ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਲੋਕ ਸੰਵਾਦ › ›

Featured Posts
ਜਨ ਸੇਵਕਾਂ ਦੇ ਰੂਪ

ਜਨ ਸੇਵਕਾਂ ਦੇ ਰੂਪ

ਜਨ ਸੇਵਕਾਂ ਦੇ ਰੂਪ ਕਲਕੱਤੇ ਤੋਂ ਪੰਜਾਬ ਵਿਚ ਆ ਕੇ ਆਪਣਾ ਕਾਰੋਬਾਰ ਕਰਦਿਆਂ ਤੇ ਫਿਰ ਕਾਰੋਬਾਰ ਸੰਤੋਖਦਿਆਂ ਹੁਣ ਤਾਂ ਕਾਫੀ ਵਰ੍ਹੇ ਹੋ ਗਏ ਹਨ। ਮੈਟਰੋਪੌਲੀਟਨ ਸਿਟੀ ਵਿਚ ਰਹਿਣ ਕਰਕੇ ਪਹਿਲਾਂ-ਪਹਿਲਾਂ ਤਾਂ ਇਸ ਤਰ੍ਹਾਂ ਲੱਗਦਾ ਰਿਹਾ ਜਿਵੇਂ ਇਕ ਵਿਸ਼ਾਲ ਸਮੁੰਦਰ ਵਿਚੋਂ ਨਿਕਲ ਕੇ ਛੋਟੇ ਜਿਹੇ ਛੱਪੜ ਵਿਚ ਆ ਗਿਆ ਹੋਵਾਂ। ਉਂਜ ਤਾਂ ...

Read More

ਔਰਤ ਬਣੇ ਹੀਰੋ ਬਾਰੇ ਸੋਚਣਾ ਜ਼ਰੂਰੀ

ਔਰਤ ਬਣੇ ਹੀਰੋ ਬਾਰੇ ਸੋਚਣਾ ਜ਼ਰੂਰੀ

ਨਵਕਿਰਨ ਨੱਤ ‘ਪੰਜਾਬੀ ਟ੍ਰਿਬਿਊਨ’ ਦੇ 5 ਅਕਤੂਬਰ ਦੇ ਅੰਕ ’ਚ ਅਸੀਮ ਚਕਰਵਰਤੀ ਦਾ ਲੇਖ ‘ਔਰਤ ਬਣ ਕੇ ਮੋਂਹਦੇ ਹੀਰੋ’ ਪੜ੍ਹਿਆ। ਬੇਸ਼ੱਕ ਇਹ ਲੇਖ ਇਕ ਤਰ੍ਹਾਂ ਨਾਲ ਤੱਥਾਂ ਦੀ ਵਿਆਖਿਆ ਹੈ, ਪਰ ਇਨ੍ਹਾਂ ਤੱਥਾਂ ਨੂੰ ਬਿਆਨ ਕਰਦੇ ਸਮੇਂ ਲੇਖਕ ਦੇ ਸ਼ਬਦਾਂ ’ਚ ਮੈਨੂੰ ਨਾ ਸਿਰਫ਼ ਇਸ ਰੁਝਾਨ ਪ੍ਰਤੀ ਸਹਿਮਤੀ ਦੀ ਝਲਕ ਮਿਲੀ ...

Read More

ਸਮੁੱਚੀ ਮਾਨਵਤਾ ਦੇ ਰਹਿਬਰ ਬਾਬਾ ਨਾਨਕ: ਬੰਸੀ ਕੌਲ

ਸਮੁੱਚੀ ਮਾਨਵਤਾ ਦੇ ਰਹਿਬਰ ਬਾਬਾ ਨਾਨਕ: ਬੰਸੀ ਕੌਲ

ਦਵੀ ਦਵਿੰਦਰ ਕੌਰ ਇਸ ਵੇਲੇ ਪੰਜਾਬ ਭਰ ਵਿਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨਮਿਤ ਲਾਈਟ ਐਂਡ ਸਾਊਂਡ ਸ਼ੋਅ ਤੇ ਹੋਰ ਪ੍ਰੋਗਰਾਮ ਚੱਲ ਰਹੇ ਹਨ। ਸੀ ਕੇ ਡਾਇਰੈਕਟ ਵੱਲੋਂ ਸੰਜੀਵ ਪਸਰੀਚਾ ਤੇ ਅੰਜਲੀ ਪਸਰੀਚਾ ਦੀ ਅਗਵਾਈ ’ਚ ਲਾਈਟ ਐਂਡ ਸਾਊਂਡ ਸ਼ੋਅ, ਮਿਊਜ਼ੀਅਮ ਤੇ ਸੁਲਤਾਨਪੁਰ ਲੋਧੀ ’ਚ ਹੋਣ ਵਾਲਾ ਵੱਡਾ ...

