ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਸਿਹਤ ਤੇ ਸਿਖਿਆ › ›

Featured Posts
ਸਨਮਾਨ ਪੱਤਰ ਬਨਾਮ ਸਨਮਾਨ

ਸਨਮਾਨ ਪੱਤਰ ਬਨਾਮ ਸਨਮਾਨ

ਜਸਵਿੰਦਰ ਸਿੰਘ ਖੁੱਡੀਆਂ ਜਿਹੜਾ ਸਮਾਜ ਆਪਣੇ ਅਧਿਆਪਕਾਂ ਦਾ ਸਨਮਾਨ ਕਰਨਾ ਨਹੀਂ ਜਾਣਦਾ, ਉਹ ਬੌਧਿਕ ਤੌਰ ’ਤੇ ਪਛੜਿਆ ਹੁੰਦਾ ਹੈ। ਪੰਜਾਬ ਦੇ ਸਿੱਖਿਆ ਵਿਭਾਗ ਅੰਦਰ ਇਸ ਸਾਲ ਇੱਕ ਨਵਾਂ ਰੁਝਾਨ ਜਾਂ ਕਹਿ ਲਓ ਨਵਾਂ ਤਜਰਬਾ ਦੇਖਣ ਨੂੰ ਮਿਲ ਰਿਹਾ ਹੈ, ਜਿਸ ਅਧੀਨ ਹਰ ਜ਼ਿਲ੍ਹੇ ਵਿੱਚ 100 ਪ੍ਰਤੀਸ਼ਤ ਨਤੀਜਾ ਦੇਣ ਵਾਲੇ ਵਿਸ਼ਾ ਅਧਿਆਪਕਾਂ ...

Read More

ਉੱਤਰੀ ਭਾਰਤ ਨੂੰ ਹਵਾ ਪ੍ਰਦੂਸ਼ਣ ਤੋਂ ਨਿਜਾਤ ਕਿਵੇਂ ਮਿਲੇ

ਉੱਤਰੀ ਭਾਰਤ ਨੂੰ ਹਵਾ ਪ੍ਰਦੂਸ਼ਣ ਤੋਂ ਨਿਜਾਤ ਕਿਵੇਂ ਮਿਲੇ

ਡਾ. ਗੁਰਿੰਦਰ ਕੌਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਿੱਲੀ, ਹਰਿਆਣਾ, ਪੰਜਾਬ ਸਮੇਤ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕੁਝ ਹਿੱਸੇ ਹਵਾ ਦੇ ਖ਼ਤਰਨਾਕ ਪ੍ਰਦੂਸ਼ਣ ਧੂੰਆਂਖੀ ਧੁੰਦ ਦੀ ਲਪੇਟ ਵਿਚ ਆਏ ਹੋਏ ਹਨ। ਹਵਾ ਦੇ ਇਸ ਖ਼ਤਰਨਾਕ ਪ੍ਰਦੂਸ਼ਣ ਨਾਲ ਇਨ੍ਹਾਂ ਥਾਵਾਂ ਉੱਤੇ ਵਸੇ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਸਾਹ, ਐਲਰਜੀ, ...

Read More

ਨਵੀਂ ਸਿੱਖਿਆ ਨੀਤੀ ਅਨੁਸਾਰ ਸਕੂਲੀ ਸਿੱਖਿਆ ’ਤੇ ਇੱਕ ਝਾਤ

ਨਵੀਂ ਸਿੱਖਿਆ ਨੀਤੀ ਅਨੁਸਾਰ ਸਕੂਲੀ ਸਿੱਖਿਆ ’ਤੇ ਇੱਕ ਝਾਤ

ਸੁਨੀਲ ਕੁਮਾਰ ਕਿਸੇ ਵੀ ਦੇਸ਼ ਦੇ ਵਿਕਾਸ ਲਈ, ਉਸ ਦੇਸ਼ ਦੇ ਨਾਗਰਿਕਾਂ ਦੀਆਂ ਸਿੱਖਿਆ ਅਤੇ ਸਿਹਤ ਸਬੰਧੀ ਜ਼ਰੂਰਤਾਂ ਬਾਰੇ ਪਤਾ ਹੋਣਾ ਜ਼ਰੂਰੀ ਹੈ। ਕਿਸੇ ਵੀ ਦੇਸ਼ ਦਾ ਸਿੱਖਿਆ ਦੇ ਖੇਤਰ ਵਿੱਚ ਵਿਕਾਸ ਤਾਂ ਹੀ ਸੰਭਵ ਹੈ ਜੇਕਰ ਉਸ ਦੇਸ਼ ਦੀ ਸਪੱਸ਼ਟ ਸਿੱਖਿਆ ਨੀਤੀ ਹੋਵੇ। ਜੇਕਰ ਅਸੀਂ ਭਾਰਤ ਦੀ ਗੱਲ ਕਰੀਏ ...

Read More

ਸਿੱਖਿਆ ਤੇ ਸਿਹਤ ਦੇ ਵਪਾਰੀਕਰਨ ਦਾ ਗੰਭੀਰ ਖਤਰਾ

ਸਿੱਖਿਆ ਤੇ ਸਿਹਤ ਦੇ ਵਪਾਰੀਕਰਨ ਦਾ ਗੰਭੀਰ ਖਤਰਾ

ਪ੍ਰੋ.ਵਿਨੋਦ ਗਰਗ 11 ਨਵੰਬਰ ਦਾ ਦਿਨ ਕੌਮੀ ਪੱਧਰ ’ਤੇ ਵਿੱਦਿਆ ਦਿਵਸ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਵਿੱਦਿਆ ਦਾ ਰਾਸ਼ਟਰ ਦੇ ਵਿਕਾਸ ਵਿੱਚ ਸਰਵਵਿਆਪਕ ਰੋਲ ਹੈ। ਭਾਰਤ ਰਾਸ਼ਟਰ ਵਿੱਚ ਪੁਰਾਤਨ ਸਮੇਂ ਵਿੱਚ ਵੈਦਿਕ ਵਿੱਦਿਅਕ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਸੀ। ਡਾ. ਪੀਐੱਨ ਪ੍ਰਭੂ ਦੇ ਸ਼ਬਦਾਂ ਅਨੁਸਾਰ ਪੁਰਾਤਣ ਭਾਰਤ ਵਿੱਚ ...

