ਪੰਜਾਬ ਦੇ ਕਲਾਕਾਰਾਂ ਦਾ ਸਹਾਰਾ ਬਣੇਗੀ ਆਰਟਿਸਟ ਐਸੋਸੀਏਸ਼ਨ !    ਅਸਤੀਫਾ ਦੇ ਚੁੱਕੇ ‘ਆਪ’ ਵਿਧਾਇਕਾਂ ਨੂੰ ਕਮੇਟੀਆਂ ’ਚ ਨਾਮਜ਼ਦ ਕਰਨ ਦਾ ਵਿਰੋਧ !    ਸ਼ੇਰ ਇਕੱਲਾ ਹੀ ਬਹੁਤ ਹੁੰਦੈ: ਮਾਨ !    ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ’ਤੇ ਲੱਗੀਆਂ ਰੌਣਕਾਂ !    ਇਰਾਨ ਵਲੋਂ ਸੀਆਈਏ ਦੇ ਜਾਸੂਸੀ ਨੈੱਟਵਰਕ ਦਾ ਪਰਦਾਫਾਸ਼ !    ਪਾਕਿ ਸਿੱਖ ਆਗੂ ਵਲੋਂ ਕਰਤਾਰਪੁਰ ਲਈ ਦੋਹਰੀ ਦਾਖ਼ਲਾ ਵੀਜ਼ਾ ਸਹੂਲਤ ਦੀ ਸ਼ਲਾਘਾ !    ਅਯੁੱਧਿਆ ਦਹਿਸ਼ਤੀ ਹਮਲਾ ਕੇਸ ’ਚ ਚਾਰ ਨੂੰ ਉਮਰ ਕੈਦ !    ਗੁਜਰਾਤ: ਰਾਜ ਸਭਾ ਸੀਟਾਂ ’ਤੇ ਵੱਖ-ਵੱਖ ਜ਼ਿਮਨੀ ਚੋਣਾਂ ਖ਼ਿਲਾਫ਼ ਸੁਣਵਾਈ ਅੱਜ !    ਪੰਥ ਰਤਨ ਮਾਸਟਰ ਤਾਰਾ ਸਿੰਘ !    ਸਿੱਖ ਰੈਫਰੈਂਸ ਲਾਇਬਰੇਰੀ ਬਾਰੇ ਵਾਦ-ਵਿਵਾਦ !    

ਸਿਹਤ ਤੇ ਸਿਖਿਆ › ›

Featured Posts
ਇਮਾਰਤਾਂ ਨੂੰ ਅੱਗ ਤੋਂ ਕਿਵੇਂ ਬਚਾਇਆ ਜਾਵੇ...

ਇਮਾਰਤਾਂ ਨੂੰ ਅੱਗ ਤੋਂ ਕਿਵੇਂ ਬਚਾਇਆ ਜਾਵੇ...

ਇੰਜ. ਰਾਜ ਕੁਮਾਰ ਅਗਰਵਾਲ ਇਮਾਰਤਾਂ ਵਿਚ ਅੱਗ ਲੱਗਣ ਦੀਆਂ ਵਧ ਰਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ। ਅੱਗ ਨਾਲ ਹਰ ਸਾਲ ਅਣਗਿਣਤ ਕੀਮਤੀ ਜਾਨਾਂ ਅਤੇ ਕਰੋੜਾਂ ਦੀ ਜਾਇਦਾਦ ਦਾ ਨੁਕਸਾਨ ਹੁੰਦਾ ਹੈ। ਇਮਾਰਤਾਂ ਵਿਚ ਜ਼ਿਆਦਾਤਰ ਅੱਗ ਬਿਜਲੀ ਦੀ ਤਾਰ ਦੇ ਸ਼ੌਰਟ ਸਰਕਟ ਹੋਣ ਕਰਕੇ ਲੱਗਦੀ ਹੈ। ਥੋੜ੍ਹੀ ਜਿਹੀ ਸਾਵਧਾਨੀ ਨਾਲ ਇਸ ਨੂੰ ...

Read More

ਦੇਹਾਤੀ ਸਿਹਤ ਸੇਵਾਵਾਂ ਗੋਡਿਆਂ ਪਰਨੇ

ਦੇਹਾਤੀ ਸਿਹਤ ਸੇਵਾਵਾਂ ਗੋਡਿਆਂ ਪਰਨੇ

ਡਾ. ਅਜੀਤਪਾਲ ਸਿੰਘ ਐੱਮਡੀ ਉਂਜ ਤਾਂ ਸਾਰੇ ਮੁਲਕ ਵਿਚ ਹੀ ਸਿਹਤ ਸੇਵਾਵਾਂ ਦੀ ਹਾਲਤ ਤਰਸਯੋਗ ਹੈ ਅਤੇ ਸਿਹਤ ਜਾਗਰੂਕਤਾ ਹੈ ਹੀ ਨਹੀਂ ਪਰ ਪਿੰਡਾਂ ਵਿਚ ਮਿਲਦਾ ਇਲਾਜ ਬਹੁਤ ਹੀ ਨਿਗੂਣਾ ਅਤੇ ਗੈਰ ਵਿਗਿਆਨਕ ਵੀ ਹੈ। ਮੁਲਕ ਦੀ ਸੱਤਰ ਫ਼ੀਸਦੀ ਆਬਾਦੀ ਪੇਂਡੂ ਖੇਤਰਾਂ ਵਿਚ ਰਹਿੰਦੀ ਹੈ ਪਰ ਉੱਥੇ ਮੈਡੀਕਲ ਸੇਵਾਵਾਂ ਬਹੁਤ ਨੀਵੇਂ ...

