ਅਮਿਤ ਸ਼ਾਹ ਨੇ ਭਾਰਤੀ ਕ੍ਰਿਕਟ ਟੀਮ ਨੂੰ ਵਧਾਈ ਦਿੱਤੀ !    ਜਿਉਣ ਲਈ ਬਹੁਤ ਕੁਝ ਕੀਤਾ !    ਵਿਕਾਸ ਦੀ ਸਰਹੱਦ !    ਪੁਲੀਸ ਪ੍ਰਣਾਲੀ ’ਤੇ ਸਿਆਸੀ ਗਲਬਾ !    ਸਮੀਖਿਆ ਲੋੜਦੀ ਜਮਹੂਰੀਅਤ !    ਚੋਣ ਕਮਿਸ਼ਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ ਕਾਂਗਰਸ !    ਅਮਰੀਕਾ: ਭਾਰਤੀ ਆਈਟੀ ਮਾਹਿਰ ਸਣੇ ਪਰਿਵਾਰ ਦੇ ਚਾਰ ਜੀਅ ਮ੍ਰਿਤਕ ਮਿਲੇ !    ਗ਼ੈਰਕਾਨੂੰਨੀ ਪਰਵਾਸੀਆਂ ਵਾਲੀ ਕਿਸ਼ਤੀ ਡੁੱਬੀ, ਅੱਠ ਹਲਾਕ !    ਈਵੀਐੱਮਜ਼ ਦੀ ਵਰਤੋਂ ਬਾਰੇ ਰਾਇਸ਼ੁਮਾਰੀ ਹੋਵੇ: ਮੋਇਲੀ !    ਕਾਂਗਰਸ ਸਰਕਾਰ ਦੀ ਨਾਲਾਇਕੀ ਦੀ ਬਲੀ ਚੜ੍ਹਿਆ ਫਤਿਹਵੀਰ: ਅਟਵਾਲ !    

ਵਿਰਾਸਤ › ›

Featured Posts
ਧਰਮਰਾਜ ਵੱਲੋਂ ਦਿੱਤੀ ਸਜ਼ਾ ਦਾ ਚਿੱਤਰ

ਧਰਮਰਾਜ ਵੱਲੋਂ ਦਿੱਤੀ ਸਜ਼ਾ ਦਾ ਚਿੱਤਰ

ਹਿੰਦੂ ਮਿਥਿਹਾਸ ਅਨੁਸਾਰ ਸੰਸਾਰ ਵਿਚ ਹਰ ਜੀਵ ਦੀਅਾਂ ਉਸ ਦੇ ਜਿਉਂਦੇ ਜੀਅ ਦੀਅਾਂ ਕਰਨੀਅਾਂ ਦਾ ਰਿਕਾਰਡ ਧਰਮਰਾਜ ਦੇ ਮੁਨਸ਼ੀ ਚਿਤ੍ਰਗੁਪਤ ਰਾਹੀਂ ਰੱਖਿਆ ਜਾਂਦਾ ਹੈ, ਜੋ ਹਰ ਜੀਵ ਦੀ ਮੌਤ ਮਗਰੋਂ ਇਨ੍ਹਾਂ ਬਾਰੇ ਰੱਖੇ ਰਿਕਾਰਡ ਨੂੰ ਧਰਮਰਾਜ ਅੱਗੇ ਪੇਸ਼ ਕਰਦਾ ਹੈ। ਇਸ ਦੇ ਅਧਾਰ ’ਤੇ ਧਰਮਰਾਜ ਉਸ ਜੀਵ ਨੂੰ ਦਿੱਤੀ ਜਾਣ ...

Read More

ਆਰਫ਼ ਕਾ ਸੁਣ ਵਾਜਾ  ਰੇ

ਆਰਫ਼ ਕਾ ਸੁਣ ਵਾਜਾ ਰੇ

ਯਾਮਾਓਕਾ ਤੇਸ਼ੂ ਬੋਧੀ ਜ਼ੇਨ ਦਾ ਪ੍ਰਸਿੱਧ ਉਸਤਾਦ ਹੋਇਆ ਹੈ। ਆਪਣੀ ਜਵਾਨੀ ਵੇਲੇ ਉਹ ਇਕ ਤੋਂ ਬਾਅਦ ਦੂਜੇ ਉਸਤਾਦ ਕੋਲ ਪਹੁੰਚ ਜਾਂਦਾ ਸੀ। ਇਕ ਵਾਰੀ ਉਹ ਸ਼ੋਕੋਕੂ ਇਲਾਕੇ ਦੇ ਪਹੁੰਚੇ ਹੋਏ ਬੁੱਧ-ਪੁਰਸ਼ ਦੋਕੂਨ ਕੋਲ ਪਹੁੰਚ ਗਿਆ। ਉਸ ਦੇ ਮਨ ਅੰਦਰ ਦੋਕੂਨ ਨੂੰ ਆਪਣੇ ਗਿਆਨ ਨਾਲ ਪ੍ਰਭਾਵਿਤ ਕਰਨ ਦਾ ਵਿਚਾਰ ਆਇਆ। ਉਸ ਨੇ ...

