ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਖ਼ਬਰਨਾਮਾ › ›

Featured Posts
ਪੰਜਾਬ ’ਚ ਝੋਨੇ ਦਾ ਨਾੜ ਸਾੜਨ ਦੇ ਰੁਝਾਨ ’ਚ ਰਿਕਾਰਡ ਵਾਧਾ

ਪੰਜਾਬ ’ਚ ਝੋਨੇ ਦਾ ਨਾੜ ਸਾੜਨ ਦੇ ਰੁਝਾਨ ’ਚ ਰਿਕਾਰਡ ਵਾਧਾ

ਨਵੀਂ ਦਿੱਲੀ, 13 ਅਕਤੂਬਰ ਪੰਜਾਬ ਦੀਆਂ ਮੰਡੀਆਂ ਵਿੱਚ ਪਹਿਲੀ ਅਕਤੂਬਰ ਤੋਂ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਝੋਨੇ ਦੀ ਵਾਢੀ ਜ਼ੋਰਾਂ ’ਤੇ ਹੈ ਤੇ ਪੰਜਾਬ ਦੇ ਕਿਸਾਨ ਮਨਾਹੀ ਦੇ ਹੁਕਮਾਂ ਦੇ ਬਾਵਜੂਦ ਝੋਨੇ ਦਾ ਨਾੜ (ਪਰਾਲੀ) ਸਾੜ ਰਹੇ ਹਨ। ਪੰਜਾਬ ਵਿੱਚ ਪਹਿਲੀ ਤੋਂ 11 ਅਕਤੂਬਰ ਤਕ ਝੋਨੇ ਦੇ ਨਾੜ ਨੂੰ ...

Read More

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ ਮੈਨੀਫੈਸਟੋ ਜਾਰੀ

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ ਮੈਨੀਫੈਸਟੋ ਜਾਰੀ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 13 ਅਕਤੂਬਰ ਹਰਿਆਣਾ ਵਿੱਚ ਸੱਤਾਧਾਰੀ ਭਾਜਪਾ ਨੇ ਵਿਧਾਨ ਸਭਾ ਚੋਣਾਂ ਵਿੱਚ 75+ ਦੇ ਟੀਚੇ ਨੂੰ ਪਾਰ ਕਰਨ ਲਈ ਚੋਣ ਘੋਸ਼ਣਾ ਪੱਤਰ ਦਾ ਕੇਂਦਰੀ ਨੁਕਤਾ ‘ਮ੍ਹਾਰੇ ਸਪਨੋਂ ਕਾ ਹਰਿਆਣਾ’ ਰੱਖਿਆ ਹੈ ਭਾਜਪਾ ਨੇ ਕਿਸਾਨਾਂ ਅਤੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਤਿੰਨ ਲੱਖ ਤੱਕ ਦੇ ਆਸਾਨ ਵਿਆਜ ਮੁਕਤ ਕਰਜ਼, ਸਹਿਕਾਰੀ ...

Read More

ਜੇ ਰਾਫਾਲ ਹੁੰਦਾ ਤਾਂ ਬਾਲਾਕੋਟ ਜਾਣ ਦੀ ਲੋੜ ਨਾ ਪੈਂਦੀ: ਰਾਜਨਾਥ

ਜੇ ਰਾਫਾਲ ਹੁੰਦਾ ਤਾਂ ਬਾਲਾਕੋਟ ਜਾਣ ਦੀ ਲੋੜ ਨਾ ਪੈਂਦੀ: ਰਾਜਨਾਥ

ਸਰਬਜੋਤ ਸਿੰਘ ਦੁੱਗਲ ਕਰਨਾਲ, 13 ਅਕਤੂਬਰ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਥੇ ਭਾਜਪਾ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਬਾਲਾਕੋਟ ਹਵਾਈ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇ ਉਸ ਵਕਤ ਸਾਡੇ ਕੋਲ ਰਾਫਾਲ ਵਰਗਾ ਉੱਚ ਕੋਟੀ ਦੀ ਤਕਨੀਕ ਵਾਲਾ ਲੜਾਕੂ ਜਹਾਜ਼ ਹੁੰਦਾ ਤਾਂ ਸਾਨੂੰ ਪਾਕਿਸਤਾਨ ਵਿੱਚ ਹਵਾਈ ਹਮਲਾ ...

Read More

ਸੁਨਹਿਰੇ ਯੁੱਗ ਦੀ ਧਾਰਨਾ ਗੁੰਝਲਦਾਰ: ਜਾਵੇਦ ਅਖ਼ਤਰ

ਸੁਨਹਿਰੇ ਯੁੱਗ ਦੀ ਧਾਰਨਾ ਗੁੰਝਲਦਾਰ: ਜਾਵੇਦ ਅਖ਼ਤਰ

ਮੁੰਬਈ, 13 ਅਕਤੂਬਰ ਉੱਘੇ ਲੇਖਕ ਅਤੇ ਗੀਤਕਾਰ ਜਾਵੇਦ ਅਖ਼ਤਰ ਦਾ ਮੰਨਣਾ ਹੈ ਕਿ ਹਰੇਕ ਦਹਾਕੇ ’ਚ ਚੰਗੀਆਂ ਅਤੇ ਬੁਰੀਆਂ ਫਿਲਮਾਂ ਦਾ ਦੌਰ ਹੁੰਦਾ ਹੈ ਅਤੇ ਸੁਨਹਿਰੇ ਯੁੱਗ ਦੀ ਧਾਰਨਾ ਗੁੰਝਲਦਾਰ ਹੈ। 70ਵੇਂ ਅਤੇ 80ਵੇਂ ਦੇ ਦਹਾਕੇ ’ਚ ਸਲੀਮ ਖ਼ਾਨ ਨਾਲ ਮਕਬੂਲ ਫਿਲਮਾਂ ‘ਜੰਜ਼ੀਰ’, ‘ਅੰਦਾਜ਼’, ‘ਸੀਤਾ ਔਰ ਗੀਤਾ’ ਅਤੇ ‘ਸ਼ੋਅਲੇ’ ਜਿਹੀਆਂ ਫਿਲਮਾਂ ...

