ਏ ਕਲਾਸ ਅਫਸਰ (ਨਾਨ-ਟੀਚਿੰਗ) ਐਸੋਸੀਏਸ਼ਨ ਦੀ ਚੋਣ ਦਾ ਬਿਗਲ ਵੱਜਿਆ !    ਪੰਜਾਬ ਦੇ ਅਰਧ-ਸਰਕਾਰੀ ਅਦਾਰਿਆਂ ਦੇ ਸੇਵਾਮੁਕਤ ਮੁਲਾਜ਼ਮਾਂ ਵੱਲੋਂ ਧਰਨਾ !    ਹੜ੍ਹ ਕਾਰਨ ਕੁਤਬੇਵਾਲ ’ਚ ਕਿਤੇ ਖੁਸ਼ੀ, ਕਿਤੇ ਗ਼ਮ !    ਜਨਤਕ ਤੇ ਨਿੱਜੀ ਨਿਵੇਸ਼: ਕੌਮੀ ਸਿੱਖਿਆ ਨੀਤੀ ਦੀਆਂ ਉਲਝਣਾਂ !    ਪੇਪਰਾਂ ਦਾ ਪੁਨਰ ਮੁਲੰਕਣ ਤੇ ਅਧਿਆਪਕ !    ਬਰਸਾਤ ਦੇ ਮੌਸਮ ’ਚ ਸਾਵਧਾਨ! !    ਪਾਕਿ ਖ਼ਿਲਾਫ਼ ਭਾਰਤ ਦਾ ਡੇਵਿਸ ਕੱਪ ਮੁਕਾਬਲਾ ਨਵੰਬਰ ਤੱਕ ਮੁਲਤਵੀ !    ਨਸ਼ਿਆਂ ਦਾ ਕਹਿਰ ਰੋਕਣ ਲਈ ਹੀਲਾ !    ਗੀਤਾਂ ਤੇ ਗੇਮਾਂ ਦੇ ਮੱਕੜਜਾਲ਼ ’ਚ ਫਸੀ ਨੌਜਵਾਨ ਪੀੜ੍ਹੀ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    

ਸਿਹਤ ਤੇ ਸਿਖਿਆ › ›

Featured Posts
ਨਸ਼ਿਆਂ ਦਾ ਕਹਿਰ ਰੋਕਣ ਲਈ ਹੀਲਾ

ਨਸ਼ਿਆਂ ਦਾ ਕਹਿਰ ਰੋਕਣ ਲਈ ਹੀਲਾ

ਡਾ. ਸਰਦੂਲ ਸਿੰਘ ਪੰਜਾਬ ’ਚ ਵਗ ਰਹੇ ਨਸ਼ੇ ਦੇ ਛੇਵੇ ਦਰਿਆ ਨੇ ਪਿੰਡਾਂ ਦੇ ਪਿੰਡ ਅਤੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਹਨ। ਪਤਾ ਨਹੀਂ ਇਹ ਆਪਣੇ ਨਾਲ ਕਿੰਨੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਅਤੇ ਕਿੰਨੇ ਘਰਾਂ ਦੀਆਂ ਖੁਸ਼ੀਆਂ ਵਹਾ ਕੇ ਲੈ ਗਿਆ। ਨਸ਼ੇ ਦਾ ਇਹ ਦੈਂਤ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ‘ਮਕਬੂਲਪੂਰੇ’ ਨੂੰ ...

Read More

ਬਰਸਾਤ ਦੇ ਮੌਸਮ ’ਚ ਸਾਵਧਾਨ!

ਬਰਸਾਤ ਦੇ ਮੌਸਮ ’ਚ ਸਾਵਧਾਨ!

ਨਰਿੰਦਰ ਪਾਲ ਸਿੰਘ ਬਰਸਾਤ ਦੇ ਮੌਸਮ ਵਿੱਚ ਤਾਪਮਾਨ ਵਿਚ ਭਾਰੀ ਉਤਾਰ ਚੜ੍ਹਾਅ ਆਉਂਦੇ ਹਨ। ਇਸ ਨਾਲ ਸਰੀਰ ਬੈਕਟੀਰੀਆ ਅਤੇ ਵਾਇਰਲ ਹਮਲੇ ਲਈ ਅਤਿ ਸੰਵੇਦਨਸ਼ੀਲ ਹੋ ਜਾਂਦਾ ਹੈ ਅਤੇ ਵਿਅਕਤੀ ਨੂੰ ਸਰਦੀ ਜ਼ੁਕਾਮ, ਬੁਖਾਰ ਅਤੇ ਪੇਟ ਦੇ ਰੋਗ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਅਜਿਹੇ ਮੌਸਮ ਵਿਚ ਤੰਦਰੁਸਤ ਰਹਿਣ ਲਈ ਖਾਸ ਸਾਵਧਾਨੀਆਂ ...

