ਮਾਪਿਆਂ ਵੱਲੋਂ ਮੋਬਾਈਲ ਖੋਹਣ ਤੋਂ ਨਾਰਾਜ਼ 13 ਸਾਲ ਦੇ ਪੁੱਤ ਨੇ ਫਾਹਾ ਲਿਆ !    ਸੰਜੇ ਕੁੰਡੂ ਹਿਮਾਚਲ ਦੇ ਨਵੇਂ ਡੀਜੀਪੀ !    ਕਰਜ਼ਾ ਮੁਆਫ਼ੀ ਲਈ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਪ੍ਰਦਰਸ਼ਨ !    ਕਰੋਨਾ ਪੀੜਤ ਪਾਇਲਟ ਨੇ ਭਰੀ ਉਡਾਰੀ, ਜਹਾਜ਼ ਅੱਧ ਰਾਹ ’ਚੋਂ ਮੁੜਿਆ !    ਸੀਬੀਆਈ ਦਾ ਪਟਿਆਲਾ ’ਚ ਛਾਪਾ, ਮੁਲਜ਼ਮ ਗਸ਼ ਖਾ ਕੇ ਡਿੱਗਿਆ !    ਮੋਦੀ ਸਰਕਾਰ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ: ਕਾਂਗਰਸ !    ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ !    ਸਮਰਾਲਾ ਦੇ ਪਿੰਡ ਨੌਲੜੀ ਕਲਾਂ 'ਚ ਭੈਣ-ਭਰਾ ਨੇ ਖ਼ੁਦਕੁਸ਼ੀ ਕੀਤੀ !    ਫੋਰਬਸ: ਸਾਲ 2020 ਵਿੱਚ ਕੋਹਲੀ ’ਤੇ ਵਰ੍ਹਿਆ ਡਾਲਰਾਂ ਦਾ ਮੀਂਹ, 100ਵੇਂ ਤੋਂ 66ਵੇਂ ਸਥਾਨ ’ਤੇ !    ਵੈਸਟ ਇੰਡੀਜ਼ ਕ੍ਰਿਕਟ ਟੀਮ ਨੂੰ ਇੰਗਲੈਂਡ ਦੌਰੇ ਦੀ ਇਜਾਜ਼ਤ !    

ਲੋਕ ਸੰਵਾਦ › ›

Featured Posts
‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ

‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ

ਪ੍ਰਿੰ. ਸਰਵਣ ਸਿੰਘ ਹਾਕੀ ਦਾ ‘ਗੋਲ ਕਿੰਗ’ ਬਲਬੀਰ ਸਿੰਘ 97ਵੇਂ ਸਾਲ ਦੀ ਲੰਮੇਰੀ ਉਮਰ ਵਿਚ ਖੇਡ ਜਗਤ ਨੂੰ ਆਖ਼ਰੀ ਫਤਿਹ ਬੁਲਾ ਗਿਆ। ਉਸਨੇ ਪਹਿਲਾ ਸਾਹ ਆਪਣੇ ਨਾਨਕੇ ਪਿੰਡ ਹਰੀਪੁਰ ਖ਼ਾਲਸਾ ਦੀ ਫਿਜ਼ਾ ਵਿਚ 31 ਦਸੰਬਰ 1923 ਦੀ ਰਾਤ ਨੂੰ ਲਿਆ ਸੀ ਤੇ ਆਖ਼ਰੀ ਸਾਹ 25 ਮਈ 2020 ਦੀ ਸਵੇਰ ਨੂੰ ਮੁਹਾਲੀ ...

Read More

ਜਾਤੀ ਪਾੜੇ ਦਾ ਹੱਲ ਪੇਂਡੂ ਸਾਂਝ

ਜਾਤੀ ਪਾੜੇ ਦਾ ਹੱਲ ਪੇਂਡੂ ਸਾਂਝ

ਪਾਵੇਲ ਕੁੱਸਾ ਝੋਨੇ ਦੀ ਲਵਾਈ ਦੇ ਰੇਟ ਨਾਲ ਜੁੜ ਕੇ ਪੇਂਡੂ ਸਮਾਜ ਅੰਦਰ ਮਾਲਕ ਕਿਸਾਨੀ ਤੇ ਖੇਤ ਮਜ਼ਦੂਰਾਂ ’ਚ ਟਕਰਾਅ ਪ੍ਰਗਟ ਹੋਣ ਬਾਰੇ ਖ਼ਬਰਾਂ ਆਈਆਂ ਹਨ। ਖੇਤ ਮਜ਼ਦੂਰ ਜੋ ਮੁੱਖ ਤੌਰ ’ਤੇ ਦਲਿਤ ਹਨ ਤੇ ਕਿਸਾਨ ਜੋ ਮੁੱਖ ਤੌਰ ’ਤੇ ਜੱਟ ਭਾਈਚਾਰੇ ’ਚੋਂ ਹਨ, ’ਚ ਆਪਸੀ ਸਾਂਝਾਂ ਤੇ ਟਕਰਾਅ ਬਾਰੇ ਬੁੱਧੀਜੀਵੀ ...