Read More

ਹਾਰ ਨੂੰ ਭਾਂਪਦਿਆਂ ਭਾਜਪਾ ਦੀ ਨੀਂਦ ਉੱਡੀ: ਸ਼ਰਦ ਪਵਾਰ

ਹਾਰ ਨੂੰ ਭਾਂਪਦਿਆਂ ਭਾਜਪਾ ਦੀ ਨੀਂਦ ਉੱਡੀ: ਸ਼ਰਦ ਪਵਾਰ

ਜਲਗਾਓਂ, 13 ਅਕਤੂਬਰ ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਦਵੇਂਦਰ ਫੜਨਵੀਸ ਨੂੰ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਵਿਰੋਧੀ ਧਿਰ ਵਲੋਂ ਕੋਈ ‘ਮੁਕਾਬਲਾ’ ਨਜ਼ਰ ਨਹੀਂ ਆ ਰਿਹਾ ਤਾਂ ਉਹ ਸੂਬੇ ਵਿੱਚ ਏਨੀਆਂ ਰੈਲੀਆਂ ਕਿਉਂ ਕਰ ...

Read More

ਸਿੰਧੀਆ, ਮੋਦੀ ਤੇ ਸ਼ਾਹ ਪੋਸਟਰ ’ਚ ਇਕੱਠੇ ਨਜ਼ਰ ਆਏ

ਸਿੰਧੀਆ, ਮੋਦੀ ਤੇ ਸ਼ਾਹ ਪੋਸਟਰ ’ਚ ਇਕੱਠੇ ਨਜ਼ਰ ਆਏ

ਭੁਪਾਲ, 12 ਅਕਤੂਬਰ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ’ਚ ਕਾਂਗਰਸ ਜਨਰਲ ਸਕੱਤਰ ਜਯੋਤਿਰਦਿੱਤਿਆ ਸਿੰਧੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਇਕੱਠਿਆਂ ਪੋਸਟਰ ਨਜ਼ਰ ਆਏ। ਸਿੰਧੀਆ ਦੇ ਦੌਰੇ ਮੌਕੇ ਭਾਜਪਾ ਵਰਕਰ ਹਰਦੇਸ਼ ਸ਼ਰਮਾ ਨੇ ਇਹ ਪੋਸਟਰ ਲਗਾਏ ਸਨ। ਉਸ ਨੇ ਕਿਹਾ ਕਿ ਸਿੰਧੀਆ ਵੱਲੋਂ ਮੋਦੀ ਸਰਕਾਰ ਦੇ ...

Read More

ਕਰਨਾਟਕ ਦੇ ਸਾਬਕਾ ਉਪ ਮੁੱਖ ਮੰਤਰੀ ਦੇ ਨਜ਼ਦੀਕੀ ਨੇ ਫਾਹਾ ਲਿਆ

ਕਰਨਾਟਕ ਦੇ ਸਾਬਕਾ ਉਪ ਮੁੱਖ ਮੰਤਰੀ ਦੇ ਨਜ਼ਦੀਕੀ ਨੇ ਫਾਹਾ ਲਿਆ

ਬੰਗਲੂਰੂ, 12 ਅਕਤੂਬਰ ਕਰਨਾਟਕ ਦੇ ਸਾਬਕਾ ਉਪ ਮੁੱਖ ਮੰਤਰੀ ਜੀ ਪਰਮੇਸ਼ਵਰ ਦੇ ਨਜ਼ਦੀਕੀ ਰਮੇਸ਼ ਨੇ ਦਰੱਖ਼ਤ ’ਤੇ ਲਟਕ ਕੇ ਖੁਦਕੁਸ਼ੀ ਕਰ ਲਈ ਹੈ। ਪਰਮੇਸ਼ਵਰ ਦੇ ਘਰ, ਦਫ਼ਤਰ ਅਤੇ ਵਿਦਿਅਕ ਅਦਾਰਿਆਂ ’ਚ ਆਮਦਨ ਕਰ ਵਿਭਾਗ ਦੇ ਵੀਰਵਾਰ ਨੂੰ ਪਏ ਛਾਪਿਆਂ ਮਗਰੋਂ ਸ਼ਨਿਚਰਵਾਰ ਨੂੰ ਇਹ ਘਟਨਾ ਵਾਪਰੀ ਹੈ। ਛਾਪੇ ਮਾਰਨ ਵਾਲੇ ਅਧਿਕਾਰੀਆਂ ਨੇ ...