Read More

ਗੁਰਦੁਆਰਾ ਭਾਈ ਭਗੀਰਥ ਸਾਹਿਬ, ਮਲਸੀਹਾਂ

ਗੁਰਦੁਆਰਾ ਭਾਈ ਭਗੀਰਥ ਸਾਹਿਬ, ਮਲਸੀਹਾਂ

ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰੇ-14 ਇਕ ਬ੍ਰਾਹਮਣ ਨੇ ਬਾਬਾ ਨਾਨਕ ਕੋਲ ਆ ਕੇ ਬੇਨਤੀ ਕੀਤੀ ਕਿ ਉਸ ਨੇ ਆਪਣੀ ਧੀ ਦਾ ਵਿਆਹ ਰੱਖਿਆ ਹੋਇਆ ਹੈ ਪਰ ਗਰੀਬੀ ਕਾਰਨ ਉਸ ਕੋਲ ਵਿਆਹ ਜੋਗੇ ਪੈਸੇ ਨਹੀਂ।v ਬਾਬਾ ਨਾਨਕ ਨੇ ਉਸ ਦੀ ਧੀ ਦੇ ਵਿਆਹ ਲਈ ਕੋਲੋਂ ਪੈਸੇ ਦੇ ਕੇ ਆਪਣੇ ਸ਼ਰਧਾਲੂ ...

Read More

ਗ਼ਦਰੀ ਸ਼ਹੀਦ ਸਾਧੂ ਸਿੰਘ ਦਦੇਹਰ

ਗ਼ਦਰੀ ਸ਼ਹੀਦ ਸਾਧੂ ਸਿੰਘ ਦਦੇਹਰ

ਕਿਸੇ ਵੀ ਮਨੁੱਖ ਦੇ ਜੀਵਨ ’ਤੇ ਸੰਗਤ ਦਾ ਬੜਾ ਅਸਰ ਹੁੰਦਾ ਹੈ, ‘ਜਿਹੋ ਜਿਹੀ ਸੰਗਤ-ਤਿਹੋ ਜਿਹੀ ਰੰਗਤ।’ ਅਜਿਹਾ ਹੀ ਕੁਝ ਹੋਇਆ ਸ਼ਹੀਦ ਸਾਧੂ ਦਦੇਹਰ ਦੇ ਜੀਵਨ ਵਿਚ। ਉਹ ਬਾਬਾ ਵਿਸਾਖਾ ਸਿੰਘ ਦੇ ਪਿੰਡ ਦਦੇਹਰ ਦੇ ਹੀ ਰਹਿਣ ਵਾਲੇ ਸਨ। ਜਦ ਉਨ੍ਹਾਂ ਨੂੰ ਪਿੰਡ ਦੇ ਮਹਾਨ ਗਦਰੀਆਂ ਦੀ ਸੰਗਤ ਦਾ ਮੌਕਾ ...

Read More

ਦਰਵੇਸ਼ ਸਿਆਸਤਦਾਨ ਗਿਆਨੀ ਕਰਤਾਰ ਸਿੰਘ

ਦਰਵੇਸ਼ ਸਿਆਸਤਦਾਨ ਗਿਆਨੀ ਕਰਤਾਰ ਸਿੰਘ

ਗਿਆਨੀ ਕਰਤਾਰ ਸਿੰਘ ਦਾ ਜਨਮ 22 ਫਰਵਰੀ, 1902 ਈ. ਨੂੰ ਚੱਕ ਝੰਗ ਸ਼ਾਖਾ ਨੰ. 40, ਜ਼ਿਲ੍ਹਾ ਲਾਇਲਪੁਰ ਵਿਚ ਪਿਤਾ ਭਗਤ ਸਿੰਘ ਅਤੇ ਮਾਈ ਜੀਉ ਦੇ ਘਰ ਹੋਇਆ। ਕਰਤਾਰ ਸਿੰਘ ਨੇ 6 ਸਾਲ ਦੀ ਉਮਰ ਵਿਚ ਮੁੱਢਲੀ ਵਿੱਦਿਆ ਪਿੰਡ ਦੇ ਗੁਰਦੁਆਰੇ ਤੋਂ ਹਾਸਲ ਕੀਤੀ ਅਤੇ ਮਗਰੋਂ ਚੱਕ ਨੰ. 41 ਦੇ ਲਾਇਲਪੁਰ ...

