ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    ਨਾਉਮੀਦੀ ਦੇ ਦੌਰ ’ਚ ਨਗ਼ਮਾ-ਏ-ਉਮੀਦ... !    ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    

ਖ਼ਬਰਨਾਮਾ › ›

Featured Posts
ਆਈਏਐੱਸ ਰਾਣੀ ਨਾਗਰ ਤੇ ਉਸ ਦੀ ਭੈਣ ’ਤੇ ਹਮਲਾ

ਆਈਏਐੱਸ ਰਾਣੀ ਨਾਗਰ ਤੇ ਉਸ ਦੀ ਭੈਣ ’ਤੇ ਹਮਲਾ

ਟ੍ਰਿਬਿਊਨ ਨਿਊਜ਼ ਸਰਵਿਸ ਗਾਜ਼ੀਆਬਾਦ, 31 ਮਈ ਹਰਿਆਣਾ ਕਾਡਰ ਦੀ ਆਈਏਐੱਸ ਅਧਿਕਾਰੀ ਰਾਣੀ ਨਾਗਰ ਨੇ ਆਪਣੇ ਅਤੇ ਆਪਣੀ ਭੈਣ ’ਤੇ ਜਾਨਲੇਵਾ ਹਮਲਾ ਹੋਣ ਦਾ ਦੋਸ਼ ਲਗਾਇਆ ਹੈ। ਮੂਲ ਰੂਪ ’ਚ ਗੌਤਮਬੁੱਧ ਨਗਰ ਦੀ ਰਹਿਣ ਵਾਲੀ ਰਾਣੀ ਨਾਗਰ ਨੇ ਦੋਸ਼ ਲਗਾਇਆ ਕਿ ਬੀਤੀ ਰਾਤ ਉਹ ਗਾਜ਼ੀਆਬਾਦ ਸਥਿਤ ਆਪਣੇ ਘਰ ’ਚ ਸੀ ਕਿ ਇੱਕ ਵਿਅਕਤੀ ...

Read More

ਕੇਰਲਾ ’ਚ ਮੌਨਸੂਨ ਆਈ: ਸਕਾਈਮੈੱਟ

ਕੇਰਲਾ ’ਚ ਮੌਨਸੂਨ ਆਈ: ਸਕਾਈਮੈੱਟ

ਨਵੀਂ ਦਿੱਲੀ, 30 ਮਈ ਪ੍ਰਾਈਵੇਟ ਏਜੰਸੀ ਸਕਾਈਮੈੱਟ ਵੈਦਰ ਨੇ ਅੱਜ ਐਲਾਨ ਕੀਤਾ ਕਿ ਦੱਖਣ-ਪੱਛਮੀ ਮੌਨਸੂਨ ਆਪਣੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਕੇਰਲਾ ਪੁੱਜ ਗਿਆ ਹੈ। ਦੂਜੇ ਪਾਸੇ, ਭਾਰਤ ਦੇ ਅਧਿਕਾਰਤ ਮੌਸਮ ਵਿਭਾਗ (ਆਈਐੱਮਡੀ) ਦਾ ਕਹਿਣਾ ਹੈ ਕਿ ਕੇਰਲਾ ਵਿੱਚ ਮੌਨਸੂਨ ਪੁੱਜਣ ਦਾ ਐਲਾਨ ਕਰਨ ਦੀ ਅਜੇ ਪੂਰੀ ਸਥਿਤੀ ਨਹੀਂ ਬਣੀ ਹੈ। ਸਕਾਈਮੈੱਟ ...

Read More

ਛੱਤੀਸਗੜ੍ਹ: ਪਲਟੂਨ ਕਮਾਂਡਰ ਨੇ ਗੋਲੀ ਮਾਰ ਕੇ ਦੋ ਸਹਿਯੋਗੀ ਮਾਰੇ

ਛੱਤੀਸਗੜ੍ਹ: ਪਲਟੂਨ ਕਮਾਂਡਰ ਨੇ ਗੋਲੀ ਮਾਰ ਕੇ ਦੋ ਸਹਿਯੋਗੀ ਮਾਰੇ

ਰਾਏਪੁਰ, 30 ਮਈ ਛੱਤੀਸਗੜ੍ਹ ਆਰਮਡ ਫੋਰਸ (ਸੀਏਐੱਫ) ਦੇ ਇਕ ਮੁਲਾਜ਼ਮ ਨੇ ਅੱਜ ਕਥਿਤ ਤੌਰ ’ਤੇ ਨਾਰਾਇਣਪੁਰ ਜ਼ਿਲ੍ਹੇ ਵਿਚ ਆਪਣੇ ਸਹਿਯੋਗੀਆਂ ’ਤੇ ਗੋਲੀ ਚਲਾ ਦਿੱਤੀਆਂ। ਘਟਨਾ ’ਚ ਦੋ ਦੀ ਮੌਕੇ ਉਤੇ ਹੀ ਮੌਤ ਹੋ ਗਈ ਤੇ ਇਕ ਹੋਰ ਫੱਟੜ ਹੋ ਗਿਆ। ਵੇਰਵਿਆਂ ਮੁਤਾਬਕ ਸੀਏਐੱਫ ਦੀ 9ਵੀਂ ਬਟਾਲੀਅਨ ਦੇ ਕੈਂਪ ਵਿਚ ਸ਼ੁੱਕਰਵਾਰ ਰਾਤ ...

