1975 ਦੀ ਐਮਰਜੈਂਸੀ : ਜੇਲ੍ਹ ਯਾਤਰਾ ਦੀਆਂ ਯਾਦਾਂ !    ਪਾਵਰਕਾਮ: ਫ਼ੈਸਲੇ ਤੇ ਪ੍ਰਭਾਵ !    ਭਾਰਤੀ ਸਮਾਜ ਅਤੇ ਔਰਤ !    ਡਰਾਈਵਰ ਦਾ ਕਮਿਊਨਿਜ਼ਮ !    ਫੀਫਾ ਮਹਿਲਾ ਵਿਸ਼ਵ ਕੱਪ: ਬ੍ਰਾਜ਼ੀਲ ਤੇ ਇੰਗਲੈਂਡ ਕੁਆਰਟਰਜ਼ ’ਚ !    ਸੁਖਬੀਰ ਬਾਦਲ ਨੇ ਫਿਰੋਜ਼ਪੁਰ ਪੀਜੀਆਈ ਬਾਰੇ ਕੇਂਦਰ ਨੂੰ ਪੱਤਰ ਲਿਖਿਆ !    ਭਾਜਪਾ ਦੀ ਜੰਮੂ-ਕਸ਼ਮੀਰ ਇਕਾਈ ਵੱਲੋਂ ਹੁਰੀਅਤ ਨਾਲ ਗੱਲਬਾਤ ਦਾ ਵਿਰੋਧ !    ਮੈਡੀਕਲ ਸਮੂਹਾਂ ਵੱਲੋਂ ਵਾਤਾਵਰਨ ਤਬਦੀਲੀ ‘ਸਿਹਤ ਐਮਰਜੈਂਸੀ’ ਕਰਾਰ !    ਪੰਚਾਇਤ ਮੀਟਿੰਗ ’ਚ ਹੋਏ ਝਗੜੇ ਦੌਰਾਨ ਦੋ ਦੀ ਮੌਤ !    ਮੈਰਿਟ ’ਚ ਆਉਣ ਵਾਲਿਆਂ ਨੂੰ ਮਿਲਣਗੇ ਲੈਪਟਾਪ !    

ਵਿਰਾਸਤ › ›

Featured Posts
ਸਿੱਖ ਰੈਫਰੈਂਸ ਲਾਇਬਰੇਰੀ ਬਾਰੇ ਵਾਦ-ਵਿਵਾਦ

ਸਿੱਖ ਰੈਫਰੈਂਸ ਲਾਇਬਰੇਰੀ ਬਾਰੇ ਵਾਦ-ਵਿਵਾਦ

ਦਰਸ਼ਨ ਸਿੰਘ ਤਾਤਲਾ ਜੂਨ 1984 ਦੇ ਸਾਕਾ ਨੀਲਾ ਤਾਰਾ ਦੌਰਾਨ ਨੁਕਸਾਨੀ ਗਈ ਸਿੱਖ ਰੈਫਰੈਂਸ ਲਾਇਬਰੇਰੀ ਇਕ ਵਾਰ ਫਿਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਫ਼ੌਜ ਲਾਇਬਰੇਰੀ ’ਚੋਂ ਕਾਫੀ ਗ੍ਰੰਥ, ਕਿਤਾਬਾਂ ਤੇ ਖਰੜੇ ਲੈ ਗਈ ਸੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੁਸਾਰ ਫ਼ੌਜ ਵੱਲੋਂ ਲਿਜਾਇਆ ਗਿਆ ਵਧੇਰੇ ਸਾਹਿਤ ...

Read More

ਗੁਰਦੁਆਰਾ ਬੇਰ ਸਾਹਿਬ, ਸੁਲਤਾਨਪੁਰ

ਗੁਰਦੁਆਰਾ ਬੇਰ ਸਾਹਿਬ, ਸੁਲਤਾਨਪੁਰ

ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰੇ-15 ਜਗਦੀਸ਼ ਸਿੰਘ ਢਿੱਲੋਂ ਸੁਲਤਾਨਪੁਰ ਰਹਿੰਦਿਆਂ ਬਾਬਾ ਨਾਨਕ ਸਵੇਰੇ-ਸ਼ਾਮ ‘ਕਾਲੀ ਵੇਈਂ’ ਵਿਚ ਇਸ਼ਨਾਨ ਕਰਨ ਜਾਇਆ ਕਰਦੇ ਸਨ। ਇਸ਼ਨਾਨ ਮਗਰੋਂ ਵੇਈਂ ਕੰਢੇ ਹੀ ਬੇਰੀ ਹੇਠ ਬੈਠ ਕੇ ਉਹ ਕੁਝ ਸਮਾਂ ਪ੍ਰਮਾਤਮਾ ਦੇ ਧਿਆਨ ਵਿਚ ਲੀਨ ਹੋ ਜਾਇਆ ਕਰਦੇ। ਕਦੇ ਕਦੇ ਇਥੇ ਇਕ ਮੁਸਲਮਾਨ ਫਕੀਰ ਸਾਈਂ ਵੀ ਗੁਰੂ ਸਾਹਿਬ ...

