ਤਿੰਨ ਵਰ੍ਹਿਆਂ ਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ !    10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    

ਲੋਕ ਸੰਵਾਦ › ›

Featured Posts
‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ

‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ

ਪ੍ਰਿੰ. ਸਰਵਣ ਸਿੰਘ ਹਾਕੀ ਦਾ ‘ਗੋਲ ਕਿੰਗ’ ਬਲਬੀਰ ਸਿੰਘ 97ਵੇਂ ਸਾਲ ਦੀ ਲੰਮੇਰੀ ਉਮਰ ਵਿਚ ਖੇਡ ਜਗਤ ਨੂੰ ਆਖ਼ਰੀ ਫਤਿਹ ਬੁਲਾ ਗਿਆ। ਉਸਨੇ ਪਹਿਲਾ ਸਾਹ ਆਪਣੇ ਨਾਨਕੇ ਪਿੰਡ ਹਰੀਪੁਰ ਖ਼ਾਲਸਾ ਦੀ ਫਿਜ਼ਾ ਵਿਚ 31 ਦਸੰਬਰ 1923 ਦੀ ਰਾਤ ਨੂੰ ਲਿਆ ਸੀ ਤੇ ਆਖ਼ਰੀ ਸਾਹ 25 ਮਈ 2020 ਦੀ ਸਵੇਰ ਨੂੰ ਮੁਹਾਲੀ ...

Read More

ਜਾਤੀ ਪਾੜੇ ਦਾ ਹੱਲ ਪੇਂਡੂ ਸਾਂਝ

ਜਾਤੀ ਪਾੜੇ ਦਾ ਹੱਲ ਪੇਂਡੂ ਸਾਂਝ

ਪਾਵੇਲ ਕੁੱਸਾ ਝੋਨੇ ਦੀ ਲਵਾਈ ਦੇ ਰੇਟ ਨਾਲ ਜੁੜ ਕੇ ਪੇਂਡੂ ਸਮਾਜ ਅੰਦਰ ਮਾਲਕ ਕਿਸਾਨੀ ਤੇ ਖੇਤ ਮਜ਼ਦੂਰਾਂ ’ਚ ਟਕਰਾਅ ਪ੍ਰਗਟ ਹੋਣ ਬਾਰੇ ਖ਼ਬਰਾਂ ਆਈਆਂ ਹਨ। ਖੇਤ ਮਜ਼ਦੂਰ ਜੋ ਮੁੱਖ ਤੌਰ ’ਤੇ ਦਲਿਤ ਹਨ ਤੇ ਕਿਸਾਨ ਜੋ ਮੁੱਖ ਤੌਰ ’ਤੇ ਜੱਟ ਭਾਈਚਾਰੇ ’ਚੋਂ ਹਨ, ’ਚ ਆਪਸੀ ਸਾਂਝਾਂ ਤੇ ਟਕਰਾਅ ਬਾਰੇ ਬੁੱਧੀਜੀਵੀ ...

Read More

ਆਓ, ਕੁਦਰਤ ਨੂੰ ਸੰਭਾਲੀਏ

ਆਓ, ਕੁਦਰਤ ਨੂੰ ਸੰਭਾਲੀਏ

ਡਾ. ਹਰਮੀਤ ਕੌਰ ਵਾਤਾਵਰਣ ਦਾ ਸ਼ੁੱਧ ਹੋਣਾ ਜਨ ਜੀਵਨ ਲਈ ਕਿੰਨਾ ਜ਼ਰੂਰੀ ਹੈ ਇਸ ਗੱਲ ਦੀ ਸੋਝੀ ਸ਼ਾਇਦ ਲੌਕਡਾਊਨ ਵਰਗੀ ਸਥਿਤੀ ਪੈਦਾ ਹੋਣ ਨਾਲ ਹੋਣੀ ਸੀ। ਮਨੁੱਖ ਵਾਤਾਵਰਣ ਨੂੰ ਗੰਦਾ ਕਰਨਾ ਆਪਣਾ ਅਧਿਕਾਰ ਸਮਝਦਾ ਹੈ, ਪਰ ਇਸਨੂੰ ਗੰਧਲਾ ਕਰਨ ਦੀ ਜ਼ਿੰਮੇਵਾਰੀ ਕੋਈ ਨਹੀਂ ਲੈਂਦਾ। ਹਰੇਕ ਵਿਅਕਤੀ ਨੂੰ ਜਾਪਦਾ ਹੈ ਕਿ ਮੈਂ ...

Read More

ਮਹਾਮਾਰੀ ਤੇ ਅਸੰਵੇਦਨਸ਼ੀਲਤਾ

ਮਹਾਮਾਰੀ ਤੇ ਅਸੰਵੇਦਨਸ਼ੀਲਤਾ

ਡਾ. ਹਜ਼ਾਰਾ ਸਿੰਘ ਚੀਮਾ ਅੱਜ ਕੋਵਿਡ-19 ਦੀ ਮਹਾਮਾਰੀ ਨੇ ਸਮੁੱਚੀ ਦੁਨੀਆਂ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਹੈ। ਮਰਨ ਵਾਲਿਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਅਮਰੀਕਾ ਦਾ ਰਾਸ਼ਟਰਪਤੀ ਟਰੰਪ ਖ਼ੁਦ ਇਸ ਬਿਮਾਰੀ ਨਾਲ ਮਰਨ ਵਾਲੇ ਅਮਰੀਕੀਆਂ ਦੀ ਗਿਣਤੀ ਤਿੰਨ ਲੱਖ ਤੋਂ ਟੱਪ ਜਾਣ ਦੀ ਭਵਿੱਖਬਾਣੀ ਕਰੀ ਜਾ ...

