ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਖ਼ਬਰਨਾਮਾ › ›

Featured Posts
ਪੰਜਾਬ ’ਚ ਝੋਨੇ ਦਾ ਨਾੜ ਸਾੜਨ ਦੇ ਰੁਝਾਨ ’ਚ ਰਿਕਾਰਡ ਵਾਧਾ

ਪੰਜਾਬ ’ਚ ਝੋਨੇ ਦਾ ਨਾੜ ਸਾੜਨ ਦੇ ਰੁਝਾਨ ’ਚ ਰਿਕਾਰਡ ਵਾਧਾ

ਨਵੀਂ ਦਿੱਲੀ, 13 ਅਕਤੂਬਰ ਪੰਜਾਬ ਦੀਆਂ ਮੰਡੀਆਂ ਵਿੱਚ ਪਹਿਲੀ ਅਕਤੂਬਰ ਤੋਂ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਝੋਨੇ ਦੀ ਵਾਢੀ ਜ਼ੋਰਾਂ ’ਤੇ ਹੈ ਤੇ ਪੰਜਾਬ ਦੇ ਕਿਸਾਨ ਮਨਾਹੀ ਦੇ ਹੁਕਮਾਂ ਦੇ ਬਾਵਜੂਦ ਝੋਨੇ ਦਾ ਨਾੜ (ਪਰਾਲੀ) ਸਾੜ ਰਹੇ ਹਨ। ਪੰਜਾਬ ਵਿੱਚ ਪਹਿਲੀ ਤੋਂ 11 ਅਕਤੂਬਰ ਤਕ ਝੋਨੇ ਦੇ ਨਾੜ ਨੂੰ ...

Read More

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ ਮੈਨੀਫੈਸਟੋ ਜਾਰੀ

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ ਮੈਨੀਫੈਸਟੋ ਜਾਰੀ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 13 ਅਕਤੂਬਰ ਹਰਿਆਣਾ ਵਿੱਚ ਸੱਤਾਧਾਰੀ ਭਾਜਪਾ ਨੇ ਵਿਧਾਨ ਸਭਾ ਚੋਣਾਂ ਵਿੱਚ 75+ ਦੇ ਟੀਚੇ ਨੂੰ ਪਾਰ ਕਰਨ ਲਈ ਚੋਣ ਘੋਸ਼ਣਾ ਪੱਤਰ ਦਾ ਕੇਂਦਰੀ ਨੁਕਤਾ ‘ਮ੍ਹਾਰੇ ਸਪਨੋਂ ਕਾ ਹਰਿਆਣਾ’ ਰੱਖਿਆ ਹੈ ਭਾਜਪਾ ਨੇ ਕਿਸਾਨਾਂ ਅਤੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਤਿੰਨ ਲੱਖ ਤੱਕ ਦੇ ਆਸਾਨ ਵਿਆਜ ਮੁਕਤ ਕਰਜ਼, ਸਹਿਕਾਰੀ ...

Read More

ਜੇ ਰਾਫਾਲ ਹੁੰਦਾ ਤਾਂ ਬਾਲਾਕੋਟ ਜਾਣ ਦੀ ਲੋੜ ਨਾ ਪੈਂਦੀ: ਰਾਜਨਾਥ

ਜੇ ਰਾਫਾਲ ਹੁੰਦਾ ਤਾਂ ਬਾਲਾਕੋਟ ਜਾਣ ਦੀ ਲੋੜ ਨਾ ਪੈਂਦੀ: ਰਾਜਨਾਥ

ਸਰਬਜੋਤ ਸਿੰਘ ਦੁੱਗਲ ਕਰਨਾਲ, 13 ਅਕਤੂਬਰ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਥੇ ਭਾਜਪਾ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਬਾਲਾਕੋਟ ਹਵਾਈ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇ ਉਸ ਵਕਤ ਸਾਡੇ ਕੋਲ ਰਾਫਾਲ ਵਰਗਾ ਉੱਚ ਕੋਟੀ ਦੀ ਤਕਨੀਕ ਵਾਲਾ ਲੜਾਕੂ ਜਹਾਜ਼ ਹੁੰਦਾ ਤਾਂ ਸਾਨੂੰ ਪਾਕਿਸਤਾਨ ਵਿੱਚ ਹਵਾਈ ਹਮਲਾ ...

Read More

ਸੁਨਹਿਰੇ ਯੁੱਗ ਦੀ ਧਾਰਨਾ ਗੁੰਝਲਦਾਰ: ਜਾਵੇਦ ਅਖ਼ਤਰ

ਸੁਨਹਿਰੇ ਯੁੱਗ ਦੀ ਧਾਰਨਾ ਗੁੰਝਲਦਾਰ: ਜਾਵੇਦ ਅਖ਼ਤਰ

ਮੁੰਬਈ, 13 ਅਕਤੂਬਰ ਉੱਘੇ ਲੇਖਕ ਅਤੇ ਗੀਤਕਾਰ ਜਾਵੇਦ ਅਖ਼ਤਰ ਦਾ ਮੰਨਣਾ ਹੈ ਕਿ ਹਰੇਕ ਦਹਾਕੇ ’ਚ ਚੰਗੀਆਂ ਅਤੇ ਬੁਰੀਆਂ ਫਿਲਮਾਂ ਦਾ ਦੌਰ ਹੁੰਦਾ ਹੈ ਅਤੇ ਸੁਨਹਿਰੇ ਯੁੱਗ ਦੀ ਧਾਰਨਾ ਗੁੰਝਲਦਾਰ ਹੈ। 70ਵੇਂ ਅਤੇ 80ਵੇਂ ਦੇ ਦਹਾਕੇ ’ਚ ਸਲੀਮ ਖ਼ਾਨ ਨਾਲ ਮਕਬੂਲ ਫਿਲਮਾਂ ‘ਜੰਜ਼ੀਰ’, ‘ਅੰਦਾਜ਼’, ‘ਸੀਤਾ ਔਰ ਗੀਤਾ’ ਅਤੇ ‘ਸ਼ੋਅਲੇ’ ਜਿਹੀਆਂ ਫਿਲਮਾਂ ...

