ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    

ਵਿਰਾਸਤ › ›

Featured Posts
ਗੁਜਰਵਾਲ ’ਚ ਨੰਬਰਦਾਰਾਂ ਦੀ ਹਵੇਲੀ

ਗੁਜਰਵਾਲ ’ਚ ਨੰਬਰਦਾਰਾਂ ਦੀ ਹਵੇਲੀ

ਬਹਾਦਰ ਸਿੰਘ ਗੋਸਲ ਜ਼ਿਲ੍ਹਾ ਲੁਧਿਆਣਾ ਦੇ ਕਿਲ੍ਹਾ ਰਾਏਪੁਰ, ਨਾਰੰਗਵਾਲ, ਪੱਖੋਵਾਲ ਅਤੇ ਗੁਜਰਵਾਲ ਪਿੰਡਾਂ ਨੂੰ ਗਰੇਵਾਲ ਸਰਦਾਰਾਂ ਦੇ ਪਿੰਡਾਂ ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਪਿੰਡਾਂ ਦੀ ਵਿਸ਼ੇਸ਼ਤਾ ਇਹ ਰਹੀ ਹੈ ਕਿ ਇਨ੍ਹਾਂ ਨੇ ਆਜ਼ਾਦੀ ਤੋਂ ਪਹਿਲਾਂ ਹੀ ਖੂਬ ਉੱਨਤੀ ਕਰ ਲਈ ਅਤੇ ਖੇਤੀ ਸਮੇਤ ਹੋਰ ਖੇਤਰਾਂ ਵਿੱਚ ਪੰਜਾਬ ਦਾ ਨਾਂ ਉੱਚਾ ਕੀਤਾ। ...

Read More

ਦੇਸ਼ ਵੰਡ ਦੇ ਪਹਿਲੇ ਸਿੱਖ ਇਤਿਹਾਸਕਾਰ ਪ੍ਰੋ. ਕਿਰਪਾਲ ਸਿੰਘ

ਦੇਸ਼ ਵੰਡ ਦੇ ਪਹਿਲੇ ਸਿੱਖ ਇਤਿਹਾਸਕਾਰ ਪ੍ਰੋ. ਕਿਰਪਾਲ ਸਿੰਘ

ਪ੍ਰੋ. ਨਵ ਸੰਗੀਤ ਸਿੰਘ ਕਿਰਪਾਲ ਸਿੰਘ ਦਾ ਜਨਮ ਜ਼ਿਲ੍ਹਾ ਗੁੱਜਰਾਂਵਾਲਾ (ਹੁਣ ਪਾਕਿਸਤਾਨ) ਵਿੱਚ 4 ਜਨਵਰੀ 1924 ਨੂੰ ਪਿਤਾ ਧਨੀ ਰਾਮ ਅਤੇ ਮਾਨ ਕੌਰ ਦੇ ਘਰ ਹੋਇਆ। ਦੇਸ਼-ਵੰਡ ਨਾਲ ਸਬੰਧਤ ਉਨ੍ਹਾਂ ਦੀ ਇਤਿਹਾਸਕ ਯਾਤਰਾ 1953 ਵਿੱਚ ਸ਼ੁਰੂ ਹੋਈ, ਜਦੋਂ ਉਹ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਯੁਵਾ ਲੈਕਚਰਾਰ ਸਨ। ਇੱਥੇ ਭਾਈ ਵੀਰ ਸਿੰਘ ਨੇ ...

Read More

ਜਉ ਤਉ ਪ੍ਰੇਮ ਖੇਲਣ ਕਾ ਚਾਉ: ਗੁਰੂ ਅਰਜਨ ਦੇਵ ਦੀ ਸ਼ਹਾਦਤ

ਜਉ ਤਉ ਪ੍ਰੇਮ ਖੇਲਣ ਕਾ ਚਾਉ: ਗੁਰੂ ਅਰਜਨ ਦੇਵ ਦੀ ਸ਼ਹਾਦਤ

ਗੱਜਣਵਾਲਾ ਸੁਖਮਿੰਦਰ ਸਿੰਘ 26 ਮਈ ਨੂੰ ਸ਼ਹੀਦੀ ਦਿਵਸ ’ਤੇ ਵਿਸ਼ੇਸ਼ ‘ਮਹਿਮਾ ਪ੍ਰਕਾਸ਼’ ਅਤੇ ‘ਗੁਰ ਪ੍ਰਤਾਪ ਸੂਰਜ ਗ੍ਰੰਥ’ ਸਿੱਖ ਇਤਿਹਾਸ ਦੇ ਪ੍ਰਥਮ ਹਵਾਲਾ ਸਰੋਤ ਹਨ, ਜਿਨ੍ਹਾਂ ਵਿਚ ਗੁਰੂ ਅਰਜਨ ਦੇਵ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਵਿਚ ਚੰਦੂ ਸ਼ਾਹ ਦੀਵਾਨ ਵੱਲੋਂ ਮੁੱਖ ਭੂਮਿਕਾ ਨਿਭਾਉਣ ਦਾ ਵਿਸ਼ੇਸ਼ ਤਜ਼ਕਰਾ ਹੈ। ਚੰਦੂ ਸ਼ਾਹ ਦੀਵਾਨ, ਬਾਦਸ਼ਾਹ ਜਹਾਂਗੀਰ ਦੇ ...

