ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਵਿਰਾਸਤ › ›

Featured Posts
ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ

ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ

ਡਾ. ਕੰਵਰਜੀਤ ਸਿੰਘ ਕੰਗ ਮਿਟ ਰਹੀ ਕਲਾ ਗੁਰੂ ਨਾਨਕ ਦੇਵ ਜੀ ਦੇ ਸਭ ਤੋਂ ਵੱਧ ਕੰਧ-ਚਿੱਤਰ ਉਨ੍ਹਾਂ ਨੂੰ ਭਾਈ ਬਾਲਾ ਅਤੇ ਭਾਈ ਮਰਦਾਨਾ ਨਾਲ ਦਰਸਾਉਂਦੇ ਹਨ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਹੋਈ ਗੋਸ਼ਟੀ ਨੂੰ ਤਸਵੀਰੀ ਰੂਪ ਵਿਚ ਦਰਸਾਉਂਦਾ ਵਿਸ਼ਾ ਵੀ ਪੰਜਾਬ ਦੇ ਕੰਧ-ਚਿੱਤਰਾਂ ਵਿਚ ਚੋਖਾ ਪ੍ਰਚੱਲਿਤ ਸੀ। ...

Read More

ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ

ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ

ਡਾ. ਲਖਵੀਰ ਸਿੰਘ ਨਾਮਧਾਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦਾ ਅਧਿਐਨ ਕੀਤਾ ਜਾਵੇ ਤਾਂ ‘ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ’ ਗੁਰ-ਸਿੱਖੀ ਦਾ ਸਿਧਾਂਤ ਹੈ। ਸਿੱਖੀ ਸਿਧਾਂਤ ਅਨੁਸਾਰ ਨਾਮ ਜਪਣ ਨਾਲ ਇਨਸਾਨ ਰੂਹਾਨੀਅਤ ਪੱਖ ਤੋਂ ਉੱਚਾ ਹੋਵੇਗਾ। ਜੇ ਸਾਡੀ ਜ਼ਮੀਰ ਉੱਚੀ, ਸੁੱਚੀ ਪਾਕਿ-ਪਵਿੱਤਰ ਹੋਵੇਗੀ ਫਿਰ ਹੀ ਅਸੀਂ ਕਿਰਤ ਕਰਨ, ...

Read More

ਰਾਹੋਂ ਦਾ ‘ਦਿੱਲੀ ਦਰਵਾਜ਼ਾ’

ਰਾਹੋਂ ਦਾ ‘ਦਿੱਲੀ ਦਰਵਾਜ਼ਾ’

ਬਹਾਦਰ ਸਿੰਘ ਗੋਸਲ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜ਼ਿਲ੍ਹੇ ਦੇ ਕਸਬਾ ਰਾਹੋਂ ਦਾ ਇਤਿਹਾਸ ਬਹੁਤ ਹੀ ਮਹੱਤਵਪੂਰਨ ਰਿਹਾ ਹੈ। ਇਹ ਕਸਬਾ ਨਵਾਂਸ਼ਹਿਰ ਤੋਂ ਮਾਛੀਵਾੜਾ ਨੂੰ ਜਾਣ ਵਾਲੀ ਸੜਕ ’ਤੇ ਸਥਿਤ ਹੈ। ਜੇ ਇਸ ਕਸਬੇ ਦੇ ਇਤਿਹਾਸ ਵੱਲ ਪੰਛੀ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ 16ਵੀਂ ਸ਼ਤਾਬਦੀ ਵਿਚ ਇਹ ...

Read More

ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ

ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ

ਡਾ. ਸੰਦੀਪ ਰਾਣਾ ਸਾਹਿਤਕ ਪ੍ਰਤਿਭਾ ਦੇ ਮਾਲਕ, ਦੇਸ਼ ਭਗਤੀ, ਮਾਨਵ ਭਗਤੀ ਅਤੇ ਸਿਸ਼ਟਾਚਾਰ ਦੇ ਅਦੁੱਤੀ ਗੁਣਾਂ ਦੇ ਸੁਮੇਲ ਗਿਆਨੀ ਕੇਸਰ ਸਿੰਘ ਦਾ ਜਨਮ 10 ਅਕਤੂਬਰ 1912 ਨੂੰ ਰਾਵਲਪਿੰਡੀ (ਪਾਕਿਸਤਾਨ) ਦੇ ਪਿੰਡ ਮੁਗ਼ਲ ਖ਼ਾਲਸਾ ਵਿਚ ਹੋਇਆ। ਉਹ ਤਿੰਨ ਸਾਲ ਦੀ ਉਮਰ ਵਿਚ ਅਨਾਥ ਹੋ ਗਏ। ਇਸੇ ਕਾਰਨ ਉਨ੍ਹਾਂ ਨੂੰ ਆਪਣਾ ਬਚਪਨ ਅੰਮ੍ਰਿਤਸਰ ...

