ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਸਿਹਤ ਤੇ ਸਿਖਿਆ › ›

Featured Posts
ਸੋਸ਼ਲ ਮੀਡੀਆ ਦੇ ਯੁੱਗ ਵਿਚ ਅਧਿਆਪਕ ਦੀ ਭੂਮਿਕਾ

ਸੋਸ਼ਲ ਮੀਡੀਆ ਦੇ ਯੁੱਗ ਵਿਚ ਅਧਿਆਪਕ ਦੀ ਭੂਮਿਕਾ

ਨਵਜੋਤ ਸਿੰਘ ਆਦਿ ਕਾਲ ਤੋਂ ਮਨੁੱਖ ਨੇ ਆਪਣੀ ਸਮਝ ਅਨੁਸਾਰ ਸੰਚਾਰ ਦੇ ਕਈ ਮਾਧਿਅਮ ਵਿਕਸਿਤ ਕੀਤੇ, ਜਿਨ੍ਹਾਂ ਦੀ ਸਮਾਂ ਪਾ ਕੇ ਅਹਿਮੀਅਤ ਘੱਟ ਹੁੰਦੀ ਰਹੀ ਅਤੇ ਨਵੇਂ ਮਾਧਿਅਮ ਪੁਰਾਣਿਆਂ ਦੀ ਥਾਂ ਲੈਂਦੇ ਗਏ। 20ਵੀਂ ਸਦੀ ਵਿੱਚ ਕਿਤਾਬਾਂ, ਅਖਬਾਰ, ਰੇਡੀਓ, ਸਿਨੇਮਾ ਅਤੇ ਟੈਲੀਵਿਜ਼ਨ ਸਮੂਹਿਕ ਮੀਡੀਆ ਦੇ ਪ੍ਰਮੁੱਖ ਅੰਗ ਬਣੇ ਰਹੇ। ਕਿਤਾਬਾਂ ਅਤੇ ਅਖਬਾਰਾਂ ...

Read More

ਅਧਿਆਪਕਾਂ ਦੇ ਸੰਘਰਸ਼ ਦੀ ਦਾਸਤਾਨ

ਅਧਿਆਪਕਾਂ ਦੇ ਸੰਘਰਸ਼ ਦੀ ਦਾਸਤਾਨ

ਹਰਨੰਦ ਸਿੰਘ ਭੁੱਲਰ ਅਧਿਆਪਕ ਸਮਾਜ ਦੀ ਰੀੜ੍ਹ ਦੀ ਹੱਡੀ ਵਾਂਗ ਹੁੰਦਾ ਹੈ। ਸਿੱਖਿਆ ਤੋਂ ਬਿਨਾਂ ਸਮਾਜ ਬੰਦ ਅੱਖਾਂ ਦੀ ਤਰ੍ਹਾਂ ਹੈ। ਅਧਿਆਪਕ ਰੌਸ਼ਨੀ ਦਾ ਦੀਵਾ ਹੱਥ ਵਿੱਚ ਲੈ ਕੇ ਸਮਾਜ ਨੂੰ ਰਸਤਾ ਵਖਾਉਂਦਾ ਹੈ। ਇਸ ਤਰ੍ਹਾਂ ਸਮਾਜ ਵਿੱਚ ਅਧਿਆਪਕ ਦਾ ਰੁੱਤਬਾ ਸਭ ਤੋਂ ਉੱਤਮ ਹੈ। ਬਾਹਰਲੇ ਦੇਸ਼ਾ ਵਿੱਚ ਅਧਿਆਪਕਾਂ ਦਾ ਬਹੁਤ ...

Read More

ਪੀਲੀਆ ਦੇ ਕਾਰਨ, ਲੱਛਣ, ਇਲਾਜ ਤੇ ਉਪਾਅ

ਪੀਲੀਆ ਦੇ ਕਾਰਨ, ਲੱਛਣ, ਇਲਾਜ ਤੇ ਉਪਾਅ

ਡਾ. ਅਜੀਤਪਾਲ ਸਿੰਘ ਅੱਖਾਂ, ਨਹੁੰ, ਚਮੜੀ ਤੇ ਪੇਸ਼ਾਬ ਜਦੋਂ ਪੀਲੇ ਹੋ ਜਾਣ ਤਾਂ ਉਸ ਨੂੰ ਪੀਲੀਆ ਕਿਹਾ ਜਾਂਦਾ ਹੈ। ਇਹ ਇਕ ਲੱਛਣ ਹੈ ਰੋਗ ਨਹੀਂ। ਅੱਜ ਕਲ ਖਾਣ-ਪੀਣ ਦੀ ਹਫੜਾ ਤਫੜੀ, ਦੂਸ਼ਿਤ ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਲਗਾਤਾਰ ਵੱਧ ਰਹੀ ਹੈ, ਜਿਸ ਕਰ ਕੇ ਲੋਕ ਕਈ ਤਰ੍ਹਾਂ ਦੇ ਵਿਗਾੜਾਂ ਦਾ ਸ਼ਿਕਾਰ ...

Read More

ਬੱਚੇ ਨੂੰ ਪਹਿਲੀ ਵਾਰ ਬੁਖਾਰ ਹੋਵੇ ਤਾਂ ਕੀ ਕਰੀਏ?

ਬੱਚੇ ਨੂੰ ਪਹਿਲੀ ਵਾਰ ਬੁਖਾਰ ਹੋਵੇ ਤਾਂ ਕੀ ਕਰੀਏ?

