ਨਾਭਾ ਜੇਲ੍ਹ ’ਚ ਬੇਅਦਬੀ ਖ਼ਿਲਾਫ਼ ਬੰਦੀ ਸਿੰਘਾਂ ਵੱਲੋਂ ਭੁੱਖ ਹੜਤਾਲ !    ਜਾਨ੍ਹਵੀ ਕਪੂਰ ਨੇ ਆਪਣੀ ਮਾਂ ਨੂੰ ਯਾਦ ਕੀਤਾ !    ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    

ਸਿਹਤ ਤੇ ਸਿਖਿਆ › ›

Featured Posts
ਹੱਡੀਆਂ ਦੇ ਕੈਂਸਰ ਦੀਆਂ ਕਿਸਮਾਂ

ਹੱਡੀਆਂ ਦੇ ਕੈਂਸਰ ਦੀਆਂ ਕਿਸਮਾਂ

ਡਾ. ਮਨਜੀਤ ਸਿੰਘ ਬੱਲ ਜਿਵੇਂ ਇਮਾਰਤਾਂ ਦੀਆਂ ਛੱਤਾਂ ਅਤੇ ਲੰਮੀਆਂ ਲੰਮੀਆਂ ਕੰਧਾਂ ਦੇ ਢਾਂਚਿਆਂ ਨੂੰ ਸਹਾਰਾ ਦੇਣ ਵਾਸਤੇ ਸਰੀਆ ਪਾਇਆ ਜਾਂਦਾ ਹੈ। ਇਵੇਂ ਹੀ ਹੱਡੀਆਂ ਸਾਡੇ ਸਰੀਰ ਨੂੰ ਸਹਾਰਾ (ਸੁਪੋਰਟ) ਦਿੰਦੀਆਂ ਹਨ ਤੇ ਸਾਡੀ ਹਲਚਲ ਯਾਨੀ ਕਿ ਉਠਣ-ਬੈਠਣ, ਚੱਲਣ-ਫਿਰਨ, ਡਾਂਸ ਤੇ ਭੰਗੜਾ ਪਾਉਣ ਦੇ ਕਾਬਲ ਬਣਾਉਂਦੀਆਂ ਹਨ। ਮਨੁੱਖੀ ਸਰੀਰ ਵਿੱਚ ਕੁੱਲ ...

Read More

ਮਾਂ ਬੋਲੀ ਦੀ ਵਿਰਾਸਤ

ਮਾਂ ਬੋਲੀ ਦੀ ਵਿਰਾਸਤ

ਕੁਲਦੀਪ ਚੰਦ ਮਾਂ ਬੋਲੀ ਹਰ ਵਿਅਕਤੀ ਦੀ ਪਛਾਣ ਦੀ ਪਹਿਲੀ ਨਿਸ਼ਾਨੀ ਹੁੰਦੀ ਹੈ। ਮਾਂ ਬੋਲੀ ਇੱਕ ਅਜਿਹੀ ਵਿਰਾਸਤ ਹੁੰਦੀ ਹੈ, ਜਿਸ ਨੂੰ ਕਦੇ ਵੀ ਕੋਈ ਖੋਹ ਜਾਂ ਚੋਰੀ ਨਹੀਂ ਕਰ ਸਕਦਾ ਹੈ। ਮਾਂ ਬੋਲੀ ਹਰ ਸਮਾਜ ਦੀ ਉਹ ਬੋਲੀ ਹੁੰਦੀ ਹੈ, ਜਿਸ ਵਿੱਚ ਉਸ ਸਮਾਜ ਦੇ ਲੋਕ ਆਪਣੀ ਗੱਲਬਾਤ ਇੱਕ ਦੂਜੇ ...

Read More

ਲੌਂਗੋਵਾਲ ਅਗਨੀ ਕਾਂਡ: ਸਦਮੇ ਤੋਂ ਸਮਾਧਾਨ ਵੱਲ

ਲੌਂਗੋਵਾਲ ਅਗਨੀ ਕਾਂਡ: ਸਦਮੇ ਤੋਂ ਸਮਾਧਾਨ ਵੱਲ

ਕੁਲਦੀਪ ਸਿੰਘ ਦੀਪ ਲੌਂਗੋਵਾਲ ਦੇ ਇਕ ਪ੍ਰਾਈਵੇਟ ਸਕੂਲ ਦੁਆਰਾ ਬੱਚਿਆਂ ਦੀ ਢੋਆ-ਢੁਆਈ ਲਈ ਵਰਤੀ ਜਾਂਦੀ, ਪੱਚੀ ਹਜ਼ਾਰ ਵਿਚ ਖਰੀਦੀ, ਕਬਾੜ ਹੋ ਚੁੱਕੀ ਵੈਨ ਵਿੱਚ ਅੱਗ ਲੱਗਣ ਕਾਰਨ ਚਾਰ ਵਿਦਿਆਰਥੀ ਦੇ ਸੜ ਜਾਣ ਦੀ ਘਟਨਾ ਨੇ ਹਰ ਹਿਰਦੇ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ। ਇਹ ਸਾਡੇ ਸਾਰਿਆਂ ਦੇ ਮੱਥੇ ’ਤੇ ਲੱਗਿਆ ਕਲੰਕ ...

Read More

ਸ਼ੂਗਰ ਵਿੱਚ ਨਿਊਰੋਪੈਥੀ ਦਾ ਇਲਾਜ ਤੇ ਬਚਾਅ

ਸ਼ੂਗਰ ਵਿੱਚ ਨਿਊਰੋਪੈਥੀ ਦਾ ਇਲਾਜ ਤੇ ਬਚਾਅ

ਡਾ. ਅਜੀਤਪਾਲ ਸਿੰਘ ਸ਼ੂਗਰ ਦੀ ਬਿਮਾਰੀ ਵਿੱਚ ਵੱਧਣ ਫੁੱਲਣ ਵਾਲੇ ਮਾੜੇ ਅਸਰਾਂ ਵਿੱਚ ਨਿਊਰੋਪੈਥੀ ਦਾ ਬਹੁਤ ਮਹੱਤਵ ਹੈ, ਹਾਲਾਂਕਿ ਇਸ ਦੇ ਲੱਛਣ ਕਦੀ ਇੰਨੇ ਮਾਮੂਲੀ ਹੁੰਦੇ ਹਨ ਕਿ ਇਸ ਨੂੰ ਸਮਝਣ ਲਈ ਡਾਕਟਰ ਨੂੰ ਵਿਸ਼ੇਸ਼ ਸਾਵਧਾਨੀ ਵਰਤਣੀ ਪੈਂਦੀ ਹੈ। ਦੂਜੇ ਪਾਸੇ ਮਰੀਜ਼ ਵੀ ਮਾੜੇ ਅਸਰਾਂ ਨੂੰ ਸਮਝਣ ਦੀ ਭੁੱਲ ਕਰ ਕੇ ...

