ਤਿੰਨ ਵਰ੍ਹਿਆਂ ਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ !    10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    

ਲੋਕ ਸੰਵਾਦ › ›

Featured Posts
‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ

‘ਗੋਲਡਨ ਹੈਟ੍ਰਿਕ’ ਤੋਂ ‘ਗੋਲਡਨ ਗੋਲ’ ਤਕ

ਪ੍ਰਿੰ. ਸਰਵਣ ਸਿੰਘ ਹਾਕੀ ਦਾ ‘ਗੋਲ ਕਿੰਗ’ ਬਲਬੀਰ ਸਿੰਘ 97ਵੇਂ ਸਾਲ ਦੀ ਲੰਮੇਰੀ ਉਮਰ ਵਿਚ ਖੇਡ ਜਗਤ ਨੂੰ ਆਖ਼ਰੀ ਫਤਿਹ ਬੁਲਾ ਗਿਆ। ਉਸਨੇ ਪਹਿਲਾ ਸਾਹ ਆਪਣੇ ਨਾਨਕੇ ਪਿੰਡ ਹਰੀਪੁਰ ਖ਼ਾਲਸਾ ਦੀ ਫਿਜ਼ਾ ਵਿਚ 31 ਦਸੰਬਰ 1923 ਦੀ ਰਾਤ ਨੂੰ ਲਿਆ ਸੀ ਤੇ ਆਖ਼ਰੀ ਸਾਹ 25 ਮਈ 2020 ਦੀ ਸਵੇਰ ਨੂੰ ਮੁਹਾਲੀ ...

Read More

ਜਾਤੀ ਪਾੜੇ ਦਾ ਹੱਲ ਪੇਂਡੂ ਸਾਂਝ

ਜਾਤੀ ਪਾੜੇ ਦਾ ਹੱਲ ਪੇਂਡੂ ਸਾਂਝ

ਪਾਵੇਲ ਕੁੱਸਾ ਝੋਨੇ ਦੀ ਲਵਾਈ ਦੇ ਰੇਟ ਨਾਲ ਜੁੜ ਕੇ ਪੇਂਡੂ ਸਮਾਜ ਅੰਦਰ ਮਾਲਕ ਕਿਸਾਨੀ ਤੇ ਖੇਤ ਮਜ਼ਦੂਰਾਂ ’ਚ ਟਕਰਾਅ ਪ੍ਰਗਟ ਹੋਣ ਬਾਰੇ ਖ਼ਬਰਾਂ ਆਈਆਂ ਹਨ। ਖੇਤ ਮਜ਼ਦੂਰ ਜੋ ਮੁੱਖ ਤੌਰ ’ਤੇ ਦਲਿਤ ਹਨ ਤੇ ਕਿਸਾਨ ਜੋ ਮੁੱਖ ਤੌਰ ’ਤੇ ਜੱਟ ਭਾਈਚਾਰੇ ’ਚੋਂ ਹਨ, ’ਚ ਆਪਸੀ ਸਾਂਝਾਂ ਤੇ ਟਕਰਾਅ ਬਾਰੇ ਬੁੱਧੀਜੀਵੀ ...

Read More

ਆਓ, ਕੁਦਰਤ ਨੂੰ ਸੰਭਾਲੀਏ

ਆਓ, ਕੁਦਰਤ ਨੂੰ ਸੰਭਾਲੀਏ

ਡਾ. ਹਰਮੀਤ ਕੌਰ ਵਾਤਾਵਰਣ ਦਾ ਸ਼ੁੱਧ ਹੋਣਾ ਜਨ ਜੀਵਨ ਲਈ ਕਿੰਨਾ ਜ਼ਰੂਰੀ ਹੈ ਇਸ ਗੱਲ ਦੀ ਸੋਝੀ ਸ਼ਾਇਦ ਲੌਕਡਾਊਨ ਵਰਗੀ ਸਥਿਤੀ ਪੈਦਾ ਹੋਣ ਨਾਲ ਹੋਣੀ ਸੀ। ਮਨੁੱਖ ਵਾਤਾਵਰਣ ਨੂੰ ਗੰਦਾ ਕਰਨਾ ਆਪਣਾ ਅਧਿਕਾਰ ਸਮਝਦਾ ਹੈ, ਪਰ ਇਸਨੂੰ ਗੰਧਲਾ ਕਰਨ ਦੀ ਜ਼ਿੰਮੇਵਾਰੀ ਕੋਈ ਨਹੀਂ ਲੈਂਦਾ। ਹਰੇਕ ਵਿਅਕਤੀ ਨੂੰ ਜਾਪਦਾ ਹੈ ਕਿ ਮੈਂ ...

Read More

ਮਹਾਮਾਰੀ ਤੇ ਅਸੰਵੇਦਨਸ਼ੀਲਤਾ

ਮਹਾਮਾਰੀ ਤੇ ਅਸੰਵੇਦਨਸ਼ੀਲਤਾ

ਡਾ. ਹਜ਼ਾਰਾ ਸਿੰਘ ਚੀਮਾ ਅੱਜ ਕੋਵਿਡ-19 ਦੀ ਮਹਾਮਾਰੀ ਨੇ ਸਮੁੱਚੀ ਦੁਨੀਆਂ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਹੈ। ਮਰਨ ਵਾਲਿਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਅਮਰੀਕਾ ਦਾ ਰਾਸ਼ਟਰਪਤੀ ਟਰੰਪ ਖ਼ੁਦ ਇਸ ਬਿਮਾਰੀ ਨਾਲ ਮਰਨ ਵਾਲੇ ਅਮਰੀਕੀਆਂ ਦੀ ਗਿਣਤੀ ਤਿੰਨ ਲੱਖ ਤੋਂ ਟੱਪ ਜਾਣ ਦੀ ਭਵਿੱਖਬਾਣੀ ਕਰੀ ਜਾ ...

