ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    

ਸਿਹਤ ਤੇ ਸਿਖਿਆ › ›

Featured Posts
ਸਿੱਖਿਆ ਦਾ ਡਿੱਗਦਾ ਮਿਆਰ: ਵਿਸ਼ਾ ਪੁਰਾਣਾ, ਨਜ਼ਰੀਆ ਨਵਾਂ

ਸਿੱਖਿਆ ਦਾ ਡਿੱਗਦਾ ਮਿਆਰ: ਵਿਸ਼ਾ ਪੁਰਾਣਾ, ਨਜ਼ਰੀਆ ਨਵਾਂ

ਡਾ. ਅਮਨਪ੍ਰੀਤ ਸਿੰਘ ਇਸ ਵਿਸ਼ੇ ’ਤੇ ਸ਼ਾਇਦ ਪਾਠਕ ਪਹਿਲਾਂ ਵੀ ਬਹੁਤ ਸਾਰੀਆਂ ਲਿਖਤਾਂ ਪੜ੍ਹ ਚੁੱਕੇ ਹੋਣਗੇ। ਆਪਣੀ ਸਮਝ ਅਤੇ ਪਿਛਲੇ ਕੁਝ ਸਾਲਾਂ ਦੀਆਂ ਸਰਕਾਰੀ ਨੀਤੀਆਂ ਅਤੇ ਆਮ ਜਨਤਾ ਦੇ ਨਜ਼ਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਜੋ ਨਿੱਜੀ ਤਜਰਬੇ ਹੋਏ ਹਨ, ਉਹ ਸਭ ਦੀ ਨਜ਼ਰ ਰੱਖਣ ਦੀ ਇੱਕ ਕੋਸ਼ਿਸ਼ ਕੀਤੀ ਹੈ। ਕਿਸੇ ਵੀ ...

Read More

ਤੁਸੀਂ ਬਿਮਾਰ, ਕੌਣ ਜ਼ਿੰਮੇਵਾਰ?

ਤੁਸੀਂ ਬਿਮਾਰ, ਕੌਣ ਜ਼ਿੰਮੇਵਾਰ?

ਡਾ. ਸ਼ਿਆਮ ਸੁੰਦਰ ਦੀਪਤੀ* ਰਾਤੀਂ ਆਰਾਮ ਨਾਲ ਸੁੱਤੇ, ਸਵੇਰੇ ਤਬੀਅਤ ਖਰਾਬ! ਕੌਣ ਜ਼ਿੰਮੇਵਾਰ? ਰਾਤੀਂ ਕੀ ਖਾਧਾ ਸੀ, ਸ਼ਹਿਰ ਦੇ ਕਿਹੜੇ ਹਿੱਸੇ ਵਿਚ ਗਏ ਸੀ? ਫੈਕਟਰੀ ਏਰੀਏ ਜਾਂ ਝੌਪੜਪੱਟੀ। ਪਾਣੀ ਕਿੱਥੋਂ ਪੀਤਾ ਜਾਂ ਨਹੀਂ? ਸਿਹਤ ਖ਼਼ਰਾਬੀ ਨਾਲ ਅਨੇਕਾਂ ਹੀ ਪਹਿਲੂ ਜੁੜਦੇ ਨੇ। ਕੁਝ ਦੇ ਜਵਾਬ ਹਾਂ ਵਿਚ ਹੋਣਗੇ, ਕੁਝ ਦੇ ਨਾਂਹ ਵਿਚ। ...

Read More

ਆਰਕਟਿਕ ਦੀ ਬਰਫ਼ ਅਤੇ ਪੁਰਾਣੇ ਵਾਇਰਸ

ਆਰਕਟਿਕ ਦੀ ਬਰਫ਼ ਅਤੇ ਪੁਰਾਣੇ ਵਾਇਰਸ

ਬਿਪਨਦੀਪ ਸ਼ਰਮਾ ਤੇ ਰਵੀ ਕੁਮਾਰ ਦੁਨੀਆਂ ਭਰ ਵਿੱਚ ਮਨੁੱਖ ਕੋਵਿਡ-19 ਦੇ ਇੱਕ ਸਾਂਝੇ ਅਤੇ ਅਦਿੱਖ ਦੁਸ਼ਮਣ ਨਾਲ ਲੜ ਰਿਹਾ ਹੈ। ਇਸ ਮਹਾਂਮਾਰੀ ਨੇ ਸਾਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮਨੁੱਖੀ ਇਤਿਹਾਸ ਵਿੱਚ ਇਤਿਹਾਸਕ ਤੌਰ ’ਤੇ ਦੇਖੀਏ ਤਾਂ ਮਹਾਂਮਾਰੀਆਂ ਨੇ ਮਨੁੱਖ ਨੂੰ ਅਤੀਤ ਨਾਲੋਂ ਤੋੜ ਕੇ ਨਵੇਂ ਸਮਾਜ ਵਿੱਚ ਸੋਚਣ ...

Read More

ਸਕੂਲੀ ਸਿੱਖਿਆ ਅਤੇ ਕਰੋਨਾ ਸੰਕਟ

ਸਕੂਲੀ ਸਿੱਖਿਆ ਅਤੇ ਕਰੋਨਾ ਸੰਕਟ

ਪ੍ਰਿੰਸੀਪਲ ਹਰਨੇਕ ਸਿੰਘ ਅੱਜ ਪੂਰੀ ਦੁਨੀਆਂ ਕਰੋਨਾਵਾਇਰਸ ਦੀ ਮਹਾਂਮਾਰੀ ਨਾਲ ਜੂਝ ਰਹੀ ਹੈ। ਇਸ ਬੀਮਾਰੀ ਨੇ ਸੰਸਾਰ ਦੇ ਸ਼ਕਤੀਸ਼ਾਲੀ, ਸਮਰੱਥ ਅਤੇ ਮੈਡੀਕਲ ਸਿੱਖਿਆ ਪੱਖੋਂ ਵਿਕਸਤ ਮੁਲਕਾਂ ਦੀ ਵੀ ਹਾਲਤ ਤਰਸਯੋਗ ਬਣਾ ਕੇ ਰੱਖ ਦਿੱਤੀ ਹੈ। ਭਾਰਤ ਵੀ ਇਸ ਦੀ ਲਪੇਟ ਵਿੱਚ ਆਇਆ ਹੋਇਆ ਹੈ। ਅਮੀਰ, ਮੱਧਵਰਗੀ, ਗ਼ਰੀਬ ਗੱਲ ਕੀ ਹਰ ਵਰਗ ...

