ਇਕ ਹਫ਼ਤੇ ਲਈ ਦੋ ਦਰਜਨ ਰੇਲ ਗੱਡੀਆਂ ਦੇ ਰੂਟ ਰੱਦ !    ਸਿਨਹਾ ਨੇ ਅਲਵੀ ਦੇ ਫ਼ਿਕਰਾਂ ਦੇ ‘ਸਮਰਥਨ’ ਤੋਂ ਕੀਤਾ ਇਨਕਾਰ !    ਜਲ ਸੈਨਾ ਦਾ ਮਿੱਗ ਹਾਦਸਾਗ੍ਰਸਤ !    ਸਰਕਾਰ ਦੀ ਅਣਦੇਖੀ ਕਾਰਨ ਕਈ ਕਾਲਜਾਂ ਦੇ ਬੰਦ ਹੋਣ ਦੀ ਤਿਆਰੀ !    ਸਰਕਾਰੀ ਵਾਅਦੇ: ਅੱਗੇ-ਅੱਗੇ ਸਰਕਾਰ, ਪਿੱਛੇ-ਪਿੱਛੇ ਬੇਰੁਜ਼ਗਾਰ !    ਮਾੜੀ ਆਰਥਿਕਤਾ ਕਾਰਨ ਸਰਕਾਰ ਦੇ ਵਾਅਦਿਆਂ ਨੂੰ ਨਹੀਂ ਪਿਆ ਬੂਰ !    ਦੁੱਨੇਕੇ ਵਿੱਚ ਪਰਵਾਸੀ ਮਜ਼ਦੂਰ ਜਿਉਂਦਾ ਸੜਿਆ !    ਕਿਲ੍ਹਾ ਰਾਏਪੁਰ ਦੀਆਂ ਖੇਡਾਂ ਅੱਜ ਤੋਂ !    ਕਾਂਗਰਸ ਨੂੰ ਅਗਵਾਈ ਦਾ ਮਸਲਾ ਤੁਰੰਤ ਨਜਿੱਠਣ ਦੀ ਲੋੜ: ਥਰੂਰ !    ਗਰੀਨ ਕਾਰਡ: ਅਮਰੀਕਾ ਵਿੱਚ ਲਾਗੂ ਹੋਿੲਆ ਨਵਾਂ ਕਾਨੂੰਨ !    

ਸਿਹਤ ਤੇ ਸਿਖਿਆ › ›

Featured Posts
ਹੱਡੀਆਂ ਦੇ ਕੈਂਸਰ ਦੀਆਂ ਕਿਸਮਾਂ

ਹੱਡੀਆਂ ਦੇ ਕੈਂਸਰ ਦੀਆਂ ਕਿਸਮਾਂ

ਡਾ. ਮਨਜੀਤ ਸਿੰਘ ਬੱਲ ਜਿਵੇਂ ਇਮਾਰਤਾਂ ਦੀਆਂ ਛੱਤਾਂ ਅਤੇ ਲੰਮੀਆਂ ਲੰਮੀਆਂ ਕੰਧਾਂ ਦੇ ਢਾਂਚਿਆਂ ਨੂੰ ਸਹਾਰਾ ਦੇਣ ਵਾਸਤੇ ਸਰੀਆ ਪਾਇਆ ਜਾਂਦਾ ਹੈ। ਇਵੇਂ ਹੀ ਹੱਡੀਆਂ ਸਾਡੇ ਸਰੀਰ ਨੂੰ ਸਹਾਰਾ (ਸੁਪੋਰਟ) ਦਿੰਦੀਆਂ ਹਨ ਤੇ ਸਾਡੀ ਹਲਚਲ ਯਾਨੀ ਕਿ ਉਠਣ-ਬੈਠਣ, ਚੱਲਣ-ਫਿਰਨ, ਡਾਂਸ ਤੇ ਭੰਗੜਾ ਪਾਉਣ ਦੇ ਕਾਬਲ ਬਣਾਉਂਦੀਆਂ ਹਨ। ਮਨੁੱਖੀ ਸਰੀਰ ਵਿੱਚ ਕੁੱਲ ...

Read More

ਮਾਂ ਬੋਲੀ ਦੀ ਵਿਰਾਸਤ

ਮਾਂ ਬੋਲੀ ਦੀ ਵਿਰਾਸਤ

ਕੁਲਦੀਪ ਚੰਦ ਮਾਂ ਬੋਲੀ ਹਰ ਵਿਅਕਤੀ ਦੀ ਪਛਾਣ ਦੀ ਪਹਿਲੀ ਨਿਸ਼ਾਨੀ ਹੁੰਦੀ ਹੈ। ਮਾਂ ਬੋਲੀ ਇੱਕ ਅਜਿਹੀ ਵਿਰਾਸਤ ਹੁੰਦੀ ਹੈ, ਜਿਸ ਨੂੰ ਕਦੇ ਵੀ ਕੋਈ ਖੋਹ ਜਾਂ ਚੋਰੀ ਨਹੀਂ ਕਰ ਸਕਦਾ ਹੈ। ਮਾਂ ਬੋਲੀ ਹਰ ਸਮਾਜ ਦੀ ਉਹ ਬੋਲੀ ਹੁੰਦੀ ਹੈ, ਜਿਸ ਵਿੱਚ ਉਸ ਸਮਾਜ ਦੇ ਲੋਕ ਆਪਣੀ ਗੱਲਬਾਤ ਇੱਕ ਦੂਜੇ ...

Read More

ਲੌਂਗੋਵਾਲ ਅਗਨੀ ਕਾਂਡ: ਸਦਮੇ ਤੋਂ ਸਮਾਧਾਨ ਵੱਲ

ਲੌਂਗੋਵਾਲ ਅਗਨੀ ਕਾਂਡ: ਸਦਮੇ ਤੋਂ ਸਮਾਧਾਨ ਵੱਲ

ਕੁਲਦੀਪ ਸਿੰਘ ਦੀਪ ਲੌਂਗੋਵਾਲ ਦੇ ਇਕ ਪ੍ਰਾਈਵੇਟ ਸਕੂਲ ਦੁਆਰਾ ਬੱਚਿਆਂ ਦੀ ਢੋਆ-ਢੁਆਈ ਲਈ ਵਰਤੀ ਜਾਂਦੀ, ਪੱਚੀ ਹਜ਼ਾਰ ਵਿਚ ਖਰੀਦੀ, ਕਬਾੜ ਹੋ ਚੁੱਕੀ ਵੈਨ ਵਿੱਚ ਅੱਗ ਲੱਗਣ ਕਾਰਨ ਚਾਰ ਵਿਦਿਆਰਥੀ ਦੇ ਸੜ ਜਾਣ ਦੀ ਘਟਨਾ ਨੇ ਹਰ ਹਿਰਦੇ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ। ਇਹ ਸਾਡੇ ਸਾਰਿਆਂ ਦੇ ਮੱਥੇ ’ਤੇ ਲੱਗਿਆ ਕਲੰਕ ...

