ਲੋਕਾਂ ਦੇ ਅਧਿਕਾਰਾਂ ਲਈ ਗੰਭੀਰ ਖ਼ਤਰਾ !    ਕਸ਼ਮੀਰੀਆਂ ਲਈ ਪੰਜਾਬ ’ਚੋਂ ਉੱਠੀ ਆਵਾਜ਼ ਦਾ ਮਹੱਤਵ !    ਅੱਸੂ !    ਖ਼ੁਦਕੁਸ਼ੀ ਪੀੜਤ ਪਰਿਵਾਰ ਦੀ ਮਦਦ ਲਈ ਸਰਕਾਰ ਤੋਂ ਪਹਿਲਾਂ ਪੁੱਜੇ ਸਮਾਜ ਸੇਵੀ !    ਅਫ਼ਗਾਨਿਸਤਾਨ ਵਿਚ ਰਾਸ਼ਟਰਪਤੀ ਚੋਣਾਂ ਲਈ ਕਮਰਕੱਸੇ !    ਪਾਕਿ ਰਾਹਤ ਲਈ ਅਮਰੀਕਾ ਤੋਂ ਲੈ ਸਕਦੈ ਸਹਾਇਤਾ !    ਵਿਕਾਸ ਕਾਰਜਾਂ ’ਚ ਤੇਜ਼ੀ ਲਈ ਵਿਧਾਇਕਾਂ ਨਾਲ ਤਾਲਮੇਲ ਰੱਖਣ ਮੰਤਰੀ: ਕੈਪਟਨ !    ਸੌਮਿਆ ਸਰਕਾਰ ਬੰਗਲਾਦੇਸ਼ ਕ੍ਰਿਕਟ ਟੀਮ ’ਚੋਂ ਬਾਹਰ !    ਵਿਸ਼ਵ ਕੱਪ-2019 ਆਈਸੀਸੀ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਟੂਰਨਾਮੈਂਟ !    ਔਡ-ਈਵਨ ਯੋਜਨਾ ਖ਼ਿਲਾਫ਼ ਐਨਜੀਟੀ ’ਚ ਪਟੀਸ਼ਨ !    

ਵਿਰਾਸਤ › ›

Featured Posts
ਗਦਰ ਲਹਿਰ ਲਈ ਜ਼ਮੀਨ ਤਿਆਰ ਕਰਨ ’ਚ ਸੰਤ ਤੇਜਾ ਸਿੰਘ ਦਾ ਯੋਗਦਾਨ

ਗਦਰ ਲਹਿਰ ਲਈ ਜ਼ਮੀਨ ਤਿਆਰ ਕਰਨ ’ਚ ਸੰਤ ਤੇਜਾ ਸਿੰਘ ਦਾ ਯੋਗਦਾਨ

ਗੁਰਦੇਵ ਸਿੰਘ ਸਿੱਧੂ ਪਿੰਡ ਬੱਲੋਵਾਲੀ ਜ਼ਿਲ੍ਹਾ ਗੁੱਜਰਾਂਵਾਲਾ ਵਿਚ 14 ਮਈ 1877 ਨੂੰ ਮਾਤਾ ਸਦਾ ਕੌਰ ਅਤੇ ਪਿਤਾ ਰਲਾ ਸਿੰਘ ਦੇ ਘਰ ਜਨਮੇ ਬਾਲ ਦਾ ਨਾਂ ਨਿਰੰਜਨ ਸਿੰਘ ਰੱਖਿਆ ਗਿਆ। 1901 ਵਿਚ ਐੱਮਏ (ਅੰਗਰਜ਼ੀ) ਅਤੇ ਐੱਲਐੱਲਬੀ ਦੀ ਪੜ੍ਹਾਈ ਕਰਨ ਪਿੱਛੋਂ ਕੁੱਝ ਦੇਰ ਇਧਰ-ਉਧਰ ਨੌਕਰੀ ਕਰਨ ਮਗਰੋਂ ਉਸ ਨੂੰ 1904 ਵਿਚ ਖਾਲਸਾ ਕਾਲਜ, ...

