ਹਰਿਆਣਾ ਚੋਣਾਂ: 117 ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ !    ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    

ਖ਼ਬਰਨਾਮਾ › ›

Featured Posts
ਰੱਖਿਆ ਸਾਜ਼ੋ-ਸਾਮਾਨ ਦੇਸ਼ ਵਿੱਚ ਹੀ ਵਿਕਸਤ ਹੋਵੇ: ਰਾਜਨਾਥ

ਰੱਖਿਆ ਸਾਜ਼ੋ-ਸਾਮਾਨ ਦੇਸ਼ ਵਿੱਚ ਹੀ ਵਿਕਸਤ ਹੋਵੇ: ਰਾਜਨਾਥ

ਨਵੀਂ ਦਿੱਲੀ, 15 ਅਕਤੂਬਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ਵਿੱਚ ਬਣੇ ਹਥਿਆਰਾਂ ਤੇ ਹੋਰ ਤਕਨੀਕ ਦੇ ਇਸਤੇਮਾਲ ਦੀ ਲੋੜ ’ਤੇ ਜ਼ੋਰ ਦਿੰਦਿਆਂ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਵਿਗਿਆਨੀਆਂ ਨੂੰ ਅਪੀਲ ਕੀਤੀ ਕਿ ਉਹ ਇਕ ਅਜਿਹਾ ਪ੍ਰਬੰਧ ਵਿਕਸਤ ਕਰਨ, ਜਿਸ ਵਿੱਚ ਰੱਖਿਆ ਨਾਲ ਜੁੜਿਆ ਸਾਰਾ ਸਾਜ਼ੋ-ਸਾਮਾਨ ਭਾਰਤ ਵਿੱਚ ਹੀ ...

Read More

ਭਾਰਤ ਨੂੰ ਬਹੁਸੰਖਿਅਕ ਰਾਸ਼ਟਰ ’ਚ ਤਬਦੀਲ ਕਰਨ ਦੇ ਯਤਨਾਂ ਨੇ ਅਰਥਚਾਰਾ ਕਮਜ਼ੋਰ ਕੀਤਾ: ਕਾਂਗਰਸ

ਨਵੀਂ ਦਿੱਲੀ, 15 ਅਕਤੂਬਰ ਕਾਂਗਰਸ ਨੇ ਦੇਸ਼ ਦੇ ਅਰਥਚਾਰੇ ਦੀ ਮੌਜੂਦਾ ਹਾਲਤ ਨੂੰ ‘ਮਨੁੱਖ ਵੱਲੋਂ ਸਹੇੜਿਆ ਦੁਖਾਂਤ’ ਦੱਸਦਿਆਂ ਕਿਹਾ ਕਿ ਭਾਰਤ ਨੂੰ ਬਹੁਸੰਖਿਅਕ ਮੁਲਕ ਵਿੱਚ ਤਬਦੀਲ ਕਰਨ ਦੇ ‘ਪ੍ਰਾਜੈਕਟ’ ਨੇ ਅਰਥਚਾਰੇ ਦੇ ਵਿਕਾਸ ਨੂੰ ‘ਪੂਰੀ ਤਰ੍ਹਾਂ ਕਮਜ਼ੋਰ’ ਬਣਾ ਦਿੱਤਾ ਹੈ। ਕਾਂਗਰਸ ਤਰਜਮਾਨ ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਤੇ ਮਹਾਰਾਸ਼ਟਰ ਸਹਿਕਾਰੀ ...

Read More

ਆਮਦਨ ਕਰ ਵਿਭਾਗ ਦੇ ਛਾਪੇ: ਚੋਣ ਕਮਿਸ਼ਨ ਕੋਲ ਪੁੱਜੀ ਕਾਂਗਰਸ

ਆਮਦਨ ਕਰ ਵਿਭਾਗ ਦੇ ਛਾਪੇ: ਚੋਣ ਕਮਿਸ਼ਨ ਕੋਲ ਪੁੱਜੀ ਕਾਂਗਰਸ

ਨਵੀਂ ਦਿੱਲੀ, 15 ਅਕਤੂਬਰ ਕਾਂਗਰਸ ਨੇ ਆਪਣੇ ਕਾਰਕੁਨਾਂ ਦੇ ਘਰਾਂ ਵਿਚ ਆਮਦਨ ਕਰ ਵਿਭਾਗ ਵੱਲੋਂ ਛਾਪੇ ਮਾਰਨ ਦੇ ਮਾਮਲੇ ਵਿਚ ਅੱਜ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਹੈ। ਕਾਂਗਰਸ ਦਾ ਦੋਸ਼ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਦਲਾਲਊ ਨੀਤੀ ਤਹਿਤ ਕਾਂਗਰਸ ਵੱਲੋਂ ਆਮਦਨ ਕਰ ਵਿਭਾਗ ਦੀ ਦੁਰਵਰਤੋਂ ਕੀਤੀ ਜਾ ਰਹੀ ...

