ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਵਿਰਾਸਤ › ›

Featured Posts
ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ

ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ

ਡਾ. ਕੰਵਰਜੀਤ ਸਿੰਘ ਕੰਗ ਮਿਟ ਰਹੀ ਕਲਾ ਗੁਰੂ ਨਾਨਕ ਦੇਵ ਜੀ ਦੇ ਸਭ ਤੋਂ ਵੱਧ ਕੰਧ-ਚਿੱਤਰ ਉਨ੍ਹਾਂ ਨੂੰ ਭਾਈ ਬਾਲਾ ਅਤੇ ਭਾਈ ਮਰਦਾਨਾ ਨਾਲ ਦਰਸਾਉਂਦੇ ਹਨ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਹੋਈ ਗੋਸ਼ਟੀ ਨੂੰ ਤਸਵੀਰੀ ਰੂਪ ਵਿਚ ਦਰਸਾਉਂਦਾ ਵਿਸ਼ਾ ਵੀ ਪੰਜਾਬ ਦੇ ਕੰਧ-ਚਿੱਤਰਾਂ ਵਿਚ ਚੋਖਾ ਪ੍ਰਚੱਲਿਤ ਸੀ। ...

Read More

ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ

ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ

ਡਾ. ਲਖਵੀਰ ਸਿੰਘ ਨਾਮਧਾਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦਾ ਅਧਿਐਨ ਕੀਤਾ ਜਾਵੇ ਤਾਂ ‘ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ’ ਗੁਰ-ਸਿੱਖੀ ਦਾ ਸਿਧਾਂਤ ਹੈ। ਸਿੱਖੀ ਸਿਧਾਂਤ ਅਨੁਸਾਰ ਨਾਮ ਜਪਣ ਨਾਲ ਇਨਸਾਨ ਰੂਹਾਨੀਅਤ ਪੱਖ ਤੋਂ ਉੱਚਾ ਹੋਵੇਗਾ। ਜੇ ਸਾਡੀ ਜ਼ਮੀਰ ਉੱਚੀ, ਸੁੱਚੀ ਪਾਕਿ-ਪਵਿੱਤਰ ਹੋਵੇਗੀ ਫਿਰ ਹੀ ਅਸੀਂ ਕਿਰਤ ਕਰਨ, ...

Read More

ਰਾਹੋਂ ਦਾ ‘ਦਿੱਲੀ ਦਰਵਾਜ਼ਾ’

ਰਾਹੋਂ ਦਾ ‘ਦਿੱਲੀ ਦਰਵਾਜ਼ਾ’

ਬਹਾਦਰ ਸਿੰਘ ਗੋਸਲ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜ਼ਿਲ੍ਹੇ ਦੇ ਕਸਬਾ ਰਾਹੋਂ ਦਾ ਇਤਿਹਾਸ ਬਹੁਤ ਹੀ ਮਹੱਤਵਪੂਰਨ ਰਿਹਾ ਹੈ। ਇਹ ਕਸਬਾ ਨਵਾਂਸ਼ਹਿਰ ਤੋਂ ਮਾਛੀਵਾੜਾ ਨੂੰ ਜਾਣ ਵਾਲੀ ਸੜਕ ’ਤੇ ਸਥਿਤ ਹੈ। ਜੇ ਇਸ ਕਸਬੇ ਦੇ ਇਤਿਹਾਸ ਵੱਲ ਪੰਛੀ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ 16ਵੀਂ ਸ਼ਤਾਬਦੀ ਵਿਚ ਇਹ ...

Read More

ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ

ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ

ਡਾ. ਸੰਦੀਪ ਰਾਣਾ ਸਾਹਿਤਕ ਪ੍ਰਤਿਭਾ ਦੇ ਮਾਲਕ, ਦੇਸ਼ ਭਗਤੀ, ਮਾਨਵ ਭਗਤੀ ਅਤੇ ਸਿਸ਼ਟਾਚਾਰ ਦੇ ਅਦੁੱਤੀ ਗੁਣਾਂ ਦੇ ਸੁਮੇਲ ਗਿਆਨੀ ਕੇਸਰ ਸਿੰਘ ਦਾ ਜਨਮ 10 ਅਕਤੂਬਰ 1912 ਨੂੰ ਰਾਵਲਪਿੰਡੀ (ਪਾਕਿਸਤਾਨ) ਦੇ ਪਿੰਡ ਮੁਗ਼ਲ ਖ਼ਾਲਸਾ ਵਿਚ ਹੋਇਆ। ਉਹ ਤਿੰਨ ਸਾਲ ਦੀ ਉਮਰ ਵਿਚ ਅਨਾਥ ਹੋ ਗਏ। ਇਸੇ ਕਾਰਨ ਉਨ੍ਹਾਂ ਨੂੰ ਆਪਣਾ ਬਚਪਨ ਅੰਮ੍ਰਿਤਸਰ ...