Read More

ਪੰਜਾਬ ਦੀ ਮਾੜੀ ਅਰਥਵਿਵਸਥਾ ਦੇ ਅਦ੍ਰਿਸ਼ ਪਹਿਲੂ

ਪੰਜਾਬ ਦੀ ਮਾੜੀ ਅਰਥਵਿਵਸਥਾ ਦੇ ਅਦ੍ਰਿਸ਼ ਪਹਿਲੂ

ਬੀਰ ਦਵਿੰਦਰ ਸਿੰਘ ਪੰਜਾਬ ਸਰਕਾਰ ਨੇ ਕਰੋਨਾ ਮਹਾਮਾਰੀ ਤੋਂ ਬਾਅਦ ਪੰਜਾਬ ਦੀ ਅਰਥ ਵਿਵਸਥਾ ਲਈ ਕੋਈ ਪ੍ਰਮਾਣਿਕ ਵਿੱਤੀ ਪ੍ਰਬੰਧ ਸੁਝਾਉਣ ਦੇ ਮਨਸ਼ੇ ਨਾਲ ਕੌਮੀ ਮਾਹਿਰਾਂ ਦੇ 20 ਮੈਂਬਰੀ ਗੁੱਟ ਦਾ ਗਠਨ ਕੀਤਾ ਹੈ। ਇਹ ਵੀ ਅਸਹਿਜ ਵਰਤਾਰਾ ਹੈ ਕਿ ਇਸ ਗੁੱਟ ਵਿਚ ਪੰਜਾਬ ਦੀ ਪ੍ਰਤੀਨਿਧਤਾ ਨਾਂਮਾਤਰ ਹੈ। ਇਸ ਗੁੱਟ ਦੇ ਮੁਖੀ ...

Read More

ਕਰੋਨਾ ਮਹਾਂਮਾਰੀ: ਚੀਨ ਅਤੇ ਵਿਸ਼ਵ ਸਰੋਕਾਰ

ਕਰੋਨਾ ਮਹਾਂਮਾਰੀ: ਚੀਨ ਅਤੇ ਵਿਸ਼ਵ ਸਰੋਕਾਰ

ਬੀਰ ਦਵਿੰਦਰ ਸਿੰਘ ਹੁਣ ਤਾਂ ਇਹ ਸਪੱਸ਼ਟ ਨਜ਼ਰ ਆ ਰਿਹਾ ਹੈ ਕਿ ਕਰੋਨਾ ਵਾਇਰਸ ਕੋਈ ਕੁਦਰਤੀ ਕਰੋਪੀ ਨਹੀਂ ਹੈ, ਸਗੋਂ ਵਿਸ਼ਵ ਦੀਆਂ ਦੋ ਵੱਡੀਆਂ ਸ਼ਕਤੀਆਂ ਦੀ ਆਰਥਿਕ ਖਿੱਚੋਤਾਣ ਦਾ ਨਤੀਜਾ ਹੈ। ਵਿਸ਼ਵ ਦੀ ਆਰਥਿਕਤਾ ਨੂੰ ਸਮਝਣ ਵਾਲੇ ਜਾਣਦੇ ਹਨ ਕਿ ਜਿਸ ਤੇਜ਼ੀ ਨਾਲ ਚੀਨ ਦੀ ਆਰਥਿਕਤਾ ਵਿਕਸਤ ਹੋ ਰਹੀ ਸੀ, ਇਸ ...

Read More

ਵਾਇਰਸ ਅਤੇ ਗ਼ਰੀਬ ਲੋਕਾਈ

ਵਾਇਰਸ ਅਤੇ ਗ਼ਰੀਬ ਲੋਕਾਈ

ਦਰਸ਼ਨ ਸਿੰਘ ਖਟਕੜ ਅੱਜਕੱਲ੍ਹ ਗ਼ਰੀਬ ਸ਼ਬਦ ਚਾਰੇ ਪਾਸੇ ਪਸਰਿਆ ਪਿਆ ਹੈ। ਆਵਾਜ਼ ਆ ਰਹੀ ਹੈ ਕਿ ਗ਼ਰੀਬਾਂ ਨੂੰ ਰੋਟੀ ਨਹੀਂ ਮਿਲ ਰਹੀ, ਗ਼ਰੀਬਾਂ ਦਾ ਰੁਜ਼ਗਾਰ ਖੁੱਸ ਗਿਆ ਹੈ, ਜੇਬ ਖਾਲੀ ਹੈ, ਖੁੱਡਿਆਂ ਵਰਗੇ ਘਰਾਂ ਵਿਚ ਤੂੜੇ ਪਏ ਹਨ, ਸਰੀਰਿਕ ਦੂਰੀ ਸੰਭਵ ਹੀ ਨਹੀਂ, ਕਰੋਨਾ ਤੋਂ ਪਹਿਲਾਂ ਗ਼ਰੀਬਾਂ ਨੂੰ ਭੁੱਖ ਨਾਲ ਮਰ ...