Read More

ਹਾਰ ਨੂੰ ਭਾਂਪਦਿਆਂ ਭਾਜਪਾ ਦੀ ਨੀਂਦ ਉੱਡੀ: ਸ਼ਰਦ ਪਵਾਰ

ਹਾਰ ਨੂੰ ਭਾਂਪਦਿਆਂ ਭਾਜਪਾ ਦੀ ਨੀਂਦ ਉੱਡੀ: ਸ਼ਰਦ ਪਵਾਰ

ਜਲਗਾਓਂ, 13 ਅਕਤੂਬਰ ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਦਵੇਂਦਰ ਫੜਨਵੀਸ ਨੂੰ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਵਿਰੋਧੀ ਧਿਰ ਵਲੋਂ ਕੋਈ ‘ਮੁਕਾਬਲਾ’ ਨਜ਼ਰ ਨਹੀਂ ਆ ਰਿਹਾ ਤਾਂ ਉਹ ਸੂਬੇ ਵਿੱਚ ਏਨੀਆਂ ਰੈਲੀਆਂ ਕਿਉਂ ਕਰ ...

Read More

ਸਿੰਧੀਆ, ਮੋਦੀ ਤੇ ਸ਼ਾਹ ਪੋਸਟਰ ’ਚ ਇਕੱਠੇ ਨਜ਼ਰ ਆਏ

ਸਿੰਧੀਆ, ਮੋਦੀ ਤੇ ਸ਼ਾਹ ਪੋਸਟਰ ’ਚ ਇਕੱਠੇ ਨਜ਼ਰ ਆਏ

ਭੁਪਾਲ, 12 ਅਕਤੂਬਰ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ’ਚ ਕਾਂਗਰਸ ਜਨਰਲ ਸਕੱਤਰ ਜਯੋਤਿਰਦਿੱਤਿਆ ਸਿੰਧੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਇਕੱਠਿਆਂ ਪੋਸਟਰ ਨਜ਼ਰ ਆਏ। ਸਿੰਧੀਆ ਦੇ ਦੌਰੇ ਮੌਕੇ ਭਾਜਪਾ ਵਰਕਰ ਹਰਦੇਸ਼ ਸ਼ਰਮਾ ਨੇ ਇਹ ਪੋਸਟਰ ਲਗਾਏ ਸਨ। ਉਸ ਨੇ ਕਿਹਾ ਕਿ ਸਿੰਧੀਆ ਵੱਲੋਂ ਮੋਦੀ ਸਰਕਾਰ ਦੇ ...

Read More

ਕਰਨਾਟਕ ਦੇ ਸਾਬਕਾ ਉਪ ਮੁੱਖ ਮੰਤਰੀ ਦੇ ਨਜ਼ਦੀਕੀ ਨੇ ਫਾਹਾ ਲਿਆ

ਕਰਨਾਟਕ ਦੇ ਸਾਬਕਾ ਉਪ ਮੁੱਖ ਮੰਤਰੀ ਦੇ ਨਜ਼ਦੀਕੀ ਨੇ ਫਾਹਾ ਲਿਆ

ਬੰਗਲੂਰੂ, 12 ਅਕਤੂਬਰ ਕਰਨਾਟਕ ਦੇ ਸਾਬਕਾ ਉਪ ਮੁੱਖ ਮੰਤਰੀ ਜੀ ਪਰਮੇਸ਼ਵਰ ਦੇ ਨਜ਼ਦੀਕੀ ਰਮੇਸ਼ ਨੇ ਦਰੱਖ਼ਤ ’ਤੇ ਲਟਕ ਕੇ ਖੁਦਕੁਸ਼ੀ ਕਰ ਲਈ ਹੈ। ਪਰਮੇਸ਼ਵਰ ਦੇ ਘਰ, ਦਫ਼ਤਰ ਅਤੇ ਵਿਦਿਅਕ ਅਦਾਰਿਆਂ ’ਚ ਆਮਦਨ ਕਰ ਵਿਭਾਗ ਦੇ ਵੀਰਵਾਰ ਨੂੰ ਪਏ ਛਾਪਿਆਂ ਮਗਰੋਂ ਸ਼ਨਿਚਰਵਾਰ ਨੂੰ ਇਹ ਘਟਨਾ ਵਾਪਰੀ ਹੈ। ਛਾਪੇ ਮਾਰਨ ਵਾਲੇ ਅਧਿਕਾਰੀਆਂ ਨੇ ...