Read More

ਭੱਟ ਕਵੀ ਅਤੇ ਸਿੱਖ ਜਗਤ

ਭੱਟ ਕਵੀ ਅਤੇ ਸਿੱਖ ਜਗਤ

ਹਰਮਿੰਦਰ ਕਾਲੜਾ ਪੂਰਾ ਸਿੱਖ ਜਗਤ ਅੱਜ ਵਾਹਿਗੁਰੂ ਦਾ ਨਾਂ ਲੈ ਕੇ ਆਪਣੀਆਂ ਅਰਦਾਸਾਂ ਕਰਦਾ ਹੈ ਪਰ ਉਹ ਨਾ ਸਿਰਫ਼ ਉਸ ਨੌਜਵਾਨ ਭੱਟ ਕਵੀ ਗਯੰਦ ਨੂੰ ਹੀ ਵਿਸਾਰੀ ਬੈਠਾ ਹੈ, ਜਿਸ ਨੇ ਵਾਹਿਗੁਰੂ ਸ਼ਬਦ ਸਿੱਖ ਜਗਤ ਦੀ ਝੋਲੀ ਪਾਇਆ, ਸਗੋਂ ਦਸ ਹੋਰ ਭੱਟਾਂ ਨੂੰ ਵੀ, ਜਿਨ੍ਹਾਂ ਦੀ ਬਾਣੀ ਪੰਜਵੇਂ ਗੁਰੂ ਅਰਜਨ ਦੇਵ ...

Read More

ਪੰਜ ਸੌ ਸਾਲਾ ਪ੍ਰਕਾਸ਼ ਪੁਰਬ: ਪਿਛਲਝਾਤ

ਪੰਜ ਸੌ ਸਾਲਾ ਪ੍ਰਕਾਸ਼ ਪੁਰਬ: ਪਿਛਲਝਾਤ

ਡਾ. ਧਰਮ ਸਿੰਘ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਗੁਰੂ ਨਾਨਕ ਦੇਵ ਜੀ ਦਾ ਪੰਜ ਸੌ ਸਾਲਾ ਪ੍ਰਕਾਸ਼ ਪੁਰਬ (1969 ਈ.) ਅਤੇ ਹੁਣ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਉਤਸਵ ਵੇਖਣ ਦਾ ਸਬੱਬ ਬਣ ਰਿਹਾ ਹੈ। ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਸਮੇਂ ਮੈਂ ਕਾਲਜ ਦਾ ਵਿਦਿਆਰਥੀ ਸਾਂ ਅਤੇ ਇਹ ...

Read More

ਆਜ਼ਾਦੀ ਸੰਘਰਸ਼ ਦੇ ਅਣਗੌਲੇ ਸੂਰਬੀਰ ਫ਼ੌਜੀ

ਆਜ਼ਾਦੀ ਸੰਘਰਸ਼ ਦੇ ਅਣਗੌਲੇ ਸੂਰਬੀਰ ਫ਼ੌਜੀ

6 ਸਤੰਬਰ 1940 ਦੇ ਸ਼ਹੀਦਾਂ ਨੂੰ ਸਮਰਪਿਤ ਕੰਵਲਬੀਰ ਸਿੰਘ ਪੰਨੂ ਪਹਿਲਾ ਵਿਸ਼ਵ ਯੁੱਧ ਸਮੇਂ ਤੋਂ ਪਹਿਲਾਂ ਸ਼ੁਰੂ ਹੋਣ ਕਾਰਨ ਗ਼ਦਰ ਦੀ ਤਿਆਰੀ ਲਈ ਘੱਟ ਸਮਾਂ ਮਿਲਿਆ। ਇਸ ਕਰਕੇ ਗ਼ਦਰੀ ਦੇਸ਼ ਭਗਤਾਂ ਨੂੰ 1915 ਵਿਚ ਭਾਵੇਂ ਪੂਰੀ ਕਾਮਯਾਬੀ ਨਾ ਮਿਲੀ ਪਰ ਉਨ੍ਹਾਂ ਵਲੋਂ ਸ਼ੁਰੂ ਕੀਤੀ ਗਈ ਲਹਿਰ ਸਮੇਂ ਦੇ ਨਾਲ ਰੰਗ ਲਿਆਈ। ਗ਼ਦਰੀ ...