Read More

ਵਿਰਾਸਤ ਦੀ ਗ਼ੈਰਹਾਜ਼ਰੀ: ਰੋਲੂ, ਮਲਾਵੀ ਤੇ ਬਾਰੂ

ਵਿਰਾਸਤ ਦੀ ਗ਼ੈਰਹਾਜ਼ਰੀ: ਰੋਲੂ, ਮਲਾਵੀ ਤੇ ਬਾਰੂ

ਅਵਤਾਰ ਸਿੰਘ (ਪ੍ਰੋ.) ਪੰਜਾਬ ਦੀ ਇਕ ਯੂਨੀਵਰਸਿਟੀ ਵਿੱਚ ਵਿਰਾਸਤੀ ਮੇਲਾ ਲਾਇਆ ਗਿਆ। ਮੇਲੇ ਨੂੰ ਲੋਕ ਦੂਰੋਂ-ਦੂਰੋਂ ਦੇਖਣ ਆਏ। ਉਥੇ ਘਰੇਲੂ ਵਰਤੋਂ ਵਾਲਾ ਤੇ ਅਲੱਗ ਅਲੱਗ ਕਿੱਤਿਆਂ ਨਾਲ ਸਬੰਧਤ ਪੁਰਾਤਨ ਪੰਜਾਬੀ ਸਾਜ਼ੋ-ਸਾਮਾਨ ਸਜਾਇਆ ਹੋਇਆ ਸੀ। ਮੂਹੜੇ, ਪੀੜ੍ਹੀਆਂ, ਘੜੌਂਜੀਆਂ, ਮਧਾਣੀਆਂ, ਮੱਟੀਆਂ, ਚਾਟੀਆਂ, ਘੜੇ, ਦੌਰੀਆਂ, ਦਧੂਨੇ, ਦਰੀਆਂ, ਸਿਰਹਾਣੇ, ਪਣਖਾਂ, ਪੰਜੇ, ਮੰਜੇ, ਚਰਖੇ, ਚਰਖੀਆਂ, ਤੱਕਲੇ, ਉਟੇਰਨ, ...

Read More


ਵਿਸ਼ਵ ਧਰਮ ਗ੍ਰੰਥ ਅਧਿਐਨ

Posted On May - 4 - 2011 Comments Off on ਵਿਸ਼ਵ ਧਰਮ ਗ੍ਰੰਥ ਅਧਿਐਨ
ਮੁੱਖ ਸੰਪਾਦਕ: ਭਾਗ ਸਿੰਘ ਆਣਖੀ ਸੰਪਾਦਕ: ਦਿਲਜੀਤ ਸਿੰਘ ਬੇਦੀ, ਡਾ: ਜਸਵਿੰਦਰ ਕੌਰ ਮਾਹਲ , ਡਾ: ਬਲਬੀਰ ਸਿੰਘ ਸੈਣੀ ਪੰਨੇ: 138 , ਮੁੱਲ: 120 ਰੁ: ਪ੍ਰਕਾਸ਼ਕ  : ਧਰਮ ਪ੍ਰਚਾਰ ਕਮੇਟੀ, ਸੈਂਟਰਲ ਖ਼ਾਲਸਾ ਯਤੀਮਖ਼ਾਨਾ (ਚੀਫ ਖ਼ਾਲਸਾ ਦੀਵਾਨ), ਅੰਮ੍ਰਿਤਸਰ। ਧਰਮ ਦਾ ਵਿਸ਼ਾ ਬੜਾ ਵਿਆਪਕ, ਗਹਿਰਾ ਅਤੇ ਅਧਿਆਤਮਕ ਧਰਾਤਲ ਤੇ ਅਤੀ ਵਸੀਹ ਹੈ। ਪੂਰੀ ਧਰਤੀ ਤੇ ਸਾਢੇ ਚਾਰ ਹਜ਼ਾਰ ਤੋਂ ਵੱਧ ਧਰਮ ਹੋਂਦ ਵਿੱਚ ਆ ਚੁੱਕੇ ਹਨ। ਸਾਰੇ ਧਰਮਾਂ ਵਿੱਚ ਬੁਨਿਆਦੀ ਸਿਧਾਂਤ ਅਤੇ ਵਿਚਾਰਧਾਰਕਤਾ ਪੱਖੋਂ ਸਮਰੂਪਤਾ ਦੀ ਪਹਿਚਾਣ 

