ਚੋਣ ਕਮਿਸ਼ਨ ਵੱਲੋਂ ਵੋਟਰ ਕਾਰਡ ਆਧਾਰ ਨਾਲ ਜੋੜਨ ਦੀ ਤਜਵੀਜ਼ !    ਪੰਜ ਵਿਦਿਆਰਥੀਆਂ ਦੀ ਕਰੰਟ ਲੱਗਣ ਕਾਰਨ ਮੌਤ !    ਬੈਂਕ ਘੁਟਾਲਾ: ਸੀਬੀਆਈ ਵੱਲੋਂ ਰਤੁਲ ਪੁਰੀ ਨਾਮਜ਼ਦ !    5 ਟਰੇਨਰਾਂ ਖ਼ਿਲਾਫ਼ ਛੇੜਛਾੜ ਦਾ ਦੋਸ਼ !    ਦਿੱਲੀ ਦੇ ਕੋਟਲਾ ਮੈਦਾਨ ਵਿੱਚ ਬਣੇਗਾ ‘ਵਿਰਾਟ ਕੋਹਲੀ ਸਟੈਂਡ’ !    ਹਿਮਾ ਦਾਸ ਤੇ ਮੁਹੰਮਦ ਅਨਸ ਨੇ ਸੋਨ ਤਗ਼ਮੇ ਜਿੱਤੇ !    ਸਿਹਤ ਤੇ ਸਿੱਖਿਆ ਸਹੂਲਤਾਂ ਲੋੜਦੇ ਦਲਿਤ !    ਘੱਟਗਿਣਤੀ ਨੂੰ ਹੀ ਰੋਵੋਗੇ ਕਿ ਬਹੁਗਿਣਤੀ ਦੀ ਵੀ ਗੱਲ ਕਰਸੋ ? !    ਉਡਦੀ ਖ਼ਬਰ !    ਇੱਕੀ ਵਰ੍ਹੇ ਲੰਮੇ ਸਬਰ ਦੀ ਦਾਸਤਾਂ... !    

ਵਿਰਾਸਤ › ›

Featured Posts

ਆਰਫ਼ ਕਾ ਸੁਣ ਵਾਜਾ ਰੇ

ਜਦੋਂ ਚੁਆਂਗ ਤਸੂ ਦੀ ਪਤਨੀ ਮਰ ਗਈ ਤਾਂ ਹੂਈ ਤਸੂ ਅਫਸੋਸ ਕਰਨ ਆਇਆ। ਉਸ ਨੇ ਦੇਖਿਆ ਕਿ ਚੁਆਂਗ ਤਸੂ ਧਰਤੀ ’ਤੇ ਬੈਠਾ ਗੀਤ ਗਾ ਰਿਹਾ ਹੈ। ਉਸ ਦੀਆਂ ਲੱਤਾਂ ਪਸਰੀਆਂ ਹੋਈਆਂ ਹਨ ਤੇ ਉਹ ਇਕ ਭਾਂਡੇ ’ਤੇ ਢੋਲਕੀ ਵਾਂਗ ਤਾਲ ਦੇ ਰਿਹਾ ਹੈ। ਹੂਈ ਤਸੂ ਨੇ ਦੁਖੀ ਹਿਰਦੇ ਨਾਲ ਕਿਹਾ, ‘‘ਆਪਣੀ ...

Read More

ਸ਼ਹੀਦ ਗੁਰਬਖ਼ਸ਼ ਸਿੰਘ ਨਿਹੰਗ

ਸ਼ਹੀਦ ਗੁਰਬਖ਼ਸ਼ ਸਿੰਘ ਨਿਹੰਗ

ਬਹਾਦਰ ਸਿੰਘ ਗੋਸਲ ਸਿੱਖ ਇਤਿਹਾਸ ਦੇ ਸਪੂਰਨ ਪੰਨੇ ਖੂਨੀ ਸਾਕਿਆਂ ਨਾਲ ਭਰੇ ਪਏ ਹਨ, ਜਿਨ੍ਹਾਂ ਵਿਚ ਅਨੇਕਾਂ ਸੂਰਬੀਰਾਂ, ਅਣਖੀਲੇ ਯੋਧਿਆਂ ਅਤੇ ਸਿੱਖੀ ਲਈ ਮਰ ਮਿਟਣ ਵਾਲੇ ਸ਼ਹੀਦਾਂ ਦਾ ਜ਼ਿਕਰ ਮਿਲਦਾ ਹੈ। ਅਜਿਹੇ ਹੀ ਹਜ਼ਾਰਾਂ ਸੂਰਬੀਰ ਸ਼ਹੀਦਾਂ ਵਿਚੋਂ ਸ਼ਹੀਦ ਭਾਈ ਗੁਰਬਖ਼ਸ਼ ਸਿੰਘ ਨਿਹੰਗ ਇਕ ਹਨ, ਜਿਨ੍ਹਾਂ ਦੀ ਅਗਵਾਈ ਵਿਚ 30 ਸਿੰਘਾਂ ਨੇ ...

