ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਖ਼ਬਰਨਾਮਾ › ›

Featured Posts
ਪੰਜਾਬ ’ਚ ਝੋਨੇ ਦਾ ਨਾੜ ਸਾੜਨ ਦੇ ਰੁਝਾਨ ’ਚ ਰਿਕਾਰਡ ਵਾਧਾ

ਪੰਜਾਬ ’ਚ ਝੋਨੇ ਦਾ ਨਾੜ ਸਾੜਨ ਦੇ ਰੁਝਾਨ ’ਚ ਰਿਕਾਰਡ ਵਾਧਾ

ਨਵੀਂ ਦਿੱਲੀ, 13 ਅਕਤੂਬਰ ਪੰਜਾਬ ਦੀਆਂ ਮੰਡੀਆਂ ਵਿੱਚ ਪਹਿਲੀ ਅਕਤੂਬਰ ਤੋਂ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਝੋਨੇ ਦੀ ਵਾਢੀ ਜ਼ੋਰਾਂ ’ਤੇ ਹੈ ਤੇ ਪੰਜਾਬ ਦੇ ਕਿਸਾਨ ਮਨਾਹੀ ਦੇ ਹੁਕਮਾਂ ਦੇ ਬਾਵਜੂਦ ਝੋਨੇ ਦਾ ਨਾੜ (ਪਰਾਲੀ) ਸਾੜ ਰਹੇ ਹਨ। ਪੰਜਾਬ ਵਿੱਚ ਪਹਿਲੀ ਤੋਂ 11 ਅਕਤੂਬਰ ਤਕ ਝੋਨੇ ਦੇ ਨਾੜ ਨੂੰ ...

Read More

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ ਮੈਨੀਫੈਸਟੋ ਜਾਰੀ

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ ਮੈਨੀਫੈਸਟੋ ਜਾਰੀ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 13 ਅਕਤੂਬਰ ਹਰਿਆਣਾ ਵਿੱਚ ਸੱਤਾਧਾਰੀ ਭਾਜਪਾ ਨੇ ਵਿਧਾਨ ਸਭਾ ਚੋਣਾਂ ਵਿੱਚ 75+ ਦੇ ਟੀਚੇ ਨੂੰ ਪਾਰ ਕਰਨ ਲਈ ਚੋਣ ਘੋਸ਼ਣਾ ਪੱਤਰ ਦਾ ਕੇਂਦਰੀ ਨੁਕਤਾ ‘ਮ੍ਹਾਰੇ ਸਪਨੋਂ ਕਾ ਹਰਿਆਣਾ’ ਰੱਖਿਆ ਹੈ ਭਾਜਪਾ ਨੇ ਕਿਸਾਨਾਂ ਅਤੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਤਿੰਨ ਲੱਖ ਤੱਕ ਦੇ ਆਸਾਨ ਵਿਆਜ ਮੁਕਤ ਕਰਜ਼, ਸਹਿਕਾਰੀ ...

Read More

ਜੇ ਰਾਫਾਲ ਹੁੰਦਾ ਤਾਂ ਬਾਲਾਕੋਟ ਜਾਣ ਦੀ ਲੋੜ ਨਾ ਪੈਂਦੀ: ਰਾਜਨਾਥ

ਜੇ ਰਾਫਾਲ ਹੁੰਦਾ ਤਾਂ ਬਾਲਾਕੋਟ ਜਾਣ ਦੀ ਲੋੜ ਨਾ ਪੈਂਦੀ: ਰਾਜਨਾਥ

ਸਰਬਜੋਤ ਸਿੰਘ ਦੁੱਗਲ ਕਰਨਾਲ, 13 ਅਕਤੂਬਰ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੱਥੇ ਭਾਜਪਾ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਬਾਲਾਕੋਟ ਹਵਾਈ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇ ਉਸ ਵਕਤ ਸਾਡੇ ਕੋਲ ਰਾਫਾਲ ਵਰਗਾ ਉੱਚ ਕੋਟੀ ਦੀ ਤਕਨੀਕ ਵਾਲਾ ਲੜਾਕੂ ਜਹਾਜ਼ ਹੁੰਦਾ ਤਾਂ ਸਾਨੂੰ ਪਾਕਿਸਤਾਨ ਵਿੱਚ ਹਵਾਈ ਹਮਲਾ ...

Read More

ਸੁਨਹਿਰੇ ਯੁੱਗ ਦੀ ਧਾਰਨਾ ਗੁੰਝਲਦਾਰ: ਜਾਵੇਦ ਅਖ਼ਤਰ

ਸੁਨਹਿਰੇ ਯੁੱਗ ਦੀ ਧਾਰਨਾ ਗੁੰਝਲਦਾਰ: ਜਾਵੇਦ ਅਖ਼ਤਰ

ਮੁੰਬਈ, 13 ਅਕਤੂਬਰ ਉੱਘੇ ਲੇਖਕ ਅਤੇ ਗੀਤਕਾਰ ਜਾਵੇਦ ਅਖ਼ਤਰ ਦਾ ਮੰਨਣਾ ਹੈ ਕਿ ਹਰੇਕ ਦਹਾਕੇ ’ਚ ਚੰਗੀਆਂ ਅਤੇ ਬੁਰੀਆਂ ਫਿਲਮਾਂ ਦਾ ਦੌਰ ਹੁੰਦਾ ਹੈ ਅਤੇ ਸੁਨਹਿਰੇ ਯੁੱਗ ਦੀ ਧਾਰਨਾ ਗੁੰਝਲਦਾਰ ਹੈ। 70ਵੇਂ ਅਤੇ 80ਵੇਂ ਦੇ ਦਹਾਕੇ ’ਚ ਸਲੀਮ ਖ਼ਾਨ ਨਾਲ ਮਕਬੂਲ ਫਿਲਮਾਂ ‘ਜੰਜ਼ੀਰ’, ‘ਅੰਦਾਜ਼’, ‘ਸੀਤਾ ਔਰ ਗੀਤਾ’ ਅਤੇ ‘ਸ਼ੋਅਲੇ’ ਜਿਹੀਆਂ ਫਿਲਮਾਂ ...