Read More


ਹਰਿਆਣਾ ਦੀਆਂ ਪੰਚਾਇਤੀ ਚੋਣਾਂ ’ਚ 75 ਫੀਸਦੀ ਵੋਟ ਪਏ

Posted On July - 7 - 2010 Comments Off on ਹਰਿਆਣਾ ਦੀਆਂ ਪੰਚਾਇਤੀ ਚੋਣਾਂ ’ਚ 75 ਫੀਸਦੀ ਵੋਟ ਪਏ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 6 ਜੁਲਾਈ ਹਰਿਆਣਾ ਦੇ ਅੱਠ ਜ਼ਿਲ੍ਹਿਆਂ ਵਿਚ ਪੰਚਾਇਤੀ ਅਦਾਰਿਆਂ ਲਈ ਮੀਂਹ ਦੀ ਪ੍ਰਵਾਹ ਨਾ ਕਰਦੇ ਹੋਏ 75 ਫੀਸਦੀ ਤੋਂ ਵੱਧ ਵੋਟਰਾਂ ਨੇ ਵੋਟਾਂ ਪਾਈਆਂ। ਲੋਕਾਂ ਵਿਚ ਵੋਟਾਂ ਪ੍ਰਤੀ ਬਹੁਤ ਜ਼ਿਆਦਾ ਉਤਸ਼ਾਹ ਸੀ ਤੇ ਉਹ ਮੀਂਹ ਵਿਚ ਵੀ ਲਾਈਨਾਂ ਵਿਚ ਖੜ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਰਹੇ।ਪ੍ਰਾਪਤ ਜਾਣਕਾਰੀ ਅੁਨਸਾਰ ਵੋਟਾਂ ਪਾਉਣ ਦਾ ਕੰਮ ਇਕ ਦੁਕਾ ਮਾਮਲਿਆਂ ਨੂੰ ਛੱਡ ਕੇ ਪੁਰ ਅਮਨ ਢੰਗ ਨਾਲ ਸਿਰੇ ਚੜ ਗਿਆ ਪਰ ਅੱਧੀ ਦਰਜਨ ਪੋਲਿੰਗ ਬੂਥਾਂ ’ਤੇ ਮੁੜ 

ਢਿੱਗਾਂ ਡਿੱਗਣ ਕਾਰਨ 5 ਮਰੇ

Posted On July - 7 - 2010 Comments Off on ਢਿੱਗਾਂ ਡਿੱਗਣ ਕਾਰਨ 5 ਮਰੇ
ਕਾਠਮੰਡੂ, 6 ਜੁਲਾਈ ਉੱਤਰੀ ਨੇਪਾਲ ਵਿੱਚ ਢਿੱਗਾਂ ਡਿੱਗਣ ਕਾਰਨ ਪੰਜ ਜਣਿਆਂ ਦੀ ਮੌਤ ਹੋ ਗਈ ਅਤੇ ਦੋ ਲਾਪਤਾ ਹਨ। ਲਗਾਤਾਰ ਮੀਂਹ ਪੈਣ ਕਾਰਨ ਇੱਥੇ ਢਿੱਗਾਂ ਡਿੱਗ ਰਹੀਆਂ ਹਨ। ਇਸੇ ਤਰ੍ਹਾਂ  ਗੁਮਡੀ ਪਿੰਡ ਵਿੱਚ ਵੀ ਜ਼ਮੀਨ ਖਿਸਕਣ ਕਾਰਨ ਦੋ ਘਰ ਢਹਿ ਢੇਰੀ ਹੋ ਗਏ। -ਪੀ.ਟੀ.ਆਈ.  

ਉਮਰ ਵੱਲੋਂ ਕਾਰਵਾਈ ਕਰਨ ਦਾ ਵਾਅਦਾ

Posted On July - 7 - 2010 Comments Off on ਉਮਰ ਵੱਲੋਂ ਕਾਰਵਾਈ ਕਰਨ ਦਾ ਵਾਅਦਾ
ਸ੍ਰੀਨਗਰ, 6 ਜੁਲਾਈ ਜੰਮੂ-ਕਸ਼ਮੀਰ ਸਰਕਾਰ ਨੇ ਅੱਜ ਵਾਅਦਾ ਕੀਤਾ ਹੈ ਕਿ ਅਨੰਤਨਾਗ ਵਿੱਚ 29 ਜੂਨ ਨੂੰ ਤਿੰਨ ਨੌਜਵਾਨਾਂ ਦੀ ਹੋਈ ਮੌਤ ਵਿੱਚ ਸ਼ਾਮਲ ਲੋਕਾਂ ਖ਼ਿਲਾਫ ਕਾਰਵਾਈ ਕੀਤੀ ਜਾਵੇਗੀ।  ਇੱਥੇ ਪਤਵੰਤੇ ਸ਼ਹਿਰੀਆਂ ਦੀ ਸੱਦੀ ਮੀਟਿੰਗ ਵਿੱਚ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਮੁਢਲੀ ਜਾਂਚ ਰਿਪੋਰਟ ਮਿਲ ਗਈ ਹੈ ਅਤੇ ਦੋਸ਼ੀਆਂ ਖ਼ਿਲਾਫ ਕਾਰਵਾਈ ਕੀਤੀ ਜਾਵੇਗੀ। ਵਾਦੀ ਵਿੱਚ ਹਾਲ ਹੀ ਦੇ ਹਿੰਸਕ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਵੱਲੋਂ ਵਿੱਢੀ 