ਡਾ. ਰਿਪੁਦਮਨ ਸਿੰਘ ਬੱਚਾ ਦੇ ਜਨਮ ਤੋਂ ਬਾਅਦ ਉਨ੍ਹਾਂ ਨੂੰ ਤਮਾਮ ਤਰ੍ਹਾਂ ਦੇ ਇੰਫੈਕਸ਼ਨ ਅਤੇ ਸਿਹਤ ਸਮੱਸਿਆਵਾਂ ਦਾ ਖ਼ਤਰਾ ਹੁੰਦਾ ਹੈ। ਇਸ ਦਾ ਕਾਰਨ ਹੈ ਕਿ ਕੁੱਖ ਤੋਂ ਬਾਹਰ ਆਉਣ ’ਤੇ ਬੱਚੇ ਨੂੰ ਬਾਹਰੀ ਮਾਹੌਲ ਦੇ ਨਾਲ ਘੁਲਣ-ਮਿਲਣ ਵਿਚ ਸਮਾਂ ਲਗਦਾ ਹੈ। ਬੁਖਾਰ ਇੱਕ ਸਧਾਰਨ ਸਮੱਸਿਆ ਹੈ, ਜੋ ਜ਼ਿਆਦਾਤਰ ਨਵਜਾਤ ਸ਼ਿਸ਼ੁਵਾਂ ...

Read More

ਵਿੱਦਿਆ ‘ਵਿਚਾਰੀ’ ਤਜਰਬਿਆਂ ਦੀ ਮਾਰੀ

ਵਿੱਦਿਆ ‘ਵਿਚਾਰੀ’ ਤਜਰਬਿਆਂ ਦੀ ਮਾਰੀ

ਜਸਵਿੰਦਰ ਸਿੰਘ ਚਾਹਲ ਸਿੱਖਿਆ ਵਿਭਾਗ, ਉਹ ਵਿਭਾਗ ਹੈ, ਜਿੱਥੇ ਹਰ ਸਾਲ ਦੂਜੇ ਮਹਿਕਮਿਆਂ ਦੇ ਮੁਕਾਬਲੇ ਜ਼ਿਆਦਾ ਤਜਰਬੇ ਕੀਤੇ ਜਾਂਦੇ ਹਨ। ਕੁਝ ਤਜਰਬੇ ਕਾਫ਼ੀ ਲਾਭਕਾਰੀ ਵੀ ਸਾਬਤ ਹੋ ਰਹੇ ਹਨ ਅਤੇ ਕੁਝ ਸਿੱਖਿਆ ਵਿਭਾਗ ਨੂੰ ਤਰੱਕੀਆਂ ਦੀਆਂ ਲੀਹਾਂ ’ਤੇ ਲਿਜਾਣ ਵਿਚ ਫੇਲ੍ਹ ਹੁੰਦੇ ਸਾਬਤ ਦਿਖਾਈ ਦਿੰਦੇ ਹਨ। ਸਮੇਂ-ਸਮੇਂ ’ਤੇ ਕਈ ਵਾਰੀ ਮਹਿਕਮੇ ...

Read More

ਗੁਣਕਾਰੀ ਕੁਆਰ ਅਤੇ ਆਂਵਲਾ

ਗੁਣਕਾਰੀ ਕੁਆਰ ਅਤੇ ਆਂਵਲਾ

ਇਸ਼ਟ ਪਾਲ ਵਿੱਕੀ ਭਾਰਤ ਦੇਸ਼ ਵਿੱਚ ਔਸ਼ਧੀਆਂ ਦਾ ਭੰਡਾਰ ਭਰਿਆ ਪਿਆ ਹੈ। ਦੇਸ਼ ਦੇ ਹਰ ਕੋਨੇ ਵਿੱਚ ਸਾਨੂੰ ਆਮ ਹੀ ਇਹ ਔਸ਼ਧੀਆਂ ਜਿਨ੍ਹਾਂ ਨੂੰ ਅਸੀਂ ਦਵਾਈਆਂ ਦੇ ਤੌਰ ’ਤੇ ਵੀ ਜਾਣਦੇ ਹਾਂ, ਮਿਲ ਜਾਣਗੀਆਂ। ਅਸੀਂ ਆਮ ਤੌਰ ’ਤੇ ਵੇਖਿਆ ਹੈ ਕਿ ਐਲੋਪੈਥੀ ਵਿੱਚ ਕੈਮੀਕਲਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ, ਜੋ ਸਾਡੇ ...

Read More

ਅਧਿਆਪਕਾਂ ਦਾ ਸਨਮਾਨ ਬਨਾਮ ਮਾਣ-ਸਨਮਾਨ

ਅਧਿਆਪਕਾਂ ਦਾ ਸਨਮਾਨ ਬਨਾਮ ਮਾਣ-ਸਨਮਾਨ

ਕੁਲਦੀਪ ਸਿੰਘ ਧਨੌਲਾ ਭਾਵੇਂ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਲਗਦੈ ਹੁਣ ਇਹ ਗੱਲਾਂ ਕਿਤਾਬਾਂ ਤਕ ਹੀ ਸੀਮਤ ਰਹਿ ਗਈਆਂ ਹਨ। ਹੋਰ ਰਾਜਾਂ ਦੀ ਗੱਲ ਛੱਡੋ ਪੰਜਾਬ ਵਿਚ ਜਿਹੜੀ ਵੀ ਸਰਕਾਰ ਆਉਂਦੀ ਹੈ, ਉਹ ਆਪਣੇ ਹੱਕ ਮੰਗਣ ਵਾਲੇ ਇਨ੍ਹਾਂ ‘ਗੁਰੂਆਂ’ ’ਤੇ ਲਾਠੀਚਾਰਜ ਕਰਦੀ ਨਹੀਂ ਥੱਕਦੀ। ਕੈਪਟਨ ਸਰਕਾਰ ਤੋਂ ...

