‘ਗਿਆਨ ਉਤਸਵ’ ਤਹਿਤ ਵਿਦਿਅਕ ਮੁਕਾਬਲੇ ਕਰਵਾਏ !    ਐੱਸਐੱਮਓ ਵੱਲੋਂ ਲੋੜੀਦੀਆਂ ਸਾਵਧਾਨੀਆਂ ਵਰਤਣ ਦੇ ਨਿਰਦੇਸ਼ !    ਨਾਟਕ ‘ਦਮ ਤੋੜਦੇ ਰਿਸ਼ਤੇ’ ਨੇ ਨਸ਼ਿਆਂ ਖ਼ਿਲਾਫ਼ ਹੋਕਾ ਦਿੱਤਾ !    ਸਟੋਕਸ ਨੇ ਫਿਰ ਨਿਊਜ਼ੀਲੈਂਡ ਨੂੰ ਵਖ਼ਤ ਪਾਇਆ !    ਲੜਕੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਖਾਧਾ ਜ਼ਹਿਰ !    ਕਰਤਾਰਪੁਰ ਲਾਂਘਾ: ਪਾਕਿ ’ਤੇ ਬੇਵਜ੍ਹਾ ਸ਼ੱਕ ਠੀਕ ਨਹੀਂ !    ਚਾਨਣ ਦੇ ਰਾਹੀ !    ਗਿਆਨ ਦਾ ਭੰਡਾਰ ‘ਵਿਕੀਪੀਡੀਆ’ !    ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ? !    ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ !    

ਸਿਹਤ ਤੇ ਸਿਖਿਆ › ›

Featured Posts
ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ

ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ

ਖ਼ੂਨ ਵਿੱਚ ਪਲੇਟਲੈੱਟ ਘੱਟਣ ਦਾ ਮਤਲਬ ਸਿਰਫ ਡੇਂਗੂ ਨਹੀਂ ਹੁੰਦਾ। ਡਾਕਟਰ ਹੋਣ ਦੇ ਨਾਤੇ ਹਮੇਸ਼ਾ ਲੋਕਾਂ ਨੂੰ ਸਰੀਰ ਵਿਚ ਪਾਣੀ ਦੀ ਘਾਟ ਤੋਂ ਬਚਣ ਅਤੇ ਡੇਂਗੂ ਤੋਂ ਬਚਣ ਲਈ ਚੰਗੀ ਸਫ਼ਾਈ ਬਣਾਏ ਰੱਖਣ ਲਈ ਭਰਪੂਰ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਬੁਖਾਰ ਦੇ ਮਾਮਲੇ ਵਿੱਚ ਮਰੀਜ਼ਾਂ ਨੂੰ ਪੇਰਾਸਿਟਾਮੋਲ ਲੈਣਾ ...

Read More

ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ?

ਆਦਰਸ਼ ਸਕੂਲ ਮੁਖੀ ਕਿਹੋ ਜਿਹਾ ਹੋਵੇ ?

ਮੇਜਰ ਸਿੰਘ ਸਿੱਖਿਆ ਵਿਭਾਗ ਵਿੱਚ ਸੁਧਾਰਾਂ ਨੂੰ ਲੈ ਕੇ ਪਿਛਲੇ ਸਮੇਂ ਤੋਂ ਨਵੇਂ ਨਵੇਂ ਤਜਰਬੇ ਕੀਤੇ ਜਾ ਰਹੇ ਹਨ। ਜਦੋਂ ਕਿਸੇ ਵਿਭਾਗ ਦਾ ਮੁਖੀ ਇਮਾਨਦਾਰ ਕੁਸ਼ਲ ਪ੍ਰਬੰਧਕ ਆ ਜਾਵੇ ਤਾਂ ਬਹੁਤ ਸਾਰੇ ਮਸਲੇ ਆਪਣੇ ਆਪ ਹੱਲ ਹੋ ਜਾਂਦੇ ਹਨ। ਸਕੂਲ ਪੱਧਰ ਦੀ ਗੱਲ ਕਰੀਏ ਤਾਂ ਸਕੂਲ ਮੁਖੀ ਦੀਆਂ ਜ਼ਿੰਮੇਵਾਰੀਆਂ ਵੀ ਘੱਟ ...

Read More

ਗਿਆਨ ਦਾ ਭੰਡਾਰ ‘ਵਿਕੀਪੀਡੀਆ’

ਗਿਆਨ ਦਾ ਭੰਡਾਰ ‘ਵਿਕੀਪੀਡੀਆ’

ਮੁਲਖ ਸਿੰਘ ਅੱਜ ਸੂਚਨਾ ਅਤੇ ਗਿਆਨ ਦੇ ਸੁਮੇਲ ਰੂਪ ਵਿੱਚ ਵਿਕੀਪੀਡੀਆ ਸਭ ਤੋਂ ਵੱਧ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਆਨਲਾਈਨ ਵਿਸ਼ਵਕੋਸ਼ ਹੈ, ਜਿੱਥੇ ਦੁਨੀਆ ਦੀਆਂ ਬਹੁਤੀਆਂ ਭਾਸ਼ਾਵਾਂ ਵਿੱਚ ਤਕਰੀਬਨ ਹਰ ਵਿਸ਼ੇ ਦੀ ਮੁੱਢਲੀ ਜਾਣਕਾਰੀ ਮਿਲ ਜਾਂਦੀ ਹੈ। ਇਸ ਵਿਸ਼ਵਕੋਸ਼ ਦੀ ਵਿਸ਼ੇਸ਼ਤਾ ਹੈ ਕਿ ਅਨੇਕਾਂ ਸਵੈ-ਇੱਛਤ ਸੰਪਾਦਕਾਂ ਦੇ ਯੋਗਦਾਨ ਸਦਕਾ ਇਹ ਜਾਣਕਾਰੀ ...

