ਭਾਰਤੀ ਭਾਸ਼ਾਵਾਂ ਦੇ ਇਸਤੇਮਾਲ ਨਾਲ ਸ਼ਾਸਨ ਵਧੇਰੇ ਲੋਕ ਕੇਂਦਰਿਤ ਬਣੇਗਾ: ਨਾਇਡੂ !    ਨੇਪਾਲ ਦਾ ਸ਼ਾਹ ਦਰਬਾਰ ਸਾਹਿਬ ਵਿਖੇ ਨਤਮਸਤਕ !    ਮਾਂ ਬੋਲੀ ਦੀ ਵਿਰਾਸਤ !    ਹੱਡੀਆਂ ਦੇ ਕੈਂਸਰ ਦੀਆਂ ਕਿਸਮਾਂ !    ਕਰੋਨਾਵਾਇਰਸ ਦੀ ਸ਼ੱਕੀ ਮਰੀਜ਼ ਹਸਪਤਾਲ ਦਾਖਲ !    ਕਰੋਨਾਵਾਇਰਸ: ਕਰੂਜ਼ ਬੇੜੇ ’ਤੇ ਸਵਾਰ ਇਕ ਹੋਰ ਭਾਰਤੀ ਦਾ ਟੈਸਟ ਪਾਜ਼ੇਟਿਵ !    ਪੁਲੀਸ ਸੁਧਾਰਾਂ ਦੀ ਲੋੜ !    ਐ ਜ਼ਿੰਦਗੀ... !    ਨੌਜਵਾਨ ਪੀੜ੍ਹੀ ਦਾ ਸਾਹਿਤ ਤੋਂ ਟੁੱਟਣਾ ਚਿੰਤਾਜਨਕ !    ਨੌਜਵਾਨ, ਸਰਕਾਰੀ ਨੀਤੀਆਂ ਤੇ ਸੋਸ਼ਲ ਨੈਟਵਰਕ !    

ਖ਼ਬਰਨਾਮਾ › ›

Featured Posts
ਐੱਸਵਾਈਐੱਲ ਰਾਹੀਂ ਰਾਵੀ-ਬਿਆਸ ਦਾ ਵਾਧੂ ਪਾਣੀ ਹਰਿਆਣਾ ਲਿਆਉਣ ਦਾ ਯਤਨ ਕਰਾਂਗੇ: ਰਾਜਪਾਲ

ਐੱਸਵਾਈਐੱਲ ਰਾਹੀਂ ਰਾਵੀ-ਬਿਆਸ ਦਾ ਵਾਧੂ ਪਾਣੀ ਹਰਿਆਣਾ ਲਿਆਉਣ ਦਾ ਯਤਨ ਕਰਾਂਗੇ: ਰਾਜਪਾਲ

ਆਤਿਸ਼ ਗੁਪਤਾ ਚੰਡੀਗੜ੍ਹ, 20 ਫਰਵਰੀ ਸਾਲ-2019 ਵਿਚ ਹਰਿਆਣਾ ’ਚ ਬਣੀ ਭਾਜਪਾ-ਜਜਪਾ ਗੱਠਜੋੜ ਸਰਕਾਰ ਦਾ ਪਹਿਲਾ ਬਜਟ ਸੈਸ਼ਨ ਅੱਜ ਸ਼ੁਰੂ ਹੋ ਗਿਆ ਹੈ। ਇਸ ਦੀ ਸ਼ੁਰੂਆਤ ਹਰਿਆਣਾ ਦੇ ਰਾਜਪਾਲ ਸੱਤਿਆਦੇਵ ਨਾਰਾਇਣ ਆਰੀਆ ਦੇ ਭਾਸ਼ਣ ਨਾਲ ਹੋਈ। ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਦੇ ਆ ਰਹੇ ਹਨ, ਜਿਨ੍ਹਾਂ ਨੂੰ ...