Read More

ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ

ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ

ਪ੍ਰਕਾਸ਼ ਪੁਰਬ ’ਤੇ ਵਿਸ਼ੇਸ਼ ਮਨਜਿੰਦਰ ਸਿੰਘ ਸਿਰਸਾ* ਗੁਰੂ ਨਾਨਕ ਸਾਹਿਬ ਨੇ 15ਵੀਂ ਸਦੀ ਵਿਚ ਮੱਨੁਖੀ ਅਧਿਕਾਰਾਂ ਦੀ ਰਾਖੀ ਲਈ ਅਤੇ ਜ਼ੁਲਮ ਵਿਰੁੱਧ ਆਵਾਜ਼ ਉਠਾਉਣ ਵਾਲੀ ਜਿਸ ਕੌਮ ਦੀ ਸ਼ੁਰੂਆਤ ਕੀਤੀ ਸੀ, ਉਸੇ ਕੌਮ ਦੇ ਹੱਥ ਵਿਚ ਤਲਵਾਰ ਫ਼ੜਾ ਕੇ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਨੇ 17ਵੀਂ ਸਦੀ ਵਿਚ ਜ਼ਾਲਮਾਂ ਦਾ ਟਾਕਰਾ ...

Read More

ਪੰਥ ਰਤਨ ਮਾਸਟਰ ਤਾਰਾ ਸਿੰਘ

ਪੰਥ ਰਤਨ ਮਾਸਟਰ ਤਾਰਾ ਸਿੰਘ

24 ਜੂਨ ਨੂੰ ਜਨਮ ਦਿਵਸ ’ਤੇ ਵਿਸ਼ੇਸ਼ ਰਮੇਸ਼ ਬੱਗਾ ਚੋਹਲਾ ਮਾਸਟਰ ਤਾਰਾ ਸਿੰਘ ਦਾ ਜਨਮ 24 ਜੂਨ 1885 ਈ. ਨੂੰ ਅਣਵੰਡੇ ਪੰਜਾਬ ਦੇ ਜ਼ਿਲ੍ਹਾ ਰਾਵਲਪਿੰਡੀ ’ਚ ਸਥਿਤ ਪਿੰਡ ਹਰਿਆਲ ਦੇ ਵਸਨੀਕ ਗੋਪੀ ਚੰਦ ਮਲਹੋਤਰਾ ਦੇ ਘਰ ਹੋਇਆ। ਉਨ੍ਹਾਂ ਦਾ ਮੁੱਢਲਾ ਨਾਮ ਨਾਨਕ ਚੰਦ ਸੀ ਪਰ ਸਿੱਖ ਧਰਮ ’ਚ ਅਥਾਹ ਸ਼ਰਧਾ ਹੋਣ ਕਾਰਨ ...

Read More

ਧਰਮਰਾਜ ਵੱਲੋਂ ਦਿੱਤੀ ਸਜ਼ਾ ਦਾ ਚਿੱਤਰ

ਧਰਮਰਾਜ ਵੱਲੋਂ ਦਿੱਤੀ ਸਜ਼ਾ ਦਾ ਚਿੱਤਰ

ਹਿੰਦੂ ਮਿਥਿਹਾਸ ਅਨੁਸਾਰ ਸੰਸਾਰ ਵਿਚ ਹਰ ਜੀਵ ਦੀਅਾਂ ਉਸ ਦੇ ਜਿਉਂਦੇ ਜੀਅ ਦੀਅਾਂ ਕਰਨੀਅਾਂ ਦਾ ਰਿਕਾਰਡ ਧਰਮਰਾਜ ਦੇ ਮੁਨਸ਼ੀ ਚਿਤ੍ਰਗੁਪਤ ਰਾਹੀਂ ਰੱਖਿਆ ਜਾਂਦਾ ਹੈ, ਜੋ ਹਰ ਜੀਵ ਦੀ ਮੌਤ ਮਗਰੋਂ ਇਨ੍ਹਾਂ ਬਾਰੇ ਰੱਖੇ ਰਿਕਾਰਡ ਨੂੰ ਧਰਮਰਾਜ ਅੱਗੇ ਪੇਸ਼ ਕਰਦਾ ਹੈ। ਇਸ ਦੇ ਅਧਾਰ ’ਤੇ ਧਰਮਰਾਜ ਉਸ ਜੀਵ ਨੂੰ ਦਿੱਤੀ ਜਾਣ ...