Read More

ਸਾਕਾ ਜੱਲ੍ਹਿਆਂਵਾਲਾ ਬਾਗ਼ ਦਾ ਨਾਇਕ

ਸਾਕਾ ਜੱਲ੍ਹਿਆਂਵਾਲਾ ਬਾਗ਼ ਦਾ ਨਾਇਕ

ਅੱਜ ਬਰਸੀ ’ਤੇ ਵਿਸ਼ੇਸ਼ ਹਰਦੀਪ ਸਿੰਘ ਝੱਜ ਅੱਜ ਜਦੋਂ 13 ਅਪਰੈਲ, 1919 ਅੰਮ੍ਰਿਤਸਰ ਦੇ ਖ਼ੂਨੀ ਸਾਕੇ ਦੀ ਵਿਚਾਰ-ਚਰਚਾ ਹੁੰਦੀ ਹੈ ਤਾਂ ਡਾ. ਸੈਫ਼ੂਦੀਨ ਕਿਚਲੂ (ਮੁਸਲਿਮ ਵਕੀਲ) ਦਾ ਨਾਂ ਜ਼ਰੂਰ ਲਿਆ ਜਾਂਦਾ ਹੈ। ਸੈਫ਼ੂਦੀਨ ਕਿਚਲੂ ਅੰਮ੍ਰਿਤਸਰ ਦੇ ਮੁਸਲਮਾਨ ਪਸ਼ਮੀਨਾ ਅਤੇ ਜਾਅਫ਼ਰਾਨ ਦੇ ਵਪਾਰੀ ਅਜ਼ੀਜ਼ੂਦੀਨ ਦੇ ਪੁੱਤਰ ਸਨ। ਉਨ੍ਹਾਂ ਦਾ ਜਨਮ 15 ਜਨਵਰੀ, 1888 ...

Read More

ਕਿਊਬਾ ਦੀ ਕ੍ਰਾਂਤੀ ਦਾ ਯੋਧਾ ਚੀ ਗਵੇਰਾ

ਕਿਊਬਾ ਦੀ ਕ੍ਰਾਂਤੀ ਦਾ ਯੋਧਾ ਚੀ ਗਵੇਰਾ

ਅੱਜ ਸ਼ਹੀਦੀ ਦਿਵਸ ’ਤੇ ਵਿਸ਼ੇਸ਼ ਹਰਮਿੰਦਰ ਸਿੰਘ ਕੈਂਥ ਸੰਸਾਰ ਵਿੱਚ ਆਪਣੇ ਮਤਲਬ ਲਈ ਲੜਨ ਵਾਲੇ ਬਹੁਤ ਮਿਲਦੇ ਹਨ ਪਰ ਜਿਹੜਾ ਇਨਸਾਨ ਉਨ੍ਹਾਂ ਲੋਕਾਂ ਲਈ ਲੜੇ ਸੰਘਰਸ਼ ਕਰੇ, ਜਿਨ੍ਹਾਂ ਨਾਲ ਨਾ ਤਾਂ ਕੋਈ ਉਸ ਦੀ ਸਾਂਝ ਹੈ, ਨਾ ਕੋਈ ਭਾਈਚਾਰਾ। ਬੱਸ ਦਿਲ ਵਿਚ ਇੱਕ ਜਨੂੰਨ ਹੁੰਦਾ ਹੈ ਕਿ ਕਿਸੇ ’ਤੇ ਜ਼ੁਲਮ ਨਹੀਂ ਹੋਣ ...

Read More

ਸਿੱਖੀ ’ਚ ਬੀਬੀਆਂ ਦਾ ਯੋਗਦਾਨ

ਸਿੱਖੀ ’ਚ ਬੀਬੀਆਂ ਦਾ ਯੋਗਦਾਨ

ਡਾ. ਨਰਿੰਦਰ ਕੌਰ ਸਿੱਖ ਇਤਿਹਾਸ ਮੁੱਢ ਕਦੀਮ ਤੋਂ ਹੀ ਇਸ ਗੱਲ ਦਾ ਗਵਾਹ ਰਿਹਾ ਹੈ ਕਿ ਬੀਬੀਆਂ ਨੇ ਹਮੇਸ਼ਾਂ ਹੀ ਇਸ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪੂਰਾ ਸਹਿਯੋਗ ਦਿੱਤਾ ਹੈ। ਭਾਈ ਕਾਹਨ ਸਿੰਘ ਨਾਭਾ ਨੇ ਬੇਬੇ ਨਾਨਕੀ ਨੂੰ ਪਹਿਲਾ ਗੁਰਸਿੱਖ ਆਖਿਆ ਹੈ। ਗੁਰੂ ਨਾਨਕ ਦੇਵ ਦੇ ਆਰੰਭਕ ਜੀਵਨ ਦਾ ਵੱਡਾ ਅੰਸ਼ ...

Read More


ਵੱਡਿਆਂ ਸਾਹਿਬਜ਼ਾਦਿਆਂ ਤੇ ਚਾਲੀ ਸਿੰਘਾਂ ਦੀ ਸ਼ਹਾਦਤ

Posted On December - 22 - 2010 Comments Off on ਵੱਡਿਆਂ ਸਾਹਿਬਜ਼ਾਦਿਆਂ ਤੇ ਚਾਲੀ ਸਿੰਘਾਂ ਦੀ ਸ਼ਹਾਦਤ
ਗੁਰਮੇਲ ਸਿੰਘ ਗਿੱਲ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਪਿੱਛੋਂ ਮੁਗਲ ਫੌਜਾਂ ਨਾਲ ਮੁਕਾਬਲਾ ਕਰਦੇ, ਰੰਘੜਾਂ ਤੇ ਗੁੱਜਰਾਂ ਨਾਲ ਝੜੱਪਾਂ ਕਰਨ ਤੋਂ ਪਿੱਛੋਂ ਦੋਨੋਂ ਵੱਡਿਆਂ ਸਾਹਿਬਜ਼ਾਦਿਆਂ ਅਤੇ ਚਾਲੀ ਸਿੰਘਾਂ ਸਮੇਤ ਚਮਕੌਰ ਸਾਹਿਬ ਆ ਗਏ। ਸਮਕਾਲੀ ਤੱਥਾਂ ਮੁਤਾਬਕ ਚਮਕੌਰ ਲੰਬੜਦਾਰ ਦੀ ਇਹ ਗੜ੍ਹੀ ਜਿੱਥੇ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਗੁਰੂ ਜੀ ਨੇ ਇੱਥੇ ਮੋਰਚਾਬੰਦੀ ਕੀਤੀ। ਹਕੂਮਤ ਦੀ ਫੌਜ ਲਗਾਤਾਰ ਗੁਰੂ ਜੀ ਦਾ ਪਿੱਛਾ ਕਰ ਰਹੀ ਸੀ। 