Read More

ਕੋਵਿਡ-19: ਕਾਮਿਆਂ ਦੀ ਸਿਹਤ ਸੰਭਾਲ ਪ੍ਰਮੁੱਖ ਤਰਜੀਹ

ਕੋਵਿਡ-19: ਕਾਮਿਆਂ ਦੀ ਸਿਹਤ ਸੰਭਾਲ ਪ੍ਰਮੁੱਖ ਤਰਜੀਹ

ਡਾ. ਅਰੁਣ ਮਿੱਤਰਾ ਸਿਹਤ ਮੰਤਰਾਲੇ ਦੁਆਰਾ ਕੀਤੇ ਗਏ ਇੱਕ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਖੁਰਾਕ ਸੁਰੱਖਿਆ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸਰਵੇਖਣ ਦੌਰਾਨ ਜਵਾਬ ਵਿੱਚ, 44 ਫ਼ੀਸਦੀ ਉੱਤਰਦਾਤਾਵਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਖੁਰਾਕ ਵਿੱਚ ਕਮੀ ਕਰ ਦਿੱਤੀ ਹੈ ਤੇ ਜਾਂ ਪ੍ਰਤੀ ਦਿਨ ਇੱਕ ਵਾਰ ਦਾ ...

Read More

ਪ੍ਰੀ-ਬੋਰਡ ਦੇ ਆਧਾਰ ’ਤੇ ਮੈਟ੍ਰਿਕ ਦਾ ਨਤੀਜਾ ਕਿੰਨਾ-ਕੁ ਜਾਇਜ਼ ?

ਪ੍ਰੀ-ਬੋਰਡ ਦੇ ਆਧਾਰ ’ਤੇ ਮੈਟ੍ਰਿਕ ਦਾ ਨਤੀਜਾ ਕਿੰਨਾ-ਕੁ ਜਾਇਜ਼ ?

ਡਾ. ਕੁਲਦੀਪ ਸਿੰਘ ਬਨੂੜ ਕਰੋਨਾਵਾਇਰਸ ਨੇ ਸਾਰੀ ਦੁਨੀਆਂ ਵਿੱਚ ਕੋਹਰਾਮ ਮਚਾ ਰੱਖਿਆ ਹੈ, ਜਿਸ ਨੇ ਸਾਰੀ ਦੁਨੀਆ ਦੀ ਅਰਥ ਵਿਵਸਥਾ ਨੂੰ ਹਿਲਾ ਕੇ ਰੱਖ ਦਿੱਤਾ। ਇਸ ਵਾਇਰਸ ਨੇ ਹਰ ਕਿੱਤੇ ਦੇ ਸਾਹ ਸੂਤ ਦਿੱਤੇ ਹਨ। ਅੱਜ ਅਮਰੀਕਾ ਵਰਗੇ ਦੇਸ਼ ਇਸ ਵਾਇਰਸ ਦੇ ਮੂਹਰੇ ਲਾਚਾਰ ਨਜ਼ਰ ਆ ਰਹੇ ਹਨ। ਇਸ ਦੀ ਮਾਰ ...

Read More


ਬੱਚੇ ਦਾ ਰੋਣ ਤੋਂ ਬਾਅਦ ਸਾਹ ਰੋਕਣਾ

Posted On August - 9 - 2011 Comments Off on ਬੱਚੇ ਦਾ ਰੋਣ ਤੋਂ ਬਾਅਦ ਸਾਹ ਰੋਕਣਾ
ਡਾ. ਹਰਸ਼ਿੰਦਰ ਕੌਰ ਜਿਨ੍ਹਾਂ ਨੇ ਬਹੁਤ ਲਾਡ ਪਿਆਰ ਨਾਲ ਆਪਣੇ ਬੱਚੇ ਪਾਲੇ ਹੋਣ, ਉਨ੍ਹਾਂ ਲਈ ਇਹ ਬਹੁਤ ਹੀ ਭਿਆਨਕ ਨਜ਼ਾਰਾ ਹੁੰਦਾ ਹੈ ਜਦੋਂ ਉਨ੍ਹਾਂ ਦੀਆਂ ਅੱਖਾਂ ਦਾ ਤਾਰਾ ਇਕ ਚੀਕ ਮਾਰ ਕੇ ਬੇਸੁਰਤ ਹੋ ਜਾਏ ਜਾਂ ਨੀਲਾ ਪੈ ਜਾਏ ਅਤੇ ਸਰੀਰ ਢਿੱਲਾ ਛੱਡ ਦੇਵੇ। ਅਜਿਹਾ ਹੀ ਇਕ ਟੱਬਰ ਆਪਣੇ ਬੱਚੇ ਨੂੰ ਚੁੱਕ ਕੇ ਮੇਰੇ ਕੋਲ ਹਸਪਤਾਲ ਪਹੁੰਚਿਆ। ਬਦਹਵਾਸੀ ਦੀ ਹਾਲਤ ਵਿਚ ਮਾਂ ਨੇ ਚੁੰਨੀ ਵੀ ਨਹੀਂ ਸੀ ਲਈ ਹੋਈ ਤੇ ਬੱਚੇ ਦਾ ਪਿਤਾ ਵੀ ਬਿਨਾਂ ਪੱਗ ਜਾਂ ਪਰਨੇ ਦੇ ਨੰਗੇ ਸਿਰ ਤੇ ਨੰਗੇ ਪੈਰ ਹੀ 