Read More

ਪੰਜਾਬ ਦੀ ਮਾੜੀ ਅਰਥਵਿਵਸਥਾ ਦੇ ਅਦ੍ਰਿਸ਼ ਪਹਿਲੂ

ਪੰਜਾਬ ਦੀ ਮਾੜੀ ਅਰਥਵਿਵਸਥਾ ਦੇ ਅਦ੍ਰਿਸ਼ ਪਹਿਲੂ

ਬੀਰ ਦਵਿੰਦਰ ਸਿੰਘ ਪੰਜਾਬ ਸਰਕਾਰ ਨੇ ਕਰੋਨਾ ਮਹਾਮਾਰੀ ਤੋਂ ਬਾਅਦ ਪੰਜਾਬ ਦੀ ਅਰਥ ਵਿਵਸਥਾ ਲਈ ਕੋਈ ਪ੍ਰਮਾਣਿਕ ਵਿੱਤੀ ਪ੍ਰਬੰਧ ਸੁਝਾਉਣ ਦੇ ਮਨਸ਼ੇ ਨਾਲ ਕੌਮੀ ਮਾਹਿਰਾਂ ਦੇ 20 ਮੈਂਬਰੀ ਗੁੱਟ ਦਾ ਗਠਨ ਕੀਤਾ ਹੈ। ਇਹ ਵੀ ਅਸਹਿਜ ਵਰਤਾਰਾ ਹੈ ਕਿ ਇਸ ਗੁੱਟ ਵਿਚ ਪੰਜਾਬ ਦੀ ਪ੍ਰਤੀਨਿਧਤਾ ਨਾਂਮਾਤਰ ਹੈ। ਇਸ ਗੁੱਟ ਦੇ ਮੁਖੀ ...

Read More

ਕਰੋਨਾ ਮਹਾਂਮਾਰੀ: ਚੀਨ ਅਤੇ ਵਿਸ਼ਵ ਸਰੋਕਾਰ

ਕਰੋਨਾ ਮਹਾਂਮਾਰੀ: ਚੀਨ ਅਤੇ ਵਿਸ਼ਵ ਸਰੋਕਾਰ

ਬੀਰ ਦਵਿੰਦਰ ਸਿੰਘ ਹੁਣ ਤਾਂ ਇਹ ਸਪੱਸ਼ਟ ਨਜ਼ਰ ਆ ਰਿਹਾ ਹੈ ਕਿ ਕਰੋਨਾ ਵਾਇਰਸ ਕੋਈ ਕੁਦਰਤੀ ਕਰੋਪੀ ਨਹੀਂ ਹੈ, ਸਗੋਂ ਵਿਸ਼ਵ ਦੀਆਂ ਦੋ ਵੱਡੀਆਂ ਸ਼ਕਤੀਆਂ ਦੀ ਆਰਥਿਕ ਖਿੱਚੋਤਾਣ ਦਾ ਨਤੀਜਾ ਹੈ। ਵਿਸ਼ਵ ਦੀ ਆਰਥਿਕਤਾ ਨੂੰ ਸਮਝਣ ਵਾਲੇ ਜਾਣਦੇ ਹਨ ਕਿ ਜਿਸ ਤੇਜ਼ੀ ਨਾਲ ਚੀਨ ਦੀ ਆਰਥਿਕਤਾ ਵਿਕਸਤ ਹੋ ਰਹੀ ਸੀ, ਇਸ ...

Read More

ਵਾਇਰਸ ਅਤੇ ਗ਼ਰੀਬ ਲੋਕਾਈ

ਵਾਇਰਸ ਅਤੇ ਗ਼ਰੀਬ ਲੋਕਾਈ

ਦਰਸ਼ਨ ਸਿੰਘ ਖਟਕੜ ਅੱਜਕੱਲ੍ਹ ਗ਼ਰੀਬ ਸ਼ਬਦ ਚਾਰੇ ਪਾਸੇ ਪਸਰਿਆ ਪਿਆ ਹੈ। ਆਵਾਜ਼ ਆ ਰਹੀ ਹੈ ਕਿ ਗ਼ਰੀਬਾਂ ਨੂੰ ਰੋਟੀ ਨਹੀਂ ਮਿਲ ਰਹੀ, ਗ਼ਰੀਬਾਂ ਦਾ ਰੁਜ਼ਗਾਰ ਖੁੱਸ ਗਿਆ ਹੈ, ਜੇਬ ਖਾਲੀ ਹੈ, ਖੁੱਡਿਆਂ ਵਰਗੇ ਘਰਾਂ ਵਿਚ ਤੂੜੇ ਪਏ ਹਨ, ਸਰੀਰਿਕ ਦੂਰੀ ਸੰਭਵ ਹੀ ਨਹੀਂ, ਕਰੋਨਾ ਤੋਂ ਪਹਿਲਾਂ ਗ਼ਰੀਬਾਂ ਨੂੰ ਭੁੱਖ ਨਾਲ ਮਰ ...

