ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਖ਼ਬਰਨਾਮਾ › ›

Featured Posts
ਰੱਖਿਆ ਸਾਜ਼ੋ-ਸਾਮਾਨ ਦੇਸ਼ ਵਿੱਚ ਹੀ ਵਿਕਸਤ ਹੋਵੇ: ਰਾਜਨਾਥ

ਰੱਖਿਆ ਸਾਜ਼ੋ-ਸਾਮਾਨ ਦੇਸ਼ ਵਿੱਚ ਹੀ ਵਿਕਸਤ ਹੋਵੇ: ਰਾਜਨਾਥ

ਨਵੀਂ ਦਿੱਲੀ, 15 ਅਕਤੂਬਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ ਵਿੱਚ ਬਣੇ ਹਥਿਆਰਾਂ ਤੇ ਹੋਰ ਤਕਨੀਕ ਦੇ ਇਸਤੇਮਾਲ ਦੀ ਲੋੜ ’ਤੇ ਜ਼ੋਰ ਦਿੰਦਿਆਂ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਵਿਗਿਆਨੀਆਂ ਨੂੰ ਅਪੀਲ ਕੀਤੀ ਕਿ ਉਹ ਇਕ ਅਜਿਹਾ ਪ੍ਰਬੰਧ ਵਿਕਸਤ ਕਰਨ, ਜਿਸ ਵਿੱਚ ਰੱਖਿਆ ਨਾਲ ਜੁੜਿਆ ਸਾਰਾ ਸਾਜ਼ੋ-ਸਾਮਾਨ ਭਾਰਤ ਵਿੱਚ ਹੀ ...

Read More

ਭਾਰਤ ਨੂੰ ਬਹੁਸੰਖਿਅਕ ਰਾਸ਼ਟਰ ’ਚ ਤਬਦੀਲ ਕਰਨ ਦੇ ਯਤਨਾਂ ਨੇ ਅਰਥਚਾਰਾ ਕਮਜ਼ੋਰ ਕੀਤਾ: ਕਾਂਗਰਸ

ਨਵੀਂ ਦਿੱਲੀ, 15 ਅਕਤੂਬਰ ਕਾਂਗਰਸ ਨੇ ਦੇਸ਼ ਦੇ ਅਰਥਚਾਰੇ ਦੀ ਮੌਜੂਦਾ ਹਾਲਤ ਨੂੰ ‘ਮਨੁੱਖ ਵੱਲੋਂ ਸਹੇੜਿਆ ਦੁਖਾਂਤ’ ਦੱਸਦਿਆਂ ਕਿਹਾ ਕਿ ਭਾਰਤ ਨੂੰ ਬਹੁਸੰਖਿਅਕ ਮੁਲਕ ਵਿੱਚ ਤਬਦੀਲ ਕਰਨ ਦੇ ‘ਪ੍ਰਾਜੈਕਟ’ ਨੇ ਅਰਥਚਾਰੇ ਦੇ ਵਿਕਾਸ ਨੂੰ ‘ਪੂਰੀ ਤਰ੍ਹਾਂ ਕਮਜ਼ੋਰ’ ਬਣਾ ਦਿੱਤਾ ਹੈ। ਕਾਂਗਰਸ ਤਰਜਮਾਨ ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬ ਤੇ ਮਹਾਰਾਸ਼ਟਰ ਸਹਿਕਾਰੀ ...

Read More

ਆਮਦਨ ਕਰ ਵਿਭਾਗ ਦੇ ਛਾਪੇ: ਚੋਣ ਕਮਿਸ਼ਨ ਕੋਲ ਪੁੱਜੀ ਕਾਂਗਰਸ

ਆਮਦਨ ਕਰ ਵਿਭਾਗ ਦੇ ਛਾਪੇ: ਚੋਣ ਕਮਿਸ਼ਨ ਕੋਲ ਪੁੱਜੀ ਕਾਂਗਰਸ

ਨਵੀਂ ਦਿੱਲੀ, 15 ਅਕਤੂਬਰ ਕਾਂਗਰਸ ਨੇ ਆਪਣੇ ਕਾਰਕੁਨਾਂ ਦੇ ਘਰਾਂ ਵਿਚ ਆਮਦਨ ਕਰ ਵਿਭਾਗ ਵੱਲੋਂ ਛਾਪੇ ਮਾਰਨ ਦੇ ਮਾਮਲੇ ਵਿਚ ਅੱਜ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਹੈ। ਕਾਂਗਰਸ ਦਾ ਦੋਸ਼ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਦਲਾਲਊ ਨੀਤੀ ਤਹਿਤ ਕਾਂਗਰਸ ਵੱਲੋਂ ਆਮਦਨ ਕਰ ਵਿਭਾਗ ਦੀ ਦੁਰਵਰਤੋਂ ਕੀਤੀ ਜਾ ਰਹੀ ...