Read More

ਦੇਸ਼ ਦਾ ਮਾਣ ਘਟਣ ਨਹੀਂ ਦੇਵਾਂਗੇ: ਰਾਜਨਾਥ

ਦੇਸ਼ ਦਾ ਮਾਣ ਘਟਣ ਨਹੀਂ ਦੇਵਾਂਗੇ: ਰਾਜਨਾਥ

ਨਵੀਂ ਦਿੱਲੀ, 30 ਮਈ ਅਸਲ ਕੰਟਰੋਲ ਰੇਖਾ ’ਤੇ ਭਾਰਤ ਤੇ ਚੀਨ ਵਿਚਾਲੇ ਬਣੇ ਤਣਾਅ ਦਰਮਿਆਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇਸ਼ ਦਾ ਮਾਣ ਕਿਸੇ ਵੀ ਹਾਲਤ ’ਚ ਘਟਣ ਨਹੀਂ ਦੇਵੇਗੀ ਅਤੇ ਦੋਵਾਂ ਮੁਲਕਾਂ ਵਿਚਾਲੇ ਸਰਹੱਦੀ ਤਣਾਅ ਘਟਾਉਣ ਲਈ ਫੌਜੀ ਤੇ ਕੂਟਨੀਤਕ ਦੋਵਾਂ ਪੱਧਰਾਂ ’ਤੇ ਗੱਲਬਾਤ ...

Read More

ਬਿਜਲੀ ਮੰਤਰਾਲਾ ਰਾਜਾਂ ਮੁਤਾਬਕ ਫਾਰਮੂਲੇ ਤਿਆਰ ਕਰੇ: ਮੋਦੀ

ਬਿਜਲੀ ਮੰਤਰਾਲਾ ਰਾਜਾਂ ਮੁਤਾਬਕ ਫਾਰਮੂਲੇ ਤਿਆਰ ਕਰੇ: ਮੋਦੀ

ਨਵੀਂ ਦਿੱਲੀ, 28 ਮਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਬਿਜਲੀ ਮੰਤਰਾਲਾ ਸਾਰਿਆਂ ਲਈ ਇਕੋ ਫਾਰਮੂਲਾ ਅਮਲ ਵਿੱਚ ਲਿਆਉਣ ਦੀ ਥਾਂ ਸੂਬਿਆਂ ਦੀਆਂ ਲੋੜਾਂ ਮੁਤਾਬਕ ਕੋਈ ਵਿਸ਼ੇਸ਼ ਹੱਲ ਕੱਢੇ ਤਾਂ ਕਿ ਰਾਜਾਂ ਨੂੰ ਇਸ ਖੇਤਰ ਵਿੱਚ ਕਾਰਗੁਜ਼ਾਰੀ ਸੁਧਾਰਨ ਲਈ ਮਦਦ ਮਿਲ ਸਕੇ। ਬਿਜਲੀ ਅਤੇ ਨਵੇਂ ਤੇ ਨਵਿਆਉਣਯੋਗ ਊਰਜਾ ਮੰਤਰਾਲਿਆਂ ...

Read More

ਟਿੱਡੀ ਦਲ ਦਾ ਹਮਲਾ: ਹਰਿਆਣਾ ਦੇ ਸੱਤ ਜ਼ਿਲ੍ਹਿਆਂ ’ਚ ਹਾਈ ਅਲਰਟ

ਟਿੱਡੀ ਦਲ ਦਾ ਹਮਲਾ: ਹਰਿਆਣਾ ਦੇ ਸੱਤ ਜ਼ਿਲ੍ਹਿਆਂ ’ਚ ਹਾਈ ਅਲਰਟ

ਚੰਡੀਗੜ੍ਹ/ਜੈਪੁਰ/ਝਾਂਸੀ/ਸੋਨਭਦਰਾ/ਨਵੀਂ ਦਿੱਲੀ, 28 ਮਈ ਰਾਜਸਥਾਨ ਵਿੱਚ ਟਿੱਡੀਆਂ ਦੇ ਹਮਲੇ ਨੂੰ ਵੇਖਦਿਆਂ ਹਰਿਆਣਾ ਨੇ ਆਪਣੇ ਸੱਤ ਜ਼ਿਲ੍ਹਿਆਂ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਉਂਜ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਇਸ ਅਲਾਮਤ ਦੇ ਟਾਕਰੇ ਲਈ ਲੋੜੀਂਦੇ ਕੀਟਨਾਸ਼ਕਾਂ ਦਾ ਸਟਾਕ ਮੌਜੂਦ ਹੈ। ਰਾਜਸਥਾਨ ਦੇ 20 ਜ਼ਿਲ੍ਹਿਆਂ ਵਿੱਚ 90 ਹੈਕਟੇਅਰ ਰਕਬਾ ਟਿੱਡੀ ...

Read More

ਪਿਛਲੇ ਮਹੀਨੇ ਤੋਂ ਲਾਪਤਾ ਪੰਜਾਬੀ ਨੌਜਵਾਨ ਦੀ ਲਾਸ਼ ਮਿਲੀ

ਪਿਛਲੇ ਮਹੀਨੇ ਤੋਂ ਲਾਪਤਾ ਪੰਜਾਬੀ ਨੌਜਵਾਨ ਦੀ ਲਾਸ਼ ਮਿਲੀ

ਮੈਲਬਰਨ (ਤੇਜਸਦੀਪ ਸਿੰਘ ਅਜਨੌਦਾ): ਇੱਥੋਂ ਕਰੀਬ 250 ਕਿਲੋਮੀਟਰ ਦੂਰ ਖੇਤਰੀ ਇਲਾਕੇ ਕੋਬਰਮ ਨੇੜੇ ਲਾਪਤਾ ਹੋਏ ਪੰਜਾਬੀ ਨੌਜਵਾਨ ਸਿਮਰਨਜੀਤ ਭੁੱਲਰ (27) ਦੀ ਲਾਸ਼ ਪੁਲੀਸ ਨੂੰ ਮਿਲੀ ਗਈ ਹੈ। ਮੋਗਾ ਜ਼ਿਲ੍ਹੇ ਦੇ ਧਰਮਕੋਟ ਨੇੜਲੇ ਪਿੰਡ ਪੰਡੋਰੀ ਅਰਾਈਆਂ ਨਾਲ ਸਬੰਧਤ ਇਹ ਨੌਜਵਾਨ 2014 ਤੋਂ ਆਸਟਰੇਲੀਆ ਵਿੱਚ ਸਟੱਡੀ ਵੀਜ਼ੇ ’ਤੇ ਰਹਿ ਰਿਹਾ ਸੀ। ਉਹ ...

