ਚੋਣ ਕਮਿਸ਼ਨ ਵੱਲੋਂ ਵੋਟਰ ਕਾਰਡ ਆਧਾਰ ਨਾਲ ਜੋੜਨ ਦੀ ਤਜਵੀਜ਼ !    ਪੰਜ ਵਿਦਿਆਰਥੀਆਂ ਦੀ ਕਰੰਟ ਲੱਗਣ ਕਾਰਨ ਮੌਤ !    ਬੈਂਕ ਘੁਟਾਲਾ: ਸੀਬੀਆਈ ਵੱਲੋਂ ਰਤੁਲ ਪੁਰੀ ਨਾਮਜ਼ਦ !    5 ਟਰੇਨਰਾਂ ਖ਼ਿਲਾਫ਼ ਛੇੜਛਾੜ ਦਾ ਦੋਸ਼ !    ਦਿੱਲੀ ਦੇ ਕੋਟਲਾ ਮੈਦਾਨ ਵਿੱਚ ਬਣੇਗਾ ‘ਵਿਰਾਟ ਕੋਹਲੀ ਸਟੈਂਡ’ !    ਹਿਮਾ ਦਾਸ ਤੇ ਮੁਹੰਮਦ ਅਨਸ ਨੇ ਸੋਨ ਤਗ਼ਮੇ ਜਿੱਤੇ !    ਸਿਹਤ ਤੇ ਸਿੱਖਿਆ ਸਹੂਲਤਾਂ ਲੋੜਦੇ ਦਲਿਤ !    ਘੱਟਗਿਣਤੀ ਨੂੰ ਹੀ ਰੋਵੋਗੇ ਕਿ ਬਹੁਗਿਣਤੀ ਦੀ ਵੀ ਗੱਲ ਕਰਸੋ ? !    ਉਡਦੀ ਖ਼ਬਰ !    ਇੱਕੀ ਵਰ੍ਹੇ ਲੰਮੇ ਸਬਰ ਦੀ ਦਾਸਤਾਂ... !    

ਵਿਰਾਸਤ › ›

Featured Posts

ਆਰਫ਼ ਕਾ ਸੁਣ ਵਾਜਾ ਰੇ

ਜਦੋਂ ਚੁਆਂਗ ਤਸੂ ਦੀ ਪਤਨੀ ਮਰ ਗਈ ਤਾਂ ਹੂਈ ਤਸੂ ਅਫਸੋਸ ਕਰਨ ਆਇਆ। ਉਸ ਨੇ ਦੇਖਿਆ ਕਿ ਚੁਆਂਗ ਤਸੂ ਧਰਤੀ ’ਤੇ ਬੈਠਾ ਗੀਤ ਗਾ ਰਿਹਾ ਹੈ। ਉਸ ਦੀਆਂ ਲੱਤਾਂ ਪਸਰੀਆਂ ਹੋਈਆਂ ਹਨ ਤੇ ਉਹ ਇਕ ਭਾਂਡੇ ’ਤੇ ਢੋਲਕੀ ਵਾਂਗ ਤਾਲ ਦੇ ਰਿਹਾ ਹੈ। ਹੂਈ ਤਸੂ ਨੇ ਦੁਖੀ ਹਿਰਦੇ ਨਾਲ ਕਿਹਾ, ‘‘ਆਪਣੀ ...

Read More

ਸ਼ਹੀਦ ਗੁਰਬਖ਼ਸ਼ ਸਿੰਘ ਨਿਹੰਗ

ਸ਼ਹੀਦ ਗੁਰਬਖ਼ਸ਼ ਸਿੰਘ ਨਿਹੰਗ

ਬਹਾਦਰ ਸਿੰਘ ਗੋਸਲ ਸਿੱਖ ਇਤਿਹਾਸ ਦੇ ਸਪੂਰਨ ਪੰਨੇ ਖੂਨੀ ਸਾਕਿਆਂ ਨਾਲ ਭਰੇ ਪਏ ਹਨ, ਜਿਨ੍ਹਾਂ ਵਿਚ ਅਨੇਕਾਂ ਸੂਰਬੀਰਾਂ, ਅਣਖੀਲੇ ਯੋਧਿਆਂ ਅਤੇ ਸਿੱਖੀ ਲਈ ਮਰ ਮਿਟਣ ਵਾਲੇ ਸ਼ਹੀਦਾਂ ਦਾ ਜ਼ਿਕਰ ਮਿਲਦਾ ਹੈ। ਅਜਿਹੇ ਹੀ ਹਜ਼ਾਰਾਂ ਸੂਰਬੀਰ ਸ਼ਹੀਦਾਂ ਵਿਚੋਂ ਸ਼ਹੀਦ ਭਾਈ ਗੁਰਬਖ਼ਸ਼ ਸਿੰਘ ਨਿਹੰਗ ਇਕ ਹਨ, ਜਿਨ੍ਹਾਂ ਦੀ ਅਗਵਾਈ ਵਿਚ 30 ਸਿੰਘਾਂ ਨੇ ...