Read More


ਸਾਗ ਅਤੇ ਮੱਕੀ ਦੀ ਰੋਟੀ ਹੀ ਬਹੁਤੀਆਂ ਬਿਮਾਰੀਆਂ ਦਾ ਕਾਰਨ

Posted On March - 8 - 2011 Comments Off on ਸਾਗ ਅਤੇ ਮੱਕੀ ਦੀ ਰੋਟੀ ਹੀ ਬਹੁਤੀਆਂ ਬਿਮਾਰੀਆਂ ਦਾ ਕਾਰਨ
ਸਰਦੀ ਦੀ ਰੁੱਤ ਸ਼ੁਰੂ ਹੁੰਦਿਆਂ ਹੀ ਪੰਜਾਬੀਆਂ ਦੇ ਘਰਾਂ ਵਿਚ ਸਰੋਂ ਦੇ ਸਾਗ ਦੀ ਖੁਸ਼ਬੂ ਆਉਣ ਲੱਗਦੀ ਹੈ। ਪਿੰਡਾਂ, ਸ਼ਹਿਰਾਂ ਵਿਚ ਕੁੱਕਰਾਂ ਵਿਚ ਅਤੇ ਟਾਵੇਂ-ਟਾਵੇਂ ਘਰੀਂ ਹਾਰਿਆਂ ਵਿਚ ਪਈਆਂ ਤੌੜੀਆਂ ਵਿਚ ਹਫਤਾ ਹਫਤਾ ਸਾਗ ਰਿੱਝਦਾ ਹੈ। ਇਹ ਵੀ ਮਨੌਤ ਹੀ ਹੈ ਕਿ ਤਾਜ਼ਾ ਸਾਗ ਓਨਾ ਸਵਾਦ ਨਹੀਂ ਹੁੰਦਾ ਜਿੰਨਾ ਬੇਹਾ, ਕਿਉਂਕਿ ਜਿਉਂ ਜਿਉਂ ਸਾਗ ਨੂੰ ਤੜਕਾ ਲੱਗਦਾ ਹੈ ਤਾਂ ਸਾਗ ਸੁਆਦ ਹੁੰਦਾ ਜਾਂਦਾ ਹੈ। ਫਿਰ ਸਾਗ ਵਿਚ ਪਾਈ ਮੱਖਣੀ ਜਾਂ ਦੇਸੀ ਘਿਓ, ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੋ ਨਿਬੜਦੀ 

ਜੀਵਨ ਦਾ ਅੰਤ ਨਹੀਂ ਹੈ ਲਿਵਰ ਸਿਰੋਸਿਸ

Posted On March - 8 - 2011 Comments Off on ਜੀਵਨ ਦਾ ਅੰਤ ਨਹੀਂ ਹੈ ਲਿਵਰ ਸਿਰੋਸਿਸ
ਡਾ. ਹਰਦੀਪ ਸਿੰਘ ਲਿਵਰ ਨਾਲ ਸਬੰਧਤ ਰੋਗ ਦੀ ਜਾਂਚ ਕਰਾਉਣ ‘ਤੇ ਅਕਸਰ ਜਦੋਂ ਡਾਕਟਰ ਵੱਲੋਂ ਮਰੀਜ਼ ਨੂੰ ਇਹ ਦੱਸਿਆ ਜਾਂਦਾ ਹੈ ਕਿ ਉਸ ਨੂੰ ਲੀਵਰ ਸਿਰੋਸਿਸ ਹੋ ਚੁੱਕਿਆ ਹੈ ਤਾਂ ਉਸ ਦਾ ਇਕਦਮ ਹੌਕਾ ਨਿਕਲ ਜਾਂਦਾ ਹੈ ਅਤੇ ਉਸ ਨੂੰ ਲਗਦਾ ਹੈ ਜਿਵੇਂ ਡਾਕਟਰ ਨੇ ਉਸ ਨੂੰ ਮੌਤ ਦਾ ਫਰਮਾਨ ਪੜ੍ਹ ਕੇ ਸੁਣਾ ਦਿੱਤਾ ਹੋਵੇ। ਸਹਿਜ-ਭਾਵ ਨਾਲ ਮਰੀਜ਼ ‘ਲੀਵਰ ਸਿਰੋਸਿਸ’ ਦਾ ਅਰਥ ਇਹ ਕੱਢ ਲੈਂਦੇ ਹਨ ਕਿ ਮੌਤ ਉਨ੍ਹਾਂ ਤੋਂ ਚੰਦ ਕਦਮ ਦੂਰ ਖੜੀ ਹੈ। ਹਾਲਾਂਕਿ ਹੁਣ ਇੰਜ ਬਿਲਕੁਲ ਨਹੀਂ ਹੁੰਦਾ ਕਿਉਂਕਿ  

ਮਹੁਕੇ

Posted On March - 8 - 2011 Comments Off on ਮਹੁਕੇ
ਇਹ ਸਖਤ ਮੋਟੀ ਚਮੜੀ ਦਾ ਉੱਭਰਿਆ ਹੋਇਆ ਮਾਸ ਹੁੰਦਾ ਹੈ। ਇਹ ਚਮੜੀ ਤੋਂ ਅਲੱਗ ਹੀ ਲਟਕਦਾ ਦਿਖਾਈ ਦਿੰਦਾ ਹੈ। ਇਹ ਇੱਕ ਵਾਈਰਲ ਬਿਮਾਰੀ ਹੈ। ਇਹ ਪੈਪੀਲੋਸਾ ਨਾਂ ਦੇ ਜੀਵਾਣੂ ਕਰਕੇ ਹੁੰਦੀ ਹੈ। ਸ਼ੁਰੂ-ਸ਼ੁਰੂ ਵਿੱਚ ਇਹ ਛੋਟੇ ਹੁੰਦੇ ਹਨ ਪਰ ਜਿਵੇਂ-ਜਿਵੇਂ ਇਹ ਵਧਦੇ ਹਨ ਇਨ੍ਹਾਂ ਦਾ ਆਕਾਰ ਬਦਲਦਾ ਹੈ ਤੇ ਇਹ ਮੋਟੇ ਤੇ ਵੱਡੇ ਹੋ ਜਾਂਦੇ ਹਨ। ਇਹ ਜ਼ਿਆਦਾਤਰ ਪੈਰ, ਬਾਹਾਂ, ਹੱਥ, ਕੰਨ ਦੇ ਪਿੱਛੇ, ਅੱਖਾਂ ਦੀਆਂ ਪਲਕਾਂ ਦੇ ਉੱਪਰ ਹੁੰਦੇ ਹਨ। ਆਮ ਤੌਰ ‘ਤੇ ਇਨ੍ਹਾਂ ਵਿੱਚ ਦਰਦ ਨਹੀ ਹੁੰਦੀ। ਪਰ ਪੈਰਾਂ 

ਕਿਉਂ ਚੂਸਦੇ ਹਨ ਬੱਚੇ ਅੰਗੂਠਾ?