Read More


ਰੇਲ ਮੰਤਰੀ ਨੂੰ ਸੰਸਦ ਦੀ ਡਿਓਢੀ ’ਚ ਦਫਤਰ ਲਾਉਣਾ ਪਿਆ

Posted On August - 4 - 2011 Comments Off on ਰੇਲ ਮੰਤਰੀ ਨੂੰ ਸੰਸਦ ਦੀ ਡਿਓਢੀ ’ਚ ਦਫਤਰ ਲਾਉਣਾ ਪਿਆ
ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ,3 ਅਗਸਤ ਨਵੇਂ ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਨੂੰ ਅਜੇ ਤਕ ਪਾਰਲੀਮੈਂਟ ਵਿਚ ਕੋਈ ਦਫਤਰ ਅਲਾਟ ਨਹੀਂ ਕੀਤਾ ਗਿਆ ਅਤੇ ਤਤਕਾਲੀ ਰੇਲ ਮੰਤਰੀ ਮਮਤਾ ਬੈਨਰਜੀ ਵਾਲਾ ਦਫਤਰ ਸੂਚਨਾ ਤੇ ਪ੍ਰਸਾਰਨ ਮੰਤਰੀ ਅੰਬਿਕਾ ਸੋਨੀ ਨੂੰ ਅਲਾਟ ਕਰ ਦਿੱਤਾ ਗਿਆ ਹੈ। ਇਸ ਕਾਰਨ ਨਵੇਂ ਰੇਲ ਮੰਤਰੀ ਨੇ ਪਾਰਲੀਮੈਂਟ ਦੇ ਕਾਰੀਡੋਰ ਵਿਚ ਹੀ ਦਫਤਰ ਲਾ ਕੇ ਆਪਣਾ ਵਿਰੋਧ ਜਤਾਇਆ। ਇਸ ਬਾਰੇ ਸਰਕਾਰ ਦਾ ਕਹਿਣਾ ਹੈ ਕਿ ਤ੍ਰਿਵੇਦੀ ਏਨੇ ਸੀਨੀਅਰ ਮੰਤਰੀ ਨਹੀਂ ਹਨ ਕਿ ਉਨ੍ਹਾਂ 

ਪੁਲੀਸ ਤਸ਼ੱਦਦ ਨੇ ਜਲ੍ਹਿਆਂਵਾਲਾ ਬਾਗ ਕਾਂਡ ਯਾਦ ਕਰਵਾਇਆ: ਭੱਠਲ

Posted On August - 4 - 2011 Comments Off on ਪੁਲੀਸ ਤਸ਼ੱਦਦ ਨੇ ਜਲ੍ਹਿਆਂਵਾਲਾ ਬਾਗ ਕਾਂਡ ਯਾਦ ਕਰਵਾਇਆ: ਭੱਠਲ
ਟ੍ਰਿਬਿਊਨ ਨਿਊਜ਼ ਸਰਵਿਸ ਨਵੀਂ ਦਿੱਲੀ,3 ਅਗਸਤ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਆਗੂ ਤੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਮਾਨਸਾ ਨੇੜੇ ਕਿਸਾਨਾਂ ’ਤੇ ਪੁਲੀਸ ਵੱਲੋਂ ਕੀਤੇ ਤਸ਼ੱਦਦ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਇਸ ਤਸ਼ੱਦਦ ਨੇ ਜੱਲ੍ਹਿਆਂਵਾਲੇ ਬਾਗ ਕਾਂਡ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਕਾਂਡ ਦੀ ਉਚ ਪੱਧਰੀ ਜਾਂਚ ਕਰਵਾ ਕੇ ਦੋਸ਼ੀ ਪੁਲੀਸ ਅਧਿਕਾਰੀਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ 

ਸਰਬਜੀਤ ਖ਼ਿਲਾਫ਼ ਪਟੀਸ਼ਨ ਦੀ ਸੁਣਵਾਈ ਅੱਗੇ ਪਈ

Posted On August - 3 - 2011 Comments Off on ਸਰਬਜੀਤ ਖ਼ਿਲਾਫ਼ ਪਟੀਸ਼ਨ ਦੀ ਸੁਣਵਾਈ ਅੱਗੇ ਪਈ
ਲਾਹੌਰ, 2 ਅਗਸਤ ਪਾਕਿਸਤਾਨ ਵਿਚ ਸਜ਼ਾਯਾਫਤਾ  ਭਾਰਤੀ ਨਾਗਰਿਕ ਸਰਬਜੀਤ ਸਿੰਘ ਨੂੰ ਰਾਸ਼ਟਰਪਤੀ ਵੱਲੋਂ ਮੁਆਫੀ ਦਿੱਤੇ ਜਾਣ ਦੀ ਸੰਭਾਵਨਾ ਦੇ ਮੱਦੇਨਜ਼ਰ ਇਸ ਮੁਆਫੀ ਖ਼ਿਲਾਫ਼ ਦਾਇਰ ਇਕ ਪਟੀਸ਼ਨ ਦੀ ਸੁਣਵਾਈ ਲਾਹੌਰ ਹਾਈ ਕੋਰਟ ਨੇ ਅੱਜ 20 ਸਤੰਬਰ ਤੱਕ ਮੁਲਤਵੀ ਕਰ ਦਿੱਤੀ। ਅਦਾਲਤ ਵਿਚ ਸਰਕਾਰ ਵੱਲੋਂ ਡਿਪਟੀ ਅਟਾਰਨੀ ਜਨਰਲ ਨੇ ਪੇਸ਼ ਹੋ ਕੇ ਇਸ ਸਬੰਧੀ ਜਵਾਬ ਦੇਣ ਲਈ ਹੋਰ ਸਮੇਂ ਦੀ ਮੰਗ ਕੀਤੀ ਸੀ। -ਪੀ.ਟੀ.ਆਈ.  