Read More

ਆਰਫ਼ ਕਾ ਸੁਣ ਵਾਜਾ  ਰੇ

ਆਰਫ਼ ਕਾ ਸੁਣ ਵਾਜਾ ਰੇ

ਯਾਮਾਓਕਾ ਤੇਸ਼ੂ ਬੋਧੀ ਜ਼ੇਨ ਦਾ ਪ੍ਰਸਿੱਧ ਉਸਤਾਦ ਹੋਇਆ ਹੈ। ਆਪਣੀ ਜਵਾਨੀ ਵੇਲੇ ਉਹ ਇਕ ਤੋਂ ਬਾਅਦ ਦੂਜੇ ਉਸਤਾਦ ਕੋਲ ਪਹੁੰਚ ਜਾਂਦਾ ਸੀ। ਇਕ ਵਾਰੀ ਉਹ ਸ਼ੋਕੋਕੂ ਇਲਾਕੇ ਦੇ ਪਹੁੰਚੇ ਹੋਏ ਬੁੱਧ-ਪੁਰਸ਼ ਦੋਕੂਨ ਕੋਲ ਪਹੁੰਚ ਗਿਆ। ਉਸ ਦੇ ਮਨ ਅੰਦਰ ਦੋਕੂਨ ਨੂੰ ਆਪਣੇ ਗਿਆਨ ਨਾਲ ਪ੍ਰਭਾਵਿਤ ਕਰਨ ਦਾ ਵਿਚਾਰ ਆਇਆ। ਉਸ ਨੇ ...

Read More

ਗੁਰਦੁਆਰਾ ਭਾਈ ਭਗੀਰਥ ਸਾਹਿਬ, ਮਲਸੀਹਾਂ

ਗੁਰਦੁਆਰਾ ਭਾਈ ਭਗੀਰਥ ਸਾਹਿਬ, ਮਲਸੀਹਾਂ

ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰੇ-14 ਇਕ ਬ੍ਰਾਹਮਣ ਨੇ ਬਾਬਾ ਨਾਨਕ ਕੋਲ ਆ ਕੇ ਬੇਨਤੀ ਕੀਤੀ ਕਿ ਉਸ ਨੇ ਆਪਣੀ ਧੀ ਦਾ ਵਿਆਹ ਰੱਖਿਆ ਹੋਇਆ ਹੈ ਪਰ ਗਰੀਬੀ ਕਾਰਨ ਉਸ ਕੋਲ ਵਿਆਹ ਜੋਗੇ ਪੈਸੇ ਨਹੀਂ।v ਬਾਬਾ ਨਾਨਕ ਨੇ ਉਸ ਦੀ ਧੀ ਦੇ ਵਿਆਹ ਲਈ ਕੋਲੋਂ ਪੈਸੇ ਦੇ ਕੇ ਆਪਣੇ ਸ਼ਰਧਾਲੂ ...

Read More


ਗ਼ਦਰ ਪਾਰਟੀ ਦਾ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਬਾਗ਼ੀ ਸਰਾਭਾ

Posted On November - 13 - 2018 Comments Off on ਗ਼ਦਰ ਪਾਰਟੀ ਦਾ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਬਾਗ਼ੀ ਸਰਾਭਾ
ਕਰਤਾਰ ਸਿੰਘ ਸਰਾਭਾ ਮਹਿਜ਼ ਅਠਾਰਾਂ ਸਾਲ ਦਾ ਨੌਜਵਾਨ ਨਹੀਂ ਸੀ ਬਲਕਿ ਅਦੁੱਤੀ ਸ਼ਖ਼ਸੀਅਤ ਸੀ। ਉਸ ਦੇ ਕਾਰਨਾਮੇ ਬੇਮਿਸਾਲ ਸਨ। ਉਹ ਸੰਜੀਦਗੀ ਅਤੇ ਜੋਸ਼ ਦਾ ਸੁਮੇਲ ਸੀ। ਉਸ ਅੰਦਰ ਜਾਦੂਈ ਕ੍ਰਿਸ਼ਮਾ ਸੀ, ਉਹ ਮਿਲਣ ਵਾਲੇ ਨੂੰ ਦੋ ਪਲ ਵਿਚ ਆਪਣੇ ਵੱਲ ਖਿੱਚ ਲੈਂਦਾ। ਉਸ ਦੇ ਸ਼ਬਦਕੋਸ਼ ਵਿਚ ‘ਨਾਂਹ’ ਸ਼ਬਦ ਨਹੀਂ ਸੀ, ਇਸ ਲਈ ਹਰ ਕੰਮ ਵਿਚ ਉਹ ਮੋਹਰੀ ਰਹਿੰਦਾ। ਭਾਵੇਂ ਹੱਥ ਨਾਲ ਗ਼ਦਰ ਅਖਬਾਰ ਛਾਪਣ ਦਾ ....