Read More

ਹਾਰ ਨੂੰ ਭਾਂਪਦਿਆਂ ਭਾਜਪਾ ਦੀ ਨੀਂਦ ਉੱਡੀ: ਸ਼ਰਦ ਪਵਾਰ

ਹਾਰ ਨੂੰ ਭਾਂਪਦਿਆਂ ਭਾਜਪਾ ਦੀ ਨੀਂਦ ਉੱਡੀ: ਸ਼ਰਦ ਪਵਾਰ

ਜਲਗਾਓਂ, 13 ਅਕਤੂਬਰ ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਦਵੇਂਦਰ ਫੜਨਵੀਸ ਨੂੰ ਸਵਾਲ ਕੀਤਾ ਕਿ ਜੇਕਰ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਵਿਰੋਧੀ ਧਿਰ ਵਲੋਂ ਕੋਈ ‘ਮੁਕਾਬਲਾ’ ਨਜ਼ਰ ਨਹੀਂ ਆ ਰਿਹਾ ਤਾਂ ਉਹ ਸੂਬੇ ਵਿੱਚ ਏਨੀਆਂ ਰੈਲੀਆਂ ਕਿਉਂ ਕਰ ...

Read More

ਸਿੰਧੀਆ, ਮੋਦੀ ਤੇ ਸ਼ਾਹ ਪੋਸਟਰ ’ਚ ਇਕੱਠੇ ਨਜ਼ਰ ਆਏ

ਸਿੰਧੀਆ, ਮੋਦੀ ਤੇ ਸ਼ਾਹ ਪੋਸਟਰ ’ਚ ਇਕੱਠੇ ਨਜ਼ਰ ਆਏ

ਭੁਪਾਲ, 12 ਅਕਤੂਬਰ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ’ਚ ਕਾਂਗਰਸ ਜਨਰਲ ਸਕੱਤਰ ਜਯੋਤਿਰਦਿੱਤਿਆ ਸਿੰਧੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਇਕੱਠਿਆਂ ਪੋਸਟਰ ਨਜ਼ਰ ਆਏ। ਸਿੰਧੀਆ ਦੇ ਦੌਰੇ ਮੌਕੇ ਭਾਜਪਾ ਵਰਕਰ ਹਰਦੇਸ਼ ਸ਼ਰਮਾ ਨੇ ਇਹ ਪੋਸਟਰ ਲਗਾਏ ਸਨ। ਉਸ ਨੇ ਕਿਹਾ ਕਿ ਸਿੰਧੀਆ ਵੱਲੋਂ ਮੋਦੀ ਸਰਕਾਰ ਦੇ ...

Read More

ਕਰਨਾਟਕ ਦੇ ਸਾਬਕਾ ਉਪ ਮੁੱਖ ਮੰਤਰੀ ਦੇ ਨਜ਼ਦੀਕੀ ਨੇ ਫਾਹਾ ਲਿਆ

ਕਰਨਾਟਕ ਦੇ ਸਾਬਕਾ ਉਪ ਮੁੱਖ ਮੰਤਰੀ ਦੇ ਨਜ਼ਦੀਕੀ ਨੇ ਫਾਹਾ ਲਿਆ

ਬੰਗਲੂਰੂ, 12 ਅਕਤੂਬਰ ਕਰਨਾਟਕ ਦੇ ਸਾਬਕਾ ਉਪ ਮੁੱਖ ਮੰਤਰੀ ਜੀ ਪਰਮੇਸ਼ਵਰ ਦੇ ਨਜ਼ਦੀਕੀ ਰਮੇਸ਼ ਨੇ ਦਰੱਖ਼ਤ ’ਤੇ ਲਟਕ ਕੇ ਖੁਦਕੁਸ਼ੀ ਕਰ ਲਈ ਹੈ। ਪਰਮੇਸ਼ਵਰ ਦੇ ਘਰ, ਦਫ਼ਤਰ ਅਤੇ ਵਿਦਿਅਕ ਅਦਾਰਿਆਂ ’ਚ ਆਮਦਨ ਕਰ ਵਿਭਾਗ ਦੇ ਵੀਰਵਾਰ ਨੂੰ ਪਏ ਛਾਪਿਆਂ ਮਗਰੋਂ ਸ਼ਨਿਚਰਵਾਰ ਨੂੰ ਇਹ ਘਟਨਾ ਵਾਪਰੀ ਹੈ। ਛਾਪੇ ਮਾਰਨ ਵਾਲੇ ਅਧਿਕਾਰੀਆਂ ਨੇ ...

