ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਸਿਹਤ ਤੇ ਸਿਖਿਆ › ›

Featured Posts
ਸੋਸ਼ਲ ਮੀਡੀਆ ਦੇ ਯੁੱਗ ਵਿਚ ਅਧਿਆਪਕ ਦੀ ਭੂਮਿਕਾ

ਸੋਸ਼ਲ ਮੀਡੀਆ ਦੇ ਯੁੱਗ ਵਿਚ ਅਧਿਆਪਕ ਦੀ ਭੂਮਿਕਾ

ਨਵਜੋਤ ਸਿੰਘ ਆਦਿ ਕਾਲ ਤੋਂ ਮਨੁੱਖ ਨੇ ਆਪਣੀ ਸਮਝ ਅਨੁਸਾਰ ਸੰਚਾਰ ਦੇ ਕਈ ਮਾਧਿਅਮ ਵਿਕਸਿਤ ਕੀਤੇ, ਜਿਨ੍ਹਾਂ ਦੀ ਸਮਾਂ ਪਾ ਕੇ ਅਹਿਮੀਅਤ ਘੱਟ ਹੁੰਦੀ ਰਹੀ ਅਤੇ ਨਵੇਂ ਮਾਧਿਅਮ ਪੁਰਾਣਿਆਂ ਦੀ ਥਾਂ ਲੈਂਦੇ ਗਏ। 20ਵੀਂ ਸਦੀ ਵਿੱਚ ਕਿਤਾਬਾਂ, ਅਖਬਾਰ, ਰੇਡੀਓ, ਸਿਨੇਮਾ ਅਤੇ ਟੈਲੀਵਿਜ਼ਨ ਸਮੂਹਿਕ ਮੀਡੀਆ ਦੇ ਪ੍ਰਮੁੱਖ ਅੰਗ ਬਣੇ ਰਹੇ। ਕਿਤਾਬਾਂ ਅਤੇ ਅਖਬਾਰਾਂ ...

Read More

ਅਧਿਆਪਕਾਂ ਦੇ ਸੰਘਰਸ਼ ਦੀ ਦਾਸਤਾਨ

ਅਧਿਆਪਕਾਂ ਦੇ ਸੰਘਰਸ਼ ਦੀ ਦਾਸਤਾਨ

ਹਰਨੰਦ ਸਿੰਘ ਭੁੱਲਰ ਅਧਿਆਪਕ ਸਮਾਜ ਦੀ ਰੀੜ੍ਹ ਦੀ ਹੱਡੀ ਵਾਂਗ ਹੁੰਦਾ ਹੈ। ਸਿੱਖਿਆ ਤੋਂ ਬਿਨਾਂ ਸਮਾਜ ਬੰਦ ਅੱਖਾਂ ਦੀ ਤਰ੍ਹਾਂ ਹੈ। ਅਧਿਆਪਕ ਰੌਸ਼ਨੀ ਦਾ ਦੀਵਾ ਹੱਥ ਵਿੱਚ ਲੈ ਕੇ ਸਮਾਜ ਨੂੰ ਰਸਤਾ ਵਖਾਉਂਦਾ ਹੈ। ਇਸ ਤਰ੍ਹਾਂ ਸਮਾਜ ਵਿੱਚ ਅਧਿਆਪਕ ਦਾ ਰੁੱਤਬਾ ਸਭ ਤੋਂ ਉੱਤਮ ਹੈ। ਬਾਹਰਲੇ ਦੇਸ਼ਾ ਵਿੱਚ ਅਧਿਆਪਕਾਂ ਦਾ ਬਹੁਤ ...

Read More

ਪੀਲੀਆ ਦੇ ਕਾਰਨ, ਲੱਛਣ, ਇਲਾਜ ਤੇ ਉਪਾਅ

ਪੀਲੀਆ ਦੇ ਕਾਰਨ, ਲੱਛਣ, ਇਲਾਜ ਤੇ ਉਪਾਅ

ਡਾ. ਅਜੀਤਪਾਲ ਸਿੰਘ ਅੱਖਾਂ, ਨਹੁੰ, ਚਮੜੀ ਤੇ ਪੇਸ਼ਾਬ ਜਦੋਂ ਪੀਲੇ ਹੋ ਜਾਣ ਤਾਂ ਉਸ ਨੂੰ ਪੀਲੀਆ ਕਿਹਾ ਜਾਂਦਾ ਹੈ। ਇਹ ਇਕ ਲੱਛਣ ਹੈ ਰੋਗ ਨਹੀਂ। ਅੱਜ ਕਲ ਖਾਣ-ਪੀਣ ਦੀ ਹਫੜਾ ਤਫੜੀ, ਦੂਸ਼ਿਤ ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਲਗਾਤਾਰ ਵੱਧ ਰਹੀ ਹੈ, ਜਿਸ ਕਰ ਕੇ ਲੋਕ ਕਈ ਤਰ੍ਹਾਂ ਦੇ ਵਿਗਾੜਾਂ ਦਾ ਸ਼ਿਕਾਰ ...

Read More

ਬੱਚੇ ਨੂੰ ਪਹਿਲੀ ਵਾਰ ਬੁਖਾਰ ਹੋਵੇ ਤਾਂ ਕੀ ਕਰੀਏ?

ਬੱਚੇ ਨੂੰ ਪਹਿਲੀ ਵਾਰ ਬੁਖਾਰ ਹੋਵੇ ਤਾਂ ਕੀ ਕਰੀਏ?