Read More

ਨੋਬੇਲ ਜਿੱਤਣ ’ਤੇ ਪ੍ਰਿਯੰਕਾ ਨੇ ਅਭਿਜੀਤ ਬੈਨਰਜੀ ਨੂੰ ਵਧਾਈ ਦਿੱਤੀ

ਨੋਬੇਲ ਜਿੱਤਣ ’ਤੇ ਪ੍ਰਿਯੰਕਾ ਨੇ ਅਭਿਜੀਤ ਬੈਨਰਜੀ ਨੂੰ ਵਧਾਈ ਦਿੱਤੀ

ਨਵੀਂ ਦਿੱਲੀ, 15 ਅਕਤੂਬਰ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਨੋਬੇਲ ਪੁਰਸਕਾਰ ਜਿੱਤਣ ’ਤੇ ਭਾਰਤੀ ਮੂਲ ਦੇ ਅਰਥਸ਼ਾਸਤਰੀ ਅਭਿਜੀਤ ਬੈਨਰਜੀ ਨੂੰ ਵਧਾਈ ਦਿੱਤੀ ਹੈ ਤੇ ਆਸ ਪ੍ਰਗਟਾਈ ਹੈ ਕਿ ਪਾਰਟੀ ਦੀ ਘੱਟੋ-ਘੱਟ ਆਮਦਨ ਗਾਰੰਟੀ ਸਕੀਮ ਨਿਆਏ (ਐੱਨਵਾਈਏਵਾਈ), ਜਿਹੜੀ ਕਿ ਬੈਨਰਜੀ ਦੀ ਹੀ ਘਾੜਤ ਸੀ, ਇਕ ਦਿਨ ਹਕੀਕਤ ਬਣੇਗੀ। ਭਾਰਤੀ-ਅਮਰੀਕੀ ਅਭਿਜੀਤ ਬੈਨਰਜੀ, ਉਨ੍ਹਾਂ ...

Read More

ਮੇਰੇ ਪੁੱਤਰ ਨਜੀਬ ਨੂੰ ਵਾਪਸ ਲਿਆਂਦਾ ਜਾਵੇ: ਫਾਤਿਮਾ

ਮੇਰੇ ਪੁੱਤਰ ਨਜੀਬ ਨੂੰ ਵਾਪਸ ਲਿਆਂਦਾ ਜਾਵੇ: ਫਾਤਿਮਾ

ਨਵੀਂ ਦਿੱਲੀ, 15 ਅਕਤੂਬਰ ਤਿੰਨ ਸਾਲਾਂ ਤੋਂ ਲਾਪਤਾ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਦੇ ਵਿਦਿਆਰਥੀ ਨਜੀਬ ਅਹਿਮਦ ਦੀ ਮਾਤਾ ਫਾਤਿਮਾ ਨਫੀਸ ਨੇ ਅੱਜ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਦੇ ਪੁੱਤਰ ਨੂੰ ਲੱਭ ਕੇ ਵਾਪਸ ਲਿਆਂਦਾ ਜਾਵੇ। ਉਸ ਨੇ ਜਾਂਚ ਏਜੰਸੀਆਂ ’ਤੇ ਬਣਦੀ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ। ਨਜੀਬ ਅਹਿਮਦ ਜੇਐੱਨਯੂ ...

Read More

ਪੰਜਾਬ ’ਚ ਝੋਨੇ ਦਾ ਨਾੜ ਸਾੜਨ ਦੇ ਰੁਝਾਨ ’ਚ ਰਿਕਾਰਡ ਵਾਧਾ

ਪੰਜਾਬ ’ਚ ਝੋਨੇ ਦਾ ਨਾੜ ਸਾੜਨ ਦੇ ਰੁਝਾਨ ’ਚ ਰਿਕਾਰਡ ਵਾਧਾ

ਨਵੀਂ ਦਿੱਲੀ, 13 ਅਕਤੂਬਰ ਪੰਜਾਬ ਦੀਆਂ ਮੰਡੀਆਂ ਵਿੱਚ ਪਹਿਲੀ ਅਕਤੂਬਰ ਤੋਂ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਝੋਨੇ ਦੀ ਵਾਢੀ ਜ਼ੋਰਾਂ ’ਤੇ ਹੈ ਤੇ ਪੰਜਾਬ ਦੇ ਕਿਸਾਨ ਮਨਾਹੀ ਦੇ ਹੁਕਮਾਂ ਦੇ ਬਾਵਜੂਦ ਝੋਨੇ ਦਾ ਨਾੜ (ਪਰਾਲੀ) ਸਾੜ ਰਹੇ ਹਨ। ਪੰਜਾਬ ਵਿੱਚ ਪਹਿਲੀ ਤੋਂ 11 ਅਕਤੂਬਰ ਤਕ ਝੋਨੇ ਦੇ ਨਾੜ ਨੂੰ ...

Read More

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ ਮੈਨੀਫੈਸਟੋ ਜਾਰੀ

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ ਮੈਨੀਫੈਸਟੋ ਜਾਰੀ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 13 ਅਕਤੂਬਰ ਹਰਿਆਣਾ ਵਿੱਚ ਸੱਤਾਧਾਰੀ ਭਾਜਪਾ ਨੇ ਵਿਧਾਨ ਸਭਾ ਚੋਣਾਂ ਵਿੱਚ 75+ ਦੇ ਟੀਚੇ ਨੂੰ ਪਾਰ ਕਰਨ ਲਈ ਚੋਣ ਘੋਸ਼ਣਾ ਪੱਤਰ ਦਾ ਕੇਂਦਰੀ ਨੁਕਤਾ ‘ਮ੍ਹਾਰੇ ਸਪਨੋਂ ਕਾ ਹਰਿਆਣਾ’ ਰੱਖਿਆ ਹੈ ਭਾਜਪਾ ਨੇ ਕਿਸਾਨਾਂ ਅਤੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਤਿੰਨ ਲੱਖ ਤੱਕ ਦੇ ਆਸਾਨ ਵਿਆਜ ਮੁਕਤ ਕਰਜ਼, ਸਹਿਕਾਰੀ ...