Read More


ਸਾਂਝੀ ਦਾਖਲਾ ਪ੍ਰੀਖਿਆ ਦਾ ਮਹੱਤਵ

Posted On February - 24 - 2012 Comments Off on ਸਾਂਝੀ ਦਾਖਲਾ ਪ੍ਰੀਖਿਆ ਦਾ ਮਹੱਤਵ
ਲਖਵਿੰਦਰ ਸਿੰਘ ਰਈਆ ਰੋਜ਼ੀ-ਰੋਟੀ ਅਤੇ ਹੋਰ ਘਰੇਲੂ ਤੇ ਸਮਾਜਿਕ ਲੋੜਾਂ ਦੀ ਪੂਰਤੀ ਲਈ  ਮਨੁੱਖ ਨੂੰ ਕੋਈ ਨਾ ਕੋਈ ਕੰਮ ਕਰਨਾ ਹੀ ਪੈਂਦਾ ਹੈ। ਇਸ ਸਾਰਥਕ ਜੁਗਾੜ ਨੂੰ ‘ਕਿਰਤ ਜਾਂ ਰੁਜ਼ਗਾਰ’ ਦਾ ਨਾਂ ਦਿੱਤਾ ਗਿਆ ਹੈ। ਸੋ ਸਾਕਾਰਤਮਕ ਕਿਰਤ ਜਾਂ ਰੁਜ਼ਗਾਰ ਜਿੱਥੇ ਕਮਾਈ ਦਾ ਸਾਧਨ ਬਣਦਾ ਹੈ, ਉੱਥੇ ਸਮਾਜ ਦੇ ਵਿਕਾਸ ਵਿੱਚ ਵੀ ਵੱਡਾ ਯੋਗਦਾਨ ਪਾਉਂਦਾ ਹੈ। ਇਹ ਰੁਜ਼ਗਾਰ ਸਰਕਾਰੀ ਤੇ ਨਿੱਜੀ ਖੇਤਰ ਜਾਂ ਵਿਅਕਤੀਗਤ ਵੀ ਹੋ ਸਕਦਾ ਹੈ।  ਕਿਰਤ ਕਰਨ ਦੀ  ਕੁਝ ਮੁਹਾਰਤ ਜਾਂ ਨਿਪੁਨੰਤਾ ਮਨੁੱਖ ਸੁਤੇ-ਸਿੱਧ 

ਸਿੱਖਿਆ ਵਿਕਾਸ ਕਮੇਟੀਆਂ ਦਾ ਯੋਗਦਾਨ

Posted On February - 17 - 2012 Comments Off on ਸਿੱਖਿਆ ਵਿਕਾਸ ਕਮੇਟੀਆਂ ਦਾ ਯੋਗਦਾਨ
ਗੁਰਦੀਪ ਸਿੰਘ ਢੁੱਡੀ ਜੇਕਰ ਵਿਦਿਆਰਥੀ ਨੂੰ ਸਿੱਖਿਆ ਦੇਣ ਦੀ ਸਹੀ ਪਹੁੰਚ ਦੀ ਗੱਲ ਕਰਨੀ ਹੋਵੇ ਤਾਂ ਇਹ ਤਿਕੋਣੀ ਵਿਵਸਥਾ ਬਣਦੀ ਹੈ। ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਦੇ ਤਾਲਮੇਲ ਤੋਂ ਬਿਨਾਂ ਸਿੱਖਿਆ ਆਪਣੇ ਸਹੀ ਅਰਥਾਂ ਵਿੱਚ ਦਿੱਤੀ ਹੀ ਨਹੀਂ ਜਾ ਸਕਦੀ। ਸਿੱਖਿਆ ਮਸ਼ੀਨੀ ਕਾਰਜ ਨਹੀਂ ਹੈ ਅਤੇ ਨਾ ਹੀ ਇਹ ਖਰੀਦੇ ਜਾਂ ਵੇਚੇ ਜਾਣ ਵਾਲੀ ਵਸਤੂ ਹੈ, ਸਗੋਂ ਇਹ ਵਿਅਕਤੀਤਵ ਦੀ ਉਸਾਰੀ ਦਾ ਅਜਿਹਾ ਅਮਲੀ ਕਾਰਜ ਹੈ ਜਿਸ ਦੀ ਪੂਰਤੀ ਲਈ ਇੱਕ ਵਿਸ਼ੇਸ਼ ਯੋਜਨਾ ਉਲੀਕੇ ਜਾਣ ਦੀ ਜ਼ਰੂਰਤ ਹੁੰਦੀ 

ਸਿੱਖਿਆ ਨੀਤੀ ਦੇ ਅਣਗੌਲੇ ਪੱਖਾਂ ਦੀ ਮਹੱਤਤਾ

Posted On February - 17 - 2012 Comments Off on ਸਿੱਖਿਆ ਨੀਤੀ ਦੇ ਅਣਗੌਲੇ ਪੱਖਾਂ ਦੀ ਮਹੱਤਤਾ
ਡਾ. ਕੁਲਦੀਪ ਸਿੰਘ ਪੰਜਾਬ ਵਿੱਚ ਸਿੱਖਿਆ ਦਾ ਮੁੱਦਾ  ਕਈ ਦ੍ਰਿਸ਼ਟੀਕੋਣਾਂ ਤੋਂ ਵਾਚਣ ਦੀ ਲੋੜ ਹੈ। ਇਸ ਦਿਸ਼ਾ ਵਿੱਚ ਸੁਹਿਰਦ ਕਦਮ ਪੁੱਟਣਾ ਸਮੇਂ ਦੀ ਲੋੜ ਹੈ। ਪਿਛਲੇ ਸਮੇਂ ਵਿੱਚ ਪੰਜਾਬ ਸਰਕਾਰ ਵੱਲੋਂ ਬਣਾਏ ਰਾਜ ਸਿੱਖਿਆ ਸਲਾਹਕਾਰ ਬੋਰਡ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਉਪ-ਕੁਲਪਤੀ ਡਾ. ਐੱਸ. ਪੀ. ਸਿੰਘ ਦੀ ਅਗਵਾਈ ਵਿੱਚ ਬਣੀ ਸਿੱਖਿਆ ਨੀਤੀ ਸਬ-ਕਮੇਟੀ ਵੱਲੋਂ ਉਚੇਰੀ, ਸੈਕੰਡਰੀ ਅਤੇ ਪ੍ਰਾਇਮਰੀ ਸਿੱਖਿਆ ਦੇ ਵੱਖ-ਵੱਖ ਪਹਿਲੂਆਂ ’ਤੇ ਆਪਣੀ ਅੰਤਿਮ ਰਿਪੋਰਟ ਵਿੱਚ 

