ਹਰਿਆਣਾ ਚੋਣਾਂ: 117 ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ !    ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    

ਲੋਕ ਸੰਵਾਦ › ›

Featured Posts
ਜਨ ਸੇਵਕਾਂ ਦੇ ਰੂਪ

ਜਨ ਸੇਵਕਾਂ ਦੇ ਰੂਪ

ਜਨ ਸੇਵਕਾਂ ਦੇ ਰੂਪ ਕਲਕੱਤੇ ਤੋਂ ਪੰਜਾਬ ਵਿਚ ਆ ਕੇ ਆਪਣਾ ਕਾਰੋਬਾਰ ਕਰਦਿਆਂ ਤੇ ਫਿਰ ਕਾਰੋਬਾਰ ਸੰਤੋਖਦਿਆਂ ਹੁਣ ਤਾਂ ਕਾਫੀ ਵਰ੍ਹੇ ਹੋ ਗਏ ਹਨ। ਮੈਟਰੋਪੌਲੀਟਨ ਸਿਟੀ ਵਿਚ ਰਹਿਣ ਕਰਕੇ ਪਹਿਲਾਂ-ਪਹਿਲਾਂ ਤਾਂ ਇਸ ਤਰ੍ਹਾਂ ਲੱਗਦਾ ਰਿਹਾ ਜਿਵੇਂ ਇਕ ਵਿਸ਼ਾਲ ਸਮੁੰਦਰ ਵਿਚੋਂ ਨਿਕਲ ਕੇ ਛੋਟੇ ਜਿਹੇ ਛੱਪੜ ਵਿਚ ਆ ਗਿਆ ਹੋਵਾਂ। ਉਂਜ ਤਾਂ ...

Read More

ਔਰਤ ਬਣੇ ਹੀਰੋ ਬਾਰੇ ਸੋਚਣਾ ਜ਼ਰੂਰੀ

ਔਰਤ ਬਣੇ ਹੀਰੋ ਬਾਰੇ ਸੋਚਣਾ ਜ਼ਰੂਰੀ

ਨਵਕਿਰਨ ਨੱਤ ‘ਪੰਜਾਬੀ ਟ੍ਰਿਬਿਊਨ’ ਦੇ 5 ਅਕਤੂਬਰ ਦੇ ਅੰਕ ’ਚ ਅਸੀਮ ਚਕਰਵਰਤੀ ਦਾ ਲੇਖ ‘ਔਰਤ ਬਣ ਕੇ ਮੋਂਹਦੇ ਹੀਰੋ’ ਪੜ੍ਹਿਆ। ਬੇਸ਼ੱਕ ਇਹ ਲੇਖ ਇਕ ਤਰ੍ਹਾਂ ਨਾਲ ਤੱਥਾਂ ਦੀ ਵਿਆਖਿਆ ਹੈ, ਪਰ ਇਨ੍ਹਾਂ ਤੱਥਾਂ ਨੂੰ ਬਿਆਨ ਕਰਦੇ ਸਮੇਂ ਲੇਖਕ ਦੇ ਸ਼ਬਦਾਂ ’ਚ ਮੈਨੂੰ ਨਾ ਸਿਰਫ਼ ਇਸ ਰੁਝਾਨ ਪ੍ਰਤੀ ਸਹਿਮਤੀ ਦੀ ਝਲਕ ਮਿਲੀ ...

Read More

ਸਮੁੱਚੀ ਮਾਨਵਤਾ ਦੇ ਰਹਿਬਰ ਬਾਬਾ ਨਾਨਕ: ਬੰਸੀ ਕੌਲ

ਸਮੁੱਚੀ ਮਾਨਵਤਾ ਦੇ ਰਹਿਬਰ ਬਾਬਾ ਨਾਨਕ: ਬੰਸੀ ਕੌਲ

ਦਵੀ ਦਵਿੰਦਰ ਕੌਰ ਇਸ ਵੇਲੇ ਪੰਜਾਬ ਭਰ ਵਿਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨਮਿਤ ਲਾਈਟ ਐਂਡ ਸਾਊਂਡ ਸ਼ੋਅ ਤੇ ਹੋਰ ਪ੍ਰੋਗਰਾਮ ਚੱਲ ਰਹੇ ਹਨ। ਸੀ ਕੇ ਡਾਇਰੈਕਟ ਵੱਲੋਂ ਸੰਜੀਵ ਪਸਰੀਚਾ ਤੇ ਅੰਜਲੀ ਪਸਰੀਚਾ ਦੀ ਅਗਵਾਈ ’ਚ ਲਾਈਟ ਐਂਡ ਸਾਊਂਡ ਸ਼ੋਅ, ਮਿਊਜ਼ੀਅਮ ਤੇ ਸੁਲਤਾਨਪੁਰ ਲੋਧੀ ’ਚ ਹੋਣ ਵਾਲਾ ਵੱਡਾ ...

Read More

ਕਿਰਤੀ

ਕਿਰਤੀ

ਗੁਜ਼ਾਰਾ ਹੁੰਦਾ, ਪਰ ਮੁਨਾਫ਼ਾ ਨਹੀਂ ਜੰਮੂ-ਕਸ਼ਮੀਰ ਦੇ ਰਘੂ ਸ਼ਰਮਾ ਦਾ ਜੀਵਨ ਸੰਘਰਸ਼। ਮੇਰਾ ਪਿਓ ਖੇਤੀ ਕਰਦਾ ਸੀ। ਮੈਂ ਜਿੰਨਾ ਹੋ ਸਕਿਆ ਪੜ੍ਹ ਕੇ ਮਜ਼ਦੂਰ ਸਪਲਾਈ ਕਰਨ ਵਾਲੀ ਕੰਪਨੀ ਵਿਚ ਲੱਗ ਗਿਆ। ਥੋੜ੍ਹੇ ਸਾਲ ਉੱਥੇ ਕੰਮ ਕੀਤਾ। ਫੇਰ ਉਹ ਕੰਪਨੀ ਦਾ ਦੀਵਾਲਾ ਨਿਕਲ ਗਿਆ ਤੇ ਉਹ ਸਭ ਛੱਡ ਛਡਾ ਕੇ ਭੱਜ ਗਏ। ਫੇਰ ...

