ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਸੋਨੇ ਵਿੱਚ ਆਈ ਤੇਜ਼ੀ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਸਿਹਤ ਤੇ ਸਿਖਿਆ › ›

Featured Posts
ਸੋਸ਼ਲ ਮੀਡੀਆ ਦੇ ਯੁੱਗ ਵਿਚ ਅਧਿਆਪਕ ਦੀ ਭੂਮਿਕਾ

ਸੋਸ਼ਲ ਮੀਡੀਆ ਦੇ ਯੁੱਗ ਵਿਚ ਅਧਿਆਪਕ ਦੀ ਭੂਮਿਕਾ

ਨਵਜੋਤ ਸਿੰਘ ਆਦਿ ਕਾਲ ਤੋਂ ਮਨੁੱਖ ਨੇ ਆਪਣੀ ਸਮਝ ਅਨੁਸਾਰ ਸੰਚਾਰ ਦੇ ਕਈ ਮਾਧਿਅਮ ਵਿਕਸਿਤ ਕੀਤੇ, ਜਿਨ੍ਹਾਂ ਦੀ ਸਮਾਂ ਪਾ ਕੇ ਅਹਿਮੀਅਤ ਘੱਟ ਹੁੰਦੀ ਰਹੀ ਅਤੇ ਨਵੇਂ ਮਾਧਿਅਮ ਪੁਰਾਣਿਆਂ ਦੀ ਥਾਂ ਲੈਂਦੇ ਗਏ। 20ਵੀਂ ਸਦੀ ਵਿੱਚ ਕਿਤਾਬਾਂ, ਅਖਬਾਰ, ਰੇਡੀਓ, ਸਿਨੇਮਾ ਅਤੇ ਟੈਲੀਵਿਜ਼ਨ ਸਮੂਹਿਕ ਮੀਡੀਆ ਦੇ ਪ੍ਰਮੁੱਖ ਅੰਗ ਬਣੇ ਰਹੇ। ਕਿਤਾਬਾਂ ਅਤੇ ਅਖਬਾਰਾਂ ...

Read More

ਅਧਿਆਪਕਾਂ ਦੇ ਸੰਘਰਸ਼ ਦੀ ਦਾਸਤਾਨ

ਅਧਿਆਪਕਾਂ ਦੇ ਸੰਘਰਸ਼ ਦੀ ਦਾਸਤਾਨ

ਹਰਨੰਦ ਸਿੰਘ ਭੁੱਲਰ ਅਧਿਆਪਕ ਸਮਾਜ ਦੀ ਰੀੜ੍ਹ ਦੀ ਹੱਡੀ ਵਾਂਗ ਹੁੰਦਾ ਹੈ। ਸਿੱਖਿਆ ਤੋਂ ਬਿਨਾਂ ਸਮਾਜ ਬੰਦ ਅੱਖਾਂ ਦੀ ਤਰ੍ਹਾਂ ਹੈ। ਅਧਿਆਪਕ ਰੌਸ਼ਨੀ ਦਾ ਦੀਵਾ ਹੱਥ ਵਿੱਚ ਲੈ ਕੇ ਸਮਾਜ ਨੂੰ ਰਸਤਾ ਵਖਾਉਂਦਾ ਹੈ। ਇਸ ਤਰ੍ਹਾਂ ਸਮਾਜ ਵਿੱਚ ਅਧਿਆਪਕ ਦਾ ਰੁੱਤਬਾ ਸਭ ਤੋਂ ਉੱਤਮ ਹੈ। ਬਾਹਰਲੇ ਦੇਸ਼ਾ ਵਿੱਚ ਅਧਿਆਪਕਾਂ ਦਾ ਬਹੁਤ ...

Read More

ਪੀਲੀਆ ਦੇ ਕਾਰਨ, ਲੱਛਣ, ਇਲਾਜ ਤੇ ਉਪਾਅ

ਪੀਲੀਆ ਦੇ ਕਾਰਨ, ਲੱਛਣ, ਇਲਾਜ ਤੇ ਉਪਾਅ

ਡਾ. ਅਜੀਤਪਾਲ ਸਿੰਘ ਅੱਖਾਂ, ਨਹੁੰ, ਚਮੜੀ ਤੇ ਪੇਸ਼ਾਬ ਜਦੋਂ ਪੀਲੇ ਹੋ ਜਾਣ ਤਾਂ ਉਸ ਨੂੰ ਪੀਲੀਆ ਕਿਹਾ ਜਾਂਦਾ ਹੈ। ਇਹ ਇਕ ਲੱਛਣ ਹੈ ਰੋਗ ਨਹੀਂ। ਅੱਜ ਕਲ ਖਾਣ-ਪੀਣ ਦੀ ਹਫੜਾ ਤਫੜੀ, ਦੂਸ਼ਿਤ ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਲਗਾਤਾਰ ਵੱਧ ਰਹੀ ਹੈ, ਜਿਸ ਕਰ ਕੇ ਲੋਕ ਕਈ ਤਰ੍ਹਾਂ ਦੇ ਵਿਗਾੜਾਂ ਦਾ ਸ਼ਿਕਾਰ ...

Read More

ਬੱਚੇ ਨੂੰ ਪਹਿਲੀ ਵਾਰ ਬੁਖਾਰ ਹੋਵੇ ਤਾਂ ਕੀ ਕਰੀਏ?

ਬੱਚੇ ਨੂੰ ਪਹਿਲੀ ਵਾਰ ਬੁਖਾਰ ਹੋਵੇ ਤਾਂ ਕੀ ਕਰੀਏ?