ਮੀਰਵਾਇਜ਼ ਵੱਲੋਂ ਹਿੰਸਕ ਪ੍ਰਦਰਸ਼ਨਾਂ ਦੀ ਚੇਤਾਵਨੀ

Posted On August - 3 - 2011 Comments Off on ਮੀਰਵਾਇਜ਼ ਵੱਲੋਂ ਹਿੰਸਕ ਪ੍ਰਦਰਸ਼ਨਾਂ ਦੀ ਚੇਤਾਵਨੀ
ਸ੍ਰੀਨਗਰ, 2 ਅਗਸਤ ਨਰਮਖ਼ਿਆਲੀ ਹੁਰੀਅਤ ਆਗੂ ਮੀਰਵਾਇਜ਼ ਉਮਰ ਫਾਰੂਕ ਨੇ ਅੱਜ ਧਮਕੀ ਦਿੱਤੀ ਕਿ ਜੇਕਰ ਸੂਬਾ ਸਰਕਾਰ ਨੇ ਕਸ਼ਮੀਰ ਘਾਟੀ ’ਚ ਵੱਖਵਾਦੀ ਲੀਡਰਸ਼ਿਪ ਦੀ ਮੁਹਿੰਮ ’ਤੇ ਲਗਾਈਆਂ ਪਾਬੰਦੀਆਂ ਨਾ ਹਟਾਈਆਂ ਤਾਂ ਉਹ ਹਿੰਸਾਤਮਕ ਪ੍ਰਦਰਸ਼ਨ ਕਰਨਗੇ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਇਹ ਪਾਬੰਦੀਆਂ ਹਟਾਈਆਂ ਜਾਣ ਤੇ ਹੁਰੀਅਤ ਨੂੰ ਲੋਕਾਂ ਸਾਹਮਣੇ ਆਪਣਾ ਪੱਖ ਰੱਖਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਪਾਬੰਦੀਆਂ ਜਾਰੀ ਰੱਖੀਆਂ ਤਾਂ ਉਹ ਜਬਰਦਸਤੀ ਆਪਣੀ 

ਲੋਕ ਘੋਲਾਂ ’ਚ ਬਠਿੰਡਾ ਪੱਟੀ ਦੇ 14 ਕਿਸਾਨ-ਮਜ਼ਦੂਰਾਂ ਨੇ ਵਾਰੀਆਂ ਜਾਨਾਂ

Posted On August - 3 - 2011 Comments Off on ਲੋਕ ਘੋਲਾਂ ’ਚ ਬਠਿੰਡਾ ਪੱਟੀ ਦੇ 14 ਕਿਸਾਨ-ਮਜ਼ਦੂਰਾਂ ਨੇ ਵਾਰੀਆਂ ਜਾਨਾਂ
ਨਿੱਜੀ ਪੱਤਰ ਪ੍ਰੇਰਕ ਬਠਿੰਡਾ, 2 ਅਗਸਤ ਲੋਕ ਘੋਲਾਂ ਵਿਚ ਬਠਿੰਡਾ ਪੱਟੀ ’ਚ ਇੱਕ ਦਹਾਕੇ ਦੌਰਾਨ 14 ਕਿਸਾਨ ਸ਼ਹੀਦ ਹੋ ਗਏ ਹਨ। ਗੋਬਿੰਦਪੁਰਾ ਕਾਂਡ ’ਚ ਅੱਜ ਪੁਲੀਸ ਜਬਰ ਨਾਲ ਇੱਕ ਹੋਰ ਕਿਸਾਨ ਸੁਰਜੀਤ ਸਿੰਘ ਸ਼ਹੀਦ ਹੋ ਗਿਆ। ਬਠਿੰਡਾ ਸੰਸਦੀ ਹਲਕੇ ਦੇ ਕਿਸਾਨ ਇਨ੍ਹਾਂ ਲੋਕ ਘੋਲਾਂ ਵਿੱਚ ਸਭ ਤੋਂ ਵੱਧ ਸ਼ਹੀਦ ਹੋਏ ਹਨ। ਜਦੋਂ ਕਿ ਬਰਨਾਲਾ ਜ਼ਿਲ੍ਹਾ ਇਸ ਮਾਮਲੇ ’ਚ ਦੂਜੇ ਨੰਬਰ ‘ਤੇ ਹੈ। ਅੰਮ੍ਰਿਤਸਰ ਦੇ ਮਾਨਾਵਾਲਾ ’ਚ ਸ਼ਹੀਦ ਹੋਏ ਕਿਸਾਨ ਨੂੰ ਇਸ ’ਚ ਸ਼ਾਮਲ ਕਰ ਲਈਏ ਤਾਂ ਪੰਜਾਬ ’ਚ ਸ਼ਹੀਦ ਹੋਏ 

