ਹੋਣ ਲਈ ਕਿਹਾ ਹੈ। ਸਕਾਰਲੈਟ ਦੀ ਫਰਵਰੀ 2008 ਵਿਚ ਅੰਜੁਨਾ ਬੀਚ ’ਤੇ ਲਾਸ਼ ਮਿਲੀ ਸੀ। ਪਹਿਲਾਂ ਪੁਲੀਸ ਇਸ ਨੂੰ ਹਾਦਸਾ ਕਰਾਰ ਦੇ ਰਹੀ ਸੀ, ਪਰ ਫੀਓਨਾ ਵੱਲੋਂ ਜ਼ੋਰਦਾਰ ਮੁਹਿੰਮ ਚਲਾਉਣ ਮਗਰੋਂ ਕੇਸ ਦਰਜ ਕੀਤਾ ਗਿਆ। ਮੈਡੀਕਲ ਜਾਂਚ ਦੌਰਾਨ ਉਸ ਨਾਲ ਬਲਾਤਕਾਰ ਹੋਣ ਦੀ ਪੁਸ਼ਟੀ ਵੀ ਹੋਈ। ਸੀ.ਬੀ.ਆਈ. ਦੇ ਵਕੀਲ ਨੇ ਦੱਸਿਆ ਕਿ ਫੀਓਨਾ 

ਘਰੋਂ ਭੱਜੇ ਜੋੜਿਆਂ ਦੀ ਹਿਫ਼ਾਜ਼ਤ ਲਈ 38 ਪੁਲੀਸ ਮੁਲਾਜ਼ਮ ਤਾਇਨਾਤ

Posted On July - 18 - 2010 Comments Off on ਘਰੋਂ ਭੱਜੇ ਜੋੜਿਆਂ ਦੀ ਹਿਫ਼ਾਜ਼ਤ ਲਈ 38 ਪੁਲੀਸ ਮੁਲਾਜ਼ਮ ਤਾਇਨਾਤ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 17 ਜੁਲਾਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅੱਜ ਹਰਿਆਣਾ ਸਰਕਾਰ ਨੇ ਦੱਸਿਆ ਕਿ ਰਾਜ ਪੁਲੀਸ ਘਰੋਂ ਭੱਜੇ 27 ਜੋੜਿਆਂ ਨੂੰ ਸੁਰੱਖਿਆ ਮੁਹੱਈਆ ਕਰਵਾ ਰਹੀ ਹੈ ਤੇ ਇਨ੍ਹਾਂ ਦੀ ਸੁਰੱਖਿਆ ਲਈ 38 ਪੁਲੀਸ ਜਵਾਨ ਤਾਇਨਾਤ ਹਨ। ਵਰਨਣਯੋਗ ਹੈ ਕਿ ਐਡਵੋਕੇਟ ਐਚ.ਸੀ. ਅਰੋੜਾ ਵੱਲੋਂ ਪਾਈ ਜਨਤਕ ਹਿੱਤ ਪਟੀਸ਼ਨ ਵਿੱਚ ਹਾਈ ਕੋਰਟ ਤੋਂ ਮੰਗ ਕੀਤੀ ਗਈ ਸੀ ਕਿ ਉਹ ਜੋੜਿਆਂ ਨੂੰ ਧਮਕੀਆਂ ਦੇਣ ਵਾਲਿਆਂ ਜਾਂ ਖਾਪ ਪੰਚਾਇਤਾਂ ਉਪਰ ਜੋੜਿਆਂ ਦੀ ਸੁਰੱਖਿਆ ਦਾ ਖਰਚਾ 