ਜਾਮਣ ਦੇਵਤਿਆਂ ਦਾ ਫਲ

Posted On August - 2 - 2011 Comments Off on ਜਾਮਣ ਦੇਵਤਿਆਂ ਦਾ ਫਲ
ਜਾਮਣ ਇਕ ਬਹੁਤ ਹੀ ਲਾਭਕਾਰੀ ਦਰੱਖਤ ਹੈ। ਇਹ ਹਮੇਸ਼ਾ ਹਰਾ ਰਹਿੰਦਾ ਹੈ। ਇਹ ਵਿਚਕਾਰਲੇ ਦਰਜੇ ਦਾ ਫਲਦਾਰ ਦਰੱਖਤ ਹੈ। ਇਸ ਦਾ ਤਣਾ ਸਿੱਧਾ ਹੁੰਦਾ ਹੈ। ਇਸ ਨਾਲ ਕਈ ਧਾਰਮਿਕ ਕਥਾਵਾਂ ਜੁੜੀਆਂ ਹੋਈਆਂ ਹਨ। ਭਗਵਾਨ ਸ੍ਰੀ ਰਾਮ ਨੇ 14 ਸਾਲ ਦੇ ਬਨਵਾਸ ਦੌਰਾਨ ਇਸ ਦਰੱਖਤ ਦੇ ਫਲ ਨੂੰ ਹੀ ਖਾਧਾ ਸੀ, ਇਸ ਲਈ ਇਸ ਨੂੰ ਦੇਵਫਲ ਕਹਿੰਦੇ ਹਨ। ਇਸ ਵਿਚ ਕਈ ਔਸ਼ੁਧੀ ਗੁਣ ਹੁੰਦੇ ਹਨ। ਇਸ ਫਲ ਦਾ ਰੰਗ ਗੁਲਾਬੀ ਤੇ ਚਮਕਦਾਰ ਲਾਲ, ਕਾਲੇ ਨਾਲੋਂ ਗੂੜ੍ਹਾ ਨੀਲਾ ਜਾਂ ਬੈਂਗਣੀ ਹੁੰਦਾ ਹੈ। ਇਸ ਫਲ ਦਾ ਰਸ ਮਿੱਠਾ ਥੋੜ੍ਹਾ 

ਬੱਚੇ ਦਾ ਬਿਸਤਰੇ ਵਿਚ ਪਿਸ਼ਾਬ ਕਰਨਾ

Posted On August - 2 - 2011 Comments Off on ਬੱਚੇ ਦਾ ਬਿਸਤਰੇ ਵਿਚ ਪਿਸ਼ਾਬ ਕਰਨਾ
ਜੇ ਬੱਚਾ ਜੰਮਦੇ ਸਾਰ ਨਾ ਰੋਏ ਜਾਂ ਜੰਮਣ ਤੋਂ ਬਾਅਦ ਲਗਾਤਾਰ ਰੋਂਦਾ ਹੀ ਰਹੇ ਤਾਂ ਮਾਪਿਆਂ ਲਈ ਤਾਂ ਮੁਸੀਬਤਾਂ ਦਾ ਪਹਾੜ ਖੜ੍ਹਾ ਹੋਇਆ ਸਮਝੋ।  ਇਸੇ ਹੀ ਤਰ੍ਹਾਂ ਜੇ ਬੱਚਾ ਜੰਮਣ ਤੋਂ 48 ਘੰਟਿਆਂ ਦੇ ਵਿਚ ਵਿਚ ਪਿਸ਼ਾਬ ਨਾ ਕਰੇ ਤਾਂ ਮੁਸੀਬਤ ਤੇ ਜੇ ਚਾਰ ਸਾਲ ਦੀ ਉਮਰ ਤੋਂ ਬਾਅਦ ਬਿਸਤਰੇ ਵਿਚ ਪਿਸ਼ਾਬ ਕਰੀ ਜਾਏ ਤਾਂ ਮੁਸੀਬਤ। ਬੱਚਿਆ ਜੰਮਿਆ ਨਹੀਂ ਕਿ ਮਾਪੇ ਲਗਾਤਾਰ ਪੋਤੜਾ ਟੋਹ-ਟੋਹ ਕੇ ਵੇਖੀ ਜਾਂਦੇ ਹਨ ਕਿ ਕਦੋਂ ਗਿੱਲਾ ਹੋਵੇਗਾ। ਇਹੀ ਮਾਪੇ ਫੇਰ ਤਿੰਨ ਸਾਲ ਬਾਅਦ ਤਕ ਰੋਜ਼ ਸਵੇਰੇ ਉਠ ਕੇ ਬਿਸਤਰਾ 