Read More

ਆਓ, ਕੁਦਰਤ ਨੂੰ ਸੰਭਾਲੀਏ

ਆਓ, ਕੁਦਰਤ ਨੂੰ ਸੰਭਾਲੀਏ

ਡਾ. ਹਰਮੀਤ ਕੌਰ ਵਾਤਾਵਰਣ ਦਾ ਸ਼ੁੱਧ ਹੋਣਾ ਜਨ ਜੀਵਨ ਲਈ ਕਿੰਨਾ ਜ਼ਰੂਰੀ ਹੈ ਇਸ ਗੱਲ ਦੀ ਸੋਝੀ ਸ਼ਾਇਦ ਲੌਕਡਾਊਨ ਵਰਗੀ ਸਥਿਤੀ ਪੈਦਾ ਹੋਣ ਨਾਲ ਹੋਣੀ ਸੀ। ਮਨੁੱਖ ਵਾਤਾਵਰਣ ਨੂੰ ਗੰਦਾ ਕਰਨਾ ਆਪਣਾ ਅਧਿਕਾਰ ਸਮਝਦਾ ਹੈ, ਪਰ ਇਸਨੂੰ ਗੰਧਲਾ ਕਰਨ ਦੀ ਜ਼ਿੰਮੇਵਾਰੀ ਕੋਈ ਨਹੀਂ ਲੈਂਦਾ। ਹਰੇਕ ਵਿਅਕਤੀ ਨੂੰ ਜਾਪਦਾ ਹੈ ਕਿ ਮੈਂ ...

Read More

ਮਹਾਮਾਰੀ ਤੇ ਅਸੰਵੇਦਨਸ਼ੀਲਤਾ

ਮਹਾਮਾਰੀ ਤੇ ਅਸੰਵੇਦਨਸ਼ੀਲਤਾ

ਡਾ. ਹਜ਼ਾਰਾ ਸਿੰਘ ਚੀਮਾ ਅੱਜ ਕੋਵਿਡ-19 ਦੀ ਮਹਾਮਾਰੀ ਨੇ ਸਮੁੱਚੀ ਦੁਨੀਆਂ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਹੈ। ਮਰਨ ਵਾਲਿਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਅਮਰੀਕਾ ਦਾ ਰਾਸ਼ਟਰਪਤੀ ਟਰੰਪ ਖ਼ੁਦ ਇਸ ਬਿਮਾਰੀ ਨਾਲ ਮਰਨ ਵਾਲੇ ਅਮਰੀਕੀਆਂ ਦੀ ਗਿਣਤੀ ਤਿੰਨ ਲੱਖ ਤੋਂ ਟੱਪ ਜਾਣ ਦੀ ਭਵਿੱਖਬਾਣੀ ਕਰੀ ਜਾ ...

Read More

ਪੰਜਾਬ ਦੀ ਮਾੜੀ ਅਰਥਵਿਵਸਥਾ ਦੇ ਅਦ੍ਰਿਸ਼ ਪਹਿਲੂ

ਪੰਜਾਬ ਦੀ ਮਾੜੀ ਅਰਥਵਿਵਸਥਾ ਦੇ ਅਦ੍ਰਿਸ਼ ਪਹਿਲੂ

ਬੀਰ ਦਵਿੰਦਰ ਸਿੰਘ ਪੰਜਾਬ ਸਰਕਾਰ ਨੇ ਕਰੋਨਾ ਮਹਾਮਾਰੀ ਤੋਂ ਬਾਅਦ ਪੰਜਾਬ ਦੀ ਅਰਥ ਵਿਵਸਥਾ ਲਈ ਕੋਈ ਪ੍ਰਮਾਣਿਕ ਵਿੱਤੀ ਪ੍ਰਬੰਧ ਸੁਝਾਉਣ ਦੇ ਮਨਸ਼ੇ ਨਾਲ ਕੌਮੀ ਮਾਹਿਰਾਂ ਦੇ 20 ਮੈਂਬਰੀ ਗੁੱਟ ਦਾ ਗਠਨ ਕੀਤਾ ਹੈ। ਇਹ ਵੀ ਅਸਹਿਜ ਵਰਤਾਰਾ ਹੈ ਕਿ ਇਸ ਗੁੱਟ ਵਿਚ ਪੰਜਾਬ ਦੀ ਪ੍ਰਤੀਨਿਧਤਾ ਨਾਂਮਾਤਰ ਹੈ। ਇਸ ਗੁੱਟ ਦੇ ਮੁਖੀ ...

Read More


ਨੇਤਰਹੀਣਾਂ ਲਈ ਚਾਨਣ ਮੁਨਾਰਾ: ਬਰੇਲ ਭਵਨ ਲੁਧਿਆਣਾ

Posted On December - 2 - 2011 Comments Off on ਨੇਤਰਹੀਣਾਂ ਲਈ ਚਾਨਣ ਮੁਨਾਰਾ: ਬਰੇਲ ਭਵਨ ਲੁਧਿਆਣਾ
ਕਰਨੈਲ ਸਿੰਘ ਐਮ.ਏ. ਨੇਤਰਹੀਣਾਂ ਨੂੰ ਪੜ੍ਹਾਉਣਾ ਅਜਿਹਾ ਕਾਰਜ ਹੈ ਜਿਸ ਸਦਕਾ ਉਨ੍ਹਾਂ ਦੀ ਹਨੇਰੀ ਦੁਨੀਆਂ ਵਿੱਚ ਚਾਨਣ ਦੀ ਇਕ ਲੀਕ ਨਜ਼ਰ ਆਉਂਦੀ ਹੈ। ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਨੇਤਰਹੀਣਾਂ ਲਈ ਸਕੂਲ ਅਤੇ ਅੰਗਹੀਣਾਂ ਲਈ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵਿੱਦਿਅਕ ਅਦਾਰੇ ਸਥਾਪਿਤ ਕਰਕੇ ਉਨ੍ਹਾਂ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਹੋਣ ਦਾ ਮੌਕਾ ਦਿੱਤਾ ਹੈ। ਇਨ੍ਹਾਂ ਵਿੱਚ ਨੇਤਰਹੀਣਾਂ ਲਈ ਸੰਸਥਾ ਬਰੇਲ ਪ੍ਰੈਸ, ਆਡੀਓ ਕੈਸਿਟ ਰਿਕਾਰਡਿੰਗ 

