ਹੜ੍ਹ ਪੀੜਤਾਂ ਦੀ ਮਦਦ ਲਈ ਪੰਜ ਮੰਤਰੀਆਂ ਦੀ ਡਿਊਟੀ ਲਾਈ !    ਆਨੰਦਪੁਰ ਸਾਹਿਬ ਦਾ ਪਿੰਡ ਹਰਸਾ ਬੇਲਾ ਪਾਣੀ ਵਿੱਚ ਘਿਰਿਆ !    ਪ੍ਰਕਾਸ਼ ਪੁਰਬ: ਭਾਰਤ-ਪਾਕਿ ਤਣਾਅ ਕਾਰਨ ਘਟ ਸਕਦੀ ਹੈ ਸੰਗਤ ਦੀ ਗਿਣਤੀ !    ਗੁਰੂ ਰਵਿਦਾਸ ਮੰਦਰ ਢਾਹੁਣ ’ਤੇ ਸਿਆਸਤ ਗਰਮਾਈ !    ਮਹਾਨ ਕਿਸਾਨ ਆਗੂ ਅਤੇ ਸੰਘਰਸ਼ੀ ਯੋਧਾ ਜਗੀਰ ਸਿੰਘ ਜੋਗਾ !    ਸਾਉਣੀ ਰੁੱਤ ਦੇ ਪਿਆਜ਼ ਦੀ ਕਾਸ਼ਤ ਦੇ ਨੁਕਤੇ !    ਝੋਨੇ ਦੀ ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ !    ਗੋਲਚੀ ਗੁਰਪ੍ਰੀਤ ਸੰਧੂ ਤੇ ਥਰੋਅਰ ਤੇਜਿੰਦਰਪਾਲ ਤੂਰ ਦੀ ਅਰਜੁਨਾ ਐਵਾਰਡ ਲਈ ਚੋਣ !    ਸੁਰਾਂ ਦੀ ਮਿਠਾਸ ਦਾ ਨੱਕਾਸ਼ !    ਸ਼ਾਹਕਾਰ ਨਗ਼ਮਿਆਂ ਦੀ ਗਾਇਕਾ ਮੁਨੱਵਰ ਸੁਲਤਾਨਾ !    

ਲੋਕ ਸੰਵਾਦ › ›

Featured Posts
ਕਿਰਤ ਦਾ ਸਵੈਮਾਣ

ਕਿਰਤ ਦਾ ਸਵੈਮਾਣ

ਬਲਦੇਵ ਸਿੰਘ (ਸੜਕਨਾਮਾ) ‘ਲਾਲ ਬੱਤੀ’ ਨਾਵਲ ਲਿਖਣ ਲਈ ਉਸ ਧੰਦੇ ਦੇ ਸੱਭਿਆਚਾਰ ਨੂੰ ਨੇੜੇ ਤੋਂ ਜਾਂਚਣ ਲਈ ਮੈਂ ਕਈ ਵਰ੍ਹੇ ਲਗਾਏ ਸਨ। ਆਪਣੇ ਟਰਾਂਸਪੋਰਟ ਦੇ ਕਿੱਤੇ ਤੋਂ ਜਦੋਂ ਵੀ ਵਿਹਲ ਮਿਲਦੀ ਮੈਂ ਵਿਕਟੋਰੀਆ ਯਾਦਗਾਰ ਦੇ ਮੈਦਾਨਾਂ ਵਿਚ ਚਲਾ ਜਾਂਦਾ ਸੀ। ਉੱਥੇ ਕੋਈ ਖਾਲੀ ਕੋਨਾ ਮੱਲ ਕੇ ਪੜ੍ਹਨ ਵਿਚ ਰੁੱਝੇ ਹੋਣ ਦਾ ...

Read More

ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ

ਆਰਥਿਕ ਮੰਦਵਾੜੇ ’ਚ ਕਬੂਤਰ ਬਿੱਲੀ ਦੀ ਖੇਡ

ਗਗਨ ਦੀਪ ਸ਼ਰਮਾ (ਡਾ.) ਬਿੱਲੀ ਨੂੰ ਆਉਂਦੀ ਵੇਖ ਕੇ ਕਬੂਤਰ ਦੇ ਅੱਖਾਂ ਮੀਚ ਲੈਣ ਵਾਲੀ ਕਹਾਣੀ ਤਾਂ ਤੁਸੀਂ ਸੁਣੀ ਹੀ ਹੋਵੇਗੀ, ਪਰ ਕੀ ਤੁਸੀਂ ਇਹੋ ਜਿਹੀ ਕੋਈ ਕਹਾਣੀ ਘਟਦੀ ਵੇਖੀ ਜਾਂ ਸੁਣੀ ਹੈ ਜਿੱਥੇ ਬਿੱਲੀ ਆਉਂਦੀ ਵੇਖ ਕੇ ਕਬੂਤਰਾਂ ਦੀ ਰਾਖੀ ਬੈਠੇ ਲੋਕ ਕਬੂਤਰਾਂ ਦੀਆਂ ਅੱਖਾਂ ’ਤੇ ਪਰਦੇ ਪਾ ਦਿੰਦੇ ਹੋਣ ...