Read More


ਬਾਰੂਦੀ ਸੁਰੰਗ ਫਟਣ ਕਾਰਨ ਜਵਾਨ ਹਲਾਕ

Posted On July - 24 - 2010 Comments Off on ਬਾਰੂਦੀ ਸੁਰੰਗ ਫਟਣ ਕਾਰਨ ਜਵਾਨ ਹਲਾਕ
ਜੰਮੂ, 23 ਜੁਲਾਈ ਫੌਜ ਦੇ ਜਵਾਨ ਦੀ ਪੁਣਛ ਵਿਚ ਕਬਜ਼ਾ ਰੇਖਾ ਨੇੜੇ ਅੱਜ ਉਦੋਂ ਮੌਤ ਹੋ ਗਈ ਜਦੋਂ ਉਹ ਗਸ਼ਤ ਕਰਨ ਸਮੇਂ ਇਕ ਪਹਾੜੀ ਤੋਂ ਤਿਲਕ ਗਿਆ ਅਤੇ ਹੇਠਾਂ ਬਾਰੂਦੀ ਸੁਰੰਗ ’ਤੇ ਡਿੱਗ ਪਿਆ। ਬਾਰੂਦੀ ਸੁਰੰਗ ਫਟਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਫੌਜ ਦੇ ਇਕ ਅਧਿਕਾਰੀ ਅਨੁਸਾਰ ਇਹ ਘਟਨਾ ਬਾਲਕੋਟ ਸੈਕਟਰ ਵਿਚ ਹੈਲਮੈੱਟ ਚੌਕੀ ਨੇੜੇ ਵਾਪਰੀ ਹੈ। -ਪੀ.ਟੀ.ਆਈ.  

ਹਸਪਤਾਲ ’ਚੋਂ ਹਵਾਲਾਤੀ ਫਰਾਰ, ਚਾਰ ਸੁਰੱਖਿਆ ਮੁਲਾਜ਼ਮਾਂ ਖ਼ਿਲਾਫ਼ ਕੇਸ

Posted On July - 24 - 2010 Comments Off on ਹਸਪਤਾਲ ’ਚੋਂ ਹਵਾਲਾਤੀ ਫਰਾਰ, ਚਾਰ ਸੁਰੱਖਿਆ ਮੁਲਾਜ਼ਮਾਂ ਖ਼ਿਲਾਫ਼ ਕੇਸ
ਪੱਤਰ ਪ੍ਰੇਰਕ ਗੁਰਦਾਸਪੁਰ, 23 ਜੁਲਾਈ ਸਿਵਲ ਹਸਪਤਾਲ (ਗੁਰਦਾਸਪੁਰ) ਵਿਖੇ ਇਲਾਜ ਅਧੀਨ ਹਵਾਲਾਤੀ ਦੇਰ ਰਾਤ ਫ਼ਿਲਮੀ ਅੰਦਾਜ਼ ਵਿਚ ਫਰਾਰ ਹੋ ਗਿਆ। ਜੇਲ੍ਹ ਸੁਪਰਡੈਂਟ ਦੀ ਸ਼ਿਕਾਇਤ ’ਤੇ ਕੈਦੀ ਦੀ ਦੇਖਰੇਖ ਲਈ ਤਾਇਨਾਤ ਚਾਰ ਸੁਰੱਖਿਆ ਮੁਲਾਜ਼ਮਾਂ ਖ਼ਿਲਾਫ਼ ਥਾਣਾ ਸਿਟੀ ਵਿਚ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਵੱਲੋਂ ਫਰਾਰ ਕੈਦੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਧਾਰੀਵਾਲ ਅਧੀਨ ਪੈਂਦੇ ਪਿੰਡ ਫਤਿਹਨੰਗਲ ਵਾਸੀ ਮਨਜੀਤ ਸਿੰਘ ਖ਼ਿਲਾਫ਼ ਜਨਵਰੀ 2010 ਵਿਚ ਜਬਰਜਿਨਾਹ 

ਭਾਰਤ ਨਾਲ ਸਬੰਧ ਸੁਧਾਰਨ ਦਾ ਵੱਧ ਫਾਇਦਾ ਪਾਕਿ ਨੂੰ ਹੋਵੇਗਾ: ਕਲਿੰਟਨ

Posted On July - 23 - 2010 Comments Off on ਭਾਰਤ ਨਾਲ ਸਬੰਧ ਸੁਧਾਰਨ ਦਾ ਵੱਧ ਫਾਇਦਾ ਪਾਕਿ ਨੂੰ ਹੋਵੇਗਾ: ਕਲਿੰਟਨ
ਤਾਲਿਬਾਨ ਤੇ ਅਲ-ਕਾਇਦਾ ਜਿੰਨੀ ਹੀ ਲਸ਼ਕਰ-ਏ-ਤੋਇਬਾ ਖ਼ਤਰਨਾਕ: ਹੌਲਬਰੂਕ ਵਾਸ਼ਿੰਗਟਨ, 22 ਜੁਲਾਈ ਭਾਰਤ ਤੇ ਪਾਕਿਸਤਾਨ ਉੱਤੇ ਗੱਲਬਾਤ ਮੁੜ ਸ਼ੁਰੂ ਕਰਨ ਦਾ ਜ਼ੋਰ ਪਾਉਂਦਿਆਂ, ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਪਾਕਿਸਤਾਨੀਆਂ ਨੂੰ ਕਿਹਾ ਹੈ ਕਿ ਦੋਵੇਂ ਗੁਆਂਢੀਆਂ ਵਿਚਾਲੇ ਸਬੰਧ ਸਾਵੇਂ ਹੋਣ ਦਾ ਉਨ੍ਹਾਂ ਨੂੰ ‘ਸਗੋਂ ਵਧੇਰੇ’ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਵਪਾਰੀ ਕਾਰੋਬਾਰ ਦੇ ਵਿਸਥਾਰ ਦੇ ਇੱਛੁਕ ਹਨ ਜਿਸ ਨਾਲ ਉਨ੍ਹਾਂ ਦੀ ਵਿਸ਼ਾਲ ਭਾਰਤੀ ਮੰਡੀਆਂ 

