ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਖ਼ਬਰਨਾਮਾ › ›

Featured Posts
ਚੌਵੀ ਘੰਟੇ ’ਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਾਂਗੇ: ਹੁੱਡਾ

ਚੌਵੀ ਘੰਟੇ ’ਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਾਂਗੇ: ਹੁੱਡਾ

ਇਕਬਾਲ ਸਿੰਘ ਸ਼ਾਂਤ ਡੱਬਵਾਲੀ, 17 ਅਕਤੂਬਰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਹਰਿਆਣਾ ਦੀ ਸਿਆਸੀ ਹਵਾ ਬਦਲ ਚੁੱਕੀ ਹੈ ਅਤੇ ਹੁਣ ਸੂਬੇ ’ਚ ਪੂਰੇ ਬਹੁਮੱਤ ਨਾਲ ਕਾਂਗਰਸ ਦੀ ਸਰਕਾਰ ਸੱਤਾ ਵਿੱਚ ਆਵੇਗੀ। ਸਰਕਾਰ ਬਣਨ ’ਤੇ ਪਹਿਲੇ 24 ਘੰਟੇ ਵਿੱਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ। ਸਾਬਕਾ ਮੁੱਖ ...

Read More

ਜੇਜੇਪੀ ਹਰਿਆਣਾ ਦੇ ਨੌਜਵਾਨਾਂ ਲਈ 75 ਫ਼ੀਸਦੀ ਨੌਕਰੀਆਂ ਰਾਖਵੀਆਂ ਰੱਖੇਗੀ

ਜੇਜੇਪੀ ਹਰਿਆਣਾ ਦੇ ਨੌਜਵਾਨਾਂ ਲਈ 75 ਫ਼ੀਸਦੀ ਨੌਕਰੀਆਂ ਰਾਖਵੀਆਂ ਰੱਖੇਗੀ

ਚੰਡੀਗੜ੍ਹ, 17 ਅਕਤੂਬਰ ਇਨੈਲੋ ਦੇ ਸਾਬਕਾ ਆਗੂ ਦੁਸ਼ਯੰਤ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੀਰਵਾਰ ਨੂੰ ਚੋਣ ਮਨੋਰਥ ਪੱਤਰ ਜਾਰੀ ਕੀਤਾ ਜਿਸ ’ਚ ਸਥਾਨਕ ਨੌਜਵਾਨਾਂ ਲਈ 75 ਫ਼ੀਸਦੀ ਨੌਕਰੀਆਂ ਰਾਖਵਾਂ ਰੱਖਣ ਦਾ ਵਾਅਦਾ ਕੀਤਾ ਗਿਆ ਹੈ। ਜੇਜੇਪੀ ਆਗੂ ਕੇ ਸੀ ਬਾਂਗੜ ਨੇ ਚੋਣ ਮਨੋਰਥ ਪੱਤਰ ...

Read More

ਪੰਜਾਬ ਦੀ ਜੰਮਪਲ ਸ੍ਰੀ ਸੈਣੀ ‘ਮਿਸ ਵਰਲਡ ਅਮੈਰਿਕਾ’ ਮੁਕਾਬਲੇ ਦੌਰਾਨ ਬੇਹੋਸ਼ ਹੋਈ

ਪੰਜਾਬ ਦੀ ਜੰਮਪਲ ਸ੍ਰੀ ਸੈਣੀ ‘ਮਿਸ ਵਰਲਡ ਅਮੈਰਿਕਾ’ ਮੁਕਾਬਲੇ ਦੌਰਾਨ ਬੇਹੋਸ਼ ਹੋਈ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 17 ਅਕਤੂਬਰ ਪੰਜਾਬ ਦੀ ਜੰਮਪਲ ਸ੍ਰੀ ਸੈਣੀ (23) ਅੱਜ ‘ਮਿਸ ਵਰਲਡ ਅਮੈਰਿਕਾ’ ਦੇ ਆਖ਼ਰੀ ਗੇੜ ਤੋਂ ਪਹਿਲਾਂ ਬੇਹੋਸ਼ ਹੋ ਗਈ। ਉਸ ਦੀ ਬੇਹੋਸ਼ੀ ਦੀ ਖ਼ਬਰ ਕਾਫ਼ੀ ਤੇਜ਼ੀ ਨਾਲ ਫੈਲੀ, ਜਿਸ ਤੋਂ ਬਾਅਦ ਉਸ ਦੀ ਮਾਂ ਨੇ ਇੰਸਟਾਗ੍ਰਾਮ ਰਾਹੀਂ ਸ੍ਰੀ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ। ਹਸਪਤਾਲ ਵਿਚ ਸੈਣੀ ਦੇ ...

Read More

ਰੱਖਿਆ ਸਾਜ਼ੋ-ਸਾਮਾਨ ਦੇਸ਼ ਵਿੱਚ ਹੀ ਵਿਕਸਤ ਹੋਵੇ: ਰਾਜਨਾਥ

ਰੱਖਿਆ ਸਾਜ਼ੋ-ਸਾਮਾਨ ਦੇਸ਼ ਵਿੱਚ ਹੀ ਵਿਕਸਤ ਹੋਵੇ: ਰਾਜਨਾਥ

ਨਵੀਂ ਦਿੱਲੀ, 15 ਅਕਤੂਬਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ਵਿੱਚ ਬਣੇ ਹਥਿਆਰਾਂ ਤੇ ਹੋਰ ਤਕਨੀਕ ਦੇ ਇਸਤੇਮਾਲ ਦੀ ਲੋੜ ’ਤੇ ਜ਼ੋਰ ਦਿੰਦਿਆਂ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਵਿਗਿਆਨੀਆਂ ਨੂੰ ਅਪੀਲ ਕੀਤੀ ਕਿ ਉਹ ਇਕ ਅਜਿਹਾ ਪ੍ਰਬੰਧ ਵਿਕਸਤ ਕਰਨ, ਜਿਸ ਵਿੱਚ ਰੱਖਿਆ ਨਾਲ ਜੁੜਿਆ ਸਾਰਾ ਸਾਜ਼ੋ-ਸਾਮਾਨ ਭਾਰਤ ਵਿੱਚ ਹੀ ...