Read More

ਦੇਵਤਿਆਂ ਦਾ ਦੁਸਹਿਰਾ ਅੱਜ ਤੋਂ ਸ਼ੁਰੂ

ਦੇਵਤਿਆਂ ਦਾ ਦੁਸਹਿਰਾ ਅੱਜ ਤੋਂ ਸ਼ੁਰੂ

ਹਰਭਜਨ ਸਿੰਘ ਬਾਜਵਾ ਹਿਮਾਚਲ ਨੂੰ ਦੇਵਤਿਆਂ ਦੀ ਧਰਤੀ ਮੰਨਿਆ ਜਾਂਦਾ ਹੈ। ਖ਼ਾਸ ਕਰਕੇ ਕੁੱਲੂ ਨੂੰ ਦੇਵਤਿਆਂ ਦੀ ਧਰਤੀ ਆਖਦੇ ਹਨ। ਇੱਥੋਂ ਦਾ ਦੁਸਹਿਰਾ ਬਹੁਤ ਪ੍ਰਸਿੱਧ ਹੈ। ਕੁੱਲੂ ਦਾ ਦੁਸਹਿਰਾ ਸਾਰੇ ਭਾਰਤ ਵਿਚੋਂ ਵੱਖਰਾ ਹੁੰਦਾ ਹੈ। ਇੱਥੇ ਰਾਵਣ ਪਰਿਵਾਰ ਦਾ ਕੋਈ ਬੁੱਤ ਨਹੀਂ ਬਣਾਇਆ ਜਾਂਦਾ ਤੇ ਨਾ ਹੀ ਕਿਸੇ ਬੁੱਤ ਨੂੰ ਸਾੜਿਆ ...

Read More

ਨਾ ਖ਼ੁਦਾ ਹੀ ਮਿਲਾ ਨਾ ਵਸਲ-ਏ-ਸਨਮ

ਨਾ ਖ਼ੁਦਾ ਹੀ ਮਿਲਾ ਨਾ ਵਸਲ-ਏ-ਸਨਮ

ਅਮਨਦੀਪ ਔਰਤ ਦੀ ਹੋਣੀ ਅੱਜ ਵੀ ਕੁੜੀ ਦੇ ਵਿਆਹ ਦਾ ਜ਼ਿਕਰ ਆਉਂਦਿਆਂ ਜ਼ਿਆਦਾਤਰ ਲੋਕ ਭਾਵੁਕ ਹੋ ਜਾਂਦੇ ਹਨ। ਧੀ ਦੇ ਜਵਾਨ ਹੋਣ ’ਤੇ ਵਰ ਟੋਲ੍ਹਣ ਦੀ ਗੱਲ ਆਉਂਦੀ ਹੈ। ਕਹਿਣ ਨੂੰ ਤਾਂ ਚੰਗਾ ਵਰ ਲੱਭਣ ਦੀ ਗੱਲ ਹੁੰਦੀ ਹੈ, ਪਰ ਅਸਲ ਵਿਚ ਚੰਗੇ ਵਰ ਤੋਂ ਭਾਵ ਚੰਗੀ ਜ਼ਮੀਨ-ਜਾਇਦਾਦ ਵਾਲਾ ਘਰ ਹੁੰਦਾ ਹੈ। ...

Read More

ਮੁਹਾਲੀ-ਲੁਧਿਆਣਾ ਸੜਕ ’ਤੇ ਪਿੰਡਾਂ ਦੇ ਲਾਂਘੇ ਗਾਇਬ

ਮੁਹਾਲੀ-ਲੁਧਿਆਣਾ ਸੜਕ ’ਤੇ ਪਿੰਡਾਂ ਦੇ ਲਾਂਘੇ ਗਾਇਬ

ਬਲਬੀਰ ਸਿੰਘ ਰਾਜੇਵਾਲ ਅਫ਼ਸਰਸ਼ਾਹੀ ਦੀ ਧੱਕੇਸ਼ਾਹੀ ਜਦੋਂ ਕਿਸੇ ਰਾਜ ਵਿਚ ਸਰਕਾਰੀ ਮਸ਼ੀਨਰੀ ਬੇਲਗਾਮ ਹੋ ਜਾਵੇ ਅਤੇ ਰਾਜਨੇਤਾ ਜਨਤਾ ਪ੍ਰਤੀ ਅਵੇਸਲੇ ਹੋ ਜਾਣ ਜਾਂ ਬੇਵੱਸ ਹੋ ਜਾਣ ਤਾਂ ਆਮ ਲੋਕਾਂ ਨੂੰ ਇਨਸਾਫ਼ ਮਿਲਣਾ ਦੂਰ ਦੀ ਗੱਲ ਹੋ ਜਾਂਦੀ ਹੈ। ਪੰਜਾਬ ਵਿਚ ਇਸ ਵੇਲੇ ਹਾਲਾਤ ਅਜਿਹੇ ਹੋ ਗਏ ਹਨ, ਜਿੱਥੇ ਹਰ ਕੰਮ ਵਿਚੋਂ ਸਰਕਾਰੀ ...