Read More


ਸਿੱਖਿਆ ਪ੍ਰਣਾਲੀ ਵਿੱਚ ਬਦਲਾਅ ਦੀ ਲੋੜ

Posted On December - 30 - 2011 Comments Off on ਸਿੱਖਿਆ ਪ੍ਰਣਾਲੀ ਵਿੱਚ ਬਦਲਾਅ ਦੀ ਲੋੜ
ਮਨਵੀਰ ਧਾਲੀਵਾਲ ਸਿੱਖਿਆ ਸਾਡੇ ਦਿਮਾਗ਼ ਦੇ ਸਾਰੇ ਕੋਨਿਆਂ ਨੂੰ ਰੁਸ਼ਨਾ ਕੇ ਉਸ ਨੂੰ ਬਾਹਰਲੀ ਦੁਨੀਆਂ ਦੇ ਬਿਖੜੇ ਅਤੇ ਹਨੇਰੇ ਪੈਂਡਿਆਂ ’ਤੇ ਤੁਰਨ ਲਈ ਰਾਹ ਦਰਸਾਉਂਦੀ ਹੈ। ਜਦੋਂ ਗੁਰੂਕੁਲਾਂ ਤੇ ਆਸ਼ਰਮਾਂ ਦਾ ਯੁੱਗ ਸੀ ਤਾਂ ਉਸ ਵੇਲੇ ਵਿੱਦਿਆ ਪ੍ਰਾਪਤੀ ਤੇ ਧਰਮ ਸਾਧਨਾ ਇੱਕੋ ਜਿਹੇ ਪੈਮਾਨੇ ਦੀਆਂ ਚੀਜ਼ਾਂ ਸਨ। ਰੱਬ ਦੀ ਪ੍ਰਾਪਤੀ ਤੋਂ ਪਹਿਲਾਂ ਗਿਆਨ ਪ੍ਰਾਪਤੀ ਜ਼ਰੂਰੀ ਮੰਨੀ ਜਾਂਦੀ ਸੀ। ਸਿੱਖਿਆ ਪਦਾਰਥਕਤਾ ਦੀ ਲਾਗ ਤੋਂ ਦੂਰ ਸੀ। ਇਸੇ ਲਈ ਉਸ ਸਮੇਂ ਭਾਰਤ ਵਿੱਚ ਸਿੱਖਿਆ ਦਾ ਮਿਆਰ ਇੰਨਾ 

ਜੀਵਨ ਜਾਚ ਦੀ ਕੁੰਜੀ ਅਧਿਆਪਕ

Posted On December - 30 - 2011 Comments Off on ਜੀਵਨ ਜਾਚ ਦੀ ਕੁੰਜੀ ਅਧਿਆਪਕ
ਜੋਗਿੰਦਰ ਸਿੰਘ ਸਿਵੀਆ ਪੜ੍ਹਨ-ਲਿਖਣ ਨਾਲ ਗਲਤੀਆਂ ਸੁਧਾਰ ਕੇ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਬਤੀਤ ਕਰਨ ਦਾ ਗੁਰ ਆਉਂਦਾ ਹੈ। ਆਪਣੇ ਅੰਦਰ ਝਾਤੀ ਮਾਰਨ ਦਾ ਸ਼ੁਭ ਅਵਸਰ ਹੱਥਾਂ ਵਿੱਚ ਹੁੰਦਾ ਹੈ। ਸਿੱਖਣ ਨਾਲ ਦਿਮਾਗ਼ ਦੀਆਂ ਉਲਝਣਾਂ ਖੁੱਲ੍ਹਣ ਲੱਗਦੀਆਂ ਹਨ। ਦਿਮਾਗ਼ ਦੀ ਸੁਯੋਗ ਵਰਤੋਂ ਕਰਨੀ ਆ ਜਾਂਦੀ ਹੈ। ਸਿਖਦੇ ਰਹਿਣ ਨਾਲ ਗਿਆਨ ਦਾ ਖੇਤਰ ਵਿਸ਼ਾਲ ਹੁੰਦਾ ਰਹਿੰਦਾ ਹੈ। ਗਿਆਨ ਪ੍ਰਾਪਤੀ ਦਾ ਮੁੱਖ ਸੋਮਾ ਚੰਗੀਆਂ ਤੇ ਮਿਆਰੀ ਕਿਤਾਬਾਂ ਹੁੰਦੀਆਂ ਹਨ। ਜਿਨ੍ਹਾਂ ਨਾਲ ਦੋਸਤੀ ਪੁਆਉਣ ਲਈ ਮੁੱਢਲੇ 

ਪ੍ਰਸ਼ਨ ਪੱਤਰ ਪੜ੍ਹਨ ਲਈ ਸਮਾਂ

Posted On December - 23 - 2011 Comments Off on ਪ੍ਰਸ਼ਨ ਪੱਤਰ ਪੜ੍ਹਨ ਲਈ ਸਮਾਂ
ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ਼ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਿੱਤ ਨਵੇਂ ਤਜਰਬੇ ਕੀਤੇ ਜਾ ਰਹੇ ਹਨ। ਬੋਰਡ ਵੱਲੋਂ ਕਦੇ ਕਿਸੇ ਸ਼੍ਰੇਣੀ ਦੇ ਪੇਪਰ ਲੈਣੇ ਸ਼ੁਰੂ ਕਰਨਾ, ਕਿਸੇ ਸ਼੍ਰੇਣੀ ਦਾ ਬੋਰਡ ਦਾ ਪੇਪਰ ਲੈਣਾ ਬੰਦ ਕਰਨਾ, ਪੰਜ ਜਾਂ ਤਿੰਨ ਤਰ੍ਹਾਂ ਦੇ ਪ੍ਰਸ਼ਨ ਪੱਤਰ, ਪ੍ਰਸ਼ਨ ਪੱਤਰ ਪੜ੍ਹਨ ਲਈ ਪੰਦਰਾਂ ਮਿੰਟ ਦਾ ਵਾਧੂ ਸਮਾਂ ਦੇਣਾ, ਉੱਤਰ ਪੱਤਰੀ ਦਾ ਟਾਈਟਲ ਪੰਨਾ ਕੰਪਿਊਟਰ ਦੁਆਰਾ ਪੜ੍ਹਨਯੋਗ ਬਣਾਉਣ ਲਈ ਨਵੇਂ ਤਰੀਕੇ ਨਾਲ਼ ਵਿਉਂਤਣਾ ਤੇ ਕਦੇ ਸਮੈਸਟਰ ਸਿਸਟਮ ਸ਼ੁਰੂ 