Read More

ਗੁਰਮਤਿ ਸੰਗੀਤ ਦੇ ਪ੍ਰਚਾਰ ਵਿਚ ਕੀਰਤਨ ਸਬ ਕਮੇਟੀ ਦਾ ਯੋਗਦਾਨ

ਗੁਰਮਤਿ ਸੰਗੀਤ ਦੇ ਪ੍ਰਚਾਰ ਵਿਚ ਕੀਰਤਨ ਸਬ ਕਮੇਟੀ ਦਾ ਯੋਗਦਾਨ

ਤੀਰਥ ਸਿੰਘ ਢਿੱਲੋਂ ਜਿਵੇਂ ਕਿ ਅਸੀਂ ਪਹਿਲੇ ਲੇਖਾਂ ਵਿੱਚ ਜ਼ਿਕਰ ਕਰ ਚੁੱਕੇ ਹਾਂ ਕਿ ਸਮੇਂ ਸਮੇਂ ’ਤੇ ਵੱਖ ਵੱਖ, ਸੰਸਥਾਵਾਂ, ਟਕਸਾਲਾਂ, ਸੰਤਾਂ, ਮਹਾਂਪੁਰਖਾਂ ਅਤੇ ਸੰਗੀਤ ਵਿਦਿਆਲਿਆਂ ਅਤੇ ਖਾਸਕਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਗੁਰਮਤਿ ਸੰਗੀਤ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਅਹਿਮ ਹਿੱਸਾ ਪਾਇਆ ਹੈ। ਇਥੋਂ ਤੱਕ ਕਿ ਹੁਣ ਇਸ ਨੂੰ ਵਿਦਿਅਕ ਸੰਸਥਾਵਾਂ ...

Read More

ਗੋਆ ਦੀ ਆਜ਼ਾਦੀ ਦਾ ਸ਼ਹੀਦ ਕਰਨੈਲ ਸਿੰਘ ਈਸੜੂ

ਗੋਆ ਦੀ ਆਜ਼ਾਦੀ ਦਾ ਸ਼ਹੀਦ ਕਰਨੈਲ ਸਿੰਘ ਈਸੜੂ

ਜੋਗਿੰਦਰ ਸਿੰਘ ਓਬਰਾਏ ਪੰਜਾਬ ਦੀ ਧਰਤੀ ਨੂੰ ਇਹ ਫ਼ਖਰ ਹੈ ਕਿ ਜਦੋਂ ਵੀ ਦੇਸ਼ ਨੂੰ ਵਿਦੇਸ਼ੀ ਹਕੂਮਤ ਤੋਂ ਅਜ਼ਾਦੀ ਦਿਵਾਉਣ ਲਈ ਕਿਸੇ ਕਿਸਮ ਦਾ ਸੰਘਰਸ਼ ਸ਼ੁਰੂ ਹੋਇਆ, ਉਸ ਵਿਚ ਪੰਜਾਬੀ ਨੌਜਵਾਨਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਨੇ ਹੱਸਦੇ-ਹੱਸਦੇ ਭਾਰਤ ਨੂੰ ਗੁਲਾਮੀ ਤੋਂ ਆਜ਼ਾਦ ਕਰਵਾਉਣ ...

Read More

ਗ਼ਦਰੀ ਯੋਧਾ ਬਾਬਾ ਹਰੀ ਸਿੰਘ ਉਸਮਾਨ

ਗ਼ਦਰੀ ਯੋਧਾ ਬਾਬਾ ਹਰੀ ਸਿੰਘ ਉਸਮਾਨ

ਜਸਦੇਵ ਸਿੰਘ ਲਲਤੋਂ ਅਮਰੀਕਾ ਵਿਚ ਵੱਡੇ ਕਾਰੋਬਾਰ ਨੂੰ ਲੱਤ ਮਾਰਨ ਵਾਲੇ, 32 ਸਾਲ ਵਿਦੇਸ਼ਾਂ ਵਿਚ ਰਹਿ ਕੇ ਗੁਪਤਵਾਸ ਤੇ ਕ੍ਰਾਂਤੀਕਾਰੀ ਜ਼ਿੰਦਗੀ ਜਿਉਣ ਵਾਲੇ, ਵੱਡੇ ਪੁੱਤਰ ਨੂੰ ਸ਼ਹੀਦ ਕਰਵਾਉਣ ਵਾਲੇ, ਅਨੇਕਾਂ ਚੇਤੰਨ ਤੇ ਦਲੇਰ, ਗ਼ਦਰੀ ਅਤੇ ਆਜ਼ਾਦ ਹਿੰਦ ਫੌਜੀ ਸਿਰਜਣ ਵਾਲੇ ਬਾਬਾ ਹਰੀ ਸਿੰਘ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬੱਦੋਵਾਲ ਵਿਚ ...

