ਤਕਨੀਕੀ ਨੁਕਸ ਕਾਰਨ ਜਹਾਜ਼ ਉਤਾਰਿਆ !    ਗੁਜਰਾਤ ’ਚ ਚਾਰ ਸੀਟਾਂ ’ਤੇ ਚੋਣਾਂ ਲਈ ਕਾਂਗਰਸ ਨੇ ਸਵਾਲ ਉਠਾਇਆ !    ਵਿਸ਼ਵ ਜੇਤੂ ਗਾਮਾ ਭਲਵਾਨ !    ਤਬਾਹੀ ਵੱਲ ਵਧ ਰਿਹਾ ਐਮੇਜ਼ੌਨ !    ਬਹੁਪੱਖੀ ਸ਼ਖ਼ਸੀਅਤ ਮਹਿੰਦਰ ਸਿੰਘ ਰੰਧਾਵਾ !    ਸ਼ਾਂਤ ਤੇ ਖ਼ੂਬਸੂਰਤ ਤੀਰਥਨ ਘਾਟੀ !    ਮਿੰਨੀ ਕਹਾਣੀਆਂ !    ਕਾਲਾ ਪੰਡਤ !    ਦਲਿਤ ਸਾਹਿਤ ਦੀ ਸਮੀਖਿਆ !    ਦਲਿਤ ਜੀਵਨ ਦੀ ਪੇਸ਼ਕਾਰੀ !    

ਖ਼ਬਰਨਾਮਾ › ›

Featured Posts
ਸੋਮ ਪ੍ਰਕਾਸ਼ ਤੇ ਸਾਂਪਲਾ ਆਪਣੇ ਵਿਹੜੇ ‘ਕਮਲ’ ਖਿੜਾਉਣ ਲਈ ਕਾਹਲੇ

ਸੋਮ ਪ੍ਰਕਾਸ਼ ਤੇ ਸਾਂਪਲਾ ਆਪਣੇ ਵਿਹੜੇ ‘ਕਮਲ’ ਖਿੜਾਉਣ ਲਈ ਕਾਹਲੇ

ਪਾਲ ਸਿੰਘ ਨੌਲੀ ਜਲੰਧਰ, 21 ਸਤੰਬਰ ਭਾਜਪਾ ਲੀਡਰਸ਼ਿਪ ਵੱਲੋਂ ਧਾਰਾ 370 ਅਤੇ 35ਏ ਦੇ ਖ਼ਾਤਮੇ ਦੇ ਹੱਕ ਵਿਚ ਰੱਖੇ ਜਸ਼ਨਾਂ ਦੌਰਾਨ ਆਗੂਆਂ ਦਰਮਿਆਨ ਫਗਵਾੜਾ ਉਪ ਚੋਣ ਦੀ ਚਰਚਾ ਜ਼ਿਆਦਾ ਹੁੰਦੀ ਰਹੀ। ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਕੁਮਾਰ ਸਾਂਪਲਾ ਫਗਵਾੜਾ ਦੀ ਟਿਕਟ ਨੂੰ ਲੈ ਕੇ ਆਪੋ-ਆਪਣੇ ਘਰਾਂ ’ਚ ...

Read More

ਜ਼ਿਮਨੀ ਚੋਣਾਂ ’ਚ ਕਾਂਗਰਸ ਨੂੰ ਸਬਕ ਸਿਖਾਵਾਂਗੇ: ਸੁਖਬੀਰ

ਜ਼ਿਮਨੀ ਚੋਣਾਂ ’ਚ ਕਾਂਗਰਸ ਨੂੰ ਸਬਕ ਸਿਖਾਵਾਂਗੇ: ਸੁਖਬੀਰ

ਚੰਡੀਗੜ੍ਹ, 21 ਸਤੰਬਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੂਬੇ ਵਿੱਚ ਜ਼ਿਮਨੀ ਚੋਣਾਂ ਦੌਰਾਨ ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਸ ਨੂੰ ਸਬਕ ਸਿਖਾਉਣ ਲਈ ਤਿਆਰ ਹੈ।  ਚੋਣ ਕਮਿਸ਼ਨ ਨੂੰ ਪੰਜਾਬ ਵਿੱਚ ਨਿਰਪੱਖ ਅਤੇ ਆਜ਼ਾਦ ਚੋਣਾਂ ਯਕੀਨੀ ਬਣਾਏ ਜਾਣ ਦੀ ਅਪੀਲ ਕਰਦਿਆਂ ਸ੍ਰੀ ਬਾਦਲ ...

Read More

ਵਾਤਾਵਰਨ ਤਬਦੀਲੀ ਨਾਲ ਨਜਿੱਠਣ ’ਚ ਭਾਰਤ ਦੀ ਭੂਮਿਕਾ ਅਹਿਮ: ਗੁਟੇਰੇਜ਼

ਵਾਤਾਵਰਨ ਤਬਦੀਲੀ ਨਾਲ ਨਜਿੱਠਣ ’ਚ ਭਾਰਤ ਦੀ ਭੂਮਿਕਾ ਅਹਿਮ: ਗੁਟੇਰੇਜ਼

ਸੰਯੁਕਤ ਰਾਸ਼ਟਰ, 21 ਸਤੰਬਰ ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਨੇ ਕਿਹਾ ਹੈ ਕਿ ਵਾਤਾਵਰਨ ਤਬਦੀਲੀ ਨਾਲ ਨਜਿੱਠਣ ਲਈ ਕੌਮਾਂਤਰੀ ਪੱਧਰ ’ਤੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ’ਚ ਭਾਰਤ ਦੀ ਭੂਮਿਕਾ ਅਹਿਮ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਨਵਿਆਉਣਯੋਗ ਊਰਜਾ ਦੇ ਵਿਸਥਾਰ ਲਈ ‘ਬਿਹਤਰੀਨ ਕੋਸ਼ਿਸ਼ਾਂ’ ਕੀਤੀਆਂ ਹਨ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ...