Read More

ਨਸ਼ਾ ਕਾਰੋਬਾਰ ਦੀ ਸਿੰਗਲ ਵਿੰਡੋ ਸੇਵਾ

ਨਸ਼ਾ ਕਾਰੋਬਾਰ ਦੀ ਸਿੰਗਲ ਵਿੰਡੋ ਸੇਵਾ

ਪ੍ਰੋ. ਰਾਕੇਸ਼ ਰਮਨ ਕਦੇ ਨਸ਼ਿਆਂ ਦਾ ਇਕ ਦੌਰ ਅਜਿਹਾ ਵੀ ਹੁੰਦਾ ਸੀ। ਇਸ ਕਾਰੋਬਾਰ ਦੀਆਂ ਤਿੰਨ ਪ੍ਰਤੱਖ ਧਿਰਾਂ ਹੁੰਦੀਆਂ ਸਨ। ਇਕ ਧਿਰ ਨਸ਼ਾ ਵੇਚਣ ਵਾਲਿਆਂ ਜਾਂ ਨਸ਼ਾ ਮੁਹੱਈਆ ਕਰਵਾਉਣ ਵਾਲਿਆਂ ਦੀ ਹੁੰਦੀ ਸੀ। ਦੂਜੀ ਧਿਰ ਨਸ਼ੇ ਦੇ ਉਪਭੋਗੀਆਂ ਦੀ ਹੁੰਦੀ ਸੀ ਤੇ ਤੀਜੀ ਧਿਰ ਪੁਲੀਸ ਦੀ ਹੁੰਦੀ ਸੀ, ਜਿਹੜੀ ਇਸ ਗੈਰ-ਕਾਨੂੰਨੀ ...

Read More

ਦਮੇ ਦੀ ਬੀਮਾਰੀ: ਕਾਰਨ ਲੱਛਣ ਅਤੇ ਬਚਾਅ

ਦਮੇ ਦੀ ਬੀਮਾਰੀ: ਕਾਰਨ ਲੱਛਣ ਅਤੇ ਬਚਾਅ

ਡਾ. ਅਜੀਤਪਾਲ ਸਿੰਘ ਫੇਫੜਿਆਂ ਤੋਂ ਹੋ ਕੇ ਜਾਂਦੀ ਸਾਹ ਨਾਲੀ ’ਚ ਕੋਈ ਅੜਿੱਕਾ ਪੈਦਾ ਹੋ ਜਾਣ ਨਾਲ ਸਾਹ ਲੈਣ ’ਚ ਤਕਲੀਫ਼ ਹੁੰਦੀ ਹੈ। ਜੇ ਇਹ ਤਕਲੀਫ਼ ਵੱਧ ਪੁਰਾਣੀ ਹੋ ਜਾਵੇ ਤਾਂ ਇਸ ਨੂੰ ਦਮੇ ਦੀ ਬੀਮਾਰੀ ਭਾਵ ਅਸਥਮਾ (ਸੀਓਪੀਡੀ) ਕਿਹਾ ਜਾਂਦਾ ਹੈ। ਦਮੇ ਦੀ ਬੀਮਾਰੀ ਦੀਆਂ ਕਈ ਕਿਸਮਾਂ ਹੁੰਦੀਆਂ ਹਨ। ਐਲਰਜੀ ਕਾਰਨ ...

Read More

ਪੰਜਾਬੀ ਮਾਧਿਅਮ ਵਿੱਚ ਵਿਗਿਆਨ ਦੀ ਪੜ੍ਹਾਈ

ਪੰਜਾਬੀ ਮਾਧਿਅਮ ਵਿੱਚ ਵਿਗਿਆਨ ਦੀ ਪੜ੍ਹਾਈ

ਡਾ. ਵਿਦਵਾਨ ਸਿੰਘ ਸੋਨੀ ਇੱਕ ਵਾਰ ਜਲੰਧਰ ਤੋਂ ਰੋਪੜ ਆਉਂਦਿਆਂ ਮੇਰੀ ਬੱਸ ਨਵਾਂ ਸ਼ਹਿਰ ਦੇ ਬੱਸ ਅੱਡੇ ’ਤੇ ਰੁਕੀ। ਇੱਕ ਔੌਰਤ ਆਪਣੀ 3 ਕੁ ਸਾਲ ਦੀ ਬੱਚੀ ਨਾਲ ਬੱਸ ’ਤੇ ਸਵਾਰ ਹੋਈ। ਮੈਨੂੰ ਨਮਸਤੇ ਬੁਲਾਕੇ ਫਿਰ ਉਹ ਆਪਣੀ ਬੱਚੀ ਨੂੰ ਕਹਿਣ ਲੱਗੀ, ‘ਬੇਟਾ, ਯੇਹ ਅੰਕਲ ਮੇਰੇ ਟੀਚਰ ਥੇ, ਇਨ ਕੋ ਵਿੱਸ਼ ...

Read More


ਤਿੱਲੀ ਦੇ ਵਧਣ ਤੋਂ ਕੀ ਭਾਵ ਹੈ…?