Read More

ਨੋਬੇਲ ਜਿੱਤਣ ’ਤੇ ਪ੍ਰਿਯੰਕਾ ਨੇ ਅਭਿਜੀਤ ਬੈਨਰਜੀ ਨੂੰ ਵਧਾਈ ਦਿੱਤੀ

ਨੋਬੇਲ ਜਿੱਤਣ ’ਤੇ ਪ੍ਰਿਯੰਕਾ ਨੇ ਅਭਿਜੀਤ ਬੈਨਰਜੀ ਨੂੰ ਵਧਾਈ ਦਿੱਤੀ

ਨਵੀਂ ਦਿੱਲੀ, 15 ਅਕਤੂਬਰ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਨੋਬੇਲ ਪੁਰਸਕਾਰ ਜਿੱਤਣ ’ਤੇ ਭਾਰਤੀ ਮੂਲ ਦੇ ਅਰਥਸ਼ਾਸਤਰੀ ਅਭਿਜੀਤ ਬੈਨਰਜੀ ਨੂੰ ਵਧਾਈ ਦਿੱਤੀ ਹੈ ਤੇ ਆਸ ਪ੍ਰਗਟਾਈ ਹੈ ਕਿ ਪਾਰਟੀ ਦੀ ਘੱਟੋ-ਘੱਟ ਆਮਦਨ ਗਾਰੰਟੀ ਸਕੀਮ ਨਿਆਏ (ਐੱਨਵਾਈਏਵਾਈ), ਜਿਹੜੀ ਕਿ ਬੈਨਰਜੀ ਦੀ ਹੀ ਘਾੜਤ ਸੀ, ਇਕ ਦਿਨ ਹਕੀਕਤ ਬਣੇਗੀ। ਭਾਰਤੀ-ਅਮਰੀਕੀ ਅਭਿਜੀਤ ਬੈਨਰਜੀ, ਉਨ੍ਹਾਂ ...

Read More

ਮੇਰੇ ਪੁੱਤਰ ਨਜੀਬ ਨੂੰ ਵਾਪਸ ਲਿਆਂਦਾ ਜਾਵੇ: ਫਾਤਿਮਾ

ਮੇਰੇ ਪੁੱਤਰ ਨਜੀਬ ਨੂੰ ਵਾਪਸ ਲਿਆਂਦਾ ਜਾਵੇ: ਫਾਤਿਮਾ

ਨਵੀਂ ਦਿੱਲੀ, 15 ਅਕਤੂਬਰ ਤਿੰਨ ਸਾਲਾਂ ਤੋਂ ਲਾਪਤਾ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਦੇ ਵਿਦਿਆਰਥੀ ਨਜੀਬ ਅਹਿਮਦ ਦੀ ਮਾਤਾ ਫਾਤਿਮਾ ਨਫੀਸ ਨੇ ਅੱਜ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਦੇ ਪੁੱਤਰ ਨੂੰ ਲੱਭ ਕੇ ਵਾਪਸ ਲਿਆਂਦਾ ਜਾਵੇ। ਉਸ ਨੇ ਜਾਂਚ ਏਜੰਸੀਆਂ ’ਤੇ ਬਣਦੀ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ। ਨਜੀਬ ਅਹਿਮਦ ਜੇਐੱਨਯੂ ...

Read More

ਪੰਜਾਬ ’ਚ ਝੋਨੇ ਦਾ ਨਾੜ ਸਾੜਨ ਦੇ ਰੁਝਾਨ ’ਚ ਰਿਕਾਰਡ ਵਾਧਾ

ਪੰਜਾਬ ’ਚ ਝੋਨੇ ਦਾ ਨਾੜ ਸਾੜਨ ਦੇ ਰੁਝਾਨ ’ਚ ਰਿਕਾਰਡ ਵਾਧਾ

ਨਵੀਂ ਦਿੱਲੀ, 13 ਅਕਤੂਬਰ ਪੰਜਾਬ ਦੀਆਂ ਮੰਡੀਆਂ ਵਿੱਚ ਪਹਿਲੀ ਅਕਤੂਬਰ ਤੋਂ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਝੋਨੇ ਦੀ ਵਾਢੀ ਜ਼ੋਰਾਂ ’ਤੇ ਹੈ ਤੇ ਪੰਜਾਬ ਦੇ ਕਿਸਾਨ ਮਨਾਹੀ ਦੇ ਹੁਕਮਾਂ ਦੇ ਬਾਵਜੂਦ ਝੋਨੇ ਦਾ ਨਾੜ (ਪਰਾਲੀ) ਸਾੜ ਰਹੇ ਹਨ। ਪੰਜਾਬ ਵਿੱਚ ਪਹਿਲੀ ਤੋਂ 11 ਅਕਤੂਬਰ ਤਕ ਝੋਨੇ ਦੇ ਨਾੜ ਨੂੰ ...

Read More

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ ਮੈਨੀਫੈਸਟੋ ਜਾਰੀ

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ ਮੈਨੀਫੈਸਟੋ ਜਾਰੀ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 13 ਅਕਤੂਬਰ ਹਰਿਆਣਾ ਵਿੱਚ ਸੱਤਾਧਾਰੀ ਭਾਜਪਾ ਨੇ ਵਿਧਾਨ ਸਭਾ ਚੋਣਾਂ ਵਿੱਚ 75+ ਦੇ ਟੀਚੇ ਨੂੰ ਪਾਰ ਕਰਨ ਲਈ ਚੋਣ ਘੋਸ਼ਣਾ ਪੱਤਰ ਦਾ ਕੇਂਦਰੀ ਨੁਕਤਾ ‘ਮ੍ਹਾਰੇ ਸਪਨੋਂ ਕਾ ਹਰਿਆਣਾ’ ਰੱਖਿਆ ਹੈ ਭਾਜਪਾ ਨੇ ਕਿਸਾਨਾਂ ਅਤੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਤਿੰਨ ਲੱਖ ਤੱਕ ਦੇ ਆਸਾਨ ਵਿਆਜ ਮੁਕਤ ਕਰਜ਼, ਸਹਿਕਾਰੀ ...