‘ਸ਼ਰਮਸ਼ਾਰ’ ਮੇਜਰ ਘੁੰਮਣ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼

Posted On July - 18 - 2010 Comments Off on ‘ਸ਼ਰਮਸ਼ਾਰ’ ਮੇਜਰ ਘੁੰਮਣ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼
ਨਵੀਂ ਦਿੱਲੀ, 17 ਜੁਲਾਈ ਕਾਗੋ ਵਿਖੇ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਵਿਚ ਤਾਇਨਾਤ ਭਾਰਤੀ ਫੌਜ ਦੇ ਮੇਜਰ ਆਰ.ਐਸ. ਘੁੰਮਣ, ਜਿਸ ਉਪਰ ਉਥੋਂ ਦੀਆਂ ਔਰਤਾਂ ਦਾ ਸਰੀਰਕ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਹੈ, ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਫੌਜ ਦੇ ਇਥੇ ਸਥਿਤ ਹੈੱਡਕੁਆਰਟਰ ਦੇ ਸੂਤਰਾਂ ਮੁਤਾਬਕ ਮੇਜਰ ਘੁੰਮਣ ਦੇ ਮਾਮਲੇ ਦੀ ਜਾਂਚ ਸੰਯਕਤ ਰਾਸ਼ਟਰ ਦੀ ਅਨੁਸ਼ਾਸਨੀ ਕਮੇਟੀ ਕਰ ਰਹੀ ਹੈ। ਉਹ 6 ਜੁਲਾਈ ਨੂੰ ਇਕ ਹੋਟਲ ਵਿਚ ਵੇਸਵਾਵਾਂ ਨਾਲ ਫੜਿਆ ਗਿਆ ਸੀ। ਉਹ ‘ਆਪਣੇ 

ਕਰੰਟ ਲੱਗਣ ਨਾਲ ਸਕੂਲੀ ਬੱਚੇ ਤੇ ਔਰਤ ਦੀ ਮੌਤ

Posted On July - 18 - 2010 Comments Off on ਕਰੰਟ ਲੱਗਣ ਨਾਲ ਸਕੂਲੀ ਬੱਚੇ ਤੇ ਔਰਤ ਦੀ ਮੌਤ
ਮੋਗਾ, 17 ਜੁਲਾਈ: ਪਿੰਡ ਖੰਨਾ ਅਤੇ ਤਾਰੇਵਾਲਾ ਵਿਚ ਸਕੂਲੀ ਬੱਚੇ ਅਤੇ ਔਰਤ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸਤਲੁਜ ਦਰਿਆ ਦੇ ਕਿਨਾਰੇ ਵਸੇ ਪਿੰਡ ਖੰਨਾ ਵਿਚ ਦੂਜੀ ਜਮਾਤ ਦਾ ਵਿਦਿਆਰਥੀ ਸੁੱਖਾ ਪੁੱਤਰ ਬਲਵਿੰਦਰ ਸਿੰਘ ਜਦੋਂ ਪਿੰਡ ਵਿਚ ਲੱਗੀ ਛਬੀਲ ਦਾ ਪਾਣੀ ਪੀਣ ਲਈ ਘਰੋਂ ਭਾਂਡੇ ਲੈ ਕੇ ਜਾਣ ਲੱਗਿਆ ਤਾਂ ਉਹ ਪੱਖੇ ਦੀ ਤਾਰ ਦੀ ਚਪੇਟ ਵਿਚ ਆ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। -ਪੱਤਰ ਪ੍ਰੇਰਕ  

ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤੇ ਹੋਰ ਆਗੂਆਂ ਵਿਰੁਧ ਕੇਸ ਦਰਜ

Posted On July - 18 - 2010 Comments Off on ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤੇ ਹੋਰ ਆਗੂਆਂ ਵਿਰੁਧ ਕੇਸ ਦਰਜ
ਪੱਤਰ ਪ੍ਰੇਰਕ ਮੋਗਾ, 17 ਜੁਲਾਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਬਣੇ ਗਰੀਨ ਪਾਰਕ ਵਿਚ ਪਟਵਾਰੀ ਦੀ ਬਦਲੀ ਦੇ ਰੋਸ ਵਜੋਂ ਰੈਵੇਨਿਊ ਪਟਵਾਰ ਯੂਨੀਅਨ ਨੂੰ ਧਰਨਾ ਦੇਣਾ ਉਸ ਸਮੇਂ ਮਹਿੰਗਾ ਪਿਆ, ਜਦ ਥਾਣਾ ਸਿਟੀ ਪੁਲੀਸ ਨੇ ਧਾਰਾ 144 ਤਹਿਤ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ਵਿਚ ਯੂਨੀਅਨ ਦੇ ਪ੍ਰਧਾਨ ਸਮੇਤ 15-20 ਹੋਰ ਆਗੂਆਂ ਵਿਰੁਧ ਕੇਸ ਦਰਜ ਕਰ ਦਿੱਤਾ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਬਣੇ ਗਰੀਨ ਪਾਰਕ ਵਿਚ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ 

