ਲੰਡਨ-ਅੰਮ੍ਰਿਤਸਰ ਸਿੱਧੀ ਉਡਾਣ ਸ਼ੁਰੂ ਕਰਨ ਲਈ ਢੇਸੀ ਵੱਲੋਂ ਇੰਗਲੈਂਡ ਦੀ ਹਵਾਬਾਜ਼ੀ ਮੰਤਰੀ ਨਾਲ ਮੀਟਿੰਗ !    ਮਾਲੀ ਦੀ ਮਹਿਲਾ ਟੀ-20 ਟੀਮ ਛੇ ਦੌੜਾਂ ’ਤੇ ਢੇਰ !    ਫੀਫਾ ਮਹਿਲਾ ਵਿਸ਼ਵ ਕੱਪ: ਮਾਰਟਾ ਦਾ ਗੋਲ, ਬ੍ਰਾਜ਼ੀਲ ਪ੍ਰੀ ਕੁਆਰਟਰਜ਼ ’ਚ !    ਵਿਕਸਤ ਭਾਰਤ ਹਾਲੇ ਬੜੀ ਦੂਰ ਦੀ ਗੱਲ !    ਅਜੋਕੀ ਪੰਜਾਬੀ ਨੌਜਵਾਨੀ ਦੀ ਹਾਲਤ ਨਾਜ਼ੁਕ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਗੈਰਕਾਨੂੰਨੀ ਹੁੱਕਾ ਬਾਰਾਂ ’ਤੇ ਪਾਬੰਦੀ !    ਨੌਜਵਾਨ ਸੋਚ : ਨੌਜਵਾਨ ਤੇ ਮਹਿੰਗੀ ਵਿੱਦਿਆ !    ਸਾਬਕਾ ਐੱਸਪੀ ਨਾਲ 25 ਲੱਖ ਦੀ ਧੋਖਾਧੜੀ !    ‘ਹੈਲਪਿੰਗ ਹੈਪਲੈਸ’ ਦੀ ਮਦਦ ਨਾਲ ਵਤਨ ਪਰਤਿਆ ਨੌਜਵਾਨ !    

ਵਿਰਾਸਤ › ›

Featured Posts
ਸਿੱਖ ਰੈਫਰੈਂਸ ਲਾਇਬਰੇਰੀ ਬਾਰੇ ਵਾਦ-ਵਿਵਾਦ

ਸਿੱਖ ਰੈਫਰੈਂਸ ਲਾਇਬਰੇਰੀ ਬਾਰੇ ਵਾਦ-ਵਿਵਾਦ

ਦਰਸ਼ਨ ਸਿੰਘ ਤਾਤਲਾ ਜੂਨ 1984 ਦੇ ਸਾਕਾ ਨੀਲਾ ਤਾਰਾ ਦੌਰਾਨ ਨੁਕਸਾਨੀ ਗਈ ਸਿੱਖ ਰੈਫਰੈਂਸ ਲਾਇਬਰੇਰੀ ਇਕ ਵਾਰ ਫਿਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਫ਼ੌਜ ਲਾਇਬਰੇਰੀ ’ਚੋਂ ਕਾਫੀ ਗ੍ਰੰਥ, ਕਿਤਾਬਾਂ ਤੇ ਖਰੜੇ ਲੈ ਗਈ ਸੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੁਸਾਰ ਫ਼ੌਜ ਵੱਲੋਂ ਲਿਜਾਇਆ ਗਿਆ ਵਧੇਰੇ ਸਾਹਿਤ ...

Read More

ਗੁਰਦੁਆਰਾ ਬੇਰ ਸਾਹਿਬ, ਸੁਲਤਾਨਪੁਰ

ਗੁਰਦੁਆਰਾ ਬੇਰ ਸਾਹਿਬ, ਸੁਲਤਾਨਪੁਰ

ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰੇ-15 ਜਗਦੀਸ਼ ਸਿੰਘ ਢਿੱਲੋਂ ਸੁਲਤਾਨਪੁਰ ਰਹਿੰਦਿਆਂ ਬਾਬਾ ਨਾਨਕ ਸਵੇਰੇ-ਸ਼ਾਮ ‘ਕਾਲੀ ਵੇਈਂ’ ਵਿਚ ਇਸ਼ਨਾਨ ਕਰਨ ਜਾਇਆ ਕਰਦੇ ਸਨ। ਇਸ਼ਨਾਨ ਮਗਰੋਂ ਵੇਈਂ ਕੰਢੇ ਹੀ ਬੇਰੀ ਹੇਠ ਬੈਠ ਕੇ ਉਹ ਕੁਝ ਸਮਾਂ ਪ੍ਰਮਾਤਮਾ ਦੇ ਧਿਆਨ ਵਿਚ ਲੀਨ ਹੋ ਜਾਇਆ ਕਰਦੇ। ਕਦੇ ਕਦੇ ਇਥੇ ਇਕ ਮੁਸਲਮਾਨ ਫਕੀਰ ਸਾਈਂ ਵੀ ਗੁਰੂ ਸਾਹਿਬ ...

