ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਖ਼ਬਰਨਾਮਾ › ›

Featured Posts
ਪਵਾਰ ਨੇ ਸੋਨੀਆ ਨੂੰ ਮਹਾਰਾਸ਼ਟਰ ਦੇ ਸਿਆਸੀ ਹਾਲਾਤ ਤੋਂ ਜਾਣੂ ਕਰਵਾਇਆ

ਪਵਾਰ ਨੇ ਸੋਨੀਆ ਨੂੰ ਮਹਾਰਾਸ਼ਟਰ ਦੇ ਸਿਆਸੀ ਹਾਲਾਤ ਤੋਂ ਜਾਣੂ ਕਰਵਾਇਆ

ਨਵੀਂ ਦਿੱਲੀ, 18 ਨਵੰਬਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਅੱਜ ਗੱਲਬਾਤ ਮਗਰੋਂ ਐੱਨਸੀਪੀ ਸੁਪਰੀਮੋ ਸ਼ਰਦ ਪਵਾਰ ਨੇ ਕਿਹਾ ਹੈ ਕਿ ਦੋਵੇਂ ਪਾਰਟੀਆਂ ਮਹਾਰਾਸ਼ਟਰ ’ਚ ਸਰਕਾਰ ਬਣਾਉਣ ਬਾਰੇ ਫ਼ੈਸਲਾ ਲੈਣ ਤੋਂ ਪਹਿਲਾਂ ਸੂਬੇ ਦੇ ਆਪਣੇ ਭਾਈਵਾਲਾਂ ਨਾਲ ਵਿਚਾਰ ਵਟਾਂਦਰਾ ਕਰਨਗੀਆਂ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਪਵਾਰ ਨੇ ਕਿਹਾ ਕਿ ਉਨ੍ਹਾਂ ਸੋਨੀਆ ...

Read More

ਲੋਕ ਸਭਾ ਨੂੰ ਬੰਗਾਲ ਅਸੈਂਬਲੀ ਨਾ ਬਣਾਇਆ ਜਾਵੇ: ਬਿਰਲਾ

ਲੋਕ ਸਭਾ ਨੂੰ ਬੰਗਾਲ ਅਸੈਂਬਲੀ ਨਾ ਬਣਾਇਆ ਜਾਵੇ: ਬਿਰਲਾ

ਨਵੀਂ ਦਿੱਲੀ, 18 ਨਵੰਬਰ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਅੱਜ ਲੋਕ ਸਭਾ ਵਿੱਚ ਚਿੱਟ ਫੰਡ ਐਕਟ ਵਿੱਚ ਸੋਧ ਨੂੰ ਲੈ ਕੇ ਪੇਸ਼ ਬਿੱਲ ’ਤੇ ਬਹਿਸ ਦੌਰਾਨ ਭਾਜਪਾ ਤੇ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦਰਮਿਆਨ ਹੋਈਆਂ ਤਿੱਖੀਆਂ ਝੜਪਾਂ ਮਗਰੋਂ ਦੋਵਾਂ ਪਾਰਟੀਆਂ ਦੇ ਆਗੂਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ‘ਲੋਕ ਸਭਾ ਨੂੰ ਪੱਛਮੀ ...

Read More

ਸ਼ਿਵ ਸੈਨਾ ਨੇ ਕਿਸਾਨਾਂ ਲਈ ਨਾਮਾਤਰ ਮੁਆਵਜ਼ੇ ’ਤੇ ਭਾਜਪਾ ਘੇਰੀ

ਸ਼ਿਵ ਸੈਨਾ ਨੇ ਕਿਸਾਨਾਂ ਲਈ ਨਾਮਾਤਰ ਮੁਆਵਜ਼ੇ ’ਤੇ ਭਾਜਪਾ ਘੇਰੀ

ਮੁੰਬਈ, 18 ਨਵੰਬਰ ਬੇਮੌਸਮੇ ਮੀਂਹ ਕਾਰਨ ਪ੍ਰਭਾਵਿਤ ਹੋਏ ਕਿਸਾਨਾਂ ਲਈ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਵੱਲੋਂ ਐਲਾਨੀ ਗਈ ਨਾਮਾਤਰ ਸਹਾਇਤਾ ਰਾਸ਼ੀ ਲਈ ਸ਼ਿਵ ਸੈਨਾ ਨੇ ਅੱਜ ਭਾਜਪਾ ਨੂੰ ਕਰਾਰੇ ਹੱਥੀਂ ਲਿਆ। ਜ਼ਿਕਰਯੋਗ ਹੈ ਕਿ ਸ੍ਰੀ ਕੋਸ਼ਿਆਰੀ ਨੇ ਸ਼ਨਿਚਰਵਾਰ ਨੂੰ ਦੋ ਹੈਕਟੇਅਰ ਤੱਕ ਦੇ ਕਿਸਾਨਾਂ ਲਈ ਸਾਉਣੀ ਦੀ ਫ਼ਸਲ ਵਾਸਤੇ 8000 ਰੁਪਏ ...