Read More

ਗੁਰਮਤਿ ਸੰਗੀਤ ਦੇ ਪ੍ਰਚਾਰ ਵਿਚ ਕੀਰਤਨ ਸਬ ਕਮੇਟੀ ਦਾ ਯੋਗਦਾਨ

ਗੁਰਮਤਿ ਸੰਗੀਤ ਦੇ ਪ੍ਰਚਾਰ ਵਿਚ ਕੀਰਤਨ ਸਬ ਕਮੇਟੀ ਦਾ ਯੋਗਦਾਨ

ਤੀਰਥ ਸਿੰਘ ਢਿੱਲੋਂ ਜਿਵੇਂ ਕਿ ਅਸੀਂ ਪਹਿਲੇ ਲੇਖਾਂ ਵਿੱਚ ਜ਼ਿਕਰ ਕਰ ਚੁੱਕੇ ਹਾਂ ਕਿ ਸਮੇਂ ਸਮੇਂ ’ਤੇ ਵੱਖ ਵੱਖ, ਸੰਸਥਾਵਾਂ, ਟਕਸਾਲਾਂ, ਸੰਤਾਂ, ਮਹਾਂਪੁਰਖਾਂ ਅਤੇ ਸੰਗੀਤ ਵਿਦਿਆਲਿਆਂ ਅਤੇ ਖਾਸਕਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਗੁਰਮਤਿ ਸੰਗੀਤ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਅਹਿਮ ਹਿੱਸਾ ਪਾਇਆ ਹੈ। ਇਥੋਂ ਤੱਕ ਕਿ ਹੁਣ ਇਸ ਨੂੰ ਵਿਦਿਅਕ ਸੰਸਥਾਵਾਂ ...

Read More

ਗੋਆ ਦੀ ਆਜ਼ਾਦੀ ਦਾ ਸ਼ਹੀਦ ਕਰਨੈਲ ਸਿੰਘ ਈਸੜੂ

ਗੋਆ ਦੀ ਆਜ਼ਾਦੀ ਦਾ ਸ਼ਹੀਦ ਕਰਨੈਲ ਸਿੰਘ ਈਸੜੂ

ਜੋਗਿੰਦਰ ਸਿੰਘ ਓਬਰਾਏ ਪੰਜਾਬ ਦੀ ਧਰਤੀ ਨੂੰ ਇਹ ਫ਼ਖਰ ਹੈ ਕਿ ਜਦੋਂ ਵੀ ਦੇਸ਼ ਨੂੰ ਵਿਦੇਸ਼ੀ ਹਕੂਮਤ ਤੋਂ ਅਜ਼ਾਦੀ ਦਿਵਾਉਣ ਲਈ ਕਿਸੇ ਕਿਸਮ ਦਾ ਸੰਘਰਸ਼ ਸ਼ੁਰੂ ਹੋਇਆ, ਉਸ ਵਿਚ ਪੰਜਾਬੀ ਨੌਜਵਾਨਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਨੇ ਹੱਸਦੇ-ਹੱਸਦੇ ਭਾਰਤ ਨੂੰ ਗੁਲਾਮੀ ਤੋਂ ਆਜ਼ਾਦ ਕਰਵਾਉਣ ...

Read More

ਗ਼ਦਰੀ ਯੋਧਾ ਬਾਬਾ ਹਰੀ ਸਿੰਘ ਉਸਮਾਨ

ਗ਼ਦਰੀ ਯੋਧਾ ਬਾਬਾ ਹਰੀ ਸਿੰਘ ਉਸਮਾਨ

ਜਸਦੇਵ ਸਿੰਘ ਲਲਤੋਂ ਅਮਰੀਕਾ ਵਿਚ ਵੱਡੇ ਕਾਰੋਬਾਰ ਨੂੰ ਲੱਤ ਮਾਰਨ ਵਾਲੇ, 32 ਸਾਲ ਵਿਦੇਸ਼ਾਂ ਵਿਚ ਰਹਿ ਕੇ ਗੁਪਤਵਾਸ ਤੇ ਕ੍ਰਾਂਤੀਕਾਰੀ ਜ਼ਿੰਦਗੀ ਜਿਉਣ ਵਾਲੇ, ਵੱਡੇ ਪੁੱਤਰ ਨੂੰ ਸ਼ਹੀਦ ਕਰਵਾਉਣ ਵਾਲੇ, ਅਨੇਕਾਂ ਚੇਤੰਨ ਤੇ ਦਲੇਰ, ਗ਼ਦਰੀ ਅਤੇ ਆਜ਼ਾਦ ਹਿੰਦ ਫੌਜੀ ਸਿਰਜਣ ਵਾਲੇ ਬਾਬਾ ਹਰੀ ਸਿੰਘ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬੱਦੋਵਾਲ ਵਿਚ ...