ਹਰਿਆਣਾ ਸਰਕਾਰ ਜ਼ਮੀਨ ਗ੍ਰਹਿਣ ਮਾਮਲੇ ਨੂੰ ਮੁੜ ਵਿਚਾਰਨ ਲਈ ਤਿਆਰ

Posted On August - 3 - 2011 Comments Off on ਹਰਿਆਣਾ ਸਰਕਾਰ ਜ਼ਮੀਨ ਗ੍ਰਹਿਣ ਮਾਮਲੇ ਨੂੰ ਮੁੜ ਵਿਚਾਰਨ ਲਈ ਤਿਆਰ
ਚੰਡੀਗੜ੍ਹ, 2 ਅਗਸਤ ਹਰਿਆਣਾ ਸਰਕਾਰ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਕਿਹਾ ਹੈ ਕਿ ਉਨ੍ਹਾਂ ਨੇ ਉੱਚ ਸ਼ਕਤੀਆਂ ਵਾਲੇ ਕਮਿਸ਼ਨ ਦੇ ਸੰਵਿਧਾਨ ਨੂੰ ਗੁੜਗਾਉਂ ਦੇ ਸੈਕਟਰ-58-63 ’ਚ ਉਸਾਰੀ ਲਈ ਗ੍ਰਹਿਣ ਕੀਤੀ ਜਾ ਰਹੀ ਜ਼ਮੀਨ ਸਬੰਧੀ ਪਟੀਸ਼ਨਰਾਂ ਦੀ ਅਪੀਲ ਸੁਣਨ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਸ ਜ਼ਮੀਨ ’ਚ ਉਲਾਹਣਾ ਪਿੰਡ ਵਿਖੇ ਰਾਜੀਵ ਗਾਂਧੀ ਚੈਰੀਟੇਬਲ ਟਰੱਸਟ ਵੀ ਆਉਂਦਾ ਹੈ। ਅੱਜ ਜਦੋਂ ਸੁਣਵਾਈ ਸ਼ੁਰੂ ਹੋਈ ਤਾਂ ਸੂਬਾ ਸਰਕਾਰ ਦੇ ਵਕੀਲ ਨੇ ਜਸਟਿਸ ਜਸਬੀਰ ਸਿੰਘ ਅਤੇ ਜਸਟਿਸ 

ਐਨ.ਡੀ.ਏ. ਨੇ ਰਾਸ਼ਟਰਮੰਡਲ ਖੇਡਾਂ ’ਚ ਦਿੱਲੀ ਸਰਕਾਰ ਨੂੰ ਲਾਂਭੇ ਕੀਤਾ: ਮਾਕਨ

Posted On August - 3 - 2011 Comments Off on ਐਨ.ਡੀ.ਏ. ਨੇ ਰਾਸ਼ਟਰਮੰਡਲ ਖੇਡਾਂ ’ਚ ਦਿੱਲੀ ਸਰਕਾਰ ਨੂੰ ਲਾਂਭੇ ਕੀਤਾ: ਮਾਕਨ
ਨਵੀਂ ਦਿੱਲੀ, 2 ਅਗਸਤ ਸਰਕਾਰ ਨੇ ਅੱਜ ਰਾਸ਼ਟਰਮੰਡਲ ਖੇਡਾਂ ਦੇ ਘੁਟਾਲੇ ’ਚ ਐਨ.ਡੀ.ਏ. ਦੀ ਸਰਕਾਰ ਨੂੰ ਘੜੀਸਣ ਦਾ ਯਤਨ ਕਰਦਿਆਂ ਕਿਹਾ ਹੈ ਕਿ ਇਸ ਨੇ ਦਿੱਲੀ ਸਰਕਾਰ ਨੂੰ ਅਸਲੋਂ ਹੀ ਲਾਂਭੇ ਕਰ ਦਿੱਤਾ ਹੈ ਜਿਸ ਕਾਰਨ ਸਾਰੇ ਵਿੱਤੀ ਤੇ ਬੁਨਿਆਦੀ ਢਾਂਚੇ ਦੇ ਕੰਮਕਾਰਾਂ ’ਚ ਕੇਂਦਰ ਹੀ ਜ਼ਿੰਮੇਵਾਰ ਰਹਿ ਗਿਆ, ਜੋ ਨੇਮਾਂ ਦੇ ਉਲਟ ਹੈ। ਖੇਡ ਮੰਤਰੀ ਅਜੈ ਮਾਕਨ ਨੇ ਕਿਹਾ ਕਿ ‘ਹੋਸਟ ਸਿਟੀ ਕਾਂਟਰੈਕਟ’ ਉਸ ਵੇਲੇ ਦੇ ਸਕੱਤਰ (ਖੇਡਾਂ) ਨੇ ਸਹੀਬੰਦ ਕੀਤਾ ਸੀ ਤੇ ਐਨ.ਡੀ.ਏ. ਸਰਕਾਰ ਦੇ ਮੰਤਰੀ 

ਨਿਖੇਧੀਜਨਕ ਕਾਰਵਾਈ: ਮੱਕੜ

Posted On August - 2 - 2011 Comments Off on ਨਿਖੇਧੀਜਨਕ ਕਾਰਵਾਈ: ਮੱਕੜ
ਚੰਡੀਗੜ੍ਹ, 1 ਅਗਸਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦਾ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਯੂਨੀਵਰਸਿਟੀ ਦੇ ਸਟਾਫ ਤੇ ਵਿਦਿਆਰਥੀਆਂ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਨੇ ਡਾ ਆਹਲੂਵਾਲੀਆ ‘ਤੇ ਹਮਲੇ ਨੂੰ ਨਿਖੇਧੀਜਨਕ ਕਾਰਵਾਈ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਜਦੋਂ ਹਮਲੇ ਬਾਰੇ ਜਾਣਕਾਰੀ ਮਿਲੀ ,ਉਹ ਉਦੋਂ ਬਠਿੰਡਾ 