ਆਂਗਣਵਾੜੀ ਵਰਕਰਾਂ ਦੀ ਭਰਤੀ ਵਿੱਚ ਬੇਨਿਯਮੀਆਂ

Posted On July - 18 - 2010 Comments Off on ਆਂਗਣਵਾੜੀ ਵਰਕਰਾਂ ਦੀ ਭਰਤੀ ਵਿੱਚ ਬੇਨਿਯਮੀਆਂ
ਸਰਕਾਰ ਨੂੰ ਰਿਪੋਰਟ ਸੌਂਪੀ ਕਮਲਜੀਤ ਸਿੰਘ ਬਨਵੈਤ/ਟ੍ਰਿਬਿਊਨ ਨਿਊਜ਼ ਸਰਵਿਸ ਜਲੰਧਰ, 17 ਜੁਲਾਈ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਰਾਜ ਵਿਭਾਗ ਵੱਲੋਂ ਆਂਗਣਵਾੜੀ ਵਰਕਰਾਂ ਦੀ ਕੀਤੀ ਭਰਤੀ ਵਿਚ ਕਥਿਤ ਤੌਰ ’ਤੇ ਹੇਰਾਫੇਰੀ ਦਾ ਮਾਮਲਾ ਸਾਹਮਣੇ ਆਇਆ ਹੈ। ਬਾਲ ਵਿਕਾਸ ਪ੍ਰਾਜੈਕਟ ਅਫਸਰਾਂ ਵੱਲੋਂ ਨਿਯੁਕਤੀ ਲਈ ਤਿਆਰ ਕੀਤੀ ਮੈਰਿਟ ਵਿਚ ਮਨਮਰਜ਼ੀ ਕਰਨ ਦੇ ਦੋਸ਼ ਲੱਗੇ ਹਨ ਜਿਸ ਕਾਰਨ ਯੋਗ ਉਮੀਦਵਾਰ ਰੁਜ਼ਗਾਰ ਤੋਂ ਵਾਂਝੇ ਰਹਿ ਗਏ ਹਨ। ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਐਸ.ਆਰ. 

ਕਸ਼ਮੀਰ ਵਿਚ ਗਲੀਆਂ ਮੁੜ ਸੁੰਨੀਆਂ ਹੋਈਆਂ

Posted On July - 18 - 2010 Comments Off on ਕਸ਼ਮੀਰ ਵਿਚ ਗਲੀਆਂ ਮੁੜ ਸੁੰਨੀਆਂ ਹੋਈਆਂ
ਸ੍ਰੀਨਗਰ, 17 ਜੁਲਾਈ ਕਸ਼ਮੀਰ ਵਿਚ ਕਈ ਥਾਵਾਂ ਉੱਤੇ ਨੌਜਵਾਨਾਂ ਵੱਲੋਂ ਜ਼ਬਰਦਸਤੀ ਦੁਕਾਨਾਂ ਅਤੇ ਹੋਰ ਅਦਾਰੇ ਬੰਦ ਕਰਵਾਉਣ ਕਾਰਨ ਗਲੀਆਂ ਮੁੜ ਸੁੰਨੀਆਂ ਹੋ ਗਈਆਂ। ਪੁਲੀਸ ਅਤੇ ਪਥਰਾਅਬਾਜ਼ਾਂ ਵਿਚਕਾਰ ਹੋਈਆਂ ਝੜਪਾਂ ਦੌਰਾਨ ਛੇ ਵਿਅਕਤੀ ਜ਼ਖਮੀ ਹੋ ਗਏ। ਦੁਪਹਿਰ ਦੇ ਦੋ ਵਜੇ ਨੌਜਵਾਨਾਂ ਨੇ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਕਰਵਾ ਦਿੱਤੇ। ਸ੍ਰੀਨਗਰ ਦੇ ਕੁਝ ਖੇਤਰਾਂ ਵਿਚ ਦੁਕਾਨਦਾਰਾਂ ਵੱਲੋਂ ਵਿਰੋਧ ਕਰਨ ਉੱਤੇ ਉਨ੍ਹਾਂ ਉੱਤੇ ਪਥਰਾਅ ਕੀਤਾ ਗਿਆ। ਪੁਲਵਾਮਾ ਵਿਚ ਬਾਜ਼ਾਰ 

