‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਸਿਹਤ ਤੇ ਸਿਖਿਆ › ›

Featured Posts
ਸੋਸ਼ਲ ਮੀਡੀਆ ਦੇ ਯੁੱਗ ਵਿਚ ਅਧਿਆਪਕ ਦੀ ਭੂਮਿਕਾ

ਸੋਸ਼ਲ ਮੀਡੀਆ ਦੇ ਯੁੱਗ ਵਿਚ ਅਧਿਆਪਕ ਦੀ ਭੂਮਿਕਾ

ਨਵਜੋਤ ਸਿੰਘ ਆਦਿ ਕਾਲ ਤੋਂ ਮਨੁੱਖ ਨੇ ਆਪਣੀ ਸਮਝ ਅਨੁਸਾਰ ਸੰਚਾਰ ਦੇ ਕਈ ਮਾਧਿਅਮ ਵਿਕਸਿਤ ਕੀਤੇ, ਜਿਨ੍ਹਾਂ ਦੀ ਸਮਾਂ ਪਾ ਕੇ ਅਹਿਮੀਅਤ ਘੱਟ ਹੁੰਦੀ ਰਹੀ ਅਤੇ ਨਵੇਂ ਮਾਧਿਅਮ ਪੁਰਾਣਿਆਂ ਦੀ ਥਾਂ ਲੈਂਦੇ ਗਏ। 20ਵੀਂ ਸਦੀ ਵਿੱਚ ਕਿਤਾਬਾਂ, ਅਖਬਾਰ, ਰੇਡੀਓ, ਸਿਨੇਮਾ ਅਤੇ ਟੈਲੀਵਿਜ਼ਨ ਸਮੂਹਿਕ ਮੀਡੀਆ ਦੇ ਪ੍ਰਮੁੱਖ ਅੰਗ ਬਣੇ ਰਹੇ। ਕਿਤਾਬਾਂ ਅਤੇ ਅਖਬਾਰਾਂ ...

Read More

ਅਧਿਆਪਕਾਂ ਦੇ ਸੰਘਰਸ਼ ਦੀ ਦਾਸਤਾਨ

ਅਧਿਆਪਕਾਂ ਦੇ ਸੰਘਰਸ਼ ਦੀ ਦਾਸਤਾਨ

ਹਰਨੰਦ ਸਿੰਘ ਭੁੱਲਰ ਅਧਿਆਪਕ ਸਮਾਜ ਦੀ ਰੀੜ੍ਹ ਦੀ ਹੱਡੀ ਵਾਂਗ ਹੁੰਦਾ ਹੈ। ਸਿੱਖਿਆ ਤੋਂ ਬਿਨਾਂ ਸਮਾਜ ਬੰਦ ਅੱਖਾਂ ਦੀ ਤਰ੍ਹਾਂ ਹੈ। ਅਧਿਆਪਕ ਰੌਸ਼ਨੀ ਦਾ ਦੀਵਾ ਹੱਥ ਵਿੱਚ ਲੈ ਕੇ ਸਮਾਜ ਨੂੰ ਰਸਤਾ ਵਖਾਉਂਦਾ ਹੈ। ਇਸ ਤਰ੍ਹਾਂ ਸਮਾਜ ਵਿੱਚ ਅਧਿਆਪਕ ਦਾ ਰੁੱਤਬਾ ਸਭ ਤੋਂ ਉੱਤਮ ਹੈ। ਬਾਹਰਲੇ ਦੇਸ਼ਾ ਵਿੱਚ ਅਧਿਆਪਕਾਂ ਦਾ ਬਹੁਤ ...

Read More

ਪੀਲੀਆ ਦੇ ਕਾਰਨ, ਲੱਛਣ, ਇਲਾਜ ਤੇ ਉਪਾਅ

ਪੀਲੀਆ ਦੇ ਕਾਰਨ, ਲੱਛਣ, ਇਲਾਜ ਤੇ ਉਪਾਅ

ਡਾ. ਅਜੀਤਪਾਲ ਸਿੰਘ ਅੱਖਾਂ, ਨਹੁੰ, ਚਮੜੀ ਤੇ ਪੇਸ਼ਾਬ ਜਦੋਂ ਪੀਲੇ ਹੋ ਜਾਣ ਤਾਂ ਉਸ ਨੂੰ ਪੀਲੀਆ ਕਿਹਾ ਜਾਂਦਾ ਹੈ। ਇਹ ਇਕ ਲੱਛਣ ਹੈ ਰੋਗ ਨਹੀਂ। ਅੱਜ ਕਲ ਖਾਣ-ਪੀਣ ਦੀ ਹਫੜਾ ਤਫੜੀ, ਦੂਸ਼ਿਤ ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਲਗਾਤਾਰ ਵੱਧ ਰਹੀ ਹੈ, ਜਿਸ ਕਰ ਕੇ ਲੋਕ ਕਈ ਤਰ੍ਹਾਂ ਦੇ ਵਿਗਾੜਾਂ ਦਾ ਸ਼ਿਕਾਰ ...

Read More

ਬੱਚੇ ਨੂੰ ਪਹਿਲੀ ਵਾਰ ਬੁਖਾਰ ਹੋਵੇ ਤਾਂ ਕੀ ਕਰੀਏ?

ਬੱਚੇ ਨੂੰ ਪਹਿਲੀ ਵਾਰ ਬੁਖਾਰ ਹੋਵੇ ਤਾਂ ਕੀ ਕਰੀਏ?

ਡਾ. ਰਿਪੁਦਮਨ ਸਿੰਘ ਬੱਚਾ ਦੇ ਜਨਮ ਤੋਂ ਬਾਅਦ ਉਨ੍ਹਾਂ ਨੂੰ ਤਮਾਮ ਤਰ੍ਹਾਂ ਦੇ ਇੰਫੈਕਸ਼ਨ ਅਤੇ ਸਿਹਤ ਸਮੱਸਿਆਵਾਂ ਦਾ ਖ਼ਤਰਾ ਹੁੰਦਾ ਹੈ। ਇਸ ਦਾ ਕਾਰਨ ਹੈ ਕਿ ਕੁੱਖ ਤੋਂ ਬਾਹਰ ਆਉਣ ’ਤੇ ਬੱਚੇ ਨੂੰ ਬਾਹਰੀ ਮਾਹੌਲ ਦੇ ਨਾਲ ਘੁਲਣ-ਮਿਲਣ ਵਿਚ ਸਮਾਂ ਲਗਦਾ ਹੈ। ਬੁਖਾਰ ਇੱਕ ਸਧਾਰਨ ਸਮੱਸਿਆ ਹੈ, ਜੋ ਜ਼ਿਆਦਾਤਰ ਨਵਜਾਤ ਸ਼ਿਸ਼ੁਵਾਂ ...

