ਸ਼ੈਲਰ ਮਾਲਕਾਂ ਵੱਲੋਂ ਜੀਰੀ ਸਟੋਰ ਕਰਨ ਤੋਂ ਇਨਕਾਰ !    ਮਾਮਲਾ ਕਰਨਲ ਜ਼ਾਹਿਰ ਦੀ ਗੁੰਮਸ਼ੁਦਗੀ ਦਾ... !    ਲੋਕਾਂ ’ਤੇ ਹਾਵੀ ਹੋ ਰਿਹਾ ਤੰਤਰ !    ਇਹ ਆਕਾਸ਼ਵਾਣੀ ਹੈ, ਤੁਹਾਨੂੰ ਗਰਮੀ ਕਿਉਂ ਚੜ੍ਹੀ ਹੋਈ ਹੈ? !    ਸੁੰਨਾ ਹੋਇਆ ਬਾਬਲ ਦਾ ਵਿਹੜਾ, ਬੂਹਿਆਂ ਨੂੰ ਜਿੰਦਰੇ ਵੱਜੇ !    ਤਿੰਨ ਮਾਓਵਾਦੀ ਹਲਾਕ !    ਪਾਕਿ ’ਚ ਹਾਦਸਾ, 26 ਹਲਾਕ !    ਜ਼ੀਰਕਪੁਰ ਦੀਆਂ ਸੜਕਾਂ ਹੋਈਆਂ ਜਾਮ !    ਹਰਿਆਣਾ ਵਾਤਾਵਰਨ ਸੁਰੱਖਿਆ ਫਾਊਂਡੇਸ਼ਨ ਕਾਇਮ !    ਮੁੰਬਈ ਦੀਆਂ ਸੰਗਤਾਂ ਨੇ ਕੌਮਾਂਤਰੀ ਨਗਰ ਕੀਰਤਨ ਦੇ ਦਰਸ਼ਨ ਕੀਤੇ !    

ਖ਼ਬਰਨਾਮਾ › ›

Featured Posts
ਅਗਲੇ ਸਾਲ ਜਨਵਰੀ ਤੋਂ ਚਾਲੂ ਹੋਵੇਗਾ ਨੈੱਟਗਰਿੱਡ

ਅਗਲੇ ਸਾਲ ਜਨਵਰੀ ਤੋਂ ਚਾਲੂ ਹੋਵੇਗਾ ਨੈੱਟਗਰਿੱਡ

ਨਵੀਂ ਦਿੱਲੀ, 22 ਸਤੰਬਰ ਇਮੀਗ੍ਰੇਸ਼ਨ, ਬੈਂਕਿੰਗ, ਵਿਅਕਤੀਗਤ ਕਰਦਾਤਾਵਾਂ, ਹਵਾਈ ਤੇ ਰੇਲ ਸਫ਼ਰ ਬਾਰੇ ਜਾਣਕਾਰੀਆਂ ਇੱਕੋ ਥਾਂ ਇਕੱਤਰ ਕਰਨ ਵਾਲਾ ਗੁੰਝਲਦਾਰ ਢਾਂਚਾ ‘ਨੈਟਗਰਿੱਡ’ ਜਨਵਰੀ 2020 ਤੱਕ ਚਾਲੂ ਕਰ ਦਿੱਤਾ ਜਾਵੇਗਾ। ‘ਨੈਸ਼ਨਲ ਇੰਟੈਲੀਜੈਂਸ ਗਰਿੱਡ’ ਜਾਂ ‘ਨੈਟਗਰਿੱਡ’ ਉੱਤੇ 3,400 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ ਤੇ ਹਾਲ ਹੀ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ...

Read More

ਸਾਊਦੀ ਸ਼ਹਿਜ਼ਾਦੇ ਦੇ ਜੈੱਟ ’ਤੇ ਅਮਰੀਕਾ ਪੁੱਜਿਆ ਇਮਰਾਨ

ਸਾਊਦੀ ਸ਼ਹਿਜ਼ਾਦੇ ਦੇ ਜੈੱਟ ’ਤੇ ਅਮਰੀਕਾ ਪੁੱਜਿਆ ਇਮਰਾਨ

ਇਸਲਾਮਾਬਾਦ/ਨਿਊਯਾਰਕ 22 ਸਤੰਬਰ ਸਾਊਦੀ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੇ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੂੰ ਅਮਰੀਕਾ ਫ਼ੇਰੀ ਲਈ ਆਪਣਾ ਨਿੱਜੀ ਜੈੱਟ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਖ਼ਾਨ ਸਾਊਦੀ ਅਰਬ ਦੀ ਦੋ ਰੋਜ਼ਾ ਫੇਰੀ ਮਗਰੋਂ ਸ਼ਹਿਜ਼ਾਦੇ ਦੇ ਨਿੱਜੀ ਜੈੱਟ ’ਤੇ ਅਮਰੀਕਾ ਲਈ ਰਵਾਨਾ ਹੋ ਗਏ। ਦਿ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ ...

Read More

ਧਨੇਰ ਮਾਮਲਾ: ਮੁੱਖ ਪ੍ਰਮੁੱਖ ਸਕੱਤਰ ਨਾਲ ਮੀਟਿੰਗ ਤੈਅ ਹੋਣ ਮਗਰੋਂ ਮੋਤੀ ਮਹਿਲ ਵੱਲ ਮਾਰਚ ਟਲਿਆ

ਧਨੇਰ ਮਾਮਲਾ: ਮੁੱਖ ਪ੍ਰਮੁੱਖ ਸਕੱਤਰ ਨਾਲ ਮੀਟਿੰਗ ਤੈਅ ਹੋਣ ਮਗਰੋਂ ਮੋਤੀ ਮਹਿਲ ਵੱਲ ਮਾਰਚ ਟਲਿਆ

ਸਰਬਜੀਤ ਸਿੰਘ ਭੰਗੂ ਪਟਿਆਲਾ, 22 ਸਤੰਬਰ ਲੋਕ ਆਗੂ ਮਨਜੀਤ ਧਨੇਰ ਨੂੰ ਹੋਈ ਉਮਰ ਕੈਦ ਦੀ ਸਜ਼ਾ ਰੱਦ ਕਰਵਾਉਣ ਲਈ ਕਿਸਾਨਾਂ ਅਤੇ ਹੋਰ ਧਿਰਾਂ ਵੱੱਲੋਂ ਇਥੇ ਮਹਿਮਦਪੁਰ ਮੰਡੀ ’ਚ ਲਾਇਆ ਪੱਕਾ ਮੋਰਚਾ ਤੀਜੇ ਦਿਨ ਵੀ ਜਾਰੀ ਰਿਹਾ। ਅੱਜ ਮੋਤੀ ਮਹਿਲ ਵੱਲ ਕੀਤਾ ਜਾਣ ਵਾਲਾ ਰੋਸ ਮਾਰਚ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਨਾਲ ...