ਨੈਤਿਕਤਾ ਦਾ ਪਾਠ ਪੜ੍ਹਾਉਣ ਤੋਂ ਅਸਮਰੱਥ ਸਿੱਖਿਆ ਪ੍ਰਣਾਲੀ

Posted On February - 17 - 2012 Comments Off on ਨੈਤਿਕਤਾ ਦਾ ਪਾਠ ਪੜ੍ਹਾਉਣ ਤੋਂ ਅਸਮਰੱਥ ਸਿੱਖਿਆ ਪ੍ਰਣਾਲੀ
ਭੋਲਾ ਸਿੰਘ ਸ਼ਮੀਰੀਆ ਸਿੱਖਿਅਤ ਹੋਏ ਬਿਨਾਂ ਅਸੀਂ ਵਿਕਾਸ ਦੀਆਂ ਪੌੜੀਆਂ ਨਹੀਂ ਚੜ੍ਹ ਸਕਦੇ। ਜ਼ਿੰਦਗੀ ਦੇ ਹਰ ਪਹਿਲੂ ਲਈ ਸਿੱਖਿਆ ਲਾਜ਼ਮੀ ਹੈ। ਜਿਵੇਂ-ਜਿਵੇਂ ਸਮਾਂ ਕਰਵਟ ਲੈ ਰਿਹਾ ਹੈ, ਉਵੇਂ-ਉਵੇਂ ਸਿੱਖਿਆ ਪ੍ਰਣਾਲੀ ਵੀ ਬਦਲ ਰਹੀ ਹੈ। ਕੋਈ ਵੇਲਾ ਸੀ ਜਦੋਂ ਸਿੱਖਿਆ ਮੰਦਰਾਂ, ਗੁਰਦੁਆਰਿਆਂ ਜਾਂ ਮਦਰੱਸਿਆਂ ਵਿੱਚ ਦਿੱਤੀ ਜਾਂਦੀ ਸੀ। ਉਸ ਸਮੇਂ ਧਰਤੀ ’ਤੇ ਸੁਆਹ ਵਿਛਾ ਕੇ ਉਸ ਉੱਪਰ ਉਂਗਲਾਂ ਨਾਲ ਪੈਂਤੀ ਪਾਉਣੀ ਸਿਖਾਈ ਜਾਂਦੀ ਸੀ। ਫਿਰ ਤਖ਼ਤੀਆਂ ਜਾਂ ਫੱਟੀਆਂ ਉੱਪਰ ਕੋਲੇ ਨਾਲ ਲਿਖਣ ਦੀ 

ਜਲਵਾਯੂ ਪਰਿਵਰਤਨ ਦਾ ਹੱਲ ਅਕਸ਼ੈ ਊਰਜਾ

Posted On February - 10 - 2012 Comments Off on ਜਲਵਾਯੂ ਪਰਿਵਰਤਨ ਦਾ ਹੱਲ ਅਕਸ਼ੈ ਊਰਜਾ
ਮਨਿੰਦਰ ਕੌਰ ਵਿਸ਼ਵ ਸਿਹਤ ਸੰਸਥਾ ਵੱਲੋਂ ਜਾਰੀ ਇੱਕ ਰਿਪੋਰਟ ਅਨੁਸਾਰ ਦੁਨੀਆਂ ਵਿੱਚ 40 ਫ਼ੀਸਦੀ ਮੌਤਾਂ ਹਵਾ, ਪਾਣੀ ਅਤੇ ਮਿੱਟੀ ਦੇ ਪ੍ਰਦੂਸ਼ਣ ਕਾਰਨ ਹੋ ਰਹੀਆਂ ਹਨ। ਵਧਦੀ ਜਾ ਰਹੀ ਆਲਮੀ ਤਪਸ਼ ਕਾਰਨ ਦੁਨੀਆਂ ਦੀ 650 ਕਰੋੜ ਆਬਾਦੀ ’ਚ 57 ਫ਼ੀਸਦੀ ਲੋਕ ਕੁਪੋਸ਼ਣ ਅਤੇ ਲਾਇਲਾਜ ਬੀਮਾਰੀਆਂ ਦਾ ਸ਼ਿਕਾਰ ਹਨ। ਇਸ ਕਾਰਨ ਹਰ ਸਾਲ 60 ਲੱਖ ਬੱਚੇ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਜਿਸ ਦਰ ਨਾਲ ਵਾਤਾਵਰਣ ’ਚ ਤਬਦੀਲੀ ਹੋ ਰਹੀ ਹੈ, ਵਿਸ਼ਵ ਬਹੁਤ ਜਲਦ ਇੰਨਾ ਗਰਮ ਹੋ ਜਾਣਾ ਹੈ ਜਿੰਨਾ ਪਿਛਲੇ 10,000 ਸਾਲਾਂ ’ਚ ਕਿਸੇ ਸਮੇਂ 

ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਦਾ ਸੁਧਾਰ

Posted On February - 10 - 2012 Comments Off on ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਦਾ ਸੁਧਾਰ
ਅਮਨਦੀਪ ਸਿੰਘ ਅਜੋਕੇ ਸਮੇਂ ਦੇ ਮੁਕਾਬਲੇ ਵਾਲੇ ਦੌਰ ਵਿੱਚ ਸਿੱਖਿਆ ਕ੍ਰਾਂਤੀਕਾਰੀ ਦੌਰ ਵਿੱਚੋਂ ਗੁਜ਼ਰ ਰਹੀ ਹੈ। ਸਕੂਲੀ ਸਿੱਖਿਆ ਤੋਂ ਲੈ ਕੇ ਕਾਲਜ ਅਤੇ ਯੂਨੀਵਰਸਿਟੀ ਦੀ ਸਿੱਖਿਆ ਦੇ ਸਰੂਪ ਵਿੱਚ ਵੱਡੇ ਪੱਧਰ ’ਤੇ ਬਦਲਾਅ ਆਏ ਹਨ। ਵਿਦਿਆਰਥੀ ਦੀ ਮਨੋਵਿਗਿਆਨਕ, ਭਾਵਨਾਤਮਕ, ਸਰੀਰਕ, ਦਿਮਾਗ਼ੀ ਆਦਿ ਸਥਿਤੀਆਂ ਦੇ ਆਧਾਰ ’ਤੇ ਸਿੱਖਿਆ ਪ੍ਰਦਾਨ ਕਰਨ ਦੇ ਨਵੇਂ ਢੰਗ-ਤਰੀਕੇ  ਲੱਭੇ ਜਾ ਰਹੇ ਹਨ। ਹਰ ਰੋਜ਼ ‘ਵਿਦਿਆਰਥੀ ਆਧਾਰਿਤ’ ਨਵੀਆਂ ਅਧਿਆਪਨ ਵਿਧੀਆਂ ਅਤੇ ਤਰੀਕਿਆਂ ਦਾ ਪਤਾ ਲੱਗ ਰਿਹਾ 

ਵਧੀਆ ਅਧਿਆਪਕ ਦੇ ਗੁਣ

Posted On February - 10 - 2012 Comments Off on ਵਧੀਆ ਅਧਿਆਪਕ ਦੇ ਗੁਣ
ਸੁੰਦਰਪਾਲ ਪ੍ਰੇਮੀ ਆਮ ਤੌਰ ਉੱਤੇ ਪੜ੍ਹਾਉਣ ਵਿੱਚ ਨਿਪੁੰਨ ਅਧਿਆਪਕ ’ਤੇ ਵਧੀਆ ਅਧਿਆਪਕ ਦਾ ਲੇਬਲ ਲਾਇਆ ਜਾਂਦਾ ਹੈ। ਭਾਵ ਜਿਸ ਅਧਿਆਪਕ ਦੇ ਨੂੰ ਪੜ੍ਹਾਉਣ ਦੇ ਢੰਗ ਦੀ ਬੱਚੇ ਤਾਰੀਫ਼ ਕਰਦੇ ਹੋਣ ਉਸ ਨੂੰ ਵਧੀਆ ਅਧਿਆਪਕ ਵਜੋਂ ਮਾਨਤਾ ਦਿੱਤੀ ਜਾਂਦੀ ਹੈ ਪਰ ਇਹ ਧਾਰਨਾ ਵਧੀਆ ਅਧਿਆਪਕ ਦੇ ਘੇਰੇ ਨੂੰ ਸੀਮਿਤ ਕਰਦੀ ਹੈ। ਅਸਲ ਵਿੱਚ ਕੁਝ ਅਹਿਮ ਗੁਣਾਂ ਦੇ ਧਾਰਨੀ ਨੂੰ ਵਧੀਆ ਅਧਿਆਪਕ ਕਹਿਣਾ ਬਣਦਾ ਹੈ। ਮੁੱਖ ਤੌਰ ’ਤੇ ਵਧੀਆ ਅਧਿਆਪਕ ਉਸੇ ਨੂੰ ਕਹਿਣਾ ਚਾਹੀਦਾ ਹੈ ਜੋ ਆਪਣੇ ਅਧਿਆਪਨ ਕਾਰਜ ਵਿੱਚ 

ਸਮੁੱਚੇ ਮੁਲਾਂਕਣ ਦਾ ਮੁਲਾਂਕਣ

Posted On February - 10 - 2012 Comments Off on ਸਮੁੱਚੇ ਮੁਲਾਂਕਣ ਦਾ ਮੁਲਾਂਕਣ
ਡਾ.ਬਲਵਿੰਦਰ ਕਾਲੀਆ ਸਰਵ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਵੱਲੋਂ ਪੰਜਾਬ ਸਿੱਖਿਆ ਵਿਭਾਗ ਵਿੱਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਨੂੰ ਦੇਖਣ-ਪਰਖਣ ਲਈ ਸ਼ੁਰੂ ਕੀਤੀ ਗਈ ਪ੍ਰਣਾਲੀ ਲਗਾਤਾਰ ਸਮੁੱਚਾ ਮੁਲਾਂਕਣ ਬਾਰੇ ਗੰਭੀਰਤਾ ਨਾਲ ਵਿਚਾਰਿਆ ਜਾਵੇ ਤਾਂ ਇਹ ਕਾਰਜ ਵਿਦਿਆਰਥੀਆਂ ਵੱਲ ਵਿਅਕਤੀਗਤ ਧਿਆਨ ਦੇਣ ਦੇ ਨਜ਼ਰੀਏ ਤੋਂ ਵਧੀਆ ਉਪਰਾਲਾ ਹੈ। ਮੁਲਾਂਕਣ ਦੀ ਇਸ ਪ੍ਰਣਾਲੀ ਤਹਿਤ ਅਧਿਆਪਕ ਵੱਲੋਂ ਆਪਣੇ ਵਿਸ਼ੇ ਸਬੰਧੀ ਵਿਦਿਆਰਥੀ ਦਾ ਲਗਾਤਾਰ ਤੇ ਸਮੁੱਚਾ ਮੁਲਾਂਕਣ ਕੀਤਾ ਜਾਂਦਾ ਹੈ। ਲਗਾਤਾਰ 

