ਅਮਿਤ ਸ਼ਾਹ ਨੇ ਭਾਰਤੀ ਕ੍ਰਿਕਟ ਟੀਮ ਨੂੰ ਵਧਾਈ ਦਿੱਤੀ !    ਜਿਉਣ ਲਈ ਬਹੁਤ ਕੁਝ ਕੀਤਾ !    ਵਿਕਾਸ ਦੀ ਸਰਹੱਦ !    ਪੁਲੀਸ ਪ੍ਰਣਾਲੀ ’ਤੇ ਸਿਆਸੀ ਗਲਬਾ !    ਸਮੀਖਿਆ ਲੋੜਦੀ ਜਮਹੂਰੀਅਤ !    ਚੋਣ ਕਮਿਸ਼ਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ ਕਾਂਗਰਸ !    ਅਮਰੀਕਾ: ਭਾਰਤੀ ਆਈਟੀ ਮਾਹਿਰ ਸਣੇ ਪਰਿਵਾਰ ਦੇ ਚਾਰ ਜੀਅ ਮ੍ਰਿਤਕ ਮਿਲੇ !    ਗ਼ੈਰਕਾਨੂੰਨੀ ਪਰਵਾਸੀਆਂ ਵਾਲੀ ਕਿਸ਼ਤੀ ਡੁੱਬੀ, ਅੱਠ ਹਲਾਕ !    ਈਵੀਐੱਮਜ਼ ਦੀ ਵਰਤੋਂ ਬਾਰੇ ਰਾਇਸ਼ੁਮਾਰੀ ਹੋਵੇ: ਮੋਇਲੀ !    ਕਾਂਗਰਸ ਸਰਕਾਰ ਦੀ ਨਾਲਾਇਕੀ ਦੀ ਬਲੀ ਚੜ੍ਹਿਆ ਫਤਿਹਵੀਰ: ਅਟਵਾਲ !    

ਵਿਰਾਸਤ › ›

Featured Posts
ਧਰਮਰਾਜ ਵੱਲੋਂ ਦਿੱਤੀ ਸਜ਼ਾ ਦਾ ਚਿੱਤਰ

ਧਰਮਰਾਜ ਵੱਲੋਂ ਦਿੱਤੀ ਸਜ਼ਾ ਦਾ ਚਿੱਤਰ

ਹਿੰਦੂ ਮਿਥਿਹਾਸ ਅਨੁਸਾਰ ਸੰਸਾਰ ਵਿਚ ਹਰ ਜੀਵ ਦੀਅਾਂ ਉਸ ਦੇ ਜਿਉਂਦੇ ਜੀਅ ਦੀਅਾਂ ਕਰਨੀਅਾਂ ਦਾ ਰਿਕਾਰਡ ਧਰਮਰਾਜ ਦੇ ਮੁਨਸ਼ੀ ਚਿਤ੍ਰਗੁਪਤ ਰਾਹੀਂ ਰੱਖਿਆ ਜਾਂਦਾ ਹੈ, ਜੋ ਹਰ ਜੀਵ ਦੀ ਮੌਤ ਮਗਰੋਂ ਇਨ੍ਹਾਂ ਬਾਰੇ ਰੱਖੇ ਰਿਕਾਰਡ ਨੂੰ ਧਰਮਰਾਜ ਅੱਗੇ ਪੇਸ਼ ਕਰਦਾ ਹੈ। ਇਸ ਦੇ ਅਧਾਰ ’ਤੇ ਧਰਮਰਾਜ ਉਸ ਜੀਵ ਨੂੰ ਦਿੱਤੀ ਜਾਣ ...

Read More

ਆਰਫ਼ ਕਾ ਸੁਣ ਵਾਜਾ  ਰੇ

ਆਰਫ਼ ਕਾ ਸੁਣ ਵਾਜਾ ਰੇ

ਯਾਮਾਓਕਾ ਤੇਸ਼ੂ ਬੋਧੀ ਜ਼ੇਨ ਦਾ ਪ੍ਰਸਿੱਧ ਉਸਤਾਦ ਹੋਇਆ ਹੈ। ਆਪਣੀ ਜਵਾਨੀ ਵੇਲੇ ਉਹ ਇਕ ਤੋਂ ਬਾਅਦ ਦੂਜੇ ਉਸਤਾਦ ਕੋਲ ਪਹੁੰਚ ਜਾਂਦਾ ਸੀ। ਇਕ ਵਾਰੀ ਉਹ ਸ਼ੋਕੋਕੂ ਇਲਾਕੇ ਦੇ ਪਹੁੰਚੇ ਹੋਏ ਬੁੱਧ-ਪੁਰਸ਼ ਦੋਕੂਨ ਕੋਲ ਪਹੁੰਚ ਗਿਆ। ਉਸ ਦੇ ਮਨ ਅੰਦਰ ਦੋਕੂਨ ਨੂੰ ਆਪਣੇ ਗਿਆਨ ਨਾਲ ਪ੍ਰਭਾਵਿਤ ਕਰਨ ਦਾ ਵਿਚਾਰ ਆਇਆ। ਉਸ ਨੇ ...

