ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਖ਼ਬਰਨਾਮਾ › ›

Featured Posts
ਚੌਵੀ ਘੰਟੇ ’ਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਾਂਗੇ: ਹੁੱਡਾ

ਚੌਵੀ ਘੰਟੇ ’ਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਾਂਗੇ: ਹੁੱਡਾ

ਇਕਬਾਲ ਸਿੰਘ ਸ਼ਾਂਤ ਡੱਬਵਾਲੀ, 17 ਅਕਤੂਬਰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਹਰਿਆਣਾ ਦੀ ਸਿਆਸੀ ਹਵਾ ਬਦਲ ਚੁੱਕੀ ਹੈ ਅਤੇ ਹੁਣ ਸੂਬੇ ’ਚ ਪੂਰੇ ਬਹੁਮੱਤ ਨਾਲ ਕਾਂਗਰਸ ਦੀ ਸਰਕਾਰ ਸੱਤਾ ਵਿੱਚ ਆਵੇਗੀ। ਸਰਕਾਰ ਬਣਨ ’ਤੇ ਪਹਿਲੇ 24 ਘੰਟੇ ਵਿੱਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ। ਸਾਬਕਾ ਮੁੱਖ ...

Read More

ਜੇਜੇਪੀ ਹਰਿਆਣਾ ਦੇ ਨੌਜਵਾਨਾਂ ਲਈ 75 ਫ਼ੀਸਦੀ ਨੌਕਰੀਆਂ ਰਾਖਵੀਆਂ ਰੱਖੇਗੀ

ਜੇਜੇਪੀ ਹਰਿਆਣਾ ਦੇ ਨੌਜਵਾਨਾਂ ਲਈ 75 ਫ਼ੀਸਦੀ ਨੌਕਰੀਆਂ ਰਾਖਵੀਆਂ ਰੱਖੇਗੀ

ਚੰਡੀਗੜ੍ਹ, 17 ਅਕਤੂਬਰ ਇਨੈਲੋ ਦੇ ਸਾਬਕਾ ਆਗੂ ਦੁਸ਼ਯੰਤ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੀਰਵਾਰ ਨੂੰ ਚੋਣ ਮਨੋਰਥ ਪੱਤਰ ਜਾਰੀ ਕੀਤਾ ਜਿਸ ’ਚ ਸਥਾਨਕ ਨੌਜਵਾਨਾਂ ਲਈ 75 ਫ਼ੀਸਦੀ ਨੌਕਰੀਆਂ ਰਾਖਵਾਂ ਰੱਖਣ ਦਾ ਵਾਅਦਾ ਕੀਤਾ ਗਿਆ ਹੈ। ਜੇਜੇਪੀ ਆਗੂ ਕੇ ਸੀ ਬਾਂਗੜ ਨੇ ਚੋਣ ਮਨੋਰਥ ਪੱਤਰ ...

Read More

ਪੰਜਾਬ ਦੀ ਜੰਮਪਲ ਸ੍ਰੀ ਸੈਣੀ ‘ਮਿਸ ਵਰਲਡ ਅਮੈਰਿਕਾ’ ਮੁਕਾਬਲੇ ਦੌਰਾਨ ਬੇਹੋਸ਼ ਹੋਈ

ਪੰਜਾਬ ਦੀ ਜੰਮਪਲ ਸ੍ਰੀ ਸੈਣੀ ‘ਮਿਸ ਵਰਲਡ ਅਮੈਰਿਕਾ’ ਮੁਕਾਬਲੇ ਦੌਰਾਨ ਬੇਹੋਸ਼ ਹੋਈ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 17 ਅਕਤੂਬਰ ਪੰਜਾਬ ਦੀ ਜੰਮਪਲ ਸ੍ਰੀ ਸੈਣੀ (23) ਅੱਜ ‘ਮਿਸ ਵਰਲਡ ਅਮੈਰਿਕਾ’ ਦੇ ਆਖ਼ਰੀ ਗੇੜ ਤੋਂ ਪਹਿਲਾਂ ਬੇਹੋਸ਼ ਹੋ ਗਈ। ਉਸ ਦੀ ਬੇਹੋਸ਼ੀ ਦੀ ਖ਼ਬਰ ਕਾਫ਼ੀ ਤੇਜ਼ੀ ਨਾਲ ਫੈਲੀ, ਜਿਸ ਤੋਂ ਬਾਅਦ ਉਸ ਦੀ ਮਾਂ ਨੇ ਇੰਸਟਾਗ੍ਰਾਮ ਰਾਹੀਂ ਸ੍ਰੀ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ। ਹਸਪਤਾਲ ਵਿਚ ਸੈਣੀ ਦੇ ...

Read More

ਰੱਖਿਆ ਸਾਜ਼ੋ-ਸਾਮਾਨ ਦੇਸ਼ ਵਿੱਚ ਹੀ ਵਿਕਸਤ ਹੋਵੇ: ਰਾਜਨਾਥ

ਰੱਖਿਆ ਸਾਜ਼ੋ-ਸਾਮਾਨ ਦੇਸ਼ ਵਿੱਚ ਹੀ ਵਿਕਸਤ ਹੋਵੇ: ਰਾਜਨਾਥ

ਨਵੀਂ ਦਿੱਲੀ, 15 ਅਕਤੂਬਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ਵਿੱਚ ਬਣੇ ਹਥਿਆਰਾਂ ਤੇ ਹੋਰ ਤਕਨੀਕ ਦੇ ਇਸਤੇਮਾਲ ਦੀ ਲੋੜ ’ਤੇ ਜ਼ੋਰ ਦਿੰਦਿਆਂ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਵਿਗਿਆਨੀਆਂ ਨੂੰ ਅਪੀਲ ਕੀਤੀ ਕਿ ਉਹ ਇਕ ਅਜਿਹਾ ਪ੍ਰਬੰਧ ਵਿਕਸਤ ਕਰਨ, ਜਿਸ ਵਿੱਚ ਰੱਖਿਆ ਨਾਲ ਜੁੜਿਆ ਸਾਰਾ ਸਾਜ਼ੋ-ਸਾਮਾਨ ਭਾਰਤ ਵਿੱਚ ਹੀ ...

