ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਖ਼ਬਰਨਾਮਾ › ›

Featured Posts
ਚੌਵੀ ਘੰਟੇ ’ਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਾਂਗੇ: ਹੁੱਡਾ

ਚੌਵੀ ਘੰਟੇ ’ਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਾਂਗੇ: ਹੁੱਡਾ

ਇਕਬਾਲ ਸਿੰਘ ਸ਼ਾਂਤ ਡੱਬਵਾਲੀ, 17 ਅਕਤੂਬਰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਹਰਿਆਣਾ ਦੀ ਸਿਆਸੀ ਹਵਾ ਬਦਲ ਚੁੱਕੀ ਹੈ ਅਤੇ ਹੁਣ ਸੂਬੇ ’ਚ ਪੂਰੇ ਬਹੁਮੱਤ ਨਾਲ ਕਾਂਗਰਸ ਦੀ ਸਰਕਾਰ ਸੱਤਾ ਵਿੱਚ ਆਵੇਗੀ। ਸਰਕਾਰ ਬਣਨ ’ਤੇ ਪਹਿਲੇ 24 ਘੰਟੇ ਵਿੱਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ। ਸਾਬਕਾ ਮੁੱਖ ...

Read More

ਜੇਜੇਪੀ ਹਰਿਆਣਾ ਦੇ ਨੌਜਵਾਨਾਂ ਲਈ 75 ਫ਼ੀਸਦੀ ਨੌਕਰੀਆਂ ਰਾਖਵੀਆਂ ਰੱਖੇਗੀ

ਜੇਜੇਪੀ ਹਰਿਆਣਾ ਦੇ ਨੌਜਵਾਨਾਂ ਲਈ 75 ਫ਼ੀਸਦੀ ਨੌਕਰੀਆਂ ਰਾਖਵੀਆਂ ਰੱਖੇਗੀ

ਚੰਡੀਗੜ੍ਹ, 17 ਅਕਤੂਬਰ ਇਨੈਲੋ ਦੇ ਸਾਬਕਾ ਆਗੂ ਦੁਸ਼ਯੰਤ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੀਰਵਾਰ ਨੂੰ ਚੋਣ ਮਨੋਰਥ ਪੱਤਰ ਜਾਰੀ ਕੀਤਾ ਜਿਸ ’ਚ ਸਥਾਨਕ ਨੌਜਵਾਨਾਂ ਲਈ 75 ਫ਼ੀਸਦੀ ਨੌਕਰੀਆਂ ਰਾਖਵਾਂ ਰੱਖਣ ਦਾ ਵਾਅਦਾ ਕੀਤਾ ਗਿਆ ਹੈ। ਜੇਜੇਪੀ ਆਗੂ ਕੇ ਸੀ ਬਾਂਗੜ ਨੇ ਚੋਣ ਮਨੋਰਥ ਪੱਤਰ ...

Read More

ਪੰਜਾਬ ਦੀ ਜੰਮਪਲ ਸ੍ਰੀ ਸੈਣੀ ‘ਮਿਸ ਵਰਲਡ ਅਮੈਰਿਕਾ’ ਮੁਕਾਬਲੇ ਦੌਰਾਨ ਬੇਹੋਸ਼ ਹੋਈ

ਪੰਜਾਬ ਦੀ ਜੰਮਪਲ ਸ੍ਰੀ ਸੈਣੀ ‘ਮਿਸ ਵਰਲਡ ਅਮੈਰਿਕਾ’ ਮੁਕਾਬਲੇ ਦੌਰਾਨ ਬੇਹੋਸ਼ ਹੋਈ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 17 ਅਕਤੂਬਰ ਪੰਜਾਬ ਦੀ ਜੰਮਪਲ ਸ੍ਰੀ ਸੈਣੀ (23) ਅੱਜ ‘ਮਿਸ ਵਰਲਡ ਅਮੈਰਿਕਾ’ ਦੇ ਆਖ਼ਰੀ ਗੇੜ ਤੋਂ ਪਹਿਲਾਂ ਬੇਹੋਸ਼ ਹੋ ਗਈ। ਉਸ ਦੀ ਬੇਹੋਸ਼ੀ ਦੀ ਖ਼ਬਰ ਕਾਫ਼ੀ ਤੇਜ਼ੀ ਨਾਲ ਫੈਲੀ, ਜਿਸ ਤੋਂ ਬਾਅਦ ਉਸ ਦੀ ਮਾਂ ਨੇ ਇੰਸਟਾਗ੍ਰਾਮ ਰਾਹੀਂ ਸ੍ਰੀ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ। ਹਸਪਤਾਲ ਵਿਚ ਸੈਣੀ ਦੇ ...

Read More

ਰੱਖਿਆ ਸਾਜ਼ੋ-ਸਾਮਾਨ ਦੇਸ਼ ਵਿੱਚ ਹੀ ਵਿਕਸਤ ਹੋਵੇ: ਰਾਜਨਾਥ

ਰੱਖਿਆ ਸਾਜ਼ੋ-ਸਾਮਾਨ ਦੇਸ਼ ਵਿੱਚ ਹੀ ਵਿਕਸਤ ਹੋਵੇ: ਰਾਜਨਾਥ

ਨਵੀਂ ਦਿੱਲੀ, 15 ਅਕਤੂਬਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ਵਿੱਚ ਬਣੇ ਹਥਿਆਰਾਂ ਤੇ ਹੋਰ ਤਕਨੀਕ ਦੇ ਇਸਤੇਮਾਲ ਦੀ ਲੋੜ ’ਤੇ ਜ਼ੋਰ ਦਿੰਦਿਆਂ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਵਿਗਿਆਨੀਆਂ ਨੂੰ ਅਪੀਲ ਕੀਤੀ ਕਿ ਉਹ ਇਕ ਅਜਿਹਾ ਪ੍ਰਬੰਧ ਵਿਕਸਤ ਕਰਨ, ਜਿਸ ਵਿੱਚ ਰੱਖਿਆ ਨਾਲ ਜੁੜਿਆ ਸਾਰਾ ਸਾਜ਼ੋ-ਸਾਮਾਨ ਭਾਰਤ ਵਿੱਚ ਹੀ ...