Read More

ਪੀਡੀਪੀ ਮੈਂਬਰਾਂ ਵੱਲੋਂ ਸੰਸਦ ਦੇ ਅਹਾਤੇ ’ਚ ਪ੍ਰਦਰਸ਼ਨ

ਪੀਡੀਪੀ ਮੈਂਬਰਾਂ ਵੱਲੋਂ ਸੰਸਦ ਦੇ ਅਹਾਤੇ ’ਚ ਪ੍ਰਦਰਸ਼ਨ

ਅਗਰਵਾਲ ਨਵੀਂ ਦਿੱਲੀ, 18 ਨਵੰਬਰ ਸੰਸਦ ਦੇ ਸਰਦਰੁੱਤ ਸੈਸ਼ਨ ਦੇ ਪਹਿਲੇ ਦਿਨ ਅੱਜ ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀਡੀਪੀ) ਦੇ ਰਾਜ ਸਭਾ ਮੈਂਬਰਾਂ ਮੀਰ ਫਿਆਜ਼ ਤੇ ਨਜ਼ੀਰ ਅਹਿਮਦ ਲਾਵੇ ਵੱਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਦੇ ਵਿਰੋਧ ਵਿੱਚ ਸੰਸਦ ਦੇ ਅਹਾਤੇ ਦੇ ਅੰਦਰ ਪ੍ਰਦਰਸ਼ਨ ਕੀਤਾ ਗਿਆ। ਸੰਸਦ ਮੈਂਬਰਾਂ ਨੇ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ...

Read More

ਰਿਜ਼ਰਵ ਬੈਂਕ ਦੀ ‘ਕਾਲਜ ਆਫ ਸੁਪਰਵਾਈਜ਼ਰਜ਼’ ਸਥਾਪਤ ਕਰਨ ਦੀ ਯੋਜਨਾ: ਦਾਸ

ਰਿਜ਼ਰਵ ਬੈਂਕ ਦੀ ‘ਕਾਲਜ ਆਫ ਸੁਪਰਵਾਈਜ਼ਰਜ਼’ ਸਥਾਪਤ ਕਰਨ ਦੀ ਯੋਜਨਾ: ਦਾਸ

ਮੁੰਬਈ, 18 ਨਵੰਬਰ ਰਿਜ਼ਰਵ ਬੈਂਕ ਉੱਚ ਅਧਿਕਾਰੀਆਂ ਦੀ ਸੁਪਰਵਾਈਜ਼ਰੀ ਯੋਗਤਾ ਵਧਾਉਣ ਦੇ ਮੰਤਵ ਨਾਲ ‘ਕਾਲਜ ਆਫ ਸੁਪਰਵਾਈਜਰਜ਼’ ਸਥਾਪਤ ਕਰਨ ’ਤੇ ਵਿਚਾਰ ਕਰ ਰਿਹਾ ਹੈ। ਇਹ ਜਾਣਕਾਰੀ ਉੱਚ ਬੈਂਕ ਦੇ ਗਵਰਨਰ ਸ਼ਕਤੀਕਾਂਤਾ ਦਾਸ ਨੇ ਦਿੱਤੀ। ਸ੍ਰੀ ਦਾਸ ਦੀ ਟਿੱਪਣੀ ਨੂੰ ਪੰਜਾਬ ਮਹਾਰਾਸ਼ਟਰ ਸਹਿਕਾਰੀ ਬੈਂਕ ਘੁਟਾਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਕਿਉਂਕਿ ...

Read More

ਮਾਨ ਨੇ ਚੰਗਾਲੀਵਾਲਾ ਕਾਂਡ ਦਾ ਮੁੱਦਾ ਲੋਕ ਸਭਾ ’ਚ ਉਠਾਇਆ

ਮਾਨ ਨੇ ਚੰਗਾਲੀਵਾਲਾ ਕਾਂਡ ਦਾ ਮੁੱਦਾ ਲੋਕ ਸਭਾ ’ਚ ਉਠਾਇਆ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 18 ਨਵੰਬਰ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਚੰਗਾਲੀਵਾਲਾ ਕਾਂਡ ਦਾ ਮੁੱਦਾ ਲੋਕ ਸਭਾ ’ਚ ਉਠਾਉਂਦੇ ਹੋਏ ਪੀੜਤ ਪਰਿਵਾਰ ਨੂੰ ਇਨਸਾਫ਼ ਲਈ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਤੁਰੰਤ ਦਖ਼ਲ ਮੰਗਿਆ ਹੈ। ਸੋਮਵਾਰ ਨੂੰ ਸੰਸਦ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਸਿਫਰ ...

Read More

ਅਰਥਚਾਰੇ ਬਾਰੇ ਮੋਦੀ ਸਰਕਾਰ ਦੀ ਬਦਇੰਤਜ਼ਾਮੀ ਨੂੰ ਉਭਾਰੇ ਕਾਂਗਰਸ: ਚਿਦੰਬਰਮ

ਅਰਥਚਾਰੇ ਬਾਰੇ ਮੋਦੀ ਸਰਕਾਰ ਦੀ ਬਦਇੰਤਜ਼ਾਮੀ ਨੂੰ ਉਭਾਰੇ ਕਾਂਗਰਸ: ਚਿਦੰਬਰਮ

ਨਵੀਂ ਦਿੱਲੀ, 18 ਨਵੰਬਰ ਸੀਨੀਅਰ ਕਾਂਗਰਸੀ ਆਗੂ ਪੀ.ਚਿਦੰਬਰਮ ਨੇ ਅੱਜ ਕਿਹਾ ਕਿ ਅਰਥਚਾਰੇ ਨੂੰ ਸਾਂਭਣ ਵਿੱਚ ਨਾਕਾਮ ਰਹੀ ਮੋਦੀ ਸਰਕਾਰ ਦੀ ਇਸ ਬਦਇੰਤਜ਼ਾਮੀ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਕਾਂਗਰਸ ਮੂਹਰੇ ਹੋ ਕੇ ਵਿਰੋਧੀ ਪਾਰਟੀਆਂ ਦੀ ਅਗਵਾਈ ਕਰੇ। ਚਿਦੰਬਰਮ ਨੇ ਕਿਹਾ ਕਿ ਸਰਕਾਰ ਉਚਿਤ ਨੁਕਤਾਚੀਨੀ ਨੂੰ ਸਵੀਕਾਰ ਕਰਨ ਤੋਂ ਵੀ ਕਥਿਤ ਇਨਕਾਰੀ ...