ਮਹਿਲਾ ਫੌਜੀਆਂ ਲਈ ਸਥਾਈ ਕਮਿਸ਼ਨ ਦੇ ਫੈਸਲੇ ਨੂੰ ਚੁਣੌਤੀ

Posted On July - 7 - 2010 Comments Off on ਮਹਿਲਾ ਫੌਜੀਆਂ ਲਈ ਸਥਾਈ ਕਮਿਸ਼ਨ ਦੇ ਫੈਸਲੇ ਨੂੰ ਚੁਣੌਤੀ
ਨਵੀਂ ਦਿੱਲੀ, 6 ਜੁਲਾਈ ਸਰਕਾਰ ਨੇ ਫੌਜ ਵਿੱਚ  ਸੇਵਾਵਾਂ ਨਿਭਾਅ ਰਹੀਆਂ ਮਹਿਲਾ ਅਧਿਕਾਰੀਆਂ ਨੂੰ ਸਥਾਈ ਕਮਿਸ਼ਨ ਦੇਣ ਦੇ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਹਾਈ ਕੋਰਟ ਨੇ ਇਹ ਫੈਸਲਾ 12 ਮਾਰਚ ਨੂੰ ਸੁਣਾਇਆ ਸੀ। ਇਸ ਉੱਤੇ ਅਮਲ ਨਾ ਹੋਣ ਕਾਰਨ ਹਾਈ ਕੋਰਟ ਵੱਲੋਂ ਫੌਜ ਮੁਖੀ ਅਤੇ ਰੱਖਿਆ ਮੰਤਰਾਲੇ ਨੂੰ ਅਦਾਲਤ ਦੀ ਮਾਣਹਾਨੀ ਸਬੰਧੀ ਨੋਟਿਸ ਜਾਰੀ ਕਰਨ ਤੋਂ ਇਕ ਦਿਨ ਮਗਰੋਂ ਕੇਂਦਰ ਸਰਕਾਰ ਨੇ ਇਸ ਖ਼ਿਲਾਫ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕੀਤੀ 

ਨੇਪਾਲ ਦੇ ਸੰਸਦ ਭਵਨ ਦੇ ਬਾਹਰ ਬੰਬ ਧਮਾਕਾ

Posted On July - 7 - 2010 Comments Off on ਨੇਪਾਲ ਦੇ ਸੰਸਦ ਭਵਨ ਦੇ ਬਾਹਰ ਬੰਬ ਧਮਾਕਾ
ਕਾਠਮੰਡੂ, 6 ਜੁਲਾਈ: ਨੇਪਾਲ ਦੇ ਸੰਸਦ ਭਵਨ ਦੇ ਬਾਹਰ ਅੱਜ ਸਵੇਰੇ ਬੰਬ ਧਮਾਕਾ ਹੋਣ ਕਾਰਨ ਪੁਲੀਸ ਨੂੰ ਇਸ ਦੇ ਬਾਹਰ ਸੁਰੱਖਿਆ ਵਧਾਉਣੀ ਪਈ।  ਪੁਲੀਸ ਨੇ ਕਿਹਾ ਕਿ ਅੱਜ ਸਵੇਰੇ ਗਿਆਰਾਂ ਵਜੇ ਹੋਏ ਬੰਬ ਧਮਾਕੇ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਇਸ ਪਿੱਛੇ ਡਾਇਨਾਮਿਕ ਯੂਥ ਫੋਰਸ ਨਾਂ ਦੇ ਸੰਗਠਨ ਦਾ ਹੱਥ ਹੈ ਪਰ ਹਾਲੇ ਤਕ ਇਸ ਸਬੰਧੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਕੱਲ੍ਹ ਪੁਲੀਸ ਨੇ ਸ਼ਹਿਰ ਦੇ ਨਿਊ ਰੋਡ ਗੇਟ ਤੋਂ ਜ਼ਿੰਦਾ ਬੰਬ ਬਰਮਦ ਕੀਤਾ ਸੀ। -ਪੀ.ਟੀ.ਆਈ.  

ਸਰਕਾਰ ਰਿਟੇਲ ਖੇਤਰ ’ਚ ਸਿੱਧੇ ਵਿਦੇਸ਼ੀ ਨਿਵੇਸ਼ ਦੇ ਮੁੱਦੇ ’ਤੇ ਬਹਿਸ ਲਈ ਤਿਆਰ

Posted On July - 7 - 2010 Comments Off on ਸਰਕਾਰ ਰਿਟੇਲ ਖੇਤਰ ’ਚ ਸਿੱਧੇ ਵਿਦੇਸ਼ੀ ਨਿਵੇਸ਼ ਦੇ ਮੁੱਦੇ ’ਤੇ ਬਹਿਸ ਲਈ ਤਿਆਰ
ਨਵੀਂ ਦਿੱਲੀ, 6 ਜੁਲਾਈ ਸਰਕਾਰ ਰਿਟੇਲ ਖੇਤਰ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦੇ ਮਾਮਲੇ ਉਪਰ ਤੇਜ਼ੀ ਨਾਲ ਕੰਮ ਕਰਨ ਦੀ ਇਛੁੱਕ ਹੈ, ਪਰ ਸਿਆਸੀ ਤੌਰ ’ਤੇ ਨਾਜ਼ੁਕ ਇਸ ਮਾਮਲੇ ’ਤੇ ਪਹਿਲਾਂ ਉਸ ਵੱਲੋਂ ਬਹਿਸ ਸ਼ੁਰੂ ਕਰਵਾਈ ਜਾ ਰਹੀ ਹੈ। ਸਰਕਾਰ ਦੀ ਦਲੀਲ ਹੈ ਕਿ ਇਸ ਖੇਤਰ ਵਿੱਚ ਸਿੱਧਾ ਵਿਦੇਸ਼ੀ ਨਿਵੇਸ਼  ਹੋਣ  ਨਾਲ ਨਾ ਸਿਰਫ ਕਿਸਾਨਾਂ ਨੂੰ ਲਾਭ ਪੁੱਜੇਗਾ, ਸਗੋਂ ਮਹਿੰਗਾਈ ’ਤੇ ਵੀ ਕਾਬੂ ਪਾਇਆ ਜਾ ਸਕੇਗਾ। ਸਨਅਤ ਮੰਤਰਾਲੇ ਨੇ ਇੱਥੇ ਜਾਰੀ ਬਿਆਨ  ਵਿੱਚ ਕਿਹਾ, ‘‘ਰਿਟੇਲ ਖੇਤਰ ਵਿੱਚ ਬੁਨਿਆਦੀ 