Read More

ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ

ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ

ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼ ਮਨਜਿੰਦਰ ਸਿੰਘ ਸਿਰਸਾ* ਗੁਰੂ ਨਾਨਕ ਸਾਹਿਬ ਨੇ 15ਵੀਂ ਸਦੀ ਵਿਚ ਮੱਨੁਖੀ ਅਧਿਕਾਰਾਂ ਦੀ ਰਾਖੀ ਲਈ ਅਤੇ ਜ਼ੁਲਮ ਵਿਰੁੱਧ ਆਵਾਜ਼ ਉਠਾਉਣ ਵਾਲੀ ਜਿਸ ਕੌਮ ਦੀ ਸ਼ੁਰੂਆਤ ਕੀਤੀ ਸੀ, ਉਸੇ ਕੌਮ ਦੇ ਹੱਥ ਵਿਚ ਤਲਵਾਰ ਫ਼ੜਾ ਕੇ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਨੇ 17ਵੀਂ ਸਦੀ ਵਿਚ ਜ਼ਾਲਮਾਂ ਦਾ ਟਾਕਰਾ ...

Read More

ਪੰਥ ਰਤਨ ਮਾਸਟਰ ਤਾਰਾ ਸਿੰਘ

ਪੰਥ ਰਤਨ ਮਾਸਟਰ ਤਾਰਾ ਸਿੰਘ

24 ਜੂਨ ਨੂੰ ਜਨਮ ਦਿਵਸ ’ਤੇ ਵਿਸ਼ੇਸ਼ ਰਮੇਸ਼ ਬੱਗਾ ਚੋਹਲਾ ਮਾਸਟਰ ਤਾਰਾ ਸਿੰਘ ਦਾ ਜਨਮ 24 ਜੂਨ 1885 ਈ. ਨੂੰ ਅਣਵੰਡੇ ਪੰਜਾਬ ਦੇ ਜ਼ਿਲ੍ਹਾ ਰਾਵਲਪਿੰਡੀ ’ਚ ਸਥਿਤ ਪਿੰਡ ਹਰਿਆਲ ਦੇ ਵਸਨੀਕ ਗੋਪੀ ਚੰਦ ਮਲਹੋਤਰਾ ਦੇ ਘਰ ਹੋਇਆ। ਉਨ੍ਹਾਂ ਦਾ ਮੁੱਢਲਾ ਨਾਮ ਨਾਨਕ ਚੰਦ ਸੀ ਪਰ ਸਿੱਖ ਧਰਮ ’ਚ ਅਥਾਹ ਸ਼ਰਧਾ ਹੋਣ ਕਾਰਨ ...

Read More

ਧਰਮਰਾਜ ਵੱਲੋਂ ਦਿੱਤੀ ਸਜ਼ਾ ਦਾ ਚਿੱਤਰ

ਧਰਮਰਾਜ ਵੱਲੋਂ ਦਿੱਤੀ ਸਜ਼ਾ ਦਾ ਚਿੱਤਰ

ਹਿੰਦੂ ਮਿਥਿਹਾਸ ਅਨੁਸਾਰ ਸੰਸਾਰ ਵਿਚ ਹਰ ਜੀਵ ਦੀਅਾਂ ਉਸ ਦੇ ਜਿਉਂਦੇ ਜੀਅ ਦੀਅਾਂ ਕਰਨੀਅਾਂ ਦਾ ਰਿਕਾਰਡ ਧਰਮਰਾਜ ਦੇ ਮੁਨਸ਼ੀ ਚਿਤ੍ਰਗੁਪਤ ਰਾਹੀਂ ਰੱਖਿਆ ਜਾਂਦਾ ਹੈ, ਜੋ ਹਰ ਜੀਵ ਦੀ ਮੌਤ ਮਗਰੋਂ ਇਨ੍ਹਾਂ ਬਾਰੇ ਰੱਖੇ ਰਿਕਾਰਡ ਨੂੰ ਧਰਮਰਾਜ ਅੱਗੇ ਪੇਸ਼ ਕਰਦਾ ਹੈ। ਇਸ ਦੇ ਅਧਾਰ ’ਤੇ ਧਰਮਰਾਜ ਉਸ ਜੀਵ ਨੂੰ ਦਿੱਤੀ ਜਾਣ ...