ਸੰਤ ਕਵੀ ਤੇ ਸੂਰਬੀਰ ਯੋਧਾ ਬਾਬਾ ਜੀਵਨ ਸਿੰਘ

Posted On December - 22 - 2010 Comments Off on ਸੰਤ ਕਵੀ ਤੇ ਸੂਰਬੀਰ ਯੋਧਾ ਬਾਬਾ ਜੀਵਨ ਸਿੰਘ
ਦਲਵੀਰ ਕੌਰ ਗਿੱਲ ਭਾਈ ਜੈਯਤਾ ਜੀ ਕਵੀ ਤੇ ਧਰਮ ਪ੍ਰਚਾਰਕ ਹੋਣ ਦੇ ਨਾਲ ਨਾਲ ਯੁੱਧ ਕਲਾ ਵਿਚ ਵੀ ਪ੍ਰਬੀਨ ਯੋਧੇ ਸਨ। ਆਪ ਦੇ ਪਿਤਾ ਭਾਈ ਸਦਾ ਨੰਦ ਦੇ ਵਿਚਾਰ ਅਤੇ ਪ੍ਰਸਥਿਤੀਆਂ ਦਾ  ਅਸਰ ਬਾਲ ਜੈਯਤੇ ਦੇ ਮੁੱਢਲੇ ਜੀਵਨ ’ਤੇ ਹੋਣਾ ਸੁਭਾਵਕ ਸੀ। ਗੁਰੂ ਤੇਗ ਬਹਾਦਰ ਸਾਹਿਬ ਦੀ ਸੰਗਤ ਵਿਚ ਵੱਡੇ-ਵੱਡੇ ਵਿਦਵਾਨ ਕਵੀ ਆਪਣੀ ਕਾਵਿ ਕਲਾ ਦੇ ਜੌਹਰ ਵਿਖਾਉਣ ਲਈ ਅਕਸਰ ਹੀ ਗੁਰੂ ਜੀ ਦੇ ਦੀਵਾਨਾਂ ਵਿਚ ਆਉਂਦੇ ਜਾਂਦੇ ਰਹਿੰਦੇ ਸਨ, ਜਿਨ੍ਹਾਂ ਦੇ ਗਿਆਨ ਭਰਪੂਰ ਵਿਚਾਰ ਸੁਣਨ ਦਾ ਮੌਕਾ ਵੀ ਬਾਲ ਜੈਯਤਾ ਨੂੰ 

ਕਟਾਏ ਬਾਪ ਨੇ ਬੱਚੇ ਜਹਾਂ…

Posted On December - 22 - 2010 Comments Off on ਕਟਾਏ ਬਾਪ ਨੇ ਬੱਚੇ ਜਹਾਂ…
ਸਾਕਾ ਚਮਕੌਰ ਸਾਹਿਬ ’ਤੇ ਵਿਸ਼ੇਸ਼ ਡਾ. ਹਰਚੰਦ ਸਿੰਘ ਸਰਹਿੰਦੀ ਉਂਝ ਤਾਂ ਸਾਰਾ ਸਿੱਖ ਇਤਿਹਾਸ ਹੀ ਲਹੂ ਨਾਲ ਲਥਪਥ ਹੈ, ਪਰ ਪਿਛਲੇ ਲਗਪਗ 300 ਸਾਲਾਂ ਦੌਰਾਨ ਜਿਹੜੇ ਕਹਿਰ ਸਿੱਖਾਂ ਉਪਰ ਇਕ ਕੌਮ ਦੇ ਰੂਪ ਵਿਚ ਢਾਹੇ ਗਏ ਹਨ, ਉਨ੍ਹਾਂ ਵਿਚ ਸਾਕਾ ਸਰਹਿੰਦ, ਸਾਕਾ ਚਮਕੌਰ ਸਾਹਿਬ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ ਤੇ ਸਾਕਾ ਨੀਲਾ ਤਾਰਾ ਮੁੱਖ ਤੌਰ ’ਤੇ ਸ਼ਾਮਲ ਹਨ। ਇਤਿਹਾਸ ਗਵਾਹ ਹੈ ਕਿ ਤਸੀਹੇ ਤੇ ਤਬਾਹੀ ਦੇ ਤੂਫਾਨਾਂ ਵਿਚੋਂ ਗੁਜ਼ਰਦਿਆਂ ਸਿੱਖਾਂ ਨੇ ਹਰ ਹਾਲ ਵਿਚ ਆਪਣੀ ਹਸਤੀ ਨੂੰ ਬਰਕਰਾਰ ਰੱਖਿਆ। 