Read More


ਕੌਮੀ ਵਿਕਾਸ ਕੌਂਸਲ ਦੀ ਮੀਟਿੰਗ ਅੱਜ

Posted On July - 24 - 2010 Comments Off on ਕੌਮੀ ਵਿਕਾਸ ਕੌਂਸਲ ਦੀ ਮੀਟਿੰਗ ਅੱਜ
ਨਵੀਂ ਦਿੱਲੀ, 23 ਜੁਲਾਈ ਕੌਮੀ ਵਿਕਾਸ ਕੌਂਸਲ (ਐਨ.ਡੀ.ਸੀ.) ਦੀ ਭਲਕੇ ਹੋਣ ਵਾਲੀ ਮੀਟਿੰਗ ਵਿਚ ਨਕਸਲਵਾਦ ਦੀ ਸਮੱਸਿਆ, ਬਿਜਲੀ ਖੇਤਰ ਵਿਚ ਸੁਧਾਰਾਂ ਅਤੇ ਜਲ ਸੰਕਟ ਸਮੇਤ ਪੰਜ ਅਹਿਮ ਮੁੱਦੇ ਵਿਚਾਰੇ ਜਾਣਗੇ। ਯੋਜਨਾ ਕਮਿਸ਼ਨ ਦੇ ਡਿਪਟੀ ਚੇਅਰਮੈਨ ਮੌਂਟੇਕ ਸਿੰਘ ਆਹਲੂਵਾਲੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੀਟਿੰਗ ਵਿਚ ਖੇਤੀਬਾੜੀ, ਕਬਾਇਲੀ ਖੇਤਰ ਦੇ ਵਿਕਾਸ (ਨਕਸਲਵਾਦ) ਜਲ ਪ੍ਰਬੰਧਨ, ਸ਼ਹਿਰੀਕਰਨ ਅਤੇ ਬਿਜਲੀ ਖੇਤਰ ਦੇ ਸੁਧਾਰਾਂ ਸਬੰਧੀ ਮਸਲੇ ਵਿਚਾਰੇ ਜਾਣਗੇ। ਇਸ ਦੌਰਾਨ 12ਵੀਂ 

ਕਿਆਨੀ ਦੇ ਸੇਵਾਕਾਲ ਵਿਚ ਵਾਧਾ ਕਿਸੇ ਦਬਾਅ ਕਾਰਨ ਨਹੀਂ: ਗਿਲਾਨੀ

Posted On July - 24 - 2010 Comments Off on ਕਿਆਨੀ ਦੇ ਸੇਵਾਕਾਲ ਵਿਚ ਵਾਧਾ ਕਿਸੇ ਦਬਾਅ ਕਾਰਨ ਨਹੀਂ: ਗਿਲਾਨੀ
ਇਸਲਾਮਾਬਾਦ, 23 ਜੁਲਾਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਕਿਹਾ ਕਿ ਫੌਜ ਮੁਖੀ ਜਨਰਲ ਅਸ਼ਫ਼ਾਕ ਪ੍ਰਵੇਜ਼ ਕਿਆਨੀ ਦੇ ਸੇਵਾਕਾਲ ਵਿਚ ਵਾਧੇ ਲਈ ਸਰਕਾਰ ਉਤੇ ਕਿਸੇ ਕਿਸਮ ਦਾ ਦਬਾਅ ਨਹੀਂ ਸੀ। ਉਨ੍ਹਾਂ ਕਿਹਾ ਕਿ ਫੌਜ ਮੁਖੀ ਦੇ ਸੇਵਾਕਾਲ ਵਿਚ ਤਿੰਨ ਸਾਲ ਦਾ ਵਾਧਾ ਇਹ ਯਕੀਨੀ ਬਣਾਵੇਗਾ ਕਿ ਸਰਕਾਰ, ਫੌਜ ਅਤੇ ਨਿਆਂਪਾਲਿਕਾ ਦੇ ਆਗੂ ਸਾਲ 2013 ਤਕ ਦਫ਼ਤਰ ਵਿਚ ਬਣੇ ਰਹਿਣਗੇ। ਜਨਰਲ ਕਿਆਨੀ ਨੇ ਇਸ ਸਾਲ ਨਵੰਬਰ ਵਿਚ ਸੇਵਾਮੁਕਤ ਹੋਣਾ ਸੀ। ਜਨਾਬ ਗਿਲਾਨੀ ਨੇ ਬੀਤੀ ਦੇਰ ਰਾਤ ਜਨਰਲ 