Read More

ਵਿੱਦਿਆ ‘ਵਿਚਾਰੀ’ ਤਜਰਬਿਆਂ ਦੀ ਮਾਰੀ

ਵਿੱਦਿਆ ‘ਵਿਚਾਰੀ’ ਤਜਰਬਿਆਂ ਦੀ ਮਾਰੀ

ਜਸਵਿੰਦਰ ਸਿੰਘ ਚਾਹਲ ਸਿੱਖਿਆ ਵਿਭਾਗ, ਉਹ ਵਿਭਾਗ ਹੈ, ਜਿੱਥੇ ਹਰ ਸਾਲ ਦੂਜੇ ਮਹਿਕਮਿਆਂ ਦੇ ਮੁਕਾਬਲੇ ਜ਼ਿਆਦਾ ਤਜਰਬੇ ਕੀਤੇ ਜਾਂਦੇ ਹਨ। ਕੁਝ ਤਜਰਬੇ ਕਾਫ਼ੀ ਲਾਭਕਾਰੀ ਵੀ ਸਾਬਤ ਹੋ ਰਹੇ ਹਨ ਅਤੇ ਕੁਝ ਸਿੱਖਿਆ ਵਿਭਾਗ ਨੂੰ ਤਰੱਕੀਆਂ ਦੀਆਂ ਲੀਹਾਂ ’ਤੇ ਲਿਜਾਣ ਵਿਚ ਫੇਲ੍ਹ ਹੁੰਦੇ ਸਾਬਤ ਦਿਖਾਈ ਦਿੰਦੇ ਹਨ। ਸਮੇਂ-ਸਮੇਂ ’ਤੇ ਕਈ ਵਾਰੀ ਮਹਿਕਮੇ ...

Read More

ਗੁਣਕਾਰੀ ਕੁਆਰ ਅਤੇ ਆਂਵਲਾ

ਗੁਣਕਾਰੀ ਕੁਆਰ ਅਤੇ ਆਂਵਲਾ

ਇਸ਼ਟ ਪਾਲ ਵਿੱਕੀ ਭਾਰਤ ਦੇਸ਼ ਵਿੱਚ ਔਸ਼ਧੀਆਂ ਦਾ ਭੰਡਾਰ ਭਰਿਆ ਪਿਆ ਹੈ। ਦੇਸ਼ ਦੇ ਹਰ ਕੋਨੇ ਵਿੱਚ ਸਾਨੂੰ ਆਮ ਹੀ ਇਹ ਔਸ਼ਧੀਆਂ ਜਿਨ੍ਹਾਂ ਨੂੰ ਅਸੀਂ ਦਵਾਈਆਂ ਦੇ ਤੌਰ ’ਤੇ ਵੀ ਜਾਣਦੇ ਹਾਂ, ਮਿਲ ਜਾਣਗੀਆਂ। ਅਸੀਂ ਆਮ ਤੌਰ ’ਤੇ ਵੇਖਿਆ ਹੈ ਕਿ ਐਲੋਪੈਥੀ ਵਿੱਚ ਕੈਮੀਕਲਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ, ਜੋ ਸਾਡੇ ...

Read More

ਅਧਿਆਪਕਾਂ ਦਾ ਸਨਮਾਨ ਬਨਾਮ ਮਾਣ-ਸਨਮਾਨ

ਅਧਿਆਪਕਾਂ ਦਾ ਸਨਮਾਨ ਬਨਾਮ ਮਾਣ-ਸਨਮਾਨ

ਕੁਲਦੀਪ ਸਿੰਘ ਧਨੌਲਾ ਭਾਵੇਂ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਲਗਦੈ ਹੁਣ ਇਹ ਗੱਲਾਂ ਕਿਤਾਬਾਂ ਤਕ ਹੀ ਸੀਮਤ ਰਹਿ ਗਈਆਂ ਹਨ। ਹੋਰ ਰਾਜਾਂ ਦੀ ਗੱਲ ਛੱਡੋ ਪੰਜਾਬ ਵਿਚ ਜਿਹੜੀ ਵੀ ਸਰਕਾਰ ਆਉਂਦੀ ਹੈ, ਉਹ ਆਪਣੇ ਹੱਕ ਮੰਗਣ ਵਾਲੇ ਇਨ੍ਹਾਂ ‘ਗੁਰੂਆਂ’ ’ਤੇ ਲਾਠੀਚਾਰਜ ਕਰਦੀ ਨਹੀਂ ਥੱਕਦੀ। ਕੈਪਟਨ ਸਰਕਾਰ ਤੋਂ ...