Read More

ਭਾਰਤ ਨੂੰ ਬਹੁਸੰਖਿਅਕ ਰਾਸ਼ਟਰ ’ਚ ਤਬਦੀਲ ਕਰਨ ਦੇ ਯਤਨਾਂ ਨੇ ਅਰਥਚਾਰਾ ਕਮਜ਼ੋਰ ਕੀਤਾ: ਕਾਂਗਰਸ

ਨਵੀਂ ਦਿੱਲੀ, 15 ਅਕਤੂਬਰ ਕਾਂਗਰਸ ਨੇ ਦੇਸ਼ ਦੇ ਅਰਥਚਾਰੇ ਦੀ ਮੌਜੂਦਾ ਹਾਲਤ ਨੂੰ ‘ਮਨੁੱਖ ਵੱਲੋਂ ਸਹੇੜਿਆ ਦੁਖਾਂਤ’ ਦੱਸਦਿਆਂ ਕਿਹਾ ਕਿ ਭਾਰਤ ਨੂੰ ਬਹੁਸੰਖਿਅਕ ਮੁਲਕ ਵਿੱਚ ਤਬਦੀਲ ਕਰਨ ਦੇ ‘ਪ੍ਰਾਜੈਕਟ’ ਨੇ ਅਰਥਚਾਰੇ ਦੇ ਵਿਕਾਸ ਨੂੰ ‘ਪੂਰੀ ਤਰ੍ਹਾਂ ਕਮਜ਼ੋਰ’ ਬਣਾ ਦਿੱਤਾ ਹੈ। ਕਾਂਗਰਸ ਤਰਜਮਾਨ ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਤੇ ਮਹਾਰਾਸ਼ਟਰ ਸਹਿਕਾਰੀ ...

Read More

ਆਮਦਨ ਕਰ ਵਿਭਾਗ ਦੇ ਛਾਪੇ: ਚੋਣ ਕਮਿਸ਼ਨ ਕੋਲ ਪੁੱਜੀ ਕਾਂਗਰਸ

ਆਮਦਨ ਕਰ ਵਿਭਾਗ ਦੇ ਛਾਪੇ: ਚੋਣ ਕਮਿਸ਼ਨ ਕੋਲ ਪੁੱਜੀ ਕਾਂਗਰਸ

ਨਵੀਂ ਦਿੱਲੀ, 15 ਅਕਤੂਬਰ ਕਾਂਗਰਸ ਨੇ ਆਪਣੇ ਕਾਰਕੁਨਾਂ ਦੇ ਘਰਾਂ ਵਿਚ ਆਮਦਨ ਕਰ ਵਿਭਾਗ ਵੱਲੋਂ ਛਾਪੇ ਮਾਰਨ ਦੇ ਮਾਮਲੇ ਵਿਚ ਅੱਜ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਹੈ। ਕਾਂਗਰਸ ਦਾ ਦੋਸ਼ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਦਲਾਲਊ ਨੀਤੀ ਤਹਿਤ ਕਾਂਗਰਸ ਵੱਲੋਂ ਆਮਦਨ ਕਰ ਵਿਭਾਗ ਦੀ ਦੁਰਵਰਤੋਂ ਕੀਤੀ ਜਾ ਰਹੀ ...

Read More

ਨੋਬੇਲ ਜਿੱਤਣ ’ਤੇ ਪ੍ਰਿਯੰਕਾ ਨੇ ਅਭਿਜੀਤ ਬੈਨਰਜੀ ਨੂੰ ਵਧਾਈ ਦਿੱਤੀ

ਨੋਬੇਲ ਜਿੱਤਣ ’ਤੇ ਪ੍ਰਿਯੰਕਾ ਨੇ ਅਭਿਜੀਤ ਬੈਨਰਜੀ ਨੂੰ ਵਧਾਈ ਦਿੱਤੀ

ਨਵੀਂ ਦਿੱਲੀ, 15 ਅਕਤੂਬਰ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਨੋਬੇਲ ਪੁਰਸਕਾਰ ਜਿੱਤਣ ’ਤੇ ਭਾਰਤੀ ਮੂਲ ਦੇ ਅਰਥਸ਼ਾਸਤਰੀ ਅਭਿਜੀਤ ਬੈਨਰਜੀ ਨੂੰ ਵਧਾਈ ਦਿੱਤੀ ਹੈ ਤੇ ਆਸ ਪ੍ਰਗਟਾਈ ਹੈ ਕਿ ਪਾਰਟੀ ਦੀ ਘੱਟੋ-ਘੱਟ ਆਮਦਨ ਗਾਰੰਟੀ ਸਕੀਮ ਨਿਆਏ (ਐੱਨਵਾਈਏਵਾਈ), ਜਿਹੜੀ ਕਿ ਬੈਨਰਜੀ ਦੀ ਹੀ ਘਾੜਤ ਸੀ, ਇਕ ਦਿਨ ਹਕੀਕਤ ਬਣੇਗੀ। ਭਾਰਤੀ-ਅਮਰੀਕੀ ਅਭਿਜੀਤ ਬੈਨਰਜੀ, ਉਨ੍ਹਾਂ ...