Read More

ਗੁਰਦੁਆਰਾ ਭਾਈ ਭਗੀਰਥ ਸਾਹਿਬ, ਮਲਸੀਹਾਂ

ਗੁਰਦੁਆਰਾ ਭਾਈ ਭਗੀਰਥ ਸਾਹਿਬ, ਮਲਸੀਹਾਂ

ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰੇ-14 ਇਕ ਬ੍ਰਾਹਮਣ ਨੇ ਬਾਬਾ ਨਾਨਕ ਕੋਲ ਆ ਕੇ ਬੇਨਤੀ ਕੀਤੀ ਕਿ ਉਸ ਨੇ ਆਪਣੀ ਧੀ ਦਾ ਵਿਆਹ ਰੱਖਿਆ ਹੋਇਆ ਹੈ ਪਰ ਗਰੀਬੀ ਕਾਰਨ ਉਸ ਕੋਲ ਵਿਆਹ ਜੋਗੇ ਪੈਸੇ ਨਹੀਂ।v ਬਾਬਾ ਨਾਨਕ ਨੇ ਉਸ ਦੀ ਧੀ ਦੇ ਵਿਆਹ ਲਈ ਕੋਲੋਂ ਪੈਸੇ ਦੇ ਕੇ ਆਪਣੇ ਸ਼ਰਧਾਲੂ ...

Read More

ਗ਼ਦਰੀ ਸ਼ਹੀਦ ਸਾਧੂ ਸਿੰਘ ਦਦੇਹਰ

ਗ਼ਦਰੀ ਸ਼ਹੀਦ ਸਾਧੂ ਸਿੰਘ ਦਦੇਹਰ

ਕਿਸੇ ਵੀ ਮਨੁੱਖ ਦੇ ਜੀਵਨ ’ਤੇ ਸੰਗਤ ਦਾ ਬੜਾ ਅਸਰ ਹੁੰਦਾ ਹੈ, ‘ਜਿਹੋ ਜਿਹੀ ਸੰਗਤ-ਤਿਹੋ ਜਿਹੀ ਰੰਗਤ।’ ਅਜਿਹਾ ਹੀ ਕੁਝ ਹੋਇਆ ਸ਼ਹੀਦ ਸਾਧੂ ਦਦੇਹਰ ਦੇ ਜੀਵਨ ਵਿਚ। ਉਹ ਬਾਬਾ ਵਿਸਾਖਾ ਸਿੰਘ ਦੇ ਪਿੰਡ ਦਦੇਹਰ ਦੇ ਹੀ ਰਹਿਣ ਵਾਲੇ ਸਨ। ਜਦ ਉਨ੍ਹਾਂ ਨੂੰ ਪਿੰਡ ਦੇ ਮਹਾਨ ਗਦਰੀਆਂ ਦੀ ਸੰਗਤ ਦਾ ਮੌਕਾ ...

Read More

ਦਰਵੇਸ਼ ਸਿਆਸਤਦਾਨ ਗਿਆਨੀ ਕਰਤਾਰ ਸਿੰਘ

ਦਰਵੇਸ਼ ਸਿਆਸਤਦਾਨ ਗਿਆਨੀ ਕਰਤਾਰ ਸਿੰਘ

ਗਿਆਨੀ ਕਰਤਾਰ ਸਿੰਘ ਦਾ ਜਨਮ 22 ਫਰਵਰੀ, 1902 ਈ. ਨੂੰ ਚੱਕ ਝੰਗ ਸ਼ਾਖਾ ਨੰ. 40, ਜ਼ਿਲ੍ਹਾ ਲਾਇਲਪੁਰ ਵਿਚ ਪਿਤਾ ਭਗਤ ਸਿੰਘ ਅਤੇ ਮਾਈ ਜੀਉ ਦੇ ਘਰ ਹੋਇਆ। ਕਰਤਾਰ ਸਿੰਘ ਨੇ 6 ਸਾਲ ਦੀ ਉਮਰ ਵਿਚ ਮੁੱਢਲੀ ਵਿੱਦਿਆ ਪਿੰਡ ਦੇ ਗੁਰਦੁਆਰੇ ਤੋਂ ਹਾਸਲ ਕੀਤੀ ਅਤੇ ਮਗਰੋਂ ਚੱਕ ਨੰ. 41 ਦੇ ਲਾਇਲਪੁਰ ...