Read More

ਗੁਰੂ ਨਾਨਕ ਦੇਵ ਜੀ ਦੇ ਸਹੁਰਿਆਂ ਦੇ ਮੁਹੱਲੇ ਦੀ ਸਰਕਾਰ ਨੂੰ ਪੁਕਾਰ

ਗੁਰੂ ਨਾਨਕ ਦੇਵ ਜੀ ਦੇ ਸਹੁਰਿਆਂ ਦੇ ਮੁਹੱਲੇ ਦੀ ਸਰਕਾਰ ਨੂੰ ਪੁਕਾਰ

ਨੈਨਸੀ ਅੱਜ ਤੋਂ ਕਰੀਬ 532 ਵਰ੍ਹੇ ਪਹਿਲਾਂ ਇਥੇ ਇਲਾਹੀ ਨੂਰ ਵਾਲੇ ਗੱਭਰੂ ਨੇ ਆਪਣੇ ਚਰਨ ਪਾਏ ਸਨ। ਮੈਨੂੰ ਅੱਜ ਵੀ ਉਹ ਕਰਮਾਂ ਵਾਲਾ ਦਿਹਾੜਾ ਯਾਦ ਹੈ, ਜਦ ਗੁਰੂ ਨਾਨਕ ਦੇਵ ਜੀ ਬਟਾਲਾ ਸ਼ਹਿਰ ਵਿਚ ਮੂਲ ਚੰਦ ਖੱਤਰੀ ਦੀ ਧੀ ਬੀਬੀ ਸੁਲੱਖਣੀ ਨੂੰ ਵਿਆਹੁਣ ਆਏ ਸਨ। ਮੂਲ ਚੰਦ ਖੱਤਰੀ ਦੀ ਇਹ ਲਾਡਲੀ ...

Read More

ਧਰੁਪਦ ਤੇ ਪੜਤਾਲ ਗਾਇਕੀ ਦੇ ਮਾਹਰ ਭਾਈ ਜਵਾਲਾ ਸਿੰਘ

ਧਰੁਪਦ ਤੇ ਪੜਤਾਲ ਗਾਇਕੀ ਦੇ ਮਾਹਰ ਭਾਈ ਜਵਾਲਾ ਸਿੰਘ

ਨਵ ਸੰਗੀਤ ਸਿੰਘ ਭਾਈ ਜਵਾਲਾ ਸਿੰਘ ਦਾ ਸਬੰਧ ਕੀਰਤਨੀਆਂ ਦੀ ਉਸ ਪਰੰਪਰਾ ਨਾਲ ਹੈ, ਜੋ ਗੁਰੂ ਗੋਬਿੰਦ ਸਿੰਘ ਦੇ ਸਮੇਂ ਤੋਂ ਚੱਲੀ ਆ ਰਹੀ ਹੈ। ਉਹ ਜਿੱਥੇ ਧਰੁਪਦ ਗਾਇਨ ਵਿਚ ਮਾਹਿਰ ਸਨ, ਉੱਥੇ ਪੜਤਾਲ ਗਾਇਕੀ ਵਿਚ ਵੀ ਉਨ੍ਹਾਂ ਦਾ ਕੋਈ ਸਾਨੀ ਨਹੀਂ ਸੀ। ਉਨ੍ਹਾਂ ਨੇ ਤੰਤੀ ਸਾਜ਼ਾਂ ਦੀ ਪਰੰਪਰਾ ਨੂੰ ਆਪਣੇ ...

Read More


ਜਾਹਰ ਪੀਰੁ ਜਗਤੁ ਗੁਰ ਬਾਬਾ

Posted On May - 22 - 2019 Comments Off on ਜਾਹਰ ਪੀਰੁ ਜਗਤੁ ਗੁਰ ਬਾਬਾ
ਗੁਰੂ ਨਾਨਕ ਦੇਵ ਜੀ ਸੰਸਾਰ ’ਤੇ ਕਿਸੇ ਇੱਕ ਫਿਰਕੇ ਲਈ ਨਹੀਂ ਸਨ ਆਏ ਸਗੋਂ ਉਨ੍ਹਾਂ ਨੇ ਪੂਰੇ ਜਗਤ ਦੇ ਕਲਿਆਣ ਲਈ ਅਵਤਾਰ ਧਾਰਿਆ ਸੀ। ਇਸ ਕਰਕੇ ਹੀ ਵਿਸ਼ਵ ਭਰ ਵਿਚ ਸਾਲ 2019 ਨੂੰ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਮਨਾਇਆ ਜਾ ਰਿਹਾ ਹੈ। ਭਾਰਤ ਸਰਕਾਰ ਦੇ ਵਿਦੇਸ਼ਾਂ ਵਿਚਲੇ ਸਾਰੇ ਦੂਤਘਰ ਗੁਰੂ ਸਾਹਿਬ ਨੂੰ ਯਾਦ ਕਰਦਿਆਂ ਸਮਾਗਮ ਕਰਵਾ ਰਹੇ ਹਨ। ....