Read More

ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ

ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ’ਚ ਤਲਖ਼ੀਆਂ

ਸੰਜੀਵ ਪਾਂਡੇ ਪਾਕਿਸਤਾਨ ਅਤੇ ਭਾਰਤ ਵਿਚਕਾਰ ਇਕ ਵਾਰ ਸਬੰਧਾਂ ਵਿਚ ਖਾਸਾ ਤਣਾਅ ਨਜ਼ਰ ਆ ਰਿਹਾ ਹੈ। ਜੰਮੂ-ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਰਾਜ ਦਾ ਦਰਜਾ ਵਾਪਸ ਲੈਣ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨਾਲ ਵਪਾਰਕ ਸਬੰਧਾਂ ਨੂੰ ਖ਼ਤਮ ਕਰਨ ਦਾ ਫੈ਼ਸਲਾ ਕੀਤਾ ਹੈ। ਜੰਮੂ-ਕਸ਼ਮੀਰ ਵਿਚੋਂ ਧਾਰਾ 370 ਖ਼ਤਮ ਕਰਨ ਤੋਂ ਬਾਅਦ ਪਾਕਿਸਤਾਨੀ ਸੰਸਦ ਦਾ ...

Read More

ਰੋਟੀ ਹੱਕ ਦੀ ਖਾਧੀ ਚੰਗੀ ਐ

ਰੋਟੀ ਹੱਕ ਦੀ ਖਾਧੀ ਚੰਗੀ ਐ

ਕਿਰਤੀ ਮੈਂ ਵਿਆਹਾਂ ’ਤੇ ਰੋਟੀਆਂ ਪਕਾਉਣ ਦਾ ਕੰਮ ਕਰਦੀ ਆਂ। ਪਰਿਵਾਰ ਵਾਲੇ ਮੈਰਿਜ ਪੈਲੇਸ ਵਿਚ ਨ੍ਹੀਂ ਜਾਣ ਦਿੰਦੇ। ਇਸ ਲਈ ਪਿੰਡ ਵਿਚ ਘਰਾਂ ’ਚ ਹੋਣ ਵਾਲੀਆਂ ਵਿਆਹ-ਸ਼ਾਦੀਆਂ ਵਿਚ ਈ ਮੈਂ ਇਹ ਕੰਮ ਕਰਦੀ ਆਂ। ਛੇ-ਸੱਤ ਹਜ਼ਾਰ ਰੁਪਏ ਮਹੀਨੇ ਦੇ ਬਣ ਜਾਂਦੇ ਨੇ। ਜਦੋਂ ਕਦੇ ਕੰਮ ਮਿਲ ਜਾਂਦਾ ਕਰ ਲੈਨੀ ਆਂ। ਜਿਹੜੇ ...

Read More

ਬਰਾਬਰ ਕੰਮ ਤਾਂ ਬਰਾਬਰ ਤਨਖਾਹ ਕਿਉਂ ਨਹੀਂ?

ਬਰਾਬਰ ਕੰਮ ਤਾਂ ਬਰਾਬਰ ਤਨਖਾਹ ਕਿਉਂ ਨਹੀਂ?

ਸੋਹਜ ਦੀਪ ਮਨੁੱਖਾਂ ਦਾ ਸਮਾਜਿਕ ਅਤੇ ਆਰਥਿਕ ਢਾਂਚਾ ਕਈ ਤਰ੍ਹਾਂ ਦੀਆਂ ਅਸਮਾਨਤਾਵਾਂ ਨਾਲ ਭਰਿਆ ਹੋਇਆ ਹੈ। ਇਹ ਅਸਮਾਨਤਾਵਾਂ ਜਾਤ, ਨਸਲ, ਧਰਮ ਆਦਿ ਨਾਲ ਸਬੰਧਿਤ ਹਨ। ਇਹ ਅਸਮਾਨਤਾਵਾਂ ਕਈ ਤਰ੍ਹਾਂ ਦੇ ਭੇਦਭਾਵਾਂ ਦਾ ਕਾਰਨ ਬਣਦੀਆਂ ਹਨ। ਇਨ੍ਹਾਂ ਵਿਤਕਰਿਆਂ ਨਾਲ ਆਰਥਿਕ ਆਧਾਰ ’ਤੇ ਕੀਤਾ ਜਾਂਦਾ ਵਿਤਕਰਾ ਸਮਾਜ ਲਈ ਬਹੁਤ ਘਾਤਕ ਸਿੱਧ ਹੁੰਦਾ ਹੈ। ...