Read More

ਗਾਇਕ ਮਾਂ ਬੋਲੀ ਦੀ ਸੇਵਾ ਨਹੀਂ ਸਗੋਂ ਦੌਲਤ ਨਾਲ ਝੋਲੀਆਂ ਭਰ ਰਹੇ ਨੇ: ਨਿੰਜਾ

ਗਾਇਕ ਮਾਂ ਬੋਲੀ ਦੀ ਸੇਵਾ ਨਹੀਂ ਸਗੋਂ ਦੌਲਤ ਨਾਲ ਝੋਲੀਆਂ ਭਰ ਰਹੇ ਨੇ: ਨਿੰਜਾ

ਤਰਲੋਚਨ ਸਿੰਘ ਚੰਡੀਗੜ੍ਹ, 22 ਸਤੰਬਰ ਪੰਜਾਬੀ ਦੇ ਪ੍ਰਮੁੱਖ ਗਾਇਕ ਅਤੇ ਅਭਿਨੇਤਾ ਨਿੰਜਾ ਨੇ ਕਿਹਾ ਹੈ ਕਿ ਕੁਝ ਪੰਜਾਬੀ ਗਾਇਕ ਮਾਂ ਬੋਲੀ ਦੀ ਸੇਵਾ ਕਰਨ ਦਾ ਦਾਅਵਾ ਕਰਦੇ ਹਨ ਪਰ ਇਸ ਦੇ ਉਲਟ ਪੰਜਾਬੀ ਭਾਸ਼ਾ ਨੇ ਉਨ੍ਹਾਂ ਦੀਆਂ ਸ਼ੌਹਰਤ, ਦੌਲਤ ਅਤੇ ਅਕਲ ਨਾਲ ਝੋਲੀਆਂ ਭਰੀਆਂ ਹਨ। ਆਪਣੀ 27 ਸਤੰਬਰ ਨੂੰ ਰਿਲੀਜ਼ ਹੋ ਰਹੀ ਪੰਜਾਬੀ ...

Read More

ਗੁਲਾਮ ਨਬੀ ਆਜ਼ਾਦ ਅਨੰਤਨਾਗ ਵਿੱਚ ਆਮ ਲੋਕਾਂ ਨੂੰ ਮਿਲੇ

ਗੁਲਾਮ ਨਬੀ ਆਜ਼ਾਦ ਅਨੰਤਨਾਗ ਵਿੱਚ ਆਮ ਲੋਕਾਂ ਨੂੰ ਮਿਲੇ

ਸ੍ਰੀਨਗਰ, 22 ਸਤੰਬਰ ਕਾਂਗਰਸ ਦੇ ਜਨਰਲ ਸਕੱਤਰ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਜੋ ਕਿ ਸੁਪਰੀਮ ਕੋਰਟ ਦੇ ਹੁਕਮਾਂ ਉੱਤੇ ਜੰਮੂ ਕਸ਼ਮੀਰ ਦੇ ਦੋ ਰੋਜ਼ਾ ਦੌਰੇ ਉੱਤੇ ਹਨ, ਐਤਵਾਰ ਨੂੰ ਆਨੰਤਨਾਗ ਵਿੱਚ ਲੋਕਾਂ ਨੂੰ ਮਿਲੇ। ਉਹ ਇੱਥੇ ਇੱਕ ਸਰਕਾਰੀ ਕਲੋਨੀ ਦੇ ਵਸਨੀਕਾਂ ਨੂੰ ਮਿਲੇ। ਸ੍ਰੀ ਆਜ਼ਾਦ ...

Read More

ਸੋਮ ਪ੍ਰਕਾਸ਼ ਤੇ ਸਾਂਪਲਾ ਆਪਣੇ ਵਿਹੜੇ ‘ਕਮਲ’ ਖਿੜਾਉਣ ਲਈ ਕਾਹਲੇ

ਸੋਮ ਪ੍ਰਕਾਸ਼ ਤੇ ਸਾਂਪਲਾ ਆਪਣੇ ਵਿਹੜੇ ‘ਕਮਲ’ ਖਿੜਾਉਣ ਲਈ ਕਾਹਲੇ

ਪਾਲ ਸਿੰਘ ਨੌਲੀ ਜਲੰਧਰ, 21 ਸਤੰਬਰ ਭਾਜਪਾ ਲੀਡਰਸ਼ਿਪ ਵੱਲੋਂ ਧਾਰਾ 370 ਅਤੇ 35ਏ ਦੇ ਖ਼ਾਤਮੇ ਦੇ ਹੱਕ ਵਿਚ ਰੱਖੇ ਜਸ਼ਨਾਂ ਦੌਰਾਨ ਆਗੂਆਂ ਦਰਮਿਆਨ ਫਗਵਾੜਾ ਉਪ ਚੋਣ ਦੀ ਚਰਚਾ ਜ਼ਿਆਦਾ ਹੁੰਦੀ ਰਹੀ। ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਕੁਮਾਰ ਸਾਂਪਲਾ ਫਗਵਾੜਾ ਦੀ ਟਿਕਟ ਨੂੰ ਲੈ ਕੇ ਆਪੋ-ਆਪਣੇ ਘਰਾਂ ’ਚ ...