Read More

ਪ੍ਰਧਾਨ ਮੰਤਰੀ ਨੂੰ ਗਲਤ ਬਿਆਨੀ ਸ਼ੋਭਾ ਨਹੀਂ ਦਿੰਦੀ: ਪਵਾਰ

ਪ੍ਰਧਾਨ ਮੰਤਰੀ ਨੂੰ ਗਲਤ ਬਿਆਨੀ ਸ਼ੋਭਾ ਨਹੀਂ ਦਿੰਦੀ: ਪਵਾਰ

ਅਹਿਮਦਨਗਰ, 21 ਸਤੰਬਰ ਐੱਨਸੀਪੀ ਦੇ ਮੁਖੀ ਸ਼ਰਦ ਪਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੁਕਤਾਚੀਨੀ ਕਰਦਿਆਂ ਕਿਹਾ ਹੈ ਕਿ ਤੱਥਾਂ ਦੀ ਪੜਤਾਲ ਕੀਤੇ ਬਿਨਾਂ ਉਨ੍ਹਾਂ ਨੂੰ ਗਲਤ ਬਿਆਨੀ ਕਰਨਾ ਸ਼ੋਭਾ ਨਹੀਂ ਦਿੰਦਾ ਹੈ। ਜ਼ਿਕਰਯੋਗ ਹੈ ਕਿ ਨਾਸਿਕ ’ਚ ਵੀਰਵਾਰ ਨੂੰ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਦੋਸ਼ ਲਾਇਆ ਸੀ ਕਿ ...

Read More

ਵਾਤਾਵਰਨ ਤਬਦੀਲੀ ਖ਼ਿਲਾਫ਼ ਆਸਟਰੇਲੀਆ ਵਿੱਚ ਮੁਜ਼ਾਹਰੇ

ਵਾਤਾਵਰਨ ਤਬਦੀਲੀ ਖ਼ਿਲਾਫ਼ ਆਸਟਰੇਲੀਆ ਵਿੱਚ ਮੁਜ਼ਾਹਰੇ

ਤੇਜਸ਼ਦੀਪ ਸਿੰਘ ਅਜਨੌਦਾ ਮੈਲਬਰਨ, 20 ਸਤੰਬਰ ਆਸਟਰੇਲੀਆ ਦੇ 110 ਸ਼ਹਿਰਾਂ, ਪਿੰਡਾਂ, ਕਸਬਿਆਂ ਅਤੇ ਮੁਲਕ ਭਰ ਵਿੱਚ ਸੰਸਦ ਮੈਂਬਰਾਂ ਦੇ ਦਫ਼ਤਰਾਂ ਮੂਹਰੇ ਅੱਜ ਲੱਖਾਂ ਲੋਕਾਂ ਨੇ ਵਾਤਾਵਰਨ ਤਬਦੀਲੀ ਵਿਰੁੱਧ ਰੈਲੀਆਂ ਕੱਢੀਆਂ। ਇਸ ਵਿੱਚ ਸਿਆਸਤਦਾਨਾਂ ਦੇ ਕੰਨ ਖੋਲ੍ਹਦੇ ਇਕੱਠਾਂ ਨੇ ਮੁੱਖ ਸ਼ਹਿਰਾਂ ਵਿੱਚ ਜਾਮ ਲਗਾ ਦਿੱਤਾ। ਇਕੱਲੇ ਮੈਲਬਰਨ ਵਿੱਚ ਸਭ ਤੋਂ ਵੱਧ ਕਰੀਬ ਇੱਕ ...

Read More

ਦੇਸ਼ ’ਚ ਸਾਉਣੀ ਦੀ ਭਰਵੀਂ ਫਸਲ ਹੋਵੇਗੀ: ਪਰਸ਼ੋਤਮ ਰੁਪਾਲਾ

ਦੇਸ਼ ’ਚ ਸਾਉਣੀ ਦੀ ਭਰਵੀਂ ਫਸਲ ਹੋਵੇਗੀ: ਪਰਸ਼ੋਤਮ ਰੁਪਾਲਾ

ਨਵੀਂ ਦਿੱਲੀ, 20 ਸਤੰਬਰ ਇਸ ਵਾਰ ਭਰਵੇਂ ਮੀਂਹ ਪੈਣ ਕਾਰਨ ਭਾਰਤ ਵਿੱਚ ਸਾਉਣੀ ਦੀ ਫਸਲ ਪਿਛਲੇ ਸਾਲ ਨਾਲੋਂ ਜ਼ਿਆਦਾ ਹੋਵੇਗੀ। ਕੇਂਦਰੀ ਰਾਜ ਖੇਤੀਬਾੜੀ ਮੰਤਰੀ ਪਰਸ਼ੋਤਮ ਰੁਪਾਲਾ ਨੇ ਦੱਸਿਆ ਕਿ ਭਾਰਤ ’ਚ ਸਾਉਣੀ ਫਸਲ ਦੀ ਪੈਦਾਵਾਰ ਪਿਛਲੇ ਸਾਲ ਦੇ 141.71 ਮਿਲੀਅਨ ਟਨ ਨਾਲੋਂ ਵੱਧ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਦੇਸ਼ ...