Read More

ਭਾਰਤ ਨੂੰ ਬਹੁਸੰਖਿਅਕ ਰਾਸ਼ਟਰ ’ਚ ਤਬਦੀਲ ਕਰਨ ਦੇ ਯਤਨਾਂ ਨੇ ਅਰਥਚਾਰਾ ਕਮਜ਼ੋਰ ਕੀਤਾ: ਕਾਂਗਰਸ

ਨਵੀਂ ਦਿੱਲੀ, 15 ਅਕਤੂਬਰ ਕਾਂਗਰਸ ਨੇ ਦੇਸ਼ ਦੇ ਅਰਥਚਾਰੇ ਦੀ ਮੌਜੂਦਾ ਹਾਲਤ ਨੂੰ ‘ਮਨੁੱਖ ਵੱਲੋਂ ਸਹੇੜਿਆ ਦੁਖਾਂਤ’ ਦੱਸਦਿਆਂ ਕਿਹਾ ਕਿ ਭਾਰਤ ਨੂੰ ਬਹੁਸੰਖਿਅਕ ਮੁਲਕ ਵਿੱਚ ਤਬਦੀਲ ਕਰਨ ਦੇ ‘ਪ੍ਰਾਜੈਕਟ’ ਨੇ ਅਰਥਚਾਰੇ ਦੇ ਵਿਕਾਸ ਨੂੰ ‘ਪੂਰੀ ਤਰ੍ਹਾਂ ਕਮਜ਼ੋਰ’ ਬਣਾ ਦਿੱਤਾ ਹੈ। ਕਾਂਗਰਸ ਤਰਜਮਾਨ ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਤੇ ਮਹਾਰਾਸ਼ਟਰ ਸਹਿਕਾਰੀ ...

Read More

ਆਮਦਨ ਕਰ ਵਿਭਾਗ ਦੇ ਛਾਪੇ: ਚੋਣ ਕਮਿਸ਼ਨ ਕੋਲ ਪੁੱਜੀ ਕਾਂਗਰਸ

ਆਮਦਨ ਕਰ ਵਿਭਾਗ ਦੇ ਛਾਪੇ: ਚੋਣ ਕਮਿਸ਼ਨ ਕੋਲ ਪੁੱਜੀ ਕਾਂਗਰਸ

ਨਵੀਂ ਦਿੱਲੀ, 15 ਅਕਤੂਬਰ ਕਾਂਗਰਸ ਨੇ ਆਪਣੇ ਕਾਰਕੁਨਾਂ ਦੇ ਘਰਾਂ ਵਿਚ ਆਮਦਨ ਕਰ ਵਿਭਾਗ ਵੱਲੋਂ ਛਾਪੇ ਮਾਰਨ ਦੇ ਮਾਮਲੇ ਵਿਚ ਅੱਜ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਹੈ। ਕਾਂਗਰਸ ਦਾ ਦੋਸ਼ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਦਲਾਲਊ ਨੀਤੀ ਤਹਿਤ ਕਾਂਗਰਸ ਵੱਲੋਂ ਆਮਦਨ ਕਰ ਵਿਭਾਗ ਦੀ ਦੁਰਵਰਤੋਂ ਕੀਤੀ ਜਾ ਰਹੀ ...

Read More

ਨੋਬੇਲ ਜਿੱਤਣ ’ਤੇ ਪ੍ਰਿਯੰਕਾ ਨੇ ਅਭਿਜੀਤ ਬੈਨਰਜੀ ਨੂੰ ਵਧਾਈ ਦਿੱਤੀ

ਨੋਬੇਲ ਜਿੱਤਣ ’ਤੇ ਪ੍ਰਿਯੰਕਾ ਨੇ ਅਭਿਜੀਤ ਬੈਨਰਜੀ ਨੂੰ ਵਧਾਈ ਦਿੱਤੀ

ਨਵੀਂ ਦਿੱਲੀ, 15 ਅਕਤੂਬਰ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਨੋਬੇਲ ਪੁਰਸਕਾਰ ਜਿੱਤਣ ’ਤੇ ਭਾਰਤੀ ਮੂਲ ਦੇ ਅਰਥਸ਼ਾਸਤਰੀ ਅਭਿਜੀਤ ਬੈਨਰਜੀ ਨੂੰ ਵਧਾਈ ਦਿੱਤੀ ਹੈ ਤੇ ਆਸ ਪ੍ਰਗਟਾਈ ਹੈ ਕਿ ਪਾਰਟੀ ਦੀ ਘੱਟੋ-ਘੱਟ ਆਮਦਨ ਗਾਰੰਟੀ ਸਕੀਮ ਨਿਆਏ (ਐੱਨਵਾਈਏਵਾਈ), ਜਿਹੜੀ ਕਿ ਬੈਨਰਜੀ ਦੀ ਹੀ ਘਾੜਤ ਸੀ, ਇਕ ਦਿਨ ਹਕੀਕਤ ਬਣੇਗੀ। ਭਾਰਤੀ-ਅਮਰੀਕੀ ਅਭਿਜੀਤ ਬੈਨਰਜੀ, ਉਨ੍ਹਾਂ ...