Read More

ਪੰਜਾਬ ਦਾ ਮਾਣ: ਬਾਬਾ ਖੜਕ ਸਿੰਘ

ਪੰਜਾਬ ਦਾ ਮਾਣ: ਬਾਬਾ ਖੜਕ ਸਿੰਘ

ਮਨਪ੍ਰੀਤ ਕੌਰ ਬਾਬਾ ਖੜਕ ਸਿੰਘ ਦਾ ਜਨਮ 6 ਜੂਨ, 1868 ਈ. ਨੂੰ ਸਿਆਲਕੋਟ ਵਿਚ ਰਾਏ ਬਹਾਦਰ ਹਰੀ ਸਿੰਘ ਦੇ ਘਰ ਹੋਇਆ, ਜੋ ਕਿ ਬ੍ਰਿਟਿਸ਼ ਗੌਰਮਿੰਟ ਵਿਚ ਉੱਚ ਅਧਿਕਾਰੀ ਸਨ। ਬਾਬਾ ਜੀ ਬੀਏ ਦੀ ਡਿਗਰੀ ਕਰਨ ਮਗਰੋਂ ਐੱਲਐੱਲਬੀ ਪਾਸ ਕਰਕੇ ਵਕੀਲ ਬਣ ਗਏ। ਉਹ ਮੁੱਢ ਤੋਂ ਹੀ ਆਜ਼ਾਦੀ ਦੇ ਆਸ਼ਿਕ ਤੇ ਗੁਲਾਮੀ ...

Read More

ਲਾਹੌਰ ਦਾ ਰਾਜਾ ਜੈਪਾਲ: ਜਿਸ ਨੇ ਹਾਰਨ ਨਾਲੋਂ ਮਰਨ ਕਬੂਲ ਕੀਤਾ

ਲਾਹੌਰ ਦਾ ਰਾਜਾ ਜੈਪਾਲ: ਜਿਸ ਨੇ ਹਾਰਨ ਨਾਲੋਂ ਮਰਨ ਕਬੂਲ ਕੀਤਾ

ਪੁਰਾਣੇ ਅੰਦਰੂਨੀ ਲਾਹੌਰ ਸ਼ਹਿਰ ਦੀਆਂ ਦੀਵਾਰਾਂ ਦੇ ਬਾਹਰਵਾਰ ਭੱਟੀ ਗੇਟ ਤੇ ਮੋਰੀ ਗੇਟ ਵਿਚਕਾਰਲੇ ਇਲਾਕੇ ਦਾ ਮੰਜ਼ਰ ਜ਼ਹਿਨ ਵਿਚ ਲਿਆਓ। ਸਾਲ 996 ਈਸਵੀ ਨੂੰ ਘਿਓ ਨਾਲ ਪੂਰੀ ਤਰ੍ਹਾਂ ਨੁੱਚੜਦੇ ਹੋਏ ਪੰਜਾਬੀ ਰਾਜੇ ਨੇ ਵਿਦੇਸ਼ੀ ਹਮਲਾਵਰਾਂ ਤੋਂ ਵਾਰ-ਵਾਰ ਮਿਲ ਰਹੀਆਂ ਹਾਰਾਂ ਤੋਂ ਦੁਖੀ ਹੋ ਕੇ ਖ਼ੁਦ ਨੂੰ ਅੱਗ ਦੇ ਹਵਾਲੇ ਕਰ ...

Read More


ਭਗਤ ਸਿੰਘ ਵੱਲੋਂ ਬੱਬਰ ਅਕਾਲੀ ਸ਼ਹੀਦਾਂ ਨੂੰ ਸ਼ਰਧਾਂਜਲੀ

Posted On February - 27 - 2019 Comments Off on ਭਗਤ ਸਿੰਘ ਵੱਲੋਂ ਬੱਬਰ ਅਕਾਲੀ ਸ਼ਹੀਦਾਂ ਨੂੰ ਸ਼ਰਧਾਂਜਲੀ
ਪੰਜਾਬ ਦੀ ਅੰਗਰੇਜ਼ ਸਰਕਾਰ ਵੱਲੋਂ ਬਰਤਾਨਵੀ ਹਿੰਦੋਸਤਾਨ ਦੀ ਅੰਗਰੇਜ਼ ਹਕੂਮਤ ਵਿਰੁੱਧ ਬਗਾਵਤ ਕਰਨ ਦੇ ਦੋਸ਼ ਵਿਚ 27 ਫਰਵਰੀ 1926 ਦੇ ਦਿਨ ਛੇ ਦੇਸ਼ ਭਗਤ ਬੱਬਰ ਅਕਾਲੀਆਂ ਨੂੰ ਫਾਂਸੀ ਲਾ ਕੇ ਸ਼ਹੀਦ ਕੀਤਾ ਗਿਆ। ਇਹ ਛੇ ਸੂਰਬੀਰ ਕਿਸ਼ਨ ਸਿੰਘ ਗੜਗੱਜ (ਪਿੰਡ ਵੜਿੰਗ, ਜ਼ਿਲ੍ਹਾ ਜਲੰਧਰ), ਭਾਈ ਸੰਤਾ ਸਿੰਘ (ਪਿੰਡ ਹਰਿਆਉ ਖੁਰਦ, ਜ਼ਿਲ੍ਹਾ ਲੁਧਿਆਣਾ), ਭਾਈ ਨੰਦ ਸਿੰਘ (ਪਿੰਡ ਘੁੜਿਆਲ, ਜ਼ਿਲ੍ਹਾ ਜਲੰਧਰ), ਭਾਈ ਕਰਮ ਸਿੰਘ (ਪਿੰਡ ਮਣਕੋ, ਜ਼ਿਲ੍ਹਾ ਜਲੰਧਰ), ....