Read More

ਪੰਜਾਬ ਦਾ ਮਾਣ: ਬਾਬਾ ਖੜਕ ਸਿੰਘ

ਪੰਜਾਬ ਦਾ ਮਾਣ: ਬਾਬਾ ਖੜਕ ਸਿੰਘ

ਮਨਪ੍ਰੀਤ ਕੌਰ ਬਾਬਾ ਖੜਕ ਸਿੰਘ ਦਾ ਜਨਮ 6 ਜੂਨ, 1868 ਈ. ਨੂੰ ਸਿਆਲਕੋਟ ਵਿਚ ਰਾਏ ਬਹਾਦਰ ਹਰੀ ਸਿੰਘ ਦੇ ਘਰ ਹੋਇਆ, ਜੋ ਕਿ ਬ੍ਰਿਟਿਸ਼ ਗੌਰਮਿੰਟ ਵਿਚ ਉੱਚ ਅਧਿਕਾਰੀ ਸਨ। ਬਾਬਾ ਜੀ ਬੀਏ ਦੀ ਡਿਗਰੀ ਕਰਨ ਮਗਰੋਂ ਐੱਲਐੱਲਬੀ ਪਾਸ ਕਰਕੇ ਵਕੀਲ ਬਣ ਗਏ। ਉਹ ਮੁੱਢ ਤੋਂ ਹੀ ਆਜ਼ਾਦੀ ਦੇ ਆਸ਼ਿਕ ਤੇ ਗੁਲਾਮੀ ...

Read More

ਲਾਹੌਰ ਦਾ ਰਾਜਾ ਜੈਪਾਲ: ਜਿਸ ਨੇ ਹਾਰਨ ਨਾਲੋਂ ਮਰਨ ਕਬੂਲ ਕੀਤਾ

ਲਾਹੌਰ ਦਾ ਰਾਜਾ ਜੈਪਾਲ: ਜਿਸ ਨੇ ਹਾਰਨ ਨਾਲੋਂ ਮਰਨ ਕਬੂਲ ਕੀਤਾ

ਪੁਰਾਣੇ ਅੰਦਰੂਨੀ ਲਾਹੌਰ ਸ਼ਹਿਰ ਦੀਆਂ ਦੀਵਾਰਾਂ ਦੇ ਬਾਹਰਵਾਰ ਭੱਟੀ ਗੇਟ ਤੇ ਮੋਰੀ ਗੇਟ ਵਿਚਕਾਰਲੇ ਇਲਾਕੇ ਦਾ ਮੰਜ਼ਰ ਜ਼ਹਿਨ ਵਿਚ ਲਿਆਓ। ਸਾਲ 996 ਈਸਵੀ ਨੂੰ ਘਿਓ ਨਾਲ ਪੂਰੀ ਤਰ੍ਹਾਂ ਨੁੱਚੜਦੇ ਹੋਏ ਪੰਜਾਬੀ ਰਾਜੇ ਨੇ ਵਿਦੇਸ਼ੀ ਹਮਲਾਵਰਾਂ ਤੋਂ ਵਾਰ-ਵਾਰ ਮਿਲ ਰਹੀਆਂ ਹਾਰਾਂ ਤੋਂ ਦੁਖੀ ਹੋ ਕੇ ਖ਼ੁਦ ਨੂੰ ਅੱਗ ਦੇ ਹਵਾਲੇ ਕਰ ...

Read More


ਆਰਫ਼ ਕਾ ਸੁਣ ਵਾਜਾ ਰੇ

Posted On May - 22 - 2019 Comments Off on ਆਰਫ਼ ਕਾ ਸੁਣ ਵਾਜਾ ਰੇ
ਤੇਤਸੂਗੇਨ ਜਾਪਾਨੀ ਬੁੱਧ ਦਰਸ਼ਨ ਨੂੰ ਸਮਰਪਿਤ ਵਿਅਕਤੀ ਸੀ। ਉਸ ਨੇ ਬੁੱਧ ਧਰਮ ਨਾਲ ਸਬੰਧਤ ਸੂਤਰਾਂ ਨੂੰ ਜਾਪਾਨੀ ਵਿਚ ਅਨੁਵਾਦ ਕਰਨ ਅਤੇ ਛਾਪਣ ਦਾ ਫੈਸਲਾ ਕੀਤਾ। ਇਹ ਸੂਤਰ ਉਸ ਸਮੇਂ ਚੀਨੀ ਭਸ਼ਾ ਵਿਚ ਹੀ ਪ੍ਰਾਪਤ ਸਨ। ਕਿਤਾਬ ਛਾਪਣ ਲਈ ਲੱਕੜ ਦੇ ਛਾਪਿਆਂ ਦੀ ਵਰਤੋਂ ਹੋਈ, ਜੋ ਕਿ ਉਸ ਵੇਲੇ ਦੇ ਹਿਸਾਬ ਨਾਲ ਬਹੁਤ ਵੱਡਾ ਕਾਰਜ ਸੀ। ਤੇਤਸੂਗੇਨ ਨੇ ਇਸ ਕਾਰਜ ਨੂੰ ਪੂਰਾ ਕਰਨ ਲਈ ਚੰਦਾ ਇਕੱਠਾ ....