Read More

ਸ਼ੂਗਰ ਵਿੱਚ ਨਿਊਰੋਪੈਥੀ ਦਾ ਇਲਾਜ ਤੇ ਬਚਾਅ

ਸ਼ੂਗਰ ਵਿੱਚ ਨਿਊਰੋਪੈਥੀ ਦਾ ਇਲਾਜ ਤੇ ਬਚਾਅ

ਡਾ. ਅਜੀਤਪਾਲ ਸਿੰਘ ਸ਼ੂਗਰ ਦੀ ਬਿਮਾਰੀ ਵਿੱਚ ਵੱਧਣ ਫੁੱਲਣ ਵਾਲੇ ਮਾੜੇ ਅਸਰਾਂ ਵਿੱਚ ਨਿਊਰੋਪੈਥੀ ਦਾ ਬਹੁਤ ਮਹੱਤਵ ਹੈ, ਹਾਲਾਂਕਿ ਇਸ ਦੇ ਲੱਛਣ ਕਦੀ ਇੰਨੇ ਮਾਮੂਲੀ ਹੁੰਦੇ ਹਨ ਕਿ ਇਸ ਨੂੰ ਸਮਝਣ ਲਈ ਡਾਕਟਰ ਨੂੰ ਵਿਸ਼ੇਸ਼ ਸਾਵਧਾਨੀ ਵਰਤਣੀ ਪੈਂਦੀ ਹੈ। ਦੂਜੇ ਪਾਸੇ ਮਰੀਜ਼ ਵੀ ਮਾੜੇ ਅਸਰਾਂ ਨੂੰ ਸਮਝਣ ਦੀ ਭੁੱਲ ਕਰ ਕੇ ...

Read More

ਬੱਚਿਆਂ ਦਾ ਮਾਨਸਿਕ ਪੱਧਰ ਉੱਚਾ ਚੁੱਕਣ ਵਿੱਚ ਲਾਇਬ੍ਰੇਰੀ ਦਾ ਮਹੱਤਵ

ਬੱਚਿਆਂ ਦਾ ਮਾਨਸਿਕ ਪੱਧਰ ਉੱਚਾ ਚੁੱਕਣ ਵਿੱਚ ਲਾਇਬ੍ਰੇਰੀ ਦਾ ਮਹੱਤਵ

ਜਸਵਿੰਦਰ ਕੌਰ ਲਾਇਬ੍ਰੇਰੀਆਂ ਗਿਆਨ ਦਾ ਸੋਮਾ ਹਨ, ਜਿਹੜੀਆਂ ਕਿ ਸਾਡੀ ਅੰਦਰੂਨੀ ਅਤੇ ਬਾਹਰੀ ਸ਼ਖ਼ਸੀਅਤ ਨੂੰ ਨਿਖਾਰ ਕੇ ਸਾਡੇ ਲਈ ਵਰਦਾਨ ਸਾਬਤ ਹੁੰਦੀਆਂ ਹਨ। ਸਿੱਖਿਆ ਨੂੰ ਅਸੀਂ ਦੋ ਭਾਗਾਂ ਵਿੱਚ ਵੰਡ ਦੇ ਹਾਂ, ਰਸਮੀ ਅਤੇ ਗੈਰ-ਰਸਮੀ। ਰਸਮੀ ਸਿੱਖਿਆ ਸਕੂਲ, ਕਾਲਜ, ਯੂਨੀਵਰਸਿਟੀ ਰਾਹੀਂ ਪ੍ਰਾਪਤ ਕੀਤੀ ਜਾਂਦੀ ਹੈ। ਭਾਵ ਕਿਸੇ ਦੁਆਰਾ ਸਾਨੂੰ ਪ੍ਰਦਾਨ ਕੀਤੀ ...

Read More

ਸੀਏਏ: ਸਕੂਲੀ ਬੱਚਿਆਂ ਦਾ ਮਾਨਸਿਕ ਸ਼ੋਸ਼ਣ ਅਤੇ ਧੋਖਾਧੜੀ

ਸੀਏਏ: ਸਕੂਲੀ ਬੱਚਿਆਂ ਦਾ ਮਾਨਸਿਕ ਸ਼ੋਸ਼ਣ ਅਤੇ ਧੋਖਾਧੜੀ

ਡਾ. ਪਿਆਰਾ ਲਾਲ ਗਰਗ ਇਸ ਚਾਲ ਦੀ ਗਹਿਰਾਈ ਨੂੰ ਤੇ ਗੈਰ ਕਾਨੂੰਨੀ ਸ਼ੋਸ਼ਣ ਤੇ ਧੋਖਾਧੜੀ ਦੇ ਕੀ, ਕਿਵੇਂ, ਕਿਉਂ, ਕਿਥੇ, ਕਦੋਂ ਤੇ ਕੌਣ ਨੂੰ ਸਮਝਣ ਦੇ ਲਈ ਇਸਦੇ ਪਿਛੋਕੜ ਨੂੰ ਛੁਹਣਾ ਜ਼ਰੂਰੀ ਹੈ। ਵਿਰੋਧ ਵਿੱਚ ਹੁੰਦੇ ਅੰਦੋਲਨਾਂ ਤੇ ਇਸਦੇ ਹੱਕ ਵਿੱਚ ਪ੍ਰਚਾਰ ਦੇ ਢੰਗ ਤਰੀਕਿਆਂ ਦੇ ਅਚਰਜ ਵਰਤਾਰੇ ਨੂੰ ਵੀ ਜਾਣਨ ...