Read More

ਜਨਤਕ ਤੇ ਨਿੱਜੀ ਨਿਵੇਸ਼: ਕੌਮੀ ਸਿੱਖਿਆ ਨੀਤੀ ਦੀਆਂ ਉਲਝਣਾਂ

ਜਨਤਕ ਤੇ ਨਿੱਜੀ ਨਿਵੇਸ਼: ਕੌਮੀ ਸਿੱਖਿਆ ਨੀਤੀ ਦੀਆਂ ਉਲਝਣਾਂ

ਡਾ. ਨੀਤਾ ਗੋਇਲ ਆਪਣੀ ਪ੍ਰਸਤਾਵਨਾ ਦੇ ਮੁਤਾਬਕ ਦੇਸ਼ ਦੇ 50 ਫੀਸਦੀ ਤੋਂ ਜ਼ਿਆਦਾ ਨਾਗਰਿਕਾਂ, ਜੋ 25 ਵਰ੍ਹਿਆਂ ਤੋਂ ਘੱਟ ਉਮਰ ਦੇ ਹਨ, ਨੂੰ ਪ੍ਰਭਾਵਿਤ ਕਰਨ ਵਾਲੀ ਰਾਸ਼ਟਰੀ ਸਿੱਖਿਆ ਨੀਤੀ 2019 ਦੇ ਖਰੜੇ ਦੀ ਸ਼ੂਰੁਆਤ ਭਾਰਤ ਦੇ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਪ੍ਰਕਾਸ਼ ਜਾਵੜੇਕਰ ਦੇ ਸੰਦੇਸ਼ ਤੋਂ ਹੁੰਦੀ ਹੈ, ਜਿਥੇ ਉਹ ਕਹਿੰਦੇ ...

Read More

ਹਸਪਤਾਲਾਂ ’ਚ ਰੁਲਦੀ ਜ਼ਿੰਦਗੀ…

ਹਸਪਤਾਲਾਂ ’ਚ ਰੁਲਦੀ ਜ਼ਿੰਦਗੀ…

ਜਗਦੀਪ ਸਿੱਧੂ ਅਸੀਂ ਬਾਹਰਲੇ ਰਸਤਿਆਂ ਤੋਂ ਪੂਰੀ ਤਰ੍ਹਾਂ ਜਾਣੂ ਹਾਂ, ਕਿੱਥੇ ਟੋਆ ਹੈ, ਕਿਹੜੀ ਸੜਕ ’ਤੇ ਜਾਮ ਲੱਗਿਆ ਰਹਿੰਦਾ, ਕਿਹੜੇ ਸੀਵਰੇਜ ਤੋਂ ਪਾਣੀ ਦਾ ਨਿਕਾਸ ਨਹੀਂ ਹੁੰਦਾ। ਇਸ ਲਈ ਸਰਕਾਰਾਂ ਨੂੰ ਉਲਾਂਬੇ ਦਿੰਦੇ ਹਾਂ। ਉਹ ਸਾਥੋਂ ਵੋਟ ਲੈ ਕੇ ਆਪਣੇ ਢਿੱਡ ਭਰੀ ਜਾਂਦੀਆਂ ਹਨ ਅਤੇ ਸਭ ਕੁਝ ਦਿਨੋਂ-ਦਿਨ ਖਸਤਾ ਹੁੰਦਾ ਜਾਂਦਾ ...