Read More

ਖਾਲਸਾ ਦੀਵਾਨ ਸੁਸਾਇਟੀ (ਵੈਨਕੂਵਰ) ਸੁਤੰਤਰਤਾ ਸੰਗਰਾਮੀਆਂ ਦੀ ਪਿੱਠ ਉੱਤੇ

ਖਾਲਸਾ ਦੀਵਾਨ ਸੁਸਾਇਟੀ (ਵੈਨਕੂਵਰ) ਸੁਤੰਤਰਤਾ ਸੰਗਰਾਮੀਆਂ ਦੀ ਪਿੱਠ ਉੱਤੇ

ਗੁਰਦੇਵ ਸਿੰਘ ਸਿੱਧੂ ਉੱਤਰੀ ਅਮਰੀਕਾ ਵਿਚ ਸਭ ਤੋਂ ਪਹਿਲਾ ਗੁਰਦੁਆਰਾ 1906 ਵਿਚ ਵੈਨਕੂਵਰ (ਕੈਨੇਡਾ) ਵਿਚ ਸਥਾਪਤ ਹੋਇਆ, ਜਿਸ ਦੇ ਪ੍ਰਬੰਧ ਲਈ ਖਾਲਸਾ ਦੀਵਾਨ ਸੁਸਾਇਟੀ, ਵੈਨਕੂਵਰ ਬਣਾਈ ਗਈ। ਵੈਨਕੂਵਰ ਵਸਦੇ ਸਿੱਖਾਂ ਦੀ ਸੰਗਠਿਤ ਤਾਕਤ ਨੂੰ ਵੇਖਦਿਆਂ ਉੱਤਰੀ ਅਮਰੀਕਾ ਵਿਚ ਰਹਿ ਰਹੇ ਦੇਸ਼ਭਗਤਾਂ ਤਾਰਨਾਥ ਦਾਸ, ਜੀ.ਡੀ ਕੁਮਾਰ ਆਦਿ ਨੇ ਖਾਲਸਾ ਦੀਵਾਨ ਦੇ ਮੁਖੀਆਂ ...

Read More

ਗੁਰੂ ਨਾਨਕ ਦਾ ਵਿਆਹ ਪੁਰਬ

ਗੁਰੂ ਨਾਨਕ ਦਾ ਵਿਆਹ ਪੁਰਬ

5 ਸਤੰਬਰ ਨੂੰ ਵਿਆਹ ਪੁਰਬ ’ਤੇ ਵਿਸ਼ੇਸ਼ ਅੰਮ੍ਰਿਤਦੀਪ ਸਿੰਘ ਗੁਰੂ ਨਾਨਕ ਦੇਵ ਦਾ ਜਨਮ ਜਿਸ ਵੇਲੇ ਹੋਇਆ, ਉਸ ਵੇਲੇ ਉਪਦੇਸ਼ ਕੀਤਾ ਜਾਂਦਾ ਸੀ ਕਿ ਜੇਕਰ ਪ੍ਰਮਾਤਮਾ ਨੂੰ ਪਾਉਣਾ ਹੈ ਤਾਂ ਗ੍ਰਹਿਸਥ ਤਿਆਗ ਕੇ ਉਦਾਸੀ ਜੀਵਨ ਧਾਰਨ ਕਰੋ। ਇਸ ਲਈ ਉਸ ਸਮੇਂ ਦੇ ਜੋਗੀ ਘਰ ਪਰਿਵਾਰ ਨੂੰ ਛੱਡ ਕੇ ਜੰਗਲਾਂ ਪਰਬਤਾਂ ਵਿੱਚ ਜਾਂਦੇ ...