Read More


ਸੰਸਦ ਦਾ ਮੌਨਸੂਨ ਸੈਸ਼ਨ 26 ਜੁਲਾਈ ਤੋਂ ਹੋਣ ਦੇ ਆਸਾਰ

Posted On June - 24 - 2010 Comments Off on ਸੰਸਦ ਦਾ ਮੌਨਸੂਨ ਸੈਸ਼ਨ 26 ਜੁਲਾਈ ਤੋਂ ਹੋਣ ਦੇ ਆਸਾਰ
ਨਵੀਂ ਦਿੱਲੀ, 23 ਜੂਨ ਸੰਸਦ ਦਾ ਮੌਨਸੂਨ ਸੈਸ਼ਨ 26 ਜੁਲਾਈ ਤੋਂ 27 ਅਗਸਤ ਤੱਕ ਚੱਲਣ ਦੇ ਆਸਾਰ ਹਨ। ਸੰਸਦ ਦੇ ਸੂਤਰਾਂ ਮੁਤਾਬਕ ਸੰਸਦੀ ਮਾਮਲਿਆਂ ਸਬੰਧੀ ਕੈਬਨਿਟ ਕਮੇਟੀ ਦੀ ਮੀਟਿੰਗ ’ਚ ਜਲਦੀ ਹੀ ਮੌਨਸੂਨ ਸੈਸ਼ਨ ਦੀਆਂ ਤਰੀਕਾਂ ਦਾ ਫੈਸਲਾ ਕਰ ਲਏ ਜਾਣ ਦੀ ਸੰਭਾਵਨਾ ਹੈ। ਇਹ ਸੈਸ਼ਨ ਮਹੀਨਾ ਭਰ ਚੱਲੇਗਾ। – ਪੀ.ਟੀ.ਆਈ.  

ਕਿਰਨ ਬੇਦੀ ਨੇ ਲੋੜਵੰਦ ਵਿਦਿਆਰਥੀਆਂ ਕੋਲੋਂ ਅਰਜ਼ੀਆਂ ਮੰਗੀਆਂ

Posted On June - 24 - 2010 Comments Off on ਕਿਰਨ ਬੇਦੀ ਨੇ ਲੋੜਵੰਦ ਵਿਦਿਆਰਥੀਆਂ ਕੋਲੋਂ ਅਰਜ਼ੀਆਂ ਮੰਗੀਆਂ
ਟ੍ਰਿਬਿਊਨ ਨਿਊਜ਼ ਸਰਿਵਸ ਚੰਡੀਗੜ੍ਹ, 23 ਜੂਨ ਭਾਰਤ ਦੀ ਪਹਿਲੀ ਮਹਿਲਾ ਆਈ.ਪੀ.ਐਸ. ਅਧਿਕਾਰੀ ਕਿਰਨ ਬੇਦੀ ਨੇ ਲੋੜਵੰਦ ਵਿਦਿਆਰਥੀਆਂ ਤੋਂ ਮੁਫਤ ਉੱਚ ਪੜ੍ਹਾਈ ਲਈ ਅਰਜ਼ੀਆਂ ਮੰਗੀਆਂ ਹਨ। ਅਰਜ਼ੀਆਂ kiranbedi.initiative0aryans. edu.in ’ਤੇ ਭੇਜੀਆਂ ਜਾਣ ਜਾਂ ਹੈਲਪਲਾਈਨ 098765-99888 ਤੋਂ ਪੁੱਛਗਿੱਛ ਕੀਤੀ ਜਾਵੇ। ਸ੍ਰੀਮਤੀ ਬੇਦੀ ਵੱਲੋਂ ਜਾਰੀ ਇਕ ਬਿਆਨ ਅਨੁਸਾਰ ਐਮ.ਬੀ.ਏ. ਅਤੇ ਬੀ.ਬੀ.ਏ. ਦੀ ਉੱਚ ਪੜ੍ਹਾਈ ਲਈ 22 ਵਿਦਿਆਰਥੀਆਂ ਦੀ ਚੋਣ ਕੀਤੀ ਜਾਵੇਗੀ। ਇਹ ਚੋਣ ਨਿਰੋਲ ਮੈਰਿਟ ’ਤੇ ਹੋਵੇਗੀ। ਚੁਣੇ ਗਏ ਵਿਦਿਆਰਥੀਆਂ 