Read More

ਚੁਣੌਤੀਆਂ ਨਾਲ ਭਰਪੂਰ ਕੌਮੀ ਸਿੱਖਿਆ ਨੀਤੀ

ਚੁਣੌਤੀਆਂ ਨਾਲ ਭਰਪੂਰ ਕੌਮੀ ਸਿੱਖਿਆ ਨੀਤੀ

ਪ੍ਰੋ. ਸਤਵਿੰਦਰਪਾਲ ਕੌਰ ਕੌਮੀ ਸਿੱਖਿਆ ਨੀਤੀ ਦੇਸ਼ ਦੀ ਤੀਜੀ ਸਿੱਖਿਆ ਨੀਤੀ ਹੈ, ਜੋ ਇਸ ਤੋਂ ਪਹਿਲੀ ਸਿੱਖਿਆ ਨੀਤੀ ਤੋਂ ਲਗਭਗ 33 ਸਾਲ ਬਾਅਦ ਆਈ । ਚਾਰ ਸੌ ਚੌਰਾਸੀ ਪੇਜਾਂ ਦਾ ਇਹ ਲੰਬਾ ਚੌੜਾ ਖਰੜਾ ਚੌਵੀ ਅਲੱਗ-ਅਲੱਗ ਤਰ੍ਹਾਂ ਦੇ ਉਦੇਸ਼ਾਂ ਅਤੇ ਅਨੇਕਾਂ ਮੁੱਦਿਆਂ ’ਤੇ ਆਧਾਰਿਤ ਹੈ ਕਿਉਂਕਿ ਇਹ ਸਿੱਖਿਆ ਨੀਤੀ ਇੱਕ ਲੰਬੇ ...

Read More

ਸੂਬਿਆਂ ਦੇ ਅਧਿਕਾਰ ਅਤੇ ਨਵੀਂ ਸਿੱਖਿਆ ਨੀਤੀ

ਸੂਬਿਆਂ ਦੇ ਅਧਿਕਾਰ ਅਤੇ ਨਵੀਂ ਸਿੱਖਿਆ ਨੀਤੀ

ਪ੍ਰਿੰ. ਤਰਸੇਮ ਬਾਹੀਆ ਹਿੰਦੋਸਤਾਨ ਇਕ ਮਹਾਂਦੀਪੀ ਵੰਨ-ਸਵੰਨਤਾਵਾਂ ਵਾਲਾ ਦੇਸ਼ ਹੈ। ਇਸ ਵਿਚ ਲਗਭਗ 1650 ਬੋਲੀਆਂ ਹਨ, ਸਾਰੀ ਦੁਨੀਆਂ ਦੇ ਵੱਡੇ ਧਰਮ ਹਨ, ਦਰਜਨਾਂ ਨਸਲੀ (ਐਥਨਿਕ) ਗਰੁੱਪ ਹਨ ਅਤੇ ਭੁਗੋਲਿਕ ਖਿੱਤੇ ਵਜੋਂ ਇਸ ਵਿਚ ਉੱਚੇ ਪਹਾੜ ਹਨ, ਸੰਘਣੇ ਜੰਗਲ ਹਨ, ਵਿਸ਼ਾਲ ਮਾਰੂਥਲ, ਗਹਿਰੇ ਸਮੁੰਦਰ, ਹਜ਼ਾਰਾਂ ਕਿਸਮ ਦੇ ਪਸ਼ੂ-ਪੰਛੀ, ਦਰਜਨਾਂ ਕਿਸਮ ਦੀਆਂ ਨਾਚ ...

Read More

ਧਾਰਮਿਕ ਸਰਗਰਮੀਆਂ ਅਤੇ ਸ਼ੋਰ ਪ੍ਰਦੂਸ਼ਨ

ਧਾਰਮਿਕ ਸਰਗਰਮੀਆਂ ਅਤੇ ਸ਼ੋਰ ਪ੍ਰਦੂਸ਼ਨ

ਮਹਿੰਦਰ ਸਿੰਘ ਦੋਸਾਂਝ ਸਾਡੇ ਸਮਾਜ ਦੇ ਇੱਕ ਵੱਡੇ ਵਰਗ ਨੇ ਮਜਬੂਰੀ ਵਸ ਜਾਂ ਅਣਮੰਨੇ ਮਨ ਨਾਲ ਸ਼ੋਰ ਸ਼ਰਾਬੇ ਨੂੰ ਮਾਨਤਾ ਦਿੱਤੀ ਹੋਈ ਹੈ। ਬੱਸਾਂ ਵਿਚ, ਟਰੈਕਟਰਾਂ ’ਤੇ ਅਤੇ ਦੁਕਾਨਾਂ ਅੰਦਰ ਉੱਚੀ ਆਵਾਜ਼ ਵਿਚ ਗੀਤ ਗਾਣੇ ਚਲਾਉਣੇ, ਮੱਠਾਂ-ਮੜ੍ਹੀਆਂ ’ਤੇ ਜਾਂਦੇ ਆਉਂਦਿਆਂ ਉੱਚੀ ਆਵਾਜ਼ ਵਿਚ ਢੋਲ ਕੁੱਟਣ ਦਾ ਵਰਤਾਰਾ ਤੇਜ਼ੀ ਨਾਲ ਵਧਿਆ ਹੈ। ਬੀਤੇ ...

Read More


ਕੇਵਲ ਦਾਨ ਦੇ ਆਸਰੇ ਕਿਵੇਂ ਚੱਲਣਗੇ ਸਰਕਾਰੀ ਸਕੂਲ ?

