ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    ਅਸਤੀਫਾ ਦੇ ਚੁੱਕੇ ‘ਆਪ’ ਵਿਧਾਇਕਾਂ ਨੂੰ ਕਮੇਟੀਆਂ ’ਚ ਨਾਮਜ਼ਦ ਕਰਨ ਦਾ ਵਿਰੋਧ !    ਸ਼ੇਰ ਇਕੱਲਾ ਹੀ ਬਹੁਤ ਹੁੰਦੈ: ਮਾਨ !    ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ’ਤੇ ਲੱਗੀਆਂ ਰੌਣਕਾਂ !    ਇਰਾਨ ਵਲੋਂ ਸੀਆਈਏ ਦੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ !    ਪਾਕਿ ਸਿੱਖ ਆਗੂ ਵਲੋਂ ਕਰਤਾਰਪੁਰ ਲਈ ਦੋਹਰੀ ਦਾਖ਼ਲਾ ਵੀਜ਼ਾ ਸਹੂਲਤ ਦੀ ਸ਼ਲਾਘਾ !    ਅਯੁੱਧਿਆ ਦਹਿਸ਼ਤੀ ਹਮਲਾ ਕੇਸ ’ਚ ਚਾਰ ਨੂੰ ਉਮਰ ਕੈਦ !    ਗੁਜਰਾਤ: ਰਾਜ ਸਭਾ ਸੀਟਾਂ ’ਤੇ ਵੱਖ-ਵੱਖ ਜ਼ਿਮਨੀ ਚੋਣਾਂ ਖ਼ਿਲਾਫ਼ ਸੁਣਵਾਈ ਅੱਜ !    ਪੰਥ ਰਤਨ ਮਾਸਟਰ ਤਾਰਾ ਸਿੰਘ !    ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ !    

ਸਿਹਤ ਤੇ ਸਿਖਿਆ › ›

Featured Posts
ਇਮਾਰਤਾਂ ਨੂੰ ਅੱਗ ਤੋਂ ਕਿਵੇਂ ਬਚਾਇਆ ਜਾਵੇ...

ਇਮਾਰਤਾਂ ਨੂੰ ਅੱਗ ਤੋਂ ਕਿਵੇਂ ਬਚਾਇਆ ਜਾਵੇ...

ਇੰਜ. ਰਾਜ ਕੁਮਾਰ ਅਗਰਵਾਲ ਇਮਾਰਤਾਂ ਵਿਚ ਅੱਗ ਲੱਗਣ ਦੀਆਂ ਵਧ ਰਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ। ਅੱਗ ਨਾਲ ਹਰ ਸਾਲ ਅਣਗਿਣਤ ਕੀਮਤੀ ਜਾਨਾਂ ਅਤੇ ਕਰੋੜਾਂ ਦੀ ਜਾਇਦਾਦ ਦਾ ਨੁਕਸਾਨ ਹੁੰਦਾ ਹੈ। ਇਮਾਰਤਾਂ ਵਿਚ ਜ਼ਿਆਦਾਤਰ ਅੱਗ ਬਿਜਲੀ ਦੀ ਤਾਰ ਦੇ ਸ਼ੌਰਟ ਸਰਕਟ ਹੋਣ ਕਰਕੇ ਲੱਗਦੀ ਹੈ। ਥੋੜ੍ਹੀ ਜਿਹੀ ਸਾਵਧਾਨੀ ਨਾਲ ਇਸ ਨੂੰ ...

Read More

ਦੇਹਾਤੀ ਸਿਹਤ ਸੇਵਾਵਾਂ ਗੋਡਿਆਂ ਪਰਨੇ

ਦੇਹਾਤੀ ਸਿਹਤ ਸੇਵਾਵਾਂ ਗੋਡਿਆਂ ਪਰਨੇ

ਡਾ. ਅਜੀਤਪਾਲ ਸਿੰਘ ਐੱਮਡੀ ਉਂਜ ਤਾਂ ਸਾਰੇ ਮੁਲਕ ਵਿਚ ਹੀ ਸਿਹਤ ਸੇਵਾਵਾਂ ਦੀ ਹਾਲਤ ਤਰਸਯੋਗ ਹੈ ਅਤੇ ਸਿਹਤ ਜਾਗਰੂਕਤਾ ਹੈ ਹੀ ਨਹੀਂ ਪਰ ਪਿੰਡਾਂ ਵਿਚ ਮਿਲਦਾ ਇਲਾਜ ਬਹੁਤ ਹੀ ਨਿਗੂਣਾ ਅਤੇ ਗੈਰ ਵਿਗਿਆਨਕ ਵੀ ਹੈ। ਮੁਲਕ ਦੀ ਸੱਤਰ ਫ਼ੀਸਦੀ ਆਬਾਦੀ ਪੇਂਡੂ ਖੇਤਰਾਂ ਵਿਚ ਰਹਿੰਦੀ ਹੈ ਪਰ ਉੱਥੇ ਮੈਡੀਕਲ ਸੇਵਾਵਾਂ ਬਹੁਤ ਨੀਵੇਂ ...