ਅਫ਼ਜ਼ਲ ਨੂੰ ਫਾਹੇ ਲਵਾਉਣ ਲਈ ਕੇਂਦਰ ਨੇ ਕਮਰ ਕਸੀ

Posted On June - 24 - 2010 Comments Off on ਅਫ਼ਜ਼ਲ ਨੂੰ ਫਾਹੇ ਲਵਾਉਣ ਲਈ ਕੇਂਦਰ ਨੇ ਕਮਰ ਕਸੀ
ਨਵੀਂ ਦਿੱਲੀ, 23 ਜੂਨ ਕੇਂਦਰ ਸਰਕਾਰ ਵੱਲੋਂ ਰਾਸ਼ਟਰਪਤੀ ਪ੍ਰਤਿਭਾ ਪਾਇਟਲ ਕੋਲ ਸੰਸਦ ’ਤੇ ਹਮਲਾ ਕਰਨ ਦੇ ਦੋਸ਼ੀ ਅਫ਼ਜ਼ਲ ਗੁਰੂ ਦੀ ਪਾਈ ਰਹਿਮ ਦੀ ਅਪੀਲ ਨੂੰ ਰੱਦ ਕਰਨ ਦੀ ਸਿਫਾਰਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਸੰਸਦ ’ਤੇ 13 ਦਸੰਬਰ 2001 ਨੂੰ ਹਮਲਾ ਹੋਇਆ ਸੀ। ਸੂਤਰਾਂ ਮੁਤਾਬਕ ਗ੍ਰਹਿ ਮੰਤਰੀ ਪੀ. ਚਿਦੰਬਰਮ ਵੱਲੋਂ ਅਫ਼ਜ਼ਲ ਗੁਰੂ ਦੀ ਰਹਿਮ ਦੀ ਅਪੀਲ ਰੱਦ ਕਰਨ ਲਈ ਸਿਫਾਰਸ਼ ਰਾਸ਼ਟਰਪਤੀ ਨੂੰ ਭੇਜੇ ਜਾਣ ਦੀ ਸੰਭਾਵਨਾ ਹੈ। ਇਹ ਅਪੀਲ ਚਾਰ ਸਾਲਾ ਤੋਂ ਰਾਸ਼ਟਰਪਤੀ ਕੋਲ ਪੁੱਜੀ ਹੋਈ ਹੈ। ਅਪੀਲ ਅਫ਼ਜ਼ਲ 

ਸਿੱਖਿਆ ਖੇਤਰ ਨੂੰ ਵੱਡੇ ਪੱਧਰ ’ਤੇ ਖੋਲ੍ਹਣ ਦੀ ਲੋੜ: ਸਿੱਬਲ

Posted On June - 23 - 2010 Comments Off on ਸਿੱਖਿਆ ਖੇਤਰ ਨੂੰ ਵੱਡੇ ਪੱਧਰ ’ਤੇ ਖੋਲ੍ਹਣ ਦੀ ਲੋੜ: ਸਿੱਬਲ
ਨਵੀਂ ਦਿੱਲੀ, 22 ਜੂਨ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਕਪਿਲ ਸਿੱਬਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਸਿੱਖਿਆ ਖੇਤਰ ਨੂੰ ਵੱਡੇ ਪੱਧਰ ’ਤੇ ਖੋਲ੍ਹਣਾ ਤੇ ਯੂਨੀਵਰਸਿਟੀਆਂ ’ਚ ਰਾਜ ਸਰਕਾਰਾਂ ਦੀ ਦਖਲਅੰਦਾਜ਼ੀ ਘਟਾ ਕੇ ਉਨ੍ਹਾਂ ਨੂੰ ਵਧੇਰੇ ਖੁਦਮੁਖਤਿਆਰੀ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ 2020 ਤੱਕ ਉਚੇਰੀ ਸਿੱਖਿਆ ਚਾਰ ਕਰੋੜ ਵੀਹ ਲੱਖ ਵਿਦਿਆਰਥੀਆਂ ਤੱਕ ਪਹੁੰਚਾਉਣ ਲਈ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਵੱਡੇ ਪੱਧਰ ’ਤੇ ਖੋਲ੍ਹਣਾ ਪਵੇਗਾ। ਯੂਨੀਵਰਸਿਟੀਆਂ ਨੂੰ ਪੋਸਟ-ਗਰੈਜੂਏਸ਼ਨ 

‘ਪੰਜਾਬ ਸਰਕਾਰ ਸੂਬੇ ਦੀਆਂ ਸਮੱਸਿਆਵਾਂ ਹੱਲ ਕਰਨ ਵਿਚ ਨਾਕਾਮ’

Posted On June - 23 - 2010 Comments Off on ‘ਪੰਜਾਬ ਸਰਕਾਰ ਸੂਬੇ ਦੀਆਂ ਸਮੱਸਿਆਵਾਂ ਹੱਲ ਕਰਨ ਵਿਚ ਨਾਕਾਮ’
ਪਾਣੀਆਂ ’ਤੇ ਰਾਇਲਟੀ ਦੇਣ ਦਾ ਸੁਆਲ ਹੀ ਨਹੀਂ ਰਿਪੋਰਟ ਆਉਣ ਮਗਰੋਂ ਹੀ ਵੱਖਰੀ ਕਮੇਟੀ ਬਾਰੇ ਫੈਸਲਾ ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 22 ਜੂਨ ਹਰਿਆਣਾ ਦੇ ਮੁਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਅੱਜ ਇਥੇ ਕਿਹਾ ਕਿ ਪੰਜਾਬ ਸਰਕਾਰ ਰਾਜ ਦੀਆਂ ਸਮੱਸਿਆਵਾਂ ਹੱਲ ਕਰਨ ਵਿਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਇਸ ਕਰਕੇ ਪਾਣੀ ਦੀ ਰਾਇਲਟੀ ਅਤੇ ਹੋਰ ਵਿਵਾਦਪੂਰਨ ਮਾਮਲੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਲਾਂਭੇ ਕਰਨ ਲਈ ਉਠਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਵੱਖਰੀ 