Read More

ਜ਼ਿਮਨੀ ਚੋਣਾਂ ’ਚ ਕਾਂਗਰਸ ਨੂੰ ਸਬਕ ਸਿਖਾਵਾਂਗੇ: ਸੁਖਬੀਰ

ਜ਼ਿਮਨੀ ਚੋਣਾਂ ’ਚ ਕਾਂਗਰਸ ਨੂੰ ਸਬਕ ਸਿਖਾਵਾਂਗੇ: ਸੁਖਬੀਰ

ਚੰਡੀਗੜ੍ਹ, 21 ਸਤੰਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੂਬੇ ਵਿੱਚ ਜ਼ਿਮਨੀ ਚੋਣਾਂ ਦੌਰਾਨ ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਸ ਨੂੰ ਸਬਕ ਸਿਖਾਉਣ ਲਈ ਤਿਆਰ ਹੈ।  ਚੋਣ ਕਮਿਸ਼ਨ ਨੂੰ ਪੰਜਾਬ ਵਿੱਚ ਨਿਰਪੱਖ ਅਤੇ ਆਜ਼ਾਦ ਚੋਣਾਂ ਯਕੀਨੀ ਬਣਾਏ ਜਾਣ ਦੀ ਅਪੀਲ ਕਰਦਿਆਂ ਸ੍ਰੀ ਬਾਦਲ ...

Read More


ਯਮੁਨਾ ਦੇ ਪਾਣੀ ਨੇ ਦਿੱਲੀ ’ਚ ਫੇਰ ਹੜ੍ਹ ਲਿਆਂਦਾ

Posted On September - 22 - 2010 Comments Off on ਯਮੁਨਾ ਦੇ ਪਾਣੀ ਨੇ ਦਿੱਲੀ ’ਚ ਫੇਰ ਹੜ੍ਹ ਲਿਆਂਦਾ
ਪੱਤਰ ਪ੍ਰੇਰਕ ਨਵੀਂ ਦਿੱਲੀ, 21 ਸਤੰਬਰ ਹਰਿਆਣਾ ਵੱਲੋਂ ਹਥਨੀ ਕੁੰਡ ਤੋਂ ਛੱਡੇ ਪਾਣੀ ਨੇ ਦਿੱਲੀ ’ਚ ਮਾਰ ਕਰਨੀ ਸ਼ੁਰੂ ਕਰ ਦਿੱਤੀ ਹੈ। ਯਮੁਨਾ ਦਰਿਆ ਦੇ ਪਾਣੀ ਦਾ ਪੱਧਰ 206 ਮੀਟਰ ਤੋਂ ਉਪਰ ਪਹੁੰਚ ਗਿਆ ਸੀ ਅਤੇ ਰਾਤ ਤਕ ਹੋਰ ਵਧਣ ਦਾ ਖਦਸ਼ਾ ਹੈ। ਐਤਵਾਰ ਨੂੰ ਹਥਨੀ ਕੁੰਡ ਤੋਂ ਛੱਡੇ ਗਏ ਪਾਣੀ ਨਾਲ ਯਮੁਨਾ ’ਚ ਹੜ੍ਹਾਂ ਵਰਗੀ ਸਥਿਤੀ ਬਣ ਗਈ ਹੈ ਤੇ ਦਿੱਲੀ ਦੇ ਨੀਵੇਂ ਇਲਾਕਿਆਂ ’ਚ ਪਾਣੀ ਭਰਨ ਲੱਗਾ ਹੈ। ਯਮੁਨਾ ਕਿਨਾਰੇ ਬੈਠੇ ਲੋਕ ਫਿਰ ਸੜਕਾਂ ਉਪਰ ਡੇਰੇ ਲਾਉਣ ਲਈ ਮਜਬੂਰ ਹੋ ਗਏ ਹਨ। ਸਿੰਜਾਈ 

ਬ੍ਰਾਡਕਾਸਟਰ ਮਨਿੰਦਰ ਗਿੱਲ ਦੇ ਘਰ ’ਤੇ ਗੋਲੀਆਂ ਚੱਲੀਆਂ, ਸੁਰੱਖਿਆ ਮੰਗੀ

Posted On September - 22 - 2010 Comments Off on ਬ੍ਰਾਡਕਾਸਟਰ ਮਨਿੰਦਰ ਗਿੱਲ ਦੇ ਘਰ ’ਤੇ ਗੋਲੀਆਂ ਚੱਲੀਆਂ, ਸੁਰੱਖਿਆ ਮੰਗੀ
ਵੈਨਕੂਵਰ, 21 ਸਤੰਬਰ ਸਰੀ ਬੀ.ਸੀ. ਤੋਂ ਮੰਨੇ-ਪ੍ਰਮੰਨੇ ਭਾਰਤੀ-ਕੈਨੇਡੀਆਈ ਰੇਡੀਓ ਬ੍ਰਾਡਕਾਸਟਰ ਮਨਿੰਦਰ ਗਿੱਲ ਦੇ ਘਰ ’ਤੇ ਕੱਲ੍ਹ ਸਵੇਰੇ ਸੁਵੱਖਤੇ ਫਾਇਰਿੰਗ ਹੋਈ। ਗਿੱਲ ਨੇ ਇਸ ਘਟਨਾ ਮਗਰੋਂ ਪੁਲੀਸ ਸੁਰੱਖਿਆ ਦਿੱਤੇ ਜਾਣ ਦੀ ਬੇਨਤੀ ਕੀਤੀ ਹੈ। ਰੇਡੀਓ ਇੰਡੀਆ ਦੇ 47 ਸਾਲਾ ਸਟੇਸ਼ਨ ਮੈਨੇਜਰ ਗਿੱਲ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਘਰ ਦੀ ਪਹਿਲੀ ਮੰਜ਼ਲ ’ਤੇ ਸੌਂ ਰਿਹਾ ਸੀ ਕਿ ਉਹਨੇ ਆਪਣੇ ਪਨੋਰਮਾ ਰਿੱਜ ਘਰ ਦੇ ਲਿਵਿੰਗ ਰੂਮ ’ਤੇ ਅੱਧੀ ਰਾਤ ਨੂੰ 12.30 ਕੁ ਵਜੇ ਗੋਲੀਆਂ ਚੱਲਦੀਆਂ 