Read More

ਸਨਮਾਨ ਪੱਤਰ ਬਨਾਮ ਸਨਮਾਨ

ਸਨਮਾਨ ਪੱਤਰ ਬਨਾਮ ਸਨਮਾਨ

ਜਸਵਿੰਦਰ ਸਿੰਘ ਖੁੱਡੀਆਂ ਜਿਹੜਾ ਸਮਾਜ ਆਪਣੇ ਅਧਿਆਪਕਾਂ ਦਾ ਸਨਮਾਨ ਕਰਨਾ ਨਹੀਂ ਜਾਣਦਾ, ਉਹ ਬੌਧਿਕ ਤੌਰ ’ਤੇ ਪਛੜਿਆ ਹੁੰਦਾ ਹੈ। ਪੰਜਾਬ ਦੇ ਸਿੱਖਿਆ ਵਿਭਾਗ ਅੰਦਰ ਇਸ ਸਾਲ ਇੱਕ ਨਵਾਂ ਰੁਝਾਨ ਜਾਂ ਕਹਿ ਲਓ ਨਵਾਂ ਤਜਰਬਾ ਦੇਖਣ ਨੂੰ ਮਿਲ ਰਿਹਾ ਹੈ, ਜਿਸ ਅਧੀਨ ਹਰ ਜ਼ਿਲ੍ਹੇ ਵਿੱਚ 100 ਪ੍ਰਤੀਸ਼ਤ ਨਤੀਜਾ ਦੇਣ ਵਾਲੇ ਵਿਸ਼ਾ ਅਧਿਆਪਕਾਂ ...

Read More

ਉੱਤਰੀ ਭਾਰਤ ਨੂੰ ਹਵਾ ਪ੍ਰਦੂਸ਼ਣ ਤੋਂ ਨਿਜਾਤ ਕਿਵੇਂ ਮਿਲੇ

ਉੱਤਰੀ ਭਾਰਤ ਨੂੰ ਹਵਾ ਪ੍ਰਦੂਸ਼ਣ ਤੋਂ ਨਿਜਾਤ ਕਿਵੇਂ ਮਿਲੇ

ਡਾ. ਗੁਰਿੰਦਰ ਕੌਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਿੱਲੀ, ਹਰਿਆਣਾ, ਪੰਜਾਬ ਸਮੇਤ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕੁਝ ਹਿੱਸੇ ਹਵਾ ਦੇ ਖ਼ਤਰਨਾਕ ਪ੍ਰਦੂਸ਼ਣ ਧੂੰਆਂਖੀ ਧੁੰਦ ਦੀ ਲਪੇਟ ਵਿਚ ਆਏ ਹੋਏ ਹਨ। ਹਵਾ ਦੇ ਇਸ ਖ਼ਤਰਨਾਕ ਪ੍ਰਦੂਸ਼ਣ ਨਾਲ ਇਨ੍ਹਾਂ ਥਾਵਾਂ ਉੱਤੇ ਵਸੇ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਸਾਹ, ਐਲਰਜੀ, ...

Read More

ਨਵੀਂ ਸਿੱਖਿਆ ਨੀਤੀ ਅਨੁਸਾਰ ਸਕੂਲੀ ਸਿੱਖਿਆ ’ਤੇ ਇੱਕ ਝਾਤ

ਨਵੀਂ ਸਿੱਖਿਆ ਨੀਤੀ ਅਨੁਸਾਰ ਸਕੂਲੀ ਸਿੱਖਿਆ ’ਤੇ ਇੱਕ ਝਾਤ

ਸੁਨੀਲ ਕੁਮਾਰ ਕਿਸੇ ਵੀ ਦੇਸ਼ ਦੇ ਵਿਕਾਸ ਲਈ, ਉਸ ਦੇਸ਼ ਦੇ ਨਾਗਰਿਕਾਂ ਦੀਆਂ ਸਿੱਖਿਆ ਅਤੇ ਸਿਹਤ ਸਬੰਧੀ ਜ਼ਰੂਰਤਾਂ ਬਾਰੇ ਪਤਾ ਹੋਣਾ ਜ਼ਰੂਰੀ ਹੈ। ਕਿਸੇ ਵੀ ਦੇਸ਼ ਦਾ ਸਿੱਖਿਆ ਦੇ ਖੇਤਰ ਵਿੱਚ ਵਿਕਾਸ ਤਾਂ ਹੀ ਸੰਭਵ ਹੈ ਜੇਕਰ ਉਸ ਦੇਸ਼ ਦੀ ਸਪੱਸ਼ਟ ਸਿੱਖਿਆ ਨੀਤੀ ਹੋਵੇ। ਜੇਕਰ ਅਸੀਂ ਭਾਰਤ ਦੀ ਗੱਲ ਕਰੀਏ ...

Read More

ਸਿੱਖਿਆ ਤੇ ਸਿਹਤ ਦੇ ਵਪਾਰੀਕਰਨ ਦਾ ਗੰਭੀਰ ਖਤਰਾ

ਸਿੱਖਿਆ ਤੇ ਸਿਹਤ ਦੇ ਵਪਾਰੀਕਰਨ ਦਾ ਗੰਭੀਰ ਖਤਰਾ

ਪ੍ਰੋ.ਵਿਨੋਦ ਗਰਗ 11 ਨਵੰਬਰ ਦਾ ਦਿਨ ਕੌਮੀ ਪੱਧਰ ’ਤੇ ਵਿੱਦਿਆ ਦਿਵਸ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਵਿੱਦਿਆ ਦਾ ਰਾਸ਼ਟਰ ਦੇ ਵਿਕਾਸ ਵਿੱਚ ਸਰਵਵਿਆਪਕ ਰੋਲ ਹੈ। ਭਾਰਤ ਰਾਸ਼ਟਰ ਵਿੱਚ ਪੁਰਾਤਨ ਸਮੇਂ ਵਿੱਚ ਵੈਦਿਕ ਵਿੱਦਿਅਕ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਸੀ। ਡਾ. ਪੀਐੱਨ ਪ੍ਰਭੂ ਦੇ ਸ਼ਬਦਾਂ ਅਨੁਸਾਰ ਪੁਰਾਤਣ ਭਾਰਤ ਵਿੱਚ ...