Read More


ਸੋਨੀਆ ਵੱਲੋਂ ਕਸ਼ਮੀਰ ਦੇ ਵਿਕਾਸ ਲਈ ਹਰ ਮਦਦ ਦੇਣ ਦਾ ਵਾਅਦਾ

Posted On May - 30 - 2010 Comments Off on ਸੋਨੀਆ ਵੱਲੋਂ ਕਸ਼ਮੀਰ ਦੇ ਵਿਕਾਸ ਲਈ ਹਰ ਮਦਦ ਦੇਣ ਦਾ ਵਾਅਦਾ
ਸਰਬਜੀਤ ਸਿੰਘ ਜੰਮੂ, 29 ਮਈ ਰਿਆਸਤ ਜੰਮੂ-ਕਸ਼ਮੀਰ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੇਂਦਰ ਦੀ ਯੂ.ਪੀ.ਏ. ਸਰਕਾਰ ਹਰ ਸੰਭਵ ਮਦਦ ਕਰੇਗੀ। ਇਹ ਵਾਅਦਾ ਅੱਜ ਜੰਮੂ ਵਿਖੇ ‘ਗੁੱਜਰ ਦੇਸ਼ ਚੈਰੀਟੇਬਲ ਟਰਸਟ’ ਵੱਲੋਂ ਬਣਾਏ ਗਏ ‘ਗੁੱਜਰ ਸੈਂਟਰ ਫਾਰ ਕਲਚਰ ਐਂਡ ਹੈਰੀਟੇਜ ਸੈਂਟਰ’ ਦੇ ਉਦਘਾਟਨ ਮੌਕੇ ਕਾਂਗਰਸ ਪ੍ਰਧਾਨ ਅਤੇ ਯੂ.ਪੀ.ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਕੀਤਾ। ਉਨ੍ਹਾਂ ਕਿਹਾ ਕਿ ਯੂ.ਪੀ.ਏ. ਸਰਕਾਰ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਵਚਨਬੱਧ ਹੈ। ਉਨ੍ਹਾਂ ਸੂਬੇ ਦੇ ਗੁੱਜਰ ਭਾਈਚਾਰੇ 

ਰਾਠੌਰ ਨੂੰ ਰਾਹਤ ਨਹੀਂ, ਕੇਸ ਦੀ ਸੁਣਵਾਈ 31 ਤੱਕ ਮੁਲਤਵੀ

Posted On May - 29 - 2010 Comments Off on ਰਾਠੌਰ ਨੂੰ ਰਾਹਤ ਨਹੀਂ, ਕੇਸ ਦੀ ਸੁਣਵਾਈ 31 ਤੱਕ ਮੁਲਤਵੀ
ਚੰਡੀਗੜ੍ਹ, 28 ਮਈ ਰੁਚਿਕਾ ਮਾਮਲੇ ਵਿੱਚ 18 ਮਹੀਨੇ ਕੈਦ ਦੀ ਸਜ਼ਾ ਸੁਣਾਏ ਜਾਣ ਮਗਰੋਂ ਹਰਿਆਣਾ ਦੇ ਸਾਬਕਾ ਡੀ.ਜੀ.ਪੀ. ਐਸ.ਪੀ.ਐਸ. ਰਾਠੌਰ ਵੱਲੋਂ ਦਾਇਰ ਜ਼ਮਾਨਤ ਦੀ ਅਰਜ਼ੀ ਉਤੇ ਕਾਰਵਾਈ 31 ਮਈ ਤੱਕ ਮੁਲਤਵੀ ਹੋਣ ਕਾਰਨ ਉਸ ਨੂੰ ਅੱਜ ਵੀ ਰਾਹਤ ਨਹੀਂ  ਮਿਲ ਸਕੀ। ਸਖ਼ਤ ਸੁਰੱਖਿਆ ਵਾਲੀ ਬੁੜੈਲ ਜੇਲ੍ਹ ਵਿੱਚ ਭੇਜੇ ਜਾਣ ਮਗਰੋਂ ਉਸ ਦੀ ਵਕੀਲ ਪਤਨੀ ਆਭਾ ਰਾਠੌਰ ਨੇ ਬੁੱਧਵਾਰ ਨੂੰ ਜ਼ਮਾਨਤ ਦੀ ਅਰਜ਼ੀ ਦਾਖ਼ਲ ਕੀਤੀ ਸੀ। ਸੀ.ਬੀ.ਆਈ. ਦੇ ਵਕੀਲ ਦੀ ਬੇਨਤੀ, ਕਿ ਉਸ ਨੂੰ ਰੀਵਿਊ ਪਟੀਸ਼ਨ ਦੀ ਕਾਪੀ ਨਹੀਂ ਮਿਲੀ, 

ਦੋ ਥਾਈਂ ਬਿਜਲੀ ਡਿੱਗਣ ਕਾਰਨ 3 ਬੱਚੇ ਮਰੇ, 9 ਵਿਦਿਆਰਥੀ ਜ਼ਖ਼ਮੀ

Posted On May - 29 - 2010 Comments Off on ਦੋ ਥਾਈਂ ਬਿਜਲੀ ਡਿੱਗਣ ਕਾਰਨ 3 ਬੱਚੇ ਮਰੇ, 9 ਵਿਦਿਆਰਥੀ ਜ਼ਖ਼ਮੀ
ਜੰਮੂ, 28 ਮਈ ਡੋਡਾ ਅਤੇ ਰਿਆਸੀ ਜ਼ਿਲ੍ਹਿਆਂ ਵਿਚ ਬਿਜਲੀ ਡਿੱਗਣ ਦੇ ਦੋ ਵੱਖ-ਵੱਖ ਹਾਦਸਿਆਂ ਵਿਚ ਤਿੰਨ ਬੱਚਿਆਂ ਦੀ ਮੌਤ ਹੋ ਗਈ ਅਤੇ 9 ਵਿਦਿਆਰਥੀ ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਰਿਆਸੀ ਜ਼ਿਲ੍ਹੇ ਦੇ ਆਲਖੰਡ ਪਿੰਡ ਵਿਚ ਬਿਜਲੀ ਡਿੱਗਣ ਨਾਲ ਗੁਲਸ਼ਨ ਬਾਨੋ (14), ਅਨੀਸ਼ਾ (7) ਅਤੇ ਸ਼ਰਵਾ ਗੁਲ (4) ਦੀ ਉਸ ਵੇਲੇ ਮੌਤ ਹੋ ਗਈ ਜਦੋਂ ਉਹ ਮੀਂਹ ਤੋਂ ਬਚਣ ਲਈ ਇਕ ਦਰਖਤ ਦੀ ਓਟ ਲੈ ਕੇ ਖੜ੍ਹੇ ਸਨ। ਦੂਜੇ ਹਾਦਸੇ ਅਨੁਸਾਰ ਡੋਡਾ ਜ਼ਿਲ੍ਹੇ ਦੇ ਦੂਲੀ ਪਿੰਡ ਵਿਚ ਸਰਕਾਰੀ ਮਿਡਲ ਸਕੂਲ ’ਤੇ ਬਿਜਲੀ ਡਿੱਗਣ ਕਾਰਨ 