Read More

ਕਸ਼ਮੀਰ ਮਸਲੇ ਦੀਆਂ ਵੱਖ ਵੱਖ ਪਰਤਾਂ

ਕਸ਼ਮੀਰ ਮਸਲੇ ਦੀਆਂ ਵੱਖ ਵੱਖ ਪਰਤਾਂ

ਬੀਰ ਦਵਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸੰਵਿਧਾਨ ਦੀ ਧਾਰਾ 370 ਨੂੰ ਇਕਪਾਸੜ ਤੌਰ ’ਤੇ ਮਨਸੂਖ਼ ਕਰਨ ਦਾ ਆਪਹੁਦਰਾ ਫ਼ੈਸਲਾ ਕਰਕੇ ਦੇਸ਼ ਦੀਆਂ ਘੱਟਗਿਣਤੀਆਂ ਪ੍ਰਤੀ ਜਹਾਲਤ ਦਾ ਸਬੂਤ ਦਿੱਤਾ ਹੈ। ਜੋ ਕੁਝ ਦੇਸ਼ ਦੀ ਸੰਸਦ ਵਿਚ 5 ਅਤੇ 6 ਅਗਸਤ ਨੂੰ ਹੋਇਆ ਹੈ, ਉਸ ਨਾਲ ਬਹੁਗਿਣਤੀਵਾਦ ...

Read More

ਜਦੋਂ ਟੈਕਸੀ ਮੋਬਾਈਲ ਹਸਪਤਾਲ ਬਣੀ

ਜਦੋਂ ਟੈਕਸੀ ਮੋਬਾਈਲ ਹਸਪਤਾਲ ਬਣੀ

ਬਲਦੇਵ ਸਿੰਘ (ਸੜਕਨਾਮਾ) ਕਲਕੱਤਾ ਮਹਾਂਨਗਰ! ਤਿੱਖੜ ਦੁਪਹਿਰ। ਅੱਗ ਵਾਂਗ ਤਪਦੀਆਂ ਸੜਕਾਂ। ਸਾਰਾ ਦਿਨ ਟੈਕਸੀ ਚਲਾਉਂਦਿਆਂ ਮਨ ਬੜਾ ਉਚਾਟ ਤੇ ਖਿੱਝਿਆ ਹੋਇਆ ਸੀ। ਸਰੀਰ ਵੀ ਕੁਝ ਵੱਲ ਨਹੀਂ ਸੀ ਲੱਗ ਰਿਹਾ। ਸੋਚਿਆ ਚੱਲ ਮਨਾਂ ਕਿਸੇ ਹੋਟਲ ’ਤੇ ਤਿੱਖੀ ਜਿਹੀ ਚਾਹ ਪੀਤੀ ਜਾਵੇ। ਉੱਥੇ ਬਿੰਦ-ਝੱਟ ਆਰਾਮ ਕਰਾਂਗੇ, ਫੇਰ ਵੇਖੀ ਜਾਊ। ਜਿਹੜੇ ਹੋਟਲ ’ਤੇ ਟੈਕਸੀ ...

Read More


‘ਮੀ ਟੂ’ ਤੇ ‘ਮੀ ਟੂ’ ਤੋਂ ਬਾਅਦ

Posted On December - 10 - 2018 Comments Off on ‘ਮੀ ਟੂ’ ਤੇ ‘ਮੀ ਟੂ’ ਤੋਂ ਬਾਅਦ
ਪਿਛਲੇ ਕੁਝ ਸਮੇਂ ਤੋਂ ‘ਮੀ ਟੂ’ ਲਹਿਰ ਅਮਰੀਕਾ ਤੋਂ ਆਰੰਭ ਹੋ ਕੇ ਭਾਰਤ ਅਤੇ ਕੁਝ ਹੋਰ ਦੇਸ਼ਾਂ ਵਿਚ ਆਪਣਾ ਪ੍ਰਭਾਵ ਬਣਾ ਚੁੱਕੀ ਹੈ। ਹਰ ਲਹਿਰ ਕੁਝ ਦੇਰ ਚਰਚਾ ਵਿਚ ਰਹਿਣ ਤੋਂ ਬਾਅਦ ਮੱਧਮ ਪੈ ਜਾਂਦੀ ਹੈ, ਪਰ ਆਪਣੇ ਪਿੱਛੇ ਕੁਝ ਸੁਆਲ ਛੱਡ ਜਾਂਦੀ ਹੈ। ....

ਅਕਾਲੀ ਦਲ ਵਿਚ ਉੱਠ ਰਹੀਆਂ ਬਗਾਵਤੀ ਸੁਰਾਂ ਨਵੀਆਂ ਨਹੀਂ

Posted On December - 10 - 2018 Comments Off on ਅਕਾਲੀ ਦਲ ਵਿਚ ਉੱਠ ਰਹੀਆਂ ਬਗਾਵਤੀ ਸੁਰਾਂ ਨਵੀਆਂ ਨਹੀਂ
ਸ਼੍ਰੋਮਣੀ ਅਕਾਲੀ ਦਲ ਜਿਸ ਦਾ ਸੰਘਰਸ਼ ਭਰਿਆ ਇਤਿਹਾਸ ਹੈ, ਆਪਣੀ ਸਥਾਪਨਾ ਦੇ 98ਵੇਂ ਸਾਲ ਦੇ ਆਖਰੀ ਪੜਾਅ ’ਤੇ ਪਹੁੰਚਦਿਆਂ ਅੰਦਰੂਨੀ ਵੰਗਾਰ ਦਾ ਸਾਹਮਣਾ ਕਰ ਰਿਹਾ ਹੈ। ....