ਸਿੱਖਿਆ ਨੀਤੀ ਕਿੰਨੀ ਕੁ ਜ਼ਿੰਮੇਵਾਰ

Posted On December - 23 - 2011 Comments Off on ਸਿੱਖਿਆ ਨੀਤੀ ਕਿੰਨੀ ਕੁ ਜ਼ਿੰਮੇਵਾਰ
ਪੰਜਾਬ ਦਾ ਖੇਡਾਂ ਵਿੱਚ ਪਛੜਨਾ ਰਵਿੰਦਰ ਬਿੱਟੂ ਰਾਸ਼ਟਰਮੰਡਲ ਖੇਡਾਂ ਦੌਰਾਨ ਭਾਰਤ ਨੇ ਗੋਲਡ ਮੈਡਲਾਂ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਭਾਰਤ ਵਿੱਚੋਂ ਹਰਿਆਣਾ ਨੰਬਰ ਇੱਕ ਬਣਕੇ ਅੱਗੇ ਆਇਆ। ਜਿਨ੍ਹਾਂ ਖੇਡਾਂ ਵਿੱਚ ਕਦੇ ਪੰਜਾਬ ਦੀ ਸਰਦਾਰੀ ਹੁੰਦੀ ਸੀ ਉਨ੍ਹਾਂ ਖੇਡਾਂ ਵਿੱਚ ਹੁਣ ਹਰਿਆਣਾ ਦੀ ਸਰਦਾਰੀ ਬਣੀ ਹੈ। ਖੇਡਾਂ ਦੇ ਖੇਤਰ ਵਿੱਚ ਪੰਜਾਬ ਹਰਿਆਣੇ ਤੋਂ ਕਿਉਂ ਪਛੜਿਆ ਇਸ ਬਾਰੇ ਸੋਚਣ ਦੀ ਲੋੜ ਹੈ। ਸਾਡੇ ਦੇਸ਼ ਵਿੱਚ ਖੇਡਾਂ ਦੀ ਨਰਸਰੀ ਸਾਡੇ ਸਰਕਾਰੀ ਸਕੂਲ ਹਨ ਅਤੇ ਸਕੂਲਾਂ ਵਿੱਚ 

ਵਾਇਰਲੈੱਸ ਟੈਲੀਗ੍ਰਾਫੀ ਦਾ ਖੋਜੀ ਜਗਦੀਸ਼ ਚੰਦਰ ਬੋਸ

Posted On December - 23 - 2011 Comments Off on ਵਾਇਰਲੈੱਸ ਟੈਲੀਗ੍ਰਾਫੀ ਦਾ ਖੋਜੀ ਜਗਦੀਸ਼ ਚੰਦਰ ਬੋਸ
ਹਰੀਕ੍ਰਿਸ਼ਨ ਮਾਇਰ ਜਗਦੀਸ਼ ਚੰਦਰ ਬੋਸ ਪਹਿਲਾ ਭਾਰਤੀ ਵਿਗਿਆਨੀ ਹੈ, ਜਿਸ ਨੇ ਪਹਿਲੀ ਵਾਰ ਇਹ ਸਿੱਧ ਕੀਤਾ ਕਿ ਪੌਦਿਆਂ ਵਿਚ ਵੀ ਸਾਡੇ ਵਾਂਗ ਭਾਵਨਾਵਾਂ ਹੁੰਦੀਆਂ ਹਨ। ਉਸ ਨੇ ਪਹਿਲੀ ਵਾਰ ਵਾਇਰਲੈੱਸ ਟੈਲੀਗ੍ਰਾਫੀ ਦੀ ਖੋਜ ਕੀਤੀ ਸੀ ਪਰ ਇਸ ਸਾਲ ਪਹਿਲਾਂ ਮਾਰਕੋਨੀ ਨੇ ਉਸ ਖੋਜ ਕੰਮ ਨੂੰ  ਆਪਣੇ ਨਾਂ ਪੇਟੈਂਟ ਕਰਾ ਲਿਆ ਸੀ। ਜਗਦੀਸ਼ ਚੰਦਰ ਬੋਸ ਦਾ ਜਨਮ 30 ਨਵੰਬਰ 1858 ਨੂੰ ਉਸ ਦੇ ਨਾਨਕੇ ਪਿੰਡ ਮਾਈਮਨ ਸਿੰਘ (ਹੁਣ ਬੰਗਲਾਦੇਸ਼ ’ਚ) ਵਿਖੇ ਹੋਇਆ। ਉਸ ਦੇ ਪਿਤਾ ਭਗਵਾਨ ਚੰਦਰ ਬੋਸ ਉਸ ਸਮੇਂ ਫਰੀਦਪੁਰ 

ਬੱਚੇ ਅਤੇ ਸਰਕਾਰੀ ਮਾਡਲ ਸਕੂਲ

Posted On December - 23 - 2011 Comments Off on ਬੱਚੇ ਅਤੇ ਸਰਕਾਰੀ ਮਾਡਲ ਸਕੂਲ
ਬਲਰਾਜ ਬੱਚੇ ਕਿਸੇ ਵੀ ਸਮਾਜ ਅਤੇ ਦੇਸ਼  ਦਾ ਭਵਿੱਖ ਹੁੰਦੇ ਹਨ। ਭਵਿੱਖ ਨੂੰ ਸੁਨਹਿਰੀ ਬਣਾਉਣ ਵਿੱਚ ਸਿੱਖਿਆ ਦਾ ਬਹੁਤ ਵੱਡਾ ਯੋਗਦਾਨ ਹੁੰੰਦਾ ਹੈ। ਸਿੱਖਿਆ ਪ੍ਰਾਪਤ ਕਰਨ ਲਈ ਵਧੀਆ ਅਦਾਰੇ ਅਤੇ ਸੰਸਥਾਵਾਂ ਦਾ ਹੋਣਾ ਲਾਜ਼ਮੀ ਹੁੰਦਾ ਹੈ। ਸਿੱਖਿਅਕ ਸੰਸਥਾਵਾਂ ਖੋਲ੍ਹਣੀਆਂ ਅਤੇ  ਉਨ੍ਹਾਂ ਵਿੱਚ ਲੋੜੀਦੀਆਂ ਸਹੂਲਤਾਂ ਪ੍ਰਦਾਨ ਕਰਨੀਆਂ ਰਾਜ ਸਰਕਾਰ ਦਾ ਮੁੱਢਲਾ ਫਰਜ਼  ਹੈ। ਪੰਜਾਬ ਸਰਕਾਰ ਵੱਲੋਂ ਵੀ ਪਿੰਡਾਂ ਵਿੱਚ ਸਿੱਖਿਆ ਦਾ ਪ੍ਰਸਾਰ ਕਰਨ ਲਈ ਸਰਕਾਰੀ ਮਾਡਲ ਸਕੂਲਾਂ ਦਾ ਨਿਰਮਾਣ ਕੀਤਾ 