ਡਾ. ਰਿਪੁਦਮਨ ਸਿੰਘ ਬੱਚਾ ਦੇ ਜਨਮ ਤੋਂ ਬਾਅਦ ਉਨ੍ਹਾਂ ਨੂੰ ਤਮਾਮ ਤਰ੍ਹਾਂ ਦੇ ਇੰਫੈਕਸ਼ਨ ਅਤੇ ਸਿਹਤ ਸਮੱਸਿਆਵਾਂ ਦਾ ਖ਼ਤਰਾ ਹੁੰਦਾ ਹੈ। ਇਸ ਦਾ ਕਾਰਨ ਹੈ ਕਿ ਕੁੱਖ ਤੋਂ ਬਾਹਰ ਆਉਣ ’ਤੇ ਬੱਚੇ ਨੂੰ ਬਾਹਰੀ ਮਾਹੌਲ ਦੇ ਨਾਲ ਘੁਲਣ-ਮਿਲਣ ਵਿਚ ਸਮਾਂ ਲਗਦਾ ਹੈ। ਬੁਖਾਰ ਇੱਕ ਸਧਾਰਨ ਸਮੱਸਿਆ ਹੈ, ਜੋ ਜ਼ਿਆਦਾਤਰ ਨਵਜਾਤ ਸ਼ਿਸ਼ੁਵਾਂ ...

Read More

ਵਿੱਦਿਆ ‘ਵਿਚਾਰੀ’ ਤਜਰਬਿਆਂ ਦੀ ਮਾਰੀ

ਵਿੱਦਿਆ ‘ਵਿਚਾਰੀ’ ਤਜਰਬਿਆਂ ਦੀ ਮਾਰੀ

ਜਸਵਿੰਦਰ ਸਿੰਘ ਚਾਹਲ ਸਿੱਖਿਆ ਵਿਭਾਗ, ਉਹ ਵਿਭਾਗ ਹੈ, ਜਿੱਥੇ ਹਰ ਸਾਲ ਦੂਜੇ ਮਹਿਕਮਿਆਂ ਦੇ ਮੁਕਾਬਲੇ ਜ਼ਿਆਦਾ ਤਜਰਬੇ ਕੀਤੇ ਜਾਂਦੇ ਹਨ। ਕੁਝ ਤਜਰਬੇ ਕਾਫ਼ੀ ਲਾਭਕਾਰੀ ਵੀ ਸਾਬਤ ਹੋ ਰਹੇ ਹਨ ਅਤੇ ਕੁਝ ਸਿੱਖਿਆ ਵਿਭਾਗ ਨੂੰ ਤਰੱਕੀਆਂ ਦੀਆਂ ਲੀਹਾਂ ’ਤੇ ਲਿਜਾਣ ਵਿਚ ਫੇਲ੍ਹ ਹੁੰਦੇ ਸਾਬਤ ਦਿਖਾਈ ਦਿੰਦੇ ਹਨ। ਸਮੇਂ-ਸਮੇਂ ’ਤੇ ਕਈ ਵਾਰੀ ਮਹਿਕਮੇ ...

Read More

ਗੁਣਕਾਰੀ ਕੁਆਰ ਅਤੇ ਆਂਵਲਾ

ਗੁਣਕਾਰੀ ਕੁਆਰ ਅਤੇ ਆਂਵਲਾ

ਇਸ਼ਟ ਪਾਲ ਵਿੱਕੀ ਭਾਰਤ ਦੇਸ਼ ਵਿੱਚ ਔਸ਼ਧੀਆਂ ਦਾ ਭੰਡਾਰ ਭਰਿਆ ਪਿਆ ਹੈ। ਦੇਸ਼ ਦੇ ਹਰ ਕੋਨੇ ਵਿੱਚ ਸਾਨੂੰ ਆਮ ਹੀ ਇਹ ਔਸ਼ਧੀਆਂ ਜਿਨ੍ਹਾਂ ਨੂੰ ਅਸੀਂ ਦਵਾਈਆਂ ਦੇ ਤੌਰ ’ਤੇ ਵੀ ਜਾਣਦੇ ਹਾਂ, ਮਿਲ ਜਾਣਗੀਆਂ। ਅਸੀਂ ਆਮ ਤੌਰ ’ਤੇ ਵੇਖਿਆ ਹੈ ਕਿ ਐਲੋਪੈਥੀ ਵਿੱਚ ਕੈਮੀਕਲਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ, ਜੋ ਸਾਡੇ ...

Read More

ਅਧਿਆਪਕਾਂ ਦਾ ਸਨਮਾਨ ਬਨਾਮ ਮਾਣ-ਸਨਮਾਨ

ਅਧਿਆਪਕਾਂ ਦਾ ਸਨਮਾਨ ਬਨਾਮ ਮਾਣ-ਸਨਮਾਨ

ਕੁਲਦੀਪ ਸਿੰਘ ਧਨੌਲਾ ਭਾਵੇਂ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਲਗਦੈ ਹੁਣ ਇਹ ਗੱਲਾਂ ਕਿਤਾਬਾਂ ਤਕ ਹੀ ਸੀਮਤ ਰਹਿ ਗਈਆਂ ਹਨ। ਹੋਰ ਰਾਜਾਂ ਦੀ ਗੱਲ ਛੱਡੋ ਪੰਜਾਬ ਵਿਚ ਜਿਹੜੀ ਵੀ ਸਰਕਾਰ ਆਉਂਦੀ ਹੈ, ਉਹ ਆਪਣੇ ਹੱਕ ਮੰਗਣ ਵਾਲੇ ਇਨ੍ਹਾਂ ‘ਗੁਰੂਆਂ’ ’ਤੇ ਲਾਠੀਚਾਰਜ ਕਰਦੀ ਨਹੀਂ ਥੱਕਦੀ। ਕੈਪਟਨ ਸਰਕਾਰ ਤੋਂ ...