ਕਿਰਤੀ

Posted On December - 3 - 2018 Comments Off on ਕਿਰਤੀ
ਮੈਂ ਤਾਂ ਸਾਰੀ ਉਮਰ ਖੱਡੀਆਂ ’ਚ ਕੱਢੀ ਐ। ਪਹਿਲਾਂ ਖੇਸ ਬੁਣੇ, ਹੁਣ ਕੰਬਲ ਬੁਣੀ ਦੇ ਆ। ਪਹਿਲਾਂ ਤਾਂ ਸਾਰੇ ਖੱਦਰ ਦਾ ਹੀ ਕੰਮ ਕਰਦੇ ਸੀ। ਇਹ ਕੰਮ ਕੰਬਲਾਂ ਵਾਲਾ ਮੈਂ ਆਪਣੀ ਜੁਗਤ ਨਾਲ ਈ ਸ਼ੁਰੂ ਕੀਤਾ। ਇਹ ਪਛਮ ਨੂੰ ਬਰਾਬਰ ਵੰਡ ਕੇ ਪੂਰੀ ਤਰ੍ਹਾਂ ਇਕ ਨਮੂਨਾ ਬਣਾ ਕੇ ਕੰਬਲ ਬਣਾਏ ਜਾਂਦੇ ਨੇ। ਤਣਦੇ ਅਸੀਂ ਇੱਥੇ ਘਰ ਵਿਚ ਹੀ ਹਾਂ। ਇੱਥੇ ਮੈਂ ਅੱਡੇ ’ਤੇ ਬੁਣਦੀ ਹਾਂ। ....

ਪੰਜਾਬੀ ਸਾਦੇ ਵਿਆਹਾਂ ਤੋਂ ਦੂਰ ਕਿਉਂ ਹੋਏ ?

Posted On December - 3 - 2018 Comments Off on ਪੰਜਾਬੀ ਸਾਦੇ ਵਿਆਹਾਂ ਤੋਂ ਦੂਰ ਕਿਉਂ ਹੋਏ ?
ਪੰਜਾਬ ਵਿਚ ਸਾਦਗੀ ਭਰਪੂਰ ਵਿਆਹਾਂ ਦੀ ਗੱਲ ਕੀਤੀ ਤਾਂ ਜਾਂਦੀ ਹੈ, ਪਰ ਇਹ ਆਦਰਸ਼ਕ ਗੱਲਬਾਤ ਤੋਂ ਅਗਾਂਹ ਜਾ ਕੇ ਸਾਡੇ ਅਮਲ ਦਾ ਹਿੱਸਾ ਨਹੀਂ ਬਣਦੀ। ਜਾਪਦਾ ਹੈ ਸਾਦੇ ਵਿਆਹ ਪੰਜਾਬੀਆਂ ਦੀ ਦੰਭੀ ਮਾਨਸਿਕਤਾ ਨੂੰ ਹਜ਼ਮ ਨਹੀਂ ਆ ਸਕਦੇ। ....

ਜ਼ੁਲਮ ਦੀ ਸਨਦ

Posted On December - 3 - 2018 Comments Off on ਜ਼ੁਲਮ ਦੀ ਸਨਦ
ਸਮਾਂ ਕੀ ਹੈ? ਬੰਦੇ ਨੇ ਇਸ ਆਦਿ-ਜੁਗਾਦੀ ਸਵਾਲ ਨਾਲ਼ ਘੁਲ਼ਦੇ ਰਹਿਣਾ ਹੈ। ਫ਼ੋਟੋ ਕੈਮਰਾ ਸਮੇਂ ਦੇ ਵਹਿਣ ਚ ਬਿੰਦ-ਕੁ ਪ੍ਰਵੇਸ਼ ਕਰਕੇ ਇਹਦੀ ਚੂਲ਼ੀ ਭਰ ਕੇ ਸਦਾ ਲਈ ਸਾਂਭ ਲੈਂਦਾ ਹੈ। ਤਸਵੀਰ ਰੁਕੇ ਹੋਏ ਵੇਲੇ ਦੀ ਸਨਦ ਹੁੰਦੀ ਹੈ। ਪੱਥਰ ’ਤੇ ਵੱਜੀ ਲੀਕ। ....