Read More

ਸਾਕਾ ਜੱਲ੍ਹਿਆਂਵਾਲਾ ਬਾਗ਼ ਦਾ ਨਾਇਕ

ਸਾਕਾ ਜੱਲ੍ਹਿਆਂਵਾਲਾ ਬਾਗ਼ ਦਾ ਨਾਇਕ

ਅੱਜ ਬਰਸੀ ’ਤੇ ਵਿਸ਼ੇਸ਼ ਹਰਦੀਪ ਸਿੰਘ ਝੱਜ ਅੱਜ ਜਦੋਂ 13 ਅਪਰੈਲ, 1919 ਅੰਮ੍ਰਿਤਸਰ ਦੇ ਖ਼ੂਨੀ ਸਾਕੇ ਦੀ ਵਿਚਾਰ-ਚਰਚਾ ਹੁੰਦੀ ਹੈ ਤਾਂ ਡਾ. ਸੈਫ਼ੂਦੀਨ ਕਿਚਲੂ (ਮੁਸਲਿਮ ਵਕੀਲ) ਦਾ ਨਾਂ ਜ਼ਰੂਰ ਲਿਆ ਜਾਂਦਾ ਹੈ। ਸੈਫ਼ੂਦੀਨ ਕਿਚਲੂ ਅੰਮ੍ਰਿਤਸਰ ਦੇ ਮੁਸਲਮਾਨ ਪਸ਼ਮੀਨਾ ਅਤੇ ਜਾਅਫ਼ਰਾਨ ਦੇ ਵਪਾਰੀ ਅਜ਼ੀਜ਼ੂਦੀਨ ਦੇ ਪੁੱਤਰ ਸਨ। ਉਨ੍ਹਾਂ ਦਾ ਜਨਮ 15 ਜਨਵਰੀ, 1888 ...

Read More

ਕਿਊਬਾ ਦੀ ਕ੍ਰਾਂਤੀ ਦਾ ਯੋਧਾ ਚੀ ਗਵੇਰਾ

ਕਿਊਬਾ ਦੀ ਕ੍ਰਾਂਤੀ ਦਾ ਯੋਧਾ ਚੀ ਗਵੇਰਾ

ਅੱਜ ਸ਼ਹੀਦੀ ਦਿਵਸ ’ਤੇ ਵਿਸ਼ੇਸ਼ ਹਰਮਿੰਦਰ ਸਿੰਘ ਕੈਂਥ ਸੰਸਾਰ ਵਿੱਚ ਆਪਣੇ ਮਤਲਬ ਲਈ ਲੜਨ ਵਾਲੇ ਬਹੁਤ ਮਿਲਦੇ ਹਨ ਪਰ ਜਿਹੜਾ ਇਨਸਾਨ ਉਨ੍ਹਾਂ ਲੋਕਾਂ ਲਈ ਲੜੇ ਸੰਘਰਸ਼ ਕਰੇ, ਜਿਨ੍ਹਾਂ ਨਾਲ ਨਾ ਤਾਂ ਕੋਈ ਉਸ ਦੀ ਸਾਂਝ ਹੈ, ਨਾ ਕੋਈ ਭਾਈਚਾਰਾ। ਬੱਸ ਦਿਲ ਵਿਚ ਇੱਕ ਜਨੂੰਨ ਹੁੰਦਾ ਹੈ ਕਿ ਕਿਸੇ ’ਤੇ ਜ਼ੁਲਮ ਨਹੀਂ ਹੋਣ ...

Read More

ਸਿੱਖੀ ’ਚ ਬੀਬੀਆਂ ਦਾ ਯੋਗਦਾਨ

ਸਿੱਖੀ ’ਚ ਬੀਬੀਆਂ ਦਾ ਯੋਗਦਾਨ

ਡਾ. ਨਰਿੰਦਰ ਕੌਰ ਸਿੱਖ ਇਤਿਹਾਸ ਮੁੱਢ ਕਦੀਮ ਤੋਂ ਹੀ ਇਸ ਗੱਲ ਦਾ ਗਵਾਹ ਰਿਹਾ ਹੈ ਕਿ ਬੀਬੀਆਂ ਨੇ ਹਮੇਸ਼ਾਂ ਹੀ ਇਸ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪੂਰਾ ਸਹਿਯੋਗ ਦਿੱਤਾ ਹੈ। ਭਾਈ ਕਾਹਨ ਸਿੰਘ ਨਾਭਾ ਨੇ ਬੇਬੇ ਨਾਨਕੀ ਨੂੰ ਪਹਿਲਾ ਗੁਰਸਿੱਖ ਆਖਿਆ ਹੈ। ਗੁਰੂ ਨਾਨਕ ਦੇਵ ਦੇ ਆਰੰਭਕ ਜੀਵਨ ਦਾ ਵੱਡਾ ਅੰਸ਼ ...

Read More


ਗੁਰਦੁਆਰਾ ਸੰਸਥਾ

Posted On March - 9 - 2011 Comments Off on ਗੁਰਦੁਆਰਾ ਸੰਸਥਾ
ਸਰੂਪ ਅਤੇ ਵਿਕਾਸ-3 ਡਾ. ਰਤਨ ਸਿੰਘ ਜੱਗੀ ਗੁਰਦੁਆਰਿਆਂ ਦੀਆਂ ਨਵੀਆਂ ਇਮਾਰਤਾਂ ਉਸਾਰਨ ਵੱਲ ਜਦੋਂ ਬਾਬਿਆਂ ਦਾ ਧਿਆਨ ਗਿਆ ਤਾਂ ਇਸ ਨੂੰ ਸ਼ੁਭ ਸੋਚ ਸਮਝਿਆ ਗਿਆ। ਸ਼੍ਰੋਮਣੀ ਕਮੇਟੀ ਨੇ ਸਭ ਕੁਝ ਬਾਬਿਆਂ ਉਤੇ ਛੱਡ ਦਿੱਤਾ। ਪੁਰਾਤਨ ਇਮਾਰਤਾਂ ਅਤੇ ਇਤਿਹਾਸਕ ਮਹੱਤਵ ਵਾਲੇ ਸਥਾਨਾਂ ਦੀ ਭੰਨ-ਤੋੜ ਸਬੰਧੀ ਬਾਬਿਆਂ ਲਈ ਕਿਸੇ ਪ੍ਰਕਾਰ ਦੀ ਕੋਈ ਸੀਮਾ ਜਾਂ ਸੇਧ ਨਿਰਧਾਰਤ ਨਹੀਂ ਕੀਤੀ। ਫਲਸਰੂਪ ਉਸਾਰੀ ਦੀ ਅਜਿਹੀ ਹੋੜ ਲੱਗੀ ਕਿ ਗੁਰੂ ਧਾਮਾਂ ਦੀ ਇਤਿਹਾਸਿਕਤਾ ਬਿਲਕੁਲ ਖਤਮ ਕਰ ਦਿੱਤੀ ਗਈ। ਸੰਗਮਰਮਰ 