ਸ਼ਹੀਦ ਕਰਤਾਰ ਸਿੰਘ ਸਰਾਭਾ

Posted On May - 22 - 2019 Comments Off on ਸ਼ਹੀਦ ਕਰਤਾਰ ਸਿੰਘ ਸਰਾਭਾ
ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਚ ਪਿਤਾ ਮੰਗਲ ਸਿੰਘ ਤੇ ਮਾਤਾ ਸਾਹਿਬ ਕੌਰ ਦੇ ਘਰ ਹੋਇਆ। ਮੁੱਢਲੀ ਵਿੱਦਿਆ ਲਈ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਦਾਖਲ ਕਰਵਾਇਆ ਗਿਆ। ....

ਡਾ. ਗੁਰਨਾਮ ਸਿੰਘ ਦੀ ਗੁਰਮਤਿ ਸੰਗੀਤ ਨੂੰ ਦੇਣ

Posted On May - 22 - 2019 Comments Off on ਡਾ. ਗੁਰਨਾਮ ਸਿੰਘ ਦੀ ਗੁਰਮਤਿ ਸੰਗੀਤ ਨੂੰ ਦੇਣ
ਕੁਝ ਵਿਰਲੇ ਟਾਵੇਂ ਪਰਿਵਾਰ ਐਸੇ ਹੁੰਦੇ ਹਨ, ਜਿਨ੍ਹਾਂ ’ਤੇ ਕਾਦਰ ਦੀਆਂ ਵਿਸ਼ੇਸ਼ ਮਿਹਰਾਂ ਹੁੰਦੀਆਂ ਹਨ। ਅਜਿਹੇ ਪਰਿਵਾਰਾਂ ਵਿਚ ਹੀ ਸ਼ਾਮਲ ਹੈ ਡਾਕਟਰ ਗੁਰਨਾਮ ਸਿੰਘ ਦਾ ਪਰਿਵਾਰ, ਜਿਸ ਨੂੰ ਗੁਰੂ ਦੀ ਕੀਰਤੀ ਗਾਇਨ ਕਰਨ ਦਾ ਸੁਭਾਗ ਪਿਤਾ ਪੁਰਖੀ ਰੂਪ ਵਿਚ ਪ੍ਰਾਪਤ ਹੋਇਆ। ਡਾ. ਗੁਰਨਾਮ ਸਿੰਘ ਦੇ ਪਿਤਾ ਸ਼੍ਰੋਮਣੀ ਰਾਗ਼ੀ ਭਾਈ ਉਤਮ ਸਿੰਘ ਪਤੰਗ ਸਨ। ਅੱਗੋਂ ਉਨ੍ਹਾਂ ਦੇ ਤਿੰਨ ਪੁੱਤਰਾਂ ਡਾ. ਗੁਰਨਾਮ ਸਿੰਘ, ਡਾ. ਜਾਗੀਰ ਸਿੰਘ ਅਤੇ ....

ਗ਼ਦਰੀ ਬਾਬਾ ਭਗਤ ਸਿੰਘ ਬਿਲਗਾ ਨੂੰ ਯਾਦ ਕਰਦਿਆਂ

Posted On May - 22 - 2019 Comments Off on ਗ਼ਦਰੀ ਬਾਬਾ ਭਗਤ ਸਿੰਘ ਬਿਲਗਾ ਨੂੰ ਯਾਦ ਕਰਦਿਆਂ
ਬਾਬਾ ਭਗਤ ਸਿੰਘ ਬਿਲਗਾ ਨੂੰ ਅੱਜ ਗੁਜ਼ਰਿਆਂ 10 ਵਰ੍ਹੇ ਹੋ ਗਏ ਹਨ, ਉਨ੍ਹਾਂ ਦੀ ਜੀਵਨ-ਕਹਾਣੀ ਪੰਜਾਬ ਦੇ ਆਜ਼ਾਦੀ ਘੁਲਾਟੀਏ ਯੋਧਿਆਂ ਦੇ ਸੰਘਰਸ਼ਸ਼ੀਲ ਸੁਭਾਅ ਦਾ ਅਕਸ ਪੇਸ਼ ਕਰਦੀ ਹੈ। ਉਨ੍ਹਾਂ ਦਾ ਜਨਮ ਦੋਆਬੇ ਦੇ ਮੰਜਕੀ ਖੇਤਰ ਦੇ ਇਤਿਹਾਸਕ ਪਿੰਡ ਬਿਲਗਾ, ਜ਼ਿਲ੍ਹਾ ਜਲੰਧਰ ਵਿਚ 2 ਅਪਰੈਲ, 1907 ਨੂੰ ਮਾਈ ਮਾਲਣ ਅਤੇ ਚੌਧਰੀ ਹੀਰਾ ਸਿੰਘ ਦੇ ਘਰ ਹੋਇਆ। ....