Read More

ਆਰਫ਼ ਕਾ ਸੁਣ ਵਾਜਾ  ਰੇ

ਆਰਫ਼ ਕਾ ਸੁਣ ਵਾਜਾ ਰੇ

ਯਾਮਾਓਕਾ ਤੇਸ਼ੂ ਬੋਧੀ ਜ਼ੇਨ ਦਾ ਪ੍ਰਸਿੱਧ ਉਸਤਾਦ ਹੋਇਆ ਹੈ। ਆਪਣੀ ਜਵਾਨੀ ਵੇਲੇ ਉਹ ਇਕ ਤੋਂ ਬਾਅਦ ਦੂਜੇ ਉਸਤਾਦ ਕੋਲ ਪਹੁੰਚ ਜਾਂਦਾ ਸੀ। ਇਕ ਵਾਰੀ ਉਹ ਸ਼ੋਕੋਕੂ ਇਲਾਕੇ ਦੇ ਪਹੁੰਚੇ ਹੋਏ ਬੁੱਧ-ਪੁਰਸ਼ ਦੋਕੂਨ ਕੋਲ ਪਹੁੰਚ ਗਿਆ। ਉਸ ਦੇ ਮਨ ਅੰਦਰ ਦੋਕੂਨ ਨੂੰ ਆਪਣੇ ਗਿਆਨ ਨਾਲ ਪ੍ਰਭਾਵਿਤ ਕਰਨ ਦਾ ਵਿਚਾਰ ਆਇਆ। ਉਸ ਨੇ ...

Read More

ਗੁਰਦੁਆਰਾ ਭਾਈ ਭਗੀਰਥ ਸਾਹਿਬ, ਮਲਸੀਹਾਂ

ਗੁਰਦੁਆਰਾ ਭਾਈ ਭਗੀਰਥ ਸਾਹਿਬ, ਮਲਸੀਹਾਂ

ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰੇ-14 ਇਕ ਬ੍ਰਾਹਮਣ ਨੇ ਬਾਬਾ ਨਾਨਕ ਕੋਲ ਆ ਕੇ ਬੇਨਤੀ ਕੀਤੀ ਕਿ ਉਸ ਨੇ ਆਪਣੀ ਧੀ ਦਾ ਵਿਆਹ ਰੱਖਿਆ ਹੋਇਆ ਹੈ ਪਰ ਗਰੀਬੀ ਕਾਰਨ ਉਸ ਕੋਲ ਵਿਆਹ ਜੋਗੇ ਪੈਸੇ ਨਹੀਂ।v ਬਾਬਾ ਨਾਨਕ ਨੇ ਉਸ ਦੀ ਧੀ ਦੇ ਵਿਆਹ ਲਈ ਕੋਲੋਂ ਪੈਸੇ ਦੇ ਕੇ ਆਪਣੇ ਸ਼ਰਧਾਲੂ ...

Read More


ਗਦਰੀ ਬਾਬਾ ਵਸਾਖਾ ਸਿੰਘ ਦਦੇਹਰ

Posted On December - 4 - 2018 Comments Off on ਗਦਰੀ ਬਾਬਾ ਵਸਾਖਾ ਸਿੰਘ ਦਦੇਹਰ
ਗਦਰੀ ਇਨਕਲਾਬੀਆਂ ਵਿਚ ਸੁੱਚੇ ਮੋਤੀ ਦੀ ਤਰ੍ਹਾਂ ਚਮਕ ਰੱਖਣ ਵਾਲੇ ਬਾਬਾ ਵਸਾਖਾ ਸਿੰਘ ਦਦੇਹਰ ਦਾ ਨਾਂ ਗਦਰ ਪਾਰਟੀ ਦੇ ਇਤਿਹਾਸ ਵਿਚ ਸੁਨਿਹਰੀ ਪੰਨਿਆਂ ਵਿਚ ਦਰਜ ਹੈ। ਦੇਸ਼ ਭਗਤ ਦੇ ਨਾਲ ਸੰਤ ਲਫਜ਼ ਬਾਬਾ ਵਸਾਖਾ ਸਿੰਘ ਦੇ ਹਿੱਸੇ ਆਇਆ ਕਿਉਂਕਿ ਸੰਤ ਸੁਭਾਅ ਉਨ੍ਹਾਂ ਨੂੰ ਵਿਰਸੇ ਵਿਚ ਪ੍ਰਾਪਤ ਹੋਇਆ। ....