Read More

‘ਰਾਸ਼ਟਰਵਾਦ’ ਨੂੰ ਨਾਜ਼ੀਵਾਦ ਨਾਲ ਜੋੜਿਆ ਜਾ ਸਕਦੈ: ਭਾਗਵਤ

‘ਰਾਸ਼ਟਰਵਾਦ’ ਨੂੰ ਨਾਜ਼ੀਵਾਦ ਨਾਲ ਜੋੜਿਆ ਜਾ ਸਕਦੈ: ਭਾਗਵਤ

ਰਾਂਚੀ: ਰਾਸ਼ਟਰੀ ਸੋਇਮ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਸ਼ਬਦ ਰਾਸ਼ਟਰਵਾਦ ਦੇ ਆਪਣੇ ਆਪ ਵਿੱਚ ਕਈ ਤਰ੍ਹਾਂ ਦੇ ਅਰਥ ਲਏ ਜਾ ਸਕਦੇ ਹਨ ਅਤੇ ਇਸ ਨੂੰ ਨਾਜ਼ੀਵਾਦ ਅਤੇ ਫਾਸ਼ੀਵਾਦ ਦੇ ਨਾਲ ਵੀ ਜੋੜਿਆ ਜਾ ਸਕਦੈ ਹੈ। ਮੋਹਨ ਭਾਗਵਤ ਦੀ ਇਹ ਟਿੱਪਣੀ ਉਦੋਂ ਆਈ ਹੈ ਜਦੋਂ ਦੇਸ਼ ਦੇ ...

Read More

ਤਪਸ ਪਾਲ ਦੀ ਮੌਤ ਲਈ ਕੇਂਦਰ ਜ਼ਿੰਮੇਵਾਰ: ਮਮਤਾ

ਤਪਸ ਪਾਲ ਦੀ ਮੌਤ ਲਈ ਕੇਂਦਰ ਜ਼ਿੰਮੇਵਾਰ: ਮਮਤਾ

ਕੋਲਕਾਤਾ, 19 ਫਰਵਰੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਲਾਇਆ ਹੈ ਕਿ ਕੇਂਦਰੀ ਏਜੰਸੀਆਂ ਵੱਲੋਂ ਬਣਾਏ ਗਏ ‘ਦਬਾਅ’ ਅਤੇ ਕੇਂਦਰ ਦੀ ‘ਬਦਲਾਖੋਰੀ ਵਾਲੀ ਸਿਆਸਤ’ ਕਾਰਨ ਤ੍ਰਿਣਮੂਲ ਕਾਂਗਰਸ ਆਗੂ ਤਪਸ ਪਾਲ ਦੀ ਮੌਤ ਹੋਈ ਹੈ। ਸਾਬਕਾ ਸੰਸਦ ਮੈਂਬਰ ਦਾ ਕੱਲ ਮੁੰਬਈ ’ਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ...

Read More

ਭਾਜਪਾ ਵਿਧਾਇਕ ਖ਼ਿਲਾਫ਼ ਜਬਰ-ਜਨਾਹ ਦੇ ਦੋਸ਼ ਹੇਠ ਐੱਫਆਈਆਰ

ਭਾਜਪਾ ਵਿਧਾਇਕ ਖ਼ਿਲਾਫ਼ ਜਬਰ-ਜਨਾਹ ਦੇ ਦੋਸ਼ ਹੇਠ ਐੱਫਆਈਆਰ

ਭਦੋਹੀ, 19 ਫਰਵਰੀ ਭਾਜਪਾ ਵਿਧਾਇਕ ਰਵਿੰਦਰ ਨਾਥ ਤ੍ਰਿਪਾਠੀ ਤੇ ਛੇ ਹੋਰਾਂ ਖ਼ਿਲਾਫ਼ ਔਰਤ ਨਾਲ ਜਬਰ-ਜਨਾਹ ਦੇ ਦੋਸ਼ਾਂ ਹੇਠ ਐੱਫਆਈਆਰ ਦਰਜ ਕੀਤੀ ਗਈ ਹੈ। ਇਹ ਮਾਮਲਾ 2017 ਦਾ ਹੈ ਤੇ ਮਹਿਲਾ ਨਾਲ ਕਥਿਤ ਤੌਰ ’ਤੇ ਇਕ ਮਹੀਨਾ ਲਗਾਤਾਰ ਜਬਰ-ਜਨਾਹ ਕੀਤਾ ਗਿਆ ਸੀ। 40 ਸਾਲਾ ਔਰਤ ਜੋ ਕਿ ਵਿਧਵਾ ਹੈ, ਨੇ 10 ਫਰਵਰੀ ...

Read More

ਅਮਿਤ ਸ਼ਾਹ ਨੂੰ ਮਿਲੇ ਕੇਜਰੀਵਾਲ

ਅਮਿਤ ਸ਼ਾਹ ਨੂੰ ਮਿਲੇ ਕੇਜਰੀਵਾਲ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 19 ਫਰਵਰੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਗਈ ਅਤੇ ਇਸ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਕੇਂਦਰ ਸਰਕਾਰ ਨਾਲ ਮਿਲ ਕੇ ਵਿਕਾਸ ਕਰਨ ਦਾ ਸੱਦਾ ਦਿੱਤਾ। ਸ੍ਰੀ ਸ਼ਾਹ ਦੀ ਸਰਕਾਰੀ ਰਿਹਾਇਸ਼ ’ਤੇ ਦੋਵਾਂ ਆਗੂਆਂ ਵਿਚਾਲੇ ਕਰੀਬ 20 ...