Read More

ਪਾਕਿ ਨੇ ਹਮੇਸ਼ਾ ਭਾਰਤ ਦੀ ਕੌਮੀ ਲੀਡਰਸ਼ਿਪ ਨੂੰ ਤੁੱਛ ਸਮਝਿਆ: ਧਨੋਆ

ਪਾਕਿ ਨੇ ਹਮੇਸ਼ਾ ਭਾਰਤ ਦੀ ਕੌਮੀ ਲੀਡਰਸ਼ਿਪ ਨੂੰ ਤੁੱਛ ਸਮਝਿਆ: ਧਨੋਆ

ਮੁੰਬਈ, 20 ਸਤੰਬਰ ਭਾਰਤੀ ਹਵਾਈ ਸੈਨਾ (ਆਈਏਐੱਫ) ਦੇ ਮੁਖੀ ਏਅਰ ਚੀਫ ਮਾਰਸ਼ਲ ਬੀ.ਐੱਸ. ਧਨੋਆ ਨੇ ਅੱਜ ਇੱਥੇ ਕਿਹਾ ਕਿ ਪਾਕਿਸਤਾਨ ਨੇ ਹਮੇਸ਼ਾ ਹੀ ਭਾਰਤ ਦੀ ਕੌਮੀ ਲੀਡਰਸ਼ਿਪ ਨੂੰ ਤੁੱਛ ਸਮਝਿਆ ਹੈ ਅਤੇ ਬਾਲਾਕੋਟ ਹਵਾਈ ਹਮਲਿਆਂ ਦੌਰਾਨ ਵੀ ਅਜਿਹਾ ਹੀ ਹੋਇਆ ਸੀ। ਇਸ ਮਹੀਨੇ ਦੇ ਅਖੀਰ ਵਿੱਚ ਸੇਵਾਮੁਕਤ ਹੋਣ ਵਾਲੇ ਆਈਏਐੱਫ ਮੁਖੀ ਇੱਥੇ ...

Read More


ਹਰਦੇਵ ਆਰਟਿਸਟ ਦਾ ਦੇਹਾਂਤ

Posted On September - 7 - 2019 Comments Off on ਹਰਦੇਵ ਆਰਟਿਸਟ ਦਾ ਦੇਹਾਂਤ
ਟੋਰਾਂਟੋ: ਚਿੱਤਰਕਾਰ ਤੇ ਲੇਖਕ ਹਰਦੇਵ ਆਰਟਿਸਟ ਇੱਥੇ 24 ਅਗਸਤ ਨੂੰ ਚਲਾਣਾ ਕਰ ਗਏ। 15 ਜੁਲਾਈ 1934 ਨੂੰ ਦੁਆਬੇ ਦੇ ਪਿੰਡ ਫਰਾਲਾ ’ਚ ਜਨਮੇ ਹਰਦੇਵ ਨੂੰ ਚਿੱਤਰਕਲਾ ਦੇ ਨਾਲ ਨਾਲ ਲਿਖਣ ਦਾ ਵੀ ਸ਼ੌਕ ਸੀ। ਨੈਸ਼ਨਲ ਗੈਲਰੀ ਦਿੱਲੀ ’ਚ ਤਿੰਨ ਕੁ ਸਾਲ ਕੰਮ ਕੀਤਾ ਤੇ ਅਗਲੇਰੀ ਵਿੱਦਿਆ ਲਈ ਰੋਮ ਚਲੇ ਗਏ। ਫਿਲਮਸਾਜ਼ ਜੋਗਿੰਦਰ ਕਲਸੀ, ਰਵਿੰਦਰ ਰਵੀ, ਡਾ. ਸੌਲਮਨ ਨਾਜ਼, ਚਿੱਤਰਕਾਰ ਪ੍ਰੇਮ ਸਿੰਘ ਨੇ ਅਫ਼ਸੋਸ ਸੁਨੇਹੇ ਭੇਜੇ। -ਪ੍ਰਤੀਕ ਸਿੰਘ  