Read More


ਭਾਰਤੀ ਫੌਜ ਵਾਦੀ ’ਚੋਂ ਵਾਪਸ ਬੁਲਾਈ ਜਾਵੇ: ਗਿਲਾਨੀ

Posted On June - 6 - 2010 Comments Off on ਭਾਰਤੀ ਫੌਜ ਵਾਦੀ ’ਚੋਂ ਵਾਪਸ ਬੁਲਾਈ ਜਾਵੇ: ਗਿਲਾਨੀ
ਸ੍ਰੀਨਗਰ, 5 ਜੂਨ ਵੱਖਵਾਦੀ ਆਗੂ ਅਲੀ ਸ਼ਾਹ ਗਿਲਾਨੀ ਨੇ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਜੰਮੂ-ਕਸ਼ਮੀਰ ਦੌਰੇ ਤੋਂ ਪਹਿਲਾਂ ਸੂਬੇ ਵਿਚ ਗ੍ਰਿਫਤਾਰ ਕੀਤੇ ਰਾਜਸੀ ਆਗੂ ਰਿਹਾਅ ਕੀਤੇ ਜਾਣ ਅਤੇ ਵਾਦੀ ਵਿਚੋਂ ਫੌਜ ਵਾਪਸ ਸੱਦੀ ਜਾਵੇ। ਹੁਰੀਅਤ ਕਾਨਫਰੰਸ ਦੇ ਗਰਮ ਧੜੇ ਦੇ ਆਗੂ ਸ੍ਰੀ ਗਿਲਾਨੀ ਨੇ ਕਿਹਾ ਕਿ ਭਾਰਤ ਸਰਕਾਰ ਕਸ਼ਮੀਰ ਸਮੱਸਿਆ ਨੂੰ ਝਗੜੇ ਦਾ ਕਾਰਨ ਮੰਨੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਰਾਜਸੀ ਅਮਲ ਦੇ ਹਿੱਸੇ ਵਜੋਂ ਪ੍ਰਚਾਰ 

ਰਾਂਚੀ ਦੇ ਜੰਗਲ ਵਿਚੋਂ ਪੰਜ ਦੇਸੀ ਬੰਬ ਬਰਾਮਦ

Posted On June - 6 - 2010 Comments Off on ਰਾਂਚੀ ਦੇ ਜੰਗਲ ਵਿਚੋਂ ਪੰਜ ਦੇਸੀ ਬੰਬ ਬਰਾਮਦ
ਰਾਂਚੀ, 5 ਜੂਨ ਇੱਥੋਂ ਦੇ ਜੰਗਲੀ ਇਲਾਕੇ ਵਿਚੋਂ ਪੰਜ ਦੇਸੀ ਬੰਬ ਬਰਾਮਦ ਹੋਏ ਹਨ ਜੋ 60-60 ਕਿਲੋਗ੍ਰਾਮ ਵਜ਼ਨੀ ਹਨ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਹ ਵਿਸਫੋਟਕ ਸਮੱਗਰੀ ਬਦਰਮਾਰਾ ਪਹਾੜੀ ਇਲਾਕੇ ਵਿਚ 133 ਸੀ.ਆਰ.ਪੀ.ਐਫ. ਬਟਾਲੀਅਨ ਦੇ ਜਵਾਨਾਂ ਨੂੰ ਬਰਾਮਦ ਹੋਈ ਹੈ। ਸੂਤਰਾਂ ਮੁਤਾਬਕ ਦੇਸੀ ਬੰਬਾਂ ਦੇ ਇਹ ਬਕਸੇ ਨਕਸਲੀਆਂ ਵੱਲੋਂ ਦਬਾਏ ਹੋਏ ਸਨ। ਇਹ ਪੁਲੀਸ ਦੇ ਹਵਾਲੇ ਕਰ ਦਿੱਤੇ ਗਏ ਹਨ ਅਤੇ ਵਿਸਫੋਟਕਾਂ ਦੀ ਭਾਲ ਲੰਘੀ ਰਾਤ ਸ਼ੁਰੂ ਕੀਤੀ ਗਈ ਸੀ।    -ਪੀ.ਟੀ.ਆਈ.  

ਪ੍ਰਣਬ ਹੀ ਪੱਛਮੀ ਬੰਗਾਲ ਕਾਂਗਰਸ ਦੇ ਮੁਖੀ ਰਹਿਣਗੇ

Posted On June - 6 - 2010 Comments Off on ਪ੍ਰਣਬ ਹੀ ਪੱਛਮੀ ਬੰਗਾਲ ਕਾਂਗਰਸ ਦੇ ਮੁਖੀ ਰਹਿਣਗੇ
ਨਵੀਂ ਦਿੱਲੀ, 5 ਜੂਨ ਪੱਛਮੀ ਬੰਗਾਲ ਵਿਚ ਮਿਉਂਸਪਲ ਚੋਣਾਂ ਦੌਰਾਨ ਕਾਂਗਰਸ ਦੀ ਮਾੜੀ ਕਾਰਗੁਜ਼ਾਰੀ ਕਾਰਨ ਸੀਨੀਅਰ ਆਗੂ ਪ੍ਰਣਬ ਮੁਖਰਜੀ ਵੱਲੋਂ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੀਆਂ ਰਿਪੋਰਟਾਂ ਦਾ ਕਾਂਗਰਸ ਨੇ ਅੱਜ ਖੰਡਨ ਕੀਤਾ ਹੈ। ਪਾਰਟੀ ਦੇ ਬੁਲਾਰੇ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਸ੍ਰੀ ਪ੍ਰਣਬ ਪਾਰਟੀ ਦੇ ਸਭ ਤੋਂ ਸੀਨੀਅਰ ਆਗੂਆਂ ਵਿਚੋਂ ਇਕ ਹਨ। ਉਹ ਅੱਜ ਵੀ ਪੱਛਮੀ ਬੰਗਾਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਹਨ ਅਤੇ ਇਸ ਬਾਰੇ ਕੋਈ ਵੀ 