ਡਾ. ਰਿਪੁਦਮਨ ਸਿੰਘ ਬੱਚਾ ਦੇ ਜਨਮ ਤੋਂ ਬਾਅਦ ਉਨ੍ਹਾਂ ਨੂੰ ਤਮਾਮ ਤਰ੍ਹਾਂ ਦੇ ਇੰਫੈਕਸ਼ਨ ਅਤੇ ਸਿਹਤ ਸਮੱਸਿਆਵਾਂ ਦਾ ਖ਼ਤਰਾ ਹੁੰਦਾ ਹੈ। ਇਸ ਦਾ ਕਾਰਨ ਹੈ ਕਿ ਕੁੱਖ ਤੋਂ ਬਾਹਰ ਆਉਣ ’ਤੇ ਬੱਚੇ ਨੂੰ ਬਾਹਰੀ ਮਾਹੌਲ ਦੇ ਨਾਲ ਘੁਲਣ-ਮਿਲਣ ਵਿਚ ਸਮਾਂ ਲਗਦਾ ਹੈ। ਬੁਖਾਰ ਇੱਕ ਸਧਾਰਨ ਸਮੱਸਿਆ ਹੈ, ਜੋ ਜ਼ਿਆਦਾਤਰ ਨਵਜਾਤ ਸ਼ਿਸ਼ੁਵਾਂ ...

Read More

ਵਿੱਦਿਆ ‘ਵਿਚਾਰੀ’ ਤਜਰਬਿਆਂ ਦੀ ਮਾਰੀ

ਵਿੱਦਿਆ ‘ਵਿਚਾਰੀ’ ਤਜਰਬਿਆਂ ਦੀ ਮਾਰੀ

ਜਸਵਿੰਦਰ ਸਿੰਘ ਚਾਹਲ ਸਿੱਖਿਆ ਵਿਭਾਗ, ਉਹ ਵਿਭਾਗ ਹੈ, ਜਿੱਥੇ ਹਰ ਸਾਲ ਦੂਜੇ ਮਹਿਕਮਿਆਂ ਦੇ ਮੁਕਾਬਲੇ ਜ਼ਿਆਦਾ ਤਜਰਬੇ ਕੀਤੇ ਜਾਂਦੇ ਹਨ। ਕੁਝ ਤਜਰਬੇ ਕਾਫ਼ੀ ਲਾਭਕਾਰੀ ਵੀ ਸਾਬਤ ਹੋ ਰਹੇ ਹਨ ਅਤੇ ਕੁਝ ਸਿੱਖਿਆ ਵਿਭਾਗ ਨੂੰ ਤਰੱਕੀਆਂ ਦੀਆਂ ਲੀਹਾਂ ’ਤੇ ਲਿਜਾਣ ਵਿਚ ਫੇਲ੍ਹ ਹੁੰਦੇ ਸਾਬਤ ਦਿਖਾਈ ਦਿੰਦੇ ਹਨ। ਸਮੇਂ-ਸਮੇਂ ’ਤੇ ਕਈ ਵਾਰੀ ਮਹਿਕਮੇ ...

Read More

ਗੁਣਕਾਰੀ ਕੁਆਰ ਅਤੇ ਆਂਵਲਾ

ਗੁਣਕਾਰੀ ਕੁਆਰ ਅਤੇ ਆਂਵਲਾ

ਇਸ਼ਟ ਪਾਲ ਵਿੱਕੀ ਭਾਰਤ ਦੇਸ਼ ਵਿੱਚ ਔਸ਼ਧੀਆਂ ਦਾ ਭੰਡਾਰ ਭਰਿਆ ਪਿਆ ਹੈ। ਦੇਸ਼ ਦੇ ਹਰ ਕੋਨੇ ਵਿੱਚ ਸਾਨੂੰ ਆਮ ਹੀ ਇਹ ਔਸ਼ਧੀਆਂ ਜਿਨ੍ਹਾਂ ਨੂੰ ਅਸੀਂ ਦਵਾਈਆਂ ਦੇ ਤੌਰ ’ਤੇ ਵੀ ਜਾਣਦੇ ਹਾਂ, ਮਿਲ ਜਾਣਗੀਆਂ। ਅਸੀਂ ਆਮ ਤੌਰ ’ਤੇ ਵੇਖਿਆ ਹੈ ਕਿ ਐਲੋਪੈਥੀ ਵਿੱਚ ਕੈਮੀਕਲਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ, ਜੋ ਸਾਡੇ ...

Read More

ਅਧਿਆਪਕਾਂ ਦਾ ਸਨਮਾਨ ਬਨਾਮ ਮਾਣ-ਸਨਮਾਨ

ਅਧਿਆਪਕਾਂ ਦਾ ਸਨਮਾਨ ਬਨਾਮ ਮਾਣ-ਸਨਮਾਨ

ਕੁਲਦੀਪ ਸਿੰਘ ਧਨੌਲਾ ਭਾਵੇਂ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਲਗਦੈ ਹੁਣ ਇਹ ਗੱਲਾਂ ਕਿਤਾਬਾਂ ਤਕ ਹੀ ਸੀਮਤ ਰਹਿ ਗਈਆਂ ਹਨ। ਹੋਰ ਰਾਜਾਂ ਦੀ ਗੱਲ ਛੱਡੋ ਪੰਜਾਬ ਵਿਚ ਜਿਹੜੀ ਵੀ ਸਰਕਾਰ ਆਉਂਦੀ ਹੈ, ਉਹ ਆਪਣੇ ਹੱਕ ਮੰਗਣ ਵਾਲੇ ਇਨ੍ਹਾਂ ‘ਗੁਰੂਆਂ’ ’ਤੇ ਲਾਠੀਚਾਰਜ ਕਰਦੀ ਨਹੀਂ ਥੱਕਦੀ। ਕੈਪਟਨ ਸਰਕਾਰ ਤੋਂ ...