ਗਿਆਨ ਵਿਗਿਆਨ

Posted On December - 2 - 2011 Comments Off on ਗਿਆਨ ਵਿਗਿਆਨ
1.    ਰੂਸ ਹੁਣ ਕਿਹੜਾ ਲੜਾਕੂ ਹਵਾਈ ਜਹਾਜ਼ ਬਣਾ ਰਿਹਾ ਹੈ? 2. ਭਾਰਤ ਦਾ ਸਭ ਤੋਂ ਛੋਟਾ ਕੇਂਦਰੀ ਸ਼ਾਸਤ ਪ੍ਰਦੇਸ਼ (ਯੂ.ਟੀ.) ਕਿਹੜਾ ਹੈ? 3.    ਬੁਰਜ ਖ਼ਲੀਫ਼ਾ ਕਿੰਨਾ ਉੱਚਾ ਹੈ? 4. ਕੀ ਲਗਾਤਾਰ ਟੀ.ਵੀ. ਵੇਖਣਾ ਠੀਕ ਹੁੰਦਾ ਹੈ? 5. ਕੀ ਕੁੱਤੇ, ਮਾਨਵ ਕੈਂਸਰ ਬਾਰੇ ਦੱਸ ਸਕਦੇ ਹਨ? 6. ਪੇਪਰ-ਪੈੱਨ ਵਾਲੀ ਪ੍ਰੀਖਿਆ ਚੰਗੀ ਹੈ ਕਿ ਆਨ-ਲਾਈਨ ਪ੍ਰੀਖਿਆ? 7. ਕੌਰਵ ਕਿੱਥੇ ਰਹਿੰਦੇ ਸਨ? ਉੱਤਰ: 1. ਭਾਰਤ ਨਾਲ ਹੋਏ ਸਮਝੌਤੇ ਤਹਿਤ ਰੂਸ ਸੁਖੋਈ ਟੀ-50 ਸਟੀਲਥ ਲੜਾਕੂ ਜਹਾਜ਼ ਬਣਾ ਰਿਹਾ ਹੈ, 2. ਲਕਸ਼ਦੀਪ, 3. 826 ਮੀਟਰ, 4. ਨਹੀਂ, ਵਿਗਿਆਨੀਆਂ 

ਬਚਪਨ, ਬਸਤਾ ਤੇ ਬੱਚਾ

Posted On November - 18 - 2011 Comments Off on ਬਚਪਨ, ਬਸਤਾ ਤੇ ਬੱਚਾ
ਡਾ. ਕੁਲਦੀਪ ਸਿੰਘ ਮੱਲਣ ਅਜੋਕਾ ਬਚਪਨ ਬਸਤੇ ਥੱਲੇ ਦੱਬਿਆ ਜਾ ਰਿਹਾ ਹੈ। ਜਵਾਨੀ ਤੋਂ ਪਹਿਲੀ ਕੋਮਲਤਾ ਤੇ ਸੂਖ਼ਮਤਾ ਭਰਪੂਰ ਅਵਸਥਾ ਬਚਪਨ ਹੈ। ਇਹ ਆਲੀਆਂ-ਭੋਲੀਆਂ ਵਿਚਾਰਾਂ ਕਰਨ ਦਾ ਸਮਾਂ ਹੈ। ਤੋਤਲੀ ਜ਼ੁਬਾਨ ’ਚ ਤਿੱਖੇ ਸਵਾਲ ਕਰਨ ਦੀ ਅਜ਼ਾਦੀ ਹੈ। ਬਚਪਨ ਜ਼ਿੰਦਗੀ ਦੀ ਬੇ-ਸਮਝੀ ਤੇ ਬਾਦਸ਼ਾਹੀ ਹੰਢਾਉਣ ਦਾ ਵਕਤ ਹੁੰਦਾ ਹੈ। ਇਹ ਮਨੱੁਖੀ ਜ਼ਿੰਦਗੀ ਦਾ ਸਭ ਤੋਂ ਆਨੰਦਮਈ, ਸੁਨਹਿਰੀ ਤੇ ਸੁਪਨਮਈ ਕਾਲ ਵੀ ਕਿਹਾ ਜਾ ਸਕਦਾ ਹੈ। ਇਹ ਉਹ ਸਮਾਂ ਹੁੰਦਾ, ਜਦੋਂ ਬੱਚੇ ਦੀ ਬੁੱਧੀ ਤਰਕ ਤੇ ਸਿਧਾਂਤ ਦੇ ਰਲਾਅ 