ਹਰਿਆਣਾ ’ਚ 40 ਫੀਸਦੀ ਤੋਂ ਵੱਧ ਪੰਚਾਂ ਦੀ ਸਰਬਸੰਮਤੀ ਨਾਲ ਚੋਣ

Posted On June - 6 - 2010 Comments Off on ਹਰਿਆਣਾ ’ਚ 40 ਫੀਸਦੀ ਤੋਂ ਵੱਧ ਪੰਚਾਂ ਦੀ ਸਰਬਸੰਮਤੀ ਨਾਲ ਚੋਣ
ਪੰਚਾਇਤੀ ਚੋਣਾਂ ਆਮ ਸਹਿਮਤੀ ਨਾਲ ਚੁਣੀਆਂ 100 ਪੰਚਾਇਤਾਂ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 5 ਜੂਨ ਹਰਿਆਣਾ ਦੇ 13 ਜ਼ਿਲ੍ਹਿਆਂ ਵਿਚ 6 ਤੇ 12 ਜੂਨ ਨੂੰ ਹੋਣ  ਵਾਲੀਆਂ  ਪੰਚਾਇਤੀ ਅਦਾਰਿਆਂ ਦੀਆਂ ਆਮ ਚੋਣਾਂ ਵਿਚ 40.36 ਫੀਸਦੀ ਪੰਚਾਂ, 3.37 ਫੀਸਦੀ ਸਰਪੰਚਾਂ ਅਤੇ 1.40 ਫੀਸਦੀ ਬਲਾਕ ਕਮੇਟੀਆਂ ਦੇ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਹੈ। ਇਸ ਦੇ ਇਲਾਵਾ 100 ਪਿੰਡਾਂ ਦੀਆਂ ਪੰਚਾਇਤਾਂ ਵੀ ਸਰਬਸੰਮਤੀ ਨਾਲ ਚੁਣੀਆਂ ਗਈਆਂ ਹਨ। ਹਰਿਆਣਾ ਸੂਬਾਈ ਚੋਣ ਕਮਿਸ਼ਨਰ ਧਰਮਵੀਰ ਨੇ ਅੱਜ ਇਸ ਸਬੰਧੀ 

ਰਵੀਸ਼ੰਕਰ ਦੇ ਆਸ਼ਰਮ ਵਿਚ ਗੋਲੀ ਗ਼ਲਤੀ ਨਾਲ ਚੱਲੀ

Posted On June - 6 - 2010 Comments Off on ਰਵੀਸ਼ੰਕਰ ਦੇ ਆਸ਼ਰਮ ਵਿਚ ਗੋਲੀ ਗ਼ਲਤੀ ਨਾਲ ਚੱਲੀ
ਬੰਗਲੌਰ, 5 ਜੂਨ ਆਰਟ ਆਫ਼ ਲਿਵਿੰਗ ਦੇ ਬਾਨੀ ਸ੍ਰੀ ਸ੍ਰੀ ਰਵੀਸ਼ੰਕਰ ਦੇ ਆਸ਼ਰਮ ਉਤੇ ਚੱਲੀ ਗੋਲੀ ਦੇ ਰਹੱਸ ਨੂੰ ਸੁਲਝਾਉਂਦਿਆਂ ਪੁਲੀਸ ਨੇ ਅੱਜ ਕਿਹਾ ਕਿ ਇਹ ਗੋਲੀ ਨੇੜੇ ਦੇ ਫਾਰਮ ਹਾਊਸ ਦੇ ਮਾਲਕ ਵੱਲੋਂ ਕੁੱਤਿਆਂ ਨੂੰ ਭਜਾਉਣ ਲਈ ਚਲਾਈ ਗਈ ਸੀ ਅਤੇ ਇਹ ਗਲਤੀ ਨਾਲ ਆਸ਼ਰਮ ਵਿਚ ਇਕ ਸ਼ਰਧਾਲੂ ਨੂੰ ਲੱਗੀ। ਕਰਨਾਟਕ ਦੇ ਡੀ.ਜੀ.ਪੀ. ਅਜੈ ਕੁਮਾਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ 54 ਸਾਲਾ ਅਧਿਆਤਮਕ ਗੁਰੂ ਉਤੇ ਕਾਤਲਾਨਾ ਹਮਲੇ ਦੀ ਕੋਸ਼ਿਸ਼ ਨਹੀਂ ਸੀ ਸਗੋਂ ਮਹਾਦੇਵ ਪ੍ਰਸਾਦ ਵੱਲੋਂ ਕੁੱਤਿਆਂ 

ਮਹਿਲਾ ਬੀ.ਐਸ.ਐਫ. ਕੈਡਟ ਸਰਕਾਰ ਦੇ ਫੈਸਲੇ ਤੋਂ ਨਾਖੁਸ਼

Posted On June - 6 - 2010 Comments Off on ਮਹਿਲਾ ਬੀ.ਐਸ.ਐਫ. ਕੈਡਟ ਸਰਕਾਰ ਦੇ ਫੈਸਲੇ ਤੋਂ ਨਾਖੁਸ਼
ਫਿਰੋਜ਼ਪੁਰ, 5 ਜੂਨ ਪੰਜਾਬ ਦੇ ਇਸ ਸਰਹੱਦੀ ਜ਼ਿਲ੍ਹੇ ਵਿਚ ਤਾਇਨਾਤ ਸਰਹੱਦੀ ਸੁਰੱਖਿਆ ਬਲ (ਬੀ.ਐਸ.ਐਫ.) ਦੀਆਂ ਮਹਿਲਾ ਕੈਡਟ ਅੱਜ-ਕੱਲ੍ਹ ਇਸ ਗੱਲੋਂ ਖ਼ਫ਼ਾ ਹਨ ਕਿ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਅਫਸਰੀ ਰੈਂਕ ਦੀਆਂ ਅਸਾਮੀਆਂ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮਹਿਲਾ ਕੈਡਟਾਂ ਨੇ ਸਰਕਾਰ ਦੇ ਇਸ ਫੈਸਲੇ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਜਦੋਂ ਉਹ ਪੁਰਸ਼ ਕੈਡਟਾਂ ਜਿੰਨੀ ਕੁਸ਼ਲਤਾ ਨਾਲ ਦੇਸ਼ ਦੀ ਸੇਵਾ ਕਰ ਰਹੀਆਂ ਹਨ ਤਾਂ ਉਨ੍ਹਾਂ ਨੂੰ ਪੁਰਸ਼ਾਂ ਦੇ ਬਰਾਬਰ ਸਮਝਣ ਤੋਂ ਗੁਰੇਜ਼ ਕਿਉਂ ਕੀਤਾ 

