ਅਮਿਤ ਸ਼ਾਹ ਨੇ ਭਾਰਤੀ ਕ੍ਰਿਕਟ ਟੀਮ ਨੂੰ ਵਧਾਈ ਦਿੱਤੀ !    ਜਿਉਣ ਲਈ ਬਹੁਤ ਕੁਝ ਕੀਤਾ !    ਵਿਕਾਸ ਦੀ ਸਰਹੱਦ !    ਪੁਲੀਸ ਪ੍ਰਣਾਲੀ ’ਤੇ ਸਿਆਸੀ ਗਲਬਾ !    ਸਮੀਖਿਆ ਲੋੜਦੀ ਜਮਹੂਰੀਅਤ !    ਚੋਣ ਕਮਿਸ਼ਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ ਕਾਂਗਰਸ !    ਅਮਰੀਕਾ: ਭਾਰਤੀ ਆਈਟੀ ਮਾਹਿਰ ਸਣੇ ਪਰਿਵਾਰ ਦੇ ਚਾਰ ਜੀਅ ਮ੍ਰਿਤਕ ਮਿਲੇ !    ਗ਼ੈਰਕਾਨੂੰਨੀ ਪਰਵਾਸੀਆਂ ਵਾਲੀ ਕਿਸ਼ਤੀ ਡੁੱਬੀ, ਅੱਠ ਹਲਾਕ !    ਈਵੀਐੱਮਜ਼ ਦੀ ਵਰਤੋਂ ਬਾਰੇ ਰਾਇਸ਼ੁਮਾਰੀ ਹੋਵੇ: ਮੋਇਲੀ !    ਕਾਂਗਰਸ ਸਰਕਾਰ ਦੀ ਨਾਲਾਇਕੀ ਦੀ ਬਲੀ ਚੜ੍ਹਿਆ ਫਤਿਹਵੀਰ: ਅਟਵਾਲ !    

ਵਿਰਾਸਤ › ›

Featured Posts
ਧਰਮਰਾਜ ਵੱਲੋਂ ਦਿੱਤੀ ਸਜ਼ਾ ਦਾ ਚਿੱਤਰ

ਧਰਮਰਾਜ ਵੱਲੋਂ ਦਿੱਤੀ ਸਜ਼ਾ ਦਾ ਚਿੱਤਰ

ਹਿੰਦੂ ਮਿਥਿਹਾਸ ਅਨੁਸਾਰ ਸੰਸਾਰ ਵਿਚ ਹਰ ਜੀਵ ਦੀਅਾਂ ਉਸ ਦੇ ਜਿਉਂਦੇ ਜੀਅ ਦੀਅਾਂ ਕਰਨੀਅਾਂ ਦਾ ਰਿਕਾਰਡ ਧਰਮਰਾਜ ਦੇ ਮੁਨਸ਼ੀ ਚਿਤ੍ਰਗੁਪਤ ਰਾਹੀਂ ਰੱਖਿਆ ਜਾਂਦਾ ਹੈ, ਜੋ ਹਰ ਜੀਵ ਦੀ ਮੌਤ ਮਗਰੋਂ ਇਨ੍ਹਾਂ ਬਾਰੇ ਰੱਖੇ ਰਿਕਾਰਡ ਨੂੰ ਧਰਮਰਾਜ ਅੱਗੇ ਪੇਸ਼ ਕਰਦਾ ਹੈ। ਇਸ ਦੇ ਅਧਾਰ ’ਤੇ ਧਰਮਰਾਜ ਉਸ ਜੀਵ ਨੂੰ ਦਿੱਤੀ ਜਾਣ ...

Read More

ਆਰਫ਼ ਕਾ ਸੁਣ ਵਾਜਾ  ਰੇ

ਆਰਫ਼ ਕਾ ਸੁਣ ਵਾਜਾ ਰੇ

ਯਾਮਾਓਕਾ ਤੇਸ਼ੂ ਬੋਧੀ ਜ਼ੇਨ ਦਾ ਪ੍ਰਸਿੱਧ ਉਸਤਾਦ ਹੋਇਆ ਹੈ। ਆਪਣੀ ਜਵਾਨੀ ਵੇਲੇ ਉਹ ਇਕ ਤੋਂ ਬਾਅਦ ਦੂਜੇ ਉਸਤਾਦ ਕੋਲ ਪਹੁੰਚ ਜਾਂਦਾ ਸੀ। ਇਕ ਵਾਰੀ ਉਹ ਸ਼ੋਕੋਕੂ ਇਲਾਕੇ ਦੇ ਪਹੁੰਚੇ ਹੋਏ ਬੁੱਧ-ਪੁਰਸ਼ ਦੋਕੂਨ ਕੋਲ ਪਹੁੰਚ ਗਿਆ। ਉਸ ਦੇ ਮਨ ਅੰਦਰ ਦੋਕੂਨ ਨੂੰ ਆਪਣੇ ਗਿਆਨ ਨਾਲ ਪ੍ਰਭਾਵਿਤ ਕਰਨ ਦਾ ਵਿਚਾਰ ਆਇਆ। ਉਸ ਨੇ ...