Read More

ਭਾਰਤ ਨੂੰ ਬਹੁਸੰਖਿਅਕ ਰਾਸ਼ਟਰ ’ਚ ਤਬਦੀਲ ਕਰਨ ਦੇ ਯਤਨਾਂ ਨੇ ਅਰਥਚਾਰਾ ਕਮਜ਼ੋਰ ਕੀਤਾ: ਕਾਂਗਰਸ

ਨਵੀਂ ਦਿੱਲੀ, 15 ਅਕਤੂਬਰ ਕਾਂਗਰਸ ਨੇ ਦੇਸ਼ ਦੇ ਅਰਥਚਾਰੇ ਦੀ ਮੌਜੂਦਾ ਹਾਲਤ ਨੂੰ ‘ਮਨੁੱਖ ਵੱਲੋਂ ਸਹੇੜਿਆ ਦੁਖਾਂਤ’ ਦੱਸਦਿਆਂ ਕਿਹਾ ਕਿ ਭਾਰਤ ਨੂੰ ਬਹੁਸੰਖਿਅਕ ਮੁਲਕ ਵਿੱਚ ਤਬਦੀਲ ਕਰਨ ਦੇ ‘ਪ੍ਰਾਜੈਕਟ’ ਨੇ ਅਰਥਚਾਰੇ ਦੇ ਵਿਕਾਸ ਨੂੰ ‘ਪੂਰੀ ਤਰ੍ਹਾਂ ਕਮਜ਼ੋਰ’ ਬਣਾ ਦਿੱਤਾ ਹੈ। ਕਾਂਗਰਸ ਤਰਜਮਾਨ ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਤੇ ਮਹਾਰਾਸ਼ਟਰ ਸਹਿਕਾਰੀ ...

Read More

ਆਮਦਨ ਕਰ ਵਿਭਾਗ ਦੇ ਛਾਪੇ: ਚੋਣ ਕਮਿਸ਼ਨ ਕੋਲ ਪੁੱਜੀ ਕਾਂਗਰਸ

ਆਮਦਨ ਕਰ ਵਿਭਾਗ ਦੇ ਛਾਪੇ: ਚੋਣ ਕਮਿਸ਼ਨ ਕੋਲ ਪੁੱਜੀ ਕਾਂਗਰਸ

ਨਵੀਂ ਦਿੱਲੀ, 15 ਅਕਤੂਬਰ ਕਾਂਗਰਸ ਨੇ ਆਪਣੇ ਕਾਰਕੁਨਾਂ ਦੇ ਘਰਾਂ ਵਿਚ ਆਮਦਨ ਕਰ ਵਿਭਾਗ ਵੱਲੋਂ ਛਾਪੇ ਮਾਰਨ ਦੇ ਮਾਮਲੇ ਵਿਚ ਅੱਜ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਹੈ। ਕਾਂਗਰਸ ਦਾ ਦੋਸ਼ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਦਲਾਲਊ ਨੀਤੀ ਤਹਿਤ ਕਾਂਗਰਸ ਵੱਲੋਂ ਆਮਦਨ ਕਰ ਵਿਭਾਗ ਦੀ ਦੁਰਵਰਤੋਂ ਕੀਤੀ ਜਾ ਰਹੀ ...

Read More

ਨੋਬੇਲ ਜਿੱਤਣ ’ਤੇ ਪ੍ਰਿਯੰਕਾ ਨੇ ਅਭਿਜੀਤ ਬੈਨਰਜੀ ਨੂੰ ਵਧਾਈ ਦਿੱਤੀ

ਨੋਬੇਲ ਜਿੱਤਣ ’ਤੇ ਪ੍ਰਿਯੰਕਾ ਨੇ ਅਭਿਜੀਤ ਬੈਨਰਜੀ ਨੂੰ ਵਧਾਈ ਦਿੱਤੀ

ਨਵੀਂ ਦਿੱਲੀ, 15 ਅਕਤੂਬਰ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਨੋਬੇਲ ਪੁਰਸਕਾਰ ਜਿੱਤਣ ’ਤੇ ਭਾਰਤੀ ਮੂਲ ਦੇ ਅਰਥਸ਼ਾਸਤਰੀ ਅਭਿਜੀਤ ਬੈਨਰਜੀ ਨੂੰ ਵਧਾਈ ਦਿੱਤੀ ਹੈ ਤੇ ਆਸ ਪ੍ਰਗਟਾਈ ਹੈ ਕਿ ਪਾਰਟੀ ਦੀ ਘੱਟੋ-ਘੱਟ ਆਮਦਨ ਗਾਰੰਟੀ ਸਕੀਮ ਨਿਆਏ (ਐੱਨਵਾਈਏਵਾਈ), ਜਿਹੜੀ ਕਿ ਬੈਨਰਜੀ ਦੀ ਹੀ ਘਾੜਤ ਸੀ, ਇਕ ਦਿਨ ਹਕੀਕਤ ਬਣੇਗੀ। ਭਾਰਤੀ-ਅਮਰੀਕੀ ਅਭਿਜੀਤ ਬੈਨਰਜੀ, ਉਨ੍ਹਾਂ ...