Read More

ਗੁਰੂ ਨਾਨਕ ਦੇਵ ਜੀ ਦੇ ਸਹੁਰਿਆਂ ਦੇ ਮੁਹੱਲੇ ਦੀ ਸਰਕਾਰ ਨੂੰ ਪੁਕਾਰ

ਗੁਰੂ ਨਾਨਕ ਦੇਵ ਜੀ ਦੇ ਸਹੁਰਿਆਂ ਦੇ ਮੁਹੱਲੇ ਦੀ ਸਰਕਾਰ ਨੂੰ ਪੁਕਾਰ

ਨੈਨਸੀ ਅੱਜ ਤੋਂ ਕਰੀਬ 532 ਵਰ੍ਹੇ ਪਹਿਲਾਂ ਇਥੇ ਇਲਾਹੀ ਨੂਰ ਵਾਲੇ ਗੱਭਰੂ ਨੇ ਆਪਣੇ ਚਰਨ ਪਾਏ ਸਨ। ਮੈਨੂੰ ਅੱਜ ਵੀ ਉਹ ਕਰਮਾਂ ਵਾਲਾ ਦਿਹਾੜਾ ਯਾਦ ਹੈ, ਜਦ ਗੁਰੂ ਨਾਨਕ ਦੇਵ ਜੀ ਬਟਾਲਾ ਸ਼ਹਿਰ ਵਿਚ ਮੂਲ ਚੰਦ ਖੱਤਰੀ ਦੀ ਧੀ ਬੀਬੀ ਸੁਲੱਖਣੀ ਨੂੰ ਵਿਆਹੁਣ ਆਏ ਸਨ। ਮੂਲ ਚੰਦ ਖੱਤਰੀ ਦੀ ਇਹ ਲਾਡਲੀ ...

Read More

ਧਰੁਪਦ ਤੇ ਪੜਤਾਲ ਗਾਇਕੀ ਦੇ ਮਾਹਰ ਭਾਈ ਜਵਾਲਾ ਸਿੰਘ

ਧਰੁਪਦ ਤੇ ਪੜਤਾਲ ਗਾਇਕੀ ਦੇ ਮਾਹਰ ਭਾਈ ਜਵਾਲਾ ਸਿੰਘ

ਨਵ ਸੰਗੀਤ ਸਿੰਘ ਭਾਈ ਜਵਾਲਾ ਸਿੰਘ ਦਾ ਸਬੰਧ ਕੀਰਤਨੀਆਂ ਦੀ ਉਸ ਪਰੰਪਰਾ ਨਾਲ ਹੈ, ਜੋ ਗੁਰੂ ਗੋਬਿੰਦ ਸਿੰਘ ਦੇ ਸਮੇਂ ਤੋਂ ਚੱਲੀ ਆ ਰਹੀ ਹੈ। ਉਹ ਜਿੱਥੇ ਧਰੁਪਦ ਗਾਇਨ ਵਿਚ ਮਾਹਿਰ ਸਨ, ਉੱਥੇ ਪੜਤਾਲ ਗਾਇਕੀ ਵਿਚ ਵੀ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ। ਉਨ੍ਹਾਂ ਨੇ ਤੰਤੀ ਸਾਜ਼ਾਂ ਦੀ ਪਰੰਪਰਾ ਨੂੰ ਆਪਣੇ ...