ਸਿਆਹ ਚਾਂਦਨੀ: ਬਲਵੰਤ ਗਾਰਗੀ

Posted On December - 3 - 2018 Comments Off on ਸਿਆਹ ਚਾਂਦਨੀ: ਬਲਵੰਤ ਗਾਰਗੀ
ਅਕਸਰ ਸਾਡੀ ਦੁਨੀਆਂ ਵਿਚ ਜਿਸ ਤਰ੍ਹਾਂ ਹੁੰਦਾ ਹੈ ਕਿ ਬੰਦਾ ਪਿਆਰ ਕਿਸੇ ਹੋਰ ਨੂੰ ਕਰਦਾ ਹੈ ਤੇ ਵਿਆਹ ਹੋਰ ਨਾਲ। ਬਲਵੰਤ ਗਾਰਗੀ ਨੇ ਵੀ ਪਿਆਰ ਸੰਗੀਤ ਨੂੰ ਕੀਤਾ ਤੇ ਵਿਆਹ ਸਾਹਿਤ ਨਾਲ ਕਰਵਾ ਲਿਆ। ਪੀੜ ਭਾਵੇਂ ਪਿਆਰ ਨਾਲੋਂ ਟੁੱਟਣ ਦੀ ਬਹੁਤੀ ਹੁੰਦੀ ਹੈ, ਪਰ ਗੱਲ ਵਿਆਹ ਨਾਲੋਂ ਛੁੱਟਣ ਦੀ ਔਖੀ ਹੁੰਦੀ ਹੈ। ਤੇ ਹੁਣ, ਜਦੋਂ ਕਿ ਉਸਦੀ ਕਲਮ ਉਹ ਦੀ ਵਾਰਤਕ ਨਾਲ ਬੜੇ ਤਵਾਰੀਖੀ ਫੇਰੇ ....

ਕਰਤਾਰਪੁਰ ਲਾਂਘਾ: ਸਿਆਸੀ ਤੇ ਧਾਰਮਿਕ ਮਾਅਨੇ

Posted On November - 26 - 2018 Comments Off on ਕਰਤਾਰਪੁਰ ਲਾਂਘਾ: ਸਿਆਸੀ ਤੇ ਧਾਰਮਿਕ ਮਾਅਨੇ
ਵਾਦ ਵਿਵਾਦ ਹੋ ਰਿਹਾ ਹੈ ਕਿ 22 ਨਵੰਬਰ ਨੂੰ ਕੇਂਦਰੀ ਕੈਬਨਿਟ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਉਸਾਰਨ ਵਾਲਾ ਫ਼ੈਸਲਾ ਸਿਆਸੀ ਤੇ ਕੂਟਨੀਤਕ ਸੁਹਿਰਦਤਾ ਦਾ ਪ੍ਰਤੀਕ ਹੈ ਜਾਂ ਇਕ ਖ਼ਾਸ ਤਰ੍ਹਾਂ ਦੀ ਸਿਆਸੀ ਧਾਰਮਿਕ ਸਰਜੀਕਲ ਸਟ੍ਰਾਈਕ ਹੈ। ਪਿਛਲੇ ਕਾਫ਼ੀ ਸਮੇਂ ਤੋਂ ਸਰਹੱਦ ਅਤੇ ਜੰਮੂ-ਕਸ਼ਮੀਰ ’ਚ ਵਾਪਰ ਰਹੀਆਂ ਘਟਨਾਵਾਂ ਕਰ ਕੇ ਪਾਕਿਸਤਾਨ ਨਾਲ ਤਣਾਅ ਅਤੇ ਕੁੜੱਤਣ ਭਰੇ ਸਬੰਧ ਚੱਲ ਰਹੇ ਹਨ, ਦੋਵਾਂ ਮੁਲਕਾਂ ਦੀਆਂ ਸਰਕਾਰਾਂ ਵਿਚਕਾਰ ਕੂਟਨੀਤਕ ਪੱਧਰ ....

ਅਯੁੱਧਿਆ ’ਚ ਹਰ ਪਾਸੇ ਰਾਮ ਹੀ ਰਾਮ

Posted On November - 26 - 2018 Comments Off on ਅਯੁੱਧਿਆ ’ਚ ਹਰ ਪਾਸੇ ਰਾਮ ਹੀ ਰਾਮ
ਅੱਜ ਅਯੁੱਧਿਆ ਦੀ ਖਾਮੋਸ਼ੀ ਟੁੱਟ ਗਈ ਹੈ। ਸਭ ਪਾਸੇ ਮੰਦਰ ਦੀ ਖੁਮਾਰੀ ਹੈ। ਅਯੁੱਧਿਆ ਦੀਆਂ ਗਲੀਆਂ ਵਿਚ ਸਭ ਪਾਸੇ ਰਾਮਧੁਨ ਰਾਮ ਹੀ ਰਾਮ ਸੁਣਾਈ ਦਿੰਦੀ ਹੈ। ਹਰ ਜਗ੍ਹਾ ਰਾਮਲੱਲਾ ਦੀ ਮੌਜੂਦਗੀ ਹੈ। ਭਗਵੇਂ ਪਹਿਰਾਵੇ ਵਾਲੇ ਲੋਕਾਂ ਦਾ ਕਈ ਹਜ਼ਾਰਾਂ ਦਾ ਹਜੂਮ ਸਰਯੂ ਤੱਟ ਤੋਂ ਲੈ ਕੇ ਹਨੂੰਮਾਨਗੜ੍ਹੀ ਤੇ ਰਾਮ ਜਨਮ ਭੂਮੀ ਤਕ ਨਾਅਰੇ ਮਾਰਦਾ ਹੋਇਆ ਰਾਮ ਜੀ ਪ੍ਰਤੀ ਆਪਣੀ ਆਸਥਾ ਨੂੰ ਪ੍ਰਗਟ ਕਰ ਰਿਹਾ ਹੈ। ....