Read More


ਸ਼ਾਹੀ ਇਮਾਮ ਨੇ ਕਤਰ ਦੇ ਅਮੀਰ ਖਿਲਾਫ਼ ਮੋਰਚਾ ਖੋਲ੍ਹਿਆ

Posted On July - 26 - 2010 Comments Off on ਸ਼ਾਹੀ ਇਮਾਮ ਨੇ ਕਤਰ ਦੇ ਅਮੀਰ ਖਿਲਾਫ਼ ਮੋਰਚਾ ਖੋਲ੍ਹਿਆ
ਟ੍ਰਿਬਿਊਨ ਨਿਊਜ਼ ਸਰਵਿਸ ਲੁਧਿਆਣਾ, 25 ਜੁਲਾਈ ਲੁਧਿਆਣਾ ਵਿੱਚ ਸਥਿਤ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਤੇ ਮਜਲਿਸ ਅਹਿਰਾਰ ਇਸਲਾਮ ਪਾਰਟੀ ਦੇ ਕੌਮੀ ਪ੍ਰਧਾਨ ਮੌਲਾਨਾ ਹਬੀਰ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਅੱਜ ਕਤਰ ਦੇ ਅਮੀਰ ਸ਼ੇਖ਼ ਹਮਦ ਬਿਨ ਖਲੀਫ਼ਾ ਅਲਸਾਨੀ ਅਤੇ ਉਸ ਦੇ ਅਮਰੀਕਾ ਸਥਿਤ ਰਾਜਦੂਤ ਨਸੀਰ ਬਿਨ ਹਮਦ ਅਲ-ਖਲੀਫ਼ਾ ਖਿਲਾਫ਼ ਮੋਰਚਾ ਖੋਲ੍ਹ ਦਿੱਤਾ। ਅੱਜ ਇਥੇ ਸੱਦੀ ਪ੍ਰੈੱਸ ਕਾਨਫਰੰਸ ਵਿੱਚ ਮੌਲਾਨਾ ਨੇ ਦੋਸ਼ ਲਾਇਆ ਕਿ ਕਤਰ ਵੱਲੋਂ ਮੁਸਲਿਮ ਸਮਾਜ ਦਾ ਹਿੱਸਾ ਨਾ ਮੰਨੇ ਜਾਂਦੇ 

ਪੂਰਨ ਸਿੰਘ ਦੀ ਇੱਛਾ ਪੂਰਤੀ ਲਈ ਕਪਿਲ ਆਸਟਰੇਲੀਆ ਪੁੱਜੇ

Posted On July - 25 - 2010 Comments Off on ਪੂਰਨ ਸਿੰਘ ਦੀ ਇੱਛਾ ਪੂਰਤੀ ਲਈ ਕਪਿਲ ਆਸਟਰੇਲੀਆ ਪੁੱਜੇ
ਤੇਜਸ਼ਦੀਪ ਸਿੰਘ ਅਜਨੌਦਾ ਮੈਲਬਰਨ, 24 ਜੁਲਾਈ ਮੈਲਬਰਨ ਤੋਂ ਲਗਪਗ 300 ਕਿਲੋਮੀਟਰ ਲਹਿੰਦੇ ਵੱਲ ਪੈਂਦੇ ਕਸਬੇ ਵੈਰਮਵੂਲ ’ਚ 1947 ਦੇ ਨੇੜੇ ਆਸਟਰੇਲੀਆ ਆਏ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਪੂਰਨ ਸਿੰਘ ਦੀ ਅੰਤਿਮ ਇੱਛਾ ਨੂੰ ਪੂਰਾ ਕਰਨ ਅੱਜ ਇਥੋਂ ਵੱਡੀ ਗਿਣਤੀ ’ਚ ਪੰਜਾਬੀ ਭਾਈਚਾਰਾ ਉਥੇ ਜਾ ਰਿਹਾ ਹੈ। ਭਾਰਤ ਤੋਂ ਪ੍ਰਸਿੱਧ ਕ੍ਰਿਕਟਰ ਕਪਿਲ ਦੇਵ ਬਾਬਾ ਪੂਰਨ ਸਿੰਘ ਦੀਆਂ ਆਪਣੀਆਂ ਅਸਥੀਆਂ ਨੂੰ ਗੰਗਾ ’ਚ ਪਾਉਣ ਦੀ ਅੰਤਿਮ ਇੱਛਾ ਪੂਰੀ ਕਰਨ ਲਈ ਇੱਥੇ ਪਹੁੰਚੇ ਹਨ। ਈਸਟ ਇੰਡੀਆ ਕੰਪਨੀ ਵੱਲੋਂ 

ਮਿੱਗ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ, ਇਕ ਹਲਾਕ

Posted On July - 25 - 2010 Comments Off on ਮਿੱਗ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ, ਇਕ ਹਲਾਕ
ਜਲਪਾਈਗੁੜੀ (ਪੱਛਮੀ ਬੰਗਾਲ), 14 ਜੁਲਾਈ: ਭਾਰਤੀ ਹਵਾਈ ਸੈਨਾ ਦਾ ਮਿੱਗ-27 ਲੜਾਕਾ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਕੇ ਖੇਤਾਂ ਵਿਚ ਜਾ ਡਿੱਗਾ। ਇਸ ਹਾਦਸੇ ਵਿਚ ਖੇਤਾਂ ਵਿਚ ਕੰਮ ਕਰਦਾ ਇਕ ਵਿਅਕਤੀ ਹਲਾਕ ਅਤੇ 25 ਜ਼ਖ਼ਮੀ ਹੋ ਗਏ। ਜ਼ਖਮੀਆਂ ਵਿਚੋਂ ਪੰਜ ਦੀ ਹਾਲਤ ਨਾਜ਼ੁਕ ਹੈ। ਜਹਾਜ਼ ਦਾ ਪਾਇਲਟ ਖਤਰਾ ਦੇਖਦਿਆਂ ਜਹਾਜ਼ ’ਚੋਂ ਬਾਹਰ ਕੁੱਦ ਪਿਆ ਤੇ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲੀਸ ਅਨੁਸਾਰ ਮਰਨ ਵਾਲੇ ਦੀ ਪਛਾਣ ਬੀ. ਰਾਏ ਵਜੋਂ ਹੋਈ ਹੈ। -ਪੀ.ਟੀ.ਆਈ.  