Read More


ਮੁਹੱਬਤ ਨਗਰ ਵਾਸੀਆਂ ਨੇ ਮੱਕੜ ਨੂੰ ਖਰੀਆਂ-ਖਰੀਆਂ ਸੁਣਾਈਆਂ

Posted On June - 21 - 2010 Comments Off on ਮੁਹੱਬਤ ਨਗਰ ਵਾਸੀਆਂ ਨੇ ਮੱਕੜ ਨੂੰ ਖਰੀਆਂ-ਖਰੀਆਂ ਸੁਣਾਈਆਂ
ਪੱਤਰ ਪ੍ਰੇਰਕ ਕਪੂਰਥਲਾ, 20 ਜੂਨ ਇੱਥੋਂ ਦੇ ਮੁਹੱਬਤ ਨਗਰ ਦੇ ਗੁਰਦੁਆਰਾ ਕਲਗੀਧਰ ਸਾਹਿਬ ’ਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਸਮਾਗਮ ’ਚ ਹਿੱਸਾ ਲੈਣ ਆਏ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸਰਬਜੀਤ ਸਿੰਘ ਮੱਕੜ ਨੂੰ ਸਥਾਨਕ ਵਾਸੀਆਂ ਨੇ ਖਰੀਆਂ-ਖਰੀਆਂ ਸੁਣਾਈਆਂ। ਇਲਾਕੇ ਦੇ ਲੋਕਾਂ ਨੇ ਪੀਣ ਵਾਲੇ ਪਾਣੀ ਦੀ ਆ ਰਹੀ ਕਿੱਲਤ ਬਾਰੇ ਰਿਹਾਇਸ਼ੀ ਇਲਾਕੇ ’ਚ ਲੱਗਦੀ ਫੈਕਟਰੀ ਬੰਦ ਕਰਵਾਉਣ ਬਾਰੇ ਤੇ ਰਣਧੀਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬੰਦ ਗੇਟ ਨੂੰ ਖੁਲ੍ਹਵਾਉਣ ਬਾਰੇ ਆ 

ਬਿਜਲੀ ਦੀ ਮੰਗ ਵਧੀ, ਉਤਪਾਦਨ ਘਟਿਆ

Posted On June - 21 - 2010 Comments Off on ਬਿਜਲੀ ਦੀ ਮੰਗ ਵਧੀ, ਉਤਪਾਦਨ ਘਟਿਆ
ਪੱਤਰ ਪ੍ਰੇਰਕ ਆਨੰਦਪੁਰ ਸਾਹਿਬ, 20 ਜੂਨ ਬੀਤੇ ਦੋ ਦਿਨਾਂ ਤੋਂ ਪੰਜਾਬ ਭਰ ਵਿਚ ਤਾਪਮਾਨ ਦਾ ਵਧਣਾ ਨਿਰੰਤਰ ਜਾਰੀ ਹੈ ਜਦੋਂ ਕਿ ਗਰਮੀ ਵਧਣ ਕਰਕੇ ਸੂਬੇ ਭਰ ਵਿਚ ਬਿਜਲੀ ਦੀ ਮੰਗ ਵਿਚ ਜਿੱਥੇ ਵਾਧਾ ਹੋਇਆ ਹੈ, ਉੱਥੇ ਹੀ ਪੈਦਾਵਾਰ ਵਿਚ ਕਟੌਤੀ ਦਰਜ ਕੀਤੀ ਗਈ ਹੈ। ਸ਼ੁੱਕਰਵਾਰ ਦੇ ਮੁਕਾਬਲੇ ਸ਼ਨਿਚਰਵਾਰ ਨੂੰ 159 ਲੱਖ ਯੂਨਿਟ ਮੰਗ ਵਧ ਗਈ ਹੈ। ਵਿਭਾਗੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 19 ਜੂਨ ਨੂੰ ਪੰਜਾਬ ਭਰ ਵਿਚ ਬਿਜਲੀ ਦੀ ਮੰਗ 1908.20 ਲੱਖ ਯੂਨਿਟ ਸੀ, ਪਰ ਪੰਜਾਬ ਕੋਲ ਸਿਰਫ 1677 ਲੱਖ ਯੂਨਿਟ 

ਲਾਲਾ ਲਾਜਪਤ ਰਾਏ ਬਾਰੇ ਟਿੱਪਣੀ ’ਤੇ ਗਾਇਕ ਬੱਬੂ ਮਾਨ ਨੇ ਮੁਆਫੀ ਮੰਗੀ

Posted On June - 21 - 2010 Comments Off on ਲਾਲਾ ਲਾਜਪਤ ਰਾਏ ਬਾਰੇ ਟਿੱਪਣੀ ’ਤੇ ਗਾਇਕ ਬੱਬੂ ਮਾਨ ਨੇ ਮੁਆਫੀ ਮੰਗੀ
ਪੱਤਰ ਪ੍ਰੇਰਕ ਮੁਹਾਲੀ, 20 ਜੂਨ ਫਿਲਮ ਅਦਾਕਾਰ ਤੇ ਉੱਘੇ ਗਾਇਕ ਬੱਬੂ ਮਾਨ ਨੇ ਲਾਲਾ ਲਾਜਪਤ ਰਾਏ ਦੇ ਸਬੰਧ ਵਿਚ ਇਕ ਸਟੇਜ ’ਤੇ ਕੀਤੀਆਂ ਟਿੱਪਣੀਆਂ ਨੂੰ ਵਾਪਸ ਲੈਂਦਿਆਂ ਸਮੁੱਚੇ ਦੇਸ਼ ਵਾਸੀਆਂ ਤੋਂ ਮੁਆਫੀ ਮੰਗੀ ਹੈ। ਅੱਜ ਇਥੇ ਆਪਣੇ ਦਸਤਖਤਾਂ ਹੇਠ ਜਾਰੀ ਤਿੰਨ ਪੰਨਿਆਂ ਦੇ ਮੁਆਫੀਨਾਮੇ ਵਿਚ ਬੱਬੂ ਮਾਨ ਨੇ ਕਿਹਾ ਹੈ ਕਿ ਉਨ੍ਹਾਂ ਵੱਲੋਂ ਗਾਏ ਗੀਤ ਸਬੰਧੀ ਜੋ ਵੀ ਵਿਵਾਦ ਪੈਦਾ ਹੋਇਆ ਅਤੇ ਦੇਸ਼ ਵਾਸੀਆਂ ਦੇ ਮਨਾਂ ਨੂੰ ਜੋ ਠੇਸ ਪਹੁੰਚੀ, ਉਸ ਦਾ ਉਨ੍ਹਾਂ ਨੂੰ ਬੇਹੱਦ ਅਫਸੋਸ ਹੈ। ਉਨ੍ਹਾਂ 