Read More


ਪੰਜਾਬ ਦੇ ਰਾਜਪੂਤ ਰਾਜੇ

Posted On April - 3 - 2019 Comments Off on ਪੰਜਾਬ ਦੇ ਰਾਜਪੂਤ ਰਾਜੇ
ਲਾਹੌਰ ਅਣਵੰਡੇ ਪੰਜਾਬ ਦੀ ਰਾਜਧਾਨੀ ਸੀ। ਇਸ ਹਿਰ ਦਾ ਇਤਿਹਾਸ ਲਗਭਗ 2000 ਸਾਲ ਪੁਰਾਣਾ ਹੈ। ਇਸ ਤੋਂ ਪਹਿਲਾਂ ਦੇ ਸਮੇਂ ਬਾਰੇ ਸਾਨੂੰ ਮਿੱਥਾਂ ਅਤੇ ਕਹਾਣੀਆਂ ’ਤੇ ਨਿਰਭਰ ਰਹਿਣਾ ਪੈਂਦਾ ਹੈ। ਇਨ੍ਹਾਂ ’ਚੋਂ ਕੁਝ ਵਾਜਬ ਤੱਥਾਂ ’ਤੇ ਆਧਾਰਤ ਹਨ, ਕੁਝ ਦੇ ਤੱਥਾਂ ਨਾਲ ਛੇੜਖ਼ਾਨੀ ਹੋਈ ਹੈ ਅਤੇ ਕੁਝ ਦੰਦ-ਕਥਾਵਾਂ ਆਧਾਰਤ ਹਨ, ਜਿਹੜੀਆਂ ਸਾਡੇ ਕੋਲ ਜ਼ੁਬਾਨੀ ਰਵਾਇਤ ਰਾਹੀਂ ਪੁੱਜੀਆਂ ਹਨ। ....

ਗੁਰਦੁਆਰਿਆਂ ਦੇ ਨਵੀਨੀਕਰਨ ਦੀਆਂ ਸਮੱਸਿਆਵਾਂ

Posted On April - 3 - 2019 Comments Off on ਗੁਰਦੁਆਰਿਆਂ ਦੇ ਨਵੀਨੀਕਰਨ ਦੀਆਂ ਸਮੱਸਿਆਵਾਂ
ਕਰਤਾਰਪੁਰ ਸਾਹਿਬ ਅਮਨ ਲਾਂਘੇ ਦੀ ਚਮਕ-ਦਮਕ ਤੋਂ ਦੂਰ ਅਤੇ ਲਾਹੌਰ ਦੇ ਬਾਹਰਵਾਰ ਭਾਰਤ-ਪਾਕਿਸਤਾਨ ਸਰਹੱਦ ਨੂੰ ਛੂਹੰਦਾ ਗੁਰੂ ਨਾਨਕ ਦੇਵ ਨਾਲ ਸਬੰਧਤ ਇਕ ਹੋਰ ਗੁਰਦੁਆਰਾ ਵੀ ਸਥਿਤ ਹੈ। ਵੇਲ-ਬੂਟਿਆਂ ਦੀ ਸੰਘਣੀ ਛਾਂ ਇਸ ਨੂੰ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਅਤੇ ਫਲੱਡ ਲਾਈਟਾਂ ਦੀ ਤੇਜ਼ ਰੌਸ਼ਨੀ ਤੋਂ ਬਚਾਉਂਦੀ ਹੈ। ....

ਆਰਫ਼ ਕਾ ਸੁਣ ਵਾਜਾ ਰੇ

Posted On April - 3 - 2019 Comments Off on ਆਰਫ਼ ਕਾ ਸੁਣ ਵਾਜਾ ਰੇ
ਇਕ ਦਿਨ ਊਠ ਨੇ ਚੂਹੇ ਨੂੰ ਕਿਹਾ,‘‘ ਤੂੰ ਇੰਨੇ ਦੋਸਤ ਕਿਉਂ ਬਣਾਈ ਫਿਰਦੈਂ?’’ ਚੂਹੇ ਨੇ ਆਖਿਆ,‘‘ ਸਿਆਣੇ ਕਹਿੰਦੇ ਨੇ ਕਿ ਜਿਉਂਦੇ ਨੂੰ ਗਲੀਆਂ ਦੇ ਕੱਖਾਂ ਦੀ ਵੀ ਲੋੜ ਪੈ ਸਕਦੀ ਹੈ, ਇਸ ਲਈ।’’ ....

ਰੰਗਮੰਚ ਆਪਣੇ ਆਪ ਵਿਚ ਇਕ ਮੁਲਕ ਹੈ

Posted On March - 27 - 2019 Comments Off on ਰੰਗਮੰਚ ਆਪਣੇ ਆਪ ਵਿਚ ਇਕ ਮੁਲਕ ਹੈ
ਮੇਰੇ ਰੰਗਮੰਚ ’ਤੇ ਪਹੁੰਚਣ ਤੋਂ ਪਹਿਲਾਂ ਹੀ ਮੇਰੇ ਗੁਰੂ ਓਥੇ (ਰੰਗਮੰਚ ਦੀ ਦੁਨੀਆਂ ਵਿਚ) ਮੌਜੂਦ ਸਨ। ਉਨ੍ਹਾਂ ਨੇ ਉਸ ਦੁਨੀਆਂ ਵਿਚ ਘਰ ਬਣਾ ਲਏ ਸਨ ਅਤੇ ਆਪਣੀਆਂ ਪੂਰੀਆਂ ਜ਼ਿੰਦਗੀਆਂ ਲਾ ਕੇ ਆਪਣੀ ਕਾਵਿਕ ਪਹੁੰਚ ਦੀ ਸਿਰਜਣਾ ਕਰ ਲਈ ਸੀ। ਉਨ੍ਹਾਂ ਵਿਚੋਂ ਕਈ ਬਹੁਤੇ ਭੁਲਾਏ ਜਾ ਚੁੱਕੇ ਹਨ ਜਾਂ ਉਨ੍ਹਾਂ ਨੂੰ ਸ਼ਾਇਦ ਹੀ ਕਦੇ ਚੇਤੇ ਕੀਤਾ ਜਾਂਦਾ ਹੈ। ....