Read More

ਅਜੋਕੀ ਸਿੱਖਿਆ ਸਰੋਕਾਰਾਂ ਤੋਂ ਸੱਖਣੀ

ਅਜੋਕੀ ਸਿੱਖਿਆ ਸਰੋਕਾਰਾਂ ਤੋਂ ਸੱਖਣੀ

ਗੁਰਬਿੰਦਰ ਸਿੰਘ ਮਾਣਕ ਸਿੱਖਿਆ ਦਾ ਮੂਲ ਮਕਸਦ ਬੱਚੇ ਦੇ ਜੀਵਨ ਦਾ ਸਰਬਪੱਖੀ ਵਿਕਾਸ ਹੈ। ਨਿਸਚਤ ਪਾਠਕ੍ਰਮ ਦੀਆਂ ਕਿਤਾਬਾਂ ਪੜ੍ਹ ਕੇ ਪ੍ਰੀਖਿਆ ਪਾਸ ਕਰਨ ਦੇ ਨਾਲ ਨਾਲ ਬੱਚੇ ਅੰਦਰ ਛੁਪੀਆਂ ਕਲਾਤਮਿਕ ਸੰਭਾਵਨਾਵਾਂ ਨੂੰ ਪ੍ਰਗਟ ਕਰਨਾ ਵੀ ਸਿਖਿਆ ਦੇ ਗੁਣਾਤਮਿਕ ਉਦੇਸ਼ਾਂ ਵਿਚ ਸ਼ਾਮਲ ਹੈ। ਮਨੋਵਿਗਿਆਨੀਆਂ ਤੇ ਸਿਖਿਆ ਮਾਹਿਰਾਂ ਦੀ ਰਾਏ ਹੈ ਕਿ ਹਰ ...

Read More

ਮਿਆਰੀ ਸਕੂਲ ਸਿੱਖਿਆ, ਸਰਕਾਰ ਅਤੇ ਅਧਿਆਪਕ

ਮਿਆਰੀ ਸਕੂਲ ਸਿੱਖਿਆ, ਸਰਕਾਰ ਅਤੇ ਅਧਿਆਪਕ

ਸੁੱਚਾ ਸਿੰਘ ਖਟੜਾ ਪੰਜਾਬ ਵਿਚ ਮਿਆਰੀ ਸਕੂਲ ਸਿੱਖਿਆ ਅਜੇ ਦੂਰ ਦੀ ਕੌਡੀ ਹੈ। 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਨੇ ਕੇਵਲ ਇਹੀ ਦੱਸਿਆ ਹੈ ਕਿ ਮਿਆਰੀ ਸਿੱਖਿਆ ਵੱਲ ਭਾਵੇਂ ਇਹ ਨਿਵੇਕਲਾ ਕਦਮ ਹੈ, ਤਾਂ ਵੀ ਇਸ ਨੂੰ ਅਜੇ ਮਿਹਨਤੀ ਅਧਿਆਪਕਾਂ, ਸਕੂਲ ਮੁਖੀ ਤੋਂ ਲੈ ਕੇ ਵਿਭਾਗ ਦੇ ਮੁਖੀ ਤੱਕ ਦੇ ਅਧਿਕਾਰੀਆਂ ...

Read More

ਅੱਖ ਫੜਕਨਾ

ਅੱਖ ਫੜਕਨਾ

ਡਾ. ਮੁਕਤੀ ਪਾਂਡੇ* ਤੇ ਡਾ. ਰਿਪੁਦਮਨ ਸਿੰਘ** ਅੱਖਾਂ ਸਾਡੇ ਸਰੀਰ ਦਾ ਸਭ ਤੋਂ ਅਹਿਮ ਤੇ ਸੰਵੇਦਨਸ਼ੀਲ ਹਿੱਸਾ ਹਨ ਅਤੇ ਇਨ੍ਹਾਂ ਦੀ ਦੇਖਭਾਲ ਬੇਹੱਦ ਜ਼ਰੂਰੀ ਹੈ। ਅੱਖਾਂ ਦੀ ਸਾਧਾਰਨ ਸਮੱਸਿਆ ਹੈ, ਪਲਕਾਂ ਦਾ ਫੜਕਨਾ। ਇਸ ਨੂੰ ਕਦੇ ਮੌਸਮ ਦੇ ਬਦਲਾਓ ਅਤੇ ਕਦੇ ਅੰਧਵਿਸ਼ਵਾਸ ਨਾਲ ਨਾਲ ਜੋੜ ਲਿਆ ਜਾਂਦਾ ਹੈ। ਆਮ ਤੌਰ ਤੇ ਅੱਖ ...