Read More

ਬੱਚਿਆਂ ਦਾ ਮਾਨਸਿਕ ਪੱਧਰ ਉੱਚਾ ਚੁੱਕਣ ਵਿੱਚ ਲਾਇਬ੍ਰੇਰੀ ਦਾ ਮਹੱਤਵ

ਬੱਚਿਆਂ ਦਾ ਮਾਨਸਿਕ ਪੱਧਰ ਉੱਚਾ ਚੁੱਕਣ ਵਿੱਚ ਲਾਇਬ੍ਰੇਰੀ ਦਾ ਮਹੱਤਵ

ਜਸਵਿੰਦਰ ਕੌਰ ਲਾਇਬ੍ਰੇਰੀਆਂ ਗਿਆਨ ਦਾ ਸੋਮਾ ਹਨ, ਜਿਹੜੀਆਂ ਕਿ ਸਾਡੀ ਅੰਦਰੂਨੀ ਅਤੇ ਬਾਹਰੀ ਸ਼ਖ਼ਸੀਅਤ ਨੂੰ ਨਿਖਾਰ ਕੇ ਸਾਡੇ ਲਈ ਵਰਦਾਨ ਸਾਬਤ ਹੁੰਦੀਆਂ ਹਨ। ਸਿੱਖਿਆ ਨੂੰ ਅਸੀਂ ਦੋ ਭਾਗਾਂ ਵਿੱਚ ਵੰਡ ਦੇ ਹਾਂ, ਰਸਮੀ ਅਤੇ ਗੈਰ-ਰਸਮੀ। ਰਸਮੀ ਸਿੱਖਿਆ ਸਕੂਲ, ਕਾਲਜ, ਯੂਨੀਵਰਸਿਟੀ ਰਾਹੀਂ ਪ੍ਰਾਪਤ ਕੀਤੀ ਜਾਂਦੀ ਹੈ। ਭਾਵ ਕਿਸੇ ਦੁਆਰਾ ਸਾਨੂੰ ਪ੍ਰਦਾਨ ਕੀਤੀ ...

Read More

ਸੀਏਏ: ਸਕੂਲੀ ਬੱਚਿਆਂ ਦਾ ਮਾਨਸਿਕ ਸ਼ੋਸ਼ਣ ਅਤੇ ਧੋਖਾਧੜੀ

ਸੀਏਏ: ਸਕੂਲੀ ਬੱਚਿਆਂ ਦਾ ਮਾਨਸਿਕ ਸ਼ੋਸ਼ਣ ਅਤੇ ਧੋਖਾਧੜੀ

ਡਾ. ਪਿਆਰਾ ਲਾਲ ਗਰਗ ਇਸ ਚਾਲ ਦੀ ਗਹਿਰਾਈ ਨੂੰ ਤੇ ਗੈਰ ਕਾਨੂੰਨੀ ਸ਼ੋਸ਼ਣ ਤੇ ਧੋਖਾਧੜੀ ਦੇ ਕੀ, ਕਿਵੇਂ, ਕਿਉਂ, ਕਿਥੇ, ਕਦੋਂ ਤੇ ਕੌਣ ਨੂੰ ਸਮਝਣ ਦੇ ਲਈ ਇਸਦੇ ਪਿਛੋਕੜ ਨੂੰ ਛੁਹਣਾ ਜ਼ਰੂਰੀ ਹੈ। ਵਿਰੋਧ ਵਿੱਚ ਹੁੰਦੇ ਅੰਦੋਲਨਾਂ ਤੇ ਇਸਦੇ ਹੱਕ ਵਿੱਚ ਪ੍ਰਚਾਰ ਦੇ ਢੰਗ ਤਰੀਕਿਆਂ ਦੇ ਅਚਰਜ ਵਰਤਾਰੇ ਨੂੰ ਵੀ ਜਾਣਨ ...

Read More

ਸਿਹਤਮੰਦ ਜੀਵਨ ਲਈ ਫ਼ਲਾਂ ਤੇ ਸਬਜ਼ੀਆਂ ਦੀ ਮਹੱਤਤਾ

ਸਿਹਤਮੰਦ ਜੀਵਨ ਲਈ ਫ਼ਲਾਂ ਤੇ ਸਬਜ਼ੀਆਂ ਦੀ ਮਹੱਤਤਾ

ਕਿਰਨਦੀਪ ਕੌਰ, ਹਰਪ੍ਰੀਤ ਕੌਰ ਤੇ ਜਸਵਿੰਦਰ ਸਿੰਘ ਬਰਾੜ ਫ਼ਲ ਅਤੇ ਸਬਜ਼ੀਆਂ ਜ਼ਰੂਰੀ ਪੌਸ਼ਟਿਕ ਤੱਤ ਜਿਵੇਂ ਕਿ ਵਿਟਾਮਿਨ, ਖਣਿਜ ਅਤੇ ਰੇਸ਼ਾ (ਫਾਈਬਰ) ਦੇ ਸਰੋਤ ਹੋਣ ਕਾਰਨ ਚੰਗੀ ਸਿਹਤ ਲਈ ਬਹੁਤ ਮਹੱਤਵਪੂਰਨ ਹਨ। ਇਨ੍ਹਾਂ ਦਾ ਖੁਰਾਕ ਵਿੱਚ ਵਿਸ਼ੇਸ਼ ਯੋਗਦਾਨ ਹੈ ਕਿਉਂਕਿ ਇਹ ਖੁਰਾਕ ਵਿੱਚ ਵੱਖ-ਵੱਖ ਵਿਟਾਮਿਨਾਂ ਦੀ ਰੋਜ਼ਾਨਾ ਲੋੜ ਦੀ ਪੂਰਤੀ ਕਰਦੇ ਹਨ, ...