ਪੰਜਾਬੀ ਨਾਟਕ ਦਾ ਆਰੰਭ

Posted On March - 27 - 2019 Comments Off on ਪੰਜਾਬੀ ਨਾਟਕ ਦਾ ਆਰੰਭ
ਰੰਗਮੰਚ ਦੀ ਭੂਮਿਕਾ ਬਹੁਤ ਵੱਡੀ ਹੈ, ਜਿਥੇ ਕਿਤੇ ਅਖ਼ਬਾਰ ਜਾਂ ਟੀਵੀ ਦੀ ਨਜ਼ਰ ਨਹੀਂ ਜਾ ਸਕਦੀ, ਉਥੇ ਥੀਏਟਰ ਜਾ ਸਕਦਾ ਹੈ। ਇਸੇ ਲਈ ਥੀਏਟਰ ਬਚਿਆ ਰਹਿ ਸਕਦਾ ਹੈ। ਕਿਸੇ ਪਿੰਡ ਵਿਚ 200 ਘਰ ਸਾੜ ਦਿੱਤੇ ਗਏ, ਇਹ ਖ਼ਬਰ ਤਾਂ ਹੈ ਪਰ ਉਸ ਪਿੰਡ ਦੇ 200 ਲੋਕਾਂ ਨੇ ਹੱਸਣਾ ਬੰਦ ਕਰ ਦਿੱਤਾ, ਇਹ ਖ਼ਬਰ ਨਹੀਂ ਹੈ। ....

ਗੁਰੂ ਹਰਗੋਬਿੰਦ ਸਾਹਿਬ ਤੇ ਮੀਆਂ ਮੀਰ ਦਾ ਚਿੱਤਰ

Posted On March - 27 - 2019 Comments Off on ਗੁਰੂ ਹਰਗੋਬਿੰਦ ਸਾਹਿਬ ਤੇ ਮੀਆਂ ਮੀਰ ਦਾ ਚਿੱਤਰ
ਅੰਮ੍ਰਿਤਸਰ ਦੇ ਕਟੜਾ ਰਾਮਗੜ੍ਹੀਆ ਵਿਚ ‘ਅਖਾੜਾ ਪਰਾਗ ਦਾਸ’ ਦੀ ਨੀਂਹ ਇਸ ਅਖਾੜੇ ਦੇ ਬਾਨੀ ਮਹੰਤ ਮੰਗਨੀ ਰਾਮ ਨੇ ਬਿਕ੍ਰਮੀ ਸੰਮਤ 1862 ਵਿਚ ਰੱਖੀ ਸੀ। ਇਸ ਅਖਾੜੇ ਦੇ ਪਿਛਲੇ ਪਾਸੇ ਮਹੰਤ ਮੰਗਨੀ ਰਾਮ ਦੀ ਸਮਾਧ ਸਥਿਤ ਹੈ, ਜਿਸ ਦੀਆਂ ਕੰਧਾਂ ’ਤੇ 19ਵੀਂ ਸਦੀ ਵਿਚ ਚਿੱਤਰਕਾਰੀ ਕੀਤੀ ਗਈ ਸੀ। ਇੱਥੇ ਪ੍ਰਕਾਸ਼ਿਤ ਕੀਤਾ ਗਿਆ ਕੰਧ-ਚਿੱਤਰ ਇਸ ਸਮਾਧ ਵਿਚੋਂ ਹੈ, ਜਿਸ ਦੀ ਫੋਟੋ ਲੇਖਕ ਨੇ ਜੂਨ 1971 ਵਿਚ ਖਿੱਚੀ ....

ਚੱਲ ਚੱਲੀਏ ਜਰਗ ਦੇ ਮੇਲੇ..