ਤੂੰ ਨਿਰਮਾਤਾ ਕੌਮਾਂ ਦਾ

Posted On December - 15 - 2010 Comments Off on ਤੂੰ ਨਿਰਮਾਤਾ ਕੌਮਾਂ ਦਾ
ਰਿਸ਼ਤਾ ਗੁਰੂ ਚੇਲੇ ਦਾ ਅੱਜ ਕਿਉਂ ਲੀਰੋ ਲੀਰਾਂ ਹੋਇਆ। ਸੱਪ ਸੁੰਘਿਆ ਸਮਿਆਂ ਨੂੰ ਕਿਉਂ ਕਿਸਮਤ ਬੂਹਾ ਢੋਹਿਆ। ਤੂੰ ਨਿਰਮਾਤਾ ਕੌਮਾਂ ਦਾ ਕਰ ਸਵੈ ਚਿੰਤਨ ਇਕ ਵੇਰੀ। ਕਿਉਂ ਘਟਗੀ ਸਮਾਜ ਵਿਚੋਂ ਇੱਜ਼ਤ ਪਹਿਲਾਂ ਨਾਲੋਂ ਤੇਰੀ…। ਕਿੱਤਾ ਅਧਿਆਪਨ ਦਾ ਸੀ ਪਾਕ ਸਾਫ ਦੁੱਧ ਵਰਗਾ। ਗੋਡੀ ਹੱਥ ਲਾਉਂਦਾ ਸੀ ਤੇਰੇ ਹਰ ਬੱਚਾ ਹਰ ਘਰ ਦਾ। ਖੌਰੇ ਅੱਜ ਕਿਉਂ ਕਰਦਾ ਨੁਕਤਾ-ਚੀਨੀ ਹਰ ਕੋਈ ਤੇਰੀ। ਕਿਉਂ ਘਟਗੀ ਸਮਾਜ ਵਿਚੋਂ ਇੱਜ਼ਤ ਪਹਿਲਾਂ ਨਾਲੋਂ ਤੇਰੀ…। ਲੈ ਜਾਅਲੀ ਡਿਗਰੀਆਂ ਨੂੰ ਜਿਹੜੇ ਟੀਚਰ ਹੁੰਦੇ 

ਦਰਗਾਹ ਸਾਈਂ ਸ਼ਾਹ ਬਖਤਿਆਰ ਵੈਰੋਕੇ (ਅਜਨਾਲਾ)

Posted On December - 15 - 2010 Comments Off on ਦਰਗਾਹ ਸਾਈਂ ਸ਼ਾਹ ਬਖਤਿਆਰ ਵੈਰੋਕੇ (ਅਜਨਾਲਾ)
ਮੁਗਲ ਕਾਲ ਦੀ ਸ਼ਿਲਪ ਕਲਾ ਅਤੇ ਇਮਾਰਤਕਾਰੀ ਦੀ ਹੁਸੀਨ ਪੇਸ਼ਕਾਰੀ ਦਰਗਾਹ ਸਾਈਂ ਬਾਬਾ ਸ਼ਾਹ ਬਖਤਿਆਰ ਹਿੰਦ ਪਾਕਿ ਸਰਹੱਦ ਨੇੜੇ ਵਸੇ ਪਿੰਡ ਵੈਰੋਕੇ (ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ) ਦੇ ਚੜ੍ਹਦੇ ਪਾਸੇ ਬਾਹਰਵਾਰ ਸਥਿਤ ਹੈ। ਇਸ ਦਰਗਾਹ ਦੀ ਬਟਵਾਰੀ ਤੋਂ ਪਹਿਲਾਂ ਵੀ ਬਹੁਤ ਮਾਨਤਾ ਸੀ। ਹਿੰਦੂ, ਸਿੱਖ, ਮੁਸਲਮਾਨ ਆਦਿ ਸਭ ਧਰਮ ਫਿਰਕੇ ਦੇ ਸ਼ਰਧਾਲੂ ਇੱਥੇ ਇਬਾਦਤ ਲਈ ਹਾਜ਼ਰੀ ਭਰਦੇ ਸਨ। ਅੱਜ ਵੀ ਸ਼ਰਧਾਲੂ ਸੰਗਤਾਂ ਇੱਥੇ ਮੰਨਤਾਂ ਮੰਗਦੀਆਂ ਹਨ ਅਤੇ ਮਨੋਕਾਮਨਾਵਾਂ ਪੂਰੀਆਂ ਹੋਣ ’ਤੇ ਸ਼ੁਕਰਾਨੇ 

ਭਾਈ ਗੁਰਮੁਖ ਸਿੰਘ ਸਰਮੁਖ ਸਿੰਘ ਫੱਕਰ

Posted On December - 15 - 2010 Comments Off on ਭਾਈ ਗੁਰਮੁਖ ਸਿੰਘ ਸਰਮੁਖ ਸਿੰਘ ਫੱਕਰ
ਗੁਰਮਤਿ ਸੰਗੀਤ ਦੇ ਅਨਮੋਲ ਰਤਨ-25 ਜਦੋਂ  ਗੁਰਮਤਿ ਸੰਗੀਤ ਦੇ ਰੂਹਾਨੀ ਰੰਗ ’ਚ ਰੰਗੀ ਸ਼ੈਲੀ ਦੀ ਗੱਲ ਤੁਰਦੀ ਹੈ ਤਾਂ ਇਕ ਦਮ ਸਹਿਜੇ ਹੀ ਸੁਰ ਤਾਲ ਦੇ ਧਨੀ ਦੋ ਅਜਿਹੇ ਨਾਵਾਂ ਦੀ ਆਵਾਜ਼ ਕੰਨੀਂ ਪੈਂਦੇ ਹੀ ਜਿਸਮ ਵਿਚ ਸੁਰਮਈ ਝਰਨਾਹਟ ਛਿੜਣੀ ਯਕੀਨੀ ਹੈ। ਮੇਰੀ ਮੁਰਾਦ ਦੋ ਉਨ੍ਹਾਂ ਮਰਹੂਮ ਰੂਹਾਂ ਭਾਈ ਗੁਰਮੁਖ ਸਿੰਘ  ਤੇ ਭਾਈ ਸਰਮੁਖ ਸਿੰਘ  ਤੋਂ ਹੈ, ਜਿਨ੍ਹਾਂ ਦੀ ਗਾਇਕੀ ਦਾ ਜਾਦੂ ਕਦੀ ਅੰਬਰਾਂ ਤਕ ਗੂੰਜਦਾ ਸੀ। ਭਾਈ ਗੁਰਮੁਖ ਸਿੰਘ  ਦਾ ਜਨਮ ਸੰਨ 1875-76 ਵਿਖੇ ਪਿੰਡ ਮਹਾਣਾ (ਨਜ਼ਦੀਕ ਪਿੰਡ ਸ਼ਾਮ 

ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ- ਭਾਈ ਵੀਰ ਸਿੰਘ

Posted On December - 15 - 2010 Comments Off on ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ- ਭਾਈ ਵੀਰ ਸਿੰਘ
ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਕਵਿਤਾ ਦੇ ਮੋਢੀ ਸਨ। ਪੰਜਾਬੀ ਕਵਿਤਾ ਨੂੰ ਆਧੁਨਿਕ ਲੀਹਾਂ ’ਤੇ ਪਾਉਣ ਅਤੇ ਕਾਵਿ-ਮੰਡਲ ਵਿਚ ਇਸ ਦਾ ਖਾਸ ਮੁਕਾਮ ਬਣਾਉਣ ਲਈ ਭਾਈ ਵੀਰ ਸਿੰਘ ਦਾ ਯੋਗਦਾਨ ਅਹਿਮ ਹੈ। ਆਪ ਨੇ ਸਿਰਫ਼ ਕਵਿਤਾ ਹੀ ਨਹੀਂ ਸਗੋਂ ਆਧੁਨਿਕ ਸਾਹਿਤ ਦੀਆਂ ਕਈ ਹੋਰ ਵਿਧਾਵਾਂ ਵਿਚ ਵੀ ਰਚਨਾ ਰਚੀ ਹੈ। ਛੋਟੀਆਂ ਕਵਿਤਾਵਾਂ ਅਤੇ ਮਹਾਂ-ਕਾਵਿ ਤੋਂ ਛੁੱਟ ਨਾਵਲ, ਨਾਟਕ, ਵਾਰਤਕ, ਇਤਿਹਾਸਕ ਜੀਵਨੀਆਂ, ਲੇਖਾਂ ਸਾਖੀਆਂ ਅਤੇ ਟਰੈਕਟ ਆਦਿ ਦੀ ਸਿਰਜਣਾ ਦੀ ਪਹਿਲਤਾ ਵੀ ਉਨ੍ਹਾਂ ਨੇ  ਕੀਤੀ। ਆਪ ਦੀ 

ਗੁਰੂਸਰ ਮੰਜੀ ਸਾਹਿਬ ਪਾ. ਛੇਵੀਂ ਗੁੱਜਰਵਾਲ (ਲੁਧਿਆਣਾ)

Posted On December - 15 - 2010 Comments Off on ਗੁਰੂਸਰ ਮੰਜੀ ਸਾਹਿਬ ਪਾ. ਛੇਵੀਂ ਗੁੱਜਰਵਾਲ (ਲੁਧਿਆਣਾ)
ਲੁਧਿਆਣੇ ਜ਼ਿਲ੍ਹੇ ਦੇ ਮਸ਼ਹੂਰ ਪਿੰਡ ਗੁੱਜਰਵਾਲ ਨੂੰ ਇਹ ਸੁਭਾਗ ਪ੍ਰਾਪਤ ਹੈ ਕਿ ਇੱਥੇ ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਚਰਨ ਪਾ ਕੇ ਇਸ ਨਗਰ ਨੂੰ ਐਡੀ ਮਹਾਨ ਵਡਿਆਈ ਬਖਸ਼ੀ ਹੈ ਕਿਉਂਕਿ ਜਿੱਥੇ ਪਹਿਲੇ ਪੰਜੇ ਗੁਰੂ ਸਾਹਿਬਾਨਾਂ ਨੇ ਇਨਸਾਨ ਨੂੰ ਦਸਾਂ ਨਹੁੰਆਂ ਦੀ ਕਿਰਤ ਕਰਨ, ਲੋੜਵੰਦ ਦੀ ਮਦਦ ਕਰਨ ਤੇ ਹੱਕ-ਹਲਾਲ ਦੀ ਰੋਟੀ ਖਾਣ ਦਾ ਉਪਦੇਸ਼ ਦਿੱਤਾ ਸੀ ਉੱਥੇ ਛੇਵੇਂ ਗੁਰੂ ਹਰਗੋਬਿੰਦ ਨੇ ਪਹਿਲੇ ਗੁਰੂਆਂ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ਦੇ ਨਾਲ-ਨਾਲ ਮੀਰੀ-ਪੀਰੀ 