ਆਰਫ਼ ਕਾ ਸੁਣ ਵਾਜਾ ਰੇ

Posted On May - 22 - 2019 Comments Off on ਆਰਫ਼ ਕਾ ਸੁਣ ਵਾਜਾ ਰੇ
ਤੇਤਸੂਗੇਨ ਜਾਪਾਨੀ ਬੁੱਧ ਦਰਸ਼ਨ ਨੂੰ ਸਮਰਪਿਤ ਵਿਅਕਤੀ ਸੀ। ਉਸ ਨੇ ਬੁੱਧ ਧਰਮ ਨਾਲ ਸਬੰਧਤ ਸੂਤਰਾਂ ਨੂੰ ਜਾਪਾਨੀ ਵਿਚ ਅਨੁਵਾਦ ਕਰਨ ਅਤੇ ਛਾਪਣ ਦਾ ਫੈਸਲਾ ਕੀਤਾ। ਇਹ ਸੂਤਰ ਉਸ ਸਮੇਂ ਚੀਨੀ ਭਸ਼ਾ ਵਿਚ ਹੀ ਪ੍ਰਾਪਤ ਸਨ। ਕਿਤਾਬ ਛਾਪਣ ਲਈ ਲੱਕੜ ਦੇ ਛਾਪਿਆਂ ਦੀ ਵਰਤੋਂ ਹੋਈ, ਜੋ ਕਿ ਉਸ ਵੇਲੇ ਦੇ ਹਿਸਾਬ ਨਾਲ ਬਹੁਤ ਵੱਡਾ ਕਾਰਜ ਸੀ। ਤੇਤਸੂਗੇਨ ਨੇ ਇਸ ਕਾਰਜ ਨੂੰ ਪੂਰਾ ਕਰਨ ਲਈ ਚੰਦਾ ਇਕੱਠਾ ....

ਜੇਠ

Posted On May - 15 - 2019 Comments Off on ਜੇਠ
ਜੇਠ ਲਫਜ਼ ਦਾ ਅਰਥ ਹੈ ‘ਵੱਡਾ’। ਪਤੀ ਦੇ ਸਾਰੇ ਵੱਡੇ ਭਰਾ ਪਤਨੀ ਦੇ ਜੇਠ ਹਨ। ਜੇਠਾ, ਸਭ ਤੋਂ ਪਹਿਲਾਂ ਜਨਮਿਆ ਪੁੱਤਰ। ਗੁਰੂ ਰਾਮਦਾਸ ਦਾ ਪਹਿਲਾ ਪਰਿਵਾਰਿਕ ਨਾਂ ਭਾਈ ਜੇਠਾ ਜੀ ਸੀ। ਸੰਪਰਦਾਈ ਵਿਆਖਿਆਕਾਰ ਜੇਠ ਦਾ ਅਰਥ ਯਮਰਾਜ ਵੀ ਕਰਦੇ ਹਨ। ਉਨ੍ਹਾਂ ਅਨੁਸਾਰ ਸੰਸਾਰ ਬਾਅਦ ਵਿਚ ਸਿਰਜਿਆ, ਕਾਲ ਪਹਿਲੋਂ ਰਚਿਆ ਗਿਆ: ....

ਭੁੱਲੇ ਵਿਸਰੇ ਸ਼ਹੀਦ

Posted On May - 15 - 2019 Comments Off on ਭੁੱਲੇ ਵਿਸਰੇ ਸ਼ਹੀਦ
ਬੱਬਰ ਅਕਾਲੀ ਲਹਿਰ ਦੇ ਪਹਿਲੇ ਲਾਹੌਰ ਸਾਜਿਸ਼ ਕੇਸ ਦੇ ਫੈਸਲੇ ਤੋਂ ਪਿੱਛੋਂ ਅੰਗਰੇਜ਼ੀ ਸਰਕਾਰ ਨੂੰ ਲੱਗਾ ਸੀ ਕਿ ਉਸ ਨੇ ਬੱਬਰ ਅਕਾਲੀ ਲਹਿਰ ਦਾ ਖਾਤਮਾ ਕਰ ਦਿੱਤਾ ਹੈ ਪਰ ਇਸ ਹਥਿਆਰਬੰਦ ਲਹਿਰ ਨੇ ਆਜ਼ਾਦੀ ਦੀ ਪ੍ਰਾਪਤੀ ਤੱਕ ਸਮੇਂ-ਸਮੇਂ ਬਦਲਵੇਂ ਰੂਪਾਂ ਵਿਚ ਆਜ਼ਾਦੀ ਸੰਗਰਾਮ ਵਿਚ ਵਿਲੱਖਣ ਕਾਰਨਾਮੇ ਕੀਤੇ। ....