ਸੋਚ ਵਿਚਾਰ ਦਾ ਵਿਕਾਸ

Posted On February - 10 - 2012 Comments Off on ਸੋਚ ਵਿਚਾਰ ਦਾ ਵਿਕਾਸ
ਇਸ ਬ੍ਰਹਿਮੰਡ ਦਾ ਹਰ ਜ਼ੱਰਾ ਆਪਣਾ ਰੂਪ ਵਟਾ ਰਿਹਾ ਹੈ। ਇਹ ਧਰਤੀ, ਸੂੂਰਜ, ਚੰਦ, ਤਾਰੇ ਹਰ ਪਲ ਬਦਲ ਰਹੇ ਹਨ । ਹਰ ਦੌਰ ਵਿੱਚ ਬਦਲਾਅ ਜਾਰੀ ਰਹਿੰਦਾ ਹੈ। ਅੱਜ ਤੋਂ ਪੰਜਾਹ ਸਾਲ ਪਹਿਲਾਂ ਦੁਨੀਆਂ ਅੱਜ ਵਰਗੀ ਨਹੀਂ ਸੀ। ਅੱਜ ਤੋਂ ਪੰਜਾਹ ਸਾਲ ਬਾਅਦ ਦੀ ਦੁਨੀਆਂ ਅੱਜ ਨਾਲੋਂ ਹੋਰ ਜ਼ਿਆਦਾ ਵੱਖਰੀ ਹੋਵੇਗੀ। ਜੇ ਸੋਚ ਵਿਚਾਰ ਦਾ ਵਿਕਾਸ ਨਹੀਂ ਹੋਵੇਗਾ ਤਾਂ ਭਵਿੱਖ ਦੇ ਸਵਾਲਾਂ ਸਾਹਮਣੇ ਅਸੀਂ ਨਿਰਉੱਤਰ ਹੋ ਜਾਵਾਂਗੇ। ਅਲਬਰਟ ਸ਼ਵੀਟਜ਼ਰ ਕਹਿੰਦੇ ਹਨ ਕਿ‘ਸੋਚ ਵਿਚਾਰ ਦਾ ਤਿਆਗ ਕਰਨਾ ਰੂਹਾਨੀ ਦੀਵਾਲੀਆਪਣ 

ਬੱਚਿਆਂ ਵਿੱਚ ਕਿਤਾਬਾਂ ਪੜ੍ਹਨ ਦੀ ਰੁਚੀ

Posted On February - 3 - 2012 Comments Off on ਬੱਚਿਆਂ ਵਿੱਚ ਕਿਤਾਬਾਂ ਪੜ੍ਹਨ ਦੀ ਰੁਚੀ
ਜੋਗਿੰਦਰ ਸਿੰਘ ਸਿਵੀਆ ਬੱਚਿਆਂ ਨੂੰ ਮਾੜੇ ਕੰਮਾਂ ਤੋਂ ਮੋੜਨ, ਵਿਹਲੇ ਸਮੇਂ ਦਾ ਸਦਉਪਯੋਗ ਕਰਨ ਅਤੇ ਚੰਗੇ ਪਾਸੇ ਲਗਾਉਣ ਲਈ ਕਿਤਾਬਾਂ ਸਭ ਤੋਂ ਵਧੀਆ ਤੇ ਸਸਤਾ ਸਾਧਨ ਹਨ। ਸ਼ਰਤ ਇਹ ਹੈ ਕਿ ਉਨ੍ਹਾਂ ਦੀ ਰੁਚੀ ਅਨੁਸਾਰ ਪੜ੍ਹਨ ਸਮੱਗਰੀ ਦਿੱਤੀ ਜਾਵੇ। ਉਹ ਪੜ੍ਹਨ ਵਿੱਚ ਇੰਨੇ ਮਗਨ ਹੋ ਜਾਂਦੇ ਹਨ ਕਿ ਕਿਸੇ ਪਾਸੇ ਝਾਕਣ ਦੀ ਕੋਸ਼ਿਸ਼ ਨਹੀਂ ਕਰਦੇ। ਵਰਤਮਾਨ ਯੁੱਗ ਵਿੱਚ ਵਿਹਲਾ ਸਮਾਂ ਕਿਸੇ ਕੋਲ ਵੀ ਨਹੀਂ ਹੈ। ਸਾਡੀ ਨੌਜਵਾਨ ਪੀੜ੍ਹੀ, ਵਿਦਿਆਰਥੀ ਵਰਗ ਤੇ ਕੁਝ ਮਾਪੇ ਵੀ ਟੀ.ਵੀ. ਤੇ ਇੰਟਰਨੈੱਟ ਨੂੰ 

ਸਵੇਰ ਦੀ ਸਭਾ ਤੋਂ ਸਿੱਖੇ ਸਬਕ

Posted On February - 3 - 2012 Comments Off on ਸਵੇਰ ਦੀ ਸਭਾ ਤੋਂ ਸਿੱਖੇ ਸਬਕ
ਕੁਲਵਿੰਦਰ ਸਿੰਘ ਮਲੋਟ ਸਕੂਲਾਂ ਵਿੱਚ ਸਵੇਰ ਦੀ ਸਭਾ ਭਾਵੇਂ ਪੰਦਰਾਂ-ਵੀਹਾਂ ਮਿੰਟਾਂ ਹੁੰਦੀ ਦੀ ਹੈ ਪਰ ਉਸ ਦਾ ਪ੍ਰਭਾਵ ਪੂਰਾ ਦਿਨ ਸਕੂਲ ਵਿੱਚ ਝਲਕਦਾ ਰਹਿੰਦਾ ਹੈ। ਸਵੇਰ ਦੀ ਸਭਾ ’ਚ ਗ੍ਰਹਿਣ ਕੀਤੇ ਸਬਕ ਸਮੁੱਚੇ ਜੀਵਨ ’ਤੇ ਅਸਰ-ਅੰਦਾਜ਼ ਰਹਿੰਦੇ ਹਨ। ਸਵੇਰ ਦੀ ਸਭਾ ਨੂੰ ਹੋਰ ਕਾਰਗਰ ਤੇ ਅਰਥਪੂਰਨ ਬਣਾਉਣ ਲਈ ਡੀ.ਜੀ.ਐਸ.ਈ. ਵੱਲੋਂ ਸਮੇਂ-ਸਮੇਂ ’ਤੇ ਪੱਤਰ ਜਾਰੀ ਕਰਕੇ ਫੁਰਮਾਨ ਕੀਤੇ ਗਏ ਹਨ ਕਿ ਬੱਚਿਆਂ ਨੂੰ ਯੋਗਾ ਕਰਵਾਇਆ ਜਾਵੇ, ਲਾਇਬਰੇਰੀਆਂ ਦੀਆਂ ਪੜ੍ਹੀਆਂ ਕਿਤਾਬਾਂ ਤੋਂ ਵਿਚਾਰ 