Read More

ਅਜੋਕੀ ਸਿੱਖਿਆ ਸਰੋਕਾਰਾਂ ਤੋਂ ਸੱਖਣੀ

ਅਜੋਕੀ ਸਿੱਖਿਆ ਸਰੋਕਾਰਾਂ ਤੋਂ ਸੱਖਣੀ

ਗੁਰਬਿੰਦਰ ਸਿੰਘ ਮਾਣਕ ਸਿੱਖਿਆ ਦਾ ਮੂਲ ਮਕਸਦ ਬੱਚੇ ਦੇ ਜੀਵਨ ਦਾ ਸਰਬਪੱਖੀ ਵਿਕਾਸ ਹੈ। ਨਿਸਚਤ ਪਾਠਕ੍ਰਮ ਦੀਆਂ ਕਿਤਾਬਾਂ ਪੜ੍ਹ ਕੇ ਪ੍ਰੀਖਿਆ ਪਾਸ ਕਰਨ ਦੇ ਨਾਲ ਨਾਲ ਬੱਚੇ ਅੰਦਰ ਛੁਪੀਆਂ ਕਲਾਤਮਿਕ ਸੰਭਾਵਨਾਵਾਂ ਨੂੰ ਪ੍ਰਗਟ ਕਰਨਾ ਵੀ ਸਿਖਿਆ ਦੇ ਗੁਣਾਤਮਿਕ ਉਦੇਸ਼ਾਂ ਵਿਚ ਸ਼ਾਮਲ ਹੈ। ਮਨੋਵਿਗਿਆਨੀਆਂ ਤੇ ਸਿਖਿਆ ਮਾਹਿਰਾਂ ਦੀ ਰਾਏ ਹੈ ਕਿ ਹਰ ...

Read More

ਮਿਆਰੀ ਸਕੂਲ ਸਿੱਖਿਆ, ਸਰਕਾਰ ਅਤੇ ਅਧਿਆਪਕ

ਮਿਆਰੀ ਸਕੂਲ ਸਿੱਖਿਆ, ਸਰਕਾਰ ਅਤੇ ਅਧਿਆਪਕ

ਸੁੱਚਾ ਸਿੰਘ ਖਟੜਾ ਪੰਜਾਬ ਵਿਚ ਮਿਆਰੀ ਸਕੂਲ ਸਿੱਖਿਆ ਅਜੇ ਦੂਰ ਦੀ ਕੌਡੀ ਹੈ। 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਨੇ ਕੇਵਲ ਇਹੀ ਦੱਸਿਆ ਹੈ ਕਿ ਮਿਆਰੀ ਸਿੱਖਿਆ ਵੱਲ ਭਾਵੇਂ ਇਹ ਨਿਵੇਕਲਾ ਕਦਮ ਹੈ, ਤਾਂ ਵੀ ਇਸ ਨੂੰ ਅਜੇ ਮਿਹਨਤੀ ਅਧਿਆਪਕਾਂ, ਸਕੂਲ ਮੁਖੀ ਤੋਂ ਲੈ ਕੇ ਵਿਭਾਗ ਦੇ ਮੁਖੀ ਤੱਕ ਦੇ ਅਧਿਕਾਰੀਆਂ ...

Read More

ਅੱਖ ਫੜਕਨਾ

ਅੱਖ ਫੜਕਨਾ

ਡਾ. ਮੁਕਤੀ ਪਾਂਡੇ* ਤੇ ਡਾ. ਰਿਪੁਦਮਨ ਸਿੰਘ** ਅੱਖਾਂ ਸਾਡੇ ਸਰੀਰ ਦਾ ਸਭ ਤੋਂ ਅਹਿਮ ਤੇ ਸੰਵੇਦਨਸ਼ੀਲ ਹਿੱਸਾ ਹਨ ਅਤੇ ਇਨ੍ਹਾਂ ਦੀ ਦੇਖਭਾਲ ਬੇਹੱਦ ਜ਼ਰੂਰੀ ਹੈ। ਅੱਖਾਂ ਦੀ ਸਾਧਾਰਨ ਸਮੱਸਿਆ ਹੈ, ਪਲਕਾਂ ਦਾ ਫੜਕਨਾ। ਇਸ ਨੂੰ ਕਦੇ ਮੌਸਮ ਦੇ ਬਦਲਾਓ ਅਤੇ ਕਦੇ ਅੰਧਵਿਸ਼ਵਾਸ ਨਾਲ ਨਾਲ ਜੋੜ ਲਿਆ ਜਾਂਦਾ ਹੈ। ਆਮ ਤੌਰ ਤੇ ਅੱਖ ...