ਸੁਪਰੀਮ ਕੋਰਟ ਵੱਲੋਂ ਅਪਮਾਨਜਨਕ ਭਾਸ਼ਾ ਦੀ ਵਰਤੋਂ ਖਿਲਾਫ਼ ਚਿਤਾਵਨੀ

Posted On May - 29 - 2010 Comments Off on ਸੁਪਰੀਮ ਕੋਰਟ ਵੱਲੋਂ ਅਪਮਾਨਜਨਕ ਭਾਸ਼ਾ ਦੀ ਵਰਤੋਂ ਖਿਲਾਫ਼ ਚਿਤਾਵਨੀ
ਨਵੀਂ ਦਿੱਲੀ, 28 ਮਈ ਸੁਪਰੀਮ ਕੋਰਟ ਨੇ ਅੱਜ ਅਦਾਲਤ ਵਿੱਚ ਕਿਸੇ ਬਾਰੇ ਅਸੰਜਮੀ ਅਤੇ ਅਣਉੱਚਿਤ ਭਾਸ਼ਾ ਦੀ ਵਰਤੋਂ ਅਤੇ ਕਿਸੇ ਦਾ ਅਪਮਾਨ ਕਰਨ ਦੇ ਖ਼ਿਲਾਫ਼ ਸਖ਼ਤ ਸ਼ਬਦਾਂ ਵਿੱਚ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਅਜਿਹਾ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਸਟਿਸ ਜੀ.ਐੱਸ. ਸਿੰਘਵੀ ਅਤੇ ਜਸਟਿਸ ਸੀ.ਕੇ. ਪ੍ਰਸਾਦ ਦੇ ਬੈਂਚ ਨੇ ਮੁੰਬਈ ਦੇ ਇਕ ਵਿਅਕਤੀ ਵੱਲੋਂ ਦਾਖ਼ਲ ਅਰਜ਼ੀ ਵਿੱਚ ਕੁਝ ਜੱਜਾਂ ਅਤੇ ਵਕੀਲਾਂ ਉੱਤੇ ਇਲਜ਼ਾਮ ਲਗਾਏ ਜਾਣ ਮਗਰੋਂ ਇਹ ਗੱਲ ਆਖੀ। ਜੱਜਾਂ ਨੇ ਅਨਿਲ ਗੁਲਾਬਦਾਸ 

ਜੰਮੂ-ਕਸ਼ਮੀਰ ਪੁਲੀਸ ਵੱਲੋਂ ਮੇਜਰ ਖ਼ਿਲਾਫ਼ ਕਤਲ ਕੇਸ ਦਰਜ ਕਰਨ ਦਾ ਫੈਸਲਾ

Posted On May - 29 - 2010 Comments Off on ਜੰਮੂ-ਕਸ਼ਮੀਰ ਪੁਲੀਸ ਵੱਲੋਂ ਮੇਜਰ ਖ਼ਿਲਾਫ਼ ਕਤਲ ਕੇਸ ਦਰਜ ਕਰਨ ਦਾ ਫੈਸਲਾ
ਸ੍ਰੀਨਗਰ, 28 ਮਈ ਜੰਮੂ-ਕਸ਼ਮੀਰ ਪੁਲੀਸ ਤਿੰਨ ਨੌਜਵਾਨਾਂ ਨੂੰ ਕਥਿਤ ਤੌਰ ਉਤੇ ਫੁਸਲਾ ਕੇ ਸਰਹੱਦ ਉਤੇ ਲਿਜਾਣ ਅਤੇ ਉੱਤਰੀ ਕਸ਼ਮੀਰ ਦੇ ਮਚੀਲ ਵਿਚ ਫਰਜ਼ੀ ਮੁਕਾਬਲਾ ਕਰਨ ਦੇ ਦੋਸ਼ ਵਿਚ ਫੌਜ ਦੇ ਇਕ ਮੇਜਰ ਅਤੇ ਕੁਝ ਹੋਰ ਸ਼ਹਿਰੀ ਨਾਗਰਿਕਾਂ ਖ਼ਿਲਾਫ਼ ਕਤਲ ਕੇਸ ਦਰਜ ਕਰੇਗੀ। ਸੂਬਾ ਸਰਕਾਰ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਫੌਜ ਨੇ 30 ਅਪਰੈਲ ਨੂੰ ਸਰਹੱਦ ਪਾਰੋਂ ਕਸ਼ਮੀਰ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਤਿੰਨ ਅਤਿਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਸੀ। ਦੂਜੇ ਪਾਸੇ ਮ੍ਰਿਤਕਾਂ ਮੁਹੰਮਦ 