ਪ੍ਰਸ਼ਨ ਕਾਲ ਵਧੇਰੇ ਪ੍ਰਭਾਵਸ਼ਾਲੀ ਬਣਾਇਆ ਜਾਵੇ: ਮੀਰਾ ਕੁਮਾਰ

Posted On June - 21 - 2010 Comments Off on ਪ੍ਰਸ਼ਨ ਕਾਲ ਵਧੇਰੇ ਪ੍ਰਭਾਵਸ਼ਾਲੀ ਬਣਾਇਆ ਜਾਵੇ: ਮੀਰਾ ਕੁਮਾਰ
ਸ੍ਰੀਨਗਰ, 20 ਜੂਨ ਲੋਕ ਸਭਾ ਸਪੀਕਰ ਮੀਰਾ ਕੁਮਾਰ ਨੇ ਵਿਧਾਨ ਸਭਾਵਾਂ ਅਤੇ ਵਿਧਾਨ ਪਾਲਿਕਾਵਾਂ ਦੇ ਸਪੀਕਰ ਅਤੇ ਸਕੱਤਰਾਂ ਦੀ 75ਵੀਂ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਸ਼ਨ ਕਾਲ ਸਦਨ ਦੀ ਕਾਰਵਾਈ ਵਿਚ ਅਹਿਮ ਥਾਂ ਰੱਖਦਾ ਹੈ, ਇਸ ਲਈ ਇਸ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣਾ ਚਾਹੀਦਾ ਹੈ। ਇਸ ਮੌਕੇ ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਹਿੰਦੀ ਕਵਿਤਾ ਰਾਹੀਂ ਜੰਮੂ ਕਸ਼ਮੀਰ ਦੀ ਸ਼ਲਾਘਾ ਕੀਤੀ। ਸ੍ਰੀਮਤੀ ਕੁਮਾਰ ਨੇ ਕਿਹਾ ਕਿ ਪ੍ਰਸ਼ਾਸਨ, ਮੰਤਰੀਆਂ ਅਤੇ ਉਨ੍ਹਾਂ ਦੇ ਵਿਭਾਗਾਂ 

ਮੌਨਸੂਨ ਠੀਕ ਰਿਹਾ ਤਾਂ ਬਿਜਲੀ ਵੀ ਠੀਕ ਰਹੇਗੀ: ਕੇ.ਡੀ.ਚੌਧਰੀ

Posted On June - 21 - 2010 Comments Off on ਮੌਨਸੂਨ ਠੀਕ ਰਿਹਾ ਤਾਂ ਬਿਜਲੀ ਵੀ ਠੀਕ ਰਹੇਗੀ: ਕੇ.ਡੀ.ਚੌਧਰੀ
ਖੇਤਰੀ ਪ੍ਰਤੀਨਿਧ ਲੁਧਿਆਣਾ, 20 ਜੂਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਕੇ.ਡੀ.ਚੌਧਰੀ ਦਾ ਕਹਿਣਾ ਹੈ ਕਿ ਜੇਕਰ ਬਰਸਾਤਾਂ ਵਿਚ ਮੀਂਹ ਆਮ ਵਾਂਗ ਠੀਕ ਸਮੇਂ ਅਤੇ ਠੀਕ ਮਾਤਰਾ ਵਿਚ ਪਿਆ ਤਾਂ ਬਿਜਲੀ ਸਪਲਾਈ ਵੀ ਬਿਲਕੁਲ ਠੀਕ ਰਹੇਗੀ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਮੌਨਸੂਨ ਦੇਰੀ ਨਾਲ ਸ਼ੁਰੂ ਹੋਈ ਜਾਂ ਘੱਟ ਮਾਤਰਾ ਵਿਚ ਮੀਂਹ ਪਏ ਤਾਂ ਵੀ ਸੂਬੇ ਵਿਚ ਬਿਜਲੀ ਸਪਲਾਈ ਆਮ ਵਾਂਗ ਰਹੇਗੀ ਅਤੇ ਅਜਿਹੀ ਹਾਲਤ ਵਿਚ ਸ਼ਹਿਰਾਂ 