ਬੱਬਰ ਅਕਾਲੀ ਲਹਿਰ ਦਾ ਨਾਇਕ ਕਿਸ਼ਨ ਸਿੰਘ ਗੜਗੱਜ

Posted On February - 27 - 2019 Comments Off on ਬੱਬਰ ਅਕਾਲੀ ਲਹਿਰ ਦਾ ਨਾਇਕ ਕਿਸ਼ਨ ਸਿੰਘ ਗੜਗੱਜ
20ਵੀਂ ਸਦੀ ਦੇ ਮੁੱਢਲੇ ਵਰਿਆਂ ਦੌਰਾਨ ਪੰਜਾਬ ਵਿਚ ਅਨੇਕਾਂ ਮਹੱਤਵਪੂਰਨ ਘਟਨਾਵਾਂ ਵਾਪਰੀਆਂ ਅਤੇ ਕਈ ਅੰਦੋਲਨ ਚੱਲੇ। ਜਿਵੇਂ ਗ਼ਦਰ ਲਹਿਰ (1913), ਜਲ੍ਹਿਆਂਵਾਲੇ ਬਾਗ਼ ਦਾ ਖ਼ੂਨੀ ਸਾਕਾ (1919), ਸ੍ਰੀ ਨਨਕਾਣਾ ਸਾਹਿਬ ਦਾ ਸਾਕਾ (1921) ਆਦਿ। ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਤੋਂ ਮਗਰੋਂ ਸ਼ੁਰੂ ਹੋਈ ਬੱਬਰ ਅਕਾਲੀ ਲਹਿਰ (1923) ਦਾ ਪਿਛੋਕੜ ਸ਼ੁਰੂ ਵਿਚ ਭਾਵੇਂ ਧਾਰਮਿਕ ਹੀ ਸੀ, ਪਰ ਬਾਅਦ ਵਿੱਚ ਦੇਸ਼ ਦੀ ਆਜ਼ਾਦੀ ਲਈ ਬਲਦੀ ਸ਼ਮ੍ਹਾਂ ਵਿਚ ਇਸ ....

ਬੱਬਰ ਅਕਾਲੀਆਂ ਦੀ ਸ਼ਹਾਦਤ

Posted On February - 27 - 2019 Comments Off on ਬੱਬਰ ਅਕਾਲੀਆਂ ਦੀ ਸ਼ਹਾਦਤ
ਜ਼ਾਦੀ ਸੰਗਰਾਮ ਦੇ ਇਤਿਹਾਸ ਵਿਚ ਅੱਜ ਦਾ ਦਿਨ ਖ਼ਾਸ ਮਹੱਤਵ ਵਾਲਾ ਹੈ। ਇਸ ਦਿਨ ਬੱਬਰ ਅਕਾਲੀ ਲਹਿਰ ਦੇ ਛੇ ਦੇਸ਼ ਭਗਤਾਂ ਨੂੰ ਲਾਹੌਰ ਦੀ ਸੈਂਟਰਲ ਜੇਲ੍ਹ ਵਿਚ ਇਕੱਠਿਆਂ ਫਾਂਸੀ ਦਿੱਤੀ ਗਈ ਸੀ। ਇਹ ਵੀ ਸੰਯੋਗਵੱਸ ਹੈ ਕਿ ਇੱਕ ਸਾਲ ਪਿੱਛੋਂ, ਇਸੇ ਦਿਨ, ਉਹੀ ਤਰੀਕ, ਉਸੇ ਜੇਲ੍ਹ ਵਿਚ ਛੇ ਹੋਰ ਬੱਬਰ ਦੇਸ਼ ਭਗਤਾਂ ਨੂੰ ਫਾਂਸੀ ਲਾਇਆ ਗਿਆ ਸੀ। ....

ਆਰਫ਼ ਕਾ ਸੁਣ ਵਾਜਾ

Posted On February - 20 - 2019 Comments Off on ਆਰਫ਼ ਕਾ ਸੁਣ ਵਾਜਾ
ਪ੍ਰਸਿੱਧ ਲੇਖਕ ਲਿਓ ਟਾਲਸਟਾਇ ਨੂੰ ਕਿਸੇ ਨਵੇਂ ਲੇਖਕ ਨੇ ਪੁੱਛਿਆ,‘‘ ਸ੍ਰੀ ਮਾਨ, ਸਹੀ ਮਾਇਨਿਆਂ ਵਿਚ ਲੇਖਕ ਹੋਣ ਦੀ ਤਸਦੀਕ ਕੀ ਹੈ? ਕਿਤਾਬਾਂ ਅਤੇ ਇਨਾਮਾਂ ਦੀ ਗਿਣਤੀ ਜਾਂ ਕੁਝ ਹੋਰ...?’’ ....