Posted On February - 15 - 2019 Comments Off on ਕੇਵਲ ਦਾਨ ਦੇ ਆਸਰੇ ਕਿਵੇਂ ਚੱਲਣਗੇ ਸਰਕਾਰੀ ਸਕੂਲ ?
ਜਦੋਂ ਤੋਂ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣੀ ਹੈ, ਸੂਬੇ ਦਾ ਖ਼ਜ਼ਾਨਾ ਭਰਨ ਵਿਚ ਹੀ ਨਹੀਂ ਆ ਰਿਹਾ ਅਤੇ ਖ਼ਜ਼ਾਨਾ ਮੰਤਰੀ ਵੀ ਤਕਰੀਬਨ ਗ਼ਾਇਬ ਹੀ ਰਹਿੰਦੇ ਹਨ। ਪੂਰੇ ਸੂਬੇ ਵਿਚ ਵਿਕਾਸ ਦੇ ਕੰਮ ਬੁਰੀ ਤਰ੍ਹਾਂ ਰੁਕੇ ਹੋਏ ਹਨ। ....

ਰਿਤੂਚਰਿਆ: ਰੁੱਤਾਂ ਅਨੁਸਾਰ ਆਹਾਰ ਤੇ ਵਿਹਾਰ

Posted On February - 8 - 2019 Comments Off on ਰਿਤੂਚਰਿਆ: ਰੁੱਤਾਂ ਅਨੁਸਾਰ ਆਹਾਰ ਤੇ ਵਿਹਾਰ
ਨੇਚਰੋਪੈਥੀ ਜਾਂ ਕੁਦਰਤੀ ਇਲਾਜ ਪ੍ਰਣਾਲੀ ਇਲਾਜ ਦੀ ਅਜਿਹੀ ਪ੍ਰਣਾਲੀ ਹੈ ਜਿਸ ਵਿਚ ਕੁਦਰਤ ਦੇ ਪੰਜ ਤੱਤਾਂ — ਆਕਾਸ਼, ਵਾਯੂ, ਅਗਨੀ, ਜਲ ਅਤੇ ਪ੍ਰਿਥਵੀ, ਦੀ ਵਰਤੋਂ ਕਰਕੇ ਬਿਨਾ ਦਵਾਈਆਂ ਦੇ ਹੀ ਸਿਹਤਮੰਦ ਅਤੇ ਆਨੰਦਮਈ ਜੀਵਨ ਬਤੀਤ ਕੀਤਾ ਜਾ ਸਕਦਾ ਹੈ। ....

ਪੰਜਾਬੀ ਸ਼ਬਦਾਵਲੀ ਅਤੇ ਸੰਸਕ੍ਰਿਤ

Posted On February - 8 - 2019 Comments Off on ਪੰਜਾਬੀ ਸ਼ਬਦਾਵਲੀ ਅਤੇ ਸੰਸਕ੍ਰਿਤ
ਕਿੰਨੀ ਹਾਸੋਹੀਣੀ ਸਥਿਤੀ ਹੈ ਕਿ ਜੇ ਕਿਸੇ ਨੇ ਪੰਜਾਬੀ ਯੂਨੀਵਰਸਿਟੀ ਤੋਂ ਵੀ ਅਤੇ ਪੰਜਾਬੀ ਭਾਸ਼ਾ ਵਿਚ ਵੀ ਭਾਸ਼ਾ ਵਿਗਿਆਨ ਦੀ ਐੱਮਏ ਕੀਤੀ ਹੋਵੇ ਤਾਂ ਉਹ ਪੰਜਾਬ ਵਿਚ ਪੰਜਾਬੀ ਭਾਸ਼ਾ ਦਾ ਸਕੂਲ, ਕਾਲਜ ਜਾਂ ਯੂਨੀਵਰਸਿਟੀ ਵਿਚ ਅਧਿਆਪਕ ਨਹੀਂ ਲੱਗ ਸਕਦਾ, ਜੇ ਨਾਲ ਉਸ ਨੇ ਪੰਜਾਬੀ ਸਾਹਿਤ ਦੀ ਐੱਮਏ ਨਾ ਕੀਤੀ ਹੋਵੇ। ....