ਵੇ ਜਗ ਜਗ ਦੀਵਿਆ…

Posted On November - 6 - 2018 Comments Off on ਵੇ ਜਗ ਜਗ ਦੀਵਿਆ…
ਰੁੱਤਾਂ ਦਾ ਚੱਕ ਜਦੋਂ ਭਉਂਦਾ-ਭਉਂਦਾ ਪੰਜਾਬ ਦੀ ਧਰਤ ’ਤੇ ਰਹਾਅ ’ਚ ਆਉਂਦਾ ਹੈ, ਉਦੋਂ ਚਾਨਣੀ ’ਚ ਗੁੰਨ੍ਹੀਆਂ ਰਾਤਂ ਸਾਡੀਆਂ ਫਸਲਾਂ ’ਤੇ ਪਹਿਰਾ ਦਿੰਦੀਆਂ ਨੇ। ਇਨ੍ਹਾਂ ਕੋਸੇ-ਕੋਸੇ ਦਿਨਾਂ ਵਿਚ ਨੀਮ ਠੰਢੀਆਂ ਪੌਣਾਂ ਜਦ ਛੂਹ ਕੇ ਲੰਘਦੀਆਂ ਨੇ ਤਂ ਕਿਸੇ ਤੰਤੀ ਸਾਜ਼ ਵਰਗਾ ਕਾਂਬਾ ਸਰੀਰ ’ਚ ਸਰਕਦਾ ਹੈ। ....

ਜਦ ਪੰਜਾਬ ਰੂਸ ਨੂੰ ਧਾਵੇ …….

Posted On November - 6 - 2018 Comments Off on ਜਦ ਪੰਜਾਬ ਰੂਸ ਨੂੰ ਧਾਵੇ …….
ਲੈਨਿਨ ਦੀ ਅਗਵਾਈ ਵਿਚ ਪ੍ਰੋਲੋਤਾਰੀ ਸਫਾਂ ਵੱਲੋਂ ਜ਼ਾਰਸ਼ਾਹੀ ਨੂੰ ਢਹਿ ਢੇਰੀ ਕਰਨ ਦੇ ਨਤੀਜੇ ਵਜੋਂ ਰੂਸ ਵਿਚ ਇਨਕਲਾਬ ਦਾ ਸੂਰਜ ਚੜਿ੍ਹਆ ਤਾਂ ਵਿਸ਼ਵ ਭਰ ਵਿਚ ਸਾਮਰਾਜੀ ਗੁਲਾਮੀ ਦੀਆਂ ਜੰਜੀਰਾਂ ਵਿਚ ਬੱਝੀਆਂ ਕੌਮਾਂ ਦੇ ਜਾਗ੍ਰਿਤ ਵਿਅਕਤੀਆਂ ਦੇ ਮਨਾਂ ਵਿਚ ਨਵੇਂ ਰਾਜ ਪ੍ਰਬੰਧ ਬਾਰੇ ਜਾਨਣ ਦੀ ਜਗਿਆਸਾ ਪੈਦਾ ਹੋਈ ਅਤੇ ਉਸ ਦੀ ਮਦਦ ਨਾਲ ਗੁਲਾਮੀ ਤੋਂ ਮੁਕਤੀ ਦੀ ਆਸ ਵੀ ਬੱਝੀ। ....

ਆਰਫ ਕਾ ਸੁਣ ਵਾਜਾ ਰੇ

Posted On November - 6 - 2018 Comments Off on ਆਰਫ ਕਾ ਸੁਣ ਵਾਜਾ ਰੇ
ਇਕ ਵਾਰ ਮਹਾਤਮਾ ਬੁੱਧ ਆਪਣੇ ਭਿਕਸ਼ੂਆਂ ਨਾਲ ਜੰਗਲ ਵਿਚੋਂ ਲੰਘ ਰਹੇ ਸੀ। ਧੁੱਪ, ਗਰੁਮੀ, ਲੰਮੇ ਪੈਂਡੇ ਅਤੇ ਥਕਾਵਟ ਕਾਰਨ ਸਭ ਦਾ ਬੁਰਾ ਹਾਲ ਸੀ। ਅੱਗੇ ਗਏ ਤਾਂ ਓਥੇ ਬੋਹੜ ਦਾ ਰੁੱਖ ਸੀ। ਕਈ ਰਾਹੀ ਬੋਹੜ ਦੀ ਛਾਂ ਹੇਠ ਰੁਕੇ ਹੋਏ ਸਨ। ਭਿਕਸ਼ੂ ਵੀ ਓਥੇ ਬੈਠ ਗਏ। ....