ਸਾਬਕਾ ਚੀਨੀ ਫ਼ੌਜੀ ਨੂੰ ਭਾਰਤ ਪਰਤਣ ਦਾ ਵੀਜ਼ਾ ਮਿਲਿਆ

Posted On September - 6 - 2019 Comments Off on ਸਾਬਕਾ ਚੀਨੀ ਫ਼ੌਜੀ ਨੂੰ ਭਾਰਤ ਪਰਤਣ ਦਾ ਵੀਜ਼ਾ ਮਿਲਿਆ
ਭੁਪਾਲ, 5 ਸਤੰਬਰ ਮੱਧ ਪ੍ਰਦੇਸ਼ ’ਚ 1974 ਤੋਂ ਵਸੇ ਚੀਨ ਦੇ ਸਾਬਕਾ ਫ਼ੌਜੀ ਨੂੰ ਭਾਰਤ ’ਚ ਆਪਣੇ ਬੱਚਿਆਂ ਕੋਲ ਪਰਤਣ ਦਾ ਵੀਜ਼ਾ ਮਿਲਿਆ ਹੈ। ਭਾਰਤ ’ਚ 54 ਸਾਲ ਰਹਿਣ ਮਗਰੋਂ ਉਹ ਮੁੜ 2017 ’ਚ ਪਹਿਲੀ ਵਾਰ ਚੀਨ ਗਿਆ ਸੀ। ਹਿੰਦ-ਚੀਨ ਜੰਗ ਮਗਰੋਂ 1963 ’ਚ ਵੈਂਗ ਚੈਂਗ ਕੀ (80) ਨੂੰ ਭਾਰਤੀ ਫ਼ੌਜ ਨੇ ਫੜ ਲਿਆ ਸੀ। ਜਾਸੂਸੀ ਦੇ ਦੋਸ਼ ’ਚ ਉਸ ਨੂੰ ਛੇ ਵਰ੍ਹਿਆਂ ਤਕ ਭਾਰਤੀ ਜੇਲ੍ਹਾਂ ’ਚ ਰਹਿਣਾ ਪਿਆ ਸੀ ਅਤੇ ਉਹ 1969 ’ਚ ਰਿਹਾਅ ਹੋਇਆ ਸੀ। ਉਹ ਮੱਧ ਪ੍ਰਦੇਸ਼ ਦੇ ਪਿੰਡ ਤਿਰੋੜੀ ਦੀ ਸਥਾਨਕ ਮਹਿਲਾ ਨਾਲ 1974 ’ਚ ਵਿਆਹ 

ਹਿਰਾਸਤੀ ਤਸ਼ੱਦਦ ਬਾਰੇ ਕਾਨੂੰਨ ਸਬੰਧੀ ਕੇਂਦਰ ਨੂੰ ਹਦਾਇਤਾਂ ਦੇਣ ਤੋਂ ਨਾਂਹ

Posted On September - 6 - 2019 Comments Off on ਹਿਰਾਸਤੀ ਤਸ਼ੱਦਦ ਬਾਰੇ ਕਾਨੂੰਨ ਸਬੰਧੀ ਕੇਂਦਰ ਨੂੰ ਹਦਾਇਤਾਂ ਦੇਣ ਤੋਂ ਨਾਂਹ
ਨਵੀਂ ਦਿੱਲੀ, 5 ਸਤੰਬਰ ਸੁਪਰੀਮ ਕੋਰਟ ਨੇ ਹਿਰਾਸਤੀ ਤਸ਼ੱਦਦ ਬਾਰੇ ਸੰਯੁਕਤ ਰਾਸ਼ਟਰ ਦੀ ਕਨਵੈਨਸ਼ਨ ’ਤੇ ਅਧਾਰਿਤ ਵਿਆਪਕ ਕਾਨੂੰਨ ਲਿਆਉਣ ਲਈ ਸਰਕਾਰ ਨੂੰ ਹਦਾਇਤ ਕਰਨ ਦੀ ਮੰਗ ਕਰਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਨੇ ਸੀਨੀਅਰ ਵਕੀਲ ਤੇ ਸਾਬਕਾ ਕੇਂਦਰੀ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰਨ ਮੌਕੇ ਇਸ ਤੱਥ ਨੂੰ ਕਾਬਿਲੇਗੌਰ ਰੱਖਿਆ ਕਿ ਹਿਰਾਸਤੀ ਤਸ਼ੱਦਦ ਦਾ ਮਾਮਲਾ ਸਰਕਾਰ ਦੇ ਵਿਚਾਰ ਅਧੀਨ ਹੈ। ਪਟੀਸ਼ਨ 

ਸਾਉਣੀ ਦੀਆਂ ਫ਼ਸਲਾਂ ਦੀ ਹਾਲਤ ਬਿਹਤਰ: ਤੋਮਰ

Posted On September - 6 - 2019 Comments Off on ਸਾਉਣੀ ਦੀਆਂ ਫ਼ਸਲਾਂ ਦੀ ਹਾਲਤ ਬਿਹਤਰ: ਤੋਮਰ
ਨਵੀਂ ਦਿੱਲੀ, 5 ਸਤੰਬਰ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅੱਜ ਕਿਹਾ ਕਿ ਸਾਉਣੀ ਦੀਆਂ ਫ਼ਸਲਾਂ ਦੀ ਹਾਲਤ ਬਿਹਤਰ ਹੈ ਤੇ ਅਜਿਹਾ ਲਗਦਾ ਹੈ ਕਿ ਐਤਕੀਂ ਮੁਲਕ ਵਿੱਚ ਬੰਪਰ ਪੈਦਾਵਾਰ ਹੋਵੇਗੀ। ਕੌਮਾਂਤਰੀ ਜ਼ਿੰਕ (ਜਿਸਤ) ਐਸੋਸੀਏਸ਼ਨ ਤੇ ਭਾਰਤੀ ਫ਼ਰਟੀਲਾਈਜ਼ਰਜ਼ ਐਸੋਸੀਏਸ਼ਨ (ਐੱਫਏਆਈ) ਵੱਲੋਂ ਸਾਂਝੇ ਤੌਰ ’ਤੇ ਕਰਵਾਈ ਆਲਮੀ ਸੂਖਮ ਪੋਸ਼ਟਿਕ ਸਿਖਰ ਵਾਰਤਾ ਨੂੰ ਸੰਬੋਧਨ ਕਰਦਿਆਂ ਸ੍ਰੀ ਤੋਮਰ ਨੇ ਕਿਹਾ ਕਿ ਮੌਜੂਦਾ ਹਾਲਾਤ ਚੰਗੇ ਹਨ ਤੇ ਉਤਪਾਦਨ ਵੀ ਚੰਗਾ ਰਹਿਣ ਦੇ ਅਨੁਮਾਨ ਹਨ। ਅਗਸਤ 