ਨਿਤੀਸ਼ ਨੇ ਹੁਣ ਤਕ ਰਾਹਤ ਵਰਤੀ ਕਿਉਂ ਨਹੀਂ: ਲਾਲੂ

Posted On June - 20 - 2010 Comments Off on ਨਿਤੀਸ਼ ਨੇ ਹੁਣ ਤਕ ਰਾਹਤ ਵਰਤੀ ਕਿਉਂ ਨਹੀਂ: ਲਾਲੂ
ਪਟਨਾ, 19 ਜੂਨ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਨੇ ਅੱਜ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਹੜ੍ਹ ਪੀੜਤਾਂ ਲਈ ਗੁਜਰਾਤ ਸਰਕਾਰ ਤੋਂ ਮਿਲੀ ਰਾਹਤ ਰਾਸ਼ੀ ਮੋੜਨ ਬਾਰੇ ਦਿੱਤੇ ਬਿਆਨ ਦੀ ਤਿੱਖੀ ਨੁਕਤਾਚੀਨੀ ਕਰਦਿਆਂ ਇਸ ਨੂੰ ‘‘ਹੋਛੀ ਹਰਕਤ’’ ਕਰਾਰ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਾਲੂ ਪ੍ਰਸਾਦ ਨੇ ਮੁੱਖ ਮੰਤਰੀ ਕੁਮਾਰ ਤੋਂ ਇਹ ਵੀ ਪੁੱਛਿਆ ਕਿ ਉਹ ਦੱਸਣ ਕਿ ਇਹ ਰਕਮ ਕਿੱਥੇ ਰੱਖੀ ਹੋਈ ਅਤੇ 2 ਸਾਲਾਂ ਬਾਅਦ ਵੀ ਰਕਮ ਖਰਚ ਕਿਉਂ ਨਹੀਂ ਕੀਤੀ ਗਈ। 

ਪੰਜਾਬ ਰਾਜ ਭਾਸ਼ਾ ਐਕਟ ਅਧੀਨ ਬਣੀ ਕਮੇਟੀ ਦੀ ਮੀਟਿੰਗ 22 ਨੂੰ

Posted On June - 20 - 2010 Comments Off on ਪੰਜਾਬ ਰਾਜ ਭਾਸ਼ਾ ਐਕਟ ਅਧੀਨ ਬਣੀ ਕਮੇਟੀ ਦੀ ਮੀਟਿੰਗ 22 ਨੂੰ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 19 ਜੂਨ ਪੰਜਾਬ ਰਾਜ ਭਾਸ਼ਾ ਐਕਟ ਅਧੀਨ ਬਣੀ ਰਾਜ ਪੱਧਰੀ ਅਧਿਕਾਰਤ ਕਮੇਟੀ ਦੀ ਬੈਠਕ 22 ਜੂਨ ਨੂੰ ਹੋ ਰਹੀ ਹੈ । ਸਿੱਖਿਆ ਮੰਤਰੀ ਡਾ. ਉਪਿੰਦਰਜੀਤ ਕੌਰ ਬੈਠਕ ਦੀ ਪ੍ਰਧਾਨਗੀ ਕਰਨਗੇ।  ਸੂਤਰਾਂ ਅਨੁਸਾਰ ਇਸ 14 ਮੈਂਬਰੀ ਕਮੇਟੀ ਵਿਚ ਵਿਰੋਧੀ ਧਿਰ ਦੀ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਯੋਜਨਾ ਬੋਰਡ ਦੇ ਡਿਪਟੀ ਚੇਅਰਮੈਨ ਪ੍ਰੋ ਰਾਜਿੰਦਰ ਭੰਡਾਰੀ , ਕਾਨੂੰਨੀ ਮਾਹਿਰ, ਸਹਿਤਕਾਰ ਅਤੇ ਪੱਤਰਕਾਰ ਮੈਂਬਰ ਹਨ। ਇਸ ਤੋਂ 

ਅਤਿਵਾਦੀਆਂ ਨੇ ਗੋਲਾਬਾਰੀ ਕਰਕੇ ਚਾਰ ਸਾਥੀ ਛੁਡਾਏ

Posted On June - 20 - 2010 Comments Off on ਅਤਿਵਾਦੀਆਂ ਨੇ ਗੋਲਾਬਾਰੀ ਕਰਕੇ ਚਾਰ ਸਾਥੀ ਛੁਡਾਏ
ਹਮਲੇ ’ਚ ਇਕ ਕਾਂਸਟੇਬਲ ਤੇ ਮਸ਼ਕੂਕ ਅਤਿਵਾਦੀ ਦੀ ਮੌਤ ਕਰਾਚੀ, 19 ਜੂਨ ਬਲੋਚਾਂ ਦੇ ਪਾਬੰਦੀਸ਼ੁਦਾ ਅਤਿਵਾਦੀ ਧੜੇ ਜੰਡੂਲਾ ਵੱਲੋਂ ਅੱਜ ਦਿਨ-ਦਿਹਾੜੇ ਕਰਾਚੀ ਸ਼ਹਿਰ ਦੇ ਅਦਾਲਤੀ ਕੰਪਲੈਕਸ ਵਿਚ ਕੀਤੀ ਗੋਲਾਬਾਰੀ ਨਾਲ ਜਿੱਥੇ ਦੋ ਵਿਅਕਤੀਆਂ ਦੀ ਜਾਨ ਗਈ, ਉਥੇ ਹਮਲਾਵਰ ਪੇਸ਼ੀ ਭੁਗਤਣ ਆਏ ਆਪਣੇ ਚਾਰ ਸਾਥੀਆਂ ਨੂੰ ਛੁਡਾ ਕੇ ਫਰਾਰ ਹੋ ਗਏ। ਘਟਨਾ ’ਚ ਚਾਰ ਵਿਅਕਤੀ ਫੱਟੜ ਵੀ ਹੋਏ ਹਨ। ਪੁਲੀਸ ਮੁਤਾਬਕ ਅਤਿ-ਆਧੁਨਿਕ ਹਥਿਆਰਾਂ ਨਾਲ ਲੈਸ ਤਿੰਨ ਹਮਲਾਵਰ ਕੋਰਟ ਕੰਪਲੈਕਸ ਵਿਚ ਦਾਖਲ ਹੋਏ ਤੇ 

ਅੱਠ ਮਹੀਨਿਆਂ ਮਗਰੋਂ ਫਰਜ਼ਾਨਾ ਨੂੰ ਮਿਲੀ ‘ਆਜ਼ਾਦੀ’