ਕਪਿਲ ਦੇਵ ਪਰਵਾਸੀ ਭਾਰਤੀ ਦੀਆਂ ਅਸਥੀਆਂ ਹਾਸਲ ਕਰਨਗੇ

Posted On July - 24 - 2010 Comments Off on ਕਪਿਲ ਦੇਵ ਪਰਵਾਸੀ ਭਾਰਤੀ ਦੀਆਂ ਅਸਥੀਆਂ ਹਾਸਲ ਕਰਨਗੇ
ਮੈਲਬਰਨ/ਨਵੀਂ ਦਿੱਲੀ, 23 ਜੁਲਾਈ ਸਾਬਕਾ ਭਾਰਤੀ ਕ੍ਰਿਕਟਰ ਕਪਿਲ ਦੇਵ ਪਰਵਾਸੀ ਭਾਰਤੀ ਪੂਰਨ ਸਿੰਘ ਦੀਆਂ ਅਸਥੀਆਂ 63 ਸਾਲ ਬਾਅਦ ਹਾਸਲ ਕਰਨਗੇ। ਇਸ ਸਬੰਧੀ ਸਮਾਰੋਹ 25 ਜੁਲਾਈ ਨੂੰ ਵਾਰਨਮਬੂਲ ਸੀਮੀਟਰੀ, ਓਟਵੇ ਰੋਡ ਵਿਖੇ ਹੋਵੇਗਾ। ਇਸ ਮੌਕੇ ਵਿਕਟੋਰੀਆ ਦੇ ਸਿੱਖ ਭਾਈਚਾਰੇ ਵੱਲੋਂ ਕਪਿਲ ਦੇਵ ਨੂੰ ਹੇਲੈਂਡ ਸਟਰੀਟ ਵਿਚ ਸਥਿਤ ਵਾਰਨਮਬੂਲ ਫੁਟਬਾਲ ਕਲੱਬ ਵਿਖੇ ਦੁਪਹਿਰ ਦਾ ਖਾਣਾ ਦਿੱਤਾ ਜਾ ਰਿਹਾ ਹੈ। ਇਸ ਸਮਾਰੋਹ ਦੌਰਾਨ ਪੂਰਨ ਸਿੰਘ ਦੇ ਦੂਰ ਦੇ ਰਿਸ਼ਤੇਦਾਰ ਹਰਮੇਲ ਉੱਪਲ, ਸ਼ਮਸ਼ਾਨਘਾਟ 

ਬੱਸ ਵਿੱਚੋਂ ਲਾਵਾਰਸ ਬੱਚੀ ਮਿਲੀ

Posted On July - 24 - 2010 Comments Off on ਬੱਸ ਵਿੱਚੋਂ ਲਾਵਾਰਸ ਬੱਚੀ ਮਿਲੀ
ਪੱਤਰ ਪ੍ਰੇਰਕ ਕਾਲਾਂਵਾਲੀ, 23 ਜੁਲਾਈ ਸਿਰਸਾ ਤੋਂ ਫੱਗੂ ਵੱਲ ਜਾਣ ਵਾਲੀ ਇਕ ਪ੍ਰਾਈਵੇਟ ਬੱਸ ਵਿਚ ਅੱਜ ਸਵੇਰੇ ਕਰੀਬ ਨੌਂ ਵਜੇ 12 ਸਾਲ ਦੀ ਇਕ ਲਾਵਾਰਸ ਬੱਚੀ ਮਿਲੀ ਹੈ। ਫੱਗੂ ਪਹੁੰਚਣ ’ਤੇ ਜਦੋਂ ਬੱਸ ਦੀਆਂ ਸਾਰੀਆਂ ਸਵਾਰੀਆਂ ਉਤਰ ਗਈਆਂ ਤਾਂ ਇਕ ਬੱਚੀ ਉਥੇ ਹੀ ਬੈਠੀ ਰਹੀ। ਬੱਸ ਦੇ ਡਰਾਈਵਰ ਜੰਟਾ ਸਿੰਘ ਨੇ ਜਦੋਂ ਵੇਖਿਆ ਕਿ ਬੱਚੀ ਇਕੱਲੀ ਹੈ। ਉਸ ਵੱਲੋਂ ਪੁੱਛਗਿੱਛ ਕਰਨ ’ਤੇ ਬੱਚੀ ਨੇ ਆਪਣਾ ਨਾਂ ਅਮਨ ਰਾਣੀ ਅਤੇ ਘਰ ਜੈਤੋ ਵਿੱਚ ਦੱਸਿਆ। ਉਸ ਨੇ ਦੱਸਿਆ ਕਿ ਉਸ ਦੀ ਮਾਂ ਦਾ ਨਾਂ ਊਸ਼ਾ 

ਸ਼ਬਦ ਕੀਰਤਨ

Posted On July - 24 - 2010 Comments Off on ਸ਼ਬਦ ਕੀਰਤਨ
ਪੱਤਰ ਪ੍ਰੇਰਕ ਦੇਹਰਾਦੂਨ, 23 ਜੁਲਾਈ ਗੁਰਦੁਆਰਾ ਪਟੇਲ ਨਗਰ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ 355ਵੇਂ ਆਗਮਨ ਪੁਰਬ ਦੇ ਮੌਕੇ ’ਤੇ ਅੱਠ ਦਿਨਾਂ ਤੋਂ ਚਲ ਰਹੇ ਲੜੀਵਾਰ ਅਖੰਡ ਪਾਠਾਂ ਦਾ ਭੋਗ ਪਾਇਆ ਗਿਆ। ਸਵੇਰੇ ਨਿਤਨੇਮ ਦੇ ਬਾਅਦ ਗਿਆਨੀ ਜੀਵਨ ਸਿੰਘ ਸ਼ਹੀਦ ਨੇ ਅੱਠਵੇਂ ਗੁਰੂ ਸਾਹਿਬ ਦੇ ਜੀਵਨ ਉਪਰ ਪ੍ਰਕਾਸ਼ ਪਾਉਂਦਿਆਂ ਕਿਹਾ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਨਮ 7 ਜੁਲਾਈ 1656 ਈ. ਵਿਚ ਪਿਤਾ ਗੁਰੂ ਹਰਿਰਾਇ ਜੀ ਦੇ ਘਰ ਕੀਰਤਪੁਰ ਜ਼ਿਲ੍ਹਾ ਰੋਪੜ ਵਿਖੇ ਹੋਇਆ ਸੀ ਅਤੇ 