Read More

ਗੁਰਦੁਆਰਾ ਭਾਈ ਭਗੀਰਥ ਸਾਹਿਬ, ਮਲਸੀਹਾਂ

ਗੁਰਦੁਆਰਾ ਭਾਈ ਭਗੀਰਥ ਸਾਹਿਬ, ਮਲਸੀਹਾਂ

ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰੇ-14 ਇਕ ਬ੍ਰਾਹਮਣ ਨੇ ਬਾਬਾ ਨਾਨਕ ਕੋਲ ਆ ਕੇ ਬੇਨਤੀ ਕੀਤੀ ਕਿ ਉਸ ਨੇ ਆਪਣੀ ਧੀ ਦਾ ਵਿਆਹ ਰੱਖਿਆ ਹੋਇਆ ਹੈ ਪਰ ਗਰੀਬੀ ਕਾਰਨ ਉਸ ਕੋਲ ਵਿਆਹ ਜੋਗੇ ਪੈਸੇ ਨਹੀਂ।v ਬਾਬਾ ਨਾਨਕ ਨੇ ਉਸ ਦੀ ਧੀ ਦੇ ਵਿਆਹ ਲਈ ਕੋਲੋਂ ਪੈਸੇ ਦੇ ਕੇ ਆਪਣੇ ਸ਼ਰਧਾਲੂ ...

Read More

ਗ਼ਦਰੀ ਸ਼ਹੀਦ ਸਾਧੂ ਸਿੰਘ ਦਦੇਹਰ

ਗ਼ਦਰੀ ਸ਼ਹੀਦ ਸਾਧੂ ਸਿੰਘ ਦਦੇਹਰ

ਕਿਸੇ ਵੀ ਮਨੁੱਖ ਦੇ ਜੀਵਨ ’ਤੇ ਸੰਗਤ ਦਾ ਬੜਾ ਅਸਰ ਹੁੰਦਾ ਹੈ, ‘ਜਿਹੋ ਜਿਹੀ ਸੰਗਤ-ਤਿਹੋ ਜਿਹੀ ਰੰਗਤ।’ ਅਜਿਹਾ ਹੀ ਕੁਝ ਹੋਇਆ ਸ਼ਹੀਦ ਸਾਧੂ ਦਦੇਹਰ ਦੇ ਜੀਵਨ ਵਿਚ। ਉਹ ਬਾਬਾ ਵਿਸਾਖਾ ਸਿੰਘ ਦੇ ਪਿੰਡ ਦਦੇਹਰ ਦੇ ਹੀ ਰਹਿਣ ਵਾਲੇ ਸਨ। ਜਦ ਉਨ੍ਹਾਂ ਨੂੰ ਪਿੰਡ ਦੇ ਮਹਾਨ ਗਦਰੀਆਂ ਦੀ ਸੰਗਤ ਦਾ ਮੌਕਾ ...

Read More

ਦਰਵੇਸ਼ ਸਿਆਸਤਦਾਨ ਗਿਆਨੀ ਕਰਤਾਰ ਸਿੰਘ

ਦਰਵੇਸ਼ ਸਿਆਸਤਦਾਨ ਗਿਆਨੀ ਕਰਤਾਰ ਸਿੰਘ

ਗਿਆਨੀ ਕਰਤਾਰ ਸਿੰਘ ਦਾ ਜਨਮ 22 ਫਰਵਰੀ, 1902 ਈ. ਨੂੰ ਚੱਕ ਝੰਗ ਸ਼ਾਖਾ ਨੰ. 40, ਜ਼ਿਲ੍ਹਾ ਲਾਇਲਪੁਰ ਵਿਚ ਪਿਤਾ ਭਗਤ ਸਿੰਘ ਅਤੇ ਮਾਈ ਜੀਉ ਦੇ ਘਰ ਹੋਇਆ। ਕਰਤਾਰ ਸਿੰਘ ਨੇ 6 ਸਾਲ ਦੀ ਉਮਰ ਵਿਚ ਮੁੱਢਲੀ ਵਿੱਦਿਆ ਪਿੰਡ ਦੇ ਗੁਰਦੁਆਰੇ ਤੋਂ ਹਾਸਲ ਕੀਤੀ ਅਤੇ ਮਗਰੋਂ ਚੱਕ ਨੰ. 41 ਦੇ ਲਾਇਲਪੁਰ ...