Posted On December - 14 - 2010 Comments Off on ਤਿੱਲੀ ਦੇ ਵਧਣ ਤੋਂ ਕੀ ਭਾਵ ਹੈ…?
ਡਾ. ਮਨਜੀਤ ਸਿੰਘ ਬੱਲ ਆਪਣੇ ਆਪ ਨੂੰ ਕਈਆਂ ਰੋਗਾਂ ਦੇ ਮਾਹਰ ਦੱਸਣ ਵਾਲੇ, ਗੁਪਤ-ਰੋਗਾਂ, ਸ਼ੂਗਰ, ਜਰਕਾਨ, ਸੁਪਨ-ਦੋਸ਼ ਤੇ ਤਿੱਲੀ ਰੋਗਾਂ ਦੇ ਸ਼ਰਤੀਆ ਇਲਾਜ ਦੀਆਂ, ਕਈ ਸਾਲਾਂ ਤੋਂ ਫੜਾਂ ਮਾਰਦੇ ਚਲੇ ਆ ਰਹੇ ਹਨ। ਮੀਡੀਆ ਦੇ ਪ੍ਰਸਾਰ ਤੇ ਜਨਤਕ ਚੇਤਨਤਾ ਕਰਕੇ ਐਸੇ ਕਈ ”ਸਿਆਣਿਆਂ” ਦੀਆਂ ਹੱਟੀਆਂ ਬੰਦ ਹੋ ਗਈਆਂ/ ਰਹੀਆਂ ਹਨ। ਭਾਵੇਂ ਇਨ੍ਹਾਂ ਸਿਆਣਿਆਂ ਨੂੰ ਪਤਾ ਨਹੀਂ ਹੁੰਦਾ ਕਿ ਤਿੱਲੀ ਕੀ ਹੁੰਦੀ ਏ, ਕਿੱਥੇ ਹੁੰਦੀ ਹੈ ਤੇ ਤਿੱਲੀ ਦੀ ਕੀ ‘ਡਿਊਟੀ’ ਹੈ ਫਿਰ ਵੀ ਇਹਦਾ ਪੱਕਾ ਇਲਾਜ 

ਨਸ਼ਾ ਛਡਾਊ ਕੇਂਦਰ ਸੰਚਾਲਕਾਂ ਨੂੰ ਦਰਪੇਸ਼ ਸਮੱਸਿਆਵਾਂ

Posted On December - 14 - 2010 Comments Off on ਨਸ਼ਾ ਛਡਾਊ ਕੇਂਦਰ ਸੰਚਾਲਕਾਂ ਨੂੰ ਦਰਪੇਸ਼ ਸਮੱਸਿਆਵਾਂ
ਰਸ਼ਪਾਲ ਸਿੰਘ ਨਸ਼ਾ ਸ਼ਬਦ ਦੇ ਅੰਤ ਵਿਚ ਲੱਗੀ ਲਗ ਕੰਨਾ ਨੂੰ ਚੁੱਕ ਕੇ ਨ ਅਤੇ ਸ਼ਾ ਦੇ ਵਿਚਕਾਰ ਲਗਾ ਦੇਈਏ ਤਾਂ ਨਾਸ਼ ਬਣ ਜਾਂਦਾ ਹੈ ਜੋ ਕਿ ਨਸ਼ੇ ਦੀ ਅੰਤਿਮ ਪਰਿਭਾਸ਼ਾ ਕਹੀ ਜਾ ਸਕਦੀ ਹੈ। ਨਸ਼ੇ ਦਾ ਰੁਝਾਨ ਵੱਡੀ ਤੋਂ ਵੱਡੀ ਸ਼ਕਤੀ ਨੂੰ ਬੇਜ਼ਾਨ ਕਰ ਦਿੰਦਾ ਹੈ। ਇਸ ਦੇ ਬਾਵਜੂਦ ਸ਼ਰਾਬ, ਤੰਬਾਕੂ, ਸਿਗਰਟ-ਬੀੜੀ ਆਦਿ ਨਸ਼ਿਆਂ ਦਾ ਮਨਜ਼ੂਰਸ਼ੁਦਾ ਮੱਦ ਹੇਠ ਪ੍ਰਚੱਲਨ ਵਿਕਸਤ ਸੋਚ ‘ਤੇ ਸਵਾਲੀਆ ਚਿੰਨ੍ਹ ਹੈ। ਗੈਰ-ਮਨਜ਼ੂਰਸ਼ੁਦਾ ਨਸ਼ਿਆਂ ਦੀ ਵਰਤੋਂ ਤੇ ਵਪਾਰ ਵਿਚ ਬੇਲਗਾਮ ਵਾਧਾ ਵੀ ਸਵਾਰਥੀ ਤੇ ਸੌੜੀ ਸੋਚ 

ਤੰਬਾਕੂਨੋਸ਼ੀ ਤੋਂ ਛੁਟਕਾਰਾ ਪਾਉਣਾ ਹੁਣ ਆਸਾਨ

Posted On December - 14 - 2010 Comments Off on ਤੰਬਾਕੂਨੋਸ਼ੀ ਤੋਂ ਛੁਟਕਾਰਾ ਪਾਉਣਾ ਹੁਣ ਆਸਾਨ
ਡਾ. ਹਰਦੀਪ ਸਿੰਘ ਉਂਝ ਤਾਂ ਕਿਸੇ ਵੀ ਨਸ਼ੇ ਦੀ ਲੱਗ ਚੁੱਕੀ ਆਦਤ ਨੂੰ ਛੱਡਣਾ ਜਾਂ ਉਸ ਤੋਂ ਪਿੱਛਾ ਛਡਾਉਣਾ ਜ਼ਿਆਦਾ ਆਸਾਨ ਨਹੀਂ ਹੁੰਦਾ, ਪਰ ਜੇਕਰ ਪੱਕਾ ਇਰਾਦਾ ਕਰਕੇ ਉਸ ਨੂੰ ਛੱਡਣ ਦਾ ਨਿਸ਼ਚਾ ਕਰ ਲਿਆ ਜਾਵੇ ਤਾਂ ਇਹ ਐਨਾ ਮੁਸ਼ਕਲ ਵੀ ਨਹੀਂ ਰਹਿੰਦਾ। ਵਿਸ਼ੇਸ਼ ਤੌਰ ‘ਤੇ ਤੰਬਾਕੂਨੌਸ਼ੀ ਦੀ ਆਦਤ ਛੱਡਣ ਲਈ ਸਿਰਫ਼ ਇਕ ਸਖ਼ਤ ਇਰਾਦੇ ਦੀ ਜ਼ਰੂਰਤ ਹੁੰਦੀ ਹੈ ਅਤੇ ਕਿਉਂਕਿ ਤੰਬਾਕੂਨੋਸ਼ੀ ਦੀ ਆਦਤ ਸਰੀਰਿਕ ਨਿਰਭਰਤਾ ਦੀ ਬਜਾਇ ਮਾਨਸਿਕ ਨਿਰਭਰਤਾ ਦੀ ਸ਼੍ਰੇਣੀ ਵਿਚ ਆਉਂਦੀ ਹੈ, ਇਸ ਲਈ ਇਸ ਤੋਂ ਆਸਾਨੀ 