Read More


ਗੁਣਕਾਰੀ ਹਰਮਲ

Posted On June - 7 - 2011 Comments Off on ਗੁਣਕਾਰੀ ਹਰਮਲ
ਘਰ ਦੀ ਬਗੀਚੀ ਵਿਚ ਸਿਹਤ ਡਾ. ਸੁਰੇਸ਼ ਚੌਹਾਨ ਹਰਮਲ ਦਾ ਬੂਟਾ ਇੱਕ ਤੋਂ ਤਿੰਨ ਫੁੱਟ ਤਕ ਉਚਾ ਹੁੰਦਾ ਹੈ। ਇਸਦੇ ਪਤਲੇ ਤੇ ਲੰਮੇ ਆਕਾਰ ਦੇ ਕੱਟ ਵਾਲੇ ਪੱਤੇ ਹੁੰਦੇ ਹਨ। ਪੱਤੀਆਂ ਦੇ ਕਿਨਾਰਿਆਂ ਵਿੱਚੋਂ ਸਫੈਦ ਰੰਗ ਦੇ ਫੁੱਲ ਨਿਕਲਦੇ ਹਨ। ਫਲ ਲਗਪਗ ਗੋਲ ਅਤੇ ਤਿੰਨ ਹਿੱਸਿਆਂ ਵਿੱਚ ਵੰਡੇ ਹੁੰਦੇ ਹਨ ਅਤੇ ਹਰੇਕ ਹਿੱਸੇ ਵਿੱਚ ਬੀਜ ਹੁੰਦੇ ਹਨ। ਬੀਜ ਮਟਮੈਲੇ ਰੰਗ ਦੇ ਚਪਟੇ ਅਤੇ ਤਿਕੋਣੇ ਹੁੰਦੇ ਹਨ, ਜਿਨ੍ਹਾਂ ਨੂੰ ਮਸਲਣ ’ਤੇ ਤੰਬਾਕੂ ਵਰਗੀ ਮਹਿਕ ਆਉਂਦੀ ਹੈ। ਇਹ ਬੂਟਾ ਮੁੱਖ ਤੌਰ ’ਤੇ 

ਆਉਲੇ ਦਾ ਖਾਧਾ-ਸਿਆਣਿਆਂ ਦਾ ਕਿਹਾ ਮਿਠਾਸ ਹੀ ਦਿੰਦਾ ਹੈ

Posted On June - 7 - 2011 Comments Off on ਆਉਲੇ ਦਾ ਖਾਧਾ-ਸਿਆਣਿਆਂ ਦਾ ਕਿਹਾ ਮਿਠਾਸ ਹੀ ਦਿੰਦਾ ਹੈ
ਹਰਪ੍ਰੀਤ ਸਿੰਘ ਭੰਡਾਰੀ ਸਾਡੇ ਸਰੀਰ ਨੂੰ ਨਿਰੋਗ ਰੱਖਣ ਲਈ ਅਤੇ ਆਯੁਰਵੈਦ ਅਤੇ ਕੁਦਰਤੀ ਇਲਾਜ ਪ੍ਰਣਾਲੀ ਨੇ ਸਾਡੀ ਖੁਰਾਕ ਵਿਚ ਆਉਲੇ ਦੇ ਮਹੱਤਵ ਨੂੰ ਬਹੁਤ ਬਾਰੀਕੀ ਨਾਲ ਸਮਝਿਆ ਹੈ। ਆਯੁਰਵਦਿਕ ਦਵਾਈਆਂ ਅਤੇ ਕੁਦਰਤੀ ਇਲਾਜ ਪ੍ਰਣਾਲੀ ਨਾਲ ਸਬੰਧਤ ਇਸ ਦੇ ਰਸ ਅਤੇ ਵੰਨ-ਸੁਵੰਨੀਆਂ ਬਣਾਈਆਂ ਖੁਰਾਕਾਂ ਤੋਂ ਇਲਾਵਾ ਇਹ ਸਾਡੇ ਰੋਜ਼ਾਨਾ ਵਰਤੋਂ ਦਾ ਫਲ ਹੈ। ਆਉਲੇ ਵਿਚ ਸਰੀਰ ਨੂੰ ਨਿਰੋਗ ਕਰ ਦੇਣ ਦੇ ਬਹੁਤ ਸਾਰੇ ਗੁਣ ਹਨ। ਆਉਲਾ  ਕਈ ਰੂਪਾਂ ਵਿਚ ਖਾਧਾ ਜਾ ਸਕਦਾ ਹੈ। ਇਸ ਨੂੰ ਕੱਚਾ ਤਾਂ 

ਘਰ ਦੀ ਬਗੀਚੀ ਵਿੱਚ ਸਿਹਤ

Posted On May - 31 - 2011 Comments Off on ਘਰ ਦੀ ਬਗੀਚੀ ਵਿੱਚ ਸਿਹਤ
ਹਾਲੋਂ ਡਾ. ਸੁਰੇਸ਼ ਚੌਹਾਨ ਹਾਲੋਂ ਦੀ ਖੇਤੀ ਲਗਪਗ ਭਾਰਤ ਦੇ ਸਾਰਿਆਂ ਸੂਬਿਆਂ ਵਿੱਚ ਹੁੰਦੀ ਹੈ। ਇਸ ਦਾ ਪੌਦਾ ਇੱਕ ਤੋਂ ਦੋ ਫੁੱਟ ਉÎੱਚਾ ਹੁੰਦਾ ਹੈ, ਜਿਸ ਨੂੰ ਛੋਟੇ-ਛੋਟੇ ਚਿੱਟੇ ਫੁੱਲਾਂ ਦੀਆ ਲੜੀਆਂ ਲੱਗਦੀਆਂ ਹਨ। ਬੀਜ ਲਾਲ ਰੰਗ ਦੇ ਕਿਸ਼ਤੀ ਵਰਗੇ ਹੁੰਦੇ ਹਨ। ਇਸ  ਦੀਆਂ ਪੱਤੀਆਂ ਸਬਜ਼ੀ ਅਤੇ ਸਲਾਦ ਦੇ ਰੂਪ ਵਿੱਚ ਵਰਤੋਂ ਵਿੱਚ ਆਉਂਦੀਆਂ ਹਨ। ਬੀਜ ਜਾਂ ਬੀਜਾਂ ਦਾ ਤੇਲ ਵੀ ਦਵਾਈ ਦੇ ਰੂਪ ਵਿੱਚ ਵਰਤੋਂ ਵਿੱਚ ਆਉਂਦਾ ਹੈ। ਇਸ ਬੂਟੇ ਵਿੱਚ ਉÎੱਡਣਸ਼ੀਲ ਸੁਗੰਧਿਤ ਤੇਲ ਹੁੰਦਾ ਹੈ, ਜਿਸ ਵਿੱਚ 

ਕੀ ਹੈ ਪੌਲੀਸਾਇਥੀਮੀਆ…?