ਚੁੱਪ-ਚਾਪ ਹੱਲਾ ਬੋਲਦਾ ਹੈ ਹਾਈ ਬਲੱਡ ਪ੍ਰੈਸ਼ਰ

Posted On August - 2 - 2011 Comments Off on ਚੁੱਪ-ਚਾਪ ਹੱਲਾ ਬੋਲਦਾ ਹੈ ਹਾਈ ਬਲੱਡ ਪ੍ਰੈਸ਼ਰ
ਹਾਈ ਬਲੱਡ ਪ੍ਰੈਸ਼ਰ ਇਕ ਆਮ ਬਿਮਾਰੀ ਹੈ, ਜੋ ਕੁਝ ਵਰ੍ਹੇ ਪਹਿਲਾਂ ਤੱਕ ਜ਼ਿਆਦਾਤਰ 40-50 ਵਰ੍ਹਿਆਂ ਤੋਂ ਉਪਰ ਦੇ ਲੋਕਾਂ ਵਿਚ ਹੀ ਪਾਈ ਜਾਂਦੀ ਸੀ ਪਰ ਪਿਛਲੇ ਵਰ੍ਹਿਆਂ ਦੌਰਾਨ ਮੈਂ ਆਪਣੀ ਨਿੱਜੀ ਪ੍ਰੈਕਟਿਸ ਵਿਚ ਵੇਖਿਆ ਹੈ ਕਿ ਬਲੱਡ ਪ੍ਰੈਸ਼ਰ ਦੇ ਰੋਗੀਆਂ ਵਿਚ ਉਮਰ ਦੀ ਹੁਣ ਕੋਈ ਸੀਮਾ ਨਹੀਂ ਰਹੀ ਹੈ, ਭਾਵ ਮੌਜੂਦਾ ਸਮੇਂ ਇਹ ਬਿਮਾਰੀ 2 ਸਾਲ ਦੇ ਬੱਚੇ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਲੋਕਾਂ ਵਿਚ ਪਾਈ ਜਾ ਰਹੀ ਹੈ। ਇਹ ਬਿਮਾਰੀ ਨਾ ਕੇਵਲ ਵਿਕਸਿਤ ਦੇਸ਼ਾਂ ਵਿਚ ਬਲਕਿ ਭਾਰਤ ਜਿਹੇ ਵਿਕਾਸਸ਼ੀਲ ਦੇਸ਼ਾਂ 

ਖ਼ਤਰਨਾਕ ਹੈ ਹੱਡੀ-ਤੋੜ ਬੁਖ਼ਾਰ ਯਾਨੀ ਡੇਂਗੂ

Posted On August - 2 - 2011 Comments Off on ਖ਼ਤਰਨਾਕ ਹੈ ਹੱਡੀ-ਤੋੜ ਬੁਖ਼ਾਰ ਯਾਨੀ ਡੇਂਗੂ
ਡੇਂਗੂ ਕੋਈ ਨਵੀਂ ਬੀਮਾਰੀ ਨਹੀਂ। ਹਰ ਸਾਲ ਬਰਸਾਤਾਂ ਦੇ ਮੌਸਮ ਵਿਚ ਤੇ ਉਸ ਤੋਂ ਬਾਅਦ ਡੇਂਗੂ ਦੇ ਮਰੀਜ਼ਾਂ ਨਾਲ ਹਸਪਤਾਲ ਭਰ ਜਾਂਦੇ ਹਨ। ਇਸ ਦਾ ਕਾਰਨ ਇਕ ਵਾਇਰਸ ਹੁੰਦਾ ਹੈ, ਜਿਸ ਬਾਰੇ ਸਭ ਤੋਂ ਪਹਿਲਾਂ ਭਾਰਤ ਵਿਚ ਹੀ, ਸੰਨ 1945 ਵਿਚ, ਸੋਬਿਨ ਨਾਂ ਦੇ ਸਾਇੰਸਦਾਨ ਨੇ ਜਾਣਕਾਰੀ ਦਿੱਤੀ ਸੀ। ਉਸ ਤੋਂ ਬਾਅਦ 1954 ਵਿਚ ਇਸ ਵਾਇਰਸ ਦੀ ਇਕ ਹੋਰ ਕਿਸਮ ਦਾ, ਮਨੀਲਾ ਵਿਚ ਪਤਾ ਲਗਾਇਆ ਗਿਆ ਜਿਸ ਦੀ ਇਨਫੈਕਸ਼ਨ ਨਾਲ ਸਰੀਰ ਦੇ ਕਈ ਹਿੱਸਿਆਂ ਵਿੱਚੋਂ ਖੂਨ ਵਗਣ ਦੀ ਸ਼ਿਕਾਇਤ ਹੋ ਜਾਂਦੀ ਹੈ। ਇਸ ਨੂੰ ਖੂਨੀ ਡੇਂਗੂ 

ਹਲਕਾਅ ਇਕ ਭਿਆਨਕ ਰੋਗ

Posted On July - 26 - 2011 Comments Off on ਹਲਕਾਅ ਇਕ ਭਿਆਨਕ ਰੋਗ
ਕੁੱਤਿਆਂ ਤੋਂ ਖ਼ਬਰਦਾਰ ਇਸ ਰੋਗ ਬਾਰੇ ਹਜ਼ਾਰਾਂ ਸਾਲ ਪਹਿਲਾਂ ਵੀ ਪਤਾ ਸੀ। ਕੁੱਤੇ ਵਿਚ ਹਲਕਾਅ ਰੋਗ ਬਾਰੇ ਸਭ ਤੋਂ ਪਹਿਲਾਂ ਲਿਖਤ ਸਬੂਤ ਮੀਜ਼ੋਪੋਟਾਮੀਅਨ ਖੇਤਰ (ਜੋ ਇਸ ਵੇਲੇ ਇਰਾਕ, ਉੱਤਰ ਪੂਰਬੀ ਸੀਰੀਆ ਦੇ ਇਲਾਕੇ ਹਨ) ਵਿਚ ਮਿਲਦਾ ਹੈ ਜਿਸ ਅਨੁਸਾਰ ਹਲਕਾਅ ਦੇ ਲੱਛਣਾਂ ਵਾਲੇ ਕੁੱਤੇ ਦੇ ਮਾਲਕ ਨੂੰ ਇਹ ਹਦਾਇਤਾਂ ਸਨ ਕਿ ਉਸ ਦਾ ਕੁੱਤਾ ਕਿਸੇ ਨੂੰ ਨਾ ਵੱਢੇ ਤੇ ਜੇਕਰ ਉਹ ਕਿਸੇ ਨੂੰ ਵੱਢ ਲਵੇ ਤੇ ਬੰਦੇ ਦੀ ਮੌਤ ਹੋ ਜਾਵੇ ਤਾਂ ਮਾਲਕ ਨੂੰ ਬਹੁਤ ਭਾਰੀ ਜੁਰਮਾਨਾ ਦੇਣਾ ਪੈਂਦਾ ਸੀ। ਇਸ ਨੂੰ ਕੁੱਤੇ 