ਬੇਨਾਮ ਅਧਿਆਪਕਾ ਦੀ ਝਲਕ

Posted On November - 18 - 2011 Comments Off on ਬੇਨਾਮ ਅਧਿਆਪਕਾ ਦੀ ਝਲਕ
ਲਖਬੀਰ ਕੌਰ ਹਜ਼ੂਰ ਸਾਹਿਬ ਨੰਦੇੜ ਤੋਂ ਗੱਡੀ ਵਿੱਚ ਅੰਮ੍ਰਿਤਸਰ ਆਉਂਦਿਆਂ ਸਾਡੇ ਨਾਲ ਕੈਬਿਨ ਵਿੱਚ ਬੈਠੀਆਂ ਸਵਾਰੀਆਂ ਨਾਲ 6-7 ਸਾਲ ਦੀ ਇੱਕ ਬੱਚੀ ਵੀ ਸੀ। ਸਫ਼ਰ ਕਰਦਿਆਂ ਆਮ ਤੌਰ ’ਤੇ ਨਾਲ ਬੈਠੇ ਮੁਸਾਫ਼ਰਾਂ ਨਾਲ ਘੱਟ ਹੀ ਗੱਲਬਾਤ ਹੁੰਦੀ ਹੈ ਪਰ ਕਦੇ-ਕਦੇ ਬੱਚਿਆਂ ਰਾਹੀਂ ਛੇਤੀ ਹੀ ਇੱਕ-ਦੂਜੇ ਨਾਲ ਜਾਣ-ਪਛਾਣ ਹੋ ਜਾਂਦੀ ਹੈ। ਅਸਲ ਵਿੱਚ ਮੇਰੀ ਭਣੇਵੀਂ ਉਸ ਦੀ ਸਹੇਲੀ ਬਣ ਗਈ ਸੀ। ਵੱਡਿਆਂ ਦੇ ਮੁਕਾਬਲੇ ਬੱਚੇ ਬਹੁਤ ਜਲਦੀ ਇੱਕ-ਦੂਜੇ ਨਾਲ ਸਾਂਝ ਪਾ ਲੈਂਦੇ ਹਨ। ਸਾਡੀ ਕੁੜੀ ਸ਼ਹਿਰਨ ਅਤੇ ਉਹ 

ਭਾਸ਼ਾ ਦੇ ਧੁਰੇ ਦੁਆਲੇ ਘੁੰਮਦਾ ਜੀਵਨ

Posted On November - 18 - 2011 Comments Off on ਭਾਸ਼ਾ ਦੇ ਧੁਰੇ ਦੁਆਲੇ ਘੁੰਮਦਾ ਜੀਵਨ
ਨਵਿੰਦਰ ਸਿੰਘ ਪੰਧੇਰ ਭਾਸ਼ਾ ਨਾਲ ਮਨੁੱਖ ਨੂੰ ਜ਼ਿੰਦਗੀ ਜਿਉਣ ਦਾ ਗਿਆਨ ਮਿਲਦਾ ਹੈ। ਕਮਜ਼ੋਰ ਭਾਸ਼ਾ ਵਾਲੇ ਮਨੁੱਖ ਦੀ ਸੋਚ ਨੀਵੀਂ ਅਤੇ ਗਿਆਨ ਸੁੰਗੜਿਆ ਹੋਇਆ ਹੁੰਦਾ ਹੈ। ਚੰਗੇ ਗਿਆਨ ਨਾਲ ਬਿਹਤਰ ਜੀਵਨ ਬਿਤਾਉਣ ਦੀ ਸੂਝ ਮਿਲਦੀ ਹੈ। ਗਿਆਨ ਭਾਸ਼ਾ ਰਾਹੀਂ ਪ੍ਰਾਪਤ ਹੁੰਦਾ ਹੈ। ਭਾਸ਼ਾ ਮਨੁੱਖ ਦੀ ਜ਼ਿੰਦਗੀ ਦਾ ਧੁਰਾ ਹੈ। ਹਰ ਜੀਵ ਲਈ ਭਾਸ਼ਾ ਦੇ ਧੁਰੇ ਦੁਆਲੇ ਘੁੰਮਦਾ ਜੀਵਨ ਰਹੱਸਮਈ ਬਣਿਆ ਰਹਿੰਦਾ ਹੈ। ਭਾਸ਼ਾ ਦੀ ਜੁਗਤ ਨੇ ਮਨੁੱਖ ਸਾਹਮਣੇ ਨਵੇਂ ਸੰਸਾਰ ਦੀ ਤਸਵੀਰ ਰੱਖ ਦਿੱਤੀ ਸੀ। ਧਰਮ ਅਨੁਸਾਰ 

…ਜਿੱਥੇ ਸ਼ੁੱਧ ਹਵਾ ਵਿਕਦੀ ਹੈ

Posted On November - 18 - 2011 Comments Off on …ਜਿੱਥੇ ਸ਼ੁੱਧ ਹਵਾ ਵਿਕਦੀ ਹੈ
ਯੂਨੀਵਰਸਿਟੀ ਦੇ ਝਰੋਖੇ ’ਚੋਂ ਮਨਮੋਹਨ ਸਿੰਘ ਢਿੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਪੰਜ ਸੌ ਏਕੜ ਵਿੱਚ ਫੈਲਿਆ ਕੈਂਪਸ ਹਰਿਆਵਲ ਭਰਪੂਰ, ਖ਼ੂਬਸੂਰਤ ਤੇ ਦਿਲ-ਲੁਭਾਊ ਹੈ। ਇਸ ਦੀ ਸ਼ੁੱਧ ਹਵਾ ਤੇ ਐਰੋਮੈਟਿਕ ਪੌਦਿਆਂ ਦੀ ਖ਼ੁਸ਼ਬੂ ਸਵੇਰੇ-ਸ਼ਾਮ ਸੈਰ ਕਰਨ ਦਾ ਸੱਦਾ ਦਿੰਦੀ ਹੈ। ਯੂਨੀਵਰਸਿਟੀ ਵਿੱਚ ਕੰਮ ਕਰਦੇ ਕਰਮਚਾਰੀਆਂ, ਅਧਿਕਾਰੀਆਂ ਲਈ ਸੈਰ ਕਰਨ ’ਤੇ ਕੋਈ ਪਾਬੰਦੀ ਨਹੀਂ ਪਰ ਬਾਹਰਲਾ ਕੋਈ ਵਿਅਕਤੀ ਜੇ ਸੈਰ ਕਰਨ ਦਾ ਚਾਹਵਾਨ ਹੋਵੇ ਤਾਂ ਉਸ ਨੂੰ ਫੀਸ ਭਰ ਕੇ ਸ਼ਨਾਖਤੀ ਕਾਰਡ ਬਣਾਉਣਾ ਪੈਂਦਾ 