ਇਨਕਲਾਬੀ ਸੂਰਮਾ ਸ਼ਹੀਦ ਸੁਖਦੇਵ

Posted On May - 15 - 2019 Comments Off on ਇਨਕਲਾਬੀ ਸੂਰਮਾ ਸ਼ਹੀਦ ਸੁਖਦੇਵ
ਸੁਖਦੇਵ ਦਾ ਜਨਮ ਅਣਵੰਡੇ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਸਥਿਤ ਨੋਘਰੇ ਮਹੱਲੇ ਵਿਚ 15 ਮਈ 1907 ਨੂੰ ਪਿਤਾ ਲਾਲਾ ਰਾਮ ਲਾਲ ਥਾਪਰ ਅਤੇ ਮਾਤਾ ਰੱਲੀ ਦੇਵੀ ਦੇ ਘਰ ਹੋਇਆ। ਲਾਇਲਪੁਰ (ਅਜੋਕੇ ਪਾਕਿਸਤਾਨ ’ਚ) ਕਾਰੋਬਾਰ ਹੋਣ ਕਰਕੇ ਲਾਲਾ ਰਾਮ ਸੁਖਦੇਵ ਦੇ ਜਨਮ ਮਗਰੋਂ ਆਪਣੀ ਪਤਨੀ ਨੂੰ ਉੱਥੇ ਹੀ ਲੈ ਗਏ। ਸੁਖਦੇਵ ਅਜੇ ਕੇਵਲ 3 ਵਰ੍ਹੇ ਦਾ ਹੀ ਸੀ ਕਿ 1910 ਵਿਚ ਉਸ ਦੇ ਪਿਤਾ ਦਾ ਦੇਹਾਂਤ ਹੋ ....

ਇਸਲਾਮ ਵਿਚ ਰੋਜ਼ੇ ਦੀ ਮਹੱਤਤਾ

Posted On May - 8 - 2019 Comments Off on ਇਸਲਾਮ ਵਿਚ ਰੋਜ਼ੇ ਦੀ ਮਹੱਤਤਾ
‘ਇਸਲਾਮ’ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦੇ ਸ਼ਾਬਦਿਕ ਅਰਥ ਆਗਿਆਕਾਰੀ ਤੇ ਰੱਬ ਦੀ ਰਜ਼ਾ ਵਿਚ ਖ਼ੁਸ਼ ਰਹਿਣਾ ਹੈ। ਬੁਰਾਈ ਨੂੰ ਛੱਡ ਕੇ ਚੰਗਿਆਈ ’ਤੇ ਚੱਲਣ ਦਾ ਨਾਂ ਇਸਲਾਮ ਹੈ। ਅਜਿਹੇ ਤੌਰ ਤਰੀਕੇ ਅਨੁਸਾਰ ਚੱਲਣ ਵਾਲੇ ਨੂੰ ਮੁਸਲਮਾਨ ਕਿਹਾ ਜਾਂਦਾ ਹੈ। ਇਸਲਾਮ ਧਰਮ ਦੀ ਬੁਨਿਆਦ ਪੰਜ ਥੰਮ੍ਹਾਂ (ਸਿਧਾਤਾਂ) ’ਤੇ ਕਾਇਮ ਹੈ– ਤੌਹੀਦ, ਨਮਾਜ਼, ਰੋਜ਼ਾ, ਜ਼ਕਾਤ ਅਤੇ ਹੱਜ। ....

ਗ਼ਦਰੀ ਬਾਬਾ ਜਵਾਲਾ ਸਿੰਘ ਠੱਠੀਆਂ

Posted On May - 8 - 2019 Comments Off on ਗ਼ਦਰੀ ਬਾਬਾ ਜਵਾਲਾ ਸਿੰਘ ਠੱਠੀਆਂ
ਆਜ਼ਾਦੀ ਹਾਸਲ ਕਰਨ ਲਈ ਦੇਸ਼ ਵਿਚ ਹੋਈਆਂ ਇਨਕਲਾਬੀ ਲਹਿਰਾਂ ’ਚੋਂ ਗਦਰ ਇਕ ਅਜਿਹੀ ਲਹਿਰ ਹੈ, ਜਿਸ ਨੇ ਮੁਲਕ ਵਿਚ ਹਥਿਆਰਬੰਦ ਸੰਘਰਸ਼ ਦਾ ਮੁੱਢ ਬੰਨ੍ਹਿਆ। ਸੈਂਕੜੇ ਆਜ਼ਾਦੀ ਦੇ ਆਸ਼ਕਾਂ ਨੇ ਇਸ ਲਹਿਰ ਅਧੀਨ ਸ਼ਹੀਦੀਆਂ ਦੇ ਜਾਮ ਪੀਤੇ ਅਤੇ ਕਈਆਂ ਨੇ ਜੀਊਂਦੇ ਰਹਿ ਕੇ ਕਾਲੇ ਪਾਣੀਆਂ ਦਾ ਅਣਮਨੁੱਖੀ ਤਸ਼ੱਦਦ ਪਿੰਡੇ ’ਤੇ ਹੰਢਾਇਆ। ....