ਪਾਕਿ ਪਾਰਲੀਮੈਂਟ ਵੱਲੋਂ ਭਾਰਤ ਦੀ ਨਿੰਦਾ

Posted On September - 22 - 2010 Comments Off on ਪਾਕਿ ਪਾਰਲੀਮੈਂਟ ਵੱਲੋਂ ਭਾਰਤ ਦੀ ਨਿੰਦਾ
ਇਸਲਾਮਾਬਾਦ, 21 ਸਤੰਬਰ ਜੰਮੂ-ਕਸ਼ਮੀਰ ’ਚ ਹੋ ਰਹੇ ਰੋਸ ਪ੍ਰਦਰਸ਼ਨਾਂ ਦੀ ਪਿੱਠ ਥਾਪੜਦਿਆਂ, ਪਾਕਿਸਤਾਨ ਦੀ ਪਾਰਲੀਮੈਂਟ ਦੇ ਦੋਵੇਂ ਸਦਨਾਂ ਨੇ ਸਰਬ ਸਹਿਮਤੀ ਨਾਲ ਮਤੇ ਪਾਸ ਕਰਕੇ ਕਸ਼ਮੀਰੀ ਲੋਕਾਂ ’ਤੇ ਹੋ ਰਹੀ ‘ਹਿੰਸਾ’ ਦੀ ਨਿੰਦਾ ਕੀਤੀ ਹੈ। ਬੀਤੀ ਰਾਤ ਸੈਨੇਟ ਤੇ ਕੌਮੀ ਅਸੰਬਲੀ ਨੇ ਮਤੇ ਗ੍ਰਹਿਣ ਕਰਕੇ ਵਿਸ਼ਵ ਭਾਈਚਾਰੇ ਨੂੰ ਜੰਮੂ-ਕਸ਼ਮੀਰ ਦੇ ਲੋਕਾਂ ’ਤੇ ਹੋ ਰਹੇ ਅਤਿਆਚਾਰ ਵੱਲ ਧਿਆਨ ਦੇਣ ਲਈ ਕਿਹਾ। ਮਤਿਆਂ ’ਚ ਸੰਯੁਕਤ ਰਾਸ਼ਟਰ ਨੂੰ ਵੀ ਜੰਮੂ-ਕਸ਼ਮੀਰ ਸਬੰਧੀ ਮਤੇ ਲਾਗੂ ਕਰਨੇ ਯਕੀਨੀ 

ਹਰਿਆਣਾ ਸਰਕਾਰ ਵੱਲੋਂ 153 ਪੱਤਰਕਾਰਾਂ ਦਾ ਸਨਮਾਨ

Posted On September - 22 - 2010 Comments Off on ਹਰਿਆਣਾ ਸਰਕਾਰ ਵੱਲੋਂ 153 ਪੱਤਰਕਾਰਾਂ ਦਾ ਸਨਮਾਨ
ਪਰਵਾਨਾ, ਚੰਮ ਤੇ ਸ਼ਰਮਾ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਨਾਲ ਨਵਾਜ਼ੇ ਬਲਵਿੰਦਰ ਜੰਮੂ/ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 21 ਸਤੰਬਰ ਮੀਡੀਆ ਤੇ ਖਾਸ ਤੌਰ ’ਤੇ ਪ੍ਰਿੰਟ ਮੀਡੀਆ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਵੇਂ ਮੀਡੀਆ ਇੰਟਰਨੈੱਟ ਅਤੇ ਮੋਬਾਈਲ ਫੋਨ ਦੇ ਆਉਣ ਨਾਲ ਚੁਣੌਤੀਆਂ ਹੋਰ ਵੀ ਵੱਧ ਗਈਆਂ ਹਨ। ਇਨ੍ਹਾਂ ਚੁਣੌਤੀਆਂ ਦਾ ਟਾਕਰਾ ਪੂਰੀ ਤਰਾਂ ਸੁਚੇਤ ਹੋ ਕੇ ਹੀ ਕੀਤਾ ਜਾ ਸਕਦਾ ਹੈ। ਹਰਿਆਣਾ ਸਰਕਾਰ ਨੇ ਪੱਤਰਕਾਰਾਂ ਲਈ ਮੈਡੀਕਲ ਖਰਚਾ ਦੇਣ ਲਈ 

ਇੰਡੀਅਨ ਆਇਲ ਵੱਲੋਂ ਪੈਟਰੋਲ ਦੀ ਕੀਮਤ ਵਿਚ ਵਾਧਾ

Posted On September - 21 - 2010 Comments Off on ਇੰਡੀਅਨ ਆਇਲ ਵੱਲੋਂ ਪੈਟਰੋਲ ਦੀ ਕੀਮਤ ਵਿਚ ਵਾਧਾ
ਨਵੀਂ ਦਿੱਲੀ, 20 ਸਤੰਬਰ ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.) ਨੇ ਅੱਜ ਅੱਧੀ ਰਾਤ ਤੋਂ ਪੈਟਰੋਲ ਦੀ ਕੀਮਤ 27 ਪੈਸੇ ਫੀ ਲਿਟਰ ਵਧਾ ਦਿੱਤੀ ਹੈ। ਇਸ ਤਰ੍ਹਾਂ ਦਿੱਲੀ ਵਿਚ ਪੈਟਰੋਲ ਦੀ ਕੀਮਤ 51.56 ਫੀ ਲਿਟਰ ਤੋਂ ਵਧ ਕੇ 51-83 ਰੁਪਏ ਹੋ ਗਈ ਹੈ। ਕੰਪਨੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੱਚੇ ਤੇਲ ਦੀਆਂ ਕੀਮਤਾਂ ਵਧਣ ਕਾਰਨ ਇਹ ਵਾਧਾ ਜ਼ਰੂਰੀ ਹੋ ਗਿਆ ਸੀ। ਹਿੰਦੋਸਤਾਨ ਪੈਟਰੋਲੀਅਮ ਅਤੇ ਭਾਰਤ ਪੈਟਰੋਲੀਅਮ ਵੱਲੋਂ ਵੀ ਭਲਕ ਜਾਂ ਪਰਸੋਂ ਤਕ ਕੀਮਤਾਂ ਵਿਚ ਵਾਧਾ ਕੀਤਾ ਜਾ  ਸਕਦਾ ਹੈ। -ਪੀ.ਟੀ.ਆਈ.  

ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰਪਤੀ ਨਾਲ ਮੁਲਾਕਾਤ

Posted On September - 21 - 2010 Comments Off on ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰਪਤੀ ਨਾਲ ਮੁਲਾਕਾਤ
ਨਵੀਂ ਦਿੱਲੀ, 20 ਸਤੰਬਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨਾਲ ਮੁਲਾਕਾਤ ਕੀਤੀ ਅਤੇ ਜੰਮੂ-ਕਸ਼ਮੀਰ ਦੀ ਸਥਿਤੀ, ਮਾਓਵਾਦੀ ਹਿੰਸਾ ਅਤੇ ਰਾਸ਼ਟਰਮੰਡਲ ਖੇਡਾਂ ਦੇ ਮੁੱਦਿਆਂ ਉਤੇ ਵਿਚਾਰ-ਚਰਚਾ ਕੀਤੀ। ਇਹ ਮੁਲਾਕਾਤ 45 ਮਿੰਟ ਚੱਲੀ।   -ਪੀ.ਟੀ.ਆਈ.  

ਮੁਸਲਿਮ ਭਾਈਚਾਰੇ ਨੂੰ ਅਮਨ ਦੀ ਅਪੀਲ

Posted On September - 21 - 2010 Comments Off on ਮੁਸਲਿਮ ਭਾਈਚਾਰੇ ਨੂੰ ਅਮਨ ਦੀ ਅਪੀਲ
ਨਵੀਂ ਦਿੱਲੀ, 20 ਸਤੰਬਰ ਅਯੁੱਧਿਆ ਮਾਲਕੀ ਵਿਵਾਦ ਦੇ ਫੈਸਲੇ ਦੇ ਪੇਸ਼ੇਨਜ਼ਰ ਪ੍ਰਮੁੱਖ ਮੁਸਲਿਮ ਆਗੂਆਂ ਨੇ ਅੱਜ ਭਾਈਚਾਰੇ ਨੂੰ ਅਮਨ ਬਣਾ ਕੇ ਰੱਖਣ ਅਤੇ ਫੈਸਲੇ ਤੋਂ ਬਾਅਦ ਰੋਸ ਜਾਂ ਜਸ਼ਨ ਵਜੋਂ ਮੁਜ਼ਾਹਰੇ ਨਾ ਕਰਨ ਦੀ ਅਪੀਲ ਕੀਤੀ ਹੈ। ਬਾਬਰੀ ਮਸਜਿਦ ਬਾਰੇ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੀ ਕਮੇਟੀ ਵੱਲੋਂ ਜਾਰੀ ਕੀਤੇ ਇਕ ਬਿਆਨ ਵਿਚ ਆਗੂਆਂ ਨੇ ਕੇਂਦਰ ਨੂੰ ਅਲਾਹਾਬਾਦ ਹਾਈ ਕੋਰਟ ਵੱਲੋਂ 24 ਸਤੰਬਰ ਨੂੰ ਸੁਣਾਏ ਜਾਣ ਵਾਲੇ ਫੈਸਲੇ ਦੇ ਮੱਦੇਨਜ਼ਰ ਅਮਨ-ਕਾਨੂੰਨ ਬਰਕਰਾਰ ਰੱਖਣ ਲਈ 

ਪ੍ਰਣਬ ਵੱਲੋਂ ਉਮਰ ਨੂੰ ਥਾਪੜਾ

Posted On September - 21 - 2010 Comments Off on ਪ੍ਰਣਬ ਵੱਲੋਂ ਉਮਰ ਨੂੰ ਥਾਪੜਾ
ਨਵੀਂ ਦਿੱਲੀ, 20 ਸਤੰਬਰ ਰਾਹੁਲ ਗਾਂਧੀ ਤੋਂ ਬਾਅਦ ਅੱਜ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਵੀ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦੀ ਪਿੱਠ ਥਾਪੜੀ ਹੈ।  ਜਦੋ ਪੱਤਰਕਾਰਾਂ ਨੇ ਸ੍ਰੀ ਮੁਖਰਜੀ ਤੋਂ ਪੁੱਛਿਆ ਕਿ ਜੰਮੂ-ਕਸ਼ਮੀਰ ਵਿਚ ‘ਸ਼ਾਸਨ ਦੀ ਘਾਟ’ ਦੀ ਟਿੱਪਣੀ ਇਸ ਗੱਲ ਦਾ ਇਸ਼ਾਰਾ ਸੀ ਕਿ ਅਬਦੁੱਲਾ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਤਾਂ ਉਨ੍ਹਾਂ ਕਿਹਾ ‘‘ਇਹ ਬਿਲਕੁਲ ਉਵੇਂ ਨਹੀ ਹੈ।’’ਉਨ੍ਹਾਂ ਐਨ.ਡੀ.ਟੀ.ਵੀ. ਨਾਲ ਗੱਲਬਾਤ ਕਰਦਿਆਂ ਕਿਹਾ ‘‘ਸ਼ਾਸਨ ਦੀ ਕਮੀ ਦਾ ਮਤਲਬ ਇਹ 