ਸਰਦਾਰ ਪਟੇਲ: ਏਕਤਾ ਦੇ ਪੁੰਜ ਅਤੇ ਆਧੁਨਿਕ ਭਾਰਤ ਦੇ ਨਿਰਮਾਤਾ

Posted On October - 30 - 2018 Comments Off on ਸਰਦਾਰ ਪਟੇਲ: ਏਕਤਾ ਦੇ ਪੁੰਜ ਅਤੇ ਆਧੁਨਿਕ ਭਾਰਤ ਦੇ ਨਿਰਮਾਤਾ
ਸਾਲ 1947 ਦਾ ਪਹਿਲਾ ਅੱਧ ਭਾਰਤ ਦੇ ਇਤਿਹਾਸ ਦਾ ਮਹੱਤਵਪੂਰਨ ਸਮਾਂ ਸੀ। ਬਸਤੀਵਾਦੀ ਸ਼ਾਸਨ ਦਾ ਅੰਤ ਅਤੇ ਭਾਰਤ ਦੀ ਵੰਡ ਯਕੀਨੀ ਸੀ, ਪਰ ਇਹ ਨਿਸ਼ਚਿਤ ਨਹੀਂ ਸੀ ਕਿ ਕੀ ਦੇਸ਼ ਦੀ ਵੰਡ ਇਕ ਤੋਂ ਜ਼ਿਆਦਾ ਵਾਰੀ ਹੋਵੇਗੀ? ਕੀਮਤਾਂ ਵਧ ਰਹੀਆਂ ਸਨ, ਭੋਜਨ ਦੀ ਘਾਟ ਆਮ ਗੱਲ ਸੀ, ਪਰ ਇਨ੍ਹਾਂ ਗੱਲਾਂ ਤੋਂ ਉਪਰ ਸਭ ਤੋਂ ਵੱਡੀ ਚਿੰਤਾ ਇਹ ਸੀ ਕਿ ਭਾਰਤ ਦੀ ਏਕਤਾ ਖ਼ਤਰੇ ਵਿਚ ਸੀ। ....

ਪੰਜਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ

Posted On October - 30 - 2018 Comments Off on ਪੰਜਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ
ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਸਹਿੰਸਰਾ ’ਚ ਗੁਰੂ ਤੇਗ ਬਹਾਦਰ ਦੀ ਯਾਦ ਵਿਚ ਗੁਰਦੁਆਰਾ ਬਣਿਆ ਹੋਇਆ ਹੈ। ਇਹ ਗੁਰਦੁਆਰਾ ਇਸੇ ਹੀ ਪਿੰਡ ਦੇ ਵਸਨੀਕ ਘੁੱਕੇ ਨੇ ਬਣਵਾਇਆ ਸੀ। ਇਕ ਵਾਰੀ ਇਸ ਨੂੰ ਮੁਗਲ਼ ਹਮਲਵਾਰਾਂ ਨੇ ਢਹਿ ਢੇਰੀ ਵੀ ਕਰ ਦਿੱਤਾ ਸੀ ਪਰ ਸਮਾਂ ਆਉੇਣ ’ਤੇ ਸਿੱਖ ਸੰਗਤ ਨੇ ਇਸ ਗੁਰਦੁਆਰੇ ਨੂੰ ਫਿਰ ਬਣਾ ਲਿਆ। ....

ਗ਼ਦਰੀ ਬਾਬਾ ਬਿਸ਼ਨ ਸਿੰਘ ਹਿੰਦੀ

Posted On October - 30 - 2018 Comments Off on ਗ਼ਦਰੀ ਬਾਬਾ ਬਿਸ਼ਨ ਸਿੰਘ ਹਿੰਦੀ
ਦੋਸਤਾਨ ਦੀ ਆਜ਼ਾਦੀ ਦੇ ਇਤਿਹਾਸ ਵਿਚ ਵੀਹਵੀਂ ਸਦੀ ਦੇ ਦੂਜੇ ਦਹਾਕੇ ਦੇ ਸ਼ੁਰੂ ਵਿਚ ਵਿਦੇਸ਼ੀ ਧਰਤੀ (ਅਮਰੀਕਾ, ਕੈਨੇਡਾ, ਪਨਾਮਾ ਆਦਿ) ’ਤੇ ਦੇਸ਼ ਦੀ ਆਜ਼ਾਦੀ ਲਈ ਲਈ ਪ੍ਰਤੀਬੱਧ ਜੁਝਾਰੂ ਸੰਗਠਨ ‘ਗ਼ਦਰ ਪਾਰਟੀ’ ਦਾ ਜਨਮ ਹੋਇਆ। ....