Read More


ਸ਼ੂਗਰ ਰੋਗ ਮਿੱਠੇ ਰੋਗ ਦੀ ਕੌੜੀ ਸਚਾਈ

Posted On January - 4 - 2011 Comments Off on ਸ਼ੂਗਰ ਰੋਗ ਮਿੱਠੇ ਰੋਗ ਦੀ ਕੌੜੀ ਸਚਾਈ
ਡਾ. ਮਨਜੀਤ ਸਿੰਘ ਬੱਲ ‘ਡਾਇਬਟੀ’ ਯੂਨਾਨੀ ਭਾਸ਼ਾ ‘ਚੋਂ ਨਿਕਲਿਆ ਇਕ ਸ਼ਬਦ ਹੈ, ਜਿਸ ਦਾ ਮਤਲਬ ਹੈ ‘ਸਾਇਫ਼ਨ’ ਯਾਨੀ ‘ਕਾਫੀ ਮਾਤਰਾ ਵਿੱਚ ਪਿਸ਼ਾਬ ਦਾ ਵਿਸਰਜਣ’। ਮੈਡੀਕਲ ਇਤਿਹਾਸ ਵਿੱਚ ਅੰਗਰੇਜ਼ੀ ਵਿੱਚ ਡਾਇਬਟੀਜ਼ ਸ਼ਬਦ, ਸਭ ਤੋਂ ਪਹਿਲਾਂ ਸੰਨ 1425 ਵਿੱਚ ਵਰਤਿਆ ਗਿਆ। ਡਾ. ਥਾਮਸ ਵਿਲਜ਼ ਨੇ 1675 ਵਿੱਚ ਡਾਇਬਟੀਜ਼ ਦੇ ਨਾਲ ‘ਮੇਲਾਇਟਿਸ’ ਜੋੜਿਆ, ਜੋ ਇਕ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਤੇ ਇਸ ਦਾ ਮਤਲਬ ਹੈ ‘ਸ਼ਹਿਦ ਜਾਂ ਮਧੂ’। ਸੰਨ 1776 ਵਿੱਚ ਮੈਥਿਊ ਡਾਬਸਨ ਨੇ ਇਸ ਗੱਲ ‘ਤੇ ਮੋਹਰ 

ਓਜ਼ੋਨ ਪ੍ਰਦੂਸ਼ਣ ਨਾਲ ਕਮਜ਼ੋਰ ਪੈ ਰਹੀ ਰੋਗ ਰੱਖਿਅਕ ਪ੍ਰਣਾਲੀ

Posted On December - 21 - 2010 Comments Off on ਓਜ਼ੋਨ ਪ੍ਰਦੂਸ਼ਣ ਨਾਲ ਕਮਜ਼ੋਰ ਪੈ ਰਹੀ ਰੋਗ ਰੱਖਿਅਕ ਪ੍ਰਣਾਲੀ
ਮਨਿੰਦਰ ਕੌਰ ਹਰ ਰੋਜ਼ ਕਰੋੜਾਂ ਲੋਕਾਂ ਦੇ ਸਿਰਾਂ ‘ਤੇ ਇੱਕ ਐਸਾ ਖ਼ਤਰਾ ਮੰਡਰਾ ਰਿਹਾ ਹੈ ਜੋ ਕਿ ਅਦਿੱਖ ਹੈ, ਪਰ ਜਿਸ ਦੇ ਅੰਜਾਮ ਬਹੁਤ ਭਿਆਨਕ ਅਤੇ ਸਖ਼ਤ ਸਿੱਧ ਹੋ ਰਹੇ ਹਨ। ਇਹ ਖ਼ਤਰਾ ਅੱਤਵਾਦ ਦੇ ਖ਼ਤਰੇ ਤੋਂ ਵੀ ਕਿਤੇ ਵੱਧ ਹੈ, ਇਹ ਹੈ ਓਜ਼ੋਨ-ਪ੍ਰਦੂਸ਼ਣ। ਹਵਾ ਦੇ ਪ੍ਰਦੂਸ਼ਣਾਂ ‘ਚੋਂ ‘ਓਜ਼ੋਨ’ ਇਕ ਐਸਾ ਘਾਤਕ ਪ੍ਰਦੂਸ਼ਕ ਹੈ, ਜਿਸ ਬਾਰੇ ਪਿਛਲੇ ਸਮਿਆਂ ‘ਚ ਕਦੀ ਸੋਚਿਆ ਨਹੀਂ ਗਿਆ ਸੀ। ਕੈਲੀਫੋਰਨੀਆ ‘ਚ ਹਰ ਸਾਲ 18,000 ਪ੍ਰੀਮਚਿਓਰ ਮੌਤਾਂ ਓਜ਼ੋਨ ਪ੍ਰਦੂਸ਼ਣ ਕਾਰਨ ਹੋ ਰਹੀਆਂ ਹਨ। ਨੈਚੂਰਲ 

ਨਸ਼ਾਖੋਰੀ

Posted On December - 21 - 2010 Comments Off on ਨਸ਼ਾਖੋਰੀ
ਆਓ ਗੰਭੀਰ ਹੋ ਕੇ ਸੋਚੀਏ! ਮੋਹਨ ਸ਼ਰਮਾ ‘ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨੁ ਕੇ ਹੇਤਿ’ ਅਜਿਹੇ ਗੱਭਰੂਆਂ ਦੀ ਭੂਮੀ ਪੰਜਾਬ ਨੂੰ ਨਜ਼ਰ ਲੱਗ ਗਈ ਹੈ। ਮੱਖਣ ਵਾਲੀ ਲੱਸੀ ਦੀ ਥਾਂ ‘ਪਟਿਆਲਾ ਪੈੱਗ’ ਨੇ ਜ਼ੋਰ ਫੜ ਲਿਆ ਹੈ। ਸਰੋ੍ਹਂ ਦੇ ਸਾਗ ਦੀ ਥਾਂ ਡਰੱਗਜ਼ ਦਾ ਬੋਲ ਬਾਲਾ ਹੋ ਗਿਆ ਹੈ। ਫਰਕਦੇ ਡੌਲਿਆਂ ਵਾਲੇ ਗੱਭਰੂ ਹੁਣ ਹੱਡੀਆਂ ਦੀ ਮੁੱਠ ਬਣਦੇ ਜਾ ਰਹੇ ਹਨ। ਅੱਜ ਤੋਂ ਸੱਤ ਕੁ ਸਾਲ ਪਹਿਲਾਂ ਹਰ ਪਿੰਡ ਵਿਚ ਦੋ-ਦੋ ਤਿੰਨ-ਤਿੰਨ ਕਬੱਡੀ ਦੀਆਂ ਟੀਮਾਂ ਹੁੰਦੀਆਂ ਸਨ। ਅੱਜ-ਕੱਲ੍ਹ 10 ਪਿੰਡਾਂ 