ਭੁਲੇਖਿਆਂ ਕਾਰਨ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਦਾ ਕੰਮ ਮੱਠਾ

Posted On July - 25 - 2010 Comments Off on ਭੁਲੇਖਿਆਂ ਕਾਰਨ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਦਾ ਕੰਮ ਮੱਠਾ
ਹਾਕਮ ਧਿਰ ਜਮ੍ਹਾਂ ਕਰਵਾ ਰਹੀ ਹੈ ਥੱਬਿਆਂ ਦੇ ਥੱਬੇ ਫਾਰਮ ਜਗਤਾਰ ਸਿੰਘ ਸਿੱਧੂ ਚੰਡੀਗੜ੍ਹ,24 ਜੁਲਾਈ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਸਮੁੱਚੀ ਵੋਟਰ ਸੂਚੀ ਨਵੇਂ ਸਿਰੇ ਤੋਂ ਬਣਾਉਣ ਬਾਰੇ ਕਈ ਤਰ੍ਹਾਂ ਦੇ ਭੁਲੇਖੇ ਵੋਟਾਂ ਬਣਾਉਣ ਦੇ ਰਾਹ ਵਿੱਚ ਅੜਿੱਕੇ ਖੜ੍ਹੇ ਕਰ ਰਹੇ ਹਨ। ਵਿਧਾਨ ਸਭਾ ਜਾਂ ਦੂਜੀਆਂ ਚੋਣਾਂ ਵਾਂਗ ਪਿਛਲੀ ਵੋਟਰ ਸੂਚੀ ਦੀ ਆ ਰਹੀ ਚੋਣ ਵਿੱਚ ਕੋਈ ਭੂਮਿਕਾ ਨਹੀਂ ਹੈ। ਇਹ ਜਾਣਕਾਰੀ ਗੁਰਦੁਆਰਾ ਕਮਿਸ਼ਨ ਦੇ ਨਜ਼ਦੀਕੀ ਸੂਤਰਾਂ ਨੇ ਦਿੱਤੀ ਹੈ। ਪ੍ਰਾਪਤ ਜਾਣਕਾਰੀ 

ਸਿਆਚਿਨ ਨੂੰ ਫੌਜ ਮੁਕਤ ਕੀਤਾ ਜਾਵੇ: ਜ਼ਰਦਾਰੀ

Posted On July - 25 - 2010 Comments Off on ਸਿਆਚਿਨ ਨੂੰ ਫੌਜ ਮੁਕਤ ਕੀਤਾ ਜਾਵੇ: ਜ਼ਰਦਾਰੀ
ਇਸਲਾਮਾਬਾਦ, 24 ਜੁਲਾਈ ਭਾਰਤ ਅਤੇ ਪਾਕਿਸਤਾਨ ਨੂੰ ਸਿਆਚਿਨ ਗਲੇਸ਼ੀਅਰ ਖਿੱਤੇ ਵਿਚੋਂ ਫੌਜਾਂ ਵਾਪਸ ਬੁਲਾਉਣੀਆਂ ਚਾਹੀਦੀਆਂ ਹਨ ਕਿਉਂਕਿ ਬਰਫੀਲੀ ਚੋਟੀਆਂ ’ਤੇ ਫੌਜਾਂ ਦੀ ਤਾਇਨਾਤੀ ਕਾਰਨ ਦੋਵਾਂ ਦੇਸ਼ਾਂ ’ਤੇ ਬਹੁਤ ਵਿੱਤੀ ਬੋਝ ਪੈਂਦਾ ਹੈ। ਇਹ ਵਿਚਾਰ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਪ੍ਰਗਟਾਏ ਹਨ। ਇਸ ਮੁੱਦੇ ਉਤੇ ਦੋਵਾਂ ਦੇਸ਼ਾਂ ਵਿਚਾਲੇ ਰੱਖਿਆ ਸਕੱਤਰ ਪੱਧਰ ਦੀ ਵਾਰਤਾ ਦੇ ਕਈ ਗੇੜਾਂ ਵਿਚ ਵਿਚਾਰ-ਚਰਚਾ ਕੀਤੀ ਗਈ ਸੀ। ਸ੍ਰੀ ਜ਼ਰਦਾਰੀ ਨੇ ਕਰਾਚੀ ਵਿਖੇ ਮੁੱਖ ਮੰਤਰੀ ਦੀ 

ਬਨਸਪਤੀ ਤੇਲ ਨਾਲ ਭਰੇ ਟੈਂਕਰ ਦੇ ਧਮਾਕੇ ਕਾਰਨ ਤਿੰਨ ਹਲਾਕ

Posted On July - 25 - 2010 Comments Off on ਬਨਸਪਤੀ ਤੇਲ ਨਾਲ ਭਰੇ ਟੈਂਕਰ ਦੇ ਧਮਾਕੇ ਕਾਰਨ ਤਿੰਨ ਹਲਾਕ
ਬਰਧਵਾਨ, 24 ਜੁਲਾਈ ਪੱਛਮੀ ਬੰਗਾਲ ਦੇ ਬਰਧਵਾਨ ਵਿੱਚ ਅੱਜ ਬਨਸਪਤੀ ਤੇਲ ਨਾਲ ਭਰੇ ਟੈਂਕਰ ਦੀ ਮੁਰੰਮਤ ਦੌਰਾਨ ਹੋਏ ਧਮਾਕੇ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਦੋ ਨੌਜਵਾਨਾਂ ਇੰਦਰਜੀਤ ਕੋਨਾਰ ਅਤੇ ਤਪਸ ਤੁੜੂ ਦੀ ਮੌਕੇ ਉਤੇ ਹੀ ਮੌਤ ਹੋ ਗਈ, ਜਦੋਂ ਕਿ ਤੀਜੇ ਮਕੈਨਿਕ ਬੁੱਧਾਦੇਬ ਮੁਰਮੂ ਦੀ ਬਰਧਵਾਨ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਪਹੁੰਚਾਉਣ ਮਗਰੋਂ ਮੌਤ ਹੋ ਗਈ। ਪੁਲੀਸ ਨੇ ਕਿਹਾ ਕਿ ਇਕ ਚੰਗਿਆੜੀ ਕਾਰਨ ਹੋਏ ਧਮਾਕੇ ਮਗਰੋਂ ਮਜ਼ਦੂਰਾਂ ਨੇ ਤੇਲ ਮਿੱਲ ਦੇ ਦਫਤਰ ਦੀ ਭੰਨ-ਤੋੜ 