Read More


ਗੁਣਕਾਰੀ ਕੰਡਿਆਰੀ

Posted On May - 10 - 2011 Comments Off on ਗੁਣਕਾਰੀ ਕੰਡਿਆਰੀ
ਘਰ ਦੀ ਬਗੀਚੀ ਵਿੱਚ ਸਿਹਤ ਡਾ. ਸੁਰੇਸ਼ ਚੌਹਾਨ ਕੰਡਿਆਰੀ ਕੰਡਿਆਂ ਵਾਲਾ ਹਰੇ ਰੰਗ ਦਾ ਜ਼ਮੀਨ ’ਤੇ ਵਿਛਿਆ 1 ਤੋਂ 4 ਫੁੱਟ ਵਿਚ ਫੈਲਿਆ ਹੋਇਆ ਪੌਦਾ ਹੁੰਦਾ ਹੈ। ਇਸ ਦੇ ਪੱਤੇ 4-5 ਇੰਚ ਲੰਮੇਂ ਅਤੇ ਦੋ ਤਿੰਨ ਇੰਚ ਚੌੜੇ ਤੇ ਕੰਡਿਆਂ ਨਾਲ ਭਰੇ ਹੁੰਦੇ ਹਨ। ਇਸ ਨੂੰ ਬੈਂਗਣੀ ਜਾਂ ਨੀਲੇ ਰੰਗ ਦੇ ਫੁੱਲ ਲਗਦੇ ਹਨ ਅਤੇ ਫਲ ਗੋਲਕਾਰ, ਕੱਚੇ ਹਰੇ ਅਤੇ ਸਫੈਦਧਾਰੀ ਵਾਲੇ ਹੁੰਦੇ ਹਨ, ਜਿਹੜੇ ਪੱਕਣ ’ਤੇ ਪੀਲੇ ਹੋ ਜਾਂਦੇ ਹਨ। ਇਸ ਦੇ ਬੀਜ ਬੈਂਗਣ ਦੇ ਬੀਜ ਵਰਗੇ ਹੀ ਹੁੰਦੇ ਹਨ। ਕੰਡਿਆਲੀ ਦਾ ਪੌਦਾ ਭਾਰਤ ਵਿਚ ਹਰ 

ਖ਼ੂਨ ਦੀ ਕਮੀ (ਅਨੀਮੀਆ) ਦੇ ਕਾਰਨ

Posted On April - 26 - 2011 Comments Off on ਖ਼ੂਨ ਦੀ ਕਮੀ (ਅਨੀਮੀਆ) ਦੇ ਕਾਰਨ
ਡਾ. ਮਨਜੀਤ ਸਿੰਘ ਬੱਲ ਯੂਨਾਨ ਦੀ ਮਿਥਿਹਾਸਕ ‘ਇਫ਼ਿਕਲਸ ਦੀ ਕਹਾਣੀ’ ਹੈ ਕਿ ਇਫ਼ਿਕਲਸ ਨੇ ਲੋਹੇ ਦਾ ਜੰਗਾਲ ਇੱਕ ਨਸ਼ੇ ਵਾਲੇ ਪਾਣੀ ਵਿੱਚ ਮਿਲਾ ਕੇ ਪੀਤਾ ਤਾਂ ਉਸ ਅੰਦਰ ਬੜੀ ਤਾਕਤ ਆ ਗਈ ਅਤੇ ਮਰਦਾਨਗੀ ਵੱਧ ਗਈ। ਪੁਰਾਣੇ ਸਮਿਆਂ ਵਿੱਚ ਦਵਾ-ਦਾਰੂ ਕਰਨ ਵਾਲੇ ਹਕੀਮਾਂ ਨੂੰ ਵੀ ਪਤਾ ਸੀ ਕਿ ਲੋਹੇ ਨਾਲ ਖ਼ੂਨ ਵੱਧਦਾ ਹੈ। ਉਨ੍ਹਾਂ ਸਮਿਆਂ ਵਿੱਚ ਲੋਹੇ ਦੇ ਬਰਤਨ ਵਿੱਚ ਪਾਣੀ ਜਾਂ ਕੋਈ ਨਸ਼ੇ ਵਾਲਾ ਤਰਲ ਪਾ ਕੇ ਪਿਆਉਣ ਨਾਲ ਸ਼ਕਤੀ ਹਾਸਲ ਕਰਨ ਬਾਰੇ ਉਸ ਵੇਲੇ ਦੇ ਇਲਾਜ ਕਰਨ ਵਾਲਿਆਂ ਨੂੰ ਪਤਾ 

ਜਾਨਲੇਵਾ ਹੋ ਸਕਦਾ ਹੈ ਤੰਬਾਕੂ

Posted On April - 26 - 2011 Comments Off on ਜਾਨਲੇਵਾ ਹੋ ਸਕਦਾ ਹੈ ਤੰਬਾਕੂ
ਬੂਟਾ ਰਾਮ ਤੰਬਾਕੂ ਦਾ ਜ਼ਿਕਰ ਕਿਸੇ ਵੀ ਰੂਪ ਵਿੱਚ ਸਾਡੇ ਪੁਰਾਤਨ ਧਰਮ ਗ੍ਰੰਥਾਂ ਜਾਂ ਮੁਢਲੇ ਸਾਹਿਤ ਵਿੱਚ ਨਹੀਂ ਮਿਲਦਾ। ਇਸ ਦਾ ਸਿੱਧਾ ਮਤਲਬ ਹੈ ਕਿ ਭਾਰਤ ਵਿੱਚ ਪਹਿਲੇ ਸਮਿਆਂ ਵਿੱਚ ਤੰਬਾਕੂ ਦੀ ਖੇਤੀ ਨਹੀਂ ਹੁੰਦੀ ਸੀ। ਕੁਝ ਮੁਗਲ ਸਮਰਾਟਾਂ ਵੱਲੋਂ ਰਾਜ ਦਰਬਾਰ ਵਿੱਚ ਹੁੱਕੇ ਦੀ ਵਰਤੋਂ ਇਸ ਗੱਲ ਦਾ ਪ੍ਰਤੀਕ ਹੈ ਕਿ ਮੁਗਲ ਕਾਲ ਦੇ ਆਸ-ਪਾਸ ਤੰਬਾਕੂ ਨੇ ਭਾਰਤ ਦੀ ਜ਼ਮੀਨ ‘ਤੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਸਨ। ਕਾਫ਼ੀ ਹੱਦ ਤੱਕ ਹੁੱਕਾ ਭਾਰਤ ਦੇ ਕਈ ਦੂਰ-ਦੁਰਾਡੇ ਘੱਟ ਵਿਕਸਤ 