ਸਸਤੇ ਇਲਾਜ ਲਈ ਰਿਆਇਤਾਂ ਜ਼ਰੂਰੀ: ਡਾ. ਰਾਜਨ ਚੁੱਗ

Posted On December - 14 - 2010 Comments Off on ਸਸਤੇ ਇਲਾਜ ਲਈ ਰਿਆਇਤਾਂ ਜ਼ਰੂਰੀ: ਡਾ. ਰਾਜਨ ਚੁੱਗ
ਹਰਦੇਵ ਚੌਹਾਨ ਸੰਸਾਰ ਭਰ ਵਿਚ ਅੱਖ ਚਕਿਤਸਤਾ ਵਿਚ ਕ੍ਰਾਂਤੀਕਾਰੀ ਬਦਲਾਓ ਹੋਇਆ ਹੈੈ। ਭਾਰਤ ਵਿਚ ਵੀ ਅੱਖ ਰੋਗਾਂ ਦੇ ਇਲਾਜ ਲਈ ਮਾਹਰ ਡਾਕਟਰ ਤੇ ਮਿਆਰੀ ਮਸ਼ੀਨਰੀ ਉਪਲਬਧ ਹੈ। ਪਰ ਸਾਡੇ ਲੋਕ ਆਪਣੇ ਆਚਾਰ-ਵਿਹਾਰ ਤੇ ਸਿਹਤ ਸੰਭਾਲ ਪੱਖੋਂ ਅਵੇਸਲੇ ਹਨ, ਲਿਹਾਜਾ ਤਰ੍ਹਾਂ-ਤਰ੍ਹਾਂ ਦੀਆ ਸਰੀਰਕ ਤੇ ਮਾਨਸਿਕ ਬਿਮਾਰੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਕੰਪਿਊਟਰ ਯੁੱਗ ਨੇ ਅੱਖ ਰੋਗਾਂ ‘ਚ ਬੜਾ ਵਾਧਾ ਕੀਤਾ ਹੈ। ਮੋਬਾਈਲ ਸਕਰੀਨਾਂ ਤੇ ਵੀਡੀਓ ਖੇਡਾਂ ਵੀ ਜਿਥੇ ਸਾਡੇ ਬਾਲਾਂ ਦਾ ਮਨੋਰੰਜਨ 

ਮੂੰਹ ਦਾ ਲਕਵਾ-ਇਲਾਜ ਕਿਵੇਂ ਹੋਵੇ ?

Posted On December - 14 - 2010 Comments Off on ਮੂੰਹ ਦਾ ਲਕਵਾ-ਇਲਾਜ ਕਿਵੇਂ ਹੋਵੇ ?
ਡਾ. ਬੌਬੀ ਮਿੱਤਲ ਕਿਹਾ ਜਾਂਦਾ ਹੈ ਕਿ ਸਿਹਤ ਚੰਗੀ ਨਾਲ ਹੀ ਸਾਰਾ ਸੰਸਾਰ ਚੰਗਾ ਲੱਗਦਾ ਹੈ। ਪਰ ਮੂੰਹ ਦਾ ਲਕਵਾ (2ell’s palsy) ਇਹ ਅਜਿਹੀ ਬੁਰੀ ਬਿਮਾਰੀ ਹੈ ਜੋ ਇਨਸਾਨ ਦੇ ਮੂੰਹ ਦਾ ਨਕਸ਼ਾ ਹੀ ਬਦਲ ਕੇ ਰੱਖ ਦਿੰਦੀ ਹੈ। ਇਹ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਆਪਣੀ ਪਕੜ ਵਿਚ ਲੈ ਸਕਦੀ ਹੈ। ਇਹ ਅਚਾਨਕ ਹੋਣ ਵਾਲੀ ਬਿਮਾਰੀ ਜੋ ਅਟੈਕ ਤਾਂ ਇਕਦਮ ਕਰਦੀ ਹੈ ਪਰ ਮਰੀਜ਼ ਨੂੰ ਲੰਬੇ ਸਮੇਂ ਲਈ ਪ੍ਰੇਸ਼ਾਨੀ ਵਿਚ ਪਾ ਦਿੰਦੀ ਹੈ।  ਮਤਲਬ ਇਹ ਹੈ ਕਿ ਇਹ ਹੁੰਦੀ ਤਾਂ ਮਿੰਟਾਂ-ਸਕਿੰਟਾਂ ਵਿਚ ਹੈ, ਪਰ ਜਾਣ ਦਾ 

