ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਸਿਹਤ ਤੇ ਸਿਖਿਆ › ›

Featured Posts
ਸੋਸ਼ਲ ਮੀਡੀਆ ਦੇ ਯੁੱਗ ਵਿਚ ਅਧਿਆਪਕ ਦੀ ਭੂਮਿਕਾ

ਸੋਸ਼ਲ ਮੀਡੀਆ ਦੇ ਯੁੱਗ ਵਿਚ ਅਧਿਆਪਕ ਦੀ ਭੂਮਿਕਾ

ਨਵਜੋਤ ਸਿੰਘ ਆਦਿ ਕਾਲ ਤੋਂ ਮਨੁੱਖ ਨੇ ਆਪਣੀ ਸਮਝ ਅਨੁਸਾਰ ਸੰਚਾਰ ਦੇ ਕਈ ਮਾਧਿਅਮ ਵਿਕਸਿਤ ਕੀਤੇ, ਜਿਨ੍ਹਾਂ ਦੀ ਸਮਾਂ ਪਾ ਕੇ ਅਹਿਮੀਅਤ ਘੱਟ ਹੁੰਦੀ ਰਹੀ ਅਤੇ ਨਵੇਂ ਮਾਧਿਅਮ ਪੁਰਾਣਿਆਂ ਦੀ ਥਾਂ ਲੈਂਦੇ ਗਏ। 20ਵੀਂ ਸਦੀ ਵਿੱਚ ਕਿਤਾਬਾਂ, ਅਖਬਾਰ, ਰੇਡੀਓ, ਸਿਨੇਮਾ ਅਤੇ ਟੈਲੀਵਿਜ਼ਨ ਸਮੂਹਿਕ ਮੀਡੀਆ ਦੇ ਪ੍ਰਮੁੱਖ ਅੰਗ ਬਣੇ ਰਹੇ। ਕਿਤਾਬਾਂ ਅਤੇ ਅਖਬਾਰਾਂ ...

Read More

ਅਧਿਆਪਕਾਂ ਦੇ ਸੰਘਰਸ਼ ਦੀ ਦਾਸਤਾਨ

ਅਧਿਆਪਕਾਂ ਦੇ ਸੰਘਰਸ਼ ਦੀ ਦਾਸਤਾਨ

ਹਰਨੰਦ ਸਿੰਘ ਭੁੱਲਰ ਅਧਿਆਪਕ ਸਮਾਜ ਦੀ ਰੀੜ੍ਹ ਦੀ ਹੱਡੀ ਵਾਂਗ ਹੁੰਦਾ ਹੈ। ਸਿੱਖਿਆ ਤੋਂ ਬਿਨਾਂ ਸਮਾਜ ਬੰਦ ਅੱਖਾਂ ਦੀ ਤਰ੍ਹਾਂ ਹੈ। ਅਧਿਆਪਕ ਰੌਸ਼ਨੀ ਦਾ ਦੀਵਾ ਹੱਥ ਵਿੱਚ ਲੈ ਕੇ ਸਮਾਜ ਨੂੰ ਰਸਤਾ ਵਖਾਉਂਦਾ ਹੈ। ਇਸ ਤਰ੍ਹਾਂ ਸਮਾਜ ਵਿੱਚ ਅਧਿਆਪਕ ਦਾ ਰੁੱਤਬਾ ਸਭ ਤੋਂ ਉੱਤਮ ਹੈ। ਬਾਹਰਲੇ ਦੇਸ਼ਾ ਵਿੱਚ ਅਧਿਆਪਕਾਂ ਦਾ ਬਹੁਤ ...

Read More

ਪੀਲੀਆ ਦੇ ਕਾਰਨ, ਲੱਛਣ, ਇਲਾਜ ਤੇ ਉਪਾਅ

ਪੀਲੀਆ ਦੇ ਕਾਰਨ, ਲੱਛਣ, ਇਲਾਜ ਤੇ ਉਪਾਅ

ਡਾ. ਅਜੀਤਪਾਲ ਸਿੰਘ ਅੱਖਾਂ, ਨਹੁੰ, ਚਮੜੀ ਤੇ ਪੇਸ਼ਾਬ ਜਦੋਂ ਪੀਲੇ ਹੋ ਜਾਣ ਤਾਂ ਉਸ ਨੂੰ ਪੀਲੀਆ ਕਿਹਾ ਜਾਂਦਾ ਹੈ। ਇਹ ਇਕ ਲੱਛਣ ਹੈ ਰੋਗ ਨਹੀਂ। ਅੱਜ ਕਲ ਖਾਣ-ਪੀਣ ਦੀ ਹਫੜਾ ਤਫੜੀ, ਦੂਸ਼ਿਤ ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਲਗਾਤਾਰ ਵੱਧ ਰਹੀ ਹੈ, ਜਿਸ ਕਰ ਕੇ ਲੋਕ ਕਈ ਤਰ੍ਹਾਂ ਦੇ ਵਿਗਾੜਾਂ ਦਾ ਸ਼ਿਕਾਰ ...