Read More


ਗੰਗਾ ਵਿਚ ਕਿਸ਼ਤੀ ਡੁੱਬੀ; 45 ਹਲਾਕ, 17 ਲਾਪਤਾ

Posted On June - 15 - 2010 Comments Off on ਗੰਗਾ ਵਿਚ ਕਿਸ਼ਤੀ ਡੁੱਬੀ; 45 ਹਲਾਕ, 17 ਲਾਪਤਾ
ਬਲੀਆ, 14 ਜੂਨ ਯੂ.ਪੀ. ਦੇ ਇਸ ਜ਼ਿਲ੍ਹੇ ਵਿਚ ਗੰਗਾ ਨਦੀ ’ਚ ਇਕ ਕਿਸ਼ਤੀ ਡੁੱਬ ਜਾਣ ਨਾਲ ਘੱਟੋ-ਘੱਟ 45 ਵਿਅਕਤੀਆਂ ਦੀ ਮੌਤ ਹੋ ਗਈ ਅਤੇ 17 ਵਿਅਕਤੀ ਲਾਪਤਾ ਦੱਸੇ ਜਾਂਦੇ ਹਨ। ਮਰਨ ਵਾਲਿਆਂ ’ਚ ਜ਼ਿਆਦਾਤਰ ਔਰਤਾਂ ਸ਼ਾਮਲ ਹਨ। ਇਹ ਘਟਨਾ ਜ਼ਿਲ੍ਹੇ ਦੇ ਦੁਬਾਹਰ ਇਲਾਕੇ ’ਚ ਵਾਪਰੀ। ਜ਼ਿਲ੍ਹਾ ਮੈਜਿਸਟਰੇਟ ਸੈਨਥਿਲ ਪਾਂਡੀਅਨ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਚਾਰ ਪਿੰਡਾਂ ਦੇ ਕਰੀਬ 60 ਲੋਕ ਓਝਾਵਾਲੀਆ ਘਾਟ ਤੋਂ ਕਿਸੇ ਸਮਾਗਮ ’ਚ ਹਿੱਸਾ ਲੈਣ ਲਈ ਕਿਸ਼ਤੀ ’ਚ ਸਵਾਰ ਹੋ ਕੇ ਨਦੀ ਦੇ ਦੂਜੇ 

ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਵੱਲੋਂ ਰਾਸ਼ਟਰਪਤੀ ਨਾਲ ਮੁਲਾਕਾਤ

Posted On June - 15 - 2010 Comments Off on ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਵੱਲੋਂ ਰਾਸ਼ਟਰਪਤੀ ਨਾਲ ਮੁਲਾਕਾਤ
ਨਵੀਂ ਦਿੱਲੀ, 14 ਜੂਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨਾਲ ਮੀਟਿੰਗ ਕਰਕੇ ਮੁਲਕ ਦੇ ਅੰਦਰੂਨੀ ਸਲਾਮਤੀ ਹਾਲਾਤ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਪਹਿਲਾਂ ਦੋਵਾਂ ਆਗੂਆਂ ਨੇ ਇਕੱਲਿਆਂ ਮੀਟਿੰਗ ਕੀਤੀ ਤੇ ਫੇਰ ਗ੍ਰਹਿ ਮੰਤਰੀ ਪੀ. ਚਿਦੰਬਰਮ ਵੀ ਮੀਟਿੰਗ ਵਿਚ ਸ਼ਾਮਲ ਹੋ ਗਏ ਜਿਸ ਨੂੰ ਇਕ ਖਾਸ ਘਟਨਾਕ੍ਰਮ ਵਜੋਂ ਦੇਖਿਆ ਜਾ ਰਿਹਾ ਹੈ। ਇਸ ਸਬੰਧੀ ਰਾਸ਼ਟਰਪਤੀ ਭਵਨ ਤੋਂ ਜਾਰੀ ਸੂਚਨਾ ਮੁਤਾਬਕ ਇਹ ਮੀਟਿੰਗ 50 ਮਿੰਟ ਚੱਲੀ। ਇਸ ਦੌਰਾਨ ਰਾਸ਼ਟਰਪਤੀ 

ਸਿਹਤ ਭੱਤੇ ਦਾ ਸਰਕਾਰੀ ਖਜ਼ਾਨੇ ਉੱਤੇ ਬੋਝ

Posted On June - 14 - 2010 Comments Off on ਸਿਹਤ ਭੱਤੇ ਦਾ ਸਰਕਾਰੀ ਖਜ਼ਾਨੇ ਉੱਤੇ ਬੋਝ
ਗਿਆਰਾਂ ਮੰਤਰੀਆਂ ਤੇ ਸੱਤ ਚੀਫ਼ ਪਾਰਲੀਮਾਨੀ ਸਕੱਤਰਾਂ ਨੇ 10,93,278 ਰੁਪਏ ਦੇ ਲਏ ਸਿਹਤ ਭੱਤੇ ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 13 ਜੂਨ ਪੰਜਾਬ ਦੇ ਮੰਤਰੀਆਂ ਅਤੇ ਪਾਰਲੀਮਾਨੀ ਸਕੱਤਰਾਂ ਵੱਲੋਂ ਸਰਕਾਰੀ ਖ਼ਜ਼ਾਨੇ ਵਿੱਚੋਂ ਸਿਹਤ ਭੱਤੇ ਵਜੋਂ ਲਈਆਂ ਵਿੱਤੀ ਸਹੂਲਤਾਂ ਦੇ ਤੱਥ ਰੌਚਕ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੋ ਕਿ ਉਮਰ ਦੇ ਅੱਠਵੇਂ ਦਹਾਕੇ ਦੇ ਅੱਧ ਵਿੱਚ ਪਹੁੰਚ ਗਏ ਹਨ, ਨੇ ਤਿੰਨਾਂ ਸਾਲਾਂ ਦੌਰਾਨ ਸਰਕਾਰੀ ਖ਼ਜ਼ਾਨੇ ਉਤੇ ਸਿਹਤ ਭੱਤੇ ਦੇ ਰੂਪ ਵਿੱਚ ਕੋਈ 