ਵਧੇਰੇ ਖ਼ੂਨ ਪੈਣਾ ਤੇ ਬੇਤਰਤੀਬੀ ਮਾਹਵਾਰੀ

Posted On February - 8 - 2019 Comments Off on ਵਧੇਰੇ ਖ਼ੂਨ ਪੈਣਾ ਤੇ ਬੇਤਰਤੀਬੀ ਮਾਹਵਾਰੀ
ਡਾ. ਮਨਜੀਤ ਸਿੰਘ ਬੱਲ ‘ਜਣਨੀ’ ਤੋਂ ਭਾਵ ਹੈ ਜਣਨ ਵਾਲੀ ਜਾਂ ਜਨਮ ਦੇਣ ਵਾਲੀ। ਇਹ ਕੁਦਰਤ ਦੀ ਦੇਣ ਹੈ ਕਿ ਜਨਮ ਦੇਣ ਵਾਲੀ ਜਨਨੀ (ਔਰਤ) ਨੂੰ ਜੀਵਨ-ਕਾਲ ਦੌਰਾਨ ਮਰਦਾਂ ਨਾਲੋਂ ਕਿਤੇ ਵੱਧ ਸਰੀਰਕ ਤੇ ਮਾਨਸਿਕ ਤਬਦੀਲੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਤਬਦੀਲੀਆਂ ਸਰੀਰਕ ਤੇ ਮਾਨਸਿਕ ਕਸ਼ਟ ਵੀ ਦਿੰਦੀਆਂ ਹਨ ਪਰ ਲੜਕੀ ਜਾਂ ਔਰਤ, ਆਪਣੇ ਆਪ ਨੂੰ ਉਨ੍ਹਾਂ ਮੁਤਾਬਿਕ ਢਾਲ਼ ਲੈਂਦੀ ਹੈ। ਇਸੇ ਕਰਕੇ ਉਸ ਵਿਚ ਸਬਰ, ਸੰਤੋਖ, ਜੇਰਾ, ਸਹਿਜ, ਸੁਹਜ, ਸਹਿਣਸ਼ੀਲਤਾ, ਕੰਮ ਕਰਨ ਵਿਚ ਸੰਜੀਦਗੀ ਆਦਿ ਵਾਲੇ 

ਵਿਦਿਆ ਮੰਦਰਾਂ ਦਾ ਵਪਾਰੀਕਰਨ

Posted On February - 1 - 2019 Comments Off on ਵਿਦਿਆ ਮੰਦਰਾਂ ਦਾ ਵਪਾਰੀਕਰਨ
ਇਤਿਹਾਸ ਅਤੇ ਮਿਥਿਹਾਸ ਦਾ ਅਧਿਐਨ ਕਰਦਿਆਂ ਇਸ ਸਿੱਟੇ ‘ਤੇ ਪਹੁੰਚੀਦਾ ਹੈ ਕਿ ਸ਼ਬਦ ਅਤੇ ਸਿੱਖਿਆ ਇਕ ਹੀ ਸਿੱਕੇ ਦੇ ਦੋ ਪਾਸੇ ਮੰਨੇ ਅਤੇ ਪ੍ਰਵਾਨੇ ਜਾਂਦੇ ਸਨ। ਸਿੱਖਿਆ ਦਾ ਮਨੋਰਥ ਕਿਸੇ ਸ਼ਖ਼ਸ ਨੂੰ ਸੰਪੂਰਨ ਮਨੁੱਖ ਬਣਾਉਣਾ ਹੁੰਦਾ ਹੈ। ....

ਸਰਕਾਰੀ ਸਕੂਲਾਂ ਵਿਚ ਸਾਲਾਨਾ ਸਮਾਰੋਹ

Posted On February - 1 - 2019 Comments Off on ਸਰਕਾਰੀ ਸਕੂਲਾਂ ਵਿਚ ਸਾਲਾਨਾ ਸਮਾਰੋਹ
ਪੰਜਾਬ ਸਿੱਖਿਆ ਵਿਭਾਗ ਦੇ ਵਿਸ਼ੇਸ਼ ਪੱਤਰ ਰਾਹੀਂ ਇਸ ਵਿੱਦਿਅਕ ਵਰ੍ਹੇ ਤੋਂ ਹਰ ਸਰਕਾਰੀ ਸਕੂਲ ਲਈ ਸਾਲਾਨਾ ਵੰਡ ਸਮਾਰੋਹ ਜ਼ਰੂਰੀ ਕਰ ਦਿੱਤੇ ਗਏ ਹਨ। ਸਕੂਲਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਇਨ੍ਹਾਂ ਸਮਾਰੋਹਾਂ ਵਿਚ ਸਕੂਲ ਗੋਦ ਲੈਣ ਵਾਲੇ, ਦਾਨ ਦੇਣ ਵਾਲੇ ਪੰਚ-ਸਰਪੰਚਾਂ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ, ਸਿੱਖਿਆ ਸ਼ਾਸਤਰੀਆਂ ਅਤੇ ਹੋਰ ਮਹੱਤਵਪੂਰਨ ਸ਼ਖਸੀਅਤਾਂ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਜਾਵੇ। ਬੱਚਿਆਂ ਦੇ ਮਾਪਿਆਂ ਅਤੇ ਸਮਾਜ ਦੇ ਵੱਧ ਤੋਂ ....