26/11 ਦੁਹਰਾਇਆ ਜਾ ਸਕਦੈ: ਮੂਲੇਨ

Posted On July - 23 - 2010 Comments Off on 26/11 ਦੁਹਰਾਇਆ ਜਾ ਸਕਦੈ: ਮੂਲੇਨ
ਵਾਸ਼ਿੰਗਟਨ, 22 ਜੁਲਾਈ ਅਮਰੀਕਾ ਦੇ ਚੋਟੀ ਦੇ ਕਮਾਂਡਰ ਨੇ ਅੱਜ ਭਾਰਤ ’ਤੇ ਅਤਿਵਾਦੀਆਂ ਵੱਲੋਂ ਮੁੰਬਈਨੁਮਾ ਹਮਲਾ ਕਰਨ ਦਾ ਖਦਸ਼ਾ ਜ਼ਾਹਰ ਕੀਤਾ ਅਤੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਪਰਮਾਣੂ ਜੰਗ ਭੜਕ ਪਵੇਗੀ। ਅਮਰੀਕੀ ਫੌਜ ਦੇ ਮੁਖੀ ਐਡਮਿਰਲ ਮਾਈਕ ਮੂਲੇਨ, ਜੋ ਨਵੀਂ ਦਿੱਲੀ ਦੇ ਦੌਰੇ ’ਤੇ ਹਨ, ਨੇ ਆਖਿਆ ਕਿ ਉਨ੍ਹਾਂ ਦੇ ਯਤਨਾਂ ਦਾ ਕੇਂਦਰ ਬਿੰਦੂ ਇਸੇ ਗੱਲ ’ਤੇ ਹੈ ਕਿ ਇਹ ਘੜੀ ਨਾ ਦੇਖਣੀ ਪਵੇ। ਆਪਣੇ ਵਿਸ਼ੇਸ਼ ਹਵਾਈ ਜਹਾਜ਼ ਵਿਚ ਪੱਤਰਕਾਰਾਂ ਨਾਲ ਗੱਲਬਾਤ 

ਬਰਤਾਨੀਆ ਨੇ ਪੰਜਾਬੀ ਵਿਦਿਆਰਥੀਆਂ ਤੋਂ ਵੀਜ਼ਾ ਰੋਕਾਂ ਹਟਾਈਆਂ

Posted On July - 23 - 2010 Comments Off on ਬਰਤਾਨੀਆ ਨੇ ਪੰਜਾਬੀ ਵਿਦਿਆਰਥੀਆਂ ਤੋਂ ਵੀਜ਼ਾ ਰੋਕਾਂ ਹਟਾਈਆਂ
ਲੰਡਨ, 22 ਜੁਲਾਈ ਬਰਤਾਨੀਆ ਨੇ ਅੱਜ ਉੱਤਰੀ ਭਾਰਤ ਦੇ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ (ਆਮ ਵਿਦਿਆਰਥੀ) ਤੋਂ ਆਰਜ਼ੀ ਤੌਰ ’ਤੇ ਰੋਕਾਂ ਹਟਾਉਣ ਦਾ ਐਲਾਨ ਕੀਤਾ ਹੈ। ਲਗਪਗ ਛੇ ਮਹੀਨੇ ਪਹਿਲਾਂ ਬਰਤਾਨੀਆ ਨੇ ਖਿੱਤੇ ਦੇ ਤਿੰਨ ਕੇਂਦਰਾਂ ਤੋਂ ਵੀਜ਼ੇ ਜਾਰੀ ਕਰਨੇ ਬੰਦ ਕਰ ਦਿੱਤੇ ਸਨ। ਇਕ ਸਰਕਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਉੱਤਰੀ ਭਾਰਤ ਵਿਚ ਟੀਅਰ 4 ਦੇ ਵੀਜ਼ਿਆਂ ਲਈ ਬਾਲ ਵਿਦਿਆਰਥੀ ਅਰਜ਼ੀਆਂ ਦੇ ਸਕਦੇ ਹਨ। ਯੂ.ਕੇ. ਬਾਰਡਰ ਏਜੰਸੀ 12 ਅਗਸਤ ਤੋਂ ਅੰਗਰੇਜ਼ੀ ਭਾਸ਼ਾ ਕੋਰਸਾਂ ਨੂੰ ਛੱਡ ਕੇ ਡਿਗਰੀ 

ਨੇਪਾਲ ’ਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪ੍ਰਚੰਡ ਤੇ ਪੋਡੇਲ ਵਿਚਾਲੇ ਮੁਕਾਬਲਾ ਅੱਜ