ਮਰਜੀਵੜਾ ਯਾਰ ਬੰਦਾ

Posted On March - 9 - 2011 Comments Off on ਮਰਜੀਵੜਾ ਯਾਰ ਬੰਦਾ
ਗੁਰੂ ਪ੍ਰਤੀ ਆਸਥਾ ’ਚ ਲਬਰੇਜ਼ ਹੋਇਆ, ਨੂਰੀ ਚਿਹਰੇ ਦਾ ਤੱਕਿਆ, ਜਦ ਖ਼ੁਮਾਰ ਬੰਦਾ। ਨਾ ਗੁਰੂ ਬਣਿਆ, ਨਾ ਪੀਰ ਬਣਿਆ, ਰਿਹਾ ਅੰਤ ਤੱਕ ਮਰਜੀਵੜਾ ਯਾਰ ਬੰਦਾ। ਲੋਕਾਂ ਆਖਿਆ, ਗੁਰੂ ਤੋਂ ਬੇਮੁੱਖ ਹੋਇਆ, ਬਣਿਆਂ ਤਵਾਰੀਖ ਵਿੱਚ ਕੌਮ ਦਾ ਸਤਿਕਾਰ ਬੰਦਾ। ਤਾਨਾਸ਼ਾਹੀ ਨਿਜ਼ਾਮ ਤੋਂ ਨਿਜਾਤ ਮਿਲ ਗਈ, ਜੂਹਾਂ ਸਰਹਿੰਦ ਦੀਆਂ, ਜਦ ਕਰ ਆਇਆ ਪਾਰ ਬੰਦਾ। ਕਿਰਤੀ, ਕਿਸਾਨ ਜ਼ਮੀਨਾਂ ਦੇ ਮਾਲਕ ਬਣ ਗਏ, ਦਸੇ ਲੋਕਾਂ ਦਾ ਸਿਪਾਹ-ਸਲਾਰ ਬੰਦਾ। ਮੁਗ਼ਲ ਸਮਰਾਜ ਨੂੰ, ਨੇਸਤੋ-ਨਬੂਦ ਕੀਤਾ, ਜੰਗ ਵਿੱਚ ਵਾਰੀ ਤੂੰ, ਵਾਹ! ਤਲਵਾਰ 

ਮਨਸਾ ਦੇਵੀ ਮੰਦਰ ਨਿਰਮਾਣ ’ਚ ਕਈ ਰਾਜਿਆਂ ਦਾ ਯੋਗਦਾਨ

Posted On March - 9 - 2011 Comments Off on ਮਨਸਾ ਦੇਵੀ ਮੰਦਰ ਨਿਰਮਾਣ ’ਚ ਕਈ ਰਾਜਿਆਂ ਦਾ ਯੋਗਦਾਨ
ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਬਣੇ ਪੰਚਕੂਲਾ ਦੇ ਮਾਤਾ ਮਨਸਾ ਦੇਵੀ ਮੰਦਰ ਦੇ ਨਿਰਮਾਣ ਦਾ ਆਪਣਾ ਵੱਡਾ  ਇਤਿਹਾਸ ਹੈ। ਇਸ ਮੰਦਰ ਦਾ ਨਿਰਮਾਣ ਕਿਸੇ ਇਕ ਨੇ ਨਹੀਂ ਕਰਵਾਇਆ, ਸਗੋਂ ਇਸ ਦਾ ਨਿਰਮਾਣ ਮਨੀਮਾਜਰਾ ਦੇ ਰਾਜਾ ਗੋਪਾਲ ਦਾਸ ਨੇ ਕਰਵਾਇਆ। ਰਾਜਾ ਗੋਪਾਲ ਹੀ ਮੰਦਰ ਦੇ ਸ਼ਰਧਾਲੂ ਨਹੀਂ ਸਨ, ਸਗੋਂ ਗਰੀਬ ਦਾਸ ਵੀ ਮਾਤਾ ਮਨਸਾ ਦੇਵੀ ਦੇ ਪੂਰੇ ਸ਼ਰਧਾਲੂ ਸਨ। ਸ਼ੁਰੂ ਵਿੱਚ ਰਾਜਾ ਗਰੀਬ ਦਾ ਮਨ ਮੰਦਰ ਦੇ ਨਿਰਮਾਣ ਦੀ ਯੋਜਨਾ ਬਣਾਈ ਸੀ, ਪ੍ਰੰਤੂ ਲੰਮੀ ਬਿਮਾਰੀ ਤੋਂ ਬਾਅਦ ਉਹ ਸਵਰਗ ਸਿਧਾਰ ਗਏ। ਉਨ੍ਹਾਂ 

ਭਾਈ ਅਮਰੀਕ ਸਿੰਘ ਜੀ (ਕੁਰਾਲੀ)