Read More

ਕਿਰਤੀ

ਕਿਰਤੀ

ਗੁਜ਼ਾਰਾ ਹੁੰਦਾ, ਪਰ ਮੁਨਾਫ਼ਾ ਨਹੀਂ ਜੰਮੂ-ਕਸ਼ਮੀਰ ਦੇ ਰਘੂ ਸ਼ਰਮਾ ਦਾ ਜੀਵਨ ਸੰਘਰਸ਼। ਮੇਰਾ ਪਿਓ ਖੇਤੀ ਕਰਦਾ ਸੀ। ਮੈਂ ਜਿੰਨਾ ਹੋ ਸਕਿਆ ਪੜ੍ਹ ਕੇ ਮਜ਼ਦੂਰ ਸਪਲਾਈ ਕਰਨ ਵਾਲੀ ਕੰਪਨੀ ਵਿਚ ਲੱਗ ਗਿਆ। ਥੋੜ੍ਹੇ ਸਾਲ ਉੱਥੇ ਕੰਮ ਕੀਤਾ। ਫੇਰ ਉਹ ਕੰਪਨੀ ਦਾ ਦੀਵਾਲਾ ਨਿਕਲ ਗਿਆ ਤੇ ਉਹ ਸਭ ਛੱਡ ਛਡਾ ਕੇ ਭੱਜ ਗਏ। ਫੇਰ ...

Read More

ਦੇਵਤਿਆਂ ਦਾ ਦੁਸਹਿਰਾ ਅੱਜ ਤੋਂ ਸ਼ੁਰੂ

ਦੇਵਤਿਆਂ ਦਾ ਦੁਸਹਿਰਾ ਅੱਜ ਤੋਂ ਸ਼ੁਰੂ

ਹਰਭਜਨ ਸਿੰਘ ਬਾਜਵਾ ਹਿਮਾਚਲ ਨੂੰ ਦੇਵਤਿਆਂ ਦੀ ਧਰਤੀ ਮੰਨਿਆ ਜਾਂਦਾ ਹੈ। ਖ਼ਾਸ ਕਰਕੇ ਕੁੱਲੂ ਨੂੰ ਦੇਵਤਿਆਂ ਦੀ ਧਰਤੀ ਆਖਦੇ ਹਨ। ਇੱਥੋਂ ਦਾ ਦੁਸਹਿਰਾ ਬਹੁਤ ਪ੍ਰਸਿੱਧ ਹੈ। ਕੁੱਲੂ ਦਾ ਦੁਸਹਿਰਾ ਸਾਰੇ ਭਾਰਤ ਵਿਚੋਂ ਵੱਖਰਾ ਹੁੰਦਾ ਹੈ। ਇੱਥੇ ਰਾਵਣ ਪਰਿਵਾਰ ਦਾ ਕੋਈ ਬੁੱਤ ਨਹੀਂ ਬਣਾਇਆ ਜਾਂਦਾ ਤੇ ਨਾ ਹੀ ਕਿਸੇ ਬੁੱਤ ਨੂੰ ਸਾੜਿਆ ...

Read More

ਨਾ ਖ਼ੁਦਾ ਹੀ ਮਿਲਾ ਨਾ ਵਸਲ-ਏ-ਸਨਮ

ਨਾ ਖ਼ੁਦਾ ਹੀ ਮਿਲਾ ਨਾ ਵਸਲ-ਏ-ਸਨਮ

ਅਮਨਦੀਪ ਔਰਤ ਦੀ ਹੋਣੀ ਅੱਜ ਵੀ ਕੁੜੀ ਦੇ ਵਿਆਹ ਦਾ ਜ਼ਿਕਰ ਆਉਂਦਿਆਂ ਜ਼ਿਆਦਾਤਰ ਲੋਕ ਭਾਵੁਕ ਹੋ ਜਾਂਦੇ ਹਨ। ਧੀ ਦੇ ਜਵਾਨ ਹੋਣ ’ਤੇ ਵਰ ਟੋਲ੍ਹਣ ਦੀ ਗੱਲ ਆਉਂਦੀ ਹੈ। ਕਹਿਣ ਨੂੰ ਤਾਂ ਚੰਗਾ ਵਰ ਲੱਭਣ ਦੀ ਗੱਲ ਹੁੰਦੀ ਹੈ, ਪਰ ਅਸਲ ਵਿਚ ਚੰਗੇ ਵਰ ਤੋਂ ਭਾਵ ਚੰਗੀ ਜ਼ਮੀਨ-ਜਾਇਦਾਦ ਵਾਲਾ ਘਰ ਹੁੰਦਾ ਹੈ। ...