ਰੋਗਾਣੂ ਨਾਸ਼ਕ ਦਵਾਈਆਂ ਦੀ ਦੁਰਵਰਤੋਂ ਦਾ ਸੰਕਟ

Posted On April - 26 - 2011 Comments Off on ਰੋਗਾਣੂ ਨਾਸ਼ਕ ਦਵਾਈਆਂ ਦੀ ਦੁਰਵਰਤੋਂ ਦਾ ਸੰਕਟ
ਡਾ. ਸ਼ਿਆਮ ਸੁੰਦਰ ਦੀਪਤੀ ਮਨੁੱਖ ਦੀਆਂ ਪ੍ਰਾਪਤੀਆਂ ਵੱਲ ਇੱਕ ਪੰਛੀ ਝਾਤ ਮਾਰਨੀ ਹੋਵੇ ਤੇ ਕੁਝ ਕੁਝ ਪ੍ਰਾਪਤੀਆਂ ਨੂੰ ਉਂਗਲਾਂ ‘ਤੇ ਗਿਣਨਾ ਹੋਵੇ ਤਾਂ ਉਨ੍ਹਾਂ ਵਿੱਚੋਂ ਰੋਗਾਣੂਨਾਸ਼ਕ ਦਵਾਈਆਂ (ਐਂਟੀਬਾਇਓਟਿਕ) ਦਵਾਈਆਂ ਦੀ ਕਾਢ ਦਾ ਜ਼ਿਕਰ ਜ਼ਰੂਰ ਹੋਵੇਗਾ। ਇਸ ਖੋਜ ਨੂੰ ਮੈਡੀਕਲ ਵਿਗਿਆਨ ਵਿੱਚ ਆਏ ਇੱਕ ਇਨਕਲਾਬ ਦਾ ਨਾਂ ਵੀ ਦਿੱਤਾ ਜਾ ਸਕਦਾ ਹੈ। ਇਨ੍ਹਾਂ ਦਵਾਈਆਂ ਦੀ ਆਮਦ ਨੇ ਬਿਮਾਰੀਆਂ ਦੇ ਇੱਕ ਖ਼ਤਰਨਾਕ ਯੁੱਗ ਨੂੰ ਲਗਪਗ ਖ਼ਤਮ ਕਰਨ ਵਿੱਚ ਮਦਦ ਕੀਤੀ। ਉਨ੍ਹਾਂ ਵਿੱਚ ਅਸੀਂ ਹੈਜ਼ਾ, 

ਬਵਾਸੀਰ, ਗੁੱਦੇ ਦੇ ਹੋਰ ਰੋਗਾਂ ਅਤੇ ਭਗੰਦਰ ਦੇ ਲੱਛਣ

Posted On April - 26 - 2011 Comments Off on ਬਵਾਸੀਰ, ਗੁੱਦੇ ਦੇ ਹੋਰ ਰੋਗਾਂ ਅਤੇ ਭਗੰਦਰ ਦੇ ਲੱਛਣ
ਡਾ. ਸੁਰੇਸ਼ ਚੌਹਾਨ ਗੁੱਦੇ ਵਿੱਚ ਹੋਣ ਵਾਲਾ ਦਰਦ ਜਾਂ ਪਖ਼ਾਨੇ ਦੌਰਾਨ ਆਉਣ ਵਾਲਾ ਖ਼ੂਨ ਕੇਵਲ ਬਵਾਸੀਰ ਦਾ ਹੀ ਲੱਛਣ ਨਹੀਂ ਹੁੰਦਾ, ਗੁੱਦਚੀਰ ਵਿੱਚ ਵੀ ਅਜਿਹਾ ਹੁੰਦਾ ਹੈ। ਇਸ ਲਈ ਸਭ ਤੋਂ ਪਹਿਲਾਂ ਇਨ੍ਹਾਂ ਦੋਵਾਂ ਦੇ ਕਾਰਨਾਂ ਨੂੰ ਜਾਣ ਲੈਣਾ ਜ਼ਰੂਰੀ ਹੈ। ਜਿਹੜੇ ਵਿਅਕਤੀ ਖਾਣੇ ਵਿੱਚ ਘੱਟ ਰੇਸ਼ੇ ਵਾਲੀਆਂ ਚੀਜ਼ਾਂ ਖਾਂਦੇ ਹਨ, ਮੈਦੇ ਦੇ ਬਣੇ ਪਦਾਰਥ ਜ਼ਿਆਦਾ ਖਾਂਦੇ ਹਨ, ਦੁੱਧ ਘੱਟ ਪੀਂਦੇ ਹਨ ਜਾਂ ਫਿਰ ਲੰਮੇਂ ਸਮੇਂ ਤੱਕ ਮਲ-ਮੂਤਰ ਦਾ ਵੇਗ ਰੋਕ ਰੱਖਦੇ ਹਨ, ਉਨ੍ਹਾਂ ਨੂੰ ਅਕਸਰ ਕਬਜ਼ ਦੀ 