Posted On June - 20 - 2010 Comments Off on ਅੱਠ ਮਹੀਨਿਆਂ ਮਗਰੋਂ ਫਰਜ਼ਾਨਾ ਨੂੰ ਮਿਲੀ ‘ਆਜ਼ਾਦੀ’
ਲੰਡਨ, 19 ਜੂਨ ਬਰਤਾਨੀਆ ਦੀ ਇਕ ਮੁਸਲਿਮ ਔਰਤ, ਜਿਸ ਨੂੰ ਉਸ ਦੇ ਚਾਰ ਬੱਚਿਆਂ ਸਣੇ, ਉਸ ਦੇ ਸਹੁਰਾ ਪਰਿਵਾਰ ਨੇ ਮਕਬੂਜ਼ਾ ਕਸ਼ਮੀਰ ਵਿੱਚ ਬੰਦੀ ਬਣਾ ਕੇ ਰੱਖਿਆ ਹੋਈਆ ਸੀ, ਨੂੰ 8 ਮਹੀਨਿਆਂ ਮਗਰੋਂ ਆਜ਼ਾਦੀ ਮਿਲ ਗਈ ਹੈ। 32 ਸਾਲਾ ਫਰਜ਼ਾਨਾ ਅਹਿਮਦ ਨੇ ਆਪਣੇ ਦੁੱਖਾਂ ਦੀ ਕਹਾਣੀ ਬਿਆਨਦਾ ਇਕ ‘ਗੁਪਤ ਪੱਤਰ’ ਆਪਣੇ ਭਰਾ ਨੂੰ ਇੰਗਲੈਂਡ ਭੇਜਿਆ, ਜਿਸ ਨੇ ਆਪਣੀ ਭੈਣ ਤੇ ਭਾਣਜੇ-ਭਾਣਜੀਆਂ ਨੂੰ ਆਜ਼ਾਦੀ ਦਿਵਾਈ। ਵਿਆਹੁਤਾ ਜ਼ਿੰਦਗੀ ਵਿੱਚ ਕਲੇਸ਼ ਤੋਂ ਪ੍ਰੇਸ਼ਾਨ ਫਰਜ਼ਾਨਾ ਆਪਣੇ ਸਹੁਰੇ ਘਰ, ਜੋ ਮਕਬੂਜ਼ਾ 

ਪੰਜ ਮਹੀਨਿਆਂ ’ਚ ਸ਼ੁਰੂ ਹੋਣਗੀਆਂ ਵਾਤਾਵਰਨ ਅਦਾਲਤਾਂ:ਰਮੇਸ਼

Posted On June - 20 - 2010 Comments Off on ਪੰਜ ਮਹੀਨਿਆਂ ’ਚ ਸ਼ੁਰੂ ਹੋਣਗੀਆਂ ਵਾਤਾਵਰਨ ਅਦਾਲਤਾਂ:ਰਮੇਸ਼
ਪੁਣੇ, 19 ਜੂਨ ਕੇਂਦਰੀ ਵਾਤਾਵਰਨ ਮੰਤਰੀ ਜੈਰਾਮ ਰਮੇਸ਼ ਨੇ ਅੱਜ ਆਖਿਆ ਹੈ ਕਿ ਵਾਤਾਵਰਨ ਬਾਰੇ ਵਿਸ਼ੇਸ਼ ਅਦਾਲਤਾਂ ਅਗਲੇ ਪੰਜ ਮਹੀਨਿਆਂ ਵਿਚ ਸ਼ੁਰੂ ਹੋ ਜਾਣਗੀਆਂ। ਇਹ ਅਦਾਲਤਾਂ ਨੈਸ਼ਨਲ ਗਰੀਨ ਟ੍ਰਿਬਿਊਨਲ (ਐਨ.ਜੀ.ਟੀ.) ਤਹਿਤ ਬਣਾਈਆਂ ਜਾਣਗੀਆਂ। ਮੰਤਰੀ ਮੁਤਾਬਕ ਐਨ.ਜੀ.ਟੀ. ਦਾ ਹੈੱਡ ਕੁਆਰਟਰ ਭੁਪਾਲ ਵਿਚ ਹੋਵੇਗਾ। -ਪੀ.ਟੀ.ਆਈ.  

ਅਰਵਿੰਦਰ ਕੌਰ ਨੇ ਪਾਈ ਸੁਪਰੀਮ ਕੋਰਟ ਵਿਚ ਅਰਜ਼ੀ

Posted On June - 20 - 2010 Comments Off on ਅਰਵਿੰਦਰ ਕੌਰ ਨੇ ਪਾਈ ਸੁਪਰੀਮ ਕੋਰਟ ਵਿਚ ਅਰਜ਼ੀ
ਪੱਤਰ ਪ੍ਰੇਰਕ ਯਮੁਨਾਨਗਰ, 19 ਜੂਨ ਸਾਬਕਾ ਆਈ.ਜੀ. ਮਹਿੰਦਰ ਸਿੰਘ ਅਹਿਲਾਵਤ ਦੇ ਖ਼ਿਲਾਫ਼ ਸ਼ੋਸ਼ਣ ਦਾ ਮਾਮਲਾ ਦਰਜ ਕਰਵਾਉਣ ਵਾਲੀ ਮਹਿਲਾ ਅਰਵਿੰਦਰ ਕੌਰ ਨੇ ਸੁਪਰੀਮ ਕੋਰਟ ਦੇ ਜੱਜ ਨੂੰ ਅਰਜ਼ੀ ਲਿਖ ਕੇ ਮੰਗ ਕੀਤੀ ਹੈ ਕਿ ਮਹਿਲਾਵਾਂ ਦੀ ਇੱਜ਼ਤ ਨਾਲ ਖਿਲਵਾੜ ਕਰਨ ਵਰਗੇ ਗੰਭੀਰ ਮਾਮਲਿਆਂ ਉੱਤੇ ਅਗਾਊਂ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸੈਸ਼ਨ ਕੋਰਟ ਵਿਚੋਂ ਅਗਾਊਂ ਜ਼ਮਾਨਤ ਦੀ ਰਿੱਟ ਹੋਣ ਤੋਂ ਬਾਅਦ ਅਹਿਲਾਵਤ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਅਗਾਊੂਂ 

ਨੈਸ਼ਨਲ ਕੌਂਸਲ ਦੇ ਪੰਜ ਕਾਲਜਾਂ ’ਚ ਬੀ.ਐੱਡ. ਕੋਰਸ ਦੋ ਸਾਲਾ ਕਰਨ ਦਾ ਫ਼ੈਸਲਾ

Posted On June - 20 - 2010 Comments Off on ਨੈਸ਼ਨਲ ਕੌਂਸਲ ਦੇ ਪੰਜ ਕਾਲਜਾਂ ’ਚ ਬੀ.ਐੱਡ. ਕੋਰਸ ਦੋ ਸਾਲਾ ਕਰਨ ਦਾ ਫ਼ੈਸਲਾ
ਪੰਜਾਬ ਵਿਚ ਪਹਿਲਾਂ ਵਾਂਗ ਹੀ ਕੋਰਸ ਇਕ ਸਾਲ ਦਾ ਰਹੇਗਾ ਕਮਲਜੀਤ ਸਿੰਘ ਬਨਵੈਤ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 19 ਜੂਨ ਨੈਸ਼ਨਲ ਕੌਂਸਲ ਫਾਰ ਟੀਚਰਜ਼ ਟਰੇਨਿੰਗ ਨੇ ਬੀ.ਐੱਡ. ਦੀ ਪੜ੍ਹਾਈ ਇਕ ਦੀ ਥਾਂ ਦੋ ਸਾਲਾਂ ਦੀ ਕਰ ਦਿੱਤੀ ਹੈ। ਕੌਂਸਲ ਦਾ ਇਹ ਫ਼ੈਸਲਾ ਅਗਲੇ ਵਿਦਿਅਕ ਸਾਲ (2011-12) ਤੋਂ ਲਾਗੂ ਹੋਵੇਗਾ। ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਫ਼ੈਸਲਾ ਲਾਗੂ ਹੋਣ ਤੇ ਬੀ.ਐੱਡ. ਦੇ ਵਿਦਿਆਰਥੀਆਂ ਲਈ ਟੀਚਿੰਗ ਪ੍ਰੈਕਟਿਸ ਇਕ ਮਹੀਨੇ ਤੋਂ ਵਧਾ ਕੇ ਛੇ ਮਹੀਨਿਆਂ ਦੀ ਹੋ ਜਾਵੇਗੀ। ਵਿਦਿਅਕ ਸਾਲ 

ਐਂਡਰਸਨ ਨੂੰ ਭਾਰਤ ਲਿਆਉਣ ਲਈ ਲੋਕ ਸਭਾ ਵਿਚ ਮਤਾ ਪੇਸ਼ ਕਰਾਂਗੇ: ਸੁਸ਼ਮਾ

Posted On June - 19 - 2010 Comments Off on ਐਂਡਰਸਨ ਨੂੰ ਭਾਰਤ ਲਿਆਉਣ ਲਈ ਲੋਕ ਸਭਾ ਵਿਚ ਮਤਾ ਪੇਸ਼ ਕਰਾਂਗੇ: ਸੁਸ਼ਮਾ
ਭੁਪਾਲ, 18 ਜੂਨ ਲੋਕ ਸਭਾ ਵਿਚ ਵਿਰੋਧੀ ਧਿਰ ਦੀ ਆਗੂ ਸੁਸ਼ਮਾ ਸਵਰਾਜ ਨੇ ਅੱਜ ਕਿਹਾ ਹੈ ਕਿ ਭਾਜਪਾ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਮੌਨਸੂਨ ਸੈਸ਼ਨ ਦੌਰਾਨ ਯੂ.ਸੀ.ਸੀ. ਦੇ ਸਾਬਕਾ ਮੁਖੀ ਵਾਰਨੇ ਐਂਡਰਸਨ ਨੂੰ ਭਾਰਤ ਲਿਆਉਣ ਦੀ ਮੰਗ ਸਬੰਧੀ ਲੋਕ ਸਭਾ ਵਿਚ ਮਤਾ ਪੇਸ਼ ਕਰੇਗੀ। ਉਨ੍ਹਾਂ ਕਿਹਾ ਕਿ ਭਾਜਪਾ ਨਿਯਮ 184 ਦੇ ਤਹਿਤ ਲੋਕ ਸਭਾ ਵਿਚ ਮਤਾ ਪੇਸ਼ ਕਰੇਗੀ। ਇਸ ਦੌਰਾਨ ਐਂਡਰਸਨ ਦੀ ਭਾਰਤ ਨੂੰ ਸਪੁਰਦਗੀ ਤੋਂ ਇਲਾਵਾ ਪੀੜਤਾਂ ਨੂੰ ਮੁਆਵਜ਼ਾ ਦੇਣ ਲਈ ਨਵੇਂ ਸਮਝੌਤੇ ਦੀ ਮੰਗ ਕੀਤੀ ਜਾਵੇਗੀ। 

ਐਂਡਰਸਨ ਨੇ ਢੁੱਕਵਾਂ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ ਸੀ: ਰਸਗੋਤਰਾ