Read More

ਮੁਹਾਲੀ-ਲੁਧਿਆਣਾ ਸੜਕ ’ਤੇ ਪਿੰਡਾਂ ਦੇ ਲਾਂਘੇ ਗਾਇਬ

ਮੁਹਾਲੀ-ਲੁਧਿਆਣਾ ਸੜਕ ’ਤੇ ਪਿੰਡਾਂ ਦੇ ਲਾਂਘੇ ਗਾਇਬ

ਬਲਬੀਰ ਸਿੰਘ ਰਾਜੇਵਾਲ ਅਫ਼ਸਰਸ਼ਾਹੀ ਦੀ ਧੱਕੇਸ਼ਾਹੀ ਜਦੋਂ ਕਿਸੇ ਰਾਜ ਵਿਚ ਸਰਕਾਰੀ ਮਸ਼ੀਨਰੀ ਬੇਲਗਾਮ ਹੋ ਜਾਵੇ ਅਤੇ ਰਾਜਨੇਤਾ ਜਨਤਾ ਪ੍ਰਤੀ ਅਵੇਸਲੇ ਹੋ ਜਾਣ ਜਾਂ ਬੇਵੱਸ ਹੋ ਜਾਣ ਤਾਂ ਆਮ ਲੋਕਾਂ ਨੂੰ ਇਨਸਾਫ਼ ਮਿਲਣਾ ਦੂਰ ਦੀ ਗੱਲ ਹੋ ਜਾਂਦੀ ਹੈ। ਪੰਜਾਬ ਵਿਚ ਇਸ ਵੇਲੇ ਹਾਲਾਤ ਅਜਿਹੇ ਹੋ ਗਏ ਹਨ, ਜਿੱਥੇ ਹਰ ਕੰਮ ਵਿਚੋਂ ਸਰਕਾਰੀ ...

Read More


 • ਸਮੁੱਚੀ ਮਾਨਵਤਾ ਦੇ ਰਹਿਬਰ ਬਾਬਾ ਨਾਨਕ: ਬੰਸੀ ਕੌਲ
   Posted On October - 15 - 2019
  ਇਸ ਵੇਲੇ ਪੰਜਾਬ ਭਰ ਵਿਚ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨਮਿਤ ਲਾਈਟ ਐਂਡ ਸਾਊਂਡ ਸ਼ੋਅ ਤੇ ਹੋਰ....
 • ਔਰਤ ਬਣੇ ਹੀਰੋ ਬਾਰੇ ਸੋਚਣਾ ਜ਼ਰੂਰੀ
   Posted On October - 15 - 2019
  ‘ਪੰਜਾਬੀ ਟ੍ਰਿਬਿਊਨ’ ਦੇ 5 ਅਕਤੂਬਰ ਦੇ ਅੰਕ ’ਚ ਅਸੀਮ ਚਕਰਵਰਤੀ ਦਾ ਲੇਖ ‘ਔਰਤ ਬਣ ਕੇ ਮੋਂਹਦੇ ਹੀਰੋ’ ਪੜ੍ਹਿਆ। ਬੇਸ਼ੱਕ ਇਹ....
 • ਜਨ ਸੇਵਕਾਂ ਦੇ ਰੂਪ
   Posted On October - 15 - 2019
  ਕਲਕੱਤੇ ਤੋਂ ਪੰਜਾਬ ਵਿਚ ਆ ਕੇ ਆਪਣਾ ਕਾਰੋਬਾਰ ਕਰਦਿਆਂ ਤੇ ਫਿਰ ਕਾਰੋਬਾਰ ਸੰਤੋਖਦਿਆਂ ਹੁਣ ਤਾਂ ਕਾਫੀ ਵਰ੍ਹੇ ਹੋ ਗਏ ਹਨ।....
 • ਕਿਰਤੀ
   Posted On October - 8 - 2019
  ਮੇਰਾ ਪਿਓ ਖੇਤੀ ਕਰਦਾ ਸੀ। ਮੈਂ ਜਿੰਨਾ ਹੋ ਸਕਿਆ ਪੜ੍ਹ ਕੇ ਮਜ਼ਦੂਰ ਸਪਲਾਈ ਕਰਨ ਵਾਲੀ ਕੰਪਨੀ ਵਿਚ ਲੱਗ ਗਿਆ। ਥੋੜ੍ਹੇ....

ਜਿਸ ਤਨ ਲਾਗੇ ਸੋ ਤਨ ਜਾਣੇ

Posted On March - 12 - 2019 Comments Off on ਜਿਸ ਤਨ ਲਾਗੇ ਸੋ ਤਨ ਜਾਣੇ
ਮੈਂ ਡੇਰਾ ਬਾਬਾ ਨਾਨਕ ਤੋਂ ਹਾਂ, ਜਿਹੜਾ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦਾ ਸਰਹੱਦੀ ਕਸਬਾ ਹੈ। ਪਾਕਿਸਤਾਨ ਸਾਡੇ ਤੋਂ ਸਾਹਮਣੇ ਦਿੱਸਦਾ ਹੈ, ਸਹੀ ਫ਼ਾਸਲਾ ਮਸਾਂ ਸਾਢੇ ਤਿੰਨ ਕਿਲੋਮੀਟਰ ਹੈ। ਇਹ ਉਹ ਥਾਂ ਹੈ ਜਿੱਥੋਂ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਸਫ਼ਾਰਤ ਤੇ ਸਿਆਸਤ ਪੈਦਾ ਹੋਈ ਅਤੇ ਆਖ਼ਰ ਦੋਵੇਂ ਮੁਲਕਾਂ ਨੇ ਇੱਥੇ ਇਹ ਲਾਂਘਾ ਸਥਾਪਤ ਕਰਨ ਦਾ ਫ਼ੈਸਲਾ ਲਿਆ। ....