ਉੱਤਰੀ ਭਾਰਤ ਦੀ ਪਹਿਲੀ ਮਹਿਲਾ ਯੂਨੀਵਰਸਿਟੀ

Posted On February - 3 - 2012 Comments Off on ਉੱਤਰੀ ਭਾਰਤ ਦੀ ਪਹਿਲੀ ਮਹਿਲਾ ਯੂਨੀਵਰਸਿਟੀ
ਹਰਿਆਣਾ ਦੇ ਦਿਹਾਤੀ ਇਲਾਕੇ ਸੋਨੀਪਤ ਜ਼ਿਲ੍ਹੇ ਵਿੱਚ ਗੋਹਾਣਾ ਨੇੜੇ ਖਾਨਪੁਰ ਕਲਾਂ ਵਿੱਚ ਭਗਤ ਫੂਲ ਸਿੰਘ ਮਹਿਲਾ ਯੂਨੀਵਰਸਿਟੀ ਹੈ। ਇਹ ਉੱਤਰੀ ਭਾਰਤ ਵਿੱਚ ਪਹਿਲੀ ਅਜਿਹੀ ਯੂਨੀਵਰਸਿਟੀ ਹੈ ਜਿਹੜੀ ਸਿਰਫ਼ ਔਰਤਾਂ ਲਈ ਹੈ। ਇਸ ਮਹਿਲਾ ਯੂਨੀਵਰਸਿਟੀ ਦਾ ਉਦੇਸ਼ ਪਿੰਡਾਂ ਦੀਆਂ ਔਰਤਾਂ ਨੂੰ ਪੜ੍ਹਾਈ ਵਿੱਚ ਅੱਗੇ ਲਿਆ ਕੇ ਉਨ੍ਹਾਂ ਦਾ ਸਸ਼ਕਤੀਕਰਨ ਕਰਨਾ ਅਤੇ ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣਾ ਹੈ। ਇਹ ਪਹਿਲੀ ਯੂਨੀਵਰਸਿਟੀ ਹੈ ਜਿੱਥੇ ਔਰਤਾਂ ਲਈ ਨਰਸਰੀ ਤੋਂ ਪੀਐੱਚ.ਡੀ. ਦੀ ਸਾਰੀ ਪੜ੍ਹਾਈ 

ਗਿਆਨ ਵਿਗਿਆਨ

Posted On February - 3 - 2012 Comments Off on ਗਿਆਨ ਵਿਗਿਆਨ
ਸਤਨਾਮ ਕੌਰ 1. ਕਿਹੜੀ ਪੂੰਜੀ ਨੂੰ ਬੜੀ ਸਿਆਣਪ ਨਾਲ ਵਰਤਣਾ ਚਾਹੀਦਾ ਹੈ? 2. ਛੋਟੇ ਬੱਚਿਆਂ ਨੂੰ ਸਿੱਖਿਆ ਦੇਣ ਲਈ ਮਾਰ-ਕੁਟਾਈ ਚੰਗੀ ਹੈ ਜਾਂ ਮਾੜੀ? 3. ਸ੍ਰੀ ਕ੍ਰਿਸ਼ਨ ਨੂੰ ਸਿੱਖਿਆ ਕਿਸ ਨੇ ਦਿੱਤੀ? 4. ਇੰਗਲੈਂਡ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਮਾਰ-ਕੁਟਾਈ ਕਦੋਂ ਬੰਦ ਹੋਈ? 5. ਮਹਾਭਾਰਤ ਵੇਲੇ ਕਿਸ ਨੇ ਆਪਣੇ ਪੁੱਤਰ ਨੂੰ ਆਪਣਾ ਬੁਢਾਪਾ ਦੇ ਕੇ ਜਵਾਨੀ ਪ੍ਰਾਪਤ ਕਰ ਲਈ ਸੀ? 6. ਜ਼ਿੰਦਗੀ ਦਾ ਮੁੱਖ ਉਦੇਸ਼ ਕੀ ਹੈ? 7. ਕੀ ਪਾਲਤੂ ਕਤੂਰਿਆਂ ਦੇ ਕੰਨ ਤੇ ਪੂਛ ਕੱਟਣੀ ਜਾਇਜ਼ ਹੈ? ਉੱਤਰ: 1. ਸਮਾਂ,  2. 

ਕੀ ਬ੍ਰਹਿਮੰਡ ਵਿੱਚ ਅਸੀਂ ਇਕੱਲੇ ਹਾਂ?