Read More


ਬੁਢਾਪੇ ਦੀਆਂ ਸਮੱਸਿਆਵਾਂ

Posted On October - 19 - 2010 Comments Off on ਬੁਢਾਪੇ ਦੀਆਂ ਸਮੱਸਿਆਵਾਂ
ਡਾ. ਮਨਜੀਤ ਸਿੰਘ ਬੱਲ ‘ਓਲਡ ਇਜ਼ ਗੋਲਡ’ ਪੁਰਾਣੀ ਚੀਜ਼ ਸੋਨਾ ਹੀ ਹੁੰਦੀ ਹੈ- ਪੁਰਾਣੇ ਦੋਸਤ, ਬਚਪਨ ਦੇ ਉਹ ਪੁਰਾਣੇ ਭਲੇ ਸਮੇਂ, ਪੁਰਾਣੇ ਅਧਿਆਪਕ, ਪੁਰਾਣੀਆਂ ਫਿਲਮਾਂ, ਪੁਰਾਣੇ ਲੋਕ ਯਾਨੀ ਕਿ ਬਜ਼ੁਰਗ। ਰੋਗਾਂ ’ਤੇ ਚੰਗਾ ਕੰਟਰੋਲ ਹੋਣ ਕਾਰਨ ਬਜ਼ੁਰਗਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਇਕ ਅੰਦਾਜ਼ੇ ਅਨੁਸਾਰ ਇਸ ਵੇਲੇ (2010) ਭਾਰਤ ਵਿਚ ਬਿਰਧਾਂ ਦੀ ਗਿਣਤੀ 12% ਹੈ। ਤੰਦਰੁਸਤ ਤਨ ਮਨ ਭਾਵੇਂ 70-75 ਸਾਲ ਦਾ ਹੋਵੇ, ਬੁੱਢਾ ਨਹੀਂ ਹੁੰਦਾ, ਬਜ਼ੁਰਗ ਨਹੀਂ ਅਖਵਾਉਂਦਾ ਜਦ ਕਿ ਰੋਗੀ ਬੰਦਾ 45-50 ਸਾਲ ਦੀ ਉਮਰ 

ਮਾਸਟਰ ਦਾ ਕੰਨ ਪੁੱਟਣਾ ਜਾਂ ਐਰੀਕੁਲੋ ਥਰੈਪੀ/ਐਰੀਕੁਲਰ ਐਕੂਪੰਕਚਰ

Posted On October - 19 - 2010 Comments Off on ਮਾਸਟਰ ਦਾ ਕੰਨ ਪੁੱਟਣਾ ਜਾਂ ਐਰੀਕੁਲੋ ਥਰੈਪੀ/ਐਰੀਕੁਲਰ ਐਕੂਪੰਕਚਰ
ਡਾ. ਹਰਿੰਦਰਪਾਲ ਸਿੰਘ ਐਰੀਕੁਲੋ ਥਰੈਪੀ ਐਕੂਪੰਕਚਰ ਦੀ ਹੀ ਇਕ ਬ੍ਰਾਂਚ ਹੈ ਜਿਸ ਵਿਚ ਕਿ ਬਿਮਾਰੀ ਦੀ ਜਾਂਚ ਕਰਨ ਅਤੇ ਇਲਾਜ ਕਰਨ ਲਈ ਕੰਨ ਦੇ ਬਾਹਰੀ ਭਾਗ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਦਾ ਇਤਿਹਾਸ ਵੀ ਕਾਫੀ ਪੁਰਾਣਾ ਹੈ, ਲਗਪਗ 500 ਬੀ.ਸੀ. ਦੇ ਨੇੜੇ ਤੇੜੇ ਇਸ ਥਰੈਪੀ ਦੇ ਸ਼ੁਰੂ ਹੋਣ ਦਾ ਸਮਾਂ ਮੰਨਿਆ ਜਾਂਦਾ ਹੈ। ਜਦੋਂ ਵੀ ‘ਯੈਲੋ ਐਮਪੈਰਰ ਕਲਾਸਿਕ ਆਫ ਇਨਟਰਨਲ ਮੈਡੀਸੀਨ’ ਨਾਂ ਦੀ ਚੀਨੀ ਕਿਤਾਬ  ਦਾ ਨਾਮ ਆਉਂਦਾ ਹੈ ਤਾਂ ਐਰੀਕੁਲੋ ਥਰੈਪੀ ਜਾਂ ਕੰਨ ਐਕੂਪੰਕਚਰ ਦਾ ਜ਼ਿਕਰ ਵੀ ਸਾਹਮਣੇ ਆ ਜਾਂਦਾ 

ਮੂੰਹ ਦੀ ਬਦਬੂ ਇਕ ਰੋਗ

Posted On October - 19 - 2010 Comments Off on ਮੂੰਹ ਦੀ ਬਦਬੂ ਇਕ ਰੋਗ
ਮੂੰਹ ਦੀ ਬਦਬੂ ਇਕ ਰੋਗ ਹੈ, ਜਿਸ ਨੂੰ ਮੈਡੀਕਲ ਭਾਸ਼ਾ ਵਿਚ ‘ਹੈਲੀਟਾਸਿਸ’ ਆ ਖਿਆ  ਜਾਂਦਾ ਹੈ। ਇਸ ਰੋਗ ਵਿਚ ਵਿਅਕਤੀ ਦੇ ਮੂੰਹ ਜਾਂ ਨੱਕ ਵਿੱਚੋਂ ਦੁਰਗੰਧ/ਬਦਬੂ ਆਉਣ ਲੱਗ ਜਾਂਦੀ ਹੈ।ਇਸ ਨੂੰ ਬੁਰਸ਼ ਜਾਂ ਪਲਾਸਿੰਗ ਆਦਿ ਨਾਲ ਹਟਾਉਣਾ ਅਸੰਭਵ ਹੋ ਜਾਂਦਾ ਹੈ। ਅਸਲ ਵਿਚ ਮੂੰਹ ’ਚੋਂ ਆਉਣ ਵਾਲੀ ਬਦਬੂ ਅੰਨ-ਕਣਾਂ ਦੀ ਸੜਨ ਅਤੇ ‘ਨੈਗੇਟਿਵ ਐਨੋਰਿਥਕ’ ਬੈਕਟੀਰੀਆ ਦੁਆਰਾ ਪੈਦਾ ਹੁੰਦੀ ਹੈ, ਜੋ ਚਬਾਉਣ ਵਾਲੇ ਦੰਦਾਂ ਤੋਂ ਦੂਰ ਮਸੂੜਿਆਂ ਅਤੇ ਜੀਭ ਦੇ ਬਿਲਕੁਲ ਪਿਛਲੇ ਹਿੱਸੇ ਵਿਚ ਰਹਿੰਦੇ ਹਨ, ਕਿਉਂਕਿ 