‘ਝੂਠੇ’ ਕੇਸਾਂ ਵਿਰੁੱਧ ਡੀ.ਐਮ.ਕੇ. ਵੱਲੋਂ ਮੁਜ਼ਾਹਰੇ

Posted On August - 2 - 2011 Comments Off on ‘ਝੂਠੇ’ ਕੇਸਾਂ ਵਿਰੁੱਧ ਡੀ.ਐਮ.ਕੇ. ਵੱਲੋਂ ਮੁਜ਼ਾਹਰੇ
ਚਾਲੀ ਹਜ਼ਾਰ ਪਾਰਟੀ ਕਾਰਕੁਨ ਗ੍ਰਿਫ਼ਤਾਰ ਚੇਨਈ, 1 ਅਗਸਤ ਆਪਣੀ ਪਾਰਟੀ ਦੇ ਆਗੂਆਂ ਵਿਰੁੱਧ ਜ਼ਮੀਨ ਹਥਿਆਉਣ ਦੀਆਂ ਧਾਂਦਲੀਆਂ ਨੂੰ ਲੈ ਕੇ ਦਰਜ ਕੇਸਾਂ ਦਾ ਵਿਰੋਧ ਕਰ ਰਹੇ ਡੀ.ਐਮ.ਕੇ. ਦੇ ਆਗੂਆਂ ਸਣੇ ਸੂਬਾ ਪੁਲੀਸ ਨੇ ਕੁੱਲ 40,000 ਪਾਰਟੀ ਕਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਆਗੂਆਂ ਵਿਚ ਡੀ.ਐਮ.ਕੇ. ਦੇ ਖਜ਼ਾਨਚੀ ਐਮ.ਕੇ. ਸਟਾਲਿਨ ਤੇ ਖੁਸ਼ਬੋ ਵੀ ਸ਼ਾਮਲ ਹੈ। ਪੁਲੀਸ ਸੂਤਰਾਂ ਅਨੁਸਾਰ ਇਹ ਗ੍ਰਿਫਤਾਰੀਆਂ ਉਦੋਂ ਕੀਤੀਆਂ ਗਈਆਂ ਜਦੋਂ ਡੀ.ਐਮ.ਕੇ. ਕਾਰਕੁਨਾਂ ਨੇ ਬਿਨਾਂ ਆਗਿਆ ਤੋਂ 

ਮਾਲਖਾਨਿਆਂ ਵਿੱਚ ਪਏ ਨਸ਼ੀਲੇ ਪਦਾਰਥ ਚੋਣ ਕਮਿਸ਼ਨ ਦੀ ਨਿਗ੍ਹਾ ਚੜ੍ਹੇ

Posted On August - 2 - 2011 Comments Off on ਮਾਲਖਾਨਿਆਂ ਵਿੱਚ ਪਏ ਨਸ਼ੀਲੇ ਪਦਾਰਥ ਚੋਣ ਕਮਿਸ਼ਨ ਦੀ ਨਿਗ੍ਹਾ ਚੜ੍ਹੇ
ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 1 ਅਗਸਤ ਪੰਜਾਬ ਪੁਲੀਸ ਦੇ ਕਬਜ਼ੇ ਹੇਠਲੇ ‘ਮਾਲਖਾਨਿਆਂ’ ‘ਚ ਪਏ ਨਸ਼ੀਲੇ ਪਦਾਰਥ ਚੋਣ ਕਮਿਸ਼ਨ ਦੀ ਨਜ਼ਰ ਹੇਠ ਆ ਗਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਜ ਦੀ ਮੁੱਖ ਚੋਣ ਅਧਿਕਾਰੀ ਕੁਸਮਜੀਤ ਸਿੱਧੂ ਨੇ ਸ਼ਿਕਾਇਤਾਂ ਦੇ ਅਧਾਰ ‘ਤੇ ਗ੍ਰਹਿ ਵਿਭਾਗ ਨੂੰ ਕਾਰਵਾਈ ਅਮਲ ਵਿੱਚ ਲਿਆਉਣ ਲਈ ਕਿਹਾ ਹੈ। ਵਿਰੋਧੀ ਧਿਰ ਨੇ ਮੁੱਖ ਚੋਣ ਅਧਿਕਾਰੀ ਨੂੰ ਲਿਖੇ ਪੱਤਰ ਰਾਹੀਂ ਖ਼ਦਸ਼ਾ ਪ੍ਰਗਟਾਇਆ ਸੀ ਕਿ ਥਾਣਿਆਂ ਵਿਚਲੇ ਨਸ਼ੀਲੇ ਪਦਾਰਥ 

ਬਲਵਾ ਨੇ 2ਜੀ ਘੁਟਾਲੇ ਦੇ ਅਸਲ ਨੁਕਸਾਨ ਦੀ ਜਾਣਕਾਰੀ ਮੰਗੀ

Posted On August - 2 - 2011 Comments Off on ਬਲਵਾ ਨੇ 2ਜੀ ਘੁਟਾਲੇ ਦੇ ਅਸਲ ਨੁਕਸਾਨ ਦੀ ਜਾਣਕਾਰੀ ਮੰਗੀ
ਨਵੀਂ ਦਿੱਲੀ, 1 ਅਗਸਤ ਸਵਾਨ ਟੈਲੀਕਾਮ ਦੇ ਪ੍ਰਮੋਟਰ ਸ਼ਾਹਿਦ ਉਸਮਾਨ ਬਲਵਾ ਨੇ ਅੱਜ ਦਿੱਲੀ ਅਦਾਲਤ ‘ਚ ਮੰਗ ਕੀਤੀ ਕਿ ਸੀ.ਬੀ.ਆਈ. ਇਸ ‘ਸਵਾਲ ਦਾ ਜਵਾਬ ਜ਼ਰੂਰ ਦੇਵੇ’ ਕਿ 2ਜੀ ਸਪੈਕਟ੍ਰਮ ਘੁਟਾਲੇ ‘ਚ ਸਰਕਾਰੀ ਖਜ਼ਾਨੇ ਨੂੰ ਅਸਲ ‘ਚ ਕਿੰਨਾ ਘਾਟਾ ਪਿਆ। ਆਪਣੇ ਵਿਰੁੱਧ ਭ੍ਰਿਸ਼ਟਾਚਾਰ ਤੇ ਹੋਰ ਦੋਸ਼ ਲਾਏ ਜਾਣ ਦਾ ਵਿਰੋਧ ਕਰਦਿਆਂ, ਬਲਵਾ ਨੇ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਓ.ਪੀ. ਸੈਨੀ ਨੂੰ ਕਿਹਾ ਕਿ ਏਜੰਸੀ ਨੂੰ ਪ੍ਰਧਾਨ ਮੰਤਰੀ ਜਾਂ ਵਿੱਤ ਮੰਤਰੀ ਨੂੰ ਪੱਤਰ ਲਿਖ ਕੇ ਇਹ ਜਾਣਨਾ ਚਾਹੀਦਾ 