Read More

ਗਰਭ ਅਵਸਥਾ ਦੌਰਾਨ ਮਾਂ ਦੀ ਸੋਚ, ਮਾਨਸਿਕ ਰੋਗ ਤੇ ਨਸ਼ੇ

ਗਰਭ ਅਵਸਥਾ ਦੌਰਾਨ ਮਾਂ ਦੀ ਸੋਚ, ਮਾਨਸਿਕ ਰੋਗ ਤੇ ਨਸ਼ੇ

ਡਾ. ਰਣਬੀਰ ਕੌਰ* ਗਰਭ ਅਵਸਥਾ ਵੇਲੇ ਔਰਤ ਕੀ ਸੋਚਦੀ ਹੈ, ਇਸ ਦਾ ਗਰਭ ਵਿਚ ਪਲ ਰਹੇ ਬੱਚੇ ਤੇ ਬਹੁਤ ਅਸਰ ਹੁੰਦਾ ਹੈ। ਜੇ ਮਾਂ ਜ਼ਿਆਦਾ ਚਿੰਤਾ ਵਿਚ ਜਾਂ ਦੁਖੀ ਰਹਿੰਦੀ ਹੈ ਤਾਂ ਉਸ ਦੇ ਦਿਮਾਗ ਵਿਚੋਂ ਰਸਾਇਣ ਨਿਕਲ ਕੇ ਖੂਨ ਰਾਹੀਂ ਬੱਚੇ ਤਕ ਪਹੁੰਚਦੇ ਹਨ ਤੇ ਬੱਚੇ ਦਾ ਸੁਭਾਅ ਜਾਂ ਮਾਨਸਿਕ ...

Read More

ਲਾਜ਼ਮੀ ਤੇ ਮੁਫ਼ਤ ਸਿੱਖਿਆ ਕਾਨੂੰਨ ਦੀ ਸਾਰਥਕਤਾ

ਲਾਜ਼ਮੀ ਤੇ ਮੁਫ਼ਤ ਸਿੱਖਿਆ ਕਾਨੂੰਨ ਦੀ ਸਾਰਥਕਤਾ

ਪ੍ਰਿੰ. ਜਗਦੀਸ਼ ਸਿੰਘ ਘਈ ਸੰਸਾਰ, ਵਿਸ਼ੇਸ਼ ਕਰਕੇ ਯੂਰੋਪ ਵਿਚ ਸਿੱਖਿਆ ਦੇ ਅਧਿਕਾਰ ਨੂੰ ਮਨੁੱਖ ਦਾ ਮੁਢਲਾ ਅਧਿਕਾਰ ਸਮਝਿਆ ਜਾਂਦਾ ਰਿਹਾ ਹੈ। ਭਾਰਤ ਵਿਚ ਸਿੱਖਿਆ ਦੀ ਦਿਸ਼ਾ ਅਤੇ ਦਸ਼ਾ ਦੇ ਸੁਧਾਰ ਲਈ ਆਜ਼ਾਦੀ ਪ੍ਰਾਪਤੀ ਤੋਂ 55 ਵਰ੍ਹੇ ਬਾਅਦ 2002 ਤੋਂ ਯਤਨ ਸ਼ੁਰੂ ਹੋਏ। 6 ਤੋਂ 14 ਵਰ੍ਹੇ ਦੀ ਉਮਰ ਦੇ ਬੱਚਿਆਂ ਲਈ ...

Read More


ਬਰਕਤ ਨਹੀਂ, ਡੇਂਗੂ ਲਿਆਉਂਦਾ ਹੈ ਮਨੀ ਪਲਾਂਟ

Posted On September - 6 - 2018 Comments Off on ਬਰਕਤ ਨਹੀਂ, ਡੇਂਗੂ ਲਿਆਉਂਦਾ ਹੈ ਮਨੀ ਪਲਾਂਟ
ਪੰਜਾਹ ਫ਼ੀਸਦੀ ਔਰਤਾਂ ਘਰਾਂ ਵਿਚ ਮਨੀ ਪਲਾਂਟ ਜ਼ਰੂਰ ਲਗਾਉਂਦੀਆਂ ਹਨ। ਧਾਰਨਾ ਹੈ ਕਿ ਜਿਸ ਘਰ ਮਨੀ ਪਲਾਂਟ ਹੁੰਦਾ ਹੈ, ਉੱਥੇ ਪੈਸੇ ‘ਚ ਬਰਕਤ ਰਹਿੰਦੀ ਹੈ ਤੇ ਕਾਰੋਬਾਰ ਨਿਰਵਿਘਨ ਚੱਲਦੇ ਹਨ। ਅਜਿਹੀਆਂ ਔਰਤਾਂ ਦੇ ਦੁਖੜੇ ਹਰਨ ਕਰਨ ਲਈ ਜੋਤਸ਼ੀਆਂ ਵੱਲੋਂ ਵੀ ਮਨੀ ਪਲਾਂਟ ਲਗਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ....