Read More

ਪੰਜਾਬ ਦਾ ਮਾਣ: ਬਾਬਾ ਖੜਕ ਸਿੰਘ

ਪੰਜਾਬ ਦਾ ਮਾਣ: ਬਾਬਾ ਖੜਕ ਸਿੰਘ

ਮਨਪ੍ਰੀਤ ਕੌਰ ਬਾਬਾ ਖੜਕ ਸਿੰਘ ਦਾ ਜਨਮ 6 ਜੂਨ, 1868 ਈ. ਨੂੰ ਸਿਆਲਕੋਟ ਵਿਚ ਰਾਏ ਬਹਾਦਰ ਹਰੀ ਸਿੰਘ ਦੇ ਘਰ ਹੋਇਆ, ਜੋ ਕਿ ਬ੍ਰਿਟਿਸ਼ ਗੌਰਮਿੰਟ ਵਿਚ ਉੱਚ ਅਧਿਕਾਰੀ ਸਨ। ਬਾਬਾ ਜੀ ਬੀਏ ਦੀ ਡਿਗਰੀ ਕਰਨ ਮਗਰੋਂ ਐੱਲਐੱਲਬੀ ਪਾਸ ਕਰਕੇ ਵਕੀਲ ਬਣ ਗਏ। ਉਹ ਮੁੱਢ ਤੋਂ ਹੀ ਆਜ਼ਾਦੀ ਦੇ ਆਸ਼ਿਕ ਤੇ ਗੁਲਾਮੀ ...

Read More

ਲਾਹੌਰ ਦਾ ਰਾਜਾ ਜੈਪਾਲ: ਜਿਸ ਨੇ ਹਾਰਨ ਨਾਲੋਂ ਮਰਨ ਕਬੂਲ ਕੀਤਾ

ਲਾਹੌਰ ਦਾ ਰਾਜਾ ਜੈਪਾਲ: ਜਿਸ ਨੇ ਹਾਰਨ ਨਾਲੋਂ ਮਰਨ ਕਬੂਲ ਕੀਤਾ

ਪੁਰਾਣੇ ਅੰਦਰੂਨੀ ਲਾਹੌਰ ਸ਼ਹਿਰ ਦੀਆਂ ਦੀਵਾਰਾਂ ਦੇ ਬਾਹਰਵਾਰ ਭੱਟੀ ਗੇਟ ਤੇ ਮੋਰੀ ਗੇਟ ਵਿਚਕਾਰਲੇ ਇਲਾਕੇ ਦਾ ਮੰਜ਼ਰ ਜ਼ਹਿਨ ਵਿਚ ਲਿਆਓ। ਸਾਲ 996 ਈਸਵੀ ਨੂੰ ਘਿਓ ਨਾਲ ਪੂਰੀ ਤਰ੍ਹਾਂ ਨੁੱਚੜਦੇ ਹੋਏ ਪੰਜਾਬੀ ਰਾਜੇ ਨੇ ਵਿਦੇਸ਼ੀ ਹਮਲਾਵਰਾਂ ਤੋਂ ਵਾਰ-ਵਾਰ ਮਿਲ ਰਹੀਆਂ ਹਾਰਾਂ ਤੋਂ ਦੁਖੀ ਹੋ ਕੇ ਖ਼ੁਦ ਨੂੰ ਅੱਗ ਦੇ ਹਵਾਲੇ ਕਰ ...