Posted On March - 8 - 2011 Comments Off on ਕਿਉਂ ਚੂਸਦੇ ਹਨ ਬੱਚੇ ਅੰਗੂਠਾ?
ਡਾ. ਕੇ.ਕੇ. ਕੱਕੜ ਬੇਸ਼ੱਕ ਮੈਡੀਕਲ ਵਿਗਿਆਨ ਦੇ ਖੇਤਰ ਵਿਚ ਬਹੁਤ ਤਰੱਕੀ ਹੋ ਗਈ ਹੈ। ਨਵੀਆਂ-ਨਵੀਆਂ ਤਕਨੀਕਾਂ ਨਵੇਂ-ਨਵੇਂ ਇਲਾਜ ਮੁਹੱਈਆ ਹੋ ਗਏ ਹਨ ਪਰ ਸਦੀਆਂ ਤੋਂ ਕੁਝ ਅਜਿਹੀਆਂ ਸਮੱਸਿਆਵਾਂ ਵਿਸ਼ੇਸ਼ ਕਰਕੇ ਬੱਚਿਆਂ ਨਾਲ ਜੁੜੀਆਂ ਪ੍ਰੋਬਲਮਜ਼ ਜਿਵੇਂ ਕਿ ਬੱਚਿਆਂ ਦਾ ਅੰਗੂਠਾ ਚੂਸਣਾ, ਨਹੁੰ ਖਾਣਾ, ਪਿਸ਼ਾਬ ਬਿਸਤਰ ਵਿਚ ਕਰਨਾ, ਬੱਚਿਆਂ ਦਾ ਮਿੱਟੀ ਖਾਣਾ, ਸਕੂਲ ਜਾਣ ਨੂੰ ਜਾਂ ਪੜ੍ਹਾਈ ਕਰਨ ਨੂੰ ਦਿਲ ਨਾ ਕਰਨਾ, ਵਾਲ ਨੋਚਣਾ ਆਦਿ ਅਜਿਹੀਆਂ ਅਨੇਕਾਂ ਸਮੱਸਿਆਵਾਂ ਹਨ। ਜਿਸ ਦਾ ਹੱਲ ਮਾਪਿਆਂ 

ਤੰਦਰੁਸਤ ਰਹਿਣ ਲਈ ਕੁਝ ਘਰੇਲੂ ਉਪਾਅ

Posted On March - 8 - 2011 Comments Off on ਤੰਦਰੁਸਤ ਰਹਿਣ ਲਈ ਕੁਝ ਘਰੇਲੂ ਉਪਾਅ
ਹਰਦਿਆਲ ਸਿੰਘ ਔਲਖ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਤੁਹਾਡੇ ਹੱਥ ਵਿਚ  ਹੈ। ਬਿਨਾਂ ਮਤਲਬ ਦੇ ਹਰ ਸਮੇਂ ਮੂੰਹ ਚਲਾਉਂਦੇ ਰਹਿਣਾ, ਬਿਮਾਰੀਆਂ ਨੂੰ ਸੱਦਾ ਦੇਣਾ ਹੈ। ਪਹਿਲਾਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਵੱਲ ਧਿਆਨ ਦੇਣਾ ਜ਼ਰੂਰੀ ਹੈ। ਜੇਕਰ ਤੁਸੀਂ ਧਿਆਨ ਨਾ ਦਿੱਤਾ ਤਾਂ ਸਰੀਰ ਦਾ ਕੋਈ ਨਾ ਕੋਈ ਅੰਗ ਖਰਾਬ ਹੋ ਸਕਦਾ ਹੈ। ਤੰਦਰੁਸਤ ਰਹਿਣ ਲਈ ਕੁਝ ਘਰੇਲੂ ਉਪਾਅ ਇਸ ਪ੍ਰਕਾਰ ਹਨ: ਦੰਦ ਵਿਚ ਦਰਦ ਹੋਵੇ ਤਾਂ ਦਰਦ ਵਾਲੀ ਥਾਂ ‘ਤੇ ਲੌਂਗ ਦਬਾ ਕੇ ਰੱਖੋ। ਕਫ ਹੋਣ ‘ਤੇ ਤੁਲਸੀ, ਸ਼ਹਿਦ 