Read More

ਬੱਚੇ ਨੂੰ ਪਹਿਲੀ ਵਾਰ ਬੁਖਾਰ ਹੋਵੇ ਤਾਂ ਕੀ ਕਰੀਏ?

ਬੱਚੇ ਨੂੰ ਪਹਿਲੀ ਵਾਰ ਬੁਖਾਰ ਹੋਵੇ ਤਾਂ ਕੀ ਕਰੀਏ?

ਡਾ. ਰਿਪੁਦਮਨ ਸਿੰਘ ਬੱਚਾ ਦੇ ਜਨਮ ਤੋਂ ਬਾਅਦ ਉਨ੍ਹਾਂ ਨੂੰ ਤਮਾਮ ਤਰ੍ਹਾਂ ਦੇ ਇੰਫੈਕਸ਼ਨ ਅਤੇ ਸਿਹਤ ਸਮੱਸਿਆਵਾਂ ਦਾ ਖ਼ਤਰਾ ਹੁੰਦਾ ਹੈ। ਇਸ ਦਾ ਕਾਰਨ ਹੈ ਕਿ ਕੁੱਖ ਤੋਂ ਬਾਹਰ ਆਉਣ ’ਤੇ ਬੱਚੇ ਨੂੰ ਬਾਹਰੀ ਮਾਹੌਲ ਦੇ ਨਾਲ ਘੁਲਣ-ਮਿਲਣ ਵਿਚ ਸਮਾਂ ਲਗਦਾ ਹੈ। ਬੁਖਾਰ ਇੱਕ ਸਧਾਰਨ ਸਮੱਸਿਆ ਹੈ, ਜੋ ਜ਼ਿਆਦਾਤਰ ਨਵਜਾਤ ਸ਼ਿਸ਼ੁਵਾਂ ...

Read More

ਵਿੱਦਿਆ ‘ਵਿਚਾਰੀ’ ਤਜਰਬਿਆਂ ਦੀ ਮਾਰੀ

ਵਿੱਦਿਆ ‘ਵਿਚਾਰੀ’ ਤਜਰਬਿਆਂ ਦੀ ਮਾਰੀ

ਜਸਵਿੰਦਰ ਸਿੰਘ ਚਾਹਲ ਸਿੱਖਿਆ ਵਿਭਾਗ, ਉਹ ਵਿਭਾਗ ਹੈ, ਜਿੱਥੇ ਹਰ ਸਾਲ ਦੂਜੇ ਮਹਿਕਮਿਆਂ ਦੇ ਮੁਕਾਬਲੇ ਜ਼ਿਆਦਾ ਤਜਰਬੇ ਕੀਤੇ ਜਾਂਦੇ ਹਨ। ਕੁਝ ਤਜਰਬੇ ਕਾਫ਼ੀ ਲਾਭਕਾਰੀ ਵੀ ਸਾਬਤ ਹੋ ਰਹੇ ਹਨ ਅਤੇ ਕੁਝ ਸਿੱਖਿਆ ਵਿਭਾਗ ਨੂੰ ਤਰੱਕੀਆਂ ਦੀਆਂ ਲੀਹਾਂ ’ਤੇ ਲਿਜਾਣ ਵਿਚ ਫੇਲ੍ਹ ਹੁੰਦੇ ਸਾਬਤ ਦਿਖਾਈ ਦਿੰਦੇ ਹਨ। ਸਮੇਂ-ਸਮੇਂ ’ਤੇ ਕਈ ਵਾਰੀ ਮਹਿਕਮੇ ...