ਖਾਣ-ਪੀਣ ਦੀਆਂ ਗ਼ਲਤ ਆਦਤਾਂ ਬੀਮਾਰੀਆਂ ਨੂੰ ਸੱਦਾ

Posted On December - 7 - 2010 Comments Off on ਖਾਣ-ਪੀਣ ਦੀਆਂ ਗ਼ਲਤ ਆਦਤਾਂ ਬੀਮਾਰੀਆਂ ਨੂੰ ਸੱਦਾ
ਡਾ. ਜਗਦੀਸ਼ ਜੱਗੀ ਸਿਹਤ ਨੂੰ ਠੀਕ ਰੱਖਣ ਲਈ ਗਲਤ ਸੋਚ ਅਤੇ ਗਲਤ ਖਾਣ-ਪੀਣ ਤੋਂ ਬਚਣਾ ਚਾਹੀਦਾ ਹੈ। ਸੰਸਾਰ ਵਿਚ ਬੜੀਆਂ ਭਿਆਨਕ ਤੇ ਲਾਇਲਾਜ ਬੀਮਾਰੀਆਂ ਦੀ ਭਰਮਾਰ ਹੈ। ਜਿਉਂ-ਜਿਉਂ ਸਾਇੰਸ ਦਾ ਨਾਂ ਤੇ ਨਵੀਂ ਖੋਜ ਡਾਕਟਰ ਕੈਮਿਸਟ, ਹਸਪਤਾਲ-ਦਵਾਈਆਂ ਤੇ  ਮਸ਼ੀਨੀ ਯੁੱਗ ਆਇਆ ਹੈ। ਉਦੋਂ ਤੋਂ ਇਨਸਾਨ ਲਈ ਸਹੂਲਤਾਂ ਤੇ ਐਸ਼ੋ-ਆਰਾਮ ਵਧੇ ਹਨ, ਰੋਗ ਵੀ ਨਵੇਂ-ਨਵੇਂ ਰੂਪ ’ਚ ਵਧਦੇ ਜਾ ਰਹੇ ਹਨ। ਇਕ ਪਲੇਗ ਹਜ਼ਾਰਾਂ ਜੀਵਾਂ ਦੀਆਂ ਜਾਨ ਲੈ ਲੈਂਦੀ ਹੈ, ਹਜ਼ਾਰਾਂ ਮਰੀਜ਼ ਡੇਂਗੂ ਤੇ ਵਾਇਰਸ ਜਿਹੀਆਂ ਗੰਭੀਰ ਬਿਮਾਰੀਆਂ 

ਨਸ਼ੱਈਆਂ ਦੀ ਗੁਪਤ ਭਾਸ਼ਾ

Posted On December - 7 - 2010 Comments Off on ਨਸ਼ੱਈਆਂ ਦੀ ਗੁਪਤ ਭਾਸ਼ਾ
ਮੋਹਨ ਸ਼ਰਮਾ ਨਸ਼ੱਈਆਂ ਦਾ ਆਪਣਾ ਹੀ ਵਿਨਾਸ਼ਮਈ ਸੰਸਾਰ ਹੈ। ਇਕੋ ਜਿਹੇ ਨਸ਼ਿਆਂ ਦੇ ਘਟੀਆ ਸ਼ੌਂਕ ਕਾਰਨ ਇਹ ਆਪਸ ਵਿਚ ‘ਜੁੰਡਲੀ ਦੇ ਯਾਰ’ ਬਣ ਜਾਂਦੇ ਹਨ। ਸ਼ਹਿਰ ਦੇ ਵਿਗੜੇ ਹੋਏ ‘ਕਾਕਿਆਂ’ ਦਾ ਵੀ ਇਹੀ ਹਾਲ ਹੈ। ਵੱਖ-ਵੱਖ ਨਸ਼ਿਆਂ ਦੇ ਇਨ੍ਹਾਂ ਨੇ ‘ਕੋਡ ਵਰਡ’ ਰੱਖੇ ਹੋਏ ਨੇ ਅਤੇ ਉਨ੍ਹਾਂ ਕੋਡ ਵਰਡਾਂ ਦੀ ਵਰਤੋਂ ਹੀ ਕਰਦੇ ਹਨ। ਕੋਲ ਖੜ੍ਹਾ ਵਿਅਕਤੀ ਹੈਰਾਨ ਹੋਇਆ ਉਨ੍ਹਾਂ ਦੀ ਗਿੱਟ ਮਿੱਟ ਵੱਲ ਵੇਖਦਾ ਰਹਿੰਦਾ ਹੈ। ਜਦੋਂ ਕੋਈ ਭੁੱਕੀ ਵੇਚਣ ਵਾਲਾ ਪਿੰਡ ਵਿਚ ਆਉਂਦਾ ਹੈ ਤਾਂ ਨਸ਼ੱਈ ਬੜੇ ਚਾਅ ਨਾਲ 

ਗੁਣਕਾਰੀ ਕੌੜ ਤੁੰਬੀ

Posted On December - 7 - 2010 Comments Off on ਗੁਣਕਾਰੀ ਕੌੜ ਤੁੰਬੀ
ਘਰ ਦੀ ਬਗੀਚੀ ਵਿਚ ਸਿਹਤ ਡਾ. ਸੁਰੇਸ਼ ਚੌਹਾਨ ਕੌੜ ਤੁੰਬੀ ਭਾਰਤ ਵਿਚ ਹਰ ਥਾਂ ’ਤੇ ਮਿਲਦੀ ਹੈ। ਇਸ ਦੀਆਂ ਕੌੜੀ ਤੇ ਮਿੱਠੀ ਦੋ ਕਿਸਮਾਂ ਹੁੰਦੀਆਂ ਹਨ। ਕੌੜੀ ਦਵਾਈ ਦੇ ਰੂਪ ਵਿਚ ਵਰਤੋਂ ਵਿਚ ਆਉਂਦੀ ਹੈ ਅਤੇ ਮਿੱਠੀ ਘਰ ਵਿਚ ਸਬਜ਼ੀ ਦੇ ਰੂਪ ਵਿਚ ਵਰਤੀ ਜਾਂਦੀ ਹੈ। ਇਸ ਦੀ ਵੇਲ ਹੁੰਦੀ ਹੈ ਅਤੇ ਇਹ ਬਹੁਤ ਦੂਰ ਤਕ ਫੈਲ ਜਾਂਦੀ ਹੈ। ਕੌੜ ਤੁੰਬੀ ਸਵਾਦ ਵਿਚ ਕੌੜੀ ਅਤੇ ਗੁਣ ਵਿਚ ਹਲਕੀ, ਰੁੱਖੀ ਅਤੇ ਤਾਸੀਰ ਵਿਚ ਠੰਢੀ ਹੁੰਦੀ ਹੈ। ਇਹ ਕਫ਼ ਅਤੇ ਪਿੱਤ ਰੋਗਾਂ ਨੂੰ ਦੂਰ ਕਰਦੀ ਹੈ। ਕੌੜ ਤੁੰਬੀ ਕਈ ਕਿਸਮ 

ਕੀ ਅਸੀਂ ਮਰਨ ਉਪਰੰਤ ਵੀ ਦੇਖ ਸਕਦੇ ਹਾਂ?