ਜਨਮ ਅਤੇ ਮੌਤ ਰਜਿਸਟਰੇਸ਼ਨ ਦੀ ਲੋੜ ਅਤੇ ਮਹੱਤਵ

Posted On March - 8 - 2011 Comments Off on ਜਨਮ ਅਤੇ ਮੌਤ ਰਜਿਸਟਰੇਸ਼ਨ ਦੀ ਲੋੜ ਅਤੇ ਮਹੱਤਵ
ਆਤਮਾ ਸਿੰਘ ‘ਪਮਾਰ’ ਸਮੁੱਚੇ ਸੰਸਾਰ ਵਿਚ ਵਿਗਿਆਨ ਨੇ ਅੱਜ ਜ਼ਿਕਰਯੋਗ ਮੱਲਾਂ ਮਾਰੀਆਂ ਹਨ। ਵਿਗਿਆਨ ਦੀਆਂ ਇਨ੍ਹਾਂ ਪ੍ਰਾਪਤੀਆਂ ਕਾਰਨ ਸੰਸਾਰ ਸਿਮਟ ਕੇ ਰਹਿ ਗਿਆ ਹੈ। ਮਨੁੱਖ ਨੇ ਉਨ੍ਹਾਂ ਸੁੱਖ-ਸਹੂਲਤਾਂ ਦੀ ਪ੍ਰਾਪਤੀ ਕਰ ਲਈ, ਜਿਨ੍ਹਾਂ ਬਾਰੇ ਪਹਿਲੇ ਮਨੁੱਖ ਨੇ ਕਦੇ ਸੁਪਨਾ ਵੀ ਨਹੀਂ ਲਿਆ ਸੀ। ਇਸ ਸਭ ਕੁਝ ਦੇ ਬਾਵਜੂਦ ਕੁਦਰਤ ਦੇ ਦੋ ਅਜਿਹੇ ਡੂੰਘੇ ਭੇਦ ਹਨ, ਜਿਨ੍ਹਾਂ ਲਈ ਮਨੁੱਖੀ ਦਿਮਾਗ ਅੱਜ ਵੀ ਹਨੇਰੇ ਵਿਚ ਹੱਥ-ਪੈਰ ਮਾਰ ਰਿਹਾ ਹੈ। ਇਹ ਹਨ ਜਨਮ ਅਤੇ ਮੌਤ। ਜਨਮ ਅਤੇ ਮੌਤ 

ਮੋਬਾਈਲ ਫੋਨ ਦਾ ਸਿਹਤ ‘ਤੇ ਅਸਰ

Posted On March - 8 - 2011 Comments Off on ਮੋਬਾਈਲ ਫੋਨ ਦਾ ਸਿਹਤ ‘ਤੇ ਅਸਰ
ਡਾ. ਰਿਪੁਦਮਨ ਸਿੰਘ ਸੈੱਲਫੋਨ ਕੋਈ ਅੱਜ ਦੀ ਦੇਣ ਨਹੀਂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਕ 694 ‘ਤੇ ਦਰਜ ਹੈ। ”ਤੂ ਕੁਨੁ ਰੇ।। ਮੈ ਜੀ।। ਨਾਮਾ।। ਹੋ ਜੀ।।”, ਭਾਵ ਜਦ ਭਗਤ ਨਾਮਦੇਵ ਜੀ ਦੀ ਲਿਵ ਅਲਾਹੀ ਨੂਰ ਨਾਲ ਲੱਗੀ ਤਾਂ ਉਨ੍ਹਾਂ ਪੁੱਛਿਆ ਭਾਈ ਤੂੰ ਕੌਣ ਹੈਂ, ਤਾਂ ਭਗਤ ਜੀ ਨੇ ਕਿਹਾ ਮੈਂ ਜੀ ਨਾਮਾ। ਇਸ ‘ਤੇ ਭਗਵਾਨ ਨੇ ਸੁਕ੍ਰਿਤੀ ਦਿੱਤੀ, ਅੱਛਾ ਜੀ…ਉਦੋਂ ਵੀ ਬਿਨਾਂ ਤਾਰ ਤੋਂ ਭਾਵ ਵਾਇਰਲੈਸ ਗੱਲਾਂ ਹੁੰਦੀਆਂ ਸਨ, ਕੋਈ ਅਚੰਭੇ ਵਾਲੀ ਗੱਲ ਨਹੀਂ। ਬੇਸ਼ੱਕ ਮੋਬਾਈਲ ਫੋਨ 

ਗੂੜ੍ਹੀ ਨੀਂਦ ਹੰਢਾਓ, ਖੁਸ਼ੀਆਂ ਪਾਓ

Posted On March - 1 - 2011 Comments Off on ਗੂੜ੍ਹੀ ਨੀਂਦ ਹੰਢਾਓ, ਖੁਸ਼ੀਆਂ ਪਾਓ
ਬੂਟਾ ਰਾਮ ਕੁਦਰਤੀ ਨਿਯਮ ਅਨੁਸਾਰ ਹਰ ਪ੍ਰਾਣੀ ਨੀਂਦ ਦਾ ਮੁਥਾਜ ਹੈ। ਨੀਂਦ, ਜੀਵ ਨੂੰ ਪੂਰਨ ਵਿਸ਼ਰਾਮ ਪ੍ਰਦਾਨ ਕਰਦੀ ਹੈ। ਜੇਕਰ ਅਸੀਂ ਮਨੁੱਖੀ ਜੀਵਨ ਦੀ ਗੱਲ ਕਰੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਸਰੀਰਕ ਹਰਕਤ ਦੇ ਅਮਲ ਵਿਚ ਆਉਣ ‘ਤੇ ਮਨੁੱਖੀ ਖੂਨ ਵਿਚਲੇ ਅਣਗਿਣਤ ਸੈੱਲ ਟੁੱਟਦੇ-ਭੱਜਦੇ ਤੇ ਮੁੜ ਜੁੜਦੇ ਰਹਿੰਦੇ ਹਨ ਜੋ ਲਹੂ ਦੇ ਨਿਰੰਤਰ ਪਰਵਾਹ ਨੂੰ ਸੁਚਾਰੂ ਪ੍ਰਤੀਕਿਰਿਆ ਵਿਚ ਰੱਖਦੇ ਹਨ। ਟੁੱਟੇ ਸੈੱਲਾਂ ਨੂੰ ਜੋੜਨ ਵਿਚ ਸਭ ਤੋਂ ਅਹਿਮ ਭੂਮਿਕਾ ਨੀਂਦ ਦੀ ਹੁੰਦੀ ਹੈ। ਟੁੱਟਦੇ 