Read More

ਗੁਣਕਾਰੀ ਕੁਆਰ ਅਤੇ ਆਂਵਲਾ

ਗੁਣਕਾਰੀ ਕੁਆਰ ਅਤੇ ਆਂਵਲਾ

ਇਸ਼ਟ ਪਾਲ ਵਿੱਕੀ ਭਾਰਤ ਦੇਸ਼ ਵਿੱਚ ਔਸ਼ਧੀਆਂ ਦਾ ਭੰਡਾਰ ਭਰਿਆ ਪਿਆ ਹੈ। ਦੇਸ਼ ਦੇ ਹਰ ਕੋਨੇ ਵਿੱਚ ਸਾਨੂੰ ਆਮ ਹੀ ਇਹ ਔਸ਼ਧੀਆਂ ਜਿਨ੍ਹਾਂ ਨੂੰ ਅਸੀਂ ਦਵਾਈਆਂ ਦੇ ਤੌਰ ’ਤੇ ਵੀ ਜਾਣਦੇ ਹਾਂ, ਮਿਲ ਜਾਣਗੀਆਂ। ਅਸੀਂ ਆਮ ਤੌਰ ’ਤੇ ਵੇਖਿਆ ਹੈ ਕਿ ਐਲੋਪੈਥੀ ਵਿੱਚ ਕੈਮੀਕਲਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ, ਜੋ ਸਾਡੇ ...

Read More

ਅਧਿਆਪਕਾਂ ਦਾ ਸਨਮਾਨ ਬਨਾਮ ਮਾਣ-ਸਨਮਾਨ

ਅਧਿਆਪਕਾਂ ਦਾ ਸਨਮਾਨ ਬਨਾਮ ਮਾਣ-ਸਨਮਾਨ

ਕੁਲਦੀਪ ਸਿੰਘ ਧਨੌਲਾ ਭਾਵੇਂ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਲਗਦੈ ਹੁਣ ਇਹ ਗੱਲਾਂ ਕਿਤਾਬਾਂ ਤਕ ਹੀ ਸੀਮਤ ਰਹਿ ਗਈਆਂ ਹਨ। ਹੋਰ ਰਾਜਾਂ ਦੀ ਗੱਲ ਛੱਡੋ ਪੰਜਾਬ ਵਿਚ ਜਿਹੜੀ ਵੀ ਸਰਕਾਰ ਆਉਂਦੀ ਹੈ, ਉਹ ਆਪਣੇ ਹੱਕ ਮੰਗਣ ਵਾਲੇ ਇਨ੍ਹਾਂ ‘ਗੁਰੂਆਂ’ ’ਤੇ ਲਾਠੀਚਾਰਜ ਕਰਦੀ ਨਹੀਂ ਥੱਕਦੀ। ਕੈਪਟਨ ਸਰਕਾਰ ਤੋਂ ...

Read More


ਸਰਦੀਆਂ ਵਿਚ ਹੋਣ ਵਾਲਾ ਜੋੜਾਂ ਦਾ ਦਰਦ

Posted On January - 25 - 2019 Comments Off on ਸਰਦੀਆਂ ਵਿਚ ਹੋਣ ਵਾਲਾ ਜੋੜਾਂ ਦਾ ਦਰਦ
ਹੱਡੀਆਂ ਦਾ ਦਰਦ ਅਤੇ ਖਿਚਾਓ ਮਹਿਸੂਸ ਹੋਣਾ ਇਕ ਜਾਂ ਇਕ ਤੋਂ ਜ਼ਿਆਦਾ ਹੱਡੀਆਂ ਵਿਚ ਦਰਦ ਜਾਂ ਤਕਲੀਫ ਮਹਿਸੂਸ ਹੋਣਾ। ਹੱਡੀਆਂ ਦਾ ਦਰਦ, ਜੋੜਾਂ ਦੇ ਦਰਦ ਦੀ ਤੁਲਨਾ ਵਿਚ ਆਮ ਤੌਰ ਤੇ ਘੱਟ ਹੁੰਦਾ ਹੈ। ....

ਨੋਬੇਲ ਸਨਮਾਨ ਜੇਤੂ ਪ੍ਰੋ. ਅਬਦੁੱਸ ਸਲਾਮ ਨਾਲ ਮੁਲਾਕਾਤ

Posted On January - 25 - 2019 Comments Off on ਨੋਬੇਲ ਸਨਮਾਨ ਜੇਤੂ ਪ੍ਰੋ. ਅਬਦੁੱਸ ਸਲਾਮ ਨਾਲ ਮੁਲਾਕਾਤ
ਸਤੰਬਰ 1990 ਵਿਚ ਜਦੋਂ ਮੈਂ ਜਰਮਨੀ ਤੋਂ ਕੌਮਾਂਤਰੀ ਕਾਨਫਰੰਸ ਵਿਚ ਭਾਗ ਲੈਣ ਉਪਰੰਤ ਇਟਲੀ ਦੇ ਕੌਮਾਂਤਰੀ ਸਿਧਾਂਤਕ ਭੌਤਿਕ ਵਿਗਿਆਨ ਕੇਂਦਰ ਵਿਚ ਕੁਝ ਦਿਨ ਗੁਜ਼ਾਰਨ ਲਈ ਆਇਆ ਤਾਂ ਪਤਾ ਲੱਗਾ ਕਿ ਪ੍ਰੋ. ਸਲਾਮ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ। ....