ਦੈਂਤ ਤੋਂ ਧਰਮ ਗ੍ਰੰਥ ਪ੍ਰਾਪਤ ਕਰਨ ਦਾ ਕੰਧ-ਚਿੱਤਰ

Posted On December - 4 - 2018 Comments Off on ਦੈਂਤ ਤੋਂ ਧਰਮ ਗ੍ਰੰਥ ਪ੍ਰਾਪਤ ਕਰਨ ਦਾ ਕੰਧ-ਚਿੱਤਰ
ਭਾਰਤ ਦੇ ਪ੍ਰਾਚੀਨ ਧਰਮ ਗ੍ਰੰਥਾਂ ਅਨੁਸਾਰ ਵਿਸ਼ਨੂੰ ਭਗਵਾਨ ਦੇ ਦਸ ਅਵਤਾਰ ਹਨ: ਮਤਸਯ ਜਾਂ ਮੱਛ ਅਵਤਾਰ, ਕੁਰਮ, ਵਰਾਹ, ਨਰਸਿੰਹ, ਵਾਮਨ, ਪਰਸ਼ੂ ਰਾਮ, ਕ੍ਰਿਸ਼ਨ, ਬੁੱਧ ਅਤੇ ਕਲਕੀ ਅਵਤਾਰ। ਇੱਥੇ ਪ੍ਰਕਾਸ਼ਿਤ ਕੀਤਾ ਗਿਆ ਕੰਧ-ਚਿੱਤਰ, ਜੋ ਸ਼ੀਸ਼ ਮਹਿਲ, ਪਟਿਆਲਾ ਤੋਂ ਹੈ, ਵਿਸ਼ਨੂੰ ਭਗਵਾਨ ਨੂੰ ਉਸ ਦੇ ਪਹਿਲੇ ਅਵਤਾਰ ਭਾਵ ਮਤਸਯ ਜਂ ਮੱਛ ਅਵਤਾਰ ਦੇ ਰੂਪ ਵਿਚ ਦਰਸਾਉਂਦਾ ਹੈ। ....

ਅੰਮ੍ਰਿਤਾ ਸ਼ੇਰਗਿੱਲ

Posted On December - 4 - 2018 Comments Off on ਅੰਮ੍ਰਿਤਾ ਸ਼ੇਰਗਿੱਲ
ਇਹ 1911 ਦਾ ਆਖਰੀ ਮਹੀਨਾ ਸੀ, ਜਦੋਂ ਮਹਾਰਾਜਾ ਦਲੀਪ ਸਿੰਘ ਦੀ ਧੀ ਸ਼ਹਿਜ਼ਾਦੀ ਬੰਬਾ, ਮਾਰੀ ਆਂਤੂਆਨੱਤ ( ਸ਼ਹਿਜ਼ਾਦੀ ਬੰਬਾ ਦੀ ਸੇਵਾ ਸੰਭਾਲ ਕਰਨ ਵਾਲੀ ਹੰਗਰੀ ਵਾਸੀ) ਨੂੰ ਨਾਲ ਲੈ ਕੇ ਹਿੰਦੋਸਤਾਨ ਪਹੁੰਚ ਗਈ। ਉਸ ਦਾ ਇਕੋ ਇਕ ਮੰਤਵ ਸੀ, ਪੰਜਾਬ ਵਿਚ ਵਿਚਰਣਾ, ਜਿਸ ਦੇ ਰਾਜਪਾਟ ਤੋਂ ਉਸ ਦੇ ਬਾਪ ਮਹਾਰਾਜਾ ਦਲੀਪ ਸਿੰਘ ਨੂੰ ਮਹਿਰੂਮ ਕਰ ਦਿੱਤਾ ਗਿਆ ਸੀ। ....

ਆਰਫ ਕਾ ਸੁਣ ਵਾਜਾ ਰੇ

Posted On December - 4 - 2018 Comments Off on ਆਰਫ ਕਾ ਸੁਣ ਵਾਜਾ ਰੇ
ਇਕ ਮਹਾਤਮਾ ਦਾ ਦਾਅਵਾ ਸੀ ਕਿ ਮੌਤ ਤੋਂ ਬਾਅਦ ਉਸ ਦਾ ਹਰ ਸੇਵਕ ਸਿੱਧਾ ਸਵਰਗ ਵਿਚ ਜਾਵੇਗਾ। ਅਚਾਨਕ ਮਹਾਤਮਾ ਪਰਲੋਕ ਸਿਧਾਰ ਗਿਆ ਤਾਂ ਕੁਝ ਦਿਨਾਂ ਬਾਅਦ ਇਕ ਚੇਲਾ (ਸੇਵਕ) ਵੀ ਗੁਜ਼ਰ ਗਿਆ। ਸੇਵਕ ਨੇ ਧਰਮਰਾਜ ਨੂੰ ਪੁੱਛਿਆ, ‘ਗੁਰੂ ਦੇ ਕਹਿਣ ਮੁਤਾਬਿਕ ਉਸ ਨੂੰ ਹੁਣ ਮੌਤ ਮਗਰੋਂ ਸਵਰਗ ਮਿਲੇਗਾ?’ ....