ਪਾਚਣ ਪ੍ਰਣਾਲੀ- ਵੱਡੀ ਅੰਤੜੀ ਦਾ ਕੈਂਸਰ

Posted On December - 21 - 2010 Comments Off on ਪਾਚਣ ਪ੍ਰਣਾਲੀ- ਵੱਡੀ ਅੰਤੜੀ ਦਾ ਕੈਂਸਰ
ਡਾ. ਮਨਜੀਤ ਸਿੰਘ ਬੱਲ ਸਭ ਤੋਂ ਪਹਿਲਾਂ ਕੈਂਸਰ ਕੀ ਬਲਾ ਹੈ?: ਜਿੱਦਾਂ ਕੋਈ ਇਮਾਰਤ ਛੋਟੀਆਂ-ਛੋਟੀਆਂ ਇੱਟਾਂ ਦੀ ਬਣੀ ਹੋਈ ਹੁੰਦੀ ਹੈ ਇਸੇ ਤਰ੍ਹਾਂ ਸਾਡਾ ਸਰੀਰ ਛੋਟੇ-ਛੋਟੇ ਸੈੱਲਾਂ ਜਾਂ ਕੋਸ਼ਿਕਾਵਾਂ ਨਾਲ ਬਣਿਆ ਹੋਇਆ ਹੈ। ਨਾਰਮਲ ਹਾਲਤ ਵਿੱਚ ਇਹ ਕੋਸ਼ਿਕਾਵਾਂ ਆਪਣੀ ਉਮਰ ਭੋਗ ਕੇ ਖਤਮ ਹੋ ਜਾਂਦੀਆਂ ਹਨ ਤੇ ਉਨ੍ਹਾਂ ਦੀ ਜਗ੍ਹਾ ‘ਤੇ ਨਵੇਂ ਸੈੱਲ ਬਣਦੇ ਰਹਿੰਦੇ ਹਨ। ਜਦੋਂ ਇਨ੍ਹਾਂ ਸੈੱਲਾਂ ‘ਤੇ ਇਨਸਾਨ ਦੇ ਬਾਹਰ ਤੇ ਅੰਦਰ ਦੀਆਂ ਚੀਜ਼ਾਂ (ਤੰਬਾਕੂ, ਹਾਰਮੋਨਜ਼, ਪ੍ਰਦੂਸ਼ਣ, ਜ਼ਹਿਰੀਲੀਆਂ 

ਮਸੂੜਿਆਂ ਦੀ ਸੜਨ ਇਕ ਵੱਡੀ ਸਿਹਤ ਸਮੱਸਿਆ

Posted On December - 21 - 2010 Comments Off on ਮਸੂੜਿਆਂ ਦੀ ਸੜਨ ਇਕ ਵੱਡੀ ਸਿਹਤ ਸਮੱਸਿਆ
ਮਸੂੜਿਆਂ ਦੀ ਸੜਨ ਇਕ ਵੱਡੀ ਸਿਹਤ ਸਮੱਸਿਆ ਹੈ। ਦੇਸ਼ ਦੀ ਕੋਈ 70 ਫੀਸਦ ਆਬਾਦੀ ਇਸ ਸਮੱਸਿਆ ਤੋਂ ਪ੍ਰਭਾਵਿਤ ਹੈ। ਦੰਦਾਂ ਦੀ ਸਲਾਮਤੀ ਲਈ ਮਸੂੜਿਆਂ ਦਾ ਸਿਹਤਮੰਦ ਰਹਿਣਾ ਬਹੁਤ ਜ਼ਰੂਰੀ ਹੈ। ਮਸੂੜੇ ਨੀਂਹ ਦੀ ਤਰ੍ਹਾਂ ਹਨ, ਜਿਨ੍ਹਾਂ ਉਪਰ ਦੰਦਾਂ ਦੀ ਇਮਾਰਤ ਤਿਆਰ ਹੁੰਦੀ ਹੈ। ਜਦੋਂ ਮਸੂੜੇ ਸੜਨ ਲਗਦੇ ਹਨ ਤਾਂ ਦੰਦ ਵੀ ਨਿਰੋਗ ਨਹੀਂ ਰਹਿ ਸਕਦੇ। ਦੰਦਾਂ ਵਿਚ ਹੋਣ ਵਾਲੇ ਖੱਡੇ ਕੀਟਾਣੂਆਂ ਆਦਿ ਲਈ ਬਿਹਤਰੀਨ ਘਰ ਸਾਬਤ ਹੁੰਦੇ ਹਨ। ਦੰਦਾਂ ਉੱਤੇ ਜੰਮੀ ਪਲਾਕ/ਪਪੜੀ ਵਿਚ ਲੱਖਾਂ ਦੀ ਗਿਣਤੀ ਵਿਚ ਕੀਟਾਣੂ 