ਸਵਾਈਨ ਫਲੂ: ਮੁੱਢਲੀ ਜਾਣਕਾਰੀ ਤੇ ਬਚਾਓ ਵਾਸਤੇ ਸਾਵਧਾਨੀਆਂ

Posted On February - 1 - 2019 Comments Off on ਸਵਾਈਨ ਫਲੂ: ਮੁੱਢਲੀ ਜਾਣਕਾਰੀ ਤੇ ਬਚਾਓ ਵਾਸਤੇ ਸਾਵਧਾਨੀਆਂ
ਪੰਜਾਬ ਸਰਕਾਰ ਨੇ ਆਪਣੀ ਨੋਟੀਫਿਕੇਸ਼ਨ (2 ਅਗਸਤ 2018) ਰਾਹੀਂ ਪੰਜਾਬ ਵਿਚ ਸਵਾਈਨ ਫਲੂ ਦੀ ਵਬਾ ਫੈਲਣ ਦੇ ਖਦਸ਼ੇ ਦਾ ਐਲਾਨ ਕਰਕੇ ਹੁਕਮ ਕੀਤੇ ਸਨ ਕਿ ਇਸ ਮਹਾਂਮਾਰੀ ਦੇ ਖਤਰੇ ਦੇ ਸਨਮੁਖ, ਸਵਾਈਨ ਫਲੂ ਦੇ ਹਰ ਮਰੀਜ਼ ਦੀ ਨੋਟੀਫਿਕੇਸ਼ਨ ਕੀਤੀ ਜਾਵੇ। ....

ਸਰਦੀਆਂ ਵਿਚ ਢਹਿੰਦੀ ਕਲਾ ਕਿਉਂ ?

Posted On February - 1 - 2019 Comments Off on ਸਰਦੀਆਂ ਵਿਚ ਢਹਿੰਦੀ ਕਲਾ ਕਿਉਂ ?
ਭਾਰਤ ਵਿਚ ਸਰਦੀਆਂ ਵਿਚ ਇਸ ਬਿਮਾਰੀ ਵਾਲੇ ਹਰ ਸਾਲ ਇਕ ਕਰੋੜ ਮਰੀਜ਼ ਲੱਭ ਪੈਂਦੇ ਹਨ। ਠੀਕ ਹੋ ਸਕਣ ਵਾਲੇ ਇਸ ਰੋਗ ਦੀ ਪਛਾਣ ਨਾ ਹੋ ਸਕਣ ਕਰ ਕੇ ਕਈ ਕਿਸਮਾਂ ਦੀਆਂ ਤਕਲੀਫ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ....

ਸਾਇੰਸ ਕਾਂਗਰਸ ਜਾਂ ਸਰਕਸ

Posted On January - 25 - 2019 Comments Off on ਸਾਇੰਸ ਕਾਂਗਰਸ ਜਾਂ ਸਰਕਸ
ਤਿੰਨ ਤੋਂ ਸੱਤ ਜਨਵਰੀ ਫਗਵਾੜਾ ਵਿਚ ਸਾਇੰਸ ਕਾਂਗਰਸ ਦੌਰਾਨ ਭਾਰਤ ਭਰ ਦੇ 30 ਹਜ਼ਾਰ ਵਿਗਿਆਨਕ ਇਕੱਠੇ ਹੋਏ। ਇਨ੍ਹਾਂ ਦੇ ਇਕੱਠੇ ਹੋਣ ਦਾ ਮੰਤਵ ਭਾਰਤੀ ਲੋਕਾਂ ਵਿਚ ਵਿਗਿਆਨਕ ਸੋਚ ਦਾ ਪ੍ਰਚਾਰ ਅਤੇ ਪਾਸਾਰ ਕਰਨਾ ਸੀ। ....