ਮਾਛੀਵਾੜਾ ਪੁਲੀਸ ਵੱਲੋਂ ਅਤਿਵਾਦੀ ਗੁਰਮੇਲ ਸਿੰਘ ਬੋਬਾ ਆਰ.ਡੀ.ਐਕਸ. ਸਮੇਤ ਕਾਬੂ

Posted On July - 25 - 2010 Comments Off on ਮਾਛੀਵਾੜਾ ਪੁਲੀਸ ਵੱਲੋਂ ਅਤਿਵਾਦੀ ਗੁਰਮੇਲ ਸਿੰਘ ਬੋਬਾ ਆਰ.ਡੀ.ਐਕਸ. ਸਮੇਤ ਕਾਬੂ
ਪੱਤਰ ਪ੍ਰੇਰਕ ਕੂੰਮ ਕਲਾਂ, 24 ਜੁਲਾਈ ਚੋਟੀ ਦੇ ਅਤਿਵਾਦੀ ਹਰਮਿੰਦਰ ਸਿੰਘ ਦੀ 8 ਦਿਨ ਪਹਿਲਾਂ ਸਾਥੀਆਂ ਸਮੇਤ ਹੋਈ ਗ੍ਰਿਫਤਾਰੀ ਤੋਂ ਬਾਅਦ ਇਸ ਜਥੇਬੰਦੀ ਲਈ ਕੰਮ ਕਰ ਰਹੇ ਇੱਕ ਹੋਰ ਅਤਿਵਾਦੀ ਗੁਰਮੇਲ ਸਿੰਘ ਉਰਫ ਬੋਬਾ ਨੂੰ ਪਾਕਿਸਤਾਨ ਤੋਂ ਲਿਆਂਦੀ ਗਈ ਧਮਾਕਾਖੇਜ਼ ਸਮੱਗਰੀ ਆਰ.ਡੀ.ਐਕਸ. ਅਤੇ ਬੰਬ ਧਮਾਕੇ ਕਰਨ ਲਈ ਲਿਜਾਈਆਂ ਜਾ ਰਹੀਆਂ ਡੈਟੋਨੇਟਰ ਛੜਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਮਾਛੀਵਾੜਾ ਪੁਲੀਸ ਵੱਲੋਂ ਕੀਤੀ ਇਸ ਕਾਰਵਾਈ ਦੌਰਾਨ ਇਕ ਹੋਰ ਅਤਿਵਾਦੀ ਚਰਨਜੀਤ ਸਿੰਘ ਉਰਫ ਪਟਿਆਲਵੀ 

ਕਾਂਗਰਸ ਹਾਈ ਕਮਾਂਡ ਨੂੰ ਪੰਜਾਬ ਡੈਲੀਗੇਟਾਂ ਦੀ ਸੂਚੀ ਅੱਜ ਮਿਲੇਗੀ

Posted On July - 25 - 2010 Comments Off on ਕਾਂਗਰਸ ਹਾਈ ਕਮਾਂਡ ਨੂੰ ਪੰਜਾਬ ਡੈਲੀਗੇਟਾਂ ਦੀ ਸੂਚੀ ਅੱਜ ਮਿਲੇਗੀ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 24 ਜੁਲਾਈ ਪੰਜਾਬ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਬਾਰੇ ਰਿਟਰਨਿੰਗ ਅਫਸਰ ਵਲੋਂ ਭਲਕੇ ਦਿੱਲੀ ਵਿਚ ਡੈਲੀਗੇਟਾਂ ਦੀ ਸੂਚੀ ਪਾਰਟੀ ਹਾਈ ਕਮਾਂਡ ਦੇ ਹਵਾਲੇ ਕਰਨ ਦੀ ਸੰਭਾਵਨਾ ਹੈ। ਅਜੇ ਤੱਕ ਪਾਰਟੀ ਵਿਚ ਚੋਣ ਨੂੰ ਲੈ ਕੇ ਕਈ ਤਰ੍ਹਾਂ ਦੇ ਭੁਲੇਖੇ ਬਣੇ ਹੋਏ ਹਨ। ਪਾਰਟੀ ਸੂਤਰਾਂ ਅਨੁਸਾਰ ਰਿਟਰਨਿੰਗ ਅਫਸਰ ਊਸ਼ਾ ਠੱਕਰ ਵਲੋਂ ਡੈਲੀਗੇਟਾਂ ਦੀ ਸੂਚੀ ਨੂੰ ਅੰਤਿਮ ਰੂਪ ਦੇਣ ਲਈ ਸੀਨੀਅਰ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ  ਹਨ। ਇਸ ਸੂਚੀ ਨੂੰ 