Read More

ਅਸਥਾਨਾ ਦਾ ‘ਲਾਇ ਡਿਟੈਕਟਰ ਟੈਸਟ’ ਨਾ ਕਰਵਾਉਣ ਕਾਰਨ ਸੀਬੀਆਈ ਦੀ ਖਿਚਾਈ

ਅਸਥਾਨਾ ਦਾ ‘ਲਾਇ ਡਿਟੈਕਟਰ ਟੈਸਟ’ ਨਾ ਕਰਵਾਉਣ ਕਾਰਨ ਸੀਬੀਆਈ ਦੀ ਖਿਚਾਈ

ਨਵੀਂ ਦਿੱਲੀ, 19 ਫਰਵਰੀ ਦਿੱਲੀ ਦੀ ਅਦਾਲਤ ਨੇ ਵੱਢੀ ਲੈਣ ਨਾਲ ਸਬੰਧਤ ਕੇਸ ਵਿੱਚ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਵੱਲੋਂ ਆਪਣੇ ਹੀ ਸਾਬਕਾ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਦਾ ਮਨੋਵਿਗਿਆਨਕ ਤੇ ਝੂਠ ਫੜਨ ਵਾਲਾ ਟੈਸਟ ਨਾ ਕਰਵਾਉਣ ਬਦਲੇ ਸੀਬੀਆਈ ਦੀ ਚੰਗੀ ਝਾੜ-ਝੰਬ ਕੀਤੀ ਹੈ। ਅਸਥਾਨਾ ਨੂੰ ਅਜੇ ਪਿੱਛੇ ਜਿਹੇ ਇਸ ਕੇਸ ਵਿੱਚ ਕਲੀਨ ...

Read More

ਅਫ਼ਗਾਨਿਸਤਾਨ ਦੇ ਮੁੜ ਰਾਸ਼ਟਰਪਤੀ ਬਣੇ ਅਸ਼ਰਫ਼ ਗਨੀ

ਅਫ਼ਗਾਨਿਸਤਾਨ ਦੇ ਮੁੜ ਰਾਸ਼ਟਰਪਤੀ ਬਣੇ ਅਸ਼ਰਫ਼ ਗਨੀ

ਕਾਬੁਲ, 18 ਫਰਵਰੀ ਅਸ਼ਰਫ਼ ਗਨੀ ਨੂੰ ਦੂਜੀ ਵਾਰ ਅਫ਼ਗਾਨਿਸਤਾਨ ਦਾ ਰਾਸ਼ਟਰਪਤੀ ਚੁਣਿਆ ਗਿਆ ਹੈ। ਅਫ਼ਗਾਨਿਸਤਾਨ ਦੇ ਚੋਣ ਕਮਿਸ਼ਨ ਵਲੋਂ 28 ਸਤੰਬਰ 2019 ਨੂੰ ਹੋਈਆਂ ਚੋਣਾਂ ਦੇ ਅੰਤਿਮ ਨਤੀਜਿਆਂ ਦਾ ਐਲਾਨ ਅੱਜ ਕੀਤਾ ਗਿਆ ਹੈ। ਚੋਣ ਕਮਿਸ਼ਨ ਦੀ ਮੁਖੀ ਹਵਾ ਆਲਮ ਨੂਰਿਸਤਾਨੀ ਨੇ ਕਾਬੁਲ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਚੋਣ ਕਮਿਸ਼ਨ....ਵਲੋਂ ਸ੍ਰੀ ...

Read More


ਨਵੇਂ ਵੋਟਰਾਂ ਨੇ ਰੁਜ਼ਗਾਰ, ਸਿੱਖਿਆ ਤੇ ਸਿਹਤ ਦੇ ਮੁੱਦਿਆਂ ਨੂੰ ਦਿੱਤੀ ਤਰਜੀਹ

Posted On February - 9 - 2020 Comments Off on ਨਵੇਂ ਵੋਟਰਾਂ ਨੇ ਰੁਜ਼ਗਾਰ, ਸਿੱਖਿਆ ਤੇ ਸਿਹਤ ਦੇ ਮੁੱਦਿਆਂ ਨੂੰ ਦਿੱਤੀ ਤਰਜੀਹ
ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਨਵੇਂ ਵੋਟਰਾਂ ਨੇ ਉਤਸ਼ਾਹ ਨਾਲ ਆਪਣੀ ਪਹਿਲੀ ਵੋਟ ਦੀ ਵਰਤੋਂ ਕੀਤੀ। ਨਵੇਂ ਵੋਟਰਾਂ ਵਿੱਚ ਗੋਲੀ ਨਾਲੋਂ ਪਰਚੀ ਤੇ ਮੁਫ਼ਤ ਦੇ ਤੋਹਫ਼ਿਆਂ ਨਾਲੋਂ ਨੌਕਰੀ ਨੂੰ ਤਰਜੀਹ ਦੇ ਆਧਾਰ ’ਤੇ ਵੋਟ ਪਾਈ ਗਈ। ....