ਈਸਬਗੋਲ ਕੁਝ ਤਾਂ ਬੋਲ…

Posted On December - 21 - 2010 Comments Off on ਈਸਬਗੋਲ ਕੁਝ ਤਾਂ ਬੋਲ…
ਮਿਹਦੇ ਦੀ ਸੋਜ: ਈਸਬਗੋਲ ਦੇ ਲੁਆਬ ਵਿਚ ਸ਼ਰਬਤ ਨੀਲੋਫਰ ਮਿਲਾ ਕੇ ਪੀਣ ਨਾਲ ਮਿਹਦੇ ਦੀ ਸੋਜ ਠੀਕ ਹੋ ਜਾਂਦੀ ਹੈ। ਲਕੋਰੀਆ: ਈਸਬਗੋਲ ਦੇ ਛਿਲਕੇ ਨੂੰ ਦੁੱਧ ਵਿਚ ਪਾ ਕੇ ਜ਼ਰੂਰਤ ਅਨੁਸਾਰ ਖੰਡ ਪਾ ਕੇ ਉਬਾਲੋ। ਜਦੋਂ ਕਾਫੀ ਗਾੜ੍ਹਾ ਹੋ ਜਾਵੇ ਤਾਂ ਕੋਸਾ-ਕੋਸਾ ਪਿਲਾ ਦੇਵੋ। ਲਕੋਰੀਏ ਵਿਚ ਬਹੁਤ ਲਾਭਦਾਇਕ ਹੈ। ਲੂ ਲੱਗਣਾ: ਈਸਬਗੋਲ ਨੂੰ ਗੁਲ ਖੈਗ ਦੇ ਨਾਲ ਪੀਸ ਕੇ ਪੁੜਪੁੜੀਆਂ ਉਪਰ ਲਾਉਣ ਨਾਲ ਲੂ ਲੱਗਣ ਨਾਲ ਹੋਣ ਵਾਲਾ ਸਿਰਦਰਦ ਹਟ ਜਾਂਦਾ Âੈ। ਨਕਸੀਰ: ਈਸਬਗੋਲ ਦੇ ਛਿਲਕੇ ਨੂੰ ਸਿਰਕੇ ਵਿਚ ਪੀਸ ਕੇ 

ਕਿਸਾਨਾਂ ਲਈ ਦਸੰਬਰ ਦਾ ਦੂਜਾ ਪੰਦਰਵਾੜਾ

Posted On December - 18 - 2010 Comments Off on ਕਿਸਾਨਾਂ ਲਈ ਦਸੰਬਰ ਦਾ ਦੂਜਾ ਪੰਦਰਵਾੜਾ
ਡਾ. ਰਣਜੀਤ ਸਿੰਘ ਹੁਣ ਸਰਦੀ ਵਿਚ ਵਾਧਾ ਹੋਣ ਲਗਦਾ ਹੈ। ਜੇਕਰ ਮੀਂਹ ਨਹੀਂ ਪੈਂਦਾ ਤਾਂ ਸਾਰੀਆਂ ਫਸਲਾਂ ਨੂੰ ਪਹਿਲਾ ਪਾਣੀ ਦੇ ਦੇਵੋ। ਕਣਕ ਨੂੰ ਪਹਿਲਾ ਪਾਣੀ ਦੇਣ ਸਮੇਂ ਨਾਈਪ੍ਰੋਜਨਵਾਲੀ ਖਾਦ ਦੀ ਦੂਜੀ ਕਿਸ਼ਤ ਪਾਉਣੀ ਚਾਹੀਦੀ ਹੈ। ਇਸ ਕਿਸ਼ਤ ਵਿਚ 55 ਕਿਲੋ ਯੂਰੀਆ ਪ੍ਰਤੀ ਏਕੜ ਪਾਵੋ। ਜੇਕਰ ਕਣਕ, ਆਲੂਆਂ ਪਿੱਛੋਂ ਬੀਜੀ ਹੈ ਤਾਂ ਹੋਰ ਖਾਦ ਦੀ ਲੋੜ ਨਹੀਂ ਹੈ। ਪਾਣੀ ਫਸਲ ਨੂੰ ਠੰਢ ਤੋਂ ਬਚਾਉਣ ਵਿਚ ਸਹਾਇਤਾ ਕਰਦਾ ਹੈ। ਦੂਜੇ ਪੰਦਰਵਾੜੇ ਵਿਚ ਤੋਰੀਏ ਦੀ ਫਸਲ ਪੱਕ ਜਾਂਦੀ ਹੈ। ਇਸ ਦੀ ਕਟਾਈ ਕਰ 

ਸ਼ਾਲਾ! ਸਾਡੀ ਬਾਸਮਤੀ ਦੀ ਮਹਿਕ ਫੈਲਦੀ ਜਾਵੇ

Posted On December - 18 - 2010 Comments Off on ਸ਼ਾਲਾ! ਸਾਡੀ ਬਾਸਮਤੀ ਦੀ ਮਹਿਕ ਫੈਲਦੀ ਜਾਵੇ
ਨੂਰ ਸੰਤੋਖਪੁਰੀ ਬਾਸਮਤੀ ਚੌਲਾਂ ਦੀ ਮਹਿਕ ਮਨ ਮੋਹ ਲੈਂਦੀ ਹੈ। ਇਨ੍ਹਾਂ ਦੀ ਲੱਜ਼ਤ ਲੈਣ ਲਈ ਭਾਵ ਇਨ੍ਹਾਂ ਨੂੰ ਖਾਣ ਵਾਸਤੇ ਢਿੱਡ ’ਚ ਖੋਹ ਪੈਂਦੀ ਹੈ। ‘ਬਾਸ’ ਦਾ ਅਰਥ ਹੀ ਖੁਸ਼ਬੂ ਹੁੰਦਾ ਹੈ ਤੇ ਜਦੋਂ ਬਾਸਮਤੀ ਚੌਲ ਰਿੱਝਦੇ ਹੋਣ ਤਾਂ ਇਨ੍ਹਾਂ ਦੀ ਬਾਸ ਆਸ-ਪਾਸ ਦੇ ਘਰਾਂ ਵਿਚ ਫੈਲ ਜਾਂਦੀ ਹੈ। ਇਹ ਠੀਕ ਹੈ ਕਿ ਪੰਜਾਬੀ ਲੋਕਾਂ ਦਾ ਮੁੱਖ ਭੋਜਨ ਕਣਕ ਦੇ ਆਟੇ ਦੀਆਂ ਰੋਟੀਆਂ ਤੇ ਦਾਲਾਂ-ਸਬਜ਼ੀਆਂ ਹਨ। ਐਪਰ ਪੰਜਾਬੀ ਲੋਕ ਚੌਲ ਖਾਸ ਤੌਰ ’ਤੇ ਮਹਿਕਦੇ ਬਾਸਮਤੀ ਚੌਲ ਖਾਣ ਦੇ ਵੀ ਸ਼ੌਕੀਨ ਹੁੰਦੇ ਹਨ। 