Posted On March - 27 - 2019 Comments Off on ਚੱਲ ਚੱਲੀਏ ਜਰਗ ਦੇ ਮੇਲੇ..
ਇਤਿਹਾਸਕ ਨਗਰ ਜਰਗ, ਜ਼ਿਲ੍ਹਾ ਲੁਧਿਆਣਾ ਦਾ ਇੱਕ ਘੁੱਗ ਵਸਦਾ ਕਸਬਾ ਹੈ। ਇਸ ਨੂੰ ਲਗਭਗ 1150 ਈਸਵੀ ਵਿੱਚ ਰਾਜਾ ਜਗਦੇਵ ਮਹਾਰਾਜਾ ਨੇ ਵਸਾਇਆ ਸੀ। ਇਥੋਂ ਦਾ ‘ਜਰਗ ਦਾ ਮੇਲਾ’ ਵਿਸ਼ਵ ਪ੍ਰਸਿੱਧ ਹੈ। ਇਹ ਮੇਲਾ ਸਦੀਆਂ ਤੋਂ ਚੇਤ ਦੇ ਮਹੀਨੇ ਮੰਦਰ ਮਾਤਾ ਸ਼ੀਤਲਾ ਮਸਾਣੀ, ਬਸੰਤੀ ਮਾਤਾ, ਮਾਤਾ ਮਦਾਨਣ, ਮਾਤਾ ਕਾਲੀ ਅਤੇ ਸ਼ੇਖ ਬਾਬਾ ਫਰੀਦ ਸ਼ੱਕਰਗੰਜ ਦੀ ਮਜ਼ਾਰ ’ਤੇ ਲੱਗਦਾ ਹੈ। ....

ਨੌਵੇਂ ਪਾਤਸ਼ਾਹ ਦੀ ਹੱਲਾਸ਼ੇਰੀ ਨਾਲ ਵਸਿਆ ਪਿੰਡ ਢਿਲਵਾਂ

Posted On March - 27 - 2019 Comments Off on ਨੌਵੇਂ ਪਾਤਸ਼ਾਹ ਦੀ ਹੱਲਾਸ਼ੇਰੀ ਨਾਲ ਵਸਿਆ ਪਿੰਡ ਢਿਲਵਾਂ
ਢਿਲਵਾਂ, ਬਰਨਾਲਾ ਜ਼ਿਲ੍ਹੇ ਵਿਚ ਤਪਾ ਸਬ-ਡਵੀਜ਼ਨ ਤੋਂ ਮਹਿਜ਼ 5 ਕਿਲੋਮੀਟਰ ਦੂਰੀ ’ਤੇ ਤਪਾ-ਪੱਖੋ ਕੈਂਚੀਆਂ-ਮੋਗਾ ਸੜਕ ’ਤੇ ਸਥਿਤ ਹੈ। ਪਿੰਡ ਦਾ ਇਤਿਹਾਸ ਵਾਚਣ ਤੋਂ ਪਤਾ ਚੱਲਦਾ ਹੈ ਕਿ ਇਹ ਪਿੰਡ ਨੇੜਲੇ ਪਿੰਡ ਮੌੜ ਨਾਭਾ ਤੋਂ ਬਾਅਦ ਹੋਂਦ ਵਿਚ ਆਇਆ। ਇਸ ਪਿੰਡ ਦੀ ਮੋੜੀ ਗੱਢਣ ਦਾ ਸੁਭਾਗ ਜ਼ਿਲ੍ਹਾ ਅੰਮਿ੍ਰਤਸਰ ਦੇ ਪਿੰਡ ਸੁਰ ਸਿੰਘ ਵਾਲਾ (ਤਹਿਸੀਲ ਪੱਟੀ) ਦੇ ਵਾਸੀ ਮੱਦੋ ਦੇ ਸਿਰ ਬੱਝਦਾ ਹੈ। ....

ਆਰਫ਼ ਕਾ ਸੁਣ ਵਾਜਾ ਰੇ

Posted On March - 27 - 2019 Comments Off on ਆਰਫ਼ ਕਾ ਸੁਣ ਵਾਜਾ ਰੇ
ਜਵਾਨ ਪੁੱਤਰ ਦੀ ਮੌਤ ’ਤੇ ਮਾਂ ਬੇਹਾਲ ਹੋਈ ਵਿਰਲਾਪ ਕਰਨ ਲੱਗੀ। ਪਿੰਡ ਦੇ ਲੋਕਾਂ ਕੋਲੋਂ ਉਸ ਦੇ ਵੈਣ ਸੁਣੇ ਨਹੀਂ ਸਨ ਜਾ ਰਹੇ। ਲੋਕ ਪਰੇਸ਼ਾਨ ਹੋ ਗਏ। ....