ਦਿੱਲੀ ਦੰਗਲ: ਕਈਆਂ ਦੇ ਨਾਂ ਵੋਟਰ ਸੂਚੀ ’ਚੋਂ ਗਾਇਬ

Posted On February - 9 - 2020 Comments Off on ਦਿੱਲੀ ਦੰਗਲ: ਕਈਆਂ ਦੇ ਨਾਂ ਵੋਟਰ ਸੂਚੀ ’ਚੋਂ ਗਾਇਬ
ਨਵੀਂ ਦਿੱਲੀ, 8 ਫਰਵਰੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਪਾਉਣ ਆਏ ਕਈ ਦਿੱਲੀ ਵਾਸੀਆਂ ਨੂੰ ਭਰੇ ਮਨ ਨਾਲ ਪਰਤਣਾ ਪਿਆ ਕਿਉਂਕਿ ਉਨ੍ਹਾਂ ਦੇ ਨਾਂ ਵੋਟਰ ਸੂਚੀ ’ਚੋਂ ਗਾਇਬ ਸਨ। ਸੀਏਏ ਵਿਰੋਧੀ ਪ੍ਰਦਰਸ਼ਨਾਂ ਦਾ ਧੁਰਾ ਬਣੇ ਸ਼ਾਹੀਨ ਬਾਗ਼ ਖੇਤਰ ਵਿੱਚ ਵੀ ਵੋਟਰਾਂ ਨੇ ਵੋਟਰ ਸੂਚੀ ’ਚ ਉਨ੍ਹਾਂ ਦੇ ਨਾਂ ਨਾ ਹੋਣ ਦੀ ਸ਼ਿਕਾਇਤ ਕੀਤੀ। ਚੋਣ ਅਮਲੇ ਨੇ ਦੱਸਿਆ ਕਿ ਸ਼ਾਹੀਨ ਬਾਗ਼ ਅਧੀਨ ਓਖਲਾ ਹਲਕੇ ਵਿੱਚ ਕਈ ਲੋਕਾਂ ਦੇ ਨਾਂ ਵੋਟਰ ਸੂਚੀ ਵਿਚੋਂ ਮਿਟਾਏ ਜਾਂ ਗਲਤ ਲਿਖੇ ਪਾਏ ਗਏ। ਸੀਲਮਪੁਰ ਹਲਕੇ ਦੇ 

‘ਆਪ’ ਕਾਰਕੁਨ ਨਾਲ ਉਲਝੀ ਅਲਕਾ ਲਾਂਬਾ

Posted On February - 9 - 2020 Comments Off on ‘ਆਪ’ ਕਾਰਕੁਨ ਨਾਲ ਉਲਝੀ ਅਲਕਾ ਲਾਂਬਾ
ਹਲਕਾ ਚਾਂਦਨੀ ਚੌਕ ਤੋਂ ਕਾਂਗਰਸੀ ਉਮੀਦਵਾਰ ਤੇ ਸਾਬਕਾ ਵਿਧਾਇਕਾ ਅਲਕਾ ਲਾਂਬਾ ’ਤੇ ‘ਆਪ’ ਕਾਰਕੁਨ ਉੱਪਰ ਹੱਥ ਚੁੱਕਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲੱਗੇ ਹਨ। ਚਾਂਦਨੀ ਚੌਕ ਦੇ ਮਜਨੂੰ ਕਾ ਟੀਲਾ ਪੋਲਿੰਗ ਸਟੇਸ਼ਨ 126 ਤੋਂ 133 ਤੱਕ ਅਲਕਾ ਲਾਂਬਾ ਚੋਣ ਪ੍ਰਕਿਰਿਆ ਦੇਖਣ ਪੁੱਜੀ ਤਾਂ ਉੱਥੇ ਉਸ ਦੀ ‘ਆਪ’ ਦੇ ਇਕ ਕਾਰਕੁਨ ਨਾਲ ਨੋਕ-ਝੋਕ ਹੋ ਗਈ। ....