ਖੇਤੀਬਾੜੀ ਧੰਦੇ ਨੂੰ ਲਾਹੇਵੰਦ ਬਨਾਉਣ ਲਈ ਜ਼ਰੂਰੀ ਨੁਕਤੇ

Posted On December - 18 - 2010 Comments Off on ਖੇਤੀਬਾੜੀ ਧੰਦੇ ਨੂੰ ਲਾਹੇਵੰਦ ਬਨਾਉਣ ਲਈ ਜ਼ਰੂਰੀ ਨੁਕਤੇ
ਅੱਜ ਦੇ ਸਮੇਂ ਵਿੱਚ ਆਰਥਿਕ ਮੰਦੀ ਨੇ ਖੇਤੀਬਾੜੀ ਧੰਦੇ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਇਸ ਦੌਰ ਵਿੱਚ ਉਹ ਕਿਸਾਨ ਹੀ ਕਾਮਯਾਬ ਹੈ ਜਿਹੜਾ ਘੱਟ ਤੋਂ ਘੱਟ ਖਰਚਾ ਕਰਕੇ ਆਪਣੇ ਫਸਲਾਂ ਤੋਂ ਵੱਧ ਤੋਂ ਵੱਧ ਝਾੜ ਪ੍ਰਾਪਤ ਕਰਦਾ ਹੈ ਅਤੇ ਆਮਦਨ ਵਿਚ ਵਾਧਾ ਕਰਦਾ ਹੈ। ਅਜਿਹੀ ਹਾਲਤ ਵਿੱਚ ਖੇਤੀ ਧੰਦੇ ਨਾਲ ਕੁਝ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਨੂੰ ਕਿਸਾਨ ਅਣਗੌਲਿਆ ਕਰ ਦਿੰਦੇ ਹਨ ਅਤੇ ਆਪਣੀ ਆਮਦਨ ਘਟਾ ਲੈਂਦੇ ਹਨ। ਇਸ ਸਬੰਧ ਵਿੱਚ ਇਹ ਕਝ ਜ਼ਰੂਰੀ ਨੁਕਤੇ ਹਨ ਜਿਨ੍ਹਾਂ ਨਾਲ ਕਿਸਾਨ ਆਪਣੀ ਆਮਦਨ ਵਿੱਚ 

ਪਾਣੀ ਬਚਾਓ ਜੀਵਨ ਬਚਾਓ

Posted On December - 18 - 2010 Comments Off on ਪਾਣੀ ਬਚਾਓ ਜੀਵਨ ਬਚਾਓ
ਜਸਪ੍ਰੀਤ ਕੌਰ ਸਾਡਾ ਆਲਾ-ਦੁਆਲਾ ਜਿਹੜੀਆਂ ਚੀਜ਼ਾਂ ਨਾਲ ਘਿਰਿਆ ਹੋਇਆ ਹੈ ਉਸ ਨੂੰ ਵਾਤਾਵਰਨ ਕਹਿੰਦੇ ਹਨ। ਸਾਨੂੰ ਵਾਤਾਵਰਨ ਵਿੱਚੋਂ ਖਾਣ ਲਈ ਭੋਜਣ, ਪੀਣ ਲਈ ਪਾਣੀ, ਸਾਹ ਲੈਣ ਲਈ ਹਵਾ ਅਤੇ ਜੀਊਣ ਲਈ ਸਾਰੀਆਂ ਲੋੜਾਂ ਮਿਲਦੀਆਂ ਹਨ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਮਨੁੱਖੀ ਜੀਵਨ ਦੀਆਂ ਆਮ ਲੋੜਾਂ ਸਾਨੂੰ ਹਵਾ, ਪਾਣੀ, ਮਿੱਟੀ, ਜਾਨਵਰਾਂ ਅਤੇ ਪੌਦਿਆਂ ਤੋਂ ਹੀ ਮਿਲਦੀਆਂ ਹਨ। ਪਹਿਲਾਂ ਮਨੁੱਖ ਕੁਦਰਤ ਦੀ ਗੋਦ ਵਿਚ ਰਹਿੰਦਾ ਸੀ ਅਤੇ ਆਪਣੀਆਂ ਜ਼ਰੂਰਤਾਂ ਲਈ ਉਹ ਕੁਦਰਤ ਉਤੇ ਨਿਰਭਰ ਕਰਦਾ ਸੀ। 

ਲਾਹੇਵੰਦ ਖੇਤੀ ਲਈ ਵਿਗਿਆਨਕ ਸੋਚ ਅਪਣਾਓ

Posted On December - 18 - 2010 Comments Off on ਲਾਹੇਵੰਦ ਖੇਤੀ ਲਈ ਵਿਗਿਆਨਕ ਸੋਚ ਅਪਣਾਓ
ਮੁਖਤਾਰ ਸਿੰਘ ਗਿੱਲ ਪੰਜਾਬ ਦਾ ਕਿਸਾਨ ਆਰਥਿਕ ਮੰਦੀ ਦੇ ਦੌਰ ’ਚੋਂ ਲੰਘ ਰਿਹਾ ਹੈ। ਖੇਤੀ ਪੈਦਾਵਾਰ ਅਤੇ ਕਿਸਾਨ ਦੀ ਆਮਦਨ ਨਿਘਾਰ ਵੱਲ ਹਨ। ਪਿਛਲੇ ਪੰਜ ਸਾਲ ਤੋਂ ਫਸਲੀ ਪੈਦਾਵਾਰ ਵਿਚ ਖੜੋਤ ਆ ਰਹੀ ਹੈ, ਕੀੜੇ-ਮਕੌੜੇ ਅਤੇ ਬਿਮਾਰੀਆਂ ਤੋਂ ਇਲਾਵਾ ਮੌਸਮੀ ਬਦਲਾਅ ਦਾ ਖੇਤੀਬਾੜੀ ’ਤੇ ਮਾੜਾ ਅਸਰ ਪੈ ਰਿਹਾ ਹੈ। ਖੇਤੀ ਵਿਚ ਵਰਤੀਆਂ ਜਾਣ ਵਾਲੀਆਂ ਵਸਤਾਂ ਜਿਵੇਂ ਕਿ ਬੀਜ, ਖਾਦ, ਕੀੜੇਮਾਰ ਦਵਾਈਆਂ ਅਤੇ ਖੇਤੀ ਮਸ਼ੀਨਰੀ ਮਹਿੰਗੀਆਂ ਹੋ ਰਹੀਆਂ ਹਨ। ਨਤੀਜੇ ਵਜੋਂ ਅੱਜ ਦੀ ਖੇਤੀ ਲਾਹੇਵੰਦ ਨਹੀਂ 