Read More

ਗਰਭ ਅਵਸਥਾ ਦੌਰਾਨ ਮਾਂ ਦੀ ਸੋਚ, ਮਾਨਸਿਕ ਰੋਗ ਤੇ ਨਸ਼ੇ

ਗਰਭ ਅਵਸਥਾ ਦੌਰਾਨ ਮਾਂ ਦੀ ਸੋਚ, ਮਾਨਸਿਕ ਰੋਗ ਤੇ ਨਸ਼ੇ

ਡਾ. ਰਣਬੀਰ ਕੌਰ* ਗਰਭ ਅਵਸਥਾ ਵੇਲੇ ਔਰਤ ਕੀ ਸੋਚਦੀ ਹੈ, ਇਸ ਦਾ ਗਰਭ ਵਿਚ ਪਲ ਰਹੇ ਬੱਚੇ ਤੇ ਬਹੁਤ ਅਸਰ ਹੁੰਦਾ ਹੈ। ਜੇ ਮਾਂ ਜ਼ਿਆਦਾ ਚਿੰਤਾ ਵਿਚ ਜਾਂ ਦੁਖੀ ਰਹਿੰਦੀ ਹੈ ਤਾਂ ਉਸ ਦੇ ਦਿਮਾਗ ਵਿਚੋਂ ਰਸਾਇਣ ਨਿਕਲ ਕੇ ਖੂਨ ਰਾਹੀਂ ਬੱਚੇ ਤਕ ਪਹੁੰਚਦੇ ਹਨ ਤੇ ਬੱਚੇ ਦਾ ਸੁਭਾਅ ਜਾਂ ਮਾਨਸਿਕ ...

Read More

ਲਾਜ਼ਮੀ ਤੇ ਮੁਫ਼ਤ ਸਿੱਖਿਆ ਕਾਨੂੰਨ ਦੀ ਸਾਰਥਕਤਾ

ਲਾਜ਼ਮੀ ਤੇ ਮੁਫ਼ਤ ਸਿੱਖਿਆ ਕਾਨੂੰਨ ਦੀ ਸਾਰਥਕਤਾ

ਪ੍ਰਿੰ. ਜਗਦੀਸ਼ ਸਿੰਘ ਘਈ ਸੰਸਾਰ, ਵਿਸ਼ੇਸ਼ ਕਰਕੇ ਯੂਰੋਪ ਵਿਚ ਸਿੱਖਿਆ ਦੇ ਅਧਿਕਾਰ ਨੂੰ ਮਨੁੱਖ ਦਾ ਮੁਢਲਾ ਅਧਿਕਾਰ ਸਮਝਿਆ ਜਾਂਦਾ ਰਿਹਾ ਹੈ। ਭਾਰਤ ਵਿਚ ਸਿੱਖਿਆ ਦੀ ਦਿਸ਼ਾ ਅਤੇ ਦਸ਼ਾ ਦੇ ਸੁਧਾਰ ਲਈ ਆਜ਼ਾਦੀ ਪ੍ਰਾਪਤੀ ਤੋਂ 55 ਵਰ੍ਹੇ ਬਾਅਦ 2002 ਤੋਂ ਯਤਨ ਸ਼ੁਰੂ ਹੋਏ। 6 ਤੋਂ 14 ਵਰ੍ਹੇ ਦੀ ਉਮਰ ਦੇ ਬੱਚਿਆਂ ਲਈ ...

Read More


ਬਥੇਰੀ

Posted On May - 3 - 2019 Comments Off on ਬਥੇਰੀ
ਮੈਂ ਆਪਣੇ ਪਤੀ ਡਾ. ਗੁਰਪਾਲ ਸਿੰਘ ਦੇ ਮੈਡੀਸਨ ਆਊਟਡੋਰ ਵਿਚੋਂ ਉਨ੍ਹਾਂ ਕੋਲੋਂ ਕਾਰ ਦੀ ਚਾਬੀ ਲੈਣ ਗਈ ਸੀ, ਡੀਸੀ ਦਫਤਰ ਵਿਚ ਮੇਰੀ ਮੀਟਿੰਗ ਸੀ। ਜਿੰਨੀ ਦੇਰ ਉਹ ਜੇਬ ਵਿਚੋਂ ਚਾਬੀ ਕੱਢ ਰਹੇ ਸਨ, ਦਰਵਾਜ਼ੇ ਬਾਹਰ ਖੜ੍ਹੇ ਹਸਪਤਾਲ ਦੇ ਕਰਮਚਾਰੀ ਨੇ ਪਰਚੀ ਉੱਤੋਂ ਨਾਂ ਪੜ੍ਹ ਕੇ ਅਗਲੇ ਮਰੀਜ਼ ਨੂੰ ਆਵਾਜ਼ ਮਾਰ ਦਿੱਤੀ- “ਬਥੇਰੀ, ਆਓ ਬਈ ਬਥੇਰੀ।” ਮੈਨੂੰ ਨਾਂ ਬੜਾ ਅਜੀਬ ਲੱਗਿਆ। ਉੱਥੇ ਖੜ੍ਹੇ ਹੋਰ ਵੀ ਕੁੱਝ ....