Read More


ਨਹੁੰਆਂ ਦੇ ਰੋਗ-ਫੰਗਸ, ਕੋਰਾਂ ਦੇ ਪਾਕੇ ਅਤੇ ਛਿਲਤਾਂ

Posted On November - 9 - 2010 Comments Off on ਨਹੁੰਆਂ ਦੇ ਰੋਗ-ਫੰਗਸ, ਕੋਰਾਂ ਦੇ ਪਾਕੇ ਅਤੇ ਛਿਲਤਾਂ
ਡਾ. ਕੇ.ਕੇ. ਕੱਕੜ ਜਿੱਥੇ ਖੂਬਸੂਰਤ ਨਹੁੰ ਵਿਅਕਤੀ ਦੀ ਸ਼ਖ਼ਸੀਅਤ ਨੂੰ ਚਾਰ-ਚੰਨ ਲਗਾਉਂਦੇ ਹਨ ਉਥੇ ਟੁੱਟੇ-ਫੁੱਟੇ, ਭੱਦੇ ਅਤੇ ਬਿਮਾਰੀਗ੍ਰਸਤ ਨਹੁੰ ਅਨੇਕਾਂ ਤਰ੍ਹਾਂ ਦੇ ਗੰਭੀਰ ਰੋਗਾਂ ਨੂੰ ਸੱਦਾ ਦਿੰਦੇ ਹਨ। ਫੰਗਸ ਨਹੁੰਆਂ ਦੀਆਂ ਬਿਮਾਰੀਆਂ ਵਿਚ ਹੋਣ ਵਾਲਾ ਛੂਤ ਦਾ ਰੋਗ ਹੈ, ਜੋ ਕਿ ਅੰਗੂਠੇ ਅਤੇ ਉਂਗਲਾਂ ਦੇ ਨਹੁੰਆਂ ਵਿਚ ਹੁੰਦਾ ਹੈ, ਜਿਸ ਨੂੰ ਮੈਡੀਕਲ ਭਾਸ਼ਾ ਵਿਚ ਊਨੀਕੋਮਾਈਕੋਸਸ ਕਿਹਾ ਜਾਂਦਾ ਹੈ। ਡਰਮੈਟੋਫਾਈਟਸ ਨਾਮੀ ਫੰਗਸ ਇਸ ਰੋਗ ਦਾ ਮੁੱਖ ਜ਼ਿੰਮੇਵਾਰ ਹੈ। ਫੰਗਸ ਦੀ ਸ਼ੁਰੂਆਤ 

ਨਸ਼ੱਈ ਨੌਜਵਾਨ ਪੀੜ੍ਹੀ ਅਤੇ ਚਿੰਤਤ ਮਾਪੇ

Posted On November - 9 - 2010 Comments Off on ਨਸ਼ੱਈ ਨੌਜਵਾਨ ਪੀੜ੍ਹੀ ਅਤੇ ਚਿੰਤਤ ਮਾਪੇ
ਮੋਹਨ ਸ਼ਰਮਾ ਇਸ ਵੇਲੇ ਨਸ਼ਿਆਂ ਦੇ ਪੱਖ ਤੋਂ ਪੰਜਾਬ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਨਸ਼ਿਆਂ ਦੀ ਸ਼ਿਕਾਰ ਨੌਜਵਾਨ ਪੀੜ੍ਹੀ ਨੇ ਮਾਪਿਆਂ ਨੂੰ ਕੱਖੋਂ ਹੌਲਾ ਅਤੇ ਪਾਣੀਓਂ ਪਤਲਾ ਕਰਕੇ ਰੱਖ ਦਿੱਤਾ ਹੈ। ਨਸ਼ਿਆਂ ਵੱਸ ਪੈ ਕੇ ਆਪਣੇ ਬੱਚਿਆਂ ਦੀਆਂ ਕੀਤੀਆਂ ਕਰਤੂਤਾਂ ਦੀ ਨਮੋਸ਼ੀ ਕਾਰਨ ਉਹ ਬਾਹਰ ਨਿਕਲਣ ਤੋਂ ਵੀ ਸੰਕੋਚ ਕਰਦੇ ਹਨ। ਕਿਸੇ ਸ਼ਾਇਰ ਦੇ ਇਨ੍ਹਾਂ ਬੋਲਾਂ, ‘‘ਘਰ ਦੀ ਬੰਦ ਮੁੱਠੀ ਨੂੰ ਖੋਲ੍ਹਿਆਂ ਵੀ ਤਾਂ ਨਹੀਂ ਜਾਂਦਾ, ਭਲਾਂ ਰਿਸਦੇ ਹੋਏ ਜ਼ਖਮਾਂ ਨੂੰ ਇੰਜ ਕੌਣ ਵਿਖਾਉਂਦਾ ਹੈ?’’ ਅਨੁਸਾਰ 

ਪਤਲੇ ਅਤੇ ਸੋਹਣੇ ਲੱਗੋ ਨਾ ਕਿ ਹੱਡੀਆਂ ਦਾ ਢਾਂਚਾ

Posted On November - 2 - 2010 Comments Off on ਪਤਲੇ ਅਤੇ ਸੋਹਣੇ ਲੱਗੋ ਨਾ ਕਿ ਹੱਡੀਆਂ ਦਾ ਢਾਂਚਾ
ਡਾ. ਹਰਪ੍ਰੀਤ ਸਿੰਘ ਭੰਡਾਰੀ ਦੁਨੀਆ ਵਿਚ ਜਿੱਥੇ ਲੋਕ ਮੋਟਾਪੇ ਤੋਂ ਪ੍ਰੇਸ਼ਾਨ ਹਨ, ਉੱਥੇ ਅਜਿਹੇ ਲੋਕ ਵੀ ਹਨ ਜੋ ਕਿ ਸਰੀਰ ਦੇ ਜ਼ਿਆਦਾ ਪਤਲੇ ਹੋਣ ਤੋਂ ਵੀ ਦੁਖੀ ਹਨ। ਮੋਟਾਪਾ ਦੂਰ ਕਰਨ ਵਾਲੇ ਲੋਕਾਂ ਦੇ ਨਾਲ ਮੋਟਾਪਾ ਚਾਹੁਣ ਵਾਲੇ ਲੋਕਾਂ ਦੀ ਵੀ ਕੋਈ ਘਾਟ ਨਹੀਂ। ਮਤਲਬ ਕਿ ਬਹੁਤ ਸਾਰੇ ਪਤਲੇ ਲੋਕ ਆਪਣਾ ਵਜ਼ਨ ਵਧਾਉਣਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਸਰੀਰ ਨਾ ਤਾਂ ਜ਼ਿਆਦਾ ਮੋਟਾ ਹੋਵੇ ਨਾ ਹੀ ਜ਼ਿਆਦਾ ਪਤਲਾ ਹੋਵੇ। ਸਰੀਰ ਭਰਿਆ-ਭਰਿਆ ਹੋਣਾ ਚਾਹੀਦਾ ਹੈ। ਵਜ਼ਨ ਸਹੀ ਹੋਣਾ ਚਾਹੀਦਾ ਹੈ। ਇਸ ਤਰ੍ਹਾਂ 