ਪਿੰਡ ਖੁਰਾਲਗੜ੍ਹ

Posted On December - 18 - 2010 Comments Off on ਪਿੰਡ ਖੁਰਾਲਗੜ੍ਹ
ਗੁਰੂ ਰਵਿਦਾਸ ਮਹਾਰਾਜ ਦੀ ਚਰਨਛੋਹ ਪ੍ਰਾਪਤ ਧਰਤੀ ਪ੍ਰੋ. ਜੇ.ਬੀ. ਸੇਖੋਂ ਬਲਾਕ ਗੜ੍ਹਸ਼ੰਕਰ ਦੇ ਨੀਮ ਪਹਾੜੀ ਇਲਾਕੇ ਬੀਤ ਦੇ 22 ਪਿੰਡਾਂ ਵਿੱਚੋਂ ਇਕ ਖੁਰਾਲਗੜ੍ਹ ਨਾਂ ਦਾ ਪਿੰਡ ਸ਼ਿਵਾਲਕ ਦੀਆਂ ਪਹਾੜੀਆਂ, ਉੱਚੇ-ਨੀਵੇਂ ਖੇਤਾਂ, ਚੋਆਂ, ਖੱਡਾਂ ਅਤੇ ਜੰਗਲੀ ਦਰੱਖ਼ਤਾਂ ਦੇ ਪਹਿਚਾਣ ਚਿੰਨ੍ਹਾਂ ਨਾਲ ਜੁੜਿਆ ਹੋਇਆ ਹੈ। ਗੜ੍ਹਸ਼ੰਕਰ-ਨੰਗਲ ਰੋਡ ’ਤੇ ਪੈਂਦੇ ਕਸਬਾ ਬੀਣੇਵਾਲ (ਝੰਗੀਆਂ) ਤੋਂ ਦੱਖਣ ਪੂਰਬੀ ਦਿਸ਼ਾ ਵੱਲ 275 ਦੇ ਕਰੀਬ ਘਰਾਂ ਵਾਲਾ ਇਹ ਪਿੰਡ ਹੈ, ਜਿੱਥੇ ਜੱਟ, ਦਲਿਤ, ਰਾਜਪੂਤ ਆਦਿ ਬਰਾਦਰੀ 

ਤਿੱਲੀ ਦੇ ਵਧਣ ਤੋਂ ਕੀ ਭਾਵ ਹੈ…?

Posted On December - 14 - 2010 Comments Off on ਤਿੱਲੀ ਦੇ ਵਧਣ ਤੋਂ ਕੀ ਭਾਵ ਹੈ…?
ਡਾ. ਮਨਜੀਤ ਸਿੰਘ ਬੱਲ ਆਪਣੇ ਆਪ ਨੂੰ ਕਈਆਂ ਰੋਗਾਂ ਦੇ ਮਾਹਰ ਦੱਸਣ ਵਾਲੇ, ਗੁਪਤ-ਰੋਗਾਂ, ਸ਼ੂਗਰ, ਜਰਕਾਨ, ਸੁਪਨ-ਦੋਸ਼ ਤੇ ਤਿੱਲੀ ਰੋਗਾਂ ਦੇ ਸ਼ਰਤੀਆ ਇਲਾਜ ਦੀਆਂ, ਕਈ ਸਾਲਾਂ ਤੋਂ ਫੜਾਂ ਮਾਰਦੇ ਚਲੇ ਆ ਰਹੇ ਹਨ। ਮੀਡੀਆ ਦੇ ਪ੍ਰਸਾਰ ਤੇ ਜਨਤਕ ਚੇਤਨਤਾ ਕਰਕੇ ਐਸੇ ਕਈ ”ਸਿਆਣਿਆਂ” ਦੀਆਂ ਹੱਟੀਆਂ ਬੰਦ ਹੋ ਗਈਆਂ/ ਰਹੀਆਂ ਹਨ। ਭਾਵੇਂ ਇਨ੍ਹਾਂ ਸਿਆਣਿਆਂ ਨੂੰ ਪਤਾ ਨਹੀਂ ਹੁੰਦਾ ਕਿ ਤਿੱਲੀ ਕੀ ਹੁੰਦੀ ਏ, ਕਿੱਥੇ ਹੁੰਦੀ ਹੈ ਤੇ ਤਿੱਲੀ ਦੀ ਕੀ ‘ਡਿਊਟੀ’ ਹੈ ਫਿਰ ਵੀ ਇਹਦਾ ਪੱਕਾ ਇਲਾਜ 