ਔਰਨ ਕੀ ਹੋਲੀ ਮਮ ਹੋਲਾ

Posted On March - 20 - 2019 Comments Off on ਔਰਨ ਕੀ ਹੋਲੀ ਮਮ ਹੋਲਾ
ਹੋਲਾ ਮਹੱਲਾ ਹੋਲੀ ਦੇ ਤਿਉਹਾਰ ਤੋਂ ਅਗਲੇ ਦਿਨ ਖ਼ਾਲਸੇ ਦੀ ਜਨਮ ਤੇ ਕਰਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਚ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਇਆ ਜਾਂਦਾ ਹੈ। ਇਹ ਖ਼ਾਲਸਾ ਪੰਥ ਦੇ ਨਿਆਰੇਪਣ ਦਾ ਪ੍ਰਤੀਕ ਹੈ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਦੀ ਮਾਨਸਿਕ ਅਵਸਥਾ ਨੂੰ ਬਲਵਾਨ ਬਣਾਉਣ ਲਈ ਹੋਲੇ ਮਹੱਲੇ ਦੀ ਰੀਤ ਚਲਾਈ ਸੀ। ....

ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਵਿਚ ਮੀਡੀਆ ਦਾ ਯੋਗਦਾਨ

Posted On March - 20 - 2019 Comments Off on ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਵਿਚ ਮੀਡੀਆ ਦਾ ਯੋਗਦਾਨ
ਭਾਵੇਂ ਅਜੋਕੇ ਦੌਰ ਵਿੱਚ ਮੀਡੀਆ ਅਤੇ ਸੰਚਾਰ ਦੇ ਅਣਗਿਣਗਤ ਸਾਧਨ ਮੁਹੱਈਆ ਹਨ, ਜਿਨ੍ਹਾਂ ਦੀ ਮਦਦ ਨਾਲ ਕਿਸੇ ਵੀ ਕਲਾ, ਵਸਤੂ, ਪ੍ਰਾਪਤੀਆਂ ਅਤੇ ਕਿਸੇ ਦੀਆਂ ਖੂਬੀਆਂ ਦੀ ਚਰਚਾ ਕਰਕੇ ਉਨ੍ਹਾਂ ਨੂੰ ਅਸਮਾਨੇ ਚਾੜ੍ਹਿਆ ਜਾ ਸਕਦਾ ਹੈ, ਪਰ ਜੇ ਪਿਛਲੇ ਸਮੇਂ ’ਤੇ ਝਾਤ ਮਾਰੀਏ ਤਾਂ ਉਸ ਸਮੇਂ ਵੀ ਉਸ ਵੇਲੇ ਦੇ ਮੀਡੀਆ ਨੇ ਇਨ੍ਹਾਂ ਖੇਤਰਾਂ ਵਿਚ ਆਪਣਾ ਬਣਦਾ ਯੋਗਦਾਨ ਪਾਇਆ ਹੈ। ਸੰਗੀਤ ਕਲਾ ਨੂੰ ਪੁਰਾਤਨ ਸਮੇਂ ਤੋਂ ....

ਡਾ. ਦੀਵਾਨ ਸਿੰਘ ਕਾਲੇਪਾਣੀ ਮਿਊਜ਼ੀਅਮ

Posted On March - 20 - 2019 Comments Off on ਡਾ. ਦੀਵਾਨ ਸਿੰਘ ਕਾਲੇਪਾਣੀ ਮਿਊਜ਼ੀਅਮ
ਦੇਸ਼ ਦੀ ਆਜ਼ਾਦੀ, ਭਾਈਚਾਰਕ ਸਾਂਝ ਅਤੇ ਮਨੁੱਖਤਾ ਲਈ ਮਰ ਮਿਟਣ ਵਾਲੇ ਦੇਸ਼ ਭਗਤ ਤੇ ਉਘੇ ਸਾਹਿਤਕਾਰ ਡਾ. ਦੀਵਾਨ ਸਿੰਘ ਕਾਲੇਪਾਣੀ, ਸਮੇਂ ਦੀਆਂ ਸਰਕਾਰਾਂ ਵੱਲੋਂ ਅਜਿਹੀ ਅਣਗੌਲੀ ਸ਼ਖਸੀਅਤ ਹੈ ਜਿਸ ਦੀ ਕੁਰਬਾਨੀ ਦਾ ਮੁੱਲ ਪਾਉਣ ਵਿਚ ਸਮੇਂ ਦੀਆਂ ਸਰਕਾਰਾਂ ਪੂਰੀ ਤਰ੍ਹਾਂ ਅਸਫਲ ਰਹੀਆਂ ਹਨ। ....