ਦਿੱਲੀ ਚੋਣਾਂ: ਸੀਏਏ ਤੇ ਐੱਨਆਰਸੀ ਵਿਰੋਧੀਆਂ ’ਤੇ ਆਰਐੱਸਐੱਸ ਆਗੂ ਦਾ ਵਿਅੰਗ

Posted On February - 9 - 2020 Comments Off on ਦਿੱਲੀ ਚੋਣਾਂ: ਸੀਏਏ ਤੇ ਐੱਨਆਰਸੀ ਵਿਰੋਧੀਆਂ ’ਤੇ ਆਰਐੱਸਐੱਸ ਆਗੂ ਦਾ ਵਿਅੰਗ
ਸੀਏਏ ਤੇ ਐੱਨਆਰਸੀ ਖ਼ਿਲਾਫ਼ ਰੋਸ ਪ੍ਰਗਟਾਉਣ ਵਾਲਿਆਂ ’ਤੇ ਵਿਅੰਗ ਕਸਦਿਆਂ ਆਰਐੱਸਐੱਸ ਦੇ ਸੀਨੀਅਰ ਅਹੁਦੇਦਾਰ ਰਾਮ ਲਾਲ ਨੇ ਅੱਜ ਕਿਹਾ ਕਿ ‘ਕਾਗਜ਼ ਨਹੀਂ ਦਿਖਾਏਂਗੇ’ ਕਹਿਣ ਵਾਲੇ ਅੱਜ ਦਿੱਲੀ ਵਿਧਾਨ ਸਭਾ ਚੋਣਾਂ ’ਚ ਵੋਟ ਪਾਉਣ ਲਈ ਲੋੜੀਂਦੇ ‘ਕਾਗਜ਼ ਜ਼ਰੂਰ ਲੈ ਕੇ ਜਾਣ, ਕਾਗਜ਼ ਜ਼ਰੂਰ ਦਿਖਾਉਣ।’ ....

ਕੇਜਰੀਵਾਲ ਤੇ ਸਮ੍ਰਿਤੀ ਇਰਾਨੀ ਵਿਚਾਲੇ ਟਵਿੱਟਰ ਜੰਗ

Posted On February - 9 - 2020 Comments Off on ਕੇਜਰੀਵਾਲ ਤੇ ਸਮ੍ਰਿਤੀ ਇਰਾਨੀ ਵਿਚਾਲੇ ਟਵਿੱਟਰ ਜੰਗ
ਦਿੱਲੀ ਵਿਧਾਨ ਸਭਾ ਲਈ ਜਿੱਥੇ ਵੋਟਾਂ ਪਾਉਣ ਲਈ ਮੁੱਖ ਧਿਰਾਂ ਦੇ ਕਾਰਕੁਨ ਸਾਰਾ ਦਿਨ ਸਰਗਰਮ ਰਹੇ ਉੱਥੇ ਉਨ੍ਹਾਂ ਦੇ ਮੁੱਖ ਆਗੂ ਟਵਿੱਟਰ ’ਤੇ ਭਿੜਦੇ ਨਜ਼ਰ ਆਏ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਟਵਿੱਟਰ ’ਤੇ ਭਿੜ ਪਏ। ਸ੍ਰੀ ਕੇਜਰੀਵਾਲ ਨੇ ਲੋਕਾਂ ਨੂੰ ਵੋਟਾਂ ਪਾਉਣ ਦਾ ਸੱਦਾ ਦਿੱਤਾ ਤੇ ਉਨ੍ਹਾਂ ਔਰਤਾਂ ਨੂੰ ਜ਼ਰੂਰ ਵੋਟਾਂ ਪਾਉਣ ਦੀ ਬੇਨਤੀ ਕੀਤੀ ਜਿਸ ਤੋਂ ਸ੍ਰਮਿਤੀ ਇਰਾਨੀ ....