Read More

ਸਿਹਤਮੰਦ ਜੀਵਨ ਲਈ ਫ਼ਲਾਂ ਤੇ ਸਬਜ਼ੀਆਂ ਦੀ ਮਹੱਤਤਾ

ਸਿਹਤਮੰਦ ਜੀਵਨ ਲਈ ਫ਼ਲਾਂ ਤੇ ਸਬਜ਼ੀਆਂ ਦੀ ਮਹੱਤਤਾ

ਕਿਰਨਦੀਪ ਕੌਰ, ਹਰਪ੍ਰੀਤ ਕੌਰ ਤੇ ਜਸਵਿੰਦਰ ਸਿੰਘ ਬਰਾੜ ਫ਼ਲ ਅਤੇ ਸਬਜ਼ੀਆਂ ਜ਼ਰੂਰੀ ਪੌਸ਼ਟਿਕ ਤੱਤ ਜਿਵੇਂ ਕਿ ਵਿਟਾਮਿਨ, ਖਣਿਜ ਅਤੇ ਰੇਸ਼ਾ (ਫਾਈਬਰ) ਦੇ ਸਰੋਤ ਹੋਣ ਕਾਰਨ ਚੰਗੀ ਸਿਹਤ ਲਈ ਬਹੁਤ ਮਹੱਤਵਪੂਰਨ ਹਨ। ਇਨ੍ਹਾਂ ਦਾ ਖੁਰਾਕ ਵਿੱਚ ਵਿਸ਼ੇਸ਼ ਯੋਗਦਾਨ ਹੈ ਕਿਉਂਕਿ ਇਹ ਖੁਰਾਕ ਵਿੱਚ ਵੱਖ-ਵੱਖ ਵਿਟਾਮਿਨਾਂ ਦੀ ਰੋਜ਼ਾਨਾ ਲੋੜ ਦੀ ਪੂਰਤੀ ਕਰਦੇ ਹਨ, ...

Read More


ਸਾਹ ਤੇ ਚਮੜੀ ਰੋਗਾਂ ਦਾ ਕਾਰਨ ਹੈ ਕਾਂਗਰਸ ਘਾਹ

Posted On June - 28 - 2011 Comments Off on ਸਾਹ ਤੇ ਚਮੜੀ ਰੋਗਾਂ ਦਾ ਕਾਰਨ ਹੈ ਕਾਂਗਰਸ ਘਾਹ
ਡਾ. ਹਰਦੀਪ ਸਿੰਘ ਸੰਨ 1950-60 ਦੇ ਦਰਮਿਆਨ ਭਾਰਤ ਵਲੋਂ ਅਮਰੀਕਾ ਪਾਸੋਂ ਮੰਗਵਾਏ ਗਏ ਕਣਕ ਦੇ ਬੀਜਾਂ ਦੇ ਨਾਲ ਸੌਗਾਤ ਦੇ ਰੂਪ ਵਿਚ ਮੈਕਸੀਕੋ ਤੋਂ ਹੁੰਦੀ ਹੋਈ ਭਾਰਤ ਪੁੱਜੀ ਨਾਮੁਰਾਦ ਬੂਟੀ ‘ਕਾਂਗਰਸ ਘਾਹ’ ਇਸ ਸਮੇਂ ਪੂਰੇ ਦੇਸ਼ ਵਿਚ ਆਪਣੇ ਪੈਰ ਪਸਾਰ ਚੁੱਕੀ ਹੈ ਅਤੇ ਮੌਜੂਦਾ ਸਮੇਂ ਇਹ ਬੂਟੀ ਜੀਵ-ਜੰਤੂਆਂ, ਪਸ਼ੂਆਂ ਅਤੇ ਫਸਲਾਂ ਦੇ ਨਾਲ-ਨਾਲ ਮਨੁੱਖੀ ਸਰੀਰਾਂ ਦੇ ਲਈ ਇਕ ਵੱਡਾ ਖਤਰਾ ਬਣੀ ਹੋਈ ਹੈ। ਗਾਜਰ ਦੀ ਬੂਟੀ ਵਾਂਗ ਵਿਖਾਈ ਦਿੰਦੀ ਇਹ ਬੂਟੀ ਇਕ ਅਜਿਹਾ ਰਸਾਇਣ ਮਿੱਟੀ ਵਿਚ ਛੱਡਦੀ 

ਦੰਦਾਂ ਦਾ ਕੰਮ ਤੇ ਸੰਭਾਲ

Posted On June - 28 - 2011 Comments Off on ਦੰਦਾਂ ਦਾ ਕੰਮ ਤੇ ਸੰਭਾਲ
ਡਾ. ਸੂਰਤ ਸਿੰਘ, ਝਬਾਲ ਪੰਜਾਬੀ ਦੀ ਪ੍ਰਸਿੱਧ ਕਹਾਵਤ ਹੈ ਕਿ ਦੰਦ ਗਏ ਤਾਂ ਸਵਾਦ ਗਿਆ, ਅੱਖਾਂ ਗਈਆਂ ਤਾਂ ਜਹਾਨ ਗਿਆ। ਹਰੇਕ ਦੇ ਮੂੰਹ ਵਿਚ 32 ਦੰਦ ਹੁੰਦੇ ਹਨ। ਦੰਦ ਖਾਣ ਵਾਲੀਆਂ ਵਸਤੂਆਂ ਤੇ ਭੋਜਨ ਨੂੰ ਕਟਦੇ, ਪਾੜਦੇ, ਚਬਾਉਂਦੇ ਅਤੇ ਚਿੱਥਦੇ ਹਨ। ਅੱਠ-ਅੱਠ ਦੰਦ ਵਸਤੂ ਨੂੰ ਕਟਦੇ ਤੇ ਚਬਾਉਂਦੇ, ਚਾਰ ਦੰਦ ਵਸਤੂ ਨੂੰ ਪਾੜਦੇ ਅਤੇ ਬਾਰਾਂ ਦੰਦ ਵਸਤੂ ਨੂੰ ਚਿਥਦੇ ਹਨ। ਮੂੰਹ ਦੇ ਜਬਾੜਿਆਂ ਦੇ ਅਗਲੇ ਹਿੱਸੇ, ਮਸੂੜਿਆਂ ਵਿਚ ਦੰਦ ਨਿਕਲਦੇ ਹਨ। ਦੰਦਾਂ ਦੀ ਜੜ੍ਹ ਮਸੂੜਿਆਂ ਵਿਚ ਹੁੰਦੀ ਹੈ। 