Posted On July - 23 - 2010 Comments Off on ਨੇਪਾਲ ’ਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪ੍ਰਚੰਡ ਤੇ ਪੋਡੇਲ ਵਿਚਾਲੇ ਮੁਕਾਬਲਾ ਅੱਜ
ਕਾਠਮੰਡੂ, 22 ਜੁਲਾਈ ਨੇਪਾਲੀ ਮਾਓਵਾਦੀ ਸੁਪਰੀਮੋ ਪ੍ਰਚੰਡਾ ਅਤੇ ਨੇਪਾਲੀ ਕਾਂਗਰਸ ਆਗੂ ਰਾਮ ਚੰਦਰਾ ਪੋਡੇਲ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਇਕ ਵਾਰ ਫੇਰ ਸਿੰਗ ਫਸ ਗਏ ਹਨ, ਪਰ ਕਿਸੇ  ਇਕ ਦੀ ਜਿੱਤ ਦੇ ਸਪੱਸ਼ਟ ਆਸਾਰ ਨਜ਼ਰ ਨਹੀਂ ਆ ਰਹੇ ਕਿਉਂਕਿ ਸੀ.ਪੀ.ਐਨ.-ਯੂ.ਐਮ.ਐਲ.  ਦੇ ਚੇਅਰਮੈਨ ਝਾਲਨਾਥ ਖਨਾਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਚੋਣਾਂ ਵਿਚ ਹਿੱਸਾ ਨਹੀਂ ਲਏਗੀ। ਕਾਨੂੰਨ-ਘਾੜਿਆਂ ਦੇ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਕਰਨ ’ਚ ਅਸਫਲ ਰਹਿਣ ਮਗਰੋਂ ਸਦਨ ਦੇ ਸਪੀਕਰ ਸੁਭਾਸ਼ ਨੇਮਵਾਂਗ 

ਪੰਜਾਬ ਸਰਕਾਰ ਹੁਣ ਸ਼ਹਿਰੀਆਂ ਨੂੰ ਖੁਸ਼ ਕਰੇਗੀ

Posted On July - 23 - 2010 Comments Off on ਪੰਜਾਬ ਸਰਕਾਰ ਹੁਣ ਸ਼ਹਿਰੀਆਂ ਨੂੰ ਖੁਸ਼ ਕਰੇਗੀ
ਜਗਤਾਰ ਸਿੰਘ ਸਿੱਧੂ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 22 ਜੁਲਾਈ ਅਕਾਲੀ-ਭਾਜਪਾ ਗਠਜੋੜ ਦੀ ਅਗਵਾਈ ਹੇਠਲੀ ਸਰਕਾਰ ਹੁਣ ਸ਼ਹਿਰੀਆਂ ਨੂੰ ਖੁਸ਼ ਕਰਨ ਲਈ ਅਰਬਨ ਪੈਕੇਜ ਲਿਆਉਣ ਦੀ ਤਿਆਰੀ ਵਿਚ ਹੈ। ਇਸ ਮੰਤਵ ਲਈ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਸਬੰਧੀ ਕਿਹਾ ਹੈ ਕਿ ਪੰਜਾਬ ਦੇ ਸਾਰੇ ਸ਼ਹਿਰਾਂ ਅਤੇ ਕਸਬਿਆਂ ਲਈ ਜਿਥੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣੀਆਂ ਯਕੀਨੀ ਬਣਾਈਆਂ ਜਾਣਗੀਆਂ, ਉਥੇ ਸ਼ਹਿਰਾਂ 

ਮਾਲੇਗਾਓਂ ’ਚ ਮਰੀਆਂ ਗਾਵਾਂ ਮਿਲਣ ’ਤੇ ਤਣਾਅ

Posted On July - 22 - 2010 Comments Off on ਮਾਲੇਗਾਓਂ ’ਚ ਮਰੀਆਂ ਗਾਵਾਂ ਮਿਲਣ ’ਤੇ ਤਣਾਅ
ਮਾਲੇਗਾਓਂ, 21 ਜੁਲਾਈ ਸੜਕ ਕਿਨਾਰੇ ਛੇ ਗਊਆਂ ਮਰੀਆਂ ਮਿਲਣ ’ਤੇ ਇਸ ਸ਼ਹਿਰ ’ਚ ਤਣਾਅ ਪੈਦਾ ਹੋ ਗਿਆ। ਮਾਲੇਗਾਓਂ ਮਨਮਦ ਸੜਕ ’ਤੇ ਸਿਆਸੀ ਤੇ ਸਮਾਜਕ ਕਾਰਕੁਨ ਇਕੱਠੇ ਹੋ ਗਏ ਤੇ ਉਨ੍ਹਾਂ ਨੇ ਢਾਈ ਘੰਟੇ ਦਾ ਜਾਮ ਲਾਇਆ। ਉਨ੍ਹਾਂ ਲੇ ਮੁੰਬਈ-ਆਗਰਾ ਕੌਮੀ ਸ਼ਾਹ ਰਾਹ ’ਤੇ ਵੀ ਜਾਮ ਲਾਇਆ। -ਪੀ.ਟੀ.ਆਈ.  

ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਨਾ ਦੀ ਤਿੱਖੀ ਅਲੋਚਨਾ

Posted On July - 22 - 2010 Comments Off on ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਨਾ ਦੀ ਤਿੱਖੀ ਅਲੋਚਨਾ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 21 ਜੁਲਾਈ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਸਤੇ ਲਗਾਤਾਰ 25 ਸਾਲਾਂ ਤੋਂ ਸੰਘਰਸ਼ ਕਰ ਰਹੇ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਵਿਰੁੱਧ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਦਿੱਤਾ ਗਿਆ ਬਿਆਨ ਘਟੀਆ, ਗੁੰਮਰਾਹਕੁੰਨ ਅਤੇ ਡੂੰਘੀ ਸਾਜ਼ਿਸ਼ ਦਾ ਨਤੀਜਾ ਹੈ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਇੱਕ ਬਿਆਨ ਵਿੱਚ ਪ੍ਰਗਟ ਕੀਤੇ। ਅੱਜ ਪਾਰਟੀ 

ਸੋਧੇ ਤਨਖਾਹ ਸਕੇਲ ਲਾਗੂ

Posted On July - 22 - 2010 Comments Off on ਸੋਧੇ ਤਨਖਾਹ ਸਕੇਲ ਲਾਗੂ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ,21 ਜੁਲਾਈ ਹਰਿਆਣਾ ਸਰਕਾਰ ਨੇ ਹਰਿਆਣਾ ਸਿਵਲ ਸਰਵਿਸ (ਜੁਡੀਸ਼ੀਅਲ) ਅਤੇ ਹਰਿਆਣਾ ਸੀਨੀਅਰ ਜੁਡੀਸ਼ੀਅਲ ਸਰਵਿਸ ਦੇ ਸੋਧੇ ਹੋਏ ਤਨਖਾਹ ਸਕੇਲ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਤੇ ਸੋਧੇ ਹੋਏ ਸਕੇਲ ਪਹਿਲੀ ਜਨਵਰੀ 2006 ਤੋਂ ਲਾਗੂ ਹੋਣਗੇ। ਅੱਜ ਜਾਰੀ ਕੀਤੇ ਨੋਟੀਫਿਕੇਸ਼ਨ ਅੁਨਸਾਰ ਸਕੇਲ 9000-14550 ਤੋਂ ਵਧਾ ਕੇ 27700-44770 ਰੁਪਏ ਕਰ ਦਿੱਤਾ ਹੈ। ਸਿਵਲ ਜੱਜ ਸੀਨੀਅਰ ਡਿਵੀਜ਼ਨ ਦਾ ਸਕੇਲ 12850-17550 ਤੋਂ ਵਧਾ ਕੇ 39530-54010 ਰੁਪਏ ਕਰ ਦਿੱਤਾ ਹੈ। ਜ਼ਿਲ੍ਹਾ ਜੱਜ ਦਾ ਸਕੇਲ 16750-20500 

ਹਾਦਸੇ ਮਗਰੋਂ ਰੇਲਵੇ ਮੰਤਰਾਲੇ ਨੇ ਸੁਸਤੀ ਵਿਖਾਈ: ਚਿਦੰਬਰਮ

Posted On July - 22 - 2010 Comments Off on ਹਾਦਸੇ ਮਗਰੋਂ ਰੇਲਵੇ ਮੰਤਰਾਲੇ ਨੇ ਸੁਸਤੀ ਵਿਖਾਈ: ਚਿਦੰਬਰਮ
ਬਿਆਨ ਬਾਅਦ ਦੇਣਾ ਪਿਆ ਸਪਸ਼ਟੀਕਰਨ ਨਵੀਂ ਦਿੱਲੀ, 21 ਜੁਲਾਈ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਪੱਛਮੀ ਬੰਗਾਲ ਦੇ ਸੈਂਥੀਆ ਰੇਲਵੇ ਸਟੇਸ਼ਨ ’ਤੇ ਸੋਮਵਾਰ ਨੂੰ ਹੋਈ ਰੇਲ ਗੱਡੀਆਂ ਦੀ ਟੱਕਰ ਦੇ ਮਾਮਲੇ ’ਚ ਰੇਲਵੇ ਮੰਤਰਾਲੇ ’ਤੇ ਬਿਲਕੁਲ ਮੱਠੀ ਰਫਤਾਰ ਨਾਲ ਕੰਮ ਕਾਜ ਕਰਨ ਦੇ ਦੋਸ਼ ਲਾਏ ਹਨ। ਮੰਤਰੀ ਨੇ ਕਿਹਾ ਕਿ ਰਾਹਤ ਲਈ ਹਾਦਸੇ ਵਾਲੀ ਥਾਂ ਪਹਿਲੀ ਰੇਲ ਗੱਡੀ ਢਾਈ ਘੰਟੇ ਪਛੜ ਕੇ ਤੇ ਦੂਜੀ 7 ਘੰਟੇ ਪਛੜ ਕੇ ਪੁੱਜੀ ਸੀ। ਉਨ੍ਹਾਂ ਕਿਹਾ ਕਿ ਇਸ ਆਫਤ ਮੌਕੇ ਰਾਹਤ ਟੀਮਾਂ ਦੀ ਪਹੁੰਚ ਵਿਚਲਾ 