ਸਕੂਲ ਸਿੱਖਿਆ ਪ੍ਰਣਾਲੀ ਦੀ ਨੀਂਹ: ਪ੍ਰਤਿਭਾ ਪਾਟਿਲ

Posted On July - 25 - 2010 Comments Off on ਸਕੂਲ ਸਿੱਖਿਆ ਪ੍ਰਣਾਲੀ ਦੀ ਨੀਂਹ: ਪ੍ਰਤਿਭਾ ਪਾਟਿਲ
ਪੱਤਰ ਪ੍ਰੇਰਕ ਕਰਨਾਲ, 24 ਜੁਲਾਈ ਕਰਨਾਲ ਦੇ ਕੁੰਜਪੁਰਾ ਸੈਨਿਕ ਸਕੂਲ ਵਿਚ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਮੁੱਖ ਮਹਿਮਾਨ ਵਜੋਂ ਪਹੁੰਚੇ। ਹਰਿਆਣਾ ਦੇ ਰਾਜਪਾਲ ਜਗਨ ਨਾਥ ਪਹਾੜੀਆ ਅਤੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਰਾਸ਼ਟਰਪਤੀ ਨੇ ਕਿਹਾ ਕਿ ਸਕੂਲ ਕਿਸੇ ਵੀ ਸਿੱਖਿਆ ਪ੍ਰਣਾਲੀ ਦੀ ਨੀਂਹ ਹੁੰਦੀ ਹੈ। ਸਕੂਲ ਵਿਚ ਬੱਚੇ ਆਪਣੇ ਜੀਵਨ ਦਾ ਸ਼ੁਰੂਆਤੀ ਸਮਾਂ ਬਤੀਤ ਕਰਦੇ ਹਨ। ਬੱਚੇ ਸਕੂਲ ਵਿਚ ਜੋ ਵੀ ਸਿੱਖਦੇ ਹਨ, ਉਹ 

ਕੌਮੀ ਵਿਕਾਸ ਕੌਂਸਲ ਦੀ ਮੀਟਿੰਗ ਅੱਜ

Posted On July - 24 - 2010 Comments Off on ਕੌਮੀ ਵਿਕਾਸ ਕੌਂਸਲ ਦੀ ਮੀਟਿੰਗ ਅੱਜ
ਨਵੀਂ ਦਿੱਲੀ, 23 ਜੁਲਾਈ ਕੌਮੀ ਵਿਕਾਸ ਕੌਂਸਲ (ਐਨ.ਡੀ.ਸੀ.) ਦੀ ਭਲਕੇ ਹੋਣ ਵਾਲੀ ਮੀਟਿੰਗ ਵਿਚ ਨਕਸਲਵਾਦ ਦੀ ਸਮੱਸਿਆ, ਬਿਜਲੀ ਖੇਤਰ ਵਿਚ ਸੁਧਾਰਾਂ ਅਤੇ ਜਲ ਸੰਕਟ ਸਮੇਤ ਪੰਜ ਅਹਿਮ ਮੁੱਦੇ ਵਿਚਾਰੇ ਜਾਣਗੇ। ਯੋਜਨਾ ਕਮਿਸ਼ਨ ਦੇ ਡਿਪਟੀ ਚੇਅਰਮੈਨ ਮੌਂਟੇਕ ਸਿੰਘ ਆਹਲੂਵਾਲੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੀਟਿੰਗ ਵਿਚ ਖੇਤੀਬਾੜੀ, ਕਬਾਇਲੀ ਖੇਤਰ ਦੇ ਵਿਕਾਸ (ਨਕਸਲਵਾਦ) ਜਲ ਪ੍ਰਬੰਧਨ, ਸ਼ਹਿਰੀਕਰਨ ਅਤੇ ਬਿਜਲੀ ਖੇਤਰ ਦੇ ਸੁਧਾਰਾਂ ਸਬੰਧੀ ਮਸਲੇ ਵਿਚਾਰੇ ਜਾਣਗੇ। ਇਸ ਦੌਰਾਨ 12ਵੀਂ 

ਕਿਆਨੀ ਦੇ ਸੇਵਾਕਾਲ ਵਿਚ ਵਾਧਾ ਕਿਸੇ ਦਬਾਅ ਕਾਰਨ ਨਹੀਂ: ਗਿਲਾਨੀ

Posted On July - 24 - 2010 Comments Off on ਕਿਆਨੀ ਦੇ ਸੇਵਾਕਾਲ ਵਿਚ ਵਾਧਾ ਕਿਸੇ ਦਬਾਅ ਕਾਰਨ ਨਹੀਂ: ਗਿਲਾਨੀ
ਇਸਲਾਮਾਬਾਦ, 23 ਜੁਲਾਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਕਿਹਾ ਕਿ ਫੌਜ ਮੁਖੀ ਜਨਰਲ ਅਸ਼ਫ਼ਾਕ ਪ੍ਰਵੇਜ਼ ਕਿਆਨੀ ਦੇ ਸੇਵਾਕਾਲ ਵਿਚ ਵਾਧੇ ਲਈ ਸਰਕਾਰ ਉਤੇ ਕਿਸੇ ਕਿਸਮ ਦਾ ਦਬਾਅ ਨਹੀਂ ਸੀ। ਉਨ੍ਹਾਂ ਕਿਹਾ ਕਿ ਫੌਜ ਮੁਖੀ ਦੇ ਸੇਵਾਕਾਲ ਵਿਚ ਤਿੰਨ ਸਾਲ ਦਾ ਵਾਧਾ ਇਹ ਯਕੀਨੀ ਬਣਾਵੇਗਾ ਕਿ ਸਰਕਾਰ, ਫੌਜ ਅਤੇ ਨਿਆਂਪਾਲਿਕਾ ਦੇ ਆਗੂ ਸਾਲ 2013 ਤਕ ਦਫ਼ਤਰ ਵਿਚ ਬਣੇ ਰਹਿਣਗੇ। ਜਨਰਲ ਕਿਆਨੀ ਨੇ ਇਸ ਸਾਲ ਨਵੰਬਰ ਵਿਚ ਸੇਵਾਮੁਕਤ ਹੋਣਾ ਸੀ। ਜਨਾਬ ਗਿਲਾਨੀ ਨੇ ਬੀਤੀ ਦੇਰ ਰਾਤ ਜਨਰਲ 