ਨਸ਼ਾ ਮੁਕਤੀ: ਠੋਸ ਨੀਤੀ ਸਮੇਂ ਦੀ ਲੋੜ

Posted On January - 18 - 2019 Comments Off on ਨਸ਼ਾ ਮੁਕਤੀ: ਠੋਸ ਨੀਤੀ ਸਮੇਂ ਦੀ ਲੋੜ
ਨਸ਼ੇ ਲੈ ਰਹੇ ਨੌਜਵਾਨ ਅਤੇ ਵੇਚ ਰਹੇ ਸੌਦਾਗਰ, ਦੋਵੇਂ ਧਿਰਾਂ ਮਹੱਤਵਪੂਰਨ ਹਨ ਪਰ ਨਸ਼ੇ ਇੰਨੀ ਸਿੱਧ-ਪੱਧਰੀ ਸਮੱਸਿਆ ਨਹੀਂ ਹੈ ਕਿ ਵੇਚਣ ਵਾਲਿਆਂ ਨੂੰ ਕਾਨੂੰਨ ਦਾ ਡਰਾਵਾ ਦੇਈਏ ਤੇ ਨੌਜਵਾਨਾਂ ਨੂੰ ਤਾੜ ਕੇ, ਕੁੱਟ-ਮਾਰ ਕੇ ਜਾਂ ਬੇਇੱਜ਼ਤ ਕਰਕੇ ਸਰ ਜਾਵੇਗਾ; ਜਾਂ ਇਹ ਕਿ ਦੋਹਾਂ ਲਈ ਸੜਕਾਂ ਉੱਤੇ ਆ ਕੇ ਰੈਲੀਆਂ ਜਾਂ ਮਾਨਵੀ ਦੀਵਾਰਾਂ ਬਣਾਉਣ ਵਾਲੀ ਸਰਗਰਮੀ ਫੜੀ ਜਾਵੇ ਤਾਂ ਸਭ ਕੁਝ ਆਪੇ ਹੀ ਸਾਵਾਂ ਹੋ ਜਾਵੇਗਾ। ....

ਅੰਗਰੇਜ਼ੀ ਦਾ ਅਸਰ

Posted On January - 18 - 2019 Comments Off on ਅੰਗਰੇਜ਼ੀ ਦਾ ਅਸਰ
ਅਸੀਂ ਆਮ ਹੀ ਕਹਿੰਦੇ ਹਾਂ: ਕਿਸੇ ਵੀ ਸ਼ੈਅ ਨੂੰ ਸਿਰ ਨਹੀਂ ਚਾੜ੍ਹਨਾ ਚਾਹੀਦਾ, ਕਿਉਂਕਿ ਸਿਰ ਚਾੜ੍ਹ ਕੇ ਲਾਹੁਣਾ ਔਖਾ ਹੋ ਜਾਂਦਾ ਹੈ ਪਰ ਜਦੋਂ ਗੱਲ ਹੁੰਦੀ ਹੈ ਅੰਗਰੇਜ਼ੀ ਨੂੰ ਸਿਰ ਚੜ੍ਹਾਉਣ ਦੀ, ਉਦੋਂ ਅਸੀਂ ਇਸ ਕਹਾਵਤ ਤੋਂ ਅਵੇਸਲੇ ਹੋ ਜਾਂਦੇ ਹਾਂ। ....