Read More


 • ਸਮੁੱਚੀ ਮਾਨਵਤਾ ਦੇ ਰਹਿਬਰ ਬਾਬਾ ਨਾਨਕ: ਬੰਸੀ ਕੌਲ
   Posted On October - 15 - 2019
  ਇਸ ਵੇਲੇ ਪੰਜਾਬ ਭਰ ਵਿਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨਮਿਤ ਲਾਈਟ ਐਂਡ ਸਾਊਂਡ ਸ਼ੋਅ ਤੇ ਹੋਰ....
 • ਔਰਤ ਬਣੇ ਹੀਰੋ ਬਾਰੇ ਸੋਚਣਾ ਜ਼ਰੂਰੀ
   Posted On October - 15 - 2019
  ‘ਪੰਜਾਬੀ ਟ੍ਰਿਬਿਊਨ’ ਦੇ 5 ਅਕਤੂਬਰ ਦੇ ਅੰਕ ’ਚ ਅਸੀਮ ਚਕਰਵਰਤੀ ਦਾ ਲੇਖ ‘ਔਰਤ ਬਣ ਕੇ ਮੋਂਹਦੇ ਹੀਰੋ’ ਪੜ੍ਹਿਆ। ਬੇਸ਼ੱਕ ਇਹ....
 • ਜਨ ਸੇਵਕਾਂ ਦੇ ਰੂਪ
   Posted On October - 15 - 2019
  ਕਲਕੱਤੇ ਤੋਂ ਪੰਜਾਬ ਵਿਚ ਆ ਕੇ ਆਪਣਾ ਕਾਰੋਬਾਰ ਕਰਦਿਆਂ ਤੇ ਫਿਰ ਕਾਰੋਬਾਰ ਸੰਤੋਖਦਿਆਂ ਹੁਣ ਤਾਂ ਕਾਫੀ ਵਰ੍ਹੇ ਹੋ ਗਏ ਹਨ।....
 • ਕਿਰਤੀ
   Posted On October - 8 - 2019
  ਮੇਰਾ ਪਿਓ ਖੇਤੀ ਕਰਦਾ ਸੀ। ਮੈਂ ਜਿੰਨਾ ਹੋ ਸਕਿਆ ਪੜ੍ਹ ਕੇ ਮਜ਼ਦੂਰ ਸਪਲਾਈ ਕਰਨ ਵਾਲੀ ਕੰਪਨੀ ਵਿਚ ਲੱਗ ਗਿਆ। ਥੋੜ੍ਹੇ....

ਪ੍ਰੀ-ਨਰਸਰੀ ਸਕੂਲ

Posted On May - 6 - 2011 Comments Off on ਪ੍ਰੀ-ਨਰਸਰੀ ਸਕੂਲ
ਹਰਦਿਆਲ ਸਿੰਘ ਔਲਖ ਨੰਨ੍ਹੇ-ਮੁੰਨੇ ਬੱਚੇ ਜਦੋਂ ਤੁਰਨਾ ਸਿੱਖਦੇ ਹਨ ਤਦ ਮਾਂ ਦਾ ਦਿਲ ਖ਼ੁਸ਼ੀ ਨਾਲ ਖੀਵਾ ਹੋ ਜਾਂਦਾ ਹੈ। ਜਦੋਂ ਉਹ ਬੋਲਣਾ ਸਿੱਖਦਾ ਹੈ ਤਾਂ ਉਸ ਦੀ ਤੋਤਲੀ ਆਵਾਜ਼ ਨੂੰ ਸਾਰੇ ਸੁਣਨਾ ਚਾਹੁੰਦੇ ਹਨ। ਜਦੋਂ ਉਹ ਡੇਢ ਕੁ ਸਾਲ ਦੀ ਉਮਰ ਨੂੰ ਪੁੱਜਦਾ ਹੈ ਤਾਂ ਹਰੇਕ ਗਲੀ-ਮੁਹੱਲੇ ‘ਚ ਪਲੇਅ-ਵੇਅ ਜਾਂ ਪ੍ਰੀ-ਨਰਸਰੀ ਸਕੂਲ ਇਸ ਗੱਲ ਦਾ ਅਹਿਸਾਸ ਦਿਵਾਉਣ ‘ਚ ਪਿੱਛੇ ਨਹੀਂ ਰਹਿੰਦੇ ਕਿ ਤੁਹਾਡਾ ਬੱਚਾ ਉਮਰ ਤੋਂ ਪਹਿਲਾਂ ਵੱਡਾ ਹੋ ਗਿਆ ਹੈ। ਪਹਿਲਾਂ ਜਦੋਂ ਬੱਚਾ 5 ਜਾਂ 6 ਸਾਲ ਦਾ 

ਮੁਲਾਜ਼ਮ ਲਹਿਰ ਦੇ ਮੋਢੀ

Posted On May - 6 - 2011 Comments Off on ਮੁਲਾਜ਼ਮ ਲਹਿਰ ਦੇ ਮੋਢੀ
ਪ੍ਰੋ. ਲਾਲ ਸਿੰਘ ਪੰਜਾਬ ਦੇ ਮੁਲਾਜ਼ਮਾਂ ਤੇ ਅਧਿਆਪਕਾਂ ਵਾਸਤੇ ਵਧੀਆ ਉਜਰਤਾਂ ਤੇ ਸੇਵਾ ਹਾਲਤਾਂ ਦੀ ਬਿਹਤਰੀ ਲਈ ਇਨ੍ਹਾਂ ਵਰਗਾਂ ਨੂੰ ਜਥੇਬੰਦ ਕਰਨ, ਮੁਲਾਜ਼ਮਾਂ ਵਿੱਚ ਟਰੇਡ ਯੂਨੀਅਨ ਦੀ ਵਿਗਿਆਨਕ ਚੇਤਨਾ ਜਗਾਉਣ ਅਤੇ ਇਨ੍ਹਾਂ ਦੇ ਬਲਬੂਤੇ ਗੌਰਵਮਈ ਪ੍ਰਾਪਤੀਆਂ ਕਰਨ ਵਿੱਚ ਅਗਵਾਈ ਦੇਣ ਵਾਲੇ ਆਗੂਆਂ ਵਿੱਚੋਂ ਸਾਥੀ ਤ੍ਰਿਲੋਚਣ ਸਿੰਘ ਰਾਣਾ ਦਾ ਨਾਂ ਸਭ ਤੋਂ ਉÎੱਪਰ ਆਉਂਦਾ ਹੈ। ਇਸ ਆਗੂ ਦਾ ਜਨਮ ਕੌਮਾਂਤਰੀ ਮਜ਼ਦੂਰ ਲਹਿਰ ਦੇ ਇਤਿਹਾਸਕ ਦਿਨ 1 ਮਈ, 1931 ਨੂੰ ਰੋਪੜ ਜ਼ਿਲ੍ਹੇ ਦੇ ਨਿੱਕੇ 