ਸੂਰਜ ਦੀਆਂ ਕਿਰਨਾਂ ਨਾਲ ਭਿਆਨਕ ਰੋਗਾਂ ਦਾ ਇਲਾਜ

Posted On October - 19 - 2010 Comments Off on ਸੂਰਜ ਦੀਆਂ ਕਿਰਨਾਂ ਨਾਲ ਭਿਆਨਕ ਰੋਗਾਂ ਦਾ ਇਲਾਜ
ਰਣਜੀਤ ਸਿੰਘ ਕਾਕਾ ਅੱਜ ਦਾ ਯੁੱਗ ਆਧੁਨਿਕਤਾ ਅਤੇ ਆਪਾਧਾਪੀ ਦਾ ਯੁੱਗ ਹੈ। ਆਰਥਿਕ ਅਤੇ ਸਮਾਜਿਕ ਸ਼ੋਸ਼ੇਬਾਜ਼ੀ ’ਚ ਅੱਗੇ  ਲੰਘਣ ਦੀ ਦੌੜ ਵਿੱਚ ਲੋਕਾਂ ਨੂੰ ਆਪਣੇ ਖਾਣ ਪੀਣ ਅਤੇ ਸਰੀਰਕ ਕਸਰਤਾਂ ਲਈ ਸਮਾਂ ਨਹੀਂ। ਸਿੱਟੇ ਵਜੋਂ ਕੰਪਿਊਟਰੀਕਰਨ ਦੇ ਇਸ ਯੁੱਗ ਵਿੱਚ ਗਲਤ ਖਾਣ ਪਾਣ, ਰਹਿਣ ਸਹਿਣ, ਉਠਣ ਬੈਠਣ ਕਾਰਨ ਲੋਕਾਂ ਨੂੰ ਸਰਵਾਈਕਲ, ਹਾਈ ਬਲੱਡ ਪ੍ਰੈਸ਼ਰ, ਮੋਟਾਪਾ, ਚਮੜੀ, ਅੱਖਾਂ ਅਤੇ ਜੋੜਾਂ ਦੀਆਂ ਬਿਮਾਰੀਆਂ ਦੇ ਨਾਲ-ਨਾਲ ਅਧਰੰਗ, ਕੈਂਸਰ, ਟੀ.ਬੀ., ਹਾਰਟ-ਅਟੈਕ ਵਰਗੀਆਂ ਬਿਮਾਰੀਆਂ 

ਚਿੱਟੇ ਦੰਦ ਮੋਤੀਆਂ ਵਰਗੇ…

Posted On October - 19 - 2010 Comments Off on ਚਿੱਟੇ ਦੰਦ ਮੋਤੀਆਂ ਵਰਗੇ…
ਦਰਸ਼ਨ ਸਿੰਘ ਰਿਆੜ ਕਿਸੇ ਸਿਆਣੇ ਨੇ ਬੜਾ ਹੀ ਸੁੰਦਰ ਬਿਆਨ ਕੀਤਾ ਹੈ ਕੰਨ ਗਏ ਤਾਂ ਰਾਗ ਗਿਆ ਦੰਦ ਗਏ ਤਾਂ ਸਵਾਦ ਗਿਆ। ਕਾਦਰ ਦੀ ਸੁੰਦਰ ਰਚਨਾ ਦੇ ਨਜ਼ਾਰਿਆਂ ਦਾ ਆਨੰਦ ਮਾਨਣ ਲਈ ਗੀਤ ਸੰਗੀਤ ਸੁਣਨ ਲਈ ਕੰਨਾਂ ਦਾ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਅਹਿਮ ਖਾਣਿਆਂ ਦਾ ਸੁਆਦ ਜਾਨਣ ਲਈ ਦੰਦ ਜ਼ਰੂਰੀ ਹਨ। ਖਾਣਿਆਂ ਦੇ ਸੁਆਦ ਦੀ ਅਸਲੀ ਤੇ ਸਹੀ ਤਰਜਮਾਨੀ ਭਾਵੇਂ ਜੀਭ ਹੀ ਕਰਦੀ ਹੈ ਪਰ ਦੰਦਾਂ ਦੇ ਚਿੱਥਣ ਬਿਨਾਂ ਕਿੰਨਾ ਵੀ ਲਜ਼ੀਜ਼  ਖਾਣਾ ਕਿਉਂ ਨਾ ਹੋਵੇ ਰਸ ਹੀਣ ਹੋ ਜਾਂਦਾ ਹੈ। ਇਸ ਲਈ ਬਿਨਾਂ ਸ਼ੱਕ ਇਹ ਕਿਹਾ 