ਵਰਜੀਨੀਆ ਤੋਂ ਅਮਰੀਕੀ ਸੰਸਦ ਲਈ ਮੁਹਿੰਮ ਆਰੰਭੇਗੀ ਅਨੰਤਮੁਲਾ

Posted On February - 9 - 2020 Comments Off on ਵਰਜੀਨੀਆ ਤੋਂ ਅਮਰੀਕੀ ਸੰਸਦ ਲਈ ਮੁਹਿੰਮ ਆਰੰਭੇਗੀ ਅਨੰਤਮੁਲਾ
ਵਾਸ਼ਿੰਗਟਨ, 8 ਫਰਵਰੀ ਆਂਧਰਾ ਪ੍ਰਦੇਸ਼ ਦੀ ਜੰਮਪਲ ਭਾਰਤੀ-ਅਮਰੀਕੀ ਮਹਿਲਾ ਮੰਗਾ ਅਨੰਤਮੁਲਾ ਨੇ ਅਮਰੀਕੀ ਪ੍ਰਤੀਨਿਧੀ ਸਦਨ ਦੀ ਚੋਣ ਲੜਨ ਲਈ ਮੁਹਿੰਮ ਆਰੰਭਣ ਦਾ ਐਲਾਨ ਕੀਤਾ ਹੈ। ਅਨੰਤਮੁਲਾ ਨੇ ਆਈਵੀ ਲੀਗ ਸਕੂਲਾਂ ’ਚ ਏਸ਼ਿਆਈ ਵਿਦਿਆਰਥੀਆਂ ਨਾਲ ਦਾਖ਼ਲੇ ’ਚ ਹੁੰਦੇ ਪੱਖਪਾਤ ਦਾ ਮੁੱਦਾ ਉਠਾਇਆ ਸੀ। ਉਸ ਨੇ ਕਿਹਾ ਕਿ ਉਹ ਆਪਣੀ ਆਵਾਜ਼ ਢੁੱਕਵੇਂ ਮੰਚ ਤੋਂ ਬੁਲੰਦ ਕਰਨਾ ਚਾਹੁੰਦੀ ਹੈ। ਭਾਰਤੀ-ਅਮਰੀਕੀ ਨੇ ਕਿਹਾ ਕਿ ਉਹ ਭਾਈਚਾਰੇ, ਖ਼ਾਸ ਕਰ ਕੇ ਹਿੰਦੂ ਭਾਈਚਾਰੇ ਦੀਆਂ ਮੁਸ਼ਕਲਾਂ ਨੂੰ ਉਭਾਰੇਗੀ। 

ਲੰਬੇ ਭਾਸ਼ਨ ਲਈ ਸੀਤਾਰਾਮਨ ਨੇ ਮੰਗੀ ਮੁਆਫ਼ੀ

Posted On February - 9 - 2020 Comments Off on ਲੰਬੇ ਭਾਸ਼ਨ ਲਈ ਸੀਤਾਰਾਮਨ ਨੇ ਮੰਗੀ ਮੁਆਫ਼ੀ
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਬਜਟ ਸੈਸ਼ਨ ਦੌਰਾਨ ਆਪਣੇ ਲੰਬੇ ਭਾਸ਼ਨ ਦੇ ਲਈ ਅੱਜ ਇੱਥੇ ਲੋਕਾਂ ਤੋਂ ਮੁਆਫ਼ੀ ਮੰਗਦਿਆਂ ਕਿਹਾ ਕਿ ਅਸਲ ਵਿੱਚ ਉਨ੍ਹਾਂ ਨੇ ਭਾਸ਼ਨ ਵਿੱਚ ਬਜਟ ਦੇ ਹਰ ਪੱਖ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਹੈ। ....

ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਰਵੀਨਾ, ਫਰਾਹ ਤੇ ਭਾਰਤੀ ਵਿਰੁੱਧ ਕੇਸ ਦਰਜ

Posted On February - 9 - 2020 Comments Off on ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਰਵੀਨਾ, ਫਰਾਹ ਤੇ ਭਾਰਤੀ ਵਿਰੁੱਧ ਕੇਸ ਦਰਜ
ਇੱਥੋਂ ਦੇ ਮਾਨਕਪੁਰ ਪੁਲੀਸ ਸਟੇਸ਼ਨ ਵਿੱਚ ਫਿਲਮ ਅਭਿਨੇਤਰੀ ਰਵੀਨਾ ਟੰਡਨ, ਨਿਰਦੇਸ਼ਕ ਫਰਾਹ ਖਾਨ ਅਤੇ ਟੈਲੀਵਿਜ਼ਨ ਹਸਤੀ ਭਾਰਤੀ ਸਿੰਘ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ....

ਤਾਲਿਬਾਨ ਦਾ ਮੁੱਖ ਮੈਂਬਰ ਮੁਕਾਬਲੇ ’ਚ ਹਲਾਕ

Posted On February - 9 - 2020 Comments Off on ਤਾਲਿਬਾਨ ਦਾ ਮੁੱਖ ਮੈਂਬਰ ਮੁਕਾਬਲੇ ’ਚ ਹਲਾਕ
ਪਾਕਿਸਤਾਨੀ ਤਾਲਿਬਾਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਸ ਦਾ ਇੱਕ ਮੁੱਖ ਮੈਂਬਰ ਅਫ਼ਗਾਨਿਸਤਾਨ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਹਲਾਕ ਹੋ ਗਿਆ ਹੈ। ....