ਦੁਸਾਂਝ ਕਲਾਂ ਸਕੂਲ (ਲੜਕੀਆਂ) ਦੇ ਸੌ ਵਰ੍ਹੇ

Posted On November - 11 - 2011 Comments Off on ਦੁਸਾਂਝ ਕਲਾਂ ਸਕੂਲ (ਲੜਕੀਆਂ) ਦੇ ਸੌ ਵਰ੍ਹੇ
ਪ੍ਰੋ. ਨਵਜੀਤ ਜੌਹਲ ਜਦੋਂ ਸਾਡਾ ਸਮਾਜ ਭੁੱਖਮਰੀ, ਗ਼ਰੀਬੀ, ਅਨਪੜ੍ਹਤਾ ਅਤੇ ਵਹਿਮਾਂ-ਭਰਮਾਂ ਵਿੱਚ ਗ੍ਰਸਿਆ ਹੋਇਆ ਸੀ ਅਤੇ ਕੁੜੀਆਂ ਨੂੰ ਜੰਮਦਿਆਂ ਹੀ ਮਾਰ ਦੇਣਾ ਆਮ ਜਿਹੀ ਗੱਲ ਸੀ, ਉਦੋਂ ਦੁਆਬੇ ਦੀ ਧਰਤੀ ਦੇ ਕੁਝ ਸਿਆਣੇ ਬਜ਼ੁਰਗਾਂ ਨੇ ਲੜਕੀ-ਵਿੱਦਿਆ ਦਾ ਇੱਕ ਅਨਮੋਲ ਸੁਪਨਾ ਲਿਆ। ਵੀਹਵੀਂ ਸਦੀ ਦੇ ਪਹਿਲੇ ਕੁਝ ਦਹਾਕਿਆਂ ਦੌਰਾਨ ਦੁਆਬੇ ਦੇ ਪਿੰਡ ਦੁਸਾਂਝ ਕਲਾਂ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕ ਇੱਕ ਪਾਸੇ ਤਾਂ ਆਜ਼ਾਦੀ ਦੀ ਲੜਾਈ ਵਿੱਚ ਕੁੱਦ ਚੁੱਕੇ ਸਨ ਅਤੇ ਦੂਜੇ ਪਾਸੇ ਚੰਗੀ ਜ਼ਿੰਦਗੀ 

ਰਾਮਬਾਗ਼ ਦੀ ਬਦਲੀ ਨੁਹਾਰ

Posted On November - 11 - 2011 Comments Off on ਰਾਮਬਾਗ਼ ਦੀ ਬਦਲੀ ਨੁਹਾਰ
ਇੱਕ ਸਿਫ਼ਰ ਕਚਰਾ ਕਲੱਬ ਡਾ. ਅੰਮ੍ਰਿਤ ਅਦਲੱਖਾ ਸਿਫ਼ਰ ਦਾ ਹਿੰਦਸਾ ਭਾਰਤ ਨੇ ਦੁਨੀਆਂ ਨੂੰ ਦਿੱਤਾ ਪਰ ਅਸੀਂ ਆਪ ਇਸ ਦੀ ਸਹੀ ਵਰਤੋਂ ਭੁੱਲ ਗਏ ਹਾਂ। ਆਪਣੀ ਲੋੜਾਂ, ਖਵਾਹਿਸ਼ਾਂ, ਪੈਸੇ ਦੀ ਲਾਲਸਾ ਅਤੇ ਕਚਰਾ ਪੈਦਾ ਕਰਨ ਦੇ ਮਾਮਲੇ ’ਚ ਅਸੀਂ ਇੱਕ ਅੱਗੇ ਕਈ ਸਿਫ਼ਰਾਂ ਲਾਈ ਜਾਂਦੇ ਹਾਂ।  ਪਰ ਕਚਰੇ ਤੋਂ ਨਿਜਾਤ ਪਾਉਣ ਲਈ ਅਸੀਂ ਇੱਕ ਅੱਗੇ ਸਿਫ਼ਰਾਂ ਲਾਉਣਾ ਭੁੱਲ ਗਏ ਹਾਂ ਤਾਂ ਜੋ ਕਚਰਾ ਸਿਫ਼ਰ ਹੋ ਕੇ ਰਹਿ ਜਾਵੇ। ਕੰਪਨੀ ਬਾਗ਼, ਜਿਸ ਨੂੰ ਅਸੀਂ ਰਾਮ ਬਾਗ਼ ਗਾਰਡਨ ਵੀ ਆਖਦੇ ਹਾਂ, ਅੰਮ੍ਰਿਤਸਰ ਦਾ ਇੱਕ ਮੁੱਖ 