ਮਾਨਵਤਾ ਦੇ ਰਖਵਾਲੇ ਗੁਰੂ ਤੇਗ ਬਹਾਦਰ

Posted On November - 27 - 2018 Comments Off on ਮਾਨਵਤਾ ਦੇ ਰਖਵਾਲੇ ਗੁਰੂ ਤੇਗ ਬਹਾਦਰ
ਗੁਰੂ ਤੇਗ ਬਹਾਦਰ ਸਿੱਖਾਂ ਦੇ ਨੌਵੇਂ ਗੁਰੂ ਹੋਏ। ਗੁਰੂ ਸਾਹਿਬ ਦਾ ਜਨਮ ਅਪਰੈਲ 1621 ਈ: ਵਿਚ ਮਾਤਾ ਨਾਨਕੀ ਦੀ ਕੁੱਖੋਂ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਅੰਮ੍ਰਿਤਸਰ ਵਿਚ ਹੋਇਆ। ਗੁਰੂ ਤੇਗ ਬਹਾਦਰ ਨੇ 1664 ਈ: ਵਿਚ ਸਿੱਖਾਂ ਦੇ ਨੌਵੇਂ ਗੁਰੂ ਦੀ ਗੁਰਗੱਦੀ ਦੀ ਸੇਵਾ ਸੰਭਾਲੀ। ਗੁਰੂ ਸਾਹਿਬ ਦਾ ਪਹਿਲਾ ਨਾਮ ਤਿਆਗ ਮੱਲ ਸੀ। ਉਨ੍ਹਾਂ ਦਾ ਬਚਪਨ ਅੰਮ੍ਰਿਤਸਰ ਵਿਚ ਬੀਤਿਆ। ....

ਆਰਫ ਕਾ ਸੁਣ ਵਾਜਾ ਰੇ

Posted On November - 27 - 2018 Comments Off on ਆਰਫ ਕਾ ਸੁਣ ਵਾਜਾ ਰੇ
ਪੰਜਾਬੀ ਸ਼ਾਇਰੀ ਦੀ ਸੁਰ ਨਾਬਰੀ ਵਾਲੀ ਹੈ ਇਹ ਜ਼ਿੰਦਗੀ ਦਾ ਜਸ਼ਨ ਵੀ ਮਨਾਉਂਦੀ ਹੈ ਤੇ ਪੰਜਾਬ ਤੇ ਪੰਜਾਬੀਆਂ ਦੇ ਸੁੱਖਾਂ-ਦੁੱਖਾਂ ਦੇ ਨਾਲ ਨਾਲ ਵੀ ਤੁਰਦੀ ਹੈ। ਉਪਰਲੀ ਸਤਰ, ਬੁੱਲ੍ਹੇ ਸ਼ਾਹ ਦੀ ਹੈ : ‘‘ਆਓ ਫ਼ਕੀਰੋ ਮੇਲੇ ਚਲੀਏ, ਆਰਫ਼ ਕਾ ਸੁਣ ਵਾਜਾ ਰੇ।’’ ਬੁੱਲ੍ਹੇ ਸ਼ਾਹ ਫ਼ਕੀਰਾਂ ਨੂੰ ਮੇਲੇ ਚੱਲਣ ਦਾ ਸੱਦਾ ਦੇ ਰਿਹਾ ਹੈ ਤੇ ਉੱਥੇ ਜਾ ਕੇ ਆਰਫ਼ (ਭਾਵ ਵਿਦਵਾਨ) ਦਾ ਵਾਜਾ ਸੁਣਨ ਲਈ ਕਹਿ ....

ਮੁਹੱਬਤ ਦੇ ਰਾਹਾਂ ਦਾ ਪਾਂਧੀ ਭਾਈ ਮਰਦਾਨਾ

Posted On November - 27 - 2018 Comments Off on ਮੁਹੱਬਤ ਦੇ ਰਾਹਾਂ ਦਾ ਪਾਂਧੀ ਭਾਈ ਮਰਦਾਨਾ
ਗੁਰੂ ਨਾਨਕ ਦੇਵ ਦੇ ਨਾਲ ਜੇਕਰ ਕਿਸੇ ਨੇ ਸਭ ਤੋਂ ਲੰਬਾ ਸਮਾਂ ਬਿਤਾਇਆ, ਤਾਂ ਉਹ ਸੀ ਭਾਈ ਮਰਦਾਨਾ। ਗੁਰੂ ਨਾਨਕ ਦੇਵ ਦੇ ਨਾਲ ਹਰ ਘੜੀ ਦੁੱਖ ਸੁੱਖ ਵਿਚ ਸਾਥੀ ਰਹੇ ਭਾਈ ਮਰਦਾਨਾ ਨੂੰ ਉਨ੍ਹਾਂ ਦੇ ਸਮਰਪਣ ਭਾਵਨਾ ਕਰਕੇ ਯਾਦ ਕੀਤਾ ਜਾਂਦਾ ਹੈ। ਭਾਈ ਮਰਦਾਨੇ ਦਾ ਜਨਮ ਰਾਇ ਭੋਇ ਦੀ ਤਲਵੰਡੀ ਵਿਚ 1459 ਵਿਚ ਪਿਤਾ ਬਾਦਰਾ ਤੇ ਮਾਤਾ ਲੱਖੋ ਦੇ ਘਰ ਹੋਇਆ। ਭਾਈ ਮਰਦਾਨੇ ਦੇ ਪਹਿਲੇ ....