ਕਿੱਤਾਮੁਖੀ ਸਿੱਖਿਆ ਦੀ ਮਹੱਤਤਾ

Posted On May - 6 - 2011 Comments Off on ਕਿੱਤਾਮੁਖੀ ਸਿੱਖਿਆ ਦੀ ਮਹੱਤਤਾ
ਦਲਵੀਰ ਸਿੰਘ ਲੁਧਿਆਣਵੀ ਅੱਜ ਸੰਸਾਰ ਪੱਧਰ ‘ਤੇ ਕੰਪਿਊਟਰੀਕਰਨ ਦੇ ਜ਼ਰੀਏ ਹੀ ਗਿਆਨ-ਵਿਗਿਆਨ ਦਾ ਬੋਲਬਾਲਾ ਹੈ। ਤਕਨੀਕ ਦੀ ਇੰਨੀ ਮਹੱਤਤਾ ਵਧ ਗਈ ਹੈ ਕਿ ਇਸ ਤੋਂ ਬਿਨਾਂ ਕੋਈ ਵੀ ਦੇਸ਼ ਤਰੱਕੀ ਨਹੀਂ ਕਰ ਸਕਦਾ। ਇਥੋਂ ਤੱਕ ਕਿ ਇੱਕ ਪੜ੍ਹਿਆ-ਲਿਖਿਆ ਵਿਅਕਤੀ ਵੀ ਨਿਹੱਥਾ ਹੀ ਜਾਪਦਾ ਹੈ। ਸਿੱਟੇ ਵਜੋਂ ਬੇਰੁਜ਼ਗਾਰਾਂ ਦੀ ਕਤਾਰ ਦਿਨ-ਬ-ਦਿਨ ਲੰਮੀ ਹੁੰਦੀ ਜਾ ਰਹੀ ਹੈ। ਅੱਜ ਵੱਡੀ ਗਿਣਤੀ ਵਿੱਚ ਨੌਜਵਾਨ ਤਕਨੀਕੀ ਸਿੱਖਿਆ ਗ੍ਰਹਿਣ ਕਰਨ ਲਈ ਵਿਦੇਸ਼ ਜਾ ਰਹੇ ਹਨ ਅਤੇ ਉੱਥੇ ਹੀ ਪੈਰ ਪੱਕੇ 

ਪ੍ਰਬੰਧਕ ਅਤੇ ਪ੍ਰਾਈਵੇਟ ਸਕੂਲ

Posted On May - 6 - 2011 Comments Off on ਪ੍ਰਬੰਧਕ ਅਤੇ ਪ੍ਰਾਈਵੇਟ ਸਕੂਲ
ਪੀ.ਪੀ.ਵਰਮਾ ਭਾਰਤ ਵਿੱਚ ਅਚਾਰੀਆ ਸ਼ਬਦ ਲਈ ਬੜਾ ਆਦਰ ਸਤਿਕਾਰ ਹੈ। ਅਚਾਰੀਆ ਦੇ ਮਾਅਨੇ ਹਨ ਸਿੱਖਿਅਕ। ਅਚਾਰਿਆ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ। ਇਸ ਦਾ ਮਤਲਬ ਹੈ ਗਿਆਤਾ-ਪੜ੍ਹਾਈ ਦੇ ਸਾਰੇ ਵਿਸ਼ਿਆਂ ਨੂੰ ਜਾਣਨ ਵਾਲਾ। ਅਚਾਰੀਆ ਆਮ ਤੌਰ ਉੱਤੇ ਅਧਿਆਪਕ ਨੂੰ ਕਿਹਾ ਜਾਂਦਾ ਹੈ। ਜਿਨ੍ਹਾਂ ਦਾ ਕੰਮ ਸਿਰਫ਼ ਤੇ ਸਿਰਫ਼ ਪੜ੍ਹਾਉਣਾ ਹੈ। ਅੱਜ-ਕੱਲ੍ਹ ਸਕੂਲਾਂ ਵਿੱਚ ਸੰਸਕਾਰਾਂ ਦੇ ਪੱਖ ਤੋਂ ਕਾਫ਼ੀ ਗਿਰਾਵਟ ਆ ਰਹੀ ਹੈ। ਇਸ ਲਈ ਅਧਿਆਪਕਾਂ, ਬੱਚਿਆਂ ਜਾਂ ਉਨ੍ਹਾਂ ਦੇ ਮਾਪਿਆਂ ਵਿੱਚੋਂ ਕਿਸ ਨੂੰ 

ਬਦਲਵੇਂ ਕਿੱਤਿਆਂ ਵਿੱਚ ਰੁਜ਼ਗਾਰ

Posted On May - 6 - 2011 Comments Off on ਬਦਲਵੇਂ ਕਿੱਤਿਆਂ ਵਿੱਚ ਰੁਜ਼ਗਾਰ
ਨਵੇਂ ਦਿਸਹੱਦੇ ਮਨਿੰਦਰ ਗਰੇਵਾਲ ਕੀ ਹਨ ਵਿਕਲਪਿਕ ਕਿੱਤੇ:- ਆਮ ਤੌਰ ‘ਤੇ ਮਾਂ-ਬਾਪ, ਜਿਨ੍ਹਾਂ ਦੇ ਬੱਚੇ ਪੜ੍ਹਾਈ-ਲਿਖਾਈ ਵੱਲ ਬਹੁਤੀ ਰੁਚੀ ਨਹੀਂ ਰੱਖਦੇ, ਕਾਫ਼ੀ ਪ੍ਰੇਸ਼ਾਨ ਰਹਿੰਦੇ ਹਨ। ਇਹ ਪੂਰੀ ਤਰ੍ਹਾਂ ਸੁਭਾਵਿਕ ਹੈ। ਉਨ੍ਹਾਂ ਨੂੰ ਹਰ ਵੇਲੇ ਇਹ ਫ਼ਿਕਰ ਰਹਿੰਦਾ ਹੈ ਕਿ ਬੱਚਾ ਕਾਲਜ ਦੀ ਸਿੱਖਿਆ ਪ੍ਰਾਪਤੀ ਮਗਰੋਂ ਰੋਜ਼ੀ-ਰੋਟੀ ਕਿਵੇਂ ਕਮਾਏਗਾ? ਉਸ ਦਾ ਭਵਿੱਖ ਕੀ ਹੋਵੇਗਾ ਤੇ ਉਸ ਤੋਂ ਵੀ ਜ਼ਿਆਦਾ ਡਰਾਉਣਾ ਸਵਾਲ ਕਿ ‘ਸਾਡੇ ਮਗਰੋਂ ਇਸ ਦਾ ਕੀ ਬਣੇਗਾ’। ਜੇਕਰ ਮਾਂ-ਬਾਪ, ਅਮੀਰ 