ਲਿਖਣ ਦਾ ਅਭਿਆਸ ਜ਼ਰੂਰੀ

Posted On November - 11 - 2011 Comments Off on ਲਿਖਣ ਦਾ ਅਭਿਆਸ ਜ਼ਰੂਰੀ
ਸੁਨੀਤਾ ਪਿਆਸਾ ਅਪਰੈਲ ਤੋਂ ਵਿਦਿਅਕ ਸ਼ੈਸ਼ਨ ਦਾ ਆਰੰਭ ਹੋ ਜਾਂਦਾ ਹੈ। ਇਸ ਦੇ ਨਾਲ ਹੀ ਸਕੂਲਾਂ ਵਿਚ ਅਗਲੀਆਂ ਜਮਾਤਾਂ ਦੀ ਪੜ੍ਹਾਈ ਸ਼ੁਰੂ ਹੋ ਜਾਂਦੀ ਹੈ। ਕਦੇ ਸਮਾਂ ਹੁੰਦਾ ਸੀ ਕਿ ਪ੍ਰਾਇਮਰੀ ਜਮਾਤਾਂ ਵਿਚ ਫੱਟੀਆਂ ਅਤੇ ਸਲੇਟਾਂ ’ਤੇ ਲਿਖਣ ਦਾ ਅਭਿਆਸ ਕਰਵਾਇਆ ਜਾਂਦਾ ਸੀ। ਵਾਰ-ਵਾਰ  ਫੱਟੀਆਂ ਪੋਚਣੀਆਂ ਅਤੇ ਫਿਰ ਉਨ੍ਹਾਂ ’ਤੇ ਕਲਮ ਸਿਆਹੀ ਨਾਲ ਲਿਖਣਾ। ਇਸੇ ਤਰ੍ਹਾਂ ਹੀ ਵਾਰ ਵਾਰ ਸਲੇਟਾਂ ਸਾਫ ਕਰਨੀਆਂ ਅਤੇ ਫਿਰ ਉਨ੍ਹਾਂ  ’ਤੇ ਬੱਤੀ ਨਾਲ ਲਿਖਣਾ। ਇਸ ਤਰ੍ਹਾਂ ਅਭਿਆਸ ਨਾਲ ਬੱਚਿਆਂ ਦੀ 

ਉੱਚ ਸਿੱਖਿਆ ਸੰਸਥਾਵਾਂ ਵਿੱਚ ਪੇਂਡੂ ਵਿਦਿਆਰਥੀ

Posted On November - 11 - 2011 Comments Off on ਉੱਚ ਸਿੱਖਿਆ ਸੰਸਥਾਵਾਂ ਵਿੱਚ ਪੇਂਡੂ ਵਿਦਿਆਰਥੀ
ਸਿਮਰਨ ਕੰਗ ਸਿੱਧੂ ਸ਼ਾਲਿਨੀ ਸ਼ਰਮਾ ਪਿਛਲੇ ਇੱਕ-ਡੇਢ ਦਹਾਕੇ ਤੋਂ ਦੇਸ਼ ਦੇ ਵਿੱਦਿਅਕ ਖੇਤਰ ਵਿੱਚ ਕਾਫੀ ਹਾਂ-ਪੱਖੀ ਤਬਦੀਲੀਆਂ ਆਈਆਂ ਹਨ। ਉਦਾਰੀਕਰਨ ਅਤੇ ਵਿਸ਼ਵੀਕਰਨ ਦੀ ਨੀਤੀ ਸਦਕਾ ਦੇਸ਼ ਦੇ ਹਰ ਸੂਬੇ ਵਿੱਚ ਨਵੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਿੱਦਿਅਕ ਸੰਸਥਾਵਾਂ ਹੋਂਦ ਵਿੱਚ ਆ ਗਈਆਂ ਹਨ। ਪੰਜਾਬ ਵਿੱਚ ਵੀ ਪਿਛਲੇ ਇੱਕ ਦਹਾਕੇ ਵਿੱਚ ਵਿੱਦਿਅਕ ਸੰਸਥਾਵਾਂ ਦੀ ਗਿਣਤੀ 26.5 ਫੀਸਦੀ ਵਧ ਗਈ ਹੈ। ਇਸ ਸਮੇਂ ਪੰਜਾਬ ਵਿੱਚ ਗਿਆਰਾਂ ਯੂਨੀਵਰਸਿਟੀਆਂ ਅਤੇ 475 ਉੱਚ ਪੱਧਰੀ ਤਕਨੀਕੀ ਸਿੱਖਿਆ ਸੰਸਥਾਵਾਂ 

ਬਲੈਕ ਹੋਲ: ਬ੍ਰਹਿਮੰਡ ਦੀ ਵਿਨਾਸ਼ਕਾਰੀ ਤਾਕਤ

Posted On November - 4 - 2011 Comments Off on ਬਲੈਕ ਹੋਲ: ਬ੍ਰਹਿਮੰਡ ਦੀ ਵਿਨਾਸ਼ਕਾਰੀ ਤਾਕਤ
ਬਲੈਕ ਹੋਲ (ਕਾਲਾ ਛੇਕ) ਇੱਕ ਬ੍ਰਹਿਮੰਡੀ ਭੰਵਰ ਹੈ, ਜੋ ਆਪਣੇ ਆਪ ਵਿੱਚ ਅਸੀਮ ਗੁਰੂਤਵੀ ਤਾਕਤ ਸਮਾਈ ਬੈਠਾ ਹੈ। ਇਸ ਖਗੋਲੀ ਭੰਵਰ ਵਿੱਚ ਜਿਹੜੀ ਵੀ ਚੀਜ਼ ਡਿੱਗ ਪੈਂਦੀ ਹੈ, ਉਸ ਦਾ  ਨਸ਼ਟ ਹੋਣਾ ਲਾਜ਼ਮੀ ਹੈ। ਬ੍ਰਹਿਮੰਡ ਵਿੱਚ ਹਰ ਪਾਸੇ ਪਦਾਰਥ (ਮਾਦਾ) ਹੀ ਤੈਰ ਰਿਹਾ ਹੈ। ਬਲੈਕ ਹੋਲ, ਪਦਾਰਥ ਦੇ ਨਾਲ-ਨਾਲ ਪੰੁਜਹੀਣ ਚੀਜ਼ਾਂ ਦਾ ਵੀ ਵੱਡਾ ਵੈਰੀ ਹੈ। ਬਲੈਕ ਹੋਲ ਇੱਕ ਵਿਚਾਰਾਤਮਕ ਹੋਂਦ ਹੈ ਜਿਸ ਬਾਰੇ ਆਈਨਸਟਾਈਨ ਦਾ ਸਾਪੇਖਤਾ ਸਿਧਾਂਤ  ਵੀ  (Relativity) ਗੱਲ ਕਰਦਾ ਹੈ। ਸੰਨ 1700 ਵਿੱਚ ਹੀ ਕਿਸੇ ਤਾਰਾ ਵਿਗਿਆਨੀ 