ਬਿਮਾਰੀਆਂ ਠੀਕ ਕਰਨ ਲਈ ਮਨ ਨੂੰ ਸਮਝਣਾ ਜ਼ਰੂਰੀ

Posted On March - 1 - 2011 Comments Off on ਬਿਮਾਰੀਆਂ ਠੀਕ ਕਰਨ ਲਈ ਮਨ ਨੂੰ ਸਮਝਣਾ ਜ਼ਰੂਰੀ
ਡਾ. ਅਮਨਦੀਪ ਸਿੰਘ ਟੱਲੇਵਾਲੀਆ ਛੋਟੇ ਹੁੰਦਿਆਂ ਸਰੀਰਕ ਸਿੱਖਿਆ ਦੀ ਕਿਤਾਬ ਵਿਚ ਪੜ੍ਹਿਆ ਕਰਦੇ ਸੀ ਕਿ ਇਕ ਅਰੋਗ ਸਰੀਰ ਵਿਚ ਹੀ ਇਕ ਅਰੋਗ ਮਨ ਰਹਿ ਸਕਦਾ ਹੈ। ਇਸ ਕਰਕੇ ਸਾਨੂੰ ਆਪਣੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਵਧੀਆ ਅਤੇ ਸੰਤੁਲਿਤ ਭੋਜਨ ਰੱਜ ਕੇ ਖਾਣਾ ਚਾਹੀਦਾ ਹੈ। ਕਿਉਂਕਿ ਜੇਕਰ ਸਾਡਾ ਸਰੀਰ ਠੀਕ ਤਰੀਕੇ ਨਾਲ ਕੰਮ ਕਰਦਾ ਹੈ ਤਾਂ ਮਨ ਵੀ ਠੀਕ ਰਹਿੰਦਾ ਹੈ। ਸਰੀਰਕ ਸਿੱਖਿਆ ਵਾਲੇ ਅਧਿਆਪਕ ਸਾਨੂੰ ਦੁੱਧ ਪੀਣ, ਘਿਉ ਖਾਣ, ਅੰਡਾ-ਮੀਟ ਖਾਣ ਦੀ ਨਸੀਹਤ ਦਿੰਦੇ ਰਹਿੰਦੇ ਅਤੇ 

ਕੁੱਕਰੇ: ਲੱਛਣ ਅਤੇ ਬਚਾਅ

Posted On March - 1 - 2011 Comments Off on ਕੁੱਕਰੇ: ਲੱਛਣ ਅਤੇ ਬਚਾਅ
ਕੁੱਕਰੇ ਅੱਖ ਦੇ ਛੱਪਰ ਦੀ ਅੰਦਰਲੀ ਪਰਤ ਦੀ ਸੋਜ ਹੈ, ਜਿਹੜੀ ਹੌਲੀ-ਹੌਲੀ ਬਦਤਰ ਹੁੰਦੀ ਜਾਂਦੀ ਹੈ। ਇਹ  ਬਿਮਾਰੀ ਮਹੀਨਿਆਂ ਬੱਧੀ ਅਤੇ ਕਈ ਵਾਰ ਸਾਲਾਂ ਬੱਧੀ ਵੀ ਰਹਿ ਸਕਦੀ ਹੈ। ਜੇ ਇਸ ਦਾ ਸ਼ੁਰੂ ਵਿਚ ਇਲਾਜ ਨਾ ਕੀਤਾ ਜਾਵੇ ਤਾਂ ਇਸ ਨਾਲ ਅੰਨ੍ਹਾਪਣ ਵੀ ਹੋ ਸਕਦਾ ਹੈ। ਇਹ ਲਾਗ ਦਾ ਰੋਗ ਹੈ ਅਤੇ ਇਕ ਤੋਂ ਦੂਜੇ ਤਕ ਛੋਹ ਨਾਲ ਅਤੇ ਮੱਖੀਆਂ ਰਾਹੀਂ ਫੈਲਦਾ ਹੈ। ਇਹ ਰੋਗ ਉਨ੍ਹਾਂ ਥਾਵਾਂ ‘ਤੇ ਪਾਇਆ ਜਾਂਦਾ ਹੈ, ਜਿੱਥੇ ਲੋਕ ਗ਼ਰੀਬ ਹੋਣ, ਮਾੜੀਆਂ ਅਤੇ ਭੀੜ ਵਾਲੀਆਂ ਹਾਲਤਾਂ ਵਿਚ ਰਹਿੰਦੇ ਹੋਣ। ਲੱਛਣ:- 

ਭਿਆਨਕ ਰੋਗਾਂ ਦਾ ਸੂਰਜ ਦੀਆਂ ਕਿਰਨਾਂ ਨਾਲ ਇਲਾਜ

Posted On March - 1 - 2011 Comments Off on ਭਿਆਨਕ ਰੋਗਾਂ ਦਾ ਸੂਰਜ ਦੀਆਂ ਕਿਰਨਾਂ ਨਾਲ ਇਲਾਜ
ਅੱਜ ਦਾ ਯੁੱਗ ਆਧੁਨਿਕਤਾ ਅਤੇ ਆਪਾਧਾਪੀ ਦਾ ਯੁੱਗ ਹੈ। ਆਰਥਿਕ ਅਤੇ ਸਮਾਜਿਕ ਸ਼ੋਸ਼ੇਬਾਜੀ ‘ਚ ਅੱਗੇ  ਲੰਘਣ ਦੀ ਦੌੜ ਵਿੱਚ ਲੋਕਾਂ ਨੂੰ ਆਪਣੇ ਖਾਣ ਪੀਣ ਅਤੇ ਸਰੀਰਕ ਕਸਰਤਾਂ ਲਈ ਸਮਾਂ ਨਹੀਂ। ਸਿੱਟੇ ਵਜੋਂ ਕੰਪਿਊਟਰੀਕਰਨ ਦੇ ਇਸ ਯੁੱਗ ਵਿੱਚ ਗਲਤ ਖਾਣ ਪਾਣ, ਰਹਿਣ ਸਹਿਣ, ਉੱਠਣ ਬੈਠਣ ਕਾਰਨ ਲੋਕਾਂ ਨੂੰ ਸਰਵਾਈਕਲ ਹਾਈ ਬਲੱਡ ਪ੍ਰੈਸ਼ਰ, ਮੋਟਾਪਾ, ਚਮੜੀ, ਅੱਖਾਂ ਅਤੇ ਜੋੜਾਂ ਦੀਆਂ ਬਿਮਾਰੀਆਂ ਦੇ ਨਾਲ-ਨਾਲ ਅਧਰੰਗ, ਕੈਂਸਰ, ਟੀ.ਬੀ., ਹਾਰਟ ਅਟੈਕ ਵਰਗੀਆਂ ਬਿਮਾਰੀਆਂ ਮਨੁੱਖੀ ਸਰੀਰ ਨੂੰ ਚਿੰਬੜੀਆਂ 

ਪਲਾਸਟਿਕ ਦੀ ਵਰਤੋਂ ਕਿੰਨੀ ਕੁ ਜਾਇਜ਼?