ਸਿੱਖਿਆ ਨੀਤੀ ਕਮੇਟੀ ਦੀਆਂ ਸਿਫ਼ਾਰਸ਼ਾਂ

Posted On December - 16 - 2011 Comments Off on ਸਿੱਖਿਆ ਨੀਤੀ ਕਮੇਟੀ ਦੀਆਂ ਸਿਫ਼ਾਰਸ਼ਾਂ
ਪੰਜਾਬ ਸਿੱਖਿਆ ਅਤੇ ਸਿਹਤ ਦੋ ਅਹਿਮ ਮਸਲੇ ਇਸ ਸਮੇਂ ਚਰਚਾ ਦਾ ਵਿਸ਼ਾ ਹਨ। ਸਮਾਜ ਦੇ ਵਿਕਾਸ ਲਈ ਇਹ ਸਭ ਤੋਂ ਵੱਧ ਮਹੱਤਵਪੂਰਨ ਹਨ । ਇਸ ਲਈ ਪੰਜਾਬ ਦੇ ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ ਨੇ 27 ਦਸੰਬਰ 2010 ਪੰਜਾਬ ਦੇ ਗਵਰਨਰ ਰਾਹੀਂ ਪੰਜਾਬ ਰਾਜ ਸਿੱਖਿਆ ਸਲਾਹਕਾਰ ਬੋਰਡ ਦਾ ਗਠਨ ਕੀਤਾ। ਇਸ ਬੋਰਡ ਦੀ ਮੀਟਿੰਗ ਵਿੱਚ ਵੱਖ-ਵੱਖ ਕਮੇਟੀਆਂ ਦੇ ਨਾਲ-ਨਾਲ ਸਿੱਖਿਆ ਨੀਤੀ ਕਮੇਟੀ ਬਣਾਈ ਗਈ ਜਿਸ ਦੇ ਸਾਹਮਣੇ 2025 ਤੱਕ ਭਵਿੱਖ-ਮੁਖੀ ਸਿੱਖਿਆ ਨੀਤੀ ਉਲੀਕਣ ਦੀ ਚੁਣੌਤੀ ਰੱਖੀ ਗਈ। ਇਸ ਕਮੇਟੀ ਨੇ ਸਿੱਖਿਆ 

ਪੰਜਾਬੀ ਵਿਕਾਸ ਅਤੇ ਪੰਜਾਬੀ ਯੂਨੀਵਰਸਿਟੀ

Posted On December - 16 - 2011 Comments Off on ਪੰਜਾਬੀ ਵਿਕਾਸ ਅਤੇ ਪੰਜਾਬੀ ਯੂਨੀਵਰਸਿਟੀ
ਖੇਤਰੀ ਜਾਂ ਘੱਟ ਗਿਣਤੀ ਭਾਈਚਾਰਿਆਂ ਦੀ ਭਾਸ਼ਾ ਅਤੇ ਸੱਭਿਆਚਾਰ ਦੀ ਸਲਾਮਤੀ ਦਾ ਮੁੱਦਾ ਇਸ ਵੇਲੇ ਸਾਰੀ ਦੁਨੀਆਂ ਵਿੱਚ ਸਬੰਧਿਤ ਭਾਈਚਾਰਿਆਂ ਲਈ ਇੱਕ ਪਾਸੇ ਸਭ ਤੋਂ ਵੱਡੀ ਚਾਹਤ ਬਣਿਆ ਹੋਇਆ ਹੈ ਅਤੇ ਦੂਜੇ ਪਾਸੇ ਸਭ ਤੋਂ ਵੱਡੀ ਵੰਗਾਰ। ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ’ਤੇ ਪਛਾਣ ਬਣਾ ਚੁੱਕੇ ਪਰ ਮੂਲ ਰੂਪ ਵਿੱਚ ਖੇਤਰੀ ਸ਼ਨਾਖ਼ਤ ਰੱਖਣ ਵਾਲੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਚਾਰ, ਪ੍ਰਸਾਰ ਅਤੇ ਵਿਕਾਸ ਦੇ ਮਸਲੇ ਨੂੰ ਵੀ ਇਸੇ ਪ੍ਰਸੰਗ ਵਿੱਚ ਵਿਚਾਰਨਾ ਬਣਦਾ ਹੈ। ਅਜੋਕਾ ਸਮਾਂ 