ਅੰਗਹੀਣਾਂ ਦੇ ਅਧਿਕਾਰ

Posted On January - 18 - 2019 Comments Off on ਅੰਗਹੀਣਾਂ ਦੇ ਅਧਿਕਾਰ
ਵਿਸ਼ਵ ਸਿਹਤ ਸੰਗਠਨ ਦੇ ਸਰਵੇਖਣ ਅਨੁਸਾਰ ਸੰਸਾਰ ਦੀ 15 ਫ਼ੀਸਦੀ ਆਬਾਦੀ ਕਿਸੇ ਨਾ ਕਿਸੇ ਪ੍ਰਕਾਰ ਦੀ ਅਪੰਗਤਾ ਤੋਂ ਪੀੜਤ ਹੈ। ਭਾਰਤ ਦੀ 2011 ਵਾਲੀ ਮਰਦਮਸ਼ੁਮਾਰੀ ਮੁਤਾਬਿਕ ਭਾਰਤ ਵਿਚ 2.1 ਫ਼ੀਸਦੀ ਅਬਾਦੀ ਅੰਗਹੀਣਾਂ ਦੀ ਹੈ। ....

ਕਿਤਾਬ ਦਾ ਕਾਰਜ: ਦਿਮਾਗ ਅੰਦਰ ਇਉਂ ਹੁੰਦੀ ਹੈ ਉਥਲ-ਪੁਥਲ…

Posted On January - 18 - 2019 Comments Off on ਕਿਤਾਬ ਦਾ ਕਾਰਜ: ਦਿਮਾਗ ਅੰਦਰ ਇਉਂ ਹੁੰਦੀ ਹੈ ਉਥਲ-ਪੁਥਲ…
ਕੁੱਝ ਖੋਜਾਂ ਬੜੀਆਂ ਮਜ਼ੇਦਾਰ ਹੁੰਦੀਆਂ ਹਨ। ਇਹੋ ਜਿਹੀ ਖੋਜ ਹੈ ਕਿਤਾਬਾਂ ਪੜ੍ਹਨ ਬਾਰੇ। ਵੱਖ ਵੱਖ ਤਰ੍ਹਾਂ ਦੀਆਂ ਕਿਤਾਬਾਂ ਦਿਮਾਗ਼ ਦੇ ਅਲੱਗ ਅਲੱਗ ਹਿੱਸਿਆਂ ਵਿਚ ਹਿਲਜੁਲ ਪੈਦਾ ਕਰਦੀਆਂ ਹਨ। ....

ਪੋਲਿੰਗ ਸਟੇਸ਼ਨ ਬਣੇ ਸਕੂਲਾਂ ਦਾ ਹਾਲ

Posted On January - 11 - 2019 Comments Off on ਪੋਲਿੰਗ ਸਟੇਸ਼ਨ ਬਣੇ ਸਕੂਲਾਂ ਦਾ ਹਾਲ
ਸਰਕਾਰੀ ਸਕੂਲਾਂ ਅਤੇ ਅਧਿਆਪਕਾਂ ਦਾ ਕੰਮ ਸਿਰਫ ਬੱਚਿਆਂ ਨੂੰ ਪੜ੍ਹਾਉਣਾ ਹੀ ਨਹੀਂ ਹੈ; ਪੜ੍ਹਾਈ ਤੋਂ ਇਲਾਵਾ ਵਿਦਿਅਕ ਢਾਂਚੇ ਨੂੰ ਹੋਰ ਬਹੁਤ ਸਾਰੇ ਸਰਕਾਰੀ ਕੰਮਾਂ ਵਿਚ ਘੜੀਸ ਲਿਆ ਜਾਂਦਾ ਹੈ। ....

ਠੰਢ ਵਿਚ ਸਾਹ ਦੀਆਂ ਕੁਝ ਸਮੱਸਿਆਵਾਂ

Posted On January - 11 - 2019 Comments Off on ਠੰਢ ਵਿਚ ਸਾਹ ਦੀਆਂ ਕੁਝ ਸਮੱਸਿਆਵਾਂ
ਕੁਦਰਤ ਦੁਆਰਾ ਮਨੁੱਖ ਨੂੰ ਬਖ਼ਸ਼ੀ ਸਾਹ ਪ੍ਰਣਾਲੀ ਵਿਚ ਸਾਹ ਰਗ, ਦੋ (ਸੱਜੀ ਤੇ ਖੱਬੀ) ਮੁੱਖ ਸਾਹ ਨਾਲੀਆਂ ਅਤੇ ਦੋ ਫੇਫੜੇ ਆਉਂਦੇ ਹਨ। ਫੇਫੜਿਆਂ ਅੰਦਰ ਸਾਹ ਨਾਲੀਆਂ ਦੀਆਂ ਛੋਟੀਆਂ ਛੋਟੀਆਂ ਸ਼ਾਖ਼ਾਵਾਂ ਹੁੰਦੀਆਂ ਜਾਂਦੀਆਂ ਹਨ ਜੋ ਆਖ਼ਰ ਵਿਚ ਹਵਾ ਨਾਲੀਆਂ ਵਿਚ ਖੁੱਲ੍ਹਦੀਆਂ ਹਨ। ....