ਅਫਗਾਨ ਕਬਾਇਲੀ ਲੜਾਕੂ ਸਰਦਾਰਾਂ ਦੀ ਚਾਂਦੀ

Posted On June - 23 - 2010 Comments Off on ਅਫਗਾਨ ਕਬਾਇਲੀ ਲੜਾਕੂ ਸਰਦਾਰਾਂ ਦੀ ਚਾਂਦੀ
ਨਿਊਯਾਰਕ, 22 ਜੂਨ ਅਫਗਾਨਿਸਤਾਨ ਵਿਚ ਆਪਣੀਆਂ ਸਪਲਾਈ ਕਾਰਵਾਈਆਂ ਦੇ ਸੁਰੱਖਿਅਤ ਲਾਂਘੇ ਨੂੰ ਯਕੀਨੀ ਬਣਾਉਣ ਲਈ ਦੇਸ਼ ਦੇ ਕਬਾਇਲੀ ਲੜਾਕੂ ਸਰਦਾਰ ਲੱਖਾਂ ਡਾਲਰ ਕਮਾ ਰਹੇ ਹਨ ਅਤੇ ਇਨ੍ਹਾਂ ਵਿਚੋਂ ਕੁਝ ਤਾਂ ਤਾਲਿਬਾਨ ਤਕ ਵੀ ਪਹੁੰਚ ਕਰ ਰਹੇ ਹਨ। ਇਸ ਸਬੰਧ ਵਿਚ ਛਪੀ ਇਕ ਰਿਪੋਰਟ ਮੁਤਾਬਕ ਰੱਖਿਆ ਵਿਭਾਗ ਸਾਜ਼ੋ-ਸਾਮਾਨ, ਖੁਰਾਕ, ਤੇਲ ਅਤੇ ਹਥਿਆਰ ਮੁਕਾਮੀ ਟਰੱਕ ਅਪਰੇਟਰਾਂ ਅਤੇ ਅਫਗਾਨ ਪ੍ਰਾਈਵੇਟ ਸੁਰੱਖਿਆ ਏਜੰਸੀਆਂ ਰਾਹੀਂ ਭਿਜਵਾਉਂਦਾ ਹੈ ਅਤੇ ਇਨ੍ਹਾਂ ਨੂੰ ਕਈ ਵਾਰ ਮੁਕਾਮੀ ਝੜਪਾਂ 

ਸੜਕ ਕਿਨਾਰੇ ਬੰਬ ਫੱਟਣ ਨਾਲ 5 ਮਰੇ, 2 ਜ਼ਖਮੀ

Posted On June - 23 - 2010 Comments Off on ਸੜਕ ਕਿਨਾਰੇ ਬੰਬ ਫੱਟਣ ਨਾਲ 5 ਮਰੇ, 2 ਜ਼ਖਮੀ
ਕਾਬੁਲ, 22 ਜੂਨ ਅਫ਼ਗਾਨਿਸਤਾਨ ਵਿਚ ਸੜਕ ਕਿਨਾਰੇ ਫਿੱਟ ਕੀਤੇ ਗਏ ਬੰਬਾਂ ਦੇ ਫਟਣ ਨਾਲ 5 ਆਮ ਨਾਗਰਿਕ ਮਾਰੇ ਗਏ ਜਦਕਿ ਦੇਸ਼ ਵਿਚ ਮਹਿਲਾ ਫਿਦਾਈਨ ਨੇ ਇਕ ਦਰਜਨ ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਸੂਬੇ ਦੇ ਪੁਲੀਸ ਮੁਖੀ ਅਬਦੁਲ ਰਾਉਫ ਅਹਿਮਦੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੱਛਮੀ ਹੈਰਾਤ ਸੂਬੇ ਦੇ ਜ਼ਿਲ੍ਹਾ ਕੁਸ਼ਕੀ ਕੁਹਨਾ ਵਿਚ ਆਮ ਵਾਹਨ ’ਤੇ ਫਿੱਟ ਕੀਤੇ ਬੰਬ ਦੇ ਫੱਟਣ ਨਾਲ 5 ਵਿਅਕਤੀ ਮਾਰੇ ਗਏ ਅਤੇ ਤਿੰਨ ਜ਼ਖਮੀ ਹੋ ਗਏ। ਕੇਂਦਰ ਮੰਤਰਾਲੇ ਨੇ ਪ੍ਰੈਸ 

ਰੇਲਵੇ ਭਰਤੀ ਬੋਰਡ ਦੇ ਚੇਅਰਮੈਨ ਦੀਆਂ ਸ਼ਕਤੀਆਂ ਘਟਾਈਆਂ ਜਾਣਗੀਆਂ: ਸਹਾਏ

Posted On June - 23 - 2010 Comments Off on ਰੇਲਵੇ ਭਰਤੀ ਬੋਰਡ ਦੇ ਚੇਅਰਮੈਨ ਦੀਆਂ ਸ਼ਕਤੀਆਂ ਘਟਾਈਆਂ ਜਾਣਗੀਆਂ: ਸਹਾਏ
ਨਵੀਂ ਦਿੱਲੀ, 22 ਜੂਨ ਰੇਲ ਮੰਤਰਾਲੇ ਨੇ ਰੇਲਵੇ ਭਰਤੀ ਬੋਰਡ ਦੇ ਚੇਅਰਮੈਨ ਦੀਆਂ ਸ਼ਕਤੀਆਂ ਘਟਾਉਣ ਬਾਰੇ ਫੈਸਲਾ ਕਰ ਲਿਆ ਹੈ। ਇਹ ਫੈਸਲਾ ਸੀ.ਬੀ.ਆਈ. ਵੱਲੋਂ ਬੇਪਰਦ ਕੀਤੇ ਭਰਤੀ ਘੁਟਾਲੇ ਪਿੱਛੋਂ ਲਿਆ ਗਿਆ ਹੈ। ਵਿਭਾਗ ਨੇ ਕਿਹਾ ਕਿ ਪ੍ਰਸ਼ਨ ਪੱਤਰ ਲੀਕ ਹੋਣ ’ਤੇ ਰੋਕ ਲੱਗੇਗੀ  ਜਿਸ ਲਈ ਸਖਤ ਕਦਮ ਪੁੱਟੇ ਜਾ ਰਹੇ ਹਨ। ਪੇਪਰ ਲੀਕ ਹੋਣ ਦੀ ਸਮੱਸਿਆ ਗੰਭੀਰਤਾ ਨਾਲ ਨਜਿੱਠੀ ਜਾਵੇਗੀ।  ਰੇਲਵੇ ਬੋਰਡ ਦੇ ਚੇਅਰਮੈਨ ਵਿਵੇਕ ਸਹਾਏ ਨੇ ਦੱਸਿਆ ਕਿ ਭਰਤੀ ਬੋਰਡ ਚੇਅਰਮੈਨ ਨੂੰ ਵਧੇਰੇ ਜ਼ਿੰਮੇਵਾਰੀ 