ਰਾਧਾ ਅਤੇ ਕ੍ਰਿਸ਼ਨ ਜੀ ਦਾ ਕੰਧ-ਚਿੱਤਰ

Posted On October - 23 - 2018 Comments Off on ਰਾਧਾ ਅਤੇ ਕ੍ਰਿਸ਼ਨ ਜੀ ਦਾ ਕੰਧ-ਚਿੱਤਰ
ਰਾਧਾ ਅਤੇ ਕ੍ਰਿਸ਼ਨ ਜੀ ਨੂੰ ਦਰਸਾਉਂਦਾ ਇਹ ਕੰਧ-ਚਿੱਤਰ ਬਾਬਾ ਮਤੀ ਸ਼ਹੀਦ ਦੀ ਯਾਦ ਵਿਚ ਬਣੇ ਗੁਰਦੁਆਰੇ ਤੋਂ ਹੈ, ਜੋ ਜ਼ਿਲ੍ਹਾ ਜਲੰਧਰ ਦੇ ਪਿੰਡ ਡਰੋਲੀ ਕਲਾਂ ਵਿਚ ਉਸਾਰਿਆ ਗਿਆ ਸੀ। ਇਸ ਕੰਧ-ਚਿੱਤਰ ਦੀ ਸੁੰਦਰਤਾ ਨੂੰ ਗੁਰਦੁਆਰੇ ਵਿਚ ਕੀਤੀ ਗਈ ਸਫੈਦੀ ਨੇ ਢਾਹ ਲਾਈ ਹੈ। ਜਦੋਂ ਲੇਖਕ ਕੰਧ-ਚਿੱਤਰਾਂ ਦੀ ਖੋਜ ਕਰਦੇ ਸਮੇਂ ਇੱਥੇ 1971 ਵਿਚ ਗਿਆ ਸੀ ਤਾਂ ਆਪ ਉਸ ਨੇ ਚਿੱਤਰ ਉੱਤੋਂ ਸਫੈਦੀ ਦੀਆਂ ਪਰਤਾਂ ਲਾਹ ....

ਆਰਫ਼ ਕਾ ਸੁਣ ਵਾਜਾ ਰ

Posted On October - 23 - 2018 Comments Off on ਆਰਫ਼ ਕਾ ਸੁਣ ਵਾਜਾ ਰ
ਪੰਜਾਬੀ ਸ਼ਾਇਰੀ ਦੀ ਸੁਰ ਨਾਬਰੀ ਵਾਲੀ ਹੈ ਇਹ ਜ਼ਿੰਦਗੀ ਦਾ ਜਸ਼ਨ ਵੀ ਮਨਾਉਂਦੀ ਹੈ ਤੇ ਪੰਜਾਬ ਤੇ ਪੰਜਾਬੀਆਂ ਦੇ ਸੁੱਖਾਂ-ਦੁੱਖਾਂ ਦੇ ਨਾਲ ਨਾਲ ਵੀ ਤੁਰਦੀ ਹੈ। ਉਪਰਲੀ ਸਤਰ, ਬੁੱਲ੍ਹੇ ਸ਼ਾਹ ਦੀ ਹੈ : ‘‘ਆਓ ਫ਼ਕੀਰੋ ਮੇਲੇ ਚਲੀਏ, ਆਰਫ਼ ਕਾ ਸੁਣ ਵਾਜਾ ਰੇ।’’ ਖ਼ੂਬਸੂਰਤੀ ਵੇਖੋ, ਬੁੱਲ੍ਹੇ ਸ਼ਾਹ ਫ਼ਕੀਰਾਂ ਨੂੰ ਮੇਲੇ ਚੱਲਣ ਦਾ ਸੱਦਾ ਦੇ ਰਿਹਾ ਹੈ ਤੇ ਉੱਥੇ ਜਾ ਕੇ ਆਰਫ਼ (ਭਾਵ ਗਿਆਨੀ, ਵਿਦਵਾਨ) ਦਾ ਵਾਜਾ ....