ਖੁਰਾਕੀ ਤੱਤਾਂ ਨਾਲ ਮਾਲਾ-ਮਾਲ- ਬਰੌਕਲੀ

Posted On November - 2 - 2010 Comments Off on ਖੁਰਾਕੀ ਤੱਤਾਂ ਨਾਲ ਮਾਲਾ-ਮਾਲ- ਬਰੌਕਲੀ
ਬਰੌਕਲੀ ਸਬਜ਼ੀ ਫਸਲ ਫੁੱਲ ਗੋਭੀ ਦੀ ਹੀ ਇਕ ਕਿਸਮ ਹੈ। ਇਸ ਦੀ ਕਾਸ਼ਤ ਵੀ ਫੁੱਲ ਗੋਭੀ ਦੀ ਤਰ੍ਹਾਂ ਹੀ ਕੀਤੀ ਜਾਂਦੀ ਹੈ। ਇਹ ਕਰੂਸੀਫੇਰੀ ਜਾਤੀ ਨਾਲ ਸਬੰਧ ਰੱਖਦੀ ਹੈ    ਵਿਗਿਆਨਕ ਖੋਜਾਂ ਨੇ ਪਾਇਆ ਹੈ ਕਿ ਇਹ ਬਰੌਕਲੀ ਦੀ ਕਿਸਮ ਖੁਰਾਕੀ ਤੱਤਾਂ ਨਾਲ ਭਰਪੂਰ ਹੁੰਦੀ ਹੈ। ਮਨੁੱਖ ਦੀ ਸਰੀਰਕ ਅਤੇ ਦਿਮਾਗੀ ਤੰਦਰੁਸਤੀ ਦੇ ਸਾਰੇ ਤੱਤ ਇਸ ਸਬਜ਼ੀ ਵਿਚ ਮੌਜੂਦ ਹੁੰਦੇ ਹਨ, ਜਿਸ ਕਰਕੇ ਇਸ ਨੂੰ ਕਾਫੀ ਲਾਹੇਵੰਦ ਸਮਝਿਆ ਜਾਂਦਾ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦੇਖਿਆ ਗਿਆ ਹੈ ਕਿ ਇਸ ਦੀ ਖੇਤੀ 15ਵੀਂ 

ਚਮਤਕਾਰੀ ਗੁਣ ਹਨ ਅੰਜੀਰ ਫ਼ਲ ਅੰਦਰ

Posted On November - 2 - 2010 Comments Off on ਚਮਤਕਾਰੀ ਗੁਣ ਹਨ ਅੰਜੀਰ ਫ਼ਲ ਅੰਦਰ
ਅੰਜੀਰ ਦਾ ਦਰੱਖਤ 6 ਤੋਂ 9 ਫੁੱਟ ਉੱਚਾ ਹੁੰਦਾ ਹੈ। ਪੱਤੇ ਖੁਰਦਰੇ, ਕੱਚੇ ਫ਼ਲ ਦਾ ਰੰਗ ਹਰਾ ਅਤੇ ਪੱਕੇ ਦਾ ਪੀਲਾ ਜਾਂ ਬੈਂਗਣੀ ਪਰ ਅੰਦਰੋਂ ਗੂੜ੍ਹਾ ਲਾਲ ਹੁੰਦਾ ਹੈ। ਪੱਕਾ ਫ਼ਲ ਬਹੁਤ ਹੀ ਮਿੱਠਾ ਹੁੰਦਾ ਹੈ। ਇਰਾਨ, ਤੁਰਕੀ, ਅਫਰੀਕਾ ਅਤੇ ਭਾਰਤ ਵਿਚ ਇਸ ਦੀ ਪੈਦਾਵਾਰ ਹੁੰਦੀ ਹੈ। ਅਮਰੀਕੀਆਂ ਦਾ ਵੀ ਇਹ ਮਨ ਭਾਉਂਦਾ ਫ਼ਲ ਹੈ ਅੰਜੀਰ। ਇਸੇ ਲਈ ਤਾਂ ਉਨ੍ਹਾਂ ਨੇ ਤੁਰਕੀ ਤੋਂ ਇਸ ਦੇ ਪੌਦੇ ਲਿਆ ਕੇ ਬਹੁਤ ਹੀ ਮਿਹਨਤ ਨਾਲ ਆਪਣੇ ਦੇਸ਼ ਵਿਚ ਇਸ ਦੀ ਪੈਦਾਵਾਰ ਸ਼ੁਰੂ ਕੀਤੀ। ਚੂਨੇ ਵਾਲੀ ਮਿੱਟੀ ਇਸ ਨੂੰ ਬਹੁਤ 

ਇਕ ਵੱਡੀ ਸਿਹਤ ਸਮੱਸਿਆ ਬਣ ਰਿਹਾ ਹੈ ਮੋਬਾਈਲ ਫੋਨ

Posted On November - 2 - 2010 Comments Off on ਇਕ ਵੱਡੀ ਸਿਹਤ ਸਮੱਸਿਆ ਬਣ ਰਿਹਾ ਹੈ ਮੋਬਾਈਲ ਫੋਨ
ਸੁਖਮਿੰਦਰ ਸਿੰਘ ਤੂਰ ਅੱਜ ਮੋਬਾਈਲ ਫੋਨ ਮਨੁੱਖੀ ਜ਼ਿੰਦਗੀ ਦਾ ਇਕ ਅਟੁੱਟ ਹਿੱਸਾ ਬਣ ਗਿਆ ਹੈ। ਜਿੱਥੇ ਕੁਝ ਲੋਕਾਂ ਲਈ ਇਹ ਇਕ ਲੋੜੀਂਦਾ ਸਾਧਨ ਹੈ ਤਾਂ ਦੂਜੇ ਲੋਕਾਂ ਲਈ ਸਟੇਟਸ ਸਿੰਬਲ ਵੀ। ਹਾਲੇ ਕੁਝ ਸਾਲ ਪਹਿਲਾਂ ਤਕ ਇਹ ਸਿਰਫ ਫੋਨ ਦਾ ਹੀ ਕੰਮ ਕਰਦਾ ਸੀ, ਪਰ ਹੁਣ ਨਵੀਆਂ ਨਵੀਆਂ ਤਕਨੀਕਾਂ ਦੇ ਸ਼ਾਮਲ ਹੋਣ ਨਾਲ ਇਹ ‘ਮਿਲੇਨੀਅਮ ਦਾ ਪ੍ਰਬੰਧਕ’ ਸਾਬਤ ਹੋ ਚੁੱਕਾ ਹੈ। ਜਦੋਂ ਕਿਸੇ ਬਹੁ ਉਪਯੋਗੀ ਉਪਕਰਨ ਦੀ ਖੋਜ ਹੁੰਦੀ ਹੈ ਤਾਂ ਫਿਰ ਉਸ ਨਾਲ ਜੁੜੇ ਲਾਭ-ਨੁਕਸਾਨ, ਮਨੁੱਖੀ ਸਿਹਤ ’ਤੇ ਇਸ ਦੇ ਅਸਰ 