ਸਰਦੀਆਂ ਵਿਚ ਹੋਣ ਵਾਲਾ ਜੋੜਾਂ ਦਾ ਦਰਦ

Posted On January - 25 - 2019 Comments Off on ਸਰਦੀਆਂ ਵਿਚ ਹੋਣ ਵਾਲਾ ਜੋੜਾਂ ਦਾ ਦਰਦ
ਹੱਡੀਆਂ ਦਾ ਦਰਦ ਅਤੇ ਖਿਚਾਓ ਮਹਿਸੂਸ ਹੋਣਾ ਇਕ ਜਾਂ ਇਕ ਤੋਂ ਜ਼ਿਆਦਾ ਹੱਡੀਆਂ ਵਿਚ ਦਰਦ ਜਾਂ ਤਕਲੀਫ ਮਹਿਸੂਸ ਹੋਣਾ। ਹੱਡੀਆਂ ਦਾ ਦਰਦ, ਜੋੜਾਂ ਦੇ ਦਰਦ ਦੀ ਤੁਲਨਾ ਵਿਚ ਆਮ ਤੌਰ ਤੇ ਘੱਟ ਹੁੰਦਾ ਹੈ। ....

ਨੋਬੇਲ ਸਨਮਾਨ ਜੇਤੂ ਪ੍ਰੋ. ਅਬਦੁੱਸ ਸਲਾਮ ਨਾਲ ਮੁਲਾਕਾਤ

Posted On January - 25 - 2019 Comments Off on ਨੋਬੇਲ ਸਨਮਾਨ ਜੇਤੂ ਪ੍ਰੋ. ਅਬਦੁੱਸ ਸਲਾਮ ਨਾਲ ਮੁਲਾਕਾਤ
ਸਤੰਬਰ 1990 ਵਿਚ ਜਦੋਂ ਮੈਂ ਜਰਮਨੀ ਤੋਂ ਕੌਮਾਂਤਰੀ ਕਾਨਫਰੰਸ ਵਿਚ ਭਾਗ ਲੈਣ ਉਪਰੰਤ ਇਟਲੀ ਦੇ ਕੌਮਾਂਤਰੀ ਸਿਧਾਂਤਕ ਭੌਤਿਕ ਵਿਗਿਆਨ ਕੇਂਦਰ ਵਿਚ ਕੁਝ ਦਿਨ ਗੁਜ਼ਾਰਨ ਲਈ ਆਇਆ ਤਾਂ ਪਤਾ ਲੱਗਾ ਕਿ ਪ੍ਰੋ. ਸਲਾਮ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ। ....

ਨਸ਼ਾ ਮੁਕਤੀ: ਠੋਸ ਨੀਤੀ ਸਮੇਂ ਦੀ ਲੋੜ

Posted On January - 18 - 2019 Comments Off on ਨਸ਼ਾ ਮੁਕਤੀ: ਠੋਸ ਨੀਤੀ ਸਮੇਂ ਦੀ ਲੋੜ
ਨਸ਼ੇ ਲੈ ਰਹੇ ਨੌਜਵਾਨ ਅਤੇ ਵੇਚ ਰਹੇ ਸੌਦਾਗਰ, ਦੋਵੇਂ ਧਿਰਾਂ ਮਹੱਤਵਪੂਰਨ ਹਨ ਪਰ ਨਸ਼ੇ ਇੰਨੀ ਸਿੱਧ-ਪੱਧਰੀ ਸਮੱਸਿਆ ਨਹੀਂ ਹੈ ਕਿ ਵੇਚਣ ਵਾਲਿਆਂ ਨੂੰ ਕਾਨੂੰਨ ਦਾ ਡਰਾਵਾ ਦੇਈਏ ਤੇ ਨੌਜਵਾਨਾਂ ਨੂੰ ਤਾੜ ਕੇ, ਕੁੱਟ-ਮਾਰ ਕੇ ਜਾਂ ਬੇਇੱਜ਼ਤ ਕਰਕੇ ਸਰ ਜਾਵੇਗਾ; ਜਾਂ ਇਹ ਕਿ ਦੋਹਾਂ ਲਈ ਸੜਕਾਂ ਉੱਤੇ ਆ ਕੇ ਰੈਲੀਆਂ ਜਾਂ ਮਾਨਵੀ ਦੀਵਾਰਾਂ ਬਣਾਉਣ ਵਾਲੀ ਸਰਗਰਮੀ ਫੜੀ ਜਾਵੇ ਤਾਂ ਸਭ ਕੁਝ ਆਪੇ ਹੀ ਸਾਵਾਂ ਹੋ ਜਾਵੇਗਾ। ....