ਪ੍ਰੀਖਿਆ ਕੇਂਦਰ ਦਾ ਮਾਹੌਲ

Posted On December - 9 - 2011 Comments Off on ਪ੍ਰੀਖਿਆ ਕੇਂਦਰ ਦਾ ਮਾਹੌਲ
ਇਮਤਿਹਾਨਾਂ ਦੀ ਰੁੱਤ ਆ ਗਈ ਹੈ। ਇਸ ਰੁੱਤੇ ਕਾਫ਼ੀ ਵਿਦਿਆਰਥੀ ਫੱਟੇ, ਕੁਝ ਛੋਟੀਆਂ ਜੁਮੈਟਰੀਆਂ, ਪੈੱਨ, ਪੈਨਸਿਲਾਂ ਆਦਿ ਸਮੇਤ ਇਮਤਿਹਾਨ ਦੇਣ ਜਾਂਦੇ ਹਨ। ਵਿਦਿਆਰਥੀ ਦੇ ਇਮਤਿਹਾਨਾਂ ਉੱਤੇ ਘਰ ਦਾ ਮਹੌਲ ਡੂੰਘਾ ਪ੍ਰਭਾਵ ਛੱਡਦਾ ਹੈ। ਇਸ ਦੇ ਨਾਲ ਪ੍ਰੀਖਿਆ ਕੇਂਦਰ ਦਾ ਮਾਹੌਲ ਵੀ ਵਿਦਿਆਰਥੀ ਦੇ ਇਮਤਿਹਾਨ ਵਧੀਆ-ਘਟੀਆ ਹੋਣ ਵਿੱਚ ਕਾਫ਼ੀ ਵੱਡਾ ਰੋਲ ਅਦਾ ਕਰਦਾ ਹੈ। ਪੀ੍ਰਖਿਆ ਕੇਂਦਰ ਦਾ ਮਾਹੌਲ ਵਧੀਆ ਹੋਣ ’ਤੇ ਬੱਚੇ ਨੂੰ ਮਾਨਸਿਕ ਸਕੂਨ ਮਿਲਦਾ ਹੈ ਤੇ ਉਸ ਦੀ ਮਿਹਨਤ ਰਾਸ ਆ ਜਾਂਦੀ ਹੈ। ਸਭ 

ਬਾਲ ਮਜ਼ਦੂਰੀ ਸਿੱਖਿਆ ਲਈ ਵੱਡੀ ਚੁਣੌਤੀ

Posted On December - 9 - 2011 Comments Off on ਬਾਲ ਮਜ਼ਦੂਰੀ ਸਿੱਖਿਆ ਲਈ ਵੱਡੀ ਚੁਣੌਤੀ
ਗੁਰਇਕਬਾਲ ਸਿੰਘ ਬੋਦਲ ਕੇਂਦਰ ਸਰਕਾਰ ਨੇ 6 ਤੋਂ 14 ਸਾਲ ਉਮਰ ਵਰਗ ਦੇ 13 ਕਰੋੜ 38 ਲੱਖ ਬੱਚਿਆਂ ਦੀ ਪੜ੍ਹਾਈ ਨੂੰ ਲਾਜ਼ਮੀ ਕਾਨੂੰਨ ਬਣਾਕੇ  ਦੇਸ਼ ਦੇ ਹਰ ਬੱਚੇ ਨੂੰ ਸਿੱਖਿਅਤ ਬਣਾਉਣ ਦਾ ਟੀਚਾ ਮਿੱਥਿਆ ਹੈ। ਫ਼ਿਰ ਵੀ ਤਕਰੀਬਨ 81 ਲੱਖ ਬੱਚੇ ਇਸ ਮੌਕੇ ਤੋਂ ਅਜੇ ਵਾਂਝੇ ਹਨ। ਇਹ ਗੱਲ ਸਾਰਿਆਂ ਨੂੰ ਵਿਚਾਰਨ ਦੀ ਜ਼ਰੂਰਤ ਹੈ ਕਿ ਬੱਚਿਆਂ ਦੀ ਭਲਾਈ ਲਈ ਕੀ ਕੁਝ ਕੀਤਾ ਗਿਆ ਹੈ ਅਤੇ ਕੀ ਕੁਝ ਬਾਕੀ ਹੈ। ਅੱਜ-ਕਲ੍ਹ ਦੇਖਣ ਵਿੱਚ ਆਉਂਦਾ ਹੈ ਕਿ ਸਕੂਲੀ ਬੱਚਿਆਂ ਨੂੰ ਨਾ ਚਾਹੁੰਦਿਆਂ ਵੀ ਸਰਕਾਰੀ ਅਤੇ ਗ਼ੈਰ-ਸਰਕਾਰੀ 

ਗਿਆਨ ਵਿਗਿਆਨ

Posted On December - 9 - 2011 Comments Off on ਗਿਆਨ ਵਿਗਿਆਨ
1. ਸੂਰਜ ਇੱਕ ਸਕਿੰਟ ਵਿੱਚ ਕਿੰਨੀ ਊਰਜਾ ਪੈਦਾ ਕਰਦਾ ਹੈ? 2. ਲਕਸ਼ਦੀਪ ਵਿੱਚ ਕਿਹੜੇ ਰੁੱਖਾਂ ਦੀ ਗਿਣਤੀ ਜ਼ਿਆਦਾ ਹੈ? 3. ਬੁਰਜ ਖਲੀਫ਼ਾ ਦੀਆਂ ਕਿੰਨੀਆਂ ਮੰਜ਼ਿਲਾਂ ਹਨ? 4. ਇੱਕ ਸਿਗਰਟ ਜੀਵਨ ਦਾ ਕਿੰਨਾ ਨੁਕਸਾਨ ਕਰਦੀ ਹੈ? 5. ਦਿਲ ਦਾ ਦੌਰਾ ਪੈਣ ’ਤੇ ਕੀ ਕਰਨਾ ਚਾਹੀਦਾ ਹੈ? 6. ਲਕਸ਼ਦੀਪ ਕਿੱਥੇ ਹੈ? 7. ਸੀਤਾ ਮਾਤਾ ਨੂੰ ਖੋਜਦਿਆਂ ਹਨੂੰਮਾਨ ਨੇ ਲੰਕਾ ਵਿੱਚ ਕਿਹੜਾ ਵਿਮਾਨ ਵੇਖਿਆ ਸੀ? 8. ਬੀਤੇ ਦਿਨੀਂ ਭਾਰਤੀ ਜਲ ਸੈਨਾ ਨੇ ਕਿਹੜਾ ਜੰਗੀ ਬੇੜਾ ਤਾਇਨਾਤ ਕੀਤਾ ਹੈ? ਉੱਤਰ: 1. ਵਿਗਿਆਨੀਆਂ ਮੁਤਾਬਕ ਤਕਰੀਬਨ 100 ਅਰਬ 