ਧਿਆਨਪੁਰ ਦੇ ਡੇਰੇ ਦੇ ਰੇਖਾ ਚਿੱਤਰ

Posted On November - 27 - 2018 Comments Off on ਧਿਆਨਪੁਰ ਦੇ ਡੇਰੇ ਦੇ ਰੇਖਾ ਚਿੱਤਰ
ਗੁਰਦਾਸਪੁਰ ਦੇ ਪਿੰਡ ਧਿਆਨਪੁਰ ਵਿਚ ਬੈਰਾਗੀਆਂ ਦੀ ਰਾਮਾਨੰਦੀ ਸੰਪ੍ਰਦਾਇ ਦਾ ਇਕ ਪ੍ਰਸਿੱਧ ਅਤੇ ਵਿਸ਼ਾਲ ਡੇਰਾ ਹੈ, ਜਿਸ ਨੂੰ ‘ਡੇਰਾ ਬਾਬਾ ਲਾਲ ਜੀ’ ਆਖਿਆ ਜਾਂਦਾ ਹੈ। ਵੈਸ਼ਨਵਵਾਦ ਦੀ ਰਾਮਾਨੰਦੀ ਸੰਪਰਦਾ ਨਾਲ ਸਬੰਧਿਤ ਗੁਰਦਾਸਪੁਰ ਵਿਚ ਪੰਡੋਰੀ ਮਹੰਤਾਂ ਦੇ ਵਿਸ਼ਾਲ ਡੇਰੇ ਵਾਂਗ ਧਿਆਨਪੁਰ ਦੇ ਇਸ ਡੇਰੇ ਦੀ ਵੀ ਇਲਾਕੇ ਵਿਚ ਚੌਖੀ ਮਾਨਤਾ ਹੈ। ....

ਚੜਿਆ ਸੋਧਣਿ ਧਰਤਿ ਲੁਕਾਈ

Posted On November - 22 - 2018 Comments Off on ਚੜਿਆ ਸੋਧਣਿ ਧਰਤਿ ਲੁਕਾਈ
ਗੁਰੂ ਨਾਨਕ ਦੇਵ ਜੀ ਨੇ ਵੇਈਂ ਨਦੀ ‘ਚ ਗੋਤਾ ਮਾਰ ਕੇ ਸੱਚ ਖੰਡ ਦੀ ਹਜ਼ੂਰੀ ‘ਚ ਤਿੰਨ ਦਿਨ ਗੁਜ਼ਾਰਨ ਤੋਂ ਬਾਅਦ, ਸੁਲਤਾਨਪੁਰ ਲੋਧੀ ਤੋਂ ਆਪਣੀ ਉਦਾਸੀ ‘ਨ ਕੋਈ ਹਿੰਦੂ ਨ ਕੋਈ ਮੁਸਲਮਾਨ’ ਦੇ ਇਲਾਹੀ ਪੈਗ਼ਾਮ ਨਾਲ ਸ਼ੁਰੂ ਕੀਤੀ ਸੀ। ....

ਗੁਰਮਤਿ ਸੰਗੀਤ ਦੇ ਛੇ ਅਨਮੋਲ ਹੀਰੇ

Posted On November - 20 - 2018 Comments Off on ਗੁਰਮਤਿ ਸੰਗੀਤ ਦੇ ਛੇ ਅਨਮੋਲ ਹੀਰੇ
ਤੀਰਥ ਸਿੰਘ ਢਿੱਲੋਂ* ਸਿੱਖ ਧਰਮ ਅਤੇ ਫਲਸਫੇ ਵਿਚ ਕੀਰਤਨ ਨੂੰ ਬਹੁਤ ਉੱਚਾ ਅਤੇ ਮਹੱਤਵਪੂਰਨ ਸਥਾਨ ਦਿੱਤਾ ਗਿਆ ਹੈ। ਇਸ ਨੂੰ ਨਿਰਮੋਲਕ ਹੀਰਾ ਅਤੇ ਕਲਯੁਗ ਵਿਚ ਸਰਬ ਉੱਤਮ ਪਦਵੀ ਦਿੱਤੀ ਗਈ ਹੈ। ਕੀਰਤਨ ਕਰਨ ਅਤੇ ਕੀਰਤਨ ਸੁਣਨ ਵਾਲਿਆਂ ਦੁਹਾਂ ਦੀ ਮਨੋ ਸਥਿਤੀ ਪ੍ਰਭੂ ਮਿਲਣ ਵਾਲੀ ਬਣ ਜਾਂਦੀ ਹੈ। ਗੁਰਬਾਣੀ ਵਿਚ ਅੰਕਿਤ ਹੈ: ਗੁਣ ਗੋਵਿੰਦ ਗਾਵਹੁ ਸਭਿ ਹਰਿ ਜਨ ਰਾਗ ਰਤਨ ਰਸਨਾ ਆਲਾਪ।। ਕੋਟਿ ਜਨਮ ਕੀ ਤ੍ਰਿਸਨਾ ਨਿਵਰੀ ਰਾਮ ਰਸਾਇਣਿ ਆਤਮ ਧ੍ਰਾਪ।। (ਗੁਰੂ ਗ੍ਰੰਥ ਸਾਹਿਬ, 