Posted On December - 7 - 2010 Comments Off on ਕੀ ਅਸੀਂ ਮਰਨ ਉਪਰੰਤ ਵੀ ਦੇਖ ਸਕਦੇ ਹਾਂ?
ਲਖਬੀਰ ਕੌਰ ਡੈਡੀ ਦੀ ਸਿਹਤ ਤੋਂ ਪਤਾ ਲੱਗਦਾ ਰਹਿੰਦਾ ਸੀ ਕਿ ਉਹ ਜ਼ਿੰਦਗੀ ਦੇ ਅੰਤਿਮ ਪੜਾਅ ਦੇ ਨੇੜੇ-ਤੇੜੇ ਹਨ ਅਤੇ ਉਨ੍ਹਾਂ ਦਾ ਜੀਵਨ ਸਫਰ ਖਤਮ ਹੋ ਰਿਹਾ ਹੈ। ਉਹ ਅਕਸਰ ਗੁਣ ਗਣਾਉਂਦੇ ਸਨ। ‘‘ਸਿਰ ਕੰਪਿੳ ਪਗ ਪਗ ਡਗਮਗੇ, ਨੈਣ ਜੋਤ ਤੇ ਹੀਣ….’’ ਉਹ ਘਰ ਦੇ ਵੱਡੇਰੇ ਹੀ ਨਹੀਂ ਸਗੋਂ ਸੰਤ ਰੂਪੀ ਇਨਸਾਨ ਸਨ। ਸੱਚੇ-ਮੁੱਚੇ , ਨਿਰਵੈਰ ਅਤੇ ਦਿਆਨਤਦਾਰ ਸ਼ਖ਼ਸੀਅਤ ਦੇ ਮਾਲਕ। ਉਹ ਪਰਿਵਾਰ ਦੇ ਸਾਰੇ ਜੀਆਂ ਦੇ ਚਹੇਤੇ ਸਨ। ਉਨ੍ਹਾਂ ਦੀਆਂ ਬਹੁਤ ਸਾਰੀਆਂ ਯਾਦਗਾਰੀ ਗੱਲਾਂ ਅਜੇ ਵੀ ਸਾਡੇ ਲਈ ਪ੍ਰੇਰਨਾ 

ਸਰਾਪ ਬਣ ਰਹੀਆਂ ਹਨ ਐਂਟੀਬਾਇਓਟਿਕ ਦਵਾਈਆਂ

Posted On December - 7 - 2010 Comments Off on ਸਰਾਪ ਬਣ ਰਹੀਆਂ ਹਨ ਐਂਟੀਬਾਇਓਟਿਕ ਦਵਾਈਆਂ
ਕੰਵਰ ਵਿਕਰਮਪਾਲ ਸਿੰਘ ਮੈਡੀਕਲ ਸਾਇੰਸ ਦੇ ਖੇਤਰ ਵਿਚ ‘ਐਂਟੀਬਾਇਓਟਿਕ’ ਅਰਥਾਤ ਰੋਗਾਣੂ-ਨਾਸ਼ਕ ਦਵਾਈਆਂ ਦੀ ਖੋਜ ਬਿਨਾਂ-ਸ਼ੱਕ ਕਿਸੇ ‘ਚਮਤਕਾਰ’ ਤੋਂ ਘੱਟ ਨਹੀਂ ਕਹੀ ਜਾ ਸਕਦੀ। ਇਸ ਅਜਬ ਈਜ਼ਾਦ ਤੋਂ ਪਹਿਲਾਂ ਛੂਤੀਲੇ ਰੋਗਾਂ ਦੇ ਸਤਾਏ ਹੋਏ ਕਰੋੜਾਂ ਲੋਕ ਕਾਰਗਰ ਇਲਾਜ ਦੀ ਕਮੀ ਕਾਰਨ ਪ੍ਰਮਾਤਮਾ ਨੂੰ ਪਿਆਰੇ ਹੋ ਜਾਂਦੇ ਸਨ। ਇਸ ਲਿਹਾਜ਼ ਨਾਲ ਇਹ ਦਵਾਈਆਂ ਅਵਾਮ ਲਈ ਨਿਰਸੰਦੇਹ ‘ਵਰਦਾਨ’ ਕਹੀਆਂ ਜਾ ਸਕਦੀਆਂ ਹਨ। ਇਨ੍ਹਾਂ ਚਮਤਕਾਰੀ ਦਵਾਈਆਂ ਨੂੰ ਮੂਲ-ਰੂਪ ਵਿਚ ਬੈਕਟੀਰੀਆ ਜਾਂ ਫੰਗਸ ਵਰਗੇ 

ਇਲਾਜ ਤੋਂ ਪ੍ਰਹੇਜ਼ ਚੰਗਾ…!