ਬਾਲ ਸਾਹਿਤ ਦੀ ਅਹਿਮੀਅਤ

Posted On October - 15 - 2010 Comments Off on ਬਾਲ ਸਾਹਿਤ ਦੀ ਅਹਿਮੀਅਤ
ਕੌਮਾਂਤਰੀ ਮੰਚ ਸੰਤ ਗ਼ਾਜ਼ੀ ਦਾ ਮਜ਼ਾਰ ਕਰਾਚੀ ਦੇ ਰਾਖੇ ਮੰਨੇ ਜਾਂਦੇ ਅੱਠਵੀਂ ਸਦੀ ਦੇ ਸੂਫ਼ੀ ਸੰਤ ਸਈਦ ਅਬਦੁੱਲਾ ਸ਼ਾਹ ਗ਼ਾਜ਼ੀ ਦਾ ਮਜ਼ਾਰ ਸਮੁੰਦਰੀ ਤੱਟ ਨੇੜੇ ਟਿੱਲੇ ਉੱਤੇ ਹੈ। ਮੰਨਿਆ ਜਾਂਦਾ ਹੈ ਕਿ ਇਸ ਨੇ ਹੀ ਕਰਾਚੀ ਨੂੰ ਕਈ ਚੱਕਰਵਾਤੀ ਤੂਫ਼ਾਨਾਂ ਤੋਂ ਬਚਾਇਆ ਹੈ। ਮੌਸਮ ਵਿਗਿਆਨੀਆਂ ਵੱਲੋਂ ਅਰਬ ਸਾਗਰ ਵਿੱਚ ਕਈ ਵਾਰ ਉੱਠੇ ਤੂਫ਼ਾਨਾਂ ਦੇ ਕਰਾਚੀ ਵੱਲ ਵਧਣ ਅਤੇ ਭਾਰੀ ਤਬਾਹੀ ਮਚਾਉਣ ਦੀ ਸੰਭਾਵਨਾ ਬਾਰੇ ਕੀਤੀਆਂ ਭਵਿੱਖਬਾਣੀਆਂ ਅਤੇ ਚਿਤਾਵਨੀਆਂ ਸੱਚ ਸਾਬਤ ਨਹੀਂ ਹੋਈਆਂ। ਗ਼ਾਜ਼ੀ ਦੇ ਸ਼ਰਧਾਲੂਆਂ 

ਔਰਤ ਦੀ ਛਾਤੀ ਵਿਚ ਗੰਢਾਂ…ਕਿਤੇ ਕੈਂਸਰ ਹੀ ਨਾ ਹੋਵੇ?

Posted On October - 5 - 2010 Comments Off on ਔਰਤ ਦੀ ਛਾਤੀ ਵਿਚ ਗੰਢਾਂ…ਕਿਤੇ ਕੈਂਸਰ ਹੀ ਨਾ ਹੋਵੇ?
ਡਾ. ਮਨਜੀਤ ਸਿੰਘ ਬੱਲ ਔਰਤ ਦੀ ਛਾਤੀ, ਉਸ ਦੇ ਸੁਹੱਪਣ ਅਤੇ ਇਸਤਰੀਅਤਾ ਦਾ ਇਕ ਅਹਿਮ ਅੰਗ ਹੁੰਦੀ ਹੈ। ਕਿਸੇ ਰੋਗ ਕਾਰਨ ਇਸ ਦਾ ਅਪਰੇਸ਼ਨ ਕਰਵਾਉਣਾ, ਜਾਂ ਇਸ ਅੰਗ ਤੋਂ ਵਾਂਝਿਆਂ ਹੋਣ ਦਾ ਖਦਸ਼ਾ, ਔਰਤ ਦੇ ਸਰੀਰਕ ਅਤੇ ਮਾਨਸਿਕ ਸੰਤੁਲਨ ਨੂੰ ਖਰਾਬ ਕਰ ਦਿੰਦਾ ਹੈ। ਇਸ ਕਰਕੇ ਜੇ ਛਾਤੀ ਵਿਚ ਕਿਸੇ ਤਰ੍ਹਾਂ ਦੀ ਕੋਈ ਰਸੌਲੀ ਹੋ ਜਾਵੇ ਤਾਂ ਉਸ ਬਾਰੇ ਫਿਕਰਮੰਦ ਹੋਣਾ ਸੁਭਾਵਕ ਹੈ, ਪਰ ਵੱਖ-ਵੱਖ ਅਧਿਐਨਾਂ ਅਤੇ ਮੇਰੇ ਜ਼ਾਤੀ ਤਜਰਬੇ ਅਨੁਸਾਰ ਛਾਤੀ ਦੀਆਂ 80 ਤੋਂ 85 ਫੀਸਦੀ ਰਸੌਲੀਆਂ ਕੈਂਸਰ ਨਹੀਂ 

ਗੁਣਕਾਰੀ ਲਸੂੜਾ

Posted On October - 5 - 2010 Comments Off on ਗੁਣਕਾਰੀ ਲਸੂੜਾ
ਡਾ. ਸੁਰੇਸ਼ ਚੌਹਾਨ ਲਸੂੜਾ ਦਰਮਿਆਨੇ ਕੱਦ ਵਾਲਾ ਬੂਟਾ ਹੈ, ਜਿਹੜਾ ਦੋ ਕਿਸਮ ਦਾ ਹੁੰਦਾ ਹੈ, ਜਿਨ੍ਹਾਂ ਨੂੰ ਛੋਟਾ ਤੇ ਵੱਡਾ ਲਸੂੜਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਲਸੂੜਾ ਸਾਰੇ ਭਾਰਤ ਵਿਚ ਹੀ ਪੈਦਾ ਹੁੰਦਾ ਹੈ। ਬਸੰਤ ਵਿਚ ਇਸ ਨੂੰ ਫੁੱਲ ਖਿੜਦੇ ਹਨ ਅਤੇ ਗਰਮੀ ਦੇ ਅੰਤ ਤਕ ਲਸੂੜੇ ਦੇ ਫਲ ਪੱਕ    ਜਾਂਦੇ ਹਨ।  ਇਸ ਦੇ ਪੌਦੇ ਵਿਚੋਂ ਇਕ ਕਿਸਮ ਦਾ ਗੂੰਦ ਨਿਕਲਦਾ ਹੈ ਅਤੇ ਇਸ ਦੇ ਫਲਾਂ ਵਿਚ ਚਿਕਣਾ ਗੁੱਦਾ ਭਰਿਆ ਹੁੰਦਾ ਹੈ। ਬਲਗਮ ਬਾਹਰ ਕੱਢਣ ਵਿਚ ਇਹ ਬਹੁਤ ਸਹਾਈ ਹੁੰਦਾ ਹੈ। ਲਸੂੜਾ 

ਜਵਾਬ ਲੱਭਦਾ ਇੱਕ ਸਵਾਲ-ਮਾਪੇ ਕੀ ਕਰਨ?