ਜੇਠ

Posted On May - 15 - 2019 Comments Off on ਜੇਠ
ਜੇਠ ਲਫਜ਼ ਦਾ ਅਰਥ ਹੈ ‘ਵੱਡਾ’। ਪਤੀ ਦੇ ਸਾਰੇ ਵੱਡੇ ਭਰਾ ਪਤਨੀ ਦੇ ਜੇਠ ਹਨ। ਜੇਠਾ, ਸਭ ਤੋਂ ਪਹਿਲਾਂ ਜਨਮਿਆ ਪੁੱਤਰ। ਗੁਰੂ ਰਾਮਦਾਸ ਦਾ ਪਹਿਲਾ ਪਰਿਵਾਰਿਕ ਨਾਂ ਭਾਈ ਜੇਠਾ ਜੀ ਸੀ। ਸੰਪਰਦਾਈ ਵਿਆਖਿਆਕਾਰ ਜੇਠ ਦਾ ਅਰਥ ਯਮਰਾਜ ਵੀ ਕਰਦੇ ਹਨ। ਉਨ੍ਹਾਂ ਅਨੁਸਾਰ ਸੰਸਾਰ ਬਾਅਦ ਵਿਚ ਸਿਰਜਿਆ, ਕਾਲ ਪਹਿਲੋਂ ਰਚਿਆ ਗਿਆ: ....

ਭੁੱਲੇ ਵਿਸਰੇ ਸ਼ਹੀਦ

Posted On May - 15 - 2019 Comments Off on ਭੁੱਲੇ ਵਿਸਰੇ ਸ਼ਹੀਦ
ਬੱਬਰ ਅਕਾਲੀ ਲਹਿਰ ਦੇ ਪਹਿਲੇ ਲਾਹੌਰ ਸਾਜਿਸ਼ ਕੇਸ ਦੇ ਫੈਸਲੇ ਤੋਂ ਪਿੱਛੋਂ ਅੰਗਰੇਜ਼ੀ ਸਰਕਾਰ ਨੂੰ ਲੱਗਾ ਸੀ ਕਿ ਉਸ ਨੇ ਬੱਬਰ ਅਕਾਲੀ ਲਹਿਰ ਦਾ ਖਾਤਮਾ ਕਰ ਦਿੱਤਾ ਹੈ ਪਰ ਇਸ ਹਥਿਆਰਬੰਦ ਲਹਿਰ ਨੇ ਆਜ਼ਾਦੀ ਦੀ ਪ੍ਰਾਪਤੀ ਤੱਕ ਸਮੇਂ-ਸਮੇਂ ਬਦਲਵੇਂ ਰੂਪਾਂ ਵਿਚ ਆਜ਼ਾਦੀ ਸੰਗਰਾਮ ਵਿਚ ਵਿਲੱਖਣ ਕਾਰਨਾਮੇ ਕੀਤੇ। ....