ਨੇਪਾਲੀ ਪ੍ਰਧਾਨ ਮੰਤਰੀ ਦੀ ਚੋਣ ਨਹੀਂ ਹੋ ਸਕੀ

Posted On July - 24 - 2010 Comments Off on ਨੇਪਾਲੀ ਪ੍ਰਧਾਨ ਮੰਤਰੀ ਦੀ ਚੋਣ ਨਹੀਂ ਹੋ ਸਕੀ
ਕਾਠਮੰਡੂ, 23 ਜੁਲਾਈ ਨੇਪਾਲ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰਾਂ ਮਾਓਵਾਦੀ ਮੁਖੀ ਪ੍ਰਚੰਡ ਅਤੇ ਉਸ ਦੇ ਵਿਰੋਧੀ ਨੇਪਾਲੀ ਕਾਂਗਰਸ ਦੇ ਰਾਮ ਚੰਦਰ ਪੌਡਿਆਲ ਨੂੰ ਅੱਜ ਦੂਜੀ ਵਾਰ ਧੂੜ ਚੱਟਣੀ ਪਈ ਕਿਉਂਕਿ ਨੇਪਾਲੀ ਸੰਸਦ ਨੇ ਦੋਹਾਂ ਨੂੰ ਨਕਾਰ ਦਿੱਤਾ। ਨੇਪਾਲੀ ਸੰਸਦ ਵਿਚ 2 ਅਗਸਤ ਨੂੰ ਪ੍ਰਧਾਨ ਮੰਤਰੀ ਦੀ ਚੋਣ ਲਈ ਵੋਟਾਂ ਪਾਈਆਂ ਜਾਣਗੀਆਂ। ਅੱਜ ਪਈਆਂ ਵੋਟਾਂ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਪ੍ਰਚੰਡ ਨੂੰ 241 ਵੋਟਾਂ ਮਿਲੀਆਂ ਜਦੋਂ ਕਿ 113 ਵੋਟਾਂ ਉਨ੍ਹਾਂ ਦੇ ਵਿਰੋਧ ਵਿਚ ਭੁਗਤੀਆਂ।  

ਨਿਰੂਪਮਾ ਰਾਓ ਵੱਲੋਂ ਪਿੱਲੈ ਨਾਲ ਮੁਲਾਕਾਤ

Posted On July - 24 - 2010 Comments Off on ਨਿਰੂਪਮਾ ਰਾਓ ਵੱਲੋਂ ਪਿੱਲੈ ਨਾਲ ਮੁਲਾਕਾਤ
ਨਵੀਂ ਦਿੱਲੀ, 23 ਜੁਲਾਈ ਵਿਦੇਸ਼ ਸਕੱਤਰ ਨਿਰੂਪਮਾ ਰਾਓ ਨੇ ਹਾਲ ਹੀ ’ਚ ਭਾਰਤ-ਪਾਕਿ ਵਿਚਾਲੇ ਹੋਈ ਗੱਲਬਾਤ ਦੇ ਸਬੰਧ ਵਿਚ ਗ੍ਰਹਿ ਸਕੱਤਰ ਜੀ.ਕੇ. ਪਿੱਲੈ ਨਾਲ ਮੁਲਾਕਾਤ ਕੀਤੀ। ਸਮਝਿਆ ਜਾ ਰਿਹਾ ਹੈ ਕਿ ਨਿਰੂਪਮਾ ਰਾਓ ਨੇ ਪਿੱਲੈ ਨਾਲ ਉਨ੍ਹਾਂ ਦੀਆਂ ਟਿੱਪਣੀਆਂ ’ਤੇ ਪਾਕਿਸਤਾਨ ਦੀ ਪ੍ਰਤੀਕਿਰਿਆ ਬਾਰੇ ਸੰਖੇਪ ਵਿਚ ਚਰਚਾ ਕੀਤੀ ਹੈ। ਜ਼ਿਕਰਯੋਗ ਹੈ ਕਿ 15 ਜੁਲਾਈ ਨੂੰ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਸ਼ਾਹ ਮੁਹੰਮਦ ਕੁਰੈਸ਼ੀ ਵਿਚਾਲੇ ਗੱਲਬਾਤ 

ਜਸਟਿਸ ਸੋਢੀ ’ਤੇ ਮਾਣਹਾਨੀ ਦਾ ਦਾਅਵਾ ਠੋਕਾਂਗਾ: ਫੂਲਕਾ

Posted On July - 24 - 2010 Comments Off on ਜਸਟਿਸ ਸੋਢੀ ’ਤੇ ਮਾਣਹਾਨੀ ਦਾ ਦਾਅਵਾ ਠੋਕਾਂਗਾ: ਫੂਲਕਾ
ਕੁਲਵਿੰਦਰ ਦਿਓਲ ਨਵੀਂ ਦਿੱਲੀ, 23 ਜੁਲਾਈ ਸੀਨੀਅਰ ਵਕੀਲ ਐਚ.ਐਸ. ਫੂਲਕਾ ਵੱਲੋਂ ਦਿੱਲੀ ਹਾਈ ਕੋਰਟ ਦੇ ਸਾਬਕਾ ਜਸਟਿਸ ਆਰ. ਐਸ. ਸੋਢੀ ਉਪਰ ਮਾਣਹਾਨੀ ਦਾ ਦਾਅਵਾ ਠੋਕਿਆ ਜਾਵੇਗਾ। ਸ੍ਰੀ ਫੂਲਕਾ ਵੱਲੋਂ ਇਹ ਮੁਕੱਦਮਾ ਸਾਬਕਾ ਜਸਟਿਸ ਦੇ ਉਸ ਬਿਆਨ ਨੂੰ ਆਧਾਰ ਬਣਾ ਕੇ ਕੀਤਾ ਜਾਵੇਗਾ, ਜਿਸ  ਤਹਿਤ ਸ੍ਰੀ ਸੋਢੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਹਿਸਾਬ ਮੰਗਣ ਨੂੰ ਜਾਇਜ਼ ਕਰਾਰ ਦਿੱਤਾ ਸੀ। ਸ੍ਰੀ ਫੂਲਕਾ ਨੇ ਕਿਹਾ ਕਿ ਕਿਸੇ ਵੀ ਵਕੀਲ ਉਪਰ ਗਲਤ ਪੇਸ਼ੇਵਰਾਨਾ 