ਪਾਕਿ ਰੱਖਿਆ ਦਿਹਾੜਾ ਕਸ਼ਮੀਰ ਏਕਤਾ ਦਿਵਸ ਵਜੋਂ ਮਨਾਏਗਾ

Posted On September - 6 - 2019 Comments Off on ਪਾਕਿ ਰੱਖਿਆ ਦਿਹਾੜਾ ਕਸ਼ਮੀਰ ਏਕਤਾ ਦਿਵਸ ਵਜੋਂ ਮਨਾਏਗਾ
ਇਸਲਾਮਾਬਾਦ, 5 ਸਤੰਬਰ ਪਾਕਿਸਤਾਨ ਵਲੋਂ ਸ਼ੁੱਕਰਵਾਰ ਨੂੰ ਆਪਣਾ ਰੱਖਿਆ ਦਿਹਾੜਾ ‘ਕਸ਼ਮੀਰ ਏਕਤਾ ਦਿਵਸ’ ਵਜੋਂ ਮਨਾਇਆ ਜਾਵੇਗਾ। ਇਹ ਜਾਣਕਾਰੀ ਗ੍ਰਹਿ ਮੰਤਰਾਲੇ ਵਲੋਂ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਭਾਰਤ ਵਲੋਂ 5 ਅਗਸਤ ਨੂੰ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਮਗਰੋਂ ਦੋਵਾਂ ਮੁਲਕਾਂ ਵਿਚਾਲੇ ਤਣਾਅ ਵਧਿਆ ਹੋਇਆ ਹੈ। ਗ੍ਰਹਿ ਮੰਤਰਾਲੇ ਵਲੋਂ ਬੁੱਧਵਾਰ ਨੂੰ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਰੱਖਿਆ ਦਿਹਾੜੇ ਮੌਕੇ ਮੁਲਕ ਦੇ ਸਾਰੇ ਦਫ਼ਤਰ ਬਾਅਦ 

ਸ਼ਾਹ ਨੇ ਜੰਮੂ ਕਸ਼ਮੀਰ ਦੇ ਪੰਚਾਂ ਸਰਪੰਚਾਂ ਦੀਆਂ ਮੁੱਖ ਮੰਗਾਂ ਮੰਨੀਆਂ

Posted On September - 6 - 2019 Comments Off on ਸ਼ਾਹ ਨੇ ਜੰਮੂ ਕਸ਼ਮੀਰ ਦੇ ਪੰਚਾਂ ਸਰਪੰਚਾਂ ਦੀਆਂ ਮੁੱਖ ਮੰਗਾਂ ਮੰਨੀਆਂ
ਆਲ ਜੰਮੂ ਕਸ਼ਮੀਰ ਪੰਚਾਇਤ ਕਾਨਫਰੰਸ ਜੋ ਕਿ ਜੰਮੂ ਕਸ਼ਮੀਰ ਦੇ ਚੁਣੇ ਹੋਏ ਪੰਚਾਂ ਸਰਪੰਚਾਂ ਦੀ ਜਥੇਬੰਦੀ ਹੈ, ਨੇ ਦਾਅਵਾ ਕੀਤਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉਨ੍ਹਾਂ ਦੀਆਂ ਪੰਜ ਮੁੱਖ ਮੰਗਾਂ ਮੰਨਣ ਲਈ ਸਹਿਮਤ ਹੋ ਗਏ ਹਨ। ਇਨ੍ਹਾਂ ਮੰਗਾਂ ਵਿੱਚ ਜੰਮੂ ਕਸ਼ਮੀਰ ਦੇ ਸੰਵਿਧਾਨ ਵਿੱਚ 73ਵੀਂ ਅਤੇ 74ਵੀਂ ਸੋਧ ਵਿੱਚ ਵਾਧਾ ਕਰਨਾ ਵੀ ਸ਼ਾਮਲ ਹੈ। ....

ਸੁਪਰੀਮ ਕੋਰਟ ਨੇ ਵਾਦੀ ਤੋਂ ਪਰਤੇ ਵਿਦਿਆਰਥੀ ਦੇ ਹਲਫ਼ਨਾਮੇ ਦਾ ਨੋਟਿਸ ਲਿਆ

Posted On September - 6 - 2019 Comments Off on ਸੁਪਰੀਮ ਕੋਰਟ ਨੇ ਵਾਦੀ ਤੋਂ ਪਰਤੇ ਵਿਦਿਆਰਥੀ ਦੇ ਹਲਫ਼ਨਾਮੇ ਦਾ ਨੋਟਿਸ ਲਿਆ
ਕਸ਼ਮੀਰ ਤੋਂ ਪਰਤੇ ਦਿੱਲੀ ਦੇ ਲਾਅ ਦੇ ਵਿਦਿਆਰਥੀ ਵਲੋਂ ਦਾਇਰ ਕੀਤੇ ਗਏ ਹਲਫ਼ਨਾਮੇ ਦਾ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਦਸਤਾਵੇਜ਼ ਵਿੱਚ ਚੁੱਕੇ ਗਏ ਸਾਰੇ ਮੁੱਦਿਆਂ ’ਤੇ ਚਰਚਾ 16 ਸਤੰਬਰ ਨੂੰ ਕੀਤੀ ਜਾਵੇਗੀ। ....