ਆਈ.ਐਸ.ਆਈ. ਵੱਲੋਂ ਤਾਲਿਬਾਨ ਦੀ ਅਧਿਕਾਰਤ ਤੌਰ ’ਤੇ ਮਦਦ ਜਾਰੀ

Posted On June - 14 - 2010 Comments Off on ਆਈ.ਐਸ.ਆਈ. ਵੱਲੋਂ ਤਾਲਿਬਾਨ ਦੀ ਅਧਿਕਾਰਤ ਤੌਰ ’ਤੇ ਮਦਦ ਜਾਰੀ
ਪਾਕਿ ਦੀ ਅਫ਼ਗਾਨਿਸਤਾਨ ’ਚ ਦੋਹਰੀ ਖੇਡ ਲੰਡਨ, 13 ਜੂਨ ਪਾਕਿਸਤਾਨ ਵੱਲੋਂ ਅਫ਼ਗਾਨਿਸਤਾਨ ਵਿੱਚ ਦੋਹਰੀ ਖੇਡ ਖੇਡੀ ਜਾ ਰਹੀ ਹੈ। ਇਕ ਪਾਸੇ ਪਾਕਿਸਤਾਨ ਵੱਲੋਂ ਤਾਲਿਬਾਨ ਤੇ ਅਲ-ਕਾਇਦਾ ਖ਼ਿਲਾਫ਼ ਲੜਾਈ ਵਿੱਚ ਅਮਰੀਕਾ ਦੀ ਮਦਦ ਕਰਕੇ ਭਾਰੀ ਗਰਾਂਟਾਂ ਲਈਆਂ ਜਾ ਰਹੀਆਂ ਹਨ ਤੇ ਦੂਜੇ ਪਾਸੇ ਇਸ ਦੀ ਖੁਫ਼ੀਆ ਏਜੰਸੀ ਆਈ.ਐਸ.ਆਈ. ਅਧਿਕਾਰਤ ਤੌਰ ’ਤੇ ਤਾਲਿਬਾਨ ਦੀ ਹਰ ਤਰ੍ਹਾਂ ਦੀ ਮਦਦ ਕਰ ਰਹੀ ਹੈ। ਆਈ.ਐਸ.ਆਈ. ਵੱਲੋਂ ਤਾਲਿਬਾਨ ਨੂੰ ਕਿਆਸਾਂ ਤੋਂ ਕਿਤੇ ਵੱਧ ਇਮਦਾਦ ਦਿੱਤੀ ਜਾ ਰਹੀ ਹੈ। ਇਹ ਗੱਲ 

ਦੂਸਰੇ ਗੇੜ ’ਚ 80 ਫੀਸਦੀ ਤੋਂ ਵੱਧ ਵੋਟਾਂ ਪਈਆਂ

Posted On June - 13 - 2010 Comments Off on ਦੂਸਰੇ ਗੇੜ ’ਚ 80 ਫੀਸਦੀ ਤੋਂ ਵੱਧ ਵੋਟਾਂ ਪਈਆਂ
ਹਰਿਆਣਾ ਪੰਚਾਇਤ ਚੋਣਾਂ ਬਲਵਿੰਦਰ ਜੰਮੂ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ,12 ਜੂਨ ਹਰਿਆਣਾ ਵਿਚ ਪੰਚਾਇਤੀ ਅਦਾਰਿਆਂ ਦੀ ਦੂਜੇ ਗੇੜ ਦੀ ਚੋਣ ਵਿਚ  ਇੱਕਾ-ਦੁਕਾ ਘਟਨਾਵਾਂ ਨੂੰ ਛੱਡ ਕੇ ਵੋਟਾਂ ਪਾਉਣ ਦਾ ਕੰਮ ਸ਼ਾਂਤਮਈ ਢੰਗ ਨਾਲ ਨਿਬੜ ਗਿਆ। ਦੂਜੇ ਗੇੜ ਵਿਚ 80 ਫੀਸਦੀ ਤੋਂ ਵੱਧ ਵੋਟ ਪੈਣ ਦੇ ਆਸਾਰ ਸਨ। ਅਨੇਕਾਂ ਪਿੰਡਾਂ ਵਿਚ 85 ਤੋਂ 90 ਫੀਸਦੀ ਤਕ ਵੋਟਾਂ ਪਈਆਂ ਹਨ। ਲੋਕਾਂ ਵਿਚ ਵੋਟਾਂ ਪਾਉਣ ਲਈ ਬਹੁਤ ਉਤਸ਼ਾਹ ਸੀ ਤੇ ਉਹ ਸ਼ਾਮੀ ਸੱਤ ਵਜੇ ਵੀ  ਵੋਟਾਂ ਪਾਉਣ ਲਈ ਆਪਣੀ ਵਾਰੀ ਦੀ 

ਉਤਰੀ ਭਾਰਤ ਵਿਚ ਤਾਪਮਾਨ ਫਿਰ ਵਧਿਆ

Posted On June - 12 - 2010 Comments Off on ਉਤਰੀ ਭਾਰਤ ਵਿਚ ਤਾਪਮਾਨ ਫਿਰ ਵਧਿਆ
ਨਵੀਂ ਦਿੱਲੀ, 11 ਜੂਨ ਜੰਮੂ-ਕਸ਼ਮੀਰ ਨੂੰ ਛੱਡ ਕੇ ਬਾਕੀ ਸਮੁੱਚੇ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿਚ ਤਾਪਮਾਨ ਮੁੜ ਵਧਣ ਕਾਰਨ ਮੀਂਹ ਮਗਰੋਂ ਖੁਸ਼ਗਵਾਰ ਹੋਏ ਮੌਸਮ ਦਾ ਅੰਤ ਹੋ ਗਿਆ ਹੈ। ਰਾਜਸਥਾਨ ਮੁੜ ਗਰਮੀ ਦੀ ਲਪੇਟ ਵਿਚ ਆ ਗਿਆ, ਉਥੇ ਕੋਟਾ ਦਾ ਤਾਪਮਾਨ ਸਭ ਤੋਂ ਵੱਧ 44.1 ਡਿਗਰੀ ਸੈਲਸੀਅਸ ਰਿਹਾ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਹਾਲਾਤ ਬਹੁਤੇ ਬਿਹਤਰ ਨਹੀਂ ਰਹੇ। ਮੌਸਮ ਵਿਭਾਗ ਮੁਤਾਬਕ ਦਿੱਲੀ ਵਿਚ ਵੱਧ ਤੋਂ ਵੱਧ ਤਾਪਮਾਨ 41.2 ਡਿਗਰੀ ਸੈਲਸੀਅਸ ਸੀ। ਹਵਾ ਵਿਚ ਨਮੀ ਦੀ ਮਾਤਰਾ 