ਗੁਰਦੁਆਰਾ ਰੀਠਾ ਸਾਹਿਬ, ਨਾਨਕ ਮਤਾ ਤੇ ਹੋਰ ਗੁਰਧਾਮਾਂ ਦੀ ਯਾਤਰਾ

Posted On December - 15 - 2010 Comments Off on ਗੁਰਦੁਆਰਾ ਰੀਠਾ ਸਾਹਿਬ, ਨਾਨਕ ਮਤਾ ਤੇ ਹੋਰ ਗੁਰਧਾਮਾਂ ਦੀ ਯਾਤਰਾ
ਅਮਰਜੀਤ ਕੌਰ ਅਮਨ ਬੜੇ ਚਿਰ ਤੋਂ ਮਨ ਦੀ ਇੱਛਾ ਸੀ ਕਿ ਕਿਸੇ ਪਹਾੜੀ ਇਲਾਕੇ ਦੀ ਯਾਤਰਾ ਕੀਤੀ ਜਾਵੇ। ਮੇਰੇ ਪਤੀ ਰੋਜ਼ਾਨਾ ਸਵੇਰੇ ਨਿੱਤ-ਨੇਮ ਕਰਨ ਤੋਂ ਬਾਅਦ ਗੁਰਦੁਆਰੇ ਜਾਂਦੇ ਹਨ। ਗੁਰੂ ਤੇਗ਼ ਬਹਾਦਰ ਨਗਰ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਕੰਧ ’ਤੇ ਬੈਨਰ ਲੱਗਿਆ ਹੋਇਆ ਸੀ। ਉਸ ’ਤੇ ਲਿਖਿਆ ਸੀ,‘ਗੁਰਦੁਆਰਾ ਰੀਠਾ ਸਾਹਿਬ ਤੇ ਰਸਤੇ ਵਿਚ ਆਏ ਹੋਰ ਗੁਰਧਾਮਾਂ ਦੀ ਯਾਤਰਾ’ ਹੇਠਾਂ ਲੱਕੀ ਸਟੂਡੀਓ ਤੇ ਮੋਬਾਈਲ ਨੰਬਰ ਲਿਖੇ ਸਨ। ਉਹ ਮੋਬਾਈਲ ਨੰਬਰ ਨੋਟ ਕਰਕੇ ਘਰ ਲੈ ਆਏ ਤੇ ਮੈਨੂੰ ਦੱਸਿਆ ਤਾਂ ਮੈਂ 

ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਨਾਭਾ ਸਾਹਿਬ

Posted On December - 10 - 2010 Comments Off on ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਨਾਭਾ ਸਾਹਿਬ
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਨਾਭਾ ਸਾਹਿਬ ਪਿੰਡ ਨਾਭਾ ਜ਼ਿਲ੍ਹਾ ਐਸ.ਏ.ਐਸ. ਨਗਰ ਵਿਚ ਚੰਡੀਗੜ੍ਹ-ਪਟਿਆਲਾ ਮੇਨ ਰੋਡ ਉੱਤੇ ਜ਼ੀਰਕਪੁਰ ਤੋਂ ਲਗਪਗ 4 ਕਿਲੋਮੀਟਰ ‘ਤੇ ਸਥਿਤ ਹੈ। ਇਹ ਗੁਰਦੁਆਰਾ ਪਿੰਡ ਨਾਭਾ ਤੋਂ ਦੱਖਣ ਵੱਲ ਲਗਪਗ 200 ਗਜ਼ ਦੀ ਦੂਰੀ ‘ਤੇ ਸਥਿਤ ਹੈ। ਭਾਈ ਕਾਹਨ ਸਿੰਘ ਨਾਭਾ ਵੱਲੋਂ ਮਹਾਨ ਕੋਸ਼ ਵਿਚ ਦਿੱਤੇ ਵੇਰਵੇ ਅਨੁਸਾਰ ਇਸ ਅਸਥਾਨ ਦਾ ਨਾਮ ਗੁਰਦੁਆਰਾ ਚੋਆ ਸਾਹਿਬ ਸ੍ਰੀ ਗੁਰੂ ਗੋਬਿੰਦ 

ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਮਕਾਲੀ ਇਤਿਹਾਸਕਾਰਾਂ ਦੀ ਜ਼ੁਬਾਨੀ

Posted On December - 10 - 2010 Comments Off on ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਮਕਾਲੀ ਇਤਿਹਾਸਕਾਰਾਂ ਦੀ ਜ਼ੁਬਾਨੀ
ਗੁਰਮੇਲ ਸਿੰਘ ਗਿੱਲ ਦਿੱਲੀ ਚਾਂਦਨੀ ਚੌਕ ਪਹਿਲਾਂ ਕਤਲਗਾਹ ਹੁੰਦੀ ਸੀ। ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸੇ ਅਸਥਾਨ ‘ਤੇ ਮਿਤੀ 11 ਨਵੰਬਰ, 1675 ਈ. ਨੂੰ ਡਰ, ਲਾਲਚ, ਤਸ਼ੱਦਦ ਆਦਿ ਦੇ ਹਥਿਆਰ ਅਸਫਲ ਹੋ ਜਾਣ ਦੀ ਸੂਰਤ ਵਿਚ ਕਾਜ਼ੀ ਉਲ ਕਜ਼ਾਤ, ਵਹਾਬ ਅਲੀ ਵੋਹਰਾ ਵੱਲੋਂ ਲਗਾਈਆਂ ਤਿੰਨ ਸ਼ਰਤਾਂ ਕਰਾਮਾਤ ਦਿਖਾਉਣੀ, ਦੀਨ ਕਬੂਲ ਕਰਨਾ ਜਾਂ ਫਿਰ ਸ਼ਹੀਦ ਹੋ ਜਾਣ ਲਈ ਤਿਆਰ ਹੋ ਜਾਣਾ ਵਿਚੋਂ ਗੁਰੂ ਜੀ ਨੇ ਪਹਿਲੀਆਂ ਦੋਵੇਂ ਸ਼ਰਤਾਂ ਠੁਕਰਾ ਦਿੱਤੀਆਂ ਅਤੇ ਇਨ੍ਹਾਂ ਵਿਚੋਂ ਤੀਜੀ ਸ਼ਹੀਦ ਹੋ ਜਾਣ ਦੀ ਸ਼ਰਤ ਕਬੂਲ 