Posted On March - 1 - 2011 Comments Off on ਪਲਾਸਟਿਕ ਦੀ ਵਰਤੋਂ ਕਿੰਨੀ ਕੁ ਜਾਇਜ਼?
ਪ੍ਰੋ. ਤਜਿੰਦਰ ਸਿੰਘ ਢਿੱਲੋਂ ਅਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਝਾਤ ਮਾਰੀਏ ਤਾਂ ਸਾਨੂੰ ਹਰ ਕਦਮ ‘ਤੇ ਪਲਾਸਟਿਕ ਦੀ ਲੋੜ ਪੈਂਦੀ ਹੈ ਜਾਂ ਇਸ ਨੂੰ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਅਜੋਕਾ ਮਨੁੱਖ ਪਲਾਸਟਿਕ ਦਾ ਆਦੀ ਹੋ ਚੁੱਕਾ ਹੈ। ਸਾਡੀਆਂ ਨਿੱਤ ਵਰਤੋਂ ਦੀਆਂ ਵਸਤਾਂ ਹੁਣ ਪਲਾਸਟਿਕ ਵਿਚ ਹੀ ਬਣ ਕੇ ਆਉਣ ਲੱਗ ਪਈਆਂ ਹਨ ਜਿਨ੍ਹਾਂ ਦਾ ਬਦਲ ਕਿਸੇ ਹੋਰ ਰੂਪ ਵਿਚ ਸਹਿਜੇ ਹੀ ਲੱਭ ਲੈਣਾ ਨਾਮੁਮਕਿਨ ਜਾਪਦਾ ਹੈ। ਇਹ ਅਮਲ ਵੈਸੇ ਤਾਂ ਹਰ ਘਰ ਵਿਚ ਫੈਲਿਆ ਹੋਇਆ ਹੈ ਪਰ ਪਿੰਡਾਂ 

ਘਰ ਦੀ ਬਗੀਚੀ ਵਿੱਚ ਸਿਹਤ

Posted On March - 1 - 2011 Comments Off on ਘਰ ਦੀ ਬਗੀਚੀ ਵਿੱਚ ਸਿਹਤ
ਗੁਣਕਾਰੀ ਕਨੇਰ ਡਾ. ਸੁਰੇਸ਼ ਚੌਹਾਨ ਕਨੇਰ ਦਾ ਬੂਟਾ ਸਦਾ ਹਰਾ ਹੁੰਦਾ ਹੈ ਅਤੇ ਇਸ ਦੀ ਉਚਾਈ 10 ਤੋਂ 15 ਫੁੱਟ ਤਕ ਹੁੰਦੀ ਹੈ। ਇਸ ਦੇ ਪੱਤੇ ਚਾਰ ਤੋਂ ਛੇ ਇੰਚ ਤਕ ਲੰਮੇ ਹੁੰਦੇ ਹਨ ਤੇ ਇਹ ਇਕ ਇੰਚ ਚੌੜੇ ਤੇ ਨੁਕੀਲੇ ਹੁੰਦੇ ਹਨ। ਇਸ ਦੇ ਫੁੱਲ ਲਾਲ, ਪੀਲੇ ਜਾਂ ਚਿੱਟੇ ਰੰਗ ਦੇ ਖ਼ੁਸਬੂਦਾਰ ਹੁੰਦੇ ਹਨ ਅਤੇ ਗੁੱਛਿਆਂ ਵਿਚ ਲਗਦੇ ਹਨ। ਇਹ 6500 ਫੁੱਟ ਦੀ ਉਚਾਈ ਤਕ ਭਾਰਤ ਦੇ ਸਾਰੇ ਸੂਬਿਆਂ ਵਿਚ ਮਿਲਦਾ ਹੈ। ਕਨੇਰ ਦੇ ਸਾਰੇ ਹਿੱਸੇ ਵਿਸ਼ੈਲੇ ਹੁੰਦੇ ਹਨ। ਇਸ ਦੀ ਜੜ੍ਹ, ਛਿੱਲੜ ਅਤੇ ਬੀਜਾਂ ਵਿਚ ਦਿਲ 