ਕੈਂਸਰ ਦੇ ਮਰੀਜ਼ਾਂ ਦੀ ਮਾਨਸਿਕ ਸਥਿਤੀ

Posted On November - 2 - 2010 Comments Off on ਕੈਂਸਰ ਦੇ ਮਰੀਜ਼ਾਂ ਦੀ ਮਾਨਸਿਕ ਸਥਿਤੀ
ਡਾ. ਮਨਜੀਤ ਸਿੰਘ ਬੱਲ ਉਦਾਸੀ, ਤਣਾਅ ਅਤੇ ਫਿਕਰ ਵਰਗੀਆਂ ਸਮੱਸਿਆਵਾਂ ਕੈਂਸਰ ਦੇ ਮਰੀਜ਼ਾਂ ਵਿਚ ਪਾਈਆਂ ਜਾਂਦੀਆਂ ਹਨ। ਕਿਉਂਕਿ ਇਹ ਸਮੱਸਿਆਵਾਂ ਆਮ ਹਨ ਇਸ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਸਾਧਾਰਨ ਹਨ ਜਾਂ ਅਸਾਧਾਰਨ। ਕੈਂਸਰ ਦੇ ਮਰੀਜ਼ ਆਪਣੇ ਡਾਕਟਰ ਨੂੰ ਇਹ ਗੱਲਾਂ ਅਕਸਰ ਹੀ ਪੁੱਛੇ ਹਨ, ‘‘ਕੀ ਮੇਰੇ ਵਰਗੇ ਹੋਰ ਮਰੀਜ਼ ਵੀ ਚਿੰਤਾ ਜਾਂ ਫਿਕਰ ਕਰਦੇ ਹਨ? ਕੀ ਇਹ ਉਦਾਸੀ ਸਾਧਾਰਨ ਹੈ? ਕੀ ਇਸ ਨਾਲ ਕੈਂਸਰ ਦੇ ਇਲਾਜ ’ਤੇ ਵੀ ਫਰਕ ਪੈਂਦਾ ਹੈ?’’ ਆਮ ਜਨਤਾ ਵਿਚ ਤਕਰੀਬਨ 6% ਲੋਕ ਮਾਨਸਿਕ ਉਦਾਸੀ ਦੇ 

ਹਲਕਾਅ ਵਿਰੁੱਧ ਜ਼ੋਰਦਾਰ ਰਣਨੀਤੀ ਤਿਆਰ ਕਰਨ ਦੀ ਲੋੜ

Posted On November - 2 - 2010 Comments Off on ਹਲਕਾਅ ਵਿਰੁੱਧ ਜ਼ੋਰਦਾਰ ਰਣਨੀਤੀ ਤਿਆਰ ਕਰਨ ਦੀ ਲੋੜ
ਡਾ. ਹਰਚੰਦ ਸਿੰਘ ਸਰਹਿੰਦੀ ਹਲਕਾਅ (ਰੇਬੀਜ਼), ਪੂਰੀ ਤਰ੍ਹਾਂ ਹੋਂਦ ਵਿਚ ਆਉਣ ਉਪਰੰਤ, ਉਨ੍ਹਾਂ ਕੁਝ ਇਕ ਨਾਮੁਰਾਦ ਬਿਮਾਰੀਆਂ ਵਿਚੋਂ ਇਕ ਹੈ ਜਿਨ੍ਹਾਂ ਦਾ ਹਾਲੇ ਤੀਕ ਕੋਈ ਇਲਾਜ ਉਪਲਬਧ ਨਹੀਂ ਹੈ। ਹਲਕਾਅ, ਮੁੱਖ ਤੌਰ ’ਤੇ ਕੁੱਤੇ ਦੀ ਕਿਸਮ ਦੇ ਜਾਨਵਰਾਂ ਦਾ ਰੋਗ ਹੈ, ਪਰ ਮਨੁੱਖ ਸਮੇਤ ਸਾਰੇ ਥਣਧਾਰੀ ਜਾਨਵਰ ਇਸ ਦੀ ਮਾਰੂ ਲਪੇਟ ਵਿਚ ਆ ਸਕਦੇ ਹਨ। ਮਨੁੱਖ ਵਿਚ ਇਸ ਨੂੰ ਹਾਇਡ੍ਰੋਫੋਬੀਆ ਜਾਂ ਜਲ-ਆਤੰਕ ਆਖਦੇ ਹਨ। ਹਲਕਾਹਟ ਕਾਰਨ ਮੌਤਾਂ: ਦਵਾਈਆਂ ਬਣਾਉਣ ਵਾਲੀ ਇਕ ਪ੍ਰਸਿੱਧ ਕੰਪਨੀ, ਹੈਕਸਟ ਇੰਡੀਆ 