ਤੇਗ ਬਹਾਦਰ ਸੀ ਕ੍ਰਿਆ, ਕਰੀ ਨ ਕਿਨਹੂੰ ਆਨ

Posted On December - 10 - 2010 Comments Off on ਤੇਗ ਬਹਾਦਰ ਸੀ ਕ੍ਰਿਆ, ਕਰੀ ਨ ਕਿਨਹੂੰ ਆਨ
ਜਥੇ: ਅਵਤਾਰ ਸਿੰਘ* ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਆਗਮਨ ਵੈਸਾਖ ਵਦੀ 5 (5 ਵੈਸਾਖ) ਸੰਮਤ 1678, ਮੁਤਾਬਕ 1 ਅਪਰੈਲ ਸੰਨ 1621 ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਗ੍ਰਹਿ ਸ੍ਰੀ ਮਾਤਾ ਨਾਨਕੀ ਜੀ ਦੀ ਕੁੱਖੋਂ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਵਿਖੇ ਹੋਇਆ। ਬਚਪਨ ਤੋਂ ਹੀ ਆਪ ਅਡੋਲ ਚਿੱਤ, ਤਿਆਗੀ ਤੇ ਨਿਰਭੈ ਸੁਭਾਅ ਦੇ ਮਾਲਕ ਹੋਣ ਕਾਰਨ ਆਪ ਦਾ ਨਾਮ ਤਿਆਗ ਮਲ ਰੱਖਿਆ ਗਿਆ। ਵਿਦਿਅਕ ਪੱਖੋਂ ਆਪ ਸ਼ਸਤਰਧਾਰੀ ਅਤੇ ਸ਼ਾਸਤਰਾਂ ਦੇ ਚੰਗੇ ਜਾਣੂੰ ਬਣੇ। ਇਸੇ ਲਈ 1691 ਵਿਚ ਮੁਗਲਾਂ 

ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸਟ ਪੈ ਢਾਪੀ ਚਾਦਰ

Posted On December - 10 - 2010 Comments Off on ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸਟ ਪੈ ਢਾਪੀ ਚਾਦਰ
ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ‘ਤੇ ਵਿਸ਼ੇਸ਼ ਮਨਜੀਤ ਸਿੰਘ ਕਲਕੱਤਾ ਵਿਸ਼ਵ ਦੇ ਇਤਿਹਾਸ ਵਿੱਚ ਉਨ੍ਹਾਂ ਮਹਾਨ ਵਿਅਕਤੀਆਂ ਦਾ ਜ਼ਿਕਰ ਮਨੁੱਖੀ ਸਮਾਜ ਨੂੰ ਹਮੇਸ਼ਾ ਪ੍ਰਭਾਵਤ ਕਰਦਾ ਪ੍ਰੇਰਨਾ ਦਾ ਸਰੋਤ ਰਿਹਾ ਹੈ ਜਿਹੜੇ ਆਪਣੇ ਵਿਸ਼ਵਾਸ, ਅਕੀਦੇ, ਇਬਾਦਤ ਅਤੇ ਆਸਥਾ ਲਈ ਸ਼ਹਾਦਤ ਪ੍ਰਾਪਤ ਕਰ ਗਏ। ਇਤਿਹਾਸ ਦੀਆਂ ਇਨ੍ਹਾਂ ਮਹਾਨ ਸ਼ਹਾਦਤਾਂ ਦੇ ਅਮਲ ਵਿੱਚ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਵਿਲੱਖਣ, ਅਦੁਤੀ ਅਤੇ ਲਾ-ਮਿਸਾਲ ਹੈ। ਇਸ ਸ਼ਹੀਦੀ ਸਾਕੇ ਦਾ ਸਰੂਪ, ਸਿਧਾਂਤ, ਰੂਪ, ਰਸ ਤੇ ਰੰਗ ਅਲੌਕਿਕ 

ਭਗਵਤੀ ਬਗਲਾ ਮੁਖੀ ਪ੍ਰਾਚੀਨ ਮੰਦਰ ਕੋਟਲਾ ਹਿਮਾਚਲ ਪ੍ਰਦੇਸ਼

Posted On December - 1 - 2010 Comments Off on ਭਗਵਤੀ ਬਗਲਾ ਮੁਖੀ ਪ੍ਰਾਚੀਨ ਮੰਦਰ ਕੋਟਲਾ ਹਿਮਾਚਲ ਪ੍ਰਦੇਸ਼
ਬਲਵਿੰਦਰ ਬਾਲਮ ਪਠਾਨਕੋਟ, ਜ਼ਿਲ੍ਹਾ ਗੁਰਦਾਸਪੁਰ ਤੋਂ ਲਗਪਗ 45 ਕਿਲੋਮੀਟਰ ਦੂਰ ਹੈ ਪਿੰਡ ਕੋਟਲਾ। ਇਹ ਪਿੰਡ ਮਨਾਲੀ ਰੋਡ ’ਤੇ ਸਥਿਤ ਹੈ। ਪਿੰਡ ਕੋਟਲਾ ਦੀ ਮੁੱਖ ਸੜਕ ਦੇ ਕੋਲ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਖੇਡ ਗਰਾਊਂਡ, ਇਸ ਦੇ ਨਾਲ ਵਹਿੰਦੀ ਹੈ ਦੇਹਰਾ ਖੱਡ, ਇਸ ਦੇਹਰਾ ਖੱਡ ਤੋਂ ਉੱਚੀ ਪਹਾੜੀ ਉਤੇ ਲਗਪਗ 135 ਸੀਮਿੰਟ ਦੀਆਂ ਪੌੜੀਆਂ ਚੜ੍ਹ ਕੇ ਭਗਵਤੀ ਬਗਲਾ ਮੁਖੀ ਪ੍ਰਾਚੀਨ ਮੰਦਰ ਸੁਸ਼ੋਭਿਤ ਹੈ। ਪ੍ਰਾਚੀਨ ਕਿਲੇ ਦੀ ਚਾਰਦੀਵਾਰੀ ਅੱਜ ਵੀ ਨਜ਼ਰ ਆਉਂਦੀ ਹੈ, ਜਿਸ ਦੇ ਉਪਰ ਇਹ ਸਥਾਨ 