ਉੱਚ ਸਿੱਖਿਆ ਸਹੂਲਤਾਂ ਤੋਂ ਸੱਖਣਾ ਮੰਜਕੀ

Posted On May - 4 - 2011 Comments Off on ਉੱਚ ਸਿੱਖਿਆ ਸਹੂਲਤਾਂ ਤੋਂ ਸੱਖਣਾ ਮੰਜਕੀ
ਅਉਤਾਰ ਐੱਸ. ਢੇਸੀ* ਫਿਲੌਰ ਤੋਂ ਬੇਨ ਤੱਕ ਜੀ.ਟੀ. ਰੋਡ ਦੇ ਨਾਲ ਪੈਂਦਾ ਇਲਾਕਾ ਮੰਜਕੀ  ਨਕੋਦਰ-ਜਲੰਧਰ ਤੱਕ ਫੈਲਿਆ ਹੋਇਆ ਹੈ। ਇਸ ਖੇਤਰ ਦੀ ਆਪਣੀ ਇਤਿਹਾਸਕ ਮਹੱਤਤਾ ਹੈ। ਤਹਿਸੀਲ ਫਿਲੌਰ ਦਾ ਸਾਰਾ, ਨਕੋਦਰ ਅਤੇ ਫਗਵਾੜਾ ਦਾ ਕੁਝ ਹਿੱਸਾ ਇਸੇ ਖੇਤਰ ਅਧੀਨ ਆਉਂਦਾ ਹੈ। ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵੀ ਇਸ ਖੇਤਰ ਨਾਲ ਗੂੜ੍ਹਾ ਸਬੰਧ ਰਿਹਾ ਹੈ। ਉਨ੍ਹਾਂ ਦਾ ਵਿਆਹ ਇਸੇ ਹਲਕੇ ਵਿੱਚ ਹੋਇਆ। ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਮੁਢਲਾ ਸਮਾਂ ਇੱਥੇ 

ਕਾਰ ਸੇਵਾ ਸੰਪਰਦਾ ਖਡੂਰ ਸਾਹਿਬ

Posted On May - 4 - 2011 Comments Off on ਕਾਰ ਸੇਵਾ ਸੰਪਰਦਾ ਖਡੂਰ ਸਾਹਿਬ
ਗੁਰਬਖ਼ਸ਼ਪੁਰੀ ਤਰਨਤਾਰਨ ਜ਼ਿਲ੍ਹੇ ਅੰਦਰ ਕਸਬਾ ਖਡੂਰ ਸਾਹਿਬ ਦੀ ਕਾਰ ਸੇਵਾ ਸੰਪਰਦਾ ਸਿੱਖ ਗੁਰਧਾਮਾਂ ਦੀ ਕਾਰ ਸੇਵਾ ਦਾ ਪਵਿੱਤਰ ਕਾਰਜ ਕਰਨ ਦੇ ਨਾਲ-ਨਾਲ ਕੌਮਾਂਤਰੀ ਪੱਧਰ ’ਤੇ ਮਨੁੱਖਤਾ ਦੇ ਦਰਦਾਂ ਨੂੰ ਹੱਲ ਕਰਨ ਦੇ ਯਤਨ ਕਰਦਿਆਂ ਆਪਣੀ ਸੇਵਾ ਨੂੰ ਮਾਨਵਵਾਦੀ ਦ੍ਰਿਸ਼ਟੀਕੋਣ ਦੇਣ ਵਿੱਚ ਸਫ਼ਲ ਹੋ ਰਹੀ ਹੈ। ਕਾਰ ਸੇਵਾ ਦੇ ਥੰਮ੍ਹ ਬਾਬਾ ਗੁਰਮੁੱਖ ਸਿੰਘ ਜੀ ਦੀ ਗੁਰਧਾਮਾਂ ਦੀ ਨਿਰਸਵਾਰਥ ਭਾਵਨਾ ਨਾਲ ਸੇਵਾ ਕਰਨ ਦੀ ਪ੍ਰੰਪਰਾ ਨੂੰ ਅੱਗੇ ਤੋਂ ਅੱਗੇ ਲੈ ਜਾਂਦੇ ਹੋਏ ਇਸ ਸੰਪਰਦਾ ਵੱਲੋਂ ਖਡੂਰ 

ਗੁਰਮਤਿ ਸੰਗੀਤ ਦੇ ਅਨਮੋਲ ਰਤਨ-41

Posted On May - 4 - 2011 Comments Off on ਗੁਰਮਤਿ ਸੰਗੀਤ ਦੇ ਅਨਮੋਲ ਰਤਨ-41
ਭਾਈ ਕੁਲਵੰਤ ਸਿੰਘ ‘ਪ੍ਰਭਾਤ’ ਭਰਵੀਂ, ਸਪਸ਼ਟ, ਸੋਜ਼ਮਈ ਅਤੇ ਮਘ ਦੀ ਤਰ੍ਹਾਂ ਗੂੰਜਾਂ ਪਾਉਂਦੀ ਹੋਈ ਮਖ਼ਮਲੀ ਆਵਾਜ਼ ਰਾਹੀਂ ਗੁਰਬਾਣੀ ਕੀਰਤਨ ਨੂੰ ਸੁਣਦਿਆਂ ਜਦੋਂ ਕਿਸੇ ਜਗਿਆਸੂ ਦੇ ਅੰਦਰੋਂ ਹਨੇਰਾ ਗਾਇਬ ਹੋ ਕੇ ਪ੍ਰਭਾਤ ਹੋ ਜਾਵੇ ਤਾਂ ਸਮਝ ਲਵੋ ਗੁਰੂ ਕੇ ਲਾਡਲੇ ਕੀਰਤਨੀਏ ਭਾਈ ਕੁਲਵੰਤ ਸਿੰਘ ‘ਪ੍ਰਭਾਤ’ ਕੀਰਤਨ ਕਰ ਰਹੇ ਹਨ। ਅਜਿਹੀ ਗ਼ੈਬੀ ਜਾਦੂਈ ਤੇ ਖਿੱਚ ਭਰਪੂਰ ਸਦਾਅ (ਆਵਾਜ਼) ਜਿਹੜੀ ਕਿ ਉਸ ਪਰਵਦਗ਼ਾਰ ਦੀ ਬਾਰਗਾਹ ਤੱਕ ਸਹਿਜੇ ਹੀ ਲੈ ਜਾਂਦੀ ਹੋਵੇ ਦਾ ਕੌਣ ਨਹੀਂ ਆਨੰਦ ਮਾਨਣਾ ਚਾਹੁੰਦਾ 