ਮਿੱਟੀ ਖਾਣ ਦੀ ਆਦਤ ਤੇ ਸਰੀਰ ਵਿੱਚ ਲੋਹੇ ਦੀ ਘਾਟ

Posted On October - 26 - 2010 Comments Off on ਮਿੱਟੀ ਖਾਣ ਦੀ ਆਦਤ ਤੇ ਸਰੀਰ ਵਿੱਚ ਲੋਹੇ ਦੀ ਘਾਟ
ਡਾ. ਮਨਜੀਤ ਸਿੰਘ ਬੱਲ* ਮਨੁੱਖਾਂ ਦੇ ਖਾਦ-ਪਦਾਰਥ, ਮੁੱਖ ਰੂਪ ਵਿਚ ਬਨਸਪਤੀ ਅਤੇ ਜਾਨਵਰਾਂ ਤੋਂ ਪ੍ਰਾਪਤ ਹੁੰਦੇ ਹਨ। ਬਨਸਪਤੀ ਤੋਂ ਸਬਜ਼ੀਆਂ, ਫਲ, ਦਾਲਾਂ, ਚਾਵਲ, ਆਟਾ ਆਦਿ ਅਤੇ ਜਾਨਵਰਾਂ ਤੋਂ ਦੁੱਧ, ਦਹੀਂ, ਪਨੀਰ, ਅੰਡਾ, ਮੀਟ ਆਦਿ। ਇਨਸਾਨਾਂ ਦੇ ਖਾਣ ਵਾਸਤੇ ਇਹ ਵਸਤਾਂ ਕੁਦਰਤ ਨੇ ਹੀ ਬਖ਼ਸ਼ੀਆਂ ਹਨ। ਪਰ ਕਈ ਵਾਰ ਐਸੀਆਂ ਸਥਿਤੀਆਂ ਉਤਪੰਨ ਹੋ ਜਾਂਦੀਆਂ ਹਨ ਕਿ ਇਨਸਾਨ ਐਸੀਆਂ ਅਜੀਬ ਅਜੀਬ ਵਸਤਾਂ ਖਾਣ ਲੱਗ ਪੈਂਦੇ ਹਨ ਜੋ ਖਾਣ ਵਾਲੀਆਂ ਨਹੀਂ ਹੁੰਦੀਆਂ। ਇਨ੍ਹਾਂ ਅਸਾਧਾਰਣ ਵਸਤਾਂ ਖਾਣ ਦੀ ਆਦਤ 

ਨੇਤਰ ਰੋਗਾਂ ਦਾ ਹੱਲ ਲੇਸਿਕ ਲੇਜ਼ਰ ਟੈਕਨਾਲੋਜੀ

Posted On October - 26 - 2010 Comments Off on ਨੇਤਰ ਰੋਗਾਂ ਦਾ ਹੱਲ ਲੇਸਿਕ ਲੇਜ਼ਰ ਟੈਕਨਾਲੋਜੀ
ਮਨਿੰਦਰ ਕੌਰ ਦਸਵੀਂ ’ਚ ਪੜ੍ਹਦਿਆਂ ਮੇਰੇ ਨਿਕਟਦ੍ਰਿਸ਼ਟਤਾ ਦੀ ਐਨਕ ਲੱਗ ਗਈ ਸੀ। ਉਨ੍ਹਾਂ ਦਿਨਾਂ ’ਚ ਕਲਾਸ ’ਚ ਐਨਕ ਲਗਾ ਕੇ ਜਾਣਾ ਮੈਨੂੰ ਬਹੁਤ ਚੰਗਾ ਲਗਦਾ ਸੀ, ਕਿਉਂ ਜੋ ਕਲਾਸ ਦੇ ਪੜ੍ਹਾਕੂ ਬੱਚਿਆਂ ’ਚ ਮੇਰੀ ਗਿਣਤੀ ਹੋਣ ਲੱਗ ਪਈ ਸੀ। ਮੇਰੇ ਅਧਿਆਪਕਾ ਅਨੁਸਾਰ ਜਿੰਨੇ ਵੀ ਮਹਾਂਪੁਰਸ਼ ਹੋਏ ਸਨ-ਸਾਰੇ ਹੀ ਐਨਕਾਂ ਵਾਲੇ ਸਨ ਜਿਵੇਂ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਆਦਿ। ਸੋ, ਮੇਰਾ ਕਦੀ ਵੀ ਐਨਕਾਂ ਲਾਹ ਕੇ ਰੱਖਣ ਨੂੰ ਜੀਅ ਨਹੀਂ ਸੀ ਕਰਦਾ। ਜਦੋਂ ਵੀ ਡਾਕਟਰ ਸਾਹਿਬ ਕੋਲ 

ਹੁਣ ਕੱਪੜਿਆਂ ’ਤੇ ਵੀ ਜ਼ਹਿਰਾਂ ਦਾ ਅਸਰ

Posted On October - 26 - 2010 Comments Off on ਹੁਣ ਕੱਪੜਿਆਂ ’ਤੇ ਵੀ ਜ਼ਹਿਰਾਂ ਦਾ ਅਸਰ
ਫਾਰਮੈਲਡੀਹਾਈਟ ਇੰਜ. ਮਨਵਿੰਦਰ ਸਿੰਘ ਖਾਲਸਾ ਅਖਬਾਰੀ ਰਿਪੋਰਟ ਪੜ੍ਹ ਰਿਹਾ ਸੀ ਕਿ ਚਾਈਨਾ ਦੀਆਂ ਕੁਝ ਕੰਪਨੀਆ, ਜੋ ਪੱਛਮੀ ਮੁਲਕਾਂ ਨੂੰ ਕੱਪੜੇ (ਗਾਰਮੈਂਟ) ਸਪਲਾਈ ਕਰਦੀਆਂ ਹਨ ਉਨ੍ਹਾਂ ਵਿਚ ਫਾਰਮੈਲਡੀਹਾਈਟ ਦੀ ਮਾਤਰਾ ਜ਼ਿਆਦਾ ਹੰੁਦੀ ਹੈ. ਫਾਰਮੈਲਡੀਹਾਈਟ (ਛੂਹ) ਦੀ ਮਾਤਰਾ ਕਿੰਨੀ ਰੱਖਣੀ ਹੈ ਹਰੇਕ ਖਰੀਦਦਾਰ ਦਾ ਆਪਣਾ-ਅਪਣਾ ਸਟੈਂਡਰਡ ਹੁੰਦਾ ਹੈ। ਵੈਸੇ ਆਮਤੌਰ ’ਤੇ 0.10 ਪੀ.ਪੀ.ਐਮ. (ਪਾਰਟ ਪਰ ਮਿਲੀਅਨ) ਜਾਣੀ ਕਿ 1 ਕਿਲੋ ਵਿੱਚ 001 ਫੀਸਦੀ ਰੇਸ਼ੋ ਹੁੰਦੀ ਹੈ। ਫਾਰਮੈਲਡੀਹਾਈਟ ਦੀ ਰੰਗਾਂ ਨੂੰ 