ਪੰਜਾਬ, ਹਰਿਆਣਾ ਵੱਲੋਂ ਅਨਾਜ ਨੂੰ ਜੀ.ਐਸ.ਟੀ. ਦੇ ਘੇਰੇ ’ਚੋਂ ਬਾਹਰ ਰੱਖਣ ਦੀ ਮੰਗ

Posted On July - 22 - 2010 Comments Off on ਪੰਜਾਬ, ਹਰਿਆਣਾ ਵੱਲੋਂ ਅਨਾਜ ਨੂੰ ਜੀ.ਐਸ.ਟੀ. ਦੇ ਘੇਰੇ ’ਚੋਂ ਬਾਹਰ ਰੱਖਣ ਦੀ ਮੰਗ
ਅਜੈ ਬੈਨਰਜੀ ਨਵੀਂ ਦਿੱਲੀ, 21 ਜੁਲਾਈ ਦੇਸ਼ ਭਰ ਨੂੰ ਅਨਾਜ ਦੇਣ ਵਾਲੇ ਪੰਜਾਬ ਤੇ ਹਰਿਆਣਾ ਨੇ ਅੱਜ ਕੇਂਦਰ ਅੱਗੇ ਬੇਨਤੀ ਕੀਤੀ ਕਿ ਅਨਾਜ ਵੇਚਣ ਬਦਲੇ ਦੋਵੇਂ ਰਾਜਾਂ ਨੂੰ ਮਿਲਦੇ ਕਰੋੜਾਂ ਰੁਪਏ ਦੇ ਰੂਪ ’ਚ ਟੈਕਸ ਨੂੰ ਨਵੇਂ ਆ ਰਹੇ ਜਨਰਲ ਸੇਲਜ਼ ਟੈਕਸ ਢਾਂਚੇ (ਜੀ.ਐਸ.ਟੀ.) ’ਚੋਂ ਬਾਹਰ ਰੱਖਿਆ ਜਾਵੇ। ਦੋਵੇਂ ਰਾਜਾਂ ਦੇ ਵਿੱਤ ਮੰਤਰੀ, ਸ੍ਰੀ ਮਨਪ੍ਰੀਤ ਸਿੰਘ ਬਾਦਲ ਤੇ ਸ੍ਰੀ ਅਜੈ ਸਿੰਘ ਯਾਦਵ ਨੇ ਕੇਂਦਰ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਦੋਵੇਂ ਰਾਜਾਂ ਤੋਂ ਅਨਾਜ ਖਰੀਦਣ ਮੌਕੇ 

ਨਾਇਡੂ ਨਾਲ ‘ਸਖ਼ਤੀ’ ਮਗਰੋਂ ਬਾਭਲੀ ਮੁੱਦਾ ਗਰਮਾਇਆ

Posted On July - 21 - 2010 Comments Off on ਨਾਇਡੂ ਨਾਲ ‘ਸਖ਼ਤੀ’ ਮਗਰੋਂ ਬਾਭਲੀ ਮੁੱਦਾ ਗਰਮਾਇਆ
ਹੈਦਰਾਬਾਦ/ਮੁੰਬਈ, 20 ਜੁਲਾਈ ਬਾਭਲੀ ਪ੍ਰਾਜੈਕਟ ਦੇ ਮਾਮਲੇ ਉਪਰ ਸਿਆਸੀ ਮਾਹੌਲ ਕਾਫੀ ਭਖ ਗਿਆ ਹੈ ਕਿਉਂਕਿ ਮਹਾਰਾਸ਼ਟਰ ਸਰਕਾਰ ਵੱਲੋਂ ਤੇਲਗੂ ਦੇਸਮ ਪਾਰਟੀ ਦੇ ਮੁਖੀ ਐਨ. ਚੰਦਰਬਾਬੂ ਨਾਇਡੂ ਤੇ ਹੋਰ ਵਿਧਾਇਕਾਂ ਨੂੰ ਧਰਮਾਬਾਦ ਤੋਂ ਔਰੰਗਾਬਾਦ ਜੇਲ੍ਹ ਵਿਚ ਤਬਦੀਲ ਕਰਨ ਦੇ ਦਿੱਤੇ ਹੁਕਮਾਂ ਮਗਰੋਂ ਪੁਲੀਸ ਨੇ ਇਨ੍ਹਾਂ ਆਗੂਆਂ ਨਾਲ ‘ਸਖ਼ਤੀ’ ਕਰ ਦਿੱਤੀ। ਇਸ ਸੰਵੇਦਨਸ਼ੀਲ ਮਾਮਲੇ ਉਪਰ ਆਂਧਰਾ ਪ੍ਰਦੇਸ਼ ਦੀ ਕਾਂਗਰਸ ਸਰਕਾਰ ਵੀ ਟੀ.ਡੀ.ਪੀ. ਦੇ ਹੱਕ ’ਚ ਖੜੀ ਦਿਖ ਰਹੀ ਹੈ। ਪਹਿਲੀ ਵਾਰ ਮੁੱਖ ਮੰਤਰੀ 

ਮਾਧੁਰੀ ਗੁਪਤਾ ਖ਼ਿਲਾਫ਼ ਚਾਰਜਸ਼ੀਟ ਦਾਖਲ

Posted On July - 21 - 2010 Comments Off on ਮਾਧੁਰੀ ਗੁਪਤਾ ਖ਼ਿਲਾਫ਼ ਚਾਰਜਸ਼ੀਟ ਦਾਖਲ
ਨਵੀਂ ਦਿੱਲੀ, 20 ਜੁਲਾਈ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ਾਂ ਵਿਚ ਫੜੀ ਹੋਈ ਭਾਰਤੀ ਕੂਟਨੀਤਿਕ ਮਾਧੁਰੀ ਗੁਪਤਾ ਖ਼ਿਲਾਫ਼ ਦਿੱਲੀ ਪੁਲੀਸ ਨੇ ਅੱਜ ਚਾਰਜਸ਼ੀਟ ਪੇਸ਼ ਕਰ ਦਿੱਤੀ। 53 ਸਾਲਾ ਗੁਪਤਾ ਉਪਰ ਭਾਰਤ ਬਾਰੇ ਖੁਫੀਆ ਜਾਣਕਾਰੀ ਆਈ.ਐਸ.ਆਈ. ਨੂੰ ਦੇਣ ਦਾ ਦੋਸ਼ ਹੈ। ਇਸ ਸਾਲ ਅਪਰੈਲ ’ਚ ਫੜੀ ਗਈ ਗੁਪਤਾ ਦੇ ਆਈ.ਐਸ.ਆਈ. ਦੇ ਦੋ ਅਧਿਕਾਰੀਆਂ ਮੁਬਸ਼ਾਰ ਰਜ਼ਾ ਤੇ ਜਮਸ਼ੇਦ ਨਾਲ ਸਬੰਧ ਸਨ। ਚੀਫ ਮੈਟਰੋਪੋਲਿਟਨ ਮੈਜਿਸਟਰੇਟ ਕਾਵੇਰੀ ਬਵੇਜਾ ਸਾਹਮਣੇ ਇਹ ਚਾਰਜਸ਼ੀਟ ਪੇਸ਼ ਕੀਤੀ ਗਈ। ਉਨ੍ਹਾਂ ਇਸ ’ਤੇ 