ਸਮਾਜ ਸੁਧਾਰਕ ਅਤੇ ਕ੍ਰਾਂਤੀਕਾਰੀ ਬਾਣੀ ਦੇ ਰਚੇਤਾ ਭਗਤ ਨਾਮਦੇਵ ਜੀ

Posted On October - 23 - 2018 Comments Off on ਸਮਾਜ ਸੁਧਾਰਕ ਅਤੇ ਕ੍ਰਾਂਤੀਕਾਰੀ ਬਾਣੀ ਦੇ ਰਚੇਤਾ ਭਗਤ ਨਾਮਦੇਵ ਜੀ
ਆਮ ਤੌਰ ’ਤੇ ਇਹ ਹੀ ਮੰਨਿਆ ਜਾਂਦਾ ਹੈ ਕਿ ਕਿਸੇ ਵੀ ਸ਼ਖ਼ਸੀਅਤ ਦੇ ਜੀਵਨ ਦੇ ਦੋ ਮੁੱਖ ਪੱਖ ਹੁੰਦੇ ਹਨ। ਪਹਿਲਾ, ਉਸ ਦੀ ਵਿਰਾਸਤ ਕੀ ਹੈ ਤੇ ਦੂਜਾ, ਉਹ ਕਿਹੋ ਜਿਹੇ ਵਾਤਾਵਰਨ ਵਿਚ ਜੀਵਿਆ ਹੈ। ਜਿਹੜਾ ਵਿਅਕਤੀ ਇਨ੍ਹਾਂ ਦੋਹਾਂ ਤੱਕ ਬਚਪਨ ਨੂੰ ਸੀਮਿਤ ਕਰ ਲੈਂਦਾ ਹੈ, ਉਹ ਆਮ ਅਤੇ ਸਾਧਾਰਨ ਮਨੁੱਖ ਹੈ। ਆਮ ਮਨੁੱਖ ਉਹ ਹੈ ਜਿਹੜਾ ਪ੍ਰਾਪਤ ਹਾਲਾਤ ਨਾਲ ਸਮਝੌਤਾ ਕਰ ਲੈਂਦਾ ਹੈ। ....

ਆਦਿ ਕਵੀ ਮਹਾਂਰਿਸ਼ੀ ਵਾਲਮੀਕ

Posted On October - 23 - 2018 Comments Off on ਆਦਿ ਕਵੀ ਮਹਾਂਰਿਸ਼ੀ ਵਾਲਮੀਕ
ਵਾਲਮੀਕ ਭਾਰਤ ਦੇ ਆਦਿ ਕਵੀ ਮੰਨੇ ਤੇ ਜਾਣੇ ਜਾਂਦੇ ਹਨ। ਕੋਈ ਉਨ੍ਹਾਂ ਨੂੰ ਮਹਾਂਰਿਸ਼ੀ ਕਹਿੰਦਾ ਹੈ, ਕੋਈ ਆਦਿ ਕਵੀ ਤੇ ਕੋਈ-ਕੋਈ ਭਗਵਾਨ ਦਾ ਪ੍ਰਤੀਨਿਧ ਮੰਨ ਕੇ ਪੂਜਦਾ ਹੈ। ਆਦਿ ਕਵੀ ਵਾਲਮੀਕ ਬਾਰੇ ਕਈ ਤਰ੍ਹਾਂ ਦੇ ਮਤ ਪ੍ਰਚਲਿਤ ਹਨ। ਕੁਝ ਵਰਗ ਉਨ੍ਹਾਂ ਨੂੰ ਨੀਵੇਂ ਵਰਗ ਨਾਲ ਸਬੰਧਤ ਮੰਨਦੇ ਹਨ ਤੇ ਕੁਝ ਬ੍ਰਾਹਮਣ ਜਾਤ ਨਾਲ। ਸਮਕਾਲੀ ਚਰਚਾ ਦੇ ਦੌਰ ਵਿਚ ਇਹ ਮੁੱਦਾ ਹੋਰ ਜ਼ੋਰ ਫੜ ਗਿਆ ਹੈ। ....

ਚੰਨ ਚੜ੍ਹਿਆ ਮਹੀਨਾ…

Posted On October - 16 - 2018 Comments Off on ਚੰਨ ਚੜ੍ਹਿਆ ਮਹੀਨਾ…
ਪੰਜਾਬੀਆਂ ਨੇ ਹਰ ਮਹੀਨੇ ਦਾ ਜਸ਼ਨ ਮਨਾਇਆ ਹੈ। ਬਾਰਹਮਾਹ ਲਿਖਣ ਦੀ ਪਿਰਤ ਬਹੁਤ ਪੁਰਾਣੀ ਹੈ। ਗੁਰੂ ਨਾਨਕ ਦੇਵ ਜੀ ਨੇ ਰਾਗ ਤੁਖਾਰੀ ਵਿਚ ਬਾਰਹਮਾਹ ਲਿਖਿਆ ਅਤੇ ਗੁਰੂ ਅਰਜਨ ਦੇਵ ਜੀ ਨੇ ਰਾਗ ਮਾਝ ਵਿਚ। ਹੋਰ ਕਵੀਆਂ ਤੇ ਸੂਫ਼ੀ ਸ਼ਾਇਰਾਂ ਨੇ ਵੀ ਬਾਰਹਮਾਹ ਲਿਖੇ। ਪਰ ਲਿਖਣ ਨਾਲੋਂ ਵੀ ਜ਼ਿਆਦਾ ਸ਼ਾਇਦ ਬਾਰਹਮਾਹ ਲੋਕਗੀਤਾਂ ਦੀ ਪਰੰਪਰਾ ਵਿਚ ਮਿਲਦੇ ਹਨ। ....