ਮੋਢਿਆਂ ਦਾ ਦਰਦ/ਸਪੋਂਡੇਲਾਈਟਿਸ

Posted On July - 26 - 2011 Comments Off on ਮੋਢਿਆਂ ਦਾ ਦਰਦ/ਸਪੋਂਡੇਲਾਈਟਿਸ
ਸਪੋਂਡੇਲਾਈਟਿਸ ਕੰਗਰੋੜ ਹੱਡੀ ਦੇ ਮੋਹਰੇ ਦੀ ਸੋਜ਼ ਦਾ ਨਾਂ ਹੈ। ਇਸ ਬਿਮਾਰੀ ਵਿਚ ਚੱਕਰ ਆਉਣਾ, ਮੋਢਿਆਂ ਵਿਚ ਦਰਦ ਆਦਿ ਹੋਰ ਵੀ ਅਲਾਮਤਾਂ ਹੁੰਦੀਆਂ ਹਨ। ਖੱਬੇ ਮੋਢੇ ਵਿਚ ਦਰਦ, ਰਾਤ ਦੇ ਸਮੇਂ ਜਾਂ ਦਿਨ ਵੇਲੇ ਜਾਂ ਬਿਸਤਰੇ ਉਤੇ ਪਾਸਾ ਲੈਣ ਲੱਗਿਆਂ, ਬਾਹਾਂ ਉਤੇ ਚੁੱਕਣ ਲੱਗਿਆਂ ਜਾਂ ਪਿੱਠ ਦੇ ਪਿੱਛੇ ਲਗਾਉਣ ਲੱਗੇ ਦਰਦ ਹੋਵੇ, ਥੋੜ੍ਹੀ ਹਰਕਤ ਕਰਨ ਨਾਲ ਹੱਥ ਦੇ ਸਪਰਸ਼ ਕਰਨ ਨਾਲ ਰੋਗ ਵਧੇ। ਇਸ ਨੂੰ ਵਾਈ ਦਾ ਦਰਦ ਵੀ ਕਹਿੰਦੇ ਹਨ। ਸਪੋਂਡੇਲਾਈਟਿਸ ਦਾ ਦਰਦ 20 ਤੋਂ 25 ਸਾਲ ਦੀ ਉਮਰ ਵਿਚ ਔਰਤਾਂ ਅਤੇ 

ਸਿਗਰਟ

Posted On July - 26 - 2011 Comments Off on ਸਿਗਰਟ
ਤਿੰਨ ਇੰਚ ਦੀ ਡਾਇਨਾਮਾਈਟ ਹੈ ਨੌਜਵਾਨ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਕਿਸੇ ਮੁਲਕ ਦਾ ਭਵਿੱਖ, ਉੱਥੋਂ ਦੇ ਗੱਭਰੂਆਂ ‘ਚੋਂ ਸਪਸ਼ਟ ਦਿਸ ਜਾਂਦਾ ਹੈ। ਨੌਜਵਾਨਾਂ ‘ਚ ਆਇਆ  ਕੋਈ ਵੀ ਵਿਗਾੜ, ਸੁੱਤੇ-ਸਿੱਧ ਦੇਸ਼ ਲਈ ਬੜਾ ਨੁਕਸਾਨਦੇਹ ਸਿੱਧ ਹੁੰਦਾ ਹੈ। ਜੁਆਨੀ ‘ਚ ਆਏ ਵਿਗਾੜ ਦੀ ਗੱਲ ਤੋਰਨੀ ਹੋਵੇ ਤਾਂ ਪਹਿਲੀ ਉਂਗਲੀ ਅਸੀਂ ਨਸ਼ਿਆਂ ‘ਤੇ ਹੀ ਰੱਖਾਂਗੇ। ਅੱਜ ਦੇ ਗੱਭਰੂ ਅਤੇ ਮੁਟਿਆਰਾਂ, ਨਸ਼ਿਆਂ ਦੀ ਵਰਤੋਂ ਕੁਝ ਵਧੇਰੇ ਹੀ ਕਰਨ ਲੱਗੇ ਹਨ। ਭਾਵਨਾਵਾਂ ਦੀ ਉਮਰ ਵਿੱਚ, ਉਹ ਨਸ਼ੇ ਨੂੰ 