Posted On May - 31 - 2011 Comments Off on ਕੀ ਹੈ ਪੌਲੀਸਾਇਥੀਮੀਆ…?
ਡਾ. ਮਨਜੀਤ ਸਿੰਘ ਬੱਲ ਚਿਹਰੇ ਦੀ ਲਾਲਗੀ ਤੋਂ ਪਤਾ ਲੱਗ ਜਾਂਦਾ ਹੈ ਕਿ ਬੰਦੇ ਅੰਦਰ ਕਿੰਨਾ ਕੁ ਖ਼ੂਨ ਹੈ। ਜੇ ਰੰਗ ਪੀਲਾ ਪਿਆ ਹੋਵੇ ਤਾਂ ਕਿਹਾ ਜਾਂਦਾ ਹੈ ਕਿ ਇਸ ਨੂੰ ਅਨੀਮੀਆ ਹੈ। ਖ਼ੂਨ ਦੇ ਲਾਲ ਸੈਲਾਂ ਵਿਚਲੇ ਰੰਗਦਾਰ ਪਦਾਰਥ ਦਾ ਨਾਂ ਹੈ ਹੀਮੋਗਲੋਬਿਨ ਜਿਸ ਦੀ ਮਾਤਰਾ, ਉਮਰ ਅਤੇ ਲਿੰਗ ਦੇ ਹਿਸਾਬ ਨਾਲ, ਇੱਕ ਖ਼ਾਸ ਪੱਧਰ ’ਤੇ ਹੁੰਦੀ ਹੈ ਜਿਵੇਂ ਬਾਲਗ ਮਰਦਾਂ ਵਿੱਚ 13.5 ਤੋਂ 16 ਗਰਾਮ ਫ਼ੀਸਦੀ ਤੇ ਬਾਲਗ ਔਰਤਾਂ ਵਿੱਚ 11 ਤੋਂ 14 ਗਰਾਮ ਫ਼ੀਸਦੀ। ਇਹ ਮਾਤਰਾ ਇਸ ਪੱਧਰ ਤੋਂ ਘੱਟ ਹੋਵੇ ਤਾਂ ਅਨੀਮੀਆ ਹੁੰਦਾ 

ਡੇਂਗੂ ਬੁਖਾਰ: ਪਰਹੇਜ਼ ਅਤੇ ਆਰਾਮ ਸਹੀ ਹੱਲ

Posted On May - 31 - 2011 Comments Off on ਡੇਂਗੂ ਬੁਖਾਰ: ਪਰਹੇਜ਼ ਅਤੇ ਆਰਾਮ ਸਹੀ ਹੱਲ
ਡਾ. ਸਤੀਸ਼ ਠੁਕਰਾਲ ‘ਸੋਨੀ’ ਆਏ ਦਿਨ ਪੰਜਾਬ ਅੰਦਰ ਡੇਂਗੂ ਬੁਖ਼ਾਰ ਦੇ ਮਰੀਜ਼ਾਂ ਦੀ ਗਿਣਤੀ ਵਿੱਚ  ਵਾਧਾ ਹੋ ਰਿਹਾ ਹੈ। ਹਸਪਤਾਲਾਂ ਅਤੇ ਲੈਬਾਰਟਰੀਆਂ ਵਿੱਚ ਮਰੀਜ਼ਾਂ ਦੀ ਭੀੜ  ਵੇਖਣ ਨੂੰ ਮਿਲ ਰਹੀ ਹੈ। ਡੇਂਗੂ ਦੇ ਡਰ ਕਾਰਨ ਕਈ ਮਰੀਜ਼ਾਂ ਨੂੰ ਬੇਲੋੜੇ ਟੈਸਟ ਵੀ ਕਰਵਾਉਣੇ ਪੈ ਰਹੇ ਹਨ। ਇਸ ਲਈ ਆਉ ਜਾਣੀਏ ਡੇਂਗੂ ਬਾਰੇ ਜ਼ਰੂਰੀ ਤੱਥ। ਡੇਂਗੂ ਬੁਖਾਰ ਕੀ ਹੈ ਅਤੇ ਕਿਵੇਂ ਫੈਲਦਾ ਹੈ? ਫਲੈਵੀਵਾਇਰਸ ਨਾਂ ਦੇ ਚਾਰ ਅਲੱਗ-ਅਲੱਗ ਡੇਂਗੂ ਵਾਇਰਸ ਡੇਂਗੂ ਬੁਖਾਰ ਪੈਦਾ ਕਰਨ ਦੇ ਕਾਰਨ ਹੁੰਦੇ ਹਨ। ‘ਏਡਜ਼ 