ਕਿਹੋ ਜਿਹੇ ਹੋਣੇ ਚਾਹੀਦੇ ਹਨ ਨਸ਼ਾ ਛੁਡਾਊ ਕੇਂਦਰ

Posted On June - 28 - 2011 Comments Off on ਕਿਹੋ ਜਿਹੇ ਹੋਣੇ ਚਾਹੀਦੇ ਹਨ ਨਸ਼ਾ ਛੁਡਾਊ ਕੇਂਦਰ
ਨਸ਼ਿਆਂ ਕਾਰਨ ਪੰਜਾਬ ਦੀ ਸਥਿਤੀ ਚਿੰਤਾਜਨਕ ਅਤੇ ਵਿਸਫੋਟਕ ਬਣਦੀ ਜਾ ਰਹੀ ਹੈ। ਇਸ ਵੇਲੇ ਨੌਜਵਾਨ ਮਰ ਰਹੇ ਹਨ ਅਤੇ ਬਜ਼ੁਰਗ ਉਨ੍ਹਾਂ ਦੀਆਂ ਲਾਸ਼ਾਂ ਨੂੰ ਮੋਢਾ ਦੇ ਰਹੇ ਹਨ। ਇਨ੍ਹਾਂ ਮਾਰੂ ਨਸ਼ਿਆਂ ਦੀ ਮਾਰ ਕਾਰਨ ਜਿੱਥੇ ਨੌਜਵਾਨਾਂ ਦੀ ਊਰਜਾ ਅਤੇ ਰਚਨਾਤਮਿਕ ਪ੍ਰਤਿਭਾ ਨਸ਼ਟ ਹੋ ਰਹੀ ਹੈ, ਉਥੇ ਨੰਗੇਜਤਾ, ਅਸ਼ਲੀਲਤਾ ਅਤੇ ਅਪਰਾਧਾਂ ‘ਚ ਗਲਤਾਨ ਹੋ ਕੇ ਨੌਜਵਾਨ ਸਿਰਫ ਆਪਣਾ ਭਵਿੱਖ ਹੀ ਨਹੀਂ ਧੁਆਂਖ ਰਹੇ ਸਗੋਂ ਮਾਪਿਆਂ ਦੇ ਸਿਰਜੇ ਸੁਪਨੇ ਖੇਰੂੰ-ਖੇਰੰੂ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਕੱਖੋਂ 

ਸਾਹ ਪ੍ਰਣਾਲੀ ਦੀਆਂ ਸਮੱਸਿਆਵਾਂ

Posted On June - 21 - 2011 Comments Off on ਸਾਹ ਪ੍ਰਣਾਲੀ ਦੀਆਂ ਸਮੱਸਿਆਵਾਂ
ਡਾ. ਮਨਜੀਤ ਸਿੰਘ ਬੱਲ ਸਾਸਿ ਸਾਸਿ ਸਿਮਰਹੁ ਗੋਬਿੰਦ। ਮਨ ਅੰਤਰ ਕੀ ਉਤਰੈ ਚਿੰਦ।। -ਸੁਖਮਨੀ ਸਾਹਿਬ ਅਰਥਾਤ ਜੇਕਰ ਮਨੁੱਖ ਹਰੇਕ ਸਾਹ ਨਾਲ ਪ੍ਰਭੂ ਦਾ ਸਿਮਰਨ ਕਰੇ ਤਾਂ ਮਨ ਅੰਦਰਲੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ। ਕੁਦਰਤ ਦੁਆਰਾ ਮਨੁੱਖ ਨੂੰ ਬਖ਼ਸ਼ੀ ਹੋਈ ਸਾਹ-ਪ੍ਰਣਾਲੀ ਵਿਚ ਸਾਹ-ਰਗ, ਦੋ (ਸੱਜੀ ਤੇ ਖੱਬੀ) ਮੁੱਖ ਸਾਹ-ਨਾਲੀਆਂ ਅਤੇ ਦੋ ਫੇਫੜੇ ਆਉਂਦੇ ਹਨ। ਫੇਫੜਿਆਂ  ਅੰਦਰ ਸਾਹ-ਨਾਲੀਆਂ ਦੀਆਂ ਛੋਟੀਆਂ ਛੋਟੀਆਂ ਸ਼ਾਖ਼ਾਵਾਂ ਹੁੰਦੀਆਂ ਹਨ ਜੋ ਆਖ਼ਰ ਵਿਚ ਹਵਾ ਨਾਲੀਆਂ 

ਟ੍ਰਾਮੇਟਿਕ ਆਰਥਰਾਈਟਸ

Posted On June - 21 - 2011 Comments Off on ਟ੍ਰਾਮੇਟਿਕ ਆਰਥਰਾਈਟਸ
ਜੋੜਾਂ ਦਾ ਭਿਆਨਕ ਰੋਗ ਡਾ. ਹਰਦੀਪ ਸਿੰਘ ਜੋੜਾਂ ਦੀ ਦਰਦ ਰਾਤ ਭਰ ਮਰੀਜ਼ਾਂ ਨੂੰ ਸੌਣ ਨਹੀਂ ਦਿੰਦੀ। ਜੋੜਾਂ ਦੀਆਂ ਦਰਦਾਂ ਦੀ ਸ਼ਿਕਾਇਤ ਡਾਕਟਰ ਕੋਲ ਲੈ ਕੇ ਜਾਣ ’ਤੇ ਜ਼ਿਆਦਾਤਰ ਮਾਮਲਿਆਂ ਵਿੱਚ ਇਹੋ ਸੁਣਨ ਨੂੰ ਮਿਲਦਾ ਹੈ ਕਿ ਦਰਦ ਸਹਿਣਾ ਸਿੱਖੋ ਜਾਂ ਇਨ੍ਹਾਂ ਦਰਦਾਂ ਦਾ ਕੋਈ ਪੱਕਾ ਇਲਾਜ ਨਹੀਂ ਹੈ, ਬਸ ਦਵਾਈ ਖਾਂਦੇ ਰਹੋ। ਦਰਦ ਜ਼ਿਆਦਾ ਹੋਣ ’ਤੇ ਦਰਦ ਘੱਟ ਕਰਨ ਵਾਲੀ ਦਵਾਈ ਖਾ ਲਓ, ਨਹੀਂ ਤਾਂ ਦਰਦ ਵਾਲਾ ਇੰਜੈਕਸ਼ਨ ਲਗਾ ਦਿਆਂਗੇ ਆਦਿ। ਸ਼ਾਇਦ, ਇਹੋ ਜਿਹੇ ਹੀ ਕਾਰਨ ਰਹਿੰਦੇ ਹੋਣਗੇ, ਜਿਨ੍ਹਾਂ 