ਕਸ਼ਮੀਰ ’ਚ ਘੁਸਪੈਠ ਦੀਆਂ ਕੋਸ਼ਿਸ਼ਾਂ ਵਧੀਆਂ: ਐਂਟੋਨੀ

Posted On July - 7 - 2010 Comments Off on ਕਸ਼ਮੀਰ ’ਚ ਘੁਸਪੈਠ ਦੀਆਂ ਕੋਸ਼ਿਸ਼ਾਂ ਵਧੀਆਂ: ਐਂਟੋਨੀ
ਬੰਗਲੌਰ, 6 ਜੁਲਾਈ ਰੱਖਿਆ ਮੰਤਰੀ ਏ.ਕੇ. ਐਂਟੋਨੀ ਨੇ ਅੱਜ ਇੱਥੇ ਕਿਹਾ ਕਿ ਸਰਹੱਦੋਂ ਪਾਰ ਕਸ਼ਮੀਰ ਵਿਚ ਘੁਸਪੈਠ ਦੀਆਂ ਕੋਸ਼ਿਸ਼ਾਂ ਵਧੀਆਂ ਹਨ। ਬਹੁਤ ਹੀ ਸੋਚੇ-ਸਮਝੇ ਢੰਗ ਨਾਲ ਵਾਦੀ ਵਿਚ ਅਤਿਵਾਦੀਆਂ ਨੂੰ ਧੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘ਸਥਿਤੀ ਏਨੀ ਗੰਭੀਰ ਨਹੀਂ ਹੈ ਪਰ ਫੇਰ ਵੀ ਚਿੰਤਾਜਨਕ ਗੱਲ ਹੈ। ਰੱਖਿਆ ਮੰਤਰੀ ਹੋਣ ਦੇ ਨਾਤੇ ਮੈਂ ਸਮਝਦਾ ਹਾਂ ਕਿ ਪਹਿਲਾਂ ਨਾਲੋਂ ਸਥਿਤੀ ਵਿਚ ਸੁਧਾਰ ਹੋਇਆ ਹੈ। ਹਿੰਸਾ ਦਾ ਪੱਧਰ ਹੇਠਾਂ ਗਿਆ ਹੈ। ਪਿਛਲੇ ਸਾਲ ਨਾਲੋਂ ਇਸ ਸਾਲ ਜ਼ਿਆਦਾ 

ਆਭਾ ਦੀਆਂ ਦਲੀਲਾਂ ਦਾ ਅਦਾਲਤ ’ਤੇ ਅਸਰ ਨਜ਼ਰ ਨਾ ਆਇਆ

Posted On July - 7 - 2010 Comments Off on ਆਭਾ ਦੀਆਂ ਦਲੀਲਾਂ ਦਾ ਅਦਾਲਤ ’ਤੇ ਅਸਰ ਨਜ਼ਰ ਨਾ ਆਇਆ
ਸੌਰਭ ਮਲਿਕ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 6 ਜੁਲਾਈ ਰੁਚਿਕਾ ਛੇੜਛਾੜ ਕੇਸ ਵਿਚ ਬਚਾਓ ਧਿਰ ਵੱਲੋਂ ਸ਼ਿਕਾਇਤ ਦਰਜ ਕਰਾਉਣ ਵਿਚ ਹੋਈ ਦੇਰੀ ਦੇ ਆਧਾਰ ’ਤੇ ਇਸਤਗਾਸਾ ਪੱਖ ਨੂੰ ਛਿੱਥਾ ਪਾਉਣ ਦੀਆਂ ਕੀਤੀਆਂ ਕੋਸ਼ਿਸ਼ਾਂ ਅਦਾਲਤ ਨੂੰ ਪੋਹਣ ਵਿਚ ਸਫ਼ਲ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਇਸ ਕੇਸ ਵਿਚ ਹਰਿਆਣਾ ਦੇ ਸਾਬਕਾ ਪੁਲੀਸ ਮੁਖੀ ਐਸ.ਪੀ.ਐਸ. ਰਾਠੌਰ ਨੂੰ 18 ਮਹੀਨਿਆਂ ਦੀ ਸਜ਼ਾ ਸੁਣਾਉਣ ਖ਼ਿਲਾਫ਼ ਦਾਇਰ ਅਪੀਲ ’ਤੇ ਸੁਣਵਾਈ ਦੌਰਾਨ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜ ਜਤਿੰਦਰ ਚੌਹਾਨ 

ਮੌਨਸੂਨ ਸੈਸ਼ਨ ਤੋਂ ਪਹਿਲਾਂ ਕਈਆਂ ’ਤੇ ਹੋ ਸਕਦੀ ਹੈ ‘ਮਨਮੋਹਣੀ ਬਰਸਾਤ’