ਸਾਵਣ ਦਾ ਡਿਪਰੈਸ਼ਨ

Posted On July - 26 - 2011 Comments Off on ਸਾਵਣ ਦਾ ਡਿਪਰੈਸ਼ਨ
ਮੀਂਹ ਦੇ ਮੌਸਮ ਦੀ ਅੱਧ ਜੁਲਾਈ ਤੋਂ ਆਮਦ ਹੋ ਜਾਂਦੀ ਹੈ। ਮੀਂਹ ਦੀ ਪਹਿਲੀ ਬੁਛਾੜ ਤਪਦੀ ਧਰਤੀ ਦੇ ਸੀਨੇ ਤੋਂ ਸੋਂਧੀ ਖੁਸ਼ਬੂ ਹਰ ਜੀਵ ਦਾ ਮਨ ਮੋਹ ਲੈਂਦੀ ਹੈ। ਇਕ ਮਦਹੋਸ਼ੀ ਦਾ ਆਲਮ ਬਿਖਰ ਜਾਂਦਾ ਹੈ ਹਰ ਪਾਸੇ। ਹਰ ਜੀਵ ਮਸਤੀ ਵਿਚ ਸਭ ਕੁਝ ਭੁੱਲ ਰੁਣ-ਝੁਣ ਵਿਚ ਖੋ ਜਾਂਦਾ ਹੈ। ਪਰ ਕੁਝ ਕੁ ਬੰਦੇ ਭਾਗ ਹੀਣ ਹੁੰਦੇ ਹਨ ਜੋ ਇਸ ਮੌਸਮ ਦਾ ਲੁਤਫ਼ ਨਹੀਂ ਲੈ ਸਕਦੇ। ਅਜੇਹੇ ਲੋਕ ਬੀਮਾਰ ਹੁੰਦੇ ਹਨ ਅਤੇ ਸੀਜ਼ਨ ਡਿਪਰੈਸ਼ਨ ਦੇ ਚੱਕਰ ਵਿਚ ਉਲਝੇ ਰਹਿੰਦੇ ਹਨ। ਹਾਲ ਹੀ ਵਿੱਚ ਹੋਈ ਖੋਜ ਦੀ ਇੱਕ ਰਿਪੋਰਟ ਤੋਂ 

ਡਾਕਟਰੀ ਸੇਵਾਵਾਂ ਲਈ ਮਰੀਜ਼ਾਂ ਦੇ ਹੱਕ ਅਤੇ ਜ਼ਿੰਮੇਵਾਰੀਆਂ

Posted On July - 26 - 2011 Comments Off on ਡਾਕਟਰੀ ਸੇਵਾਵਾਂ ਲਈ ਮਰੀਜ਼ਾਂ ਦੇ ਹੱਕ ਅਤੇ ਜ਼ਿੰਮੇਵਾਰੀਆਂ
ਸਾਡੇ ਸਮਾਜ ਵਿੱਚ ਡਾਕਟਰ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ ਕਿਉਂਕਿ ਰੋਗੀ ਨੂੰ ਰੱਬ ਤੋਂ ਬਾਅਦ ਡਾਕਟਰ ‘ਤੇ ਹੀ ਭਰੋਸਾ ਹੁੰਦਾ ਹੈ। ਅੱਜ ਕੱਲ੍ਹ ਡਾਕਟਰੀ ਇਲਾਜ ਦੌਰਾਨ ਵੀ ਸਾਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਅਤੇ ਸ਼ਿਕਾਇਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੈਸੇ ਕਮਾਉਣ ਦੇ ਲਾਲਚ ਵਿੱਚ ਕੁਝ ਡਾਕਟਰ ਖ਼ਾਸ ਤੌਰ ‘ਤੇ ਨੀਮ-ਹਕੀਮ, ਪਿੰਡਾਂ ਦੇ ਡਾਕਟਰ ਮਰੀਜ਼ਾਂ ਨੂੰ ਬੇਲੋੜੇ ਟੈਸਟ ਜਾਂ ਲੰਮਾ ਸਮਾਂ ਇਲਾਜ ਕਰਵਾਉਣ ਲਈ ਆਖ ਦਿੰਦੇ ਹਨ। ਇਸ ਤੋਂ ਬਚਾਅ ਲਈ ਸਾਡੀ ਸਰਕਾਰ ਨੇ ਡਾਕਟਰੀ 

ਮਹਿਲਾਂ ਪਿੰਡ ਦੀਆਂ ਮਹਿਲਾਵਾਂ ‘ਤੇ ਕੈਂਸਰ ਦੀ ਸਾੜ੍ਹ ਸਤੀ

Posted On July - 26 - 2011 Comments Off on ਮਹਿਲਾਂ ਪਿੰਡ ਦੀਆਂ ਮਹਿਲਾਵਾਂ ‘ਤੇ ਕੈਂਸਰ ਦੀ ਸਾੜ੍ਹ ਸਤੀ
ਗੁਰਤੇਜ ਸਿੰਘ ਪਿਆਸਾ ਸੰਗਰੂਰ ਨੇੜੇ ਪਿੰਡ ਮਹਿਲਾਂ ਵਿਖੇ ਕੈਂਸਰ ਦੀ ਨਾਂ-ਮੁਰਾਦ ਬਿਮਾਰੀ ਨੇ ਡੇਢ ਦਰਜਨ ਦੇ ਕਰੀਬ ਘਰਾਂ ਨੰੂ ਆਪਣੀ ਕਰੋਪੀ ਦਾ ਸ਼ਿਕਾਰ ਬਣਾਇਆ ਹੋਇਆ ਹੈ। ਇਸ ਪਿੰਡ ਦੀਆਂ 7 ਔਰਤਾਂ ਇਨ੍ਹਾਂ ਦਿਨਾਂ ਵਿਚ ਕੈਂਸਰ ਦੀ ਬਿਮਾਰੀ ਨਾਲ ਪੀੜਤ ਜੀਵਨ ਲਈ ਸੰਘਰਸ਼ ਕਰ ਰਹੀਆਂ ਹਨ। ਇਕ ਦਰਜਨ ਦੇ ਕਰੀਬ ਔਰਤਾਂ ਪਿਛਲੇ ਕੁਝ ਵਰ੍ਹਿਆਂ ਦੌਰਾਨ ਇਸ ਦੁਨੀਆਂ ਨੰੂ ਅਲਵਿਦਾ ਵੀ ਆਖ ਗਈਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਪਾਸ ਸਿਰਫ 5 ਔਰਤਾਂ ਦੇ ਨਾਂ ਕੈਂਸਰ ਪੀੜਤਾਂ ਦੀ ਸੂਚੀ ਵਿਚ ਦਰਜ 