Read More


ਆਨੰਦਪੁਰ ਸਾਹਿਬ ਤੋਂ ਮੁਕਤਸਰ ਸਾਹਿਬ ਤੱਕ ਸ਼ਹੀਦੀਆਂ ਦਾ ਸਫ਼ਰ

Posted On December - 18 - 2018 Comments Off on ਆਨੰਦਪੁਰ ਸਾਹਿਬ ਤੋਂ ਮੁਕਤਸਰ ਸਾਹਿਬ ਤੱਕ ਸ਼ਹੀਦੀਆਂ ਦਾ ਸਫ਼ਰ
ਜਦੋਂ ਵੀ ਜਬਰ ਜ਼ੁਲਮ ਵਿਰੁੱਧ ਆਵਾਜ਼ ਉਠਦੀ ਹੈ, ਸਥਾਪਤੀ ਇਸ ਨੂੰ ਆਪਣਾ ਵਿਰੋਧ ਸਮਝਦੀ ਹੈ ਅਤੇ ਉਸ ਵਲੋਂ ਇਸ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸੇ ਕਰਕੇ ਜਦੋਂ ਵੀ ਕੋਈ ਨਵੀਂ ਲਹਿਰ ਹੋਂਦ ਵਿਚ ਆਉਂਦੀ ਹੈ, ਤਾਂ ਉਸ ਵਿਚ ਕੁਰਬਾਨੀਆਂ ਅਤੇ ਸ਼ਹਾਦਤਾਂ ਦੇਣੀਆਂ ਪੈਂਦੀਆਂ ਹਨ ਪਰ ਸਿੱਖ ਧਰਮ ਇਸ ਪੱਖੋਂ ਬਿਲਕੁਲ ਨਿਵੇਕਲਾ ਹੈ। ....

ਰੰਘਰੇਟਾ ਗੁਰੂ ਕਾ ਬੇਟਾ ਬਾਬਾ ਜੀਵਨ ਸਿੰਘ

Posted On December - 18 - 2018 Comments Off on ਰੰਘਰੇਟਾ ਗੁਰੂ ਕਾ ਬੇਟਾ ਬਾਬਾ ਜੀਵਨ ਸਿੰਘ
ਸਿੱਖ ਧਰਮ ਵਿਚ ਸ਼ਹੀਦ ਜੀਵਨ ਸਿੰਘ (ਭਾਈ ਜੈਤਾ ਜੀ) ਦਾ ਅਹਿਮ ਸਥਾਨ ਹੈ। ਉਹ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਨਾਲ ਆਖ਼ਰੀ ਦਮ ਤੱਕ ਸਾਥ ਰਹੇ। ਬਾਬਾ ਜੀਵਨ ਸਿੰਘ ਮਹਾਨ ਜਰਨੈਲ ਹੋਣ ਦੇ ਨਾਲ-ਨਾਲ ਕਵੀ ਵੀ ਸਨ। ਬਾਬਾ ਜੀਵਨ ਸਿੰਘ ਨੇ ਗੁਰੂ ਗੋਬਿੰਦ ਸਿੰਘ ਨਾਲ ਵੱਖ ਵੱਖ ਜੰਗਾਂ ਵਿਚ ਹਿੱਸਾ ਲਿਆ ਤੇ ਬਹਾਦਰੀ ਦੇ ਜੌਹਰ ਦਿਖਾਏ। ....

ਲੱਕੜ ’ਤੇ ਰੂਪਅੰਕਤ ਕਰਨ ਦਾ ਕੰਮ

Posted On December - 18 - 2018 Comments Off on ਲੱਕੜ ’ਤੇ ਰੂਪਅੰਕਤ ਕਰਨ ਦਾ ਕੰਮ
19ਵੀਂ ਸਦੀ ਦੇ ਦੂਜੇ ਅੱਧ ਸਮੇਂ ਦੇ ਵਿਸ਼ਾਲ ਪੰਜਾਬ ਦੇ 32 ਜ਼ਿਲ੍ਹਿਆਂ ਅਤੇ ਅਨੇਕਾਂ ਰਿਆਸਤਾਂ ਤੋਂ ਇਕੱਠੇ ਕੀਤੇ ਕਲਾ ਅਤੇ ਕਲਾਤਮਿਕ ਦਸਤਕਾਰੀਆਂ ਦੇ ਨਮੂਨਿਆਂ ਦੀ 1864 ਨੂੰ ਲਾਹੌਰ ਵਿਚ ਲੱਗੀ ਪ੍ਰਦਰਸ਼ਨੀ ਨੂੰ ਦੇਖ ਕੇ ਅੰਗਰੇਜ਼ ਸਰਕਾਰ ਏਨੀ ਪ੍ਰਭਾਵਿਤ ਹੋਈ ਸੀ ਕਿ ਇਸ ਪ੍ਰਦਰਸ਼ਨੀ ਨਾਲ ਸਬੰਧਿਤ ‘ਹੈਂਡਬੁਕ ਆਫ ਦੀ ਮੈਨਯੂਫੈਕਚਰਜ਼ ਐਂਡ ਆਰਟਸ ਆਫ ਦੀ ਪੰਜਾਬ’ ਨਾਂ ਦੀ ਵੱਡੀ ਪੁਸਤਕ ਦੋ ਜਿਲਦਾਂ ਵਿਚ 1872 ਵਿਚ ਪ੍ਰਕਾਸ਼ਿਤ ਕਰ ....