ਬੁੱਧੀ ਦੀ ਤੀਬਰਤਾ ਲਈ

Posted On November - 4 - 2011 Comments Off on ਬੁੱਧੀ ਦੀ ਤੀਬਰਤਾ ਲਈ
ਹੇਮ ਰਾਜ ਗਰਗਵਾਧੂ ਪੜ੍ਹਾਈ ਸਿੱਖਿਆ ਦਾ ਮੂਲ ਮੰਤਵ ਬੱਚੇ ਦਾ ਸਰਬਪੱਖੀ ਵਿਕਾਸ ਕਰਨਾ ਹੈ ਪਰ ਅੱਜ ਦਾ ਵਿਦਿਆਰਥੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਵੀ ਇਹ ਮੰਤਵ ਪੂਰਾ ਨਹੀਂ ਕਰ ਪਾਉਂਦਾ। ਪਿਛਲੇ ਦਹਾਕੇ ਵਿੱਚ ਸਿੱਖਿਆ ਦੇ ਵਧ ਰਹੇ ਪਾਠਕ੍ਰਮ ਦੇ ਵਿਰੋਧ ਵਿੱਚ ਬਹੁਤ ਹਾਹਾਕਾਰ ਮਚ ਰਹੀ ਹੈ। ਅਜੋਕੀ ਸਿੱਖਿਆ ਦਾ ਧੁਰਾ ਬਹੁ-ਪੱਖੀ ਵਿਕਾਸ ਨੂੰ ਨਹੀਂ ਕਹਿ ਸਕਦੇ ਸਗੋਂ ਇਹ ਤਾਂ ਪਿਛਲੀ ਸਦੀ ਤੋਂ ‘ਇਮਤਿਹਾਨ’ ਹੀ ਰਿਹਾ ਹੈ। ਇਮਤਿਹਾਨ ਪੱਖੋਂ ਵਿਦਿਆਰਥੀ ਨੇ ਇੱਕ ਨਿਸ਼ਚਿਤ ਪਾਠ´ਮ ਹੀ ਪੜ੍ਹਨਾ ਹੁੰਦਾ 

ਗਿਆਨ ਵਿਗਿਆਨ

Posted On November - 4 - 2011 Comments Off on ਗਿਆਨ ਵਿਗਿਆਨ
ਪ੍ਰਸ਼ਨ: 1. ਰੂਸ ਹੁਣ ਕਿਹੜਾ ਲੜਾਕੂ ਹਵਾਈ ਜਹਾਜ਼ ਬਣਾ ਰਿਹਾ ਹੈ? 2. ਭਾਰਤ ਦਾ ਸਭ ਤੋਂ ਛੋਟਾ ਕੇਂਦਰੀ ਸ਼ਾਸਤ ਪ੍ਰਦੇਸ਼ (ਯੂ.ਟੀ.) ਕਿਹੜਾ ਹੈ? 3. ਬੁਰਜ ਖ਼ਲੀਫ਼ਾ ਕਿੰਨਾ ਉੱਚਾ ਹੈ? 4. ਕੀ ਲਗਾਤਾਰ ਟੀ.ਵੀ. ਵੇਖਣਾ ਠੀਕ ਹੁੰਦਾ ਹੈ? 5. ਕੀ ਕੁੱਤੇ, ਮਾਨਵ ਕੈਂਸਰ ਬਾਰੇ ਦੱਸ ਸਕਦੇ ਹਨ? 6. ਪੇਪਰ-ਪੈੱਨ ਵਾਲੀ ਪ੍ਰੀਖਿਆ ਚੰਗੀ ਹੈ ਕਿ ਆਨ-ਲਾਈਨ ਪ੍ਰੀਖਿਆ? 7. ਕੌਰਵ ਕਿੱਥੇ ਰਹਿੰਦੇ ਸਨ? ਉੱਤਰ: 1. ਭਾਰਤ ਨਾਲ ਹੋਏ ਸਮਝੌਤੇ ਤਹਿਤ ਰੂਸ ਸੁਖੋਈ ਟੀ-50 ਸਟੈੱਲਥ ਲੜਾਕੂ ਜਹਾਜ਼ ਬਣਾ ਰਿਹਾ ਹੈ, 2. ਲਕਸ਼ਦੀਪ, 3. 826 ਮੀਟਰ, 4. ਨਹੀਂ, ਵਿਗਿਆਨੀਆਂ 