ਹਰਿਆਣੇ ਵਿੱਚ ਪੰਜਾਬੀ ਅਧਿਆਪਕ ਰੱਖਣ ਦੀ ਲੋੜ

Posted On April - 29 - 2011 Comments Off on ਹਰਿਆਣੇ ਵਿੱਚ ਪੰਜਾਬੀ ਅਧਿਆਪਕ ਰੱਖਣ ਦੀ ਲੋੜ
ਕੁਲਜੀਤ ਸਿੰਘ ਮਿਊਂਦਕਲਾਂ ਪੰਜਾਬੀ ਭਾਸ਼ਾ ਭਾਵੇਂ ਖਾਸ ਕਰ ਪੰਜਾਬ ਅਤੇ ਪੰਜਾਬੀ ਬੋਲਦੇ ਸੂਬਿਆਂਾਂ ਅਤੇ ਲੋਕਾਂ ਦੀ ਮਾਂ-ਬੋਲੀ ਤੇ ਮਾਤ ਭਾਸ਼ਾ ਹੈ, ਪਰ ਅਜੋਕੇ ਟੈਕਨਾਲੋਜੀ ਦੇ ਵਿਕਾਸ ਨਾਲ ਆਈ ਸਮਾਜਿਕ ਤੇ ਸੱਭਿਆਚਾਰਕ ਤਬਦੀਲੀ ਕਾਰਨ ਅੱਜ ਪੰਜਾਬੀ ਭਾਸ਼ਾ ਨੇ ਜਨ ਸੰਚਾਰ ਸਾਧਨਾਂ ਜਿਵੇਂ ਇਲੈਕਟ੍ਰਾਨਿਕ ਮੀਡੀਆ ਦੇ ਜ਼ਰੀਏ ਪੂਰੀ ਦੁਨੀਆਂ ਵਿੱਚ ਆਪਣੇ ਪੈਰ ਪਸਾਰ ਲਏ ਹਨ, ਜਿਸ ਕਰਕੇ ਹੋਰਨਾਂ ਭਾਸ਼ਾਵਾਂ ਵਾਂਗ ਪੰਜਾਬੀ ਭਾਸ਼ਾ ਵੀ ਪੂਰੀ ਤਰ੍ਹਾਂ ਪ੍ਰਫੁੱਲਤ ਹੋ ਚੁੱਕੀ ਹੈ। ਪੰਜਾਬੀ ਗਾਇਕ 

ਨਿਖਾਰੋ ਆਪਣੀ ਬੋਲਚਾਲ ਦਾ ਸਲੀਕਾ

Posted On April - 29 - 2011 Comments Off on ਨਿਖਾਰੋ ਆਪਣੀ ਬੋਲਚਾਲ ਦਾ ਸਲੀਕਾ
ਬੋਲਚਾਲ ਵਿਅਕਤੀਤਵ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਵਧੀਆ ਤਰੀਕਾ ਹੈ। ਆਪਣੀਆਂ ਮਧੁਰ, ਸੱਭਿਅਕ ਅਤੇ ਰੌਚਕ ਗੱਲਾਂ ਦੇ ਦਮ ‘ਤੇ ਕਿਸੇ ਨੂੰ ਵੀ ਆਕਰਸ਼ਿਤ ਕੀਤਾ ਜਾ ਸਕਦਾ ਹੈ। ਇੱਕ ਸਫ਼ਲ ਬੁਲਾਰਾ ਉਹੀ ਹੁੰਦਾ ਹੈ ਜੋ ਇਹ ਜਾਣਦਾ ਹੈ ਕਿ ਕਿਵੇਂ ਆਪਣੀ ਬੋਲਚਾਲ ਨਾਲ ਲੋਕਾਂ ਨੂੰ ਮੰਤਰ-ਮੁਗਧ ਕੀਤਾ ਜਾ ਸਕਦਾ ਹੈ। ਬੋਲਚਾਲ ਰੋਜ਼ਾਨਾ ਦੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ, ਇਸ ਨੂੰ ਪਰਖਣ ਲਈ ਕੁਝ ਗੱਲਾਂ ‘ਤੇ ਧਿਆਨ ਦੇਣਾ ਜ਼ਰੂਰੀ ਹੈ। ਤੁਸੀਂ ਕਿੰਨੀ ਵੀ ਪੜ੍ਹਾਈ ਕਿਉਂ ਨਾ ਕੀਤੀ ਹੋਵੇ, 

ਪੜ੍ਹੋ ਪੰਜਾਬ ਤੇ ਮੈਂ

Posted On April - 29 - 2011 Comments Off on ਪੜ੍ਹੋ ਪੰਜਾਬ ਤੇ ਮੈਂ
ਸ਼ਮਿੰਦਰ ਕੌਰ (ਪੱਟੀ) ਜਦੋਂ ਟੀਚਿੰਗ ਫੈਲੋ ਦੇ ਤੌਰ ‘ਤੇ ਨੌਕਰੀ ਵਿੱਚ ਨਿਯੁਕਤੀ ਹੋਈ ਤਾਂ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ।  ਤਨਖ਼ਾਹ ਭਾਵੇਂ 4550 ਰੁਪਏ ਸੀ, ਫਿਰ ਵੀ ਇੰਨੀ ਖ਼ੁਸ਼ੀ ਸੀ ਕਿ ਸਰਕਾਰੀ ਨੌਕਰੀ ਵਿੱਚ ਆ ਗਏ ਹਾਂ। ਕਮਾਲ ਦੀ ਗੱਲ ਇਹ ਸੀ ਕਿ ਜਿਹੜੇ ਸਕੂਲ ਵਿੱਚ ਗਏ, ਉਹ ਚਾਰ ਮਹੀਨਿਆਂ ਤੋਂ ਬਿਨਾਂ ਅਧਿਆਪਕ ਤੋਂ ਸੀ ਤੇ ਬੱਚੇ ਤਰਸਯੋਗ ਹਾਲਤ ਵਿੱਚ ਆਪਣੇ ਧੁੰਦਲੇ ਭਵਿੱਖ ਵੱਲ ਵੇਖ ਰਹੇ ਸਨ। ਸਭ ਤੋਂ ਪਹਿਲਾਂ ਜਦੋਂ ਅਸੀਂ ਜਮਾਤਾਂ ਵੰਡੀਆਂ ਤਾਂ ਮੈਂ ਪਹਿਲੀ ਜਮਾਤ ਲਈ, ਜਿਸ ਵਿੱਚ 