ਮਾਹਵਾਰੀ ਬਾਰੇ ਗ਼ਲਤ ਧਾਰਨਾਵਾਂ

Posted On April - 26 - 2019 Comments Off on ਮਾਹਵਾਰੀ ਬਾਰੇ ਗ਼ਲਤ ਧਾਰਨਾਵਾਂ
ਮਾਹਵਾਰੀ ਔਰਤਾਂ ਨਾਲ ਸੰਬੰਧਿਤ ਕੁਦਰਤੀ ਸਰੀਰਕ ਪ੍ਰਕਿਰਿਆ ਹੈ। ਮਾਹਵਾਰੀ ਨੂੰ ਆਮ ਬੋਲਚਾਲ ਵਿਚ ਮਾਸਿਕ ਧਰਮ, Periods, Menstruation, 4ate ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਅਜੋਕੇ ਸਮੇਂ ਭਾਰਤੀ ਸਮਾਜ ਵਿਚ ਜਿੱਥੇ ਮਾਹਵਾਰੀ ਬਾਰੇ ਸਹੀ ਜਾਣਕਾਰੀ ਦੀ ਘਾਟ ਹੈ, ਉੱਥੇ ਸਮਾਜਿਕ ਪੱਖ ਤੋਂ ਵੀ ਮਾਹਵਾਰੀ ਨਾਲ ਸੰਬੰਧਿਤ ਕਈ ਗ਼ਲਤ ਧਾਰਨਾਵਾਂ ਪ੍ਰਚਲਿਤ ਹਨ। ਭਾਰਤੀ ਸਮਾਜ ਵਿਚ ਮਾਹਵਾਰੀ ਨੂੰ ਕੁਦਰਤੀ ਸਰੀਰਕ ਪ੍ਰਕਿਰਿਆ ਸਮਝਣ ਦੀ ਬਜਾਇ ‘ਸਰੀਰਕ ਬਿਮਾਰੀ’ ਵਧੇਰੇ ....

ਨੇਚਰੋਪੈਥੀ: ਕੁਝ ਸਵਾਲ-ਜਵਾਬ

Posted On April - 26 - 2019 Comments Off on ਨੇਚਰੋਪੈਥੀ: ਕੁਝ ਸਵਾਲ-ਜਵਾਬ
19 ਅਪਰੈਲ ਦੇ ਸਿਹਤ ਤੇ ਸਿੱਖਿਆ ਪੰਨੇ ਉਤੇ ਡਾ. ਪਿਆਰਾ ਲਾਲ ਗਰਗ ਦਾ ਲੇਖ ‘ਜੀਵਨੀ ਸ਼ਕਤੀ ਦਾ ਕੱਚ-ਸੱਚ’ ਪੜਿ੍ਹਆ ਜਿਸ ਵਿਚ ਉਨ੍ਹਾਂ 5 ਅਪਰੈਲ ਨੂੰ ਮੇਰੇ ਲੇਖ ‘ਜੀਵਨੀ ਸ਼ਕਤੀ’ ਬਾਰੇ ਟਿੱਪਣੀ ਕੀਤੀ ਹੈ। ਉਹ ਸਦਾ ਗਰੀਬਾਂ, ਮਜ਼ਲੂਮਾਂ, ਕਿਸਾਨਾਂ ਦੇ ਹਾਲਾਤ, ਪਿੰਡਾਂ, ਖੇਤੀਬਾੜੀ, ਪੰਜਾਬੀ ਭਾਸ਼ਾ ਆਦਿ ਮਸਲਿਆਂ ’ਤੇ ਸਮਾਜ ਨੂੰ ਸੇਧ ਦਿੰਦੇ ਆਏ ਹਨ। ਉਨ੍ਹਾਂ ਨੇ ਇਸ ਲੇਖ ਰਾਹੀਂ ਸਮਾਜ ਵਿਚ ਫੈਲਦੇ ਅੰਧ-ਵਿਸ਼ਵਾਸ, ਗਰੀਬਾਂ ਅਤੇ ਔਰਤਾਂ ....