ਸੁਖਜਿੰਦਰ ਸਿੰਘ: ਨਿਵੇਕਲਾ ਅਕਾਲੀ ਸਿਆਸਤਦਾਨ

Posted On July - 18 - 2010 Comments Off on ਸੁਖਜਿੰਦਰ ਸਿੰਘ: ਨਿਵੇਕਲਾ ਅਕਾਲੀ ਸਿਆਸਤਦਾਨ
ਸ਼ਰਧਾਂਜਲੀ ਸੁਖਜਿੰਦਰ ਸਿੰਘ ਦਾ ਅਕਾਲੀ ਸਿਆਸਤ ਵਿਚ ਪ੍ਰਵੇਸ਼ ਅਤੇ ਭੂਮਿਕਾ ਅਸਾਧਾਰਨ ਸੀ।  ਅਕਾਲੀ ਸਿਆਸਤ ਦੇ ਉਤਾਰ-ਚੜਾਅ ਉਨ੍ਹਾਂ ਨੇ ਅੰਮ੍ਰਿਤਸਰ ਵਿਖੇ ਪੁਲੀਸ ਅਫ਼ਸਰ ਵਜੋਂ ਨਿਯੁਕਤੀ ਸਮੇਂ ਨੇੜਿਉਂ ਦੇਖੇ ਸਨ ਜਿਸ ਕਰਕੇ ਉਹ ਹਰੇਕ ਪੱਧਰ ਦੇ ਅਕਾਲੀ ਨੇਤਾਵਾਂ ਦੀ ਮਾਨਸਿਕਤਾ ਨੂੰ ਬਾਰੀਕੀ ਨਾਲ ਜਾਣਦੇ ਸਨ। ਸੁਖਜਿੰਦਰ ਸਿੰਘ ਦੀ ਤੀਖਣ ਬੁੱਧੀ ਅਤੇ ਬਾਰੀਕ ਬੀਨੀ ਕਾਰਨ ਜਸਟਿਸ ਗੁਰਨਾਮ ਸਿੰਘ ਦਾ ਧਿਆਨ ਉਨ੍ਹਾਂ ਵੱਲ ਖਿੱਚਿਆ ਗਿਆ।  ਜਸਟਿਸ ਗੁਰਨਾਮ ਸਿੰਘ ਦੀ ਪ੍ਰੇਰਨਾ ਸਦਕਾ ਸੁਖਜਿੰਦਰ 

ਨਕਸਲੀਆਂ ਨੇ ਬਾਰੂਦੀ ਸੁਰੰਗ ਧਮਾਕੇ ਨਾਲ ਪੰਜ ਪੁਲੀਸ ਮੁਲਾਜ਼ਮਾਂ ਦੀ ਜਾਨ ਲਈ

Posted On July - 17 - 2010 Comments Off on ਨਕਸਲੀਆਂ ਨੇ ਬਾਰੂਦੀ ਸੁਰੰਗ ਧਮਾਕੇ ਨਾਲ ਪੰਜ ਪੁਲੀਸ ਮੁਲਾਜ਼ਮਾਂ ਦੀ ਜਾਨ ਲਈ
ਲਾਤੇਹਰ/ਝਾਰਖੰਡ, 16 ਜੁਲਾਈ ਮਾਓਵਾਦੀਆਂ ਨੇ ਅੱਜ ਬਾਰੂਦੀ ਸੁਰੰਗ ਨਾਲ ਧਮਾਕਾ ਕਰਕੇ ਝਾਰਖੰਡ ਦੇ ਜ਼ਿਲ੍ਹਾ ਲਾਤੇਹਰ ਵਿਚ ਪੁਲੀਸ ਦੇ ਪੰਜ ਮੁਲਾਜ਼ਮਾਂ ਦੀ ਜਾਨ ਲੈ ਲਈ। ਇਸ ਹਮਲੇ ਵਿਚ ਲਾਤੇਹਰ ਦਾ ਐਸ.ਪੀ. ਵਾਲ-ਵਾਲ ਬਚ ਗਿਆ। ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਦਿਵੇਦੀ ਨੇ ਹਾਦਸੇ ਤੋਂ ਬਾਅਦ ਆਪਣੇ ਹੈੱਡਕੁਆਰਟਰ ਵਿਖੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਆਪਣੀ ਕਾਰ ਰਾਹੀਂ ਕਿਧਰੋਂ ਗਸ਼ਤ ਕਰ ਕੇ ਆ ਰਿਹਾ ਸੀ। ਉਸ ਦੇ ਨਾਲ ਦੂਜੇ  ਵਾਹਨ ਵਿਚ ਪੁਲੀਸ ਦੀ ਗਸ਼ਤ ਕਰਨ ਵਾਲੀ ਟੀਮ ਵੀ ਸੀ। ਉਨ੍ਹਾਂ 