ਸੁਖੀ ਬੁਢਾਪਾ ਜੀਵਨ ਜਿਊਣ ਦੀ ਕਲਾ

Posted On July - 12 - 2011 Comments Off on ਸੁਖੀ ਬੁਢਾਪਾ ਜੀਵਨ ਜਿਊਣ ਦੀ ਕਲਾ
ਮੋਹਨ ਸ਼ਰਮਾ ਬੁਢਾਪਾ ਜ਼ਿੰਦਗੀ ਦਾ ਇਕ ਅਜਿਹਾ ਪੜਾਅ ਹੈ ਜਿੱਥੇ ਜਿਉਂਦੇ ਜੀਅ ਹਰ ਇਕ ਨੇ ਪੁੱਜਣਾ ਹੁੰਦਾ ਹੈ। ਇਸ ਪੜਾਅ ‘ਤੇ ਪੁੱਜ ਕੇ ਮਨੁੱਖ ਕੋਲ ਜ਼ਿੰਦਗੀ ਦਾ ਵਿਸ਼ਾਲ ਅਨੁਭਵ ਹੁੰਦਾ ਹੈ। ਉਸ ਨੇ ਧੁੱਪਾਂ ਅਤੇ ਛਾਵਾਂ ਦੋਨਾਂ ਨੂੰ ਹੀ ਆਪਣੇ ਮਨ ਦੇ ਪਿੰਡੇ ‘ਤੇ ਹੰਢਾਇਆ ਹੁੰਦਾ ਹੈ। ਇਹ ਇਕ ਸਚਾਈ ਹੈ ਕਿ ਜਵਾਨੀ ਜਾ ਕੇ ਵਾਪਸ ਨਹੀਂ ਆਉਂਦੀ ਪਰ ਬੁਢਾਪਾ ਆ ਕੇ ਵਾਪਸ ਨਹੀਂ ਜਾਂਦਾ। ਬੁਢਾਪੇ ਦੀ ਜ਼ਿੰਦਗੀ ਹੰਢਾਅ ਰਹੇ ਕਿਸੇ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਬਜ਼ੁਰਗ ਨੂੰ ਜੇਕਰ ਉਸ ਦੀ ਉਮਰ ਪੁੱਛ 

ਖ਼ਤਰਨਾਕ ਹੈ ਹਾਇਡੇਟਿਡ ਬੀਮਾਰੀ

Posted On July - 12 - 2011 Comments Off on ਖ਼ਤਰਨਾਕ ਹੈ ਹਾਇਡੇਟਿਡ ਬੀਮਾਰੀ
ਕੁੱਤਿਆਂ ਤੋਂ ਖ਼ਬਰਦਾਰ ਡਾ. ਮਨਜੀਤ ਸਿੰਘ ਬੱਲ ਇਤਿਹਾਸ ਘੋਖਣ ‘ਤੇ ਪਤਾ ਲਗਦਾ ਹੈ ਕਿ ਤਕਰੀਬਨ 15000 ਸਾਲਾਂ ਤੋਂ, ਕੁੱਤਾ ਇਕ ਪਾਲਤੂ ਜਾਨਵਰ ਹੈ। ਇਸ ਦਾ ਜ਼ਿਕਰ ਗ੍ਰੰਥਾਂ ਵਿਚ  ਵੀ ਹੈ ਤੇ ਹੋਰ ਪੁਰਾਤਨ ਪੁਸਤਕਾਂ ਵਿਚ ਵੀ। ਇਸ ਨੂੰ ਸਭ ਤੋਂ ਵੱਧ ਵਫ਼ਾਦਾਰ ਜਾਨਵਰ ਮੰਨਿਆਂ ਜਾਂਦਾ ਹੈ। ਭਗਤ ਕਬੀਰ ਜੀ ਨੇ ਆਪਣੇ  ਆਪ ਨੂੰ ਪ੍ਰਮਾਤਮਾ-ਪ੍ਰਭੂ ਦਾ ਸੱਚਾ-ਸੁੱਚਾ ਤੇ ਵਫ਼ਾਦਾਰ ਸੇਵਕ ਦੱਸਣ ਲਈ ਕੁੱਤੇ ਦੀ ਵਫਾਦਾਰੀ ਨਾਲ ਮੁਕਾਬਲਾ ਕਰਦੇ ਹੋਏ, ਗੁਰਬਾਣੀ ਵਿਚ ਲਿਖਿਆ ਹੈ : ”ਹਮ *ਕੂਕਰ ਤੇਰੇ ਦਰਬਾਰਿ, 

ਗੁਰਦੇ ਦੀ ਪੱਥਰੀ ਲਈ ਅਪ੍ਰੇਸ਼ਨ ਦੀ ਲੋੜ ਨਹੀਂ

Posted On July - 12 - 2011 Comments Off on ਗੁਰਦੇ ਦੀ ਪੱਥਰੀ ਲਈ ਅਪ੍ਰੇਸ਼ਨ ਦੀ ਲੋੜ ਨਹੀਂ
ਡਾ. ਸੰਕੇਤ ਕੌਰ ਬਿਮਾਰੀਆਂ ਦੇ ਇਲਾਜ ਦੇ ਖੇਤਰ ਵਿਚ ਸਰਜਰੀ ਦੀ ਵਿਸ਼ੇਸ਼ ਥਾਂ ਹੈ। ਨਾਲ ਹੀ ਇਹ ਵੀ ਸੱਚ ਹੈ ਕਿ ਰਸੌਲੀਆਂ, ਪੱਥਰੀ, ਗਦੂਦਾਂ ਦੇ ਵਧਣ ਆਦਿ ਦਾ ਜਿੱਥੇ ਐਲੋਪੈਥੀ ਸਰਜਰੀ (ਅਪ੍ਰੇਸ਼ਨ) ਰਾਹੀਂ ਹੀ ਇਲਾਜ ਕਰਦੀ ਹੈ, ਉੱਥੇ ਹੋਮਿਓਪੈਥੀ ਉਨ੍ਹਾਂ ਤੋਂ ਦਵਾਈਆਂ ਰਾਹੀਂ ਛੁਟਕਾਰਾ ਦਵਾਉਂਦੀ ਹੈ। ਇੱਥੇ ਅਸੀਂ ਗੁਰਦੇ (ਕਿਡਨੀ) ਦੀ ਪੱਥਰੀ ਦਾ ਜ਼ਿਕਰ ਕਰਾਂਗੇ। ਗੁਰਦੇ ਸਰੀਰ ਦਾ ਇਕ ਮਹੱਤਵਪੂਰਨ ਭਾਗ ਹਨ। ਇਹ ਸਰੀਰ ਦੇ ਖੂਨ ਨੂੰ ਸਾਫ਼ ਕਰਨ ਅਤੇ ਵਾਧੂ ਤੱਤਾਂ ਨੂੰ ਪੇਸ਼ਾਬ ਰਾਹੀਂ ਬਾਹਰ ਕੱਢਣ 