ਵੱਧ ਸਜ਼ਾ ਸਬੰਧੀ ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਦੀ ਅਰਜ਼ੀ ਖਾਰਜ

Posted On August - 2 - 2011 Comments Off on ਵੱਧ ਸਜ਼ਾ ਸਬੰਧੀ ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਦੀ ਅਰਜ਼ੀ ਖਾਰਜ
ਕਾਨੂੰਨੀ ਪ੍ਰਤੀਨਿਧ ਨਵੀਂ ਦਿੱਲੀ, 1 ਅਗਸਤ ਆਪਣੀ ਭੈਣ ਤੇ ਉਸ ਦੇ ਪ੍ਰੇਮੀ ਨੂੰ ਮਾਰਨ ਦੇ ਦੋਸ਼ੀ ਫਿਰੋਜ਼ਪੁਰ ਜ਼ਿਲ੍ਹੇ ਦੇ ਵਾਸੀ ਤਿੰਨ ਵਿਅਕਤੀਆਂ ਦੇ ਮਾਮਲੇ ਵਿਚ ਅਣਖ ਲਈ ਕੀਤੇ ਕਤਲਾਂ ਸਬੰਧੀ ਸੁਪਰੀਮ ਕੋਰਟ ਨੇ ਨਰਮ ਰੁਖ ਅਖਤਿਆਰ ਕਰਦਿਆਂ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਦੇਣ ਦੀ ਮੰਗ ਸਬੰਧੀ ਅਰਜ਼ੀ ਖਾਰਜ ਕਰ ਦਿੱਤੀ ਹੈ। ਪੰਜਾਬ ਸਰਕਾਰ ਦੇ ਵਕੀਲ ਕੁਲਦੀਪ ਸਿੰਘ ਨੇ ਸੁਪਰੀਮ ਕੋਰਟ ਵਿਚ ਦਲੀਲ ਦਿੱਤੀ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਮੰਨਿਆ ਹੈ ਕਿ 

ਰਾਜ ਸਭਾ ‘ਚ ਪਹਿਲੇ ਦਿਨ ਹੀ ਸ਼ੋਰ-ਸ਼ਰਾਬਾ

Posted On August - 2 - 2011 Comments Off on ਰਾਜ ਸਭਾ ‘ਚ ਪਹਿਲੇ ਦਿਨ ਹੀ ਸ਼ੋਰ-ਸ਼ਰਾਬਾ
ਸ਼ਰਧਾਂਲੀਆਂ ਬਾਅਦ ਦੋਵੇਂ ਸਦਨ ਉਠਾਏ ਨਵੀਂ ਦਿੱਲੀ, 1 ਅਗਸਤ ਬਹੁਜਨ ਸਮਾਜ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਨੇ ਅੱਜ ਸੰਸਦ ਦੇ ਮੌਨਸੂਨ ਇਜਲਾਸ ਦੇ ਪਹਿਲੇ ਦਿਨ ਹੀ 2ਜੀ ਸਪੈਕਟ੍ਰਮ ਘੁਟਾਲੇ ਅਤੇ ਨਵਾਂ ਭੂਮੀ ਗ੍ਰਹਿਣ ਕਾਨੂੰਨ ਬਣਾਉਣ ‘ਚ ਦੇਰੀ ਦੇ ਸੁਆਲਾਂ ‘ਤੇ ਰਾਜ ਸਭਾ ਵਿਚ ਹੋ-ਹੱਲਾ ਕਰਕੇ ਕਾਰਵਾਈ ਠੱਪ ਕਰਵਾ ਦਿੱਤੀ।  ਉਪਰਲੇ ਸਦਨ ਵਿਚ ਕਾਫੀ ਸ਼ੋਰ-ਸ਼ਰਾਬੇ ਵਾਲਾ ਮਾਹੌਲ ਰਿਹਾ। ਬਸਪਾ ਮੈਂਬਰ ਪਹਿਲਾਂ ਪ੍ਰਸ਼ਨਕਾਲ ਅਤੇ ਦੁਪਹਿਰ ਬਾਅਦ ਫਿਰ ਨਾਅਰੇ ਮਾਰਦੇ ਹੋਏ ਸਭਾਪਤੀ ਦੇ ਆਸਣ 

ਮਾਓਵਾਦੀ ਹਮਲੇ ਵਿੱਚ ਮਾਰੇ ਪੰਜ ਜਣਿਆਂ ਦੀਆਂ ਲਾਸ਼ਾਂ ਬਰਾਮਦ

Posted On August - 1 - 2011 Comments Off on ਮਾਓਵਾਦੀ ਹਮਲੇ ਵਿੱਚ ਮਾਰੇ ਪੰਜ ਜਣਿਆਂ ਦੀਆਂ ਲਾਸ਼ਾਂ ਬਰਾਮਦ
ਸਾਸਾਰਾਮ, 31 ਜੁਲਾਈ ਮਾਓਵਾਦੀਆਂ ਦੇ ਹਮਲੇ ਵਿੱਚ ਮਾਰੇ ਖੈਰਵੜ ਕਬੀਲੇ ਦੇ ਪੰਜ ਮੈਂਬਰਾਂ ਦੀਆਂ ਲਾਸ਼ਾਂ ਅੱਜ ਬਿਹਾਰ ਦੇ ਰੋਹਤਾਸ ਜ਼ਿਲ੍ਹੇ ਦੇ ਬਾਂਦਾ ਪਿੰਡ ਦੀਆਂ ਪਹਾੜੀਆਂ ਤੋਂ ਬਰਾਮਦ ਹੋਈਆਂ। ਸੂਤਰਾਂ ਮੁਤਾਬਕ 100 ਦੇ ਕਰੀਬ ਮਾਓਵਾਦੀ ਬੀਤੀ ਰਾਤ ਅੱਠ ਵਜੇ ਦੇ ਕਰੀਬ ਪਿੰਡ ਵਿੱਚ ਆਏ ਅਤੇ ਉਨ੍ਹਾਂ ਅੰਨ੍ਹੇਵਾਹ ਗੋਲੀਬਾਰੀ ਕਰਦਿਆਂ ਇਕ ਔਰਤ ਸਮੇਤ ਸੱਤ ਜਣਿਆਂ ਦੀ ਹੱਤਿਆ ਕਰ ਦਿੱਤੀ ਅਤੇ ਚਾਰ ਹੋਰਾਂ ਨੂੰ ਜ਼ਖ਼ਮੀ ਕਰ ਦਿੱਤਾ। ਮਾਓਵਾਦੀਆਂ ਨੇ ਮੁਕਾਮੀ ਆਗੂ ਅਤੇ ਸਾਬਕਾ ਮੁਖੀਆ ਸੁਰਗਰੀਵ 