Posted On July - 7 - 2010 Comments Off on ਮੌਨਸੂਨ ਸੈਸ਼ਨ ਤੋਂ ਪਹਿਲਾਂ ਕਈਆਂ ’ਤੇ ਹੋ ਸਕਦੀ ਹੈ ‘ਮਨਮੋਹਣੀ ਬਰਸਾਤ’
ਮੰਤਰੀ ਮੰਡਲ ’ਚ ਫੇਰਬਦਲ ਨਵੀਂ ਦਿੱਲੀ, 6 ਜੁਲਾਈ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸੰਸਦ ਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਆਪਣੇ ਮੰਤਰੀ ਮੰਡਲ ਵਿਚ ਫੇਰਬਦਲ ਕਰ ਸਕਦੇ ਹਨ। ਵਰਣਨਯੋਗ ਹੈ ਕਿ ਬੀਤੇ ਦਿਨ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਪਣੇ ਕੰਮ ਦਾ ‘ਭਾਰ’ ਹਲਕਾ ਕਰਨ ਦੀ ਗੁਜਾਰਿਸ਼ ਕੀਤੀ ਸੀ। ਸੂਤਰਾਂ ਨੇ ਇਹ ਨਹੀਂ ਦੱਸਿਆ ਕਿ ਪ੍ਰਧਾਨ ਮੰਤਰੀ, ਮੰਤਰੀ ਮੰਡਲ ਵਿਚ ਕਿਹੋ ਜਿਹੀ ਤਬਦੀਲੀ ਕਰਨਗੇ। ਸ੍ਰੀ ਪਵਾਰ ਨੇ ਬੀਤੇ ਹਫਤੇ ਕੌਮਾਂਤਰੀ ਕ੍ਰਿਕਟ ਕੌਂਸਲ 

ਡਿਪਲੋਮਾ ਕੋਰਸਾਂ ’ਚ ਆਨਲਾਈਨ ਦਾਖਲਾ 15 ਤੱਕ

Posted On July - 6 - 2010 Comments Off on ਡਿਪਲੋਮਾ ਕੋਰਸਾਂ ’ਚ ਆਨਲਾਈਨ ਦਾਖਲਾ 15 ਤੱਕ
ਪੱਤਰ ਪ੍ਰੇਰਕ ਅੰਮ੍ਰਿਤਸਰ, 5 ਜੁਲਾਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਉਰਦੂ, ਫਾਰਸੀ ਅਤੇ ਅਰਬੀ ਭਾਸ਼ਾਵਾਂ ਦੇ ਚਲਾਏ ਜਾ ਰਹੇ ਪਾਰਟ ਟਾਈਮ ਸਰਟੀਫਿਕੇਟ, ਡਿਪਲੋਮਾ ਅਤੇ ਐਡਵਾਂਸਡ ਡਿਪਲੋਮਾ ਕੋਰਸਾਂ ਵਿਚ ਆਨ-ਲਾਈਨ ਦਾਖਲਾ 15 ਜੁਲਾਈ ਤਕ ਹੋਵੇਗਾ। ਯੂਨੀਵਰਸਿਟੀ ਦੇ ਉਰਦੂ ਅਤੇ ਫਾਰਸੀ ਵਿਭਾਗ ਦੇ ਮੁਖੀ, ਪ੍ਰੋਫੈਸਰ ਬਰਕਤ ਅਲੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਰ੍ਹਵੀਂ (10+2) ਪਾਸ ਉਮੀਦਵਾਰ ਉਰਦੂ, ਫਾਰਸੀ ਅਤੇ ਅਰਬੀ ਭਾਸ਼ਾ ਦੇ ਇਕ ਸਾਲਾ ਪਾਰਟ-ਟਾਈਮ ਕੋਰਸਾਂ ਵਿਚ ਦਾਖਲਾ 

ਢੰਡੇ ਸਾਈਫਨ ਵਿਚ 30 ਸਾਲ ਬਾਅਦ ਪਾਣੀ ਦਾ ਵਹਾਅ ਤੇਜ਼

Posted On July - 6 - 2010 Comments Off on ਢੰਡੇ ਸਾਈਫਨ ਵਿਚ 30 ਸਾਲ ਬਾਅਦ ਪਾਣੀ ਦਾ ਵਹਾਅ ਤੇਜ਼
ਪੰਜ ਹਜ਼ਾਰ ਏਕੜ ਦੇ ਕਰੀਬ  ਝੋਨਾ ਡੁੱਬਿਆ ਸੁਖਬੀਰ ਵਲੋਂ ਦੌਰਾ ਅੱਜ ਰਵੀ ਇੰਦਰ ਸਿੰਘ ਮੱਕੜ/ਟ੍ਰਿਬਿਊਨ ਨਿਊਜ਼ ਸਰਵਿਸ ਢੰਡੇ ਸਾਈਫਨ (ਲੁਧਿਆਣਾ), 5 ਜੁਲਾਈ ਢੰਡੇ ਸਾਈਫਨ ਵਿੱਚ ਕਲ੍ਹ 30 ਸਾਲ ਬਾਅਦ ਪਾਣੀ ਦਾ ਤੇਜ਼ ਵਹਾਅ ਦੇਖਿਆ ਗਿਆ। ਢੰਡੇ ਪਿੰਡ ਦੀਆਂ 250 ਤੋਂ 300 ਏਕੜ ਫਸਲਾਂ ਸਮੇਤ ਸਮਰਾਲਾ ਤੇ ਮਾਛੀਵਾੜਾ ਇਲਾਕਿਆਂ ਵਿੱਚ 5 ਹਜ਼ਾਰ ਦੇ ਕਰੀਬ ਏਕੜ ਝੋਨੇ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ। ਮੌਕਾ ਦੇਖਣ ਪੁੱਜੇ ਸਰਹਿੰਦ ਕੈਨਾਲ ਦੇ ਨਿਗਰਾਨ ਇੰਜਨੀਅਰ ਬਲਜੀਤ ਸਿੰਘ ਸੰਧੂ ਨੇ ਇਸ ਤੋਂ ਸਪੱਸ਼ਟ 