ਇਤਿਹਾਸਕ ਕੋਠੀ ਦੀ ਆਖ਼ਰ ਸੁਣੀ ਗਈ

Posted On May - 4 - 2011 Comments Off on ਇਤਿਹਾਸਕ ਕੋਠੀ ਦੀ ਆਖ਼ਰ ਸੁਣੀ ਗਈ
ਸੁਖਵਿੰਦਰ ਕਲੇਰ ਬੱਸੀਆਂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੇ ਸੰਗਤ ਦਰਸ਼ਨ ਤਹਿਤ ਹਲਕਾ ਰਾਏਕੋਟ ਅਧੀਨ ਪੈਂਦੇ ਪਿੰਡ ਬੱਸੀਆਂ ਵਿਖੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਨਾਲ ਸਬੰਧਤ ਨਹਿਰੀ ਵਿਭਾਗ ਦੇ ਪੁਰਾਤਨ ਆਰਾਮਘਰ ’ਚ ਉਨ੍ਹਾਂ ਦੀ ਯਾਦ ਵਿੱਚ ਇੱਕ ਬਹੁ-ਤਕਨੀਕੀ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਬੱਸੀਆਂ ਦੀ ਕੋਠੀ ਵਜੋਂ ਜਾਣੇ ਜਾਂਦੇ ਇਸ ਆਰਾਮਘਰ ਦਾ ਇਤਿਹਾਸ ਸਿੱਖ ਰਾਜ ਦੇ ਆਖ਼ਰੀ ਵਾਰਸ ਮਹਾਰਾਜਾ ਦਲੀਪ 

ਗੁਰੂ ਸਾਹਿਬ ਦੀ ਆਖ਼ਰੀ ਲੜਾਈ ਖਿਦਰਾਣੇ ਦੀ ਢਾਬ (ਸ੍ਰੀ ਮੁਕਤਸਰ ਸਾਹਿਬ)

Posted On May - 4 - 2011 Comments Off on ਗੁਰੂ ਸਾਹਿਬ ਦੀ ਆਖ਼ਰੀ ਲੜਾਈ ਖਿਦਰਾਣੇ ਦੀ ਢਾਬ (ਸ੍ਰੀ ਮੁਕਤਸਰ ਸਾਹਿਬ)
ਬੋਹੜ ਸਿੰਘ ਮੱਲ੍ਹਣ ਆਨੰਦਪੁਰ ਦੀ ਚੌਥੀ ਲੜਾਈ ਵਿੱਚ ਮੁਗਲ ਫ਼ੌਜਾਂ ਅਤੇ ਉਸ ਦੇ ਸਹਿਯੋਗੀਆਂ ਨੇ ਇਕਮੁੱਠ ਹੋ ਕੇ ਲਗਾਤਾਰ ਕਿਲ੍ਹੇ ਨੂੰ ਅੱਠ ਮਹੀਨੇ ਘੇਰਾ ਪਾਈ ਰੱਖਿਆ। ਕਿਲ੍ਹੇ ਅੰਦਰਲਾ ਰਾਸ਼ਨ ਖ਼ਤਮ ਹੋ ਗਿਆ, ਬਾਹਰੋਂ ਰਸਦ ਆਉਣੀ ਬੰਦ ਹੋ ਗਈ। ਦੁਸ਼ਮਣਾਂ ਨੇ ਕਿਲ੍ਹੇ ਅੰਦਰ ਪਾਣੀ ਤੱਕ ਆਉਣਾ ਬੰਦ ਕਰ ਦਿੱਤਾ। ਸਿੱਖ ਕਈ ਕਈ ਦਿਨ ਬਗੈਰ ਖਾਣੇ ਦੇ ਰਹੇ। ਪ੍ਰਸਾਦੀ ਹਾਥੀ ਤੇ ਹੋਰ ਕੀਮਤੀ ਘੋੜੇ ਭੁੱਖ ਨਾਲ ਜਾਨ ਤੋੜ ਗਏ। ਏਨੀ ਤੰਗੀ ਦੇ ਬਾਵਜੂਦ ਗੁਰੂ ਜੀ ਚੜ੍ਹਦੀਆਂ ਕਲਾਂ ਵਿੱਚ ਰਹੇ। ਗੁਰੂ ਜੀ 