ਮੱਛਰ ਤੋਂ ਮਲੇਰੀਆ: ਕਿਵੇਂ ਬਚੀਏ

Posted On April - 26 - 2019 Comments Off on ਮੱਛਰ ਤੋਂ ਮਲੇਰੀਆ: ਕਿਵੇਂ ਬਚੀਏ
ਮਲੇਰੀਆ ਗਰਮੀਆਂ ਵਿਚ ਹੋਣ ਵਾਲੀ ਅਜਿਹਾ ਰੋਗ ਹੈ ਜਿਸ ਦਾ ਇਲਾਜ ਜੇ ਸਮੇਂ ਸਿਰ ਨਾ ਕੀਤਾ ਜਾਵੇ ਤਾਂ ਇਹ ਖ਼ਤਰਨਾਕ ਹੋ ਸਕਦਾ ਹੈ। ਮਲੇਰੀਆ ਠੰਢ ਤੇ ਸਿਰ ਦਰਦ, ਮੁੜ ਮੁੜ ਬੁਖਾਰ ਹੋਣ ਵਾਲਾ ਰੋਗ ਹੈ ਜਿਸ ਵਿਚ ਬੁਖਾਰ ਕਦੇ ਉੱਤਰ ਜਾਂਦਾ ਹੈ, ਕਦੇ ਚੜ੍ਹ ਜਾਂਦਾ ਹੈ। ਜ਼ਿਆਦਾ ਗੰਭੀਰ ਹਾਲਾਤ ਵਿਚ ਇਹ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਮਲੇਰੀਆ ਪਲਾਸਮੋਡੀਅਮ ਦੇ ਤੌਰ ‘ਤੇ ਜਾਣੇ ਜਾਂਦੇ ....

ਨਵੇਂ ਯੁੱਗ ਦੀ ਪੜ੍ਹਾਈ: ਟੀਵੀ ਸਕੂਲ

Posted On April - 26 - 2019 Comments Off on ਨਵੇਂ ਯੁੱਗ ਦੀ ਪੜ੍ਹਾਈ: ਟੀਵੀ ਸਕੂਲ
ਐਤਕੀਂ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਕਿਸਾਨ ਮੇਲਾ ਸ਼ਾਨਦਾਰ ਹੋ ਨਿਬੜਿਆ ਸੀ। ਮੇਰੇ ਆਪਣੇ ਵਿਭਾਗ ਨੇ ਮੇਲੇ ਵਿਚ ਇਕ ਸਟਾਲ ‘ਤੇ ਮੇਰੀ ਡਿਊਟੀ ਲਗਾਈ ਗਈ ਸੀ ਅਤੇ ਮੈਂ ਆਪਣੀ ਡਿਊਟੀ ਭੁਗਤਾ ਕੇ ਮੇਲੇ ਦਾ ਆਨੰਦ ਮਾਨਣ ਲਈ ਤੁਰ ਪਈ। ....

ਜਿਉਂਦਾ ਰਹਿ ਪੁੱਤਰਾ…

Posted On April - 26 - 2019 Comments Off on ਜਿਉਂਦਾ ਰਹਿ ਪੁੱਤਰਾ…
“ਅਹਿ ਗਲੇ ‘ਚ ਨੀਲ ਪਏ ਦਿਸਦੇ ਨੇ।” ਸ਼ਰਨ ਆਂਟੀ ਨੇ ਆਊਟਡੋਰ ਅੰਦਰ ਵੜਦਿਆਂ ਉੱਚੀ ਸਾਰੀ ਕਿਹਾ, “ਬੇਟਾ! ਅਹਿ ਪਿੱਠ ਉੱਤੇ ਵੀ ਦੇਖ, ਨਿਸ਼ਾਨ ਪਏ ਦਿਸਣਗੇ।” ਅੱਖਾਂ ‘ਚੋਂ ਹੰਝੂ ਪੂੰਝਦਿਆਂ ਸ਼ਰਨ ਆਂਟੀ ਬੱਚਾ-ਆਊਟਡੋਰ ਵਿਚ ਹੀ ਮੇਰੇ ਗਲ ਨਾਲ ਲੱਗ ਕੇ ਰੋਣ ਲੱਗ ਪਏ। ....