ਮੌਸਮੀ ਤਬਦੀਲੀਆਂ ਦੀ ਮਾਰ ਅਤੇ ਵਿਕਸਿਤ ਮੁਲਕਾਂ ਦੀ ਅੜੀ

Posted On January - 11 - 2019 Comments Off on ਮੌਸਮੀ ਤਬਦੀਲੀਆਂ ਦੀ ਮਾਰ ਅਤੇ ਵਿਕਸਿਤ ਮੁਲਕਾਂ ਦੀ ਅੜੀ
ਪੋਲੈਂਡ ਦੇ ਕਾਟੋਵਿਸ ਸ਼ਹਿਰ ਵਿਚ ਮੌਸਮੀ ਤਬਦੀਲੀਆਂ ਨਾਲ ਨਜਿੱਠਣ ਲਈ ਹਾਲ ਹੀ ਵਿਚ ਹੋਈ ਕਾਨਫਰੰਸ ਪੈਰਿਸ ਮੌਸਮੀ ਸੰਧੀ ਨੂੰ ਅੱਗੇ ਤੋਰਨ ਲਈ ਇਕ ਕੜੀ ਹੀ ਸਾਬਿਤ ਹੋ ਸਕੀ ਹੈ। ....

ਪੜ੍ਹੋ ਪੰਜਾਬ ਪ੍ਰਾਜੈਕਟ ਕਿੰਨਾ ਕੁ ਲਾਹੇਵੰਦ

Posted On January - 11 - 2019 Comments Off on ਪੜ੍ਹੋ ਪੰਜਾਬ ਪ੍ਰਾਜੈਕਟ ਕਿੰਨਾ ਕੁ ਲਾਹੇਵੰਦ
ਪੰਜਾਬ ਸਰਕਾਰ ਨੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਪ੍ਰਾਜੈਕਟ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤਾਂ ਲਈ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ....

ਬੱਚਿਆਂ ’ਚ ਦਸਤ: ਜਾਨਲੇਵਾ ਬਿਮਾਰੀ, ਸੌਖਾ ਇਲਾਜ

Posted On January - 3 - 2019 Comments Off on ਬੱਚਿਆਂ ’ਚ ਦਸਤ: ਜਾਨਲੇਵਾ ਬਿਮਾਰੀ, ਸੌਖਾ ਇਲਾਜ
ਦੁਨੀਆ ਦੀ ਪਹਿਲੀ ਰੋਗਾਣੂਨਾਸ਼ਕ ਦਵਾਈ ਪੈਂਸਲਿਨ ਅਲੈਗਜ਼ੈਂਡਰ ਫਲੇਮਿੰਗ ਦੁਆਰਾ ਸਬੱਬੀਂ ਲੰਡਨ ਵਿਚ ਸਤੰਬਰ 1928 ਵਿਚ ਈਜਾਦ ਕੀਤੀ ਗਈ ਸੀ ਪਰ ਮਨੁੱਖਾਂ ਵਿਚ ਇਹਨੂੰ ਪਹਿਲੀ ਵਾਰ ਸਾਲ 1942 ਵਿਚ ਵਰਤਿਆ ਜਾ ਸਕਿਆ। ਪੈਂਸਲਿਨ ਆਉਣ ਨਾਲ ਇਹ ਅਮੁੱਲ ਜਾਨਾਂ ਬਚਣ ਲੱਗੀਆਂ। ਇਸ ਐਂਟੀਬਾਇਓਟਿਕ ਨੂੰ ਉਸ ਵੇਲੇ ‘ਚਮਤਕਾਰਕ ਦਵਾਈ’ ਕਿਹਾ ਗਿਆ। ....