ਕੱਚੇ ਪ੍ਰੋਫ਼ੈਸਰਾਂ ਦੀ ਦਾਸਤਾਂ

Posted On September - 6 - 2018 Comments Off on ਕੱਚੇ ਪ੍ਰੋਫ਼ੈਸਰਾਂ ਦੀ ਦਾਸਤਾਂ
ਕੋਈ ਸਮਾਂ ਹੁੰਦਾ ਸੀ ਜਦੋਂ ਪ੍ਰੋਫੈਸਰ ਸ਼ਬਦ ਸੁਣਦਿਆਂ ਹੀ ਧੁਰ ਅੰਦਰ ਸਤਿਕਾਰ ਨਾਲ ਝੁਕ ਜਾਂਦਾ ਸੀ। ਜਾਪਦਾ ਸੀ ਕਿ ਪ੍ਰੋਫੈਸਰ ਹੋਣ ਨਾਲੋਂ ਵੱਡੀ ਕੋਈ ਵੀ ਗੱਲ ਮਾਣ ਵਾਲੀ ਨਹੀਂ ਹੋ ਸਕਦੀ। ਪ੍ਰੋਫੈਸਰ ਦੀ ਲਿਆਕਤ, ਉਸ ਦਾ ਸਮਾਜਿਕ ਤੇ ਆਰਥਿਕ ਰੁਤਬਾ ਇੰਨਾ ਪ੍ਰਭਾਵਿਤ ਕਰਦਾ ਸੀ ਕਿ ਸੋਚਦੇ ਸੀ ਕਿ ਜੇ ਕਿਸੇ ਵਿਦਿਆਰਥੀ ਨੂੰ ਚੰਗਾ ਸੁਫ਼ਨਾ ਲੈਣਾ ਆਉਂਦਾ ਹੈ ਤਾਂ ਉਹ ਪ੍ਰੋਫੈਸਰ ਬਣਨਾ ਹੀ ਲੋਚੇਗਾ। ....

ਸਿੱਖਿਆ ਨੂੰ ਪਈਆਂ ਵੰਗਾਰਾਂ ਓਟਣ ਦੀ ਲੋੜ

Posted On August - 30 - 2018 Comments Off on ਸਿੱਖਿਆ ਨੂੰ ਪਈਆਂ ਵੰਗਾਰਾਂ ਓਟਣ ਦੀ ਲੋੜ
ਪੰਜ ਸਤੰਬਰ ਦਾ ਦਿਨ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ (5 ਸਤੰਬਰ 1888-17 ਅਪਰੈਲ 1975) ਦੇ ਜਨਮ ਦਿਨ ਨੂੰ ਮੁੱਖ ਰੱਖ ਕੇ ਅਧਿਆਪਕ ਦਿਵਸ ਵਜੋਂ ਮਨਾਉਣ ਲਈ ਰਾਖਵਾਂ ਰੱਖਿਆ ਗਿਆ ਹੈ। ਇਸ ਦਿਨ ਜਦੋਂ ਅਸੀਂ ਇਸ ਮਹਾਨ ਦਾਰਸ਼ਨਿਕ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਆਪਣਾ ਜੀਵਨ ਸੁਧਾਰਨ ਦਾ ਯਤਨ ਕਰਦੇ ਹਾਂ ਤਾਂ ਨਾਲ ਹੀ ਅੱਜ ਦੇ ਭਾਰਤ ਵਿਚ ਸਿੱਖਿਆ ਸੰਸਾਰ ਅੰਦਰ ਸਮੱਸਿਆਵਾਂ ਦੇ ਹੱਲ ....

ਅਨੀਮੀਆ: ਸਰੀਰ ਵਿੱਚ ਖ਼ੂਨ ਦੀ ਕਮੀ

Posted On August - 30 - 2018 Comments Off on ਅਨੀਮੀਆ: ਸਰੀਰ ਵਿੱਚ ਖ਼ੂਨ ਦੀ ਕਮੀ
ਅਨੀਮੀਆ ਸਾਧਾਰਨ ਜਿਹਾ ਲੱਗਣ ਵਾਲਾ ਰੋਗ ਹੈ। ਸਰੀਰ ਵਿੱਚ ਆਇਰਨ ਦੀ ਕਮੀ ਨੂੰ ਅਸੀਂ ਆਮ ਗੱਲ ਸਮਝ ਕੇ ਇਸ ਵਲ ਕੋਈ ਖਾਸ ਧਿਆਨ ਨਹੀਂ ਦਿੰਦੇ। ਸਾਡੀ ਇਹੋ ਲਾਪਰਵਾਹੀ ਖ਼ਤਰਨਾਕ ਸਾਬਤ ਹੋ ਸਕਦੀ ਹੈ। ਸਾਡੇ ਸਰੀਰ ਦੇ ਸੈੱਲਾਂ ਨੂੰ ਜਿੰਦਾ ਰਹਿਣ ਲਈ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ। ਸਰੀਰ ਦੇ ਵੱਖ ਵੱਖ ਹਿੱਸਿਆਂ ਵਿੱਚ ਆਕਸੀਜਨ ਰੈੱਡ ਬਲੱਡ ਸੈੱਲਾਂ (ਆਰਬੀਸੀ) ਵਿੱਚ ਮੌਜੂਦ ਹੀਮੋਗਲੋਬਿਨ ਪਹੁੰਚਾਉਂਦਾ ਹੈ। ਆਇਰਨ ਦੀ ਕਮੀ ....