ਜੈਪੁਰ ’ਚ ਕਸ਼ਮੀਰੀ ਨੌਜਵਾਨ ਦੀ ਹੱਤਿਆ ਦੀ ਜੇਕੇਐਲਐਫ ਵੱਲੋਂ ਕਰੜੀ ਨਿਖੇਧੀ

Posted On February - 9 - 2020 Comments Off on ਜੈਪੁਰ ’ਚ ਕਸ਼ਮੀਰੀ ਨੌਜਵਾਨ ਦੀ ਹੱਤਿਆ ਦੀ ਜੇਕੇਐਲਐਫ ਵੱਲੋਂ ਕਰੜੀ ਨਿਖੇਧੀ
ਕਸ਼ਮੀਰ ਦੀ ਪਾਬੰਦੀ ਅਧੀਨ ਜਥੇਬੰਦੀ ਜੇਕੇਐਲਐਫ ਨੇ ਰਾਜਸਥਾਨ ਵਿਚ ਕਸ਼ਮੀਰੀ ਨੌਜਵਾਨ ਦੀ ਹੱਤਿਆ ਦੀ ਕਰੜੀ ਨਿਖੇਧੀ ਕਰਦਿਆਂ ਦੋਸ਼ ਲਾਇਆ ਹੈ ਕਿ ‘ਹਿੰਦੂਵਾਦੀ ਕੱਟੜਵਾਦ’ ਆਲਮੀ ਸ਼ਾਂਤੀ ਲਈ ਖ਼ਤਰਾ ਬਣ ਗਿਆ ਹੈ। ....

ਪੰਜਾਬ-ਹਰਿਆਣਾ ’ਚੋਂ ਭਗੌੜੇ ਪੰਜ ਅਪਰਾਧੀ ਮੱਧ ਪ੍ਰਦੇਸ਼ ’ਚ ਗ੍ਰਿਫ਼ਤਾਰ

Posted On February - 9 - 2020 Comments Off on ਪੰਜਾਬ-ਹਰਿਆਣਾ ’ਚੋਂ ਭਗੌੜੇ ਪੰਜ ਅਪਰਾਧੀ ਮੱਧ ਪ੍ਰਦੇਸ਼ ’ਚ ਗ੍ਰਿਫ਼ਤਾਰ
ਪੰਜਾਬ ਤੇ ਹਰਿਆਣਾ ’ਚ ਹੱਤਿਆ ਅਤੇ ਲੁੱਟਮਾਰ ਦੇ ਕਈ ਕੇਸਾਂ ’ਚ ਭਗੌੜੇ ਪੰਜ ਜਣਿਆਂ ਨੂੰ ਮੱਧ ਪ੍ਰਦੇਸ਼ ਦੇ ਬਰਵਾਨੀ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਇਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਹਨ। ....

ਕੋਲਕਾਤਾ ਪੁਸਤਕ ਮੇਲੇ ’ਚ ਸੀਏਏ ਵਿਰੋਧੀ ਤੇ ਭਾਜਪਾ ਕਾਰਕੁਨ ਭਿੜੇ

Posted On February - 9 - 2020 Comments Off on ਕੋਲਕਾਤਾ ਪੁਸਤਕ ਮੇਲੇ ’ਚ ਸੀਏਏ ਵਿਰੋਧੀ ਤੇ ਭਾਜਪਾ ਕਾਰਕੁਨ ਭਿੜੇ
ਇੱਥੇ ਕੋਲਕਾਤਾ ਪੁਸਤਕ ਮੇਲੇ ਵਿੱਚ ਜਦੋਂ ਭਾਜਪਾ ਆਗੂ ਰਾਹੁਲ ਸਿਨਹਾ ਇੱਕ ਸਟਾਲ ਉੱਤੇ ਪੁੱਜਾ ਤਾਂ ਮੇਲੇ ਵਿੱਚ ਨਾਗਰਿਕਤਾ ਸੋਧ ਕਾਨੂੰਨ ਵਿਰੋਧੀਆਂ ਤੇ ਭਾਜਪਾ ਦੇ ਕਾਰਕੁਨਾਂ ਵਿੱਚ ਝੜਪ ਹੋ ਗਈ। ....

ਹਿੰਦੂ ਵਿਰੋਧੀ ਪੋਸਟਰਾਂ ਕਾਰਨ ਇਮਰਾਨ ਦੀ ਪਾਰਟੀ ਦਾ ਆਗੂ ਮੁਅੱਤਲ

Posted On February - 9 - 2020 Comments Off on ਹਿੰਦੂ ਵਿਰੋਧੀ ਪੋਸਟਰਾਂ ਕਾਰਨ ਇਮਰਾਨ ਦੀ ਪਾਰਟੀ ਦਾ ਆਗੂ ਮੁਅੱਤਲ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਤਹਿਰੀਕ-ਏ-ਇਨਸਾਫ਼ ਪਾਰਟੀ ਵਲੋਂ ਆਪਣੀ ਲਾਹੌਰ ਇਕਾਈ ਦੇ ਜਨਰਲ ਸਕੱਤਰ ਨੂੰ ਘੱਟ ਗਿਣਤੀ ਹਿੰਦੂਆਂ ਖ਼ਿਲਾਫ਼ ਲਾਏ ਪੋਸਟਰਾਂ ਕਾਰਨ ਪਾਰਟੀ ’ਚੋਂ ਮੁਅੱਤਲ ਕੀਤਾ ਗਿਆ ਹੈ। ....