ਖ਼ਤਰੇ ਤੋਂ ਖਾਲੀ ਨਹੀਂ ਫਾਸਟ ਫੂਡ

Posted On April - 19 - 2011 Comments Off on ਖ਼ਤਰੇ ਤੋਂ ਖਾਲੀ ਨਹੀਂ ਫਾਸਟ ਫੂਡ
ਅੱਜ ਸਾਡੇ ਖਾਣ-ਪੀਣ ਵਿੱਚ ਫਾਸਟ ਫੂਡ ਨੇ ਬਹੁਤ ਵੱਡੀ ਜਗ੍ਹਾ ਬਣਾ ਲਈ ਹੈ। ਇਸ ਨੂੰ ਜੰਕਫੂਡ ਜਾਂ ਰੱਦੀ ਫੂਡ ਵੀ ਆਖਿਆ ਜਾ ਸਕਦਾ ਹੈ। ਰੱਦੀ ਫੂਡ ਜਾਂ ਜੰਕ ਫੂਡ ਇਸ ਨੂੰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ ਕੋਈ ਵੀ ਵਿਟਾਮਿਨ ਅਤੇ ਪੋਸ਼ਿਕ ਤੱਤ ਬਚਿਆ ਨਹੀਂ ਰਹਿ ਸਕਦਾ। ਫਾਸਟ ਫੂਡ ਤੋਂ ਭਾਵ ਹੈ ਉਹ ਭੋਜਨ ਜੋ ਜਲਦੀ-ਜਲਦੀ ਪਕਾਇਆ, ਪਰੋਸਿਆ ਅਤੇ ਖਾ ਲਿਆ। ਇਸ ਲਈ ਅੱਜ ਦੀ ਦੁਨੀਆਂ ਵਿੱਚ ਇਹ ਸਭ ਤੋਂ ਜ਼ਿਆਦਾ ਹਰਮਨ ਪਿਆਰਾ ਖਾਣਾ ਹੈ। ਖ਼ਾਸ ਕਰਕੇ ਉਨ੍ਹਾਂ ਵੱਡੇ ਸ਼ਹਿਰਾਂ ਵਿੱਚ ਜਿੱਥੇ ਲੋਕਾਂ 

ਔਰਤਾਂ ਤੇ ਮੈਨੋਪਾਜ਼

Posted On April - 19 - 2011 Comments Off on ਔਰਤਾਂ ਤੇ ਮੈਨੋਪਾਜ਼
ਡਾ. ਮਨਜੀਤ ਸਿੰਘ ਬੱਲ ਔਰਤਾਂ ਦੇ ਜੀਵਨ-ਕਾਲ ਦੌਰਾਨ ਉਨ੍ਹਾਂ ਦੇ ਸਰੀਰ ਵਿੱਚ ਬੇਹੱਦ ਤਬਦੀਲੀਆਂ ਆਉਂਦੀਆਂ ਹਨ। ਇਨ੍ਹਾਂ ’ਚੋਂ ਢਲਦੀ ਉਮਰ  ਨੂੰ ਪ੍ਰਗਟਾਉਂਦੀ ਇੱਕ ਮਹੱਤਵਪੂਰਨ ਤਬਦੀਲੀ ਹੈ ਮਾਹਵਾਰੀ ਦਾ ਬੰਦ ਹੋਣਾ ਜਿਸ ਨੂੰ ਮੈਨੋਪਾਜ਼ ਕਿਹਾ ਜਾਂਦਾ ਹੈ। ਮੈਨੋਪਾਜ਼ ਇੱਕ ਯੂਨਾਨੀ ਸ਼ਬਦ ਹੈ ਜਿਸ ਦਾ ਮਤਲਬ ਹੈ (‘ਮੈਨੋ-ਮਹੀਨਾ, ‘ਪਾਜ਼’- ਖਲੋ ਜਾਣਾ ਜਾਂ ਬੰਦ ਹੋ ਜਾਣਾ) ਭਾਵ ਮਾਹਵਾਰੀ ਬੰਦ ਹੋ ਜਾਣਾ। ਇਹ ਪਰਿਵਰਤਨ ਉਮਰ ਦੇ 45 ਅਤੇ 50 ਸਾਲਾਂ ਦੇ ਦਰਮਿਆਨ ਹੁੰਦਾ ਹੈ ਅਤੇ ਇਸ ਦੀ ਔਸਤਨ ਉਮਰ 

ਹਸਪਤਾਲਾਂ ਵਿੱਚ ਇਨਫੈਕਸ਼ਨ

Posted On April - 19 - 2011 Comments Off on ਹਸਪਤਾਲਾਂ ਵਿੱਚ ਇਨਫੈਕਸ਼ਨ
ਡਾ. ਰਿਪੁਦਮਨ ਸਿੰਘ ਸਿਹਤ ਸੰਭਾਲ ਦੇ ਖੇਤਰ ਵਿੱਚ ਵਾਇਰਸ, ਬੈਕਟੀਰੀਆ ਅਤੇ ਫੰਗਸ ਦਾ ਹੀ ਬੋਲਬਾਲਾ ਹੈ। ਇਸੇ ਲਈ ਹਸਪਤਾਲਾਂ ਵਿੱਚ ਐਂਟੀਬਾਓਟਿਕ ਅਤੇ ਐਂਟੀਮਾਇਕਰੋਬਾਓਲੋਜੀਕਲ ਦਵਾਈਆਂ ਦੀ ਭਰਪੂਰ ਵਰਤੋਂ ਹੋ ਰਹੀ ਹੈ। ਲੋੜ ਹੈ ਕਿ ਇਸ ਖੇਤਰ ਵਿੱਚ ਲੱਗੇ ਲੋਕਾਂ ਨੂੰ ਦੱਸਿਆ ਜਾਵੇ ਕਿ ਕਿਵੇਂ ਆਪਣੀ, ਆਪਣੇ ਸਾਥੀਆਂ ਅਤੇ ਰੋਗੀਆਂ ਦੀ ਸੁਰੱਖਿਅਤ ਸੇਵਾ ਕੀਤੀ ਜਾਵੇ। ਕਿਵੇਂ ਆਪਣੇ ਰੋਜ਼ ਦੇ ਕੰਮ ਕਰਦੇ ਹੋਏ ਇਨਫ਼ੈਕਸ਼ਨ ਦੀ ਰੋਕਥਾਮ ਸੰਭਵ ਬਣਾਈ ਜਾਵੇ। ਕਿਵੇਂ ਆਪਣੀ ਇਨਫ਼ੈਕਸ਼ਨ ਰੋਗੀ 