ਦੀਪਵੀਰ ਨੇ ਰਹਿਤ ਮਰਿਆਦਾ ਨਹੀਂ ਉਲੰਘੀ

Posted On November - 26 - 2018 Comments Off on ਦੀਪਵੀਰ ਨੇ ਰਹਿਤ ਮਰਿਆਦਾ ਨਹੀਂ ਉਲੰਘੀ
ਹਾਲ ਹੀ ਵਿਚ ਸੁਣਿਆ ਕਿ ਦੋ ਵੱਡੀਆਂ ਅਤੇ ਮਸ਼ਹੂਰ ਫ਼ਿਲਮੀ ਹਸਤੀਆਂ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੀ ਵਿਆਹ ਦੀ ਰਸਮ ਇਟਲੀ ਵਿਚ ਕਿਸੇ ਹੋਟਲ ਦੇ ਹਾਲ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸਪੰਨ ਹੋਈ। ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਅਤੇ ਪੱਕੇ ਰਾਗੀ ਭਾਈ ਨਰਿੰਦਰ ਸਿੰਘ ਬਨਾਰਸੀ ਨੇ ਅਨੰਦ ਕਾਰਜ ਦੀ ਰਸਮ ਸਮੇਂ ਕੀਰਤਨ ਦੀ ਸੇਵਾ ਨਿਭਾਈ। ....

ਕਿਰਤੀ

Posted On November - 26 - 2018 Comments Off on ਕਿਰਤੀ
ਸਾਡਾ ਅਸਲ ਪਿੰਡ ਤਾਂ ਮਹਿਤਪੁਰ ਹੈ, ਨਕੋਦਰ ਕੋਲ। ਮੈਂ ਚੌਥੀ ਤਕ ਪੜ੍ਹਾਈ ਕੀਤੀ। ਪੜ੍ਹ ਤਾਂ ਮੈਂ ਹੋਰ ਵੀ ਲੈਂਦਾ, ਪਰ ਭਰਾ ਸਕੂਲੋਂ ਹਟਾ ਕੇ ਕਲਕੱਤੇ ਲੈ ਗਏ। ਸਾਡੇ ਪਿਤਾ ਜੀ ਉੱਥੇ ਕੰਮ ਕਰਦੇ ਸਨ। ਮੈਂ ਉੱਥੇ ਦਸ ਸਾਲ ਕੰਮ ਕੀਤਾ। ਜਦੋਂ ਪਿਤਾ ਜੀ ਗੁਜ਼ਰ ਗਏ ਤਾਂ ਏਧਰ ਮਾਲੇਰਕੋਟਲਾ ਆ ਗਏ। ਪਹਿਲਾਂ ਅਸੀਂ ਚਮੜਾ ਰੰਗਣ ਦਾ ਕੰਮ ਖ਼ੁਦ ਕਰਦੇ ਸਾਂ, ਪਰ ਘਾਟਾ ਹੋਣ ਕਾਰਨ ਉਹ ਬੰਦ ....

ਕਿਰਤੀ

Posted On November - 19 - 2018 Comments Off on ਕਿਰਤੀ
ਅਸੀਂ ਅੰਮ੍ਰਿਤਸਰ ਦੇ ਹਾਂ, ਸੰਨ ਛਿਆਨਵੇਂ ’ਚ ਏਧਰ ਮੁਹਾਲੀ ਆ ਗਏ ਸੀ। ਮਨੀਮਾਜਰੇ ਆਇਆਂ ਨੂੰ ਤਾਂ ਦੋ ਸਾਲ ਈ ਹੋਏ ਨੇ। ਪਹਿਲਾਂ ਮੁਹਾਲੀ ਵਿਚ ਕੁਲਚਿਆਂ ਦੀ ਰੇਹੜੀ ਲਾਉਂਦੇ ਸੀ। ਇਨ੍ਹਾਂ ਨੂੰ ਮੈਂ ਰੇਹੜੀ ਘਰੋਂ ਤਿਆਰ ਕਰਕੇ ਭੇਜਦੀ ਸੀ, ਪਰ ਓਥੇ ਤੀਜੇ ਚੌਥੇ ਦਿਨ ਅਸਟੇਟ ਵਾਲੇ ਰੇਹੜੀ ਈ ਚੁੱਕ ਕੇ ਲੈ ਜਾਂਦੇ। ਫੇਰ ਤੰਦੂਰ ਵੀ ਟੁੱਟ ਜਾਣਾ, ਰੇਹੜੀ ਵੀ ਟੁੱਟ ਜਾਣੀ। ਹਫ਼ਤਾ-ਹਫ਼ਤਾ ਮਿਲਣੀ ਨਾ। ....