ਓਬਾਮਾ ਨੇ 29 ਅਪਰੈਲ ਨੂੰ ਕੀਤੇ ਸਨ ਲਾਦਿਨ ਦੀ ਮੌਤ ਦੇ ਵਾਰੰਟਾਂ ‘ਤੇ ਦਸਤਖ਼ਤ

Posted On May - 3 - 2011 Comments Off on ਓਬਾਮਾ ਨੇ 29 ਅਪਰੈਲ ਨੂੰ ਕੀਤੇ ਸਨ ਲਾਦਿਨ ਦੀ ਮੌਤ ਦੇ ਵਾਰੰਟਾਂ ‘ਤੇ ਦਸਤਖ਼ਤ
ਵਾਸ਼ਿੰਗਟਨ, 2 ਮਈ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਦੁਨੀਆਂ ਦੇ ਸਭ ਤੋਂ ਵੱਧ ਲੋੜੀਂਦੇ ਵਿਅਕਤੀ ਓਸਾਮਾ ਬਿਨ ਲਾਦਿਨ ਦੀ ਮੌਤ ਦੇ ਵਾਰੰਟਾਂ ‘ਤੇ 29 ਅਪਰੈਲ ਨੂੰ ਦਸਤਖਤ ਕੀਤੇ। ਇਸ ਤੋਂ ਪਹਿਲਾਂ ਕਈ ਮਹੀਨੇ ਇਸ ਵੱਡੇ ਨਿਸ਼ਾਨੇ ਬਾਰੇ ਯੋਜਨਾਵਾਂ ਬਣਦੀਆਂ ਰਹੀਆਂ ਤੇ ਬੜੀ ਬਰੀਕੀ ਨਾਲ ਹਰ ਪਹਿਲੂ ‘ਤੇ ਵਿਚਾਰ ਚਰਚਾ ਹੁੰਦੀ ਰਹੀ। ਓਬਾਮਾ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਲਾਦਿਨ ਵਿਰੁੱਧ ਅਪਰੇਸ਼ਨ ਦੇ ਹਰੇਕ ਪਹਿਲੂ ਦੇ ਜਾਇਜ਼ੇ ਵਿਚ ਰਾਸ਼ਟਰਪਤੀ ਪੂਰੀ ਸਰਗਰਮੀ 

ਆਗਰੇ ਦਾ ਇਤਿਹਾਸਕ ਗੁਰਦੁਆਰਾ ਗੁਰੂ ਕਾ ਤਾਲ

Posted On April - 28 - 2011 Comments Off on ਆਗਰੇ ਦਾ ਇਤਿਹਾਸਕ ਗੁਰਦੁਆਰਾ ਗੁਰੂ ਕਾ ਤਾਲ
ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ। ਸਿੱਖ ਗੁਰੂ ਸਾਹਿਬਾਨ ਵੱਲੋਂ ਕੌਮ, ਇਨਸਾਨੀਅਤ ਲਈ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਕੌਮ ਵੱਲੋਂ ਸ਼ਾਨਦਾਰ ਗੁਰਦੁਆਰਾ ਸਾਹਿਬ ਉਸਾਰ ਕੇ ਸੰਭਾਲਿਆ ਗਿਆ ਹੈ। ਇਨ੍ਹਾਂ ਵਿੱਚੋਂ ਹੀ ਇੱਕ ਇਤਿਹਾਸਕ ਸਥਾਨ ਹੈ ਗੁਰਦੁਆਰਾ ਗੁਰੂ ਕਾ ਤਾਲ, ਆਗਰਾ (ਉੱਤਰ ਪ੍ਰਦੇਸ਼)। ਇਹ ਅਸਥਾਨ ਨੌਂਵੇ ਗੁਰੂ ਸਾਹਿਬਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸਬੰਧਤ ਹੈ। ਇਤਿਹਾਸਕ ਪੱਖ: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆਨੰਦਪੁਰ ਸਾਹਿਬ ਤੋਂ ਆਪਣੇ ਨੇੜਲੇ ਪਿਆਰਿਆਂ 

ਭਾਈ ਗੁਰਮੀਤ ਸਿੰਘ ‘ਸ਼ਾਂਤ’