ਗੁਰਦੁਆਰਾ ਹੱਟ ਸਾਹਿਬ

Posted On December - 18 - 2018 Comments Off on ਗੁਰਦੁਆਰਾ ਹੱਟ ਸਾਹਿਬ
ਭਾਈ ਜੈ ਰਾਮ ਸੁਲਤਾਨਪੁਰ ਲੋਧੀ ਦੇ ਨਵਾਬ ਦੌਲਤ ਖਾਨ ਲੋਧੀ ਦਾ ਅਹਿਲਕਾਰ ਸੀ। ਜੈ ਰਾਮ ਦੇ ਕਹਿਣ ’ਤੇ ਹੀ ਨਵਾਬ ਦੌਲਤਖਾਨ ਲੋਧੀ ਨੇ ਨੌਜਵਾਨ ਬਾਬਾ ਨਾਨਕ ਨੂੰ ਆਪਣਾ ਅੰਨ ਭੰਡਾਰ ਲੋਕਾਂ ਨੂੰ ਵੇਚਣ ਲਈ ਮੋਦੀਖਾਨੇ ’ਚ ਮੋਦੀ ਰੱਖ ਲਿਆ। ....

ਆਰਫ ਕਾ ਸੁਣ ਵਾਜਾ ਰੇ

Posted On December - 18 - 2018 Comments Off on ਆਰਫ ਕਾ ਸੁਣ ਵਾਜਾ ਰੇ
ਇਕ ਰਾਜੇ ਨੇ ਰਾਜ ਭਾਗ ਤਿਆਗ, ਸ਼ੋਰ-ਸ਼ਰਾਬੇ ਤੋਂ ਦੂਰ ਕਿਸੇ ਇਕਾਂਤ ਜਗ੍ਹਾ ਜੀਵਨ ਬਤੀਤ ਕਰਨ ਬਾਰੇ ਸੋਚਿਆ। ....

ਸਾਹਿਬਜ਼ਾਦਾ ਫ਼ਤਹਿ ਸਿੰਘ

Posted On December - 11 - 2018 Comments Off on ਸਾਹਿਬਜ਼ਾਦਾ ਫ਼ਤਹਿ ਸਿੰਘ
ਸਾਹਿਬਜ਼ਾਦਾ ਫ਼ਤਹਿ ਸਿੰਘ ਦਾ ਜਨਮ 12 ਦਸੰਬਰ 1699 ਈ. ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਮਾਤਾ ਜੀਤੋ ਜੀ ਦੀ ਕੁੱਖੋਂ ਸ੍ਰੀ ਆਨੰਦਪੁਰ ਸਾਹਿਬ ਵਿਚ ਹੋਇਆ। ਆਨੰਦਪੁਰ ਛੱਡਣ ਪਿੱਛੋਂ ਸਰਸਾ ਨਦੀ ’ਤੇ ਪੂਰਾ ਪਰਿਵਾਰ ਵਿੱਛੜ ਗਿਆ। ....

1857 ਵਿਚ ਲੜਨ ਵਾਲਾ ਅਜੀਤ ਸਿੰਘ ਪਮਾਲੀ

Posted On December - 11 - 2018 Comments Off on 1857 ਵਿਚ ਲੜਨ ਵਾਲਾ ਅਜੀਤ ਸਿੰਘ ਪਮਾਲੀ
ਸੰਨ 1849 ’ਚ ਪੰਜਾਬ ’ਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਸੂਰਜ ਅਸਤ ਹੋ ਜਾਣ ਨਾਲ ਬੇਸ਼ੱਕ ਕਾਫੀ ਸਾਰੇ ਫੌਜੀ ਰੋਜ਼ੀ-ਰੋਟੀ ਲਈ ਬਰਤਾਨਵੀ ਫ਼ੌਜ ’ਚ ਭਰਤੀ ਹੋ ਗਏ ਤੇ ਬਹੁਤ ਸਾਰੇ ਪਿਤਾ-ਪੁਰਖੀ ਧੰਦਿਆਂ-ਖੇਤੀ ਬਾੜੀ ਤੇ ਪਸ਼ੂ ਪਾਲਣ ਵਗੈਰਾ ’ਚ ਜਜ਼ਬ ਹੋ ਗਏ, ਪਰ ਗਿਣਤੀ ਪੱਖੋਂ ਥੋੜੇ ਪਰ ਅਥਾਹ ਗੈਰਤ, ਦਲੇਰੀ ਤੇ ਫਰੰਗੀ ਪ੍ਰਤੀ ਤਿੱਖੀ ਨਫਰਤ ਤੇ ਵਤਨ ਨਾਲ ਅਥਾਹ ਪਿਆਰ ਵਾਲੇ ਗੁਣਾਂ ਦੇ ਧਾਰਨੀ ਬਾਗ਼ੀ ....