ਰਾਠੌਰ ਦੀ ਪਤਨੀ ਨੇ ਰੁਚਿਕਾ ਦੀ ਚੁੱਪੀ ’ਤੇ ਸਵਾਲ ਉਠਾਇਆ

Posted On July - 6 - 2010 Comments Off on ਰਾਠੌਰ ਦੀ ਪਤਨੀ ਨੇ ਰੁਚਿਕਾ ਦੀ ਚੁੱਪੀ ’ਤੇ ਸਵਾਲ ਉਠਾਇਆ
ਸੌਰਭ ਮਲਿਕ ਚੰਡੀਗੜ੍ਹ, 5 ਜੁਲਾਈ ਰੁਚਿਕਾ ਗਿਰਹੋਤਰਾ ਛੇੜਛਾੜ ਮਾਮਲੇ ’ਚ ਸਜ਼ਾ ਭੁਗਤ ਰਹੇ ਹਰਿਆਣਾ ਦੇ ਸਾਬਕਾ ਪੁਲੀਸ ਮੁਖੀ ਐਸ.ਪੀ.ਐਸ. ਰਾਠੌਰ ਦੀ ਵਕੀਲ ਪਤਨੀ ਆਭਾ ਰਾਠੌਰ ਨੇ ਹਾਈ ਕੋਰਟ ’ਚ ਸਵਾਲ ਉਠਾਇਆ ਹੈ ਕਿ ਰੁਚਿਕਾ ਤੇ ਉਸ ਦੀ ਸਹੇਲੀ ਅਰਾਧਨਾ ਛੇੜਛਾੜ ਦੀ ਕਥਿਤ ਘਟਨਾ ਤੋਂ ਬਾਅਦ ਦੋ ਦਿਨ ਤੱਕ ਚੁੱਪ ਕਿਉਂ ਰਹੀਆਂ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਜਤਿੰਦਰ ਚੌਹਾਨ ਕੋਲ ਨਜ਼ਰਸਾਨੀ ਪਟੀਸ਼ਨ ਦੀ ਸੁਣਵਾਈ ਮੌਕੇ ਆਭਾ ਰਾਠੌਰ ਨੇ ਦਾਅਵਾ ਕੀਤਾ ਕਿ ਹੇਠਲੀ ਅਦਾਲਤ ਨੇ 

ਸਤਾਰਾਂ ਸਾਲ ਤੋਂ ਭਗੌੜਾ ਪੁਣੇ ਪੁਲੀਸ ਵੱਲੋਂ ਗ੍ਰਿਫਤਾਰ

Posted On July - 6 - 2010 Comments Off on ਸਤਾਰਾਂ ਸਾਲ ਤੋਂ ਭਗੌੜਾ ਪੁਣੇ ਪੁਲੀਸ ਵੱਲੋਂ ਗ੍ਰਿਫਤਾਰ
ਪੱਤਰ ਪ੍ਰੇਰਕ ਪਠਾਨਕੋਟ, 5 ਜੁਲਾਈ ਸੁਪਰੀਮ ਕੋਰਟ ਵੱਲੋਂ ਉਮਰ ਕੈਦ ਦੀ ਸਜ਼ਾ ਮਿਲਣ ਮਗਰੋਂ ਸਤੀਸ਼ ਮਾਮਾ ਰਿਕਾਰਡ ਖੁਰਦ-ਬੁਰਦ ਕਰਕੇ ਅਤੇ ਮਿਲੀਭੁਗਤ ਨਾਲ 9 ਸਾਲ ਅਦਾਲਤ ਦੀਆਂ ਨਜ਼ਰਾਂ ਵਿਚ ਮਿੱਟੀ ਪਾਉਂਦਾ ਰਿਹਾ। ਏਨਾ ਹੀ ਨਹੀਂ ਉਹ 9 ਸਾਲ ਤਕ ਪਠਾਨਕੋਟ ਦਾ ਪ੍ਰਮੁੱਖ ਸ਼ਹਿਰੀ ਬਣਿਆ ਰਿਹਾ। ਅਖੀਰੀ ਅਦਾਲਤ ਵੱਲੋਂ ਭਗੌੜਾ ਐਲਾਨਣ ਮਗਰੋਂ ਇਸ ਦਾ ਭੇਤ ਖੁੱਲ੍ਹ ਜਾਣ ’ਤੇ ਉਹ ਫਿਰ ਪੁਲੀਸ ਨੂੰ ਚਕਮਾ ਦੇ ਕੇ ਕਰੋੜਾਂ ਰੁਪਏ ਦੀ ਪਠਾਨਕੋਟ ਵਿਖੇ ਜਾਇਦਾਦ ਤੇ ਕਾਰੋਬਾਰ ਵੇਚ ਵੱਟ ਦੇ ਸਾਲ 2002 ਵਿਚ 