ਕੌਮਾਂਤਰੀ ਤੰਬਾਕੂ ਵਿਰੋਧੀ ਦਿਵਸ ’ਤੇ ਵਿਸ਼ੇਸ਼

Posted On May - 31 - 2011 Comments Off on ਕੌਮਾਂਤਰੀ ਤੰਬਾਕੂ ਵਿਰੋਧੀ ਦਿਵਸ ’ਤੇ ਵਿਸ਼ੇਸ਼
ਡਾ. ਮਨਮੋਹਨਜੀਤ ਸਿੰਘ ਹਰ ਸਾਲ 31 ਮਈ ਨੂੰ ਕੌਮਾਂਤਰੀ ਪੱਧਰ ’ਤੇ ਤੰਬਾਕੂ ਵਿਰੋਧੀ ਦਿਵਸ ਵਿਸ਼ਵ ਸਿਹਤ ਸੰਸਥਾ ਅਤੇ ਹੋਰ ਸਮਾਜਿਕ, ਧਾਰਮਿਕ ਅਤੇ ਸਿਹਤ ਨਾਲ ਸਬੰਧਤ ਸੰਸਥਾਵਾਂ ਵੱਲੋਂ ਮਨਾਇਆ ਜਾਂਦਾ ਹੈ। ਇਸ ਦਿਹਾੜੇ ਨੂੰ ਮਨਾਉਣ ਦੀ ਸ਼ੁਰੂਆਤ 31 ਮਈ, 1988 ਤੋਂ ਵਿਸ਼ਵ ਸਿਹਤ ਸੰਸਥਾ ਵੱਲੋਂ ਤੰਬਾਕੂ ਦੀ ਵਿਸ਼ਵ ਪੱਧਰ ’ਤੇ ਵਧ ਰਹੀ ਵਰਤੋਂ ਨੂੰ ਮਹਿਸੂਸ ਕਰਦਿਆਂ ਕੀਤੀ ਗਈ। ਤੰਬਾਕੂ  ਵਿਸ਼ਵ ਪੱਧਰ ’ਤੇ ਭਿਆਨਕ ਬਿਮਾਰੀਆਂ ਅਤੇ ਸਮੇਂ ਤੋਂ ਪਹਿਲਾਂ ਮੌਤ ਦਾ ਮੁੱਖ ਕਾਰਨ  ਹੈ। ਭਾਰਤ ਵਿੱਚ ਹਰ ਸਾਲ ਲਗਪਗ 

ਕੁਦਰਤ ਦੀ ਵਡਮੁੱਲੀ ਦੇਣ

Posted On May - 31 - 2011 Comments Off on ਕੁਦਰਤ ਦੀ ਵਡਮੁੱਲੀ ਦੇਣ
ਡਾ. ਹਰਸ਼ਿੰਦਰ ਕੌਰ ਛੇ ਮਹੀਨੇ ਦੀ ਉਮਰ ਤੱਕ ਪਹੁੰਚਦਾ ਬੱਚਾ ਆਪਣੇ ਜਨਮ ਸਮੇਂ ਦੇ ਭਾਰ ਨਾਲੋਂ ਦੁੱਗਣੇ ਤੋਂ ਵੱਧ ਭਾਰ ਦਾ ਹੋ ਜਾਂਦਾ ਹੈ। ਉਮਰ ’ਚ ਵਾਧੇ ਦੇ ਨਾਲ ਉਸ ਦੀਆਂ ਖ਼ੁਰਾਕ ਵਾਸਤੇ ਲੋੜਾਂ ਵਿੱਚ ਵਾਧਾ ਹੋਣਾ ਵੀ ਲਾਜ਼ਮੀ ਹੈ। ਇਕੱਲੇ ਮਾਂ ਦੇ ਦੁੱਧ ਨਾਲ ਤਾਂ ਢਿੱਡ ਭਰਨਾ ਨਾ ਹੋਇਆ, ਇਸੇ ਲਈ ਬੱਚੇ ਦੀ ਸਰੀਰਕ ਲੋੜ ਅਨੁਸਾਰ ਉਸ ਨੂੰ ਹੋਰ ਖਾਣ ਦੀਆਂ ਚੀਜ਼ਾਂ ਦੇਣੀਆਂ ਸ਼ੁਰੂ ਕਰਨੀਆਂ ਪੈਂਦੀਆਂ ਹਨ। ਜਨਮ ਤੋਂ ਬਾਅਦ ਪਹਿਲੇ ਚਾਰ ਮਹੀਨੇ ਬੱਚੇ ਦਾ ਸਰੀਰ ਬਹੁਤ ਤੇਜ਼ੀ ਨਾਲ ਵਧਦਾ ਹੈ ਅਤੇ ਨਾਲ ਹੀ  

ਪੇਟ ਦੇ ਕੀੜੇ

Posted On May - 24 - 2011 Comments Off on ਪੇਟ ਦੇ ਕੀੜੇ
ਡਾ. ਮਨਜੀਤ ਸਿੰਘ ਬੱਲ ਪੇਟ ਅੰਦਰ ਕਈ ਤਰ੍ਹਾਂ ਦੇ ਕੀੜੇ ਪਾਏ ਜਾਂਦੇ ਹਨ ਜੋ ਆਮ ਕਰਕੇ ਮੂੰਹ ਦੇ ਰਸਤੇ ਅੰਤੜੀਆਂ ਤੱਕ ਪੁੱਜਦੇ ਹਨ।  ਮੱਲ੍ਹਪ ਦੇ ਨਾਂ ਤੋਂ ਹਰ ਕੋਈ ਵਾਕਿਫ਼ ਹੈ। ਤਕਨੀਕੀ ਤੌਰ ‘ਤੇ ਇਸ ਨੂੰ ਰਾਊਂਡ ਵਰਮ ਵੀ ਕਿਹਾ ਜਾਂਦਾ ਹੈ। ਮਲੱਹਪ ਦੁਨੀਆਂ ਦੇ ਸਾਰੇ ਦੇਸ਼ਾਂ ਵਿੱਚ ਹੁੰਦੇ ਹਨ, ਪਰ ਚੀਨ, ਬਰਮਾ, ਪਾਕਿਸਤਾਨ, ਭਾਰਤ, ਸ੍ਰੀਲੰਕਾ, ਨੇਪਾਲ, ਭੂਟਾਨ, ਅਫਰੀਕਾ ਅਤੇ ਹੋਰ ਦੱਖਣ ਪੂਰਬੀ ਦੇਸ਼ਾਂ ਵਿੱਚ ਇਸ ਦੇ ਵਧੇਰੇ ਮਾਮਲੇ ਵੇਖਣ ਵਿੱਚ ਆਉਂਦੇ ਹਨ। ਜਿਹੜੇ ਲੋਕ ਆਪਣੀ ਸਾਫ਼-ਸਫ਼ਾਈ 

ਫਾਸਟ ਫੂਡ ਜਾਂ ਜੰਕ ਫੂਡ?