ਕੈਪਟਨ ਮੁੰਡੇ ਵਲੋਂ ਚਿੱਤਰਿਆ ਪਹਿਲੇ ਸਿੱਖ ਫ਼ੌਜੀ ਦਾ ਚਿੱਤਰ

Posted On December - 11 - 2018 Comments Off on ਕੈਪਟਨ ਮੁੰਡੇ ਵਲੋਂ ਚਿੱਤਰਿਆ ਪਹਿਲੇ ਸਿੱਖ ਫ਼ੌਜੀ ਦਾ ਚਿੱਤਰ
ਮੱਧ ਅਠਾਰਵੀਂ ਸਦੀ ਤੋਂ ਬਾਅਦ ਸਿੱਖਾਂ ਨੂੰ ਅਤੇ ਸਿੱਖ ਧਰਮ ਨੂੰ ਜਾਨਣ ਦੀ ਇੱਛਾ ਦੁਨੀਆ ਦੇ ਕਈ ਰਾਜਿਆਂ ਮਹਾਰਾਜਿਆਂ ਨੇ ਪ੍ਰਗਟਾਈ ਅਤੇ ਇਸ ਕਾਰਜ ਲਈ ਆਪਣੇ ਅਹਿਲਕਾਰਾਂ ਰਾਹੀਂ ਜਾਣਕਾਰੀ ਇਕੱਤਰ ਕਰਨ ਦੀ ਕੋਸ਼ਿਸ਼ ਵੀ ਕੀਤੀ। ....

ਆਰਫ਼ ਕਾ ਸੁਣ ਵਾਜਾ ਰੇ

Posted On December - 11 - 2018 Comments Off on ਆਰਫ਼ ਕਾ ਸੁਣ ਵਾਜਾ ਰੇ
ਪੰਜਾਬੀ ਸ਼ਾਇਰੀ ਦੀ ਸੁਰ ਨਾਬਰੀ ਵਾਲੀ ਹੈ ਇਹ ਜ਼ਿੰਦਗੀ ਦਾ ਜਸ਼ਨ ਵੀ ਮਨਾਉਂਦੀ ਹੈ ਤੇ ਪੰਜਾਬ ਤੇ ਪੰਜਾਬੀਆਂ ਦੇ ਸੁੱਖਾਂ-ਦੁੱਖਾਂ ਦੇ ਨਾਲ ਨਾਲ ਵੀ ਤੁਰਦੀ ਹੈ। ਉਪਰਲੀ ਸਤਰ, ਬੁੱਲ੍ਹੇ ਸ਼ਾਹ ਦੀ ਹੈ : ‘‘ਆਓ ਫ਼ਕੀਰੋ ਮੇਲੇ ਚਲੀਏ, ਆਰਫ਼ ਕਾ ਸੁਣ ਵਾਜਾ ਰੇ।’’ ....

ਥਾਨ ਸੁਹਾਵਾ ਕਰਤਾਰਪੁਰ

Posted On December - 11 - 2018 Comments Off on ਥਾਨ ਸੁਹਾਵਾ ਕਰਤਾਰਪੁਰ
ਇਸ ਸਾਲ ਦੇ ਸ਼ੁਰੂ ਵਿਚ ਮੈਨੂੰ ਆਪਣੇ ਵਡੇਰਿਆਂ ਦੀ ਸਰਜ਼ਮੀਨ ਲਹਿੰਦੇ ਪੰਜਾਬ ਪਹਿਲੀ ਵਾਰ ਜਾਵਣ ਦਾ ਸੁਭਾਗ ਹੋਇਆ। ਮੈਂ ਕਰਮਾਂਵਾਲ਼ੀ ਆਂ ਕਿ ਪੰਜਾਹਾਂ ਨੂੰ ਢੁਕਣ ਵੇਲੇ ਗੁਰੂ ਨੇ ਮੇਰੇ ’ਤੇ ਮਿਹਰ ਕੀਤੀ। ....