ਮੋਟਾਪੇ ਤੋਂ ਕਿਵੇਂ ਬਚੀਏ

Posted On August - 30 - 2018 Comments Off on ਮੋਟਾਪੇ ਤੋਂ ਕਿਵੇਂ ਬਚੀਏ
ਮੋਟਾਪਾ ਭਾਰਤ ਦੀ ਜ਼ਿਆਦਾਤਰ ਆਬਾਦੀ ਨੂੰ ਆਪਣੀ ਚੁੰਗਲ ਵਿੱਚ ਲੈ ਰਿਹਾ ਹੈ। ਅੱਜਕੱਲ੍ਹ ਵੱਡੇ ਹੀ ਨਹੀਂ, ਛੋਟੇ ਛੋਟੇ ਬੱਚੇ ਵੀ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ ਜਿਸ ਕਾਰਨ ਇਹ ਹੋਰ ਵੀ ਕਈ ਬਿਮਾਰੀਆਂ ਜਿਵੇਂ ਸ਼ੂਗਰ, ਬਲੱਡ ਪ੍ਰੈਸ਼ਰ, ਹੀਣ ਭਾਵਨਾ (ਡਿਪਰੈਸ਼ਨ) ਆਦਿ ਦਾ ਸ਼ਿਕਾਰ ਹੋ ਜਾਂਦੇ ਹਨ। ਅੱਜ ਦੇ ਸਮੇਂ ਵਿੱਚ ਦਵਾਈ ਤੋਂ ਬਗੈਰ ਰਹਿਣ-ਸਹਿਣ ਵਿੱਚ ਬਦਲਾਓ, ਸਹੀ ਖਾਣ-ਪੀਣ ਨਾਲ ਅਤੇ ਸਰੀਰਕ ਕਸਰਤ ਜਾਂ ਸੈਰ ਨਾਲ ....

ਸਾਡਾ ਮਨ ਸਾਨੂੰ ਰੋਗੀ ਕਿਵੇਂ ਬਣਾਉਂਦਾ ਹੈ?

Posted On August - 30 - 2018 Comments Off on ਸਾਡਾ ਮਨ ਸਾਨੂੰ ਰੋਗੀ ਕਿਵੇਂ ਬਣਾਉਂਦਾ ਹੈ?
ਖੋਜ ਰਾਹੀਂ ਸਾਹਮਣੇ ਆਇਆ ਕਿ ਫੁੱਟਬਾਲ ਦੇ ਲੰਮੇ ਉੱਚੇ ਖਿਡਾਰੀਆਂ ਸਾਹਮਣੇ ਜਦੋਂ ਘੱਟ ਲੰਬਾਈ ਵਾਲੇ ਖਿਡਾਰੀ ਖ਼ੁਦ ਨੂੰ ਲੰਬਾਈ ਦੇ ਹਿਸਾਬ ਨਾਲ ਮੇਚਣ ਲੱਗ ਪੈਣ ਤਾਂ ਉਨ੍ਹਾਂ ਦੇ ਮਨਾਂ ਵਿਚ ਹੀਣ ਭਾਵਨਾ ਭਰ ਜਾਂਦੀ ਹੈ ਅਤੇ ਜਿੱਤਣ ਦੇ ਆਸਾਰ ਘਟ ਜਾਂਦੇ ਹਨ। ਉਹ ਖੇਡ ਦੌਰਾਨ ਫਾਊਲ ਵੀ ਵੱਧ ਕਰਦੇ ਹਨ। ....

ਸੁਆਣੀਆਂ ਦੀ ਕਾਰਜ ਸਮਰੱਥਾ ਵਧਾਉਣ ਲਈ ਆਸਣ

Posted On August - 23 - 2018 Comments Off on ਸੁਆਣੀਆਂ ਦੀ ਕਾਰਜ ਸਮਰੱਥਾ ਵਧਾਉਣ ਲਈ ਆਸਣ
ਕਿਸੇ ਵੀ ਕੰਮ ਨੂੰ ਬਿਨਾਂ ਥੱਕੇ, ਘੱਟ ਤੋਂ ਘੱਟ ਊਰਜਾ ਨਾਲ ਕਰਨ ਦੀ ਸਥਿਤੀ ਨੂੰ ਸਹੀ ਆਸਣ ਕਿਹਾ ਜਾ ਸਕਦਾ ਹੈ। ਤਣਾਅ ਤੋਂ ਬਚਣ ਅਤੇ ਕੰਮ ਕਰਦਿਆਂ ਸਰੀਰ ਦਾ ਸੰਤੁਲਨ ਵਿਕਸਤ ਕਰਨ ਲਈ, ਕੰਮ ਕਰਦੇ ਸਮੇਂ ਬੈਠਣ, ਖੜ੍ਹੇ ਹੋਣ ਅਤੇ ਝੁਕਣ ਵੇਲੇ ਸਹੀ ਆਸਣ ਵੱਲ ਧਿਆਨ ਦੇਣਾ ਜ਼ਰੂਰੀ ਹੈ। ....