ਅਧਿਆਪਕ ਦੇ ਫ਼ਰਜ਼

Posted On October - 28 - 2011 Comments Off on ਅਧਿਆਪਕ ਦੇ ਫ਼ਰਜ਼
ਅਧਿਆਪਕ ਵਿਦਿਆਰਥੀ ਲਈ ਰਾਹ ਦਸੇਰਾ ਤੇ ਚਾਨਣ ਮੁਨਾਰਾ ਹੁੰਦਾ ਹੈ। ਮਾਂ ਦੀ ਗੋਦੀ ਵਿੱਚੋਂ ਨਿੱਕਲ ਕੇ ਬੱਚਾ ਜਦੋਂ ਸਕੂਲ ਵਿੱਚ ਦਾਖਲ ਹੁੰਦਾ ਹੈ, ਉਦੋਂ ਉਸ ਦਾ ਮਨ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ। ਇਹ ਅਧਿਆਪਕ ’ਤੇ ਨਿਰਭਰ ਕਰਦਾ ਹੈ ਕਿ ਉਹ ਉਸ ਕੋਰੇ ਕਾਗ਼ਜ਼ ’ਤੇ ਕੀ-ਕੀ ਉਕਰਦਾ ਹੈ। ਅਧਿਆਪਕ ਦੀ ਦੱਸੀ ਗੱਲ ਨੂੰ ਵਿਦਿਆਰਥੀ ਆਪਣੇ ਚੇਤਿਆਂ ਵਿੱਚ ਵਸਾ ਲੈਂਦੇ ਹਨ। ਉਹ  ਛੇਤੀ ਕੀਤੇ ਇਸ ਨੂੰ ਭੁੱਲਦੇ ਨਹੀਂ। ਅਸੀਂ ਸੋਚਦੇ ਹਾਂ ਕਿ ਅੱਜ ਦੇ ਵਿਦਿਆਰਥੀ ਆਪਣੇ ਅਧਿਆਪਕ ਦਾ ਪਹਿਲਾਂ ਜਿੰਨਾ ਸਤਿਕਾਰ 

ਗਿਆਨ-ਵਿਗਿਆਨ, ਕਲਾ ਤੇ ਮਨੋਰੰਜਨ ਦਾ ਸੁਮੇਲ ਸਾਇੰਸ ਸਿਟੀ

Posted On October - 28 - 2011 Comments Off on ਗਿਆਨ-ਵਿਗਿਆਨ, ਕਲਾ ਤੇ ਮਨੋਰੰਜਨ ਦਾ ਸੁਮੇਲ ਸਾਇੰਸ ਸਿਟੀ
ਡਾ. ਧਿਆਨ ਸਿੰਘ ਭਗਤ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ, ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦਾ ਡਰੀਮ ਪ੍ਰੋਜੈਕਟ ਸੀ। ਦੇਸ਼ ਦੀ ਸਭ ਤੋਂ ਵੱਡੀ ਇਸ ਸਾਇੰਸ ਸਿਟੀ ਦਾ ਨਾਂ ਉਨ੍ਹਾਂ ਦੀ ਮਾਤਾ ਸ੍ਰੀਮਤੀ ਪੁਸ਼ਪਾ ਗੁਜਰਾਲ ਦੇ ਨਾਂ ’ਤੇ ਰੱਖਿਆ ਗਿਆ। ਲਗਭਗ 72 ਏਕੜ ਰਕਬੇ ਵਿੱਚ ਫੈਲੀ ਇਸ ਸਾਇੰਸ ਸਿਟੀ ਦਾ ਉਦਘਾਟਨ 17 ਅਕਤੂਬਰ 1997 ਨੂੰ ਭਾਰਤ ਦੇ ਤਤਕਾਲੀਨ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ ਕੀਤਾ। ਇਸ ਪ੍ਰੋਜੈਕਟ ਦਾ ਖਰਚਾ 100 ਕਰੋੜ ਰੁਪਏ ਉਲੀਕਿਆ ਗਿਆ, ਜਿਸ ਵਿੱਚ 

ਮਹਾਨ ਕੋਸ਼ ਦਾ ਅਨੁਵਾਦ ਅਤੇ ਪੁਨਰ-ਪ੍ਰਕਾਸ਼ਨ

Posted On October - 28 - 2011 Comments Off on ਮਹਾਨ ਕੋਸ਼ ਦਾ ਅਨੁਵਾਦ ਅਤੇ ਪੁਨਰ-ਪ੍ਰਕਾਸ਼ਨ
ਡਾ. ਧਨਵੰਤ ਕੌਰ ਅਜੋਕੇ ਸੰਸਾਰ ਵਿੱਚ ਮਨੁੱਖੀ ਸੱਭਿਅਤਾ ਦੇ ਹਵਾਲੇ ਨਾਲ ਉਜਾਗਰ ਹੋਈਆਂ ਉਸਾਰੂ ਸੰਭਾਵਨਾਵਾਂ ਵਿੱਚੋਂ ਗਿਆਨ ਦਾ ਆਦਾਨ-ਪ੍ਰਦਾਨ ਸਭ ਤੋਂ ਅਹਿਮ ਮੰਨਿਆ ਜਾ ਸਕਦਾ ਹੈ। ਇਸ ਯੱੁਗ ਨੇ ਭੂਗੋਲਿਕ, ਰਾਜਨੀਤਕ ਹੱਦਬੰਦੀਆਂ, ਕੌਮੀ ਰਾਸ਼ਟਰੀ ਸ਼ਨਾਖਤਾਂ, ਭਾਸ਼ਾਈ ਤੇ ਸੱਭਿਆਚਾਰਕ ਵਖਰੇਵਿਆਂ ਨੂੰ ਲਾਂਭੇ ਰੱਖ ਕੇ ਸਮੁੱਚੀ ਮਨੁੱਖਤਾ ਨੂੰ ਗਿਆਨ ਦਾ ਸਾਂਝੀਵਾਲ ਬਣਾਉਣ ਲਈ ਵੱਡੀ ਗੁੰਜਾਇਸ਼ ਬਣਾਈ ਹੈ। ਇਸ ਯੁੱਗ ਵਿੱਚ ਉਪਲੱਬਧ ਮੌਕਿਆਂ, ਸਾਧਨਾਂ, ਸਰੋਤਾਂ ਨਾਲ ਖੇਤਰੀ ਭਾਈਚਾਰੇ ਆਪੋ 
Available on Android app iOS app
Powered by : Mediology Software Pvt Ltd.