ਮਾਸਕੋ ਵਿੱਚ ਕਿਸ਼ਤੀ ਡੁੱਬਣ ਨਾਲ ਅੱਠ ਮੌਤਾਂ

Posted On August - 1 - 2011 Comments Off on ਮਾਸਕੋ ਵਿੱਚ ਕਿਸ਼ਤੀ ਡੁੱਬਣ ਨਾਲ ਅੱਠ ਮੌਤਾਂ
ਮਾਸਕੋ, 31 ਜੁਲਾਈ ਇੱਥੇ ਮਾਸਕਵਾ ਨਦੀ ਵਿੱਚ ਕਿਸ਼ਤੀ ਡੁੱਬਣ ਕਾਰਨ ਅੱਠ ਜਣੇ ਡੁੱਬ ਗਏ, ਜਦੋਂ ਕਿ ਇਕ ਲਾਪਤਾ ਹੈ। ਹੰਗਾਮੀ ਹਾਲਾਤ ਨਾਲ ਨਜਿੱਠਣ ਵਾਲੇ ਮੰਤਰਾਲੇ ਮੁਤਾਬਕ ਲੋਕਾਂ ਨੂੰ ਘੰੁਮਾਉਣ ਵਾਲੀ ਇਕ ਪ੍ਰਾਈਵੇਟ ਕਿਸ਼ਤੀ ਲਾਸ਼ੋਕਾ, ਜਿਸ ਵਿੱਚ 16 ਜਣੇ ਸਵਾਰ ਸਨ, ਇੱਥੇ ਮਾਸਕਵਾ ਨਦੀ ਵਿੱਚ ਸ਼ਹਿਰ ਵਿੱਚੋਂ ਲੰਘਣ ਲੱਗਿਆਂ ਮਾਲ ਢੋਹਣ ਵਾਲੇ ਜਹਾਜ਼ ਨਾਲ ਟਕਰਾਉਣ ਮਗਰੋਂ ਡੁੱਬ ਗਈ। ਛੇ ਜਣਿਆਂ ਨੂੰ ਬਚਾਅ ਲਿਆ ਗਿਆ, ਜਦੋਂ ਕਿ ਇਕ ਆਪਣੇ-ਆਪ ਤੈਰ ਕੇ ਬਾਹਰ ਆ ਗਿਆ। ਇਸ ਹਾਦਸੇ ਵਿੱਚ ਕਿਸ਼ਤੀ ਦਾ 

ਦੱਖਣੀ ਆਸਟਰੇਲੀਆ ਦੇ ਮੁੱਖ ਮੰਤਰੀ ਮਾਇਕ ਰੇਨ ਨੂੰ ਹਟਾਉਣ ਦਾ ਫੈਸਲਾ

Posted On August - 1 - 2011 Comments Off on ਦੱਖਣੀ ਆਸਟਰੇਲੀਆ ਦੇ ਮੁੱਖ ਮੰਤਰੀ ਮਾਇਕ ਰੇਨ ਨੂੰ ਹਟਾਉਣ ਦਾ ਫੈਸਲਾ
ਤੇਜਸ਼ਦੀਪ ਸਿੰਘ ਅਜਨੌਦਾ ਮੈਲਬਰਨ, 31 ਜੁਲਾਈ ਦੱਖਣੀ ਆਸਟਰੇਲੀਆ ਸੂਬੇ ਦੇ ਮੁੱਖ ਮੰਤਰੀ ਮਾਇਕ ਰੇਨ ਨੂੰ ਉਨ੍ਹਾਂ ਦੀ ਹੀ ਸੱਤਾਧਾਰੀ ਲੇਬਰ ਪਾਰਟੀ ਨੇ ਅਹੁਦੇ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ। ਭਾਰਤੀ ਭਾਈਚਾਰੇ ਨਾਲ ਹਰ ਦੁਖ ਸੁਖ ‘ਚ ਨਿੱਜੀ ਤੌਰ ‘ਤੇ ਸ਼ਰੀਕ ਹੁੰਦੇ ਰਹੇ ਸ੍ਰੀ ਰੇਨ ਪਾਰਟੀ ਦੇ ਇਸ ਆਪ ਮੁਹਾਰੇ ਫੈਸਲੇ ਦੀ ਕਨਸੋਅ ਮਗਰੋਂ ਕੱਲ੍ਹ ਹੀ 7 ਦਿਨਾ ਭਾਰਤ ਦੌਰੇ ‘ਤੇ ਚਲੇ ਗਏ ਹਨ। ਸੂਬਾਈ ਲੇਬਰ ਪਾਰਟੀ ਦੇ ਸੱਜੇ ਪੱਖੀ ਧੜੇ ਨੇ ਮੌਜੂਦਾ ਸਿੱਖਿਆ ਮੰਤਰੀ ਜੇਅ ਵੈਦਰਿਲ ਨੂੰ 
Available on Android app iOS app
Powered by : Mediology Software Pvt Ltd.