Read More

ਆਜ਼ਾਦੀ ਦੇ ਅੰਦੋਲਨ ਵਿਚ 23ਵੇਂ ਰਸਾਲੇ ਦੇ 12 ਸ਼ਹੀਦਾਂ ਦੀ ਗਾਥਾ

ਆਜ਼ਾਦੀ ਦੇ ਅੰਦੋਲਨ ਵਿਚ 23ਵੇਂ ਰਸਾਲੇ ਦੇ 12 ਸ਼ਹੀਦਾਂ ਦੀ ਗਾਥਾ

ਪ੍ਰਿਥੀਪਾਲ ਸਿੰਘ ਮਾੜੀ ਮੇਘਾ 3 ਸਤੰਬਰ ਨੂੰ ਸ਼ਹੀਦੀ ਦਿਵਸ ’ਤੇ ਵਿਸ਼ੇਸ਼ ਗ਼ਦਰ ਪਾਰਟੀ ਦੇ ਪ੍ਰਭਾਵ ਅਧੀਨ ਭਾਰਤੀ ਫੌਜਾਂ ਦੇ ਕੁਝ ਹਿੱਸੇ ਨੇ ਆਜ਼ਾਦੀ ਦੇ ਸੰਘਰਸ਼ ਵਿਚ ਵਡਮੁੱਲਾ ਯੋਗਦਾਨ ਪਾਇਆ। ਇਸ ਦੀ ਇਵਜ਼ ਵਿਚ ਅੰਗਰੇਜ਼ ਹਾਕਮਾਂ ਨੇ ਹਿੰਦੀ ਸਿਪਾਹੀਆਂ ਨੂੰ ਵਹਿਸ਼ੀਆਨਾ ਸਜ਼ਾਵਾਂ ਦਿੱਤੀਆਂ। ਮੀਆਂ ਮੀਰ ਛਾਉਣੀ ਲਾਹੌਰ ਦੇ 12 ਦੇਸ਼ ਭਗਤ ਸਿਪਾਹੀਆਂ ਨੂੰ ...

Read More


ਖਾਲਸਾ ਗਣਰਾਜ ਦੀ ਸਥਾਪਨਾ ਦੇ ਤਿੰਨ ਸੌ ਸਾਲ-8

Posted On April - 21 - 2010 Comments Off on ਖਾਲਸਾ ਗਣਰਾਜ ਦੀ ਸਥਾਪਨਾ ਦੇ ਤਿੰਨ ਸੌ ਸਾਲ-8
ਸਰਹਿੰਦ ਫਤਹਿ ਡਾ. ਸੁਖਦਿਆਲ ਸਿੰਘ ਦੋਵਾਂ ਧਿਰਾਂ ਦੀ ਸੈਨਿਕ-ਸ਼ਕਤੀ ਵੀ ਇਤਿਹਾਸ ਦਾ ਅਹਿਮ ਤੱਥ ਹੁੰਦਾ ਹੈ। ਇਹ ਇਸ ਤਰ੍ਹਾਂ ਹੈ: ਵਜ਼ੀਰ ਖਾਨ ਪਾਸ ਖਾਫ਼ੀ ਖਾਨ ਦੇ ਅਨੁਸਾਰ ਪੰਜ-ਛੇ ਹਜ਼ਾਰ ਘੋੜ-ਸੁਆਰ, ਸੱਤ-ਅੱਠ ਹਜ਼ਾਰ ਪੈਦਲ ਸਿਪਾਹੀ ਸਨ, ਜਿਨ੍ਹਾਂ ਪਾਸ ਤੋੜੇਦਾਰ ਬੰਦੂਕਾਂ ਅਤੇ ਤੀਰ ਕਮਾਨ ਸਨ। ਕੁਝ ਤੋਪਾਂ ਅਤੇ ਹਾਥੀ ਵੀ ਸਨ। ਇਉਂ ਉਸ ਪਾਸ 12000 ਤੋਂ ਲੈ ਕੇ 15000 ਦੀ ਗਿਣਤੀ ਤਕ ਦੀ ਫੌਜ ਸੀ। ਇਹ ਤਾਂ ਸੀ ਉਹ ਫੌਜ ਜੋ ਉਸ ਕੋਲ ਸਰਕਾਰੀ ਰਿਕਾਰਡਾਂ ਮੁਤਾਬਕ ਉਪਲਬਧ ਜਾਂ ਉਸ ਨੂੰ ਰੱਖਣ ਦਾ ਅਧਿਕਾਰ 