ਕੈਂਸਰ ਬਾਰੇ ਜਾਗਰੂਕਤਾ ਜ਼ਰੂਰੀ

Posted On August - 23 - 2018 Comments Off on ਕੈਂਸਰ ਬਾਰੇ ਜਾਗਰੂਕਤਾ ਜ਼ਰੂਰੀ
ਕੈਂਸਰ ਦੇ ਲੱਛਣ ਮਾਰ ਹੇਠ ਆਏ ਅੰਗਾਂ ਅਤੇ ਕੈਂਸਰ ਦੇ ਪੜਾਅ ‘ਤੇ ਨਿਰਭਰ ਕਰਦੇ ਹਨ; ਜਿਵੇਂ ਛਾਤੀ ਦੇ ਕੈਂਸਰ ’ਚ ਛਾਤੀ ’ਚ ਗੰਢ ਹੋਣਾ, ਗੰਢ ਦਾ ਸਖਤ ਹੋਣਾ, ਤੇਜ਼ੀ ਨਾਲ ਵਧਣਾ, ਚਮੜੀ ਲਾਲ ਹੋਣਾ, ਮਵਾਦ ਜਾਂ ਖੂਨ ਨਿਕਲਣਾ; ਫੇਫੜੇ ਦੇ ਕੈਂਸਰ ਵਿਚ ਲਗਾਤਾਰ ਖਾਂਸੀ, ਖਾਂਸੀ ਵਿਚ ਲਹੂ ਆਉਣਾ, ਸਾਹ ਫੁੱਲਣਾ ਆਦਿ। ....

ਬਰਸਾਤ ਦੇ ਮੌਸਮ ’ਚ ਬਿਮਾਰੀਆਂ ਤੋਂ ਕਿਵੇਂ ਬਚੀਏ ?

Posted On August - 23 - 2018 Comments Off on ਬਰਸਾਤ ਦੇ ਮੌਸਮ ’ਚ ਬਿਮਾਰੀਆਂ ਤੋਂ ਕਿਵੇਂ ਬਚੀਏ ?
ਬਰਸਾਤ ਦੇ ਮੌਸਮ ਵਿੱਚ ਚਾਰੇ ਪਾਸੇ ਮੱਛਰ ਹੋਣ ਕਰਕੇ ਉਸ ਨਾਲ ਜੁੜੀਆਂ ਬਿਮਾਰੀਆਂ ਫੈਲਣ ਲੱਗਦੀਆਂ ਹਨ, ਜਿਨ੍ਹਾਂ ਵਿੱਚ ਡੇਂਗੂ, ਮਲੇਰੀਆ ਅਤੇ ਕੌਮਨ ਫਲੂ ਵਰਗੀਆਂ ਬਿਮਾਰੀਆਂ ਆਮ ਹਨ। ਡੇਂਗੂ ਮਾਦਾ ਏਡੀਜ ਮੱਛਰ ਤੋਂ ਫੈਲਦਾ ਹੈ, ਜੋ ਸਾਫ ਪਾਣੀ ਵਿੱਚ ਪੈਦਾ ਹੁੰਦੇ ਹਨ ਤੇ ਵਧਦੇ ਫੁੱਲਦੇ ਹਨ। ਇਸ ਮੱਛਰ ਦੀ ਉਮਰ ਦੋ ਤਿੰਨ ਹਫ਼ਤੇ ਹੀ ਹੁੰਦੀ ਹੈ। ....

ਉਚੇਰੀ ਸਿੱਖਿਆ, ਪੰਜਾਬ ਸਰਕਾਰ ਅਤੇ ਅਧਿਆਪਕਾਂ ਦਾ ਭਵਿੱਖ

Posted On August - 23 - 2018 Comments Off on ਉਚੇਰੀ ਸਿੱਖਿਆ, ਪੰਜਾਬ ਸਰਕਾਰ ਅਤੇ ਅਧਿਆਪਕਾਂ ਦਾ ਭਵਿੱਖ
ਸੰਵਿਧਾਨ ਦੀ ਪ੍ਰਸਤਾਵਨਾ ਰਾਹੀਂ ਭਾਰਤ ਨੂੰ ਸਮਾਜਵਾਦੀ ਮੁਲਕ ਬਣਾਉਣ ਦਾ ਨਿਸ਼ਚਾ ਕੀਤਾ ਗਿਆ ਸੀ। 1976 ਵਿੱਚ 42ਵੀਂ ਸੰਵਿਧਾਨਕ ਸੋਧ ਰਾਹੀਂ ਸਮਾਜਵਾਦ ਨੂੰ ਸੰਵਿਧਾਨ ਦਾ ਹਿੱਸਾ ਬਣਾਇਆ ਗਿਆ। ਇਸ ਦਾ ਅਰਥ ਸੀ ਕਿ ਭਾਰਤ ਦਾ ਨਿਰਮਾਣ ਸਮਾਜਵਾਦੀ ਢਾਂਚੇ ਉਪਰ ਕੀਤਾ ਜਾਵੇਗਾ। ਇਸ ਵਿੱਚ ਸਾਧਨਾਂ ‘ਤੇ ਸਰਕਾਰ ਦਾ ਕੰਟਰੋਲ ਹੋਵੇਗਾ ਅਤੇ ਇਨ੍ਹਾਂ ਸਾਧਨਾਂ ਦੀ ਵਰਤੋਂ ਸਾਰਿਆਂ ਦੇ ਕਲਿਆਣ ਲਈ ਕੀਤੀ ਜਾਵੇਗੀ। ....