ਐਮ.ਆਰ.ਆਈ- ਹੁਣ ਖੜ੍ਹੇ ਹੋ ਕੇ

Posted On April - 19 - 2011 Comments Off on ਐਮ.ਆਰ.ਆਈ- ਹੁਣ ਖੜ੍ਹੇ ਹੋ ਕੇ
ਤਰਲੋਚਨ ਸਿੰਘ ਸਾਇੰਸ ਕਿਵੇਂ ਤਰੱਕੀ ਕਰ ਰਹੀ ਹੈ, ਇਸ ਦੀ ਨਵੀਂ ਮਿਸਾਲ ਐਮ.ਆਰ.ਆਈ. ਮਸ਼ੀਨ ਵਿੱਚ ਆਇਆ ਪਰਿਵਰਤਨ ਹੈ। ਦਿੱਲੀ ਵਿੱਚ ਅੱਜ ਤੋਂ 10 ਸਾਲ ਪਹਿਲਾਂ ਕੇਵਲ ਭਾਰਤੀ ਫ਼ੌਜ ਦੇ ਖੋਜ ਕੇਂਦਰ ਵਿੱਚ ਐਮ.ਆਰ.ਆਈ. ਦੀ ਸੁਵਿਧਾ ਸੀ। ਇਸ ਵਿੱਚ ਉਹ ਮਰੀਜ਼, ਜਿਸ ਦੀ ਬੀਮਾਰੀ ਦੀ ਜੜ੍ਹ ਲੱਭਣ ਲਈ ਪੂਰੀ ਖੋਜ ਦੀ ਲੋੜ ਸੀ, ਉੱਥੇ ਜਾਂਦਾ ਸੀ। ਮਰੀਜ਼ ਨੂੰ ਇੱਕ ਸਟੀਲ ਦੀ ਸੁਰੰਗ, ਜੋ ਟਿਊਬ ਵਾਂਗੂੰ ਹੁੰਦੀ, ਉਸ ਵਿੱਚ ਲਿਟਾ ਕੇ ਮਸ਼ੀਨ ਦੇ ਅੰਦਰ ਲੈ ਜਾਂਦੇ ਸੀ। ਪੂਰੀ ਤਰ੍ਹਾਂ ਘੁੱਪ ਹਨੇਰਾ ਤੇ ਫਿਰ ਕੜ-ਕੜ 

ਮਾਨਸਿਕ ਰੋਗਾਂ ਦਾ ਇਲਾਜ ਸੰਭਵ

Posted On April - 19 - 2011 Comments Off on ਮਾਨਸਿਕ ਰੋਗਾਂ ਦਾ ਇਲਾਜ ਸੰਭਵ
ਡਾ. ਹਰਦੀਪ ਸਿੰਘ ਮਾਨਸਿਕ ਬਿਮਾਰੀਆਂ ਨੂੰ ਲੈ ਕੇ ਸਾਡੇ ਮੁਲਕ ਵਿੱਚ ਅੱਜ  ਵੀ ਕਾਫ਼ੀ ਭਰਮ ਹਨ। ਇੱਕ ਪਾਸੇ  ਅਸੀਂ ਨਵੇਂ-ਨਵੇਂ ਉਪਗ੍ਰਹਿ ਛੱਡ ਰਹੇ ਹਾਂ ਅਤੇ ਸਾਇਬਰ ਯੁੱਗ ਦੀ ਗੱਲ ਕਰਦੇ ਹਾਂ। ਉÎਥੇ  ਦੂਜੇ ਪਾਸੇ ਮਾਨਸਿਕ ਬਿਮਾਰੀਆਂ ਨੂੰ ਲੈ ਕੇ ਅੱਜ ਵੀ ਨੀਮ ਹਕੀਮਾਂ ਜਾਂ ਝਾੜ ਫੂਕ ਕਰਨ ਵਾਲਿਆਂ ਬਾਬਿਆਂ ਪਾਸ ਪਹੁੰਚ ਜਾਂਦੇ ਹਾਂ। ਸੱਚ ਤਾਂ ਇਹ ਹੈ ਕਿ ਅੱਜ ਮੈਡੀਕਲ ਸਾਇੰਸ ਵਿੱਚ ਹਰ ਪ੍ਰਕਾਰ ਦੀ ਮਾਨਸਿਕ ਬਿਮਾਰੀ ਦਾ ਇਲਾਜ ਸੰਭਵ ਹੈ। ਇਹ ਅਲੱਗ ਗੱਲ ਹੈ ਕਿ ਅੱਜ ਵੀ ਆਪਣੇ ਦੇਸ਼ ਵਿੱਚ 

ਇੰਜ ਕੀਤਾ ਮੈਂ ਕੈਂਸਰ ਨੂੰ ਕਾਬੂ

Posted On April - 12 - 2011 Comments Off on ਇੰਜ ਕੀਤਾ ਮੈਂ ਕੈਂਸਰ ਨੂੰ ਕਾਬੂ
ਕੈਂਸਰ ਖ਼ੌਫ਼ਨਾਕ ਬੀਮਾਰੀ ਹੈ, ਐਨੀ ਖ਼ੌਫ਼ਨਾਕ ਕਿ ਡਾਕਟਰ ਦੇ ਕਲੀਨਿਕ ‘’ਚ ਬੈਠਾ ਆਦਮੀ, ਡਾਕਟਰ ਦੇ ਮੂੰਹੋਂ ਕੈਂਸਰ ਦਾ ਨਾਮ ਸੁਣਦਿਆਂ ਹੀ ਆਪਣੇ-ਆਪ ਨੂੰ ਚਿਤਾ ‘’ਚ ਬਲਦਾ ਦੇਖਣ ਲੱਗ ਜਾਂਦਾ ਹੈ। ਅਜਿਹੀਆਂ ਮਿਸਾਲਾਂ ਹਨ ਕਿ ਕਈ ਮਰੀਜ਼ ਡਾਕਟਰ ਮੂੰਹੋਂ ਕੈਂਸਰ ਹੋਣ ਦੀ ਖ਼ਬਰ ਸੁਣਦਿਆਂ ਹਾਰਟ ਅਟੈਕ ਨਾਲ ਪੂਰੇ ਹੋ ਗਏ। ਮੈਂ ਸਾਰੀ ਜ਼ਿੰਦਗੀ ਰਿਸ਼ਟ-ਪੁਸ਼ਟ ਰਿਹਾ ਹਾਂ, ਕੋਈ ਵੱਡੀ ਬੀਮਾਰੀ ਮੇਰੇ ਲਾਗਿਓਂ ਵੀ ਨਹੀਂ ਲੰਘੀ। ਹਾਂ, ਸੰਨ 2000 ਵਿੱਚ ਮੇਰੀ ਗੁਰਦੇ‘’ਚ ਉੱਗ ਆਈ ਪਥਰੀ ਨੇ ਮੇਰੀ ਜ਼ਿੰਦਗੀ 