Posted On March - 2 - 2011 Comments Off on ਭਾਈ ਅਮਰੀਕ ਸਿੰਘ ਜੀ (ਕੁਰਾਲੀ)
ਗੁਰਮਤਿ ਸੰਗੀਤ ਦੇ ਅਨਮੋਲ ਰਤਨ-33 ਭਾਈ ਨਿਰਮਲ ਸਿੰਘ ਖਾਲਸਾ ਬੜੇ ਹੀ ਕਮਾਲ ਦੀ ਗੱਲ ਹੈ ਕਿ ਮਨੁੱਖ ਕੋਲ ਅੱਖਾਂ ਨਾ ਹੋਣ, ਗਰੀਬੀ ਤੇ ਲਾਚਾਰੀ ਹੋਵੇ, ਪੜ੍ਹਾਈ ਵੀ ਨਾ ਹੋਵੇ, ਪਰ ਲਗਨ ਤੇ ਉੱਦਮ ਹੋਵੇ, ਉਸ ਉਪਰ ਯਕੀਨਨ ਅਕਾਲ ਪੁਰਖ ਦੀ ਰਹਿਮਤ ਹੁੰਦੀ ਹੈ ਅਤੇ ਅਜਿਹੀਆਂ ਸ਼ਖਸੀਅਤਾਂ ਦੇ ਨਾਮ ਹਯਾਤੀਆਂ, ਸਦੀਆਂ ਤੀਕਰ ਰਹਿਣ ਵਾਲੇ ਇਤਿਹਾਸ ਅੰਦਰ ਸੁਨਹਿਰੀ ਅੱਖਰਾਂ ਵਿਚ ਲਿਖੇ ਜਾਂਦੇ ਹਨ ਸੋ ਅਜਿਹੀ ਹੀ ਇਕ ਸ਼ਖਸੀਅਤ ਸੀ, ਭਾਈ ਅਮਰੀਕ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, 

ਪ੍ਰਸਿੱਧ ਵਿਆਖਿਆਕਾਰ ਤੇ ਕਥਾਵਾਚਕ ਸਨ ਗਿਆਨੀ ਸੰਤ ਸਿੰਘ ਮਸਕੀਨ

Posted On March - 2 - 2011 Comments Off on ਪ੍ਰਸਿੱਧ ਵਿਆਖਿਆਕਾਰ ਤੇ ਕਥਾਵਾਚਕ ਸਨ ਗਿਆਨੀ ਸੰਤ ਸਿੰਘ ਮਸਕੀਨ
ਬਰਸੀ ’ਤੇ ਵਿਸ਼ੇਸ਼ ਕਰਨੈਲ ਸਿੰਘ ਐਮ.ਏ. ਗਿਆਨੀ ਸੰਤ ਸਿੰਘ ਮਸਕੀਨ ਪੰਥ ਦੇ ਪ੍ਰਸਿੱਧ ਵਿਆਖਿਆਕਾਰ ਹੋਏ ਹਨ। ਉਨ੍ਹਾਂ ਦੇ ਜੀਵਨ ਦਾ ਇਕੋ ਇਕ ਨਿਸ਼ਾਨਾ ਗੁਰਮਤਿ ਪ੍ਰਚਾਰ ਸੀ। ਉਹ ਦਲੇਰ ਤੇ ਧਾਰਮਿਕ ਜੀਵਨ ਵਾਲੇ ਪੂਰਨ ਗੁਰਸਿੱਖ ਸਨ। ਗੁਰਮਤਿ ਦੇ ਵਿਸ਼ਵ ਵਿਆਖਿਆਕਾਰ ਤੇ ਮਹਾਨ ਕਥਾਵਾਚਕ ਗਿਆਨੀ ਸੰਤ ਸਿੰਘ ਮਸਕੀਨ ਦਾ ਜਨਮ 1934 ਈ. ਨੂੰ ਪਿਤਾ ਕਰਤਾਰ ਸਿੰਘ ਦੇ ਗ੍ਰਹਿ ਮਾਤਾ ਰਾਮ ਕੌਰ ਜੀ ਦੀ ਕੁੱਖੋਂ ਕਸਬਾ ਲੱਕ ਮਰਵਤ ਜ਼ਿਲ੍ਹਾ ਬੰਨੂ (ਪਾਕਿਸਤਾਨ) ਵਿਚ ਹੋਇਆ। ਉਨ੍ਹਾਂ ਨੇ ਮੁੱਢਲੀ ਵਿੱਦਿਆ ਖਾਲਸਾ 

ਗੁਰਦੁਆਰਾ ਸੰਸਥਾ ਸਰੂਪ ਅਤੇ ਵਿਕਾਸ-2

Posted On March - 2 - 2011 Comments Off on ਗੁਰਦੁਆਰਾ ਸੰਸਥਾ ਸਰੂਪ ਅਤੇ ਵਿਕਾਸ-2
ਡਾ. ਰਤਨ ਸਿੰਘ ਜੱਗੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਹਾ-ਪ੍ਰਸਥਾਨ ਕਰਨ ਵੇਲੇ ਗੁਰਬਾਣੀ ਦੇ ਸੰਗ੍ਰਹਿ ਸ੍ਰੀ ਆਦਿ ਗ੍ਰੰਥ ਸਾਹਿਬ ਨੂੰ ਗੁਰੂ ਪਦ ਅਥਵਾ ਗੁਰੂਤਾ ਪ੍ਰਦਾਨ ਕੀਤੀ। ਉਸ ਤੋਂ ਬਾਅਦ ਧਰਮ-ਧਾਮਾਂ ਅਥਵਾ ਕੇਂਦਰਾਂ ਵਿਚ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਸਥਾਪਤ ਹੋਣ ਲੱਗੀਆਂ। ਗੁਰੂ ਗ੍ਰੰਥ ਸਾਹਿਬ ਦੀ ਸਥਾਪਤੀ ਨਾਲ ਧਰਮ ਧਾਮਾਂ ਨੂੰ ‘ਗੁਰਦੁਆਰਾ’ ਕਿਹਾ ਜਾਣ ਲੱਗਿਆ ਅਤੇ ਇਹ ਨਾਂ ਹੌਲੀ ਹੌਲੀ ਸਰਬ ਪ੍ਰਚਲਿਤ ਹੋ ਗਿਆ। ਹੁਣ ਇਸ ਤੋਂ ਭਾਵ ਹੈ ਸਿੱਖ ਧਰਮ ਦੀ ਉਹ ਟਕਸਾਲ, ਜਿੱਥੇ 