ਗੂੜ੍ਹੀ ਨੀਂਦ ਹੰਢਾਓ, ਖੁਸ਼ੀਆਂ ਪਾਓ

Posted On February - 22 - 2011 Comments Off on ਗੂੜ੍ਹੀ ਨੀਂਦ ਹੰਢਾਓ, ਖੁਸ਼ੀਆਂ ਪਾਓ
ਬੂਟਾ ਰਾਮ ਕੁਦਰਤੀ ਨਿਯਮ ਅਨੁਸਾਰ ਹਰ ਪ੍ਰਾਣੀ ਨੀਂਦ ਦਾ ਮੁਥਾਜ ਹੈ। ਨੀਂਦ, ਜੀਵ ਨੂੰ ਪੂਰਨ ਵਿਸ਼ਰਾਮ ਪ੍ਰਦਾਨ ਕਰਦੀ ਹੈ। ਜੇਕਰ ਅਸੀਂ ਮਨੁੱਖੀ ਜੀਵਨ ਦੀ ਗੱਲ ਕਰੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਸਰੀਰਕ ਹਰਕਤ ਦੇ ਅਮਲ ਵਿਚ ਆਉਣ ’ਤੇ ਮਨੁੱਖੀ ਖੂਨ ਵਿਚਲੇ ਅਣਗਿਣਤ ਸੈੱਲ ਟੁੱਟਦੇ-ਭੱਜਦੇ ਤੇ ਮੁੜ ਜੁੜਦੇ ਰਹਿੰਦੇ ਹਨ ਜੋ ਲਹੂ ਦੇ ਨਿਰੰਤਰ ਪਰਵਾਹ ਨੂੰ ਸੁਚਾਰੂ ਪ੍ਰਤੀਕਿਰਿਆ ਵਿਚ ਰੱਖਦੇ ਹਨ। ਟੁੱਟੇ ਸੈੱਲਾਂ ਨੂੰ ਜੋੜਨ ਵਿਚ ਸਭ ਤੋਂ ਅਹਿਮ ਭੂਮਿਕਾ ਨੀਂਦ ਦੀ ਹੁੰਦੀ ਹੈ। ਟੁੱਟਦੇ ਸੈੱਲ 

ਮਧੂਮੇਹ ਤੋਂ ਸਾਵਧਾਨ ਰਹੋ…

Posted On February - 22 - 2011 Comments Off on ਮਧੂਮੇਹ ਤੋਂ ਸਾਵਧਾਨ ਰਹੋ…
ਡਾ. ਰਿਪੁਦਮਨ ਸਿੰਘ ਭਾਵੇਂ ਮਧੂਮੇਹ ਇਕ ਭਿਆਨਕ ਰੋਗ ਹੈ ਪਰ ਫਿਰ ਵੀ ਮਨੁੱਖ ਵਿਚ ਇੰਨੀ ਸ਼ਕਤੀ ਹੈ ਹੀ ਕਿ ਉਸ ਨਾਲ ਦੋਸਤੀ ਤਾਂ ਕਰ ਹੀ ਸਕਦਾ ਹੈ। ਮੈਂ ਵੀ ਇਸੇ ਰੋਗ ਨਾਲ ਗ੍ਰਸਤ ਹਾਂ ਪਰ ਮਧੂਮੇਹ ਨਾਲ ਦੋਸਤੀ ਹੈ। ਹੋਰ ਕੁਝ ਨਹੀਂ ਇਸ ਨਾਲ ਖਾਣ ਪੀਣ ਵਿਚ ਕੋਈ ਮਿੱਤਰਤਾ ਨਹੀਂ। ਮੇਰਾ ਇਹ ਦੋਸਤ ਕੁਝ ਅਸੂਲਾਂ ਦੀ ਗੱਲ ਕਰਦਾ ਹੈ ਜੋ ਮੇਰੇ ਵੱਲੋਂ ਹਸੀ ਖੁਸ਼ੀ ਪ੍ਰਵਾਨ ਹਨ। ਜਦ ਕਦੇ ਆਪਸੀ ਤਕਰਾਰ ਹੁੰਦਾ ਹੈ ਤਾਂ ਮਧੂਮੇਹ ਕਦੇ ਕਦਾਈਂ ਮੇਰੇ ਚੂੰਡੀ ਮਾਰ ਜਾਂ ਫਿਰ ਪਿੰਡੇ ’ਤੇ ਕੀੜੀਆਂ ਜਿਹੀਆਂ ਜਾਂ 

ਪਿਆਜ਼ ਵਿੱਚ ਹਜ਼ਾਰ ਗੁਣ

Posted On February - 22 - 2011 Comments Off on ਪਿਆਜ਼ ਵਿੱਚ ਹਜ਼ਾਰ ਗੁਣ
ਵੈਦ ਹਨੀਫ਼ ਅਨਸਾਰੀ ਪਿਆਜ਼ ਬਹੁਤ ਹੀ ਮਸ਼ਹੂਰ ਜੜ੍ਹ ਵਾਲੀ ਸਬਜ਼ੀ ਹੈ ਅਤੇ ਨਿੱਤ ਵਰਤੋਂ ਵਿੱਚ ਆਉਂਦਾ ਹੈ। ਇਸੇ ਲਈ ਇਸ ਤੋਂ ਹਰ ਕੋਈ ਜਾਣੂ ਹੈ। ਪਿਆਜ਼ ਸਾਰੇ ਭਾਰਤ ਵਿੱਚ ਉਗਾਇਆ ਜਾਂਦਾ ਹੈ। ਸਭ ਤੋਂ ਵੱਧ ਆਂਧਰਾ ਪ੍ਰਦੇਸ਼ ਵਿੱਚ ਇਸ ਦੀ ਪੈਦਾਵਾਰ ਹੁੰਦੀ ਹੈ ਅਤੇ ਦੂਜੇ ਸਥਾਨ ’ਤੇ ਬਿਹਾਰ ਸੂਬਾ ਪਿਆਜ਼ ਪੈਦਾ ਕਰਦਾ ਹੈ। ਮਿਜ਼ਾਜ (ਤਾਸੀਰ): ਗਰਮ ਅਤੇ ਖੁਸ਼ਕ ਤੱਤ: ਗੰਧਕ, ਫੌਲਾਦ (ਲੋਹਾ) ਕੈਲਸ਼ੀਅਮ, ਪੋਟਾਸ਼ੀਅਮ ਆਦਿ। ਪਿਆਜ਼ ਦੀਆਂ ਕਈ ਕਿਸਮਾਂ ਹਨ। ਲਾਲ, ਸਫੈਦ (ਚਿੱਟਾ) ਅਤੇ ਸੁਨਹਿਰੀ ਆਦਿ। ਬਿਹਾਰ 
Available on Android app iOS app
Powered by : Mediology Software Pvt Ltd.