Posted On May - 24 - 2011 Comments Off on ਫਾਸਟ ਫੂਡ ਜਾਂ ਜੰਕ ਫੂਡ?
ਭੋਜਨ ਮਨੁੱਖ ਦੇ ਜਿਉਂਦੇ ਰਹਿਣ ਲਈ ਬੇਹੱਦ ਲੋੜੀਂਦਾ ਹੈ। ਭੋਜਨ ਤੋਂ ਜ਼ਰੂਰੀ ਤੱਤ ਲੈ ਕੇ ਸਰੀਰਕ ਸ਼ਕਤੀ ‘ਚ ਵਾਧਾ ਹੁੰਦਾ ਹੈ ਅਤੇ ਨਵੇਂ ਸੈੱਲ ਬਣਦੇ ਹਨ। ਸਰੀਰਕ ਸ਼ਕਤੀ ‘ਚ ਵਾਧਾ, ਇਸ ਗੱਲ ‘ਤੇ ਬੜਾ ਨਿਰਭਰ ਕਰਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਭੋਜਨ ਪਦਾਰਥ ਖਾਂਦੇ ਹਾਂ। ਪੁਰਾਣੇ ਜ਼ਮਾਨੇ ‘ਚ ਦਿਨ ਵਿੱਚ ਤਿੰਨ-ਚਾਰ ਵਾਰ ਖਾਣਾ ਖਾਣ ਦੀ ਪਰੰਪਰਾ ਸੀ। ਉਸ ਸਮੇਂ ਖਾਣੇ ਵਿੱਚ ਪੋਸ਼ਟਿਕ ਤੱਤ ਭਰਪੂਰ, ਹਰ ਤਰ੍ਹਾਂ ਦੀਆਂ ਚੀਜ਼ਾਂ ਲੋੜੀਂਦੀ ਮਾਤਰਾ ਵਿੱਚ ਖਾਧੀਆਂ ਜਾਂਦੀਆਂ ਸਨ। ਅੱਜ ਕੱਲ੍ਹ 

ਗਰਮੀ ਦੀ ਰੁੱਤ ਵਿੱਚ ਖਾਣ-ਪੀਣ

Posted On May - 24 - 2011 Comments Off on ਗਰਮੀ ਦੀ ਰੁੱਤ ਵਿੱਚ ਖਾਣ-ਪੀਣ
ਘਰ ਦੀ ਬਗੀਚੀ ਵਿੱਚ ਸਿਹਤ ਡਾ. ਸੁਰੇਸ਼ ਚੌਹਾਨ ਗਰਮੀ ਦੀ ਇਸ ਰੁੱਤ ਵਿੱਚ ਲੂ ਵਗਦੀ ਹੋਣ ਕਾਰਨ ਘਰ ‘ਚੋਂ ਬਾਹਰ ਨਿਕਲਣਾ ਮੁਸ਼ਕਲ ਹੋ ਰਿਹਾ ਹੈ। ਚਮੜੀ ਝੁਲਸਣ ਲੱਗਦੀ ਹੈ, ਰੰਗ ਕਾਲਾ ਪੈ ਜਾਂਦਾ ਹੈ। ਸਰੀਰ ਦਾ ਤਾਪਮਾਨ ਵਧਣ ਕਰਕੇ ਸਰੀਰ ਅੰਦਰ ਹਜ਼ਮ ਕਰਨ ਵਾਲੇ ਰਸਾਂ ਵਿੱਚ ਕਮੀ ਆ ਜਾਂਦੀ ਹੈ, ਜਿਸ ਕਾਰਨ ਭੁੱਖ ਘੱਟ ਲੱਗਦੀ ਹੈ। ਸਰੀਰ ਦੇ ਤਾਪਮਾਨ ਨੂੰ ਸੰਤੁਲਿਤ ਰੱਖਣ ਲਈ ਸਰੀਰ ਵਿੱਚੋਂ ਪਸੀਨਾ ਨਿਕਲਦਾ ਰਹਿੰਦਾ ਹੈ, ਜਿਹੜਾ ਪਾਣੀ ਅਤੇ ਹੋਰ ਤੱਤਾਂ ਦੀ ਕਮੀ ਦਾ ਕਾਰਨ ਬਣਦਾ ਹੈ। ਅਜਿਹੀ 

ਲੋਪ ਹੋ ਰਹੀਆਂ ਨੰਨ੍ਹੀਆਂ ਪਰੀਆਂ

Posted On May - 24 - 2011 Comments Off on ਲੋਪ ਹੋ ਰਹੀਆਂ ਨੰਨ੍ਹੀਆਂ ਪਰੀਆਂ
ਅੱਜ ਸਵੇਰੇ ਟੀ.ਵੀ ਆਨ ਕੀਤਾ। ਇੱਕ ਚੈਨਲ ‘ਤੇ ਲਤਾ ਮੰਗੇਸ਼ਕਰ ਦਾ ਗੀਤ ਆ ਰਿਹਾ ਸੀ। ”ਓ ਮੇਰੇ ਘਰ ਆਈ ਇੱਕ ਨੰਨ੍ਹੀ ਪਰੀ, ਚਾਂਦਨੀ ਕੇ ਹਸੀਨ ਰਥ ਪਰ ਸਵਾਰ”। ਇਹ ਗੀਤ ਫ਼ਿਲਮ ਕਭੀ-ਕਭੀ ਦਾ ਸੀ ਜੋ 1976 ਵਿੱਚ ਚੱਲੀ ਸੀ । ਇਹ ਗਾਣਾ ਸੁਣ ਕੇ ਮੈਨੂੰ ਨੰਨ੍ਹੀ ਪਰੀ ਨਾਲ ਜੁੜੀ ਇੱਕ ਗੱਲ ਚੇਤੇ ਆ ਗਈ । ਮਜੀਠਾ ਰੋਡ ਅੰਮ੍ਰਿਤਸਰ ਸਥਿਤ ਭੰਡਾਰੀ ਹਸਪਤਾਲ ਦੇ ਸਾਹਮਣੇ ਇੱਕ ਗਲੀ ਜਾਂਦੀ ਹੈ। ਉਸ ਨੂੰ ਰਘੂਨਾਥਪੁਰਾ ਆਖਦੇ ਹਨ । ਸੰਨ1976 ਵਿੱਚ ਮੈਂ ਇਸ ਗਲੀ ਵਿੱਚ ਸਰਦਾਰ ਮਹਿਤਾਬ ਸਿੰਘ ਸੋਢੀ ਜੋ ਲੰਮਰੇਟਾ 