Posted On June - 19 - 2010 Comments Off on ਐਂਡਰਸਨ ਨੇ ਢੁੱਕਵਾਂ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ ਸੀ: ਰਸਗੋਤਰਾ
ਨਵੀਂ ਦਿੱਲੀ, 18 ਜੂਨ ਭੁਪਾਲ ਗੈਸ ਕਾਂਡ ਵੇਲੇ ਦੇਸ਼ ਦੇ ਵਿਦੇਸ਼ ਸਕੱਤਰ ਰਹੇ ਐਮ.ਕੇ. ਰਸਗੋਤਰਾ ਨੇ ਖੁਲਾਸਾ ਕੀਤਾ ਕਿ ਇਸ ਦੁਖਾਂਤ ਮਗਰੋਂ ਭਾਰਤ ਆਏ ਯੂਨੀਅਨ ਕਾਰਬਾਈਡ ਦੇ ਮੁਖੀ ਵਾਰੇਨ ਐਂਡਰਸਨ ਨੇ ਭਰੋਸਾ ਦਿੱਤਾ ਸੀ ਕਿ ਉਹ ਇਸ ਕਾਂਡ ਦੇ ਪੀੜਤਾਂ ਨੂੰ ਢੁੱਕਵਾਂ ਮੁਆਵਜ਼ਾ ਦੇਵੇਗਾ। 7 ਦਸੰਬਰ, 1984 ਨੂੰ ਐਂਡਰਸਨ ਨੇ ਭਾਰਤ ’ਚੋਂ ਜਾਣ ਤੋਂ ਪਹਿਲਾਂ ਸ੍ਰੀ ਰਸਗੋਤਰਾ ਨਾਲ ਮੁਲਾਕਾਤ ਦੌਰਾਨ ਕਿਹਾ ਸੀ, ‘‘ਜੋ ਕੁਝ ਹੋਇਆ ਹੈ ਉਹ ਮੰਦਭਾਗਾ ਹੈ। ਮੇਰਾ ਫਰਜ਼ ਹੈ ਕਿ ਪੀੜਤਾਂ ਨੂੰ ਢੁੱਕਵਾਂ ਮੁਆਵਜ਼ਾ 

ਸਿੱਖ ਦੰਗਾ ਪੀੜਤਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਮੀਟਿੰਗ ਲਈ ਅਪੀਲ

Posted On June - 19 - 2010 Comments Off on ਸਿੱਖ ਦੰਗਾ ਪੀੜਤਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਮੀਟਿੰਗ ਲਈ ਅਪੀਲ
ਟ੍ਰਿਬਿਊਨ ਨਿਊਜ਼ ਸਰਵਿਸ ਮੋਗਾ, 18 ਜੂਨ ਮਨੁੱਖੀ ਅਧਿਕਾਰਾਂ ਦੀ ਪੈਰਵੀ ਕਰਨ ਲਈ ਨਿਊਯਾਰਕ ਦੀ ਸੰਸਥਾ ‘ਸਿੱਖਜ਼ ਫਾਰ ਜਸਟਿਸ’ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਵੱਲੋਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਖੁੱਲ੍ਹਾ ਪੱਤਰ ਲਿਖਿਆ ਹੈ। ਸੰਸਥਾ ਨੇ ਅਪੀਲ ਕੀਤੀ ਹੈ ਕਿ ਪ੍ਰਧਾਨ ਮੰਤਰੀ ਜਦੋਂ 27-28 ਜੂਨ ਨੂੰ ਜੀ-20 ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਕੈਨੇਡਾ ਆਉਣ ਤਾਂ ਉਹ ਸੰਸਥਾ ਦੇ ਕਾਰਕੁਨਾਂ ਨੂੰ ਮੀਟਿੰਗ ਲਈ ਸਮਾਂ ਦੇਣ। ਸੰਸਥਾ ਦਾ ਕਹਿਣਾ ਹੈ ਕਿ ਦੰਗਾ ਪੀੜਤਾਂ ਨੂੰ 

ਰਿਲਾਇੰਸ ਇੰਡਸਟਰੀਜ਼ ਵੱਲੋਂ ਊਰਜਾ ਖੇਤਰ ਵਿਚ ਵੱਡੇ ਪੱਧਰ ’ਤੇ ਨਿਵੇਸ਼ ਦਾ ਐਲਾਨ

Posted On June - 19 - 2010 Comments Off on ਰਿਲਾਇੰਸ ਇੰਡਸਟਰੀਜ਼ ਵੱਲੋਂ ਊਰਜਾ ਖੇਤਰ ਵਿਚ ਵੱਡੇ ਪੱਧਰ ’ਤੇ ਨਿਵੇਸ਼ ਦਾ ਐਲਾਨ
ਅਨਿਲ ਅੰਬਾਨੀ ਗਰੁੱਪ ਨਾਲ ਵਧੀਆ ਸਬੰਧਾਂ ਦੇ ਚਾਹਵਾਨ ਨੇ ਮੁਕੇਸ਼ ਮੁੰਬਈ, 18 ਜੂਨ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਨੇ (ਆਰ.ਆਈ.ਐਲ.) ਨੇ ਊਰਜਾ ਖੇਤਰ ਵਿਚ ਵੱਡੇ ਪੱਧਰ ’ਤੇ ਕਦਮ ਧਰਨ ਦੇ  ਇਰਾਦੇ ਨਾਲ ਇਸ ਖੇਤਰ ਵਿਚ ਅਰਬਾਂ ਡਾਲਰ ਦੀਆਂ ਨਿਵੇਸ਼ ਯੋਜਨਾਵਾਂ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਇਸ ਵੱਲੋਂ ਅਨਿਲ ਅੰਬਾਨੀ ਦੇ ਗਰੁੱਪ ਨੂੰ ਵੀ ਉਨ੍ਹਾਂ ਵੱਲੋਂ ਜਾਣ ਉਤੇ ਪਾਵਰ ਪਲਾਂਟਾਂ ਲਈ ਕੁਦਰਤੀ ਗੈਸ ਦੀ ਸਪਲਾਈ ਕੀਤੀ ਜਾਵੇਗੀ। ਦੇਸ਼ ਦੀ ਸਭ ਤੋਂ 
Available on Android app iOS app
Powered by : Mediology Software Pvt Ltd.