ਜਿਣਸੀ ਰੁਝਾਨਾਂ ਪ੍ਰਤੀ ਸੋਚ ਬਦਲਣ ਦਾ ਵੇਲਾ

Posted On November - 19 - 2018 Comments Off on ਜਿਣਸੀ ਰੁਝਾਨਾਂ ਪ੍ਰਤੀ ਸੋਚ ਬਦਲਣ ਦਾ ਵੇਲਾ
ਹਾਲ ਹੀ ਵਿਚ ਜਦੋਂ ਸਰਵਉੱਚ ਅਦਾਲਤ ਨੇ ਸਮਲਿੰਗੀ ਸਬੰਧਾਂ ਨੂੰ ਗ਼ੈਰ-ਸੰਵਿਧਾਨਕ ਦੱਸਣ ਵਾਲੀ ਧਾਰਾ 377 ਨੂੰ ਬਦਲਿਆ ਤਾਂ ਦੇਸ਼ ਦੀ ਰਾਜਧਾਨੀ ਵਿਚ ਬੈਠੇ ਮੇਰੇ ਕੁਝ ਸਮਲਿੰਗੀ ਦੋਸਤ ਬਹੁਤ ਖੁਸ਼ ਹੋਏੇ। ਉਨ੍ਹਾਂ ਨੂੰ ਹੁਣ ਆਪਣੀ ਪਛਾਣ ਛੁਪਾਉਣ ਦੀ ਲੋੜ ਨਹੀਂ। ....

ਸੂਰਜ ਦੀ ਅੱਖ: ਸਨਮਾਨਾਂ ਦਾ ਡਿੱਗਦਾ ਮਿਆਰ

Posted On November - 19 - 2018 Comments Off on ਸੂਰਜ ਦੀ ਅੱਖ: ਸਨਮਾਨਾਂ ਦਾ ਡਿੱਗਦਾ ਮਿਆਰ
ਅੱਜਕੱਲ੍ਹ ਕਈ ਲੇਖਕ ਸਸਤੀ ਸ਼ੋਹਰਤ ਲਈ ਵਿਰਸੇ ਤੇ ਇਤਿਹਾਸ ਨੂੰ ਵਿਗਾੜਨ ’ਤੇ ਤੁਲੇ ਹੋਏ ਹਨ, ਉਨ੍ਹਾਂ ਵਿਚੋਂ ਇਕ ਨਾਂ ਹੈ ਬਲਦੇਵ ਸਿੰਘ ਸੜਕਨਾਮਾ। ਕਰੀਬ ਡੇਢ-ਦੋ ਸਾਲ ਪਹਿਲਾਂ ਉਸਦੇ ਲਿਖੇ ਨਾਵਲ ‘ਸੂਰਜ ਦੀ ਅੱਖ’ ਬਾਰੇ ਪੰਜਾਬ ਦੀਆਂ ਕੁਝ ਸਾਹਿਤਕ ਜਥੇਬੰਦੀਆਂ ਨੇ ਇਤਿਹਾਸ ਵਿਗਾੜਨ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਮਗਰੋਂ ਪ੍ਰਕਾਸ਼ਕ ਨੇ ਇਸ ਨੂੰ ਮੁੜ ਨਾ ਪ੍ਰਕਾਸ਼ਿਤ ਕਰਨ ਦਾ ਫ਼ੈਸਲਾ ਲਿਆ ਸੀ। ....