Posted On April - 28 - 2011 Comments Off on ਭਾਈ ਗੁਰਮੀਤ ਸਿੰਘ ‘ਸ਼ਾਂਤ’
ਗੁਰਮਤਿ ਸੰਗੀਤ ਦੇ ਅਨਮੋਲ ਰਤਨ ਮੌਜੂਦਾ ਸਮੇਂ ਗੁਰਮਤਿ ਸੰਗੀਤ ਦੀ ਪਗਡੰਡੀ ਦੇ ਪਾਂਧੀਆਂ ‘ਚੋਂ ਜੋ ਨਾਂ  ਉਭਰ ਕੇ ਸਾਹਮਣੇ ਆਇਆ ਹੈ ਉਹ ਹੈ ਭਾਈ ਗੁਰਮੀਤ ਸਿੰਘ ਸ਼ਾਂਤ ਦਾ ਰਾਗੀ ਜਥਾ। ਉਨ੍ਹਾਂ ਨੇ ਗੁਰ ਆਸ਼ੇ ਮੁਤਾਬਕ ਹੁਕਮ ਦੀ ਤਾਮੀਲ ਕਰਦਿਆਂ ਹੋਇਆਂ ਗੁਰਮਤਿ ਸੰਗੀਤਕ ਸ਼ੈਲੀ ਦੀ ਧਰੋਹਰ ਨੂੰ ਸਾਂਭਣ ਲਈ ਲੱਕ ਬੰਨਿ੍ਹਆਂ ਹੋਇਆ ਜਾਪਦਾ ਹੈ। ਉਹ ਸ਼ਰਧਾ ਸਤਿਕਾਰ, ਰਿਆਜ਼, ਸਿਰੜ ਤੇ ਮਿਹਨਤ ‘ਚ ਲਬਰੇਜ਼ ਹੋ ਕੇ ਬਾਖ਼ੂਬੀ ਨਾਲ ਦੇਸ਼ਾਂ-ਵਿਦੇਸ਼ਾਂ ਵਿੱਚ ਵਿਚਰਦੇ ਹੋਏ ਗੁਰਮਤਿ ਸੰਗੀਤ ਸ਼ੈਲੀ 

ਸਿੱਖ ਜਰਨੈਲ ਹਰੀ ਸਿੰਘ ਨਲਵਾ

Posted On April - 28 - 2011 Comments Off on ਸਿੱਖ ਜਰਨੈਲ ਹਰੀ ਸਿੰਘ ਨਲਵਾ
ਰੂਪ ਸਿੰਘ* ਹਰੀ ਸਿੰਘ ਨਲਵੇ ਦਾ ਨਾਂ ਸਿੱਖ ਸ਼ਹੀਦਾਂ, ਸਿੱਖ ਜਰਨੈਲਾਂ, ਸਫ਼ਲ ਪ੍ਰਬੰਧਕਾਂ ਅਤੇ ਧਰਮੀ ਜੀਉੜਿਆਂ ਦੀ ਪਹਿਲੀ ਕਤਾਰ ਵਿੱਚ ਆਉਂਦਾ ਹੈ। ਸ਼ਹੀਦ ਤਾਂ ਸਾਰੇ ਹੀ ਸਤਿਕਾਰਯੋਗ ਹੁੰਦੇ ਹਨ ਪਰ ਹਰੀ ਸਿੰਘ ਨਲਵੇ ਦੇ ਸਿੱਖ ਰਾਜ ਦੀ ਰੱਖਿਆ ਅਤੇ ਸਾਰ ਵਿਸਥਾਰ ਲਈ ਕੀਤੇ ਗਏ ਕਾਰਨਾਮੇ, ਅਤੇ ਦਿੱਤੀ ਗਈ ਸ਼ਹਾਦਤ ਅਮੋਲਕ ਹੈ। ਸੰਨ 1791 ਵਿੱਚ ਪੈਦਾ ਹੋਏ ਹਰੀ ਸਿੰਘ ਨੂੰ 1805 ਈ: ਵਿੱਚ ਬਸੰਤੀ ਦਰਬਾਰ ਸਮੇਂ ਜੰਗੀ ਕਰਤੱਵ-ਵਿੱਦਿਆ ਦੀ ਪ੍ਰਵੀਨਤਾ ਸਦਕਾ ਜਰਨੈਲਾਂ, ਸੂਰਬੀਰਾਂ ਦੇ ਕਦਰਦਾਨ ਮਹਾਰਾਜਾ 

ਜੱਸਾ ਸਿੰਘ ਆਹਲੂਵਾਲੀਆ

Posted On April - 28 - 2011 Comments Off on ਜੱਸਾ ਸਿੰਘ ਆਹਲੂਵਾਲੀਆ
ਮਹਾਨ ਸੂਰਬੀਰ ਯੋਧਾ 3 ਮਈ ਨੂੰ ਜਨਮ ਦਿਨ ‘ਤੇ ਵਿਸ਼ੇਸ਼ ਇਤਿਹਾਸ ਮੁਤਾਬਕ ਜੱਸਾ ਸਿੰਘ ਆਹਲੂਵਾਲੀਆ ਦੀ ਸਿੱਖ ਇਤਿਹਾਸ ‘ਚ ਖਾਸ ਥਾਂ ਹੈ। ਉਨ੍ਹਾਂ ਦੀ ਅਗਵਾਈ ਹੇਠ ਸਿੱਖ ਪੰਥ ਨੇ ਮੁਗ਼ਲਾਂ ਪਾਸੋਂ ਲਾਹੌਰ ਤੇ ਦਿੱਲੀ ਨੂੰ ਫ਼ਤਹਿ ਕੀਤਾ। ਇਤਿਹਾਸ ਮੁਤਾਬਕ ਅੰਗਰੇਜ਼ ਹਕੂਮਤ ਤੋਂ ਪਹਿਲਾਂ  ਭਾਰਤ-ਪੰਜਾਬ ਮੁਗਲਾਂ/ ਅਫ਼ਗਾਨਾਂ ਦੀ ਗ਼ੁਲਾਮੀ ਹੇਠ ਸੀ। ਜੱਸਾ ਸਿੰਘ  ਆਹਲੂਵਾਲੀਆ ਨੇ ਸਿੰਘਾਂ ਨੂੰ ਨਾਲ ਲੈ ਕੇ ਭਾਰੀ ਜੱਦੋ-ਜਹਿਦ ਅਤੇ ਲੰਮੇ ਸੰਘਰਸ਼ ਤੋਂ ਬਾਅਦ ਭਾਰਤ-ਪੰਜਾਬ ਨੂੰ ਮੁਗਲ 