ਦੁਰਗਾ ਦੇ ਨੌਂ ਰੂਪ

Posted On March - 17 - 2010 Comments Off on ਦੁਰਗਾ ਦੇ ਨੌਂ ਰੂਪ
ਨਵਰਾਤਰੇ ਸੱਤ ਪ੍ਰਕਾਸ਼ ਸਿੰਗਲਾ ਨਵਰਾਤਰੇ ਸਾਲ ਵਿੱਚ ਦੋ ਵਾਰ ਚੇਤ ਅਤੇ ਅੱਸੂ ਦੇ ਮਹੀਨਿਆਂ ਵਿੱਚ ਆਉਂਦੇ ਹਨ। ਚੇਤ ਮਹੀਨੇ ਦੇ ਨਵਰਾਤਰਿਆਂ ਨੂੰ ਬਸੰਤੀ ਨਵਰਾਤਰੇ ਕਿਹਾ ਜਾਂਦਾ ਹੈ। ਇਹ ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਏਕਮ ਤੋਂ ਲੈ ਕੇ ਨੌਵੀਂ ਤੱਕ ਨੌਂ ਦੇਵੀਆਂ ਦੇ ਰੂਪ ਵਿੱਚ ਮਾਤਾ ਦੁਰਗਾ ਦੀ ਪੂਜਾ ਉਪਾਸਨਾ ਕਰਕੇ ਮਨਾਏ ਜਾਂਦੇ ਹਨ। ਇਸ ਦੌਰਾਨ ਸ਼ਰਧਾ ਅਨੁਸਾਰ ਵਰਤ ਵੀ ਕੀਤੇ ਜਾਂਦੇ ਹਨ ਅਤੇ ਦੁਰਗਾ ਮਾਤਾ ਤੋਂ ਪਰਿਵਰ ਦੀ ਸੁੱਖ-ਸ਼ਾਂਤੀ ਦੀ ਕਾਮਨਾ ਕੀਤੀ ਜਾਂਦੀ ਹੈ। ਇਨ੍ਹਾਂ 

ਖਾਲਸਾ ਗਣਰਾਜ ਦੀ ਸਥਾਪਨਾ ਦੇ ਤਿੰਨ ਸੌ ਸਾਲ-4

Posted On March - 17 - 2010 Comments Off on ਖਾਲਸਾ ਗਣਰਾਜ ਦੀ ਸਥਾਪਨਾ ਦੇ ਤਿੰਨ ਸੌ ਸਾਲ-4
ਸਰਹਿੰਦ ਫਤਹਿ 16ਵੀਂ ਸਦੀ ਵਿੱਚ ਸਰਹਿੰਦ ਸਮੁੱਚੇ ਵਿਸ਼ਵ ਵਿੱਚ ਰੇਸ਼ਮ ਦਾ ਕੇਂਦਰ ਮੰਨਿਆ ਜਾਂਦਾ ਸੀ। ਇਥੋਂ ਦਾ ਤਿਆਰ ਕੀਤਾ ਹੋਇਆ ਰੇਸ਼ਮ ਯੂਰਪ ਦੇ ਦੇਸ਼ਾਂ ਵਿੱਚ ਭੇਜਿਆ ਜਾਂਦਾ ਸੀ। ਜੇਮਜ਼ ਰੈਨਲ ਇਸ ਦੇ ਰੇਸ਼ਮ ਦੀ ਗੱਲ ਕਰਦਾ ਹੋਇਆ ਇਸ ਦੀ ਅਪਾਰ ਮਹੱਤਤਾ ਵਰਣਨ ਕਰਦਾ ਹੈ। ਇਸ ਅਨੁਸਾਰ ‘ਸਰਹਿੰਦ ਦਾ ਪੁਰਾਣਾ ਸ਼ਹਿਰ’ ਦਿੱਲੀ ਅਤੇ ਲਾਹੌਰ ਦੇ ਵਿਚਕਾਰ ਸਥਿਤ ਹੈ। ਟ੍ਰੈਵਰਨੀਅਰ ਇਸ ਦਾ ਦਿੱਲੀ ਤੋਂ ਫਾਸਲਾ 105 ਕੋਹ ਦਾ ਦੱਸਦਾ ਹੈ, ਜਦੋਂ ਕਿ ਸਟੀਲ (Steel) 103 ਦਾ ਜਾਂ 147 ਗਰੈਂਡ ਮੀਲਾਂ ਦਾ ਦੱਸਦਾ 