ਘਰ ਦੀ ਬਗੀਚੀ ਵਿਚ ਸਿਹਤ

Posted On October - 26 - 2010 Comments Off on ਘਰ ਦੀ ਬਗੀਚੀ ਵਿਚ ਸਿਹਤ
ਗੁਣਕਾਰੀ ਪੇਠਾ ਡਾ. ਸੁਰੇਸ਼ ਚੌਹਾਨ ਪੇਠੇ ਦਾ ਉਤਪਾਦਨ ਭਾਰਤ ਦੇ ਹਰ ਸੂਬੇ ਵਿਚ ਹੁੰਦਾ ਹੈ ਅਤੇ ਇਸ ਦੀ ਵਰਤੋਂ ਮਠਿਆਈ ਦੇ ਰੂਪ ਵਿਚ ਕੀਤੀ ਜਾਂਦੀ ਹੈ। ਇਸ ਦੀ ਵੇਲ੍ਹ ਬਹੁਤ ਲੰਮੀ ਹੁੰਦੀ ਹੈ ਅਤੇ ਫਲ ਦੇਣ ਤੋਂ ਬਾਅਦ ਸੁੱਕ ਜਾਂਦੀ ਹੈ। ਫੁੱਲ ਅਤੇ ਫਲ ਇਸ ਨੂੰ ਸਰਦੀਆਂ ਵਿਚ ਲਗਦੇ ਹਨ। ਪੇਠਾ ਆਯੁਰਵੇਦ ਦੀ ਦ੍ਰਿਸ਼ਟੀ ਤੋਂ ਬਹੁਤ ਗੁਣਕਾਰੀ ਹੁੰਦਾ ਹੈ। ਇਸ ਵਿਚ ਮੁੱਖ ਤੌਰ ’ਤੇ ਕੁਕਰਬਿਟੀਨ ਨਾਮਕ ਅਲਕਲਾਇਡ ਹੁੰਦਾ ਹੈ। ਇਸ ਤੋਂ ਇਲਾਵਾ ਪ੍ਰੋਟੀਨ, ਮਾਇਓਸਿਨ, ਵਿਟਾਮਨ ਆਦਿ ਵੀ ਹੁੰਦੇ ਹਨ। ਇਸ ਦੇ 

ਨੇਚੁਰੋਪੈਥੀ ’ਚ ਝੜਦੇ ਅਤੇ ਚਿੱਟੇ ਵਾਲਾਂ ਨੂੰ ਰੋਕਣ ਦਾ ਢੰਗ

Posted On October - 26 - 2010 Comments Off on ਨੇਚੁਰੋਪੈਥੀ ’ਚ ਝੜਦੇ ਅਤੇ ਚਿੱਟੇ ਵਾਲਾਂ ਨੂੰ ਰੋਕਣ ਦਾ ਢੰਗ
ਡਾ. ਹਰਪ੍ਰੀਤ ਸਿੰਘ ਭੰਡਾਰੀ ਦੁਨੀਆ ਵਿੱਚ ਬਹੁਤੇ ਲੋਕ ਆਪਣੇ ਵਾਲਾਂ ਦੀ ਦੇਖਭਾਲ ਦੇ ਲਈ ਅਕਸਰ ਪ੍ਰੇਸ਼ਾਨ ਰਹਿੰਦੇ ਹਨ। ਜੇਕਰ ਕਿਸੇ ਨੂੰ ਵਾਲ ਝੱੜਨ ਦੀ ਸ਼ਿਕਾਇਤ ਹੈ ਤਾਂ ਕੋਈ ਅਜਿਹਾ ਵੀ ਹੈ ਜੋ ਆਪਣੇ ਵਾਲ ਨਾ ਵੱਧਣ ’ਤੇ ਪ੍ਰੇਸ਼ਾਨ ਵੀ ਹੈ। ਕੁਝ ਔਰਤਾਂ ਅਤੇ ਕਈ ਕੇਸ਼ਧਾਰੀ ਮਰਦ ਵੀ ਪਹਿਲਾਂ ਤਾਂ ਆਪਣੇ ਵਾਲਾਂ ਨੂੰ ਕਟਵਾ ਲੈਂਦੇ ਹਨ, ਪਰ ਬਾਅਦ ਵਿੱਚ ਉਨ੍ਹਾਂ ਦੇ ਨਾ ਵੱਧਣ ਕਾਰਨ ਪ੍ਰੇਸ਼ਾਨ ਹੋ ਜਾਂਦੇ ਹਨ। ਇਕ ਗੱਲ ਦਾ ਖਿਆਲ ਰੱਖੋ ਕਿ ਕਦੇ ਵੀ ਕੱਟਣ ਦੇ ਨਾਲ ਵਾਲ ਲੰਮੇ ਨਹੀਂ ਹੋ ਸਕਦੇ ਕਿਉਂਕਿ 