ਉੱਤਰ ਪ੍ਰਦੇਸ਼ ’ਚ ਅਖਿਲੇਸ਼ ‘ਗੁੰਮਸ਼ੁਦਾ’ ਦੇ ਪੋਸਟਰ ਲੱਗੇ

Posted On February - 9 - 2020 Comments Off on ਉੱਤਰ ਪ੍ਰਦੇਸ਼ ’ਚ ਅਖਿਲੇਸ਼ ‘ਗੁੰਮਸ਼ੁਦਾ’ ਦੇ ਪੋਸਟਰ ਲੱਗੇ
ਆਜ਼ਮਗੜ੍ਹ ਜ਼ਿਲ੍ਹੇ ਵਿੱਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੇ ‘ਗੁੰਮਸ਼ੁਦਾ’ ਹੋਣ ਦੇ ਪੋਸਟਰ ਲੱਗ ਗਏ ਹਨ। ਇਨ੍ਹਾਂ ਪੋਸਟਰਾਂ ਵਿੱਚ ਨਾਗਰਿਕਤਾ ਸੋਧ ਕਾਨੂੰਨ ਅਤੇ ਕੌਮੀ ਨਾਗਰਿਕ ਰਜਿਸਟਰ ਦੇ ਵਿਰੋਧ ਦੌਰਾਨ ਉਨ੍ਹਾਂ ਦੀ ਗੈਰਹਾਜ਼ਰੀ ਬਾਰੇ ਸਵਾਲ ਕੀਤੇ ਗਏ ਹਨ। ....

ਥਾਈਲੈਂਡ ’ਚ ਸਿਪਾਹੀ ਵੱਲੋਂ ਗੋਲੀਆਂ ਮਾਰ ਕੇ 20 ਦੀ ਹੱਤਿਆ

Posted On February - 9 - 2020 Comments Off on ਥਾਈਲੈਂਡ ’ਚ ਸਿਪਾਹੀ ਵੱਲੋਂ ਗੋਲੀਆਂ ਮਾਰ ਕੇ 20 ਦੀ ਹੱਤਿਆ
ਥਾਈਲੈਂਡ ਦੇ ਨਾਖੋਨ ਰਤਚਸ਼ਮੀਆ ਸ਼ਹਿਰ ਦੇ ਇੱਕ ਪ੍ਰਸਿੱਧ ਮਾਲ ਵਿੱਚ ਦਾਖ਼ਲ ਹੋ ਕੇ ਇੱਕ ਸਿਪਾਹੀ ਨੇ 20 ਵਿਅਕਤੀਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਲੋਕਾਂ ਨੇ ਭੱਜ ਕੇ ਆਪਣੀਆਂ ਜਾਨਾਂ ਬਚਾਈਆਂ ਤੇ ਘਟਨਾ ਵਿੱਚ ਕਈ ਦਰਜਨ ਲੋਕ ਜ਼ਖ਼ਮੀ ਹੋ ਗਏ ਹਨ। ....

ਭੁੱਖ ਹੜਤਾਲ ’ਤੇ ਬੈਠੀਆਂ 75 ਔਰਤਾਂ ਨੇ ਪਾਈ ਵੋਟ

Posted On February - 9 - 2020 Comments Off on ਭੁੱਖ ਹੜਤਾਲ ’ਤੇ ਬੈਠੀਆਂ 75 ਔਰਤਾਂ ਨੇ ਪਾਈ ਵੋਟ
ਉੱਤਰ-ਪੂਰਬੀ ਦਿੱਲੀ ਦੇ ਖੁਰੇਜੀ ਖਾਸ ’ਚ ਸੀਏਏ ਖ਼ਿਲਾਫ਼ ਪਿਛਲੇ ਪੰਜ ਦਿਨ ਤੋਂ ਭੁੱਖ ਹੜਤਾਲ ’ਤੇ ਬੈਠੀਆਂ 75 ਮਹਿਲਾਵਾਂ ਨੇ ਵੀ ਅੱਜ ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟ ਪਾਈ। ....
Manav Mangal Smart School
Available on Android app iOS app
Powered by : Mediology Software Pvt Ltd.