ਭਾਰਤੀ ਖੇਤੀ ਖੋਜ ਕੌਂਸਲ ਦੇ ਵਿਗਿਆਨੀ ਨਵੀਆਂ ਚੁਣੌਤੀਆਂ ਦੇ ਟਾਕਰੇ ਲਈ ਰਣਨੀਤੀ ਬਣਾਉਣ: ਸ਼ਰਦ ਪਵਾਰ

Posted On July - 17 - 2010 Comments Off on ਭਾਰਤੀ ਖੇਤੀ ਖੋਜ ਕੌਂਸਲ ਦੇ ਵਿਗਿਆਨੀ ਨਵੀਆਂ ਚੁਣੌਤੀਆਂ ਦੇ ਟਾਕਰੇ ਲਈ ਰਣਨੀਤੀ ਬਣਾਉਣ: ਸ਼ਰਦ ਪਵਾਰ
ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ, 16 ਜੁਲਾਈ ਭਾਰਤੀ ਖੇਤੀ ਖੋਜ ਪ੍ਰੀਸ਼ਦ ਦਾ ਦੇਸ਼ ਵਿੱਚ ਹਰੀ ਕ੍ਰਾਂਤੀ ਵਿੱਚ ਵਡਮੁੱਲਾ ਯੋਗਦਾਨ ਰਿਹਾ ਹੈ ਪਰ ਹੁਣ ਇਨ੍ਹਾਂ ਵਿਗਿਆਨੀਆਂ ਨੂੰ ਖੇਤੀ ਨੂੰ ਦਰਪੇਸ਼ ਨਵੀਆਂ ਚੁਣੌਤੀਆਂ ਤੇ ਮੌਸਮੀ ਤਬਦੀਲੀਆਂ ਨਾਲ ਸਿੱਝਣ ਲਈ ਹੋਰ ਵੀ ਮਿਹਨਤ ਕਰਨੀ ਪਵੇਗੀ। ਇਹ ਸੱਦਾ ਅੱਜ ਕੇਂਦਰੀ ਖੇਤੀ ਮੰਤਰੀ ਸ਼ਰਦ ਪਵਾਰ ਨੇ ਦੇਸ਼ ਦੀ ਇਸ ਸਿਰਮੌਰ ਸੰਸਥਾ ਦੇ ਸਥਾਪਨਾ ਦਿਵਸ ਅਤੇ ਸਨਮਾਨ ਸਮਾਗਮ ਮੌਕੇ ਆਖੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਮੌਸਮੀ ਤਬਦੀਲੀਆਂ 