ਬਲਦੀ ਮੋਮਬੱਤੀ ਜਿਹਾ ਜੀਵਨ

Posted On March - 5 - 2019 Comments Off on ਬਲਦੀ ਮੋਮਬੱਤੀ ਜਿਹਾ ਜੀਵਨ
ਕਲਕੱਤੇ (ਕੋਲਕਾਤਾ) ਟੈਕਸੀ ਚਲਾਉਂਦਿਆਂ ਹਰ ਰੋਜ਼ ਰਾਤ ਦੇ ਸਾਢੇ ਗਿਆਰਾਂ-ਬਾਰਾਂ ਵੱਜ ਜਾਂਦੇ ਸਨ। ਕੋਲਕਾਤਾ ਸਾਰੀ ਰਾਤ ਹੀ ਜਾਗਦੇ ਰਹਿਣ ਵਾਲਾ ਮਹਾਂਨਗਰ ਹੈ। ਹਵਾਈ ਜਹਾਜ਼ਾਂ ਅਤੇ ਰੇਲਾਂ ਦੇ ਆਉਣ-ਜਾਣ ਕਰਕੇ ਸਵਾਰੀਆਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ। ....

ਭਾਰਤ-ਪਾਕ ਵੰਡ ਤੇ ਡਾ. ਅੰਬੇਡਕਰ ਦੀ ਸੋਚ

Posted On March - 5 - 2019 Comments Off on ਭਾਰਤ-ਪਾਕ ਵੰਡ ਤੇ ਡਾ. ਅੰਬੇਡਕਰ ਦੀ ਸੋਚ
ਭਾਰਤ ਸਰਕਾਰ ਐਕਟ 1935 ਤਹਿਤ 1937 ’ਚ ਪਹਿਲੀ ਵਾਰ ਭਾਰਤ ਵਿਚ ਸੂਬਾਈ ਵਿਧਾਨ ਸਭਾਵਾਂ ਦੀਆਂ ਚੋਣਾਂ ਦਾ ਐਲਾਨ ਹੋਇਆ। ਮਹਾਤਮਾ ਗਾਂਧੀ ਦੀ ਰਹਿਨੁਮਾਈ ’ਚ ਕਾਂਗਰਸ ਤੇ ਮੁਸਲਿਮ ਲੀਗ ਵਿਚਕਾਰ ਚੋਣ ਸਮਝੌਤਾ ਹੋਇਆ ਕਿ ਚੋਣਾਂ ਉਪਰੰਤ ਘੱਟਗਿਣਤੀਆਂ ਖਾਸਕਰ ਮੁਸਲਮਾਨਾਂ ਨੂੰ ਕੈਬਨਿਟ ’ਚ ਬਰਾਬਰ ਹਿੱਸੇਦਾਰੀ ਦਿੱਤੀ ਜਾਵੇਗੀ, ਪਰ ਚੋਣਾਂ ਜਿੱਤਣ ਤੋਂ ਬਾਅਦ ਪੰਡਿਤ ਜਵਾਹਰ ਲਾਲ ਨਹਿਰੂ ਨੇ ਐਲਾਨ ਕੀਤਾ ਕਿ ਦੇਸ਼ ਵਿਚ ਸਿਰਫ਼ ਦੋ ਪਾਰਟੀਆਂ ਕਾਂਗਰਸ ਤੇ ....

ਪੰਜਾਬ ਦੀ ਇਤਿਹਾਸਕ ਸੰਸਥਾ : ਖਾਲਸਾ ਕਾਲਜ ਅੰਮ੍ਰਿਤਸਰ

Posted On March - 5 - 2019 Comments Off on ਪੰਜਾਬ ਦੀ ਇਤਿਹਾਸਕ ਸੰਸਥਾ : ਖਾਲਸਾ ਕਾਲਜ ਅੰਮ੍ਰਿਤਸਰ
ਕੌਮਾਂਤਰੀ ਵਾਹਗਾ ਸਰਹੱਦ ਨੂੰ ਮੇਲਦੀ ਜੀ.ਟੀ. ਰੋਡ ਦੇ ਬਿਲਕੁਲ ਉੱਪਰ ਉਸਾਰੀ ਖਾਲਸਾ ਕਾਲਜ ਦੀ ਅਦੁੱਤੀ, ਵਿਲੱਖਣ ਅਤੇ ਦਿਲਕਸ਼ ਇਤਿਹਾਸਕ ਇਮਾਰਤ ਪਹਿਲੀ ਨਜ਼ਰੇ ਕਿਲ੍ਹਾਨੁਮਾ ਮਹਿਲ ਦਾ ਭੁਲੇਖਾ ਪਾਉਂਦੀ ਹੈ। ਪੰਜਾਬ ਵਿਚ ਹੀ ਨਹੀਂ ਸਗੋਂ ਦੇਸ਼ ਭਰ ਵਿਚ ਕਿਸੇ ਵਿਦਿਅਕ ਅਦਾਰੇ ਦੀ ਇਹ ਇਮਾਰਤ ਅਨੂਠੀ ਭਵਨ ਕਲਾ ਦੇ ਨਮੂਨੇ ਵਜੋਂ ਜਾਣੀ ਜਾਂਦੀ ਹੈ। ....