ਸੰਸਕਾਰਾਂ ਨੂੰ ਬਚਾਉਣ ਲਈ ਪ੍ਰੇਰਨਾਮਈ ਉਪਰਾਲਾ

Posted On June - 21 - 2011 Comments Off on ਸੰਸਕਾਰਾਂ ਨੂੰ ਬਚਾਉਣ ਲਈ ਪ੍ਰੇਰਨਾਮਈ ਉਪਰਾਲਾ
ਮੋਹਨ ਸ਼ਰਮਾ ਇਕ ਵਿਦਵਾਨ ਦਾ ਕਥਨ ਹੈ, ‘‘ਅਸੀਂ ਸਾਲਾਂ ਦੀ ਗਿਣਤੀ ਵਧਣ ਨਾਲ ਬੁੱਢੇ ਨਹੀਂ ਹੁੰਦੇ ਸਗੋਂ ਨੈਤਿਕਤਾ ਤੋਂ ਕਿਨਾਰਾਕਸ਼ੀ ਕਰਨ ਨਾਲ ਬੁੱਢੇ ਹੁੰਦੇ ਹਾਂ।’’ ਆਧੁਨਿਕ ਦੌਰ ਵਿੱਚ ਜਵਾਨੀ ਦੀ ਦਹਿਲੀਜ਼ ’ਤੇ ਪੈਰ ਧਰਨ ਵਾਲੇ ਬਹੁਤ ਸਾਰੇ ਨੌਜਵਾਨ ਮਾਰੂ ਸੋਚਾਂ, ਅਸ਼ਲੀਲ ਹਰਕਤਾਂ, ਕਾਮੁਕਤਾ, ਦੁਰਾਚਾਰ, ਭੈੜੀ ਸੰਸਕ੍ਰਿਤੀ ਅਤੇ ਨੰਗੇਜਤਾ ਦਾ ਸ਼ਿਕਾਰ ਹੋ ਕੇ ਆਪਣੀ ਊਰਜਾ ਅਤੇ ਰਚਨਾਤਮਿਕ ਪ੍ਰਤਿਭਾ ਨੂੰ ਬਰਬਾਦ ਕਰਕੇ ਨੈਤਿਕ ਪਤਣ ਵੱਲ ਵੱਧ ਰਹੇ ਹਨ। ਇਹੋ ਕਾਰਨ ਹੈ ਕਿ ਮਨੁੱਖੀ ਕਦਰਾਂ-ਕੀਮਤਾਂ, 

ਤਪਦਿਕ ਦੇ ਮਰੀਜ਼ਾਂ ਲਈ ਵਰਦਾਨ ‘ਡਾਟਸ’

Posted On June - 21 - 2011 Comments Off on ਤਪਦਿਕ ਦੇ ਮਰੀਜ਼ਾਂ ਲਈ ਵਰਦਾਨ ‘ਡਾਟਸ’
ਕੰਵਰ ਵਿਕਰਮ ਪਾਲ ਸਿੰਘ ਤਪਦਿਕ ਰੋਗ ਨੂੰ ਮੁੱਢ-ਕਦੀਮ ਤੋਂ ਹੀ ਸੰਸਾਰ ਦੀ ਸਭ ਤੋਂ ਵੱਧ ਖਤਰਨਾਕ ਜਾਨਲੇਵਾ ਮਰਜ਼ ਮੰਨਿਆ ਜਾ ਰਿਹਾ ਹੈ। ਇਸ ਤੱਥ ਦੀ ਤਸਦੀਕ ਪ੍ਰਾਚੀਨ ਇਤਿਹਾਸਕ ਪੁਸਤਕਾਂ ਅਤੇ ਵੈਦਿਕ ਗੰ੍ਰਥਾਂ ਦੀ ਇਬਾਰਤ ਤੋਂ ਸਹਿਜੇ ਹੀ ਹੋ ਜਾਂਦੀ ਹੈ ਕਿ ਇਹ ਮੂਜ਼ੀ ਮਰਜ਼ ਕਰੀਬ ਪਿਛਲੇ ਪੰਜ ਹਜ਼ਾਰ ਸਾਲਾਂ ਤੋਂ ਵਧ ਲੰਮੇ ਸਮੇਂ ਤੋਂ ਪ੍ਰਾਣੀਆਂ ਨੂੰ ਆਪਣੇ ਪ੍ਰਕੋਪ ਦਾ ਸ਼ਿਕਾਰ ਬਣਾਉਂਦੀ ਆ ਰਹੀ ਹੈ। ਇਸ ਤੋਂ ਇਲਾਵਾ ਇਸ ਤ੍ਰਾਸਦੀ ਦਾ ਜ਼ਿਕਰ ਐਲੋਪੈਥਿਕ ਚਕਿੱਤਸਾ ਪ੍ਰਣਾਲੀ ਦੇ ਪਿਤਾਮਾ ‘ਹਿਪੋ´ੇਟਿਸ’ 

ਗੁਣਕਾਰੀ ਮੁਨੱਕਾ

Posted On June - 21 - 2011 Comments Off on ਗੁਣਕਾਰੀ ਮੁਨੱਕਾ
ਘਰ ਦੀ ਬਗੀਚੀ ਵਿਚ ਸਿਹਤ ਡਾ. ਸੁਰੇਸ਼ ਚੌਹਾਨ ਮੁਨੱਕਾ ਵਿਸ਼ੇਸ਼ ਰੂਪ ਵਿਚ ਉੱਤਰ ਪੱਛਮੀ ਭਾਰਤ, ਪੰਜਾਬ, ਕਸ਼ਮੀਰ ਆਦਿ ਵਿਚ ਹੁੰਦਾ ਹੈ। ਇਸ ਦੀ ਵੇਲ ਕਿਸੇ ਲੱਕੜੀ ਜਾਂ ਤਾਰ ਦੇ ਸਹਾਰੇ ਉਪਰ ਚੜ੍ਹਾਈ ਜਾਂਦੀ ਹੈ ਤਾਂ ਜੋ ਫਲ ਜ਼ਮੀਨ ’ਤੇ ਲੱਗ ਕੇ ਖ਼ਰਾਬ ਨਾ ਹੋ ਜਾਣ। ਰੰਗ, ਆਕਾਰ ਅਤੇ ਸਵਾਦ ਵਿਚ ਇਹ ਕਈ ਕਿਸਮ ਦਾ ਹੁੰਦਾ ਹੈ। ਕਾਲੇ ਅਤੇ ਲਾਲ ਦੋਵਾਂ ਕਿਸਮਾਂ ਦਾ ਮੁਨੱਕਾ ਮਿੱਠਾ ਹੁੰਦਾ ਹੈ ਅਤੇ ਉਹ ਆਕਾਰ ਵਿਚ ਵੱਡਾ ਹੁੰਦਾ ਹੈ। ਕਿਸ਼ਮਿਸ਼ (ਦਾਖ਼) ਖੱਟੀ-ਮਿੱਠੀ ਹੁੰਦੀ ਹੈ। ਇਸ ਨੂੰ ਦਵਾਈ ਦੇ ਰੂਪ ਵਿਚ ਵਰਤਿਆ 