ਅਮਰੀਕਾ ਵੱਲੋਂ ਪਾਕਿ ਨੂੰ ਝਟਕਾ

Posted On July - 24 - 2010 Comments Off on ਅਮਰੀਕਾ ਵੱਲੋਂ ਪਾਕਿ ਨੂੰ ਝਟਕਾ
ਤਾਲਿਬਾਨ ਦੇ ਹੱਕਾਨੀ ਧੜੇ ’ਤੇ ਪਾਬੰਦੀਆਂ ਵਾਸ਼ਿੰਗਟਨ, 23 ਜੁਲਾਈ ਅਮਰੀਕਾ ਨੇ ਤਾਲਿਬਾਨ ਦੇ ਹੱਕਾਨੀ ਨੈੱਟਵਰਕ ਦੇ ਤਿੰਨ ਚੋਟੀ ਦੇ ਆਗੂਆਂ ’ਤੇ ਵਿੱਤੀ ਤੇ ਹੋਰ ਪਾਬੰਦੀਆਂ ਲਾ ਕੇ ਪਾਕਿਸਤਾਨ ਨੂੰ ਕਰਾਰ ਝਟਕਾ ਦਿੱਤਾ ਹੈ। ਪਾਬੰਦੀਸ਼ੁਦਾ ਇਸ ਤਾਲਿਬਾਨ ਧੜੇ ਦੇ ਤਿੰਨ ਆਗੂਆਂ ’ਚ ਮੁੱਖ ਤਾਲਿਬਾਨ ਆਗੂ ਸਿਰਾਜੁਦੀਨ ਹੱਕਾਨੀ ਦਾ ਭਰਾ ਨਸੀਰੁਦੀਨ ਹੱਕਾਨੀ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵੱਲੋਂ ਅਫਗਾਨਿਸਤਾਨ ਵਿਚ ਇਸ ਧੜੇ ਦੀ ਉਥੋਂ ਦੀ ਸਰਕਾਰ ਨਾਲ ਸੁਲ੍ਹਾ-ਸਫਾਈ ਕਰਾਉਣ 

ਬਾਰੂਦੀ ਸੁਰੰਗ ਫਟਣ ਕਾਰਨ ਜਵਾਨ ਹਲਾਕ

Posted On July - 24 - 2010 Comments Off on ਬਾਰੂਦੀ ਸੁਰੰਗ ਫਟਣ ਕਾਰਨ ਜਵਾਨ ਹਲਾਕ
ਜੰਮੂ, 23 ਜੁਲਾਈ ਫੌਜ ਦੇ ਜਵਾਨ ਦੀ ਪੁਣਛ ਵਿਚ ਕਬਜ਼ਾ ਰੇਖਾ ਨੇੜੇ ਅੱਜ ਉਦੋਂ ਮੌਤ ਹੋ ਗਈ ਜਦੋਂ ਉਹ ਗਸ਼ਤ ਕਰਨ ਸਮੇਂ ਇਕ ਪਹਾੜੀ ਤੋਂ ਤਿਲਕ ਗਿਆ ਅਤੇ ਹੇਠਾਂ ਬਾਰੂਦੀ ਸੁਰੰਗ ’ਤੇ ਡਿੱਗ ਪਿਆ। ਬਾਰੂਦੀ ਸੁਰੰਗ ਫਟਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਫੌਜ ਦੇ ਇਕ ਅਧਿਕਾਰੀ ਅਨੁਸਾਰ ਇਹ ਘਟਨਾ ਬਾਲਕੋਟ ਸੈਕਟਰ ਵਿਚ ਹੈਲਮੈੱਟ ਚੌਕੀ ਨੇੜੇ ਵਾਪਰੀ ਹੈ। -ਪੀ.ਟੀ.ਆਈ.  

ਹਸਪਤਾਲ ’ਚੋਂ ਹਵਾਲਾਤੀ ਫਰਾਰ, ਚਾਰ ਸੁਰੱਖਿਆ ਮੁਲਾਜ਼ਮਾਂ ਖ਼ਿਲਾਫ਼ ਕੇਸ

Posted On July - 24 - 2010 Comments Off on ਹਸਪਤਾਲ ’ਚੋਂ ਹਵਾਲਾਤੀ ਫਰਾਰ, ਚਾਰ ਸੁਰੱਖਿਆ ਮੁਲਾਜ਼ਮਾਂ ਖ਼ਿਲਾਫ਼ ਕੇਸ
ਪੱਤਰ ਪ੍ਰੇਰਕ ਗੁਰਦਾਸਪੁਰ, 23 ਜੁਲਾਈ ਸਿਵਲ ਹਸਪਤਾਲ (ਗੁਰਦਾਸਪੁਰ) ਵਿਖੇ ਇਲਾਜ ਅਧੀਨ ਹਵਾਲਾਤੀ ਦੇਰ ਰਾਤ ਫ਼ਿਲਮੀ ਅੰਦਾਜ਼ ਵਿਚ ਫਰਾਰ ਹੋ ਗਿਆ। ਜੇਲ੍ਹ ਸੁਪਰਡੈਂਟ ਦੀ ਸ਼ਿਕਾਇਤ ’ਤੇ ਕੈਦੀ ਦੀ ਦੇਖਰੇਖ ਲਈ ਤਾਇਨਾਤ ਚਾਰ ਸੁਰੱਖਿਆ ਮੁਲਾਜ਼ਮਾਂ ਖ਼ਿਲਾਫ਼ ਥਾਣਾ ਸਿਟੀ ਵਿਚ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਵੱਲੋਂ ਫਰਾਰ ਕੈਦੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਧਾਰੀਵਾਲ ਅਧੀਨ ਪੈਂਦੇ ਪਿੰਡ ਫਤਿਹਨੰਗਲ ਵਾਸੀ ਮਨਜੀਤ ਸਿੰਘ ਖ਼ਿਲਾਫ਼ ਜਨਵਰੀ 2010 ਵਿਚ ਜਬਰਜਿਨਾਹ 