ਹਿੰਦ-ਅਮਰੀਕਾ ਆਰਥਿਕ ਸਹਿਯੋਗ ਵਧਾਉਣ ਬਾਰੇ ਹੋਵੇਗੀ ਚਰਚਾ

Posted On June - 23 - 2010 Comments Off on ਹਿੰਦ-ਅਮਰੀਕਾ ਆਰਥਿਕ ਸਹਿਯੋਗ ਵਧਾਉਣ ਬਾਰੇ ਹੋਵੇਗੀ ਚਰਚਾ
ਸੀ.ਈ.ਓਜ਼. ਫੋਰਮ ਦੀ ਮੀਟਿੰਗ ਵਾਸ਼ਿੰਗਟਨ, 22 ਜੂਨ ਭਾਰਤ ਅਤੇ ਅਮਰੀਕਾ ਦੇ ਚੋਟੀ ਦੇ ਚੀਫ ਐਗਜ਼ੈਕਟਿਵ ਅਫਸਰ (ਸੀ.ਈ. ਓ.) ਅਹਿਮ ਮੀਟਿੰਗ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਵਪਾਰਕ ਤੇ ਕਾਰੋਬਾਰੀ ਸਬੰਧ ਹੋਰ ਨਿੱਘੇ ਤੇ ਅਰਥ-ਭਰਪੂਰ ਬਣਾਉਣ ਲਈ ਵਿਚਾਰ-ਚਰਚਾ ਕਰਕੇ ਮਹੱਤਵਪੂਰਨ ਸੁਝਾਅ ਦੇਣਗੇ। ਇਸ ਸੀ.ਈ.ਓਜ਼. ਫੋਰਮ ਦਾ ਗਠਨ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪਿਛਲੇ ਸਾਲ ਦੀ ਅਮਰੀਕਾ ਫੇਰੀ ਦੌਰਾਨ ਕੀਤਾ ਗਿਆ ਸੀ। ਫੋਰਮ ਦੀ ਇਹ ਦੂਜੀ ਮੀਟਿੰਗ ਹੋਵੇਗੀ। ਭਾਰਤ ਦੇ ਵਿੱਤ ਮੰਤਰੀ ਪ੍ਰਣਬ 

ਅਨਿਲ ਅੰਬਾਨੀ ਵੱਲੋਂ ਤੇਲ ਮੰਤਰੀ ਦਿਓਰਾ ਨਾਲ ਮੁਲਾਕਾਤ

Posted On June - 23 - 2010 Comments Off on ਅਨਿਲ ਅੰਬਾਨੀ ਵੱਲੋਂ ਤੇਲ ਮੰਤਰੀ ਦਿਓਰਾ ਨਾਲ ਮੁਲਾਕਾਤ
ਨਵੀਂ ਦਿੱਲੀ, 22 ਜੂਨ ਸਨਅਤਕਾਰ ਅਨਿਲ ਅੰਬਾਨੀ ਨੇ ਅੱਜ ਤੇਲ ਮੰਤਰੀ ਮੁਰਲੀ ਦਿਓਰਾ ਨਾਲ ਮੁਲਾਕਾਤ ਕੀਤੀ ਤੇ ਸਮਝਿਆ ਜਾ ਰਿਹਾ ਹੈ ਕਿ ਇਸ ਮੀਟਿੰਗ ’ਚ ਅੰਬਾਨੀ ਦੇ ਨਵੇਂ ਲੱਗਣ ਵਾਲੇ ਊਰਜਾ ਪਲਾਂਟਾਂ ਨੂੰ ਕੁਦਰਤੀ ਗੈਸ ਦਿੱਤੇ ਜਾਣ ਦਾ ਮਾਮਲਾ ਵਿਚਾਰਿਆ ਗਿਆ। ਮੰਤਰੀ ਨੇ 30 ਮਿੰਟ ਦੀ ਮੀਟਿੰਗ ਮਗਰੋਂ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਤੇ ਅਨਿਲ ਸਾਲਾਂ ਤੋਂ ਇਕ-ਦੂਜੇ ਨੂੰ ਜਾਣਦੇ ਹਨ। ਉਹਦੇ ਕੋਲ ਇਸ ਤੋਂ ਵੱਧ ਕਹਿਣ ਲਈ ਕੁਝ ਨਹੀਂ ਹੈ। ਅੰਬਾਨੀ ਨੇ ਵੀ ਮੀਟਿੰਗ ਬਾਰੇ ਕੁਝ ਦੱਸਣੋਂ ਇਨਕਾਰ 