ਰਿਤੁਲ ਪੁਰੀ ਨੂੰ ਛੇ ਦਿਨ ਲਈ ਈਡੀ ਦੀ ਹਿਰਾਸਤ ’ਚ ਭੇਜਿਆ

Posted On September - 6 - 2019 Comments Off on ਰਿਤੁਲ ਪੁਰੀ ਨੂੰ ਛੇ ਦਿਨ ਲਈ ਈਡੀ ਦੀ ਹਿਰਾਸਤ ’ਚ ਭੇਜਿਆ
ਨਵੀਂ ਦਿੱਲੀ: ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦੇ ਨਜ਼ਦੀਕੀ ਰਿਸ਼ਤੇਦਾਰ ਰਿਤੁਲਪੁਰੀ ਨੂੰ 11 ਸਤੰਬਰ ਤੱਕ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਉਸ ਨੂੰ ਵੀਵੀਆਈਪੀ ਅਗਸਤਾ ਵੈਸਟਲੈਂਡ ਹੈਲੀਕਾਪਟਰ ਘੁਟਾਲੇ ਵਿੱਚ ਕਾਲੇ ਧਨ ਨੂੰ ਚਿੱਟਾ ਬਣਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। -ਪੀਟੀਆਈ  

ਹਿੰਦੂਆਂ ਨੂੰ ਮਾਸਾਹਾਰੀ ਬਰਿਆਨੀ ਪਰੋਸਣ ਦੇ ਦੋਸ਼ ਹੇਠ 43 ਵਿਰੁੱਧ ਕੇਸ ਦਰਜ

Posted On September - 6 - 2019 Comments Off on ਹਿੰਦੂਆਂ ਨੂੰ ਮਾਸਾਹਾਰੀ ਬਰਿਆਨੀ ਪਰੋਸਣ ਦੇ ਦੋਸ਼ ਹੇਠ 43 ਵਿਰੁੱਧ ਕੇਸ ਦਰਜ
ਬਾਂਦਾ: ਉੱਤਰ ਪ੍ਰਦੇਸ਼ ਵਿੱਚ ਇੱਕ ‘ਉਰਸ’ ਦੌਰਾਨ ਹਿੰਦੂਆਂ ਨੂੰ ਮਾਸਾਹਾਰੀ ਬਰਿਆਨੀ ਪਰੋਸਣ ਦੇ ਦੋਸ਼ ਹੇਠ ਪੁਲੀਸ ਨੇ 43 ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਮਹੋਬਾ ਜ਼ਿਲ੍ਹੇ ਦੇ ਪਿੰਡ ਸਲਤ ਵਿੱਚ ਸ਼ੇਖ ਪੀਰ ਬਾਬਾ ਦੇ ਉਰਸ ਦੌਰਾਨ 31 ਅਗਸਤ ਨੂੰ ਵਾਪਰੀ ਇਸ ਘਟਨਾ ਦੇ ਦੋਸ਼ ਤਹਿਤ ਭਾਜਪਾ ਵਿਧਾਇਕ ਬ੍ਰਿਜਭੂਸ਼ਨ ਰਾਜਪੂਤ ਦੇ ਦਖ਼ਲ ਬਾਅਦ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ  

ਪਾਕਿਸਤਾਨ ਵੱਲੋਂ ਸਰਹੱਦ ’ਤੇ ਹਿੰਸਾ ਭੜਕਾਉਣ ਦੀ ਕੋਸ਼ਿਸ਼

Posted On September - 6 - 2019 Comments Off on ਪਾਕਿਸਤਾਨ ਵੱਲੋਂ ਸਰਹੱਦ ’ਤੇ ਹਿੰਸਾ ਭੜਕਾਉਣ ਦੀ ਕੋਸ਼ਿਸ਼
ਸੰਯੁਕਤ ਰਾਸ਼ਟਰ ਆਮ ਸਭਾ ਤੋਂ ਪਹਿਲਾਂ ਪਾਕਿਸਤਾਨ ਵੱਲੋਂ ਕੌਮਾਂਤਰੀ ਸਰਹੱਦ ਅਤੇ ਕੰਟਰੋਲ ਰੇਖਾ ’ਤੇ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਕੌਮਾਂਤਰੀ ਭਾਈਚਾਰੇ ਦਾ ਧਿਆਨ ਜੰਮੂ ਕਸ਼ਮੀਰ ਵੱਲ ਖਿੱਚਣ ਦੇ ਮਨਸ਼ੇ ਨਾਲ ਅਤਿਵਾਦੀ ਸਰਗਰਮੀਆਂ ਨੂੰ ਪਾਕਿਸਤਾਨ ਹੱਲਾਸ਼ੇਰੀ ਦੇ ਸਕਦਾ ਹੈ। ....