ਸਰਦਾਰ ਬਘੇਲ ਸਿੰਘ ਦੀ ਸਮਾਧ

Posted On November - 20 - 2018 Comments Off on ਸਰਦਾਰ ਬਘੇਲ ਸਿੰਘ ਦੀ ਸਮਾਧ
ਕੰਧ ਚਿੱਤਰਾਂ ਦੀ ਖੋਜ ਕਰਦਿਆਂ ਲੇਖਕ ਨੇ ਪੰਜਾਬ ਅਤੇ ਹਰਿਆਣਾ ਵਿਚ ਅਨੇਕਾਂ ਸਮਾਧਾਂ ਦੀਆਂ ਕੰਧਾਂ ’ਤੇ ਚਿੱਤਰ ਬਣੇ ਦੇਖੇ ਸਨ, ਜਿਨ੍ਹਾਂ ਵਿਚੋਂ ਬਹੁਤੇ ਕੰਧ-ਚਿੱਤਰ ਸਮੇਂ ਨਾਲ ਨਸ਼ਟ ਹੋ ਚੁੱਕੇ ਹਨ। ....

ਆਰਫ਼ ਕਾ ਸੁਣ ਵਜਾ ਰੇ

Posted On November - 20 - 2018 Comments Off on ਆਰਫ਼ ਕਾ ਸੁਣ ਵਜਾ ਰੇ
ਪੰਜਾਬੀ ਸ਼ਾਇਰੀ ਦੀ ਸੁਰ ਨਾਬਰੀ ਵਾਲੀ ਹੈ ਇਹ ਜ਼ਿੰਦਗੀ ਦਾ ਜਸ਼ਨ ਵੀ ਮਨਾਉਂਦੀ ਹੈ ਤੇ ਪੰਜਾਬ ਤੇ ਪੰਜਾਬੀਆਂ ਦੇ ਸੁੱਖਾਂ-ਦੁੱਖਾਂ ਦੇ ਨਾਲ ਨਾਲ ਵੀ ਤੁਰਦੀ ਹੈ। ਉਪਰਲੀ ਸਤਰ, ਬੁੱਲ੍ਹੇ ਸ਼ਾਹ ਦੀ ਹੈ : ‘‘ਆਓ ਫ਼ਕੀਰੋ ਮੇਲੇ ਚਲੀਏ, ਆਰਫ਼ ਕਾ ਸੁਣ ਵਾਜਾ ਰੇ।’’ ਬੁੱਲ੍ਹੇ ਸ਼ਾਹ ਫ਼ਕੀਰਾਂ ਨੂੰ ਮੇਲੇ ਚੱਲਣ ਦਾ ਸੱਦਾ ਦੇ ਰਿਹਾ ਹੈ ਤੇ ਉੱਥੇ ਜਾ ਕੇ ਆਰਫ਼ (ਭਾਵ ਵਿਦਵਾਨ) ਦਾ ਵਾਜਾ ਸੁਣਨ ਲਈ ਕਹਿ ਰਿਹਾ ਹੈ। ਇਸ ਕਾਲਮ ਵਿਚਲੀਆਂ ਲਿਖਤਾਂ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਕਿਰਪਾਲ ਕਜ਼ਾਕ (9872644428) 

ਗੁਰੂ ਨਾਨਕ ਅਤੇ ਕਿਰਤ ਦਾ ਸੰਕਲਪ

Posted On November - 20 - 2018 Comments Off on ਗੁਰੂ ਨਾਨਕ ਅਤੇ ਕਿਰਤ ਦਾ ਸੰਕਲਪ
ਯੁਗਪੁਰਸ਼ ਗੁਰੂ ਨਾਨਕ ਦੇਵ ਦੀ ਦਾ ਜਦੋਂ ਇਸ ਸੰਸਾਰ ਵਿਚ ਆਗਮਨ ਹੋਇਆ, ਉਦੋਂ ਸਮਾਜ ਜਾਤੀ ਬੰਧਨ ਵਿਚ ਬੁਰੀ ਤਰ੍ਹਾਂ ਜਕੜਿਆ ਹੋਇਆ ਸੀ। ....