ਹਿੰਦ-ਅਮਰੀਕਾ ਆਰਥਿਕ ਸਹਿਯੋਗ ਵਧਾਉਣ ਬਾਰੇ ਹੋਵੇਗੀ ਚਰਚਾ

Posted On June - 23 - 2010 Comments Off on ਹਿੰਦ-ਅਮਰੀਕਾ ਆਰਥਿਕ ਸਹਿਯੋਗ ਵਧਾਉਣ ਬਾਰੇ ਹੋਵੇਗੀ ਚਰਚਾ
ਸੀ.ਈ.ਓਜ਼. ਫੋਰਮ ਦੀ ਮੀਟਿੰਗ ਵਾਸ਼ਿੰਗਟਨ, 22 ਜੂਨ ਭਾਰਤ ਅਤੇ ਅਮਰੀਕਾ ਦੇ ਚੋਟੀ ਦੇ ਚੀਫ ਐਗਜ਼ੈਕਟਿਵ ਅਫਸਰ (ਸੀ.ਈ. ਓ.) ਅਹਿਮ ਮੀਟਿੰਗ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਵਪਾਰਕ ਤੇ ਕਾਰੋਬਾਰੀ ਸਬੰਧ ਹੋਰ ਨਿੱਘੇ ਤੇ ਅਰਥ-ਭਰਪੂਰ ਬਣਾਉਣ ਲਈ ਵਿਚਾਰ-ਚਰਚਾ ਕਰਕੇ ਮਹੱਤਵਪੂਰਨ ਸੁਝਾਅ ਦੇਣਗੇ। ਇਸ ਸੀ.ਈ.ਓਜ਼. ਫੋਰਮ ਦਾ ਗਠਨ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪਿਛਲੇ ਸਾਲ ਦੀ ਅਮਰੀਕਾ ਫੇਰੀ ਦੌਰਾਨ ਕੀਤਾ ਗਿਆ ਸੀ। ਫੋਰਮ ਦੀ ਇਹ ਦੂਜੀ ਮੀਟਿੰਗ ਹੋਵੇਗੀ। ਭਾਰਤ ਦੇ ਵਿੱਤ ਮੰਤਰੀ ਪ੍ਰਣਬ 

ਸਿੱਖਿਆ ਕਰਮੀਆਂ ਨੂੰ ਅੱਜ ਤੋਂ ਛੁੱਟੀਆਂ

Posted On June - 22 - 2010 Comments Off on ਸਿੱਖਿਆ ਕਰਮੀਆਂ ਨੂੰ ਅੱਜ ਤੋਂ ਛੁੱਟੀਆਂ
ਸਿੱਖਿਆ ਪ੍ਰਤੀਨਿਧ ਚੰਡੀਗੜ੍ਹ, 21 ਜੂਨ ਪੰਜਾਬ ਵਿਚ ਪੈ ਰਹੀ ਕਹਿਰਾਂ ਦੀ ਗਰਮੀ ਅਤੇ ਸਿੱਖਿਆ ਕਰਮੀਆਂ ਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਨੂੰ ਅੱਜ ਤੋਂ ਛੁੱਟੀਆਂ ਕਰ ਦਿੱਤੀਆਂ ਗਈਆਂ। ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਪੰਜਾਬ ਵੱਲੋਂ ਅੱਜ ਸਿੱਖਿਆ ਕਰਮੀਆਂ ਨੂੰ 21 ਜੂਨ ਤੋਂ 30 ਜੂਨ ਤਕ ਛੁੱਟੀਆਂ ਕੀਤੀਆਂ ਗਈਆਂ ਤੇ ਹੁਕਮ ਆਪਣੀ ਵੈੱਬਸਾਈਟ ਰਾਹੀਂ ਜਾਰੀ ਕਰ ਦਿੱਤੇ ਗਏ।  

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਜਥਾ ਪਾਕਿ ਰਵਾਨਾ

Posted On June - 22 - 2010 Comments Off on ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਜਥਾ ਪਾਕਿ ਰਵਾਨਾ
ਜਗਤਾਰ ਸਿੰਘ ਲਾਂਬਾ/ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 21 ਜੂਨ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ 150 ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਸਮਝੌਤਾ ਐਕਸਪ੍ਰੈਸ ਰੇਲਗੱਡੀ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਇਆ। ਇਹ ਜਥਾ 29 ਜੂਨ ਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਬਰਸੀ ਮਨਾਉਣ ਉਪਰੰਤ 30 ਜੂਨ  ਨੂੰ ਵਾਪਸ ਭਾਰਤ ਆਵੇਗਾ। ਭਾਰਤੀ ਰੇਲਵੇ ਵਿਭਾਗ ਦੀ  ਲਾਪਰਵਾਹੀ ਕਾਰਨ ਸਿੱਖ ਸ਼ਰਧਾਲੂਆਂ ਦਾ ਇਹ ਜਥਾ ਪਾਕਿਸਤਾਨ ਰੇਲਵੇ ਵਲੋਂ ਭੇਜੀ ਗਈ ਵਿਸ਼ੇਸ਼ ਰੇਲਗੱਡੀ ਰਾਹੀਂ ਨਹੀਂ 