ਹਰ ਕੰਮ ਹੁਨਰ ਨਾਲ ਈ ਚੱਲਦਾ…

Posted On February - 26 - 2019 Comments Off on ਹਰ ਕੰਮ ਹੁਨਰ ਨਾਲ ਈ ਚੱਲਦਾ…
ਮੈਂ ਪਹਿਲਾਂ ਬੰਬੇ ਤਾਲੇ ਬਣਾਉਣ ਦਾ ਕੰਮ ਕਰਦਾ ਸੀ। ਇਹ ਕੰਮ ਕਰਦੇ ਕਰਦੇ ਮੈਂ ਲੁਹਾਰਾ ਕੰਮ ਕਰਨ ਲੱਗਾ। ਫਿਰ ਤੇਲ ਵਾਲੇ ਟੈਂਕਰ ਬਣਾਉਣ ਲੱਗਾ। ਬਾਅਦ ਵਿਚ ਖਰਾਦ ਦਾ ਕੰਮ ਵੀ ਕਰਨ ਲੱਗਾ। ਫੈਕਟਰੀ ਵਾਲਿਆਂ ਨੂੰ ਮੇਰਾ ਖਰਾਦ ਦਾ ਕੰਮ ਚੰਗਾ ਲੱਗਿਆ ਤਾਂ ਉਨ੍ਹਾਂ ਨੇ ਮੈਨੂੰ ਏਸੇ ਕੰਮ ’ਤੇ ਪੱਕਾ ਲਾ ਲਿਆ। 6 ਸਾਲ ਮੈਂ ਉੱਥੇ ਇਹੀ ਕੰਮ ਕੀਤਾ। ....

ਫ਼ੌਜ: ਉਮੀਦਾਂ ਵੱਧ, ਸਾਧਨ ਘੱਟ

Posted On February - 26 - 2019 Comments Off on ਫ਼ੌਜ: ਉਮੀਦਾਂ ਵੱਧ, ਸਾਧਨ ਘੱਟ
ਭਾਰਤੀ ਫੌ਼ਜ ਬਾਰੇ ਸਿਧਾਂਤ ਜੋ ਅਕਤੂਬਰ 2004 ’ਚ ਜਾਰੀ ਕੀਤਾ ਗਿਆ ਉਸ ਅਨੁਸਾਰ ਫ਼ੌਜ ਦਾ ਮੁੱਖ ਕਰਤੱਵ ਕੌਮੀ ਹਿੱਤਾਂ ਦੀ ਰਖਵਾਲੀ ਕਰਨਾ ਅਤੇ ਦੇਸ਼ ਦੀ ਪ੍ਰਭੂਸੱਤਾ, ਪ੍ਰਦੇਸ਼ਿਕ ਆਖੰਡਤਾ ਤੇ ਏਕਤਾ ਨੂੰ ਕਾਇਮ ਰੱਖਣ ਲਈ ਵਿਦੇਸ਼ੀ ਖ਼ਤਰਿਆਂ ਨੂੰ ਰੋਕਣਾ ਹੈ, ਇਸ ਲਈ ਭਾਵੇਂ ਜੰਗ ਵੀ ਕਿਉਂ ਨਾ ਲੜਨੀ ਪਵੇ। ....

ਕਸ਼ੀਦਗੀ ਨਹੀਂ ਸੰਜੀਦਗੀ ਦੀ ਲੋੜ

Posted On February - 26 - 2019 Comments Off on ਕਸ਼ੀਦਗੀ ਨਹੀਂ ਸੰਜੀਦਗੀ ਦੀ ਲੋੜ
ਪੁਲਵਾਮਾ ਵਿਚ ਸੀਆਰਪੀਐੱਫ ਦੇ ਜਵਾਨਾਂ ’ਤੇ ਕੀਤੇ ਗਏ ਹਮਲੇ ਦੇ ਵਿਰੋਧ ਵਿਚ ਪੂਰੇ ਦੇਸ਼ ਨੇ ਇਕਮੁੱਠਤਾ ਦਿਖਾਈ ਹੈ ਅਤੇ ਦੇਸ਼ ਭਗਤੀ ਦਾ ਪੁਖਤਾ ਪ੍ਰਮਾਣ ਪੇਸ਼ ਕੀਤਾ ਹੈ। ਸਮੇਂ ਦੀ ਨਜ਼ਾਕਤ ਦੇ ਮੱਦੇਨਜ਼ਰ ਅਤਿਵਾਦ ਨਾਲ ਜੁੜੇ ਹੋਏ ਬਹੁਤ ਸਾਰੇ ਪ੍ਰਸ਼ਨ ਨਜ਼ਰਅੰਦਾਜ਼ ਕੀਤੇ ਜਾ ਰਹੇ ਹਨ, ਪਰ ਇਨ੍ਹਾਂ ਪ੍ਰਸ਼ਨਾਂ ਨੂੰ ਸੰਖੇਪ ਰੂਪ ਵਿਚ ਯਾਦ ਕਰ ਲੈਣਾ ਵੀ ਗ਼ੈਰ-ਪ੍ਰਸੰਗਿਕ ਨਹੀਂ ਰਹੇਗਾ। ....