ਪੰਜਾਬ ਤੇ ਹਰਿਆਣਾ ’ਚ ਝੋਨੇ ਦਾ ਘਾਟਾ ਹੋਰ ਰਾਜਾਂ ਤੋਂ ਪੂਰਾ ਹੋਣ ਦੀ ਆਸ

Posted On July - 21 - 2010 Comments Off on ਪੰਜਾਬ ਤੇ ਹਰਿਆਣਾ ’ਚ ਝੋਨੇ ਦਾ ਘਾਟਾ ਹੋਰ ਰਾਜਾਂ ਤੋਂ ਪੂਰਾ ਹੋਣ ਦੀ ਆਸ
ਰੁਚਿਕਾ ਐਮ. ਖੰਨਾ/ਟ੍ਰਿਬਊਨ ਨਿਊਜ਼ ਸਰਵਿਸ ਚੰਡੀਗੜ੍ਹ, 20 ਜੁਲਾਈ ਪੰਜਾਬ ਅਤੇ ਹਰਿਆਣਾ ’ਚ ਆਏ ਹੜ੍ਹਾਂ ਕਾਰਨ ਕੇਂਦਰ ਸਰਕਾਰ ਵੱਲੋਂ 2010-11 ਦੇ ਸਾਉਣੀ ਸੀਜ਼ਨ ਲਈ ਝੋਨੇ ਦੀ ਖਰੀਦ ਦੇ ਰੱਖੇ ਟੀਚੇ ਨੂੰ ਵੱਡੀ ਸੱਟ ਵੱਜੀ ਹੈ। ਇਸ ਕਰਕੇ ਉਸ ਨੇ ਆਪਣੇ ਟੀਚੇ ਦੀ ਪ੍ਰਾਪਤੀ ਲਈ ਤਾਮਿਲਨਾਡੂ ਤੇ ਪੱਛਮੀ ਬੰਗਾਲ ਵੱਲ ਮੂੰਹ ਕਰ ਲਿਆ ਹੈ। ਪਿਛਲੇ ਸਾਲ ਸਰਕਾਰ ਦੇ ਖਰੀਦ ਟੀਚੇ ਨੂੰ ਸੋਕੇ ਨੇ ਸੁੱਕਣੇ ਪਾ ਦਿੱਤਾ ਸੀ ਤੇ ਇਸ ਵਾਰ ਹੜ੍ਹ ਰੋੜ੍ਹ ਕੇ ਲੈ ਗਏ। ਪੰਜਾਬ ਵਿਚ ਹੜ੍ਹਾਂ ਕਾਰਨ 2.60 ਲੱਖ ਹੈਕਟੇਅਰ 

ਬਾਦਲ ਹੀ ਕਾਲੀ ਸੂਚੀ ਖਤਮ ਕਰਨ ਲਈ ਤਿਆਰ ਨਹੀਂ: ਸਰਨਾ

Posted On July - 21 - 2010 Comments Off on ਬਾਦਲ ਹੀ ਕਾਲੀ ਸੂਚੀ ਖਤਮ ਕਰਨ ਲਈ ਤਿਆਰ ਨਹੀਂ: ਸਰਨਾ
ਪੱਤਰ ਪ੍ਰੇਰਕ ਨਵੀਂ ਦਿੱਲੀ, 20 ਜੁਲਾਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਭਾਰਤ ਸਰਕਾਰ ਪਰਵਾਸੀ ਸਿੱਖਾਂ ਦੀ ਕਾਲੀ ਸੂਚੀ ਸਮੁੱਚੇ ਰੂਪ ਵਿਚ ਖਤਮ ਕਰਨਾ ਚਾਹੁੰਦੀ ਹੈ, ਪਰ ਪੰਥਕ ਸਰਕਾਰ ਅਤੇ ਪੰਥਕ ਜਥੇਬੰਦੀ ਦੇ ਮੁਖੀ ਹੋਣ ਦੇ ਦਾਅਵੇਦਾਰ ਪ੍ਰਕਾਸ਼ ਸਿੰਘ ਬਾਦਲ ਇਸ ਲਈ ਤਿਆਰ ਨਹੀਂ। ਸਰਨਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਕੇਂਦਰ ਸਰਕਾਰ ਨੇ ਕਾਲੀ ਸੂਚੀ ਵਿਚ ਸ਼ਾਮਲ ਪੰਜਾਬ ਦੇ 169 ਸਿੱਖਾਂ ਦੇ ਨਾਂ ਕਲੀਅਰੈਂਸ ਲਈ ਪੰਜਾਬ ਸਰਕਾਰ 
Available on Android app iOS app
Powered by : Mediology Software Pvt Ltd.