ਆਪਸੀ ਸੂਝ-ਬੂਝ ਨਾਲ ਭਾਰਤ-ਚੀਨ ਸਬੰਧ ਗੂੜ੍ਹੇ ਹੋਣਗੇ: ਪ੍ਰਤਿਭਾ

Posted On May - 29 - 2010 Comments Off on ਆਪਸੀ ਸੂਝ-ਬੂਝ ਨਾਲ ਭਾਰਤ-ਚੀਨ ਸਬੰਧ ਗੂੜ੍ਹੇ ਹੋਣਗੇ: ਪ੍ਰਤਿਭਾ
ਚੀਨ ਨੇ ਤਿੱਬਤ ’ਚ ਭਾਰਤੀ ਗਤੀਵਿਧੀਆਂ ਦਾ ਮੁੱਦਾ ਉਠਾਇਆ ਪ੍ਰਤਿਭਾ ਨੇ ਔਸ਼ਧੀ ਨਿਰਮਾਣ ਕੰਪਨੀਆਂ ਤੇ ਆਈ.ਟੀ. ਸੇਵਾਵਾਂ ਲਈ ਖੁੱਲ੍ਹ ਮੰਗੀ ਪੇਈਚਿੰਗ, 28 ਮਈ ਭਾਰਤ ਦੀ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ ਅੱਜ ਇਥੇ ਟੈਂਪਲ ਆਫ ਹੈਵਨ ਦਾ ਦੌਰਾ ਕੀਤਾ। ਆਪਣੇ ਛੇ ਰੋਜ਼ਾ ਦੌਰੇ ਦੇ ਅੱਜ ਤੀਜੇ ਦਿਨ ਸ੍ਰੀਮਤੀ ਪਾਟਿਲ ਨੇ ਕਿਹਾ ਕਿ ਆਪਸੀ ਸੂਝ-ਬੂਝ ਨਾਲ ਦੋਹਾਂ ਮੁਲਕਾਂ ਵਿਚਾਲੇ ਦੋਸਤੀ ਹੋਰ ਗੂੜ੍ਹੀ ਤੇ ਪਕੇਰੀ ਹੋਵੇਗੀ। ਉਨ੍ਹਾਂ ਕਿਹਾ ਕਿ ਚੀਨੀ ਬਾਜ਼ਾਰ ਵਿਚ ਭਾਰਤੀ ਔਸ਼ਧੀ ਨਿਰਮਾਣ 

ਅਡਵਾਨੀ ਨੇ ਪ੍ਰਧਾਨ ਮੰਤਰੀ ਨਾਲ ਕਈ ਅਹਿਮ ਮਾਮਲੇ ਵਿਚਾਰੇ

Posted On May - 29 - 2010 Comments Off on ਅਡਵਾਨੀ ਨੇ ਪ੍ਰਧਾਨ ਮੰਤਰੀ ਨਾਲ ਕਈ ਅਹਿਮ ਮਾਮਲੇ ਵਿਚਾਰੇ
ਨਵੀਂ ਦਿੱਲੀ, 28 ਮਈ ਐਨ.ਡੀ.ਏ. ਦੇ ਕੰਮਕਾਜੀ ਚੇਅਰਮੈਨ ਐਲ.ਕੇ. ਅਡਵਾਨੀ ਨੇ ਅੱਜ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਮਿਲ ਕੇ ਉਨ੍ਹਾਂ ਕੋਲ ਚੱਲ ਰਹੀ ਜਨਗਣਨਾ ’ਚ ਗੈਰਕਾਨੂੰਨੀ ਬੰਗਲਾਦੇਸ਼ੀਆਂ ਨੂੰ ਵੀ ਸ਼ੁਮਾਰ ਕੀਤੇ ਜਾਣ ਸਬੰਧੀ ਆਪਣਾ ਸਰੋਕਾਰ ਪ੍ਰਗਟ ਕੀਤਾ। ਵਿਰੋਧੀ ਧਿਰ ਦੇ ਆਗੂ ਨੇ ਪ੍ਰਧਾਨ ਮੰਤਰੀ ਨੂੰ ਅਜਿਹੀ ਪ੍ਰਣਾਲੀ ਕਾਇਮ ਕੀਤੇ ਜਾਣ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਵੀ ਕਿਹਾ, ਜਿਸ ਤਹਿਤ ਦੇਸ਼ ’ਚ ਸੰਸਦ ਤੇ ਵਿਧਾਨ ਸਭਾਵਾਂ ਦੀ ਮਿਆਦ ਮਿੱਥੀ ਜਾ ਸਕੇ। ਭਾਜਪਾ ਦੇ ਇਸ 

ਅਣਐਲਾਨੇ ਕੱਟਾਂ ਤੋਂ ਲੋਕ ਔਖੇ

Posted On May - 29 - 2010 Comments Off on ਅਣਐਲਾਨੇ ਕੱਟਾਂ ਤੋਂ ਲੋਕ ਔਖੇ
ਪੱਤਰ ਪ੍ਰੇਰਕ ਕਾਲਾਂਵਾਲੀ, 28 ਮਈ ਬਿਜਲੀ ਨਿਗਮ ਵੱਲੋਂ ਵਾਰ ਵਾਰ ਲਾਏ ਜਾ ਰਹੇ ਅਣਐਲਾਨੇ ਕੱਟਾਂ ਤੋਂ ਇਸ ਖੇਤਰ ਦੇ ਲੋਕ ਔਖੇ ਹਨ। ਲੋਕਾਂ ਦੀ ਮੰਗ ਹੈ ਕਿ ਬਿਜਲੀ ਨਿਗਮ ਕੱਟਾਂ ਦਾ ਸਮਾਂ ਨਿਰਧਾਰਤ ਕਰ ਦੇਵੇ ਤਾਂ ਜੋ ਉਹ ਪ੍ਰੇਸ਼ਾਨੀ ਤੋਂ ਬਚ ਸਕਣ। ਬਿਜਲੀ ਕੱਟਾਂ ਕਾਰਨ ਜਿੱਥੇ ਦੁਕਾਨਦਾਰ, ਗ੍ਰਹਿਣੀਆਂ ਅਤੇ ਵਿਦਿਆਰਥੀ ਪ੍ਰੇਸ਼ਾਨ ਹਨ, ਉਥੇ ਬਿਜਲੀ ’ਤੇ ਆਧਾਰਤ ਵਰਕਸ਼ਾਪਾਂ ਚਲਾਉਣ ਵਾਲੇ ਮਿਸਤਰੀਆਂ ਨੂੰ ਬੇਹੱਦ ਪ੍ਰੇਸ਼ਾਨੀ ਹੋ ਰਹੀ ਹੈ। ਮੰਡੀ ਨਿਵਾਸੀ ਮੁਕੇਸ਼ ਅਰੋੜਾ, ਜਗਤਾਰ ਸਿੰਘ 