Posted On December - 7 - 2010 Comments Off on ਇਲਾਜ ਤੋਂ ਪ੍ਰਹੇਜ਼ ਚੰਗਾ…!
ਡਾ. ਮਨਜੀਤ ਸਿੰਘ ਬੱਲ ਜੂਨ ਸੰਨ 1981 ਵਿਚ ਪਹਿਲੀ ਵਾਰ ਅਮਰੀਕਾ ਵਿਚ ‘ਰੋਗਾਂ ਨੂੰ ਕੰਟਰੋਲ ਕਰਨ ਵਾਲੇ ਕੇਂਦਰ’ ਤੋਂ ਲਾਸ ਐਂਜਲਸ ਖੇਤਰ ਦੇ ਪੰਜ ਸਮਲਿੰਗੀ ਮਰਦਾਂ ਵਿਚ ਇਕ ਖਾਸ ਨਮੋਨੀਏਂ ਦਾ ਪਤਾ ਲੱਗਾ ਤੇ ਸਾਰੇ ਰੋਗੀਆਂ ਦੀ ਮੌਤ ਹੋ ਗਈ। ਪੂਰੀ ਤਫਤੀਸ਼ ਦਾ ਨਤੀਜਾ ਇਹ ਨਿਕਲਿਆ ਕਿ ਇਸ ਨਮੋਨੀਏਂ ਦਾ ਕਾਰਨ ਬਨਣ ਵਾਲਾ ਰੋਗਾਣੂੰ ਨਿਊਮੋਸਿਸਟਿਸ ਕਾਰਨਾਈ Pneumocystis carnii ਸੀ। ਇਨ੍ਹਾਂ ਕੇਸਾਂ ਦੀ ਰਿਪੋਰਟ ਨੇ ਚੇਤਾਵਨੀ ਦਿੱਤੀ ਕਿ ਕੋਈ ਮਹਾਂਮਾਰੀ ਫੈਲਣ ਵਾਲੀ ਹੈ। ਇਸ ਘਟਨਾ ਦੇ ਇਕ ਮਹੀਨੇ ਦੇ ਅੰਦਰ-ਅੰਦਰ 

ਗਰਦਨ ਦਾ ਦਰਦ

Posted On December - 7 - 2010 Comments Off on ਗਰਦਨ ਦਾ ਦਰਦ
ਵਧ ਰਹੀ ਖਤਰਨਾਕ ਬਿਮਾਰੀ ਅੱਜ ਦੇ ਯੁੱਗ ਵਿਚ ਜਿਸ ਤਰ੍ਹਾਂ ਸ਼ੂਗਰ, ਗਰਦਨ ਦਰਦ, ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ, ਉਸੇ ਤਰ੍ਹਾਂ ਸਰਵਾਈਕਲ ਵੀ ਦਿਨ ਪ੍ਰਤੀ ਦਿਨ ਵਧਦੀ ਹੀ ਜਾ ਰਹੀ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਵੱਡੀ ਉਮਰ ਵਿਚ ਹੋਣ ਵਾਲੀ ਬਿਮਾਰੀ ਹੈ ਪਰ ਅੱਜ-ਕੱਲ੍ਹ ਇਸ ਦਾ ਅਸਰ ਹਰ ਉਮਰ ’ਤੇ ਹੋ ਰਿਹਾ ਹੈ। ਅੱਜ-ਕੱਲ੍ਹ ਇਹ 25 ਤੋਂ 40 ਸਾਲਾਂ ਦੀ ਉਮਰ ਦੇ ਲੋਕਾਂ ਵਿਚ ਬਹੁਤ ਵਧ ਰਹੀ ਹੈ। ਇਸ ਦਾ ਕਾਰਨ ਕੋਈ ਖਾਸ ਨਹੀਂ ਹੁੰਦਾ ਸਗੋਂ ਇਹ ਸਾਡੀਆਂ ਖੁਦ 

ਪੰਜਾਬ ਵਿਚ ਨਸ਼ਿਆਂ ਦੀ ਵਿਕਰੀ ਜ਼ੋਰਾਂ ’ਤੇ…

Posted On November - 30 - 2010 Comments Off on ਪੰਜਾਬ ਵਿਚ ਨਸ਼ਿਆਂ ਦੀ ਵਿਕਰੀ ਜ਼ੋਰਾਂ ’ਤੇ…
ਮੋਹਨ ਸ਼ਰਮਾ ਪੰਜਾਬ ਦੇ ਬਹੁਤ ਸਾਰੇ ਪਿੰਡ ਅਤੇ ਸ਼ਹਿਰ ਉਸ ਦੀ ਸ਼ਾਨਦਾਰ ਵਿਲੱਖਣਤਾ ਕਾਰਨ ਜਾਣੇ ਜਾਂਦੇ ਹਨ। ਖੇਡਾਂ, ਸਾਹਿਤ, ਸਭਿਆਚਾਰ, ਗੀਤ ਸੰਗੀਤ ਆਦਿ ਕਾਰਨ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੀ ਪਛਾਣ ਬਣੀ ਹੋਈ ਹੈ। ਜਿੱਥੇ ਹਾਕੀ ਲਈ ਪਿੰਡ ਸੰਸਾਰਪੁਰ ਦੀ ਪਛਾਣ ਹੈ, ਉੱਥੇ ਹਾਕੀਆਂ ਤਿਆਰ ਕਰਨ ਲਈ ਜਲੰਧਰ ਸ਼ਹਿਰ ਪ੍ਰਸਿੱਧ ਹੈ। ਛਿੰਜ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬੱਬੇਹਾਲੀ ਦੀ ਦੂਰ-ਦੂਰ ਤਕ ਪ੍ਰਸਿੱਧ ਹੈ। ਜੁੱਤੀਆਂ, ਨਾਲੇ, ਫੁਲਕਾਰੀਆਂ, ਪਰਾਂਦੇ ਅਤੇ ਗਹਿਣਿਆਂ ਲਈ ਪਟਿਆਲਾ, 