ਰੋਗ ਰਹਿਤ ਕਿਵੇਂ ਰਹਿਣ ਬੱਚੇ ਦੇ ਦੰਦ

Posted On July - 12 - 2011 Comments Off on ਰੋਗ ਰਹਿਤ ਕਿਵੇਂ ਰਹਿਣ ਬੱਚੇ ਦੇ ਦੰਦ
ਡਾ. ਹਰਸ਼ਿੰਦਰ ਕੌਰ ਬੱਚਾ ਮਾਂ ਦੇ ਢਿੱਡੋਂ ਬਾਹਰ ਆਉਣ ਲਈ 9 ਮਹੀਨੇ ਦਾ ਵਕਤ ਲੈਂਦਾ ਹੈ ਪਰ ਇਕ ਨਿੱਕਾ ਜਿਹਾ ਦੰਦ ਮਸੂੜਿਆਂ ਤੋਂ ਬਾਹਰ ਆਉਣ ਲਈ ਇਸ ਤੋਂ ਵੀ ਵੱਧ ਵਕਤ ਲੈ ਲੈਂਦਾ ਹੈ। ਤੁਸੀਂ ਹੈਰਾਨ ਜ਼ਰੂਰ ਹੋਵੋਗੇ ਜੇ ਮੈਂ ਇਹ ਦੱਸਾਂ ਕਿ ਜਦੋਂ ਬੱਚਾ ਅੱਠਾਂ ਮਹੀਨਿਆਂ ਦਾ ਹੋ ਕੇ ਕੋਈ ਨਿੱਕੀ ਜਿਹੀ ਦੰਦੀ ਕੱਢਦਾ ਹੈ ਤਾਂ ਲੋਕ ਖੁਸ਼ੀ ਮਨਾਉਣ ਲਈ ਖੋਪਾ ਤੋੜਦੇ ਹਨ। ਪਰ ਇਹ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਮਾਂ ਦੇ ਢਿੱਡ ਵਿਚ ਜਦੋਂ ਉਹ ਤਿੰਨਾਂ ਮਹੀਨਿਆਂ ਦਾ ਸੀ ਤਾਂ ਇਹ ਦੰਦੀ ਬਣਨੀ ਸ਼ੁਰੂ ਹੋ ਗਈ 

ਬੰਬ ਧਮਾਕਿਆਂ ਦੇ ਮਨੁੱਖੀ ਸਰੀਰ ‘ਤੇ ਅਸਰ

Posted On July - 5 - 2011 Comments Off on ਬੰਬ ਧਮਾਕਿਆਂ ਦੇ ਮਨੁੱਖੀ ਸਰੀਰ ‘ਤੇ ਅਸਰ
ਡਾ. ਮਨਜੀਤ ਸਿੰਘ ਬੱਲ ਅਜੋਕੇ ਸਮੇਂ ਵਿਚ ਧਮਾਕੇ, ਵਿਸ਼ਵ-ਵਿਆਪੀ ਹਨ। ਸੰਸਾਰ ਦਾ ਸ਼ਾਇਦ ਹੀ ਕੋਈ ਹਿੱਸਾ ਹੋਵੇ ਜੋ ਜੰਗ, ਨਸਲੀ   ਹਿੰਸਾ ਜਾਂ ਅਤਿਵਾਦ ਤੋਂ ਬਚਿਆ ਹੋਵੇ। ਅਖ਼ਬਾਰਾਂ, ਰਸਾਲਿਆਂ, ਬਹੁਗਿਣਤੀ ਟੀ.ਵੀ. ਚੈਨਲਾਂ, ਰੇਡੀਓ ਤੇ ਹੋਰ ਮਾਧਿਅਮਾਂ ਰਾਹੀਂ ਰੋਜ਼ਾਨਾ ਹੀ ਬੰਬ ਧਮਾਕਿਆਂ-ਮਨੁੱਖੀ ਬੰਬਾਂ, ਪਾਰਸਲ ਬੰਬਾਂ, ਟਾਈਮ ਬੰਬਾਂ, ਪੱਤਰ ਜਾਂ ਪੈਨ-ਬੰਬਾਂ, ਕਾਰ ਬੰਬਾਂ ਆਦਿ ਬਾਰੇ ਖ਼ਬਰਾਂ ਆਉਂਦੀਆਂ ਹਨ। ਦੂਸਰੇ ਸੰਸਾਰ ਯੁੱਧ ਦੌਰਾਨ, ਜਪਾਨ ਦੇ ਨਾਗਾਸਾਕੀ ਤੇ ਹੀਰੋਸ਼ੀਮਾ ਦੇ ਐਟਮੀ-ਬੰਬ  ਧਮਾਕਿਆਂ 
Available on Android app iOS app
Powered by : Mediology Software Pvt Ltd.