ਯੁੱਗ ਲੇਖਕ ਭਾਈ ਵੀਰ ਸਿੰਘ

Posted On December - 4 - 2018 Comments Off on ਯੁੱਗ ਲੇਖਕ ਭਾਈ ਵੀਰ ਸਿੰਘ
ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਭਾਈ ਵੀਰ ਸਿੰਘ ਨੂੰ ਯੁੱਗ ਲੇਖਕ ਮੰਨਿਆ ਗਿਆ ਹੈ। ਉਨ੍ਹਾਂ ਨੂੰ ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਦਾ ਵੀ ਮਾਣ ਮਿਲਿਆ ਹੈ। ਇਨ੍ਹਾਂ ਸਾਰੀਆਂ ਧਾਰਨਾਵਾਂ ਦਾ ਆਧਾਰ ਇਹ ਹੈ ਕਿ ਭਾਈ ਵੀਰ ਸਿੰਘ ਨੇ ਪੰਜਾਬੀ ਸਾਹਿਤ ਨੂੰ ਪਰੰਪਰਾਵਾਦੀ ਲੀਹਾਂ ਵਿਚੋਂ ਕੱਢ ਕੇ ਆਧੁਨਿਕਤਾ ਦਾ ਜਾਮਾ ਪਹਿਨਾਇਆ। ....

ਗਦਰੀ ਬਾਬਾ ਵਸਾਖਾ ਸਿੰਘ ਦਦੇਹਰ

Posted On December - 4 - 2018 Comments Off on ਗਦਰੀ ਬਾਬਾ ਵਸਾਖਾ ਸਿੰਘ ਦਦੇਹਰ
ਗਦਰੀ ਇਨਕਲਾਬੀਆਂ ਵਿਚ ਸੁੱਚੇ ਮੋਤੀ ਦੀ ਤਰ੍ਹਾਂ ਚਮਕ ਰੱਖਣ ਵਾਲੇ ਬਾਬਾ ਵਸਾਖਾ ਸਿੰਘ ਦਦੇਹਰ ਦਾ ਨਾਂ ਗਦਰ ਪਾਰਟੀ ਦੇ ਇਤਿਹਾਸ ਵਿਚ ਸੁਨਿਹਰੀ ਪੰਨਿਆਂ ਵਿਚ ਦਰਜ ਹੈ। ਦੇਸ਼ ਭਗਤ ਦੇ ਨਾਲ ਸੰਤ ਲਫਜ਼ ਬਾਬਾ ਵਸਾਖਾ ਸਿੰਘ ਦੇ ਹਿੱਸੇ ਆਇਆ ਕਿਉਂਕਿ ਸੰਤ ਸੁਭਾਅ ਉਨ੍ਹਾਂ ਨੂੰ ਵਿਰਸੇ ਵਿਚ ਪ੍ਰਾਪਤ ਹੋਇਆ। ....

ਦੈਂਤ ਤੋਂ ਧਰਮ ਗ੍ਰੰਥ ਪ੍ਰਾਪਤ ਕਰਨ ਦਾ ਕੰਧ-ਚਿੱਤਰ

Posted On December - 4 - 2018 Comments Off on ਦੈਂਤ ਤੋਂ ਧਰਮ ਗ੍ਰੰਥ ਪ੍ਰਾਪਤ ਕਰਨ ਦਾ ਕੰਧ-ਚਿੱਤਰ
ਭਾਰਤ ਦੇ ਪ੍ਰਾਚੀਨ ਧਰਮ ਗ੍ਰੰਥਾਂ ਅਨੁਸਾਰ ਵਿਸ਼ਨੂੰ ਭਗਵਾਨ ਦੇ ਦਸ ਅਵਤਾਰ ਹਨ: ਮਤਸਯ ਜਾਂ ਮੱਛ ਅਵਤਾਰ, ਕੁਰਮ, ਵਰਾਹ, ਨਰਸਿੰਹ, ਵਾਮਨ, ਪਰਸ਼ੂ ਰਾਮ, ਕ੍ਰਿਸ਼ਨ, ਬੁੱਧ ਅਤੇ ਕਲਕੀ ਅਵਤਾਰ। ਇੱਥੇ ਪ੍ਰਕਾਸ਼ਿਤ ਕੀਤਾ ਗਿਆ ਕੰਧ-ਚਿੱਤਰ, ਜੋ ਸ਼ੀਸ਼ ਮਹਿਲ, ਪਟਿਆਲਾ ਤੋਂ ਹੈ, ਵਿਸ਼ਨੂੰ ਭਗਵਾਨ ਨੂੰ ਉਸ ਦੇ ਪਹਿਲੇ ਅਵਤਾਰ ਭਾਵ ਮਤਸਯ ਜਂ ਮੱਛ ਅਵਤਾਰ ਦੇ ਰੂਪ ਵਿਚ ਦਰਸਾਉਂਦਾ ਹੈ। ....