ਭਗਤ ਬਾਣੀ

Posted On April - 28 - 2011 Comments Off on ਭਗਤ ਬਾਣੀ
ਸੰਪਾਦਕ: ਭਾਗ ਸਿੰਘ ਅਣਖੀ, ਦਿਲਜੀਤ ਸਿੰਘ ਬੇਦੀ, ਡਾ: ਜਸਵਿੰਦਰ ਕੌਰ ਮਾਹਲ , ਡਾ: ਬਲਬੀਰ ਸਿੰਘ ਸੈਣੀ ਪੰਨੇ: 176, ਮੁੱਲ: 150 ਰੁ: ਪ੍ਰਕਾਸ਼ਕ  : ਧਰਮ ਪ੍ਰਚਾਰ ਕਮੇਟੀ, ਸੈਂਟਰਲ ਖ਼ਾਲਸਾ ਯਤੀਮਖ਼ਾਨਾ (ਚੀਫ ਖ਼ਾਲਸਾ ਦੀਵਾਨ), ਅੰਮ੍ਰਿਤਸਰ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂਆਂ ਦੀ ਬਾਣੀ , ਜਿਸ ਨੂੰ ਮਹਲਾ ਸ਼ਬਦ ਰਾਹੀਂ ਸੰਕੇਤਕ ਕੀਤਾ ਗਿਆ ਹੈ। ਵੱਖ-ਵੱਖ ਸ਼ਹਿਰਾਂ ਦੇ ਨਿਰਗੁਣ ਬ੍ਰਹਮ ਵਿੱਚ ਇੱਕ ਰੂਪ ਹੋਏ ਪੰਦਰਾਂ ਭਗਤਾਂ ਦੀ ਬਾਣੀ ਹੈ। ਭੱਟਾਂ ਦੇ ਸਵੱਈਏ, ਬਾਬਾ ਸੁੰਦਰ ਦਾਸ ਜੀ ਦੀ ਰਾਮਕਲੀ 

ਗੁਰਮਤਿ ਸੰਗੀਤ ਦੇ ਅਨਮੋਲ ਰਤਨ-39

Posted On April - 20 - 2011 Comments Off on ਗੁਰਮਤਿ ਸੰਗੀਤ ਦੇ ਅਨਮੋਲ ਰਤਨ-39
ਭਾਈ ਸੁਖਵੰਤ ਸਿੰਘ ਭਾਈ ਨਿਰਮਲ ਸਿੰਘ ਖ਼ਾਲਸਾ ਆਲਮੀ ਸੰਗੀਤ ਦੇ ਖੇਤਰ ’ਚ ਸੁਰ ਅਭਿਆਸ, ਲਗਨ, ਮਿਹਨਤ, ਸਿਰੜ ਅਤੇ ਰਿਆਜ਼ ਕਿਸੇ ਰੂਹਾਨੀ ਮੰਜ਼ਿਲ ਵੱਲ ਨੂੰ ਤੁਰੇ ਹੋਏ ਮੁਸਾਫ਼ਰ ਲਈ ਮੀਲ ਪੱਥਰ ਸਾਬਤ ਹੁੰਦਾ ਹੈ। ਇੱਕ ਦਿਨ ਅਜਿਹੀਆਂ  ਮੰਜ਼ਿਲਾਂ ਦੇ ਅਣਥੱਕ ਪਾਂਧੀ ਕਾਫ਼ਿਲੇ ਦਾ ਰੂਪ ਧਾਰਨ ਕਰ ਲੈਂਦੇ ਹਨ। ਭਾਈ ਸੁਖਵੰਤ ਸਿੰਘ ਗੁਰਮਤਿ ਸੰਗੀਤ ਦੇ ਪਿੜ ’ਚ  ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਭਾਈ ਸੁਖਵੰਤ ਸਿੰਘ ਦਾ ਜਨਮ ਪਿਤਾ ਜਗੀਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਮਨਜੀਤ ਕੌਰ ਦੇ ਉਦਰ ਤੋਂ ਇੱਕ 