ਗੁਰੂ ਅਰਜਨ ਦੇਵ ਅਤੇ ਭਾਈ ਗੁਰਦਾਸ ਦਾ ਕੰਧ-ਚਿੱਤਰ

Posted On May - 8 - 2019 Comments Off on ਗੁਰੂ ਅਰਜਨ ਦੇਵ ਅਤੇ ਭਾਈ ਗੁਰਦਾਸ ਦਾ ਕੰਧ-ਚਿੱਤਰ
19ਵੀਂ ਸਦੀ ਦੇ ਪੰਜਾਬ ਵਿਚ ਜੋ ਕੰਧ-ਚਿੱਤਰ ਸਿੱਖ ਧਰਮ ਨਾਲ ਸਬੰਧਤ ਚਿੱਤਰੇ ਗਏ ਸਨ, ਉਨ੍ਹਾਂ ਵਿਚੋਂ ਬਹੁਤੇ ਗੁਰੂ ਸਾਹਿਬਾਨ ਦੇ ਸਨ। ਇਹ ਉਨ੍ਹਾਂ ਨੂੰ ਵਧੇਰੇ ਪਾਰਟਰੇਟ ਰੂਪ ਵਿਚ ਦਰਸਾਉਂਦੇ ਸਨ। ਅਜਿਹੇ ਕੰਧ-ਚਿੱਤਰ ਬਹੁਤ ਘਟ ਉਲੀਕੇ ਗਏ, ਜੋ ਸਿੱਖ ਗੁਰੂ ਸਾਹਿਬਾਨ ਦੇ ਜੀਵਨ ਵਿਚ ਵਾਪਰੀਆਂ ਘਟਨਾਵਾਂ ਜਾਂ ਵਿਸ਼ੇਸ਼ ਪ੍ਰਾਪਤੀਆਂ ਨਾਲ ਸਬੰਧਤ ਹੋਣ। ....

ਆਰਫ਼ ਕਾ ਸੁਣ ਵਾਜਾ ਰੇ

Posted On May - 8 - 2019 Comments Off on ਆਰਫ਼ ਕਾ ਸੁਣ ਵਾਜਾ ਰੇ
ਬਰਸਾਤ ਦਾ ਮੌਸਮ ਸੀ। ਤਾਨਜ਼ਾਨ ਤੇ ਏਕੀਦੋ ਇਕੱਠੇ ਸਫ਼ਰ ਕਰ ਰਹੇ ਸਨ। ਰਸਤਾ ਚਿੱਕੜ ਵਾਲਾ ਸੀ। ਮੀਂਹ ਹਾਲੇ ਵੀ ਪੈ ਰਿਹਾ ਸੀ। ਇਕ ਮੋੜ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਇਕ ਕੁੜੀ ਮਿਲੀ। ਉਸ ਨੇ ਰੇਸ਼ਮੀ ਕੀਮੋਨੋ ਪਾਇਆ ਹੋਇਆ ਸੀ। ਸਖ਼ਤ ਕਮਰਬੰਦ ਤੇ ਉੱਚੀ ਜੁੱਤੀ ਕਾਰਨ ਉਸ ਨੂੰ ਚਿੱਕੜ ਵਾਲਾ ਰਸਤਾ ਪਾਰ ਕਰਨਾ ਔਖਾ ਲੱਗ ਰਿਹਾ ਸੀ। ....