ਗੁਰਦੁਆਰਾ ਸੱਚਾ ਸੌਦਾ ਸਾਹਿਬ, ਚੂਹੜਕਾਣਾ

Posted On February - 20 - 2019 Comments Off on ਗੁਰਦੁਆਰਾ ਸੱਚਾ ਸੌਦਾ ਸਾਹਿਬ, ਚੂਹੜਕਾਣਾ
ਬਾਬਾ ਨਾਨਕ ਦੇ ਜੁਆਨ ਹੋਣ ’ਤੇ ਪਿਤਾ ਮਹਿਤਾ ਕਾਲੂ ਨੇ ਬਾਬਾ ਨਾਨਕ ਨੂੰ 20 ਰੁਪਏ ਦਿੱਤੇ ਅਤੇ ਮੰਡੀ ਚੂਹੜਕਾਣਾ ਤੋਂ ਸੌਦਾ ਲਿਆ ਕੇ ਸੱਚਾ ਸੌਦਾ ਕਰਨ ਲਈ ਕਿਹਾ। ....

ਆਜ਼ਾਦੀ ਦਾ ਪਰਵਾਨਾ ਅਜੀਤ ਸਿੰਘ

Posted On February - 20 - 2019 Comments Off on ਆਜ਼ਾਦੀ ਦਾ ਪਰਵਾਨਾ ਅਜੀਤ ਸਿੰਘ
ਭਾਰਤ ਦੀ ਆਜ਼ਾਦੀ ਲਈ ਕੁਰਬਾਨੀ ਦੇਣ ਵਾਲੇ ਯੋਧਿਆਂ ਵਿਚ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਉੱਘਾ ਸਥਾਨ ਹੈ। ਅਜੀਤ ਸਿੰਘ ਦਾ ਜਨਮ ਖਟਕੜ ਕਲਾਂ ਵਿਚ 23 ਫਰਵਰੀ 1881 ਨੂੰ ਪਿਤਾ ਅਰਜਨ ਸਿੰਘ ਤੇ ਮਾਤਾ ਜੈ ਕੌਰ ਦੇ ਘਰ ਹੋਇਆ। ਅਜੀਤ ਸਿੰਘ ਦੇ ਪੁਰਖੇ ਦੇਸ਼ ਭਗਤ, ਪਿਤਾ ਅਰਜਨ ਸਿੰਘ ਲੋਕ-ਸੇਵਕ, ਵੱਡੇ ਭਰਾ ਕਿਸ਼ਨ ਸਿੰਘ ਸੁਤੰਤਰਤਾ ਸੰਗ੍ਰਾਮੀ ਅਤੇ ਭਤੀਜਾ ਸ਼ਹੀਦ ਭਗਤ ਸਿੰਘ ਮਹਾਨ ਕ੍ਰਾਂਤੀਕਾਰੀ ਸੀ। ਉਨ੍ਹਾਂ ਨੇ ਮੁੱਢਲੀ ਪੜ੍ਹਾਈ ਬੰਗਾ ਦੇ ਸਕੂਲ ਵਿਚ ਪੂਰੀ ਕਰਨ ਮਗਰੋਂ ਦਸਵੀਂ ਸਾਈਂ ਦਾਸ ਐਗਲੋਂ 

ਜੈਤੋ ਦਾ ਇਤਿਹਾਸਕ ਮੋਰਚਾ

Posted On February - 20 - 2019 Comments Off on ਜੈਤੋ ਦਾ ਇਤਿਹਾਸਕ ਮੋਰਚਾ
ਜੈਤੋ ਦਾ ਮੋਰਚਾ ਸਿੱਖ ਇਤਿਹਾਸ ਵਿਚ ਵਿਸ਼ੇਸ਼ ਸਥਾਨ ਰੱਖਦਾ ਹੈ। ਸੁਤੰਤਰਤਾ ਸੰਗਰਾਮ ਦੌਰਾਨ 1923-25 ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਬਰਤਾਨਵੀ ਸਾਮਰਾਜ ਖ਼ਿਲਾਫ਼ ਲੜਕੇ ਜਿੱਤਿਆ ਗਿਆ ਇਹ ਮੋਰਚਾ ਉਸ ਵੇਲੇ ਦੇ ਖੂਨੀ ਕਾਂਡ ਦੀ ਦਰਦਨਾਕ ਦਾਸਤਾਂ ਹੈ। ....