ਖੋਜੀ ਪ੍ਰਤਿਭਾਵਾਂ ਲਈ ਸੌਗਾਤ: ਕਿਸ਼ੋਰ ਵਿਗਿਆਨਕ ਪ੍ਰੋਤਸਾਹਨ ਯੋਜਨਾ

Posted On August - 17 - 2018 Comments Off on ਖੋਜੀ ਪ੍ਰਤਿਭਾਵਾਂ ਲਈ ਸੌਗਾਤ: ਕਿਸ਼ੋਰ ਵਿਗਿਆਨਕ ਪ੍ਰੋਤਸਾਹਨ ਯੋਜਨਾ
ਕੁਝ ਦਹਾਕਿਆਂ ਤੋਂ ਵਿਦਿਆਰਥੀਆਂ ਦਾ ਬੇਸਿਕ ਸਾਇੰਸਿਜ਼ ਵਿਚ ਖੋਜ ਕਾਰਜਾਂ ਪ੍ਰਤੀ ਤੇਜ਼ੀ ਨਾਲ ਘਟ ਰਹੇ ਰੁਝਾਨ ਦੇ ਮੱਦੇਨਜ਼ਰ ਉੱਚ ਗੁਣਵੱਤਾ ਸਿਖਿਆ ਭਰਪੂਰ ਅਧਿਆਪਨ ਅਤੇ ਖੋਜ ਕਾਰਜਾਂ ਨੂੰ ਹੱਲਾਸ਼ੇਰੀ ਦੇਣ ਦੀ ਬਹੁਤ ਲੋੜ ਮਹਿਸੂਸ ਕੀਤੀ ਗਈ। ਲੰਮੇ ਸਮੇਂ ਤੋਂ ਮੰਡਰਾਉਂਦੀ, ਇਸ ਕੌਮੀ ਜ਼ਰੂਰਤ ਨੂੰ ਮੁੱਖ ਰੱਖਦਿਆਂ ‘ਕਿਸ਼ੋਰ ਵਿਗਿਆਨਿਕ ਪ੍ਰੋਤਸਾਹਨ ਯੋਜਨਾ’ (ਕੇਵੀਪੀਵਾਈ- ਯੰਗ ਸਾਇੰਟਿਸਟ ਇਨਸੈਂਟਿਵ ਪਲਾਨ) ਕੌਮੀ ਸਕਾਲਰਸ਼ਿਪ ਯੋਜਨਾ ਦਾ ਆਗ਼ਾਜ਼ ਕੀਤਾ ਗਿਆ। ....

ਨਸ਼ਿਆਂ ਵਿੱਚ ਮਿਲਾਵਟ ਤੇ ਹੋਰ ਖ਼ਤਰੇ

Posted On August - 17 - 2018 Comments Off on ਨਸ਼ਿਆਂ ਵਿੱਚ ਮਿਲਾਵਟ ਤੇ ਹੋਰ ਖ਼ਤਰੇ
ਪਿਛਲੀਆਂ ਦੋ ਕਿਸ਼ਤਾਂ ਵਿੱਚ ਸਾਧਾਰਨ ਵਸਤਾਂ ਤੋਂ ਨਸ਼ੇ ਲੈਣ ਦੇ ਬਿਰਤੀ ਤੇ ਇਸ ਤੋਂ ਹੋਣ ਵਾਲੇ ਨੁਕਸਾਨਾਂ ਅਤੇ ਨਸ਼ਿਆਂ ਵਿੱਚ ਮਿਲਾਵਟ ਨਾਲ ਜੁੜੇ ਜਾਨਲੇਵਾ ਖ਼ਤਰਿਆਂ ਬਾਰੇ ਜਾਣਕਾਰੀ ਦਿੱਤੀ ਗਈ ਸੀ। ....

ਪਲਾਸਟਿਕ ਛੱਡੋ…

Posted On August - 17 - 2018 Comments Off on ਪਲਾਸਟਿਕ ਛੱਡੋ…
ਸੰਯੁਕਤ ਰਾਸ਼ਟਰ ਨੇ ਆਪਣੀ ਰਿਪੋਰਟ ਵਿੱਚ ਸਾਫ਼ ਕੀਤਾ ਹੈ ਕਿ ਦੁਨੀਆ ਭਰ ਵਿੱਚ ਪਲਾਸਟਿਕ ਦੀ ਸਮੱਸਿਆ ਬਦਤਰ ਹੋਣ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਸਰਕਾਰਾਂ ਪਲਾਸਟਿਕ ਦੀ ਵਰਤੋਂ ਉੱਤੇ ਰੋਕ ਤਾਂ ਲਗਾ ਦਿੰਦੀਆਂ ਹਨ ਲੇਕਿਨ ਉਸ ਦੇ ਅਮਲ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ....