ਆਰਫ਼ ਕਾ ਸੁਣ ਵਾਜਾ ਰੇ

Posted On November - 13 - 2018 Comments Off on ਆਰਫ਼ ਕਾ ਸੁਣ ਵਾਜਾ ਰੇ
ਪੰਜਾਬੀ ਸ਼ਾਇਰੀ ਦੀ ਸੁਰ ਨਾਬਰੀ ਵਾਲੀ ਹੈ ਇਹ ਜ਼ਿੰਦਗੀ ਦਾ ਜਸ਼ਨ ਵੀ ਮਨਾਉਂਦੀ ਹੈ ਤੇ ਪੰਜਾਬ ਤੇ ਪੰਜਾਬੀਆਂ ਦੇ ਸੁੱਖਾਂ-ਦੁੱਖਾਂ ਦੇ ਨਾਲ ਨਾਲ ਵੀ ਤੁਰਦੀ ਹੈ। ਉਪਰਲੀ ਸਤਰ, ਬੁੱਲ੍ਹੇ ਸ਼ਾਹ ਦੀ ਹੈ : ‘‘ਆਓ ਫ਼ਕੀਰੋ ਮੇਲੇ ਚਲੀਏ, ਆਰਫ਼ ਕਾ ਸੁਣ ਵਾਜਾ ਰੇ।’’ ....

ਲੱਕੜ ਵਿਚ ਉਭਾਰ ਮੂਰਤ ਨਿਹੰਗ ਸਿੰਘ

Posted On November - 13 - 2018 Comments Off on ਲੱਕੜ ਵਿਚ ਉਭਾਰ ਮੂਰਤ ਨਿਹੰਗ ਸਿੰਘ
ਲੱਕੜੀ ਦਾ ਬਹੁਤਾ ਕਲਾਤਮਕ ਕੰਮ ਦਰਵਾਜ਼ਿਆਂ ਅਤੇ ਚੁਗਾਠਾਂ ਲਈ ਕੀਤਾ ਜਾਂਦਾ ਸੀ। ਬਹੁਤਾ ਧਿਆਨ ਦਰਵਾਜ਼ੇ ਦੀ ਉਪਰਲੀ ਚੁਗਾਠ ਵੱਲ ਦਿੱਤਾ ਜਾਂਦਾ ਸੀ, ਪਰ ਕਈ ਵਾਰ ਦਰਵਾਜ਼ੇ ਦੇ ਪੱਲਿਆਂ ਦੇ ਇਕ ਭਾਗ ਜਾਂ ਦੋਵਾਂ ਭਾਗਾਂ ਦੀ ਪੂਰੀ ਲੰਬਾਈ ਵਿਚ ਵੀ ਆਕ੍ਰਿਤੀਆਂ ਬਣਾ ਦਿੱਤੀਆਂ ਜਾਂਦੀਆਂ ਸਨ। ਅਜਿਹੇ ਕੰਮ ਦੀ ਇਕ ਪ੍ਰਤੀਨਿਧ ਉਦਾਹਰਨ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹਰੀਆਂ ਵੇਲਾਂ ਵਿਚ ਨਿਹੰਗ ਸਿੰਘਾਂ ਦੇ ਇਕ ਡੇਰੇ ਦੇ ਗੁਰਦੁਆਰੇ ਦੇ ਦਰਵਾਜ਼ੇ ....

ਪੰਡਿਤ ਜਵਾਹਰਲਾਲ ਨਹਿਰੂ ਦੇ ਦੇਹਾਂਤ ’ਤੇ ਅਟਲ ਬਿਹਾਰੀ ਵਾਜਪਾਈ ਦੇ ਮਨੋਭਾਵ

Posted On November - 13 - 2018 Comments Off on ਪੰਡਿਤ ਜਵਾਹਰਲਾਲ ਨਹਿਰੂ ਦੇ ਦੇਹਾਂਤ ’ਤੇ ਅਟਲ ਬਿਹਾਰੀ ਵਾਜਪਾਈ ਦੇ ਮਨੋਭਾਵ
ਇਕ ਸੁਪਨਾ ਸੀ ਜੋ ਅਧੂਰਾ ਰਹਿ ਗਿਆ, ਇਕ ਗੀਤ ਸੀ ਜੋ ਗੂੰਗਾ ਹੋ ਗਿਆ, ਇਕ ਲੋਅ ਸੀ ਜੋ ਅਨੰਤ ਵਿਚ ਲੀਨ ਹੋ ਗਈ। ਸੁਪਨਾ ਸੀ ਅਜਿਹੇ ਇਕ ਸੰਸਾਰ ਦਾ ਜੋ ਭੈਅ ਤੇ ਭੁੱਖ ਤੋਂ ਰਹਿਤ ਹੋਵੇਗਾ, ਗੀਤ ਸੀ ਇਕ ਅਜਿਹੇ ਮਹਾਂਕਾਵਿ ਦਾ ਜਿਸ ਵਿਚ ਗੀਤਾਂ ਦੀ ਗੂੰਜ ਅਤੇ ਗੁਲਾਬ ਦੀ ਮਹਿਕ ਸੀ। ਲੌਅ ਸੀ ਅਜਿਹੇ ਦੀਪਕ ਦੀ ਜੋ ਰਾਤ ਭਰ ਜਲਦਾ ਰਿਹਾ, ਹਰੇਕ ਹਨੇਰੇ ਨਾਲ ....
Available on Android app iOS app