ਲੋਕਾਂ ਨੂੰ ਵਿਗਿਆਨ ਕਿਵੇਂ ਸਿਖਾਈ…

Posted On April - 19 - 2019 Comments Off on ਲੋਕਾਂ ਨੂੰ ਵਿਗਿਆਨ ਕਿਵੇਂ ਸਿਖਾਈ…
ਅੱਸੀਵਿਆਂ ਵਿਚ ਪੰਜਾਬ ਦੇ ਹਾਲਾਤ ਖਰਾਬ ਸਨ। ਆਲੇ-ਦੁਆਲੇ ਦੇ ਬਹੁਤ ਸਾਰੇ ਲੋਕਾਂ ਨੇ ਪੰਜਾਬ ਛੱਡ ਕੇ ਹਰਿਆਣੇ ਦੇ ਸ਼ਹਿਰਾਂ ਅੰਬਾਲਾ, ਪਾਨੀਪਤ, ਪੰਚਕੂਲਾ ਅਤੇ ਸਿਰਸੇ ਵਿਚ ਆਪਣੀ ਰਿਹਾਇਸ਼ ਕਰ ਲਈ ਸੀ। ਅਸੀਂ ਬਰਨਾਲੇ ਦੇ ਕੁੱਝ ਨੌਜਵਾਨਾਂ ਨੇ ਇਨ੍ਹਾਂ ਹਾਲਾਤ ਨੂੰ ਮੋੜਾ ਦੇਣ ਲਈ ਕੁੱਝ ਯੋਗਦਾਨ ਪਾਉਣ ਦਾ ਮਨ ਬਣਾਇਆ। ਇਨ੍ਹਾਂ ਹੀ ਦਿਨਾਂ ਵਿਚ ਸਾਨੂੰ ਸ੍ਰੀਲੰਕਾ ਦੇ ਡਾ. ਇਬਰਾਹਿਮ ਟੀ ਕੋਵੂਰ ਦੀ ਕਿਤਾਬ Begone Godman ਮਿਲ ਗਈ। ....

‘ਜੀਵਨੀ ਸ਼ਕਤੀ’ ਦਾ ਕੱਚ-ਸੱਚ ਅਤੇ ਮਨ-ਸਰੀਰ-ਰੋਗ ਤੇ ਇਲਾਜ

Posted On April - 19 - 2019 Comments Off on ‘ਜੀਵਨੀ ਸ਼ਕਤੀ’ ਦਾ ਕੱਚ-ਸੱਚ ਅਤੇ ਮਨ-ਸਰੀਰ-ਰੋਗ ਤੇ ਇਲਾਜ
ਸਿਹਤ ਤੇ ਸਿਖਿਆ ਪੰਨੇ (5 ਅਪਰੈਲ) ’ਤੇ ‘ਜੀਵਨੀ ਸ਼ਕਤੀ’ ਨਾਮੀ ਲੇਖ ਵਿੱਚ ਗੈਰ ਵਿਗਿਆਨਕ ਤੇ ਆਪਾ-ਵਿਰੋਧੀ ਕਥਨ ਹਨ। ਇਸ ਵਿਚ ਸਰੀਰ ਨੂੰ ਪੰਜ ਤੱਤਾਂ ਤੋਂ ਬਣਿਆ ਦੱਸਿਆ ਹੈ ਜਦ ਕਿ ਇਹ ਨਜ਼ਰੀਆ ਉਸ ਵਕਤ ਸੀ, ਜਦ ਮਨੁੱਖ ਦਾ ਕੁਦਰਤ ਬਾਬਤ ਅਤੇ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਬਾਬਤ ਗਿਆਨ ਸੀਮਤ ਸੀ। ....

ਕੁੜੀ ਜੰਮਣਾ ਵੀ ਜੁਰਮ ਹੋ ਗਿਆ ?

Posted On April - 19 - 2019 Comments Off on ਕੁੜੀ ਜੰਮਣਾ ਵੀ ਜੁਰਮ ਹੋ ਗਿਆ ?
ਗੱਲ 10 ਕੁ ਸਾਲ ਪੁਰਾਣੀ ਹੈ। ਹੋਇਆ ਇੰਜ ਕਿ ਮੈਨੂੰ ਚਿੱਠੀ ਆਈ ਜਿਸ ਵਿਚ ਖ਼ੂਬਸੂਰਤ ਨਵਵਿਆਹੀ ਕੁੜੀ ਦੀ ਫੋਟੋ ਸੀ। ਉਸ ਨੇ ਲਿਖਿਆ ਸੀ ਕਿ ਇਹ ਤਸਵੀਰ ਉਸ ਦੀ ਵੱਡੀ ਭੈਣ ਦੀ ਹੈ ਤੇ ਉਹ ਹੁਣ ਇਸ ਦੁਨੀਆ ਵਿਚ ਨਹੀਂ ਹੈ। ਆਪਣੀ ਭੈਣ ਬਾਰੇ ਗੱਲ ਕਰਨ ਲਈ ਇਸ ਕੁੜੀ ਨੇ ਮੇਰੇ ਕੋਲੋਂ ਵਕਤ ਮੰਗਿਆ ਸੀ। ....

ਬਿਮਾਰੀਆਂ ਦੀ ਸਮੇਂ ਸਿਰ ਸ਼ਨਾਖ਼ਤ

Posted On April - 5 - 2019 Comments Off on ਬਿਮਾਰੀਆਂ ਦੀ ਸਮੇਂ ਸਿਰ ਸ਼ਨਾਖ਼ਤ
ਸੰਸਾਰ ਸਿਹਤ ਸੰਸਥਾ ਹਰ ਸਾਲ 7 ਅਪਰੈਲ ਨੂੰ ਸੰਸਾਰ ਸਿਹਤ ਦਿਵਸ ਮਨਾਉਂਦੀ ਹੈ। ਇਸ ਦਾ ਮਕਸਦ ਲੋਕਾਂ ਨੂੰ ਸਿਹਤ ਪੱਖੋਂ ਜਾਗਰੂਕ ਕਰਨਾ ਅਤੇ ਆਮ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਯਕੀਨੀ ਬਣਾਉਣ ਲਈ ਉਪਰਾਲੇ ਕਰਨਾ ਹੈ। ....