ਨਸ਼ਾ ਛਡਾਊ ਕੇਂਦਰ ਸੰਚਾਲਕਾਂ ਨੂੰ ਦਰਪੇਸ਼ ਸਮੱਸਿਆਵਾਂ

Posted On December - 14 - 2010 Comments Off on ਨਸ਼ਾ ਛਡਾਊ ਕੇਂਦਰ ਸੰਚਾਲਕਾਂ ਨੂੰ ਦਰਪੇਸ਼ ਸਮੱਸਿਆਵਾਂ
ਰਸ਼ਪਾਲ ਸਿੰਘ ਨਸ਼ਾ ਸ਼ਬਦ ਦੇ ਅੰਤ ਵਿਚ ਲੱਗੀ ਲਗ ਕੰਨਾ ਨੂੰ ਚੁੱਕ ਕੇ ਨ ਅਤੇ ਸ਼ਾ ਦੇ ਵਿਚਕਾਰ ਲਗਾ ਦੇਈਏ ਤਾਂ ਨਾਸ਼ ਬਣ ਜਾਂਦਾ ਹੈ ਜੋ ਕਿ ਨਸ਼ੇ ਦੀ ਅੰਤਿਮ ਪਰਿਭਾਸ਼ਾ ਕਹੀ ਜਾ ਸਕਦੀ ਹੈ। ਨਸ਼ੇ ਦਾ ਰੁਝਾਨ ਵੱਡੀ ਤੋਂ ਵੱਡੀ ਸ਼ਕਤੀ ਨੂੰ ਬੇਜ਼ਾਨ ਕਰ ਦਿੰਦਾ ਹੈ। ਇਸ ਦੇ ਬਾਵਜੂਦ ਸ਼ਰਾਬ, ਤੰਬਾਕੂ, ਸਿਗਰਟ-ਬੀੜੀ ਆਦਿ ਨਸ਼ਿਆਂ ਦਾ ਮਨਜ਼ੂਰਸ਼ੁਦਾ ਮੱਦ ਹੇਠ ਪ੍ਰਚੱਲਨ ਵਿਕਸਤ ਸੋਚ ‘ਤੇ ਸਵਾਲੀਆ ਚਿੰਨ੍ਹ ਹੈ। ਗੈਰ-ਮਨਜ਼ੂਰਸ਼ੁਦਾ ਨਸ਼ਿਆਂ ਦੀ ਵਰਤੋਂ ਤੇ ਵਪਾਰ ਵਿਚ ਬੇਲਗਾਮ ਵਾਧਾ ਵੀ ਸਵਾਰਥੀ ਤੇ ਸੌੜੀ ਸੋਚ 

ਤੰਬਾਕੂਨੋਸ਼ੀ ਤੋਂ ਛੁਟਕਾਰਾ ਪਾਉਣਾ ਹੁਣ ਆਸਾਨ

Posted On December - 14 - 2010 Comments Off on ਤੰਬਾਕੂਨੋਸ਼ੀ ਤੋਂ ਛੁਟਕਾਰਾ ਪਾਉਣਾ ਹੁਣ ਆਸਾਨ
ਡਾ. ਹਰਦੀਪ ਸਿੰਘ ਉਂਝ ਤਾਂ ਕਿਸੇ ਵੀ ਨਸ਼ੇ ਦੀ ਲੱਗ ਚੁੱਕੀ ਆਦਤ ਨੂੰ ਛੱਡਣਾ ਜਾਂ ਉਸ ਤੋਂ ਪਿੱਛਾ ਛਡਾਉਣਾ ਜ਼ਿਆਦਾ ਆਸਾਨ ਨਹੀਂ ਹੁੰਦਾ, ਪਰ ਜੇਕਰ ਪੱਕਾ ਇਰਾਦਾ ਕਰਕੇ ਉਸ ਨੂੰ ਛੱਡਣ ਦਾ ਨਿਸ਼ਚਾ ਕਰ ਲਿਆ ਜਾਵੇ ਤਾਂ ਇਹ ਐਨਾ ਮੁਸ਼ਕਲ ਵੀ ਨਹੀਂ ਰਹਿੰਦਾ। ਵਿਸ਼ੇਸ਼ ਤੌਰ ‘ਤੇ ਤੰਬਾਕੂਨੌਸ਼ੀ ਦੀ ਆਦਤ ਛੱਡਣ ਲਈ ਸਿਰਫ਼ ਇਕ ਸਖ਼ਤ ਇਰਾਦੇ ਦੀ ਜ਼ਰੂਰਤ ਹੁੰਦੀ ਹੈ ਅਤੇ ਕਿਉਂਕਿ ਤੰਬਾਕੂਨੋਸ਼ੀ ਦੀ ਆਦਤ ਸਰੀਰਿਕ ਨਿਰਭਰਤਾ ਦੀ ਬਜਾਇ ਮਾਨਸਿਕ ਨਿਰਭਰਤਾ ਦੀ ਸ਼੍ਰੇਣੀ ਵਿਚ ਆਉਂਦੀ ਹੈ, ਇਸ ਲਈ ਇਸ ਤੋਂ ਆਸਾਨੀ 

ਸਸਤੇ ਇਲਾਜ ਲਈ ਰਿਆਇਤਾਂ ਜ਼ਰੂਰੀ: ਡਾ. ਰਾਜਨ ਚੁੱਗ

Posted On December - 14 - 2010 Comments Off on ਸਸਤੇ ਇਲਾਜ ਲਈ ਰਿਆਇਤਾਂ ਜ਼ਰੂਰੀ: ਡਾ. ਰਾਜਨ ਚੁੱਗ
ਹਰਦੇਵ ਚੌਹਾਨ ਸੰਸਾਰ ਭਰ ਵਿਚ ਅੱਖ ਚਕਿਤਸਤਾ ਵਿਚ ਕ੍ਰਾਂਤੀਕਾਰੀ ਬਦਲਾਓ ਹੋਇਆ ਹੈੈ। ਭਾਰਤ ਵਿਚ ਵੀ ਅੱਖ ਰੋਗਾਂ ਦੇ ਇਲਾਜ ਲਈ ਮਾਹਰ ਡਾਕਟਰ ਤੇ ਮਿਆਰੀ ਮਸ਼ੀਨਰੀ ਉਪਲਬਧ ਹੈ। ਪਰ ਸਾਡੇ ਲੋਕ ਆਪਣੇ ਆਚਾਰ-ਵਿਹਾਰ ਤੇ ਸਿਹਤ ਸੰਭਾਲ ਪੱਖੋਂ ਅਵੇਸਲੇ ਹਨ, ਲਿਹਾਜਾ ਤਰ੍ਹਾਂ-ਤਰ੍ਹਾਂ ਦੀਆ ਸਰੀਰਕ ਤੇ ਮਾਨਸਿਕ ਬਿਮਾਰੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਕੰਪਿਊਟਰ ਯੁੱਗ ਨੇ ਅੱਖ ਰੋਗਾਂ ‘ਚ ਬੜਾ ਵਾਧਾ ਕੀਤਾ ਹੈ। ਮੋਬਾਈਲ ਸਕਰੀਨਾਂ ਤੇ ਵੀਡੀਓ ਖੇਡਾਂ ਵੀ ਜਿਥੇ ਸਾਡੇ ਬਾਲਾਂ ਦਾ ਮਨੋਰੰਜਨ 
Manav Mangal Smart School
Available on Android app iOS app
Powered by : Mediology Software Pvt Ltd.