ਤੇਜਾ ਸਿੰਘ ਸਮੁੰਦਰੀ

Posted On February - 20 - 2019 Comments Off on ਤੇਜਾ ਸਿੰਘ ਸਮੁੰਦਰੀ
ਗਜੀਤ ਸਿੰਘ ਗਣੇਸ਼ਪੁਰ ਤੇਜਾ ਸਿੰਘ ਸਮੁੰਦਰੀ ਦਾ ਨਾਂ ਉਨ੍ਹਾਂ ਸਿਰਮੌਰ ਸਿੱਖ ਸ਼ਖ਼ਸੀਅਤਾਂ ਵਿਚ ਬੜੀ ਇੱਜ਼ਤ ਅਤੇ ਮਾਣ ਨਾਲ ਲਿਆ ਜਾਂਦਾ ਹੈ, ਜਿਨ੍ਹਾਂ ਆਪਣਾ ਸਾਰਾ ਜੀਵਨ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਸਮਰਪਣ ਕਰ ਦਿੱਤਾ। ਉਹ ਸੂਝਵਾਨ, ਨਿਧੜਕ, ਸਿਦਕੀ, ਦੂਰ-ਅੰਦੇਸ਼ੀ ਪੂਰਨ ਗੁਰਸਿੱਖ ਸਨ। ਉਨ੍ਹਾਂ ਨੇ ਸਿੱਖ ਕੌਮ ਨੂੰ ਚੁਣੌਤੀਆਂ ਵਾਲੇ ਸਮੇਂ ਆਪਣੀ ਸਿਆਣਪ ਅਤੇ ਠਰ੍ਹੰਮੇ ਨਾਲ ਕਾਮਯਾਬੀ ਦੀਆਂ ਮੰਜ਼ਲਾਂ ਵੱਲ ਵਧਣ ਵਿਚ ਯੋਗ ਅਗਵਾਈ ਦਿੱਤੀ। ਉਨ੍ਹਾਂ ਦਾ ਜਨਮ 20 ਫਰਵਰੀ, 1882 ਨੂੰ 

ਦੁਆਰਪਾਲ ਦਾ ਕੰਧ ਚਿੱਤਰ

Posted On February - 20 - 2019 Comments Off on ਦੁਆਰਪਾਲ ਦਾ ਕੰਧ ਚਿੱਤਰ
ਭਾਰਤ ਅੰਦਰ ਮੰਦਰਾਂ ਵਿਚ ਪ੍ਰਾਚੀਨ ਸਮੇਂ ਤੋਂ ਹੀ ਦੁਆਰਪਾਲ ਬਨਾਉਣ ਦੀ ਪ੍ਰਥਾ ਚੱਲੀ ਆ ਰਹੀ ਹੈ। ਇਹ ਦੁਆਰਪਾਲ ਮੰਦਰ ਦੇ ਮੁੱਖ ਪ੍ਰਵੇਸ਼ ਵਾਲੀ ਥਾਂ ’ਤੇ ਰੱਖਿਆ ਲਈ ਸੰਕੇਤਕ ਮੂਰਤੀਆਂ ਦੇ ਰੂਪ ਵਿਚ ਬਣਾਏ ਜਾਂਦੇ ਸਨ। ਬੁਤਸ਼ਿਨਕ ਧਾੜਵੀਆਂ ਵੱਲੋਂ ਜਦੋਂ ਮੰਦਰਾਂ ਅਤੇ ਇਨ੍ਹਾਂ ਦੀਆਂ ਮੂੁਰਤੀਆਂ ਨੂੰ ਮਲੀਆਮੇਟ ਕਰਨਾ ਸ਼ੁਰੂ ਕਰ ਦਿੱਤਾ, ਤਾਂ ਵਿਸ਼ੇਸ਼ਕਰ ਪੰਜਾਬ ਅਤੇ ਹੋਰ ਉੱਤਰੀ ਭਾਗਾਂ ਵਿਚ ਮੰਦਰਾਂ ਨੂੰ ਮੂਰਤੀਆਂ ਨਾਲ ਸ਼ਿੰਗਾਰਨ ਦੀ ਪ੍ਰਤਾ ....

ਗ਼ਦਰੀ ਬਾਬਾ ਗੁਰਮੁੱਖ ਸਿੰਘ ਲਲਤੋਂ

Posted On February - 13 - 2019 Comments Off on ਗ਼ਦਰੀ ਬਾਬਾ ਗੁਰਮੁੱਖ ਸਿੰਘ ਲਲਤੋਂ
ਗ਼ਦਰੀ ਸੂਰਮੇ ਗੁਰਮੁੱਖ ਸਿੰਘ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਲਲਤੋਂ ਖੁਰਦ ਵਿਚ ਹੁਸ਼ਨਾਕ ਸਿੰਘ ਦੇ ਘਰ 3 ਦਸੰਬਰ 1892 ਨੂੰ ਜਨਮ ਲਿਆ। ਮੁਢਲੀ ਪੜ੍ਹਾਈ ਪਿੰਡ ’ਚ ਕਰਨ ਮਗਰੋਂ ਉਨ੍ਹਾਂ ਨੇ ਮਿਸ਼ਨ ਸਕੂਲ ਲੁਧਿਆਣਾ ’ਚੋਂ ਮੈਟਰਿਕ ਪਾਸ ਕੀਤੀ । ਰੋਜ਼ੀ-ਰੋਟੀ ਲਈ 4 ਅਪਰੈਲ 1914 ਨੂੰ ਹਾਂਗ ਕਾਂਗ ਤੋਂ ਚੱਲ ਕੇ 23 ਮਈ 1914 ਨੂੰ ਕਾਮਾਗਾਟਾਮਾਰੂ ਜਹਾਜ਼ ਰਾਹੀਂ ਵੈਨਕੂਵਰ (ਕੈਨੇਡਾ) ਨੇੜੇ ਪਹੁੰਚੇ। ਬਰਤਾਨਵੀ ਤੇ ਕੈਨੇਡਾ ਸਰਕਾਰਾਂ ਨੇ ....