ਕੈਨੇਡਾ ਦੀ ਜਲ ਬੂਟੀ ਵੀ ਬਣੀ ਸੁਖਨਾ ਝੀਲ ਦੀ ਦੁਸ਼ਮਣ

Posted On June - 5 - 2010 Comments Off on ਕੈਨੇਡਾ ਦੀ ਜਲ ਬੂਟੀ ਵੀ ਬਣੀ ਸੁਖਨਾ ਝੀਲ ਦੀ ਦੁਸ਼ਮਣ
ਦਮ ਤੋੜਦੀ ਸੁਖਨਾ-3 ਸਮ੍ਰਿਤੀ ਸ਼ਰਮਾ ਵਾਸੂਦੇਵਾ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 4 ਜੂਨ ਸੁਖਨਾ ਇਕ ਸਵਿੱਸ-ਫਰਾਂਸੀਸੀ ਇਮਾਰਤਸਾਜ਼ ਤੇ ਉਹਦੇ ਭਾਰਤੀ ਸਹਾਇਕਾਂ ਦੀ ਸਿਰਜਣਾ ਸੀ। ਹੁਣ ਇਕ ਹੋਰ ‘ਵਿਦੇਸ਼ੀ ਕਾਰਕ’ ਇਹਦੀ ਹੋਂਦ ਲਈ ਖ਼ਤਰਾ ਬਣਿਆ ਹੋਇਆ ਹੈ। ਇਹ ਇਕ ਜਲ ਨਦੀਨ ਹੈ, ਜੋ ਅਸਲ ’ਚ ਕੈਨੇਡਾ ’ਚ ਹੁੰਦਾ ਹੈ। ਸੁਖਨਾ ਝੀਲ ’ਚ ਵਹਿ ਕੇ ਆਉਂਦੀ ਟਨਾਂ ਦੇ ਟਨ ਗਾਦ, ਨੂੰ ਤਾਂ ਇਹਦੀ ਹੋਂਦ ਲਈ ਪੱਕਾ ਖ਼ਤਰਾ ਮੰਨ ਲਿਆ ਗਿਆ ਸੀ, ਪਰ ਕਦੀ ਇਹ ਨਹੀਂ ਸੋਚਿਆ ਗਿਆ ਸੀ ਕਿ ਝੀਲ ਦੇ ਤਲ ’ਤੇ ਤੈਰਦੀਆਂ 

ਇੰਡੀਅਨ ਮੁਜਾਹਿਦੀਨ, ਦਹਿਸ਼ਤਗਰਦ ਜਥੇਬੰਦੀ ਕਰਾਰ

Posted On June - 5 - 2010 Comments Off on ਇੰਡੀਅਨ ਮੁਜਾਹਿਦੀਨ, ਦਹਿਸ਼ਤਗਰਦ ਜਥੇਬੰਦੀ ਕਰਾਰ
ਨਵੀਂ ਦਿੱਲੀ, 4 ਜੂਨ ਪਾਬੰਦੀਸ਼ੁਦਾ ਸਿਮੀ ਅਤੇ ਪਾਕਿਸਤਾਨ ਦੀ ਲਸ਼ਕਰ-ਏ-ਤੋਇਬਾ ਦੀ ਮੁਖੌਟਾ ਜਥੇਬੰਦੀ ਸਮਝੀ ਜਾ ਰਹੀ ਇੰਡੀਅਨ ਮੁਜਾਹਿਦੀਨ ਨੂੰ ਅੱਜ ਸਰਕਾਰ ਨੇ ਦਹਿਸ਼ਤਗਰਦ ਸੰਗਠਨ ਕਰਾਰ ਦੇ ਦਿੱਤਾ ਹੈ। ਦਿੱਲੀ, ਉੱਤਰ ਪ੍ਰਦੇਸ਼, ਬੰਗਲੌਰ ਤੇ ਮੁੰਬਈ ’ਚ ਲੜੀਵਾਰ ਬੰਬ ਧਮਾਕਿਆਂ ’ਚ ਕਥਿਤ ਤੌਰ ’ਤੇ ਸ਼ਾਮਲ ਇਹ ਦਹਿਸ਼ਤਗਰਦ ਜਥੇਬੰਦੀ ਸਰਕਾਰ ਵੱਲੋਂ ਗ਼ੈਰਕਾਨੂੰਨੀ ਸਰਗਰਮੀਆਂ (ਰੋਕੂ) ਐਕਟ ਅਧੀਨ ਦਹਿਸ਼ਤਗਰਦ ਜਥੇਬੰਦੀਆਂ ਦੀ ਸੂਚੀ ’ਚ ਸ਼ੁਮਾਰ ਕੀਤੀ ਜਾ ਚੁੱਕੀ ਹੈ। ਗ੍ਰਹਿ ਮੰਤਰਾਲੇ ਵੱਲੋਂ 