ਪਾਕਿ ਵਿੱਚ ਅਗਵਾ ਹਿੰਦੂ ਲੜਕੀ ਪਰਿਵਾਰ ਹਵਾਲੇ ਕੀਤੀ

Posted On September - 6 - 2019 Comments Off on ਪਾਕਿ ਵਿੱਚ ਅਗਵਾ ਹਿੰਦੂ ਲੜਕੀ ਪਰਿਵਾਰ ਹਵਾਲੇ ਕੀਤੀ
ਕਰਾਚੀ, 5 ਸਤੰਬਰ ਪਾਕਿਸਤਾਨ ਦੇ ਸੂਬਾ ਸਿੰਧ ਵਿੱਚ ਇੱਕ ਹਿੰਦੂ ਲੜਕੀ ਜਿਸ ਨੂੰ ਇੱਕ ਮੁਸਲਿਮ ਵਿਅਕਤੀ ਨਾਲ ਵਿਆਹੁਣ ਤੋਂ ਪਹਿਲਾਂ ਅਗਵਾ ਕਰਕੇ ਜਬਰੀ ਧਰਮ ਤਬਦੀਲ ਕੀਤਾ ਗਿਆ ਸੀ, ਅੱਜ ਆਪਣੇ ਪਰਿਵਾਰ ਕੋਲ ਪੁੱਜ ਗਈ ਹੈ। ਇਹ ਜਾਣਕਾਰੀ ਮੀਡੀਆ ਖ਼ਬਰਾਂ ਰਾਹੀਂ ਮਿਲੀ ਹੈ। ਰੇਨੋ ਕੁਮਾਰੀ ਜੋ ਕਿ ਰੋਹੜੀ ਦੀ ਵਸਨੀਕ ਹੈ, ਨੂੰ 29 ਅਗਸਤ ਨੂੰ ਉਦੋਂ ਅਗਵਾ ਕਰ ਲਿਆ ਸੀ ਜਦੋਂ ਉਹ ਕਾਲਜ ਪੜ੍ਹਨ ਜਾ ਰਹੀ ਸੀ। ਐਕਸਪ੍ਰੈੱਸ ਟ੍ਰਿਬਿਊਨ ਦੀ ਖ਼ਬਰ ਅਨੁਸਾਰ ਇਸ ਮਾਮਲੇ ਵਿੱਚ ਪੁਲੀਸ ਨੇ ਘੋਟਕੀ ਦੇ 12 

ਦੇਸ਼ ਵਿੱਚ 22000 ਵੈਬਸਾਈਟਾਂ ਹੈਕ ਹੋਈਆਂ

Posted On September - 6 - 2019 Comments Off on ਦੇਸ਼ ਵਿੱਚ 22000 ਵੈਬਸਾਈਟਾਂ ਹੈਕ ਹੋਈਆਂ
ਨਵੀਂ ਦਿੱਲੀ: ਦੇਸ਼ ਵਿੱਚ ਅਪਰੈਲ 2017 ਤੋਂ ਜਨਵਰੀ 2018 ਤੱਕ 22000 ਤੋਂ ਵੱਧ ਵੈਬਸਾਈਟਾਂ ਹੈਕ ਹੋਈਆਂ ਹਨ। ਇਹ ਜਾਣਕਾਰੀ ਸੀਬੀਆਈ ਵੱਲੋਂ ਸਾਈਬਰ ਕਰਾਈਮ ਸਬੰਧੀ ਕਰਵਾਈ ਦੋ ਰੋਜ਼ਾ ਕਾਨਫਰੰਸ ਵਿੱਚ ਸਰਕਾਰੀ ਤੌਰ ਉੱਤੇ ਦਿੱਤੀ ਗਈ ਹੈ। ....

ਬਲੈਕ ਹੋਲ ਦੀ ਪਲੇਠੀ ਤਸਵੀਰ ਤਿਆਰ ਕਰਨ ਵਾਲੀ ਟੀਮ ਨੇ ਜਿੱਤਿਆ ਐਵਾਰਡ

Posted On September - 6 - 2019 Comments Off on ਬਲੈਕ ਹੋਲ ਦੀ ਪਲੇਠੀ ਤਸਵੀਰ ਤਿਆਰ ਕਰਨ ਵਾਲੀ ਟੀਮ ਨੇ ਜਿੱਤਿਆ ਐਵਾਰਡ
ਵਾਸ਼ਿੰਗਟਨ: ਵਿਸ਼ਵ ਦੀ ਪਹਿਲੀ ਬਲੈਕ ਹੋਲ ਤਸਵੀਰ ਤਿਆਰ ਕਰਨ ਵਾਲੇ 347 ਵਿਗਿਆਨੀਆਂ ਨੂੰ ਮੌਲਿਕ ਭੌਤਿਕੀ ਐਵਾਰਡ ਜਿਸ ਨੂੰ ‘ਵਿਗਿਆਨ ਦਾ ਔਸਕਰ’ ਵੀ ਕਿਹਾ ਜਾਂਦਾ ਹੈ, ਨਾਲ ਨਿਵਾਜਿਆ ਗਿਆ ਹੈ। ....

ਫ਼ੌਜੀ ਸਾਜ਼ੋ-ਸਾਮਾਨ ਦੀ ਖ਼ਰੀਦ ਬਾਰੇ ਕਮੇਟੀ ਮਾਰਚ ਤੱਕ ਨਵੇਂ ਨੇਮ ਪੇਸ਼ ਕਰੇਗੀ

Posted On September - 6 - 2019 Comments Off on ਫ਼ੌਜੀ ਸਾਜ਼ੋ-ਸਾਮਾਨ ਦੀ ਖ਼ਰੀਦ ਬਾਰੇ ਕਮੇਟੀ ਮਾਰਚ ਤੱਕ ਨਵੇਂ ਨੇਮ ਪੇਸ਼ ਕਰੇਗੀ
ਫ਼ੌਜੀ ਸਾਜ਼ੋ ਸਾਮਾਨ ਦੀ ਖ਼ਰੀਦ ਸਬੰਧੀ ਮੌਜੂਦਾ ਨੀਤੀਗਤ ਢਾਂਚੇ ਦੀ ਸਮੀਖਿਆ ਲਈ ਸਰਕਾਰ ਵੱਲੋਂ ਬਣਾਈ ਗਈ ਉੱਚ ਪੱਧਰੀ ਕਮੇਟੀ ਅਗਲੇ ਸਾਲ ਮਾਰਚ ਤਕ ਨਵੇਂ ਨੇਮ ਪੇਸ਼ ਕਰੇਗੀ। ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕਮੇਟੀ ਦਾ ਗਠਨ ਬਿਨਾਂ ਰੋਕ ਦੇ ਖ਼ਰੀਦ ਅਤੇ ਸੰਪਤੀਆਂ ਦੇ ਰੱਖ ਰਖਾਅ ਨੂੰ ਯਕੀਨੀ ਬਣਾਉਣ ਲਈ ਕੀਤਾ ਗਿਆ ਸੀ। ....