ਮਾਓਵਾਦੀਆਂ ਨੇ ਬੱਸ ਫੂਕੀ

Posted On July - 6 - 2010 Comments Off on ਮਾਓਵਾਦੀਆਂ ਨੇ ਬੱਸ ਫੂਕੀ
ਨਾਗਪੁਰ, 5 ਜੁਲਾਈ : ਹਥਿਆਰਬੰਦ ਮਾਓਵਾਦੀਆਂ ਦੇ ਇਕ ਗਰੁੱਪ ਨੇ ਅੱਜ ਮਾਲੇਵਾਡਾ ਅਤੇ ਹਾਦਚਿਰੋਲੀ ਵਿਚਕਾਰ ਚਲਦੀ ਮਹਾਂਰਾਸ਼ਟਰ ਰੋਡਵੇਜ਼ ਦੀ ਇਕ ਬੱਸ ਨੂੰ ਅੱਗ ਲਗਾ ਦਿੱਤੀ। ਪੁਲੀਸ ਅਨੁਸਾਰ ਮਾਓਵਾਦੀਆਂ ਵੱਲੋਂ ਮਾਓਵਾਦੀ ਆਗੂ ਦੀ ਹੱਤਿਆ ਦੇ ਰੋਸ ਵਜੋਂ ਅੱਜ ਦਿੱਤੇ ਬੰਦ ਦੇ ਸੱਦੇ ਕਾਰਨ ਇਹ ਕਾਰਵਾਈ ਕੀਤੀ ਗਈ। ਸੂਤਰਾਂ ਅਨੁਸਾਰ ਮਾਓਵਾਦੀਆਂ ਨੇ ਬੱਸ ਰੋਕ ਕੇ ਪਹਿਲਾਂ ਸਵਾਰੀਆਂ ਨੂੰ ਉਤਰਨ ਦਾ ਹੁਕਮ ਦਿੱਤਾ ਅਤੇ ਬਾਅਦ ਵਿਚ ਖਾਲੀ ਬੱਸ ਨੂੰ ਅੱਗ ਲਗਾ ਦਿੱਤੀ।   -ਪੀ.ਟੀ.ਆਈ.  

ਹਰਿਆਣਾ ਵਿਚ ਪੰਚਾਇਤੀ ਚੋਣਾਂ ਅੱਜ

Posted On July - 6 - 2010 Comments Off on ਹਰਿਆਣਾ ਵਿਚ ਪੰਚਾਇਤੀ ਚੋਣਾਂ ਅੱਜ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ,5 ਜੁਲਾਈ ਹਰਿਆਣਾ ਦੇ ਅੱਠ ਜ਼ਿਲਿਆਂ ਦੇ 31 ਬਲਾਕਾਂ ਵਿਚ ਪੰਚਾਇਤੀ ਅਦਾਰਿਆਂ ਦੀਆਂ ਚੋਣਾਂ ਕਰਵਾਉਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਵੋਟਾਂ ਪਾਉਣ ਦਾ ਕੰਮ ਸਵੇਰੇ ਸੱਤ ਵਜੇ ਸ਼ੁਰੂ ਹੋਵੇਗਾ ਤੇ ਸ਼ਾਮੀਂ ਸਾਢੇ ਚਾਰ ਵਜੇ ਤਕ ਜਾਰੀ ਰਹੇਗਾ। ਭਲਕੇ 23,47,186 ਵੋਟਰ 20,904 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।ਚੋਣ ਕਮਿਸ਼ਨਰ ਧਰਮਵੀਰ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ ਪੰਚਾਂ, ਸਰਪੰਚਾਂ,ਬਲਾਕ ਸਮਿਤੀ ਮੈਂਬਰਾਂ ਅਤੇ ਜ਼ਿਲਾ ਪ੍ਰੀਸ਼ਦ ਮੈਂਬਰਾਂ 

ਭਾਰਤ ਬੰਦ ਦੌਰਾਨ ਸ਼ਿਵ ਸੈਨਿਕਾਂ ਨੇ ਭੰਨ-ਤੋੜ ਕੀਤੀ

Posted On July - 6 - 2010 Comments Off on ਭਾਰਤ ਬੰਦ ਦੌਰਾਨ ਸ਼ਿਵ ਸੈਨਿਕਾਂ ਨੇ ਭੰਨ-ਤੋੜ ਕੀਤੀ
ਪੱਤਰ ਪ੍ਰੇਰਕ ਪਠਾਨਕੋਟ, 5 ਜੁਲਾਈ ਐਨ.ਡੀ.ਏ. ਅਤੇ ਖੱਬੀਆਂ ਧਿਰਾਂ ਵੱਲੋਂ ਅੱਜ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਦੇ ਸਮਰਥਨ ਵਿਚ ਪਠਾਨਕੋਟ ਪੂਰਨ ਰੂਪ ਵਿਚ ਬੰਦ ਰਿਹਾ ਅਤੇ ਸਭ ਵਪਾਰਕ ਅਦਾਰੇ ਤੇ ਬਾਜ਼ਾਰ ਬੰਦ ਰਹੇ। ਪੰਜਾਬ ਰੋਡਵੇਜ਼ ਦਾ ਬੱਸ ਅੱਡਾ ਵੀ ਬੰਦ ਰਿਹਾ। ਭਾਜਪਾ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੇ ਸ਼ਿਵ ਸੈਨਾ ਵੱਲੋਂ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ ਦੀ ਅਗਵਾਈ ਹੇਠ ਇਥੇ ਡਾਕਖਾਨਾ ਚੌਕ ਵਿਚ ਰੈਲੀ ਕੀਤੀ 
Available on Android app iOS app
Powered by : Mediology Software Pvt Ltd.