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਸ਼ਵ ਵਿਚਾਰਧਾਰਾ

Posted On April - 20 - 2011 Comments Off on ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਸ਼ਵ ਵਿਚਾਰਧਾਰਾ
ਸੰਪਾਦਕ: ਭਾਗ ਸਿੰਘ ਅਣਖੀ / ਦਿਲਜੀਤ ਸਿੰਘ ਬੇਦੀ ਪੰਨੇ: 232, ਮੁੱਲ: 120 ਰੁ: ਪ੍ਰਕਾਸ਼ਕ  : ਧਰਮ ਪ੍ਰਚਾਰ ਕਮੇਟੀ, ਸੈਂਟਰਲ ਖ਼ਾਲਸਾ ਯਤੀਮਖ਼ਾਨਾ (ਚੀਫ ਖ਼ਾਲਸਾ ਦੀਵਾਨ), ਅੰਮ੍ਰਿਤਸਰ। ਨਿਰਗੁਣ ਬ੍ਰਹਮ ਦੇ ਹੁਕਮ ਮੁਤਾਬਕ ਪਦਾਰਥਕ ਧਰਾਤਲ ਤੇ ਸਰਗੁਣੀ ਹੋਂਦ ਇੱਕ ਖੇਡ ਹੈ। ਕੋਈ ਟਾਵਾਂ ਹੀ ਇਸ ਖੇਡ ਵਿੱਚ ਜੇਤੂ ਕਰਾਰ ਹੁੰਦਾ ਹੈ। ਹੱਥਲੀ ਪੁਸਤਕ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਦੁੱਤੀ ਅਤੇ ਵਿਸ਼ਵ ਵਿਚਾਰਧਾਰਾ ਵਿੱਚ ਅਨੇਕ ਪਰਤੀ ਵਿਚਾਰਧਾਰਕ ਵਿਸ਼ੇ ਹਨ, ਜਿਨ੍ਹਾਂ ਦਾ ਸਰਲ ਸਪਸ਼ਟ ਹੱਲ  

ਜਪੁ ਜੀ ਸਾਹਿਬ

Posted On April - 20 - 2011 Comments Off on ਜਪੁ ਜੀ ਸਾਹਿਬ
ਨਿਵਕੇਲੀ ਵਿਆਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਈ ਗਈ ਜੀਵਨ ਜਾਚ ਨਾਲ ਇਸ ਸੰਸਾਰ ਵਿੱਚ ਰਹਿੰਦਿਆਂ ਗ੍ਰਹਿਸਥੀ ਜੀਵਨ ਭੋਗਦਿਆਂ ਜੀਵਨ ਨੂੰ ਸਫ਼ਲ ਸੁਖਾਵਾਂ ਬਣਾਇਆ ਜਾ ਸਕਦਾ ਹੈ। ਇਸ ਫਲਸਫ਼ੇ ਨੂੰ ਜੇ ਸਾਰੇ ਸੰਸਾਰ ਵਿੱਚ ਪ੍ਰਚਾਰਿਆ ਅਤੇ ਪਸਾਰਿਆ ਜਾਂਦਾ ਤਾਂ ਸੰਸਾਰ ਦੀ ਨੁਹਾਰ ਹੀ ਵੱਖਰੀ ਹੋਣੀ ਸੀ। ਹਰ ਪਾਸੇ ਫੈਲੀ ਨਫ਼ਰਤ ਦੀ ਬਦਬੂ, ਬਦਲੇ ਦੀ ਭਾਵਨਾ ਅਤੇ ਹਊਮੈ ਦੀ ਅੱਗ ਨੇ ਦੂਰ ਹੋ ਜਾਣਾ ਸੀ ਤੇ ਲੋਕਾਈ ਨੇ ਸੁੱਚੀ ਕਿਰਤ ਕਰਦਿਆਂ, ਉਸ ਨੂੰ ਵੰਡ ਛਕਦਿਆਂ ਤੇ ਪ੍ਰਮਾਤਮਾ ਦੇ ਭੈਅ ਵਿੱਚ 

ਪੁਲ ਕੰਜਰੀ

Posted On April - 20 - 2011 Comments Off on ਪੁਲ ਕੰਜਰੀ
ਸੁਭਾਸ਼ ਭਾਸਕਰ ਡੋਰਚੀ ਨੇ ਢੋਲ ਪਿੱਟਣ ਤੋਂ ਬਾਅਦ ਪੂਰੇ ਜ਼ੋਰ ਨਾਲ ਸੰਘ ਪਾੜਵੀਂ ਆਵਾਜ਼ ਕੱਢਦਿਆਂ ਕਿਹਾ, ਸੁਣੋ! ਸੁਣੋ!! ਸੁਣੋ!!! ਹਰ ਆਮ ਤੇ ਖ਼ਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬਘਰ ਵਿਭਾਗ ਨੇ 28 ਦਸੰਬਰ, 2010 ਨੂੰ ਇੱਕ ਅਧਿਸੂਚਨਾ ਜਾਰੀ ਕਰਕੇ ਇਤਿਹਾਸਕ ਸਥਾਨ ਧਨੋਇਆਂ ਕਲਾਂ, ਅੰਮ੍ਰਿਤਸਰ ਵਿਖੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਾਏ ਪੁਲ ਕੰਜਰੀ ਦੀ ਇਤਿਹਾਸਕ ਮਹੱਤਤਾ ਨੂੰ ਸਨਮੁੱਖ ਰੱਖਦਿਆਂ ਇਸ ਸਮਾਰਕ ਨੂੰ ਪੰਜਾਬ ਪ੍ਰਾਚੀਨ 
Available on Android app iOS app
Powered by : Mediology Software Pvt Ltd.