ਸਰਕਾਰ ਵੱਲੋਂ 2245.32 ਕਰੋੜ ਦੇ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਮਨਜ਼ੂਰੀ

Posted On July - 24 - 2010 Comments Off on ਸਰਕਾਰ ਵੱਲੋਂ 2245.32 ਕਰੋੜ ਦੇ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਮਨਜ਼ੂਰੀ
ਨਵੀਂ ਦਿੱਲੀ, 23 ਜੁਲਾਈ ਸਰਕਾਰ ਨੇ 2245.32 ਕਰੋੜ ਰਪਏ ਦੇ 18 ਵਿਦੇਸ਼ੀ ਨਿਵੇਸ਼ ਪ੍ਰਸਤਾਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਵੱਡੇ ਨਿਵੇਸ਼ ਤਹਿਤ ਟਰਾਂਸੈਂਡ ਇਨਫਰਾਸਟਰਕਚਰ (ਟੀ.ਆਈ.ਐੱਲ.) ਨੇ ਸੰਚਾਰ ਅਤੇ ਪ੍ਰਸਾਰ ਟਾਵਰ ਸਥਾਪਤ ਕਰਨ ਦਾ ਪ੍ਰਸਤਾਵ ਰੱਖਿਆ ਹੈ। ਵਿੱਤ ਮੰਤਰਾਲੇ ਅਨੁਸਾਰ ਇਹ ਕੰਪਨੀ 1932 ਕਰੋੜ ਰੁਪਏ ਨਿਵੇਸ਼  ਕਰੇਗੀ। ਕੰਪਨੀ ਨੇ ਸੰਚਾਰ ਤੇ ਪ੍ਰਸਾਰ ਖੇਤਰਾਂ ਵਿਚ ਟਾਵਰਾਂ ਦੀ ਉਸਾਰੀ, ਜ਼ਮੀਨ ਐਕਵਾਇਰ ਕਰਨ ਅਤੇ ਲੀਜ਼ ’ਤੇ ਦੇਣ ਦੀ ਯੋਜਨਾ ਬਣਾਈ ਹੈ। ਸਰਕਾਰ ਨੇ ਜਿਥੇ ਸਿੱਧੇ ਵਿਦੇਸ਼ੀ 

ਭਾਰਤ ਨਾਲ ਸਬੰਧ ਸੁਧਾਰਨ ਦਾ ਵੱਧ ਫਾਇਦਾ ਪਾਕਿ ਨੂੰ ਹੋਵੇਗਾ: ਕਲਿੰਟਨ

Posted On July - 23 - 2010 Comments Off on ਭਾਰਤ ਨਾਲ ਸਬੰਧ ਸੁਧਾਰਨ ਦਾ ਵੱਧ ਫਾਇਦਾ ਪਾਕਿ ਨੂੰ ਹੋਵੇਗਾ: ਕਲਿੰਟਨ
ਤਾਲਿਬਾਨ ਤੇ ਅਲ-ਕਾਇਦਾ ਜਿੰਨੀ ਹੀ ਲਸ਼ਕਰ-ਏ-ਤੋਇਬਾ ਖ਼ਤਰਨਾਕ: ਹੌਲਬਰੂਕ ਵਾਸ਼ਿੰਗਟਨ, 22 ਜੁਲਾਈ ਭਾਰਤ ਤੇ ਪਾਕਿਸਤਾਨ ਉੱਤੇ ਗੱਲਬਾਤ ਮੁੜ ਸ਼ੁਰੂ ਕਰਨ ਦਾ ਜ਼ੋਰ ਪਾਉਂਦਿਆਂ, ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਪਾਕਿਸਤਾਨੀਆਂ ਨੂੰ ਕਿਹਾ ਹੈ ਕਿ ਦੋਵੇਂ ਗੁਆਂਢੀਆਂ ਵਿਚਾਲੇ ਸਬੰਧ ਸਾਵੇਂ ਹੋਣ ਦਾ ਉਨ੍ਹਾਂ ਨੂੰ ‘ਸਗੋਂ ਵਧੇਰੇ’ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਵਪਾਰੀ ਕਾਰੋਬਾਰ ਦੇ ਵਿਸਥਾਰ ਦੇ ਇੱਛੁਕ ਹਨ ਜਿਸ ਨਾਲ ਉਨ੍ਹਾਂ ਦੀ ਵਿਸ਼ਾਲ ਭਾਰਤੀ ਮੰਡੀਆਂ 