ਦੇਹ ਦਾਨ ਮਹਾਂ ਦਾਨ

Posted On April - 12 - 2011 Comments Off on ਦੇਹ ਦਾਨ ਮਹਾਂ ਦਾਨ
ਰਾਜਿੰਦਰ ਸਿੰਘ ਸੇਖੋਂ ਸਾਡੇ ਦੇਸ਼ ਵਿੱਚ ਖ਼ੂਨਦਾਨ ਅਤੇ ਅੱਖਾਂ ਦਾਨ ਕਰਨ ਪ੍ਰਤੀ  ਤਾਂ ਬਹੁਤ ਲੋਕ ਜਾਗਰੂਕ ਹਨ। ਦੇਹ ਦਾਨ ਦਾ ਰੁਝਾਨ ਹਾਲੇ ਨਾਮਾਤਰ ਹੀ ਹੈ। ਮਨੁੱਖੀ ਸਮਾਜ ਦੀ ਇਹ ਮਾਨਸਿਕਤਾ ਹੈ ਕਿ ਉਹ ਮਰੇ ਹੋਏ ਬੰਦੇ ਦੀ ਬੇਕਦਰੀ ਨਹੀਂ ਹੋਣ ਦਿੰਦਾ। ਇਸੇ ਕਰਕੇ ਹਰੇਕ ਮਨੁੱਖੀ ਦੇਹ ਨੂੰ ਬੜੇ ਅਦਬ ਅਤੇ ਧਾਰਮਿਕ ਰਹੁ-ਰੀਤਾਂ ਮੁਤਾਬਕ ਸਪੁਰਦ-ਏ-ਖ਼ਾਕ ਕੀਤਾ ਜਾਂਦਾ ਹੈ। ਸਾਡੇ ਸਮਾਜ ਵਿੱਚ ਲਾਵਾਰਿਸ-ਲਾਸ਼ਾਂ ਦੇ ਅੰਤਮ ਸਸਕਾਰ ਕਰਨ ਵਾਲੀਆਂ ਜਥੇਬੰਦੀਆਂ ਦੀ ਕੋਈ ਘਾਟ ਨਹੀਂ ਹੈ। ਇਹ ਸਭ ਕੀਤਾ 

‘ਐਂਟੀਬਾਇਓਟਿਕਸ ਦੀ ਸਹੀ ਵਰਤੋਂ’

Posted On April - 12 - 2011 Comments Off on ‘ਐਂਟੀਬਾਇਓਟਿਕਸ ਦੀ ਸਹੀ ਵਰਤੋਂ’
ਇਹ ਉਹ ਰੋਗ ਨਾਸ਼ਕ ਦਵਾਈਆਂ ਹਨ, ਜਿਹੜੀਆਂ ਕਿਸੇ ਬੈਕਟੀਰੀਆ ਜਾਂ ਫੰਗਸ ਵਰਗੇ ਜੀਵਾਣੂਆਂ ਤੋਂ ਬਣਾਈਆਂ ਜਾਂਦੀਆਂ ਹਨ। ਇਹ ਹੋਰ ਨੁਕਸਾਨਦੇਹ ਜੀਵਾਣੂਆਂ ਨੂੰ ਮਾਰਨ ਦੇ ਨਾਲ ਬੀਮਾਰੀਆਂ ਦੇ ਪੈਦਾ ਹੋਣ ਅਤੇ ਵਾਧੇ ਨੂੰ ਰੋਕਦੀਆਂ ਹਨ। ਇਹ ਮਾਰੂ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ। ਅੱਜ ਦੇ ਸਮੇਂ ਵਿੱਚ ਇਹ ਐਂਟੀਬਾਇਓਟਿਕਸ, ਲੈਬਾਰਟਰੀਆਂ ਵਿੱਚ ਕਈ ਰਸਾਇਣਾਂ ਤੋਂ ਵੀ ਤਿਆਰ ਕੀਤੇ ਜਾਣ ਲੱਗੇ ਹਨ। ਜੇ ਇਨ੍ਹਾਂ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਇਹ ਬਹੁਤ ਲਾਹੇਵੰਦ ਸਾਬਤ ਹੁੰਦੇ 

ਕੀ ਹੈ ਕੁਦਰਤੀ ਇਲਾਜ ਪ੍ਰਣਾਲੀ?