ਅਹਿਮਦਾਬਾਦ ਹਵਾਈ ਅੱਡੇ ਦੀ ਸੁਰੱਖਿਆ ਵਧਾਈ

Posted On June - 12 - 2010 Comments Off on ਅਹਿਮਦਾਬਾਦ ਹਵਾਈ ਅੱਡੇ ਦੀ ਸੁਰੱਖਿਆ ਵਧਾਈ
ਅਹਿਮਦਾਬਾਦ, 11 ਜੂਨ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਅਤਿਵਾਦੀ ਹਮਲੇ ਦੀ ਚਿਤਾਵਨੀ ਮਗਰੋਂ ਇੱਥੋਂ ਦੇ ਸਰਦਾਰ ਵੱਲਭ ਭਾਈ ਪਟੇਲ ਕੌਮਾਂਤਰੀ ਹਵਾਈ ਅੱਡੇ ਦੀ ਸੁਰੱਖਿਆ ਮਜ਼ਬੂਤ ਕਰ ਦਿੱਤੀ ਗਈ ਹੈ। ਹਵਾਈ ਅੱਡੇ ਦੇ ਅਧਿਕਾਰੀ ਨੇ ਦੱਸਿਆ, ‘‘ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਦਿੱਤੀ ਗਈ ਚਿਤਾਵਨੀ ਦੇ ਮੱਦੇਨਜ਼ਰ ਹਵਾਈ ਅੱਡੇ ਦੀ ਸੁਰੱਖਿਆ ਪੁਖਤਾ ਕੀਤੀ ਗਈ ਹੈ। -ਪੀ.ਟੀ.ਆਈ.  

ਸਿਹਤ ਸੇਵਾਵਾਂ ’ਚ ਸੁਧਾਰ ਲਈ 325 ਕਰੋੜ ਰੁਪਏ ਖਰਚਣ ਦਾ ਐਲਾਨ

Posted On June - 12 - 2010 Comments Off on ਸਿਹਤ ਸੇਵਾਵਾਂ ’ਚ ਸੁਧਾਰ ਲਈ 325 ਕਰੋੜ ਰੁਪਏ ਖਰਚਣ ਦਾ ਐਲਾਨ
ਨਹਿਰਾਂ ਦੀ ਸਮਰੱਥਾ ਵਧਾਉਣ ਲਈ 750 ਕਰੋੜ ਦਾ ਪ੍ਰਾਜੈਕਟ ਤਿਆਰ ਪੱਤਰ ਪ੍ਰੇਰਕ ਪਟਿਆਲਾ,11 ਜੂਨ ਅਮਰੀਕਾ ਫੇਰੀ ਤੋਂ ਬਾਅਦ ਪਹਿਲੀ ਵਾਰ ਪਟਿਆਲਾ ਪਹੁੰਚੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਉਪਲਬੱਧ ਕਰਵਾਉਣ ਵਾਸਤੇ ਰਾਜ ਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਸਿਹਤ ਸੇਵਾਵਾਂ ਵਿੱਚ ਵਿਆਪਕ ਸੁਧਾਰ ਲਿਆਉਣ ਲਈ 325 ਕਰੋੜ ਰੁਪਏ ਖਰਚੇ ਜਾਣਗੇ। ਯੋਜਨਾ ਕਮਿਸ਼ਨ ਵੱਲੋਂ ਪ੍ਰਵਾਨ ਕਰਵਾਈ ਪੰਜਾਬ ਦੀ 9150 ਕਰੋੜ ਰੁਪਏ ਦੀ 

ਮੈਂ ਤਾਂ ਹੂਡਾ ਨੂੰ ਮਿਲਣ ਗਈ ਸਾਂ: ਅਰਵਿੰਦਰ ਕੌਰ

Posted On June - 12 - 2010 Comments Off on ਮੈਂ ਤਾਂ ਹੂਡਾ ਨੂੰ ਮਿਲਣ ਗਈ ਸਾਂ: ਅਰਵਿੰਦਰ ਕੌਰ
‘ਅਗਵਾ’ ਸ਼ਿਕਾਇਤਕਰਤਾ ਘਰ ਪਰਤੀ ਟ੍ਰਿਬਿਊਨ ਨਿਊਜ਼ ਸਰਵਿਸ ਯਮੁਨਾਨਗਰ, 11 ਜੂਨ ਸਾਬਕਾ ਆਈ.ਜੀ. ਮਹੇਂਦਰ ਸਿੰਘ ਅਹਲਾਵਤ ਖ਼ਿਲਾਫ਼ ਦਰਜ ਛੇੜਖਾਨੀ ਦੇ ਮਾਮਲੇ ਵਿਚ ਉਦੋਂ ਨਵਾਂ ਮੋੜ ਆ ਗਿਆ ਜਦੋਂ ਕਥਿਤ ਤੌਰ ’ਤੇ ਅਗਵਾ ਕੀਤੀ ਸ਼ਿਕਾਇਤਕਰਤਾ ਅਰਵਿੰਦਰ ਕੌਰ ਅੱਜ ਘਰ ਵਾਪਸ ਆ ਗਈ। ਉਸ ਨੇ ਕਿਹਾ ਕਿ ਉਹ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਕੋਲ ਅਹਲਾਵਤ ਖ਼ਿਲਾਫ਼ ਬਲਾਤਕਾਰ ਦੀ ਕੋਸ਼ਿਸ਼ ਸਬੰਧੀ ਮੁਕੱਦਮਾ ਦਰਜ ਕਰਵਾਉਣ ਦੀ ਮੰਗ ਕਰਨ ਰੋਹਤਕ ਗਈ ਸੀ। ਮੁੱਖ ਮੰਤਰੀ ਦੇ ਪ੍ਰੋਗਰਾਮ ਵਿਚ ਫੇਰ-ਬਦਲ 