ਇਨਕਲਾਬੀ ਸੂਰਮਾ ਸ਼ਹੀਦ ਸੁਖਦੇਵ

Posted On May - 15 - 2019 Comments Off on ਇਨਕਲਾਬੀ ਸੂਰਮਾ ਸ਼ਹੀਦ ਸੁਖਦੇਵ
ਸੁਖਦੇਵ ਦਾ ਜਨਮ ਅਣਵੰਡੇ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਸਥਿਤ ਨੋਘਰੇ ਮਹੱਲੇ ਵਿਚ 15 ਮਈ 1907 ਨੂੰ ਪਿਤਾ ਲਾਲਾ ਰਾਮ ਲਾਲ ਥਾਪਰ ਅਤੇ ਮਾਤਾ ਰੱਲੀ ਦੇਵੀ ਦੇ ਘਰ ਹੋਇਆ। ਲਾਇਲਪੁਰ (ਅਜੋਕੇ ਪਾਕਿਸਤਾਨ ’ਚ) ਕਾਰੋਬਾਰ ਹੋਣ ਕਰਕੇ ਲਾਲਾ ਰਾਮ ਸੁਖਦੇਵ ਦੇ ਜਨਮ ਮਗਰੋਂ ਆਪਣੀ ਪਤਨੀ ਨੂੰ ਉੱਥੇ ਹੀ ਲੈ ਗਏ। ਸੁਖਦੇਵ ਅਜੇ ਕੇਵਲ 3 ਵਰ੍ਹੇ ਦਾ ਹੀ ਸੀ ਕਿ 1910 ਵਿਚ ਉਸ ਦੇ ਪਿਤਾ ਦਾ ਦੇਹਾਂਤ ਹੋ ....

ਇਸਲਾਮ ਵਿਚ ਰੋਜ਼ੇ ਦੀ ਮਹੱਤਤਾ

Posted On May - 8 - 2019 Comments Off on ਇਸਲਾਮ ਵਿਚ ਰੋਜ਼ੇ ਦੀ ਮਹੱਤਤਾ
‘ਇਸਲਾਮ’ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦੇ ਸ਼ਾਬਦਿਕ ਅਰਥ ਆਗਿਆਕਾਰੀ ਤੇ ਰੱਬ ਦੀ ਰਜ਼ਾ ਵਿਚ ਖ਼ੁਸ਼ ਰਹਿਣਾ ਹੈ। ਬੁਰਾਈ ਨੂੰ ਛੱਡ ਕੇ ਚੰਗਿਆਈ ’ਤੇ ਚੱਲਣ ਦਾ ਨਾਂ ਇਸਲਾਮ ਹੈ। ਅਜਿਹੇ ਤੌਰ ਤਰੀਕੇ ਅਨੁਸਾਰ ਚੱਲਣ ਵਾਲੇ ਨੂੰ ਮੁਸਲਮਾਨ ਕਿਹਾ ਜਾਂਦਾ ਹੈ। ਇਸਲਾਮ ਧਰਮ ਦੀ ਬੁਨਿਆਦ ਪੰਜ ਥੰਮ੍ਹਾਂ (ਸਿਧਾਤਾਂ) ’ਤੇ ਕਾਇਮ ਹੈ– ਤੌਹੀਦ, ਨਮਾਜ਼, ਰੋਜ਼ਾ, ਜ਼ਕਾਤ ਅਤੇ ਹੱਜ। ....

ਗੁਰੂ ਅਰਜਨ ਦੇਵ ਅਤੇ ਭਾਈ ਗੁਰਦਾਸ ਦਾ ਕੰਧ-ਚਿੱਤਰ

Posted On May - 8 - 2019 Comments Off on ਗੁਰੂ ਅਰਜਨ ਦੇਵ ਅਤੇ ਭਾਈ ਗੁਰਦਾਸ ਦਾ ਕੰਧ-ਚਿੱਤਰ
19ਵੀਂ ਸਦੀ ਦੇ ਪੰਜਾਬ ਵਿਚ ਜੋ ਕੰਧ-ਚਿੱਤਰ ਸਿੱਖ ਧਰਮ ਨਾਲ ਸਬੰਧਤ ਚਿੱਤਰੇ ਗਏ ਸਨ, ਉਨ੍ਹਾਂ ਵਿਚੋਂ ਬਹੁਤੇ ਗੁਰੂ ਸਾਹਿਬਾਨ ਦੇ ਸਨ। ਇਹ ਉਨ੍ਹਾਂ ਨੂੰ ਵਧੇਰੇ ਪਾਰਟਰੇਟ ਰੂਪ ਵਿਚ ਦਰਸਾਉਂਦੇ ਸਨ। ਅਜਿਹੇ ਕੰਧ-ਚਿੱਤਰ ਬਹੁਤ ਘਟ ਉਲੀਕੇ ਗਏ, ਜੋ ਸਿੱਖ ਗੁਰੂ ਸਾਹਿਬਾਨ ਦੇ ਜੀਵਨ ਵਿਚ ਵਾਪਰੀਆਂ ਘਟਨਾਵਾਂ ਜਾਂ ਵਿਸ਼ੇਸ਼ ਪ੍ਰਾਪਤੀਆਂ ਨਾਲ ਸਬੰਧਤ ਹੋਣ। ....