ਕੱਤਕ

Posted On October - 16 - 2018 Comments Off on ਕੱਤਕ
ਕੱਤਕ ਮਹੀਨੇ ਕੂੰਜਾਂ, ਚੇਤ ਮਹੀਨੇ ਗਰਮੀ, ਸਾਵਣ ਵਿਚ ਬਿਜਲੀਆਂ ਉਸੇ ਤਰਾਂ ਸੋਹਣੀਆਂ ਲਗਦੀਆਂ ਹਨ ਜਿਵੇਂ ਸਿਆਲ ਵਿਚ ਪ੍ਰੀਤਮ ਦੇ ਗਲ ਲੱਗੀਆਂ ਬਾਹਵਾਂ। ....

ਆਰਫ ਕਾ ਸੁਣ ਵਾਜਾ ਰੇ

Posted On October - 16 - 2018 Comments Off on ਆਰਫ ਕਾ ਸੁਣ ਵਾਜਾ ਰੇ
ਜੇਮਸ ਥਰਬਰ ਦੀ ਇਕ ਕਥਾ ਅਨੁਸਾਰ, ਨਿਉਲਿਆਂ ਦੀ ਪ੍ਰਜਾਤੀ ਵਿਚ ਇਕ ਅਜਿਹਾ ਨਿਉਲਾ ਪੈਦਾ ਹੋ ਗਿਆ ਜੋ ਸ਼ਕਲ, ਸੂਰਤ ਅਤੇ ਦਿੱਖ ਵਜੋਂ ਹੂ-ਬ-ਬੂ ਨਿਉਲੇ ਜਿਹਾ ਹੀ ਸੀ ਪਰ ਉਸ ਦਾ ਸੁਭਾਅ ਨਿਉਲਿਆਂ ਜਿਹਾ ਨਹੀਂ ਸੀ। ....

ਲੋਕ ਵਿਰਸਾ : ਪਾਣੀਆਂ ਨਾਲ ਸਬੰਧਤ ਕਥਾਵਾਂ

Posted On October - 16 - 2018 Comments Off on ਲੋਕ ਵਿਰਸਾ : ਪਾਣੀਆਂ ਨਾਲ ਸਬੰਧਤ ਕਥਾਵਾਂ
ਮਨੁੱਖ ਇਕ ਸੂਝਵਾਨ ਪ੍ਰਾਣੀ ਹੋਣ ਦੇ ਨਾਲ ਭਾਸ਼ਾ ਦੀ ਵਰਤੋਂ ਕਰਨ ਵਾਲਾ ਪ੍ਰਾਣੀ ਵੀ ਹੈ। ਲਿਖਤੀ ਭਾਸ਼ਾ ਹੋਂਦ ਵਿਚ ਆਉਣ ਤੋਂ ਪਹਿਲਾਂ ਮਨੁੱਖ ਆਪਣਾ ਗਿਆਨ ਮੌਖਿਕ ਤੌਰ ’ਤੇ ਕਾਵਿ ਜਾਂ ਕਥਾ ਰੂਪ ਵਿਚ ਆਉਣ ਵਾਲੀ ਪੀੜ੍ਹੀ ਦੇ ਸਪੁਰਦ ਕਰਦਾ ਸੀ। ਇਹ ਮਿਥਕ ਕਥਾਵਾਂ ਮਨੁੱਖੀ ਕਲਪਨਾ ਦਾ ਕਰਿਸ਼ਮਾ ਹਨ ਤੇ ਬਾਰ ਬਾਰ ਦੁਹਰਾਏ ਜਾਣ ਨਾਲ ਹੀਰੇ ਦੀ ਤਰ੍ਹਾਂ ਤਰਾਸ਼ੀਆਂ ਗਈਆਂ ਹਨ। ....

ਬੁੰਗੇ ਮਜ੍ਹਬੀ ਸਿੰਘਾਂ ਦੇ

Posted On October - 9 - 2018 Comments Off on ਬੁੰਗੇ ਮਜ੍ਹਬੀ ਸਿੰਘਾਂ ਦੇ
ਸਿੱਖ ਇਤਿਹਾਸ ਵਿਚ ਬੁੰਗੇ ਬਹੁਤ ਮਹੱਤਵ ਰੱਖਦੇ ਹਨ। ਹਰ ਗੁਰੂ ਨਾਨਕ ਨਾਮ ਲੇਵਾ ਜਦੋਂ ਅਰਦਾਸ ਕਰਦਾ ਹੈ ਤਾਂ ਅਰਦਾਸ ਵਿਚ ਅਰਜੋਈ ਕਰਦਾ ਹੈ ਕਿ ਝੰਡੇ ਬੁੰਗੇ ਰਹਿੰਦੀ ਦੁਨੀਆ ਤੱਕ ਕਾਇਮ ਰਹਿਣ। ....
Available on Android app iOS app
Powered by : Mediology Software Pvt Ltd.