ਅੰਗਰੇਜ਼ੀ ਦਾ ਅਸਰ

Posted On January - 18 - 2019 Comments Off on ਅੰਗਰੇਜ਼ੀ ਦਾ ਅਸਰ
ਅਸੀਂ ਆਮ ਹੀ ਕਹਿੰਦੇ ਹਾਂ: ਕਿਸੇ ਵੀ ਸ਼ੈਅ ਨੂੰ ਸਿਰ ਨਹੀਂ ਚਾੜ੍ਹਨਾ ਚਾਹੀਦਾ, ਕਿਉਂਕਿ ਸਿਰ ਚਾੜ੍ਹ ਕੇ ਲਾਹੁਣਾ ਔਖਾ ਹੋ ਜਾਂਦਾ ਹੈ ਪਰ ਜਦੋਂ ਗੱਲ ਹੁੰਦੀ ਹੈ ਅੰਗਰੇਜ਼ੀ ਨੂੰ ਸਿਰ ਚੜ੍ਹਾਉਣ ਦੀ, ਉਦੋਂ ਅਸੀਂ ਇਸ ਕਹਾਵਤ ਤੋਂ ਅਵੇਸਲੇ ਹੋ ਜਾਂਦੇ ਹਾਂ। ....

ਅੰਗਹੀਣਾਂ ਦੇ ਅਧਿਕਾਰ

Posted On January - 18 - 2019 Comments Off on ਅੰਗਹੀਣਾਂ ਦੇ ਅਧਿਕਾਰ
ਵਿਸ਼ਵ ਸਿਹਤ ਸੰਗਠਨ ਦੇ ਸਰਵੇਖਣ ਅਨੁਸਾਰ ਸੰਸਾਰ ਦੀ 15 ਫ਼ੀਸਦੀ ਆਬਾਦੀ ਕਿਸੇ ਨਾ ਕਿਸੇ ਪ੍ਰਕਾਰ ਦੀ ਅਪੰਗਤਾ ਤੋਂ ਪੀੜਤ ਹੈ। ਭਾਰਤ ਦੀ 2011 ਵਾਲੀ ਮਰਦਮਸ਼ੁਮਾਰੀ ਮੁਤਾਬਿਕ ਭਾਰਤ ਵਿਚ 2.1 ਫ਼ੀਸਦੀ ਅਬਾਦੀ ਅੰਗਹੀਣਾਂ ਦੀ ਹੈ। ....

ਕਿਤਾਬ ਦਾ ਕਾਰਜ: ਦਿਮਾਗ ਅੰਦਰ ਇਉਂ ਹੁੰਦੀ ਹੈ ਉਥਲ-ਪੁਥਲ…

Posted On January - 18 - 2019 Comments Off on ਕਿਤਾਬ ਦਾ ਕਾਰਜ: ਦਿਮਾਗ ਅੰਦਰ ਇਉਂ ਹੁੰਦੀ ਹੈ ਉਥਲ-ਪੁਥਲ…
ਕੁੱਝ ਖੋਜਾਂ ਬੜੀਆਂ ਮਜ਼ੇਦਾਰ ਹੁੰਦੀਆਂ ਹਨ। ਇਹੋ ਜਿਹੀ ਖੋਜ ਹੈ ਕਿਤਾਬਾਂ ਪੜ੍ਹਨ ਬਾਰੇ। ਵੱਖ ਵੱਖ ਤਰ੍ਹਾਂ ਦੀਆਂ ਕਿਤਾਬਾਂ ਦਿਮਾਗ਼ ਦੇ ਅਲੱਗ ਅਲੱਗ ਹਿੱਸਿਆਂ ਵਿਚ ਹਿਲਜੁਲ ਪੈਦਾ ਕਰਦੀਆਂ ਹਨ। ....

ਪੋਲਿੰਗ ਸਟੇਸ਼ਨ ਬਣੇ ਸਕੂਲਾਂ ਦਾ ਹਾਲ

Posted On January - 11 - 2019 Comments Off on ਪੋਲਿੰਗ ਸਟੇਸ਼ਨ ਬਣੇ ਸਕੂਲਾਂ ਦਾ ਹਾਲ
ਸਰਕਾਰੀ ਸਕੂਲਾਂ ਅਤੇ ਅਧਿਆਪਕਾਂ ਦਾ ਕੰਮ ਸਿਰਫ ਬੱਚਿਆਂ ਨੂੰ ਪੜ੍ਹਾਉਣਾ ਹੀ ਨਹੀਂ ਹੈ; ਪੜ੍ਹਾਈ ਤੋਂ ਇਲਾਵਾ ਵਿਦਿਅਕ ਢਾਂਚੇ ਨੂੰ ਹੋਰ ਬਹੁਤ ਸਾਰੇ ਸਰਕਾਰੀ ਕੰਮਾਂ ਵਿਚ ਘੜੀਸ ਲਿਆ ਜਾਂਦਾ ਹੈ। ....
Available on Android app iOS app
Powered by : Mediology Software Pvt Ltd.