ਬੰਦੂਕ ਕਿਸੇ ਸਮੱਸਿਆ ਦਾ ਹੱਲ ਨਹੀਂ

Posted On February - 26 - 2019 Comments Off on ਬੰਦੂਕ ਕਿਸੇ ਸਮੱਸਿਆ ਦਾ ਹੱਲ ਨਹੀਂ
ਥੋੜ੍ਹੇ ਸਮੇਂ ਬਾਅਦ ਕਸ਼ਮੀਰ ਘਾਟੀ ਦਾ ਸੁਲਘਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਸਾਨੂੰ ਕਸ਼ਮੀਰ ਸਮੱਸਿਆ ਜਾਂ ਤਾਂ ਸਮਝ ਨਹੀਂ ਆਈ ਜਾਂ ਅਸੀਂ ਸੌੜੇ ਰਾਜਨੀਤਕ ਕਾਰਨਾਂ ਕਰਕੇ ਇਸਦਾ ਹੱਲ ਕੱਢਣਾ ਨਹੀਂ ਚਾਹੁੰਦੇ। ਇਹੀ ਕਾਰਨ ਹੈ ਕਿ ਕਸ਼ਮੀਰੀ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਮਜਬੂਰ ਹੋਣਾ ਪਿਆ। ....

ਜਜ਼ਬਿਆਂ ਦੀ ਸਿਆਸਤ ਤੇ ਪੁਲਵਾਮਾ

Posted On February - 26 - 2019 Comments Off on ਜਜ਼ਬਿਆਂ ਦੀ ਸਿਆਸਤ ਤੇ ਪੁਲਵਾਮਾ
ਸਾਲ 2002 ਵਿਚ ਜਦੋਂ ਗੁਜਰਾਤ ਵਿਚ ਚੋਣਾਂ ਹੋਣ ਵਾਲੀਆਂ ਸਨ ਤਾਂ ਗੋਧਰਾ ਦੇ ਰੇਲਵੇ ਸਟੇਸ਼ਨ ’ਤੇ ਦੁਖਦਾਈ ਘਟਨਾ ਵਾਪਰੀ। ਇਸ ਵਿਚ ਇਕ ਧਰਮ ਦੇ ਹਜ਼ਾਰਾਂ ਬੇਗੁਨਾਹ ਵਿਅਕਤੀ ਅਤੇ ਬੱਚੇ ਭੀੜ ਦੀ ਦਰਿੰਦਗੀ ਦਾ ਸ਼ਿਕਾਰ ਹੋਏ। ਹੁਣ 2019 ਹੈ। ਹੁਣ ਗੋਧਰਾ ਨਹੀਂ ਪੁਲਵਾਮਾ ਹੈ। ਉਹੀ ਲਾਸ਼ਾਂ ਨੇ ਤੇ ਉਹੀ ਸਿਆਸਤ ਹੈ। ....

ਬੇਗਮ ਪੁਰਾ ਸਹਰ ਕੋ ਨਾਉਂ…

Posted On February - 19 - 2019 Comments Off on ਬੇਗਮ ਪੁਰਾ ਸਹਰ ਕੋ ਨਾਉਂ…
ਆਦਿ ਗੁਰੂ-ਗੁਰੂ ਰਵਿਦਾਸ ਦਾ ਆਗਮਨ ਚੌਦਵੀਂ ਸਦੀ ਦੇ ਹਨੇਰਗਰਦੀ, ਧਰਮ ਦੀ ਆੜ ਵਿਚ ਬੁਰਸ਼ਾਗਰਦੀ ਤੇ ਅਨਿਆਂ ਭਰੀ ਸਮਾਜਿਕ ਵਰਣ-ਵੰਡ ਵਾਲੇ ਸਮਿਆਂ ਵਿਚ ਹੋਇਆ। ਸ਼ੂਦਰਾਂ ਤੇ ਵਰਣ-ਧਰਮ ਤੋਂ ਬਾਹਰੇ ਅਛੂਤਾਂ ਦਾ ਜਿਊਣਾ ਨਰਕ ਬਣਿਆ ਹੋਇਆ ਸੀ। ਉਨ੍ਹਾਂ ਸਮਿਆਂ ਵਿਚ ਕੁਝ ਲੋਕ ਕਵੀ ਸੰਤ-ਸੂਰਮੇ ਬਣ ਕੇ ਸਮਾਜ ਨੂੰ ਇਕਜੁੱਟ ਕਰਨ ਲਈ ਵੱਡੇ ਪੱਧਰ ’ਤੇ ਜੂਝਣ ਲੱਗੇ। ....