ਸਰਵਪੱਖੀ ਮੁਲਾਂਕਣ ਦੀ ਸਾਰਥਕਤਾ

Posted On December - 2 - 2011 Comments Off on ਸਰਵਪੱਖੀ ਮੁਲਾਂਕਣ ਦੀ ਸਾਰਥਕਤਾ
ਕੁਲਵਿੰਦਰ ਸਿੰਘ ਮਲੋਟ ਮੁਲਾਂਕਣ ਕਿਸੇ ਵਿਅਕਤੀ ਦੀ ਯੋਗਤਾ ਦੀ ਕਸਵੱਟੀ ਹੁੰਦਾ ਹੈ। ਉਚਿਤ ਤੇ ਸਹੀ ਮੁਲਾਂਕਣ ਦੀ ਘਾਟ ਨਿਰਾਸ਼ਾ ਪੈਦਾ ਕਰਦੀ ਹੈ। ਇਹੋ ਨਿਰਾਸ਼ਾ ਸਾਡੇ ਵਿਦਿਆਰਥੀ ਕਈ ਦਹਾਕਿਆਂ ਤੋਂ ਹੰਢਾਅ ਰਹੇ ਹਨ। ਵਿਦਿਆਰਥੀਆਂ ਦੀ ਯੋਗਤਾ ਨੂੰ ਸਾਲ ਬਾਅਦ ਤਿੰਨ ਘੰਟਿਆਂ ਅੰਦਰ ਜਾਂਚਣ ਦੀ ਵਿਵਸਥਾ ਰਹੀ ਹੈ। ਇਹ ਪ੍ਰਣਾਲੀ ਨਿਆਂਯੁਕਤ ਅਤੇ ਵਿਗਿਆਨਕ ਨਹੀਂ ਹੈ। ਪਿਛਲੇ ਛੇ ਦਹਾਕਿਆਂ ਤੋਂ ਇਸ ਦੀ ਨੁਕਤਾਚੀਨੀ ਤਾਂ ਹੋ ਰਹੀ ਸੀ ਪਰ ਇਸ ਵਿੱਚ ਬਦਲਾਅ ਲਈ ਕਿਸੇ ਵੀ ਪੱਧਰ ਉੱਤੇ ਯਤਨ 

ਗੁਣਾਤਮਕ ਸਿੱਖਿਆ

Posted On December - 2 - 2011 Comments Off on ਗੁਣਾਤਮਕ ਸਿੱਖਿਆ
ਡਾ. ਹਰਜੀਤ ਕੌਰ ਵਿਰਕ ਇੱਕੀਵੀਂ ਸਦੀ ਨੂੰ ਗਿਆਨ ਦੇ ਯੁੱਗ ਵਜੋਂ ਜਾਣਿਆ ਜਾਂਦਾ ਹੈ। ਸਿੱਖਿਆ ਦੀ ਸਫਲਤਾ ਦਾ ਆਧਾਰ ਗੁਣਾਤਮਕਤਾ ਹੈ। ਸਿੱਖਿਆ ਨੇ ਸਾਕਾਰਾਤਮਕ ਨਤੀਜੇ ਲਿਆਉਣੇ ਹਨ ਤਾਂ ਉਸ ਦੇ ਗੁਣਾਤਮਕ ਪੱਖ ਵੱਲ ਵਿਸ਼ੇਸ਼ ਧਿਆਨ ਦੇਣਾ ਜ਼ਰੂਰੀ ਹੈ। ਵਿਸ਼ਵੀਕਰਨ ਦੇ ਦੌਰ ਵਿਚ ਸਮੁੱਚਾ ਵਿਸ਼ਵ ਇਕ ਪਿੰਡ ਬਣ ਗਿਆ ਹੈ ਜਿਸ ਨੇ ਵਿਅਕਤੀ ਲਈ ਸਾਰੀ ਦੁਨੀਆਂ ਦੇ ਦਰਵਾਜ਼ੇ ਖੋਲ੍ਹੇ ਹਨ। ਪਹਿਲਾਂ ਵਿਸ਼ਵੀਕਰਨ ਸਿਰਫ ਆਰਥਿਕਤਾ ਤਕ ਹੀ ਸੀਮਤ ਸੀ ਪਰ ਹੁਣ ਇਸ ਨੇ ਸਮਾਜਕ, ਸਿਆਸੀ, ਸਭਿਆਚਾਰਕ ਤੇ ਵਿਦਿਅਕ 