ਭਾਈ ਗੁਰਮੇਜ ਸਿੰਘ

Posted On February - 23 - 2011 Comments Off on ਭਾਈ ਗੁਰਮੇਜ ਸਿੰਘ
ਗੁਰਮਤਿ ਸੰਗੀਤ ਦੇ ਅਨਮੋਲ ਰਤਨ-32 ਗੁਰਮਤਿ ਸੰਗੀਤ ਦੇ ਰੂਹਾਨੀ ਖੇਤਰ ਵਿਚ ਭਾਈ ਗੁਰਮੇਜ ਸਿੰਘ ਦਾ ਨਾਮ ਅਣਗੌਲਿਆ ਨਹੀਂ ਜਾ ਸਕਦਾ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਸਫ਼ਰ ਦੌਰਾਨ 28 ਸਾਲ ਤੱਕ ਨਿਰੰਤਰ ਤਨਦੇਹੀ ਨਾਲ ਪਾਕਿ-ਮੁਕੱਦਸ ਤੇ ਉੱਚਤਮ ਅਸਥਾਨ, ਆਬੇ-ਹਯਾਤੀ ਸਰਚਸ਼ਮੇ ਦੇ ਧੁਰ ਅੰਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਸੇਵਾ ਨਿਭਾਉਣੀ ਕੀਤੀ। ਆਪ ਦਾ ਜਨਮ ਸੰਨ 10-09-1940 ਨੂੰ ਪਿਤਾ ਸ. ਪਰਸਾ ਸਿੰਘ ਦੇ ਗ੍ਰਹਿ ਵਿਖੇ ਮਾਤਾ ਰਾਜ ਕੌਰ ਦੇ ਉੱਦਰ ’ਚੋਂ ਪਿੰਡ ਬਜੀਦਪੁਰ ਜ਼ਿਲ੍ਹਾ 

ਗੁਰਮਤਿ ਸੰਗੀਤ ਦਾ ਇੱਕ ਹੋਰ ਚਿਰਾਗ਼ ਬੁਝ ਗਿਆ

Posted On February - 23 - 2011 Comments Off on ਗੁਰਮਤਿ ਸੰਗੀਤ ਦਾ ਇੱਕ ਹੋਰ ਚਿਰਾਗ਼ ਬੁਝ ਗਿਆ
ਉਹ ਦਿਨ ਕਿੰਨਾ ਮਨਹੂਸ ਸੀ, ਜਿਸ ਦਿਨ, ਗੁਰਮਤਿ ਸੰਗੀਤ ਦੇ ਖੇਤਰ ਦੀ ਮੰਨੀ-ਪ੍ਰਮੰਨੀ ਸ਼ਖ਼ਸੀਅਤ ਬੀਬੀ ਜਸਬੀਰ ਕੌਰ ਖ਼ਾਲਸਾ ‘ਹੈ’ ਤੋਂ ‘ਸੀ’ ਹੋ ਗਏ। ਉਨ੍ਹਾਂ ਨੇ ਜੀਵਨ ਦੇ ਆਖ਼ਰੀ ਪਲਾਂ ਤੱਕ ਆਪਣੇ ਜਨਮ ਨੂੰ ਗੁਰਮਤਿ ਸੰਗੀਤ ਅਤੇ ਸਿੱਖੀ ਦੇ ਪ੍ਰਚਾਰ ਲਈ ਅਰਪਣ ਕਰੀਂ ਰੱਖਿਆ। ਪਿਤਾ ਸ.ਹਰਬੰਸ ਸਿੰਘ ਸਾਹਨੀ ਅਤੇ ਮਾਤਾ ਨਰਿੰਦਰ ਕੌਰ ਦੀ ਇਸ ਸੁਘੜ ਸਪੁੱਤਰੀ ਨੇ, ਬਚਪਨ ਤੋਂ ਹੀ ਸਿੱਖੀ ਦਾ ਪੱਲਾ ਫੜੀ ਰੱਖਿਆ ਅਤੇ ਸਿੱਖੀ ਸਿਦਕ ਅੰਤਿਮ ਸਵਾਸਾਂ ਤੱਕ ਨਿਭਾਅ ਗਏ। ਉਹ ਆਪਣੇ ਆਪ ਵਿੱਚ ਇੱਕ ਸੰਸਥਾ ਸਨ। ਬੀਬੀ 