ਪਾਕਿਸਤਾਨ ਵਿਚ ਭੂਚਾਲ ਦੇ ਝਟਕੇ

Posted On June - 5 - 2010 Comments Off on ਪਾਕਿਸਤਾਨ ਵਿਚ ਭੂਚਾਲ ਦੇ ਝਟਕੇ
ਇਸਲਾਮਾਬਾਦ, 4 ਜੂਨ ਅੱਜ ਸ਼ਾਮੀਂ ਪਾਕਿਸਤਾਨ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਗਤੀ ਰਿਕਟਰ ਸਕੇਲ ਉਤੇ ਉਤੇ 5.3 ਨੋਟ ਕੀਤੀ ਗਈ। ਇਸਲਾਮਾਬਾਦ, ਲਾਹੌਰ ਅਤੇ ਪੇਸ਼ਾਵਰ ਤੋਂ ਇਲਾਵਾ ਕਈ ਹੋਰ ਖੇਤਰਾਂ ਵਿਚ ਇਸ ਦੇ ਝਟਕੇ ਮਹਿਸੂਸ ਕੀਤੇ ਗਏ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਭੂਚਾਲ ਦਾ ਕੇਂਦਰ ਹਿੰਦੂ ਕੁਸ਼ ਪਹਾੜੀਆਂ ਵਿਚ ਸੀ। -ਪੀ.ਟੀ.ਆਈ.  

ਫੈਜ਼ਉਲਾ ਦੇ ਗ੍ਰਿਫਤਾਰੀ ਵਾਰੰਟ ਜਾਰੀ

Posted On June - 5 - 2010 Comments Off on ਫੈਜ਼ਉਲਾ ਦੇ ਗ੍ਰਿਫਤਾਰੀ ਵਾਰੰਟ ਜਾਰੀ
ਪਿਸ਼ਾਵਰ, 4 ਜੂਨ ਪਾਕਿਸਤਾਨ ਦੀ ਇਕ ਅਦਾਲਤ ਨੇ ਸਵਾਤ ਵਾਦੀ ਵਿਚਲੇ ਤਾਲਿਬਾਨ ਪ੍ਰਮੁੱਖ ਮੌਲਾਨਾ ਫੈਜ਼ਉਲਾ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਹਨ। ਇਸ ਨਾਲ ਅਦਾਲਤ ਨੇ ਪੁਲੀਸ ਨੂੰ ਹੁਕਮ ਦਿੱਤਾ ਹੈ ਕਿ ਉਸ ਨੂੰ 7 ਜੂਨ ਤੋਂ ਪਹਿਲਾਂ-ਪਹਿਲਾਂ ਪੇਸ਼ ਕੀਤਾ ਜਾਵੇ। ਸਵਾਤ ਵਿਖੇ ਅਤਿਵਾਦ ਵਿਰੋਧੀ ਅਦਾਲਤ ਦੇ ਜੱਜ ਇਕਬਾਲ ਖਾਨ ਨੇ ਇਹ ਵਾਰੰਟ ਜਾਰੀ ਕੀਤੇ। ਵਰਨਣਯੋਗ ਹੈ ਕਿ ਖ਼ੈਬਰ ਪਖਤੂਨਖਵਾ ਸੂਬੇ ਦੀ ਸਰਕਾਰ ਨੂੰ ਫੈਜ਼ਉਲਾ 25 ਕੇਸਾਂ ਵਿਚ ਲੋੜੀਂਦਾ ਹੈ।     -ਪੀ.ਟੀ.ਆਈ.  

ਅਕਾਲੀ ਦਲ (ਪੰਚ ਪ੍ਰਧਾਨੀ) ਦੀ ਵਿਚਾਰਧਾਰਾ ਖਾਲਿਸਤਾਨੀ

Posted On June - 5 - 2010 Comments Off on ਅਕਾਲੀ ਦਲ (ਪੰਚ ਪ੍ਰਧਾਨੀ) ਦੀ ਵਿਚਾਰਧਾਰਾ ਖਾਲਿਸਤਾਨੀ
ਪੰਜਾਬ ਸਰਕਾਰ ਦੀ ਹਾਈ ਕੋਰਟ ’ਚ ਦਲੀਲ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 4 ਜੂਨ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵੱਲੋਂ ਅੰਮ੍ਰਿਤਸਰ ਤਕ ‘ਪੁਰਅਮਨ ਮਾਰਚ’ ਕਰਨ ਦੀ ਇਜਾਜ਼ਤ ਦਿੱਤੇ ਜਾਣ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਦਾਇਰ ਪਟੀਸ਼ਨ ਦਾ ਜਵਾਬ ਦਿੰਦਿਆਂ ਪੰਜਾਬ ਪੁਲੀਸ ਨੇ ਅੱਜ ਦਾਅਵਾ ਕੀਤਾ ਕਿ ਇਹ ਦਲ ਭਾਰਤੀ ਸੰਵਿਧਾਨ ਤਹਿਤ ਕੋਈ ਰਾਹਤ ਹਾਸਲ ਕਰਨ ਦਾ ਹੱਕਦਾਰ ਨਹੀਂ ਹੈ ਕਿਉਂਕਿ ਇਹ ਖ਼ਾਲਿਸਤਾਨੀ ਵਿਚਾਰਧਾਰਾ ’ਤੇ ਚੱਲਦਾ ਹੈ। ਗੌਰਤਲਬ ਹੈ ਕਿ ਪੰਜਾਬ ਸਰਕਾਰ 