ਸ਼ਰਧਾਲੂਆਂ ਨੂੰ ਅਮਰਨਾਥ ਯਾਤਰਾ ਲਈ ਪਰਮਿਟ ਲੈਣ ਦੀ ਤਾਕੀਦ

Posted On July - 16 - 2010 Comments Off on ਸ਼ਰਧਾਲੂਆਂ ਨੂੰ ਅਮਰਨਾਥ ਯਾਤਰਾ ਲਈ ਪਰਮਿਟ ਲੈਣ ਦੀ ਤਾਕੀਦ
ਸ੍ਰੀਨਗਰ, 15 ਜੁਲਾਈ ਸ੍ਰੀ ਅਮਰਨਾਥ ਜੀ ਸ਼ਰਾਈਨ ਬੋਰਡ (ਐਸ.ਏ.ਐਸ.ਬੀ.) ਨੇ ਸ਼ਰਧਾਲੂਆਂ ਨੂੰ ਅਮਰਨਾਥ ਗੁਫਾ ਲਈ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਯਾਤਰਾ ਲਈ ਪਰਮਿਟ ਲੈਣ ਦੀ ਹਦਾਇਤ ਕੀਤੀ ਹੈ। ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਆਰ.ਕੇ. ਗੋਇਲ ਨੇ ਕਿਹਾ ਕਿ ਅਮਰਨਾਥ ਯਾਤਰਾ ਦੀ ਇੱਛਾ ਰੱਖਣ ਵਾਲੇ ਸਾਰੇ ਸ਼ਰਧਾਲੂ ਦੇਸ਼ ਵਿਚ ਸਥਿਤ ਜੰਮੂ ਅਤੇ ਕਸ਼ਮੀਰ ਬੈਂਕ ਦੇ 121 ਰਜਿਸਟ੍ਰੇਸ਼ਨ ਕਾਊਂਟਰਾਂ ਉਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਸ਼ੇਸ਼ਨਾਗ ਅਤੇ ਬਾਲਟਾਲ ਰੂਟਾਂ ਰਾਹੀਂ ਜਾਣ ਵਾਲੇ ਸ਼ਰਧਾਲੂ ´ਮਵਾਰ 

ਭਾਰਤੀ ਹਵਾਈ ਸੈਨਾ ਦਾ ਦਲ ਕਾਂਗੋ ਰਵਾਨਾ

Posted On July - 16 - 2010 Comments Off on ਭਾਰਤੀ ਹਵਾਈ ਸੈਨਾ ਦਾ ਦਲ ਕਾਂਗੋ ਰਵਾਨਾ
ਨਵੀਂ ਦਿੱਲੀ, 15 ਜੁਲਾਈ ਕਾਂਗੋ ਲਈ ਭਾਰਤੀ ਹਵਾਈ ਸੈਨਾ ਦੇ ਦਲ ਨੂੰ ਸੰਯੁਕਤ ਰਾਸ਼ਟਰ ਮਿਸ਼ਨ ’ਤੇ ਅੱਜ ਰਵਾਨਾ ਕਰ ਦਿੱਤਾ ਗਿਆ। ਮਿਸ਼ਨ ਲਈ ਆਏ ਦਲ ਵਿਚ ਅਫਸਰ ਤੇ ਏਅਰ ਮੈਨ ਸ਼ਾਮਲ ਹਨ। ਗਰੁੱਪ ਕੈਪਟਨ ਪ੍ਰਦੀਪ ਵਾਮਨ ਅੰਬੇਦਕਰ ਇਸ ਦਲ ਦੇ ਆਗੂ ਹੋਣਗੇ। ਦਲ  ਵਿਚ 285 ਬਹਾਦਰ ਹਵਾਈ ਜਵਾਨ ਸ਼ਾਮਲ ਹਨ। ਇਸ ਮੌਕੇ ਡਿਪਟੀ ਏਅਰ ਮਾਰਸ਼ਲ ਐਨ.ਵੀ. ਤਿਆਗੀ ਹਾਜ਼ਰ ਸਨ। -ਪੀ.ਟੀ.ਆਈ.  