ਝਗੜੇ ਵਿਚ ਦੋ ਜ਼ਖ਼ਮੀ

Posted On May - 29 - 2010 Comments Off on ਝਗੜੇ ਵਿਚ ਦੋ ਜ਼ਖ਼ਮੀ
ਪੱਤਰ ਪ੍ਰੇਰਕ ਰਤੀਆ, 28 ਮਈ ਸ਼ਹਿਰ ਦੇ ਵਾਰਡ ਨੰਬਰ 14 ਵਿਚ ਕਲ੍ਹ ਰਾਤ ਪੁਰਾਣੇ ਵਿਵਾਦ ਨੂੰ ਲੈ ਕੇ ਹੋਏ ਝਗੜੇ ਵਿੱਚ ਸਤਵੀਰ ਸਿੰਘ ਤੇ ਰੇਸ਼ਮ ਸਿੰਘ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ  ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।  ਸਤਵੀਰ ਸਿੰਘ ਨੇ ਆਪਣੇ ਗੁਆਂਢੀ ਸੁੱਖਾ ਸਿੰਘ, ਮੁੱਖਾ ਸਿੰਘ, ਰਾਮਾ, ਰੇਸ਼ਮ, ਭੋਲਾ ਸਿੰਘ, ਸੰਤੋਖ ਆਦਿ ’ਤੇ ਇੱਟਾਂ ਮਾਰ ਕੇ ਜ਼ਖ਼ਮੀ ਕਰਨ ਦਾ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਬੱਚਿਆਂ ਵਿਚ ਆਪਸੀ ਵਿਵਾਦ ਸੀ ਅਤੇ ਜਦੋਂ ਉਸ ਨੇ ਵਿਚ ਬਚਾਅ ਕੀਤਾ ਤਾਂ ਉਸ ਉੱਤੇ ਇੱਟਾਂ 

ਕਾਰਤੂਸਾਂ ਦੀ ਬਰਾਮਦਗੀ ਪਿੱਛੋਂ ਤਿੰਨ ਇਤਾਲਵੀ ਨਾਗਰਿਕ ਗ੍ਰਿਫ਼ਤਾਰ

Posted On May - 28 - 2010 Comments Off on ਕਾਰਤੂਸਾਂ ਦੀ ਬਰਾਮਦਗੀ ਪਿੱਛੋਂ ਤਿੰਨ ਇਤਾਲਵੀ ਨਾਗਰਿਕ ਗ੍ਰਿਫ਼ਤਾਰ
ਨਵੀਂ ਦਿੱਲੀ, 27 ਮਈ ਇੱਥੋਂ ਦੇ ਇਕ ਪੰਜ ਤਾਰਾ ਹੋਟਲ ਦੇ ਕਮਰੇ ਵਿਚੋਂ 26 ਕਾਰਤੂਸ ਬਰਾਮਦ ਹੋਣ ਤੋਂ ਬਾਅਦ ਪੁਲੀਸ ਨੇ ਮੁੰਬਈ ਅਤੇ ਪੁਣੇ ਤੋਂ    ਤਿੰਨ ਇਤਾਲਵੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੰਡੇ ਦੇ ਨਜ਼ਦੀਕ ਸਥਿਤ ਰੈਡੀਸਨ ਹੋਟਲ ਦੇ ਕਮਰਾ ਨੰਬਰ 448 ਵਿਚੋਂ ਹੋਟਲ ਦੇ ਸਟਾਫ ਨੂੰ 24 ਮਈ ਸ਼ਾਮ ਨੂੰ ਕਾਰਤੂਸ ਅਤੇ ਦੋ ਖਾਲੀ ਮੈਗਜ਼ੀਨ ਮਿਲੇ ਸਨ। ਇਸ ਕਮਰੇ ਵਿਚ ਇਹ ਇਤਾਲਵੀ ਨਾਗਰਿਕ ਠਹਿਰੇ ਸਨ। ਪੁਲੀਸ ਦੇ ਡਿਪਟੀ ਕਮਿਸ਼ਨਰ (ਸਾਊਥ) ਐਚ.ਜੀ.ਐਸ. ਧਾਲੀਵਾਲ 

ਤਸਕਰੀ ਦੇ ਦੋਸ਼ ’ਚ ਫੜੇ ਦੋ ਵਿਦੇਸ਼ੀਆਂ ਦੀ ਜ਼ਮਾਨਤ

Posted On May - 28 - 2010 Comments Off on ਤਸਕਰੀ ਦੇ ਦੋਸ਼ ’ਚ ਫੜੇ ਦੋ ਵਿਦੇਸ਼ੀਆਂ ਦੀ ਜ਼ਮਾਨਤ
ਨਵੀਂ ਦਿੱਲੀ, 27 ਮਈ ਦਿੱਲੀ ਦੀ ਇਕ ਅਦਾਲਤ ਨੇ ਦੋ ਵਿਦੇਸ਼ੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ ਜਿਨ੍ਹਾਂ ਨੂੰ 2007 ਵਿਚ ਹੈਰੋਇਨ ਦੀ ਤਸਕਰੀ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਹ ਉਦੋਂ ਤੋਂ ਜੇਲ੍ਹ ’ਚ ਸਨ। ਇਹ ਅਫਗਾਨਿਸਤਾਨ ਅਤੇ ਨਾਇਜੀਰੀਆ ਦੇ ਰਹਿਣ ਵਾਲੇ ਹਨ। ਐਡੀਸ਼ਨਲ ਸੈਸ਼ਨ ਜੱਜ ਸੰਜੀਵ ਜੈਨ ਨੇ ਇਨ੍ਹਾਂ ਦੋਨਾਂ ਵਿਦੇਸ਼ੀਆਂ ਸਲੇਹ ਮੁਹੰਮਦ (ਅਫਗਾਨੀ) ਅਤੇ ਐਗਸਟਿਨ (ਨਾਇਜੇਰਿਆਈ) ਹਰੇਕ ਨੂੰ 50,000 ਰੁਪਏ ਦੇ ਜ਼ਮਾਨਤੀ ਮੁਚੱਲਕੇ ’ਤੇ ਜ਼ਮਾਨਤ ਦੇ ਦਿੱਤੀ। ਅਦਾਲਤ ਨੇ ਇਹ ਵੀ ਕਿਹਾ ਕਿ ਇਨ੍ਹਾਂ 