Posted On October - 5 - 2010 Comments Off on ਜਵਾਬ ਲੱਭਦਾ ਇੱਕ ਸਵਾਲ-ਮਾਪੇ ਕੀ ਕਰਨ?
ਡਾ. ਡੀ.ਵੀ. ਪਰਾਸ਼ਰ ”ਨਿੱਕੇ ਹੁੰਦਿਆਂ ਤੂੰ ਮਾਂ ਬਾਪ ਦਾ ਬਿਸਤਰਾ ਗਿੱਲਾ ਕਰਦਾ ਸੀ, ਹੁਣ ਕੋਈ  ਅਜਿਹਾ ਕੰਮ ਨਾ ਕਰੀਂ ਕਿ ਉਨ੍ਹਾਂ ਦੀਆਂ ਅੱਖਾਂ ਗਿੱਲੀਆਂ ਹੋਣ।” ਇਹ ਸ਼ਬਦ ਸਾਡੇ ਨਸ਼ਾ ਛੁਡਾਊ ਕੇਂਦਰ  ਦੇ ਪ੍ਰੋਜੈਕਟ ਡਾਇਰੈਕਟਰ ਜਿਹੜੇ ਕਿ ਇੱਕ ਸਾਹਿਤਕਾਰ, ਸਮਾਜ ਸੇਵਕ, ਸਟੇਟ ਐਵਾਰਡੀ, ਸਤਿਕਾਰਯੋਗ ਅਤੇ ਸਾਡੇ ਆਦਰਸ਼ ਸ੍ਰੀ ਮੋਹਨ ਸ਼ਰਮਾ ਹਰੇਕ ਉਸ ਨੌਜਵਾਨ ਨੂੰ ਸਮਝਾਉਂਦੇ ਹਨ, ਜਿਹੜੇ ਸਾਡੇ ਨਸ਼ਾ ਛੁਡਾਊ ਕੇਂਦਰ ਵਿੱਚ ਆਪਣਾ  ਇਲਾਜ ਕਰਵਾਉਣ ਆਉਂਦੇ ਹਨ। ਇਹ ਸ਼ਬਦ ਸੁਣ ਕੇ ਮੈਂ ਵੀ 

ਦਿਲ ਹੋਣਾ ਚਾਹੀਦੈ ਜਵਾਨ!

Posted On September - 29 - 2010 Comments Off on ਦਿਲ ਹੋਣਾ ਚਾਹੀਦੈ ਜਵਾਨ!
ਡਾ.ਰਿਪੁਦਮਨ ਸਿੰਘ ਹਰ ਸਾਲ ਸਤੰਬਰ ਮਹੀਨੇ ਦੇ ਆਖਰੀ ਐਤਵਾਰ ਨੂੰ ਸੰਸਾਰ ਹਾਰਟ ਦਿਵਸ ਮਨਾਇਆ ਜਾਂਦਾ ਹੈ ਅਤੇ ਸਾਰੇ ਜਾਣਦੇ ਹੀ ਹਾਂ ਕਿ ਇਸ ਵਾਰ ਦਾ ਦਿਹਾੜਾ ਦਸਵਾਂ ਸਾਲ ਪੂਰਾ ਕਰ ਰਿਹਾ ਹੈ। ਡਾਕਟਰਾਂ, ਬੁੱਧੀਜੀਵੀਆਂ ਨੇ ਸਮਾਜ ਸੇਵਕ ਜਥੇਬੰਦੀਆਂ ਦੀ ਸਹਾਇਤਾ ਨਾਲ ਸਮਾਜ ਦੇ ਹਰ ਵਰਗ ਨੂੰ ਸਿਹਤ ਸਬੰਧੀ ਵਿਸ਼ੇਸ਼ ਕਰ ਦਿਲ ਨਾਲ ਸਬੰਧਤ ਬਿਮਾਰੀਆਂ ਅਤੇ ਉਸ ਦੀ ਦੇਖ ਰੇਖ ਅਤੇ ਬਚਾਓ ਬਾਰੇ ਜਾਣਕਾਰੀ ਨਾਲ ਆਗਾਹ ਕਰਦੇ ਹੋਏ, ਇਹੋ ਇੱਛਾ ਕਰਦੇ ਰੱਬ ਅੱਗੇ ਅਰਦਾਸ ਕਰਦਾ ਹੈ ਕਿ ਸਭ ਦਾ ਦਿਲ ਠੀਕ ਰਹੇ, 

ਦਰਦ ਮਾਈਗਰੇਨ ਦਾ

Posted On September - 29 - 2010 Comments Off on ਦਰਦ ਮਾਈਗਰੇਨ ਦਾ
ਮਾਈਗਰੇਨ ਅੱਧੇ ਸਿਰ ਵਿੱਚ ਹੋਣ ਵਾਲੇ ਗੰਭੀਰ ਦਰਦ ਦਾ ਨਾਮ ਹੈ। ਆਧਾਸੀਸੀ, ਸੂਰਯਾਵਰਤ ਆਦਿ ਨਾਮ ਦੇ ਨਾਲ ਮਾਈਗਰੇਨ ਨੂੰ ਜਾਣਿਆ ਜਾਂਦਾ ਹੈ। ਮਾਈਗਰੇਨ ਵਿੱਚ ਦਰਦ ਇੰਨਾ ਜ਼ਿਆਦਾ ਹੁੰਦਾ ਹੈ ਕਿ ਬਰਦਾਸ਼ਤ ਦੀ ਹੱਦ ਤੋਂ ਵੀ ਬਾਹਰ ਹੁੰਦਾ ਹੈ। ਆਮ ਤੌਰ ’ਤੇ ਰੋਗੀ ਇਸ ਦਰਦ ਨੂੰ ਸਹਾਰ ਨਹੀਂ ਸਕਦਾ। ਜੇਕਰ ਤੁਹਾਨੂੰ ਵੀ ਆਮ ਤੌਰ ਤੇ ਸਿਰ ਦਰਦ ਰਹਿੰਦਾ ਹੈ ਪਰ ਆਮ ਮਿਲਣ ਵਾਲੀਆਂ ਦਰਦ ਰੋਕਣ ਵਾਲੀਆਂ ਅੰਗਰੇਜ਼ੀ ਦਵਾਈਆਂ ਖਾ ਕੇ ਤੁਸੀਂ ਕੰਮ ਸਾਰ ਲੈਂਦੇ ਹੋ ਤਾਂ ਤੁਸੀਂ ਖਬਰਦਾਰ ਰਹੋ, ਤੁਸੀਂ ਵੀ ਮਾਈਗਰੇਨ 

ਅਸੀਂ ਉਬਾਸੀ ਕਿਉਂ ਲੈਂਦੇ ਹਾਂ?