ਦਿਲ ਦਾ ਦੌਰਾ ਪੈਣ ’ਤੇ ਫਸਟ ਏਡ ਦਿਉ

Posted On June - 7 - 2011 Comments Off on ਦਿਲ ਦਾ ਦੌਰਾ ਪੈਣ ’ਤੇ ਫਸਟ ਏਡ ਦਿਉ
ਕਾਕਾ ਰਾਮ ਵਰਮਾ ਦੁਨੀਆਂ ਵਿਚ ਬੀਤੇ ਸਾਲ ਦਿਲ ਦਾ ਦੌਰਾ ਪੈਣ ਜਾਂ ਦਿਲ ਰੁਕਣ ਕਾਰਨ 75 ਲੱਖ ਲੋਕਾਂ ਦੀ ਮੌਤ ਹੋਈ ਸੀ ਭਾਵ ਹਰ ਰੋਜ਼ 25000 ਤੋਂ ਵੱਧ ਮੌਤਾਂ ਕੇਵਲ ਦਿਲ ਦੀਆਂ ਬਿਮਾਰੀਆਂ ਕਾਰਨ ਹੋ ਰਹੀਆਂ ਹਨ। ਦਿਲ ਇਨਸਾਨ ਦਾ ਸਭ ਤੋਂ ਚੰਗਾ ਅਤੇ ਵਫਾਦਾਰ ਮਿੱਤਰ ਹੈ ਜੋ ਮਾਤਾ ਦੇ ਗਰਭ ਤੋਂ ਲੈ ਕੇ ਮੌਤ ਤਕ ਹਰ ਪਲ ਇਨਸਾਨ ਦੀ ਸੇਵਾ ਹਿੱਤ ਯਤਨਸ਼ੀਲ ਰਹਿੰਦਾ ਹੈ। ਦਿਲ ਦਾ ਦੌਰਾ ਪੈਣ ਦੇ ਸੱਤ ਕਾਰਨ ਹੋ ਸਕਦੇ ਹਨ ਜਿਵੇਂ ਵੱਧ ਤਣਾਓ, ਬਲੱਡ ਪ੍ਰੈਸ਼ਰ, ਸ਼ੂਗਰ, ਦਮਾ, ਸਮੋਕਿੰਗ, ਵੱਧ ਭਾਰ, ਪ੍ਰਦੂਸ਼ਣ ਅਤੇ 

ਮੌਸਮੀ ਫਲੂ

Posted On June - 7 - 2011 Comments Off on ਮੌਸਮੀ ਫਲੂ
ਡਾ. ਸਰੂਚੀ ਸੁਮਿੱਤਰਾ ਆਰੀਆ ਅੱਜ ਦੇ ਬਦਲਦੇ ਮੌਸਮ ਨੂੰ ਫਲੂ ਸੀਜਨ ਕਹਿੰਦੇ ਹਨ। ਫਲੂ ਇਸ ਕਰਕੇ ਕਿਉਂਕਿ ਇਸ ਮੌਸਮ ਦੀਆਂ ਬੀਮਾਰੀਆਂ ਇਕ ਤੋਂ ਦੂਜੇ ਨੂੰ ਬਹੁਤ ਜਲਦੀ ਫੈਲਦੀਆਂ ਹਨ। ਇਨ੍ਹਾਂ ’ਚੋਂ ਇਕ ਖਾਸ ਬੀਮਾਰੀ ਹੈ ਇਨਫਲੂਏਨਜਾ। ਇਹ ਬੀਮਾਰੀ ਇਨਫਲੂਏਨਜਾ ਨਾਂ ਦੇ ਵਾਇਰਸ ਤੋਂ ਹੁੰਦੀ ਹੈ। ਇਹ ਵਾਇਰਸ ਸਭ ਤੋਂ ਜ਼ਿਆਦਾ ਗਲਾ, ਕੰੰਨ, ਨੱਕ, ਛਾਤੀ, ਮਾਸ ਪੇਸ਼ੀਆਂ ਨੂੰ ਪ੍ਰਭਾਵਿਤ ਕਰਦਾ ਹੈ। ਵੈਸੇ ਤਾਂ ਇਹ ਹਰ ਵਰਗ ਦੇ ਲੋਕਾਂ ਨੂੰ ਹੋ ਸਕਦੀ ਹੈ ਪਰ ਸਭ ਤੋਂ ਜ਼ਿਆਦਾ ਬੱਚਿਆਂ ’ਚ ਮਿਲਦੀ 