ਕਪਿਲ ਦੇਵ ਪਰਵਾਸੀ ਭਾਰਤੀ ਦੀਆਂ ਅਸਥੀਆਂ ਹਾਸਲ ਕਰਨਗੇ

Posted On July - 24 - 2010 Comments Off on ਕਪਿਲ ਦੇਵ ਪਰਵਾਸੀ ਭਾਰਤੀ ਦੀਆਂ ਅਸਥੀਆਂ ਹਾਸਲ ਕਰਨਗੇ
ਮੈਲਬਰਨ/ਨਵੀਂ ਦਿੱਲੀ, 23 ਜੁਲਾਈ ਸਾਬਕਾ ਭਾਰਤੀ ਕ੍ਰਿਕਟਰ ਕਪਿਲ ਦੇਵ ਪਰਵਾਸੀ ਭਾਰਤੀ ਪੂਰਨ ਸਿੰਘ ਦੀਆਂ ਅਸਥੀਆਂ 63 ਸਾਲ ਬਾਅਦ ਹਾਸਲ ਕਰਨਗੇ। ਇਸ ਸਬੰਧੀ ਸਮਾਰੋਹ 25 ਜੁਲਾਈ ਨੂੰ ਵਾਰਨਮਬੂਲ ਸੀਮੀਟਰੀ, ਓਟਵੇ ਰੋਡ ਵਿਖੇ ਹੋਵੇਗਾ। ਇਸ ਮੌਕੇ ਵਿਕਟੋਰੀਆ ਦੇ ਸਿੱਖ ਭਾਈਚਾਰੇ ਵੱਲੋਂ ਕਪਿਲ ਦੇਵ ਨੂੰ ਹੇਲੈਂਡ ਸਟਰੀਟ ਵਿਚ ਸਥਿਤ ਵਾਰਨਮਬੂਲ ਫੁਟਬਾਲ ਕਲੱਬ ਵਿਖੇ ਦੁਪਹਿਰ ਦਾ ਖਾਣਾ ਦਿੱਤਾ ਜਾ ਰਿਹਾ ਹੈ। ਇਸ ਸਮਾਰੋਹ ਦੌਰਾਨ ਪੂਰਨ ਸਿੰਘ ਦੇ ਦੂਰ ਦੇ ਰਿਸ਼ਤੇਦਾਰ ਹਰਮੇਲ ਉੱਪਲ, ਸ਼ਮਸ਼ਾਨਘਾਟ 

ਬੱਸ ਵਿੱਚੋਂ ਲਾਵਾਰਸ ਬੱਚੀ ਮਿਲੀ

Posted On July - 24 - 2010 Comments Off on ਬੱਸ ਵਿੱਚੋਂ ਲਾਵਾਰਸ ਬੱਚੀ ਮਿਲੀ
ਪੱਤਰ ਪ੍ਰੇਰਕ ਕਾਲਾਂਵਾਲੀ, 23 ਜੁਲਾਈ ਸਿਰਸਾ ਤੋਂ ਫੱਗੂ ਵੱਲ ਜਾਣ ਵਾਲੀ ਇਕ ਪ੍ਰਾਈਵੇਟ ਬੱਸ ਵਿਚ ਅੱਜ ਸਵੇਰੇ ਕਰੀਬ ਨੌਂ ਵਜੇ 12 ਸਾਲ ਦੀ ਇਕ ਲਾਵਾਰਸ ਬੱਚੀ ਮਿਲੀ ਹੈ। ਫੱਗੂ ਪਹੁੰਚਣ ’ਤੇ ਜਦੋਂ ਬੱਸ ਦੀਆਂ ਸਾਰੀਆਂ ਸਵਾਰੀਆਂ ਉਤਰ ਗਈਆਂ ਤਾਂ ਇਕ ਬੱਚੀ ਉਥੇ ਹੀ ਬੈਠੀ ਰਹੀ। ਬੱਸ ਦੇ ਡਰਾਈਵਰ ਜੰਟਾ ਸਿੰਘ ਨੇ ਜਦੋਂ ਵੇਖਿਆ ਕਿ ਬੱਚੀ ਇਕੱਲੀ ਹੈ। ਉਸ ਵੱਲੋਂ ਪੁੱਛਗਿੱਛ ਕਰਨ ’ਤੇ ਬੱਚੀ ਨੇ ਆਪਣਾ ਨਾਂ ਅਮਨ ਰਾਣੀ ਅਤੇ ਘਰ ਜੈਤੋ ਵਿੱਚ ਦੱਸਿਆ। ਉਸ ਨੇ ਦੱਸਿਆ ਕਿ ਉਸ ਦੀ ਮਾਂ ਦਾ ਨਾਂ ਊਸ਼ਾ 