ਅਫਜ਼ਲ ਗੁਰੂ ਦੀ ਪੈਰਵੀ ਨੂੰ ਲੈ ਕੇ ਦੋ ਧਿਰਾਂ ਵਿਚਾਲੇ ‘ਝਗੜਾ’

Posted On May - 28 - 2010 Comments Off on ਅਫਜ਼ਲ ਗੁਰੂ ਦੀ ਪੈਰਵੀ ਨੂੰ ਲੈ ਕੇ ਦੋ ਧਿਰਾਂ ਵਿਚਾਲੇ ‘ਝਗੜਾ’
ਨਵੀਂ ਦਿੱਲੀ, 27 ਮਈ ਸੰਸਦ ’ਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ, ਮਨੁੱਖੀ ਅਧਿਕਾਰਾਂ ਬਾਰੇ ਗੈਰ ਸਰਕਾਰੀ ਸੰਸਥਾ ਅਤੇ ਵਕੀਲ ਵਿਚਾਲੇ ਲੜਾਈ ਦਾ ਕਾਰਨ ਬਣ ਗਿਆ ਹੈ। ਦੋਵੇਂ ਧਿਰਾਂ ਮੌਤ ਦੀ ਸਜ਼ਾ ਖ਼ਿਲਾਫ਼ ਉਸ ਦੀ ਪੈਰਵੀ ਕਰਨ ਦਾ ਦਾਅਵਾ ਕਰ ਰਹੀਆਂ ਹਨ। ਮਨੁੱਖੀ ਅਧਿਕਾਰਾਂ ਬਾਰੇ ਕਾਰਕੁੰਨ ਅਤੇ ਵਕੀਲ ਐਨ.ਡੀ. ਪੰਚੋਲੀ ਵੱਲੋਂ ਮੀਡੀਆ ਅੱਗੇ ਇਹ ਦਾਅਵਾ ਕੀਤਾ ਗਿਆ ਹੈ ਕਿ ਉਹ ਸਰਕਾਰ ਕੋਲ ਵਿਚਾਰ ਅਧੀਨ ਪਾਈ ਰਹਿਮ ਦੀ ਅਪੀਲ ਲਈ ਗੁਰੂ ਦੀ ਪੈਰਵੀ ਕਰ ਰਿਹਾ ਹੈ। ਓਧਰ ਐਸ.ਏ.ਆਰ. ਗਿਲਾਨੀ ਦੀ ਅਗਵਾਈ 

ਨਾਬਾਲਗ ਬੱਚੀ ਨਾਲ ਬਲਾਤਕਾਰ ਦੇ ਮਾਮਲੇ ’ਚ ਦੋਸ਼ੀ ਨੂੰ ਉਮਰ ਕੈਦ

Posted On May - 28 - 2010 Comments Off on ਨਾਬਾਲਗ ਬੱਚੀ ਨਾਲ ਬਲਾਤਕਾਰ ਦੇ ਮਾਮਲੇ ’ਚ ਦੋਸ਼ੀ ਨੂੰ ਉਮਰ ਕੈਦ
ਸੌਰਭ ਮਲਿਕ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 27 ਮਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੰਮ੍ਰਿਤਸਰ ਦੀ ਫਾਸਟ ਟਰੈਕ ਅਦਾਲਤ ਦੇ ਫੈਸਲੇ ਨੂੰ ਉਲਟਾਉਂਦਿਆਂ ਨਾਬਾਲਗ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ ਦੋਸ਼ੀ ਠਹਿਰਾਇਆ ਹੈ। ਜਸਟਿਸ ਹੇਮੰਤ ਗੁਪਤਾ ਅਤੇ ਜਸਟਿਸ ਜਸਵੰਤ ਸਿੰਘ ਦੇ ਬੈਂਚ ਨੇ ਦੋਸ਼ੀ ਮੁਹੰਮਦ ਜ਼ਮਾਲ ਅਨਸਾਰੀ ਨੂੰ ਉਮਰ ਕੈਦ ਅਤੇ 2000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਜਦਕਿ ਹੇਠਲੀ ਅਦਾਲਤ ਨੇ ਇਸ ਨੂੰ ਅਰਪੈਲ 2008 ਵਿਚ ਬਰੀ ਕਰ ਦਿੱਤਾ ਸੀ। ਅਨਸਾਰੀ ਖਿਲਾਫ 