ਲਾਇਲਾਜ ਬਿਮਾਰੀ ਨਹੀਂ ਮਿਰਗੀ

Posted On May - 24 - 2011 Comments Off on ਲਾਇਲਾਜ ਬਿਮਾਰੀ ਨਹੀਂ ਮਿਰਗੀ
ਇੱਕ ਅਨੁਮਾਨ ਮੁਤਾਬਕ ਦੇਸ਼ ਦੀ ਕੁੱਲ੍ਹਅਬਾਦੀ ਦਾ ਇੱਕ ਫ਼ੀਸਦੀ ਹਿੱਸਾ ਮਿਰਗੀ ਰੋਗ ਨਾਲ ਪੀੜ੍ਹਤ ਹੈ। ਬੀਤੇ 10-15 ਵਰ੍ਹਿਆਂ ਦੀ ਤੁਲਨਾ ਮੌਜੂਦਾ ਸਮੇਂ ਦੇ ਦੌਰਾਨ ਸਿਹਤ ਸੇਵਾਵਾਂ ਵਿੱਚ ਆਏ ਸੁਧਾਰ ਦੇ ਚਲਦਿਆਂ ਮਿਰਗੀ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਕਾਫ਼ੀ ਕਮੀ ਆਈ ਹੈ।  ਇਸ ਦੇ ਬਾਵਜੂਦ ਅੱਜ ਮਿਰਗੀ ਮੁਲਕ ਵਿੱਚ ਇੱਕ ਵੱਡੀ ਬਿਮਾਰੀ ਦੇ ਰੂਪ ਵਿੱਚ ਮੌਜੂਦ ਹੈ। ਇੰਗਲੈਂਡ ਦੇ ਮਹਾਨ ਕ੍ਰਿਕੇਟਰ ਟੋਨੀ ਗ੍ਰੇਗ, ਦੱਖਣੀ ਅਫ਼ਰਿਕਾ ਦੇ ਜੋਂਟੀ ਰੋਡਸ ਸਹਿਤ ਨੈਪੋਲੀਅਨ ਬੋਨਾਪਾਰਟ, ਸਿਕੰਦਰ ਮਹਾਨ ਅਤੇ 

ਔਰਤਾਂ ਦੇ ਰੋਗ

Posted On May - 10 - 2011 Comments Off on ਔਰਤਾਂ ਦੇ ਰੋਗ
ਡਾ. ਅਮਨਦੀਪ ਸਿੰਘ ਟੱਲੇਵਾਲੀਆ ਕੋਈ ਵੀ ਇਨਸਾਨ ਅਜਿਹਾ ਨਹੀਂ ਜਿਸ ਨੇ ਆਪਣੇ ਆਪ ਨੂੰ ਕਦੇ ਬਿਮਾਰ ਅਨੁਭਵ ਨਾ ਕੀਤਾ ਹੋਵੇ। ਮਰਦਾਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਰੋਗਗ੍ਰਸਤ ਹੁੰਦੀਆਂ ਹਨ। ਔਰਤ ਦੀ ਜ਼ਿੰਦਗੀ ਦੇ ਤਿੰਨ ਪੜਾਅ (ਮਾਹਵਾਰੀ ਸ਼ੁਰੂ ਹੋਣ ਵੇਲੇ, ਬੱਚਾ ਹੋਣ ਵੇਲੇ ਅਤੇ ਮਾਹਵਾਰੀ ਬੰਦ ਹੋਣ ਵੇਲੇ) ਔਰਤ ਦੀ ਬਿਮਾਰੀ ਦਾ ਕਾਰਨ ਬਣਦੇ ਹਨ। ਜਦੋਂ ਕੋਈ ਲੜਕੀ ਜਵਾਨ ਹੁੰਦੀ ਹੈ ਤਾਂ ਉਸ ਨੂੰ ਮਾਹਵਾਰੀ ਸ਼ੁਰੂ ਹੁੰਦੀ ਹੈ। ਮਾਹਵਾਰੀ ਦੌਰਾਨ ਹੋਣ ਵਾਲੀਆਂ ਤਕਲੀਫ਼ਾਂ ਜੋ ਕੁਦਰਤੀ ਹੁੰਦੀਆਂ ਹਨ 