ਸਿੱਖਿਆ ਵਿਭਾਗ ਦੀਆਂ ਸਮੱਸਿਆਵਾਂ

Posted On December - 2 - 2011 Comments Off on ਸਿੱਖਿਆ ਵਿਭਾਗ ਦੀਆਂ ਸਮੱਸਿਆਵਾਂ
ਡਾ.ਬਲਵਿੰਦਰ ਸਿੰਘ ਕਾਲੀਆ ਭਵਿੱਖ ਦੇ ਵਾਰਸਾਂ ਨੂੰ ਸਹੀ ਢੰਗ ਨਾਲ਼ ਸਿੱਖਿਅਤ ਕਰਨ ਲਈ ਅਧਿਆਪਕ ਵਰਗ ਦਾ ਸ਼ਾਂਤ ਚਿੱਤ ਹੋਣਾ ਜ਼ਰੂਰੀ ਹੈ। ਸਾਡੀ ਬਦਕਿਸਮਤੀ ਹੈ ਕਿ ਮੌਜੂਦਾ ਸਮੇਂ ਵਿੱਚ ਅਧਿਆਪਕ ਵਰਗ ਬਹੁਤ ਹੀ ਅਸ਼ਾਂਤ ਹੈ। ਜੇ ਸਰਕਾਰ ਤੇ ਉੱਚ ਅਧਿਕਾਰੀ ਆਪਣੇ ਵਿਭਾਗ ਅਤੇ ਵਿਦਿਆਰਥੀਆਂ ਪ੍ਰਤੀ ਸੁਹਿਰਦ ਹੋਣ ਤਾਂ ਇਹ ਸਮੱਸਿਆਵਾਂ ਸੁਲਝ ਸਕਦੀਆਂ ਹਨ। ਸਿੱਖਿਆ ਵਿਭਾਗ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹਨ। ਪ੍ਰਾਇਮਰੀ ਸਕੂਲਾਂ ਵਿੱਚ ਕੰਮ ਕਰਦੇ ਰੈਗੂਲਰ ਅਧਿਆਪਕ ਤਨਖਾਹ ਕਮਿਸ਼ਨ 

ਬਾਲ-ਮਨ ਤੇ ਅੰਧਵਿਸ਼ਵਾਸ

Posted On December - 2 - 2011 Comments Off on ਬਾਲ-ਮਨ ਤੇ ਅੰਧਵਿਸ਼ਵਾਸ
ਸੁਖਵਿੰਦਰ ਕੌਰ ਹਰ ਇਨਸਾਨ ਦੀ ਸ਼ਖ਼ਸੀਅਤ ’ਤੇ ਮਾਪਿਆਂ, ਸਰਪ੍ਰਸਤ ਜਾਂ ਅਧਿਆਪਕਾਂ ਦਾ ਪ੍ਰਭਾਵ ਦਿਸਦਾ ਹੈ। ਬਹੁਤ ਸਾਰੀਆਂ ਗੱਲਾਂ ਦਾ ਪ੍ਰਭਾਵ ਬੱਚੇ ਛੋਟੀ ਉਮਰੇ ਹੀ ਮਾਪਿਆਂ ਤੋਂ ਲੈ ਲੈਂਦੇ ਹਨ। ਕੁਝ ਮਾਪੇ, ਬੱਚਿਆਂ ਨੂੰ ਆਤਮ-ਵਿਸ਼ਵਾਸ ਨਾਲ ਜਿਉਣਾ ਸਿਖਾ ਦਿੰਦੇ ਹਨ। ਸਾਰੇ ਮਾਂ-ਬਾਪ ਬੱਚੇ ਨੂੰ ਚੰਗਾ ਬਣਾਉਣਾ ਚਾਹੁੰਦੇ ਹਨ ਪਰ ਕਈ ਵਾਰ ਉਹ ਖ਼ੁਦ ਅਜਿਹੀ ਦਲਦਲ ਵਿੱਚ ਧਸੇ ਹੁੰਦੇ ਹਨ ਕਿ ਅਣਜਾਣਪੁਣੇ ਵਿੱਚ ਆਪਣੀ ਔਲਾਦ ਨੂੰ ਵੀ ਉਸੇ ਦਲਦਲ ਵਿੱਚ ਧੱਕ ਦਿੰਦੇ ਹਨ, ਜਿਸ ਦਾ ਹਰਜਾਨਾ ਉਹ 

ਸੰਸਾਰ ਪ੍ਰਸਿੱਧ ਪਰਮਾਣੂ ਵਿਗਿਆਨੀ ਹੋਮੀ ਭਾਬਾ

Posted On December - 2 - 2011 Comments Off on ਸੰਸਾਰ ਪ੍ਰਸਿੱਧ ਪਰਮਾਣੂ ਵਿਗਿਆਨੀ ਹੋਮੀ ਭਾਬਾ
ਜਸਵਿੰਦਰ ਸਿੰਘ ਸਹੋਤਾ ਪਦਮ ਭੂਸ਼ਣ ਨਾਲ ਸਨਮਾਨਿਤ ਪ੍ਰਸਿੱਧ ਪਰਮਾਣੂ ਵਿਗਿਆਨੀ ਡਾ. ਹੋਮੀ ਜਹਾਂਗੀਰ ਭਾਬਾ ਦਾ ਜਨਮ 30 ਅਕਤੂਬਰ 1909 ਨੂੰ ਬੰਬਈ (ਮੁੰਬਈ) ਵਿੱਚ ਇੱਕ ਪ੍ਰਸਿੱਧ ਵਕੀਲ ਦੇ ਘਰ ਪਾਰਸੀ ਖਾਨਦਾਨ ’ਚ ਹੋਇਆ। ਮੁੱਢਲੀ ਸਿੱਖਿਆ ਬੰਬਈ ’ਚ ਕੈਥੇਡਰਲ ਅਤੇ ਜਾਹਨ ਕਾਨਨ ਹਾਈ ਸਕੂਲ, ਐਲਫਿਨਸਟਨ ਕਾਲਜ ਅਤੇ ਇੰਸਟੀਚਿਊਟ ਆਫ਼ ਸਾਇੰਸ ਤੋਂ ਪ੍ਰਾਪਤ ਕੀਤੀ। ਉਨ੍ਹਾਂ 1930’ਚ ਕੈਂਬਰਿਜ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਇਸੇ ਯੂਨੀਵਰਸਿਟੀ ਨੇ ਹੋਮੀ ਜਹਾਂਗੀਰ ਭਾਬਾ ਨੂੰ 1942 ’ਚ 
Available on Android app iOS app
Powered by : Mediology Software Pvt Ltd.