ਗੁਣਕਾਰੀ ਚੀਕੂ

Posted On November - 30 - 2010 Comments Off on ਗੁਣਕਾਰੀ ਚੀਕੂ
ਘਰ ਦੀ ਬਗੀਚੀ ਵਿਚ ਸਿਹਤ ਡਾ. ਸੁਰੇਸ਼ ਚੌਹਾਨ ਚੀਕੂ ਭਾਰਤ ਵਿਚ ਹੋਰ ਫਲਾਂ ਵਾਂਗ ਕਾਫ਼ੀ ਮਾਤਰਾ ਵਿਚ ਮਿਲਦਾ ਹੈ। ਦੇਸ਼ ਵਿਚ ਕਈ ਥਾਵਾਂ ’ਤੇ ਇਸ ਦੀ ਖੇਤੀ ਕੀਤੀ ਜਾਂਦੀ ਹੈ। ਵਿਉਪਾਰਕ ਦ੍ਰਿਸ਼ਟੀ ਤੋਂ ਅਮਰੀਕਾ, ਮੈਕਸੀਕੋ, ਬਤਰਾਨੀਆ ਅਤੇ ਗੁਆਟੇਮਾਲਾ ਵਿਚ ਵੀ ਇਸ ਦਾ ਉਤਪਾਦਨ ਹੁੰਦਾ ਹੈ। ਚੀਕੂ ਦਾ ਫਲ ਗੋਲਾਕਾਰ ਹੁੰਦਾ ਹੈ, ਜਿਸ ਦਾ ਛਿਲਕਾ ਪਤਲਾ, ਖੁਰਦਰਾ ਅਤੇ ਭੂਰੇ ਮਟਮੈਲੇ ਰੰਗ ਦਾ ਹੁੰਦਾ ਹੈ। ਇਹ ਮਿੱਠਾ ਤੇ ਸਵਾਦ ਭਰਪੂਰ ਹੁੰਦਾ ਹੈ। ਆਯੂਰਵੇਦ ਦੀ ਨਜ਼ਰ ਵਿਚ ਇਹ ਬਹੁਤ ਹੀ 

ਡਿਪਰੈਸ਼ਨ ਤੋਂ ਕਿਵੇਂ ਬਚਿਆ ਜਾਵੇ?

Posted On November - 30 - 2010 Comments Off on ਡਿਪਰੈਸ਼ਨ ਤੋਂ ਕਿਵੇਂ ਬਚਿਆ ਜਾਵੇ?
-ਡਾ. ਹਰਦੀਪ ਸਿੰਘ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦੀ ਰਫਤਾਰ ਲਗਾਤਾਰ ਵਧਦੀ ਜਾ ਰਹੀ ਹੈ। ਅਸੀਂ ਇਹ ਨਹੀਂ ਸੋਚਦੇ ਕਿ ਅਗਾਂਹ ਚਲ ਕੇ ਇਸ ਤੇਜ਼ ਗਤੀ ਦਾ ਨਤੀਜਾ ਕੀ ਹੋਵੇਗਾ? ਅਸੀਂ ਤਾਂ ਸਿਰਫ ਭੱਜ ਕੇ ਅੱਗੇ ਨਿਕਲਣ ਦੇ ਚੱਕਰ ਵਿਚ ਰਹਿੰਦੇ ਹਾਂ, ਜਿਸ ਨਾਲ ਅਸੀਂ ਆਪਣੇ ਅਸਲ ਉਦੇਸ਼ ਨੂੰ ਭੁੱਲ ਕੇ ਕਿਸੇ ਹੋਰ ਦਿਸ਼ਾ ਵਿਚ ਭਟਕ ਜਾਂਦੇ ਹਾਂ। ਭੱਜ-ਦੌੜ ਦੇ ਇਸ ਚੱਕਰ ਵਿਚ ਇਹ ਵੀ ਖਿਆਲ ਨਹੀਂ ਰਹਿੰਦਾ ਕਿ ਸਾਡਾ ਦੂਸਰਿਆਂ ਪ੍ਰਤੀ ਰਵੱਈਆ ਕਿਹੋ ਜਿਹਾ ਹੋਣਾ ਚਾਹੀਦਾ ਹੈ। ਅਸੀਂ ਨਿੱਤ ਨਵੀਆਂ ਚੀਜ਼ਾਂ ਦੀ 

ਜਦ ਗੁਰਦੇ ਫੇਲ੍ਹ ਹੋ ਜਾਣ ਤਾਂ…!

Posted On November - 30 - 2010 Comments Off on ਜਦ ਗੁਰਦੇ ਫੇਲ੍ਹ ਹੋ ਜਾਣ ਤਾਂ…!
-ਡਾ. ਮਨਜੀਤ ਸਿੰਘ ਬੱਲ ਇਹ ਗੱਲ ਆਮ ਕਹਿਣ ਸੁਣਨ ਵਿੱਚ ਆਉਂਦੀ ਹੈ ਕਿ ‘‘ਫਲਾਣਾ ਬੜਾ ਦਿਲ ਗੁਰਦੇ ਵਾਲਾ ਬੰਦਾ ਆ ਵਈ…।’’ ਇਸ ਦਾ ਮਤਲਬ ਕਿ ਉਹ ਬੰਦਾ ਖੁੱਲ੍ਹੇ ਦਿਲ ਵਾਲਾ ਤੇ ਸਹਿਣਸ਼ੀਲ ਸੁਭਾਅ ਵਾਲਾ ਵਿਅਕਤੀ ਹੈ। ਵਿਗਿਆਨਕ ਦ੍ਰਿਸ਼ਟੀਕੋਣ ਅਨੁਸਾਰ ਵੀ ਇਹ ਸਹੀ ਹੈ, ਕਿਉਂਕਿ ਜਿਸ ਦਾ ਦਿਲ, ਰੋਗ-ਰਹਿਤ ਹੋਵੇ ਤੇ ਗੁਰਦੇ ਵੀ ਤੰਦਰੁਸਤ ਤੇ ਰਾਜ਼ੀ-ਬਾਜੀ ਹੋਣ, ਉਹੀ ਬੰਦਾ ਖੁੱਲ੍ਹੇ ਤੇ ਸਹਿਣਸ਼ੀਲ ਸੁਭਾਅ ਅਤੇ ਚੜ੍ਹਦੀ ਕਲਾ ਵਾਲਾ ਹੋ ਸਕਦਾ ਹੈ। ਕੁਦਰਤ ਨੇ ਮਨੁੱਖ ਨੂੰ (ਅਤੇ ਦੂਸਰੇ ਜਾਨਵਰਾਂ 
Available on Android app iOS app
Powered by : Mediology Software Pvt Ltd.