ਗੁਰਦੁਆਰਾ ਸੰਸਥਾ

Posted On February - 23 - 2011 Comments Off on ਗੁਰਦੁਆਰਾ ਸੰਸਥਾ
ਸਰੂਪ ਅਤੇ ਵਿਕਾਸ-1 ਗੁਰੂ ਨਾਨਕ ਦੇਵ ਜੀ ਦੀ ਧਰਮ-ਸਾਧਨਾ ਨਾਲ ਸਬੰਧਤ ਜਿਸ ਵੀ ਧਰਮ-ਧਾਮ ਜਾਂ ਸਰਬ-ਸਾਂਝੇ ਸਥਾਨ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੋਵੇ, ਉਸ ਨੂੰ ‘ਸਿੱਖ ਸ਼ਬਦਾਵਲੀ’ ਵਿਚ ‘ਗੁਰਦੁਆਰਾ’ ਕਿਹਾ ਜਾਂਦਾ ਹੈ। ਇਸ ਦਾ ਸ਼ਾਬਦਿਕ ਅਰਥ ਹੈ: ਗੁਰੂ ਦਾ ਘਰ। ਗੁਰਦੁਆਰਾ ਸੰਸਥਾ ਅਥਵਾ ਪਰੰਪਰਾ ਦਾ ਆਪਣਾ ਇਤਿਹਾਸ ਹੈ। ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਜਨਮ-ਸਾਖੀ ਸਾਹਿਤ ਵਿਚ ਅਜਿਹੇ ਉਲੇਖ ਮਿਲਦੇ ਹਨ ਜਿਨ੍ਹਾਂ ਤੋਂ ਜ਼ਾਹਿਰ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਜਿੱਥੇ ਵੀ ਜਾ 

ਕੰਧ ਚਿੱਤਰਾਂ ਵਿੱਚ ਹਾਲੇ ਵੀ ਜਿਊਂਦੀਆਂ ਹਨ ਕਥਾ ਕਹਾਣੀਆਂ

Posted On February - 23 - 2011 Comments Off on ਕੰਧ ਚਿੱਤਰਾਂ ਵਿੱਚ ਹਾਲੇ ਵੀ ਜਿਊਂਦੀਆਂ ਹਨ ਕਥਾ ਕਹਾਣੀਆਂ
ਪੀ. ਪੀ. ਵਰਮਾ ਉੱਤਰ ਭਾਰਤ ਦੀਆਂ ਸ਼ਾਹੀ ਇਮਾਰਤਾਂ ਅਤੇ ਪੁਰਾਣੀਆਂ ਹਵੇਲੀਆਂ, ਮੰਦਰਾਂ-ਠਾਕੁਰ ਦੁਆਰਿਆਂ ਵਿੱਚ ਕੰਧ ਚਿੱਤਰਕਾਰੀ ਦੇ ਨਮੂਨੇ ਅੱਜ ਵੀ ਵਿਖਾਈ ਦਿੰਦੇ ਹਨ। ਹਰਿਆਣਾ ਅਤੇ ਪੰਜਾਬ ਦੇ ਵੱਡੇ ਹਿੱਸੇ ਵਿੱਚ ਇਹ ਕੰਧ ਚਿੱਤਰਕਾਰੀ 350 ਸਾਲ ਪੁਰਾਣੀ ਹੈ। ਮਾਤਾ ਮਨਸਾ ਦੇਵੀ ਮੰਦਰ ਦੇ ਗੁੰਬਦਾਂ ਦੇ ਅੰਦਰ ਜਿੰਨੇ ਵੀ ਧਾਰਮਿਕ ਚਿੱਤਰ ਕਥਾ-ਕਹਾਣੀਆਂ ਉਤੇ ਬਣੇ ਹਨ ਉਹ ਅੰਗਦ ਨਾਂ ਦੇ ਚਿੱਤਰਕਾਰ ਨੇ ਬਣਾਏ ਹਨ ਕਿਉਂਕਿ ਹਰੇਕ ਗੁੰਬਦ ਦੀ ਚਿੱਤਰਕਲਾ ਦੇ ਹੇਠਾਂ ਉਸ ਦਾ ਨਾਂ ਅੰਕਿਤ ਹੈ। ਹਵੇਲੀਆਂ 

ਗੁਰਮਤਿ ਸੰਗੀਤ ਦੇ ਅਨਮੋਲ ਰਤਨ

Posted On February - 18 - 2011 Comments Off on ਗੁਰਮਤਿ ਸੰਗੀਤ ਦੇ ਅਨਮੋਲ ਰਤਨ
ਉਸਤਾਦ ਪ੍ਰੋਫੈਸਰ ਅਵਤਾਰ ਸਿੰਘ ਜੀ ‘ਨਾਜ਼’ ਮਰਹੂਮ ਸ਼ਖਸੀਅਤ ਪ੍ਰੋਫੈਸਰ ਅਵਤਾਰ ਸਿੰਘ ਜੀ ‘ਨਾਜ਼’ ਗੁਰਮਤਿ ਸੰਗੀਤ ਜਗਤ ਦੀ ਰੂਹਾਨੀ ਫ਼ਿਜ਼ਾਅ ਦਾ ਇਕ ਅਜਿਹਾ ਸਿਤਾਰਾ ਤੇ ਚਿਰਾਗ ਸੀ ਜਿਸ ਦੀ ਲੋਅ ਨਾਲ ਮੌਜੂਦਾ ਸਮੇਂ ਅਣਗਿਣਤ ਹੀ ਚਿਰਾਗ ਲੱਟ-ਲੱਟ ਬਲਦੇ ਹੋਏ ਰੌਸ਼ਨੀ ਫੈਲਾਅ ਤੇ ਵੰਡ ਰਹੇ ਦਸੀਂਦੇ ਹਨ। ਜੇਕਰ ਇੰਜ ਆਖ ਲਈਏ ਕਿ ਕੀਰਤਨ ਦੀ ਦੁਨੀਆਂ ਵਿਚ ਸਭ ਤੋਂ ਵਧੀਕ ਆਪ ਦੇ ਹੀ ਸ਼ਾਗਿਰਦ ਨਿਹਾਰੇ ਜਾ ਸਕਦੇ ਨੇ ਤਾਂ ਅਤਿਕਥਨੀ ਨਹੀਂ ਹੋਵੇਗੀ। ਗੁਰਮਤਿ ਸੰਗੀਤ ਦੀ ਵਿਦਿਆ ਵੰਡਣ ਵਿਚ ਆਪ ਦਾ 