ਸ਼ਬਦ ਕੀਰਤਨ

Posted On July - 24 - 2010 Comments Off on ਸ਼ਬਦ ਕੀਰਤਨ
ਪੱਤਰ ਪ੍ਰੇਰਕ ਦੇਹਰਾਦੂਨ, 23 ਜੁਲਾਈ ਗੁਰਦੁਆਰਾ ਪਟੇਲ ਨਗਰ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ 355ਵੇਂ ਆਗਮਨ ਪੁਰਬ ਦੇ ਮੌਕੇ ’ਤੇ ਅੱਠ ਦਿਨਾਂ ਤੋਂ ਚਲ ਰਹੇ ਲੜੀਵਾਰ ਅਖੰਡ ਪਾਠਾਂ ਦਾ ਭੋਗ ਪਾਇਆ ਗਿਆ। ਸਵੇਰੇ ਨਿਤਨੇਮ ਦੇ ਬਾਅਦ ਗਿਆਨੀ ਜੀਵਨ ਸਿੰਘ ਸ਼ਹੀਦ ਨੇ ਅੱਠਵੇਂ ਗੁਰੂ ਸਾਹਿਬ ਦੇ ਜੀਵਨ ਉਪਰ ਪ੍ਰਕਾਸ਼ ਪਾਉਂਦਿਆਂ ਕਿਹਾ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਨਮ 7 ਜੁਲਾਈ 1656 ਈ. ਵਿਚ ਪਿਤਾ ਗੁਰੂ ਹਰਿਰਾਇ ਜੀ ਦੇ ਘਰ ਕੀਰਤਪੁਰ ਜ਼ਿਲ੍ਹਾ ਰੋਪੜ ਵਿਖੇ ਹੋਇਆ ਸੀ ਅਤੇ 

ਨੇਪਾਲੀ ਪ੍ਰਧਾਨ ਮੰਤਰੀ ਦੀ ਚੋਣ ਨਹੀਂ ਹੋ ਸਕੀ

Posted On July - 24 - 2010 Comments Off on ਨੇਪਾਲੀ ਪ੍ਰਧਾਨ ਮੰਤਰੀ ਦੀ ਚੋਣ ਨਹੀਂ ਹੋ ਸਕੀ
ਕਾਠਮੰਡੂ, 23 ਜੁਲਾਈ ਨੇਪਾਲ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰਾਂ ਮਾਓਵਾਦੀ ਮੁਖੀ ਪ੍ਰਚੰਡ ਅਤੇ ਉਸ ਦੇ ਵਿਰੋਧੀ ਨੇਪਾਲੀ ਕਾਂਗਰਸ ਦੇ ਰਾਮ ਚੰਦਰ ਪੌਡਿਆਲ ਨੂੰ ਅੱਜ ਦੂਜੀ ਵਾਰ ਧੂੜ ਚੱਟਣੀ ਪਈ ਕਿਉਂਕਿ ਨੇਪਾਲੀ ਸੰਸਦ ਨੇ ਦੋਹਾਂ ਨੂੰ ਨਕਾਰ ਦਿੱਤਾ। ਨੇਪਾਲੀ ਸੰਸਦ ਵਿਚ 2 ਅਗਸਤ ਨੂੰ ਪ੍ਰਧਾਨ ਮੰਤਰੀ ਦੀ ਚੋਣ ਲਈ ਵੋਟਾਂ ਪਾਈਆਂ ਜਾਣਗੀਆਂ। ਅੱਜ ਪਈਆਂ ਵੋਟਾਂ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਪ੍ਰਚੰਡ ਨੂੰ 241 ਵੋਟਾਂ ਮਿਲੀਆਂ ਜਦੋਂ ਕਿ 113 ਵੋਟਾਂ ਉਨ੍ਹਾਂ ਦੇ ਵਿਰੋਧ ਵਿਚ ਭੁਗਤੀਆਂ।  

ਨਿਰੂਪਮਾ ਰਾਓ ਵੱਲੋਂ ਪਿੱਲੈ ਨਾਲ ਮੁਲਾਕਾਤ

Posted On July - 24 - 2010 Comments Off on ਨਿਰੂਪਮਾ ਰਾਓ ਵੱਲੋਂ ਪਿੱਲੈ ਨਾਲ ਮੁਲਾਕਾਤ
ਨਵੀਂ ਦਿੱਲੀ, 23 ਜੁਲਾਈ ਵਿਦੇਸ਼ ਸਕੱਤਰ ਨਿਰੂਪਮਾ ਰਾਓ ਨੇ ਹਾਲ ਹੀ ’ਚ ਭਾਰਤ-ਪਾਕਿ ਵਿਚਾਲੇ ਹੋਈ ਗੱਲਬਾਤ ਦੇ ਸਬੰਧ ਵਿਚ ਗ੍ਰਹਿ ਸਕੱਤਰ ਜੀ.ਕੇ. ਪਿੱਲੈ ਨਾਲ ਮੁਲਾਕਾਤ ਕੀਤੀ। ਸਮਝਿਆ ਜਾ ਰਿਹਾ ਹੈ ਕਿ ਨਿਰੂਪਮਾ ਰਾਓ ਨੇ ਪਿੱਲੈ ਨਾਲ ਉਨ੍ਹਾਂ ਦੀਆਂ ਟਿੱਪਣੀਆਂ ’ਤੇ ਪਾਕਿਸਤਾਨ ਦੀ ਪ੍ਰਤੀਕਿਰਿਆ ਬਾਰੇ ਸੰਖੇਪ ਵਿਚ ਚਰਚਾ ਕੀਤੀ ਹੈ। ਜ਼ਿਕਰਯੋਗ ਹੈ ਕਿ 15 ਜੁਲਾਈ ਨੂੰ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਸ਼ਾਹ ਮੁਹੰਮਦ ਕੁਰੈਸ਼ੀ ਵਿਚਾਲੇ ਗੱਲਬਾਤ 
Available on Android app iOS app
Powered by : Mediology Software Pvt Ltd.