ਪੁਣਛ ਵਿਚ ਫੌਜੀ ਮੁਹਿੰਮ ਤੀਜੇ ਦਿਨ ਵੀ ਜਾਰੀ, ਇਕ ਅਤਿਵਾਦੀ ਹਲਾਕ

Posted On July - 16 - 2010 Comments Off on ਪੁਣਛ ਵਿਚ ਫੌਜੀ ਮੁਹਿੰਮ ਤੀਜੇ ਦਿਨ ਵੀ ਜਾਰੀ, ਇਕ ਅਤਿਵਾਦੀ ਹਲਾਕ
ਕਸ਼ਮੀਰ ਵਿਚ ਹੜਤਾਲ ਕਾਰਨ ਜਨ-ਜੀਵਨ ਪ੍ਰਭਾਵਿਤ ਜੰਮੂ, 15 ਜੁਲਾਈ ਸਰਹੱਦੀ ਜ਼ਿਲੇ ਪੁਣਛ ਦੇ ਬੇਰੀ-ਰੱਖ ਜੰਗਲ ਵਿਚ ਚੱਲ ਰਹੀ ਫੌਜੀ ਮੁਹਿੰਮ ਅੱਜ ਤੀਜੇ ਦਿਨ ਵੀ ਜਾਰੀ ਰਹੀ ਜਿਸ ਦੌਰਾਨ ਲਸ਼ਕਰ-ਏ-ਤੋਇਬਾ ਦਾ ਇਕ ਅਤਿਵਾਦੀ ਮਾਰਿਆ ਗਿਆ। ਜੰਮੂ ਜ਼ੋਨ ਦੇ ਆਈ.ਜੀ. ਸ੍ਰੀ ਅਸ਼ੋਕ ਗੁਪਤਾ ਨੇ ਦੱਸਿਆ ਕਿ 10-12 ਅਤਿਵਾਦੀਆਂ ਦੀ ਘੁਸਪੈਠ ਬਾਰੇ ਸੂਹ ਮਿਲਣ ਉਤੇ ਮਨਕੋਟੇ ਜੰਗਲੀ ਖੇਤਰ ਵਿਚ 13 ਜੁਲਾਈ ਨੂੰ ਸਵੇਰੇ 9 ਵਜੇ ਫੌਜੀ ਮੁਹਿੰਮ ਸ਼ੁਰੂ ਹੋਈ। ਇਸ ਦੌਰਾਨ ਮੇਜਰ ਅਮਿਤ ਫੰੂਗੇ ਦੀ ਮੌਤ ਹੋ ਗਈ ਜਦੋਂਕਿ ਕਰਨਲ 

ਲੜਕਿਆਂ ਨੂੰ ਆਪਣੇ ’ਤੇ ਲੱਗੇ ਗੰਭੀਰ ਦੋਸ਼ ਦਾ ਪਤਾ ਨਹੀਂ ਸੀ: ਬਿੰਦੂ ਚੈਟੂਰ

Posted On July - 16 - 2010 Comments Off on ਲੜਕਿਆਂ ਨੂੰ ਆਪਣੇ ’ਤੇ ਲੱਗੇ ਗੰਭੀਰ ਦੋਸ਼ ਦਾ ਪਤਾ ਨਹੀਂ ਸੀ: ਬਿੰਦੂ ਚੈਟੂਰ
ਅਮੀਰਾਤ ’ਚ ਕੈਦ 17 ਭਾਰਤੀਆਂ ਦਾ ਮਾਮਲਾ ਵਕੀਲ ਵੱਲੋਂ ਲੋਕਾਂ ਨੂੰ ਗਲਤ ਬਿਆਨਬਾਜ਼ੀ ਤੋਂ ਬਾਜ਼ ਆਉਣ ਦੀ ਸਲਾਹ ਪ੍ਰਭਜੋਤ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ ਦੁਬਈ, 15 ਜੁਲਾਈ ‘‘ਪਹਿਲਾਂ ਉਨ੍ਹਾਂ ਸੋਚਿਆ ਕਿ ਉਨ੍ਹਾਂ ਵਿਰੁੱਧ ਸ਼ਰਾਬ ਦੀ ਤਸਕਰੀ ਤੇ ਲੜਾਈ ਜੇਹੇ ਨਿੱਕੇ ਮੋਟੇ ਅਪਰਾਧਾਂ ਲਈ ਮੁਕੱਦਮਾ ਚਲਾਇਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਮਾੜੀ ਮੋਟੀ ਸਜ਼ਾ ਹੋਏਗੀ ਤੇ ਫਿਰ ਉਹ ਆਜ਼ਾਦ ਹੋਣਗੇ’’, ਇਹ ਖੁਲਾਸਾ ਮਿਸ਼ਰੀ ਖ਼ਾਨ ਕਤਲ ਕੇਸ ’ਚ ਫਸੇ 17 ਭਾਰਤੀ ਲੜਕਿਆਂ ਦਾ ਕੇਸ ਲੜ ਰਹੇ ਇਕੋ ਇਕ ਭਾਰਤੀ 
Available on Android app iOS app
Powered by : Mediology Software Pvt Ltd.