ਮੈਡੀਕਲ ਪ੍ਰੈਕਟੀਸ਼ਨਰ ਤੇ ਪੇਂਡੂ ਖੇਤਰ

Posted On June - 7 - 2011 Comments Off on ਮੈਡੀਕਲ ਪ੍ਰੈਕਟੀਸ਼ਨਰ ਤੇ ਪੇਂਡੂ ਖੇਤਰ
ਡਾ. ਅਸ਼ੋਕ ਮਿਲਨ ਵਰਤਮਾਨ ਸਿਹਤ ਪ੍ਰਬੰਧ ਦੇ ਵਿਉਪਾਰੀਕਰਨ, ਸ਼ਹਿਰੀਕਰਨ, ਪੇਸ਼ੇਵਰ ਹੱਥਾਂ ਵਿਚ ਕੇਂਦਰੀਕਰਨ, ਪਿੰਡਾਂ/ਸ਼ਹਿਰਾਂ ਅਤੇ ਅਮੀਰ/ਗ਼ਰੀਬ ਦੇ ਪਾੜੇ ਨੇ ਸਿਹਤ ਵਿਗਿਆਨ ਦੀਆਂ ਲੱਭਤਾਂ ਨੂੰ ਵੀ ਨਿੰਦਾ ਦੇ ਘੇਰੇ ਵਿਚ ਲਿਆਂਦਾ ਹੈ। ਅੱਜ ਚਾਹੇ ਸਿਹਤ ਵਿਗਿਆਨ ਦਿਨ-ਰਾਤ ਅਤਿ-ਆਧੁਨਿਕ ਹੋ ਕੇ ਹਰੇਕ ਬਿਮਾਰੀ ਨੂੰ ਕਾਬੂ ਕਰਨ ਦੇ ਕਾਬਲ ਹੋ ਗਿਆ ਹੈ ਪਰ ਗਰੀਬੀ ਤੇ ਮੰਦਹਾਲੀ ’ਚ ਫਸ ਚੁੱਕੀ ਬਹੁ-ਗਿਣਤੀ ਵਸੋਂ ਅੱਜ ਵੀ ਮੁੱਢਲਾ ਇਲਾਜ ਕਰਵਾਉਣ ਦੇ ਯੋਗ ਨਹੀਂ ਹੋਈ। ਸਰਕਾਰਾਂ ਹਮੇਸ਼ਾ ਤੋਂ 

ਗਰਮੀ ਦਾ ਮੌਸਮ ਅਤੇ ਲੂ

Posted On June - 7 - 2011 Comments Off on ਗਰਮੀ ਦਾ ਮੌਸਮ ਅਤੇ ਲੂ
ਸੱਤ ਪ੍ਰਕਾਸ਼ ਸਿੰਗਲਾ ਜਿਵੇਂ ਕਿ ਸਰਦੀ ਦੀ ਰੁੱਤ ਵਿਚ ਠੰਢੀਆਂ ਹਵਾਵਾਂ ਚੱਲਦੀਆਂ ਹਨ ਇਸੇ ਤਰ੍ਹਾਂ ਗਰਮੀ ਦੇ ਮੌਸਮ ਵਿਚ ਗਰਮ ਹਵਾਵਾਂ ਚੱਲਦੀਆਂ ਹਨ, ਜਿਸ ਨੂੰ ਲੂ ਚੱਲਣਾ ਕਹਿੰਦੇ ਹਨ। ਸਾਡੇ ਦੇਸ਼ ਦੇ ਉੱਤਰੀ ਤੇ ਪੂਰਬੀ ਭਾਗ ਵਿਚ ਇਸ ਦਾ ਵਧੇਰੇ ਪ੍ਰਭਾਵ ਰਹਿੰਦਾ ਹੈ, ਜਿਸ ਕਾਰਨ ਹਰ ਸਾਲ ਅਨੇਕਾਂ ਲੋਕ ਇਸ ਦਾ ਸ਼ਿਕਾਰ ਹੁੰਦੇ ਹਨ। ਇਸ ਲਈ ਚੰਗਾ ਤਾਂ ਇਹੋ ਹੈ ਕਿ ਅਸੀਂ ਲੂ ਤੋਂ ਬਚ ਕੇ ਰਹੀਏ ਤਾਂ ਕਿ ਇਸ ਦਾ ਘਾਤਕ ਰੋਗ ਹਮਲਾ ਹੀ ਨਾ ਕਰ ਸਕੇ, ਪਰ ਜੇ ਲੂ ਦੀ ਲਪੇਟ ਵਿਚ ਆ ਹੀ ਜਾਵੋ ਤਾਂ ਘਬਰਾਉਣ 

ਗੁਣਕਾਰੀ ਹਰਮਲ

Posted On June - 7 - 2011 Comments Off on ਗੁਣਕਾਰੀ ਹਰਮਲ
ਘਰ ਦੀ ਬਗੀਚੀ ਵਿਚ ਸਿਹਤ ਡਾ. ਸੁਰੇਸ਼ ਚੌਹਾਨ ਹਰਮਲ ਦਾ ਬੂਟਾ ਇੱਕ ਤੋਂ ਤਿੰਨ ਫੁੱਟ ਤਕ ਉਚਾ ਹੁੰਦਾ ਹੈ। ਇਸਦੇ ਪਤਲੇ ਤੇ ਲੰਮੇ ਆਕਾਰ ਦੇ ਕੱਟ ਵਾਲੇ ਪੱਤੇ ਹੁੰਦੇ ਹਨ। ਪੱਤੀਆਂ ਦੇ ਕਿਨਾਰਿਆਂ ਵਿੱਚੋਂ ਸਫੈਦ ਰੰਗ ਦੇ ਫੁੱਲ ਨਿਕਲਦੇ ਹਨ। ਫਲ ਲਗਪਗ ਗੋਲ ਅਤੇ ਤਿੰਨ ਹਿੱਸਿਆਂ ਵਿੱਚ ਵੰਡੇ ਹੁੰਦੇ ਹਨ ਅਤੇ ਹਰੇਕ ਹਿੱਸੇ ਵਿੱਚ ਬੀਜ ਹੁੰਦੇ ਹਨ। ਬੀਜ ਮਟਮੈਲੇ ਰੰਗ ਦੇ ਚਪਟੇ ਅਤੇ ਤਿਕੋਣੇ ਹੁੰਦੇ ਹਨ, ਜਿਨ੍ਹਾਂ ਨੂੰ ਮਸਲਣ ’ਤੇ ਤੰਬਾਕੂ ਵਰਗੀ ਮਹਿਕ ਆਉਂਦੀ ਹੈ। ਇਹ ਬੂਟਾ ਮੁੱਖ ਤੌਰ ’ਤੇ 