ਆਮਦਨ ਕਰ ਵਿਭਾਗ ਨੂੰ ਰਿਟਰਨਾਂ ਲੈਣ ਲਈ ਵਿਸ਼ੇਸ਼ ਇੰਤਜ਼ਾਮ ਕਰਨ ਦੀ ਹਦਾਇਤ

Posted On June - 4 - 2010 Comments Off on ਆਮਦਨ ਕਰ ਵਿਭਾਗ ਨੂੰ ਰਿਟਰਨਾਂ ਲੈਣ ਲਈ ਵਿਸ਼ੇਸ਼ ਇੰਤਜ਼ਾਮ ਕਰਨ ਦੀ ਹਦਾਇਤ
ਨਵੀਂ ਦਿੱਲੀ, 3 ਜੂਨ ਸਰਕਾਰ ਨੇ ਆਮਦਨ ਕਰ ਵਿਭਾਗ ਨੂੰ ਕਿਹਾ ਹੈ ਕਿ ਉਹ 28 ਤੋਂ 31 ਜੁਲਾਈ ਤਕ ਰਿਟਰਨਾਂ ਲੈਣ ਦੇ ਆਖਰੀ ਚਾਰ ਦਿਨਾਂ ਦੌਰਾਨ ਲੋਕਾਂ ਦੀ ਭੀੜ ਦੇ ਮੱਦੇਨਜ਼ਰ ਵਿਸ਼ੇਸ਼ ਪ੍ਰਬੰਧ ਕਰੇ। ਸਿੱਧੇ ਕਰਾਂ ਬਾਰੇ ਕੇਂਦਰੀ ਬੋਰਡ ਨੇ ਅੱਜ ਇੱਥੇ ਜਾਰੀ ਬਿਆਨ ਵਿਚ ਕਿਹਾ, ‘‘ਆਮਦਨ ਕਰ ਵਿਭਾਗ ਨੂੰ ਕਿਹਾ ਗਿਆ ਹੈ ਕਿ ਉਹ ਕਰਦਾਤਾਵਾਂ ਦੀ ਆਮਦਨ ਕਰ ਰਿਟਰਨਾਂ ਭਰਨ ਵਿਚ ਮਦਦ ਕਰਨ ਲਈ 28 ਤੋਂ 31 ਜੁਲਾਈ ਤਕ ਵਿਸ਼ੇਸ਼ ਕਾਊੂਂਟਰ ਕਾਇਮ ਕਰੇ।’’ ਦਿੱਲੀ ਵਿਚ ਵਿਸ਼ੇਸ਼ ਕਾਊਂਟਰ ਪ੍ਰਗਤੀ ਮੈਦਾਨ ’ਚ ਸਥਾਪਤ ਕੀਤਾ 

ਚੌਟਾਲਾ ਨੂੰ ਮਿਲੀ ਵਿਦੇਸ਼ ਜਾਣ ਦੀ ਆਗਿਆ

Posted On June - 4 - 2010 Comments Off on ਚੌਟਾਲਾ ਨੂੰ ਮਿਲੀ ਵਿਦੇਸ਼ ਜਾਣ ਦੀ ਆਗਿਆ
ਨਵੀਂ ਦਿੱਲੀ, 3 ਜੂਨ ਦਿੱਲੀ ਦੀ ਅਦਾਲਤ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਆਪਣੀ ਲੱਤ ਦੇ ਇਲਾਜ ਲਈ ਅਮਰੀਕਾ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸ੍ਰੀ ਚੌਟਾਲਾ ਵਿਰੁੱਧ ਸਾਧਨਾਂ ਤੋਂ ਵੱਧ ਸੰਪਤੀ ਜੋੜਨ ਦਾ ਮਾਮਲਾ ਚੱਲ ਰਿਹਾ ਹੈ। ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਪੀ.ਐਸ. ਤੇਜੀ ਨੇ ਚੌਟਾਲਾ ਨੂੰ ਪਾਸਪੋਰਟ ਜਾਰੀ ਕਰਨ ਦੀ ਆਗਿਆ ਦਿੱਤੀ, ਜੋ ਉਨ੍ਹਾਂ ਦੀ ਜ਼ਮਾਨਤ ਵੇਲੇ ਜ਼ਬਤ ਕਰ ਲਿਆ ਗਿਆ ਸੀ। ਚੌਟਾਲਾ ਨੂੰ ਚਾਰ ਲੱਖ ਰੁਪਏ ਦੀ ਪੱਕੇ ਖਾਤੇ ਦੀ ਰਸੀਦ (ਐਫ.ਡੀ.ਆਰ.) ਅਦਾਲਤ ’ਚ 