ਮਾਂ ਵੱਲੋਂ ਵਫਦ ਅੱਗੇ ਪੁੱਤਰ ਦੀ ਰਿਹਾਈ ਲਈ ਅਰਜੋਈ

Posted On September - 21 - 2010 Comments Off on ਮਾਂ ਵੱਲੋਂ ਵਫਦ ਅੱਗੇ ਪੁੱਤਰ ਦੀ ਰਿਹਾਈ ਲਈ ਅਰਜੋਈ
ਸ੍ਰੀਨਗਰ, 20 ਸਤੰਬਰ ਇਕ ਬਿਰਧ ਔਰਤ ਨੇ ਨਮ ਅੱਖਾਂ ਨਾਲ ਅੱਜ ਸਰਬ ਪਾਰਟੀ ਵਫਦ ਅੱਗੇ ਫਰਿਆਦ ਕੀਤੀ ਕਿ ਉਸ ਦੇ ਪੁੱਤਰ ਨੂੰ ਰਿਹਾਈ ਦਿਵਾਈ ਜਾਵੇ ਜਿਸ ਨੂੰ ਪੱਥਰਬਾਜ਼ੀ ਦੇ ਦੋਸ਼ ਵਿਚ ਜਨਤਕ ਸੁਰੱਖਿਆ ਕਾਨੂੰਨ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ।  ਸੱਤਰ ਸਾਲਾ ਬੀਬੀ ਜਾਨ ਨੇ ਆਪਣੇ ਪੁੱਤਰ ਸਮੀਰ ਅਹਿਮਦ ਦੀ ਰਿਹਾਈ ਦੀ ਆਸ ਲੈ ਕੇ ਇੱਥੇ ਸ਼ੇਰ-ਏ-ਕਸ਼ਮੀਰ ਭਵਨ ਵਿਚ ਵਫਦ ਨੂੰ ਮਿਲੀ। ਉਸ ਨੇ ਨਮ ਅੱਖਾਂ ਨਾਲ ਪੱਤਰਕਾਰਾਂ ਨੂੰ ਦੱਸਿਆ, ‘‘ਮੈਂ ਨਹੀਂ ਜਾਣਦੀ ਕਿ ਇਹ ਕੌਣ ਲੋਕ ਹਨ ਪਰ ਇੰਨਾ ਪਤਾ ਹੈ ਕਿ 

ਲਖਨਊ ਬੈਂਚ ਦੇ ਇਕ ਜੱਜ ਨੇ ਅਯੁੱਧਿਆ ਵਿਵਾਦ ਕੇਸ ਸਬੰਧੀ ਅਸਹਿਮਤੀ ਪ੍ਰਗਟਾਈ

Posted On September - 21 - 2010 Comments Off on ਲਖਨਊ ਬੈਂਚ ਦੇ ਇਕ ਜੱਜ ਨੇ ਅਯੁੱਧਿਆ ਵਿਵਾਦ ਕੇਸ ਸਬੰਧੀ ਅਸਹਿਮਤੀ ਪ੍ਰਗਟਾਈ
ਲਖਨਊ, 20 ਸਤੰਬਰ ਅਯੁੱਧਿਆ ਵਿਵਾਦ ਸਬੰਧੀ ਫੈਸਲਾ ਅੱਗੇ ਪਾਉਣ ਬਾਰੇ ਅਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਦੇ ਤਿੰਨ ਜੱਜਾਂ ਵਿੱਚੋਂ ਇਕ ਜੱਜ ਨੇ ਬਹੁਗਿਣਤੀ ਦੇ ਫੈਸਲੇ ਪ੍ਰਤੀ ਅਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਮਾਮਲੇ ਨੂੰ ਆਪਸੀ ਸੂਝ-ਬੂਝ ਰਾਹੀਂ ਹੱਲ ਕਰਨ ਦਾ ਰਾਹ ਲੱਭਿਆ ਜਾ ਸਕਦਾ ਸੀ। ਜਸਟਿਸ ਧਰਮਵੀਰ ਸ਼ਰਮਾ ਨੇ ਆਪਣੇ ਦੋ ਹੋਰ ਸਾਥੀ ਜੱਜਾਂ ਐਸ.ਯੂ.ਖ਼ਾਨ ਅਤੇ ਜਸਟਿਸ ਸੁਧੀਰ ਅਗਰਵਾਲ ਦੇ ਵਿਚਾਰਾਂ ਤੋਂ ਵੱਖਰੀ ਸੁਰ ਅਪਣਾਉਂਦਿਆਂ ਆਪਣੇ ਵਿਰੋਧੀ ਨੋਟ ਵਿਚ ਇਹ ਵੀ ਲਿਖਿਆ ਕਿ 

ਸਰਕਾਰ ਵੱਲੋਂ 32 ਸੰਵੇਦਨਸ਼ੀਲ ਥਾਵਾਂ ਦੀ ਸ਼ਨਾਖਤ

Posted On September - 21 - 2010 Comments Off on ਸਰਕਾਰ ਵੱਲੋਂ 32 ਸੰਵੇਦਨਸ਼ੀਲ ਥਾਵਾਂ ਦੀ ਸ਼ਨਾਖਤ
ਨਵੀਂ ਦਿੱਲੀ, 20 ਸਤੰਬਰ ਕੇਂਦਰ ਸਰਕਾਰ ਨੇ ਅਲਾਹਾਬਾਦ ਹਾਈ ਕੋਰਟ ਵੱਲੋਂ ਸ਼ੁੱਕਰਵਾਰ ਨੂੰ ਅਯੁੱਧਿਆ ਦੀ ਵਿਵਾਦਿਤ ਜ਼ਮੀਨ ਦੇ ਮਾਲਕਿਨਾ ਹੱਕਾਂ ਬਾਰੇ ਫੈਸਲਾ ਸੁਣਾਏ ਜਾਣ ਦੇ ਮੱਦੇਨਜ਼ਰ ਸਾਰੇ ਰਾਜਾਂ, ਖਾਸਕਰ ਸੰਵੇਦਨਸ਼ੀਲ ਰਾਜਾਂ ਉੱਤਰ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ ਅਤੇ ਕਰਨਾਟਕ ਵਿਚ ਅਮਨ-ਕਾਨੂੰਨ ਸਬੰਧੀ ਕਿਸੇ ਵੀ ਗੜਬੜ ਦਾ ਟਾਕਰਾ ਕਰਨ ਲਈ ਸੁਰੱਖਿਆ ਵਧਾਉਣ ਲਈ ਕਿਹਾ ਹੈ। ਗ੍ਰਹਿ ਮੰਤਰਾਲੇ ਨੇ ਪੂਰੇ ਦੇਸ਼ ਵਿਚ 32 ਸੰਵੇਦਨਸ਼ੀਲ ਥਾਵਾਂ ਦੀ ਸ਼ਨਾਖਤ ਕੀਤੀ ਹੈ ਜਿਨ੍ਹਾਂ ਵਿਚੋਂ ਚਾਰ 