ਕਿਉਂ ਹੁੰਦਾ ਹੈ ਜੌਂਡਿਸ

Posted On August - 17 - 2018 Comments Off on ਕਿਉਂ ਹੁੰਦਾ ਹੈ ਜੌਂਡਿਸ
ਨੀਮ ਹਕੀਮਾਂ ਨੇ ਕਈ ਰੋਗਾਂ ਦੇ ਇਲਾਜ ਲਈ ਇਸ਼ਤਿਹਾਰਬਾਜ਼ੀ ਵਜੋਂ ਸ਼ਹਿਰਾਂ ਦੀਆਂ ਕੰਧਾਂ ਭਰੀਆਂ ਹੁੰਦੀਆਂ ਹਨ ਜਾਂ ਅਖ਼ਬਾਰਾਂ ਵਿਚ ਮਸ਼ਹੂਰੀਆਂ ਦਿੰਦੇ ਰਹਿੰਦੇ ਹਨ- ਤਿੱਲੀ, ਯਰਕਾਨ, ਸ਼ੂਗਰ, ਗੁਪਤ ਰੋਗਾਂ, ਮਰਦਾਨਾ ਕਮਜ਼ੋਰੀ ਦਾ ਸ਼ਰਤੀਆਂ ਇਲਾਜ। ਮੈਨੂੰ ਯਕੀਨ ਹੈ ਕਿ ਉਨ੍ਹਾਂ ਨੂੰ ਇਹ ਪਤਾ ਨਹੀਂ ਹੋਣਾ ਕਿ ਯਰਕਾਨ (ਜੌਂਡਿਸ) ਹੁੰਦਾ ਕਿਵੇਂ ਹੈ? ਇਵੇਂ ਹੀ, ਇਹ ਵੀ ਸੁਣਿਐਂ ਕਿ ਕੋਈ ‘ਬਾਬਾ’ ਜਾਂ ‘ਸਿਆਣਾ’ ਕੰਨਾਂ ਥਾਣੀਂ ਯਰਕਾਨ ਬਾਹਰ ਕੱਢ ਦਿੰਦਾ ....

ਅਸੈੱਸਮੈਂਟ ਪ੍ਰਣਾਲੀ ਅਤੇ ਵਿਦਿਆਰਥੀ-ਅਧਿਆਪਕ ਸਬੰਧ

Posted On August - 9 - 2018 Comments Off on ਅਸੈੱਸਮੈਂਟ ਪ੍ਰਣਾਲੀ ਅਤੇ ਵਿਦਿਆਰਥੀ-ਅਧਿਆਪਕ ਸਬੰਧ
ਯੂਨੀਵਰਸਿਟੀਆਂ ਵੱਲੋਂ ਵਿਦਿਆਰਥੀਆਂ ‘ਤੇ ਕੀਤੇ ਜਾਣ ਵਾਲੇ ਕਈ ਨਵੇਂ ਪ੍ਰਯੋਗਾਂ ਵਿਚੋਂ ਇਕ ਅਸੈੱਸਮੈਂਟ ਦਾ ਪ੍ਰਯੋਗ ਵੀ ਹੈ। ਇਹ ਉਹ ਪ੍ਰਯੋਗ ਹੈ ਜਿਸ ਨੇ ਉਚੇਰੀ ਸਿਖਿਆ ਵਿਚ ਵਿਦਿਆਰਥੀਆਂ ਦੀ ਰੁਚੀ ਘਟਾਈ ਹੈ; ਅਧਿਆਪਕ ਤੇ ਵਿਦਿਆਰਥੀ ਦੇ ਰਿਸ਼ਤਿਆਂ ਵਿਚ ਦਰਾੜ ਪਾਈ ਹੈ ਅਤੇ ਅਧਿਆਪਕ ਤੇ ਵਿਦਿਆਰਥੀ ਵਿਚ ਹਾਕਮ ਤੇ ਮਹਿਕੂਮ ਦਾ ਰਿਸ਼ਤਾ ਬਣਾ ਦਿੱਤਾ ਹੈ। ....

ਕਾਲਜਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਕਿਵੇਂ ਵਧੇ

Posted On August - 9 - 2018 Comments Off on ਕਾਲਜਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਕਿਵੇਂ ਵਧੇ
ਅੱਜ ਘੱਟ ਵਿਕਸਤ ਮੁਲਕਾਂ ਖਾਸ ਤੌਰ ‘ਤੇ ਭਾਰਤ ਦੇ ਵਿਦਿਆਰਥੀ ਵਿਕਸਤ ਮੁਲਕਾਂ- ਕੈਨੇਡਾ, ਅਮਰੀਕਾ, ਰੂਸ, ਆਸਟਰੇਲੀਆ ਵੱਲ ਜਾਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ। ਕਈ ਵਾਰ ਤਾਂ ਮਾਂ-ਬਾਪ ਕਰਜ਼ਾ ਲੈ ਕੇ ਜਾਂ ਫਿਰ ਜ਼ਮੀਨ ਵੇਚ ਕੇ, ਆਪ ਭੁੱਖੇ ਰਹਿ ਕੇ ਵੀ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਹਨ। ....
Available on Android app iOS app
Powered by : Mediology Software Pvt Ltd.