ਸਵੇਰ ਦੀ ਸਭਾ

Posted On January - 3 - 2019 Comments Off on ਸਵੇਰ ਦੀ ਸਭਾ
ਭਾਰਤ ਦੇ ਮਰਹੂਮ ਅਤੇ ਉੱਘੇ ਸਿੱਖਿਆ ਸ਼ਾਸਤਰੀ ਡਾ. ਰਾਧਾ ਕ੍ਰਿਸ਼ਨਨ ਨੇ ਕਿਹਾ ਸੀ ਕਿ ਜੇ ਕਿਸੇ ਸਕੂਲ ਦਾ ਮੁਲੰਕਣ ਕਰਨਾ ਹੋਵੇ ਤਾਂ ਉਸ ਸਕੂਲ ਦੀ ਸਵੇਰ ਦੀ ਸਭਾ ਦੇਖ ਲਈ ਜਾਵੇ। ਸਵੇਰ ਦੀ ਸਭਾ ਦਰਅਸਲ, ਸਕੂਲ ਦਾ ਸ਼ੀਸ਼ਾ ਹੁੰਦੀ ਹੈ। ਇਹ ਸ਼ੀਸ਼ਾ ਕਿੰਨਾ ਸਾਫ਼ ਰੱਖਣਾ ਹੈ, ਇਸ ਸ਼ੀਸ਼ੇ ਵਿਚੋਂ ਸਕੂਲ ਦੇ ਨੈਣ-ਨਕਸ਼ ਅਤੇ ਮੁਹਾਂਦਰਾ ਵਧੀਆ ਦਿਸੇ, ਇਸ ਲਈ ਇਕੱਲੇ ਸਕੂਲ ਮੁਖੀ ਜਾਂ ਸਕੂਲ ਦੇ ਪੀਟੀ ....

ਪ੍ਰਦੂਸ਼ਿਤ ਹਵਾ ਤੇ ਇਨਸਾਨੀ ਸਰੀਰ

Posted On January - 3 - 2019 Comments Off on ਪ੍ਰਦੂਸ਼ਿਤ ਹਵਾ ਤੇ ਇਨਸਾਨੀ ਸਰੀਰ
ਦੁਨੀਆ ਭਰ ਵਿਚ ਹਵਾ ਵਿਚਲੇ ਪ੍ਰਦੂਸ਼ਣ ਨਾਲ 70 ਲੱਖ ਮੌਤਾਂ ਹਰ ਸਾਲ ਹੁੰਦੀਆਂ ਹਨ। ਇਨ੍ਹਾਂ ਵਿਚ ਆਵਾਜਾਈ ਦੇ ਸਾਧਨਾਂ ਰਾਹੀਂ ਨਿਕਲ ਰਹੀ ਗੰਦਗੀ, ਜੰਗਲਾਂ ਵਿਚ ਲੱਗੀ ਅੱਗ, ਫੈਕਟਰੀਆਂ ਵਿਚੋਂ ਨਿਕਲਦੀਆਂ ਗੈਸਾਂ (ਟਰੋਪੋਸਫੈਰਿਕ ਓਜ਼ੋਨ, ਸਲਫਰ ਡਾਇਆਕਸਾਈਡ, ਨਾਈਟਰੋਜਨ ਡਾਇਆਕਸਾਈਡ, ਬੈਂਜ਼ੋਪਾਈਰੀਨ ਆਦਿ) ਜਾਂ ਜਵਾਲਾ ਮੁਖੀ ਸ਼ਾਮਲ ਹਨ। ....

ਕਿਉਂ ਖੋਹਿਆ ਜਾ ਰਿਹੈ ਸਿੱਖਿਆ ਦਾ ਅਧਿਕਾਰ

Posted On January - 3 - 2019 Comments Off on ਕਿਉਂ ਖੋਹਿਆ ਜਾ ਰਿਹੈ ਸਿੱਖਿਆ ਦਾ ਅਧਿਕਾਰ
ਨਵੀਂ ਸਿਖਿਆ ਨੀਤੀ 2016/18 ਰਾਹੀਂ ਕੇਂਦਰੀ ਹਕੂਮਤ ਨੇ ਸਿਖਿਆ ਪ੍ਰਣਾਲੀ ਉੱਤੇ ਚੁਪਾਸੀਂ ਹਮਲਾ ਵਿੱਢ ਦਿੱਤਾ ਹੈ। ਸਰਕਾਰੀ ਸਕੂਲਾਂ ਦਾ ਭੋਗ ਪਾਇਆ ਜਾ ਰਿਹਾ ਹੈ ਅਤੇ ਜੰਗੀ ਪੱਧਰ ‘ਤੇ ਪ੍ਰਾਈਵੇਟ ਸਿਖਿਆ ਸੰਸਥਾਵਾਂ ਦਾ ਜੰਗਲ ਉਸਾਰਿਆ ਜਾ ਰਿਹਾ ਹੈ। ਉੱਚ ਸਿਖਿਆ ਕਮਿਸ਼ਨ ਬਿਲ ਅਤੇ ਕੌਮੀ ਮੈਡੀਕਲ ਕਮਿਸ਼ਨ ਬਿਲ ਰਾਹੀਂ ਉੱਚ ਅਤੇ ਮੈਡੀਕਲ ਸਿਖਿਆ ਨੂੰ ਥਾਲੀ ਵਿਚ ਪਾ ਕੇ ਵੱਡੇ ਦੇਸ਼ੀ ਵਿਦੇਸ਼ੀ ਕਾਰਪੋਰੇਟਾਂ ਦੇ ਹਵਾਲੇ ਕਰਨ ਵੱਲ ਕਦਮ ....