ਗੁਰੂ ਰਵਿਦਾਸ ਬਾਣੀ ਦੀ ਅਜੋਕੇ ਸੰਦਰਭ ਵਿਚ ਪਰਸੰਗਿਕਤਾ

Posted On February - 18 - 2011 Comments Off on ਗੁਰੂ ਰਵਿਦਾਸ ਬਾਣੀ ਦੀ ਅਜੋਕੇ ਸੰਦਰਭ ਵਿਚ ਪਰਸੰਗਿਕਤਾ
ਸਿਰੀ ਰਾਮ ਅਰਸ਼ ਗੁਰੂ ਰਵਿਦਾਸ ਜੀ ਮੱਧਕਾਲ ਦੌਰਾਨ ਭਾਰਤ ਵਿਚ ਵਿਕਸਤ ਹੋਏ ਭਗਤੀ ਅੰਦੋਲਨ ਦੇ ਸਰਵਸ਼ੇਸ਼ਟ ਪਿਤਾਮਾਹ ਸਨ। ਉਹ ਇਸ ਸੰਸਾਰ ਵਿਚੋਂ ਸੋਸ਼ਣ, ਭਿੱਟ, ਕੁਰੀਤੀਆਂ ਅਤੇ ਅਡੰਬਰਾਂ ਦਾ ਖਾਤਮਾ ਕਰਕੇ, ਇੱਥੇ ਸ਼੍ਰੇਣੀ ਤੇ ਵਰਣਹੀਣ ਵਰਗ ਅਤੇ ਦਰਜਾ ਰਹਿਤ  ਸਮਾਜ ਕਾਇਮ ਕਰਕੇ ਸੰਸਾਰ ਵਿਚ ਵਿਲੱਖਣ ਪ੍ਰਕਾਰ ਦਾ ਸਮਾਜਵਾਦੀ ਨਿਜ਼ਾਮ ਸਥਾਪਤ ਕਰਨਾ ਲੋਚਦੇ ਸਨ। ਆਪ ਮਾਨਵ ਏਕਤਾ ਅਤੇ ਮਨੁੱਖੀ ਬਰਾਬਰੀ ਦੇ ਅਲੰਬਰਦਾਰ ਸਨ ਜਿਨ੍ਹਾਂ ਨੇ ਉਸ ਘੋਰ ਅੰਧਕਾਰ ਦੇ ਯੁੱਗ ਵਿਚ ਅਨੇਕ ਪ੍ਰਕਾਰ ਦੇ ਸਮਾਜਕ 

ਨਿਰਮਲ ਗੰਗਾ

Posted On February - 18 - 2011 Comments Off on ਨਿਰਮਲ ਗੰਗਾ
ਮਨ ਦੀ ਗੰਗਾ ਨਿਰਮਲ ਕਰਕੇ ਗਿਆਨ ਦੇ ਪੱਥਰ ਤਾਰੋ ਜੀ, ਗੁਰੂ ਬਿਨਾਂ ਜਗ ਘੋਰ ਅੰਧੇਰਾ ਹਊਮੈ ਦਿਲੋਂ ਵਿਸਾਰੋ ਜੀ। ਮਨ ਮੰਦਰ ਦੇ ਖੋਜੀ ਬਣ ਕੇ ਦੇਖੋ ਉਹਦਾ ਨਜ਼ਾਰਾ, ਆਹ ਜੱਗ ਲੱਗਣਾ ਝੂਠਾ ਤੈਨੂੰ ਇਕੋ ਲੱਗੂ ਪਿਆਰਾ, ਸਭ ਤੋਂ ਉੱਤਮ ਰਚਨਾ ਤੇਰੀ ਲੱਗੇ ਦੋਸ਼ ਸੁਧਾਰ ਜੀ… ਮਨ ਅੰਦਰ ਉਹ ਛੁਪਿਆ ਬੈਠਾ ਲੱਭਦਾ ਫਿਰੇ ਦੁਆਰੇ, ਰੂਪ ਰੱਬ ਦਾ ਬਣਕੇ ਬੰਦਿਆ ਕਰ ਨਾ ਪੁੱਠੇ ਕਾਰੇ, ਐਬ ਨਾ ਲੱਭੋ ਹੋਰਾਂ ਦੇ, ਖੁਦ ਨੂੰ ਜ਼ਰਾ ਨਿਹਾਰੋ ਜੀ… ਵਾਰ-ਵਾਰ ਨਾ ਮਿਲਣਾ ਬੰਦਿਆ ਇਹੋ ਮਨੁੱਖੀ ਜਾਮਾ, ਕੂੜ ਕਮਾਈਆਂ ਦੇ ਵਿਚ 