ਆਰਫ਼ ਕਾ ਸੁਣ ਵਾਜਾ ਰੇ

Posted On March - 20 - 2019 Comments Off on ਆਰਫ਼ ਕਾ ਸੁਣ ਵਾਜਾ ਰੇ
ਇਕ ਰੁੱਖ ’ਤੇ ਬਾਂਦਰ ਰਹਿੰਦਾ ਸੀ। ਸਰਦੀ ਦੀ ਰੁੱਤ ਵਿਚ ਕਈ ਦਿਨ ਲਗਾਤਾਰ ਮੀਂਹ ਪੈਣ ਕਾਰਨ ਬਾਂਦਰ ਠੰਢ ਨਾਲ ਕੰਬਣ ਲੱਗਾ। ....

ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰੇ-7

Posted On March - 20 - 2019 Comments Off on ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰੇ-7
ਬਾਬਾ ਨਾਨਕ ਚੂਹੜਕਾਣਾ ਵਿਚ ਭੁੱਖੇ ਸਾਧੂਆਂ ਨੂੰ 20 ਰੁਪਏ ਦੀ ਰਸਦ ਦਾ ਭੋਜਨ ਛਕਾ ਕੇ ਤਲਵੰਡੀ ਪਰਤ ਆਏ। ਪਿਤਾ ਮਹਿਤਾ ਕਾਲੂ ਦੀ ਨਰਾਜ਼ਗੀ, ਗੁੱਸੇ ਅਤੇ ਮਾਰ ਤੋਂ ਡਰਦਿਆਂ ਬਾਬਾ ਨਾਨਕ ਪਿੰਡ ਦੀ ਜੂਹ ਦੇ ਇਕ ਸੰਘਣੇ ਰੁੱਖ ਹੇਠ ਲੁਕ ਕੇ ਬੈਠ ਗਏ। ਮਹਿਤਾ ਕਾਲੂ ਜੀ ਨੂੰ ਜਦ ਇਸ ਦਾ ਪਤਾ ਲੱਗਿਆ ਤਾਂ ਉਹ ਪੁੱਤਰ ਨੂੰ ਘਰ ਲਿਜਾਣ ਲਈ ਉਥੇ ਜਾ ਪੁੱਜੇ। ....

ਆਰਫ਼ ਕਾ ਸੁਣ ਵਾਜਾ ਰੇ

Posted On March - 13 - 2019 Comments Off on ਆਰਫ਼ ਕਾ ਸੁਣ ਵਾਜਾ ਰੇ
ਜੋਗੀਪੁਰ ਦਾ ਸੰਤੂ ਜੁਲਾਹਾ ਕਈ ਸਾਲਾਂ ਤੋਂ ਪਿੰਡ ’ਚੋਂ ਕੱਤਿਆ ਸੂਤ ਲੈ ਜਾਂਦਾ ਅਤੇ ਬਣਦੀ ਮਜ਼ਦੂਰੀ ਲੈ ਕੇ ਖੇਸ ਖੱਦਰ ਆਦਿ ਬੁਣ ਕੇ ਦੇ ਜਾਂਦਾ। ....

ਗ਼ਦਰੀ ਮਾਸਟਰ ਊਧਮ ਸਿੰਘ ਕਸੇਲ

Posted On March - 13 - 2019 Comments Off on ਗ਼ਦਰੀ ਮਾਸਟਰ ਊਧਮ ਸਿੰਘ ਕਸੇਲ
ਕਾਬਲ (ਅਫਗਾਨਿਸਤਾਨ) ਵਿਚ ਗ਼ਦਰ ਲਹਿਰ ਦਾ ਪ੍ਰਮੁੱਖ ਕੇਂਦਰ ਸਥਾਪਿਤ ਕਰਨ ਵਾਲਾ ਗ਼ਦਰੀ ਸ਼ਹੀਦ ਮਾਸਟਰ ਊਧਮ ਸਿੰਘ ਕਸੇਲ, ਜਿਸ ਨੂੰ ਕਾਬਲ ਦੇ ਲੋਕ ਅੱਜ ਵੀ ਊਧਮ ਸਿੰਘ ਅਫਗਾਨ ਦੇ ਨਾਂ ਨਾਲ ਯਾਦ ਕਰਦੇ ਹਨ, ਦਾ ਜਨਮ ਅੰਮ੍ਰਿਤਸਰ ਦੇ ਪਿੰਡ ਕਸੇਲ ਵਿਚ 15 ਮਾਰਚ, 1882 ਨੂੰ ਮੱਧਵਰਗੀ ਕਿਸਾਨ ਪਰਿਵਾਰ ਵਿਚ ਹੋਇਆ। ....
Available on Android app iOS app
Powered by : Mediology Software Pvt Ltd.