Posted On September - 29 - 2010 Comments Off on ਅਸੀਂ ਉਬਾਸੀ ਕਿਉਂ ਲੈਂਦੇ ਹਾਂ?
ਡਾ. ਹਰਚੰਦ ਸਿੰਘ ਸਰਹਿੰਦੀ ਮਨੁੱਖੀ ਸਰੀਰ ਇਕ ਸਵੈ-ਚਾਲਿਤ ਮਸ਼ੀਨ ਹੈ ਜਿਸ ਦੇ ਵੱਖ-ਵੱਖ ਕਲ-ਪੁਰਜ਼ੇ ਕੁਦਰਤ ਦੇ ਕੁਝ ਗਿਣੇ-ਮਿੱਥੇ ਅਸੂਲਾਂ ਅਨੁਸਾਰ ਕੰਮ ਕਰਦੇ ਹਨ। ਲਗਾਤਾਰ ਤੇ ਨਿਰਵਿਘਨ ਕੰਮ ਕਰਦੇ ਰਹਿਣ ਨਾਲ ਇਸ ਸਰੀਰਕ ਮਸ਼ੀਨਰੀ ਦੀ ਘਸਾਈ ਤੇ ਅੰਦਰੂਨੀ ਟੁੱਟ-ਭੱਜ ਹੁੰਦੀ ਰਹਿੰਦੀ ਹੈ। ਫਲਸਰੂਪ, ਸਰੀਰ ਅੰਦਰ ਸਮੇਂ-ਸਮੇਂ ਸਿਰ ਕੁਝ ਵਿਗਾੜ ਆਉਂਦੇ ਰਹਿੰਦੇ ਹਨ। ਇਨ੍ਹਾਂ ਵਿਗਾੜਾਂ ਨੂੰ ਫ਼ੌਰੀ ਤੌਰ ’ਤੇ ਠੀਕ ਕਰਨ ਲਈ ਕੁਦਰਤ ਨੇ ਵੱਖ-ਵੱਖ ਸਰੀਰਕ ਕਿਰਿਆਵਾਂ ਤੇ ਜਜ਼ਬਿਆਂ ਦੀ ਵਿਵਸਥਾ ਕੀਤੀ 

ਧੌਣ ਦੀਆਂ ਗਿਲਟੀਆਂ

Posted On September - 29 - 2010 Comments Off on ਧੌਣ ਦੀਆਂ ਗਿਲਟੀਆਂ
ਡਾ. ਮਨਜੀਤ ਸਿੰਘ ਬੱਲ ਪਤਲੀ ਅਤੇ ਲੰਮੀ ਧੌਣ ਖ਼ਾਸ ਕਰਕੇ ਔਰਤਾਂ ਦੀ ਸੁੰਦਰਤਾ ਦਾ ਇਕ ਹਿੱਸਾ ਹੁੰਦੀ ਹੈ। ਇਸ ਵਿਚ ਮਹਿੰਗੇ ਮਹਿੰਗੇ ਗਹਿਣੇ, ਹਾਰ ਤੇ  ਗਾਨੀਆਂ ਪਹਿਨੀਆਂ ਜਾਂਦੀਆਂ ਹਨ। ਕਵੀ ਅਤੇ ਲੇਖਕ ਲੋਕ ਧੌਣ ਦੀ ਤੁਲਨਾ ਆਮ ਕਰਕੇ ਸੁਰਾਹੀ ਨਾਲ ਕਰਦੇ ਹਨ। ਪਰ ਇਸ ਵੇਲੇ ਧੌਣ ਦੇ ਗਹਿਣੇ, ਹਾਰਾਂ ਜਾਂ ਗਾਨੀਆਂ ਦੀ ਨਹੀਂ ਸਗੋਂ ਧੌਣ ਵਿਚ ਹੋਣ ਵਾਲੀਆਂ ਗਿਲਟੀਆਂ ਬਾਰੇ ਕੁਝ ਲਿਖਿਆ ਜਾ ਰਿਹਾ ਹੈ। ਧੌਣ ਸਾਡੇ ਸਰੀਰ ਦਾ ਇਕ ਅਤਿ ਜ਼ਰੂਰੀ ਭਾਗ ਹੈ। ਇਹ ਸਰੀਰ ਦੇ ਸੱਭ ਤੋਂ ਮਹੱਤਵਪੂਰਨ ਹਿੱਸੇ, ਅਰਥਾਤ 