ਅੰਮ੍ਰਿਤਾ ਸ਼ੇਰਗਿੱਲ

Posted On December - 4 - 2018 Comments Off on ਅੰਮ੍ਰਿਤਾ ਸ਼ੇਰਗਿੱਲ
ਇਹ 1911 ਦਾ ਆਖਰੀ ਮਹੀਨਾ ਸੀ, ਜਦੋਂ ਮਹਾਰਾਜਾ ਦਲੀਪ ਸਿੰਘ ਦੀ ਧੀ ਸ਼ਹਿਜ਼ਾਦੀ ਬੰਬਾ, ਮਾਰੀ ਆਂਤੂਆਨੱਤ ( ਸ਼ਹਿਜ਼ਾਦੀ ਬੰਬਾ ਦੀ ਸੇਵਾ ਸੰਭਾਲ ਕਰਨ ਵਾਲੀ ਹੰਗਰੀ ਵਾਸੀ) ਨੂੰ ਨਾਲ ਲੈ ਕੇ ਹਿੰਦੋਸਤਾਨ ਪਹੁੰਚ ਗਈ। ਉਸ ਦਾ ਇਕੋ ਇਕ ਮੰਤਵ ਸੀ, ਪੰਜਾਬ ਵਿਚ ਵਿਚਰਣਾ, ਜਿਸ ਦੇ ਰਾਜਪਾਟ ਤੋਂ ਉਸ ਦੇ ਬਾਪ ਮਹਾਰਾਜਾ ਦਲੀਪ ਸਿੰਘ ਨੂੰ ਮਹਿਰੂਮ ਕਰ ਦਿੱਤਾ ਗਿਆ ਸੀ। ....

ਆਰਫ ਕਾ ਸੁਣ ਵਾਜਾ ਰੇ

Posted On December - 4 - 2018 Comments Off on ਆਰਫ ਕਾ ਸੁਣ ਵਾਜਾ ਰੇ
ਇਕ ਮਹਾਤਮਾ ਦਾ ਦਾਅਵਾ ਸੀ ਕਿ ਮੌਤ ਤੋਂ ਬਾਅਦ ਉਸ ਦਾ ਹਰ ਸੇਵਕ ਸਿੱਧਾ ਸਵਰਗ ਵਿਚ ਜਾਵੇਗਾ। ਅਚਾਨਕ ਮਹਾਤਮਾ ਪਰਲੋਕ ਸਿਧਾਰ ਗਿਆ ਤਾਂ ਕੁਝ ਦਿਨਾਂ ਬਾਅਦ ਇਕ ਚੇਲਾ (ਸੇਵਕ) ਵੀ ਗੁਜ਼ਰ ਗਿਆ। ਸੇਵਕ ਨੇ ਧਰਮਰਾਜ ਨੂੰ ਪੁੱਛਿਆ, ‘ਗੁਰੂ ਦੇ ਕਹਿਣ ਮੁਤਾਬਿਕ ਉਸ ਨੂੰ ਹੁਣ ਮੌਤ ਮਗਰੋਂ ਸਵਰਗ ਮਿਲੇਗਾ?’ ....

ਮਾਨਵਤਾ ਦੇ ਰਖਵਾਲੇ ਗੁਰੂ ਤੇਗ ਬਹਾਦਰ

Posted On November - 27 - 2018 Comments Off on ਮਾਨਵਤਾ ਦੇ ਰਖਵਾਲੇ ਗੁਰੂ ਤੇਗ ਬਹਾਦਰ
ਗੁਰੂ ਤੇਗ ਬਹਾਦਰ ਸਿੱਖਾਂ ਦੇ ਨੌਵੇਂ ਗੁਰੂ ਹੋਏ। ਗੁਰੂ ਸਾਹਿਬ ਦਾ ਜਨਮ ਅਪਰੈਲ 1621 ਈ: ਵਿਚ ਮਾਤਾ ਨਾਨਕੀ ਦੀ ਕੁੱਖੋਂ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਅੰਮ੍ਰਿਤਸਰ ਵਿਚ ਹੋਇਆ। ਗੁਰੂ ਤੇਗ ਬਹਾਦਰ ਨੇ 1664 ਈ: ਵਿਚ ਸਿੱਖਾਂ ਦੇ ਨੌਵੇਂ ਗੁਰੂ ਦੀ ਗੁਰਗੱਦੀ ਦੀ ਸੇਵਾ ਸੰਭਾਲੀ। ਗੁਰੂ ਸਾਹਿਬ ਦਾ ਪਹਿਲਾ ਨਾਮ ਤਿਆਗ ਮੱਲ ਸੀ। ਉਨ੍ਹਾਂ ਦਾ ਬਚਪਨ ਅੰਮ੍ਰਿਤਸਰ ਵਿਚ ਬੀਤਿਆ। ....
Available on Android app iOS app
Powered by : Mediology Software Pvt Ltd.