ਪਾਕਿਸਤਾਨ ਦੇ ਗੁਰਦੁਆਰਿਆਂ ਦੀ ਯਾਤਰਾ

Posted On May - 8 - 2019 Comments Off on ਪਾਕਿਸਤਾਨ ਦੇ ਗੁਰਦੁਆਰਿਆਂ ਦੀ ਯਾਤਰਾ
ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਦਿਵਸ ਸਬੰਧੀ ਜਿੰਨੀ ਸ਼ਰਧਾ ਤੇ ਉਤਸ਼ਾਹ ਹਿੰਦੋਸਤਾਨ ਦੇ ਸਿੱਖਾਂ ਵਿਚ ਪਾਇਆ ਜਾ ਰਿਹਾ ਹੈ, ਓਨਾ ਹੀ ਉਤਸ਼ਾਹ ਪਾਕਿਸਤਾਨ ਦੀ ਨਾਨਕ ਨਾਮ ਲੇਵਾ ਸੰਗਤ ਵਿਚ ਵੀ ਹੈ। ਇਸ ਦਾ ਪ੍ਰਮਾਣ ਉਦੋਂ ਮਿਲਿਆ ਜਦੋਂ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਤੇ ਖਾਲਸਾ ਪੰਥ ਦੇ 320ਵੇਂ ਸਥਾਪਨਾ ਦਿਵਸ ਸਬੰਧੀ ਹਿੰਦੋਸਤਾਨ ’ਚੋਂ 2200 ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਗਿਆ। ....

ਪਹਿਲੀ ਮਈ ਦੇ ਮਹਾਨ ਸ਼ਹੀਦ: ਰੁਬਾਈਆਂ

Posted On May - 1 - 2019 Comments Off on ਪਹਿਲੀ ਮਈ ਦੇ ਮਹਾਨ ਸ਼ਹੀਦ: ਰੁਬਾਈਆਂ
ਖ਼ੂਨ ਡੋਲ੍ਹ ਤੁਸਾਂ ਵਿਚ ਸ਼ਿਕਾਗੂ, ਬੀ ਕੁਰਬਾਨੀ ਪਾਇਆ। ....

ਸੂਰਬੀਰ ਯੋਧਿਆਂ ਦੀ ਫਾਂਸੀ ਦੇ ਤਖ਼ਤੇ ਤੋਂ ਵੰਗਾਰ

Posted On May - 1 - 2019 Comments Off on ਸੂਰਬੀਰ ਯੋਧਿਆਂ ਦੀ ਫਾਂਸੀ ਦੇ ਤਖ਼ਤੇ ਤੋਂ ਵੰਗਾਰ
ਪਹਿਲੀ ਮਈ ਨੂੰ ਸ਼ਿਕਾਗੋ ਦੇ ਸਾਫ਼ ਅਸਮਾਨ ’ਚ ਚਮਕਦਾ ਸੂਰਜ ਚੜਿ੍ਹਆ। ਇਹ ਸ਼ਨੀਵਾਰ ਸੀ ਤੇ ਮਜ਼ਦੂਰਾਂ ਨੇ ਕੁਝ ਸਮੇਂ ਲਈ ਹੜਤਾਲ ਕਰਨ ਦਾ ਐਲਾਨ ਕੀਤਾ ਹੋਇਆ ਸੀ। ਸਵੇਰੇ ਉਠਦਿਆਂ ਹੀ ਮਜ਼ਦੂਰਾਂ ਨੇ ਆਪਣੇ ਸਭ ਤੋਂ ਸੋਹਣੇ ਕੱਪੜੇ ਪਾਏ। ....

ਬਲਰਾਜ ਸਾਹਨੀ: ਕੁਝ ਯਾਦਾਂ

Posted On May - 1 - 2019 Comments Off on ਬਲਰਾਜ ਸਾਹਨੀ: ਕੁਝ ਯਾਦਾਂ
ਮੇਰੇ ਪਿਤਾ ਜੀ ਸਰਦਾਰ ਗੁਰਸ਼ਰਨ ਸਿੰਘ ਨਾਟਕਕਾਰ ਨੇ 60ਵਿਆਂ ਵਿਚ ਅੰਮ੍ਰਿਤਸਰ ’ਚ ਰਹਿੰਦੇ ਹੋਏ ‘ਅੰਮ੍ਰਿਤਸਰ ਨਾਟਕ ਕਲਾ ਕੇਂਦਰ’ ਦੀ ਸਥਾਪਨਾ ਕੀਤੀ ਅਤੇ ਪੰਜਾਬੀ ਦੇ ਨਾਟਕ ਖੇਡਨੇ ਸ਼ੁਰੂ ਕੀਤੇ। ਪੰਜਾਬੀ ਦਾ ਕੋਈ ਐਸਾ ਨਾਟਕਕਾਰ ਨਹੀਂ ਸੀ ਜਿਸ ਦੇ ਉਨ੍ਹਾਂ ਨੇ ਨਾਟਕ ਨਾ ਖੇਡੇ ਹੋਣ, ਭਾਵੇਂ ਉਹ ਆਈ.ਸੀ. ਨੰਦਾ, ਕਪੂਰ ਸਿੰਘ ਘੁੰਮਣ, ਗੁਰਦਿਆਲ ਸਿੰਘ ਫੁੱਲ ਸਨ ਜਾਂ ਚਰਨ ਸਿੰਘ ਜਸੂਜਾ। ....
Available on Android app iOS app
Powered by : Mediology Software Pvt Ltd.