ਛਿਲੇ ਦੇ 40 ਦਿਨ

Posted On May - 10 - 2011 Comments Off on ਛਿਲੇ ਦੇ 40 ਦਿਨ
ਡਾ: ਰਿਪੁਦਮਨ ਸਿੰਘ ਸੰਸਾਰ ਦਾ ਇੱਕੋ ਇੱਕ ਸੱਭਿਆ ਪ੍ਰਾਣੀ ਜਿਸ ਨੂੰ ਮਨੁੱਖ ਦੀ ਸੰਗਿਆ ਦਿੱਤੀ ਗਈ ਹੈ, ਕਿਹਾ ਜਾਂਦਾ ਹੈ ਕਿ ਪ੍ਰਾਣੀ ਜਗਤ ਵਿੱਚ ਇਸ ਤੋਂ ਵੱਧ ਹੋਰ ਕੋਈ ਜੀਵ ਸਿਆਣਾ ਨਹੀਂ ਹੈ ਅਤੇ ਨਾ ਹੋ ਹੀ ਸਕਦਾ ਹੈ। ਵੰਸ਼ ਵਾਧੇ ਦੀ ਕ੍ਰਿਆ ਅਤੇ ਸ਼ਕਤੀ ਅਲਾਹੀ ਨੂਰ ਨੇ ਹੋਰਾਂ ਜੀਵਾਂ ਦੇ ਨਾਲ-ਨਾਲ ਮਨੁੱਖ ਨੂੰ ਵੀ ਦਿੱਤੀ। ਵੰਸ਼ ਵਾਧੇ ਵਿੱਚ ਰੱਬ ਨੇ ਮਾਨਵ ਦੇ ਬੱਚੇ ਨੂੰ ਇੰਨਾ ਮੁਹਤਾਜ ਰੱਖਿਆ ਹੈ ਕਿ ਜਨਮ ਤੋਂ ਬਾਅਦ ਮਨੁੱਖ ਦਾ ਬੱਚਾ ਪੂਰਨ ਤੌਰ ’ਤੇ ਵੱਡਿਆਂ ’ਤੇ ਨਿਰਭਰ ਰਹੇ ਅਤੇ ਬੱਚੇ ਦੇ 

ਜੂਠਾ ਖਾਣ ਨਾਲ ਵੀ ਹੁੰਦੀਆਂ ਨੇ ਬਿਮਾਰੀਆਂ

Posted On May - 10 - 2011 Comments Off on ਜੂਠਾ ਖਾਣ ਨਾਲ ਵੀ ਹੁੰਦੀਆਂ ਨੇ ਬਿਮਾਰੀਆਂ
ਨਿਰਮਲ ਪ੍ਰੇਮੀ ਆਮ ਤੌਰ ’ਤੇ ਇਹ ਗੱਲ ਮੰਨੀ ਜਾਂਦੀ ਹੈ ਕਿ ਇਕੱਲਿਆਂ ਬੈਠ ਕੇ ਜੂਠਾ ਖਾਣਾ ਖਾਣ ਨਾਲ ਪਿਆਰ ਹੋਰ ਵਧ ਜਾਂਦਾ ਹੈ। ਜੂਠਾ ਖਾਣਾ ਖਾਣ ਦੇ ਕਾਰਨ ਅੱਜ ਕਲ੍ਹ ਮਨੁੱਖਾਂ ਵਿੱਚ ਕਈ ਬਿਮਾਰੀਆਂ ਵੀ ਜਨਮ ਲੈਣ ਲੱਗੀਆਂ ਹਨ। ਇੱਕ-ਦੂਜੇ ਦਾ ਜੂਠਾ ਖਾਣ ਨਾਲ ਜਿੱਥੇ ਤਮਾਮ ਲੋਕਾਂ ਦੀ ਛਾਤੀ ਅੰਦਰ ਜਲਨ ਹੋਣ ਲੱਗੀ ਹੈ ਉਥੇ ਦੂਜੇ ਪਾਸੇ ਗੈਸ, ਤੇਜ਼ਾਬ ਅਤੇ ਪੇਟ ਵਿੱਚ ਦਰਦ ਹੋਣ ਜਿਹੀਆਂ ਬਿਮਾਰੀਆਂ ਵੀ ਹੌਲੀ-ਹੌਲੀ ਵਧਣ ਲੱਗੀਆਂ ਹਨ। ਇਹੀ ਨਹੀਂ ਸਰਦੀਆਂ ਦੇ ਮੌਸਮ ਵਿੱਚ ਤਾਂ ਫਲੂ ਅਤੇ ਨਿਮੋਨੀਆ 

ਕਣਕ ਤੋਂ ਅਲਰਜੀ

Posted On May - 10 - 2011 Comments Off on ਕਣਕ ਤੋਂ ਅਲਰਜੀ
ਡਾ. ਹਰਦੀਪ ਸਿੰਘ ਜੇ ਕੋਈ ਬੱਚਾ ਕਣਕ ਦੀ ਬਣੀ ਰੋਟੀ ਜਾਂ ਕਣਕ ਤੋਂ ਬਣੀ ਕਿਸੇ ਹੋਰ ਵਸਤੂ ਨੂੰ ਖਾਣ ਤੋਂ ਵਾਰ-ਵਾਰ ਮਨ੍ਹਾ ਕਰੇ ਜਾਂ ਘਬਰਾਹਟ ਮਹਿਸੂਸ ਕਰੇ ਤਾਂ ਇਹ ਸੰਕੇਤ ‘ਸੀਲੀਏਕ (ਗਲੂਟੇਨ) ਬਿਮਾਰੀ ਦਾ ਵੀ ਹੋ ਸਕਦਾ ਹੈ, ਜਿਸ ਨੂੰ ਆਮ ਬੋਲ-ਚਾਲ ਦੀ ਭਾਸ਼ਾ ਵਿੱਚ ਕਣਕ ਤੋਂ ਅਲਰਜੀ ਕਿਹਾ ਜਾਂਦਾ ਹੈ। ਵੈਸੇ ਤਾਂ ਸੀਲੀਏਕ ਦਾ ਸ਼ਿਕਾਰ ਕਿਸੇ ਵੀ ਉਮਰ ਦਾ ਪ੍ਰਾਣੀ ਹੋ ਸਕਦਾ ਹੈ ਪਰ ਜ਼ਿਆਦਾਤਰ ਇਸ ਦਾ ਅਸਰ ਛੋਟੇ ਬੱਚਿਆਂ ਵਿੱਚ ਹੀ ਵੇਖਣ ਨੂੰ ਮਿਲਦਾ ਹੈ। ਇੱਕ ਅਨੁਮਾਨ ਮੁਤਾਬਕ ਭਾਰਤ ਵਿੱਚ 100 ਲੋਕਾਂ 
Available on Android app iOS app
Powered by : Mediology Software Pvt Ltd.