ਹਉ ਬਨਜਾਰੋ ਰਾਮ ਕੋ ਗੁਰੂ ਰਵਿਦਾਸ

Posted On February - 18 - 2011 Comments Off on ਹਉ ਬਨਜਾਰੋ ਰਾਮ ਕੋ ਗੁਰੂ ਰਵਿਦਾਸ
ਡਾ.ਕਰਮ ਸਿੰਘ ਰਾਜੂ ਭਾਰਤ ਦੇ ਮੱਧਕਾਲ ਦੇ ਮਹਾ ਅੰਧਕਾਲ ਨੂੰ ਰੁਸ਼ਨਾਉਣ ਲਈ ਰਵਿ ਭਾਵ ਸੂਰਜ ਭਾਵ ਸ੍ਰੀ ਗੁਰੂ ਰਵਿਦਾਸ ਦਾ ਪ੍ਰਕਾਸ਼ ਗੋਵਰਧਨਪੁਰ-ਬਨਾਰਸ ਵਿਖੇ ਪਿਤਾ ਸੰਤੋਖ ਦਾਸ ਅਤੇ ਮਾਤਾ ਕਲਸੀ ਦੇ ਗ੍ਰਹਿ ਵਿਖੇ 1433 ਬਿਕ੍ਰਮੀ ਮਾਘ ਸੁਦੀ ਪੰਦਰਾਸ (1377 ਈਸਵੀ) ਨੂੰ ਹੋਇਆ। ਸਾਰਾ ਭਾਰਤ ਉਸ ਸਮੇਂ ਦੁੱਖ ਗ੍ਰਸਤ ਸੀ ਅਤੇ ਮਹਾਪੁਰਖ ਸਦਾ ਆਉਂਦੇ    ਹਨ, ਮਨੁੱਖਤਾ ਦਾ ਦੁੱਖ ਦੂਰ ਕਰਨ ਲਈ। ਉਹ ਕਦੇ ਆਪਣੇ ਸੁੱਖ    ਲਈ ਨਹੀਂ ਆਉਂਦੇ:- ਜਨਮ ਮਰਨ ਦੋਹੂ ਮਹਿ ਨਾਹੀ ਜਨ ਪ੍ਰਉਪਕਾਰੀ ਆਏ। ਜੀਅ 

ਸਭਨਾਂ ਰੁੱਤਾਂ ਦਾ ਰਾਜਾ ਬਸੰਤ

Posted On February - 8 - 2011 Comments Off on ਸਭਨਾਂ ਰੁੱਤਾਂ ਦਾ ਰਾਜਾ ਬਸੰਤ
ਸੱਤ ਪ੍ਰਕਾਸ਼ ਸਿੰਗਲਾ ਸਾਡਾ ਭਾਰਤ ਦੇਸ਼ ਰੁੱਤਾਂ ਦਾ ਦੇਸ਼ ਹੈ ਅਤੇ ਵਾਰੋ-ਵਾਰੀ ਆਉਂਦੀਆਂ ਸਾਲ ਦੀਆਂ ਛੇ ਰੁੱਤਾਂ ਭਾਵੇਂ ਕਿ ਸਾਰੀਆਂ ਹੀ ਆਪੋ ਆਪਣਾ ਮਹੱਤਵ ਰੱਖਦੀਆਂ ਹਨ ਪਰ ਇਨ੍ਹਾਂ ਸਭਨਾਂ ’ਚੋਂ ਪਿਆਰੀ ਰੁੱਤ ਬਸੰਤ ਨੂੰ ਮੰਨਿਆ ਗਿਆ ਹੈ। ਇਸੇ ਕਾਰਨ ਹੀ ਇਸ ਨੂੰ ਰੁੱਤਾਂ ਦਾ ਰਾਜਾ ਬਸੰਤ ਕਿਹਾ ਗਿਆ ਹੈ। ਬਸੰਤ ਦੇ ਇਸ ਮੌਸਮ ਨੂੰ ਪ੍ਰਕਿਰਤੀ ਵਿਚ ਇਕ ਨਵੀਂ ਚੇਤਨਾ ਦਾ ਸੂਚਕ ਮੰਨਿਆ ਜਾਂਦਾ ਹੈ ਕਿਉਂਕਿ ਇਸ ਰੁੱਤ  ਬਸੰਤ ਦੀ ਦਸਤਕ ਤੋਂ ਪਹਿਲਾਂ ਕੜਾਕੇ ਦੀ ਪੈ ਰਹੀ ਠੰਢ ਦਾ ਦਬਾਓ ਘਟ ਜਾਂਦਾ 

ਗੁਰਮਤਿ ਸੰਗੀਤ ਵਿੱਚ ਬਸੰਤ ਦੀ ਕੀਰਤਨ-ਮਰਿਆਦਾ

Posted On February - 8 - 2011 Comments Off on ਗੁਰਮਤਿ ਸੰਗੀਤ ਵਿੱਚ ਬਸੰਤ ਦੀ ਕੀਰਤਨ-ਮਰਿਆਦਾ
ਡਾ. ਗੁਰਨਾਮ ਸਿੰਘ ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਸੰਤ ਰਾਗ ਅਧੀਨ ਅੰਕਿਤ ਬਾਣੀ ਵਿਚ ਪ੍ਰਕਿਰਤੀ ਦੇ ਮੌਲਣ ਤੇ ਵਿਗਸਣ ਦੀ ਪ੍ਰਕ੍ਰਿਆ ਦੇ ਪ੍ਰਤੀਕਾਤਮਕ ਚਿਤਰਣ ਦੁਆਰਾ ਆਤਮ ਵਿਗਾਸ ਦਾ ਸੁਨੇਹਾ ਦਿੱਤਾ ਗਿਆ ਹੈ। ਇਸ ਰਾਗ ਵਿਚ ਸਮੂਹ ਬਾਣੀਕਾਰ ਗੁਰੂ ਸਾਹਿਬਾਨ, ਭਗਤ ਕਬੀਰ, ਭਗਤ ਤ੍ਰਿਲੋਚਨ, ਭਗਤ ਰਾਮਾਨੰਦ, ਭਗਤ ਰਾਮਦੇਵ ਅਤੇ ਭਗਤ ਰਵਿਦਾਸ ਜੀ ਦੀ ਇਲਾਹੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੈ। ਬਾਣੀ ਵਿਚ ਬਸੰਤ ਦਾ ਇਕ ਹੋਰ ਪ੍ਰਕਾਰ 
Available on Android app iOS app