ਮਸ਼ੀਨੀ ਸਿਆਣਪ ਦੀਆਂ ਜ਼ਮੀਨੀ ਹਕੀਕਤਾਂ

Posted On December - 27 - 2018 Comments Off on ਮਸ਼ੀਨੀ ਸਿਆਣਪ ਦੀਆਂ ਜ਼ਮੀਨੀ ਹਕੀਕਤਾਂ
ਨਵਾਂ ਵਰ੍ਹਾ ਸਾਡੀਆਂ ਬਰੂਹਾਂ ‘ਤੇ ਦਸਤਕ ਦੇਣ ਲਈ ਤਿਆਰ ਹੈ। ਖ਼ਤਮ ਹੋ ਰਹੇ ਵਰ੍ਹੇ 2018 ਦੌਰਾਨ ਗੂਗਲ, ਯੂਟਿਊਬ, ਵਟਸਐਪ, ਫੇਸਬੁੱਕ ਆਦਿ ਨੇ ਵਰਤੋਂਕਾਰਾਂ ਨੂੰ ਜਿੱਥੇ ਨਵੀਆਂ ਸਹੂਲਤਾਂ ਦਿੱਤੀਆਂ, ਉੱਥੇ ਡੇਟਾ ਸੁਰੱਖਿਆ ਵਰਗੀਆਂ ਨਵੀਆਂ ਚੁਣੌਤੀਆਂ ਵੀ ਪੈਦਾ ਹੋਈਆਂ ਹਨ। ਆਓ ਵੇਖਦੇ ਹਾਂ ਕਿ 2018 ਦੌਰਾਨ ਸੂਚਨਾ ਤਕਨਾਲੋਜੀ ਦੀਆਂ ਵੱਖ-ਵੱਖ ਸਨਅਤਾਂ ਨੇ ਆਪਣੇ ਵਰਤੋਂਕਾਰਾਂ ਨੂੰ ਪ੍ਰਭਾਵਿਤ ਕਰਨ ਲਈ ਕਿਹੜੀਆਂ ਸਹੂਲਤਾਂ ਦਿੱਤੀਆਂ। ....

ਰੋਗ: ਮਨੁੱਖ ਦੇ ਨਿਰਸਵਾਰਥ ਮਿੱਤਰ

Posted On December - 27 - 2018 Comments Off on ਰੋਗ: ਮਨੁੱਖ ਦੇ ਨਿਰਸਵਾਰਥ ਮਿੱਤਰ
ਰੋਗ ਇਕ ਅਜਿਹਾ ਸ਼ਬਦ ਹੈ ਜਿਸਨੂੰ ਸੁਣਦਿਆਂ ਹੀ ਅਸੀਂ ਸਾਰੇ ਚੁਕੰਨੇ ਜਿਹੇ ਹੋ ਜਾਂਦੇ ਹਾਂ ਤੇ ਡਰ ਜਾਂਦੇ ਹਾਂ। ਲੇਕਿਨ ਕੀ ਅਸੀਂ ਜਾਣਦੇ ਹਾਂ ਕਿ ਜੇਕਰ ਇਹ ਰੋਗ ਨਾ ਹੋਣ ਤਾਂ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਸਾਡੇ ਸਰੀਰ ਦੇ ਅੰਦਰ ਕੋਈ ਵਿਕਾਰ ਪੈਦਾ ਹੋ ਗਿਆ ਹੈ। ਰੋਗ ਤਾਂ ਬਿਨਾਂ ਸੁਆਰਥ ਇਕ ਮਿੱਤਰ ਬਣ ਕੇ ਸਾਨੂੰ ਸੰਭਲ ਜਾਣ ਦੀ ਚੇਤਾਵਨੀ ਦਿੰਦੇ ਹਨ ਤਾਂ ਕਿ ਅਸੀਂ ਸੁਚੇਤ ....
Available on Android app iOS app
Powered by : Mediology Software Pvt Ltd.