ਭਾਰਤ ਨੂੰ ਸ਼ਰਤਾਂ ਨਾਲ ਦਿੱਤੀ ਜਾਧਵ ਤੱਕ ਰਸਾਈ:ਪਾਕਿ ਸੈਨਾ

Posted On September - 5 - 2019 Comments Off on ਭਾਰਤ ਨੂੰ ਸ਼ਰਤਾਂ ਨਾਲ ਦਿੱਤੀ ਜਾਧਵ ਤੱਕ ਰਸਾਈ:ਪਾਕਿ ਸੈਨਾ
ਇਸਲਾਮਾਬਾਦ, 4 ਸਤੰਬਰ ਪਾਕਿਸਤਾਨ ਦੀ ਸੈਨਾ ਨੇ ਦਾਅਵਾ ਕੀਤਾ ਹੈ ਕਿ ਮੌਤ ਦੀ ਸਜ਼ਾ ਦੀ ਉਡੀਕ ਕਰ ਰਹੇ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਤੱਕ ਭਾਰਤ ਨੂੰ ਸ਼ਰਤਾਂ ਸਹਿਤ ਹੀ ਰਸਾਈ ਦਿੱਤੀ ਗਈ ਹੈ। ਕੁਲਭੂਸ਼ਨ ਨਾਲ ਮੁਲਾਕਾਤ ਤੋਂ ਪਹਿਲਾਂ ਭਾਰਤ ਨੇ ਪੰਜ ਸ਼ਰਤਾਂ ਮੰਨੀਆਂ ਹਨ। ਪਾਕਿਸਤਾਨੀ ਸੈਨਾ ਦੇ ਬੁਲਾਰੇ ਮੇਜਰ ਜਨਰਲ ਆਸਿਫ਼ ਗਾਫੂਰ ਨੇ ਕਿਹਾ ਕਿ ਪਾਕਿਸਤਾਨ ਨੇ ਰਸਾਈ ਦੇ ਲਈ ਪੰਜ ਸ਼ਰਤਾਂ ਰੱਖੀਆਂ ਸਨ ,ਜੋ ਭਾਰਤ ਨੇ ਸਵੀਕਾਰ ਕਰ ਲਈਆਂ ਸਨ। ਉਨ੍ਹਾਂ ਨੇ ਸ਼ਰਤਾਂ ਦੇ ਹੋਰ ਵੇਰਵੇ ਨਹੀਂ ਦਿੱਤੇ। 

ਮੁੰਬਈ ਵਿੱਚ ਭਾਰੀ ਮੀਂਹ ਕਾਰਨ ਬੌਲੀਵੁੱਡ ਦੀਆਂ ਗਤੀਵਿਧੀਆਂ ਰੁਕੀਆਂ

Posted On September - 5 - 2019 Comments Off on ਮੁੰਬਈ ਵਿੱਚ ਭਾਰੀ ਮੀਂਹ ਕਾਰਨ ਬੌਲੀਵੁੱਡ ਦੀਆਂ ਗਤੀਵਿਧੀਆਂ ਰੁਕੀਆਂ
ਮੁੰਬਈ, 4 ਸਤੰਬਰ ਅੱਜ ਮੁੰਬਈ ਵਿੱਚ ਪਏ ਭਾਰੀ ਮੀਂਹ ਕਾਰਨ ਅਭਿਨੇਤਾ ਸਲਮਾਨ ਖਾਨ, ਕੈਟਰੀਨਾ ਕੈਫ, ਧਰਮਿੰਦਰ, ਸਨੀ ਦਿਓਲ ਨੇ ਆਪਣੇ ਰੁਝੇਵੇਂ ਮੁਲਤਵੀ ਕਰ ਦਿੱਤੇ। ਮੌਸਮ ਵਿਭਾਗ ਨੇ ਬੁੱਧਵਾਰ ਨੂੰ ਮੀਂਹ ਸਬੰਧੀ ਚੇਤਾਵਨੀ ਜਾਰੀ ਕਰਦਿਆਂ ਰੈੱਡ ਅਲਰਟ ਐਲਾਨਿਆ ਸੀ ਅਤੇ ਅੱਜ ਮਹਾਨਗਰ ਦੇ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ ਅਤੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਮੁੰਬਈ ਵਿੱਚ ਸਥਾਪਿਤ ਡੇਢ ਸੌ ਕੇਂਦਰਾਂ ਵਿੱਚੋਂ ਇੱਕ ਸੌ ਦੇ ਵਿੱਚ ਦੋ ਸੌ ਮਿਲੀਮੀਟਰ ਤੋਂ ਵੱਧ 
Available on Android app iOS app
Powered by : Mediology Software Pvt Ltd.