ਗੁਰਮਤਿ ਲਹਿਰ ਅਤੇ ਰਵਿਦਾਸ ਬਾਣੀ

Posted On February - 19 - 2019 Comments Off on ਗੁਰਮਤਿ ਲਹਿਰ ਅਤੇ ਰਵਿਦਾਸ ਬਾਣੀ
ਗੁਰੂ ਨਾਨਕ ਸਾਹਿਬ ਨੇ ਲੰਮੀਆਂ ਵਾਟਾਂ ਮਾਰ ਕੇ ਗੁਰਮਤਿ ਗਿਆਨ ਪ੍ਰਕਾਸ਼ ਦੇ ਸਰੋਤਾਂ ਦੀ ਪਛਾਣ ਕਰਕੇ ਵੱਖ ਵੱਖ ਬਾਣੀਕਾਰਾਂ ਦੀ ਬਾਣੀ ਦੇ ਰੂਪ ਵਿਚ ਇਸ ਗਿਆਨ ਪ੍ਰਕਾਸ਼ ਨੂੰ ਸਖ਼ਤ ਮਿਹਨਤ ਨਾਲ ਇਕੱਠਾ ਕੀਤਾ। ਉਨ੍ਹਾਂ ਤੋਂ ਤਕਰੀਬਨ ਪੌਣੀ ਕੁ ਸਦੀ ਪਹਿਲਾਂ ਪੈਦਾ ਹੋਏ ਰਵਿਦਾਸ ਜੀ ਦੀ ਬਾਣੀ ਗੁਰਮਤਿ ਗਿਆਨ ਅਤੇ ਗੁਰਮਤਿ ਚਿੰਤਨ ਦਾ ਮਹੱਤਵਪੂਰਨ ਖ਼ਜ਼ਾਨਾ ਸੀ। ....

‘ਮੇਕ ਇਨ ਇੰਡੀਆ’ ਤੇ ‘ਡਿਜੀਟਲ ਇੰਡੀਆ’ ਦਾ ਦੂਜਾ ਪਾਸਾ

Posted On February - 19 - 2019 Comments Off on ‘ਮੇਕ ਇਨ ਇੰਡੀਆ’ ਤੇ ‘ਡਿਜੀਟਲ ਇੰਡੀਆ’ ਦਾ ਦੂਜਾ ਪਾਸਾ
ਟਰਾਂਸਪੋਰਟ ਕਾਰੋਬਾਰ ਨਾਲ ਸਬੰਧਤ ਹੋਣ ਕਰਕੇ ਕੋਲਕਾਤਾ ਮਹਾਂਨਗਰ ਵਿਚ ਮਹੀਨੇ ਵਿਚ ਇਕ-ਦੋ ਵਾਰ ਸ਼ਮਸ਼ਾਨਘਾਟ ਜਾਣਾ ਹੀ ਪੈਂਦਾ ਸੀ। ਕਦੇ ਕੋਈ ਰਾਹਗੀਰ ਆਪਣੀ ਜਾਂ ਦੋਸਤ ਦੀ ਗੱਡੀ ਹੇਠਾਂ ਆ ਗਿਆ ਤਾਂ ਹਮਦਰਦੀ ਵਜੋਂ ਜਾਂ ਕੋਈ ਘਟਨਾ ਕਿਸੇ ਬਹੁਤ ਹੀ ਨੇੜਲੀ ਪਛਾਣ ਵਾਲੇ ਨਾਲ ਵਾਪਰ ਗਈ ਤਾਂ ਨਿੱਜੀ ਦੁੱਖ ਕਰਕੇ ਸ਼ਮਸ਼ਾਨਘਾਟ ਦਾ ਚੱਕਰ ਲੱਗ ਜਾਂਦਾ ਸੀ। ....

ਅਸੀਂ ਚੁੱਪ ਕਿਉਂ ਹਾਂ…? ਮੈਂ ਚੁੱਪ ਨਹੀਂ ਰਹਾਂਗਾ : ਅਮੋਲ ਪਾਲੇਕਰ

Posted On February - 12 - 2019 Comments Off on ਅਸੀਂ ਚੁੱਪ ਕਿਉਂ ਹਾਂ…? ਮੈਂ ਚੁੱਪ ਨਹੀਂ ਰਹਾਂਗਾ : ਅਮੋਲ ਪਾਲੇਕਰ
ਸ਼ੁੱਕਰਵਾਰ ਨੂੰ ਮੁੰਬਈ ਵਿਚ ਨੈਸ਼ਨਲ ਗੈਲਰੀ ਆਫ ਮਾਡਰਨ ਆਰਟਸ (ਐੱਨਜੀਐੱਮਏ) ਵਿਚ ਮਰਹੂਮ ਮਹਾਰਾਸ਼ਟਰੀ ਚਿੱਤਰਕਾਰ ਪ੍ਰਭਾਕਰ ਬਾਰਵੇ ਦੀ ਯਾਦ ਵਿਚ ਉਨ੍ਹਾਂ ਦੇ ਚਿੱਤਰਾਂ ਦੀ ਨੁਮਾਇਸ਼ ‘ਇਨਸਾਈਡ ਦਿ ਐਂਪਟੀ ਬਾਕਸ’ ਦੇ ਉਦਘਾਟਨੀ ਸਮਾਰੋਹ ਵਿਚ ਬੋਲ ਰਹੇ ਮਸ਼ਹੂਰ ਫ਼ਿਲਮੀ ਅਦਾਕਾਰ ਤੇ ਨਾਟਕਰਮੀ ਅਮੋਲ ਪਾਲੇਕਰ ਨੂੰ ਉਨ੍ਹਾਂ ਦੇ ਭਾਸ਼ਨ ਦੌਰਾਨ ਵਾਰ ਵਾਰ ਟੋਕਿਆ ਗਿਆ। ....