ਧਾਰਮਿਕ ਭਾਵਨਾਵਾਂ ਨੂੰ ਠੇਸ ਦਾ ਮਾਮਲਾ

Posted On June - 11 - 2010 Comments Off on ਧਾਰਮਿਕ ਭਾਵਨਾਵਾਂ ਨੂੰ ਠੇਸ ਦਾ ਮਾਮਲਾ
ਅਦਾਲਤ ਵੱਲੋਂ 5 ਮੁਲਜ਼ਮਾਂ ਨੂੰ ਜ਼ਮਾਨਤ ਦੇਣ ਤੋਂ ਨਾਂਹ ਨਵੀਂ ਦਿੱਲੀ, 10 ਜੂਨ ਦਿੱਲੀ ਦੀ ਇਕ ਅਦਾਲਤ ਨੇ ਮੈਗਜ਼ੀਨ ਵਿਚ ਲਿਖੇ ਇਕ ਲੇਖ ਵਿਚ ਕਥਿਤ ਤੌਰ ’ਤੇ ਸਿੱਖ ਗੁਰੂਆਂ ਪ੍ਰਤੀ ਇਤਰਾਜ਼ਯੋਗ ਭਾਸ਼ਾ ਵਰਤ ਦੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ ਵਿਚ ਪੰਜ ਮੁਲਜ਼ਮਾਂ ਵੱਲੋਂ ਦਾਇਰ ਅਗਾਊਂ ਜ਼ਮਾਨਤ ਦੀਆਂ ਅਰਜ਼ੀਆਂ ਖਾਰਜ ਕਰ ਦਿੱਤੀਆਂ ਹਨ। ਵਧੀਕ ਸੈਸ਼ਨ ਜੱਜ ਅਸ਼ਵਨੀ ਸਰਪਾਲ ਨੇ ਕਿਹਾ ਕਿ ਲੇਖ ਦੀ ਸਮੱਗਰੀ ਕਾਰਨ ਸਿੱਖਾਂ ਦੇ ਮਨਾਂ ਵਿਚ ਰੋਸ ਪੈਦਾ ਹੋਇਆ ਹੈ ਕਿਉਂਕਿ ਇਸ ਵਿਚ ਸਿੱਖ 

ਖੁਰਾਕੀ ਵਸਤਾਂ ਬਾਰੇ ਮਹਿੰਗਾਈ ਦਰ ਵਿਚ ਵਾਧਾ

Posted On June - 11 - 2010 Comments Off on ਖੁਰਾਕੀ ਵਸਤਾਂ ਬਾਰੇ ਮਹਿੰਗਾਈ ਦਰ ਵਿਚ ਵਾਧਾ
ਨਵੀਂ ਦਿੱਲੀ, 10 ਜੂਨ ਫਲਾਂ, ਦਾਲਾਂ ਤੇ ਦੁੱਧ ਦੇ ਭਾਅ ਵਧਣ ਕਾਰਨ ਖੁਰਾਕੀ ਵਸਤਾਂ ਬਾਰੇ ਮਹਿੰਗਾਈ ਦਰ ਦਾ ਗਰਾਫ ਲਗਾਤਾਰ ਦੂਜੇ ਹਫ਼ਤੇ ਉਪਰ ਨੂੰ ਚਲਾ ਗਿਆ। ਸਮੀਖਿਆ ਅਧੀਨ 29 ਮਈ ਨੂੰ ਖਤਮ ਹੋਏ ਹਫ਼ਤੇ ਦੌਰਾਨ ਇਹ ਦਰ 16.74 ਫੀਸਦ ’ਤੇ ਜਾ ਪੁੱਜੀ, ਜਦ ਕਿ ਇਸ ਤੋਂ ਪਿਛਲੇ ਹਫ਼ਤੇ ਇਹ 16.55 ਫੀਸਦ ਸੀ। ਇਸ ਤਰ੍ਹਾਂ ਇਸ ਦਰ ਵਿਚ 0.19 ਫੀਸਦ ਦਾ ਵਾਧਾ ਦਰਜ ਕੀਤਾ ਗਿਆ। ਉਧਰ ਇਸ ਮਹਿੰਗਾਈ ਦੇ ਮੱਦੇਨਜ਼ਰ ਰਿਜ਼ਰਵ ਬੈਂਕ ਅਗਲੇ ਮਹੀਨੇ ਹੋਣ ਵਾਲੀ ਆਪਣੀ ਮੀਟਿੰਗ ਦੌਰਾਨ ਪੈਸੇ ਦੇ ਵਹਾਅ ਨੂੰ ਰੋਕਣ ਲਈ ਕੁਝ ਸਖ਼ਤ ਕਦਮ ਚੁੱਕ 