ਰੇਲਵੇ ਭਰਤੀ ਘੁਟਾਲੇ ’ਚ ਸੀ.ਬੀ.ਆਈ. ਵੱਲੋਂ 15 ਖ਼ਿਲਾਫ਼ ਚਾਰਜਸ਼ੀਟ ਦਾਖ਼ਲ

Posted On September - 20 - 2010 Comments Off on ਰੇਲਵੇ ਭਰਤੀ ਘੁਟਾਲੇ ’ਚ ਸੀ.ਬੀ.ਆਈ. ਵੱਲੋਂ 15 ਖ਼ਿਲਾਫ਼ ਚਾਰਜਸ਼ੀਟ ਦਾਖ਼ਲ
ਨਵੀਂ ਦਿੱਲੀ, 18 ਸਤੰਬਰ ਰੇਲਵੇ ਭਰਤੀ ਘੁਟਾਲੇ ਦੇ ਸਬੰਧ ਵਿਚ ਅੱਜ ਇੱਥੇ ਸੀ.ਬੀ.ਆਈ. ਨੇ ਵਿਸ਼ੇਸ਼ ਅਦਾਲਤ ਵਿਚ ਰੇਲਵੇ ਭਰਤੀ ਬੋਰਡ, ਮੁੰਬਈ ਦੇ ਸਾਬਕਾ ਚੇਅਰਮੈਨ ਐਸ.ਐਮ. ਸ਼ਰਮਾ ਤੇ ਉਸ ਦੇ ਪੁੱਤਰ ਵਿਵੇਕ ਸਣੇ 15 ਵਿਅਕਤੀਆਂ ਖ਼ਿਲਾਫ਼ ਫ਼ਰਦ ਜੁਰਮ ਦਾਖ਼ਲ ਕੀਤਾ। ਮੁਲਾਜ਼ਮਾਂ ਵਿਚ ਸੀਨੀਅਰ ਡਿਵੀਜ਼ਨਲ ਪ੍ਰਸੋਨਲ ਅਫ਼ਸਰ ਜੀ. ਸੇਠੀ ਅਤੇ ਹਾਸਨ-ਮੰਗਲੌਰ ਰੇਲ ਵਿਕਾਸ ਕਾਰਪੋਰੇਸ਼ਨ ਦੇ ਸਾਬਕਾ ਸੀ.ਈ.ਓ.-ਏ.ਕੇ. ਜਗਨੰਦਨ ਵੀ ਸ਼ਾਮਲ ਹਨ। ਸੀ.ਬੀ.ਆਈ. ਨੇ ਭ੍ਰਿਸ਼ਟਾਚਾਰ ਦਾ ਇਹ ਕੇਸ ਬੀਤੀ 15 ਜੂਨ ਨੂੰ ਦਰਜ ਕੀਤਾ ਸੀ।  

ਅਕਾਲੀ-ਭਾਜਪਾ ਸਰਕਾਰ ਲੋਕ ਮੁੱਦਿਆਂ ਤੋਂ ਭੱਜਣ ਲੱਗੀ: ਕੈਪਟਨ ਅਮਰਿੰਦਰ ਸਿੰਘ

Posted On September - 20 - 2010 Comments Off on ਅਕਾਲੀ-ਭਾਜਪਾ ਸਰਕਾਰ ਲੋਕ ਮੁੱਦਿਆਂ ਤੋਂ ਭੱਜਣ ਲੱਗੀ: ਕੈਪਟਨ ਅਮਰਿੰਦਰ ਸਿੰਘ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 19 ਸਤੰਬਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਅਕਾਲੀ ਭਾਜਪਾ ਸਰਕਾਰ ’ਤੇ ਲੋਕ ਮੁੱਦਿਆਂ ਉੱਪਰ ਮੈਦਾਨ ਛੱਡ ਕੇ ਭੱਜਣ ਦੇ ਦੋਸ਼ ਲਾਏ ਹਨ। ਅੱਜ ਇੱਥੇ ਪਾਰਟੀ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਮਨ ਕਾਨੂੰਨ ਦੀ ਹਾਲਤ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ,ਆਰਥਿਕਤਾ ਲੀਹੋੋਂ ਲਹਿ ਚੁੱਕੀ ਹੈ,ਖੇਤੀਬਾੜੀ ਤੇ ਉਦਯੋਗਾਂ ਲਈ ਸਰਕਾਰ ਕੋਲ ਕੋਈ ਨੀਤੀ ਨਹੀਂ ਤੇ ਕਿਹਾ ਜਾਵੇ 