ਅਸਲ ਧਨ

Posted On April - 29 - 2011 Comments Off on ਅਸਲ ਧਨ
”ਗ਼ਰੀਬੀ ਗੁਨਾਹ ਨਹੀਂ, ਇਕ ਅਸੁਵਿਧਾ ਹੈ।” ਇਹ ਵਿਚਾਰ ਪੰਜਾਬ ਦੇ ਇੱਕ ਸ਼ਹਿਰ ਦੇ ਸਕੂਲ ਦੀ ਬਾਹਰਲੀ ਦੀਵਾਰ ‘ਤੇ ਮੋਟੇ-ਮੋਟੇ ਅੱਖਰਾਂ ਵਿੱਚ ਲਿਖਵਾਇਆ ਗਿਆ ਹੈ। ਇਹ ਵਿਚਾਰ ਹਰ ਰੋਜ਼ ਸਕੂਲ ਦੇ ਸੰਵੇਦਨਸ਼ੀਲ ਵਿਦਿਆਰਥੀਆਂ ਦੇ ਦਿਲੋ-ਦਿਮਾਗ ‘ਤੇ ਅਸਰ ਕਰਦਾ ਹੈ। ਸਕੂਲ ਦੇ ਸਾਹਮਣੇ ਦੀ ਸੜਕ ਤੋਂ ਲੰਘਣ ਵਾਲਿਆਂ ‘ਤੇ ਵੀ ਇਸ ਦਾ ਅਸਰ ਹੁੰਦਾ ਹੈ। ਇੱਕ ਚੰਗਾ ਸਕੂਲ, ਦੀਵਾਰਾਂ ਉਪਰ ਉਹ ਵਿਚਾਰ ਲਿਖਵਾਉਂਦਾ ਹੈ, ਜਿਹੜਿਆਂ ਨੂੰ ਉਹ ਚਾਹੁੰਦਾ ਹੈ ਕਿ ਉਹ ਵਿਦਿਆਰਥੀ ਦੀ ਸ਼ਖ਼ਸੀਅਤ ਦਾ ਹਿੱਸਾ ਬਣਨ। 

ਅਧਿਆਪਕ ਤੇ ਸਮਾਜ

Posted On April - 29 - 2011 Comments Off on ਅਧਿਆਪਕ ਤੇ ਸਮਾਜ
ਇਹ ਧਾਰਨਾ ਦ੍ਰਿੜ੍ਹ ਹੋ ਚੁੱਕੀ ਹੈ ਕਿ ਰਿਗਵੇਦ ਦੀ ਸਿਰਜਣਾ ਕਰਨ ਵਾਲੇ ਮਹਾਂਰਿਸ਼ੀ ਵੇਦ ਵਿਆਸ ਇਸ ਸੰਸਾਰ ਦੇ ਪਹਿਲੇ ਅਧਿਆਪਕ ਸਨ। ਮਹਾਂਰਿਸ਼ੀ ਵੇਦ ਵਿਆਸ ਦੇ ਸ਼ਾਗਿਰਦਾਂ ਨੂੰ ਰਿਸ਼ੀ ਆਖਿਆ ਗਿਆ। ਅਧਿਆਪਕ ਦੀ ਸਭ ਤੋਂ ਕੀਮਤੀ ਪੂੰਜੀ ਗਿਆਨ ਮੰਨਿਆ ਜਾਂਦਾ ਹੈ। ਗਿਆਨ ਦੀ ਦੇਵੀ ਸਰਸਵਤੀ ਹੈ। ਸਰਸਵਤੀ ਕੋਲ ਸੁਰ, ਲੈਅ, ਤਾਲ, ਵੀਣਾ, ਰਿਦਮ ਅਤੇ ਧੁਨੀਆਂ ਹਨ। ਮਿਥ ਅਨੁਸਾਰ ਸਰਸਵਤੀ ਅਤੇ ਲੱਛਮੀ ਦੋਵੇਂ ਭੈਣਾਂ ਹਨ। ਜਿੱਥੇ ਸਰਸਵਤੀ ਗਿਆਨ ਦੀ ਦੇਵੀ ਹੈ, ਉਥੇ ਲੱਛਮੀ ਧਨ-ਦੌਲਤ ਦੀ ਦੇਵੀ ਹੈ। ਅੱਜ 