ਗ਼ਦਰੀ ਬਾਬਾ ਜਵਾਲਾ ਸਿੰਘ ਠੱਠੀਆਂ

Posted On May - 8 - 2019 Comments Off on ਗ਼ਦਰੀ ਬਾਬਾ ਜਵਾਲਾ ਸਿੰਘ ਠੱਠੀਆਂ
ਆਜ਼ਾਦੀ ਹਾਸਲ ਕਰਨ ਲਈ ਦੇਸ਼ ਵਿਚ ਹੋਈਆਂ ਇਨਕਲਾਬੀ ਲਹਿਰਾਂ ’ਚੋਂ ਗਦਰ ਇਕ ਅਜਿਹੀ ਲਹਿਰ ਹੈ, ਜਿਸ ਨੇ ਮੁਲਕ ਵਿਚ ਹਥਿਆਰਬੰਦ ਸੰਘਰਸ਼ ਦਾ ਮੁੱਢ ਬੰਨ੍ਹਿਆ। ਸੈਂਕੜੇ ਆਜ਼ਾਦੀ ਦੇ ਆਸ਼ਕਾਂ ਨੇ ਇਸ ਲਹਿਰ ਅਧੀਨ ਸ਼ਹੀਦੀਆਂ ਦੇ ਜਾਮ ਪੀਤੇ ਅਤੇ ਕਈਆਂ ਨੇ ਜੀਊਂਦੇ ਰਹਿ ਕੇ ਕਾਲੇ ਪਾਣੀਆਂ ਦਾ ਅਣਮਨੁੱਖੀ ਤਸ਼ੱਦਦ ਪਿੰਡੇ ’ਤੇ ਹੰਢਾਇਆ। ....

ਆਰਫ਼ ਕਾ ਸੁਣ ਵਾਜਾ ਰੇ

Posted On May - 8 - 2019 Comments Off on ਆਰਫ਼ ਕਾ ਸੁਣ ਵਾਜਾ ਰੇ
ਬਰਸਾਤ ਦਾ ਮੌਸਮ ਸੀ। ਤਾਨਜ਼ਾਨ ਤੇ ਏਕੀਦੋ ਇਕੱਠੇ ਸਫ਼ਰ ਕਰ ਰਹੇ ਸਨ। ਰਸਤਾ ਚਿੱਕੜ ਵਾਲਾ ਸੀ। ਮੀਂਹ ਹਾਲੇ ਵੀ ਪੈ ਰਿਹਾ ਸੀ। ਇਕ ਮੋੜ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਇਕ ਕੁੜੀ ਮਿਲੀ। ਉਸ ਨੇ ਰੇਸ਼ਮੀ ਕੀਮੋਨੋ ਪਾਇਆ ਹੋਇਆ ਸੀ। ਸਖ਼ਤ ਕਮਰਬੰਦ ਤੇ ਉੱਚੀ ਜੁੱਤੀ ਕਾਰਨ ਉਸ ਨੂੰ ਚਿੱਕੜ ਵਾਲਾ ਰਸਤਾ ਪਾਰ ਕਰਨਾ ਔਖਾ ਲੱਗ ਰਿਹਾ ਸੀ। ....

ਪਾਕਿਸਤਾਨ ਦੇ ਗੁਰਦੁਆਰਿਆਂ ਦੀ ਯਾਤਰਾ

Posted On May - 8 - 2019 Comments Off on ਪਾਕਿਸਤਾਨ ਦੇ ਗੁਰਦੁਆਰਿਆਂ ਦੀ ਯਾਤਰਾ
ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਦਿਵਸ ਸਬੰਧੀ ਜਿੰਨੀ ਸ਼ਰਧਾ ਤੇ ਉਤਸ਼ਾਹ ਹਿੰਦੋਸਤਾਨ ਦੇ ਸਿੱਖਾਂ ਵਿਚ ਪਾਇਆ ਜਾ ਰਿਹਾ ਹੈ, ਓਨਾ ਹੀ ਉਤਸ਼ਾਹ ਪਾਕਿਸਤਾਨ ਦੀ ਨਾਨਕ ਨਾਮ ਲੇਵਾ ਸੰਗਤ ਵਿਚ ਵੀ ਹੈ। ਇਸ ਦਾ ਪ੍ਰਮਾਣ ਉਦੋਂ ਮਿਲਿਆ ਜਦੋਂ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਤੇ ਖਾਲਸਾ ਪੰਥ ਦੇ 320ਵੇਂ ਸਥਾਪਨਾ ਦਿਵਸ ਸਬੰਧੀ ਹਿੰਦੋਸਤਾਨ ’ਚੋਂ 2200 ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਗਿਆ। ....