ਬੁਢਾਪੇ ਦੀਆਂ ਸਮੱਸਿਆਵਾਂ

Posted On October - 19 - 2010 Comments Off on ਬੁਢਾਪੇ ਦੀਆਂ ਸਮੱਸਿਆਵਾਂ
ਡਾ. ਮਨਜੀਤ ਸਿੰਘ ਬੱਲ ‘ਓਲਡ ਇਜ਼ ਗੋਲਡ’ ਪੁਰਾਣੀ ਚੀਜ਼ ਸੋਨਾ ਹੀ ਹੁੰਦੀ ਹੈ- ਪੁਰਾਣੇ ਦੋਸਤ, ਬਚਪਨ ਦੇ ਉਹ ਪੁਰਾਣੇ ਭਲੇ ਸਮੇਂ, ਪੁਰਾਣੇ ਅਧਿਆਪਕ, ਪੁਰਾਣੀਆਂ ਫਿਲਮਾਂ, ਪੁਰਾਣੇ ਲੋਕ ਯਾਨੀ ਕਿ ਬਜ਼ੁਰਗ। ਰੋਗਾਂ ’ਤੇ ਚੰਗਾ ਕੰਟਰੋਲ ਹੋਣ ਕਾਰਨ ਬਜ਼ੁਰਗਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਇਕ ਅੰਦਾਜ਼ੇ ਅਨੁਸਾਰ ਇਸ ਵੇਲੇ (2010) ਭਾਰਤ ਵਿਚ ਬਿਰਧਾਂ ਦੀ ਗਿਣਤੀ 12% ਹੈ। ਤੰਦਰੁਸਤ ਤਨ ਮਨ ਭਾਵੇਂ 70-75 ਸਾਲ ਦਾ ਹੋਵੇ, ਬੁੱਢਾ ਨਹੀਂ ਹੁੰਦਾ, ਬਜ਼ੁਰਗ ਨਹੀਂ ਅਖਵਾਉਂਦਾ ਜਦ ਕਿ ਰੋਗੀ ਬੰਦਾ 45-50 ਸਾਲ ਦੀ ਉਮਰ 

ਮਾਸਟਰ ਦਾ ਕੰਨ ਪੁੱਟਣਾ ਜਾਂ ਐਰੀਕੁਲੋ ਥਰੈਪੀ/ਐਰੀਕੁਲਰ ਐਕੂਪੰਕਚਰ

Posted On October - 19 - 2010 Comments Off on ਮਾਸਟਰ ਦਾ ਕੰਨ ਪੁੱਟਣਾ ਜਾਂ ਐਰੀਕੁਲੋ ਥਰੈਪੀ/ਐਰੀਕੁਲਰ ਐਕੂਪੰਕਚਰ
ਡਾ. ਹਰਿੰਦਰਪਾਲ ਸਿੰਘ ਐਰੀਕੁਲੋ ਥਰੈਪੀ ਐਕੂਪੰਕਚਰ ਦੀ ਹੀ ਇਕ ਬ੍ਰਾਂਚ ਹੈ ਜਿਸ ਵਿਚ ਕਿ ਬਿਮਾਰੀ ਦੀ ਜਾਂਚ ਕਰਨ ਅਤੇ ਇਲਾਜ ਕਰਨ ਲਈ ਕੰਨ ਦੇ ਬਾਹਰੀ ਭਾਗ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਦਾ ਇਤਿਹਾਸ ਵੀ ਕਾਫੀ ਪੁਰਾਣਾ ਹੈ, ਲਗਪਗ 500 ਬੀ.ਸੀ. ਦੇ ਨੇੜੇ ਤੇੜੇ ਇਸ ਥਰੈਪੀ ਦੇ ਸ਼ੁਰੂ ਹੋਣ ਦਾ ਸਮਾਂ ਮੰਨਿਆ ਜਾਂਦਾ ਹੈ। ਜਦੋਂ ਵੀ ‘ਯੈਲੋ ਐਮਪੈਰਰ ਕਲਾਸਿਕ ਆਫ ਇਨਟਰਨਲ ਮੈਡੀਸੀਨ’ ਨਾਂ ਦੀ ਚੀਨੀ ਕਿਤਾਬ  ਦਾ ਨਾਮ ਆਉਂਦਾ ਹੈ ਤਾਂ ਐਰੀਕੁਲੋ ਥਰੈਪੀ ਜਾਂ ਕੰਨ ਐਕੂਪੰਕਚਰ ਦਾ ਜ਼ਿਕਰ ਵੀ ਸਾਹਮਣੇ ਆ ਜਾਂਦਾ 

ਮੂੰਹ ਦੀ ਬਦਬੂ ਇਕ ਰੋਗ

Posted On October - 19 - 2010 Comments Off on ਮੂੰਹ ਦੀ ਬਦਬੂ ਇਕ ਰੋਗ
ਮੂੰਹ ਦੀ ਬਦਬੂ ਇਕ ਰੋਗ ਹੈ, ਜਿਸ ਨੂੰ ਮੈਡੀਕਲ ਭਾਸ਼ਾ ਵਿਚ ‘ਹੈਲੀਟਾਸਿਸ’ ਆ ਖਿਆ  ਜਾਂਦਾ ਹੈ। ਇਸ ਰੋਗ ਵਿਚ ਵਿਅਕਤੀ ਦੇ ਮੂੰਹ ਜਾਂ ਨੱਕ ਵਿੱਚੋਂ ਦੁਰਗੰਧ/ਬਦਬੂ ਆਉਣ ਲੱਗ ਜਾਂਦੀ ਹੈ।ਇਸ ਨੂੰ ਬੁਰਸ਼ ਜਾਂ ਪਲਾਸਿੰਗ ਆਦਿ ਨਾਲ ਹਟਾਉਣਾ ਅਸੰਭਵ ਹੋ ਜਾਂਦਾ ਹੈ। ਅਸਲ ਵਿਚ ਮੂੰਹ ’ਚੋਂ ਆਉਣ ਵਾਲੀ ਬਦਬੂ ਅੰਨ-ਕਣਾਂ ਦੀ ਸੜਨ ਅਤੇ ‘ਨੈਗੇਟਿਵ ਐਨੋਰਿਥਕ’ ਬੈਕਟੀਰੀਆ ਦੁਆਰਾ ਪੈਦਾ ਹੁੰਦੀ ਹੈ, ਜੋ ਚਬਾਉਣ ਵਾਲੇ ਦੰਦਾਂ ਤੋਂ ਦੂਰ ਮਸੂੜਿਆਂ ਅਤੇ ਜੀਭ ਦੇ ਬਿਲਕੁਲ ਪਿਛਲੇ ਹਿੱਸੇ ਵਿਚ ਰਹਿੰਦੇ ਹਨ, ਕਿਉਂਕਿ 
Available on Android app iOS app
Powered by : Mediology Software Pvt Ltd.