26/11 ਦੁਹਰਾਇਆ ਜਾ ਸਕਦੈ: ਮੂਲੇਨ

Posted On July - 23 - 2010 Comments Off on 26/11 ਦੁਹਰਾਇਆ ਜਾ ਸਕਦੈ: ਮੂਲੇਨ
ਵਾਸ਼ਿੰਗਟਨ, 22 ਜੁਲਾਈ ਅਮਰੀਕਾ ਦੇ ਚੋਟੀ ਦੇ ਕਮਾਂਡਰ ਨੇ ਅੱਜ ਭਾਰਤ ’ਤੇ ਅਤਿਵਾਦੀਆਂ ਵੱਲੋਂ ਮੁੰਬਈਨੁਮਾ ਹਮਲਾ ਕਰਨ ਦਾ ਖਦਸ਼ਾ ਜ਼ਾਹਰ ਕੀਤਾ ਅਤੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਪਰਮਾਣੂ ਜੰਗ ਭੜਕ ਪਵੇਗੀ। ਅਮਰੀਕੀ ਫੌਜ ਦੇ ਮੁਖੀ ਐਡਮਿਰਲ ਮਾਈਕ ਮੂਲੇਨ, ਜੋ ਨਵੀਂ ਦਿੱਲੀ ਦੇ ਦੌਰੇ ’ਤੇ ਹਨ, ਨੇ ਆਖਿਆ ਕਿ ਉਨ੍ਹਾਂ ਦੇ ਯਤਨਾਂ ਦਾ ਕੇਂਦਰ ਬਿੰਦੂ ਇਸੇ ਗੱਲ ’ਤੇ ਹੈ ਕਿ ਇਹ ਘੜੀ ਨਾ ਦੇਖਣੀ ਪਵੇ। ਆਪਣੇ ਵਿਸ਼ੇਸ਼ ਹਵਾਈ ਜਹਾਜ਼ ਵਿਚ ਪੱਤਰਕਾਰਾਂ ਨਾਲ ਗੱਲਬਾਤ 

ਬਰਤਾਨੀਆ ਨੇ ਪੰਜਾਬੀ ਵਿਦਿਆਰਥੀਆਂ ਤੋਂ ਵੀਜ਼ਾ ਰੋਕਾਂ ਹਟਾਈਆਂ

Posted On July - 23 - 2010 Comments Off on ਬਰਤਾਨੀਆ ਨੇ ਪੰਜਾਬੀ ਵਿਦਿਆਰਥੀਆਂ ਤੋਂ ਵੀਜ਼ਾ ਰੋਕਾਂ ਹਟਾਈਆਂ
ਲੰਡਨ, 22 ਜੁਲਾਈ ਬਰਤਾਨੀਆ ਨੇ ਅੱਜ ਉੱਤਰੀ ਭਾਰਤ ਦੇ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ (ਆਮ ਵਿਦਿਆਰਥੀ) ਤੋਂ ਆਰਜ਼ੀ ਤੌਰ ’ਤੇ ਰੋਕਾਂ ਹਟਾਉਣ ਦਾ ਐਲਾਨ ਕੀਤਾ ਹੈ। ਲਗਪਗ ਛੇ ਮਹੀਨੇ ਪਹਿਲਾਂ ਬਰਤਾਨੀਆ ਨੇ ਖਿੱਤੇ ਦੇ ਤਿੰਨ ਕੇਂਦਰਾਂ ਤੋਂ ਵੀਜ਼ੇ ਜਾਰੀ ਕਰਨੇ ਬੰਦ ਕਰ ਦਿੱਤੇ ਸਨ। ਇਕ ਸਰਕਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਉੱਤਰੀ ਭਾਰਤ ਵਿਚ ਟੀਅਰ 4 ਦੇ ਵੀਜ਼ਿਆਂ ਲਈ ਬਾਲ ਵਿਦਿਆਰਥੀ ਅਰਜ਼ੀਆਂ ਦੇ ਸਕਦੇ ਹਨ। ਯੂ.ਕੇ. ਬਾਰਡਰ ਏਜੰਸੀ 12 ਅਗਸਤ ਤੋਂ ਅੰਗਰੇਜ਼ੀ ਭਾਸ਼ਾ ਕੋਰਸਾਂ ਨੂੰ ਛੱਡ ਕੇ ਡਿਗਰੀ 

ਨੇਪਾਲ ’ਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪ੍ਰਚੰਡ ਤੇ ਪੋਡੇਲ ਵਿਚਾਲੇ ਮੁਕਾਬਲਾ ਅੱਜ

Posted On July - 23 - 2010 Comments Off on ਨੇਪਾਲ ’ਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪ੍ਰਚੰਡ ਤੇ ਪੋਡੇਲ ਵਿਚਾਲੇ ਮੁਕਾਬਲਾ ਅੱਜ
ਕਾਠਮੰਡੂ, 22 ਜੁਲਾਈ ਨੇਪਾਲੀ ਮਾਓਵਾਦੀ ਸੁਪਰੀਮੋ ਪ੍ਰਚੰਡਾ ਅਤੇ ਨੇਪਾਲੀ ਕਾਂਗਰਸ ਆਗੂ ਰਾਮ ਚੰਦਰਾ ਪੋਡੇਲ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਇਕ ਵਾਰ ਫੇਰ ਸਿੰਗ ਫਸ ਗਏ ਹਨ, ਪਰ ਕਿਸੇ  ਇਕ ਦੀ ਜਿੱਤ ਦੇ ਸਪੱਸ਼ਟ ਆਸਾਰ ਨਜ਼ਰ ਨਹੀਂ ਆ ਰਹੇ ਕਿਉਂਕਿ ਸੀ.ਪੀ.ਐਨ.-ਯੂ.ਐਮ.ਐਲ.  ਦੇ ਚੇਅਰਮੈਨ ਝਾਲਨਾਥ ਖਨਾਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਚੋਣਾਂ ਵਿਚ ਹਿੱਸਾ ਨਹੀਂ ਲਏਗੀ। ਕਾਨੂੰਨ-ਘਾੜਿਆਂ ਦੇ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਕਰਨ ’ਚ ਅਸਫਲ ਰਹਿਣ ਮਗਰੋਂ ਸਦਨ ਦੇ ਸਪੀਕਰ ਸੁਭਾਸ਼ ਨੇਮਵਾਂਗ 
Available on Android app iOS app
Powered by : Mediology Software Pvt Ltd.