ਨਿਆਂ ਮਿਲਣਾ ਅਜੇ ਬਾਕੀ ਹੈ…

Posted On November - 19 - 2018 Comments Off on ਨਿਆਂ ਮਿਲਣਾ ਅਜੇ ਬਾਕੀ ਹੈ…
ਵਿਭੂਤੀ ਨਰਾਇਣ ਰਾਏ ਸਾਬਕਾ ਆਈਪੀਐੱਸ ਅਧਿਕਾਰੀ ਹਨ, ਉਹ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਵਿਸ਼ਵਵਿਦਿਆਲਿਆ, ਵਰਧਾ (ਮਹਾਰਾਸ਼ਟਰ) ਦੇ ਉਪ ਕੁਲਪਤੀ ਵੀ ਰਹੇ। ‘ਸ਼ਹਿਰ ਮੇਂ ਕਰਫਿਊ’, ‘ਕਿੱਸਾ ਲੋਕਤੰਤਰ’, ‘ਹਾਸ਼ਿਮਪੁਰਾ-22 ਮਈ’ ਉਨ੍ਹਾਂ ਦੀਆਂ ਚਰਚਿਤ ਪੁਸਤਕਾਂ ਹਨ। ‘ਸ਼ਹਿਰ ਮੇਂ ਕਰਫਿਊ’ ਲਗਪਗ ਹਿੰਦੁਸਤਾਨ ਦੀ ਹਰ ਭਾਸ਼ਾ ਵਿਚ ਅਨੁਵਾਦ ਹੋਈ ਹੈ। ਉਨ੍ਹਾਂ ਸਰਦਾਰ ਵੱਲਭ ਭਾਈ ਪਟੇਲ ਨੈਸ਼ਨਲ ਪੁਲੀਸ ਅਕਾਦਮੀ ਹੈਦਰਾਬਾਦ ਫੈਲੋਸ਼ਿਪ ਲੈ ਕੇ ਹਿੰਦੁਸਤਾਨ ਵਿਚ ਹੋਏ ਫਿਰਕੂ ਦੰਗਿਆਂ ਬਾਰੇ ਅਧਿਐਨ ਕੀਤਾ। ....

ਕਿਰਤ

Posted On November - 12 - 2018 Comments Off on ਕਿਰਤ
ਮੇਰਾ ਨਾਂ ਖ਼ੈਰਦੀਨ ਏ। ਮੇਰੀ ਕਹਾਣੀ 1947 ਤੋਂ ਪਹਿਲਾਂ ਸ਼ੁਰੂ ਹੁੰਦੀ ਏ ਕਿਉਂਕਿ ਮੈਨੂੰ ਚੌਕੀਦਾਰੇ ਦਾ ਕੰਮ 1947 ਵੇਲੇ ਮਿਲਿਆ। ਇਸ ਤੋਂ ਪਹਿਲਾਂ ਮੈਂ ਖੂਹ ਪੁੱਟਣ ਦਾ ਕੰਮ ਵੀ ਕਰਦਾ ਰਿਹਾ ਤੇ ਜੱਟਾਂ ਨਾਲ ਸਾਂਝੀ ਵੀ ਰਲਿਆ। 1947 ਵੇਲੇ ਬਹੁਤ ਲੁੱਟਮਾਰ ਤੇ ਕਤਲੋਗਾਰਤ ਹੋਈ, ਔਰਤਾਂ ਉਧਾਲੀਆਂ ਗਈਆਂ। ਨੇੜਲੇ ਪਿੰਡ, ਤੋਲੇ ਲੂਣੇ ਜ਼ੈਲਦਾਰ ਆਲੇ, ਬਹੁਤ ਕੁਝ ਹੋਇਆ। ਓਥੇ ਪਿੰਡ ਵਾਲਿਆਂ ਨੇ ਧੱਕੇ ਨਾਲ ਮੁਸਲਮਾਨਾਂ ਦੇ ਨਾਂ ....

ਪਿੱਤਰਸੱਤਾ: ਸਮੇਂ ਨੂੰ ਬਾਗੀ ਔਰਤਾਂ ਦੀ ਲੋੜ

Posted On November - 12 - 2018 Comments Off on ਪਿੱਤਰਸੱਤਾ: ਸਮੇਂ ਨੂੰ ਬਾਗੀ ਔਰਤਾਂ ਦੀ ਲੋੜ
ਪਿੱਤਰਸੱਤਾ ਦਾ ਦਾਬਾ ਮਾਨਵਤਾ ਦੇ ਵਾਧੇ-ਵਿਕਾਸ ਵਿਚ ਅਜਿਹੀ ਰੁਕਾਵਟ ਵਾਂਗ ਹੈ ਜੋ ਸਦੀਆਂ ਤੋਂ ਸਿਰਫ਼ ਔਰਤ ਨੂੰ ਹੀ ਨਹੀਂ ਸਗੋਂ ਸਮੁੱਚੇ ਤੌਰ ’ਤੇ ਮਨੁੱਖੀ ਹੋਂਦ ਨੂੰ ਨੀਵਾਂ ਤੇ ਨਾਚੀਜ਼ ਬਣਾ ਰਿਹਾ ਹੈ। ਜਦੋਂ ਵੀ ਪਿੱਤਰਸੱਤਾ ਦੀ ਗੱਲ ਤੁਰਦੀ ਹੈ ਤਾਂ ਮੁੱਢਲੇ ਰੂਪ ਵਿਚ ਇਸ ਦੀ ਪਛਾਣ ਸਾਡੇ ਸਮਾਜ ਦੇ ਉਸ ਵਰਗ ਰਾਹੀਂ ਕੀਤੀ ਜਾ ਸਕਦੀ ਹੈ ਜਿਹੜਾ ਮਰਦ ਪ੍ਰਧਾਨ ਸਮਾਜਿਕ, ਸੱਭਿਆਚਾਰਕ ਢਾਂਚੇ ਨੂੰ ਕਾਇਮ ਰੱਖਣ ....
Available on Android app iOS app
Powered by : Mediology Software Pvt Ltd.