ਭਾਰਤੀ ਫੌਜ ਦੇ ਮੁਖੀ ਚੰਡੀਗੜ੍ਹ ਪੁੱਜੇ

Posted On June - 22 - 2010 Comments Off on ਭਾਰਤੀ ਫੌਜ ਦੇ ਮੁਖੀ ਚੰਡੀਗੜ੍ਹ ਪੁੱਜੇ
ਚੰਡੀਗੜ੍ਹ, 21 ਜੂਨ ਭਾਰਤੀ ਫੌਜ ਮੁਖੀ ਜਨਰਲ ਵੀ.ਕੇ. ਸਿੰਘ ਅੱਜ ਚੰਡੀਮੰਦਰ ਛਾਉਣੀ ’ਚ ਪੱਛਮੀ ਕਮਾਂਡ ਦੇ ਦੋ-ਰੋਜ਼ਾ ਦੌਰੇ ਲਈ ਇਥੇ ਪੁੱਜੇ। ਫੌਜ ਮੁਖੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਜਨਰਲ ਵੀ.ਕੇ. ਸਿੰਘ ਪਹਿਲੀ ਵਾਰ ਇਸ ਕਮਾਂਡ ਦੇ ਦੌਰੇ ’ਤੇ ਆਏ ਹਨ। ਪ੍ਰੈੱਸ ਦੇ ਨਾਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਜਨਰਲ ਸਿੰਘ ਦੌਰੇ ਦੌਰਾਨ ਪੱਛਮੀ ਕਮਾਂਡ ਦੇ ਫੌਜੀ ਅਧਿਕਾਰੀਆਂ ਨੂੰ ਸੰਬੋਧਨ ਕਰਨਗੇ। ਇਸ ਮੌਕੇ ਪੱਛਮੀ ਕਮਾਂਡ ਦੇ ਜੀ.ਓ.ਸੀ.-ਇਨ. ਸੀ. ਲੈਫ. ਜਨਰਲ ਐਸ.ਆਰ. ਘੋਸ਼ ਸਿਖਲਾਈ ਤੇ ਪ੍ਰਬੰਧਕੀ 

ਭਾਰਤੀ ਖੇਤਰ ’ਚ ਗੈਰ-ਕਾਨੂੰਨੀ ਦਾਖਲ ਹੋਏ ਦੋ ਪਾਕਿਸਤਾਨੀ ਲੜਕੇ ਗ੍ਰਿਫਤਾਰ

Posted On June - 21 - 2010 Comments Off on ਭਾਰਤੀ ਖੇਤਰ ’ਚ ਗੈਰ-ਕਾਨੂੰਨੀ ਦਾਖਲ ਹੋਏ ਦੋ ਪਾਕਿਸਤਾਨੀ ਲੜਕੇ ਗ੍ਰਿਫਤਾਰ
ਪੱਤਰ ਪ੍ਰੇਰਕ ਅਟਾਰੀ, 20 ਜੂਨ ਭਾਰਤ-ਪਾਕਿਸਤਾਨ ਸਰਹੱਦ ਨੂੰ ਗੈਰ-ਕਾਨੂੰਨੀ ਢੰਗ ਨਾਲ ਪਾਰ ਕਰਕੇ ਭਾਰਤੀ ਖੇਤਰ ਵਿਚ ਦਾਖਲ ਹੋਏ ਦੋ ਪਾਕਿਸਤਾਨੀ ਮੁੰਡਿਆਂ ਨੂੰ ਸਰਹੱਦ ’ਤੇ ਗਸ਼ਤ ਕਰ ਰਹੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਗ੍ਰਿਫਤਾਰ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਆਬਿਦ ਅਲੀ (23) ਪੁੱਤਰ ਮੁਹੰਮਦ ਬੂਟਾ ਵਾਸੀ ਮੁਹੱਲਾ ਸਦਾਬ ਟਾਊਨ ਜ਼ਿਲ੍ਹਾ ਸਾਹੀਵਾਲ ਅਤੇ ਇਮਤਿਆਜ਼ ਅਲੀ (20) ਪੁੱਤਰ ਬਸ਼ੀਰ ਪਿੰਡ ਚੱਕ ਨੰਬਰ 71 ਗਾਫਤੇ ਜ਼ਿਲ੍ਹਾ ਫੈਸਲਾਬਾਦ ਪਾਕਿਸਤਾਨ 

ਕਾਰਾਂ ਦੀ ਟੱਕਰ ’ਚ ਚਾਰ ਮੌਤਾਂ, 12 ਫੱਟੜ

Posted On June - 21 - 2010 Comments Off on ਕਾਰਾਂ ਦੀ ਟੱਕਰ ’ਚ ਚਾਰ ਮੌਤਾਂ, 12 ਫੱਟੜ
ਪੱਤਰ ਪ੍ਰੇਰਕ ਟੋਹਾਣਾ, 20 ਜੂਨ ਕਸਬਾ ਮੂਨਕ ਦੇ ਨਜ਼ਦੀਕ ਹਿਸਾਰ-ਚੰਡੀਗੜ੍ਹ ਸੜਕ ’ਤੇ ਦੋ ਕਾਰਾਂ ਦੀ ਸਿੱਧੀ ਟੱਕਰ ਵਿੱਚ ਚਾਰ ਮੌਤਾਂ ਹੋ ਗਈਆਂ ਤੇ 12 ਵਿਅਕਤੀ, ਜਿਨ੍ਹਾਂ ਵਿੱਚ ਬੱਚੇ ਤੇ ਔਰਤਾਂ ਸ਼ਾਮਲ ਹਨ, ਜ਼ਖ਼ਮੀ ਹੋ ਗਏ। ਚਾਰ ਮਰੀਜ਼ਾਂ ਦੀ ਹਾਲਤ ਗੰਭੀਰ ਦੱਸੀ ਗਈ ਹੈ। ਦੇਰ ਸ਼ਾਮ ਹੋਏ ਹਾਦਸੇ ਵਿੱਚ ਜ਼ਖ਼ਮੀਆਂ ਨੂੰ ਟੋਹਾਣਾ ਦੇ ਸਰਕਾਰੀ ਹਸਪਤਾਲ ਤੇ ਦੋ ਨਿੱਜੀ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦਾ ਸ਼ਿਕਾਰ ਹੋਏ ਪਰਿਵਾਰ ਰਤੀਆ (ਫਤਿਆਬਾਦ) ਤੇ ਰਾਜਪੁਰਾ (ਪੰਜਾਬ) ਨਾਲ ਸਬੰਧਤ 
Available on Android app iOS app
Powered by : Mediology Software Pvt Ltd.