ਤੁਹਾਡਾ ਖਾਣ-ਪੀਣ ਵੀ ਹੋ ਸਕਦੈ ਡਿਪਰੈਸ਼ਨ ਦਾ ਕਾਰਨ

Posted On September - 29 - 2010 Comments Off on ਤੁਹਾਡਾ ਖਾਣ-ਪੀਣ ਵੀ ਹੋ ਸਕਦੈ ਡਿਪਰੈਸ਼ਨ ਦਾ ਕਾਰਨ
ਆਮ ਕਿਹਾ ਜਾਂਦਾ ਹਾ ਕਿ ਚਿੰਤਾ ਚਿਖਾ ਬਰਾਬਰ। ਚਿੰਤਾ ਵਿਚ ਗ੍ਰਸਿਆ ਮਨੁੱਖ ਸਰੀਰ ਦੇ ਅਨੇਕਾਂ ਪ੍ਰਕਾਰ ਦੇ ਰੋਗ ਸਹੇੜ ਲੈਂਦਾ ਹੈ। ਸੋ ਜਿੰਨਾ ਹੋ ਸਕੇ ਚਿੰਤਾ ਤੋਂ ਬਚਣ ਦੀਆਂ ਨਸੀਹਤਾਂ ਅਸੀਂ ਇਕ-ਦੂਜੇ ਨੂੰ ਹਰ ਰੋਜ਼ ਦਿੰਦੇ ਹਾਂ, ਯਾਰ ਤੂੰ ਚਿੰਤਾ ਨਾ ਕਰਿਆ ਕਰ, ਚਿੰਤਾ ਕਰ ਕੇ ਭਲਾਂ ਕਿਸੇ ਨੇ ਕੀ ਖੱਟਿਆ, ਚਿੰਤਾ ਕਰਕੇ ਤਾਂ ਗੁਆਇਆ ਹੀ ਹੈ। ਪਰ ਕਈ ਵਾਰ ਸੋਚੀਦੈ ਬਈ ਚਿੰਤਾ ਤਾਂ ਮਨੁੱਖ ਦੇ ਨਾਲ ਹੀ ਜਨਮਦੀ ਅਤੇ ਮਰਦੀ ਹੈ। ਯੁਗਾਂ ਯੁਗਾਂਤਰਾਂ ਤੋਂ ਮਨੁੱਖ ਆਪਣੀ ਹੋਂਦ ਨੂੰ ਬਚਾਉਣ ਲਈ ਚਿੰਤਤ 

ਜਾਨ ਕੱਢ ਦਿੰਦਾ ਹੈ ਜੋੜਾਂ ਦਾ ਦਰਦ

Posted On September - 21 - 2010 Comments Off on ਜਾਨ ਕੱਢ ਦਿੰਦਾ ਹੈ ਜੋੜਾਂ ਦਾ ਦਰਦ
ਡਾ. ਹਰਪ੍ਰੀਤ ਸਿੰਘ ਭੰਡਾਰੀ ਮਰਦਾਂ ਦੀ ਥਾਂ ਔਰਤਾਂ ਵਿੱਚ ਜੋੜਾਂ ਦੇ ਦਰਦ ਦੀ ਸ਼ਿਕਾਇਤ ਜ਼ਿਆਦਾ ਪਾਈ ਜਾਂਦੀ ਹੈ। ਇਸ ਦਰਦ ਨੂੰ ਅਲੱਗ-ਅਲੱਗ ਨਾਮ ਦਿੱਤੇ ਗਏ ਹਨ। ਆਯੂਰਵੈਦ ਵਿੱਚ ਸੰਧੀਵਾਤ, ਆਮ ਬੋਲ-ਚਾਲ ਭਾਸ਼ਾ ਵਿੱਚ ਗਠੀਆ, ਅੰਗਰੇਜ਼ੀ ਵਿੱਚ ਗਾਊਟ ਅਤੇ ਆਧੁਨਿਕ ਸਿਹਤ ਵਿਗਿਆਨ ਵਿੱਚ ਆਰਥਰਾਇਟਸ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਇਹ ਰੋਗ ਗਿਰਗਿਟ ਵਾਂਗ ਕਈ ਤਰਾਂ੍ਹ ਦੇ ਰੰਗ ਬਦਲਦਾ ਹੈ। ਵੈਸੇ ਤਾਂ ਜੋੜਾਂ ਦਾ ਦਰਦ ਬੁਢਾਪੇ ਦਾ ਆਉਣਾ ਮੰਨਿਆ ਜਾਂਦਾ ਹੈ ਪਰ ਸਾਡੇ ਗੈਰ ਕੁਦਰਤੀ ਖਾਣ-ਪੀਣ 

ਪਾਗਲਪਣ ਰੋਗ- ਸਾਵਧਾਨੀ ਹੀ ਬਚਾਓ ਹੈ

Posted On September - 21 - 2010 Comments Off on ਪਾਗਲਪਣ ਰੋਗ- ਸਾਵਧਾਨੀ ਹੀ ਬਚਾਓ ਹੈ
ਮਨਿੰਦਰ ਕੌਰ ‘ਅਲਜ਼ਾਈਮਰਜ਼’– ਬਿਮਾਰੀ ਇਕ ਅਭੁੱਲ ਅਨੁਭਵ ਹੈ। ਜਦੋਂ ਅਸੀਂ ਕਿਸੇ ਸਮੇਂ ਕੀਤੇ ‘ਯਾਦਗਾਰੀ-ਟੂਰਾਂ ਬਾਰੇ’ ਸੋਚਦੇ ਹਾਂ ਤਾਂ ਸਾਡੀ ਯਾਦਾਂ ਦੀ ਪਿਟਾਰੀ ਦੁਬਾਰਾ ਪਿਛਾਂਹ ਤੱਕ ਲੈ ਤੁਰਦੀ ਹੈ ਅਤੇ ਸਾਰੇ ਕੌੜੇ, ਖੱਟੇ-ਮਿੱਠੇ ਪਲ ਸਾਡੀ ਝੋਲੀ ਪਾ ਜਾਂਦੀ ਹੈ ਅਤੇ ਉਹੀ ਅਨੁਭਵ ਦੁਬਾਰਾ ਤਾਜ਼ਾ ਹੋ ਉਠਦੇ ਹਨ, ਪਰ ਅਫਸੋਸ! ਕਿ ਅੱਜ ਵਿਸ਼ਵ ਦੇ 35 ਮਿਲੀਅਨ ਲੋਕਾਂ ਦੀ ਯਾਦਦਾਸ਼ਤ ਸੰਕਟ ਵਿਚ ਹੈ। ਇਹ ਗਿਣਤੀ ਪ੍ਰਤੀ ਸਾਲ ਵੱਧ ਰਹੀ ਹੈ ਜਿਨ੍ਹਾਂ ਦੀ ਸੋਚ-ਸ਼ਕਤੀ ਜਾਂ ਯਾਦਾਂ ਦੇ 
Available on Android app iOS app
Powered by : Mediology Software Pvt Ltd.