Posted On April - 12 - 2011 Comments Off on ਕੀ ਹੈ ਕੁਦਰਤੀ ਇਲਾਜ ਪ੍ਰਣਾਲੀ?
ਡਾ. ਸ਼ੇਰ ਸਿੰਘ ਮਰੜੀ ਕੁਦਰਤੀ ਇਲਾਜ ਪ੍ਰਣਾਲੀ ਤੰਦਰੁਸਤ ਜੀਵਨ ਜਿਊਣ ਲਈ ਕਲਾ ਅਤੇ ਵਿਗਿਆਨ ਹੈ। ਇਹ ਠੋਸ ਸਿਧਾਂਤਾਂ ’ਤੇ ਆਧਾਰਤ ਦਵਾਈ ਰਹਿਤ ਰੋਗ ਨਿਵਾਰਕ ਪ੍ਰਣਾਲੀ ਹੈ। ਵੇਦਾਂ ਅਤੇ ਪ੍ਰਾਚੀਨ ਗ੍ਰੰਥਾਂ ਵਿਚ ਸਾਨੂੰ ਇਸ ਦੇ ਅਨੇਕ ਸਬੂਤ ਮਿਲਦੇ ਹਨ। ਕੁਦਰਤੀ  ਇਲਾਜ ਪ੍ਰਣਾਲੀ ਦਾ ਦ੍ਰਿਸ਼ਟੀਕੋਣ ਸਮਗਰਤਾ ਦਾ ਹੈ,ਜਦੋਂ ਕਿ ਹੋਰ ਇਲਾਜ ਪ੍ਰਣਾਲੀਆਂ ਦਾ ਦ੍ਰਿਸ਼ਟੀਕੋਣ ਵਿਸ਼ਿਸਟਤਾ ਦਾ ਹੈ। ਕੁਦਰਤੀ ਇਲਾਜ ਪ੍ਰਣਾਲੀ ਹਰੇਕ ਰੋਗ ਦੇ ਵੱਖਰੇ ਕਾਰਨਾਂ ਅਤੇ ਉਸ ਦੇ ਵੱਖਰੇ ਇਲਾਜ ਵਿੱਚ ਵਿਸ਼ਵਾਸ 

ਘਰੇਲੂ ਨੁਸਖ਼ੇ

Posted On April - 12 - 2011 Comments Off on ਘਰੇਲੂ ਨੁਸਖ਼ੇ
*  ਹਰੜ ਦਾ ਅਚਾਰ ਵੀ ਪਾਇਆ ਜਾਂਦਾ ਹੈ। ਹਰੜ ਪੀਹ ਕੇ ਰਾਤ ਨੂੰ ਪਾਣੀ ’ਚ ਭਿਉਂ ਕੇ ਰੱਖ ਦਿਓ, ਸਵੇਰੇ ਪਾਣੀ ਪੁਣ ਕੇ ਉਸ ਪਾਣੀ ਨਾਲ ਸਿਰ ਧੋਣ ਨਾਲ ਵਾਲ ਲੰਬੇ ਤੇ ਕਾਲੇ ਹੁੰਦੇ ਹਨ। *  ਦਾਲਚੀਨੀ ਬਰੀਕ ਪੀਹ ਕੇ ਚਾਰ ਗ੍ਰਾਮ ਸਵੇਰੇ ਤੇ ਰਾਤ ਨੂੰ ਸੌਣ ਵੇਲੇ ਗਰਮ ਦੁੱਧ ਨਾਲ ਲੈਣ ’ਤੇ ਦੁੱਧ ਹਜ਼ਮ ਹੋ ਜਾਂਦਾ ਹੈ ਤੇ ਵੀਰਜ ਵੀ ਵੱਧਦਾ ਹੈ। ਇਸ ਦੀ ਵਰਤੋਂ ਕਰਨ ਨਾਲ ਸੈਕਸ ਦਾ ਪੂਰਾ ਆਨੰਦ ਮਾਣ ਸਕਦੇ ਹੋ। *  ਦਾਲਚੀਨੀ ਦੀ ਵਰਤੋਂ ਨਾਲ ਪੇਟ ਦੀਆਂ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ, ਜਿਵੇਂ ਗੈਸ ਕਾਰਨ ਹੁੰਦੀ 

ਅਨੇਕ ਰੋਗਾਂ ਨੂੰ ਦੂਰ ਕਰਦਾ ਹੈ ਕੇਲਾ

Posted On March - 22 - 2011 Comments Off on ਅਨੇਕ ਰੋਗਾਂ ਨੂੰ ਦੂਰ ਕਰਦਾ ਹੈ ਕੇਲਾ
ਕੇਲਾ ਸਿਰਫ਼ ਫਲ ਹੀ ਨਹੀਂ, ਬਲਕਿ ਅਨੇਕ ਰੋਗਾਂ ਨਾਲ ਲੜਨ ਦੀ ਤਾਕਤ ਰੱਖਦਾ ਹੈ।  ਕੇਲੇ ਰਾਹੀਂ ਦਿਮਾਗ ਨੂੰ ਸੇਰੋਟੋਨਿਨ ਨਾਮਕ ਪਦਾਰਥ ਮਿਲਦਾ ਹੈ। ਇਸ ਤੱਤ ਦੀ ਘਾਟ ਕਾਰਨ ਮਾਨਸਿਕ ਪ੍ਰੇਸ਼ਾਨੀ ਪੈਦਾ ਹੋ ਜਾਂਦੀ ਹੈ। ਕੇਲਾ ਖਾਣ ਨਾਲ ਦਿਮਾਗ ਨੂੰ ਸੇਰੋਟੋਨਿਨ ਦੀ ਪੂਰੀ ਖ਼ੁਰਾਕ ਮਿਲ ਜਾਂਦੀ ਹੈ। ਕੇਲੇ ਵਿੱਚ ਮੋਟਾਪਾ ਵਧਾਉਣ ਵਾਲਾ ਕੋਲਸਟਰੋਲ ਨਾਮਕ ਤੱਤ ਨਹੀਂ ਹੁੰਦਾ। ਇਸ ਵਿੱਚ ਪੋਟਾਸ਼ੀਅਮ ਕਾਫ਼ੀ ਮਾਤਰਾ ‘ਚ ਪਾਇਆ ਜਾਂਦਾ ਹੈ। ਪੋਟਾਸ਼ੀਅਮ ਖ਼ੂਨ ਦੇ ਦਬਾਅ ਨੂੰ ਕਾਬੂ ‘ਚ ਰੱਖਦਾ ਹੈ ਅਤੇ ਨਾਲ 
Available on Android app iOS app
Powered by : Mediology Software Pvt Ltd.