ਮੰਤਰੀਆਂ ਦੀ ਕਮੇਟੀ ਸਾਰੇ ਪੱਖਾਂ ਦੀ ਜਾਂਚ ਕਰੇਗੀ

Posted On June - 11 - 2010 Comments Off on ਮੰਤਰੀਆਂ ਦੀ ਕਮੇਟੀ ਸਾਰੇ ਪੱਖਾਂ ਦੀ ਜਾਂਚ ਕਰੇਗੀ
ਭੁਪਾਲ ਗੈਸ ਕਾਂਡ ਐਂਡਰਸਨ ਮਾਮਲੇ ’ਤੇ ਕਾਂਗਰਸ ਦੀ ਅੰਦਰੋ ਤੇ ਬਾਹਰੋਂ ਭਰਵੀਂ ਆਲੋਚਨਾ ਨਵੀਂ ਦਿੱਲੀ, 10 ਜੂਨ ਯੂਨੀਅਨ ਕਾਰਬਾਈਡ ਦੇ ਮੁਖੀ ਵਾਰੇਨ ਐਂਡਰਸਨ ਦੇ ਭਾਰਤ ਵਿਚੋਂ ਬਚ ਕੇ ਨਿਕਲਣ ਕਾਰਨ ਸਵਾਲਾਂ ਵਿਚ ਘਿਰੀ ਸਰਕਾਰ ਨੇ ਅੱਜ ਕਿਹਾ ਕਿ ਮੰਤਰੀਆਂ ਦੀ ਕਮੇਟੀ ਭੋਪਾਲ ਗੈਸ ਦੁਰਘਟਨਾ ਸਬੰਧੀ ਸਾਰੇ ਮੁੱਦਿਆਂ ਦੀ ਜਾਂਚ ਮਗਰੋਂ ਦੇਸ਼ ਸਾਹਮਣੇ ਸੱਚਾਈ ਪੇਸ਼ ਕਰੇਗੀ। ਸੀਨੀਅਰ ਕਾਂਗਰਸੀ ਆਗੂ ਦਿਗਵਿਜੈ ਸਿੰਘ ਨੇ ਦੋਸ਼ ਲਗਾਇਆ ਕਿ ਦੇਸ਼ ਵਿਚੋਂ ਬਚ ਕੇ ਨਿਕਲਣ ਲਈ ਐਂਡਰਸਨ ਦੀ ਮਦਦ ਕੀਤੀ ਗਈ ਸੀ। 

ਤਾਮਿਲ ਲੋਕਾਂ ਦੇ ਮੁੜ ਵਸੇਬੇ ਲਈ ਸ੍ਰੀਲੰਕਾ ਸਰਕਾਰ ਵਚਨਬੱਧ: ਰਾਜਪਕਸੇ

Posted On June - 11 - 2010 Comments Off on ਤਾਮਿਲ ਲੋਕਾਂ ਦੇ ਮੁੜ ਵਸੇਬੇ ਲਈ ਸ੍ਰੀਲੰਕਾ ਸਰਕਾਰ ਵਚਨਬੱਧ: ਰਾਜਪਕਸੇ
ਨਵੀਂ ਦਿੱਲੀ, 10 ਜੂਨ ਸ੍ਰੀਲੰਕਾ ਦੇ ਰਾਸ਼ਟਰਪਤੀ ਮਹਿੰਦਾ ਰਾਜਪਕਸੇ ਨੇ ਭਾਰਤ ਨੂੰ ਭਰੋਸਾ ਦਿੱਤਾ ਹੈ ਕਿ ਸ੍ਰੀਲੰਕਾ ਵਿਚ ਤਾਮਿਲ ਮੂਲ ਦੇ ਲੋਕਾਂ ਨੂੰ ਮੁੜ ਬਹਾਲ ਕਰਨ ਲਈ ਸਰਬ ਪ੍ਰਵਾਨਿਤ ਸਿਆਸੀ ਹੱਲ ਲੱਭਿਆ ਜਾਵੇਗਾ। ਇਸੇ ਦੌਰਾਨ ਭਾਰਤ ਅਤੇ ਸ੍ਰੀਲੰਕਾ ਵਿਚਕਾਰ ਸੁਰੱਖਿਆ ਅਤੇ ਵਿਕਾਸ ਸਬੰਧੀ ਸੱਤ ਸਮਝੌਤਿਆਂ ’ਤੇ ਹਸਤਾਖਰ ਵੀ ਕੀਤੇ ਗਏ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਸ੍ਰੀਲੰਕਾ ਦੇ ਰਾਸ਼ਟਰਪਤੀ ਰਾਜਪਕਸੇ ਵਿਚਕਾਰ ਵੱਖ-ਵੱਖ ਮੁੱਦਿਆਂ ’ਤੇ ਹੋਈ ਗੱਲਬਾਤ ਦੌਰਾਨ ਸ੍ਰੀ ਰਾਜਪਕਸੇ 