ਆਉਲੇ ਦਾ ਖਾਧਾ-ਸਿਆਣਿਆਂ ਦਾ ਕਿਹਾ ਮਿਠਾਸ ਹੀ ਦਿੰਦਾ ਹੈ

Posted On June - 7 - 2011 Comments Off on ਆਉਲੇ ਦਾ ਖਾਧਾ-ਸਿਆਣਿਆਂ ਦਾ ਕਿਹਾ ਮਿਠਾਸ ਹੀ ਦਿੰਦਾ ਹੈ
ਹਰਪ੍ਰੀਤ ਸਿੰਘ ਭੰਡਾਰੀ ਸਾਡੇ ਸਰੀਰ ਨੂੰ ਨਿਰੋਗ ਰੱਖਣ ਲਈ ਅਤੇ ਆਯੁਰਵੈਦ ਅਤੇ ਕੁਦਰਤੀ ਇਲਾਜ ਪ੍ਰਣਾਲੀ ਨੇ ਸਾਡੀ ਖੁਰਾਕ ਵਿਚ ਆਉਲੇ ਦੇ ਮਹੱਤਵ ਨੂੰ ਬਹੁਤ ਬਾਰੀਕੀ ਨਾਲ ਸਮਝਿਆ ਹੈ। ਆਯੁਰਵਦਿਕ ਦਵਾਈਆਂ ਅਤੇ ਕੁਦਰਤੀ ਇਲਾਜ ਪ੍ਰਣਾਲੀ ਨਾਲ ਸਬੰਧਤ ਇਸ ਦੇ ਰਸ ਅਤੇ ਵੰਨ-ਸੁਵੰਨੀਆਂ ਬਣਾਈਆਂ ਖੁਰਾਕਾਂ ਤੋਂ ਇਲਾਵਾ ਇਹ ਸਾਡੇ ਰੋਜ਼ਾਨਾ ਵਰਤੋਂ ਦਾ ਫਲ ਹੈ। ਆਉਲੇ ਵਿਚ ਸਰੀਰ ਨੂੰ ਨਿਰੋਗ ਕਰ ਦੇਣ ਦੇ ਬਹੁਤ ਸਾਰੇ ਗੁਣ ਹਨ। ਆਉਲਾ  ਕਈ ਰੂਪਾਂ ਵਿਚ ਖਾਧਾ ਜਾ ਸਕਦਾ ਹੈ। ਇਸ ਨੂੰ ਕੱਚਾ ਤਾਂ 

ਘਰ ਦੀ ਬਗੀਚੀ ਵਿੱਚ ਸਿਹਤ

Posted On May - 31 - 2011 Comments Off on ਘਰ ਦੀ ਬਗੀਚੀ ਵਿੱਚ ਸਿਹਤ
ਹਾਲੋਂ ਡਾ. ਸੁਰੇਸ਼ ਚੌਹਾਨ ਹਾਲੋਂ ਦੀ ਖੇਤੀ ਲਗਪਗ ਭਾਰਤ ਦੇ ਸਾਰਿਆਂ ਸੂਬਿਆਂ ਵਿੱਚ ਹੁੰਦੀ ਹੈ। ਇਸ ਦਾ ਪੌਦਾ ਇੱਕ ਤੋਂ ਦੋ ਫੁੱਟ ਉÎੱਚਾ ਹੁੰਦਾ ਹੈ, ਜਿਸ ਨੂੰ ਛੋਟੇ-ਛੋਟੇ ਚਿੱਟੇ ਫੁੱਲਾਂ ਦੀਆ ਲੜੀਆਂ ਲੱਗਦੀਆਂ ਹਨ। ਬੀਜ ਲਾਲ ਰੰਗ ਦੇ ਕਿਸ਼ਤੀ ਵਰਗੇ ਹੁੰਦੇ ਹਨ। ਇਸ  ਦੀਆਂ ਪੱਤੀਆਂ ਸਬਜ਼ੀ ਅਤੇ ਸਲਾਦ ਦੇ ਰੂਪ ਵਿੱਚ ਵਰਤੋਂ ਵਿੱਚ ਆਉਂਦੀਆਂ ਹਨ। ਬੀਜ ਜਾਂ ਬੀਜਾਂ ਦਾ ਤੇਲ ਵੀ ਦਵਾਈ ਦੇ ਰੂਪ ਵਿੱਚ ਵਰਤੋਂ ਵਿੱਚ ਆਉਂਦਾ ਹੈ। ਇਸ ਬੂਟੇ ਵਿੱਚ ਉÎੱਡਣਸ਼ੀਲ ਸੁਗੰਧਿਤ ਤੇਲ ਹੁੰਦਾ ਹੈ, ਜਿਸ ਵਿੱਚ 

ਕੀ ਹੈ ਪੌਲੀਸਾਇਥੀਮੀਆ…?

Posted On May - 31 - 2011 Comments Off on ਕੀ ਹੈ ਪੌਲੀਸਾਇਥੀਮੀਆ…?
ਡਾ. ਮਨਜੀਤ ਸਿੰਘ ਬੱਲ ਚਿਹਰੇ ਦੀ ਲਾਲਗੀ ਤੋਂ ਪਤਾ ਲੱਗ ਜਾਂਦਾ ਹੈ ਕਿ ਬੰਦੇ ਅੰਦਰ ਕਿੰਨਾ ਕੁ ਖ਼ੂਨ ਹੈ। ਜੇ ਰੰਗ ਪੀਲਾ ਪਿਆ ਹੋਵੇ ਤਾਂ ਕਿਹਾ ਜਾਂਦਾ ਹੈ ਕਿ ਇਸ ਨੂੰ ਅਨੀਮੀਆ ਹੈ। ਖ਼ੂਨ ਦੇ ਲਾਲ ਸੈਲਾਂ ਵਿਚਲੇ ਰੰਗਦਾਰ ਪਦਾਰਥ ਦਾ ਨਾਂ ਹੈ ਹੀਮੋਗਲੋਬਿਨ ਜਿਸ ਦੀ ਮਾਤਰਾ, ਉਮਰ ਅਤੇ ਲਿੰਗ ਦੇ ਹਿਸਾਬ ਨਾਲ, ਇੱਕ ਖ਼ਾਸ ਪੱਧਰ ’ਤੇ ਹੁੰਦੀ ਹੈ ਜਿਵੇਂ ਬਾਲਗ ਮਰਦਾਂ ਵਿੱਚ 13.5 ਤੋਂ 16 ਗਰਾਮ ਫ਼ੀਸਦੀ ਤੇ ਬਾਲਗ ਔਰਤਾਂ ਵਿੱਚ 11 ਤੋਂ 14 ਗਰਾਮ ਫ਼ੀਸਦੀ। ਇਹ ਮਾਤਰਾ ਇਸ ਪੱਧਰ ਤੋਂ ਘੱਟ ਹੋਵੇ ਤਾਂ ਅਨੀਮੀਆ ਹੁੰਦਾ 
Manav Mangal Smart School
Available on Android app iOS app
Powered by : Mediology Software Pvt Ltd.