ਬਠਿੰਡਾ ਜੇਲ੍ਹ ਦੀ ਲਾਇਬਰੇਰੀ

Posted On April - 29 - 2011 Comments Off on ਬਠਿੰਡਾ ਜੇਲ੍ਹ ਦੀ ਲਾਇਬਰੇਰੀ
ਕੈਦੀਆਂ ਲਈ ਵਰਦਾਨ ਸੁਖਦਰਸ਼ਨ ਨੱਤ ਜੇਲ੍ਹ ਤੇ ਲਾਇਬਰੇਰੀ ਦੋ ਆਪਾ-ਵਿਰੋਧੀ ਸ਼ਬਦ ਜਾਪਦੇ ਹਨ ਪਰ ਕੇਂਦਰੀ ਜੇਲ੍ਹ ਬਠਿੰਡਾ ਦੇ ਮਾਮਲੇ ਵਿੱਚ ਇਨ੍ਹਾਂ ਦੋਵਾਂ ਦਰਮਿਆਨ ਅਜੀਬ ਸੁਮੇਲ ਨਜ਼ਰ ਆਉਂਦਾ ਹੈ। ਬਠਿੰਡਾ ਜੇਲ੍ਹ ਅੰਦਰਲੀ ਲਾਇਬਰੇਰੀ ਦਰਮਿਆਨੀ ਜਾਂ ਛੋਟੀ ਹੋਣ ਦੇ ਬਾਵਜੂਦ ਵੀ ਪ੍ਰਬੰਧ ਅਤੇ ਕਿਤਾਬਾਂ ਜਾਰੀ ਕਰਨ ਪੱਖੋਂ ਵਧੀਆ ਲਾਇਬਰੇਰੀ ਨਾਲ ਬਰ-ਮੇਚਦੀ ਹੈ। ਇਹ ਲਾਇਬਰੇਰੀ ਬੀ-ਕਲਾਸ ਦੇ ਨਾਂ ਨਾਲ ਜਾਣੇ ਜਾਂਦੇ ਅਹਾਤੇ ਦੇ ਇੱਕ ਦਰਮਿਆਨੇ ਆਕਾਰ ਦੇ ਕਮਰੇ ਵਿੱਚ ਸਥਿਤ ਹੈ। ਪਹਿਲਾਂ 

ਪੜ੍ਹਨ ਦੀ ਘਟ ਰਹੀ ਰੁਚੀ

Posted On April - 22 - 2011 Comments Off on ਪੜ੍ਹਨ ਦੀ ਘਟ ਰਹੀ ਰੁਚੀ
ਬਹਾਦਰ ਡਾਲਵੀ ਜੇ ਅਜੋਕੀਆਂ ਵਿੱਦਿਅਕ ਸੰਸਥਾਵਾਂ ਵੱਲ ਨਜ਼ਰ ਮਾਰ ਕੇ ਵੇਖੀਏ ਤਾਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਅੱਜ ਦੇ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਰੁਚੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ। ਸਕੂਲਾਂ ਦੇ ਵਿਦਿਆਰਥੀ ਪੜ੍ਹਾਈ ਨੂੰ ਬੋਝ ਸਮਝਣ ਲੱਗ ਪਏ ਹਨ। ਛੁੱਟੀ ਦੀ ਘੰਟੀ ਵੱਜਦੇ ਸਾਰ ਉਹ ਇੰਜ ਘਰਾਂ ਵੱਲ ਦੌੜਦੇ ਹਨ ਜਿਵੇਂ ਕੈਦਖਾਨੇ ਵਿੱਚੋਂ ਛੁੱਟ ਕੇ ਆਏ ਹੋਣ। ਬਸਤਿਆਂ ਵਿਚਲੀਆਂ ਕਿਤਾਬਾਂ ਦਾ ਬੋਝ ਜਿਵੇਂ ਉਨ੍ਹਾਂ ਦੇ ਭਾਰ ਤੋਂ ਵੀ ਜ਼ਿਆਦਾ ਹੋ ਗਿਆ ਹੋਵੇ। ਕਾਲਜਾਂ ਤੇ ਯੂਨੀਵਰਸਿਟੀਆਂ 

ਆਲਮੀ ਤਪਸ਼ ਨਾਲ ਡਗਮਗਾ ਰਹੀ ਹੈ ਧਰਤੀ

Posted On April - 22 - 2011 Comments Off on ਆਲਮੀ ਤਪਸ਼ ਨਾਲ ਡਗਮਗਾ ਰਹੀ ਹੈ ਧਰਤੀ
ਅੱਜ ਧਰਤ ਦਿਵਸ ’ਤੇ ਮਨਿੰਦਰ ਕੌਰ ਵਾਤਾਵਰਣ ਵਿਗਾੜ ਲਗਪਗ ਸਮੁੱਚੇ ਬ੍ਰਹਿਮੰਡ ’ਚ ਤਾਂਡਵ ਮਚਾ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਜਪਾਨ ’ਚ ਆਈ ਸੁਨਾਮੀ ਹੈ। ਸਾਨੂੰ ਇਹ ਗ਼ਲਤਫਹਿਮੀ ਹੈ ਕਿ ਇਹ ਵਰਤਾਰੇ ਤਾਂ ਦੂਜੇ ਮੁਲਕਾਂ ’ਚ ਹੀ ਵਾਪਰਦੇ ਹਨ ਪਰ ਅਸੀਂ ਸੁਰੱਖਿਅਤ ਹਾਂ। ਜਪਾਨ ਤ੍ਰਾਸਦੀ ਤੋਂ ਪ੍ਰਤੱਖ ਹੈ ਕਿ ਕੁਦਰਤੀ ਆਫ਼ਤਾਂ ਜਦੋਂ ਮਰਜ਼ੀ ਆ ਸਕਦੀਆਂ ਹਨ ਤੇ ਕੁਦਰਤ ਸਾਹਮਣੇ ਮਨੁੱਖ ਕੁਝ ਵੀ ਨਹੀਂ ਹੈ। ਸਵਾਲ ਇਹ ਵੀ ਉੱਠਦਾ ਹੈ ਕਿ ਜੇ ਤਕਨਾਲੋਜੀ ਦੇ ਖੇਤਰ ਵਿੱਚ ਮੋਹਰੀ ਮੁਲਕ ਜਪਾਨ 