ਮੰਗਲੌਰ ਹਵਾਈ ਹਾਦਸੇ ਦੀ ਜਾਂਚ ਲਈ ਕਮੇਟੀ ਕਾਇਮ

Posted On June - 4 - 2010 Comments Off on ਮੰਗਲੌਰ ਹਵਾਈ ਹਾਦਸੇ ਦੀ ਜਾਂਚ ਲਈ ਕਮੇਟੀ ਕਾਇਮ
ਨਵੀਂ ਦਿੱਲੀ, 3 ਜੂਨ ਸਰਕਾਰ ਨੇ ਮੰਗਲੌਰ ਹਵਾਈ ਜਹਾਜ਼ ਹਾਦਸੇ ਦੀ ਜਾਂਚ ਲਈ ਹਵਾਈ ਫੌਜ ਦੇ ਸਾਬਕਾ ਉਪ ਮੁਖੀ ਭੂਸ਼ਨ ਨੀਲਕੰਠ ਗੋਖਲੇ ਦੀ ਅਗਵਾਈ ਵਿੱਚ ਕਮੇਟੀ ਕਾਇਮ ਕਰ ਦਿੱਤੀ ਹੈ। ਕਮੇਟੀ ਨੂੰ 31 ਅਗਸਤ ਤੱਕ ਜਾਂਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਗੋਖਲੇ ਕਮੇਟੀ ਵੱਲੋਂ ਏਅਰ ਇੰਡੀਆ ਐਕਸਪ੍ਰੈਸ ਬੋਇੰਗ 737-800 ਦੇ 22 ਮਈ ਨੂੰ ਹਾਦਸੇ ਦਾ ਸ਼ਿਕਾਰ ਹੋਣ ਸਬੰਧੀ ਹਰ ਪਹਿਲੂ ਦੀ ਜਾਂਚ ਕੀਤੀ ਜਾਵੇਗੀ।  

ਕਤਲ ਕੇਸ: ਸ਼ਿਬੂ ਸੋਰੇਨ ਦੀ ਹੋਣੀ ਬਾਰੇ ਫੈਸਲਾ 15 ਨੂੰ

Posted On June - 4 - 2010 Comments Off on ਕਤਲ ਕੇਸ: ਸ਼ਿਬੂ ਸੋਰੇਨ ਦੀ ਹੋਣੀ ਬਾਰੇ ਫੈਸਲਾ 15 ਨੂੰ
ਗਿਰੀਡੀਹ (ਝਾਰਖੰਡ), 3 ਜੂਨ ਇਥੋਂ ਦੀ ਇਕ ਅਦਾਲਤ ਵੱਲੋਂ ਕੁਡਕੋ ਕਤਲ ਕਾਂਡ ਬਾਰੇ ਫੈਸਲਾ 15 ਜੂਨ ਨੂੰ ਸੁਣਾਇਆ ਜਾਵੇਗਾ। ਇਸ ਕੇਸ ਵਿਚ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ਼ਿਬੂ ਸੋਰੇਨ ਇਕੋ ਇਕ ਮੁਲਜ਼ਮ ਹੈ। ਸੋਰੇਨ ਅੱਜ ਐਡੀਸ਼ਨਲ ਜ਼ਿਲ੍ਹਾ ਜੱਜ ਮੁਹੰਮਦ ਕਾਸਿਮ ਦੀ ਅਦਾਲਤ ਵਿਚ ਪੇਸ਼ ਹੋਇਆ। ਐਫ.ਆਈ.ਆਰ. ਮੁਤਾਬਕ 15 ਅਪਰੈਲ 1974 ਵਿਚ ਸੋਰੇਨ ਨੇ ਕੁਡਕੋ ਪਿੰਡ ਵਿਚ ਦੋ ਵਿਅਕਤੀ ਕਤਲ ਕੀਤੇ ਸਨ।  1978 ਵਿਚ ਇਸ ਸਬੰਧੀ ਚਾਰਜਸ਼ੀਟ ਦਾਖਲ ਕੀਤੀ ਗਈ। 1986 ਵਿਚ ਅਦਾਲਤ ਨੇ 8 ਹੋਰ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ 

ਵੇਜ ਬੋਰਡ ਦੀ ਮਿਆਦ 31ਦਸੰਬਰ ਤਕ ਵਧੀ

Posted On June - 4 - 2010 Comments Off on ਵੇਜ ਬੋਰਡ ਦੀ ਮਿਆਦ 31ਦਸੰਬਰ ਤਕ ਵਧੀ
ਨਵੀਂ ਦਿੱਲੀ, 3 ਜੂਨ ਇਕ ਸਰਕਾਰੀ ਨੋਟੀਫਿਕੇਸ਼ਨ ਮੁਤਾਬਕ ਕੰਮਕਾਜੀ ਪੱਤਰਕਾਰਾਂ ਤੇ ਗੈਰ-ਪੱਤਰਕਾਰਾਂ ਅਤੇ ਹੋਰਨਾਂ ਅਖ਼ਬਾਰੀ ਮੁਲਾਜ਼ਮਾਂ ਲਈ ਵੇਜ ਬੋਰਡ ਦੀ ਮਿਆਦ ਇਸ ਸਾਲ 31 ਦਸੰਬਰ ਤਕ ਵਧਾ ਦਿੱਤੀ ਗਈ ਹੈ। ਜਸਟਿਸ ਜੀ.ਆਰ. ਮਜੀਠੀਆ ਦੀ ਅਗਵਾਈ ਹੇਠਲੇ ਵੇਜ ਬੋਰਡ ਦੀ ਮਿਆਦ 23 ਮਈ ਨੂੰ ਖਤਮ ਹੋ ਗਈ ਸੀ। ਜਸਟਿਸ ਮਜੀਠੀਆ ਨੇ ਆਪਣੀ ਰਿਪੋਰਟ ਸੌਂਪਣ ਲਈ 31 ਦਸੰਬਰ ਤਕ ਮੋਹਲਤ ਮੰਗੀ ਸੀ। ਵੀਰਵਾਰ ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਵਿਚ ਕਿਹਾ ਗਿਆ, ‘‘ਕੇਂਦਰ ਸਰਕਾਰ ਨੇ ਜਸਟਿਸ ਜੀ.ਆਰ. ਮਜੀਠੀਆ ਦੀ ਚੇਅਰਮੈਨੀ 
Available on Android app iOS app
Powered by : Mediology Software Pvt Ltd.