ਭਾਰਤ-ਤਿੱਬਤ ਵਿਚਾਲੇ ਗੁਰੂ-ਚੇਲੇ ਦਾ ਰਿਸ਼ਤਾ: ਦਲਾਈਲਾਮਾ

Posted On May - 28 - 2010 Comments Off on ਭਾਰਤ-ਤਿੱਬਤ ਵਿਚਾਲੇ ਗੁਰੂ-ਚੇਲੇ ਦਾ ਰਿਸ਼ਤਾ: ਦਲਾਈਲਾਮਾ
ਪਟਨਾ, 27 ਮਈ ਬੌਧ ਧਾਰਮਿਕ ਆਗੂ ਦਲਾਈਲਾਮਾ ਨੇ ਅੱਜ ਇਥੇ ਕਿਹਾ ਕਿ ਭਾਰਤ ਅਤੇ ਤਿੱਬਤ ਵਿਚਾਲੇ ‘ਗੁਰੂ ਅਤੇ ਚੇਲੇ’ ਦਾ ਰਿਸ਼ਤਾ ਹੈ। ਉਹ ਇਥੇ ਬੁੱਧ ਪੂਰਨਿਮਾ ਮੌਕੇ ‘ਬੁੱਧ ਸਮ੍ਰਿਤੀ ਪਾਰਕ’ ਦਾ ਉਦਘਾਟਨ ਕਰਨ ਆਏ ਸਨ। ਸ੍ਰੀ ਲਾਮਾ ਨੇ ਕਿਹਾ, ‘‘ਭਾਰਤ ਗੁਰੂ ਹੈ ਤੇ ਅਸੀਂ ਭਰੋਸੇਯੋਗ ਚੇਲੇ। ਅਸੀਂ ਨਾਲੰਦਾ ਪਰੰਪਰਾ ਅਨੁਸਾਰ ਬੌਧੀ ਵਿਦਵਾਨ ਪੈਦਾ ਕੀਤੇ ਅਤੇ ਇਨ੍ਹਾਂ ਪਰੰਪਰਾਵਾਂ ਨੂੰ ਕਾਇਮ ਰੱਖਣ ਲਈ ਸਾਨੂੰ ਵਿਸ਼ਵਾਸਯੋਗ ਚੇਲਿਆਂ ਦੀ ਲੋੜ ਹੈ।’’      ਦਲਾਈਲਾਮਾ ਨੇ ਬੁੱਧ ਦੀ ਯਾਦ ਵਿਚ 

ਦਿਸਹੱਦੇ ਦੀ ਲੋਅ ਲਕਸ਼ਮੀ ਕਾਂਤਾ ਚਾਵਲਾ

Posted On May - 28 - 2010 Comments Off on ਦਿਸਹੱਦੇ ਦੀ ਲੋਅ ਲਕਸ਼ਮੀ ਕਾਂਤਾ ਚਾਵਲਾ
ਮੁੱਕਦੀ ਗੱਲ ਰੂਪਿੰਦਰ ਸਿੰਘ ਤੇ ਜੰਗਵੀਰ ਸਿੰਘ ਉਹ ਤੀਜੀ ਵਾਰ ਵਿਧਾਨ ਸਭਾ ਦੀ ਮੈਂਬਰ ਬਣੀ ਹੈ ਪਰ ਉਹ ਆਪਣੇ ਆਪ ਨੂੰ ਸਿਆਸਤਦਾਨ ਨਹੀਂ ਮੰਨਦੀ। ਉਹ ਇਕ ਅਜਿਹੀ ਮੰਤਰੀ ਹੈ ਜੋ ਕਿਸੇ ਦੀ ਸਿਫਾਰਸ਼ ਨਹੀਂ ਮੰਨਦੀ। ਉਹ ਪੰਜਾਬੀ ਜਾਣਦੀ ਹੈ ਪਰ ਦਫਤਰੀ ਕੰਮਕਾਜ ਵਿਚ ਇਸ ਦੀ ਵਰਤੋਂ ਨਹੀਂ ਕਰਦੀ। ਪੰਜਾਬ ਦੀ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਇਕ ਅਜਿਹੀ ਸ਼ਖਸੀਅਤ ਹੈ ਜਿਸ ਨੂੰ ਕਿਸੇ ਖਾਸ ਢਾਂਚੇ ਵਿਚ ਫਿੱਟ ਨਹੀਂ ਕੀਤਾ ਜਾ ਸਕਦਾ। ਉਹ 50 ਸਾਲ ਪਹਿਲਾਂ ਸਾਈਕਲ ’ਤੇ ਆਪਣੇ ਕੰਮ ਨਿਬੇੜਦੀ ਸੀ। ਉਸ ਸਾਈਕਲ 

ਮਾਣਹਾਨੀ ਮਾਮਲੇ ’ਚ ਸੰਧੂ ਨੂੰ ਮੁਆਫੀ

Posted On May - 28 - 2010 Comments Off on ਮਾਣਹਾਨੀ ਮਾਮਲੇ ’ਚ ਸੰਧੂ ਨੂੰ ਮੁਆਫੀ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 27 ਮਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਡਵੀਜ਼ਨ ਬੈਂਚ ਨੇ ਪੰਜਾਬ ਸਕੂਲ ਸਿੱਖਿਆ ਦੇ ਪ੍ਰਿੰਸੀਪਲ ਸਕੱਤਰ ਮਨਦੀਪ  ਸਿੰਘ ਸੰਧੂ ਨੂੰ ਅਦਾਲਤ ਦੀ ਮਾਣਹਾਨੀ ਮਾਮਲੇ ’ਚੋਂ ਬਰੀ ਕਰ ਦਿੱਤਾ ਹੈ। ਡਿਵੀਜ਼ਨਲ ਬੈਂਚ ਨੇ ਸੰਧੂ ਵੱਲੋਂ ਬਿਨਾਂ ਸ਼ਰਤ ਮੰਗੀ ਮੁਆਫੀ ਮਨਜ਼ੂਰ ਕਰ ਲਈ ਹੈ। ਕੇਸ ਦਾ ਸਬੰਧ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਮਾਲਤੀ ਬੱਤਰਾ ਦੀ ਪੈਨਸ਼ਨ ਦੇ ਬਕਾਏ ਜਾਰੀ ਨਾ ਕਰਨ ਨਾਲ ਹੈ। ਜ਼ਿਕਰਯੋਗ ਹੈ ਕਿ ਜਸਟਿਸ ਆਦਰਸ਼ ਕੁਮਾਰ ਗੋਇਲ ਅਤੇ ਜਸਟਿਸ ਅਲੋਕ 
Available on Android app iOS app
Powered by : Mediology Software Pvt Ltd.