ਪ੍ਰਿੰਸੀਪਲ ਚੰਨਣ ਸਿੰਘ ਮਜਬੂਰ

Posted On December - 1 - 2010 Comments Off on ਪ੍ਰਿੰਸੀਪਲ ਚੰਨਣ ਸਿੰਘ ਮਜਬੂਰ
ਗੁਰਮਤਿ ਸੰਗੀਤ ਦੇ ਅਨਮੋਲ ਰਤਨ-24 ਭਾਈ ਨਿਰਮਲ ਸਿੰਘ ਖਾਲਸਾ ਉਂਜ ਤੇ ਦੁਆਬੇ ਦੀ ਧਰਤੀ ਈ ਸੁਰੀਲੀ ਏ, ਪਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਖੇਤਰ ਨੇ ਸ਼ਾਸਤਰੀ ਸੰਗੀਤ ਅਤੇ ਗੁਰਮਤਿ ਸੰਗੀਤ ਦੇ ਪਿੜ ਵਿਚ ਚੋਖੀਆਂ ਮੱਲਾਂ ਮਾਰੀਆਂ ਨੇ। ਭਾਵੇਂ ਸ਼ਾਮ ਚੁਰਾਸੀ ਪਿੰਡ (ਘਰਾਣੇ) ਦੇ ਧਾਕੜ, ਦਬੰਗ ਤੇ ਆਪਣੀ ਸਦੀ ਦੇ ਸਿਰਮੌਰ ਗਵੱਈਏ ਮਰਹੂਮ ਉਸਤਾਦ ਨਜ਼ਾਕਤ ਅਲੀ, ਸਲਾਮਤ ਅਲੀ ਖਾਂ ਹੀ ਹੋਣ ਤੇ ਚਾਹੇ ਉਸਤਾਦਾਂ ਦੇ ਉਸਤਾਦ ਪ੍ਰਸਿੱਧ ਕੀਰਤਨੀਏਂ ਸਵਰਗਵਾਸੀ ਭਾਈ ਦਰਸ਼ਨ ਸਿੰਘ ਕੋਮਲ ਹੀ ਹੋਵਣ। ਭਾਈ ਦਰਸ਼ਨ ਸਿੰਘ ਕੋਮਲ 

ਨਿਰਮਲ ਕੁਟੀਆ ਅਤੇ ਨਿਰਮਲ ਧਾਮ-ਕਰਨਾਲ

Posted On December - 1 - 2010 Comments Off on ਨਿਰਮਲ ਕੁਟੀਆ ਅਤੇ ਨਿਰਮਲ ਧਾਮ-ਕਰਨਾਲ
ਰੁਕਮਨਜੀਤ ਕੌਰ ਸੰਧੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅਨੇਕਾਂ ਵਰਦਾਨ ਪ੍ਰਾਪਤ ‘ਨਿਰਮਲ ਸੰਪ੍ਰਦਾਇ’ ਸਿੱਖ ਪੰਥ ਨਾਲ ਸਬੰਧਤ ਸੰਪ੍ਰਦਾਇ ਵਿਚ ਵਿਸ਼ੇਸ਼ ਸਥਾਨ ਰੱਖਦੀ ਹੈ। ਭਾਈ ਧਰਮ ਸਿੰਘ ਜੀ (ਪਿਆਰੇ) ਤੋਂ ਪੀੜ੍ਹੀ ਦਰ ਪੀੜ੍ਹੀ ਚੱਲੀ ਆ ਰਹੀ ਵਿਸ਼ਾਲ ਰੂਪ ਵਿਚ ਫੈਲੀ ਇਸ ਸੰਪ੍ਰਦਾਇ ਦੇ ਸਮੂਹ ਨਿਰਮਲ ਭੇਖ ਵਿਚ ਅਨੇਕਾਂ ਅਸਥਾਨ ਹਨ। ਉਨ੍ਹਾਂ ਮਹਾਨ ਅਸਥਾਨਾਂ ਵਿਚ ਇਕ ਪ੍ਰਮੁੱਖ ਡੇਰਾ ਹੈ ‘ਨਿਰਮਲ ਆਸ਼ਰਮ ਰਿਸ਼ੀਕੇਸ਼’ ਜਿਸ ਦੇ ਵਰਤਮਾਨ ਗੱਦੀ ਨਸ਼ੀਨ ਸ੍ਰੀਮਾਨ ਮਹੰਤ ਬਾਬਾ ਰਾਮ ਸਿੰਘ 
Available on Android app iOS app
Powered by : Mediology Software Pvt Ltd.