ਸਰਕਾਰੀ ਸਕੂਲਾਂ ਵਿਚ ਦਾਖ਼ਲੇ ਵਧਾਉਣ ਦੀ ਚਾਰਾਜੋਈ

Posted On April - 5 - 2019 Comments Off on ਸਰਕਾਰੀ ਸਕੂਲਾਂ ਵਿਚ ਦਾਖ਼ਲੇ ਵਧਾਉਣ ਦੀ ਚਾਰਾਜੋਈ
ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਦੇ ਫ਼ੀਲਡ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦਾ ਦਾਖ਼ਲਾ ਵਧਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਇਹ ਬਹੁਤ ਹੀ ਸਕਾਰਾਤਮਕ ਸੋਚ ਹੈ ਅਤੇ ਸਰਕਾਰੀ ਸਕੂਲਾਂ ਨੂੰ ਬਚਾਉਣ ਵਾਸਤੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ....

ਸ਼ਰਾਬ ਧੀ ਨਾਲੋਂ ਵੱਧ ਕੀਮਤੀ?

Posted On April - 5 - 2019 Comments Off on ਸ਼ਰਾਬ ਧੀ ਨਾਲੋਂ ਵੱਧ ਕੀਮਤੀ?
ਕਈ ਸਾਲ ਪੁਰਾਣੀ ਇਹ ਖ਼ਬਰ ਕਈਆਂ ਨੇ ਪੜ੍ਹੀ ਹੋਵੇਗੀ- ਰਾਜਪੁਰੇ ਦੇ ਨਸ਼ਈ ਟਰੱਕ ਡਰਾਈਵਰ ਨੇ ਸ਼ਰਾਬ ਦੀ ਬੋਤਲ ਪਿੱਛੇ 13 ਵਰ੍ਹਿਆਂ ਦੀ ਧੀ ਵੇਚੀ। ....

ਪੰਜਾਬ ਵਿਚ ਸਿਹਤ ਸਿੱਖਿਆ: ਕੁੱਝ ਸਵਾਲ

Posted On April - 5 - 2019 Comments Off on ਪੰਜਾਬ ਵਿਚ ਸਿਹਤ ਸਿੱਖਿਆ: ਕੁੱਝ ਸਵਾਲ
ਪੰਜਾਬ ਵਿਚ ਸਿਹਤ ਸਿੱਖਿਆ (ਮੈਡੀਕਲ ਐਜੂਕੇਸ਼ਨ) ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਸਾਡੇ ਦੋ ਮੈਡੀਕਲ ਕਾਲਜ ਬੰਦ ਹੋ ਗਏ ਹਨ ਅਤੇ ਤੀਜਾ ਅੰਤਿਮ ਸਾਹ ਲੈ ਰਿਹਾ ਜਾਪਦਾ ਹੈ। ਪਟਿਆਲਾ ਅਤੇ ਅੰਮ੍ਰਿਤਸਰ ਮੈਡੀਕਲ ਕਾਲਜਾਂ ‘ਤੇ ਪ੍ਰਸ਼ਨ ਚਿੰਨ ਲੱਗਾ ਹੋਇਆ ਹੈ ਕਿਉਂਕਿ ਇਨ੍ਹਾਂ ਨੂੰ ਅਪਣੀਆਂ ਸੀਟਾਂ ਬਚਾਉਣੀਆਂ ਮੁਸ਼ਕਿਲ ਹੋ ਰਹੀਆਂ ਹਨ, ਜਦੋਂਕਿ ਸਾਡਾ ਗੁਆਂਢੀ ਸੂਬਾ ਪੰਜ ਪੰਜ ਨਵੇਂ ਮੈਡੀਕਲ ਕਾਲਜ ਖੋਲ੍ਹ ਰਿਹਾ ਹੈ। ਪੰਜਾਬ ‘ਚ ਇਸ ਵਿਸ਼ੇ ....