ਗਿਆਨ ਵਿਗਿਆਨ -2

Posted On April - 22 - 2011 Comments Off on ਗਿਆਨ ਵਿਗਿਆਨ -2
1) ਕਿਹੜੇ ਭਾਰਤੀ ਵਿਗਿਆਨੀ ਨੂੰ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਖੋਜਾਂ ਕਰਨ  ਬਦਲੇ ਨੋਬੇਲ ਪੁਰਸਕਾਰ ਮਿਲਿਆ ਸੀ? 2) ਭਾਰਤੀ ਪੁਰਾਤੱਤਵ ਵਿਭਾਗ ਦੀ ਚਮਤਕਾਰੀ ਖੋਜ ਕੀ ਹੈ? 3) ਦਲਾਈਲਾਮਾ ਨੂੰ ਅਹਿੰਸਾ ਅਤੇ ਸ਼ਾਂਤੀ ਲਈ ਕਿਹੜਾ ਪੁਰਸਕਾਰ ਮਿਲਿਆ ਸੀ? 4) ਕੀ ਐਕਸਰੇ ਦਾ ਕੋਈ ਤਾਪਮਾਨ ਜਾਂ ਗੰਧ ਹੁੰਦੀ ਹੈ? 5) ਕੰਟੈਕਟ ਲੈਂਜ ਕਿਸ ਪਦਾਰਥ ਤੋਂ ਬਣਾਏ ਜਾਂਦੇ ਹਨ? 6) ਕਿਹੜੇ ਤੱਤ ਸਰੀਰ ਦੇ ਵਿਕਾਸ ਕਾਰਜ ਵਿੱਚ ਸਹਾਈ ਹੁੰਦੇ ਹਨ? 7) ਵਿਦੇਸ਼ੀ ਮੂਲ ਦੀ ਕਿਹੜੀ ਭਾਰਤੀ ਮਹਿਲਾ ਹੈ, ਜਿਸ ਨੂੰ ਸਮਾਜ ਸੇਵਾ ਲਈ  ਨੋਬੇਲ 

ਅਧਿਆਪਕਾਂ ਦਾ ਅਕਸ ਕਿਹੋ ਜਿਹਾ ਹੋਵੇ

Posted On April - 8 - 2011 Comments Off on ਅਧਿਆਪਕਾਂ ਦਾ ਅਕਸ ਕਿਹੋ ਜਿਹਾ ਹੋਵੇ
ਸ਼ਮਿੰਦਰ ਕੌਰ ਸੁਆਮੀ ਵਿਵੇਕਾਨੰਦ ਨੇ ਕਿਹਾ ਹੈ ਕਿ ਸੱਚਾ ਅਧਿਆਪਕ ਉਹੀ ਹੋ ਸਕਦਾ ਹੈ ਜਿਹੜਾ ਇਕਦਮ ਵਿਦਿਆਰਥੀ ਦੇ ਪੱਧਰ ’ਤੇ ਆ ਜਾਵੇ ਤੇ ਆਪਣੀ ਆਤਮਾ ਨੂੰ ਵਿਦਿਆਰਥੀ ਦੀ ਆਤਮਾ ਤੱਕ ਲੈ ਜਾਵੇ, ਉਹ ਵਿਦਿਆਰਥੀ ਦੀਆਂ ਅੱਖਾਂ ਰਾਹੀਂ ਦੇਖੇ, ਵਿਦਿਆਰਥੀ ਦੇ ਕੰਨਾਂ ਰਾਹੀਂ ਸੁਣੇ ਅਤੇ ਵਿਦਿਆਰਥੀ ਦੇ ਮਨ ਰਾਹੀਂ ਸਮਝੇ। ਕੇਵਲ ਅਜਿਹਾ ਅਧਿਆਪਕ ਹੀ ਅਸਲੀ ਤੌਰ ’ਤੇ ਸਿੱਖਿਆ ਦੇ ਸਕਦਾ ਹੈ। ਕੋਈ ਹੋਰ ਨਹੀਂ। ਅਧਿਆਪਕ ਦਾ ਅਕਸ ਵਿਦਿਆਰਥੀ ’ਤੇ ਸਾਰੀ ਉਮਰ ਪ੍ਰਭਾਵ ਪਾ ਕੇ ਰੱਖਦਾ ਹੈ। ਮਾਪੇ ਬੱਚਿਆਂ 

ਸਰਕਾਰੀ ਸਕੂਲਾਂ ਪ੍ਰਤੀ ਸਾਕਾਰਾਤਮਕ ਸੋਚ

Posted On April - 8 - 2011 Comments Off on ਸਰਕਾਰੀ ਸਕੂਲਾਂ ਪ੍ਰਤੀ ਸਾਕਾਰਾਤਮਕ ਸੋਚ
ਗੁਰਭੰਤ ਸਿੰਘ ਸਿੱਖਿਆ ਦੀ ਮਨੁੱਖੀ ਜੀਵਨ ਵਿਚ ਮਹੱਤਵਪੂਰਨ ਅਤੇ ਉਸਾਰੂ  ਭੂਮਿਕਾ ਹੈ। ਇਸ ਕਰਕੇ ਕਿਹਾ ਜਾਂਦਾ ਹੈ ਕਿ ਕਿਸੇ ਵੀ ਰਾਸ਼ਟਰ ਦੇ ਵਿਕਾਸ ਦੀ ਚਰਮਸੀਮਾ ਲਈ ਉਥੋਂ ਦੀ ਮਨੁੱਖੀ ਸ਼ਕਤੀ, ਉਨ੍ਹਾਂ ਦੀ ਸੋਚ, ਉਨ੍ਹਾਂ ਦਾ ਨਜ਼ਰੀਆ ਆਦਿ ਨੂੰ ਵਿਕਸਿਤ ਕਰਨਾ ਬਹੁਤ ਜ਼ਰੂਰੀ ਹੈ। ਇਸ ਸਭ ਲਈ ਜ਼ਰੂਰੀ ਹੈ ਜਾਗਰੂਕ ਇਨਸਾਨ ਹੋਣਾ। ਭਾਰਤ ਦੀ ਜਨਸੰਖਿਆ ਦਾ ਵੱਡਾ ਹਿੱਸਾ ਪਿੰਡਾਂ ਵਿਚ ਰਹਿੰਦਾ ਹੈ, ਜਿਥੇ ਜ਼ਿਆਦਾਤਰ ਲੋਕ ਖੇਤੀਬਾੜੀ ਨਾਲ ਜੁੜੇ ਹਨ। ਇਸ ਕਿੱਤੇ ਵਿਚ ਸਾਰਾ ਪਰਿਵਾਰ ਸਿੱਧੇ ਜਾਂ ਅਸਿੱਧੇ 
Available on Android app iOS app
Powered by : Mediology Software Pvt Ltd.