ਪੰਜਾਬ ਦੇ ਬਾਲਮੀਕੀਆਂ ਸਬੰਧੀ ਖੋਜ ਦਾ ਮਸਲਾ

Posted On February - 12 - 2019 Comments Off on ਪੰਜਾਬ ਦੇ ਬਾਲਮੀਕੀਆਂ ਸਬੰਧੀ ਖੋਜ ਦਾ ਮਸਲਾ
ਪੰਜਾਬ ਦੇ ਦਲਿਤਾਂ ਵਿਸ਼ੇਸ਼ ਰੂਪ ਵਿਚ ਬਾਲਮੀਕੀਆਂ ਤੇ ਉਨ੍ਹਾਂ ਦੇ ਜਾਤੀ ਮੁਹੱਲਿਆਂ ਦੇ ਵਿਸ਼ੇ ਨੂੰ ਨਿਵੇਕਲੇ ਪੱਧਰ ਤੋਂ ਵਾਚਣ ਦੀ ਲੋੜ ਹੈ। ਅਕਾਦਮਿਕ ਤੇ ਮੌਜੂਦਾ ਦਲਿਤ ਸਾਹਿਤ ਵਿਚ ਇਸ ਸਬੰਧੀ ਦੋ ਵਿਚਾਰ ਨਜ਼ਰ ਆਉਂਦੇ ਹਨ: ਪਹਿਲਾ ਆਧੁਨਿਕਤਾਵਾਦੀ ਫ਼ਲਸਫ਼ਾ। ....

ਹੋਰ ਬਿਮਾਰ ਹੋਏਗਾ ਸਿਹਤ ਸੰਭਾਲ ਢਾਂਚਾ

Posted On February - 5 - 2019 Comments Off on ਹੋਰ ਬਿਮਾਰ ਹੋਏਗਾ ਸਿਹਤ ਸੰਭਾਲ ਢਾਂਚਾ
ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਅਖ਼ਬਾਰਾਂ ਵਿਚ ਇਕ ਇਸ਼ਤਿਆਰ ਦਿੱਤਾ ਕਿ ਉਹ ਪੰਜ ਸੌ ਤੋਂ ਵੀ ਵੱਧ ਸਰਕਾਰੀ ਹਸਪਤਾਲਾਂ ਨੂੰ ਇਕ ਖ਼ਾਸ ਮਾਡਲ ਤਹਿਤ ਠੇਕੇ ’ਤੇ ਦੇਣਾ ਚਾਹੁੰਦੀ ਹੈ ਜਿਸ ਨੂੰ ਪੀ.ਪੀ.ਪੀ.ਮਾਡਲ ਆਖਿਆ ਜਾਂਦਾ ਹੈ। ਇਹ ਮਾਡਲ ਸਿਰਫ਼ ਸਿਹਤ ਸੰਸਥਾਵਾਂ ਲਈ ਨਹੀਂ ਵਿਦਿਅਕ ਅਦਾਰਿਆਂ, ਜਨਤਕ ਟਰਾਂਸਪੋਰਟ ਅਤੇ ਹੋਰ ਜਨਤਕ ਸੇਵਾਵਾਂ ’ਤੇ ਵੀ ਠੋਸਿਆ ਜਾ ਰਿਹਾ ਹੈ। ....

ਸਿਹਤ ਖੇਤਰ ਦੀ ਤੰਦਰੁਸਤੀ ਅਹਿਮ

Posted On February - 5 - 2019 Comments Off on ਸਿਹਤ ਖੇਤਰ ਦੀ ਤੰਦਰੁਸਤੀ ਅਹਿਮ
ਪੰਜਾਬ ਸਰਕਾਰ ਵੱਲੋਂ ਨਿੱਜੀ ਖੇਤਰ ਦੇ ਹਸਪਤਾਲਾਂ ਤੇ ਡਾਕਟਰਾਂ ਤੋਂ ਸਰਕਾਰੀ ਹਸਪਤਾਲਾਂ ਵਿਚ ਸੇਵਾਵਾਂ ਦੇਣ ਅਤੇ ਇਨ੍ਹਾਂ ਨੂੰ ਚਲਾਉਣ ਦਾ ਫ਼ੈਸਲਾ ਲੋਕ ਪੱਖੀ ਨਹੀਂ ਹੈ। ਇਸ ਫ਼ੈਸਲੇ ਨਾਲ ਸਰਕਾਰੀ ਹਸਪਤਾਲਾਂ ਵਿਚ ਸੇਵਾਵਾਂ ਦੀਆਂ ਦਰਾਂ ਬਹੁਤ ਵੱਧ ਜਾਣਗੀਆਂ ਜਿਸਦਾ ਲੋਕਾਂ ਦੀ ਸਿਹਤ ’ਤੇ ਮੰਦਾ ਪ੍ਰਭਾਵ ਪਏਗਾ। ....
Available on Android app iOS app
Powered by : Mediology Software Pvt Ltd.