ਜੀਵਨੀ ਸ਼ਕਤੀ

Posted On April - 5 - 2019 Comments Off on ਜੀਵਨੀ ਸ਼ਕਤੀ
ਮਨੁੱਖੀ ਸਰੀਰ ਦੀ ਰਚਨਾ ਪੰਜ ਤੱਤਾਂ — ਆਕਾਸ਼, ਵਾਯੂ, ਅਗਨੀ, ਜਲ ਅਤੇ ਪ੍ਰਿਥਵੀ — ਨਾਲ ਮਿਲ ਕੇ ਹੋਈ ਹੈ। ਅਪੁ ਤੇਜੁ ਵਾਇ ਪ੍ਰਿਥਮੀ ਆਕਾਸਾ॥ ਤਿਨ ਮਹਿ ਪੰਚ ਤਤੁ ਘਰਿ ਵਾਸਾ॥ ਭੋਜਨ ਦੇ ਰੂਪ ਵਿਚ ਇਹੀ ਤੱਤ ਸਰੀਰ ਦਾ ਨਿਰਮਾਣ ਕਰਦੇ ਹਨ ਅਤੇ ਕੋਸ਼ਿਕਾਵਾਂ ਵਿਚ ਹੋਣ ਵਾਲੀ ਹਰ ਰੋਜ਼ ਦੀ ਟੁੱਟ-ਫੁੱਟ ਦੀ ਮੁਰਮੰਤ ਵਿਚ ਸਹਾਈ ਹੁੰਦੇ ਹਨ। ਵਾਯੂ, ਅਗਨੀ, ਜਲ ਅਤੇ ਪ੍ਰਿਥਵੀ ਤੱਤ ਇਸ ਪ੍ਰਕਿਰਿਆ ਵਿਚ ....

ਪੜ੍ਹੋ ਪੰਜਾਬ ਪੜ੍ਹਾਓ ਪੰਜਾਬ: ਕਿਉਂ, ਕੀ ਤੇ ਕਿਵੇਂ ?

Posted On March - 29 - 2019 Comments Off on ਪੜ੍ਹੋ ਪੰਜਾਬ ਪੜ੍ਹਾਓ ਪੰਜਾਬ: ਕਿਉਂ, ਕੀ ਤੇ ਕਿਵੇਂ ?
ਪੰਜਾਬ ਦੀ ਸਾਲਾਨਾ ਸਿਖਿਆ ਸਥਿਤੀ ਰਿਪੋਰਟ ਵਿਚ ਦਰਜ ਹੈ ਕਿ ਸਰਕਾਰੀ ਸਕੂਲਾਂ ਦੇ ਅੱਠਵੀਂ ਦੇ 51.9% ਬੱਚਿਆਂ ਨੂੰ ਸਾਧਾਰਨ ਵੰਡ (ਭਾਗ) ਨਹੀਂ ਕਰਨੀ ਆਉਂਦੀ; 22.5% ਬੱਚੇ 1 ਤੋਂ 100 ਤੱਕ ਅੰਕ ਪਛਾਣਨ ਤੋਂ ਅੱਗੇ ਨਹੀਂ ਟੱਪੇ; 16.2% ਬੱਚੇ ਦੂਜੀ ਦੀ ਕਿਤਾਬ ਨਹੀਂ ਪੜ੍ਹ ਸਕੇ ਅਤੇ ਅੰਗਰੇਜ਼ੀ ਵਿਚ ਤਾਂ ਅੱਠਵੀਂ ਦੇ 44.9% ਬੱਚਿਆਂ ਨੂੰ ਕੈਟ, ਸਨ, ਫੈਨ, ਨਿਊ, ਰੈੱਡ ਸ਼ਬਦਾਂ ਦਾ ਅਰਥ ਵੀ ਨਹੀਂ ਪਤਾ। ਪੰਜਾਬ ....

‘ਪੜ੍ਹੋ ਪੰਜਾਬ’ ਕੋਈ ਨਵੀਂ ਨੀਤੀ ਨਹੀਂ

Posted On March - 29 - 2019 Comments Off on ‘ਪੜ੍ਹੋ ਪੰਜਾਬ’ ਕੋਈ ਨਵੀਂ ਨੀਤੀ ਨਹੀਂ
‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਪ੍ਰਾਜੈਕਟ ਬਾਰੇ ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਅਧਿਆਪਕ ਵਰਗ ਦੀਆਂ ਆਪੋ-ਆਪਣੀਆਂ ਦਲੀਲਾਂ ਪੜ੍ਹਨ-ਸੁਣਨ ਨੂੰ ਮਿਲ ਰਹੀਆਂ ਹਨ। ਜੇ ਇਸ ਪ੍ਰਾਜੈਕਟ ਬਾਰੇ ਇਹ ਕਿਹਾ ਜਾਵੇ ਕਿ ਇਸ ਦਾ ਵਿਦਿਆਰਥੀ ਵਰਗ ਨੂੰ ਕੋਈ ਲਾਭ ਨਹੀਂ ਤਾਂ ਇਸ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ। ਇਸ ਦੇ ਨਾਲ ਹੀ ਇਸ ਦਲੀਲ ਨਾਲ ਵੀ ਪੂਰੀ ਸਹਿਮਤੀ ਨਹੀਂ ਪ੍ਰਗਟਾਈ ਜਾ ਸਕਦੀ ਕਿ ਇਸ ਪ੍ਰਾਜੈਕਟ ਵਿਚ ਕੋਈ ਖਾਮੀ ....
Available on Android app iOS app
Powered by : Mediology Software Pvt Ltd.