ਰਾਸ਼ਟਰਮੰਡਲ ਖੇਡਾਂ ਲਈ ਭਾਜਪਾ ਵੱਲੋਂ ਮੁਕੰਮਲ ਸੁਰੱਖਿਆ ਪ੍ਰਬੰਧਾਂ ਦੀ ਮੰਗ

Posted On September - 20 - 2010 Comments Off on ਰਾਸ਼ਟਰਮੰਡਲ ਖੇਡਾਂ ਲਈ ਭਾਜਪਾ ਵੱਲੋਂ ਮੁਕੰਮਲ ਸੁਰੱਖਿਆ ਪ੍ਰਬੰਧਾਂ ਦੀ ਮੰਗ
ਪਟਨਾ, 19 ਸਤੰਬਰ ਨਵੀਂ ਦਿੱਲੀ ’ਚ ਜਾਮਾ ਮਸਜਿਦ ਨੇੜੇ ਵਿਦੇਸ਼ੀ ਸੈਲਾਨੀਆਂ ਦੇ ਵਾਹਨ ’ਤੇ ਫਾਇਰਿੰਗ ਕੀਤੇ ਜਾਣ ਦੀ ਭਾਜਪਾ ਨੇ ਸਖ਼ਤ ਨਿੰਦਾ ਕਰਦਿਆਂ ਮੰਗ ਕੀਤੀ ਹੈ ਕਿ ਅਗਲੇ ਮਹੀਨੇ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ ਲਈ ਮੁਕੰਮਲ ਸੁਰੱਖਿਆ ਮੁਹੱਈਆ ਕਰਾਈ ਜਾਵੇ। ਭਾਜਪਾ ਦੇ ਕੌਮੀ ਤਰਜਮਾਨ ਰਵੀ ਸ਼ੰਕਰ ਪ੍ਰਸ਼ਾਦ ਨੇ ਇਸ ਪ੍ਰੈਸ ਕਾਨਫਰੰਸ ’ਚ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਿੱਲੀ ’ਚ ਵਿਦੇਸ਼ੀ ਸੈਲਾਨੀਆਂ ’ਤੇ ਏ.ਕੇ. 47 ਲਈ ਫਿਰਦੇ ਹਮਲਾਵਰਾਂ ਵੱਲੋਂ ਕੀਤੇ ਹਮਲੇ ਦੀ ਸਖ਼ਤ ਨਿੰਦਾ ਕਰਦੀ ਹੈ। 

ਹਰਿਆਣਾ ਵਿਚ ਮੁੜ ਹੜ੍ਹਾਂ ਦਾ ਖਤਰਾ

Posted On September - 20 - 2010 Comments Off on ਹਰਿਆਣਾ ਵਿਚ ਮੁੜ ਹੜ੍ਹਾਂ ਦਾ ਖਤਰਾ
ਪੰਜਾਬ ਦੀ ਸਥਿਤੀ ਵੀ ਖਰਾਬ ਉਤਰਾਖੰਡ ’ਚ 20 ਹੋਰ ਜਾਨਾਂ ਗਈਆਂ ਚੰਡੀਗੜ੍ਹ, 19 ਸਤੰਬਰ ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਪੈ ਰਹੇ ਭਾਰੀ ਮੀਂਹ ਅਤੇ ਯਮੁਨਾ ਦਰਿਆ ਦੇ ਭਰਨ ਨਾਲ ਹਰਿਆਣਾ ਦੇ ਕਈ ਹਿੱਸਿਆਂ ਵਿਚ ਮੁੜ ਹੜ੍ਹਾਂ ਦਾ ਖ਼ਤਰਾ ਮੰਡਰਾ ਰਿਹਾ ਹੈ। ਯਮੁਨਾ ਕੰਢੇ ਵਸੇ ਪਿੰਡਾਂ ਦੇ ਲੋਕਾਂ ਵਿਚ ਸਹਿਮ ਪੈਦਾ ਹੋ ਗਿਆ ਹੈ। ਉੱਧਰ ਉਤਰਾਖੰਡ ਵਿਚ ਪਏ ਭਾਰੀ ਮੀਂਹ ਕਾਰਨ 20 ਹੋਰ ਜਾਨਾਂ ਚਲੀਆਂ ਗਈਆਂ। ਪਹਾੜਾਂ ਵਿਚ ਪਏ ਭਾਰੀ ਮੀਂਹਾਂ ਦੇ ਮੱਦੇਨਜ਼ਰ ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਵਿਚ ਹਥਨੀ 

ਮੁੱਖ ਮੰਤਰੀ ਖਿਲਾਫ ਰੋਸ ਪ੍ਰਦਰਸ਼ਨ ਬਾਰੇ ਫੈਸਲਾ ਅੱਜ

Posted On September - 19 - 2010 Comments Off on ਮੁੱਖ ਮੰਤਰੀ ਖਿਲਾਫ ਰੋਸ ਪ੍ਰਦਰਸ਼ਨ ਬਾਰੇ ਫੈਸਲਾ ਅੱਜ
ਨਿਜੀ ਪੱਤਰ ਪ੍ਰੇਰਕ ਫ਼ਰੀਦਕੋਟ,18 ਸਤੰਬਰ ਸਰਕਾਰ ਵੱਲੋਂ ਅਜੇ ਤੱਕ ਇਥੋਂ ਦੇ ਡੀ.ਪੀ.ਆਰ.ਓ. ਖਿਲਾਫ ਕੋਈ ਕਾਰਵਾਈ ਨਾ ਕਰਨ ਵਿਰੁੱਧ ਸੰਘਰਸ਼ ਕਰ ਰਹੇ ਪ੍ਰੈਸ ਕਲੱਬ ਫਰੀਦਕੋਟ ਨੇ ਸੰਘਰਸ਼ ਦੇ ਅਗਲੇ ਪੜਾਅ ਵਜੋਂ ਕੱਲ੍ਹ ਮੀਟਿੰਗ ਕਰਕੇ ਮੁੱਖ ਮੰਤਰੀ ਦੀ ਫੇਰੀ ਦੌਰਾਨ 22 ਸਤੰਬਰ ਨੂੰ ਰੋਸ ਪ੍ਰਦਰਸ਼ਨ ਕਰਨ ਬਾਰੇ ਵਿਚਾਰ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੈਸ ਕਲੱਬ ਦੇ ਪ੍ਰਧਾਨ ਨਿਰਮਲ ਸਾਧਾਂਵਾਲੀਆ, ਸਰਪ੍ਰਸਤ ਗੁਰਮੀਤ ਸਿੰਘ, ਸਕੱਤਰ ਤਰਸੇਮ ਚਾਨਣਾ, ਸਰਬਜੀਤ ਸਿੰਘ, 
Available on Android app iOS app