Posted On February - 3 - 2012 Comments Off on ਕੀ ਬ੍ਰਹਿਮੰਡ ਵਿੱਚ ਅਸੀਂ ਇਕੱਲੇ ਹਾਂ?
ਸਤਬੀਰ ਸਿੰਘ ਬ੍ਰਹਿਮੰਡ ਵਿੱਚ ਸਾਡੀ ਧਰਤੀ ਤੋਂ ਬਹੁਤ ਦੂਰ ਪਸਰ ਰਹੀ ਜ਼ਿੰਦਗੀ ਨੂੰ ਏਲੀਅਨ (Alien) ਸ਼ਬਦ ਨਾਲ ਸੰਬੋਧਤ ਕਰਨਾ ਅਤਿਕਥਨੀ ਨਹੀਂ ਹੋਵੇਗੀ। ਏਲੀਅਨ ਸ਼ਬਦ ਦਾ ਮਤਲਬ ਹੈ ਗ਼ੈਰ-ਧਰਤੀ ਵਾਸੀ। ਵਿਗਿਆਨ ਅਸਲੀਅਤ (ਦਲੀਲਾਂ) ਦੀਆਂ ਮਜ਼ਬੂਤ ਦੀਵਾਰਾਂ ਉੱਤੇ ਹੀ ਟਿਕਿਆ ਹੁੰਦਾ ਹੈ। ਇਹ ਕਿਸੇ ਵੀ ਘਟਨਾ ਦੇ ਵਾਪਰਨ ਸਬੰਧੀ ਠੋਸ ਤੱਥਾਂ ’ਤੇ ਆਧਾਰਤ ਹੁੰਦਾ ਹੈ। ਸਮੇਂ ਅਤੇ ਸਥਾਨ ਦੀਆਂ ਪੁਰਾਣੀਆਂ ਪ੍ਰਸਥਿਤੀਆਂ ਦੇ ਆਧਾਰ ’ਤੇ ਵਿਗਿਆਨ ਕਲਪਨਾ ਜ਼ਰੂਰ ਕਰ ਸਕਦਾ ਹੈ। ਉੱਡਣ ਤਸ਼ਤਰੀਆਂ ਏਲੀਅਨ ਜੀਵਨ 

ਪੰਜਾਬੀ ਕੰਪਿਊਟਰ ਨੇ ਛੂਹੀਆਂ ਨਵੀਆਂ ਸਿਖ਼ਰਾਂ

Posted On December - 30 - 2011 Comments Off on ਪੰਜਾਬੀ ਕੰਪਿਊਟਰ ਨੇ ਛੂਹੀਆਂ ਨਵੀਆਂ ਸਿਖ਼ਰਾਂ
2011 ਦਾ ਲੇਖਾ-ਜੋਖਾ ਸੀ.ਪੀ. ਕੰਬੋਜ ਪੰਜਾਬੀ ਕੰਪਿਊਟਰ ਹਰ ਵਰ੍ਹੇ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਸਾਲ 2011 ਵਿੱਚ ਕੰਪਿਊਟਰ ਰਾਹੀਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਅਨੇਕਾਂ ਸਰਕਾਰੀ, ਗ਼ੈਰ-ਸਰਕਾਰੀ ਅਦਾਰਿਆਂ ਅਤੇ ਕੁਝ ਵਿਅਕਤੀਆਂ ਨੇ ਨਿੱਜੀ ਤੌਰ ’ਤੇ ਪੰਜਾਬੀ ਸਾਫ਼ਟਵੇਅਰ ਵਿਕਸਤ ਕੀਤੇ। ਇਸ ਵਰ੍ਹੇ ਦੀਆਂ ਮੁੱਖ ਪ੍ਰਾਪਤੀਆਂ ਇਹ ਹਨ: ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ: ਪਿਛਲੇ ਵਰ੍ਹੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ 

ਹਰਿਆਣਾ ਦੀਆਂ ਖ਼ਾਲਸਾ ਵਿੱਦਿਅਕ ਸੰਸਥਾਵਾਂ ਤੇ ਪੰਜਾਬੀ ਭਾਸ਼ਾ

Posted On December - 30 - 2011 Comments Off on ਹਰਿਆਣਾ ਦੀਆਂ ਖ਼ਾਲਸਾ ਵਿੱਦਿਅਕ ਸੰਸਥਾਵਾਂ ਤੇ ਪੰਜਾਬੀ ਭਾਸ਼ਾ
ਡਾ. ਨਰਿੰਦਰਪਾਲ ਸਿੰਘ ਹਰਿਆਣਾ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਤਸੱਲੀਬਖਸ਼ ਨਹੀਂ ਹੈ। ਹਰਿਆਣਾ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਦਰਜਾ ਦੇਣ ਨਾਲ ਆਸ ਬੱਝੀ ਹੈ ਜਿਸ ਵਿੱਚੋਂ ਭਵਿੱਖਮੁਖੀ ਸੰਭਾਵਨਾਵਾਂ ਤਾਂ ਹੋਣਗੀਆਂ ਜੇ ਸਰਕਾਰ ਆਪਣੇ ਇਤਿਹਾਸਕ ਫ਼ੈਸਲੇ ਨੂੰ ਵਿਹਾਰਕ ਪੱਧਰ ਉਪਰ ਲਾਗੂ ਕਰਦੀ ਹੈ। ਪੰਜਾਬੀ ਭਾਸ਼ਾ ਪ੍ਰਤੀ ਸਰਕਾਰੀ ਨੀਤੀਆਂ ਦੇ ਨਾਲ-ਨਾਲ ਖ਼ਾਲਸਾ ਵਿੱਦਿਅਕ ਸੰਸਥਾਵਾਂ ਦੇ ਮੂਲ ਸਰੋਕਾਰਾਂ, ਉਨ੍ਹਾਂ ਦੇ ਪੰਜਾਬੀ ਭਾਸ਼ਾ ਪ੍ਰਤੀ ਫ਼ਰਜ਼ਾਂ ਉਪਰ ਨਜ਼ਰਸਾਨੀ ਕਰਨੀ 
Available on Android app iOS app
Powered by : Mediology Software Pvt Ltd.