ਜਿਸ ਨੇ ਵੇਖਿਆ ਨੀ ਜੈਪੁਰ

Posted On March - 17 - 2010 Comments Off on ਜਿਸ ਨੇ ਵੇਖਿਆ ਨੀ ਜੈਪੁਰ
ਸਫਰ ਦ੍ਰਿਸ਼ਟੀਕੋਣ ਦਾ ਬਰਿਸ਼ ਭਾਨ ਘਲੋਟੀ ਪਿਛਲੇ ਦਿਨੀਂ ਵਿਭਾਗੀ ਟ੍ਰੇਨਿੰਗ ਵਿਚ ਹਿੱਸਾ ਲੈਣ ਲਈ ਜੈਪੁਰ ਜਾਣਾ ਪਿਆ। ਅਜਿਹੇ ਹੀ ਟ੍ਰੇਨਿੰਗ ਪ੍ਰੋਗਰਾਮਾਂ ਦੀ ਬਦੌਲਤ ਮੈਂ ਕਈ ਵਾਰ ਇਸ ਸ਼ਹਿਰ ਜਾ ਆਇਆ ਹਾਂ। ਇਥੋਂ ਦੇ ਦੇਖਣਯੋਗ ਸਥਾਨਾਂ ਜਿਵੇਂ ਜੰਤਰ ਮੰਤਰ, ਜੈਪੁਰ ਦਾ ਕਿਲਾ, ਆਮੇਰ ਦਾ ਕਿਲਾ, ਮਿਊਜ਼ੀਅਮ, ਬਿਰਲਾ ਮੰਦਰ, ਬਿਰਲਾ ਪਲੈਨੀਟੋਰੀਅਮ, ਹਵਾ ਮਹਿਲ, ਜਲ ਮਹਿਲ ਤੋਂ ਇਲਾਵਾ ਬੜੀ ਚੌਪੜ, ਛੋਟੀ ਚੌਪੜ, ਰਾਜ ਮੰਦਰ ਸਿਨੇਮਾ, ਚੋਖੀ ਢਾਣੀ ਤੇ ਹੋਰ ਥਾਵਾਂ ਨੂੰ ਕਈ ਵਾਰ ਦੇਖਣ ਦਾ ਸੁਭਾਗ 

ਗੁਰਮਤਿ ਪੱਤਰਕਾਰੀ ਦਾ ਵਿਲਖਣ ਹਸਤਾਖਰ

Posted On March - 17 - 2010 Comments Off on ਗੁਰਮਤਿ ਪੱਤਰਕਾਰੀ ਦਾ ਵਿਲਖਣ ਹਸਤਾਖਰ
ਪੂਰੀ ਸੁਹਿਰਦਤਾ, ਨਿਡਰਤਾ, ਨਿਰਪੱਖਤਾ ਤੇ ਇਮਾਨਦਾਰੀ ਨਾਲ ਪੱਤਰਕਾਰੀ ਕੀਤੀ ਜਾਏ ਤਾਂ ਇਹ ਇਕ ਬਹੁਤ ਹੀ ਪਵਿੱਤਰ ਪੇਸ਼ਾ ਹੈ ਜਿਸ ਨਾਲ ਸਮਾਜ ਦੀ ਬਹੁਤ ਸੇਵਾ ਕੀਤੀ ਜਾ ਸਕਦੀ ਹੈ। ਪੱਤਰਕਾਰ ਆਮ ਲੋਕਾਂ ਦੀ ਆਵਾਜ਼ ਸਰਕਾਰ ਜਾ ਹੋਰ ਸਬੰਧਤ ਅਧਿਕਾਰੀਆਂ ਪਾਸ ਪਹੁੰਚਾ ਸਕਦਾ ਹੈ, ਕਿਸੇ ਨਿਤਾਨ, ਮਜ਼ਲੂਮ ਤੇ ਗਰੀਬ ਵਿਅਕਤੀ ਨਾਲ ਹੋ ਰਿਹਾ ਵਿਤਕਰਾ, ਧੱਕਾ ਤੇ ਜ਼ੁਲਮ ਤਸ਼ੱਦਦ ਤੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰ ਸਕਦਾ ਹੈ। ਗੁਰਮਤਿ ਪੱਤਰਕਾਰੀ ਹੋਰ ਵੀ ਮਹੱਤਵਪੂਰਨ ਹੈ ਕਿਉਂ ਜੋ ਇਸ ਵਿਚ ਇਤਿਹਾਸਕ ਤੱਥਾਂ, 
Available on Android app iOS app
Powered by : Mediology Software Pvt Ltd.