ਸਿੰਗਾਪੁਰ ਦੀ ਬਗਾਵਤ

Posted On February - 13 - 2019 Comments Off on ਸਿੰਗਾਪੁਰ ਦੀ ਬਗਾਵਤ
ਭਾਰਤ ਨੂੰ ਅੰਗਰੇਜ਼ੀ ਸ਼ਾਸਨ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਚੱਲੇ ਸੰਘਰਸ਼ ਵਿਚ ਗਦਰ ਲਹਿਰ ਦੌਰਾਨ ਭਾਰਤੀ ਫ਼ੌਜੀਆਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹੀ। ਸੈਂਕੜੇ ਫ਼ੌਜੀਆਂ ਨੂੰ ਕੋਰਟ ਮਾਰਸ਼ਲ ਕਰਕੇ ਗੋਲੀਆਂ ਨਾਲ ਉਡਾਇਆ ਗਿਆ, 70 ਤੋਂ ਵੱਧ ਨੂੰ ਫਾਂਸੀ ਦਿੱਤੀ ਗਈ ਤੇ 190 ਤੋਂ ਵੱਧ ਨੂੰ ਉਮਰ ਕੈਦ ਤੇ ਜਲਾਵਤਨੀ, ਜਾਇਦਾਦ ਜਬਤੀ ਦੀ ਸਜ਼ਾ ਦਿੱਤੀ ਗਈ। ....

ਫੱਗਣ

Posted On February - 13 - 2019 Comments Off on ਫੱਗਣ
ਜਿਹੜੇ ਪਸ਼ੂ ਪੰਛੀ, ਬਿਰਖ ਬੂਟੇ ਸਰਦੀ ਦੀ ਮਾਰ ਹੇਠ ਆ ਕੇ ਮੌਤ ਦੇ ਜਬਾੜਿਆਂ ਵਿਚ ਚਲੇ ਗਏ, ਉਨ੍ਹਾਂ ਨੂੰ ਅਲਵਿਦਾ, ਬਚ ਗਿਆਂ ਨੂੰ ਖੁਸ਼ਾਮਦੀਦ। ਬਸੰਤ ਰਾਹੀਂ ਧਰਤੀ ਦੇ ਕੰਨ ਵਿਚ ਸੂਰਜ ਹੌਲੀ ਜਿਹੀ ਆਖਦਾ ਹੈ, ‘‘ਖੁਸ਼ਖਬਰੀ ਸੁਣ। ਪਤਝੜ ਮਰ ਗਈ।’’ ....

ਆਰਫ਼ ਕਾ ਸੁਣ ਵਾਜਾ ਰੇ

Posted On February - 6 - 2019 Comments Off on ਆਰਫ਼ ਕਾ ਸੁਣ ਵਾਜਾ ਰੇ
ਬਸ਼ੀਰ ਨੂੰ ਤਨਖਾਹ ਮਿਲੀ। ਬਾਹਰ ਆ ਕੇ ਗਿਣੀ। ਪੰਜ ਦੀ ਥਾਂ ਛੇ ਹਜ਼ਾਰ ਸਨ। ਬੜੀ ਖੁਸ਼ੀ ਹੋਈ। ਸੋਚਿਆ, ਮੈਨੇਜਰ ਤਾਂ ਕਾਫੀ ਬੱੁਧੀਮਾਨ ਹੈ, ਫਿਰ ਗਲਤੀ ਕਿਵੇਂ ਹੋਈ? ਹੋ ਸਕਦਾ ਹੈ ਕਿ ਹਜ਼ਾਰ ਦਾ ਨੋਟ ਜੁੜਿਆ ਰਹਿ ਗਿਆ ਹੋਵੇ। ਫਿਰ ਖਿਆਲ ਆਇਆ, ਮੈਨੇਜਰ ਦੀ ਗਲਤੀ ਨਹੀਂ, ਅੱਲ੍ਹਾ ਦੀ ਰਹਿਮਤ ਹੈ। ....