ਪਹਿਲੀ ਮਈ ਦੇ ਮਹਾਨ ਸ਼ਹੀਦ: ਰੁਬਾਈਆਂ

Posted On May - 1 - 2019 Comments Off on ਪਹਿਲੀ ਮਈ ਦੇ ਮਹਾਨ ਸ਼ਹੀਦ: ਰੁਬਾਈਆਂ
ਖ਼ੂਨ ਡੋਲ੍ਹ ਤੁਸਾਂ ਵਿਚ ਸ਼ਿਕਾਗੂ, ਬੀ ਕੁਰਬਾਨੀ ਪਾਇਆ। ....

ਸੂਰਬੀਰ ਯੋਧਿਆਂ ਦੀ ਫਾਂਸੀ ਦੇ ਤਖ਼ਤੇ ਤੋਂ ਵੰਗਾਰ

Posted On May - 1 - 2019 Comments Off on ਸੂਰਬੀਰ ਯੋਧਿਆਂ ਦੀ ਫਾਂਸੀ ਦੇ ਤਖ਼ਤੇ ਤੋਂ ਵੰਗਾਰ
ਪਹਿਲੀ ਮਈ ਨੂੰ ਸ਼ਿਕਾਗੋ ਦੇ ਸਾਫ਼ ਅਸਮਾਨ ’ਚ ਚਮਕਦਾ ਸੂਰਜ ਚੜਿ੍ਹਆ। ਇਹ ਸ਼ਨੀਵਾਰ ਸੀ ਤੇ ਮਜ਼ਦੂਰਾਂ ਨੇ ਕੁਝ ਸਮੇਂ ਲਈ ਹੜਤਾਲ ਕਰਨ ਦਾ ਐਲਾਨ ਕੀਤਾ ਹੋਇਆ ਸੀ। ਸਵੇਰੇ ਉਠਦਿਆਂ ਹੀ ਮਜ਼ਦੂਰਾਂ ਨੇ ਆਪਣੇ ਸਭ ਤੋਂ ਸੋਹਣੇ ਕੱਪੜੇ ਪਾਏ। ....

ਬਲਰਾਜ ਸਾਹਨੀ: ਕੁਝ ਯਾਦਾਂ

Posted On May - 1 - 2019 Comments Off on ਬਲਰਾਜ ਸਾਹਨੀ: ਕੁਝ ਯਾਦਾਂ
ਮੇਰੇ ਪਿਤਾ ਜੀ ਸਰਦਾਰ ਗੁਰਸ਼ਰਨ ਸਿੰਘ ਨਾਟਕਕਾਰ ਨੇ 60ਵਿਆਂ ਵਿਚ ਅੰਮ੍ਰਿਤਸਰ ’ਚ ਰਹਿੰਦੇ ਹੋਏ ‘ਅੰਮ੍ਰਿਤਸਰ ਨਾਟਕ ਕਲਾ ਕੇਂਦਰ’ ਦੀ ਸਥਾਪਨਾ ਕੀਤੀ ਅਤੇ ਪੰਜਾਬੀ ਦੇ ਨਾਟਕ ਖੇਡਨੇ ਸ਼ੁਰੂ ਕੀਤੇ। ਪੰਜਾਬੀ ਦਾ ਕੋਈ ਐਸਾ ਨਾਟਕਕਾਰ ਨਹੀਂ ਸੀ ਜਿਸ ਦੇ ਉਨ੍ਹਾਂ ਨੇ ਨਾਟਕ ਨਾ ਖੇਡੇ ਹੋਣ, ਭਾਵੇਂ ਉਹ ਆਈ.ਸੀ. ਨੰਦਾ, ਕਪੂਰ ਸਿੰਘ ਘੁੰਮਣ, ਗੁਰਦਿਆਲ ਸਿੰਘ ਫੁੱਲ ਸਨ ਜਾਂ ਚਰਨ ਸਿੰਘ ਜਸੂਜਾ। ....

ਆਰਫ਼ ਕਾ ਸੁਣ ਵਾਜਾ ਰੇ

Posted On May - 1 - 2019 Comments Off on ਆਰਫ਼ ਕਾ ਸੁਣ ਵਾਜਾ ਰੇ
ਇਕ ਅਮੀਰ ਆਦਮੀ ਨੇ ਫ਼ਕੀਰ ਸੇਨਗਾਈ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਪਰਿਵਾਰ ਦੀ ਖ਼ੁਸ਼ਹਾਲੀ ਲਈ ਕੁਝ ਲਿਖ ਕੇ ਦੇਵੇ। ਇਸ ਲਿਖਤ ਨੂੰ ਉਹ ਪੀੜ੍ਹੀ-ਦਰ-ਪੀੜ੍ਹੀ ਸੰਭਾਲ ਕੇ ਰੱਖਣਗੇ। ....

ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰੇ-11

Posted On May - 1 - 2019 Comments Off on ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰੇ-11
ਇਥੇ ਬੇਬੇ ਨਾਨਕੀ ਦਾ ਸਹੁਰਾ ਘਰ ਹੁੰਦਾ ਸੀ। ਬੇਬੇ ਨਾਨਕੀ ਆਪਣੇ ਪਤੀ ਜੈ ਰਾਮ ਨਾਲ ਇਸੇ ਘਰ ਵਿਚ ਨਿਵਾਸ ਕਰਦੇ ਸਨ। ਉਂਜ ਤਾਂ ਬਾਬਾ ਨਾਨਕ ਆਪਣੀ ਵੱਡੀ ਭੈਣ ਬੇਬੇ ਨਾਨਕੀ ਕੋਲ ਪਹਿਲਾਂ ਵੀ ਕਈ ਵਾਰ ਸੁਲਤਾਨਪੁਰ ਲੋਧੀ ਆਏ ਹੋਣਗੇ ਪਰ 1484ਈ. ਨੂੰ ਸੁਲਤਾਨਪੁਰ ਵਿਚ ਨੌਕਰੀ ਦੇ ਉਦੇਸ਼ ਨਾਲ ਆਏ ਅਤੇ ਲੰਮਾ ਸਮਾਂ ਸੁਲਤਾਨਪੁਰ ਹੀ ਰਹੇ। ....

ਆਰਫ਼ ਕਾ ਸੁਣ ਵਾਜਾ ਰੇ

Posted On April - 24 - 2019 Comments Off on ਆਰਫ਼ ਕਾ ਸੁਣ ਵਾਜਾ ਰੇ
ਇਹ ਸੱਚੀ ਕਹਾਣੀ ਜਾਪਾਨ ਵਿਚ ਵਾਪਰੀ। ਜ਼ੇਨਕਾਈ ਇਕ ਸਾਮੁਰਾਈ ਯੋਧੇ ਦਾ ਪੁੱਤਰ ਸੀ। ਉਹ ਰਾਜਧਾਨੀ ਵਿਚ ਇਕ ਵੱਡੇ ਅਧਿਕਾਰੀ ਦਾ ਨੌਕਰ ਲੱਗ ਗਿਆ। ਉਥੇ ਉਸ ਨੂੰ ਅਧਿਕਾਰੀ ਦੀ ਪਤਨੀ ਨਾਲ ਪਿਆਰ ਹੋ ਗਿਆ। ਜਦੋਂ ਅਧਿਕਾਰੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਜ਼ੇਨਕਾਈ ’ਤੇ ਹਮਲਾ ਕਰ ਦਿੱਤਾ। ....

ਹਯਾਤੀ ਦਾ ਹਰਕਾਰਾ ਮੁਬਾਰਕ ਸਾਗਰ

Posted On April - 24 - 2019 Comments Off on ਹਯਾਤੀ ਦਾ ਹਰਕਾਰਾ ਮੁਬਾਰਕ ਸਾਗਰ
ਮੁਬਾਰਕ ਸਾਗਰ ਇੱਕ ਅਜਿਹੇ ਇਨਕਲਾਬੀ ਸਨ, ਜਿਨ੍ਹਾਂ ਨੇ ਆਜ਼ਾਦੀ ਸੰਗਰਾਮ ਵਿਚ ਆਗੂ ਵਜੋਂ ਭੂਮਿਕਾ ਨਿਭਾਉਂਦਿਆਂ ਮੁਸੀਬਤਾਂ ਦਾ ਸਾਹਮਣਾ ਕੀਤਾ ਤੇ ਕੈਦਾਂ ਕੱਟੀਆਂ। ਅਜ਼ਾਦੀ ਤੋਂ ਪਿੱਛੋਂ ਵੀ ਉਨ੍ਹਾਂ ਦਾ ਸੰਗਰਾਮ ਮੁੱਕਿਆ ਨਾ, ਉਸ ਨੂੰ ਪਾਕਿਸਤਾਨ ਦੀ ਹਕੂਮਤ ਦੀਆਂ ਜ਼ਹਿਮਤਾਂ ਨਾਲ ਜੂਝਣਾ ਪਿਆ। ਜਨਮ ਤੋਂ ਲੈ ਕੇ ਮੌਤ ਤੱਕ ਉਸ ਨੂੰ ਕਦੇ ਵੀ ਸੁਖੈਨ ਦੇ ਪਲ਼ ਨਸੀਬ ਨਾ ਹੋਏ। ....
Available on Android app iOS app
Powered by : Mediology Software Pvt Ltd.