ਬਰਤਾਨੀਆ ਵੱਲੋਂ ਇਮੀਗਰੇਸ਼ਨ ਸਬੰਧੀ ਹੋਰ ਸਖ਼ਤੀ ਦਾ ਐਲਾਨ

Posted On June - 10 - 2010 Comments Off on ਬਰਤਾਨੀਆ ਵੱਲੋਂ ਇਮੀਗਰੇਸ਼ਨ ਸਬੰਧੀ ਹੋਰ ਸਖ਼ਤੀ ਦਾ ਐਲਾਨ
ਲੰਡਨ, 9 ਜੂਨ ਭਾਰਤ ਅਤੇ ਹੋਰ ਗੈਰ-ਯੂਰਪੀ ਮੁਲਕਾਂ ਤੋਂ ਮਾਈਗਰੇਸ਼ਨ ਘਟਾਉਣ ਦੇ ਮਕਸਦ ਨਾਲ ਬਰਤਾਨੀਆ ਦੀ ਨਵੀਂ ਬਣੀ ਡੇਵਿਡ ਕੈਮਰੌਨ ਸਰਕਾਰ ਨੇ ਐਲਾਨ ਕੀਤਾ ਹੈ ਕਿ ਹੁਣ ਵਿਆਹ ਕਰਾਉਣ ਜਾਂ ਆਪਣੇ ਜੀਵਨ ਸਾਥੀਆਂ ਨਾਲ ਰਹਿਣ ਲਈ ਆਉਣ ਵਾਲੇ ਇਮੀਗਰਾਂਟਾਂ ਨੂੰ ਵੀ ਲਾਜ਼ਮੀ ਤੌਰ ’ਤੇ ਅੰਗਰੇਜ਼ੀ ਭਾਸ਼ਾ ਦਾ ਟੈਸਟ ਪਾਸ ਕਰਨਾ ਪਵੇਗਾ। ਇਹ ਫੈਸਲਾ ਆਗਾਮੀ ਸਤੰਬਰ ਤੋਂ ਲਾਗੂ ਹੋ ਜਾਵੇਗਾ। ਇਸ ਫੈਸਲੇ ਤੋਂ ਬਾਅਦ ਸਾਰੇ ਗੈਰ-ਯੂਰਪੀ ਮੁਲਕਾਂ ਦੇ ਇਮੀਗਰਾਂਟਾਂ ਨੂੰ ਵੀਜ਼ਾ ਹਾਸਲ ਕਰਨ ਤੋਂ ਪਹਿਲਾਂ 

ਪਾਕਿਸਤਾਨ ਸਰਹੱਦ ਪਾਰ ਦਹਿਸ਼ਤੀ ਕਾਰਵਾਈਆਂ ਬੰਦ ਕਰੇ: ਬਲੇਕ

Posted On June - 10 - 2010 Comments Off on ਪਾਕਿਸਤਾਨ ਸਰਹੱਦ ਪਾਰ ਦਹਿਸ਼ਤੀ ਕਾਰਵਾਈਆਂ ਬੰਦ ਕਰੇ: ਬਲੇਕ
ਵਾਸ਼ਿੰਗਟਨ, 9 ਜੂਨ ਅਮਰੀਕਾ ਦੀ ਨਜ਼ਰ ਵਿੱਚ ਭਾਰਤ-ਪਾਕਿਸਤਾਨ ਵਾਰਤਾ ਲਈ ਕਸ਼ਮੀਰ ਮੁੱਖ ਸਵਾਲ ਨਹੀਂ ਹੈ, ਬਲਕਿ ਪਾਕਿਸਤਾਨ ਵੱਲੋਂ ਸਰਹੱਦ ਪਾਰੋਂ ਦਹਿਸ਼ਤੀ ਕਾਰਵਾਈਆਂ ਨੂੰ ਰੋਕਣਾ ਅਤੇ ਮੁੰਬਈ ਹਮਲਿਆਂ ਦੀ ਜਾਂਚ ਲਈ ਸਹਿਯੋਗ ਦੇਣਾ ਮੁੱਖ ਸਵਾਲ ਹੈ। ਓਬਾਮਾ ਪ੍ਰਸ਼ਾਸਨ ਇਹ ਵੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਸੁਖਾਵੇਂ ਸਬੰਧਾਂ ਲਈ ਕਸ਼ਮੀਰ ਵੀ ਇਕ ਬਹੁਤ ਅਹਿਮ ਮੁੱਦਾ ਹੈ। ਇਸ ਦੇ ਨਾਲ ਅਮਰੀਕਾ ਦਾ ਕਹਿਣਾ ਹੈ ਕਿ ਕਸ਼ਮੀਰ ਨੀਤੀ ਸਬੰਧੀ ਉਨ੍ਹਾਂ ਦਾ ਨਜ਼ਰੀਆ ਨਹੀਂ 

ਦਹਿਸ਼ਤਗਰਦੀ ਸਬੰਧੀ ਭਾਰਤ ਸਾਡੇ ਕੋਲੋਂ ਕੀ ਚਾਹੁੰਦੈ: ਪਾਕਿ

Posted On June - 10 - 2010 Comments Off on ਦਹਿਸ਼ਤਗਰਦੀ ਸਬੰਧੀ ਭਾਰਤ ਸਾਡੇ ਕੋਲੋਂ ਕੀ ਚਾਹੁੰਦੈ: ਪਾਕਿ
ਇਸਤੰਬੁਲ, 9 ਜੂਨ ਪਾਕਿਸਤਾਨ ਨੇ ਅੱਜ ਕਿਹਾ ਕਿ ਉਹ ਇਹ ਜਾਣਨਾ ਚਾਹੁੰਦਾ ਹੈ ਕਿ ਭਾਰਤ ਉਸ ਕੋਲੋਂ ਦਹਿਸ਼ਤਗਰਦੀ ਦੇ ਮੋਰਚੇ ਉਤੇ ਅਜਿਹਾ ਕੀ ਕਰਾਉਣਾ ਚਾਹੁੰਦਾ ਹੈ, ਜਿਸ ਨਾਲ ਦੋਵਾਂ ਮੁਲਕਾਂ ਦੇ ਰਿਸ਼ਤੇ ਆਮ ਵਰਗੇ ਹੋ ਸਕਣ। ਮੁਲਕ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਜੇ ਦੋਵੇਂ ਮੁਲਕ ਆਪਸੀ ਬੇਭਰੋਸਗੀ ਨੂੰ ਘਟਾ ਸਕਣ ਅਤੇ ਸਬੰਧਾਂ ਨੂੰ ਸੁਧਾਰ ਸਕਣ ਤਾਂ ਇਸ ਦਾ ਹੋਰ ਸਰਗਰਮੀਆਂ ਜਿਵੇਂ ਵਪਾਰ ਅਤੇ ਸੈਰ-ਸਪਾਟੇ ਉਤੇ ਵੀ ਵਧੀਆ ਅਸਰ ਪਵੇਗਾ। ਏਸ਼ੀਆ ਵਿਚ ਆਪਸੀ ਮੇਲ-ਜੋਲ 
Available on Android app iOS app
Powered by : Mediology Software Pvt Ltd.