ਵਿਰਾਸਤੀ ਹਸਪਤਾਲ ਦੀ ਹੂਕ

Posted On February - 6 - 2019 Comments Off on ਵਿਰਾਸਤੀ ਹਸਪਤਾਲ ਦੀ ਹੂਕ
ਜਦੋਂ ਮੈਂ 9 ਮਾਰਚ, 1936 ਦੇ ਉਸ ਭਾਗਾਂ ਵਾਲੇ ਦਿਨ ਦੀ ਤੁਲਨਾ ਅੱਜ ਗੁਰਬਤ ਦੇ ਦਿਨਾਂ ਨਾਲ ਕਰਦਾ ਹਾਂ, ਤਾਂ ਮੇਰੀ ਰੂਹ ਕੰਬ ਉਠਦੀ ਹੈ ਕਿਉਂਕਿ ਉਸ ਦਿਨ ਮੇਰਾ ਨੀਂਹ ਰੱਖਣ ਆਏ ਨਾਭਾ ਦੇ ਸੀਆਈਈ, (ਇੰਡੀਅਨ ਪੁਲੀਟੀਕਲ ਸਰਵਿਸ) ਪ੍ਰੈਜ਼ੀਡੈਂਟ ਕੌਂਸਲ ਆਫ਼ ਰੀਜੈਂਸੀ ਰਾਏ ਬਹਾਦੁਰ ਦੀਵਾਨ ਨਾਥ ਨੇ ਜਿਹੜਾ ਭਾਸ਼ਨ ਦਿੱਤਾ ਸੀ, ਉਸ ਉੱਤੇ ਅੱਜ ਦੇ ਵਾਰਸ (ਸਿਆਸਤਦਾਨ) ਖਰੇ ਨਹੀਂ ਉਤਰੇ। ....

ਵਿਸਰੀ ਲੋਕ ਕਲਾ ‘ਓਟਾ’

Posted On February - 6 - 2019 Comments Off on ਵਿਸਰੀ ਲੋਕ ਕਲਾ ‘ਓਟਾ’
ਪੰਜਾਬ ਦੀ ਪਰੰਪਰਾਵਾਦੀ ਲੋਕ-ਕਲਾ ਦੇ ਨਮੂਨੇ ਦੂਰ-ਦੁਰੇਡੇ ਦੇ ਪਿੰਡਾਂ ਵਿਚ ਬਣੇ ਕੱਚੇ ਘਰਾਂ ਦੀਆਂ ਕੰਧਾਂ ਉੱਤੇ ਕਿਤੇ ਕਿਤੇ ਹਾਲੇ ਵੀ ਨਜ਼ਰ ਆ ਜਾਂਦੇ ਹਨ, ਜਿਨ੍ਹਾਂ ਨੂੰ ਢਾਹ ਕੇ ਇੱਟਾਂ ਨਾਲ ਪੱਕੀ ਉਸਾਰੀ ਕਰਵਾਉਣ ਦਾ ਕੰਮ ਮਾਇਕ ਔਕੜਾਂ ਕਾਰਨ ਥਿੜਕਿਆ ਹੋਇਆ ਹੈ। ਅਜਿਹੀ ਵਿਸ਼ੇਸ਼ ਕੰਧ ਜਿਸ ਉੱਤੇ ਮਿੱਟੀ ਨਾਲ ਲੋਕ-ਕਲਾ ਦੇ ਵਿਭਿੰਨ ਨਮੂਨਿਆਂ ਦੀ ਬਹੁਤੀ ਰਚਨਾ ਕੀਤੀ ਜਾਂਦੀ ਸੀ, ਉਹ ਚੁੱਲ੍ਹੇ, ਚੌਂਕੇ ਦੀ ਕੰਧ ਹੁੰਦੀ ਸੀ, ....

ਪਰਜਾਮੰਡਲ ਲਹਿਰ: ਮਾਲਵੇ ਦਾ ਇਤਿਹਾਸਕ ਘੋਲ

Posted On February - 6 - 2019 Comments Off on ਪਰਜਾਮੰਡਲ ਲਹਿਰ: ਮਾਲਵੇ ਦਾ ਇਤਿਹਾਸਕ ਘੋਲ
ਇਹ ਭਾਰਤੀ ਰਾਜਨੀਤਿਕ ਪ੍ਰਣਾਲੀ ਤੇ ਸਿਆਸੀ ਸੋਚ ਦਾ ਸਦਾ ਹੀ ਨਜ਼ਰੀਆ ਰਿਹਾ ਹੈ ਕਿ ਦੇਸ਼ ਦੇ ਜਿਨ੍ਹਾਂ ਹਿੱਸਿਆਂ ਵਿਚ ਸਿਰਕੱਢ ਲੋਕ ਹਿਤੈਸ਼ੀ ਸੋਚ ਵਾਲੇ ਆਗੂਆਂ ਨੇ ਆਪਣੇ ਲੋਕਾਂ ਦੇ ਹਿਤਾਂ ਲਈ ਜਿਹੜੇ ਘੋਲ ਕੀਤੇ, ਉਨ੍ਹਾਂਂ ਬਾਰੇ ਆਉਣ ਵਾਲੀਆਂ ਪੀੜ੍ਹੀਆਂ ਜਾਣ ਹੀ ਨਾ ਸਕਣ। ਹਾਲ ਹੀ ਵਿਚ ਸਕੂਲੀ ਵਿਦਿਆਰਥੀਆਂ ਦੇ ਸਿਲੇਬਸ ਵਿਚ ਵੀ ਇਤਿਹਾਸਕ ਤੱਥਾਂ ਨੂੰ ਹਟਾਉਣ ਅਤੇ ਤੋੜ ਮਰੋੜ ਕੇ ਪੇਸ਼ ਕਰਨ ਦਾ ਮਾਮਲਾ ਸਾਹਮਣੇ ....
Available on Android app iOS app
Powered by : Mediology Software Pvt Ltd.